ਕਸ਼ਮੀਰ ਬਾਡਰ ਵੱਲ ਰਵਾਨਾ Kashmir LOC Border | Punjabi Travel Couple | Ripan Khushi | Kashmir Tour |

  Рет қаралды 201,253

Punjabi Travel Couple

Punjabi Travel Couple

Күн бұрын

In this video you can see Kashmir LOC in Gurez Valley. How people live in Kashmiri villages, what is daily lifestyle. How do they work in Kashmir. Srinagar Boat House
Ladakh & Kashmir Series Link:
• Kashmir & Leh-Ladakh
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.co....
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#kashmir #kashmirvillagelife #punjabitravelcouple
#Punjab #RipanKhushi #PunjabiCouple #PunjabiCoupleVlogs

Пікірлер: 483
@Motivational_life429
@Motivational_life429 2 жыл бұрын
ਸਤਿ ਸ੍ਰੀ ਅਕਾਲ ਦੋਵਾਂ ਜੀਆਂ ਨੂੰ, ਸੱਚੀਂ ਕਮਾਲ ਆ ,ਇਹ ਖੂਬਸੂਰਤੀ ਲੱਗਦਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ❤ ਇਕ ਗੱਲ ਤੇ ਪਤਾ ਲੱਗ ਗਈ ਕਿ ਤੁਸੀਂ ਦੋਵੇਂ ਚਾਹ ਦੇ ਬਹੁਤ ਸ਼ੌਕੀਨ ਓ 😍 ਸਾਡੇ ਫੌਜੀ ਭਰਾਵਾਂ ਨੂੰ ਪਰਮਾਤਮਾ ਲੰਮੀਆਂ ਉਮਰਾਂ ਬਖਸ਼ਣ 🙏🙏 ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਇਕ ਇਕ ਚੀਜ ਡਿਟੇਲ ਵਿੱਚ ਦੱਸਣ ਵਾਸਤੇ ❤
@SUKHWINDERSINGH-jh4ez
@SUKHWINDERSINGH-jh4ez 2 жыл бұрын
Share location ur when u reach sa Ngam
@Azmatkhan-xe1mr
@Azmatkhan-xe1mr 2 жыл бұрын
Indian not allowed in kashmiri
@sukhravi6815
@sukhravi6815 2 жыл бұрын
ਤੁਹਾਡੇ ਨਾਲ ਫ਼ੌਜੀ ਵੀਰਾਂ ਨੂੰ ਵੀ ਸਤਿ ਸਿਰੀ ਅਕਾਲ 🙏🙏
@santokhsinghsingh2878
@santokhsinghsingh2878 Жыл бұрын
Nice 👍
@amreekkaur4136
@amreekkaur4136 2 жыл бұрын
ਫ਼ੌਜੀ ਪੁਤਰਾ ਦੀ ਵਾਹਿਗੁਰੂ ਚੜਦੀ ਕਲਾ ਰੱਖੇ ਤੇ ਰੱਬ ਲੰਬੀ ਉਮਰ ਦੇਵੇ
@amreekkaur4136
@amreekkaur4136 2 жыл бұрын
ਬਹੁਤ ਵਧੀਆ ਏਰੀਆ ਲੋਕ ਤਾ ਡਰਾਉਦੇ ਰਹਿੰਦੇ ਕਿ ਹਾਲਾਤ ਬੜੇ ਖਰਾਬ ਹਨ ॥ ਤੁਹਾਨੂੰ ਸਰਫ਼ ਕਰਦਿਆ ਕੁਝ ਵੀ ਇਸ ਤਰਾ ਨਹੀ ਲੱਗਦਾ
@jagmohansingh3902
@jagmohansingh3902 2 жыл бұрын
If you look at the Army person, Then look
@harmeshchand3727
@harmeshchand3727 2 жыл бұрын
ਸਤਿ ਸ੍ਰੀ ਆਕਾਲ ਜੀ ਰਿਪਨ ਐਂਡ ਖੁਸ਼ੀ ਜੀ 'ਜੋ ਜ਼ਿੰਦਗੀ ਵਿਚ ਦੇਖਣ ਦਾ ਕਦੇ ਸੋਚਿਆ ਵੀ ਨਹੀ ਸੀ, ਤੁਹਾਡੇ ਸਦਕਾ ਅੱਜ ਕਸ਼ਮੀਰ ਦਾ ਉਹ ਹਿੱਸਾ ਵੀ ਦੇਖ ਲਿਆ 'ਪ੍ਰਮਾਤਮਾ ਸਦਾ ਤੁਹਾਨੂੰ ਦੋਵਾਂ ਬੱਚਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ !
@kaurjasbir2758
@kaurjasbir2758 2 жыл бұрын
Waheguru ji mehar bharya hath rakhan fooji veera te 🙏 Lots of respect for Our Army 🙏
@ranjitsingh2092
@ranjitsingh2092 Жыл бұрын
Hansi ate rahe hain veer ji
@geetabhalla5768
@geetabhalla5768 2 жыл бұрын
A big salute to our army, Jai Hind 🙏
@sukhjindersinghrandhawa4361
@sukhjindersinghrandhawa4361 2 жыл бұрын
Thx mam
@sukhjindersinghrandhawa4361
@sukhjindersinghrandhawa4361 2 жыл бұрын
veere asi v gurez sector(dabur) duty kar ke aya c 2017 ch
@Sk-hw1rt
@Sk-hw1rt 2 жыл бұрын
ਛਾ ਗਏ ਵੀਰੇ ਤੁਸੀਂ ਗੁਰੂ ਦੇ ਬਹਾਦਰ ਬੱਚੇ ਵਾਹਿਗੁਰੂ ਤੁਹਾਨੂੰ ਜ਼ਿੰਦਗੀ ਤੇ ਆਤਮਾ ਦੀਆਂ ਸਾਰੀਆਂ ਖ਼ੁਸ਼ੀਆਂ ਬਖਸ਼ੇ
@BoSS-tu1df
@BoSS-tu1df 2 жыл бұрын
ਵੀਰ ਜੀ ਤੁਹਾਡੇ ਵਲੌਗ ਦੀ ਆ ਸੀਰੀਜ ਦੇਖ ਕੇ ਇਹਨਾਂ ਮਜਾ ਆ ਰਿਹਾ ਲਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ ਸਫਰ ਕਰ ਰਹੇ ਆਂ🙏🙏
@tarndeepbriyah6366
@tarndeepbriyah6366 2 жыл бұрын
Sahi gal aa veere
@SatnamSingh-nz5uq
@SatnamSingh-nz5uq 2 жыл бұрын
Good nice very video wow ji waheguru ji waheguru ji 🙏🙏🙏🙏🙏
@HUKAM32
@HUKAM32 2 жыл бұрын
ਹੁਣ ਤਾਂ ਮੇਰਾ ਵੀ ਦਿਲ ਕਰਦਾ ਕਸ਼ਮੀਰ ਜਾਨ ਨੂੰ ਧੰਨਵਾਦ ਵੀਰ ਜੀ।
@vishalbhargav1630
@vishalbhargav1630 2 жыл бұрын
ਬਹੁਤ ਵਧੀਆ ਥਾ ਆ
@HUKAM32
@HUKAM32 2 жыл бұрын
@@vishalbhargav1630 ok brother thanks
@jaswantbrar744
@jaswantbrar744 2 жыл бұрын
Chalo fer Kashmir nu.
@HUKAM32
@HUKAM32 2 жыл бұрын
@@jaswantbrar744 brother tusi sath deo chalde apa phir
@jaswantbrar744
@jaswantbrar744 2 жыл бұрын
@@HUKAM32 Asi taan Kashmir dekh lia 5 din lai gai si. Tusi nahi dekhia taahi kehne o dekhan nu ji karda. Je ji karda fer jao dekho. Baki asi taan Canada renhde te har saal India geda maarida te India dian different states da tour karida.
@Globalkabbadiupdates
@Globalkabbadiupdates Жыл бұрын
ਫੌਜੀ ਵੀਰ ਨੂੰ ਸਲੂਟ ਹੈ ਅਤੇ ਸਾਰੇ ਫੌਜੀ ਅਫ਼ਸਰਾਂ, ਜਵਾਨਾਂ ਨੂੰ ਜੀ, ਇਹ ਜਾਗਦੇ ਹੈ ਅਤੇ ਅਸੀਂ ਸੌਂ ਜਾਂਦੇ ਹਾਂ, ਵਾਕਿਆ ਹੀ ਬਹੁਤ ਮੁਸ਼ਕਿਲ ਭਰੀ ਡਿਊਟੀ ਹੈ
@makhanbhikhi6068
@makhanbhikhi6068 2 жыл бұрын
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਵੀਰ ਜੀ
@AmarjeetSingh-dm4mj
@AmarjeetSingh-dm4mj 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@NirmalSingh-bf8zv
@NirmalSingh-bf8zv 2 жыл бұрын
ਸਾਰਾ ਇਲਾਕਾ ਬਾਧੀਪੁਰ, ਸੋਪੋਰ, ਗੁਲਮਰਗ, ਸ੍ਰੀਨਗਰ ਘੁਮਾਇਆ ਹੋਇਆ ਮੇਰਾ ਵੀ ❣️😊❣️🙏
@davindersinghmangrormsmson541
@davindersinghmangrormsmson541 2 жыл бұрын
ਸੱਤ ਸ੍ਰੀ ਅਕਾਲ ਜੀ ਬਹੁਤ ਖੂਬਸੂਰਤ ਜਗਾ ਹੈ ਜੀ, ਬੜਾ ਵਧੀਆ ਲੱਗਿਆ. ਤੇ ਸਲਾਮ ਹੈ ਤੁਹਾਡੀ ਹਿੰਮਤ ਨੂੰ, ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ।
@jasmeetme2972
@jasmeetme2972 2 жыл бұрын
ਖੁਸ਼ ਰਹੋਵੀਰ ਜੀ ਕਸ਼ਮੀਰ ਬਹੁਤ ਸੋਹਣਾ ❤️❤️🙏🙏🙏
@dhindsarubal1378
@dhindsarubal1378 2 жыл бұрын
ਸਲੂਟ ਹੈ ਫੋਜ਼ੀ ਵੀਰਾਂ ਨੂੰ।ਜੋ ਸਾਡੇ ਲੲੀ border ਤੇ ਬੈਠੇ ਨੇ।
@pankajluthrapankajluthra8657
@pankajluthrapankajluthra8657 2 жыл бұрын
Ripon nd Khushi Mainu bht achha lagia ,tuhanu Sade Ludhiana Wale fojji veerji ne chai pilaye ,🫖🍮🍮🧇🧇hats of you nd mera Ludhiana wala fojji veerji, 👏👍👍👌👌🙌🙌🙌🙌🙌🙌Full of blessings bachho 🙌🙌❤️❤️❤️
@ranvirkaurom9239
@ranvirkaurom9239 2 жыл бұрын
Thanku bro ਓ ਰਾਵਾ ਦਿਖੌਣ ਲਈ ਜਿੱਥੇ ਮੇਰੇ husband duty ਦੇ ਰਹੇ ਨੇ 🙏🙏
@geetabhalla5768
@geetabhalla5768 2 жыл бұрын
Salute to your husband 🙏, Jai Hind
@ranvirkaurom9239
@ranvirkaurom9239 2 жыл бұрын
🙏🙏
@faizahmad779
@faizahmad779 2 жыл бұрын
واہ سردار جی کس طرح اپکا شکریہ ادا کرو. کیونکہ کشمیر دیکھنے کی خواہش ہمیں بچپن سے تھی جو ہمیں آپ نے ہمیں گھر دیکھے دکھا دی
@sarabjitkaur4381
@sarabjitkaur4381 2 жыл бұрын
ਬਹੁਤ ਉਡੀਕ ਰਹਿੰਦੀ ਆ ਸੋਡੇ ਵਲੋਗ ਵੀਰ ਜੀ ❤️🙏
@waliamandeep2969
@waliamandeep2969 2 жыл бұрын
Salute u punjabi and Indian army salute you 😍😍😍😍
@kaurbrai9636
@kaurbrai9636 2 жыл бұрын
Sat shri akal ji 🙏.Beautiful Dal lake. Big salute to Indian Army.
@gurrajchahal402
@gurrajchahal402 2 жыл бұрын
ਬਹੁਤ ਘੈਂਟ ਖੂਬਸੂਰਤ ਜਨਨੱਤ ਵਿੱਚ ਘੁੰਮ ਦੇ ਫਿਰਦੇ ਔ ਬਾਈ ਕਿਆ ਨਜ਼ਾਰਾ ਹੈ ਯਾਰ ਮੇਰਾ ਵੀ ਦਿਲ ਕਰਦਾ ਉੱਡ ਕੇ ਆ ਜਾ ਥੋਡੇ ਕੋਲ
@sukhramgill6597
@sukhramgill6597 2 жыл бұрын
ਜਨਤ ਦੀ ਸੈਰ ਕਰਵਾਈ ਤੁਸੀਂਵੀਰ ਜੀ ਐਵੇਂ ਲੋਕ ਲੱਖਾਂ ਰੁਪਏ ਖਰਚ ਕਰਕੇ ਬਾਹਰ ਟੂਰੈਸਟ ਵੀਜੇ ਲੈਂਦੇ ਹਨ ਪਰ ਕਸ਼ਮੀਰ ਦੇਖ ਕੇ ਧਰਮ ਨਾਲ ਨਜ਼ਾਰਾ ਹੀ ਆ ਗਿਆ ਬਹੁਤ ਬਹੁਤ ਧੰਨਵਾਦ ਵੀਰ ਜੀ 🙏🏻🙏🏻
@jaswantbrar744
@jaswantbrar744 2 жыл бұрын
Aap ja ke dekhonge fer hor vi nazara au. Chalo fer khich deo tiari Kashmir di.
@TRAVELWITHKK76
@TRAVELWITHKK76 2 жыл бұрын
Ripin ਵੀਰ ਜੀ ਤੁਹਾਡਾ ਹਰ vlog ਹੀ ਬਹੁਤ ਵਧੀਆ ਹੁੰਦਾ ਹੈ ।।ਕਸ਼ਮੀਰ ਦੀ ਇਹ ਗੁਰੇਜ ਵੈਲੀ ਦਾ ਤਾਂ ਕੋਈ ਜਵਾਬ ਹੀ ਨਹੀਂ ।।
@sekhongursewak8605
@sekhongursewak8605 2 жыл бұрын
ਬਹੁਤ ਖੂਬ.. ਕਸ਼ਮੀਰ tour ਕਮਾਲ ਦਾ.. ਦੇਖ ਲੋ ਰਿਪਨ ਬਾਈ ਪਿਛਲੇ vlog ਚ ਤੁਸੀਂ ਕਹਿੰਦੇ ਸੀ.. ਕਿ ਮੈਨੂੰ ਲੁਧਿਆਣਾ ਪਸੰਦ ਨਹੀਂ ਪਰ ਅੱਜ ਸਾਡੇ ਲੁਧਿਆਣੇ ਵਾਲੇ ਫੌਜੀ ਵੀਰ ਨੇ ਤੁਹਾਡਾ ਕਿੰਨਾ ਵਧੀਆ ਸਵਾਗਤ ਕੀਤਾ ਹੈ.. ਹਾ ਹਾ ਹਾ..! "
@manjeetmahal1673
@manjeetmahal1673 2 жыл бұрын
ਹਰ ਰੋਜ ਦੇਖਣਾ ਹੁੰਦਾ ਐਵੇਂ ਲਗਦਾ ਜਿਵੇਂ ਨਾਲ ਈ ਹੁਨੇ ਆ ਤੁਹਾਡੇ ਜਿਉਂਦੇ ਵਸਦੇ ਰਹੋ ਦੋਨੋ ਬਹੁਤ ਸਾਰਾ ਪਿਆਰ ਤੇ ਸਤਿਕਾਰ
@manjeetsingh416
@manjeetsingh416 2 жыл бұрын
ਵੀਰ ਜੀ ਧੰਨਵਾਦ ਜੀ ਤੁਸੀਂ ਤਾਂ ਮੈਨੂੰ ਪਰਾਣੀਆਂ ਯਾਦਾਂ ਤਾਜਾ ਕਰ ਦਿਤੀਆਂ ਮੈਂ1992ਵਿੱਚ ਬਾਡੀਪੁਰ ਤੋਂ ਦਰਾਸ ਤੱਕ ਪੈਦਲ ਹੀ ਗਏ ਸੀ ਮੇਰੀ ਯੂਨਟ ਉਸ ਸਮੇ ਗਰੇਜ ਡਵਾਰ ਵਿੱਚ ਸੀ
@Guru.ka.Darshan.Shorts
@Guru.ka.Darshan.Shorts 2 жыл бұрын
Nice vlog ji bahut wadia view aa ji kasmir bordar da sady jaawan bahut mehenti or bahadur ne jo bordar te duty de rahe salut Indian Army tusi car rakho car average jyada dindi
@chanichauhan5155
@chanichauhan5155 2 жыл бұрын
ਸੱਚੀ ਜਨੰਤ ਹੈ 💕🌍
@daljitsingh9849
@daljitsingh9849 2 жыл бұрын
ਬਾਈ ਜੀ ਬੁਹਤ ਵਧੀਆ ਥਾਂ Very Beautiful ❤️ Best 😊👍🙏 of luck dear
@sarabjitgill2160
@sarabjitgill2160 2 жыл бұрын
ਧੰਨਵਾਦ ਵੀਰ ਜੀ ਪਹਾੜ ਦੇ ਸਫ਼ਰ ਵਿੱਚ ਆਪਣਾ ਪੂਰਾ ਧਿਆਨ ਰੱਖਣਾ ਜੀ ।
@harwindersidhu1997
@harwindersidhu1997 2 жыл бұрын
ਵਲੋਗ ਖ਼ਤਮ ਹੋਣ ਤੋਂ ਬਾਅਦ,ਦਿਲ ਕਰਦਾ ਕਾਸ਼ ਹੋਰ ਕੁਛ ਟਾਈਮ ਚਲਦਾ ਰਹਿੰਦਾ ਵਲੌਗ
@bharatsidhu1879
@bharatsidhu1879 2 жыл бұрын
ਬਹੁਤ ਸੋਹਣੀਆਂ ਲੱਗੀਆਂ ਕਸ਼ਮੀਰ ਦੀਆਂ ਸੋਹਣੀਆਂ ਪਹਾੜੀਆਂ ਆਈਂ ਲੱਗਦੈ ਜਿਵੇਂ ਮੈਂ ਤੁਹਾਡੇ ਨਾਲ ਘੁਮ ਰਿਹਾ ਹੋਵਾਂ
@NirmalSingh-bf8zv
@NirmalSingh-bf8zv 2 жыл бұрын
ਵੁਲਰ ਝੀਲ ਕੋਲ ਇੱਕ ਪੀਰ ਬਾਬਾ ਦੀ ਜਗ੍ਹਾ ਵੀ ਬਹੁਤ ਮਹੱਤਵਪੂਰਨ ਹੈ 🙏
@bhikhiwindwale8956
@bhikhiwindwale8956 2 жыл бұрын
ਪੀਰ ਬਾਬੇ ਤਾਂ ਪੰਜਾਬ ਵਿੱਚ ਬਹੁਤ ਗੰਦ ਪਾਇਆ
@NirmalSingh-bf8zv
@NirmalSingh-bf8zv 2 жыл бұрын
@@bhikhiwindwale8956ਵੀਰ ਕਿਸੇ ਵੀ ਧਰਮ ਦੀ ਆਲੋਚਨਾ ਨਾ ਕਰੋ 🙏 🙏
@502303502
@502303502 2 жыл бұрын
ਇਹ ਹੁੰਦੇ ਨੇ ਪੰਜਾਬੀ ਜੌੜਾ ਜੋ ਨਾਲ ਨਾਲ ਜਾਣਕਾਰੀਆਂ ਵੀ ਦਿੰਦੇ ਨੇ ਇਸ ਤੋਂ ਹੋਰ ਪੰਜਾਬੀ ਜੋੜਿਆ ਨੂੰ ਸਬਕ ਲੈਣਾ ਚਾਹੀਦਾ। ਪੰਜਾਬ ਦੇ ਹੋਰ ਜੋੜਿਆ ਨੇ ਗੰਦ ਪਾਇਆ ਪਿਆ ਯੂ ਟਿਊਬ ਤੇ ਇਕ ਇਹਨਾਂ ਦਾ ਬਲੌਗ ਫੈਮਲੀ ਵਿੱਚ ਦੇਖਣ ਵਾਲਾ ਹੁੰਦਾ ਦੂਜਾ ਖੂਹ ਵਾਲੇ ਵੀਰ ਦਾ ਬਲੌਗ ਦੇਖਣ ਵਾਲਾ ਹੁੰਦਾ
@sanjeevsood2187
@sanjeevsood2187 2 жыл бұрын
So beautiful place keep it up 👍
@user-mw3fh5qs3q
@user-mw3fh5qs3q 2 жыл бұрын
ਬਹੁਤ ਖੂਬਸੂਰਤ ਜੀ ਪਰ ਹਾਉਸ ਬੋਟ ਤੇ ਜਾਣ ਦਾ ਰਸਤਾ ਬਹੁਤ ਖਤਰਨਾਕ ਹੈ। ਚੜ੍ਹਦੀ ਕਲਾ ਰਹੇ
@dhindsarubal1378
@dhindsarubal1378 2 жыл бұрын
ਧੰਨ ਹੈ ਵੀਰੇ ਤੇਰੀ ਹਿੰਮਤ। ਖੂਬਸੂਰਤੀ ਦਾ ਕੋਈ ਅੰਤ ਨਹੀਂ।
@randhawasingh6168
@randhawasingh6168 2 жыл бұрын
ਬਹੁਤ ਵਧੀਆ ਜੀ ਮੈ ਇਸ਼ ਇਲਾਕੇ ਵਿੱਚ ਡਿਊਟੀ ਕੀਤੀ ਹੈ, ਗਰੈਜ ਸ਼ੈਕਟਰ, ਡਾਵਰ ਬੜੋਪ, ਅਚੁਰਾ, ਕਰਮਾ op ਧੰਨਵਾਦ ਪੁਰਾਣਾਆ ਯਾਦਾਂ ਤਾਜ਼ਾ ਕਰਨ ਲਈ
@shanshersinghmarardu7981
@shanshersinghmarardu7981 2 жыл бұрын
So amazing ! You both are lucky to experience such beautiful sites of our country India.keep it up.stay safe.God bless you both more richly.💖👍
@PreetKaur-yj5nv
@PreetKaur-yj5nv 2 жыл бұрын
Saute to Army. Specially the ARMY man who brought tea. 🥰
@antiidiot3471
@antiidiot3471 2 жыл бұрын
ਛੇਵੇਂ ਗੁਰੂ ਸਾਹਿਬ ਗਵਾਲੀਅਰ ਤੋਂ ਰਿਹਾ ਹੋ ਕੇ ਸਿਧੇ ਕਸ਼ਮੀਰ ਗਏ ਸੀ ਇੱਕ ਮਾਤਾ ਨੂੰ ਦਰਸ਼ਨ ਦੇਣ। ਉਸਨੇ ਗੁਰੂ ਸਾਹਿਬ ਲਈ ਕੱਪੜੇ ਬੁਣੇ ਸੀ। ਉਹ ਗੁਰਦਵਾਰਾ ਸਾਹਿਬ ਵੀ ਦਰਸ਼ਨ ਕਰ ਆਉਣੇ ਸੀ
@bhaikamaldeepsinghanandpur7914
@bhaikamaldeepsinghanandpur7914 2 жыл бұрын
ਅਕਾਲ ਪੁਰਖ ਜੀ ਤੁਹਾਡੇ ਤੇ ਅਪਣੀ ਮਿਹਰ ਕਰਦੇ ਰਹਿਣ ਅੰਗ ਸੰਗ ਸਹਾਈ ਹੋਣ ਵਾਹਿਗੁਰੂ ਜੀ
@jasbirpurewal9930
@jasbirpurewal9930 2 жыл бұрын
Beautiful Kashmir. I enjoy watching your trip u r very lovely couple. May God bless you. Safe travel
@manrajsingh.9r.187
@manrajsingh.9r.187 2 жыл бұрын
Foji veer li Bhut Bhut respect
@lyricskaptankotla9830
@lyricskaptankotla9830 2 жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਛੋਟੇ ਭਾਈ ਤੇ ਭਰਜਾਈ ਨੇ
@HussainKhan-yy7fm
@HussainKhan-yy7fm Жыл бұрын
Excellent, sb v log zbrdst , i did really enjoy your videos 🌹🇵🇰🇵🇰🇵🇰💞
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇਂ ਤੁਹਾਡੀ
@happymohliya5666
@happymohliya5666 2 жыл бұрын
ਵੀਰ ਜੀ ਮੈ ਤੁਹਾਡੀ ਵੀਡੀਓ 3 ਮਹੀਨਿਆਂ ਤੋ ਦੇਖ ਰਿਹਾ ਸਾਨੂੰ ਵੀ ਇਦਾ ਫੀਲ ਹੁੰਦਾ ਏ ਜਿਵੇਂ ਅਸੀਂ ਵੀ ਨਾਲ ਹੀ ਘੁੰਮ ਰਹੇ ਹੁੰਦੇ ਹਾ
@sarabjitkaur4381
@sarabjitkaur4381 2 жыл бұрын
ਵਾਹਿਗੁਰੂ ਜੀ ਹਮੇਸ਼ਾ ਖੁਸ਼ ਤੁਹਾਨੂੰ ਵੀਰ ਜੀ 🙏🙏
@komalsaini9646
@komalsaini9646 2 жыл бұрын
Really nahi pata lagda kinni vari dhanwad kara jana k nahi eh ta pata ni par tuhanu rab ne jaria banaya sara kuj dikhaun da Really thanks 😊
@jassrandhawa9504
@jassrandhawa9504 2 жыл бұрын
ਬਹੁਤ ਹੀ ਖੂਬਸੂਰਤ ਬਾਈ ਜਿਉਂਦੇ ਵੱਸਦੇ ਹੱਸਦੇ ਰਹੋ ਹਮੇਸ਼ਾ❤️❤️🙏🙏🙏🙏🙏
@jasvirsinghbhullar6433
@jasvirsinghbhullar6433 2 жыл бұрын
ਲਵ ਜੂ ਗਾਇਜ਼ ❤️❤️ ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ ਤਾਂਕਿ ਸਾਨੂੰ ਘਰ ਵਿੱਚ ਹੀ ਵਧੀਆ ਵੀਡੀਓ ਵਿਖਾਂਦੇ ਰਹੋ।❤️❤️❤️👌👌👌
@tarlochanrai6339
@tarlochanrai6339 2 жыл бұрын
ਸਤਿ ਸ੍ਰੀ ਆਕਾਲ ਜੀ ਧੰਨਵਾਦ ਤੂਹਾਡਾ 🙏👍
@nishanshahpuri417
@nishanshahpuri417 2 жыл бұрын
ਬਹੁਤ ਵਧੀਆ ਜਾਣਕਾਰੀ ਹੈ ਜੀ.
@bhagsingh2621
@bhagsingh2621 2 жыл бұрын
Veer ji mere mumma tuhade ene vade fan aa ki ohna noh tuhadi video vekhe vina neend ni aundi oh tuhadi navi video di wait karde rehnde aa
@kashmirkaur6827
@kashmirkaur6827 2 жыл бұрын
Aap de nal foji veera nu sat sri aakal ji zindabad foji veer sade rakhwale
@angrejsingh3806
@angrejsingh3806 2 жыл бұрын
ਬਹੁਤ ਵਦੀਆ ਵਲੋਗ ਆ ਧੰਨਵਾਦ ਵੀਰ ਜੀ
@dharmindersekhon9680
@dharmindersekhon9680 2 жыл бұрын
ਰਿਪਨ ਜੀ ਮੈਂ ਆਪ ਜੀ ਨੂੰ 3ਹੋਣ ਵਾਰੇ ਕੁਮੈਨੰਟਸ ਕੀਤਾ ਸੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ਜੀ
@preetbrar7226
@preetbrar7226 2 жыл бұрын
Thank u bro jeonde vasde rahho vaheguru tuhanu chardikala vich rakhe sada v dil kar reha kasmir jan nu
@jaswantbrar744
@jaswantbrar744 2 жыл бұрын
Chalo fer karo tiari Kashmir di.
@GurpreetSingh-ts1cg
@GurpreetSingh-ts1cg 2 жыл бұрын
ਫੌਜੀ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ
@amreeksingh3622
@amreeksingh3622 2 жыл бұрын
ਬਾਈ ਜੀ ਤੁਸੀਂ ਬੜੇ ਖੁਸ਼ ਨਸੀਬ ਹੋ ਜੀ । ਵਾਹਿਗੁਰੂ ਜੀ ਤੁਹਾਨੂੰ ਲੰਮੀਂ ਉਮਰ ਬਖਸ਼ੇ ਸਾਨੂੰ ਘਰੇ ਬੈਠੇ ਆ ਨੂੰ ਜੰਨਤ ਦਿਖਾ ਰਹੇ ਹੋ ਜੀ । (ਮੀਕ ਬਰਨਾਲਾ)
@akashdeepsaini4577
@akashdeepsaini4577 2 жыл бұрын
Jai Hind love army
@makhanbhikhi6068
@makhanbhikhi6068 2 жыл бұрын
ਬਹੁਤ ਉਡੀਕ ਰਹਿੰਦੀ ਹੈ ਤੁਹਾਡੇ ਵਲੌਗ ਦੀ
@simranjeetsinghsandhu3330
@simranjeetsinghsandhu3330 2 жыл бұрын
Amazing
@sumankaur578
@sumankaur578 2 жыл бұрын
Nyc bro...🙏🙏 ...asiii v use karuge ਤੇਲ ble ਡਰਮੀ🤣🤣🤣🤣🤣 sade kol v ji...love uuuu Indian army 😘😘😘 love uuuuuu
@1313gurukirpa
@1313gurukirpa 2 жыл бұрын
Brother bahut vadhia border dikha rahe ho Thanks
@jagmohansingh3902
@jagmohansingh3902 2 жыл бұрын
Kashmir ghuman nu ta sare keh rahe ne, But ik army person nu puchh ke dekho ke oh Kashmir aauna chaunda ke nahi. Sad reality🥺
@MannatandAshmeet0911
@MannatandAshmeet0911 2 жыл бұрын
ਧੰਨਵਾਦ ਵੀਰ ਜੀ ਤੁਹਾਡਾ ਜੇਹੜਾ ਸਾਨੂੰ ਐਨਾ ਕੁਝ ਦਖਾ ਰਹੇ ਹੋ ਜੀ🙏🙏 🥰
@Gurmukhsingh-tk2hc
@Gurmukhsingh-tk2hc 2 жыл бұрын
ਚਕ ਵਾਲੀ ਤੋ ਪਹਿਲਾ ਗੁਰੇਜ ਆੳਦਾ ਹੈ ਮੇਰੀ ਯੂਨੀਟ ਨੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ video ਵਿਚ ਜਰੂਰ ਦਿਖਾਉਣਾ
@bhupinderdhillon980
@bhupinderdhillon980 2 жыл бұрын
ਧੰਨਵਾਦ ਵੀਰ ਜੀ।
@preetbassi6376
@preetbassi6376 2 жыл бұрын
Thnku veer g ethe mere jass g v dute krde ae
@sumanfileno.1051
@sumanfileno.1051 8 ай бұрын
ਸਲੂਟ ਆ ਫੌਜੀ ਵੀਰਾ ਨੂੰ ❤😊
@hardevdhillon4835
@hardevdhillon4835 2 жыл бұрын
Ripin/Khushi, your Vlogs are commendable.keep on to spread the awareness Pl cover Kanjalwan & Bagtor Area alongside Kishanganga on return.I served there for 2years in 1975. SSA Ji
@amritpalsingh5764
@amritpalsingh5764 2 жыл бұрын
Big salute to indian army
@ranjitwahegurujiterasukher2704
@ranjitwahegurujiterasukher2704 2 жыл бұрын
I am from canada I watch all video salute for soldure
@ranjeetsinghsingh9248
@ranjeetsinghsingh9248 2 жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@mandeepkaur12529
@mandeepkaur12529 2 жыл бұрын
ਧੰਨਵਾਦ ਵੀਰ ਜੀ ਏਹੇ ਖ਼ੂਬਸੂਰਤ ਥਾਵਾਂ ਦਖਾਓਣ ਲਈ ਵਾਹਿਗੁਰੂ ਜੀ ਆਪ ਜੀ ਨੂੰ ਖੁਸ਼ ਰੱਖਣ😊
@kanwaljeetkaur2005
@kanwaljeetkaur2005 2 жыл бұрын
Salute to army brothers thanku so much
@shyariscine1989
@shyariscine1989 2 жыл бұрын
ਆਪਣੀ ਕਿਸਮਤ ਵਿੱਚ ਕਿੱਥੇ ਆਪ ਦੀ videos ਦੇਖ ਮਨ ਖੁਸ਼ ਹੋ ਜਾਂਦਾ
@jasvirkaur4902
@jasvirkaur4902 2 жыл бұрын
Waah ji waah kya baat hai ji bakamaal video👍👍👍👍👍 Subaan Alla🙏🙏🙏🙏🙏
@AshokSingh-if3wg
@AshokSingh-if3wg Жыл бұрын
Waheguru ji ka kalsa waheguru ji ki fateh ji 🙏 waheguru har Madan fateh kare
@salmankhan-uu4ij
@salmankhan-uu4ij 2 жыл бұрын
So nyc vloge thnck u veer g nd khushi dii tsc dono bht sweet person ho sade malve de shaan ho
@sukhmaansaab1963
@sukhmaansaab1963 2 жыл бұрын
ਬਹੁਤ ਹੀ ਵਧੀਆ ਥਾਂ ਅਾ , ਸਭ ਇਕੋ ਹੁੰਦਾ ਸੀ ਸਰਕਾਰਾਂ ਨੇ ਲੋਕਾ ਦੀਆਂ ਲੜਾਈਆਂ ਨੇ ਸਭ ਦੂਰ ਕਰਤਾ
@vipanjitsinghgill3127
@vipanjitsinghgill3127 2 жыл бұрын
WAO VEER JEE NAZARA aa gya g.Thanks to both of you. 🙏🙏⚘️⚘️❣️👍👌👌
@sukhjeet8485
@sukhjeet8485 2 жыл бұрын
ਵੁਲਰ ਝੀਲ, ਜਿਸ ਨੂੰ ਕਸ਼ਮੀਰੀ ਵਿੱਚ ਵੋਲਰ ਵੀ ਕਿਹਾ ਜਾਂਦਾ ਹੈ, ਦੱਖਣੀ ਏਸ਼ੀਆ ਵਿੱਚ ਤਾਜ਼ੇ ਪਾਣੀ ਦੀਆਂ ਸਭ ਤੋਂ ਵੱਡੀਆਂ ਝੀਲਾਂ ਵਿੱਚੋਂ ਇੱਕ ਹੈ। ਇਹ ਜੰਮੂ ਅਤੇ ਕਸ਼ਮੀਰ, ਭਾਰਤ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਬਾਂਦੀਪੋਰਾ ਸ਼ਹਿਰ ਦੇ ਨੇੜੇ ਸਥਿਤ ਹੈ। ਝੀਲ ਬੇਸਿਨ ਟੈਕਟੋਨਿਕ ਗਤੀਵਿਧੀ ਦੇ ਨਤੀਜੇ ਵਜੋਂ ਬਣਾਈ ਗਈ ਸੀ ਅਤੇ ਜੇਹਲਮ ਨਦੀ ਅਤੇ ਧਾਰਾ ਮਧੂਮਤੀ ਦੁਆਰਾ ਚਰਾਈ ਜਾਂਦੀ ਹੈ।
@jinderpalsingh4601
@jinderpalsingh4601 2 жыл бұрын
ਜੇ ਤੁਸੀਂ ਵੀਡੀਉ ਨੂੰ ਰੋਕ ਰੋਕ ਕੇ ਦੇਖੋਗੇ ਤਾਂ ਹੋਰ ਜ਼ਿਆਦਾ ਅਨੰਦ ਮਾਣੋਗੇ
@ranalehri952
@ranalehri952 2 жыл бұрын
BRO de board v jrur pad K sunaya kro
@davindersingh6004
@davindersingh6004 2 жыл бұрын
Very very nice good views. Good journey going to LOC good job thanks 👌 God bless you be safe waheguruji sarian te meharkari very very thanks 👍
@GurjantSingh-ri3bl
@GurjantSingh-ri3bl 2 жыл бұрын
Waheguru ji Mehar kre Dona te ,So beoteful
@sarwansingh8844
@sarwansingh8844 2 жыл бұрын
Waheguru ji Mahar kre dona Te, so beautiful
@KuldeepSingh-jx6ng
@KuldeepSingh-jx6ng 2 жыл бұрын
ਬਹੁਤ ਬਹੁਤ ਬਹੁਤ ਵਧੀਆ ਵੀਰ।।
@ravimoga1441
@ravimoga1441 2 жыл бұрын
ਕੋਈ ਸਬਦ ਹੈਨੀ ਤੁਹਾਡੇ vlog ਦੀ ਤਾਰੀਫ਼ ਲਈ । ਜੰਨਤ ਦੇ ਨਜ਼ਾਰੇ ਆ ਕਿਆ ਬਾਤ ਹੈ ।
@Sk-hw1rt
@Sk-hw1rt 2 жыл бұрын
ਸਾਡੀ ਆਰਮੀ ਤਾਂ ਵਾਕਿਆ ਹੀ ਸਲੂਟ ਯੋਗ ਹੈ।
@havindersingh6486
@havindersingh6486 2 жыл бұрын
ਗੁਰੇਜ਼ ਵੈਲੀ ਵਿੱਚ ਲੋਕ ਕਿਵੇਂ ਜ਼ਿੰਦਗੀ ਬਤੀਤ ਕਰਦੇ ਹਨ। ਸਿਹਤ ਅਤੇ ਸਿੱਖਿਆ ਸਹੂਲਤਾਂ ਦਾ ਕੀ ਹਾਲ ਹੈ।
@harinderbharti4623
@harinderbharti4623 2 жыл бұрын
❤️ khush ho jnda tohda vlog dekh k,,,sada b ❤️ krn lg gia JK ghumn nu,,vlog bdy bna dio kro bro😊😊,, ਪ੍ਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏
@billa27972
@billa27972 2 жыл бұрын
Wah Ripan, Khushi,,,, Nazara ban ta putro,,,, waheguru sada khush rakhe tuhanu
@ManjinderSingh-bj3dz
@ManjinderSingh-bj3dz 2 жыл бұрын
I like your video. Looking nice. Both.speajing well both.
PEDRO PEDRO INSIDEOUT
00:10
MOOMOO STUDIO [무무 스튜디오]
Рет қаралды 25 МЛН
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 33 МЛН
When you discover a family secret
00:59
im_siowei
Рет қаралды 33 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 25 МЛН