ਇੰਗਲੈਂਡ ਦੀ ਰਾਣੀ ਦਾ ਸ਼ਾਹੀ ਮਹਿਲ England King Queen House | Punjabi Travel Couple | Ripan Kuushi

  Рет қаралды 341,022

Punjabi Travel Couple

Punjabi Travel Couple

Күн бұрын

Пікірлер: 368
@gsssbhulleriansrimuktsarsa1778
@gsssbhulleriansrimuktsarsa1778 8 ай бұрын
ਬਹੁਤ ਹੀ ਵਧੀਆ ਰਿਪਨ ਜੀ।ਤੁਹਾਡੇ ਰਿਸ਼ਤੇਦਾਰ ਬੱਚੇ ਆਪਣੀ ਮਾਂ ਬੋਲੀ ਨਾਲ ਜੁੜੇ ਹੋਏ ਹਨ। ਸਿੱਖ ਇਤਿਹਾਸ ਅਤੇ ਸੱਭਿਆਚਾਰ ਬਾਰੇ ਵੀ ਜਾਗਰੂਕ ਹਨ। ਪਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ। 😊
@manjitsehjal165
@manjitsehjal165 8 ай бұрын
ਛੋਟੀ ਸੰਦੀਪ ਬੋਲਦੀ ਬਹੁਤ ਵਧੀਆ ਹੈ ❤ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ ❤❤
@kuldeepsingh-xu1hv
@kuldeepsingh-xu1hv 8 ай бұрын
ਸਾਨੂੰ ਮਾਣ ਹੋਣਾ ਚਾਹਿਦਾ ਸਾਡੀ ਭੈਣ ਸਨਦੀਪ ਕੌਰ ਤੇ ਇੰਗਲੈਂਡ ਵਿੱਚ ਰਹਿੰਦੀਆਂ ਹੋਇਆ ਅਪਣੀ ਮਾ ਬੌਲੀ ਪੰਜਾਬੀ ਨੁੰ ਸਵਾਲ ਕੇ ਰੱਖੀਆਂ
@gurnamsinghpremi2732
@gurnamsinghpremi2732 8 ай бұрын
ਸੰਦੀਪ ਬਹੁਤ ਵਧੀਆ ਗਾਈਡ ਏ
@goldenconstruction9810
@goldenconstruction9810 8 ай бұрын
ਬਹੁਤ ਹੀ ਸੋਹਣਾ ਲੱਗਿਆ ਅੱਜ ਦਾ ਪ੍ਰੋਗ੍ਰਾਮ ਸੰਦੀਪ ਬੇਟੀ ਬਹੁਤ ਵਧੀਆ ਗਾਈਡ ਹੈ ਅਤੇ ਅਵਾਜ ਬਹੁਤ ਸੋਹਣੀ ਹੈ। ਵਾਹਿਗੁਰੂ ਜੀ ਸਾਰਿਆ ਤੇ ਮਹੇਰ ਭਰਿਆ ਹੱਥ ਰੱਖੇ।😢
@SABGOBINDHAI1313
@SABGOBINDHAI1313 8 ай бұрын
ਪਾਜੀ ਫਿਕਰ ਨਾ ਕਰ ਵਰਲਡ ਦਾ ਕੋਈ ਕੋਨਾ ਨੀ ਹੁਣਾ ਜਾਦੂ ਖਾਲਸਾ ਦਾ ਰਾਜ ਹੋਵੇਗਾ ਸਮੇਂ ਬਹੁਤ ਬਲਵਾਨ ਆ ਅਕਾਲ ਪੁਰਖ ਜੀ ਦੀਆਂ ਸਾਰੇ ਧਰਤੀ ਤੇ ਕਿਰਪਾ ਬਰਤੇ ਗੀ ਹਰ ਜੀਵ ਜੰਤ ਸੁਖੀ ਬੈਸੇ gaa🙏❤️❤❤️❤️❤️
@RanjotSingh-ms8px
@RanjotSingh-ms8px 8 ай бұрын
ਵੀਰ ਇੱਕ ਬੇਨਤੀ ਹੈ ਮਹਾਰਾਜਾ ਦਲੀਪ ਸਿੰਘ ਜੀ ਦਾ ਮਹਿਲ ਜਿੱਥੇ ਉਹ ਰਹਿੰਦੇ ਸੀ ਉਹ ਮਹਿਲ ਜਰੂਰ ਦਿਖਾਉਣਾ ਜੀ ਬੇਨਤੀ ਹੈ ਜ਼ਰੂਰ 🙏
@bhindersinghbhullar8905
@bhindersinghbhullar8905 8 ай бұрын
Bilkul sahi gl kahi bro
@simimaan6186
@simimaan6186 8 ай бұрын
bilkul
@sukhhampton9292
@sukhhampton9292 8 ай бұрын
ਉਹ ਸਕਾਟਲੈਂਡ ਸਾਈਡ ਹੈ ਲੰਡਨ ਵਿੱਚ ਨਹੀਂ maybe next time ਦਿਖਾਓ ਗੇ ਅਸੀ ਦੇਖ਼ ਕੇ ਆਏ ਸੀ ਮਹਾਰਾਜਾ ਦਲੀਪ ਸਿੰਘ ਵਾਰੇ ਬੁਹਤ ਗ਼ਲਤ information ਲਿਖੀ ਹੋਈ ਹੈ ਕੀ ਦਲੀਪ ਸਿੰਘ ਆਪਣੀ ਮਰਜ਼ੀ ਨਾਲ ਇੰਗਲੈਂਡ ਆਇਆ ਸੀ ਅਤੇ ਕੋਹਿਨੂਰ ਹੀਰੇ ਵਾਰੇ ਵੀ ਲਿਖਿਆ ਹੈ ਕੀ ਉਹ ਸਾਡੀ ਜਾਇਦਾਦ ਸੀ ਉਹ ਅਸੀ ਆਪਣਾ ਵਾਪਿਸ ਲੈ ਲਿਆ ਮੈ ਫੋਟੋ ਖਿੱਚੀ ਹੋਈ ਹੈ ਉਸ ਦੀ
@bhupindersinghbhupindersin662
@bhupindersinghbhupindersin662 8 ай бұрын
Ok
@amangrewal3385
@amangrewal3385 8 ай бұрын
Museums v dikhayo jithe sikh raaj diyan belongings ne
@SukhwinderSingh-wq5ip
@SukhwinderSingh-wq5ip 8 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@jasbirsingh4931
@jasbirsingh4931 8 ай бұрын
ਰਿਪਨ ਵੀਰ ਜੀ ਆਪਣੇ ਦੇਸ਼ ਦੇ ਨੇਤਾਵਾਂ ਦਾ ਹੀ ਬੇੜਾ ਗ਼ਰਕ ਹੋਇਆ ਹੈ ਜੋ ਅਸੀਂ ਗੁਲਾਮ ਹੀ ਰਹਾਂਗੇ
@JagtarSingh-wg1wy
@JagtarSingh-wg1wy 8 ай бұрын
ਰਿਪਨ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@manjeetkaurwaraich1059
@manjeetkaurwaraich1059 8 ай бұрын
ਸੰਦੀਪ ਤੁਸੀਂ ਆਪਣੀ ਬੋਲੀ ਪੰਜਾਬੀ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਬੋਲਦੇ ਹੋ ਲਿਪਟ ਤੇ ਖੁਸ਼ੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ
@jaspunjabifashion062
@jaspunjabifashion062 8 ай бұрын
ਸਤਿ ਸ੍ਰੀ ਅਕਾਲ🙏 ਵੀਰੇ ਪੰਜਾਬ ਦੇ ਰਾਜਾ ਤੇ ਰਾਣੀ ਰੀਪਨ ਤੇ ਖੁਸ਼ੀ। ਜਿਹੜੇ ਸਾਰੀ ਪਰਜਾ ਦਾ ਇੰਨਾ ਖਿਆਲ ਰੱਖ ਰਹੇ ਨੇ ਕਿ ਸਾਰੀ ਦੁਨੀਆਂ ਦੀ ਘਰੇ ਬੈਠਿਆਂ ਨੂੰ ਸੈਰ ਕਰਵਾ ਰਹੇ ਨੇ। ❤❤
@parshotamlal9260
@parshotamlal9260 8 ай бұрын
Nice 🎉
@harbhajansingh8872
@harbhajansingh8872 8 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@factspk373
@factspk373 8 ай бұрын
she is nice speaker.... the girl which is explaining about England
@kanwalrandhawa-3020
@kanwalrandhawa-3020 8 ай бұрын
Ripan ਵੀਰ ਜੀ ਗਾਂਧੀ ਅੰਗਰੇਜਾਂ ਦਾ ਵਫਾਦਾਰ ਸੀ ਇਸ ਲਈ ਬੁੱਤ ਲਗਾਇਆ ਹੈ ਬਾਕੀ ਵੀਰ ਸੰਦੀਪ ਭੈਣ ਬਹੁਤ ਵਧੀਆ ਜਾਣਕਾਰੀ ਦਿੰਦੀ
@SamsungSamsung-cz5nr
@SamsungSamsung-cz5nr 8 ай бұрын
Sandeep having good knowledge and speaks very politely Stay blessed. GS-HUNDAL- Amritsar
@Maangamer-sx4hp
@Maangamer-sx4hp 8 ай бұрын
ਬਹੁਤ ਸੋਹਣਾ ਪੰਜਾਬੀ ਬੋਲਦੇ ਓ ਭੈਣ ਸਨਦੀਪ ਕੌਰ
@HardeepSingh-wx7kh
@HardeepSingh-wx7kh 8 ай бұрын
V. Good Ripeen veer and sandeep sister ji. Tusi sano sare England de darshan kra te
@mohindersinghchahal
@mohindersinghchahal 8 ай бұрын
Sandeep nicely explained England culture. She is having good knowledge.
@PunjabiSikhSangat
@PunjabiSikhSangat 8 ай бұрын
Waheguru JI ...ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤
@GurtejSingh-t6q
@GurtejSingh-t6q 8 ай бұрын
ਪੁਤਰ ਰਿਪਨ ਜੀ ਬਹੁਤ ਹੀ ਵਧੀਆ ਬਲੌਗ ਸੀ ਪੁਤਰ ਸੰਦੀਪ ਕੌਰ ਨੂੰ ਵੀ ਬਹੁਤ ਜਾਣਕਾਰੀ ਹੈ ਕੳਕੇ . ਜੰਮਪਲ ਉਥੋਂ ਦੀ ਹੈ
@pushpinderkaurtv
@pushpinderkaurtv 8 ай бұрын
Sachi Ripan khushi main kehrhe shabadan naal tuhada dhanwaad karan samj nahi aandi ena kujh dikhaun laee. Jeende vasde raho,sada khushian mano ❤♥️👌👍🙏
@jagdevsingh4742
@jagdevsingh4742 8 ай бұрын
Nice video ਬਹੁਤ ਸੋਹਣੀ ਵੀਡੀਓ ਬਣਾਈ ਆ ਬਹੁਤ ਵਧੀਆ ਲੱਗਾ ਦੇਖ ਕੇ 🙏🙏🙏🙏🙏
@friendlymunda4811
@friendlymunda4811 8 ай бұрын
ਬਹੁਤ ਸੋਹਣੀਆਂ ਇਮਾਰਤਾਂ ਦਿਖਾਉਣ ਲਈ ਦਿੱਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਪਿਆਰ ਭਰੀ ਠੰਡ ਚ ਨਿੱਘੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਗੱਗੂ-ਸੱਗੂ
@bhindajand3960
@bhindajand3960 8 ай бұрын
ਬਹੁਤ ਸ਼ਾਨਦਾਰ ਸਫ਼ਰ ਫੁੱਲ ਜਾਣਕਾਰੀਆਂ ਦੇ ਨਾਲ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਪੂਰੇ ਪਰਿਵਾਰ ਨੂੰ ਜ਼ਿੰਦਗੀ ਜ਼ਿੰਦਾਬਾਦ
@HarveerKhaira
@HarveerKhaira 8 ай бұрын
ਰਿਪਨ ਟੀਮ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਜੋ ਰਾਜੇ ਰਾਣੀਆਂ ਦੇ ਮਹਿਲ ਘਰੇ ਬੈਠਿਆ ਨੂੰ ਦਿਖਾਇਆ ਬਹੁਤ ਬਹੁਤ ਧੰਨਵਾਦ ਜੀ
@ManjitKaur-cl7su
@ManjitKaur-cl7su 8 ай бұрын
ਬਹੁਤ ਵਧੀਆ ਸੁਭਾਅ ਸਨਦੀਪ ਦਾ ਬਹੁਤ ਵਧੀਆ ਜਾਣਕਾਰੀ ਦਿੰਦਿਆਂ ਵਧੀਆ ਗਾਈਡ ਆ😊 ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਹਸਦੇ ਮੁਸਕਰਾਦੇ ਰਵੋ 😊
@darshangill26
@darshangill26 8 ай бұрын
ਬਹੁਤ ਹੀ ਵਧੀਆ ਰਿਹਾ ਅੱਜ। ਦਾ। ਸਫਰ। ਬਹੁਤ ਹੀ ਵੇਖਣ। ਯੋਗ। ਮਹਿਲ। ਦਿਖਾਏ। ਮੇਹਰਬਾਨੀ। ਰਿਪਨ
@ShivinderKaur-x4q
@ShivinderKaur-x4q 8 ай бұрын
ਸੰਦੀਪ ਬਹੁਤ ਪਿਆਰੀ ਲੱਗਦੀ ਆ ❤❤❤❤❤ਵਧੀਆ ਗਾਈਡ 👍👍
@teachercouple36
@teachercouple36 8 ай бұрын
ਸਤਿ ਸ਼੍ਰੀ ਅਕਾਲ ਰਿਪਨ, ਖੁਸ਼ੀ। ਭਾਵੇਂ ਕੋਈ ਕੁੱਝ ਵੀ ਕਹੀ ਜਾਵੇ ਪਰ ਤੁਹਾਡੇ ਵਲੌਗ ਬਹੁਤ ਵਧੀਆ ਹੁੰਦੇ ਆ। ਸੰਦੀਪ ਨੇ ਬਹੁਤ ਵਧੀਆ ਦਿਖਾਇਆ, ਦੱਸਿਆ ਸਭ ਕੁੱਝ। ਸਾਰਿਆਂ ਦਾ ਬਹੁਤ ਧੰਨਵਾਦ ❤
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 8 ай бұрын
ਬਹੁਤ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ
@sushilgarggarg1478
@sushilgarggarg1478 8 ай бұрын
Thanks for see queen 👸 house in England UK 🇬🇧 🙏 🙌 ❤️ ❤❤❤❤
@ShakeelHussainVlogs
@ShakeelHussainVlogs 8 ай бұрын
Love from wagha border village Lahore Punjab Pakistan🥰🇵🇰🇵🇰
@hammaddhanhisar3283
@hammaddhanhisar3283 8 ай бұрын
Great 💯😂
@bachittarsingh2867
@bachittarsingh2867 8 ай бұрын
Sandeep is explaining very nicely God bless
@sanchitgupta6970
@sanchitgupta6970 8 ай бұрын
Ripan ji sandeep bahut vadiya guide hai
@SinghSukhvinder-z1i
@SinghSukhvinder-z1i 8 ай бұрын
ਰਿਪਨ ਅਤੇ ਖੁਸ਼ੀ ਪੁੱਤਰ ਬਹੁਤ ਵਧੀਆ 👌
@SukhjinderSingh-ti8vn
@SukhjinderSingh-ti8vn 8 ай бұрын
ਬੱਲੇ ਬੱਲੇ ਕਰਾ ਰਹੇ ਹੋ ਤੁਸੀਂ ਧੰਨਵਾਦ ਆਪ ਜੀ ਦਾ ਅਤੇ ਆਪ ਜੀ ਦੇ ਸਹਿਯੋਗੀਆਂ ਦਾ।
@hardishdhillon98
@hardishdhillon98 8 ай бұрын
Ripan khushi Sandeep very good guide 👍 👌 🎉thanks for showing 🙏 us london beautiful 😍 blog
@ryandhaliwal7778
@ryandhaliwal7778 8 ай бұрын
Ripan Khushi Sandeep nd all. Nu Sat shri akal 🙏. Bahut hi achha lgda jb memories fresh ho k ik var fir sb kuchh dekhne nu miliya. Mainu is tereh lgda k mai tuhade nal hi ghum rhi hai. Thank u sariyan da. Sandeep dhee Rani bahut hi sohni pbiboldi hai. Love u all😍😘
@sran8575
@sran8575 8 ай бұрын
So swt voice of sandeep bhain
@kulwinderjittiwana9857
@kulwinderjittiwana9857 8 ай бұрын
ਬਹੁਤ ਵਧੀਆ ਦੱਸਿਆ ਸੰਦੀਪ ਕੌਰ ਨੇ🎉🎉
@santokhsingh2519
@santokhsingh2519 8 ай бұрын
ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 👍
@darasran556
@darasran556 8 ай бұрын
ਬਹੁਤ। ਹੀ।ਵਧੀਆ। ਲਗਾ।ਅਜ।ਦਾ।ਵਲੋਗ।
@manjitkaur4176
@manjitkaur4176 8 ай бұрын
❤️❤️🙏🙏ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਵਾਹਿਗੁਰੂ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਤੁਸੀ ਹਮੇਸ਼ਾ ਏਦਾਂ ਹੀ ਖੁਸ਼ ਰਹੋ ਦੁਨੀਆ ਨੂੰ ਹਸਾਦੇ ਸਾਰੇ ਦੇਸ਼ ਪ੍ਰਦੇਸ਼ ਦਿਖਾਦੇ ਰਹੋ 👨‍❤️‍👨🌹🥰
@ManpreetKaur-hp2br
@ManpreetKaur-hp2br 8 ай бұрын
Sandeep di bhot vadiya explan karde a Thank u ji ❤❤ Waheguru ji bless u 🙏🙏🙏
@aslamkhurd
@aslamkhurd 8 ай бұрын
Ripan ਵੀਰ ਦੇਸ ਅਜਾਦ ਕਰਵਾਈਆ ਭਗਤ ਸਿੰਘ ਨੇ ਊਧਮ ਸਿੰਘ ਜਿਸ ਨੇ 20 ਸਾਲ ਬਆਦ ਬਦਲਾ ਲਿਆ ਸੀ ਇੰਗਲੈਡ ਜਾਕੇ ਏਨਾ ਨੇ ਦੇਸ ਅਜਾਦ ਕਰਵਾਈਆ ਗਾਧੀ ਤਾ ਬੱਕਰੀਆ ਚਾਰਦਾ ਸੀ 😅
@ParamjitSingh-ug3lc
@ParamjitSingh-ug3lc 8 ай бұрын
😅😅😅😅😅😅👍👍👍🙏🙏🙏
@jatinderbhinder4360
@jatinderbhinder4360 8 ай бұрын
Sahi gall hai gandi ne kita
@navjotnavu993
@navjotnavu993 7 ай бұрын
ਬਾਈ ਜੀ ਜਿਵੇਂ ਤੁਸੀਂ ਫੋਸ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਦੇ ਤੁਸੀਂ ਪੰਜਾਬੀ ਪਹਿਰਾਵੇ ਚ ਹੁੰਦੇ ਤਾਂ ਅਸੀਂ ਵੀ ਬਹੁਤ ਖੁਸ਼ ਹੁੰਦੇ ਤੁਸੀਂ ਬੋਸ ਦੇਖ ਕੇ ਬਹੁਤ ਖੁਸ਼ ਹੋਏ ਤੁਹਾਨੂੰ ਬਹੁਤ ਮੁਬਾਰਕਾਂ
@manjindersinghbhullar8221
@manjindersinghbhullar8221 8 ай бұрын
ਰਿਪਨ ਬਾਈ ਤੇ ਖੁਸ਼ੀ ਜੀ ਤੇ ਨਾਨਕੇ ਪਰਿਵਾਰ ਨੂੰ ਤੇ ਪ੍ਰੋਗਰਾਮ ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 🙏🏻🙏🏻 ਬਹੁਤ ਸੋਹਣੇ ਬਲੌਗ ਬਣਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@RajKumar-tl1ov
@RajKumar-tl1ov 8 ай бұрын
Very heart touching informative video thanks P. T. C. Raj Joga
@MajorSingh-po6xd
@MajorSingh-po6xd 8 ай бұрын
ਧੰਨਵਾਦ ਜੀ (ਮੇਜਰ ਸਿੰਘ ਜੈਤੋ)
@hansaliwalapreet812
@hansaliwalapreet812 8 ай бұрын
Wow that's very nice 👌 👏 👍 vlog 👌 👍 🎉🎉🎉🎉❤❤❤gbu to all ccccuuute family members ❤❤❤
@user-gurijatana0786
@user-gurijatana0786 8 ай бұрын
Jina marji eh log ameer hon par ek ghtt panni nhi de sakde sade punjab nall di dharti kite nhi dekhn nu mildi, gher gher ke parshada shakona dushman nu v panni milnde rahe a sikh kom great from punjab 🥰
@DamanjeetKaur-tt2rd
@DamanjeetKaur-tt2rd 8 ай бұрын
Buckingham palace dikhao
@funnyshots7853
@funnyshots7853 8 ай бұрын
ਵੀਰ ਜੀ ਪਲੀ ਜ ਗਰੀਬ ਬੱਚਿਆਂ ਦੀ ਪੜ੍ਹਾਈ ਬਾਰੇ ਜਰੂਰ ਸੋਚਣਾ ਤਾਂ ਕਿ ਬੱਚੇ ਪੜ੍ਹ ਕੇ ਕੁੱਝ ਬਣ ਕੇ ਆਪਣੇ ਘਰ ਦੇ ਮੈਬਰਾ ਦੀ ਮੈਡੀਕਲ ਮਦਦ ਉਹਨਾ ਨੂੰ ਘਮਾਉਣਾਂ ਤੇ ਆਪਣੀਆਂ ਧੀਆਂ ਭੈਣਾ ਦੇ ਵਿਆਹ ਵੀ ਆਪ ਕਰ ਸਕਣ ।
@Aaj361
@Aaj361 8 ай бұрын
ਜਿਸ ਦੇਸ਼ ਦੀ ਅਬਾਦੀ ਹਰ ਸਾਲ 3 ਕਰੋੜ ਵੱਧ ਜਾਵੇ ਉੱਥੇ ਗਰੀਬੀ ਹਟ ਹੀ ਨਹੀਂ ਸਕਦੀ ਗਰੀਬੀ ਸਰਕਾਰ ਨੇ ਨਹੀਂ ਕੀਤੀ ਇਹ ਤਾਂ ਲੋਕਾਂ ਨੇ ਹੀ ਕੀਤੀ ਹੈ
@Lahoria_971
@Lahoria_971 8 ай бұрын
Waheguru tuhanoo bahut bahut success kre rippan veere lambiaan umraan hon tuhadiaan veere
@KuldeepSingh-xe5mr
@KuldeepSingh-xe5mr 8 ай бұрын
ਬਹੁਤ ਵਧੀਆ👍💯👍💯👍💯
@Baljeetsran-e9w
@Baljeetsran-e9w 8 ай бұрын
ਸਨਦੀਪ ਪੁੱਤਰ ਜੀ ਜਿਊਂਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@ramjoshi771
@ramjoshi771 8 ай бұрын
Very nice. I seen this place in 90.
@sushilgarggarg1478
@sushilgarggarg1478 8 ай бұрын
Thanks for see king &QUEEN house in England UK 🇬🇧 ❤❤❤❤
@darshdhaliwal3716
@darshdhaliwal3716 8 ай бұрын
Veere dil khush kr dina tu jado Maharaja Ranjit singh ji di gll karda🙌🙌🙌♥️💯🙏
@Lahoria_971
@Lahoria_971 8 ай бұрын
Sanu sade itihaasik yodheaan to janoo krva ਰਹੇ ਜੇ jo cheeza ajj kall de youth to bahut pre see thnx veere
@gurdipsahni7982
@gurdipsahni7982 8 ай бұрын
Nice explore by you brother ❤
@preetinerkaur6287
@preetinerkaur6287 4 ай бұрын
Thanks ji khush raho Waheguru ji
@manjitsinghkandholavpobadh3753
@manjitsinghkandholavpobadh3753 8 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@gurveerkaur1807
@gurveerkaur1807 8 ай бұрын
ਇਹ ਲੋਕ ਪੁਰਾਣੇ ਦਰਖ਼ਤ ਨਹੀਂ ਪੱਟਦੇ
@himmatgill2090
@himmatgill2090 8 ай бұрын
bhut vadia bai ripan khusi tuhade volog dekh ke bhut maja anda God bless you bai ripan khusi sat shiri akal ji tusi chardicala ch rho bai
@surjeetkaur6590
@surjeetkaur6590 8 ай бұрын
Bahut vadiya vlogar no one ripan khushi❤❤thanks🙏🙏🌹🌹
@GurpreetSingh-os4gn
@GurpreetSingh-os4gn 8 ай бұрын
ਬਹੁਤ ਵਧੀਆ ਲੱਗਿਆ ਵੀਰ ਜੀ
@avtarcheema3253
@avtarcheema3253 8 ай бұрын
ਬਹੁਤ ਹੀ ਵਧੀਆ 👌👌
@gurpritkaur8020
@gurpritkaur8020 8 ай бұрын
kohinoor heere bare v kuj dikhao
@sukhjotdhillon3385
@sukhjotdhillon3385 8 ай бұрын
ਬਹੁਤ ਬਹੁਤ ਧੰਨਵਾਦ ਜੀ
@AnjuSharma-it1nu
@AnjuSharma-it1nu 8 ай бұрын
God bless both of you and your channel 🎊🌹🌸🎊🌹🌸🎊🌹🌸
@AbcDef-uo6pu
@AbcDef-uo6pu 8 ай бұрын
Sandeep jigood&Nice..guide❤❤🎉
@JatinderSingh-xl8be
@JatinderSingh-xl8be 7 ай бұрын
Bro tusi video bahut vadiya bnode o, Sanu tusi videos rahi sari duniya dikhati. Dilo dhanbad tuhada bro. Waheguru ji 🙏 tuhanu hamesha chardikala ch rakhe 🙏 God bless you always.
@nobelpreet6795
@nobelpreet6795 8 ай бұрын
Well explained Sandeep 👍 she is very nice 😊
@KulwantSingh-in5sg
@KulwantSingh-in5sg 8 ай бұрын
U k ਦੇਖਾਉਣ ਲਈ ਰਿਪਨ ਖੁਸ਼ੀ ਜੀ ਧੰਨਵਾਦ ਜੀ
@jaswantsingh3190
@jaswantsingh3190 5 ай бұрын
ਰਿਪਿਨ ਤੇ ਖੁਸ਼ੀ ਮਹਿਲ ਬਹੁਤ ਹੀ ਵਧੀਆ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ
@Baljeetsran-e9w
@Baljeetsran-e9w 8 ай бұрын
ਬਾਈ ਜੀ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਸਦਾ ਰਹੇ
@Rupinderkaur-fb3xi
@Rupinderkaur-fb3xi 8 ай бұрын
Sandeep bhen boht Sohna bolde nea ❤
@DilbagSingh-xh8sd
@DilbagSingh-xh8sd 8 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਬਾਕੀ ਭੈਣ ਨੂੰ ਇਤਿਹਾਸ ਦੀ ਬਹੁਤ ਜਾਣਕਾਰੀ ਦੇ ਰਹੇ ਹਨ ਪਰਮਾਤਮਾ ਇਹਨਾਂ ਨੂੰ ਬਹੁਤ ਸਾਰੀਆਂ ਖੁਸ਼ੀਆਂ ਬਖਸ਼ਿਸ਼ ਧੰਨਵਾਦ😂❤❤❤❤❤❤ ਦਿਲਬਾਗ ਧਾਲੀਵਾਲ❤❤❤❤❤
@NavdeepVlogzs
@NavdeepVlogzs 8 ай бұрын
ਸੰਦੀਪ ਦੀ ਪੰਜਾਬੀ ਦੇਖ਼ ਕੇ ਨਹੀ ਲਗਦਾ ਕਿ ਉਹ ਇੰਗਲੈਂਡ ਦੀ ਜੰਮ ਪਲ ਆ
@SurinderKaur-i8d
@SurinderKaur-i8d 8 ай бұрын
Ripan veer ji and Khushi di and mama ji de bati batea nu SSA ji
@surinderkaur3507
@surinderkaur3507 8 ай бұрын
❤B hut Vdia jankari denday ho Hr jgh di Khush Rho Te dunia de Nzaaray Saanu V dikhande R ho ❤
@JaswinderKaur-iu2vc
@JaswinderKaur-iu2vc 8 ай бұрын
Sandeep bahut vedia explain krdi ea so nice of u Fgs
@mangakakru1861
@mangakakru1861 8 ай бұрын
Sat shiri Akal g sareya nu g Sandeep Penn g sat shiri Akal g Bohat badiya g
@bakhshinderpadda2804
@bakhshinderpadda2804 8 ай бұрын
Very beautiful place 😍 thank you ji ❤❤❤❤❤❤
@jeetkaur7733
@jeetkaur7733 8 ай бұрын
ਬਹੁਤ ਵਧੀਆ ਬਲੌਗ।
@jagsirsingh3898
@jagsirsingh3898 8 ай бұрын
Wahiguru g chadikala vich rakhe sariyan nu 🙏🙏🙏🥰❤️❤️
@Lahoria_971
@Lahoria_971 8 ай бұрын
Bahut vdiya lgga veere full enjoy keeta
@baljitkaurdulai6935
@baljitkaurdulai6935 8 ай бұрын
ਅਸੀਂ ਪਿਛਲੇ ਸਾਲ ਅੰਦਰ Carnation party ਵਿੱਚ ਜਾ ਕੇ ਆਏ ਆ 9 ਮਈ ਨੂੰ ਅਲੱਗ ਹੀ ਨਜ਼ਾਰਾ ਸੀ ਵਿਲੀਅਮ ਤੇ ਕੇਟ ਤੇ ਦੋ ਤਿੰਨ ਹੋਰ ਪਰਵਾਰ ਦੇ ਜੀਅ ਸੀ ਉਸ ਦਿਨ
@kanwarjeetsingh3495
@kanwarjeetsingh3495 8 ай бұрын
ਬਲੋਗ ਬਹੁਤ ਹੀ ਜਾਣਕਾਰੀ ਭਰਪੂਰ ਹੈ ।
@davinderdelay4532
@davinderdelay4532 8 ай бұрын
Nice video love and lots of blessings to sandeep from Letchworth Garden city UK
@TarsemSingh-st1vw
@TarsemSingh-st1vw 8 ай бұрын
Very nice vlog beta ji god bless both of you west wishes From Lakhwinder kaur Gurdaspur 🙏🙏🙏🙏🙏🙏🙏🙏🙏🙏🙏
@sarabjitkaur3367
@sarabjitkaur3367 8 ай бұрын
Bahuot danwad veer ena dekhoun vaste ❤❤🎉🎉italy
@harpalsarao98
@harpalsarao98 8 ай бұрын
ਬਹੁਤ ਹੀ ਵਧੀਆ ਜੀ
@sushilgarggarg1478
@sushilgarggarg1478 8 ай бұрын
Sandeep sister is good & nice 👍 guide ❤❤❤❤
@simrangill6936
@simrangill6936 8 ай бұрын
Stay always happy 😊 bless you
@ManjitSingh-xu4ht
@ManjitSingh-xu4ht 8 ай бұрын
Sandeep beta good information thanks
@inderjatt3816
@inderjatt3816 8 ай бұрын
love u veera ta bhen sada kol be ajjo berlin tc enjoy
@Aaj361
@Aaj361 8 ай бұрын
ਦੇਖ ਕੇ ਫੋਸ ਰਿਪਨ ਦੇ ਉੱਡੇ ਹੋਸ਼ ਜਦੋਂ ਪਤਾ ਲੱਗਾ ਲਿੱਦ ਫਿਰ ਵਾਪਿਸ ਆਏ ਹੋਸ਼
London to Birmingham by train (part 1)|FLOP VLOG
21:42
Flop vlog
Рет қаралды 118
Chain Game Strong ⛓️
00:21
Anwar Jibawi
Рет қаралды 38 МЛН
黑天使只对C罗有感觉#short #angel #clown
00:39
Super Beauty team
Рет қаралды 34 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Richest Top 10 Punjabi in the World 💲 Money King 💰 Top Richest
11:26
ओशो सत्य वचन 🙏
15:26
life telling something 🌍 [पावर आफ़ ओशो]
Рет қаралды 9 М.
Chain Game Strong ⛓️
00:21
Anwar Jibawi
Рет қаралды 38 МЛН