Public Rection on Deep matharu wife & his BAPU ਤੇ shivam Angel Promoting ANDHWISHWASH

  Рет қаралды 184,327

Punjabi prank Roasted vlogger

Punjabi prank Roasted vlogger

Күн бұрын

Пікірлер: 944
@ravindersingh-fj2hx
@ravindersingh-fj2hx 2 жыл бұрын
ਵੱਡੀ ਆ ਇਹਨਾਂ ਨੂੰ ਬਹੁਤ ਗੰਦ ਪਾਇਆ ਇਹਨਾ ਦੱਲਿਆ ਨੇ ਪੁਰਾਣੇ ਸਮਿਆਂ ਚ ਲੋਕ ਨੱਚਣ ਵਾਲੀਆਂ ਨੂੰ ਪੈਸੇ ਦੇ ਕੇ ਬੁਲਾਉਂਦੇ ਸੀ ਹੁਣ ਇਹਨਾਂ ਘਰ ਘਰ ਬਿਠਾ ਦਿਤੀਆਂ ਨੱਚਨ ਵਾਲੀਆਂ love u bro ❤❤
@chammak5349
@chammak5349 2 жыл бұрын
bahot sohni gal kahi veer ne schii 👌👌👌
@PunjabiGirlRoaster
@PunjabiGirlRoaster 2 жыл бұрын
Bht vdia veere… sab to phela aah sab kuch lambe je muh vale vivek te oh gande je muh vali khushi ne start kreya te ona dekh dekh narula da kanjar tabar lag geya os baad nikke jawak v vigad te kanjra ne
@Gur783
@Gur783 2 жыл бұрын
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ🙏 ਸ਼੍ਰੀ ਗੁਰੂ ਨਾਨਕ ਦੇਵ ਜੀ🙏 ਜਿਹੜੇ ਪੁੱਤ ਮੰਗਦੇ ਨੇ ਉਨ੍ਹਾਂ ਨੂੰ ਵੀ ਕਿਸੇ ਔਰਤ ਨੇ ਜਨਮ ਦਿੱਤਾ,ਬਹੁਤ ਵਧੀਆ ਵੱਡੇ ਬਾਈ ਏਦਾਂ ਹੀ ਸਮਾਜ ਨੂੰ ਚੰਗੇ ਪਾਸੇ ਲੈ ਕੇ ਜਾਓ ਲਵ ਯੂ ❤
@brarmani27
@brarmani27 2 жыл бұрын
Veere putt mngna glt ni je bhen nu veer chahida oda hi veer lyi v bhen mngni chahidi thinking apni apni lok hun eda ni sochde bss munda munda munda bki oh taa rb tee aa
@PunjabiprankRoastedvlogger
@PunjabiprankRoastedvlogger 2 жыл бұрын
❤️❤️🙏🙏
@monikagoyal325
@monikagoyal325 2 жыл бұрын
fer eh taan kina manda bolda
@harjitsingh9701
@harjitsingh9701 2 жыл бұрын
Truck industry ch vloggers video pa pa k views to paise kma lye .. trucking da beda gark krta .. untrained choti umer de lalchi bnde trucking ch aw gye hun kise nu load ni milda … Roast kro ehna fukre vloggers nu v bhaji 👍
@jassdhillon169
@jassdhillon169 2 жыл бұрын
@@PunjabiprankRoastedvlogger veer num snd kro gye apna gal krni yr zaroori
@ਅਰਜਨਲਹੌਰੀਆ
@ਅਰਜਨਲਹੌਰੀਆ 2 жыл бұрын
ਭਰਾ ਸਾਡੇ ਪਰਿਵਾਰ ਵਿੱਚ ਕੁੜੀ ਨਹੀਂ ਹੈਗੀ ਸੀ ਅਸੀਂ ਕੁੜੀ ਗੋਦ ਲੈਤੀ ਅ । ਕੁੜੀ ਨਾਲ ਸਾਡੇ ਪਰਿਵਾਰ ਵਿੱਚ ਬਹੁਤ ਖੁਸ਼ੀ ਅ ।।
@DeeepmaanMaan
@DeeepmaanMaan Жыл бұрын
Veere waheguru tuhade privaar te or tuhadi bacchi te apna meher bharea hath rakhn ji 🙏🙏
@pamajawadha5325
@pamajawadha5325 8 ай бұрын
Kiu veer ghar Khushi nal bhar gya mera v ik beti ik beta n
@pamajawadha5325
@pamajawadha5325 8 ай бұрын
Asi bhukha marda c jado di ghar kudi n janm li asi crorepati a ajj da time rabb di full kirpa sada ta sukar. A malk da
@BhupinderJeet-wt7xt
@BhupinderJeet-wt7xt 5 ай бұрын
Mere v pehla beti hi Hove ❤
@HarjeetSingh-sr9cf
@HarjeetSingh-sr9cf 5 ай бұрын
ਏਹੋ ਜਿਹੀਆਂ ਬੱਚੀਆਂ ਰੱਬ ਸੱਭ ਨੂੰ ਦੇਵੇ ਵੀਰ ਜੀ ਅਤੇ ਵਾਹਿਗੁਰੂ ਜੀ ਧੀਆਂ ਭੈਣਾਂ ਦੇ ਸਿਰ ਤੇ ਆਪਣਾਂ ਮੇਹਰ ਭਰਿਆ ਹੱਥ ਹਮੇਸ਼ਾ ਲਈ ਰੱਖਣ ਜੀ ਕਿਸੇ ਦਾ ਬੱਚਾ ਕੋਈ ਗ਼ਲਤ ਰਸਤੇ ਨਾਂ ਭੜਕ ਜਾਵੇ ਜਿਸ ਤਰ੍ਹਾਂ ਪੰਜਾਬ ਵਿੱਚ ਸੁੱਖ ਟੱਟੀਆਂ ਅਤੇ ਮਨਜੀਤ ਨੇ ਗੰਦ ਪਾਇਆ ਹੈ ਜੀ ਵਾਹਿਗੁਰੂ ਐਦਾਂ ਦੇ ਬੱਚੇ ਕਿਸੇ ਦੁਸ਼ਮਣ ਨੂੰ ਵੀ ਨਾਂ ਦੇਣ ​@@pamajawadha5325
@raaustralia6016
@raaustralia6016 2 жыл бұрын
ਮਨਦੀਪ ਭੈਣ ਨੂੰ ਇਨਸਾਫ਼ ਮਿਲ਼ੇ ਉਹਦੇ ਗੁਨਾਹਗਾਰਾ ਨੂੰ ਸਖ਼ਤ ਤੋਂ ਸਖ਼ਤ ਸ਼ਜਾ ਮਿਲੇ
@karangill7637
@karangill7637 2 жыл бұрын
nothing will happened it very common in North America
@jatinderbhinder4360
@jatinderbhinder4360 2 жыл бұрын
Shikha ਪੈਣ ਨੇ ਤੇ ਅੱਤ ਹੀ ਕਰਾ ਦਿੱਤੀ ਵਾਹ ਜੀ ਵਾਹ ਏਦਾ ਹੀ ਇਹਨਾਂ ਨੂੰ ਪਤਾ ਲੱਗੂ
@manishow8911
@manishow8911 2 жыл бұрын
Meri sister in law di do wari marriage hoyi c but dono hi in laws bht gande c,pehli marriage ch husband di death ho gyi c, sahure bht tang krn lg gye c,vichari avda Munda chadd k ayi c but fer v ohni duje thaa'n te v sukh na milya..mere husband te main asi full support kita te asi dono vari apne ghar vapas le aye.hun ohdi marriage nhi karni te ethe Sade kol hi rahugi,asi bht proud feel krde aaa.ese tarah sare parents nu apniya kudiya nu support karna chaida..🙏🙏
@mohit5625
@mohit5625 2 жыл бұрын
@shivam-op4lh
@shivam-op4lh 2 жыл бұрын
bhene ਦਿਲੋ ਦੁਆਵਾਂ ਤੁਹਾਡੇ ਸਾਰੇ ਪਰਿਵਾਰ ਨੂੰ ਸਾਡੀ ਭੇਂ ਖੁਸ਼ ਰਹੇ,🤲
@mummasangel1670
@mummasangel1670 2 жыл бұрын
Always khush rho di 🙏🙏
@workhard281
@workhard281 2 жыл бұрын
bhut he akal wala km kita tusi... virle he hunde 💝💝
@bootaram7551
@bootaram7551 2 жыл бұрын
Much respect and love dear 💗
@Foujifoujan528
@Foujifoujan528 2 жыл бұрын
ਵੀਰ ਜੀ ਸੱਚੀ tude video ਦੇਖ ਮੰਨ ਨੂੰ ਬੋਤ proud feel hund tude ta ਗੰਦ ਨੂੰ ਸਾਫ਼ ਕਰਨ ਦੀ ਹਿੰਮਤ ਕਿਸੇ ਕਿਸੇ ਵਿਚ ਹੁੰਦੀ ਐ ਬੋਤ ਵiਦਿਆ ਕੰਮ ਕਰ re oo ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣਾ ਵੀਰ ਨੂੰ 🥰🥰🥰🥰🥰🥰🥰🥰
@PunjabiprankRoastedvlogger
@PunjabiprankRoastedvlogger 2 жыл бұрын
Shukeriaa veere 🙏❤️
@HarjeetSingh-sr9cf
@HarjeetSingh-sr9cf 5 ай бұрын
ਨਾਂ ਮੁੰਡੇ ਮਾੜ੍ਹੇ ਨਾਂ ਹੀ ਕੁੜੀਆਂ ਮਾੜੀਆਂ ਇਹ ਦਾਤਾਂ ਵਾਹਿਗੁਰੂ ਜੀ ਸੱਭ ਨੂੰ ਦੇਣ ਪਰ ਜਿਸ ਤਰ੍ਹਾਂ ਦੇ ਪੰਜਾਬ ਵਿੱਚ ਸੁੱਖ ਟੱਟੀਆਂ ਅਤੇ ਮਨਜੀਤ ਹਨ ਓਹੋ ਜਿਹੇ ਰੱਬ ਕਿਸੇ ਦੁਸ਼ਮਣ ਨੂੰ ਵੀ ਨਾਂ ਦੇਣ ਅਤੇ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰਦੇ ਹੋ ਗੰਦ ਪਾਉਣ ਵਾਲਿਆਂ ਨੂੰ ਤੁਸੀਂ ਖਿੱਚ ਕੇ ਰੱਖ ਦਿੰਦੇ ਹੋ ਤੁਹਾਡੇ ਵਰਗੇ ਪੁੱਤਰ ਧੀਆਂ ਘਰ ਘਰ ਪੈਦਾ ਹੋਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@vloger6708
@vloger6708 2 жыл бұрын
Shikha didi ne bast gal kiti always ਸਪੋਟ ਦੀਦੀ 👍👍👍👍👍👍👍
@raaustralia6016
@raaustralia6016 2 жыл бұрын
ਵਾਹਿਗੁਰੂ ਜੀ ਵੀਰੇ ਇਹਨਾਂ ਨੂੰ ਮੱਤ ਬੁੱਧ ਬਖਸ਼ਣ 🙏
@PunjabiprankRoastedvlogger
@PunjabiprankRoastedvlogger 2 жыл бұрын
🙏🙏
@Ricky-i7x
@Ricky-i7x 2 жыл бұрын
@@PunjabiprankRoastedvlogger paji deep de baapu nu roast karo deep di bhoti di bhoti jehda suit le ke aadi a o jurur dekda buhda pagl a sala
@rahul-zw6yw
@rahul-zw6yw 2 жыл бұрын
ਸਿੱਖਾ ਭੈਣ ਹਰ ਬਾਰ ਅੱਤ ਕਰਾ ਦਿੰਦੇ ਨੇ ਫੁੱਲ support bhen nu
@PunjabiprankRoastedvlogger
@PunjabiprankRoastedvlogger 2 жыл бұрын
🙏🙏❤️❤️
@sukhkaur9083
@sukhkaur9083 2 жыл бұрын
Totally agree with malvinder Sis. Parents nai sath dinde os Time.ohna nu apde bachea nalo loka di Jayada fikr hundi.
@gurdeepkaur7005
@gurdeepkaur7005 2 жыл бұрын
ਇੰਦੀ ਵੀਰ ਫਰੈਸ਼ੀ ਭਰਾ ਤੇ ਇਟਲੀ ਵਾਲਾ ਵੀਰ ਜਿਊਂਦੇ ਵਸਦੇ ਰਹੋ ਰੱਬ ਤਰੱਕੀਆਂ ਬਖਸ਼ੇ ❤️। ਜੇ ਜ਼ੁਲਮ ਸਹਿਣਾ ਕਰਨਾ ਪਾਪ ਏ ਤਾਂ ਜ਼ੁਲਮ ਸਹਿਣਾ ਵੀ ਪਾਪ ਏ
@PunjabiprankRoastedvlogger
@PunjabiprankRoastedvlogger 2 жыл бұрын
❤️❤️🙏🙏
@inderrecords231
@inderrecords231 2 жыл бұрын
3 heere , its me zalim bhaji bande aaa mai ehna nu hi sunda .
@ਮਟਰਪਨੀਰ
@ਮਟਰਪਨੀਰ 2 жыл бұрын
😆😆😆😆😂😃😂😃😃ਬਾਈ ਤੇਰਾ ਹਾਸਾ ਸਿਰਾ ਤੇ ........ਛਿੱਤਰ ਪਰੇਡ ਉਸਤੋ ਵੀ end.....
@ਦੀਪਸਿੰਘ-ਝ4ਮ
@ਦੀਪਸਿੰਘ-ਝ4ਮ 2 жыл бұрын
ਤੁਹਾਡੇ ਸਾਰਿਆਂ ਦਾ ਸੁਆਗਤ ਹੈ ਆਪਣੇ ਪ੍ਰੋਗਰਾਮ ਕੁੱਤੇਖਾਣੀ ਦੇ ਕਮੈਂਟਾਂ ਵਿੱਚ🤣🤣🤣
@JS50108
@JS50108 2 жыл бұрын
Are you Deep Muthaaru ??? 🤣🤣🤣🤣😅😅😅😅
@ਦੀਪਸਿੰਘ-ਝ4ਮ
@ਦੀਪਸਿੰਘ-ਝ4ਮ 2 жыл бұрын
@@JS50108 noਤੇਰਾ ਪਿਓ 🤣🤣🤣🤣🤣🖕🖕🖕
@kirankaur3548
@kirankaur3548 2 жыл бұрын
Haha
@tejighuman8303
@tejighuman8303 2 жыл бұрын
Proud our daughters , sisters,mothers dilo respect
@PunjabiprankRoastedvlogger
@PunjabiprankRoastedvlogger 2 жыл бұрын
❤️❤️👍👍🙏🙏
@amitnayyaramitnayyar6322
@amitnayyaramitnayyar6322 2 жыл бұрын
@@PunjabiprankRoastedvlogger veer video pado yaar new
@amitnayyaramitnayyar6322
@amitnayyaramitnayyar6322 2 жыл бұрын
3 din bad video pa dya kro
@PunjabiprankRoastedvlogger
@PunjabiprankRoastedvlogger 2 жыл бұрын
@@amitnayyaramitnayyar6322 Sawere pakka veere 👍❤️
@SSMAAN-hg8ft
@SSMAAN-hg8ft 2 жыл бұрын
ਜਿਊਂਦਾ ਰਹੇ ਸਾਡਾ ਵੀਰ ਇਹਨਾਂ ਦੀ ਅੱਖਾਂ ਖੋਲ ਰਿਹਾਂ ਪੰਜਾਬ ਦੇ ਮੁੱਦੇ ਚਕਣ 🙏🙏👍🙏
@pindan_walepb0798
@pindan_walepb0798 2 жыл бұрын
Shikha bhen 💓💓💓sukh bhen 💓💓💞melvinder bhen 💓💞💓renu bhen 💓💞💞end gallbat meriyan bhena di soch nu salam
@rajvirkaur4077
@rajvirkaur4077 2 жыл бұрын
Ludhiane wala baba ta Pitt rha hona.kithe bula lya angel Shivam nu 😂.changa bhla km chlda c sari pole khol ti promotion ne 😂
@NavHappy_28
@NavHappy_28 2 жыл бұрын
Wadiya gall hai veere tusi public view lende oh... bahut sahi gallan kitiya tusi... well done 👏 veere
@jasman375
@jasman375 2 жыл бұрын
Veer,, shoti bhen walo request,, ek vaar fr awaz lgayie social media through,,, #justiceforsidhumoosewala..
@JS50108
@JS50108 2 жыл бұрын
Shikha kadhdee aa 🔥🔥 Great video as always. Khichi chall meter jatta 👍👍
@jassaimmortal..6772
@jassaimmortal..6772 2 жыл бұрын
Eh video sirf mazak nhi Holi holi smj lagdi hundi aa Ave judge na karn beth jaya kro Itly vale di support kro ..🙏
@yo_boy_gesha3080
@yo_boy_gesha3080 2 жыл бұрын
Itly wala Roseter Di balle balle.... Caryminati warga Roseter Sara thalle thalle..... Love you brother ❤❤❤❤❤❤
@freestockvideosanytyp3956
@freestockvideosanytyp3956 2 жыл бұрын
Sukh bhain gurdaspur to.👌👌👌👌boht wadia facts te gall kiti.
@sukhkaur9083
@sukhkaur9083 2 жыл бұрын
Shikha bhen totally 🤘 just loved her🤗🤗🤗🤗🤗🤗🤗🤗
@BoSS-tu1df
@BoSS-tu1df 2 жыл бұрын
ਵੀਰੇ ਸੌਹੰ ਲੱਗੇ ਅੱਜ ਨਾ ਲੱਗਦਾ ਸੀ ਕੇ ਅੱਜ ਸਾਡੇ ਵੀਰ ਦੀ ਵੀਡੀਉ ਜਰੂਰ ਆਵੇਗੀ 🙏🤣 ਲਵ ਯੂ ਜੱਟਾ 💪
@rajveerlondontoaustralia1646
@rajveerlondontoaustralia1646 2 жыл бұрын
Brother,I live in Australia,I'm watching your videos from last 2 years .your are doing good job.but Brother deep matharu or someone else de parents bare apa ne bolna.brother,APNE OLD PUNJABI CULTURE VICH APNE VADHE,EDA HE AISHIRVAAR DENDE NE(RAAB TENU MUNDA DEVE OR RAAB TENU PUTRA DI DATT BAKSHAN)SO , BROTHER TENU V PATA APNE PUNJAB VCH TE VEERE MERE BAUT RISTEDAR TE MERE VADE BZURAG V JADO AISHIRVAAR DENDE,TE EH HE KHENDE AA,RAAB TENU PUTT DAVE.I KNOW EH THEK NE.KUDIA VE MUNDIA NALO GHAT NE.BUT APNIA PARAMPARA BANIA HOEA YOU'RE DOING GREAT JOB.KEEP IT UP BROTHER.PATIALE REHNA MEIN,VEERE MEIN ITALY ANA APNE WIFE NAL ,TE BROTHER TENU ZAROOR MILNA.TAKE CARE BROTHER.
@GurpreetSingh-bh3xi
@GurpreetSingh-bh3xi 2 жыл бұрын
ਇਹਨਾ ਦਾ ਬਾਪੂ ਫ਼ਤਿਹ ਤਾਂ ਬਲਾਉਦਾ ਪਰ ਅੰਦਰੋਂ ਉਹ ਵੀ ਕੰਜਰ ਬਣ ਗਿਆ ਕੰਜਰਾਂ ਦਾ ਸਰਦਾਰ
@harjinderkaur6502
@harjinderkaur6502 2 жыл бұрын
@vaneet kumar sahi bolya tusi mainu v ehi dekh dekh ke gussa aunda rehnda
@pahuldeep
@pahuldeep 2 жыл бұрын
Batle vich kajar sare bude
@bobykherasingh5532
@bobykherasingh5532 2 жыл бұрын
Shikha pen att kragi 👍👍 Carry on bro
@parminderjitsingh3096
@parminderjitsingh3096 2 жыл бұрын
ਅਪਣੇ ਕੈਨੇਡਾ ਦੇ 3 ਪੰਜਾਬੀ sikh ਪਹਿਲਵਾਨਾਂ ਨੇ 3 ਗੋਲਡ ਮੈਡਲ ਕੈਨੇਡਾ ਦੀ ਝੋਲੀ ਪਏ
@pardeepkaur16
@pardeepkaur16 2 жыл бұрын
Super super super video brother Jese vlogger dikhate hai ki married life itni asan hai but esi nhi hoti inki life fake hai
@gsravi5029
@gsravi5029 2 жыл бұрын
ਮੁਕੇਰੀਆਂ ਵਾਲੇ ਲਾਈਕ ਕਰਨ ❤️❤️❤️
@manpreetvlogs1874
@manpreetvlogs1874 2 жыл бұрын
Mukeria talwara😁
@kaurjatana601
@kaurjatana601 2 жыл бұрын
19:38. bilkul 100% right..
@Amanabhullar_9294
@Amanabhullar_9294 2 жыл бұрын
Laga Reh jatta tere nal khade a pra God bless you Best of Luck brother 👍💯
@vickysonkar5834
@vickysonkar5834 2 жыл бұрын
ਬਾਈ ਜੀ ਸਾਡੇ ਵਲੋ ਫੁੱਲ ਸਪੁਟ i love you bro 👌👌👌👌👌👍👍👍👍😘😘😘😘😘😘
@sukhwinderuppal8289
@sukhwinderuppal8289 2 жыл бұрын
ਵੀਰ ਜੀ ਤੁਸੀਂ ਬਹੁਤ ਵਧੀਆ ਨਤੀਜੇ ਸਾਹਮਣੇ ਲਿਆਉਂਦੇ ਹੋ
@ਮਟਰਪਨੀਰ
@ਮਟਰਪਨੀਰ 2 жыл бұрын
ਹਲਕੇ ਫੁਲਕੇ ਫਰੈਂਕ😂😂😂😂😂😂😂😂😂😂😂ਗਲ ਸਹੀ ਆ
@navsangatnijjar8998
@navsangatnijjar8998 2 жыл бұрын
Sahi a .....keep going👍👍👍👍👍
@KartarSingh-rs2zi
@KartarSingh-rs2zi 2 жыл бұрын
22 Modi dei funny scènes da tn sirra laaya pya 😂
@navneetdhiman3788
@navneetdhiman3788 2 жыл бұрын
Jyada galti ta Ena nu dekhan valeya di ha jehde msg krde ne love u di and jiju dhake naal rishtedari bnai jande ne
@rahul-zw6yw
@rahul-zw6yw 2 жыл бұрын
bilkul sahi aa aaj kl de jme jvaak jada ਚਮਲਾ ਦੇਂਦੇ ਨੇ vloggra ਨੂੰ
@simubajwa909
@simubajwa909 2 жыл бұрын
Bohut vdia kam kr rhe o veer ji 👌👍. and Harveer bhen ji 👍
@waheguruji...8277
@waheguruji...8277 2 жыл бұрын
Shikha bhen att kraundi aa... 😂😂😂😂😂😂😂
@tigerpreet9590
@tigerpreet9590 2 жыл бұрын
ਬਾਈ ਇਹਨਾਂ ਦੇ ਤੁੰਨੀ ਰੱਖ,ਆਪਾਂ ਸਾਰੇ ਤੇਰੇ ਨਾਲ ਆਂ।
@gorav456
@gorav456 2 жыл бұрын
veri nice shikha always rocks melvndr ji ur voice is so so ❤️
@SandeepSingh-zl5ll
@SandeepSingh-zl5ll Жыл бұрын
6:35 ਜਿਹਦੀਆਂ ਅੱਖਾਂ ਨਹੀ ਖੁੱਲਦੀਆ 😂😂😂😂😂
@rajatpb0729
@rajatpb0729 2 жыл бұрын
ਮੁਕੇਰੀਆਂ ਵਾਲਾ 👈👈💪💪
@kamaljitrandhawa3654
@kamaljitrandhawa3654 2 жыл бұрын
Mai keha italy wale veere siraa yrrrr ghainttt no words🔥🔥🔥🔥
@bootaram7551
@bootaram7551 2 жыл бұрын
Doughters are our proud...... I'm so happy and lucky to have a 2 doughters.....❤️
@PunjabiprankRoastedvlogger
@PunjabiprankRoastedvlogger 2 жыл бұрын
Bilkul sadda maan hai
@monikagoyal325
@monikagoyal325 2 жыл бұрын
@@PunjabiprankRoastedvlogger fer dujya dia behna nu kiwe gaalan kdi jaana
@PunjabiprankRoastedvlogger
@PunjabiprankRoastedvlogger 2 жыл бұрын
@@monikagoyal325 ਸਾਰੀਆਂ ਵੀਡਿੳ ਦੇਖ ਜਵਾਬ ਤੈਨੂੰ ਮਿਲ ਜਾਣਾ ਕਿਉਂ ਅਸੀਂ ਗਾਲਾ ਕੱਢੀ ਦੀਆਂ ਹੁਣ ਮੂੰਹ ਚੱਕ ਕੇ ਕੰਮੈਟਾ ਵਿੱਚ ਪੁੱਛੇਗੀ ਤਾਂ ਸਾਲ ਦੀ ਮਿਹਨਤ ਤੈਨੂੰ ਕਿਵੇਂ ਇੱਕ ਕੰਮੈਟ ਵਿੱਚ explain ਕਰ ਦਵਾ ..ਥੋੜੀ ਜਿਹੀ ਮਿਹਨਤ ਕਰ ਆਪੇ ਤੇਰੇ ਇਸ ਸਵਾਲ ਦਾ ਜਵਾਬ ਮਿਲ ਜਾਣਾ ਆ ..ਤੇ ਜੇ ਕਿਸੇ ਦੀ ਚਮਚੀ ਜਾ ਭੇਡ ਹੋਈ ਫਿਰ ਭਾਵੇ ਬੁੰਢ ਤੱਕ ਜ਼ੋਰ ਲਾ ਲਵੀ ਫਿਰ ਵੀ ਜਵਾਬ ਨਹੀਂ ਮਿਲਣਾ 😂 ਵੈਸੇ ਤੁਹਾਡੀ ਕਿਹੜੀ ਸੀ ਇਹਨਾਂ ਵਿੱਚੋਂ ??? ਉਹ ਫੁਦੂ ਦਿਮਾਗ਼ ਦੀਅੇ 🤦🏻 ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਇਸੇ ਕਰਕੇ ਸਮਝਾਈ ਦਾ ਕੇ ਤਹਾਡੇ ਨਾਲ ਸਾਡੀ ਇੱਜ਼ਤ ਹੈ… ਜਾਂ ਸਾਂਝੀਆਂ ਉੱਦੋ ਹੀ ਹੁੰਦੀਆਂ ਜਦੋਂ ਕੋਈ ਉਹਨਾਂ ਨੂੰ ਛੇੜੇ ਜਾ ਉਹਨਾਂ ਨੂੰ ਕੋਈ ਜ਼ਰੂਰਤ ਹੋਵੇ ਧੀਆਂ ਭੈਣਾਂ ਸਿਰਫ ਉਦੋਂ ਹੀ ਸਾਂਝੀਆਂ ਨਹੀਂ ਹੁੰਦੀਆਂ 24 ਘੰਟੇ ਸਾਂਝੀਆਂ ਨੇ ਜੇ ਮਾੜਾ ਕੰਮ ਕਰਨ ਫਿਰ ਵੀ ਸਾਂਝੀਆਂ ਜੇ ਚੰਗਾ ਕੰਮ ਕਰਨ ਫਿਰ ਵੀ ਸਾਂਝੀਆਂ
@monikagoyal325
@monikagoyal325 2 жыл бұрын
@@PunjabiprankRoastedvlogger ki tu izat krega kudia di
@monikagoyal325
@monikagoyal325 2 жыл бұрын
tu views khtt rea sb nu roast krke
@gurpreetsinghgurpreetsingh9587
@gurpreetsinghgurpreetsingh9587 10 ай бұрын
ਵੀਰ ਮੇਰੀ 7 ਸਾਲ ਦੀ ਬੇਟੀ ਆ ਪਰ ਮੈ ਦੂਜੀ ਵਾਰ ਵੀ ਬੇਟੀ ਮਗ ਕੇ ਲਈ ਆ Te rab NE beti diti aa m happy aa
@monupallan2508
@monupallan2508 2 жыл бұрын
Shikha ne att karti ❤️❤️❤️😁😁
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@deepshergill5300
@deepshergill5300 2 жыл бұрын
Iam totally agree with sister Malwinder
@panam_nagra
@panam_nagra 2 жыл бұрын
Veer well done ✅ First time video dekhi bhut vdya lgya
@amanjotmann4307
@amanjotmann4307 2 жыл бұрын
Really appreciate bro. Kede pagal lok ne jede ehna nu dekh de aa. Well done to all punjabi and Indians players, got medals 🏅 for India 🇮🇳
@PunjabiprankRoastedvlogger
@PunjabiprankRoastedvlogger 2 жыл бұрын
❤️❤️🙏🙏
@नरेन्द्रगोदारा-ग5ह
@नरेन्द्रगोदारा-ग5ह 2 жыл бұрын
@@PunjabiprankRoastedvlogger vire tusi mehnat krde ho, mehnat kroge tan USDA lab tuhanu jarur milna ea, Bs kisi controves me mtt fas jana, Je fase ta pahla tyari KR ke te khinch ke rakho
@नरेन्द्रगोदारा-ग5ह
@नरेन्द्रगोदारा-ग5ह 2 жыл бұрын
@@PunjabiprankRoastedvlogger me kujj glt likhiya hona ta dason
@luciferr420
@luciferr420 2 жыл бұрын
ek bhen keh rhi 19:45 teh help kise ni kiti kudi di puche ohnu ajkl help krn ave koi odo ohi kudi pta ki boldi tuc ki lena saada apasi mamlaa teh help.krn wale de juttiyan marwa dindiyan
@harmanjotkaurdhawan
@harmanjotkaurdhawan 2 жыл бұрын
I am blessed with two daughters ❤️💕 #proud....m so lucky ☺️☺️
@bootaram7551
@bootaram7551 2 жыл бұрын
Yes....Sis.... I'm also....So lucky and feel proud to my doughters
@harmanjotkaurdhawan
@harmanjotkaurdhawan 2 жыл бұрын
@@bootaram7551 ☺️☺️
@harjotgrewal4372
@harjotgrewal4372 2 жыл бұрын
Bai tusi jehree tarikee nall Khottii dee bachee khendee ooo👌 Bhut khaint lagdaa 😉te tusi bhut khaint video banaude ooo GBU 🙏
@vijayKumar-qk3jg
@vijayKumar-qk3jg 2 жыл бұрын
Yrrr Teri vdo dekh Dil nu sukoon mil janada yrr .....teraaa style vakhra yrrr......best in the business veer g❤️❤️❤️❤️❤️love you jatta ❤️❤️
@charanjeetkhosa1953
@charanjeetkhosa1953 2 жыл бұрын
Awesome yaar Bai har waar call miss ho jandi aa yaar But keep it up bro ,👍👍👍👍👍👍
@jyotigoswami5938
@jyotigoswami5938 2 жыл бұрын
Best video Veerji …. 🤟🏻You always rocks
@PunjabiprankRoastedvlogger
@PunjabiprankRoastedvlogger 2 жыл бұрын
Thanku Jyoti behan ❤️❤️
@shivam-op4lh
@shivam-op4lh 2 жыл бұрын
😂😂😂😂😂😂 jaali maal 😂😂😂 shikha ji too gud yr.... italy vala veer apna always gaint
@kaur7324
@kaur7324 2 жыл бұрын
Bhut ghnt o bro. Tuc 😂😄ikdam siraa👏👏👏comedy v... Te knowledge v 😄u r so soo funny 😝😂.... Bhut ghnt ne videos 🙃kde rply kroge te bhut khusi honi mnu🙏👏... Baba nanak chd di kla vich rkhe thonu bro.
@jaani3028
@jaani3028 2 жыл бұрын
Att paji att paji,, sirra hi kronde va tusi sochida va k ki comment kriye Sare mukk gye ❤❤☺🙏🙏baki apna group jindabad✊✊
@PunjabiprankRoastedvlogger
@PunjabiprankRoastedvlogger 2 жыл бұрын
Thanku Jaani veere ❤️❤️❤️
@jaani3028
@jaani3028 2 жыл бұрын
@@PunjabiprankRoastedvlogger ❤❤
@manngarha5310
@manngarha5310 2 жыл бұрын
Veere tu bhut sira bnda aa ❤️hmesha chrdikla ch reh 🌸 waheguru ji tuhnu tarakiya bkshe
@gurjinderkaur7423
@gurjinderkaur7423 2 жыл бұрын
ਰੱਬ ਸਭ ਨੂੰ ਸੁਮੱਤ ਬਖਸ਼ਣ ਜੀ
@Anonymously.spoken
@Anonymously.spoken 2 жыл бұрын
Mai 6 months pehla thodi video dekhi si ik, mainu lgya kinni gandi gallan kadha haye gnda ja bnda 😂 But I subscribed you were roasting Inde kirat.. but over the time I realised you’re really a person with liberal and critical thinking. I’m proud of you veere. We need more people like you. The way you say things about girls kidda kudiya nu parenting deni chaidi aa.. wish aah fake loki v kuchh sikhan
@ArvindSingh-qg9lg
@ArvindSingh-qg9lg 2 жыл бұрын
14:32 te both badia gaal dasi Brother🙏
@malwabelt1797
@malwabelt1797 2 жыл бұрын
Endless bro....... alot of respect and love from core of heart 💖.
@PunjabiprankRoastedvlogger
@PunjabiprankRoastedvlogger 2 жыл бұрын
Thanku veere 🙏❤️
@rohiikumarr
@rohiikumarr 2 жыл бұрын
Bht vdea italy ale baii ji 💥💥💥🙌🙌🙌
@raveenasingh8120
@raveenasingh8120 2 жыл бұрын
ਰੱਬ ਤੇਨੂੰ ਖੁਸ਼ ਰੱਖੇ
@PunjabiprankRoastedvlogger
@PunjabiprankRoastedvlogger 2 жыл бұрын
Tahanu ve veer ji 🙏❤️
@raveenasingh8120
@raveenasingh8120 2 жыл бұрын
@@PunjabiprankRoastedvlogger main Behn a veer Nyi ji Khush rho malak thonu bot khush rakhe. Sudhar lo je dunia sudhar hundi
@Sidhu2204
@Sidhu2204 2 жыл бұрын
Veer ,, apne reporter v eho jiya di interview lain paunch jande ne,, youth ne tan appe fir ehna varge hi ban na ,, Good job veere with facts 👏👏👍👍
@navjotkaur9653
@navjotkaur9653 2 жыл бұрын
Brother eh bloggers to sadi generation eni effect ho gyi aa... Ik comment me read kita kise di I'd te... Kise ne likhya c k I feel very lucky k me tuhadi bot vaddi fan aa.. Ene Lok pagl ho gye aa.. I have screenshot of comment..
@Jitkaur-n9r
@Jitkaur-n9r 2 жыл бұрын
Bhot wait krayi veer g tuc 😀
@VarinderSingh-sc7bb
@VarinderSingh-sc7bb 2 жыл бұрын
807 ਤੋਪਾਂ ਦੀ ਸਲਾਮੀ ਬੱਲੇਬਾਜ਼ ਨੂੰ 💪
@gaggngagi7973
@gaggngagi7973 2 жыл бұрын
Ghaint ver g tuc bhuttt sada khoon vadh janda jdo thodi video dekhde a mare beta bhut kush hunda thodi video dekh ki
@HarpreetKaur-qp4lt
@HarpreetKaur-qp4lt 2 жыл бұрын
Behn jada hyper hogyi😆😆shikha.
@rupindersingh4708
@rupindersingh4708 2 жыл бұрын
Ghainnntt.aw ji Vrr.ji Jehdaa kujj asii vlog dekh k sochde aw baii jii tusii .. karr dene aww .. good good 😊
@sohi...7309
@sohi...7309 2 жыл бұрын
Punjab ch NEET ,UPSC ,IPS ,C.A. de exam clear karan vaaleya di interview len kon geya? punjab cho ehna posta te lok select vi ghat hunde because saade influencer reels vaale hi a
@ovepreetkaurhahal2918
@ovepreetkaurhahal2918 2 жыл бұрын
Shi gll a bhaji .Eh exam bahut dedication te hardwork bhalde Jo ehna reels waleya de bss di gll ni ..reporter vi bss social media influencers de piche phirde asli talented loka di tareef ni krde.Apne Punjabi ta bahut ghat jande a ehna exams Wal .
@singhkaram4027
@singhkaram4027 2 жыл бұрын
Boht sohni video bro. God bless you😘
@Bakchodiwalayaar013
@Bakchodiwalayaar013 2 жыл бұрын
ਸਿਰਾ ਲਾਇਆ ਪਿਆ ਬਾਬੇਓ 😂😂😂😂
@sandeepsandhu4097
@sandeepsandhu4097 2 жыл бұрын
Ki hal verr , Jindal rhe rab tanu hmesa kosh rkhe, Sandhu saab
@harjinderkaur6502
@harjinderkaur6502 2 жыл бұрын
Sukh bhain gurdaspur toh bhoutt sahi bolya,
@mickeybindra1
@mickeybindra1 2 жыл бұрын
Hi
@lovelyramgharia8054
@lovelyramgharia8054 2 жыл бұрын
End veer ggg lv u dilo bhut soona km kardi pyi a
@jasssidhu350
@jasssidhu350 2 жыл бұрын
M jdo to thoda chnnel vkhn lgi a m inder kirat nu unsubscribe krta Vry nice vere ❤️
@rozenluther6506
@rozenluther6506 2 жыл бұрын
Raaab Thnu horr tarakii bkshe 😊😊😊😊😊❤❤❤❤
@davinderkaur7355
@davinderkaur7355 2 жыл бұрын
Daughter's are not tension Daughter's are equal to ten son's
@mohinderkaur5812
@mohinderkaur5812 2 жыл бұрын
Dil khus ho gya video dkh par tu c mere nal gal ne krde ane interest nal thadia videos dkde aaa
@Rk-vt4tc
@Rk-vt4tc 2 жыл бұрын
veere jyada glti te ena vloggers nu vekhn valeya di a,,jede ena nu follow krde a,,,ena vloggers nu eni insult krwa ke v shrm ni aundi,, ena nu jleel hon to bd v akl ni aundi.
@Mosewala658
@Mosewala658 2 жыл бұрын
sahi gl kahi folw krn vale jyde kute ne
@agamshergill7266
@agamshergill7266 2 жыл бұрын
ਮੇਰਾ ਗਰੂਰ ਏ ਮੇਰੀ ਧੀ save girl
@THEPRABHKAUR
@THEPRABHKAUR 2 жыл бұрын
Lots of respect bro tonu🙏🌸... Tuc right mudhya ty gl krde o pr lok srf tonu glt smjde😑tuc loka di reality duniya sahmne lyonde o,... Apni society di soch krlde change ni ho skdi....tuc evy e km chak k rkho... We support you👍
@PunjabiprankRoastedvlogger
@PunjabiprankRoastedvlogger 2 жыл бұрын
Shukeriaa behan 🙏🙏❤️❤️
@monikagoyal325
@monikagoyal325 2 жыл бұрын
@@PunjabiprankRoastedvlogger tene ki laina dena oh kuch mrji mngn ewe na faaltu dia glan te views lai
@shortcreater6863
@shortcreater6863 2 жыл бұрын
@@PunjabiprankRoastedvlogger bhai g sade cmnts da kadi jwab nai ditta tuc
@S2R2srr
@S2R2srr 2 жыл бұрын
@@monikagoyal325 hramjadiye fuddu tu ਹੋਵੇਂਗੀ ਤੇਰੀ ਵਰਗੀਆਂ ਜਨਾਨੀਆ ਕਰ k kuddia enia ਮਾੜੇ ਹਲਾਤਾਂ ਚ ਨੇ ਤੇਰੀ ਵਰਗੀ ਗੰਦੀ ਘਟੀਆ ਸੋਚ ਹੋਊਗੀ ਮਨਦੀਪ ਕੌਰ ਦੀ ਸੱਸ ਦੀ ਜਿੰਨੇ ਨੂੰਹ ਨੂੰ ਮੁੰਡੇ ਲਈ ਏਨਾ ਦੁਖੀ ਕਰਿਆ k sucide kr lia
@S2R2srr
@S2R2srr 2 жыл бұрын
@@monikagoyal325 thu thu thu teri jesi jnani jaat te tere to lkh chnga o Inder kirat hoye society da asli gnd tere vrgi soch va
@chammak5349
@chammak5349 2 жыл бұрын
mzaa aa gya veer ji video dekh k😂😂😂😂
@bittuchambal3008
@bittuchambal3008 2 жыл бұрын
Good job brother👍👍👍👍👍👍
@neelabrar1169
@neelabrar1169 2 жыл бұрын
Veera your are best thoda warga koi nahi 👍👍👍💫 always best wishes for you
@harjinderkaur6502
@harjinderkaur6502 2 жыл бұрын
Paji eh deep matharo te iss de wife sara din khande e rehnde ne... phir sade wargian house wife apne dil vich kite na kite dil chotta kardiyan rehndia ne Te Dusra sara din khatta khatta hunda rehnda , Sandeep ne ਖੱਟਾ khana
@Mosewala658
@Mosewala658 2 жыл бұрын
tusi ehna knjra kutya nu dekh de kyo aaa
@vkssinghlamba4226
@vkssinghlamba4226 2 жыл бұрын
Tusi kudiya e sar te betha rakha aa ehna nu
@amankaurkaur
@amankaurkaur Жыл бұрын
19:57 veere barre vdia bnde o tusi, god bless uh🙏
@bal3418
@bal3418 2 жыл бұрын
lagda angel de andhar beej bhi baba hi rkhu desi ghee da chadava chad da babe ne kise pase te launa hi aw
@anjankhara8202
@anjankhara8202 2 жыл бұрын
Keep following this way you are great in roasting field👍🏻 doing fantastic job.Fake youtuber are just spoiling life of youth and you are sheding light on reality 👍🏻
@aakashcheeda8419
@aakashcheeda8419 2 жыл бұрын
ਬਾਈ ਇੱਕ ਹੋਰ ਰਹਿ ਗਈ ਜੋੜੀ
@madhukalia306
@madhukalia306 2 жыл бұрын
Great work mera veer God bless u
@PunjabiprankRoastedvlogger
@PunjabiprankRoastedvlogger 2 жыл бұрын
Thanku behan 🙏❤️
ਮੇਰਾ ਜਵਾਬ ਮਿਸਟਰ & ਮਿਸਸ ਬਾਵਾ ਨੂੰ
28:34
Punjabi prank Roasted vlogger
Рет қаралды 462 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 54 МЛН
Подсадим людей на ставки | ЖБ | 3 серия | Сериал 2024
20:00
ПАЦАНСКИЕ ИСТОРИИ
Рет қаралды 502 М.
Чистка воды совком от денег
00:32
FD Vasya
Рет қаралды 6 МЛН
Inder and kirat di kutehani (EP04) public reaction on prabh kaur & angel Sharma marriage
44:10
Deep Matharu Roast || Sukhraj Singh Official
10:47
Sukhraj Singh Official
Рет қаралды 120 М.
Public Reaction on Mrs Bawa pregnancy - Inder kirat visited sidhu home & narula family
41:45
Punjabi prank Roasted vlogger
Рет қаралды 305 М.