Ambania De viah Ute lagiaa Ronka Navi Ban Gya Star ਤੇ ਸਿੱਧੂ ਦੀ ਮੰਮੀ ਦਾ ਲੋਕੀ ਉੱਡਾਂ ਰਹੇ ਨੇ ਮਜਾਕ

  Рет қаралды 589,208

Punjabi prank Roasted vlogger

Punjabi prank Roasted vlogger

Күн бұрын

Пікірлер: 1 500
@balkarchauhan
@balkarchauhan 7 ай бұрын
ਵੀਰ ਜੀ ਉਬਾਨੀ ਜਾਂ ਫੇਰ ਉ਼ਡਾਨੀ ਦਾ ਵਿਆਹ ਹੋਵੇਂ ਪਰ ਸਾਡੇ ਲੋਕ ਸਾਡੇ ਇਤਿਹਾਸ ਵਾਲ਼ੇ ਵਿਆਹ ਮਾਹਾਰਾਜਾ ਰਣਜੀਤ ਸਿੰਘ ਖਾਲਸਾ ਜੀ ਦੇ ਪੋਤੇ ਨੌਨਿਹਾਲ ਸਿੰਘ ਦਾ ਵਿਆਹ ਹੋਇਆ ਸੀ ਪਰ ਅਫਸੋਸ ਸਾਡੇ ਲੋਕ ਭੁੱਲ ਗਏ ਸਾਡੇ ਯੋਧੇ ਜਰਨੈਲ ਨੂੰ ਤੇ ਇਤਿਹਾਸ ਨੂੰ
@DavidSingh-z7b
@DavidSingh-z7b 7 ай бұрын
ਮੇਰੇ ਵੀਰ, ਮੈਨੂੰ roasting ਦੇਖਣਾ ਬਹੁਤਾ ਪਸੰਦ ਨਹੀਂ, ਪਰ ਜੋ ਤੂੰ roasting ਜਰਿਏ ਸੱਚ ਦਾ ਦਰਪਣ ਦਿਖਾਇਆ ਹੈ, ਮੈਨੂੰ ਬਹੁਤ ਚੰਗਾ ਲੱਗਾ। ਰੱਬ ਤੈਨੂੰ ਖੁਸ਼ ਰੱਖੇ, ਸਲਾਮਤੀ, ਤਰੱਕੀ ਦੇਵੇ ਵੀਰ 🙏
@KaurDhaliwal-bs7pn
@KaurDhaliwal-bs7pn 7 ай бұрын
ਤੁਹਾਨੂੰ ਦੇਖਕੇ ਤਾਂ ਇਟਲੀ ਚ ਰਹਿਣ ਦਾ ਵੀ ਮਾਣ ਮਹਿਸੂਸ ਹੁੰਦਾ ਹੈ ਵੀਰੇ।। Hands up nd Hats off to you ਵੀਰੇ।।। ਇਹਨਾਂ ਲੋਕਾਂ ਦੀ ਇੰਝ ਹੀ ਬੇਇਜਤੀ ਕਰਿਆ ਕਰੋ ਵੀਰੇ ਚਾਹੇ ਰੋਜ਼ ਹੀ ਕਰ ਲਿਆ ਕਰੋ।।😂😂😂😂😂😂😂
@PunjabiprankRoastedvlogger
@PunjabiprankRoastedvlogger 7 ай бұрын
Shukeriaa Behan 🙏❤️
@SamshersinghDhaliwal
@SamshersinghDhaliwal 7 ай бұрын
Veera jado v tysi viedo panda ho Sachi dhak ke bhut khusi mildi a veera thoda nal ek bar gal krni a
@BIRADATBIRADATSINGH
@BIRADATBIRADATSINGH 7 ай бұрын
❤❤u from g😊😊❤
@punjabi_canadian
@punjabi_canadian 7 ай бұрын
sahi gll aa oh kam canada america waale ni krde jehre ehna ne italy ch reh k krte ❤️❤️❤️country matter ni krdi soch matter krdi aa 💯💯love from winnipeg
@Ammyportugalwala
@Ammyportugalwala 7 ай бұрын
Jerha navi aa eh sala Ik no Da fukra kaint video Italy wale bro
@amritsingla8603
@amritsingla8603 7 ай бұрын
ਸਿੱਧੂ ਬਾਈ ਜੀ ਦੇ ਘਰ ਦੀ ਖਬਰ ਦਾ ਸਾਡੇ ਲੋਕਾ ਨੇ ਜਲੂਸ ਕੱਢਿਆ
@baseballfan88888
@baseballfan88888 7 ай бұрын
“ਕਾਬਲੀਅਤ” ਕਹਿਣਾ ਨਹੀਂ ਆਉੰਦਾ ਸਟਾਰ ਸਾਬ ਨੂੰ। ਹੱਦ ਹੋਗੀ ਯਰ, ਕੋਈ ਇਸ ਬੰਦੇ ਦਾ ਯਾਰ ਦੋਸਤ ਕਮਿੰਟ ਪੜੇ ਤਾਂ ਇਸ ਵੀਰ ਨੂੰ ਸਮਝਾਓ, ਇਹਨੂੰ ਵਹਿਮ ਵਿੱਚੋਂ ਕੱਢੋ ਕਿ ਇਸ ਤਰਾਂ ਦੀ ਕੋਈ ਵੀ ਗੱਲ ਨਹੀਂ ਜੋ ਇਹ ਸਮਝ ਰਿਹਾ ਹੈ। ਕੱਲ ਦਾ ਪਤਾ ਨਹੀਂ ਪਰ ਅੱਜ ਇਹ ਬੰਦਾ ਕੱਖ ਵੀ ਨਹੀਂ। ਮੈਂ ਪਹਿਲੀ ਵਾਰ ਦੇਖਿਆ ਬਾਈ ਨੂੰ, ਮੇਰੇ ਵਰਗੇ ਲੱਖਾਂ ਹੋਰ ਹੋਣਗੇ ਜੋ ਇਸਨੂੰ ਜਾਣਦੇ ਸੁਣਦੇ ਤੱਕ ਨਹੀਂ ਹੋਣੇ।
@ArmaanGill-jy4pv
@ArmaanGill-jy4pv 7 ай бұрын
Hahahaha sahi gal Kabliyat nu Kabialta dassi janda 😂😆🤣🤣
@cheemasukh6389
@cheemasukh6389 6 ай бұрын
Shi aa
@officialsandhu36
@officialsandhu36 7 ай бұрын
4:51 😂 ਇਹਦੀ ਮੰਮੀ ਦੀ ਵੀ ਚੱਟਦਾ ਪਿਆ😂🤣🤣 ਆ line ਤਾਂ sira ਲਾਤਾ
@itzbugga47
@itzbugga47 7 ай бұрын
11:31 *ਵੀਰੇ ਅਸੀ ਫੇਮੌਸ ਵੀ ਨਹੀ ਪਰ ਫਿਰ ਵੀ ਕਿਸਾਨ ਅੰਦੌਲਨ ਦੀ ਜਰੂਰ ਪੋਸਟ ਜਾ ਸਟੋਰੀ ਪਾਈ ਦੀ 🙏🏻🙏🏻* #kisanmajdoorektazindabad #kisanektazindabad
@Popy966
@Popy966 7 ай бұрын
Aa gya oye aa gya mera pra itli ala aa gya jyonda reh mera veer bot intjaar rehnda mere pra da
@SukhwinderSingh-wq5ip
@SukhwinderSingh-wq5ip 7 ай бұрын
ਸੋਹਣੀ ਵੀਡੀਓ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂😂 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤
@Kaurbrar00001
@Kaurbrar00001 5 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤❤
@parmjitbajwa5136
@parmjitbajwa5136 7 ай бұрын
ਸਦਕੇ ਜਾੲੀੲੇ ਤੇਰੇ ਜਟਾ ਤੇਰੀ ਕੋੲੀ ਰੀਸ ਨਿ ਕਰ ਸਕਦਾ ...ਬਾਕੀ ਸਾਲੀ ਲਗੋੜ ਤਾਂ ਅੈਵੇ ਹੀ ਅਾ ❤❤❤❤❤❤❤❤
@PunjabiprankRoastedvlogger
@PunjabiprankRoastedvlogger 7 ай бұрын
❤❤❤❤❤️❤️❤️
@BikeybhullarBikeybhullar
@BikeybhullarBikeybhullar 7 ай бұрын
Dil khush ho janda bai di video dakh ka yaar 😅 Love you mara pra ❤ Rabb hamesha Chardikala ch rakha pra nu 🙏❤️
@PunjabiprankRoastedvlogger
@PunjabiprankRoastedvlogger 7 ай бұрын
Luv you too mera Pra ❤
@harmeetSingh-wv3gi
@harmeetSingh-wv3gi 7 ай бұрын
End buht sohni gal bat kita bai tusi kisan akkta jiandabd 🌾🌾🌾🌾🌾🌾
@PunjabiprankRoastedvlogger
@PunjabiprankRoastedvlogger 7 ай бұрын
Zindabad 💪
@satnamsinghcheema2383
@satnamsinghcheema2383 7 ай бұрын
ਭਰਾ ਬਹੁਤ ਵਧੀਆ ,,,,ਲੱਗੇ ਰਹੋ ,,ਜਿਓੰਦੇ ਰਹੋ ,,
@bonypalasour761
@bonypalasour761 7 ай бұрын
ਆ ਗਿਆ ਮੇਰਾ ਵੀਰ ਇਟਲੀ ਆਲਾ,ਚੁਣ ਚੁਣ ਕੇ ਚਵਲਾਂ ਨੂੰ ਲੂਣ ਦਊ ਮੇਰਾ ਭਰਾ, ਸਹੀ ਗਲ ਆ ਵੀਰ ਸਾਡੇ ਲੋਕ ਜਿਥੇ ਬੋਲਣਾ ਹੁੰਦਾ ਓਥੇ ਮੂੰਹ ਬੰਦ ਰੱਖਦੇ, ਜਿਥੇ ਨਹੀਂ ਬੋਲਣਾ ਚਾਹੀਦਾ ਓਥੇ ਜਾਣ ਕੇ ਛਾਪ ਪਾਉਂਦੇ। ਤੁਸੀਂ ਖਿੱਚ ਕੇ ਰੱਖੋ ਕੰਮ ਨੂੰ, ਬਹੁਤ ਸਾਰਾ ਪਿਆਰ ਵੀਰ ਨੂੰ ❤❤❤❤
@PunjabiprankRoastedvlogger
@PunjabiprankRoastedvlogger 7 ай бұрын
Luv astaad ji ❤❤
@palwindersingh3731
@palwindersingh3731 7 ай бұрын
VEERE JASSI . B. DA TWA LAWO JARRA OH PUURA BANDAR LAGDA US NE SIR DE UPPER KANTO VANGU BAAL RAKHE GANDE JIHE DAND GALL VICH KANTHA DEKH KE ULTY ANNDI. PLSE JASSI B. NU LAHNAT PAWO JARRA . DALJEET DUSAANG TO SIKHE KUJ SOHNI SHAKAAL BANNAVE. THANKS.
@Jeevansidhu-ti3dl
@Jeevansidhu-ti3dl 7 ай бұрын
0000 cablll
@Jeevansidhu-ti3dl
@Jeevansidhu-ti3dl 7 ай бұрын
Nandu
@vipankumar-ng8xw
@vipankumar-ng8xw 7 ай бұрын
Bht sahi keh re tuc veere love you asi b farmers h support aa puri
@PunjabiprankRoastedvlogger
@PunjabiprankRoastedvlogger 7 ай бұрын
❤❤
@GurlalSingh-on1ih
@GurlalSingh-on1ih 7 ай бұрын
Diljit , sidhu bhai full spot ❤
@DeepSingh-zx2wj
@DeepSingh-zx2wj 7 ай бұрын
ਵਧੀਆ ਵੀਰੇ 👍 ਪੰਜਾਬ ❤️ ਅੰਮ੍ਰਿਤਸਰ ❤️
@PunjabiprankRoastedvlogger
@PunjabiprankRoastedvlogger 7 ай бұрын
❤❤
@manoranjant.v4144
@manoranjant.v4144 7 ай бұрын
Yar tu banda shi a par samj kise kise nu ona ..lv u bro
@bitturaja2748
@bitturaja2748 7 ай бұрын
ਬਾਈ ਅੰਬਾਨੀਆਂ ਦੇ ਵਿਆਹ ਵਿੱਚ ਪੱਗਾਂ ਦਾ ਮਾਣ ਵਧਾਇਆ ਦਿਲਜੀਤ ਭਾਜੀ ਨੇ ਪੱਗਾਂ ਵਾਲੇ ਗਏ ਆ, 💪🏻💪🏻🙏🏽
@movies_club47
@movies_club47 7 ай бұрын
Bai je oh na janda nah krda toh hor honi si
@Nupa-bb1xs
@Nupa-bb1xs Ай бұрын
Besharama de dull gye daal kehnde yaar ta bhunje hi kha lain ge. Ambani de ghare 100 program hunde ne , Salman Khan shah rukh khan vargia nu bulonde ne As a family friend na ki nachan vaste
@KuldeepSingh-r9i9l
@KuldeepSingh-r9i9l 7 ай бұрын
❤️❤️ ਬਹੁਤ ਵਧੀਆ ਗੱਲਾਂ ਵੀਰ ❤️👌
@rosysandhu2443
@rosysandhu2443 7 ай бұрын
Ambani making khichri and you doing mimicry was epic😂😂😂
@laadisingh3132
@laadisingh3132 7 ай бұрын
ਸ਼ੁਕਰ ਇਟਲੀ ਵਾਲਿਆ ਤੂੰ ਵੀਡੀਓ ਬਣਾਈ ਮੈਂ ਬੋਹਤ ਉਡੀਕ ਕਰ ਰਿਹਾ ਸੀ🙏🏼ਵੀਰ ਤੇਰੀ ਵੀਡੀਓ ਦਾ ਵੱਖਰਾ ਸਵਾਦ ਆ👌🏻👌🏻
@vikramjit9891
@vikramjit9891 7 ай бұрын
इटली वालिया बहुत सुवाद आह रेहा है तरेया वीडियो देख के कंजर वुड शब्द बहुत ही ऐंड ❤😂😂
@PunjabiprankRoastedvlogger
@PunjabiprankRoastedvlogger 7 ай бұрын
😂😂😂❤❤❤
@vikramjit9891
@vikramjit9891 7 ай бұрын
जीओ प्रा जी दिल तो लव यू
@gurdeepkaur7005
@gurdeepkaur7005 7 ай бұрын
ਸਤਿ ਸ਼੍ਰੀ ਅਕਾਲ ਵੀਰ ਜੀ ਵਾਹਿਗੁਰੂ ਚੜਦੀਕਲਾ ਵਿਚ ਰੱਖੇ ਸਿਹਤਮੰਦ ਤੇ ਤੰਦਰੁਸਤ ਰਹੋ ਇਹੋ ਅਰਦਾਸ ਵਾਹਿਗੁਰੂ ਅੱਗੇ। 👏👏
@GurpreetSingh-rz4kw
@GurpreetSingh-rz4kw 7 ай бұрын
End ਤੇ ਸਿਰਾ ਲੱਗ ਗਿਆ 😂😂😂😂
@Punjabivloggerskuttekhani
@Punjabivloggerskuttekhani 7 ай бұрын
ਸਟਾਰ 🤣🤣ਹੱਦ ਹੋ ਗਈ ਜਣਾ ਖਣਾਂ ਹੀ ਸਟਾਰ ਬਣ ਰਿਹਾ 😅
@PunjabiprankRoastedvlogger
@PunjabiprankRoastedvlogger 7 ай бұрын
😂😂 nhi navi te sachi star hai yaar
@Jagdeepsingh-dx2hb
@Jagdeepsingh-dx2hb 7 ай бұрын
Justice legend sidhu moose waala 😢
@DilpreetDhillon-v6n
@DilpreetDhillon-v6n 6 ай бұрын
ਬਹੁਤ ਵਧੀਆ ਬੇਟਾ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤❤❤❤😊😊
@sonuburj2797
@sonuburj2797 7 ай бұрын
ਏਹਨਾ ਦੀ ਮਾਂ ਦੀ ਲੱਨ ਜੋ ਸਿਧੂ ਦੇਪਰਿਵਾਰ ਵੱਲ ਜਾਦੇ ਨੇ ਹਰ ਕਿਸੇ ਨੂੰ ਹੱਕ ਹੈ ਆਪਣੀ ਜ਼ਿੰਦਗੀ ਜਿਉਨ ਦਾ
@PunjabiprankRoastedvlogger
@PunjabiprankRoastedvlogger 7 ай бұрын
👍👍❤️❤️
@inderpalsingh1047
@inderpalsingh1047 7 ай бұрын
ajj te italy ne wi chabl hi boleya moosewale bare
@RanjitSinghAujla-p2x
@RanjitSinghAujla-p2x 7 ай бұрын
​@@KZbinM007madam g ਓਹਨਾਂ ਦਾ ਗੱਲ ਕਰਨ ਦਾ ਸਟਾਈਲ ਹੀ ਏਦਾਂ ਦਾ। ਤੁਹਾਨੂੰ ਕੀ ਗਲਤ ਲੱਗਾ ਇਹਦੇ ਵਿਚ ਓਹਨੇ ਸਿੱਧੂ ਦੇ ਮਾਤਾ ਪਿਤਾ ਨੂੰ ਤਾਂ ਕੁੱਝ ਵੀ ਨਹੀਂ ਕਿਹਾ ਉਹਨੇ ਜਿਹਨਾਂ ਨੇਂ ਨਿਊਜ਼ ਫੈਲਾਈ ਹੋਈ ਆ ਓਹਨਾਂ ਨੂੰ ਕਹਿੰਦਾ। ਵੀਡੀਓ ਚੰਗੀ ਤਰਾਂ ਦੇਖਿਆ ਕਰੋ ਮੈਡਮ। ਦੁਬਾਰਾ ਸੁਣ ਉਹਨੇ ਤਾਂ ਇਹ ਵੀ ਕਿਹਾ ਕਿ tuhadi ਹਰਕਤ ਕਰਕੇ je Sidhu ਦੇ ਮਾਂ ਬਾਪ ਕੁੱਝ ਕਰ ਲੈਣ ਫੇਰ ਕੌਣ ਜਿੰਮੇਵਾਰ ਆ।
@SimranSodhi-yu2cz
@SimranSodhi-yu2cz 7 ай бұрын
@sukhjindersandhu4141
@sukhjindersandhu4141 7 ай бұрын
ਦਿਲਜੀਤ ਗ਼ਲਤ ਨਹੀਂ। ਓਸਨੇ ਵਿਆਹ ਤੇ ਜਾਣਾ ਵਾਲਾ ਕੰਮ ਵਧੀਆ ਕੀਤਾ ਤਾਂ । ਤੇ ਜੱਟ ਨੇ ਸਾਰਾ ਬਾਲੀਵੁੱਡ ਨਚਾ ਦਿੱਤਾ, ਤੇ ਓਸਦੀ ਪੂਰੀ ਸ਼ਾਨ ਸੀ ਵਿਆਹ ਵਿੱਚ
@bulletworld2578
@bulletworld2578 7 ай бұрын
ਮੇਰਾ ਵੀ ਇਕ ਦੋਸਤ ਆਪਣੇ ਆਪ ਨੂੰ insta star ਦੱਸਦਾ ਹੁੰਦਾ ਸੀ.. ਕੱਲ ਪਾਗਲਖਾਨੇ ਗਏ ਨੂੰ ਉਸਨੂੰ 1 ਸਾਲ ਪੂਰਾ ਹੋ ਜਾਣਾ ਕਦੇ ਕਦੇ ਉਸਦੀ ਬਹੁਤ ਯਾਦ ਆਉਂਦੀ ਐ😂😢
@Preet_Preet37
@Preet_Preet37 7 ай бұрын
😅😅😂
@PunjabiprankRoastedvlogger
@PunjabiprankRoastedvlogger 7 ай бұрын
😂😂😂😂
@mahalsimran
@mahalsimran 7 ай бұрын
😅😅
@KulwantHundal-q3v
@KulwantHundal-q3v 7 ай бұрын
ਲੈ ਦੱਸ ਭਲਾ ਤੂੰ ਕਿਹਾਂ ਹਿੰਦੂ ਵਾ
@buttakhan2255
@buttakhan2255 7 ай бұрын
Sidhu mosewala ustaad zindabad zindabad
@PunjabiprankRoastedvlogger
@PunjabiprankRoastedvlogger 7 ай бұрын
❤❤
@Narindergodara
@Narindergodara 7 ай бұрын
190K हो गए। बहुत - बहुत बधाई भाई जी। उस समय से देख रहा हूं जब 2Kया3K हुआ करते थे।
@PunjabiprankRoastedvlogger
@PunjabiprankRoastedvlogger 7 ай бұрын
Shukeriaa Bhai ❤️
@kamalcheema6930
@kamalcheema6930 7 ай бұрын
ਵਾ ਮੇਰਾ ਵੀਰ ਤੇਰੀ ਹਰ ਗੱਲ ਚ ਦਮ ਹੁੰਦਾ Really superb bro Love you ❤ Stay blessed 🙏🙏🙏🙏
@Splendarloverz
@Splendarloverz 7 ай бұрын
ਕਹਿੰਦੇ ਕੋਣ ਆ ਗਿਆ ਰੋੜੀ ਆਲੇਆ ਕਿੰਦੇ Itlye ਵਾਲਾ Chober ਆ ਗਿਆ ❤
@PunjabiprankRoastedvlogger
@PunjabiprankRoastedvlogger 7 ай бұрын
😂😂❤❤🙏🏻🙏🏻
@kulwantmehra-wz1wk
@kulwantmehra-wz1wk 6 ай бұрын
ਘੈਂਟ ਬੰਦਾ ਇਟਲੀ ਵਾਲਾ ਵੀਰ
@shemshersingh-zq4ko
@shemshersingh-zq4ko 7 ай бұрын
ਸਾਡੇ ਅਸਲੀ ਸਿੰਗਰ ਯੂਦੇ ਨੇ ਇਕ ਸੀ ਸਿੱਧੂ ਮੁਸੇਵਾਲਾ ਤੇ ਬਾਕੀ ਅਜੇ ਰੱਬ ਉਹਨਾਂ ਤੇ ਮੇਹਰ ਰੱਖੇ ਰਾਜ ਕਾਕੜਾ ਜੈਜੀ ਬੈਂਸ ਤੇ ਖਾਜਾਲੇ ਵਾਲਾਂ ਜਿਨਾ ਦੀਆ ਰਗਾ ਵਿਚ ਗੁਰੂ ਗੋਬਿੰਦ ਸਿੰਘ ਦਾ ਖ਼ੂਨ ਹੈ ਜੌ ਕਦੀ ਨਹੀਂ ਵੇਕ ਸਕਦੇ ਏਨਾ ਦੇ ਅੱਗੇ
@PunjabiprankRoastedvlogger
@PunjabiprankRoastedvlogger 7 ай бұрын
❤❤❤❤❤
@noobarmy241
@noobarmy241 7 ай бұрын
13:00 ਯਾਰ ਮੋਦੀ ਸਾਬ ਨੂੰ ਪੁੱਛ ਲੈਣਾ ਸੀ ਗਾਉਣ ਲਈ 😂
@PunjabiprankRoastedvlogger
@PunjabiprankRoastedvlogger 7 ай бұрын
😂😂😂😂😂😂
@RealRajProductions
@RealRajProductions 5 ай бұрын
07:31 ਸੋਨੂੰ ਸੀਤੋ ਵਾਲੇ ਦੀ ਯਾਦ ਆਗੀ😂😂
@Foujifoujan528
@Foujifoujan528 7 ай бұрын
#justiceforsidhumoosewala 😭 💔 😭 💔
@amandeepkaur6192
@amandeepkaur6192 7 ай бұрын
Veer ji tuhde face expressions and roasting dekh k uhdas mann c par khush hogi hass hass k 😂 keep it up bro
@Ilovemydog824
@Ilovemydog824 7 ай бұрын
Waheguru hamesha Sidhu veer d family ty chardi kla rKhy🙏🙏
@ggsinl4031
@ggsinl4031 7 ай бұрын
6:28 best 😂😂😂 love from toronto paaji
@yugmehra1228
@yugmehra1228 7 ай бұрын
ਪਾਜੀ ਨਵੀ ਘੜੀ ਦੀਆਂ ਮੁਬਾਰਕਾਂ 🙏
@NitinKumar-tw5bd
@NitinKumar-tw5bd 7 ай бұрын
Bai g tusi others rosters nalo bhut vdiya content bnandee oo .U always made my day . luv from 🇨🇦
@RamanKumar-uk5kx
@RamanKumar-uk5kx 7 ай бұрын
ਬਾਂਦਰ ਦੇ ਹੱਥ ਮਾਚਿਸ ਨਹੀਂ ਬਟੇਰ ਆ ਗਈ ਭਾਜੀ.....
@Satta-704
@Satta-704 7 ай бұрын
ਭੋਰਤੀ .... ਅੰਨੇ ਹੱਥ ਬਟੇਰ ਹੁੰਦਾ.. ਬਾਂਦਰ ਦੇ ਹੱਥ ਚ ਮਾਚਿਸ ਦਾ ਮਤਲਬ ਹੁੰਦਾ ਕੀ ਉ ਜੰਗਲ ਨੂੰ ਅੱਗ ਲਦੁਗਾ
@samrasaab4999
@samrasaab4999 7 ай бұрын
@@Satta-704 hahaha talyo na bhencho 😂😂😂😂😂😂😂
@baseballfan88888
@baseballfan88888 7 ай бұрын
@@Satta-704 ਹਾਂਜੀ 👍 ਅੰਨੇ ਹੱਥ ਬਟੇਰ ਜਾਂ ਪੈਰ ਥੱਲੇ ਬਟੇਰ ਜਾਂ ਅੰਨੇ ਹੱਥ ਗੁਲੇਲ।
@jatinsondhi8343
@jatinsondhi8343 7 ай бұрын
Bhai 😂😂😂😂 end wala sirraa he laa ditta 🤣😂🤣
@ranvirsingh2260
@ranvirsingh2260 7 ай бұрын
Last te ਲਿਪਸਟਿਕ ਵਾਲਾ ਬਦਮਾਸ਼ 😂😂
@PunjabiprankRoastedvlogger
@PunjabiprankRoastedvlogger 7 ай бұрын
😂😂😂😂
@EagerScooter-ve2ux
@EagerScooter-ve2ux 7 ай бұрын
ਬਹੁਤ ਵਧੀਆ ਵੀਰ ਜੀ ❤
@Singh-c7l
@Singh-c7l 7 ай бұрын
Yaar itali aliya video lambi te jald bnaya kar Asi te dekhan nu tars janne hh Wait karni okhi hundi hh video de please jaldi bnaya kar Sirra❤
@PunjabiprankRoastedvlogger
@PunjabiprankRoastedvlogger 7 ай бұрын
Sorry Astaad ji ❤
@paramjeetkaur182
@paramjeetkaur182 7 ай бұрын
bhaji ਹੱਸ ਹੱਸ ਪੇਟ ਦੁਖਣ ਲੱਗ ਗਿਆ 😂😂
@bikramsingh5167
@bikramsingh5167 7 ай бұрын
ਬਹੁਤ ਵਧੀਆ ਵੀਰੇ,,,,,😅
@PunjabiprankRoastedvlogger
@PunjabiprankRoastedvlogger 7 ай бұрын
Shukeriaa veere ❤
@OldGana735
@OldGana735 7 ай бұрын
ਇਟਲੀ ਵਾਲਾ ਬਾਈ ਸਿਰਾ ਲਾ ਦਿੰਦਾ ਆ ਯਾਰ ਇੰਨਾ ਘਟੀਆ ਵਲੋਗਰਾ ਦੀ ਮਾਂ ਗੜਨ ਦਾ। ਰੱਬ ਇਟਲੀ ਵਾਲੇ ਵੀਰ ਨੂੰ ਲੰਮੀਆਂ ਉਮਰਾਂ ਬਖਸ਼ੇ। ਬੁਹਤ ਉਡੀਕ ਰਹਿੰਦੀ ਆ ਤੁਹਾਡੀ ਨਵੀਂ ਵੀਡਿਉ ਦੀ।
@NIRMALSINGH-yb8hn
@NIRMALSINGH-yb8hn 7 ай бұрын
ਝੋਟਿਆਂ ਛੇਤੀ ਆਇਆ ਕਰ ਬਹੁਤ ਦੇਰ ਕਰ ਦੇਂਦਾ ਹੈ ❤❤
@vickyjandu7355
@vickyjandu7355 7 ай бұрын
ਭਰਾ ਬਹੁਤ ਵਧੀਆ, ਗੱਲ ਬਾਈ
@deepdeep2435
@deepdeep2435 7 ай бұрын
ਸਤਿ ਸ੍ਰੀ ਆਕਾਲ ਵੀਰ ਜੀ ਵਹਿਗੁਰੂ ਜੀ ਆਪ ਨੂੰ ਤਰੱਕੀ ਬਖਸੇ❤❤❤❤❤
@PunjabiprankRoastedvlogger
@PunjabiprankRoastedvlogger 7 ай бұрын
Ssa ji ❤️❤️
@VirsaSandhu
@VirsaSandhu 7 ай бұрын
ਵੀਰ ਜੀ ਪ੍ਰੀਤ ਸੈਣੀ ਪੱਤਰਕਾਰ ਬਾਰੇ ਜਰੂਰ ਬੋਲਿਆ ਜੇ🙏🙏🙏🙏🙏🙏 ਬੇਨਤੀ ਹੈ 😭😭😭😭😭😭
@Meetofficial2494
@Meetofficial2494 7 ай бұрын
Superb ਵੀਰੇ, ਰੱਬ ਹਮੇਸ਼ਾ ਚੜਦੀਕਲਾ 'ਚ ਰੱਖੇ , ਇਦਾਂ ਹੀ ਪੋਲ ਖੋਲਦੇ ਰਹੋ ਸਭ ਦੀ 🤣🤣🤣
@CareOppo-e4r
@CareOppo-e4r 4 ай бұрын
ਜਿਨਾ ਜਿਨਾ ਤੇ ਰੋਸਟ ਕੀਤਾ ਅੱਜ ਤੱਕ ਹੁਣ ਓਹ ਗਿਣ ਗਿਣ ਕੇ ਬਦਲੇ ਲੈਣ ਵਾਲੇ ਆ ...ਦੇਖੀ ਹੁਣ ਤੇਰਾ ਰੋਸਟ ਹੁੰਦਾ ਸਾਰੀ ਦੁਨੀਆਂ ਚ ..ਸਚ ਕਿਹਾ ਸਿਆਣਿਆਂ ਨੇ ਪਹਿਲਾਂ ਤੋਲੋ ਫਿਰ ਬੋਲੋ ਤੇ ਨਾਲ ਈ ਕਿਹਾ ...ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਜਰੂਰ ਮਾਰੋ . ਬਾਈ ਆਵਦੀ ਮਾਂ ਨੂੰ ਘਰੋਂ ਕੱਡ ਤਾ ਯਾਰ ,,--ਲੋਕਾਂ ਨੂੰ ਮੱਤਾਂ ਦਿੰਦਾ ਰਹਿਨਾਂ ਸਾਰਾ ਦਿਨ ---.ਬਹੁਤ ਦੁਖ ਹੋਇਆ ਤੇਰੀਆਂ ਨਸ਼ੇ ਪੱਤੇ ਵਾਲੀਆਂ ਵੀਡੀਓ ਤੇ ਤੇਰੀ ਰੋਂਦੀ ਮਾਂ ਨੂੰ ਦੇਖ ਕੇ ....ਸ਼ਰਮ ਨੂੰ ਹੱਥ ਮਾਰ
@lifefactenjoy
@lifefactenjoy 7 ай бұрын
ਪੂਰਾ ਅਨੰਦ ਆਇਆ ਵੀਡੀਓ ਦੇਖ ਕੇ ਪੂਰਾ ਸਵਾਦ ਆਇਆ ਬਹੁਤ ਵਦੀਆ ਸਿਰਾ ਲਾ ਤਾ ਮੇਰਾ ਵੀਰ
@PunjabiprankRoastedvlogger
@PunjabiprankRoastedvlogger 7 ай бұрын
🙏🏻🙏🏻❤️❤️
@MEHAKDEEPKAUR-p2t
@MEHAKDEEPKAUR-p2t 2 ай бұрын
i just loved your rosting. laughed alot made my day...☺☺☺☺☺☺☺
@ashukarnania9995
@ashukarnania9995 7 ай бұрын
Performance 5 out of 5 brother ❤
@PunjabiprankRoastedvlogger
@PunjabiprankRoastedvlogger 7 ай бұрын
Luv you veere❤
@mukeshKumar-mq2go
@mukeshKumar-mq2go 7 ай бұрын
ਬਹੁਤ ਵਧੀਆ ਛੋਟੇ ਵੀਰ ਇਹਨਾਂ ਰੱਜਕੇ ਬੇਜਤੀ ਕੀਤੀ
@kamd1957
@kamd1957 7 ай бұрын
Lite editing lavel top bro ! Keep it up brother 💯💪❤
@PunjabiprankRoastedvlogger
@PunjabiprankRoastedvlogger 7 ай бұрын
Thanks 🔥 Bro 😎
@ਸਿੱਧੂ1331
@ਸਿੱਧੂ1331 Ай бұрын
ਬਹੁਤ ਬਹੁਤ ਵਦੀਆ ਵੀਡਿਉ ਹੁੰਦੀ ਹੈ ਵੀਰ ਤੇਰੀ,,, ਲੰਬਾ ਸਮਾਂ ਬਾਅਦ ਵੀਡਿਉ ਆਉਂਦੀ ਹੈ,, ਅਸੀਂ ਤਾਂ ਰੋਜ ਸਵੇਰੇ ਉਡੀਕ ਰਹੇ ਹੁੰਦੇ ਹਾਂ ਕਿ ਕਦੋਂ ਵੀਡਿਉ ਆਵੇ,, ਜਲਦੀ ਜਲਦੀ ਬਣਾਇਆ ਕਰੋ ਵੀਰ,, ਵੀਡਿਉ,, ਦਿਲੋਂ ਸਲੂਟ ਹੈ ਵੀਰ ਤੈਨੂੰ ❤
@Preet_Preet37
@Preet_Preet37 7 ай бұрын
ਕੌਣ ਆ ਨਮੂਨਾ ਜਿਹੜਾ insta ਸਟਾਰ ਦੱਸ ਰਿਹਾ ਆਪਣੇ ਆਪ ਨੂੰ 😂😂
@PunjabiprankRoastedvlogger
@PunjabiprankRoastedvlogger 7 ай бұрын
😂😂😂😂😂
@vickyvickt1477
@vickyvickt1477 7 ай бұрын
​@@PunjabiprankRoastedvloggernavi Sunyara bondu 😂😂
@nirwairsingh2493
@nirwairsingh2493 7 ай бұрын
😊😊😊😊😊😊😊😊😊😊😊😊
@nirwairsingh2493
@nirwairsingh2493 7 ай бұрын
😊😊😊😊😊😊😊❤❤😊😊😊😊😊😊😊😊😊😊❤😊😊😊😊😊❤😊😊😊😊❤😊😊😊😊😊😊😊😊😊😊😊😊😊
@nirwairsingh2493
@nirwairsingh2493 7 ай бұрын
😊😊😊😊😊😊😊😊😊❤😊
@fitranbirsingh
@fitranbirsingh 7 ай бұрын
ਬਾਈ ਤੇਰੀ ਹਿੰਦੀ ਨੇ ਕੀਲ ਕਿ ਰੱਖ ਤਾ । ਬੁਹਤ ਸਿਰਾ ਕਰਾਈ। ਚੜਦੀ ਕਲਾ ਕਰਾਤੀ
@PunjabiprankRoastedvlogger
@PunjabiprankRoastedvlogger 7 ай бұрын
😂😂😂
@Gulfheem7033
@Gulfheem7033 7 ай бұрын
ਵਿਰੋਧ ਕਰਨ ਵਾਲੇ ਵੀ ਓਹੀ ਆ ਜਿੰਨ੍ਹਾ ਵਿਰੋਧ ਹੀ ਕਰਨਾ,,,, ਦਿਲਜੀਤ 🎉🎉
@vickysidhu9350
@vickysidhu9350 7 ай бұрын
ਤੁਨ ਕੇ ਰੱਖੋ ਵੀਰ ਇਹਨਾ ਰੀਲਾਂ ਆਲੀਆ ਲੀਰਾਂ ਨੂੰ,, ਅਸੀ ਤੁਹਾਡੇ ਨਾਲ ਆ ਜੇ ਲੋੜ ਹੋਈ ਭਰਾ ਦੀ ਤਾਂ ਯਾਦ ਕਰਨਾ..
@PunjabiprankRoastedvlogger
@PunjabiprankRoastedvlogger 7 ай бұрын
❤❤😂😂🙏🏻
@simardeepkaur9575
@simardeepkaur9575 7 ай бұрын
Bhaji tuc enia glla souch kida lende ... hasa brra ayunda sun k...bhaji brra sch bolde tuc... proud of you ..🎉 luv u veer
@PunjabiprankRoastedvlogger
@PunjabiprankRoastedvlogger 7 ай бұрын
Luv you too Behan ❤
@JassFunFitness
@JassFunFitness 7 ай бұрын
ਤੇਰੀਆਂ ਸੱਚੀਆਂ ਨੇ........👌👍❤️
@PunjabiprankRoastedvlogger
@PunjabiprankRoastedvlogger 7 ай бұрын
❤❤
@KhurmiSaab-c3j
@KhurmiSaab-c3j 3 ай бұрын
ਸਿਰਾਂ ਲੱਤਾਂ ਸਾਡੇ ਭਾਰ ਨੇ ❤😅
@HarvisSandhu00
@HarvisSandhu00 2 ай бұрын
Shi aa gll aa bro hor pra ki hll ne
@bhaipargatsinghkhalsaji
@bhaipargatsinghkhalsaji 7 ай бұрын
ਮੈਂ ਤੁਹਾਡਾ ਬਹੁਤ ਵੱਡਾ fain ਹਾਂ ਜੀ 😊
@PunjabiprankRoastedvlogger
@PunjabiprankRoastedvlogger 7 ай бұрын
Luv you veere mein tahuda fan haan ❤❤
@SukhchainSingh-fj1ik
@SukhchainSingh-fj1ik 6 ай бұрын
Good job veer god bless you teriyan gaalan bhut sohni a hundi a 😊
@rusikumari2716
@rusikumari2716 7 ай бұрын
ਹੁਣ ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਹੋਈ ਐ ਹੁਣ ਵੀ ਬੋਲ ,,ਜਦੋਂ ਹਮਲਾ ਹੋਇਆ ਸੀ ਓਦੋਂ ਬਹੁਤ ਭੋਕ ਰਹਿਆ ਸੀ
@rickmaan1733
@rickmaan1733 6 сағат бұрын
ਸੱਭ ਤੋਂ ਵੱਡਾ ਘੂਸਾ ਤੂੰ ਉਸ ਤੋ ਵੱਡਾ ਘੂਸਾ ਤੇਰਾ ਹਰਨੇਕ।
@VickyCyp
@VickyCyp 7 ай бұрын
Love you bahi jaan swad a gya vdde veer
@kiransinghgill1793
@kiransinghgill1793 7 ай бұрын
ਦਿਲਜੀਤ ਦੋਸਾਂਝ ਨੇ ਵਧੀਆ ਕੀਤਾ ਯਾਰ ਅੰਬਾਨੀਆਂ ਦਾ ਕੀ ਘਟ ਜਾਣਾ ਸੀ ਕਈ ਹੋਰ ਮਿੰਨਤਾ ਕਰਦੇ ਫਿਰਦੇ ਹੋਣਗੇ ਗਾਉਣ ਨੱਚਣ ਲਈ ਪਰ ਸਰਦਾਰ ਦੇ ਸਾਮ੍ਹਣੇ ਕਿਵੇਂ ਖੜੇ ਨੇ ਕਹਿੰਦੇ ਕਹਾਉਂਦੇ.. ਫਿਰ ਆਹ ਛੋਟਾ ਅੰਬਾਨੀ ਕਿਵੇਂ ਕਹਿੰਦਾ ਬਾਈ 20 ਮਿੰਟ ਹੋਰ ਗਾ ਦਿਓ... ਹੁਣ ਆਪਣੇ ਕੁਝ ਬੰਦੇ ਦਿਲਜੀਤ ਨੂੰ ਤਾਂ ਕਰੋੜਾਂ ਦਾ ਘਾਟਾ ਤੇ ਅੰਬਾਨੀਆਂ ਨਾਲ ਸਿੱਧਾ ਪੰਗਾ ਪਾਉਣ ਨੂੰ ਕਹਿ ਰਹੇ ਨੇ ਤੇ ਪਿਛਲੇ ਕਿਸਾਨ ਧਰਨੇ ਵੇਲੇ ਇਨ੍ਹਾਂ ਅੰਬਾਨੀਆਂ ਦਾ ਰੋਣਾ ਰੋਈ ਗਏ ਉਨ੍ਹਾਂ ਦੇ ਬਣਾਏ ਸੈਲੋ ਦਿਖਾਈ ਜਾਂਦੇ ਸੀ ਫੇਰ ਅਖੇ ਟਾਵਰ ਭੰਨ ਦੋ ਸਿਮ ਕਾਰਡ ਭੰਨ ਕੇ ਸਿੱਟ ਦਿਓ ਤੇ ਫਿਰ ਨਾਲ ਦੀ ਨਾਲ ਹੀ ਕਣਕ ਦੀਆਂ ਟਰਾਲੀਆਂ ਦੀਆਂ ਲਾਈਨਾਂ ਲੱਗੀਆ ਸੀ ਉਨ੍ਹਾਂ ਦੇ ਸੈਲੋ ਤੇ.. ਨਾਲੇ ਇਹ ਨਹੀਂ ਸੀ ਕਿ ਕਣਕ ਪਾਸੇ ਮੰਡੀਆਂ ਵਿੱਚ ਵਿਕਦੀ ਨਹੀਂ ਸੀ ਮੰਡੀਆਂ ਵਿੱਚ ਵਿਕਦੀ ਵੀ ਸੀ ਹੋਰ ਪਾਸੇ ਵੀ ਵਿਕਦੀ ਸੀ ਪਰ ਫਿਰ ਵੀ ਉਹਨਾਂ ਦੇ ਸੈਲੋ ਤੇ ਲਾਈਨਾਂ ਲੱਗੀਆਂ ਹੋਈਆਂ ਸੀ ਮਤਲਬ ਜਦੋਂ ਆਪਣੀ ਵਾਰੀ ਆਉਂਦੀ ਆ ਉਦੋਂ ਤੁਸੀਂ ਜੋ ਮਰਜ਼ੀ ਕਰੋ ਪਰ ਘਰੇ ਬੈਠੇ ਕਦੇ ਐਮੀ ਵਿਰਕ ਨੇ ਫਿਲਮ ਕਿਉਂ ਕੀਤੀ ਜੀ ਉਹਨੂੰ ਕਮਲਾ ਕਰਤਾ ਵਿਚਾਰੇ ਨੂੰ ਹੁਣ ਆਹ ਦਿਲਜੀਤ ਕਿਉਂ ਗਿਆ ਜੀ ਆਪਣੀ ਔਕਾਤ ਨਹੀਂ ਹੁੰਦੀ ਕੁਝ ਕਰਨ ਦੀ ਤੇ ਜਿਨਾਂ ਦੀ ਔਕਾਤ ਹੁੰਦੀ ਹੈ ਉਹਨਾਂ ਦੀਆਂ ਲੱਤਾਂ ਖਿੱਚੀ ਜਾਣੀਆ
@sandeepsingh5744
@sandeepsingh5744 7 ай бұрын
ਬਹੁਤ ਵਧੀਆ ਭਰਾ। ਸਰਕਾਰੀ ਹਸਪਤਾਲ ਦੇ ਪ੍ਰਬੰਧ ਤੇ ਵੀ ਚਾਨਣ ਪਾਉ
@AmritPreet-j9c
@AmritPreet-j9c 7 ай бұрын
ਨਜ਼ਾਰਾ ਆ ਗਿਆ ਵੀਰ
@GoraSingh-u8h
@GoraSingh-u8h 7 ай бұрын
Verry nice 👌ji bhot khoob
@bharmindersingh4064
@bharmindersingh4064 7 ай бұрын
Bai end laayi jana yaar maja aagya video dekh ke 😂🤣👌🏻👌🏻👌🏻
@PunjabiprankRoastedvlogger
@PunjabiprankRoastedvlogger 7 ай бұрын
❤❤
@BaljinderSingh-hn7oc
@BaljinderSingh-hn7oc 7 ай бұрын
ਇਕ ਇਕ ਗੱਲ ਲਖ ਦੀ ਏ ਬਾਈ ਦੀ
@Jashan__5.0.5.5
@Jashan__5.0.5.5 Ай бұрын
Veera terea. Video vakh ka. Roohh. Khid. Jnde a ❤❤❤❤❤❤
@amardharmgarh5869
@amardharmgarh5869 7 ай бұрын
ਸਾਡਾ ਬਾਈ ਸਾਡਾ ਯਾਰ ਇੱਟਲੀ ਵਾਲਾ ਭਰਾ ❤❤
@ammyvirk4517
@ammyvirk4517 3 ай бұрын
ਬਹੁਤ ਵਧੀਆ
@Europeanrickyvlogs
@Europeanrickyvlogs 7 ай бұрын
CHACHA CIAO NAALE WOW NAALE CAPO TU BANDA GHAINT AA YAAR😂😂😂😂😂😂❤❤❤❤❤(RICKY VIENNA AUSTRIA 🇦🇹 TO )
@PunjabiprankRoastedvlogger
@PunjabiprankRoastedvlogger 7 ай бұрын
😂😂😂😂❤❤❤
@Punjabi0123
@Punjabi0123 7 ай бұрын
Last sira c 🤣🤣🤣
@facetious07
@facetious07 7 ай бұрын
Watching your video first time, Your sense of humour and editing both are excellent 👍🏼
@Harrylochav.05
@Harrylochav.05 7 ай бұрын
Love you veera rabb toohade te mehar bhariya haath rakhe menu bss toohadi video di wait hundi aa ❤❤
@KKaur-wj9qv
@KKaur-wj9qv 7 ай бұрын
😂😂😂😂😂 very good bro bohat hassa onda tuhanu sun sun k very funny show hunda tuhada. hajaron saal jeeo te ehna loka nu juttia marde raho eh sare es de kabil a. God bless you,,🙏🌹🌹
@simranaujla3819
@simranaujla3819 7 ай бұрын
Dil khush krta veera na
@PreetBrar-d9m
@PreetBrar-d9m 7 ай бұрын
Love you veere jionda vasda rahh❤
@SunilKumar-dj8pu
@SunilKumar-dj8pu 7 ай бұрын
ਵਿਆਹ ਛੁਟ ਵਾਲੀ ਐਨ expert aa kiss ਚ 😘🥳🥳
@baljinderkhanna7900
@baljinderkhanna7900 7 ай бұрын
3:48 🤣🤣🤣🤣👌👌🤘🤘
@SatnamSingh-zi8kj
@SatnamSingh-zi8kj 7 ай бұрын
ਬਹੁਤ ਵਧੀਆ ਇਟਲੀ ਵਾਲਾ ਬਾਈ ਅੱਤ ❤❤❤❤
@vijayabagul7398
@vijayabagul7398 Ай бұрын
Oh didi oh didi 😂😂😂😂 Too good 👍 🇮🇳 🇨🇦 🍁
@baljinderkhanna7900
@baljinderkhanna7900 7 ай бұрын
1:08 🤣🤣🤣🤘
@sumitsandhu7863
@sumitsandhu7863 7 ай бұрын
Kya baAta ustad SiRaa❤🎉
@JaspalSingh-qc4uy
@JaspalSingh-qc4uy 4 ай бұрын
ਜਸਪਾਲ ਸਿੰਘ ਜਲੰਧਰ 🤣🤣🤣🤣🤣🤣🤣🤣🤣💘💘💘♥️♥️♥️♥️♥️♥️👍👍💯💯💯💯💯🙏🙏👍👍👍👍👍👍🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣
Himani ਤੇ Rashika ਨੇ ਦੱਸਿਆ Kulhad pizza ਵਾਲਿਆਂ ਦਾ ਸੱਚ
15:10
啊?就这么水灵灵的穿上了?
00:18
一航1
Рет қаралды 90 МЛН
When mom gets home, but you're in rollerblades.
00:40
Daniel LaBelle
Рет қаралды 64 МЛН
How it feels when u walk through first class
00:52
Adam W
Рет қаралды 26 МЛН
Karmita ਬਣੀ ਕਾਕਾ ਤੇ Surleen ਦਾ ਪਿਆ ਪੰਗਾ
12:16
Punjabi prank Roasted vlogger
Рет қаралды 507 М.
Chawal janani nu mil rahi support ਤੇ kirat De sohre Ne kiti Demand
12:47
Punjabi prank Roasted vlogger
Рет қаралды 439 М.
ਇੱਕ ਹੋਰ ਲਵ ਸਟੋਰੀ ਸੁਣਾਈ punjabi new couple ਨੇ
12:15
Punjabi prank Roasted vlogger
Рет қаралды 797 М.
ਗੋਰੀ ਆਈ punjab ਤੇ ਇਹ ਪਿੱਛੇ ਹੀ ਪੈ ਗਏ
11:55
Punjabi prank Roasted vlogger
Рет қаралды 205 М.