ਅੰਡੇਮਾਨ ਨਿਕੋਬਾਰ ਦੇ ਪਿੰਡ Andaman Village Life | Punjabi Travel Couple | Ripan Khushi | Andaman Tour

  Рет қаралды 207,640

Punjabi Travel Couple

Punjabi Travel Couple

Күн бұрын

Пікірлер: 324
@ranjeetsinghsingh9248
@ranjeetsinghsingh9248 2 жыл бұрын
ਸਾਨੂੰ ਘਰ ਬੈਠੇ ਆ ਨੂੰ ਸੈਰ ਕਰਵਾ ਦਿੱਤਾ ਜੀ ਤੁਹਾਡਾ ਬਹੁਤ ਧੰਨਵਾਦ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@HarjinderSingh-tg2pg
@HarjinderSingh-tg2pg 2 жыл бұрын
ਰੀਪਨ ਵੀਰੇ ਸਮੂਦਰ ਥੱਲੇ ਵਾਲੀ ਵੀਡੀਓ ਨੇ ਤਾਂ ਰੂਹ ਖੁਸ਼ ਕਰਤੀ। ਵਾਹਿਗੁਰੂ ਤੁਹਾਡੀ ਜੋੜੀ ਭਾਗ ਲਾਵੇ ਅਤੇ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਵੀਰੇ।
@SunilKumar-mp7ii
@SunilKumar-mp7ii 2 жыл бұрын
Beautiful places
@randhirbatth3086
@randhirbatth3086 2 жыл бұрын
Ty
@kiranjeet3112
@kiranjeet3112 2 жыл бұрын
ਬਹੁਤ ਵਧੀਆ ਲੱਗਾ ਇਨ੍ਹਾਂ ਦਾ ਘਰ ਖੇਤ ਸੱਚੀ ਮਨ ਨੂੰ ਸਕੂਨ ਜਿਹਾ ਮਿਲਦਾ ਇਹ ਸਭ ਦੇਖ ਕੇ ਧੰਨਵਾਦ ਤੁਹਾਡਾ ਜੋ ਸਾਨੂੰ ਘਰ ਬੈਠਿਆ ਨੂੰ ਵਧੀਆ ਦਿਖਾ ਰਹੇ ਹੋ ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਤੁਹਾਨੂੰ ਦੋਵਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ
@sandeepkaur3647
@sandeepkaur3647 2 жыл бұрын
ਬਾਬਾ ਜੀ ਤੁਹਾਨੂੰ ਹਮੇਸ਼ਾ ਖ਼ਸ਼ ਰੱਖੇ ਜੀ ❤❤
@JaswinderSingh-io7uo
@JaswinderSingh-io7uo 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ । ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ।
@पंजाबीमिक्समसाला
@पंजाबीमिक्समसाला 2 жыл бұрын
ਬਹੁਤ ਹੀ ਖੂਬਸੂਰਤ ਹਿੱਸਾ ਹੈ ਇਹ ਵੀ ਆਪਣੇ ਭਾਰਤ ਦਾ👌👌
@ale-cj6ls
@ale-cj6ls 2 жыл бұрын
ਰਿਪਨ ਐਂਡ ਖੁਸ਼ੀ ਰੱਬ ਤੁਹਾਨੂੰ ਰਾਜ਼ੀ ਰੱਖੇ। ਸੁਖਦੇਵ ਸਿੰਘ ਜੇਠੂਕੇ
@AmarjeetSingh-dm4mj
@AmarjeetSingh-dm4mj 2 жыл бұрын
ਭਾਰਤ ਵਿਚ ਵੀ ਅਲੱਗ ਅਲੱਗ ਜਗਾਵਾਂ ਤੇ ਬਹੁਤ ਭਿੰਨਤਾਵਾਂ ਹਨ ਖੇਤੀ ਪਖੋ ਮੋਸਮ ਪਖੋ ਕਿੰਨਾ ਸੋਹਣਾ ਮੇਰਾ ਦੇਸ਼ ਮਹਾਨ ਵਾਹਿਗੁਰੂ ਜੀ ਮੇਹਰ ਕਰਨ ਹਮੇਸ਼ਾ ਇਸ ਤਰ੍ਹਾਂ ਹੀ ਰਹੇ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 жыл бұрын
ਬਹੁਤ ਵਧੀਆ ਜੀ। ਚੜ੍ਹਦੀ ਕਲਾ ਰਹੇ
@schoolgam5106
@schoolgam5106 2 жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰਖੇ।
@sandeepkaur3647
@sandeepkaur3647 2 жыл бұрын
ਵੀਰ ਜੀ ਤੁਹਾਡੀ ਵੀਡੀਓ ਦੇਖ ਕੇ ਬੁਹਤ ਵਧੀਆ ਲੱਗਦਾ ਤੇ ਨੋਲੇਜ ਵੀ ਮਿਲਦੀ ਏ ਜੀ
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ ਰੱਬ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@sharanjitkaur5210
@sharanjitkaur5210 2 жыл бұрын
ਪਿਆਰੇ ਪੁੱਤਰ ਜੀ, ਤੁਹਾਡੇ ਵਲੌਗ ਬਹੁਤ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ, ਤੁਹਾਡੀ ਬੋਲਬਾਣੀ ਬਹੁਤ ਹੀ ਮਿਠਾਸ ਭਰੀ ਹੈ ਜੋ ਸਭ ਨੂੰ ਚੰਗੀ ਲੱਗਦੀ ਹੈ, ਜੁੱਗ ਜੁੱਗ ਜੀਓ ਬੱਚਿਓ, ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਹਰ ਉਮੰਗ ਪੂਰੀ ਕਰਨ।
@sumanrandhawa8977
@sumanrandhawa8977 2 жыл бұрын
ਵਧੀਆ ਲੱਗਾ ਅੱਜ ਦਾ ਵਲੋਂਗ 👌 ਤੁਸੀਂ ਪਿੰਡ ਦਿਖਾ ਕੇ ਵਧੀਆ ਜਾਣਕਾਰੀ ਦਿੱਤੀ। ਜਨਵਰੀ, ਫਰਵਰੀ ਵਿੱਚ ਠੰਢ ਕਿੰਨੀ ਹੁੰਦੀ ਏ ਵੀ ਦੱਸਿਉ ਪਤਾ ਕਰਕੇ ਧੰਨਵਾਦ ਵੀਰ 🙏👍
@mohdsharif5202
@mohdsharif5202 2 жыл бұрын
ਖਸ ਰਹੋ ਜਿਸ ਥਾਂ ਜਾਵੈ ਮਾਲਕ ਮਿਹਰ ਦਾ ਹੱਥ ਤੁਹਾਡੇ ਤੇ ਰੱਖੇ ਆਮੀਨ
@perteekcheemacraft
@perteekcheemacraft 2 жыл бұрын
So cute ਬਹੁਤ ਵਧੀਆ ਹੈ vlog 🌺
@sukhdevkhan4430
@sukhdevkhan4430 Жыл бұрын
ਵਾਹਿਗੁਰੂ ਭਲੀ ਕਰੇ ਜੀ ਬਹੁਤ ਵਧੀਆ ਰਿਪਨ ਐਂਡ ਖੁਸ਼ੀ ਬਹੁਤ ਵਧੀਆ
@GurjantSingh-ri3bl
@GurjantSingh-ri3bl 2 жыл бұрын
Beautiful Vlog. Waheguru ji chardikla vich rakhan dona nu hamesha khush rakhn
@jasbeerkaur5006
@jasbeerkaur5006 2 жыл бұрын
ਵਹਿਗੁਰੂ ਤੁਹਾਨੂੰ ਸਦਾ ਖੁਸ
@friendstravelsdhuriPB13
@friendstravelsdhuriPB13 2 жыл бұрын
ਬਹੁਤ ਵਧੀਆ ਖਿੱਚੀ ਰੱਖੋ ਕੰਮ ਖੁਸ਼ੀ ਦਾ ਤੇ ਆਪਣੀ ਸੇਹਤ ਦਾ ਵੀ ਧਿਆਨ ਰੱਖਣਾ । ਮਿਲਦੇ ਆ ਜਲਦੀ😍
@jaswinderkaurskjelvik
@jaswinderkaurskjelvik 2 жыл бұрын
ਅਪਣੇ ਭਾਰਤ ਵਰਗਾ ਖ਼ੂਬਸੂਰਤ ਕੋਈ ਵੀ ਦੇਸ਼ ਨਹੀਂ ਹੈ ਕਾਸ ਮੇਰੇ ਭਾਰਤ ਦੀਆ ਸਰਕਾਰਾਂ ਵੀ ਮੇਰੇ ਭਾਰਤ ਵਾਂਗ ਖ਼ੂਬਸੂਰਤ ਹੁੰਦੀਆਂ ❤ ਸਦਕੇ ਜਾਇਏ ਰਿਬਨ ਖੁਸੀ ਤੋਂ ਜ਼ਿਹਨਾਂ ਦੀਆ ਅੱਖਾਂ ਨਾਲ ਸਾਡੀਆਂ ਅੱਖਾਂ ਵੀ most beautiful Indian states watch ਕਰ ਰਹੀਆਂ ਹਨ 🙏 ❤
@friendstravelsdhuriPB13
@friendstravelsdhuriPB13 2 жыл бұрын
ਬਿਲਕੁਲ ਸਹੀ ਕਿਹਾ ਤੁਸੀ
@hasancyu
@hasancyu 2 жыл бұрын
Molvi muslims is asking how to make car digital camera aeroplane towers sattelite etc feel them free and try to
@hasancyu
@hasancyu 2 жыл бұрын
Molvi muslims is asking how to make car digital camera aeroplane towers sattelite etc feel them free and try to
@hasancyu
@hasancyu 2 жыл бұрын
Molvi muslims is asking how to make car digital camera aeroplane towers sattelite etc feel them free and try to
@hasancyu
@hasancyu 2 жыл бұрын
Molvi muslims is asking how to make car digital camera aeroplane towers sattelite etc feel them free and try to
@SurinderSingh-jb9kq
@SurinderSingh-jb9kq 2 жыл бұрын
Rippen ji aap dono ka bahut dhanyavaad, May you live long and show us so charming places.
@jugindersingh4910
@jugindersingh4910 2 жыл бұрын
ਸਤਿ ਸ੍ਰੀ ਆਕਾਲ ਜੀ ਦੋਨਾ ਨੂੰ
@tarsemsingh2766
@tarsemsingh2766 2 жыл бұрын
ਬਾਈ ਇਹਨਾਂ ਦੇ ਵਿਆਹ ਸਾਦੀਆਂ ਬਾਰੇ ਵੀ ਦੱਸੋ ਜੇ ਅਤੇ ਬੱਚਿਆਂ ਦੀ ਪੜ੍ਹਾਈ ਦਾ ਕੀ ਪ੍ਰਬੰਧ ਐ ਉਹਦੇ ਬਾਰੇ ਵੀ ਚਾਨਣਾ ਪਾਓ ਜੇ ਵਾਹਿਗੁਰੂ ਤੁਹਾਨੂੰ ਸਦਾ ਹੀ ਸਲਾਮਤ ਰੱਖੇ
@dharmindersekhon9680
@dharmindersekhon9680 2 жыл бұрын
ਧੰਨਵਾਦ ਬਾਈ ਰਿਪਨ ਜੀ ਅਸੀਂ ਤਾਂ ਹੁਣ ਕਿਥੇ ਧੱਕੇ ਖਾਵਾਂਗੇ ਤੁਸੀਂ ਦਿਖਾਉਂਦੇ ਰਹੋ ਤੇ ਅਸੀਂ ਦੇਖਦੇ ਰਹਾਂਗੇ
@nirbhaisingh6456
@nirbhaisingh6456 2 жыл бұрын
ਹੋਰ ਗੱਲਾ ਦੀਆਂ ਗੱਲਾਂ ਖੁਸ਼ੀ ਖੁਸ਼ਕਿਸਮਤ ਹ।ਜਿਹੜਾ ਇਨ੍ਹਾਂ ਸਿਆਣਾ ਪਤੀ ਮਿਲਿਆ
@पंजाबीमिक्समसाला
@पंजाबीमिक्समसाला 2 жыл бұрын
ਵੀਰ ਕਮੀਜ਼ਾਂ ਬਹੁਤ ਸੋਹਣੀ ਸੋਹਣੀਆਂ ਨੇ
@birshasingh8373
@birshasingh8373 2 жыл бұрын
Waheguru ji khush rakhna veer ripan nu
@gill12345
@gill12345 2 жыл бұрын
ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹਨ ਪਾਨ ਸੁਪਾਰੀ ਖਾਦੀਆ ਮੁੱਖ ਬੀੜੀਆਂ ਲਾਈਆਂ ਹਰ ਹਰ ਕਦੇ ਚੇਤਿਉ ਜਮ ਪਕੜ ਚਲਾਈਆਂ
@SatnamSingh-nz5uq
@SatnamSingh-nz5uq 2 жыл бұрын
Waheguru,, Ji, waheguru, ji,, nice,, 👌🏻👌🏻
@NirmalSingh-yh8kk
@NirmalSingh-yh8kk 2 жыл бұрын
Waheguru ji Maher karn ji
@sukhdevkhan4430
@sukhdevkhan4430 2 жыл бұрын
ਧੰਨਵਾਦ ਰਿਪਨ ਐਂਡ ਖੁਸ਼ੀ
@SinghGill7878
@SinghGill7878 2 жыл бұрын
ਬਹੁਤ ਖੂਬਸੂਰਤ ਵਲੌਗ
@deepalisharma7680
@deepalisharma7680 2 жыл бұрын
Twada dona da dilo shukriya ene sohne sohne vlogs lyi👌🤗🥰
@harmindergill6488
@harmindergill6488 2 жыл бұрын
Waheguru chardi kala bakshee
@harmeshchand3727
@harmeshchand3727 2 жыл бұрын
ਰਿਪਿਨ ਜੀ ਇੱਥੇ ਮਕਾਨ ਦਾ ਕੀ ਕੀਮਤ ਹੈ। ਜਮੀਨ ਦੀ ਵੀ ਕੀ ਕੀਮਤ ਹੈ ਜੀ । ਸਰ ਇੱਕ ਇਹ ਵੀ ਦੱਸਿਓ ਕਿ ਕੋਈ ਹੋਰ ਸਟੇਟ ਤੋਂ ਆ ਕੇ ਸੈਟਲ ਹੋ ਸਕਦਾ ਹੈ ਜੀ !
@balbirbhambra1246
@balbirbhambra1246 2 жыл бұрын
Very beautiful farmhouse and lovely home 🏡 ❤️
@satinderhundal3165
@satinderhundal3165 2 жыл бұрын
Waheguru chardi kla bakhshe app ji nu
@manjitbedi5836
@manjitbedi5836 2 жыл бұрын
I love Nature, but didn't get chance to travel either, so I enjoy most of the Blogs. Surprised to Note that, your Camera doesn't shake, while making Vedio while walking, trekking, driving etc Waheguru Bless you Both & All.
@rampal8973
@rampal8973 2 жыл бұрын
ਬਹੁਤ ਵਧੀਆ ਲੱਗਿਆ ਬਾਕੀ ਜਿਵੇਂ ਤੁਸੀਂ ਪਪੀਤਾ ਅਤੇ ਕੇਲੇ ਦੇ ਖੇਤ ਦਿਖਾਏ ਨਾਲ਼ ਇਹ ਇਧਰ ਕਿਸ ਰੇਟ ਵਿਕਦਾ ਹੈ ਇਹ ਵੀ ਜਾਣਕਾਰੀ ਦੇ ਦਿਆ ਕਰੋ
@Sk-hw1rt
@Sk-hw1rt 2 жыл бұрын
ਬਹੁਤ ਚੰਗਾ ਲੱਗਦੈ ਵੀਰੇ ਤੁਹਾਡਾ ਇਹ ਘੁੰਮਣ ਘੁੰਮਾਉਣਾ
@indianbowlofficial7676
@indianbowlofficial7676 2 жыл бұрын
ਬਾਈ ਕੋਈ ਵਿਆਹ ਹੁੰਦਾ ਵੀ ਦਿਖਾ ਦਿਉ ।
@AmarjitKaur-rf8fe
@AmarjitKaur-rf8fe Жыл бұрын
Ur way of explaining is very interesting.keep us updated to everything.
@AmarjitKaur-rf8fe
@AmarjitKaur-rf8fe Жыл бұрын
I always wanted to go and see Andeman and Nicobar. It is really beautiful.thnx for showing this. Address is
@vinodgogna7846
@vinodgogna7846 2 жыл бұрын
Very nice video as always. I enjoyed watching it.
@harpreetdhaliwal8751
@harpreetdhaliwal8751 2 жыл бұрын
So beautiful 😍😍
@amnindersingh2709
@amnindersingh2709 2 жыл бұрын
Koi gall ni ripan veer kai bar kudrat kirpa ban ke barsdi a have Nice time bro with your lifeline stay blessed always both of you ❤
@pushpinderkaurtv
@pushpinderkaurtv 2 жыл бұрын
Jadon v tuhada vlog dekhna shuru kardi haan ta dil ch bht jyada khushi hundi hai fer tuhnu vlog ch dekhde saar hi main muh ser chumdi haan mainu es trah lagda hai k tuci mere apne bache ho bht vadia lagda hai ek dilon tuhade naal saanj pe gi hai ❤️❤️👍
@gurwinderkaur9760
@gurwinderkaur9760 2 жыл бұрын
ਬਹੁਤ ਵਧੀਆ ਜੀ 🙏
@jaswinderkisana4805
@jaswinderkisana4805 2 жыл бұрын
Vadia bro
@manjitkaur2129
@manjitkaur2129 2 жыл бұрын
Bahut hi acchi vedio veer ji
@sdeep10
@sdeep10 2 жыл бұрын
Yes manjit
@Monu_chandu_comenteter
@Monu_chandu_comenteter 2 жыл бұрын
Bhut kaint vlog ne paji sada sadi sari family dekhde ha 😌😌
@jashanpreet9458
@jashanpreet9458 2 жыл бұрын
Sat shri akal Ripan and Kushi sister ji very nice ji very beautiful ji
@ਸੀਮੂਵੜੈਂਚ
@ਸੀਮੂਵੜੈਂਚ 2 жыл бұрын
Drone shots are amazing 👏
@sukhvinderkaur7265
@sukhvinderkaur7265 2 жыл бұрын
Bahut sohna dikhade ho tusi beta tu ta bolda bahut sohna waheguru tuhanu chdikla ch rakhan
@Dhaliwalmajors
@Dhaliwalmajors 2 жыл бұрын
ਰਿਪਨ ਬਹੁਤ ਵਧੀਆਾ
@tarsemkaur4383
@tarsemkaur4383 2 жыл бұрын
You guys showing everything very deeply
@Arabਆਲੇਯਾਰ
@Arabਆਲੇਯਾਰ 2 жыл бұрын
Att veere rab thnu hamsha khus rakhe gbu 🙏🎉
@harbhajansandhu7068
@harbhajansandhu7068 2 жыл бұрын
WAHEGURU ji WAHEGURU ji WAHEGURU ji WAHEGURU ji WAHEGURU ji mear karn bro
@satnamgill5361
@satnamgill5361 2 жыл бұрын
Beautiful local people
@ranjitkaur8099
@ranjitkaur8099 2 жыл бұрын
Beautiful vlog
@thebirdlife3660
@thebirdlife3660 2 жыл бұрын
Beautiful place 😍
@davindergill1640
@davindergill1640 2 жыл бұрын
Beautiful 👌👌
@Bhinda_
@Bhinda_ 2 жыл бұрын
Nice video Ji paaji 🙏🙏🙏🙏🙏🙏🙏🙏🙏
@hkaur9622
@hkaur9622 2 жыл бұрын
Hallo Ji very nice videos god bless you all ❤️❤️
@avtarcheema3253
@avtarcheema3253 2 жыл бұрын
ਬਹੁਤ ਹੀ ਵਧੀਆ ਜੀ 👌👌👌👌
@JaswinderKaur-iu2vc
@JaswinderKaur-iu2vc 2 жыл бұрын
Bahut vedia legya Thanks
@simonmeet
@simonmeet 2 жыл бұрын
Aur mujhe apke blog se bahut knowledge milti h
@sanjayfaridian6742
@sanjayfaridian6742 2 жыл бұрын
Bahut hi sohne pind ne jeonde wasde raho God bless you
@hardialkaur1548
@hardialkaur1548 2 жыл бұрын
ਰਿਪਨ ਹਿੰਦੀ ਬੋਲਦੇ ਬਹੁਤ ਸੋਹਣੇ ਲੱਗਦੇ ਹੋ ਬੇਟਾ ਜੀ
@qamaruzzaman346
@qamaruzzaman346 2 жыл бұрын
Very beautiful informative and unique approach
@MohanSingh-cb9ts
@MohanSingh-cb9ts 2 жыл бұрын
ਚੰਡੀਗੜ੍ਹ ਤੋਂ
@sukhmaansaab1963
@sukhmaansaab1963 2 жыл бұрын
ਬਹੁਤ ਵਧੀਆ ਵੀਡੀਉ ਜੀ
@sanju1972able
@sanju1972able 2 жыл бұрын
Vdia veer ji from - hoshiarpur, garshankar, dhamai
@jaspalsingh5294
@jaspalsingh5294 2 жыл бұрын
🙏🙏ਬਹੁਤ ਵਧੀਆ vlog
@Guru.ka.Darshan.Shorts
@Guru.ka.Darshan.Shorts 2 жыл бұрын
Aande Maan de Villiege vekh ke wadia laga nice vlog j
@parmveersidhu4238
@parmveersidhu4238 2 жыл бұрын
Sea wali video att c pra
@jaswinderdhaliwal7814
@jaswinderdhaliwal7814 2 жыл бұрын
ਬਹੁਤ ਵਧੀਆ ਜੀ
@sdeep10
@sdeep10 2 жыл бұрын
Asha g
@suchasinghdh1999
@suchasinghdh1999 2 жыл бұрын
ਸਤਿ ਸ੍ਰੀ ਆਕਾਲ ਬਾਈ ਜੀ
@hardialkaur1548
@hardialkaur1548 2 жыл бұрын
ਰਿਪਨ ਆਪਣੇ ਜਦੋਂ ਬੱਚਾ ਹੋਣ ਤੇ ਮਾਂ ਲਈ ਜੋ ਪੰਜੀਰੀ ਬਣਾਈ ਜਾਂਦੀ ਹੈ ਉਹਦੇ ਵਿੱਚ ਸੁਪਾਰੀ ਪਾਉਂਦੇ ਨੇ
@santokhpurtimes1126
@santokhpurtimes1126 2 жыл бұрын
Bai bauth vadiya thanks
@indianbowlofficial7676
@indianbowlofficial7676 2 жыл бұрын
ਸੁਪਾਰੀ ਦੇ ਦਰੱਖਤ ਤਾਂ ਜੋਗਾ ਰੱਲਾ ਨਰਸਰੀ ਚ ਵੀ ਹੈਗੇ ਨੇ ਬਾਈ ।
@sdeep10
@sdeep10 2 жыл бұрын
Asha g
@vinodsarwalanchal1092
@vinodsarwalanchal1092 2 жыл бұрын
Good Job 👍 Bfl Nature Vishakapatnam bi dikha do please.
@jottasangha4565
@jottasangha4565 2 жыл бұрын
Waheguru ji mare karna
@krishna75445
@krishna75445 2 жыл бұрын
Mahadev always blessed you ji❤️
@Singh_Singh23
@Singh_Singh23 2 жыл бұрын
ਬਾਈ ਡਰੋਨ ਬਹੁਤ ਘੱਟ use ਕਰਦੇ ਤੁਸੀਂ .
@sarbjitramgharia7287
@sarbjitramgharia7287 Жыл бұрын
Bhut vadia vlog g🙏🙏
@butasinghpunia4648
@butasinghpunia4648 2 жыл бұрын
Nice pind veer sirra
@balrajsingh4182
@balrajsingh4182 2 жыл бұрын
Very nice ji
@gulnazkhan9850
@gulnazkhan9850 2 жыл бұрын
Punjab Malerkotla vich 800so ruppai kilo hai supari
@jasdhaliwal3699
@jasdhaliwal3699 2 жыл бұрын
Movies vich dekhde hunde c, eda de Place. Very nice 👌
@noorsingh5765
@noorsingh5765 2 жыл бұрын
Nice trip paa ji
@chiragveersingh5661
@chiragveersingh5661 2 жыл бұрын
Veer g vlog very nice God bless you 💐
@nirmalbhattinirmalbhatti490
@nirmalbhattinirmalbhatti490 2 жыл бұрын
Nic village ripan kushi
@gurpreetsinghsidhu9861
@gurpreetsinghsidhu9861 2 жыл бұрын
ਰਿਪਨ ਵੀਰ ਬਹੁਤ ਵਧੀਆ ਤੁਸੀ ਖੇਤੀਬਾੜੀ ਬਾਰੇ ਜਾਣਕਾਰੀ ਦਿੱਤੀ ਇੱਕ ਗੱਲ ਤਾ ਹੈ ਇੱਥੇ ਕਿਸਾਨ ਨਵੇ ਜਮਾਨੇ ਦੀ ਖੇਤੀਬਾੜੀ ਨਹੀ ਕਰਦਾ ਜਿਵੇ ਹੁਣ ਇੱਥੇ ਸਬਜੀ ਦੇ ਰੇਟ ਬਹੁਤ ਜਿਆਦਾ ਹੈ ਇਥੇ ਗਰੀਨ ਹਾਉਸ ਪੋਲੀ ਹਾਊਸ ਲਗਾ ਕੇ ਸਬਜੀ ਬਹੁਤ ਵਧੀਆ ਪੈਦਾ ਕੀਤੀ ਜਾ ਸਕਦੀ ਹੈ ਕਿਉ ਕਿ ਮਿੱਟੀ ਬਹੁਤ ਉਪਜਾਊ ਲੱਗਦੀ ਹੈ
@sandeepkaleka7511
@sandeepkaleka7511 2 жыл бұрын
22 mere tan roti ni hjm aundi jina tm thoda vlog na dekha na need aundi aa adt g ban gi thonu dekhn di gbu
@MandeepKaur-pu5fm
@MandeepKaur-pu5fm 2 жыл бұрын
God bless both your of you love from 🇬🇧
@mukeshduggal1291
@mukeshduggal1291 2 жыл бұрын
Veer ji main,1987 ton 1993 tak port blair ch haddo dilami pur reh ke aaya ba meri baddi sattel life si 2 dukkana si appniyan 2 bottan si but main koddiyan de bhaa sab kuch becch batt ke aa geya miss andaman😔😔
@harekrishnaradhe9073
@harekrishnaradhe9073 2 жыл бұрын
Pji thuade vlog bahut bahut ache lagte
@manindersidhu652
@manindersidhu652 2 жыл бұрын
Vadde y daru mil jandi aa ethe
@HarinderSingh-zb1gn
@HarinderSingh-zb1gn 2 жыл бұрын
Waheguru ji mehar Karn ji🙏
Help Me Celebrate! 😍🙏
00:35
Alan Chikin Chow
Рет қаралды 88 МЛН
This mother's baby is too unreliable.
00:13
FUNNY XIAOTING 666
Рет қаралды 40 МЛН
What's in the clown's bag? #clown #angel #bunnypolice
00:19
超人夫妇
Рет қаралды 23 МЛН
rana ijaz funny video | new krayadar
18:39
rana ijaz official
Рет қаралды 4,4 МЛН
Help Me Celebrate! 😍🙏
00:35
Alan Chikin Chow
Рет қаралды 88 МЛН