ਇਹ ਸਾਰੀਆ ਸਨੇਹਾਂ ਨੂੰ ਦੇਖ ਕੇ ਵਿਗੜੀਆ

  Рет қаралды 260,987

Punjabi prank Roasted vlogger

Punjabi prank Roasted vlogger

Жыл бұрын

Mera Te freshy Da new show link…. • Gurdas maan saab Galti...
1….My INSTAGRAM account…. / punjabi_prank_roasted_...
2….My TWITCH account link….for live gaming & Gup Shup… / ipunjabiroast
3….My TWITTER account link…. / prankroasted
4….My TIKTOK account link…. vm.tiktok.com/ZML3yLWBJ/
Copyright Disclaimer Under Section 107 of the Copyright Act 1976, allowance is made for “fair use” for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.”
The law itself reads, “…[T]he fair use of a copyrighted work…for purposes such as criticism, comment, news reporting, teaching (including multiple copies for classroom use), scholarship, or research, is not an infringement of copyright” (Copyright Law of the United States of America)

Пікірлер: 1 200
@user-jp4tu2cg5q
@user-jp4tu2cg5q Жыл бұрын
ਚੱਪਲਾਂ ਮਾਰ ਕੇ ਹੀ ਹਾਸੀ ਕਢਵਾ ਦਿੰਦਾ ਬਾਈ🤣🤣🤣🤣🤣🤣
@jasssingh7089
@jasssingh7089 Жыл бұрын
ਮੈ ਜੱਸੜ ਦਾ ਫੈਨ ਸੀ ਮਰਦ ਬੰਦਾ ਸਮਝਦਾ ਸੀ ਇਹ ਪਤੰਦਰ ਆਪ ਫਲੋਪ ਹੋਣੋ ਡਰ ਕੇ ਤਰਲੇ ਮਾਰਦਾ ਪਿਆ ਜਨਤਾ ਦੇ 😂
@MohitKumar-zb5yd
@MohitKumar-zb5yd Жыл бұрын
ਵਾਹ ਭਾਜੀ ਵਾਹ ਕਿਆ ਬਾਤਾਂ ਨੇ ਥੋਡੀਆ,🤗🤗🤗ਤੁਸੀ great ਹੋ God bless you 🎉🥳
@wweuniverse326
@wweuniverse326 Жыл бұрын
Bai ji sachiyan galla ne . Bahut vdia . ਸੱਚੀਆਂ ਗੱਲਾਂ ਕਰ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।
@PunjabiprankRoastedvlogger
@PunjabiprankRoastedvlogger Жыл бұрын
Thanku veere ❤
@pkaurvloge4991
@pkaurvloge4991 Жыл бұрын
@@PunjabiprankRoastedvlogger veer ji jo kudiyan munde living vich rehnde una nu v rost kro .baki bache v una nu dekh k living ch ja rahe.
@ashugill4275
@ashugill4275 Жыл бұрын
@@pkaurvloge4991 oh vlog paunde ne? Living ch rehndea da ? Jwak aha vloggers nu hi dekh dekh khrab hunde ne koi ghre ni dss k janda v oh living ch rehnde aa
@princepansotra6055
@princepansotra6055 Жыл бұрын
ਇਸ ਬਾਈ ਵਰਗਾ roast ਕੋਈ ਨੀਂ ਕਰ ਸਕਦਾ ਕੋਈ ਵੀ ਇਕ ਤਾਂ ਇਹ ਬਾਈ ਸੱਚ ਬੋਲਦਾ ਤੇ ਦੂਜਾ ਗੱਲ ਕਰਨ ਦਾ ਅੰਦਾਜ਼ ਬਾਹਲਾ ਘੈਂਟ ਆ,, ਪੰਜਾਬ ਦਾ carryminati ਆ love you ਆ ਭਰਾ ਤੈਨੂੰ ਦਿਲੋਂ #Respect
@inderjeet3970
@inderjeet3970 Жыл бұрын
ਬਾਈ ਨੇ ਅੱਕ ਕੇ ਹੁਣ ਡਾਗ ਈ ਚੱਕਲੀ ਕਹਿੰਦਾ ਚੱਪਲਾ ਨਾਲ ਨਹੀ ਲੋਟ ਆਉਣਾ ਇਹਨਾ ਕੰਜਰਾ ਨੇ😂😂😂
@komalpreetkaur5351
@komalpreetkaur5351 Жыл бұрын
😂😂😂😂
@inderjeet3970
@inderjeet3970 Жыл бұрын
😂
@tarnjeethans2138
@tarnjeethans2138 Жыл бұрын
ਰੱਬ ਸੁੱਖ ਰੱਖੇ ਤੁਹਾਨੂੰ ਤੇ ਫਰੈਸ਼ੀ ਵੀਰੇ ਨੂੰ ਮਿਲਣਾ
@PunjabiprankRoastedvlogger
@PunjabiprankRoastedvlogger Жыл бұрын
Jaroor veere
@AmericanPanjabi-October31
@AmericanPanjabi-October31 Жыл бұрын
Veere tenu dekh ke badi khushi hundi aa bcuz je ajj kall waliya tiktok and reels dekhde aa te lagda k saare punjab da hi beda gark ho gya. par me jado tuhade channel upar apne Punjabi lokka diya calls sun da te lagda ke aje enni der nahi hoi bcuz aje vi bade lok sambal ke chalde ne and sahi galat vich fark karna jande ne. Waheguru tuhanu sab nu chardiyan kala vich rakhan.🙏🙏🙏
@Amreet888
@Amreet888 Жыл бұрын
2:33 ਇਸਨੂੰ ਕਹਿਦੇ ਨੇ "ON THE POINT GALL"👈🔥
@taranbhaini
@taranbhaini Жыл бұрын
ਭਈਆ ਦੇ ਪਤੀਲੇ ਵਾਂਗ ਰੱਖਤਾ ਮਾਂਜਕੇ...
@Harpreet_Dhaliwal
@Harpreet_Dhaliwal Жыл бұрын
ਭਾਜੀ ਆਹ ਪੀਜ਼ੇ ਵਾਲਿਆ ਦਾ ਵੀ ਥੋੜ੍ਹਾ ਹੀ ਟਾਈਮ ਐ..ਏਸ ਬੰਦੇ ਨੇ ਜਨਾਨੀ ਤੋਂ ਵੀ ਜਾਣਾ ਤੇ ਕੰਮ ਕਾਰ ਤੋਂ ਵੀ... ਵਾਹਿਗੁਰੂ ਮੱਤ ਬਖਸ਼ਣ ਏਹਨਾ ਨੂੰ...
@navkaur6889
@navkaur6889 Жыл бұрын
Sahin gal bhaji eh jada hawa kari jande ne pata nhi kyun....
@Harpreet_Dhaliwal
@Harpreet_Dhaliwal Жыл бұрын
@@navkaur6889 ਭੈਣ ਬਸ ਏਹੀ ਕੰਮ ਅਸਾਨ ਲੱਗਦਾ ਹੁਣ ਏਨਾ ਨੂੰ... ਪੈਸਾ ਵੀ ਆ ਰਿਹਾ... ਇੱਜ਼ਤ ਦਾ ਕੋਈ ਚਕ੍ਰ ਨਹੀਂ 😂... ਬਾਕੀ ਸਾਲ ਕੁ ਰੁਕ ਜਾਓ ਸਭ ਕੰਮ ਗਵਾ ਲੈਣਾ ਏਨਾ ਨੇ ਹੱਥੋ... ਵਾਹਿਗੁਰੂ ਦੂਰ ਨਾ ਕਰੇ ਏਨਾ ਦੋਨਾਂ ਨੂੰ... ਕਿਉ ਕਿ ਜ਼ਿਆਦਾ ਤਰ੍ਹ vlogra ਦੇ ਤਲਾਕ ਹੀ ਹੋ ਰਹੇ
@lovepreetkaler9353
@lovepreetkaler9353 Жыл бұрын
ਸਾਡੇ ਜਗਰਾਓਂ ਵੀ ਬਣਾਉਂਦੇ ਆ ਕੁੱਲੜ ਪੀਜ਼ਾ ਏਦਾਂ ਈ ਦੋ ਜਾਣੇ, ਬੋਹਤ ਵਧੀਆ ਕੰਮ ਕਰਦੇ ਆ, ਨਾ ਵੀ ਨਾਲ ਹੁੰਦੀ ਓਹਨਾ ਦੀ। ਇਹਨਾਂ ਵਾਂਗੂੰ ਵਲੋਗ ਨਹੀਂ ਬਣਾਉਂਦੇ ਤਾਹੀਂ ਮਸ਼ੂਰ ਨੀ
@mannsabb9611
@mannsabb9611 Жыл бұрын
Ryt oh kudi d hawa karb ho jani a ahto kug hona ne ahne turdi jana kudi n
@saabhundal1721
@saabhundal1721 Жыл бұрын
Gya Bai mera hi yaar aa Jalandhar da ode nal Set v ho gye aa 😜😂
@tarnjeethans2138
@tarnjeethans2138 Жыл бұрын
ਇਟਲੀ ਵਾਲੇ ਵੀਰੇ ਵੀਡੀਓ ਵਿੱਚ ਮਾਂ ਭੈਣ ਬਹੁਤ ਕਰਦਾ ਦੂਜਾ ਫਰੈਸ਼ੀ ਬਾਈ ਤੁਸੀਂ ਦੋਨੋਂ ਜਾਣੇ ਧੰਨ ਧੰਨ ਕਰਾ ਦਿੰਨੇ ਓ
@Hunterjatt79
@Hunterjatt79 5 ай бұрын
ਸਾਰੀਆਂ, ਵਿਗੜੀਆਂ 😅😅 ਪੰਜਾਬੀ ਸੁਧਾਰੋ ਜੀ 🌹🙏
@harmeetharry5540
@harmeetharry5540 Жыл бұрын
ਵਿਰੇ ਇਕ ਗੱਲ ਤਾਂ ਪੱਕੀ ਏ ਕੀਸੀ ਨਾ ਕੀਸੀ ਦੀਨ ਇਹ ਕਜਰ ਲੋਕ ਜ਼ਰੂਰ ਸੁਧਰਨ ਗੇ ਜਿਹਨੀ ਤੁਸੀਂ ਕੁੱਤੇ ਖਾਣੀ ਕਰਦੇ ਹੋ ਬਹੁਤ ਸਾਰਾ ਪਿਆਰ ਵਾਹਿਗੁਰੂ ਤੈਨੂੰ ਹਰ ਇੱਕ ਖੁਸ਼ੀ ਦੇਵੇ ਖਿੱਚ ਕੇ ਰੱਖ ਕੰਮ ਇਹਨਾਂ ਭੈਡਾ ਦਾ ਗੰਦ ਪਾਇਆ ਇਹਨਾਂ ਸਾਲੀਆ ਨੇ
@gurleendharm9134
@gurleendharm9134 Жыл бұрын
ਬਾਈ ਸਹੀ ਕੰਮ ਕਰ ਰਿਹਾ ਹੈ ਲਵ ਯੂ
@surbhibakshi384
@surbhibakshi384 Жыл бұрын
😂😂❤❤❤best video mja hi aa gya has has ke lotpot hogye bhaji😅weekend mst hojata h apke video ke saath😊
@BoSS-tu1df
@BoSS-tu1df Жыл бұрын
ਬਾਈ ਜੀ ਸਾਡੇ ਲਈ ਉਹ ਦਿਨ ਖੁਸ਼ੀਆਂ ਭਰਿਆ ਹੁੰਦਾ ਜਿਸ ਦਿਨ ਸਾਡੇ ਇਟਲੀ ਵਾਲੇ ਭਰਾ ਦੀ ਵੀਡੀਓ ਆਉਂਦੀ ਆ😍✌❤💯
@PunjabiprankRoastedvlogger
@PunjabiprankRoastedvlogger Жыл бұрын
Thanku veere ina pyaar den lyi ❤️❤️
@choudharykanchan9637
@choudharykanchan9637 Жыл бұрын
@@PunjabiprankRoastedvlogger "aag lg j tere chunde nu " very funnny line veere .....most perfect & funny video....baba g always blessed you👌👌👌👌😙😙😙😙😙💞💞💞💖💖😗😗😙😙💞💞💞
@Malikmarjide
@Malikmarjide Жыл бұрын
bilkul bro right 👌👌
@gamingdudegurpreet
@gamingdudegurpreet Жыл бұрын
Vr bawa tere te ਇਲਜਾਮ ਲਾਉਂਦਾ ਤੂੰ ਓਹਦੀ ਘਰਵਾਲੀ ਭਜਾ ਤਿ ਚੰਗੀ ਤਰ੍ਹਾਂ ਲਾ ਸ਼ੀਤਰ ਬਾਵੇ ਦੇ ਵੀਰ,,,hahahaha ,,,। 😂😂😂😂👌👌🤣🤣
@beingmad851
@beingmad851 Жыл бұрын
the line ਅੱਗ ਲੱਗ ਜਾਵੇ ਤੇਰੇ ਚੂੰਡੇ ਨੂੰ 😂😂😂 so sweet
@Gurkirat.Gill98
@Gurkirat.Gill98 Жыл бұрын
Bohut vdiya video Veere. Bs chki Rakho kam 1 million subscriber ho jaane ess channel de Thode time ch. eve hi lge rho bs🙏🏻🙏🏻🙏🏻
@sharndeepkaur9449
@sharndeepkaur9449 Жыл бұрын
Your energy level is so high as always...keep it up bro..one thing more.mnu v bda ajib lggya JD m jassar paaji nu khulad pizza aalya kol dekhya..m keha jassar di ehni reputation te respect krde Lok ...te eh kanjran nu promot kri jnda .bss Dil e tutt gya Mera ta ..🤣...from Ambala ..mnu
@PunjabiprankRoastedvlogger
@PunjabiprankRoastedvlogger Жыл бұрын
mera ve A He haal c behan 😂👍
@sunveerchahal2109
@sunveerchahal2109 Жыл бұрын
Me to
@rdsabia1795
@rdsabia1795 Жыл бұрын
Shi gl
@sukhjindersingh7409
@sukhjindersingh7409 Жыл бұрын
ਬਾਈ ਜੀ ਜਿਹੜੇ ਲੋਕ ਗਾਣੇ ਜਾ ਫਿਲਮਾ ਦੀ ਪਰਮੋਸ਼ਨ ਕਰਦੇ ਇਹ ਉਹ ਲੋਕ ਹੁੰਦੇ ਜਿੰਨਾ ਨੂੰ ਆਪਣੇ ਆਪ ਤੇ (ਆਪਣੇ ਕੰਮ ਤੇ ) ਭਰੋਸਾ ਨਹੀ ਹੁੰਦਾ । ਹੁਣ ਮੂਸੇਵਾਲਾ ਬਾਈ ਦੇਖ ਲਵੋ ਕਦੇ ਪ੍ਰਮੋਸ਼ਨ ਨਹੀ ਕੀਤੀ ਕਿਉਕਿ ਬਾਈ ਨੂੰ ਆਪਣੇ ਆਪ ਤੇ ਭਰੋਸਾ ਸੀ । ਸੌ ਗਲਾ ਦੀ ਇਕ ਗੱਲ ਆਪਣੇ ਆਪ ਤੇ ਭਰੋਸਾ ਰੱਖੋ ।(only believe in yourself) #justicforsidhumoosewala
@MakeoversbyGurpreetkaur
@MakeoversbyGurpreetkaur Жыл бұрын
Ryt👌👌
@pawandeepkaur9765
@pawandeepkaur9765 Жыл бұрын
So true👌..mai v ehi socheya c k moosa jattt ne kde ni promotion lyi help mnggi. .aapne dmm te krda c agla 🙏
@MakeoversbyGurpreetkaur
@MakeoversbyGurpreetkaur Жыл бұрын
Mossewala industry da 👑 king aaw legend legend hunde aaw eh sabb loka (industry)nu akal nhi auni
@vikramsinghvlog6064
@vikramsinghvlog6064 Жыл бұрын
ਸਹੀ ਗੱਲ ਆ 22 ਅਸੀ ਵੀ ਆਪਣੇ ਤੇ ਵਿਸਵਾਸ ਕਰਕੇ ਉਨਾ ਬੱਚਿਆਂ ਨੂੰ ਪੜਾਉਣਾ ਸੁਰੂ ਕੀਤਾ ਸੀ ਜਿਨ੍ਹਾਂ ਦੇ ਮਾ ਬਾਪ ਪੈਸੇਆ ਦੀ ਮਜਬੂਰੀ ਕਰਕੇ ਆਪਣੇ ਬੱਚਿਆਂ ਨੂੰ ਪੜਾ ਨਹੀ ਸਕਦੇ ਪਰ ਹੁਣ ਬਹੁਤ ਬੱਚੇ ਅਉਦੇ ਸਾਡੇ ਕੌਲ ਪੜਨ ਲਈ ਪਰ ਸਾਡੇ ਕੌਲ ਇੰਨੇ ਜਿਆਦਾ ਪੈਸੇ ਨਹੀ ਹੁੰਦੇ ਕੇ ਅਸੀ ਸਾਰੇਆ ਨੂੰ ਪੜਾ ਸਕੀਏ ਇਸ ਲਈ ਅਸੀ ਬੜੇ Youtubara ਨੂੰ message ਕੀਤੇ ਕੇ ਸਾਡਾ ਇੱਕ message ਆਪਣੀ ਵੀਡੀਓ ਵਿੱਚ ਉਨਾ ਬੱਚਿਆਂ ਦੀ ਮੱਦਦ ਲਈ ਸਾਡੇ ਭੈਣ ਭਰਾਵਾਂ ਦੇ ਦੇਉ ਪਰ ਕਿਸੇ ਨੇ ਸਾਡੀ ਗੱਲ ਨਹੀ ਸੁਣੀ ਕੌਈ ਇਸ ਕੰਮ ਲਈ ਪੈਸੇ ਮੰਗਦਾ ਸੀ ਤੇ ਕਈ ਲਾਰੇ ਲੌਦੇ ਰਹੇ ਕੇ ਅੱਜ ਵੀਡੀਓ ਪਾਦਾਗੇ ਕੱਲ ਪਾਦਾਗੇ ਪਰ ਕਿਸੇ ਨੇ ਮੱਦਦ ਨਹੀ ਕੀਤੀ ਅਸੀ ਉਨ੍ਹਾਂ ਬੱਚਿਆਂ ਲਈ ਮੱਦਦ ਮੰਗਦੇ ਸੀ ਕੇ ਇੱਕ ਤਾ ਅਸੀ ਕਿਸੇ ਬੱਚੇ ਨੂੰ ਸਾਡੇ ਕੌਲ ਫਰੀ ਪੜਨ ਲਈ ਮਨਾ ਨਾ ਕਰੀਏ ਤੇ ਦੂਜੀ ਗੱਲ ਕੇ ਬੱਚੇ ਪੜਕੇ ਆਪਣੀ ਜਿੰਦਗੀ ਬਣਾ ਲੈਣ ਇਸ ਲਈ ਅਸੀ ਮੱਦਦ ਮੰਗਦੇ ਆ
@raisaab2.O
@raisaab2.O Жыл бұрын
ਬਹੁਤ ਜ਼ਿਆਦਾ ਵਾਧੀਆ ਵੀਡੀਓ ਜੀ ਸਤਿ ਸ੍ਰੀ ਅਕਾਲ ਵੀਰ ਜੀ🙏🙏🙏
@PunjabiprankRoastedvlogger
@PunjabiprankRoastedvlogger Жыл бұрын
Shukeriaa veer ji 🙏❤️
@user-hu5vc5mm7v
@user-hu5vc5mm7v Жыл бұрын
Nice vire. Bhott vadiya video vire. Vekh ke majja aaunda
@navneet1302
@navneet1302 Жыл бұрын
Well done👍God bless you brother ✨✨
@myonlinetv5925
@myonlinetv5925 Жыл бұрын
0:13 OMG So funny, 3:20 Sirra expression. Eh filma walay vee kanjar ee aa, bahutay. Promotion laee kitay vee jaangay. Great video veer dee. Khichi chall meter bhraa. 👍👍👍👍🙏🙏🙏🙏
@PunjabiprankRoastedvlogger
@PunjabiprankRoastedvlogger Жыл бұрын
❤️❤️🙏🙏🙏❤️❤️❤️
@amandeepkour3292
@amandeepkour3292 Жыл бұрын
😂😂😂 Mr bawa ਦੀ ਤਾਂ ਸ਼ਕਲ ਦੇਖ ਕੇ ਹੀ ਹਾਸਾ ਨਿਕਲ ਜਾਂਦਾ
@Sidhumoosewala-wp2ux
@Sidhumoosewala-wp2ux 9 ай бұрын
ਸਾਡੇ ਪਿੰਡ ਵੀ ਇਹੋ ਜ਼ਹਿਆ ਸੇਮ ਆਪਣੇ ਕਿਰਾਏ ਤੇ ਰਹਿਣ ਆਏ ਗੰਦ ਪਾ ਤਾ ਮੇਰੇ ਬਚਪਨ ਦੇ ਮਿੱਤਰ ਦੀ ਰਿਸਤੇਦਾਰ ਕੁੜੀ ਨਾਲ ਵਿਹਾਅ ਕਰਾ ਲਿਆ ਉਨੇ ਬੋਲਿਆ ਪਿੱਛੇ ਹੱਟ ਜਾ ਪਰ ਨਹੀਂ ਗੰਦੀ ਨਾਲੀ ਦੇ ਕੀੜੇ ਸਾਲੇ ਪੱਗ ਨੂੰ ਦਾਗ ਲਾਉਂਦੇ ਹਰਾਮ ਜਾਂਦੇ ਅੱਜ ਦੇ ਭੈਣ ਨਹੀਂ ਸਮਝ ਦੇ ਅੱਜ ਕੱਲ ਜੀ ਕੋਈ ਯਾਰੀ ਸੱਚ ਏ ਕੌੜਾ ਬਹੁਤ ਲੱਗਣਾ ਪਰ ਆਪਾਂ ਵੇਖਿਆ ਕੋਈ ਕਿੱਸੇ ਨਾਲ ਯਾਰੀ ਤਾ ਵੀ ਲਾਂਦਾ ਉਦੀ ਭੈਣ ਕਿੰਨੀ ਸੋਹਣੀ ਮੈ ਚੱਕ ਲੂ ਡੁੱਬ ਕੇ ਮਰ ਜਾਨਾ ਚਾਹੀਦਾ ਇਹੋ haram🤬ਦੀਆਂ ਨਸਲਾਂ ਨੂੰ 🙏
@JS50108
@JS50108 Жыл бұрын
Kundi laggaa lo sayiaan...🤣🤣😜😜 OMG! you are a legend yaar. Filma walay vee ikk kanjar tolla ee aa bai ji. 🙏🙏
@SarwanSingh-du9if
@SarwanSingh-du9if Жыл бұрын
ਮਜਾ ਨਹੀਂ ਆ ਰਹਾ ਹੈ ਮੋਦੀ ਜੀ😂😂😂🤣🤣
@GAVIGHUMMAN
@GAVIGHUMMAN Жыл бұрын
First ever genuine Punjabi vlogger I'm subscribing to, keep it up bro!
@paramjeetkaur891
@paramjeetkaur891 Жыл бұрын
Thanku veer loka nu samjon lai te sach dsn di ehna di khushiya sirf camera age. Aa
@RanjitKaur-lp6sk
@RanjitKaur-lp6sk Жыл бұрын
ਖਿਚ ਕੇ ਰੱਖ਼ ਵੀਰ😂😅😂😅
@sukhleenkaur4728
@sukhleenkaur4728 Жыл бұрын
was waiting for new vlog.. ghaint veere ❤️
@Simran-jo5us
@Simran-jo5us Жыл бұрын
As a girl I like jasser sir but what he was did it’s so bad because I assume now Punjabi industry level decrease day by day . Biggest difference is that , without any reason Narula family went college for their own promotions and got gifts from college but as a celebrity he visited at kulhad pizza . So, I m 24 whenever I saw these kind of vlogs I felt in dumps bcz I shocked what going wrong with Punjabi Community .
@sukh_pannu_6373
@sukh_pannu_6373 Жыл бұрын
You are right
@roohichawla3621
@roohichawla3621 Жыл бұрын
Agree girl look neeru bajwa edi star hoke othy permotion leyi gyi na hi kite jandi ta hi thik c
@jattsabb6763
@jattsabb6763 Жыл бұрын
Agree
@Tonygill829
@Tonygill829 Жыл бұрын
Hahahahh ਇਹ ਚਪੇੜਾਂ ਪਵਾਊ ਤੇ ਬਾਵੇ ਦੀਆਂ ਪਸਲੀਆਂ ਤੜਵਾਉ ਕਿਸੇ ਤੋਂ 😮😮😮😮😊😊😊😂😂
@deepachahal8048
@deepachahal8048 Жыл бұрын
Welcome 🤗 brother ਹੁਣ ਜੀ ਲਗੋ ਬਾਈ ਦਿਆ ਗੱਲ ਸੱਚ ਹੁੰਦੀ ਆ
@SukhpreetKaur-pg8uy
@SukhpreetKaur-pg8uy Жыл бұрын
Paji Galt gal aw ene din baad video bht wait hundi tuhadi tn freshy veer di video
@manpreetkaur5568
@manpreetkaur5568 Жыл бұрын
You are doing great job Veer. Good efforts to awaken people.
@PunjabiprankRoastedvlogger
@PunjabiprankRoastedvlogger Жыл бұрын
Thanku behan ❤
@vandanapannu6353
@vandanapannu6353 Жыл бұрын
Bahut vadiya veer ji. Bahut vadiya kam kar rahe ho tuhi. Ena nu vekh vekh gussa aaunda mainu te. Per tuhadi video vekh ke dil khush ho janda ya. Mai taa wait kardi aa thudi video thi. Sat shree akal 🙏🙏🙏🙏🙏 veer ji
@mohinderkaur5812
@mohinderkaur5812 Жыл бұрын
Bhut nice mja aaa gya kitheo ane vdea concept lyde o Sara sach aaa Bawa da mnu hun pyta lga vdeaa hoya
@arshdeepsingh-qm3om
@arshdeepsingh-qm3om Жыл бұрын
ਭਿਓੁ ਭਿੳੁ ਮਾਰੀਅਾ ਅੱਜ ...ਜਿੳੁਦਾ ਰਹਿ ਬਾੲੀ
@Gurfateh-hm8sr
@Gurfateh-hm8sr Жыл бұрын
Sahi gl aa veera sach boln lyi jigra chahidda es lyi apa tere fan aa jatta
@Jatt-saab
@Jatt-saab Жыл бұрын
Hahahahaha 😂 😂 😂 o jaa oye bhraava starting bahli sirrra c 😂 😂 hahahah
@amneetmandaer8023
@amneetmandaer8023 Жыл бұрын
much awaited video virji... khich ke rakho kum.. watching your vlogs from melbourne
@gurbhejsingh3498
@gurbhejsingh3498 Жыл бұрын
ਵਾਹ ਮੋਦੀ ਜੀ , ਮਜਾ ਆ ਗਿਆ 😂😂😂
@navneetkaur8572
@navneetkaur8572 Жыл бұрын
U never disappoint😂 bohat vadia roast krea eh beakal loka nu
@jaisaiji5413
@jaisaiji5413 Жыл бұрын
Keep it up Brother..God Bless You Always.. ☺️☺️👍
@karanbatth
@karanbatth Жыл бұрын
Baii video bott bott ghaint a 🎉Edda e km khich k rkhh jttta ❤ gbu ✌🏻✌🏻
@SSMAAN-hg8ft
@SSMAAN-hg8ft Жыл бұрын
ਕੈਮ ਵੀਡਿਓ ਬਾਈ ਪੂਰਾ ਟਰੈਂਡ ਵਿੱਚ ਹੋ 🔥🔥 ਅੱਤ ਕਰਾਈ ਪਈ 👍🙏
@PunjabiprankRoastedvlogger
@PunjabiprankRoastedvlogger Жыл бұрын
😍😍😍
@harmanvirk147
@harmanvirk147 Жыл бұрын
ਸੱਚੀ ਵੀਰ ਜੋ ਗੱਲਾਂ ਤੁਸੀਂ ਕਰਦੇ ਉਹ 200 % ਸਹੀ ਨੇ ਗਾਣੇ ਲਿਖਦਾ ਵੀਰ ਮੈ ਜੇ ਕੀਤੇ ਮੌਕਾ ਮਿਲਿਆ ਗੀਤ ਆਏ ਤੇਰਾ ਜਿਕਰ ਜਰੂਰ ਕਰਨਾ ਗੀਤਾਂ ਚ ਬਾਬਾ ਸੁਖ ਰੱਖੇ ਥੋਨੂੰ ਤੰਦਰੁਸਤੀਆ ਬਖਸੇ. ❤❤❤❤ ਰੋਸਟ ਬਥੇਰੇ ਕਰਦੇ ਆ ਪਰ ਤੇਰੇ ਵਾਲੀ ਗੱਲ ਨਹੀਂ ਬਣਦੀ 😂😂😂😂😂 ਜਿਨੂੰ ਵੀ ਮੈਂ thoda ਚੈਨਲ ਦਿੱਤਾ ਆ ਡਰਾਮੇ ਛਡ ਗਏ ਆ ਵਲੋਗਰਾ ਵਾਲਾ ❤❤❤ ਜਿੰਦਗੀ ਰਹੀ ਮਿਲਾਂਗੇ ਜਰੂਰ ❤❤❤
@iqbalbrar2942
@iqbalbrar2942 7 ай бұрын
Good job veer
@garrychauhan
@garrychauhan Жыл бұрын
ਮਨਪ੍ਰਚਾਵਾ 🤣🤣🤣🤣🤣🤣 ਸਹੀ ਗੱਲ ਏ ਭਾਜੀ ਯਾਰ 🤣🤣🤣🤣🤣🤣
@garrychauhan
@garrychauhan Жыл бұрын
Yr meri poori video ch haassi ni ruki,,,,bahut sohni kuttekhani wadde bhaji lub u aa dil ton
@GurpreetSingh-vr6fw
@GurpreetSingh-vr6fw Жыл бұрын
Veere ur best 🙏🙏 keep going veere. Best of luck ☺️😊
@S2R2srr
@S2R2srr Жыл бұрын
too gud mzaa aa gya 😂😂😂😂😂😂
@kjotbrar3519
@kjotbrar3519 Жыл бұрын
12.47 to 12.49 Fabulous Exprrssion..🤣🤣🤣🤣🤣🤣👌👌💯💯👌👌 Toooo much fun... but overall the aim of the video is supurb.. well done Mere Sohne Veere👍👍💞 Aa jaasar te neeru te sonam hora nu ena b ni confidence hun aone aap te jo eho j nchaara kol.promotiin lyi gye aa.. shameful act they did🐑🐑🦉🦉
@varinderkumar934
@varinderkumar934 Жыл бұрын
Bhaji boht hi vdia vdo bnade ho,,, rabb tahanu hmesha khush rakhe,👍👍👍👌👌👌🙏🙏🙏🌹🌹🌹🌹
@gurisaini7102
@gurisaini7102 Жыл бұрын
Ohh bhraba enna gussa 😂😂😂 chpal te chpal 😅😅 sirra babe😂
@karanvnation9090
@karanvnation9090 Жыл бұрын
I watch ur vid from Chandigarh,Bai Tere pechan banan ch Tere talent+Punjabi+ italy da bhut vadda hath hai,keep growing and shine more🙏😇💥
@PunjabiprankRoastedvlogger
@PunjabiprankRoastedvlogger Жыл бұрын
Shukeriaa veere ❤❤
@pawannijjar8899
@pawannijjar8899 Жыл бұрын
😂😂😂😂strting puri lit
@navisharma3900
@navisharma3900 Жыл бұрын
😂😂😂hahaaa chundaa dekho eda edr nu yrrrr pajiiii mza agya dil dia gla krtia tu c 🤣🤣🤣ek dm ryt
@PunjabiTravelBrain
@PunjabiTravelBrain Жыл бұрын
Bhout vadia bai ji sach aa j twade varge bai veer na rokan wale hon te aa saade vala laana te sare laa den Jina punjabia dia dunia utte misala c imaandari te mehnat karke khan dia c Te hun izzat rolan te hoye Mai peli video twadi saabi bai nal vekhea c bhot sai glla twadia vadia roasting aa
@Kiranpreet1717
@Kiranpreet1717 Жыл бұрын
Brooo very niceeee Bro pyar nhi smjna ehnaaa Galan kadd k e akl oni ehna nu
@harmandeepsingh6495
@harmandeepsingh6495 Жыл бұрын
Ryt veer respect 🙏 jioda vasda re
@ravidhanesar2372
@ravidhanesar2372 Жыл бұрын
Wah yaar is waar ta sirra e krta 💪😄😃😁😀
@Jot010
@Jot010 Жыл бұрын
Main khde mooh nal awa😅😅😅😅😅😅 Sira Example😂😂😂😂
@rainavdeep8366
@rainavdeep8366 Жыл бұрын
Waheguru ji mehr krn veere te ...
@PUNJABxDHILLON76
@PUNJABxDHILLON76 Жыл бұрын
Boht kaint content bai 🔥🔥ehna d changi traa maa bhen kar full support ❤️bai
@SarwanSingh-du9if
@SarwanSingh-du9if Жыл бұрын
ਕੁੰਢੀ ਲਗਾ ਲਓ ਸਈਆਂ ਤੁਝੇ ਜਨਤ ਦਿਖਾਤੀ ਮੈਂ ਜਨਤ ਦਿਖਾਤੀ ਮੈਂ 🤣🤣🤣🤣🤣🤣
@harmansallhan2915
@harmansallhan2915 Жыл бұрын
Well done bro bahut nice video bnayi tusi 👍🏻👍🏻👍🏻👍🏻
@heenakashyap8791
@heenakashyap8791 Жыл бұрын
Bhut sahi keha veer ji tuci kam khich k rakho 👍👍👍👍
@maahimehra2821
@maahimehra2821 Жыл бұрын
Bro ur concept was just awesome💞
@Spsingh00297
@Spsingh00297 Жыл бұрын
Endless brother khichi rkho km keep it up 👍🏻
@loveywalia4112
@loveywalia4112 Жыл бұрын
Jo b keha sahi keha veere freshy veera nd tusi dono ghaint ah dono de roast dekh k mja aa janda.......
@gurpreepsandhu7586
@gurpreepsandhu7586 Жыл бұрын
Love you ਇਟਲੀ ਵਾਲਾ ਮੁੰਡਾ 🔥🔥
@r__kang9398
@r__kang9398 Жыл бұрын
ਹਮੇਸ਼ਾ ਦੀ ਤਰਾਂ 👌👌👌👌❤
@13garysidhu89
@13garysidhu89 Жыл бұрын
Siraaa laata roast Ena da. Keep it up brother 😂🔥
@rohitrandhawa228
@rohitrandhawa228 Жыл бұрын
Bhaji Yr Tu Ki Kha K Video Bnonda Ena End 💯❤️😂😂😂😂
@lakha555
@lakha555 Жыл бұрын
ਇਟਲੀ ਵਾਲਾ ਸਿਰਾਂ ਬੰਦਾ ❤🔥
@dip004
@dip004 Жыл бұрын
11:26 To 11:50 Bilkul Sahi Gall Bai Ehi Pyar Ah Ehna Jawaka Da Mouka Parast Kudi ah Ik Number Di
@remanjotkaur6694
@remanjotkaur6694 Жыл бұрын
Waheguru mere veer nu hamesha khush rakhe 🤗sire di insult kiti a vere
@noorcooking923
@noorcooking923 Жыл бұрын
Full enjoy video veer funny way ch bht wdiya rost krde o jldi le k aya kro veer rost
@navsandhu1337
@navsandhu1337 Жыл бұрын
Buht vadia veer ji buht mehnat kar rhe o sudar jaan bas loki Prabh Sandhu from punjab amritsar attari border
@Harpreetsingh-lw4sn
@Harpreetsingh-lw4sn Жыл бұрын
ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ਉਹ ਹਿਸਾਬ ਬਾਵੇ ਹੋਣਾ ਦਾ
@kirangill732
@kirangill732 Жыл бұрын
Keep it up veera U rock alwys 🙏🙏🙏🤟
@boos372
@boos372 Жыл бұрын
Well done bro super roasting bro aapko to India ki CBI agency Mein Hona chahie tha minute main case ko solve kar dete Hain Insan kahan se bolta hai kya Sochta hai Baton Mein pakad lete hain aap . lage raho bhai roast per love u bro
@maakhedkabaddi0948
@maakhedkabaddi0948 Жыл бұрын
Paji bhut vdia fan ho Gya tuhda 🙏🙏🙏 sittar marr knjra de
@Foujifoujan528
@Foujifoujan528 Жыл бұрын
ਸੱਚ ਬੋਲਣ bot ਔਖਾ bott ਯਰ 🤟🤟🤟🤟 But ਸਾਡਾ ਵੀਰ ਨੇ ਡਰਦਾ ਨਾ ਦਬਦਾ 💪💪💪💪💪💪👍💪💪💪
@neetusaharan5103
@neetusaharan5103 Жыл бұрын
Veere bhut funny vedio bnea hai tusi 🤭🤭🤭😂😂😁😁😁😁
@rohinkumar591
@rohinkumar591 Жыл бұрын
hahahahhahaha end aa
@harveenmahli8649
@harveenmahli8649 Жыл бұрын
I am always waiting for your vlogs lot of respect 🙏 from uk 🇬🇧
@diljitsinghmultani1386
@diljitsinghmultani1386 Жыл бұрын
Sat Sri akal Veera 🙏 thudi wait ho rehi se....huna shift la ke ayea phela thudi video vekni yrr... thuda video Di bht jyda wait karda haa Veer...ena time na leo kro
@diljitsinghmultani1386
@diljitsinghmultani1386 Жыл бұрын
Hanji veera tui sahi kh reha ho..par veer Di video dek ke Dil Khush hunda
@hapreetgill7228
@hapreetgill7228 Жыл бұрын
😁😁 end la gia jva eh blog ch bro 😂
@indercheema8186
@indercheema8186 Жыл бұрын
What aa starting brother 🤣🤣👌👌
@jasleensaloni5768
@jasleensaloni5768 Жыл бұрын
paaji tuc great ho ❣️❣️❣️👍👍👍👍🙏🙏🙏🙏gbu
@Anshugill-z5r
@Anshugill-z5r Жыл бұрын
Paji tuhdi video di wait rehndi ae . I am big fan for u 🥰
@arjandhaliwal8762
@arjandhaliwal8762 Жыл бұрын
@@MrDhillonVlogs ਕੀ ਮਿਹਨਤ ਆ ਆਪਣੀ ਜਨਾਨੀ ਦਿਖਾਉਣ ਨੂੰ ਮਿਹਨਤ ਕਹਿੰਦੇ ਆ ਮੈਨੂੰ ਲਗਦਾ ਤੂੰ ਵੀ ਵਲੋਗ ਬਣਾਉਂਦਾ ਜਿਹੜਾ ਪੱਖ ਪੂਰਦਾ ਨਵੇ ਵਿਵਾਹੇ ਤੇ ਕਿੰਨਾ ਮਾੜਾ ਅਸਰ ਪੈਂਦਾ ਮੈ ਅੱਖੀ ਦੇਖੀਆਂ ਮੇਰੇ ਯਾਰਾ ਦੀਆਂ ਘਰਵਾਲੀ ਇਹਨਾ ਦੇ ਵਲੋਗ ਦੇਖੀਆਂ ਸੀ ਮੇਰੇ ਫਰੈਡਾ ਨਾਲ ਲੜਦੀਆਂ ਰਹਿੰਦੀਆਂ ਸੀ ਪਿਆਰ ਨੀ ਕਰਦਾ ਜਿਵੇਂ ਵਲੋਗਰ ਕਰਦੇ ਆਪਣੀ ਘਰਵਾਲੀ ਨੂੰ ਆ ਹੁਣ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ
@harsimranbawa3581
@harsimranbawa3581 Жыл бұрын
Sahi Keha Brooo.... Sachia Gala burria Lagdiaaa sabb nuu.. keep it uppp ... Good Jobbbbb ..
@manpreetkaurmattu4753
@manpreetkaurmattu4753 Жыл бұрын
hahahhahahahahha ah sahibc saambhlo kursi😁😁😁😁mjaak bd krda veer...
@jassaimmortal..6772
@jassaimmortal..6772 Жыл бұрын
Sada veera aa gya ..😍 Itly wala no 1 ROASTER..
@daljeetkaur7595
@daljeetkaur7595 Жыл бұрын
God bless you veera
@user-lf9nv6fn4q
@user-lf9nv6fn4q 10 ай бұрын
end gall bat bro. ida e huni chahida ehna nal,.❤
@KiranBala-cv7wj
@KiranBala-cv7wj Жыл бұрын
14:35 best part😂sachiaa gallan bhra diaa
ਮੇਰਾ ਜਵਾਬ ਮਿਸਟਰ & ਮਿਸਸ ਬਾਵਾ ਨੂੰ
28:34
Punjabi prank Roasted vlogger
Рет қаралды 408 М.
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 17 МЛН
This is not my neighbor  Terrible neighbor! #funny #zoonomaly #memes
00:26
50 YouTubers Fight For $1,000,000
41:27
MrBeast
Рет қаралды 186 МЛН
마시멜로우로 체감되는 요즘 물가
00:20
진영민yeongmin
Рет қаралды 32 МЛН
Armaan Malik -khushi punjaban- Manpreet -jaan mahal &  Tavleen Pannu sharam karo 🙏
19:22
Punjabi prank Roasted vlogger
Рет қаралды 354 М.
Public Reaction on Mrs Bawa pregnancy - Inder kirat visited sidhu home & narula family
41:45
Punjabi prank Roasted vlogger
Рет қаралды 288 М.
Kritika ਤੇ Payal ਇੱਦਾਂ ਬਣਾਈਆਂ ਮੰਮੀਆਂ
16:53
Punjabi prank Roasted vlogger
Рет қаралды 216 М.
BTS of this trend with my scarry friends 😳| Andra Gogan
0:16
Andra Gogan
Рет қаралды 9 МЛН
宠爱天使的小丑。#天使 #小丑 #超人不会飞
0:20
超人不会飞
Рет қаралды 2,7 МЛН
у Петрова сын родился
0:53
RusRoflTime
Рет қаралды 4,1 МЛН
Друзья Сына Считают Её Толстой 😂
0:21
Глеб Рандалайнен
Рет қаралды 4,4 МЛН