ਖਾਲਸੇ ਦੀ ਜਨਮ ਭੂਮੀ Virasat E Khalsa Anandpur Sahib | Punjabi Travel Couple | Punjab Tour Ripan Khushi

  Рет қаралды 130,152

Punjabi Travel Couple

Punjabi Travel Couple

Күн бұрын

Пікірлер: 358
@Gurpreet.Baidwan
@Gurpreet.Baidwan 2 жыл бұрын
SSA to all.. Bahut hi vadiya vlog si... Bahut jayada informative si... 👍👍👍👍👍🙏🙏🙏
@Sandhusaab56
@Sandhusaab56 2 жыл бұрын
ਸਤ ਸ਼੍ਰੀ ਅਕਲ ਤੇ ਪੂਰੀ ਤਰਾ ਲਿੱਖ ਦਿਆ ਕਰੋ ਓਸਦੀ ਵੀ short form ਈ ਲਿਖਣ ਲੱਗ ਪਏ ਜੇ ਜਿਵੇਂ wmk ਲਿੱਖ ਦਿੰਦੇ
@Gurpreet.Baidwan
@Gurpreet.Baidwan 2 жыл бұрын
@@Sandhusaab56 Sure, next time
@Sandhusaab56
@Sandhusaab56 2 жыл бұрын
@@Gurpreet.Baidwan don't mind pls.. i usually said that because sometimes anybody can not understand what u have written in a short form🙂
@jagdevsingh1511
@jagdevsingh1511 2 жыл бұрын
ਆਨੰਦਪੁਰ ਸਾਹਿਬ ਦਾ ਨਾਮ ਸੁਣ ਕੇ ਹੀ ਰੂਹ ਨੂੰ ਸਕੂਨ ਮਿਲਦਾ ਜਾਦਾ ਏ
@gurveersinghsidhu2294
@gurveersinghsidhu2294 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆਂ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ 🙏
@naamsimran922
@naamsimran922 2 жыл бұрын
ਮੇਰੇ ਪਿਆਰੇ ਵੀਰ ਜਿਸ ਤਰ੍ਹਾਂ ਤੁਸੀਂ ਸਮਝਾਇਆ ਹੈ ਉਹ ਇੰਨਾ ਸਰਲ ਅਤੇ ਸਪੱਸ਼ਟ ਹੈ ਕਿ ਸਾਨੂੰ ਸਾਰੇ ਮਨੁੱਖਾਂ ਨੂੰ ਉਨ੍ਹਾਂ ਸਾਰੇ ਮਨੁੱਖਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੋ ਆਪਣੇ ਸ਼ੁਰੂਆਤੀ ਸਮੇਂ ਵਿੱਚ ਸੰਘਰਸ਼ ਕਰ ਰਹੇ ਸਨ, ਇੰਨੀ ਔਖੀ ਜ਼ਿੰਦਗੀ ਉਨ੍ਹਾਂ ਨੇ ਬਤੀਤ ਕੀਤੀ ਅਤੇ ਮਨੁੱਖਤਾ ਲਈ ਬਹੁਤ ਕੁਝ ਕੀਤਾ.. ਮੈਨੂੰ ਨਹੀਂ ਭੁੱਲਣਾ ਚਾਹੀਦਾ। ਤੁਹਾਡੇ ਕੀਤੇ ਕੰਮ ਲਈ ਤੁਹਾਨੂੰ ਵਧਾਈ ਦੇਣ ਲਈ, ਵਾਹਿਗੁਰੂ ਤੁਹਾਨੂੰ ਮੇਹਰ ਕਰਨ 🙏
@princes6697
@princes6697 Жыл бұрын
12:59 ਦੇਸ਼ ਆਜ਼ਾਦ ਹੋ ਗਿਆ ਪਰ ਆਪਾ ਗੁਲਾਮ ਹਾਂ 👌👌👌👌👌True words 😢😢
@kaurjasbir2758
@kaurjasbir2758 2 жыл бұрын
Many many Thanku for darshan of gurudwra sahib ji 🙏 Waheguru ji mehar krn sab te 🙏
@prabhjotsingh1831
@prabhjotsingh1831 2 жыл бұрын
ਮਨ ਨੂੰ ਬਹੁਤ ਹੀ ਸਕੂਨ ਮਿਲਿਆ ਖਾਲਸੇ ਦੀ ਜਨਮ - ਭੂਮੀ ਦੇ ਇੱਕ ਵਾਰ ਫ਼ੇਰ ਤੋਂ ਦਰਸ਼ਨ ਕਰਕੇ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਤੁਹਾਡਾ ਲੱਖ - ਲੱਖ ਸ਼ੁਕਰ ਹੈ ਤੁਹਾਡੀ ਕਿਰਪਾ ਕਰਨ ਨਾਲ ਸਾਨੂੰ ਰਿਪਨ ਵੀਰ ਜੀ ਅਤੇ ਖੁਸ਼ੀ ਭਾਬੀ ਜੀ ਦੁਆਰਾ ਘਰ ਬੈਠੇ ਹੀ ਇਨ੍ਹਾਂ ਪਾਵਨ - ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਹੋ ਜਾਂਦੇ ਹਨ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਰਿਪਨ ਵੀਰ ਜੀ ਉੱਪਰ ਅਤੇ ਖੁਸ਼ੀ ਭਾਬੀ ਜੀ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਸਿਹਤਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
@bipusidhu4432
@bipusidhu4432 2 жыл бұрын
ਵਾਹਿਗੁਰੂ ਜੀ ਇਸ ਜੋੜੀ ਮੇਹਰ ਤੇ ਰੱਖਣ ਬਹੁਤ ਸੋਹਣੇ ਬਲੌਂਡ ਹੁੰਦੇ ਨੇ 👌
@berinderjeetsinghbhullar1293
@berinderjeetsinghbhullar1293 2 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਤਹਾਨੂੰ ਖੁਸ਼ੀਆਂ ਦੇਵੇ 👍👍
@gopideol5848
@gopideol5848 2 жыл бұрын
ਵੀਰ ਜੀ ਤੁਸੀਂ ਬਹੁਤ ਹੀ ਸੁਲਝੇ ਹੋਏ ਇਨਸਾਨ ਹੋ ਤੇ ਗੱਲ ਕਰਨ ਦਾ ਵੀ ਬਹੁਤ ਤਰੀਕਾ ਮੈਂ ਜਦੋਂ ਦੀਆ ਤੁਹਾਡੀਆਂ ਵੀਡੀਓ ਸ਼ੁਰੂ ਕੀਤੀਆਂ ਬਸ ਫੇਰ ਨਹੀਂ ਕੋਈ ਮਿਸ ਕੀਤੀ ਤੇ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ
@ajindersingh835
@ajindersingh835 2 жыл бұрын
ਬਹੁਤ ਸਕੂਨ ਮਿਲਦਾ ਸ੍ਰੀ ਅਨੰਦਪੁਰ ਸਹਿਬ ਦੇ ਦਰਸ਼ਨ ਕਰਕੇ
@citygiftgallerysultanpur5568
@citygiftgallerysultanpur5568 2 жыл бұрын
ਆਨੰਦਪੁਰ ਸਾਹਿਬ ਦਾ ਨਾਮ ਸੁਣ ਕੇ ਹੀ ਰੂਹ ਨੂੰ ਸਕੂਨ ਮਿਲਦਾ ਜਾਦਾ ਏ / ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆਂ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ
@sumanrandhawa8977
@sumanrandhawa8977 2 жыл бұрын
ਮੈਂ ਕਿੰਨੀ ਵਾਰੀ ਦਰਸ਼ਨ ਕੀਤੇ ਗੁਰੂ ਘਰ ਦੇ ਪਰ ਪੰਜ ਸਾਲ ਪੁਰਾਣੀ ਯਾਦ ਤਾਜ਼ਾ ਹੋ ਗੲੀ ਵਲੋਂਗ ਵੇਖ ਕੇ ਵਾਹਿਗੁਰੂ ਤਹਾਨੂੰ ਖੁਸ਼ ਰੱਖੇ🙏👍
@gurmailsingh5936
@gurmailsingh5936 2 жыл бұрын
ਮੈ ਤਕਰੀਬਨ ਤੁਹਾਡੀਆਂ ਦੁਬਈ ਅਤੇ ਹਰੀਕੇਪੱਤਣ ਤੇ ਕਰਤਾਰ ਪੁਰ ਸਾਹਿਬ ਤੇ ਹੁਣ ਡੇਰਾਬਾਬਾ ਨਾਨਕ ਤੋਂ ਲੈਕੇ ਖਾਲਸੇ ਦੀ ਧਰਤੀ ਆਨੰਦਪੁਰ ਸਾਹਿਬ ਤਕ ਸਾਰੀਆਂ ਵੀਡੀਓ ਦੇਖੀਆਂ ਹਨ ਬਹੁਤ ਵਧੀਆ ਲਗਿਆ ਜੀ ਸੋ ਅਗਲੇ ਬਲੌਗ ਦੇ ਇੰਤਜਾਰ ਵਿਚ ਤੁਹਾਡਾ ਸਰਸਕਰਾਈਬਰ ਗੁਰਮੇਲ ਸਿੰਘ ਰੰਧਾਵਾ
@inderramghadhiaa8318
@inderramghadhiaa8318 2 жыл бұрын
ਆਪਾ ਕੱਲ ਹੀ ਸਾਰਾ ਅੰਨਦਪੁਰ ਹੋ ਕੇ ਆ ਰਹੇਆ ਵਾਹਿਗੁਰੂ ਜੀ
@NanakAnandpuria5875
@NanakAnandpuria5875 2 жыл бұрын
ਧੰਨਵਾਦ ਵੀਰ ਜੀ ਤੁਹਾਡਾ ਇਤਿਹਾਸ ਸਬ ਨੂੰ ਦਿਖਾਉਣ ਦੇ ਲਈ
@loveleenkaur8545
@loveleenkaur8545 2 жыл бұрын
Very emotional vlog. Just luv it. Rona aa gaya. Bahut jaldi he asi ve bacheya nu lae ke java ge. Gurudwara sahib te bahut vaar gaye par kadi virasat e khalsa nahi gaye . Par hun zaroor java ge.🙏🙏
@Harpreet14159
@Harpreet14159 2 жыл бұрын
ਬਹੁਤ ਸੋਹਣਾ ਸਾਡਾ ਹਸਦਾ ਪੰਜਾਬ ਅਰਦਾਸ ਕਰਦੇ ਹਾਂ ਹਮੇਸ਼ਾ ਰਹੇ ਸਾਡਾ ਵਸਦਾ ਪੰਜਾਬ। ਬਹੁਤ ਸੋਹਣਾ ਬਲਾਗ 🙏🙏
@gurdevsinghvirk7598
@gurdevsinghvirk7598 2 жыл бұрын
ਧੰਨਵਾਦ ਵੀਰ ਜੀ
@karnailsingh6302
@karnailsingh6302 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਜੀ
@BalvirSingh-kz3uf
@BalvirSingh-kz3uf 2 жыл бұрын
ਗੁਰੂ ਕੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਜੀ ਜੀ ਦੀ ਪਾਵਣ ਪਵਿੱਤਰ ਧਰਤੀ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਆ ਜੀ
@tejindersinghchahal1795
@tejindersinghchahal1795 2 жыл бұрын
ਬਹੁਤ ਬਹੁਤ ਧੰਨਵਾਦ ਚਾਹਲ ਸਾਹਿਬ ਜੀ,
@dineshchoudharydcpodvr9
@dineshchoudharydcpodvr9 2 жыл бұрын
धन्यवाद वीर जी पुरा पंजाब टुर दिखाने के लिए और अगली आने वाली यात्रा के लिए आप दोनों को हार्दिक शुभकामनाएं दिल की गहराइयों से आप दोनों को प्यार लव यू
@baljindersaral3406
@baljindersaral3406 2 жыл бұрын
Thx for visiting Guru ki nagri Khalsa da janam asthan, and thx for showing us what a historical place , I visited Anandpue Sahib in 1992 obviously Virasat e Khalsa was built after , lots of up downs Guru Gobind Singh ji produced such a brave khalsa panth 🙏🏻 Sarbans daani guru ji sacrificed whole family for us slowly slowly we are forgetting all and everything he did for us we are not really following his footsteps,his principles very sad Shah muhamda aajsarkar Bajhon faujan jit ke ant nu haariyan ne 🙏🏻🙏🏻🙏🏻🙏🏻🙏🏻
@sarabjitsingh6087
@sarabjitsingh6087 2 жыл бұрын
ਧੰਨਵਾਦ ਵੀਰ ਤੁਸੀਂ ਮੇਰੀ ਸਹਿਰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਆ ਏ ਹੋ
@saini8939
@saini8939 2 жыл бұрын
Apna elaka hai shri Anandpur sahib ji
@manrajgrewal7921
@manrajgrewal7921 2 жыл бұрын
Really bro it's toooooo good really nice video god bless you
@SonySingh-id6zx
@SonySingh-id6zx 2 жыл бұрын
ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏
@JagdeepSingh-rq3qh
@JagdeepSingh-rq3qh 2 жыл бұрын
ਬਹੁਤ ਖੂਬਸੂਰਤ ਬਣਾਇਆ ਹੈ
@Bawa._.Gamer12
@Bawa._.Gamer12 2 жыл бұрын
ਸਾਰੇ ਬਲੌਕਾ ਨਾਲੋਂ ਇਹ ਵਿਡੀਉ ਬਹੁਤ ਵਧੀਆ ਲੱਗੀ ਜੇ ਨੈਨਾਂ ਦੇਵੀਂ ਮੰਦਰ ਦੇ ਦਰਸ਼ਨ ਕਰਾ ਦਿਉਂ ਧੰਨਵਾਦ ਜੀ
@gurpreetSingh-jy7fj
@gurpreetSingh-jy7fj 2 жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਰਾਤ ਦੇ 10ਵਜੇ ਵੇਖੀ ਵੀਡੀਓ ਤੁਹਾਡੀ ਭਰਾ ਖਾਲਸੇ ਦੀ ਜਨਮ ਭੂਮੀ ਵੇਖ ਕੇ ਰੌ ਗਟੇ ਹੋ ਜਾਦੇ ਆ ਖਾਲਸਾ ਤਾਨ ਜਿੰਦਾ ਬਾਦ
@varinderkaursandhu708
@varinderkaursandhu708 2 жыл бұрын
Waheguru ji very nice video waheguru ji
@manjeetfatehpuriya6995
@manjeetfatehpuriya6995 2 жыл бұрын
ਬਹੁਤ ਵਧੀਆ ਲੱਗਾ ਮੈਂ ਬਹੁਤ ਵਾਰ ਵੇਖਿਆ ਵਿਰਾਸਤ ਏ ਖਾਲਸਾ ਮੈਨੂੰ ਦੁੱਖ ਏ ਕੀ ਅੱਜ ਅਸੀ ਗੁਲਾਮ ਆ ਪਰ ਪਹਿਲਾ ਮੈਨੂੰ ਉਮੀਦ ਨਹੀਂ ਸੀ ਕੀ ਤੁਸੀਂ ਏਸ ਗਲ ਨੂੰ ਸਵੀਕਾਰ ਕਰੋਗੇ ਮੈਨੂ ਖੁਸ਼ੀ ਹੋਈ ਜਦੋਂ ਤੁਸੀ ਸਵੀਕਾਰ ਕੀਤਾ ਕੀ ਅਸੀ ਗੁਲਾਮ ਵਾਹਿਗੂਰੂ ਕਰੇ ਛੇਤੀ ਜਾਈਏ ਪੰਜਾਬ ਤੇ ਵਿਰਾਸਤ ਏ ਖਾਲਸਾ ਫ਼ਿਰ ਤੋ ਵੇਖੀਏ ਧਨਵਾਦ
@ravimoga1441
@ravimoga1441 2 жыл бұрын
ਮੈਂ ਦੋ ਵਾਰ ਦੇਖ ਲਿਆ ਬਹੁਤ ਘੈਂਟ ਜਗ੍ਹਾ
@VarinderSingh-jr6dc
@VarinderSingh-jr6dc 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@_trending_reels_430
@_trending_reels_430 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤️
@NirmalSingh-ln2po
@NirmalSingh-ln2po 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ
@jassi.tv6860
@jassi.tv6860 2 жыл бұрын
ਸਤਿ ਸ੍ਰੀ ਅਕਾਲ ਭਾਜੀ ਤੇ ਖੂਸ਼ੀ ਜੀ ਕੱਲ ਦੇ ਉਡੀਕ ਰਹੇ ਹਾ ਵੀਡੀਓ🎥🎥🎥🎥
@jagdevsingh5281
@jagdevsingh5281 2 жыл бұрын
Bhout vadia vere. ਸ਼ਹਿਰ ਆਪਣਾ ਵੀ ਬਰਨਾਲਾ
@sukhpreetsukhpreet6395
@sukhpreetsukhpreet6395 2 жыл бұрын
Very nice blog j wehaguru jii
@SonySingh-id6zx
@SonySingh-id6zx 2 жыл бұрын
ਸਿਰ ਗੱਲ ਬਾਤ ਜੀ 🙏🙏🙏
@pardeepkaur3515
@pardeepkaur3515 2 жыл бұрын
ਬਹੁਤ ਵਧੀਆ ਸੀ 🙏🙏🙏
@SIKHRAJ-1699
@SIKHRAJ-1699 2 жыл бұрын
ਭਾਜੀ ਤੁਸੀਂ ਤਾਂ ਰੁਆ ਦਿੱਤਾ ਅੱਜ, ਬਹੁਤ ਹੀ ਹੁਲਾਣਾ ਭਰਿਆ ਸੀ vlog. You’re commentary was the best. 🙏🏼
@bhawanprince7565
@bhawanprince7565 2 жыл бұрын
Aasc ajj hi dekh k aae ha veer g dill mohh lia is sthhaan ne
@ravinderchatha2685
@ravinderchatha2685 2 жыл бұрын
Bhut wadiaa video that for sharing… Waheguru ji thanu kamyabiaan bakshan 🙏
@JaswinderKaur-he4je
@JaswinderKaur-he4je 2 жыл бұрын
ਜਿਉਂਦੇ ਵਸਦੇ ਰਹੋ ਬੀਬੇ ਬਚਿਓ ਵਾਹਿਗੁਰੂ ਜੀ 🙏 ਤੁਹਾਨੂੰ ਬੇਸ਼ੁਮਾਰ ਖੁਸ਼ੀਆਂ ਦੇਂਣ ਜੀ 🙏❤️🤗😍
@sahibaujla2903
@sahibaujla2903 2 жыл бұрын
Bohat vadia Ripan and kushi
@KulwinderSingh-cz1nh
@KulwinderSingh-cz1nh 2 жыл бұрын
ਸਤਿ ਸ੍ਰੀ ਅਕਾਲ ਵੀਰ 🙏ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏
@simarsingh93
@simarsingh93 2 жыл бұрын
Bahut vadhiyaa ji
@harvindersingh8352
@harvindersingh8352 2 жыл бұрын
Bhot vadia video Tusi banande o, educational video bhot helpful hundi a🙏
@salmankhankhan2973
@salmankhankhan2973 2 жыл бұрын
WaheGuru ji ka khalsa WaheGuru ji ki Fateh
@sarbjitramgharia7287
@sarbjitramgharia7287 2 жыл бұрын
Bahut vadhiya g apna Ithas🙏🙏🙏
@neeruneeru3516
@neeruneeru3516 2 жыл бұрын
Wonderful✨😍 God bless to both of you💕
@jaspalkaur413
@jaspalkaur413 2 жыл бұрын
very nice 👌 thanks beta god bless you
@punjabiculturesoultouch9025
@punjabiculturesoultouch9025 11 ай бұрын
Boot Vadia Darshan karke Aanand Aa Gya❤
@salindernarr1864
@salindernarr1864 Жыл бұрын
God bless both of you and thanks for the updates.
@gurtejkaur6431
@gurtejkaur6431 2 жыл бұрын
ਸਤਿ ਸ੍ਰੀ ਅਕਾਲ ਰਿਪਨ ਅਤੇ ਖੁਸ਼ੀ
@gurtejkaur6431
@gurtejkaur6431 2 жыл бұрын
ਅੱਜ ਮੈਂ ਤੁਹਾਡੇ ਤਿਬਤ ਦਾ ਬਲੋਗ ਦੇਖਿਆ ਬੁਧ ਧਰਮ ਦੇ ਮੰਦਰ ਸੰਭਾਲ ਕੇ ਰੱਖੇ ਹੋਏ ਹਨ ਪਰ ਸਾਡੀ ਕਮੇਟੀਆਂ ਨੇ ਤਾਂ ਸਭ ਕੁਝ ਖ਼ਤਮ ਕਰ ਦਿੱਤਾ ਅੱਜ ਤੋਂ 35 ਸਾਲ ਪਹਿਲਾਂ ਅਨੰਦ ਪੁਰ ਸਾਹਿਬ ਵੀ ਕਾਫ਼ੀ ਕੁਝ ਸੰਭਾਲਣ ਯੋਗ ਸੀ ਜੋ ਕਿ ਪੱਥਰ ਲਗਾਉਣ ਨਾਲ ਸਭ ਖਤਮ ਕਰ ਦਿੱਤਾ ਗਿਆ
@tarlochanrai6339
@tarlochanrai6339 2 жыл бұрын
ਬਹੁਤ ਬਹੁਤ ਧੰਨਵਾਦ ਜੀ 🙏👍
@kulwantsingh-fr8hu
@kulwantsingh-fr8hu 2 жыл бұрын
ਬਾਈ ਜੀ ਤੁਹਾਨੂੰ ਮੈ ਹੱਥ ਜੋੜ ਕੇ ਬੇਨਤੀ ਕੀਤੀ ਸੀ ਵਾਪਸੀ ਸਮੇਂ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਸਾਹਿਬ ਜਰੂਰ ਆਇਓ ਜੀ,ਕਿਉਂਕਿ ਇਥੇ ਵੀ ਸ਼ਹੀਦਾਂ ਦੀ ਯਾਦ ਵਿੱਚ ਬਹੁਤ ਵਧੀਆ ਥਾਂ ਬਣਾਈ ਏ ਜੀ,ਪਰ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਤੋਂ ਹੀ ਵਾਪਸ ਚਲੇ ਗਏ ਜੀ,ਚਲੋ ਫੇਰ ਕਦੇ ਟਾਇਮ ਲੱਗੀਆ ਤਾਂ ਜਰੂਰ ਆਇਓ ਜੀ,ਧੰਨਵਾਦ ਜੀ,🙏🙏🙏🙏
@naibsingh6767
@naibsingh6767 2 жыл бұрын
Bhott vaddiaa veer ji
@jatinderSingh-rh7gd
@jatinderSingh-rh7gd 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਫ਼ਤਿਹ
@KuldeepSingh-gs1tm
@KuldeepSingh-gs1tm 2 жыл бұрын
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@singhrasal8483
@singhrasal8483 2 жыл бұрын
Waheguru waheguru waheguru waheguru waheguru Trip enjoyed gndu Amritsar
@atinderkaur7656
@atinderkaur7656 2 жыл бұрын
SSA to all. Bahut hi vadiya vlog sii God bless you🙏🙏🙏🙏🌹🌹🌹🙏🙏🙏🙏🙏
@karandeepsingh1721
@karandeepsingh1721 2 жыл бұрын
Mai apne bete nu wirasat e khalsa dikhun jarur lai ke jawagi 🙏🙏 Tuhada bahut bahut Dhanwaad veer ji🙏🙏🥰🥰
@RajpalSingh-ni7fw
@RajpalSingh-ni7fw 2 жыл бұрын
ਵਹਿਗੂਰੁ ਜੀ ਮੇਹਰ ਕਰੇ
@JaswinderKaur-qe1tl
@JaswinderKaur-qe1tl 2 жыл бұрын
Adi bhut var dekhia asi es elake to e aw👌👌👌🙏🙏vhut vadia vlog aw veer ji
@parmailsingh8476
@parmailsingh8476 2 жыл бұрын
Amazing Very Wounderful
@Janti838
@Janti838 2 жыл бұрын
Bohat vdiya vlog bai g
@rajinderkularsomal6201
@rajinderkularsomal6201 2 жыл бұрын
So touching and emotional 😇😇
@manindersingh6400
@manindersingh6400 2 жыл бұрын
Raj krega Khalsa ...,#wmk
@gurmeetsingh3869
@gurmeetsingh3869 2 жыл бұрын
Bahut vadia veer ji
@fromsuperearth..3323
@fromsuperearth..3323 2 жыл бұрын
Mini sohni greenery hai
@gurveersingh5849
@gurveersingh5849 2 жыл бұрын
Thank you veer ji vlog lai
@randhirkaur7811
@randhirkaur7811 2 жыл бұрын
Bahut vadhia ji
@parminderbhangoo4781
@parminderbhangoo4781 2 жыл бұрын
Bahut wadhia
@HarjinderSingh-ji6ci
@HarjinderSingh-ji6ci 2 жыл бұрын
Waheguru ji beautiful beautiful video beta ji I m Harjinder Singh Stockholm Sweden
@VILLAN_OFFICIAL
@VILLAN_OFFICIAL 2 жыл бұрын
Sirra veer ji jo asi nhi dekh sakhde tuse dekha rhae ho
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 жыл бұрын
ਬਹੁਤ ਵਧੀਆ ਜੀ ਮੈਂ ਆਪਦੇ ਪਿੰਡ ਦੋ ਵਾਰੀ ਗਿਆ ਹੋਇਆ ਹਾਂ ਜੀ ।
@ghaintmaanmaan4217
@ghaintmaanmaan4217 2 жыл бұрын
ਰੀਪਨ ਵੀਰ ਮੈ ਵੀ ਆਇਆ ਸੀ ਬੇਬੇ ਬਾਪੂ ਜੀ ਨਾਲ, ੩੦੦ ਸਾਲਾਂ ਤੇ। ੧੯੯੯ ਨੂੰ
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਸਭ
@guysdabeasta3200
@guysdabeasta3200 2 жыл бұрын
Very good job very nice its true both of you work well done
@ramanjitsingh7653
@ramanjitsingh7653 2 жыл бұрын
Very nice veer ji and bhabi ji
@gurjantsinghsandhu9924
@gurjantsinghsandhu9924 2 жыл бұрын
Sab tu vadiya valog 22g,, Speechless 👌👍🙏🙏
@HarjinderSingh-cu8yd
@HarjinderSingh-cu8yd 2 жыл бұрын
Buhat vadiya veer ji and khushi ji🙏🙏
@amarjitgill5385
@amarjitgill5385 2 жыл бұрын
Very nice Vilog thanks very much 🙏🙏🙏🙏🙏
@guribai4552
@guribai4552 2 жыл бұрын
Veer mei v do vaar AAYA ha ethe bahot shaandaar hai itihaas aa bahot purana
@singhmultani789
@singhmultani789 2 жыл бұрын
Ver nice paji
@mrjami4010
@mrjami4010 2 жыл бұрын
Wahe Guru ji Wahe Guru ji Kerpa kro Maharaj
@soniasonia7602
@soniasonia7602 2 жыл бұрын
Assi bhee thode din pehla gaye si Bahut sohna banya hoya
@gunjansingh05
@gunjansingh05 2 жыл бұрын
13:10 bilkul sahi keha ripan paaji👍👍👍
@mintudhillon6945
@mintudhillon6945 2 жыл бұрын
ਵਾਹਿਗੁਰੂ ਮੇਹਰ ਕਰਨ ਸਭ ਤੇ🙏🏻
@sandeepdhillon6719
@sandeepdhillon6719 2 жыл бұрын
ਵਾਹਿਗੁਰੂ ਜੀ
@arvindersingh9841
@arvindersingh9841 2 жыл бұрын
Miss Ho giya y milna c thonu ithe Anandpur sahib
@amarjitsingh1400
@amarjitsingh1400 2 жыл бұрын
ਵਾਹਿਗੁਰੂ ਜੀ 🙏🙏
@nickchawla4470
@nickchawla4470 2 жыл бұрын
Salute veer very good work
@mamtabihal6409
@mamtabihal6409 2 жыл бұрын
Boht badia g
@caramelandoreo5622
@caramelandoreo5622 2 жыл бұрын
God Bless You 🙏 Stay Blessed 🙏🙏
@amarjitbajwa2961
@amarjitbajwa2961 2 жыл бұрын
Sat sire akal ji very good god bless you both 👍
@kulwinderkaur2477
@kulwinderkaur2477 2 жыл бұрын
Boht Vdia c veer ji eh vlog v🙏🙏🙏🙏🙏🙏
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
Непосредственно Каха: сумка
0:53
К-Media
Рет қаралды 12 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН