ਹੇਮਕੁੰਟ ਸਾਹਿਬ ਤੋਂ ਵਾਪਸੀ ਹੋਈ ਬਹੁਤ ਮੁਸ਼ਕਿਲ Sri Hemkund Sahib | Punjabi Travel Couple | Ripan Khushi

  Рет қаралды 167,998

Punjabi Travel Couple

Жыл бұрын

Пікірлер: 267
@kamalharman9045
@kamalharman9045 Жыл бұрын
1999 ਤੋਂ ਲੈ ਕੇ 2011 ਤੱਕ 7 ਵਾਰ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਵਾਹਿਗੁਰੂ ਜੀ ਦੀ ਕਿਰਪਾ ਸਦਕੇ ਯਾਤਰਾ ਕੀਤੀ ਬਹੁੱਤ ਅਨੰਦਮਈ ਮਹੌਲ ਮਹਿਸੂਸ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਵਿੱਚ ਭਿੱਝੀਆਂ ਸੰਗਤਾਂ ਚਾਹੇ ਵੱਡੀ ਉਮਰ ਦੀਆਂ ਮਾਤਾਵਾਂ, ਭੈਣਾਂ, ਬਜ਼ੁਰਗ ਸਾਰੇ ਇਕ ਵੱਖਰੀ ਕੋਤਕ ਤਾਕਤ ਦਾ ਇਹਸਾਸ ਮਹਿਸੂਸ ਕਰਦਿਆਂ ਕਠਿੰਨ ਝੜਾਈ ਨੂੰ ਆਰਾਮ ਨਾਲ ਪੂਰੇ ਕਰਦੇ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਵੇਖਿਆ ਵਾਹਿਗੁਰੂ ਇਕ ਵਾਰ ਫਿਰ ਦਰਸ਼ਨ ਦੇਣ ਦੀ ਤਾਕਤ ਬਖਸ਼ੇ
@blessings2021
@blessings2021 Жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ🙏🏻🙏🏻🙏🏻🙏🏻
@komalkhinda2361
@komalkhinda2361 Жыл бұрын
ਰੀਪਨ ਵੀਰੇ ਤੇ ਖੁਸ਼ੀ ਭੈਂਣੇ , ਤੁਹਾਡਾ ਬਹੁਤ ਬਹੁਤ ਧੰਨਵਾਦ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਇਕ ਵਾਰ ਫਿਰ ਤੋਂ🙏🙇🙏🙇🙏ਵਾਹਿਗੁਰੂ ਜੀ ਮੇਹਰ ਕਰਨ ਤੇ ਅਗਲੇ ਸਾਲ ਦੌ ਤੋਂ ਤਿੰਨ ਹੋ ਕੇ ਯਾਤਰਾ ਕਰੋ ਤੁਸੀ ਜੀ 🙇।।
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@SukhjinderSingh-ti8vn
@SukhjinderSingh-ti8vn Жыл бұрын
ਵਿਪਨ ਜੀ ਅਤੇ ਖੁਸ਼ੀ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਪਿੰਡ ਦੇ ਜਥੇ ਸਮੇਤ ਯਾਤਰਾ ਕੀਤੀ ਅਤੇ ਯਾਤਰਾ ਸਫਲ ਹੋਈ। ਬਹੁਤ ਬਹੁਤ ਧੰਨਵਾਦ ਹੇਮਕੁੰਟ ਸਾਹਿਬ ਦਰਬਾਰ ਜੀ ਦੇ ਅਸੀਂ ਵੀ ਦਰਸ਼ਨ ਕਰ ਲਏ ਆਪ ਜੀ ਦੇ ਜਰੀਏ। Thank you very much ji
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਤੁਹਾਡੇ ਨਾਲ ਅਸੀਂ ਵੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰ ਲਈ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਡੇ ਸਾਰਿਆਂ ਤੇ ਕਿ੍ਪਾ ਕਰਨ ਜੀ
@kanwarjeetsingh3495
@kanwarjeetsingh3495 Жыл бұрын
ਵਾਹਿਗੁਰੂ ਚੜਦੀਆ ਕਲਾਂ ਵਿਚ ਰਖਣ। ਦਸ਼ਮੇਸ਼ ਪਿਤਾ ਦੀ ਮੇਹਰ ਸਦਕਾ ਏਨੇ ਔਖੇ ਰਾਹਾਂ ਨੂੰ ਪਾਰ ਕਰਕੇ ਤੁਸੀ ਖੁਦ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਅਤੇ ਸਾਨੂੰ ਘਰ ਬੈਠਿਆ ਨੂੰ ਵੀ ਕਰਾ ਦਿਤੇ।ਧੰਨਵਾਦ।
@onkarsingh7019
@onkarsingh7019 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਯਾਤਰਾ ਸਫ਼ਲ ਕਰਨ ਜੀ❤❤
@dharampal3864
@dharampal3864 Жыл бұрын
ਬਹੁਤ ਵਧੀਆ ਵਲੋਗ, ਹੇਮਕੁੰਟ ਸਾਹਿਬ ਦੇ ਦਰਸ਼ਨ ਕਰਾਉਣ ਲਈ ਧੰਨਵਾਦ, ਅਕਾਲ ਪੁਰਖ ਤੰਦਰੁਸਤ ਰੱਖਣ ਮਲਵਈ ਜੁਆਨ ਨੂੰ।
@mohindersingh-nb3eg
@mohindersingh-nb3eg Жыл бұрын
ਰਿੰਪਲ ਵੀਤ ਜੀ ਆਪ ਜੀ ਨੂੰ ਤੇ ਪਿੰਡ ਦੀ ਸਮੂਹ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਆਪ ਜੀ ਦਾ ਅੱਜ ਦਾ ਸਫ਼ਰ ਸ੍ਰੀ ਹੇਮਕੁੰਟ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਜੀ ਧਾਮ ਤੱਕ ਦਾ ਸਫ਼ਰ ਵੇਖਿਆ ਬਹੁਤ ਵਧੀਆ ਲੱਗਿਆ ਤੇ ਬਹੁਤ ਵਧੀਆ ਜਾਣਕਾਰੀ ਵੀ ਪ੍ਰਾਪਤ ਹੋਈ ਫਰੀਦਕੋਟ
@BalvirSingh-kz3uf
@BalvirSingh-kz3uf Жыл бұрын
ਵਾਹਿਗੁਰੂ ਜੀ ਮੇਰੇ ਨਾਲ ਜੁੜੇ ਹਰ ਰਿਸਤੇ ਨੂੰ ਸਦਾ ਤੰਦਰੁਸਤ ਰੱਖਣਾਂ ਜੀ
@parminderjitkaur5566
@parminderjitkaur5566 Жыл бұрын
❤ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ
@bikramvicky8395
@bikramvicky8395 Жыл бұрын
ਵੀਰ ਜੀ ਤੁਹਾਡੇ ਕਰਕੇ ਅਸੀ ਵੀ ਹੇਮਕੁੰਦ ਸਾਹਿਬ ਦੀ ਯਾਤਰਾਂ ਦੂਜੀ ਵਾਰ ਕਰ ਰਹਿ ਹਾਂ ❤❤
@jasvirgrewalgrewal1782
@jasvirgrewalgrewal1782 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@NehaNeha-yk1bz
@NehaNeha-yk1bz Жыл бұрын
ਰਿਪਨ ਵੀਰੇ ਖੁਸ਼ੀ ਦੀ ਤੁਹਾਡੇ ਦੋਵਾਂ ਦਾ ਬਹੁਤ ਬਹੁਤ ਧੰਨਵਾਦ 🙏🙏🙏🙏
@HarinderSingh-zb1gn
@HarinderSingh-zb1gn Жыл бұрын
ਸੰਗਤਾ ਨੂ ਉਦਮ ਤੇ ਬਲ ਮਹਾਰਾਜ ਜੀ ਆਪ ਬਖਸ਼ ਦਿੰਦੇ ਨੇ ਜੀ🙏
@ravisinghmann5363
@ravisinghmann5363 Жыл бұрын
ਸੱਚੇ ਪਾਤਸ਼ਾਹ ਅੰਗ ਸੰਗ ਸਹਾਈ ਹੋਣਾ ਜੀ🙏🙏🙏
@PreetPreet-yd4ni
@PreetPreet-yd4ni Жыл бұрын
🚩🚩ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏
@amanpawar2366
@amanpawar2366 Жыл бұрын
WAHEGURU JI 🌹🙏🙏🌹
@ManjitKaur-cl7su
@ManjitKaur-cl7su Жыл бұрын
ਵਾਹਿਗੁਰੂ ਜੀ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ ਸਭ ਦੀਆਂ ਅਰਦਾਸਾਂ ਪੂਰੀਆਂ ਕਰਿਉ ਜੀ😊
@parmjitkaurwaheguruji5292
@parmjitkaurwaheguruji5292 Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🙏🙏🙏🙏
@pindersidhu803
@pindersidhu803 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@suchasing6624
@suchasing6624 Жыл бұрын
Waheguru ji waheguru ji waheguru ji waheguru ji waheguru ji waheguru ji waheguru ji
@ਖੰਟਆਲੇਦਾਫੈਨ
@ਖੰਟਆਲੇਦਾਫੈਨ Жыл бұрын
ਵਾਹਿਗੁਰੂ tuhnu ਸੋਨਾ ja ਕਾਕਾ ਦੇਵੇ
@hansaliwalapreet812
@hansaliwalapreet812 Жыл бұрын
WAHEGURU ji ka Khalsa WAHEGURU ji ki fateh ji 🙏 ❤❤❤
@jaspalkaur9843
@jaspalkaur9843 Жыл бұрын
Wehagur Ji
@sarbjeet5864
@sarbjeet5864 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@sharmindersingh6430
@sharmindersingh6430 Жыл бұрын
Dhanwaad veer Darshan karwaun lai shri hemkunt sahib g de
@RupinderKaur-ue4cg
@RupinderKaur-ue4cg Жыл бұрын
Satnam sri waheguru sahib ji
@kaurprincess2847
@kaurprincess2847 Жыл бұрын
Purani yatra karn di tym yaad aa gya, bro saanu v dhan Sri guru gobind singh sahib ne 12-13 saal sri hemkunt sahib ji di yatra di seva layi. Jado 2013 ch trasdi hoi c odo v jaana c kise karan krke cancel ho gya c. Har saal garmi di chuttiya ch sirf Sirf hemkunt sahib jaan da chaa hunda c.. Thank you sri hemkunt sahib ji de darshan krwan layi 🙏🙏
@gurdeepsinghjass7588
@gurdeepsinghjass7588 Жыл бұрын
Waheguru ji ka khalsha Waheguru ji ki fathe GURU ANG SANG SHAI
@harwindersidhu1997
@harwindersidhu1997 Жыл бұрын
ਪੰਜਾਬੀਆਂ ਦੀ ਸ਼ਾਨ ਨੂੰ ਸਾਰਾ ਸੰਸਾਰ ਜਾਣਦਾ,
@jaskiran8622
@jaskiran8622 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@bikramvicky8395
@bikramvicky8395 Жыл бұрын
ਵੀਰ ਜੀ ਸ੍ਰੀ ਮਨੀਕਰਨ ਸਾਹਿਬ ਦੇ ਦਰਸ਼ਨ ਕਰਾ ਦਿਓ ਕਿਤੇ🙏🙏🙏🙏
@DilbagSingh-db6zp
@DilbagSingh-db6zp Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@hardeepkaurgill6633
@hardeepkaurgill6633 Жыл бұрын
ਧੰਨ ਧੰਨ ਸ਼੍ਰੀ ਗੁਰੂ ਸਿੰਘ ਜੀ ਸਭ ਦੀ ਯਾਤਰਾ ਸਫਲ‌‌ ਕਰਨੀ🙏🙏
@paramjit4710
@paramjit4710 Жыл бұрын
Waheguru ji sade tai v mehar karan asi v darshan krieay🙏🙏 waheguru ji bahut dil karda par majburiya jan nai dediya
@honeydhillon4024
@honeydhillon4024 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@mandeepnijjar3439
@mandeepnijjar3439 Жыл бұрын
Satnam Shir waheguru ji
@SatnamSingh-fe3tg
@SatnamSingh-fe3tg Жыл бұрын
Dhan Guru Nanak Dev g Mhar kro 🙏🙏
@gurvindersran616
@gurvindersran616 Жыл бұрын
🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
@SukhwinderKaur-uk2sx
@SukhwinderKaur-uk2sx Жыл бұрын
Satnam shiri Waheguru ji Dhann Dhann shiri guru gobind singh ji maharaj
@devkhannewala
@devkhannewala Жыл бұрын
ਜਾਣ ਲਈ ਗਲੇਸ਼ੀਅਰ੍ ਅਤੇ ਵਾਪਸੀ ਲਈ ਪੋੜੀ good hai
@sushilgarggarg1478
@sushilgarggarg1478 Жыл бұрын
Dhan-Dhan guru gobind sahib ji 🙏 desvi patshahi.....@
@singhhundal8655
@singhhundal8655 Жыл бұрын
ਵਾਹਿਗੁਰੂ ਵਾਹਿਗੁਰੂ
@SatnamSingh-km3gd
@SatnamSingh-km3gd Жыл бұрын
ਵਾਹਿਗੁਰੂ ਜੀ
@parmjeetkaur9379
@parmjeetkaur9379 Жыл бұрын
Waheguru ji di kirpa tuhade te sada bani rahe 🌺
@DeepakMonga-ut9tm
@DeepakMonga-ut9tm Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ
@GaganDhillon-fq3mq
@GaganDhillon-fq3mq Жыл бұрын
Waheguru ji ka khalsa shri Waheguru ji ki fathe ji Waheguru ji asi14 .6. 2023 nu brf deyaa poriyaa cheri c us den ta bhut bref c
@baljeetgill4620
@baljeetgill4620 Жыл бұрын
ਧਨ ਧਨ ਗਰੂ ਗੋਬਿਦ ਸਾਹਿਬ ਜੀ 🙏🙏🙏🙏
@NirmalSingh-yh8kk
@NirmalSingh-yh8kk Жыл бұрын
Waheguru ji waheguru ji 🙏🙏
@manjeetmahal1673
@manjeetmahal1673 Жыл бұрын
Waheguru ji tuhanu dovan nu chardi kla ch rakhe ❤❤❤❤
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@harminderbinder5631
@harminderbinder5631 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@Bhinda_
@Bhinda_ Жыл бұрын
Waheguru ji waheguru ji
@rajendersinghdhillon5413
@rajendersinghdhillon5413 Жыл бұрын
Satnam waheguru ji Satnam waheguru ji Satnam waheguru ji Satnam waheguru ji
@gurwindersingh6176
@gurwindersingh6176 Жыл бұрын
Waheguru ji Waheguru ji 🙏🙏
@masseyfergusonmoga1863
@masseyfergusonmoga1863 Жыл бұрын
ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ
@mangakakru1861
@mangakakru1861 Жыл бұрын
Wahegurun g ka Khalsa Wahegurun g ki fahte g Sarya nu pyar pri sat shiri Akal g Amar jeet Singh Kakru Ambala city
@northtwister5261
@northtwister5261 Жыл бұрын
ਵਾਹਿਗੁਰੂ ਜੀ ਮਿਹਰ ਕਰੇ
@explorewithNi2
@explorewithNi2 Жыл бұрын
Khushi ji es war vi apni sehat khraab hon wala record ni tuttan dita 😂 wmk🙏🏻
@KaurKaur-rn8oe
@KaurKaur-rn8oe Жыл бұрын
ਵਾਹਿਗੁਰੂ ਜੀ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣਾ 🙏
@HarjinderSingh-ji6ci
@HarjinderSingh-ji6ci Жыл бұрын
Waheguru ji beautiful video beta ji I m Harjinder Singh Stockholm Sweden
@kulwinderkaur3348
@kulwinderkaur3348 Жыл бұрын
Dahn Dahn Dahn guru gobind sing ji ❤
@BSinghJk
@BSinghJk Жыл бұрын
Waheguru ji 🙏🏻🙏🏻🙏🏻🙏🏻🙏🏻🙏🏻🙏🏻
@jaswindersekhon3881
@jaswindersekhon3881 Жыл бұрын
ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ 🙏🙏
@MalkeetSingh-ps4wv
@MalkeetSingh-ps4wv Жыл бұрын
Waheguru ji ka khalsa waheguru ji fateh ji🙏🙏🙏🙏🙏🙏🙏🙏
@rohitverma4688
@rohitverma4688 Жыл бұрын
Baba mehar karn tuhade te bai ji sanu aadat pe jndi aa roj video dekhan soo esli plz bai ji agla toor jaldi shuru kar leo waheguru ji ka khalsa waheguru ji ki fathe
@HardeepSingh-jd6sk
@HardeepSingh-jd6sk Жыл бұрын
ਵੀਰ ਜੀ ਅਸੀਂ 5.6.2023 ਨੂੰ ਦਰਸ਼ਨ ਕਰ ਆਏ ਹਾਂ ਜੀ
@gurpreetsinghsohibabbu3050
@gurpreetsinghsohibabbu3050 Жыл бұрын
ਰਸਤਾ ਠੀਕ ਹੈ ਵੀਰ ਮੈਂ ਦੋਨੋਂ ਰਸਤੇ ਗਿਆ ਹਾਂ ਜੀ
@sikandersingh4004
@sikandersingh4004 Жыл бұрын
Plz tell us the detailed history of Hemkunt Sahib. Thanks
@ShakeelHussainVlogs
@ShakeelHussainVlogs Жыл бұрын
Love from punjab pakistan ❤️❣️🇵🇰🇵🇰
@harpinderkaur4409
@harpinderkaur4409 Жыл бұрын
Dhan Dhan Sahib Sri Guru Gobind Singh Ji
@sidhuff186
@sidhuff186 Жыл бұрын
Waheguru ji ❤❤❤❤❤❤❤❤❤❤❤❤❤❤❤❤
@sorabsingh8407
@sorabsingh8407 Жыл бұрын
Wah Guru wahe Guru waheguru waheguru waheguru waheguru waheguru
@saman2156
@saman2156 Жыл бұрын
Very very very nice ji wahaguru ji wahaguru ji wahaguru ji wahaguru ji wahaguru ji
@RanjitSingh-wm8ds
@RanjitSingh-wm8ds Жыл бұрын
ਵਾਹਿਗੁਰੂ ਜੀ🙏🙏
@shawindersingh6931
@shawindersingh6931 Жыл бұрын
🌹 ਵਾਹਿਗੁਰੂ ਜੀ ਕਾ ਖਾਲਸਾ 🌹 ਵਾਹਿਗੁਰੂ ਜੀ ਕੀ ਫਤਿਹ 🌹
@ranjodhsingh9944
@ranjodhsingh9944 Жыл бұрын
Satnam shri wahuguru ji...🙏 Best wishes for next South africa journey
@harbanskaur5703
@harbanskaur5703 Жыл бұрын
Waheguru ji ka Khalsa waheguru ji ki Fateh 🙏
@ranjeetsamra1064
@ranjeetsamra1064 Жыл бұрын
Satnam Shri waheguru ji 🙏🙏
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@ramandeepkaur5491
@ramandeepkaur5491 Жыл бұрын
Waheguru
@indujoura4781
@indujoura4781 Жыл бұрын
Waheguru ji waheguru ji ❤️🙏🏻🙏🏻
@reetasandhureetasandhu3342
@reetasandhureetasandhu3342 Жыл бұрын
Waheguru ji ka Khalsa waheguru ji ki Fateh sangte
@avtarcheema3253
@avtarcheema3253 Жыл бұрын
ਵਾਹਿਗੁਰੂ ਜੀ 🙏🙏
@HarwinderSingh-me1tr
@HarwinderSingh-me1tr Жыл бұрын
ਵਾਹਿਗੁਰੂ ਜੀ ਮੇਹਰ ਰੱਖੋ ਜੀ
@dr.gagandeepkaur9550
@dr.gagandeepkaur9550 Жыл бұрын
Waheguru ji 🙏
@jashanpreet9458
@jashanpreet9458 Жыл бұрын
Dhan Dhan Shri Guru Gobind Singh Ji Maharaj ji 🎉🎉
@balbirkaur6014
@balbirkaur6014 Жыл бұрын
Dhan Dhan shri guru gobind singh ji 🙏🙏🙏🙏
@Harpreet14159
@Harpreet14159 Жыл бұрын
Dhan dhan Sri Guru Gobind Singh ji
@bhajan.chauhan4239
@bhajan.chauhan4239 Жыл бұрын
Waheguru ji Sari Sangat te mehar karn g..
@rekeshkumar626
@rekeshkumar626 Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ❤❤
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਚੜ੍ਹਦੀ ਕਲਾ ਰਹੇ ਜੀ
@manjitsinghkandholavpobadh3753
@manjitsinghkandholavpobadh3753 Жыл бұрын
❤❤❤❤❤
@hardeepminhas3977
@hardeepminhas3977 Жыл бұрын
Bhaji tea bohat penda tusi g....thanks g ...sach khand sahib da darshan karwan lai...g...HARDEEP FROM ...ITALY G....THANKS AGAIN G🙏🙏🙏
@manujot1
@manujot1 Жыл бұрын
Dhan dhan shri guru gobind singh ji
@JagjeetSingh-h7p
@JagjeetSingh-h7p Жыл бұрын
ਵਾਹਿਗੁਰੂ ਜੀ
@JasvinderSingh-ww1sv
@JasvinderSingh-ww1sv Жыл бұрын
ਸਤਨਾਮ ਸੀ੍ ਵਾਹਿਗੁਰੂ ਜੀ
@kaurprincess2847
@kaurprincess2847 Жыл бұрын
Bro tuhada eh vlog dekh k mann bhar aayea,, purani yatra karn time di yaad aa gyi c,, pta ni ki hai Sri Hemkunt Sahib othe ja piche ki hai saara kuch bhul janda.. 🙏🙏
@kulwinderchahal4007
@kulwinderchahal4007 Жыл бұрын
Waheguru ji meher kareyoo 🙏🏻🙏🏻🙏🏻🙏🏻
@abhisinghsahota343
@abhisinghsahota343 Жыл бұрын
Waheguru mehr kre❤❤
Don't look down on anyone#devil  #lilith  #funny  #shorts
00:12
Devil Lilith
Рет қаралды 46 МЛН
Cool Parenting Gadget Against Mosquitos! 🦟👶
00:21
TheSoul Music Family
Рет қаралды 19 МЛН
Don't look down on anyone#devil  #lilith  #funny  #shorts
00:12
Devil Lilith
Рет қаралды 46 МЛН