ਕੀਨੀਆ ਵਿੱਚ ਚੱਲਦੀਆਂ ਰੇਲ ਗੱਡੀਆਂ Train Journey Kenya | Punjabi Travel Couple | Ripan Khushi

  Рет қаралды 267,764

Punjabi Travel Couple

Punjabi Travel Couple

Күн бұрын

Пікірлер
@AmritpalSingh-gx6yf
@AmritpalSingh-gx6yf Жыл бұрын
ਵਾਹਿਗੁਰੂ ਜੀ ਵੀਡੀਓ ਦੇਖਦਿਆਂ ਖਿਆਲ ਆਇਆ ਕਿ ਟਰੇਨ ਸਫਰ ਦੌਰਾਨ ਤੁਸੀ ਚੁਰਾਸੀ ਲਖ ਜੂਨਾਂ ਦੇ ਸਿਰਦਾਰ ਹੋਣ ਦਾ ਆਨੰਦ ਮਾਣਿਆ ਹੋਵੇਗਾ ਭਾਰਤ ਦੇ ਮੁਕਾਬਲੇ। ਕੀਨੀਆ ਦੇ ਰੇਲਵੇ ਪ੍ਰਬੰਧ ਪ੍ਰਸੰਸਾ ਜੋਗ ਸੀ।
@buggarsinghsidhu7186
@buggarsinghsidhu7186 Жыл бұрын
ਬਹੁਤ ਵਧੀਆ ਬੇਟਾ, ਭਾਵੇਂ ਸਾਨੂੰ ਸਾਡਾ ਮੁਲਕ ਪਿਆਰਾ ਲੱਗਦਾ ਹੈ, ਪਰ ਇਸ ਤਰ੍ਹਾਂ ਦੀ ਰੇਲਵੇ ਵੇਖ ਕੇ ਸਾਡਾ ਮੁਲਕ ਤਾਂ ਕਿਸੇ ਵੀ ਤਰਾਂ ਮੁਕਾਬਲੇ ਵਿੱਚ ਬਹੁਤ ਪਿੱਛੇ ਹੈ ।
@SinghGill7878
@SinghGill7878 Жыл бұрын
ਉਹ ਚੋਰ ਚੱਕਿਆ ਦੀਆਂ ਕਲੋਨੀਆਂ ਨੂੰ ਛੱਡਕੇ ਬਾਕੀ ਕੀਨੀਆ ਬਹੁਤ ਖੂਬਸੂਰਤ ਆ 😊
@pradeepuppal6707
@pradeepuppal6707 Жыл бұрын
ਜੱਗ ਜਿਉਂਦਿਆ ਦੇ ਮੇਲੇ ❤ ਖੁਸ਼ ਰਹੋ ਆਬਾਦ ਰਹੋ ਮਾਲਕ ਤੰਦਰੁਸਤੀ ਬਖਸ਼ੇ ।।
@kamaljeetshergill2283
@kamaljeetshergill2283 Жыл бұрын
@
@GurmeetSingh-gz3fc
@GurmeetSingh-gz3fc Жыл бұрын
ਖੁਸ਼ੀ + ਰਿਪਨ ਛੋਟੇ ਵੀਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਣ ਦੀਦਾਰੇ ਕਰਵਾ ਰਹੇ ਹੋ, ਗੁਰੂ ਘਰ ਦੀ ਬਿਲਡਿੰਗ ਬਹੁਤ ਹੀ ਸੋਹਣੇ ਢੰਗ ਨਾਲ ਬਣਾਈ ਗਈ ਹੈ, ਵਾਹਿਗੁਰੂ ਜੀ ਸਭਨਾਂ ਪਰ ਕਿਰਪਾ ਮੇਹਰ ਬਣਾਈ ਰੱਖਣ ਜੀ, ਵਾਹਿਗੁਰੂ ਜੀ
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਜੋ ਵਾਹਿਗੁਰੂ ਜੀ ਨੇ ਤੁਹਾਡੇ ਹਿੱਸੇ ਇਹ ਸੱਭ ਕੁਝ ਦਿੱਤਾ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ
@pindersidhu803
@pindersidhu803 Жыл бұрын
ਗੁਰੂ ਨਾਨਕ ਦੇਵ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰਖੇ ❤❤❤❤❤
@amarjitkaur4739
@amarjitkaur4739 Жыл бұрын
ਬਾਬਾ ਨਾਨਕ ਤੇਰੀ ਹਰ ਖੁਸ਼ੀ ਪੂਰੀ ਕਰੇ
@gursewaksingh5618
@gursewaksingh5618 Жыл бұрын
ਬਹੁਤ ਹੀ ਵਧੀਆ ਵੀਡੀਓ ਕੀਨੀਆ ਵਿਚ ਪੰਜਾਬੀਆਂ ਦਾ ਕੀ ਕਾਰੋਬਾਰ ਆ ਗੁਰਦਵਾਰੇ ਸਾਹਿਬ ਬਹੁਤ ਹੀ ਸੁੰਦਰ ਨੇ ਵਾਹਿਗੁਰੂ ਤਹਾਨੂੰ ਚੜ੍ਹਦੀਕਲਾ ਵਿਚ ਰੱਖਣ
@sukhwinderharry4674
@sukhwinderharry4674 Жыл бұрын
ਬਹੁਤ ਬਹੁਤ ਧੰਨਵਾਦ ਜੀ। ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ। ਵਾਹਿਗੁਰੂ ਚੜ੍ਹਦੀ ਕਲਾ ਰੱਖੇ।
@SavekBrar-fj8qh
@SavekBrar-fj8qh Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
@amritdhillon5313
@amritdhillon5313 Жыл бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਪੂਰੀ ਦੁਨੀਆਂ ਵਿੱਚ ਪੰਜਾਬੀਆਂ ਦਾ ਮਾਣ ਵਧਾਉਣ ਲਈ ਕਿਉਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਸ਼ਾਨ ਵਧਾਈ ਹੈ।
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ ਰਿਪਨ ਖੁਸ਼ੀ ਬੇਟਾ ਜੀ ਸਦਾ ਖੁਸ਼ ਰਹੋ🙏
@HarvinderSingh-xh6xr
@HarvinderSingh-xh6xr Жыл бұрын
@GurmeetSingh-gz3fc
@GurmeetSingh-gz3fc Жыл бұрын
ਬਮਾਸਾ ਦੇ ਗੁਰਦੁਆਰਾ ਸਾਹਿਬ ਚ ਜਦੋਂ ਆਪ ਜੀ ਨੇ ਦਰਸ਼ਣ ਦੀਦਾਰੇ ਕੀਤੇ ਓਸ ਤੋਂ ਬਾਅਦ ਓਥੇ ਸੰਗਤਾਂ ਬੀਬੀਆਂ ਭੈਣਾਂ ਨੇ ਆਪ ਜੀ ਨੂੰ ਬਹੁਤ ਹੀ ਸਤਿਕਾਰ ਦਿੱਤਾ ਹੈ, ਗੁਰੂ ਮਹਾਰਾਜ ਹਮੇਸ਼ਾਂ ਸਭਨਾਂ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ
@onkarsingh7019
@onkarsingh7019 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ 🎉🎉
@gurpalsingh5609
@gurpalsingh5609 Жыл бұрын
ਰਿਪਨ ਜੀ ਅਤੇ ਖੁਸੀ ਪੁੱਤਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ
@parwinderkumarparwinder2457
@parwinderkumarparwinder2457 Жыл бұрын
ਵਾਹਿਗੁਰੂ ਚੜ੍ਹਦੀ ਕਲਾ ਰੱਖੇ 🙏ਮੇਰਾ ਕੱਲ ਦਾ ਬਲੋਗ ਮਿਸ ਹੋ ਗਿਆ ਬਾਈ ਜੀ ਖੂਸ਼ੀ ਭੈਣ
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਬਲੌਗ ਹੈ ਜੀ ਤੁਹਾਡੀ ਜਾਣਕਾਰੀ ਬਹੁਤ ਹੀ ਵਧੀਆ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
@AmarjeetSingh-hr2me
@AmarjeetSingh-hr2me Жыл бұрын
Tusi Punjabi jo bahar vasde ne ohna di chardikala ate Gurughar vakhnde ho tah dil khush ho janda waheguru mehar karan
@omparkashsingh1851
@omparkashsingh1851 Жыл бұрын
Waheguru 🙏 khushi te ripn nu chdh di klla che rkhe 🎉
@rajmander957
@rajmander957 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ 👍
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@harmeshkaur763
@harmeshkaur763 Жыл бұрын
ਵਾਕਿਆ ਹੀ ਬਹੁਤ ਹੀ ਵਧੀਆ ਰੇਲਵੇ ਸਟੇਸ਼ਨ ਅਤੇ ਬਹੁਤ ਹੀ ਵਧੀਆ ਬਲੋਗ
@dharampal3864
@dharampal3864 Жыл бұрын
ਘਰ ਬੈਠਿਆ ਨੂੰ ਸੰਸਾਰ ਦਿਖਾ ਰਹੇ,ਅਕਾਲ ਪੁਰਖ ਤੰਦਰੁਸਤ ਰੱਖਣ।
@shawindersingh6931
@shawindersingh6931 Жыл бұрын
🌹ਵਾਹਿਗੁਰੂ ਜੀ ਕਾ ਖਾਲਸਾ 🌹ਵਾਹਿਗੁਰੂ ਜੀ ਕੀ ਫਤਿਹ 🌹
@parmindersingh6072
@parmindersingh6072 Жыл бұрын
Bhut badhiya ji ❤️❤️ ghr bethe hi duniya de darshan ho gye.🙏🙏👌👌👌👌👌
@amarjitkaur4739
@amarjitkaur4739 Жыл бұрын
ਵੀਰੇ ਪੂਰੀ ਦੁਨੀਆਂ ਤੇਰੇ ਨਾਲ ਹੀ ਦੇਖਣੀ ਆ
@manvirchahal2273
@manvirchahal2273 Жыл бұрын
ਵੀਰ ਇੰਡੀਆ ਦਾ ਸਿਸਟਮ ਗਲਤ ਆ ....ਇਹ ਸਚਾਈ ਆ ...ਹੁਣ ਕਿਸੇ ਨੂੰ ਮਿਰਚਾਂ ਲਗਦੀਆਂ ਲਗੀ ਜਾਨ ❤️
@Mr-onkar
@Mr-onkar Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@satnamsinghsatta3464
@satnamsinghsatta3464 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@redniedn6473
@redniedn6473 Жыл бұрын
Dhan Guru Nanak, dhan gurusikh, great sikh and great Ripan Kushi who take us to Gurudwaras
@SharmaKumarRamesh1
@SharmaKumarRamesh1 Жыл бұрын
Can you think beyond religion ?
@bhagwantkharaudbhagwantkha411
@bhagwantkharaudbhagwantkha411 Жыл бұрын
Mombasa city vich 2 ਗੁਰਦੁਆਰਾ ਸਾਹਿਬ ਨੇ 1 ਸ੍ਰੀ ਸਿੰਘ ਸਭਾ ਗੁਰਦੁਆਰਾ 2 ਸਿੱਖ tempal ਗੁਰਦੁਆਰਾ
@swarnsingh6145
@swarnsingh6145 Жыл бұрын
,ਬਹੁਤ ਵਧੀਆ ਲੱਗਦਾ ਰਿੰਪਨ ਖੁਸੀ ਅਸੀ ਵੀ ਤੁਹਾਡੇ ਨਾਲ ਅੱਧਾ ਘੰਟਾ ਵਿਸ਼ਵ ਦੀ ਸੈਰ ਤੇ ਨਿਕਲ ਜਾਦੇ ਹਾ ਬਲੌਕ ਦੇਖਦੇ ਦੇਖਦੇ ਧੰਨਵਾਦ। ਸਵਰਨ ਸਿੰਘ ਪਾਤੜਾ ਪਟਿਆਲਾ
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@harmansingh3942
@harmansingh3942 Жыл бұрын
❤❤❤❤❤❤ ਮੈਨੂ। ਤਾਂ ਕੁਝ ਕੁਝ ਹੋਈ ਜਾਂਦਾਂ। ਤੁਹਾਨੂੰ ਦੇਖ। ਕੇ
@harbanskaur5703
@harbanskaur5703 Жыл бұрын
Waheguru ji Sada chardi kla bich Rakhan 🙏
@AnjuSharma-it1nu
@AnjuSharma-it1nu Жыл бұрын
Achi baat hai logo k liye service bhe provide kartey hai train may 💐🏵️💐🏵️💐🏵️💐🏵️💐🏵️💐🏵️💐🏵️💐🏵️💐
@balbirkaur6014
@balbirkaur6014 Жыл бұрын
Waheguru chaddi kala vich rakhan ji ❤❤
@HSBAusind
@HSBAusind Жыл бұрын
ਚੀਨ ਦੀ investment ਨਾਲ ਇਹ ਇਕ ਟ੍ਰੇਨ ਲਾਈਨ ਬਣੀ ਹੈ। ਬਹੁਤ ਕਰਜਾਈ ਕਰ ਦਿੱਤਾ ਹੈ ਚੀਨ ਨੇ kenya ਨੂੰ। ਬਹੁਤ ਜਿਆਦਾ ਬਿਆਜ ਤੇ loan ਦਿੱਤਾ ਹੈ। ਬਾਕੀ morroco ਤੇ ਸਾਊਥ ਅਫਰੀਕਾ ਵਿਚ ਵੀ ਟ੍ਰੇਨ ਬਹੁਤ ਵਧੀਆ ਹੈ। Kenya ਵਿਚ ਟ੍ਰੇਨ ਰੋਕ ਕੇ ਲੁੱਟ ਲੈਂਦੇ ਨੇ, ਇਸ ਲਈ army train ਵਿਚ ਰਹਿੰਦੀ ਹੈ।
@BalwinderKaur-dk4xl
@BalwinderKaur-dk4xl Жыл бұрын
Waheguru ji maher kern beta ji and Beti ji ta🙏🙏♥️♥️
@KaramjeetKaur-w6t
@KaramjeetKaur-w6t Жыл бұрын
Ssa ripan veer ji te shotti bhen khushi waheguru ji hamesha tuhanu chardi kala ch rakhn bht anand aa reha aa kenea dekhke asi sochde hunde c ke bht gareeb desh aa te Sare bs adiwasi aa uthe pr tusi bht sohna uprala krke sanu sari sachai nal awgat krwayea jinde raho waheguru ji hamesha hasda wasda rakhn tuhanu
@gurdipsahni7982
@gurdipsahni7982 Жыл бұрын
Superb blog ji.. waheguru mehar kre ji.
@manjeetkaurwaraich1059
@manjeetkaurwaraich1059 Жыл бұрын
ਰਿਪਨ ਤੇ ਖੁਸ਼ੀ ਬੇਟਾ ਤੁਸੀਂ ਕਿੰਨੀਆਂ ਦੀ ਸੈਰ ਕਰਦੇ ਨਾਲ ਸਾਨੂੰ ਵੀ ਸੈਰ ਕਰਾ ਦਿੱਤੀ ਬਹੁਤ ਬਹੁਤ ਧੰਨਵਾਦ ਤੁਹਾਡਾ
@KulwinderKaur-us9jy
@KulwinderKaur-us9jy Жыл бұрын
Waheguru ji ka khalsa Waheguru ji ki Fateh 🙏🙏
@Paramjeet_kaur287
@Paramjeet_kaur287 Жыл бұрын
Very nice ਕਿਨੀਆ ਦੇ ਵਾਹਿਗੁਰੂ ਜੀ ਦੇਸ਼👍👍👍🙏
@BaljitSingh-ro1ll
@BaljitSingh-ro1ll Жыл бұрын
Come back from Mombasa by road, must visit lake Bogoria, you will see hot 🔥 water spring and thousands of Flamingos
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@yadwinderchahal4180
@yadwinderchahal4180 Жыл бұрын
Waheguru ji mehar kre tuhade te very nice vlog 👍🥰🥰
@Lovepreet_kaur412
@Lovepreet_kaur412 Жыл бұрын
God bless u both of you ❤
@karamjeetsingh2352
@karamjeetsingh2352 Жыл бұрын
ਗੁਰਦਵਾਰਾ ਸਾਹਿਬ ਦੀ ਸਫਾਈ ਪ੍ਰਸੰਸਾਯੋਗ
@parvindersingh7603
@parvindersingh7603 Жыл бұрын
ਗੁਰੂ ਨਾਨਕ ਦੇਵ ਜੀ ਦੇ ਘਰ ਵਰਗਾ ਹੋਰ ਘਰ ਕੋਈ ਨਹੀਂ
@AnjuSharma-it1nu
@AnjuSharma-it1nu Жыл бұрын
Kaafi bda station hai tabhi bhaag bhaag kr saans chada liya 🤔🤗 koi baat nhi beta youngsters ho 💐🏵️💐
@PreetPreet-yd4ni
@PreetPreet-yd4ni Жыл бұрын
ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ
@truckingvlog9928
@truckingvlog9928 Жыл бұрын
ਰਿਪਨ ਵੀਰ ਤੇ ਖ਼ੁਸੀ ਭੈਣ ਨੂੰ ਢੇਰ ਸਾਰਾ ਪਿਆਰ
@saini712
@saini712 Жыл бұрын
ਤੁਸੀ ਗੁਰੁਦੁਆਰਾ maktau ਸਾਹਿਬ ਨੀ ਗਏ , ਫੇਰ ਤੁਹਾਡੀ Kenya ਦੀ ਯਾਤਰਾ ਆਧੂਰੀ ਰਹਿ ਗਈ, ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਅਫਰੀਕਨ ਨੂੰ ਦਰਸ਼ਨ ਦਿੱਤੇ ਸੀ
@sunnysunnyy
@sunnysunnyy Жыл бұрын
Beautiful country god bless you with good health and happiness
@RupDaburji
@RupDaburji Жыл бұрын
ਜੁੱਗ ਜੁੱਗ ਜੀਓ ਜੀ। ਵੱਖ ਵੱਖ ਮੁਲਕਾਂ ਦੀਆਂ ਭਾਂਤ-ਭਾਂਤ ਝਲਕਾਂ ਵਿਖਾਉਣ ਲਈ ਧੰਨਵਾਦ ਜੀ
@sarbjitsingh5188
@sarbjitsingh5188 Жыл бұрын
ਬਹੁਤ ਵਧੀਆ ਲੱਗਿਆ ਬਾਈ ਤਹੁਡੀ ਸੈਰ ਸਪਾਟਾ ਦੇਖ ਕੇ
@SherSingh-ec7jr
@SherSingh-ec7jr Жыл бұрын
ਵਹਿਗੁਰੂ ਚੜਦੀ ਕਲਾ ਚ ਰੱਖੇ🙏
@JatinderSingh-xb8te
@JatinderSingh-xb8te Жыл бұрын
Miss u veere phase 6 mohali❤❤❤❤❤❤❤❤❤❤❤❤❤
@ajaibsingh6044
@ajaibsingh6044 Жыл бұрын
ਰਿਪਨ ਖੁਸ਼ੀ ਧੰਨਵਾਦ ਕੀਨੀਆ ਦੀ ਸੈਰ ਘਰ ਬੈਠਿਆ ਕਰਾ ਤੀ ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ ਮਾਨਸਾ
@lekhraj9035
@lekhraj9035 Жыл бұрын
Wehguru mehar kre Sada khush rho 🙏🙏🙏🙏🙏🙏
@jaspreetsinghchandhok9092
@jaspreetsinghchandhok9092 Жыл бұрын
Bht wadia...poora tour enjoy kr rhe ha tohade vlogs nl..ja ta skde ni but dekh ke enjoy krliye
@RajKumar-tl1ov
@RajKumar-tl1ov Жыл бұрын
Very nice city Mombasa & very nice Kenya Railway but Indian Bande Bharat train is very beautiful too Raj Joga
@AnjuSharma-it1nu
@AnjuSharma-it1nu Жыл бұрын
Train ke services to kaafi achi lg rhi hai 😍😍😍😍😍😍😍😍😍😍😍😍
@luckydhaliwal6813
@luckydhaliwal6813 Жыл бұрын
Waheguru ji hamesha khush rakheyo veer nu
@jasbirsingh-vo9bi
@jasbirsingh-vo9bi Жыл бұрын
ਧੰਨਵਾਦ ਖੁਸ਼ੀ/ਰਿੱਪਨ ਘਰ ਬੈਠਿਆ ਨੂੰ ਦੀਦਾਰੇ ਕਰਾਉਣ ਲਈ ਐਹੋ ਜਿਹੇ ਖੁਲੇ ਡੁੱਲੇ ਗੁਰੂ ਘਰ ਯੂਰਪ ਵਿੱਚ ਨਹੀਂ ਬਣੇ ਅਜੇ
@lakhasandhu04231
@lakhasandhu04231 Жыл бұрын
ਯੁਗਾਂਡਾ ਬਹੁਤ ਗਰੀਬ ਦੇਸ਼ ਆ ।
@kukitakharshankarpindwala3749
@kukitakharshankarpindwala3749 Жыл бұрын
ਵੀਰੇ ਮੈਂ India ਗਿਆ ਸੀ ਇਸ ਵਾਰ ਬੰਦੇ ਮਾਤਰਮ tran ਵਿੱਚ ਸਫਰ ਕਰਨ ਦਾ ਮੌਕਾ ਮਿਲਿਆਂ ਬਹੁਤ ਵਧੀਆਂ ਸੀ।
@satojsatoj3208
@satojsatoj3208 Жыл бұрын
ਇਕ ਗੱਲ ਤਾਂ ਮੈਂ ਜ਼ਰੂਰ ਆਖੋ ਗਾ, ਆਪਣਾ ਆਪਣਾ ਅਧਿਕਾਰ ਹੈ ਆਪਣਾ ਵਿਚਾਰ ਰੱਖਿਓ, ਕਿ ਪੰਜਾਬੀ ਯੂਟਿਊਬ ਰੁਬਰ ਨੂੰ ਸਾਡੇ ਆਲੇ ਸਪੋਰਟ ਕਟ ਕਰਦੇ ਨੇ, ਦੂਜਿਆਂ ਸਟੇਟ ਦੇ ਮੁਕਾਬਲੇ ਯਰ ਸਪੋਰਟ ਕਰਿਆ ਕਰੋ ਖੁੱਲ ਕੇ ਸਾਰੇ ਆਪਾ ਨੂੰ ਵੱਖਰੀ ਵੱਖਰੀ ਦੁਨਿਆਂ ਭਰ ਵਿਚ ਘੁੰਮ ਕੇ ਆਪਾ ਨੂੰ ਵੀ ਆਪਣੇ ਨਾਲ਼ ਲਕੈ ਚਲ ਦੇ ਨੇਂ , ਜਿਉਂਦੇ ਰਹੋ ਅਨੰਦ ਮਾਣੋ ❤️ ਵਾਹਿਗੁਰੂ ਭਲੀ ਕਰੇ 🙏❤️❤️❤️
@fatehvideomixingchakar338
@fatehvideomixingchakar338 Жыл бұрын
ripan de paise jyda lg gye lgde ne masaaii mara te aj public transport te gurdwara sahib yaad aa raha e😂
@HarpreetSingh-bt4sd
@HarpreetSingh-bt4sd Жыл бұрын
ਪੰਜਾਬੀਆਂ ਨੇ ਬਾਹਰ ਵੀ ਝੰਡੇ ਗੱਡੇ ਨੇ🙏🙏🙏
@randhirsingh9341
@randhirsingh9341 9 ай бұрын
ਬਾਈ ਜੀ ਮੈ ਮੁਬਾਸਾ ਨੈਰੋਬੀ 2017ਗਿਆ ਲਾਈਟ ਹਾਉਸ 6ਮਹੀਨੇ ਰਿਹਾ ਹਾਂ
@Gagan0987
@Gagan0987 Жыл бұрын
Proud to be pb 19. Then you come Europe we are meet bro Nd sis
@GurpreetSingh-os4gn
@GurpreetSingh-os4gn Жыл бұрын
ਵਾਹਿਗੁਰੂ ਜੀ ਚੱੜਦੀ ਕਲਾ ਚ ਰੱਖਣ 🙏🏻
@bhimsain9090
@bhimsain9090 Жыл бұрын
ਜਿੱਥੇ ਜਾਣ ਪੰਜਾਬੀ ਨਵਾ ਪੰਜਾਬ vsa ਲੈਂਦੇ
@SatinderKaur-vp1zk
@SatinderKaur-vp1zk Жыл бұрын
Wow very beautiful station waheguru ji meher kran ji
@kamalbains9042
@kamalbains9042 Жыл бұрын
ਬਹੁਤ ਵਧੀਆ ਭਾਜੀ,ਮੈਨੂੰ ਲੱਗਦਾ ਇਹ ਸਟੇਸ਼ਨ ਚਾਈਨਾ ਨੇ ਬਣਾਇਆ ਹੋਣਾ ਕਿਉਂਕਿ ਜ਼ਿਆਦਾ ਇਨਬੈਸਟ ਚਾਈਨਾ ਹੀ ਕਰਦਾ ਇਹ ਦੇਸ਼ਾਂ ਵਿਚ
@rajveervirk6874
@rajveervirk6874 Жыл бұрын
ਬਹੁਤ ਵਧੀਆ ਵੀਰ ਜੀ ਕੀਨੀਆ ਦੇ ਸਾਰੇ ਗੁਰੂਘਰ
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਬਾਈ ਜੀ ਨਾਇਸ਼ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼ 👍👍👌
@DeepDhillon-jj2ux
@DeepDhillon-jj2ux Жыл бұрын
So Beautiful aa bro and bahbi ji waheguru ji mehar karna ❤❤
@preetmaan6566
@preetmaan6566 Жыл бұрын
ਮੈਨੂੰ ਜਮਾਂ vadiya ਨੀ ਲੱਗਦਾ ਸੀ ripan ਬਾਈ ਪਰ ਇਹ ਅਫਰੀਕਾ ਵਾਲਾ ਵਲੋਗ ਦੇਖ਼ ਕੇ ਤੁਹਾਨੂੰ ਮਿਲਣ ਦਾ ਦਿੱਲ ਕਰਦਾ love you bri
@preetmaan6566
@preetmaan6566 Жыл бұрын
Bro
@satinderuk
@satinderuk Жыл бұрын
uk ਵੀ ਟਰੇਨ ਇਹੋ ਜਿਹੀਆਂ ਹਨ ਪਰ ਇਸ ਨਾਲੋ ਬਹੁਤ ਜਿਆਦਾ ਵਧੀਆ ਨੇ india ਬਣ ਸਕਦੀਆਂ ਪਰ ਲੋਕ ਸਾਰੇ ਸੰਯੋਗ ਦੇਣ ਤਾ
@sukhrajsingh3280
@sukhrajsingh3280 Жыл бұрын
Video starting music 🎼 bhout end 🤣🤣🤣🎊🎉🎊🎉
@kulwantkaur1692
@kulwantkaur1692 Жыл бұрын
Sat shri akal mai pehlyi bar dekhia eh sabh kush bahut bahut dhanyawad
@NirmalSingh-ln2po
@NirmalSingh-ln2po Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ
@LOVE5JAB
@LOVE5JAB Жыл бұрын
Kenya rail system is developed by CHINA, thats wht it so neat and Advanced..
@harrydhaliwal2176
@harrydhaliwal2176 Жыл бұрын
ਬਹੁਤ ਵਧੀਆ ਬਾਈ👍🏻👍🏻ਸ਼ਾਇਦ ਬਾਈ ਚਾਈਨਾ ਪੈਸਾ ਲਾ ਰਿਹਾ ਇਹਨਾਂ ਦੇ ਪਰੋਜੈਕਟ ਤੇ👍🏻
@poppysingh5240
@poppysingh5240 Жыл бұрын
ਮੈਨੂੰ ਵੀ ਲੈ ਕੇ ਚਲੋ।❤️💝❤️
@honeysharma6665
@honeysharma6665 Жыл бұрын
Tuhade Sare Vlogs Like Karde Asi.👍👍❤️👍👍
@KulwinderKaur-ch2nu
@KulwinderKaur-ch2nu Жыл бұрын
Sat Shri akal Khushi te ripan veer ji 🙏🙏
@AmanpreetKaur-my5vd
@AmanpreetKaur-my5vd Жыл бұрын
Eh series ch vht mja aa reha kddi wait krdi c vlog di ❤
@kaurjasbir2758
@kaurjasbir2758 Жыл бұрын
Very nice vlog 👍 Blessed both of you guys 💞
@AnjuSharma-it1nu
@AnjuSharma-it1nu Жыл бұрын
Bda enjoy kr rhe hai hm 😁😂😁😂
@sanjeevmehra5644
@sanjeevmehra5644 Жыл бұрын
waheguru chaddi kala vich rakhana
@mewasingh3980
@mewasingh3980 Жыл бұрын
ਰਿੰਪਨ ਵੀਰ ਬੁਹਤ ਹੀ ਵਧੀਆ ਹੈ ਰੇਲਵੇ ਸਟੇਸ਼ਨ
@poonamrana87
@poonamrana87 Жыл бұрын
Bahut bahut vadiya video 🥰🥰🥰🥰🥰
@babananak7211
@babananak7211 Жыл бұрын
God bless you bachio 😍🥰
@avtarcheema3253
@avtarcheema3253 Жыл бұрын
ਬਹੁਤ ਹੀ ਖੂਬਸੂਰਤ ਟ੍ਰੇਨ 👍👍🙏🙏
@surjeetSingh-cz3tx
@surjeetSingh-cz3tx Жыл бұрын
ਆਪਣੇ ਵੀ ਚਿਟੀਆ ਛੱਲੀਆ ਹੁੰਦੀ ਨੇ
@HarjinderSingh-bz4ri
@HarjinderSingh-bz4ri Жыл бұрын
Waheguru chadi kala vich rakhan ji ❤❤
My scorpion was taken away from me 😢
00:55
TyphoonFast 5
Рет қаралды 2,7 МЛН
Правильный подход к детям
00:18
Beatrise
Рет қаралды 11 МЛН
Леон киллер и Оля Полякова 😹
00:42
Канал Смеха
Рет қаралды 4,7 МЛН
CRIMINAL (Full Movie) | Neeru Bajwa | Dheeraj Kumar | Prince Kanwaljit | Raghveer Boli
1:43:26
World's Most Bizarre Airline - North Korea's Air Koryo
18:03
Sam Chui
Рет қаралды 9 МЛН
How is LIFE in SVALBARD 🇳🇴 [6 Month Night & 6 Month Day]
22:48
The Punjabi Wanderer
Рет қаралды 3,3 МЛН
My scorpion was taken away from me 😢
00:55
TyphoonFast 5
Рет қаралды 2,7 МЛН