ਸ਼ਹਿਰ ਲਾਹੌਰ ਵੱਲ ਸਫ਼ਰ lahore Pakistan | Punjabi Travel Couple | Ripan Khushi Pakistan Tour

  Рет қаралды 386,649

Punjabi Travel Couple

Punjabi Travel Couple

Күн бұрын

Пікірлер: 642
@dilpreetsingh-tz8kc
@dilpreetsingh-tz8kc 2 жыл бұрын
ਬਹੁਤ ਸੋਹਣਾ ਬਲੋਗ ਆ ਜੀ ਅੱਜ ਦਾ,ਮੈਨੂੰ ਨਹੀ ਲੱਗਦਾ ਕਿ ਸਿੱਖਾ ਨੂੰ ਐਨਾ ਪਿਆਰ ਹੋਰ ਕਿਸੇ ਮੁਲਕ ਵਿੱਚ ਮਿਲਦਾ ਹੋਵੇਗਾ
@deepgagan2997
@deepgagan2997 2 жыл бұрын
Dharam parivartan vi ethe hi hunda sab to vadh 1947 da te ajj da data dekh lo sikh community da
@RanjeetKumar-xh7iu
@RanjeetKumar-xh7iu 2 жыл бұрын
1947 vich sikh vde vi ehna mulian ne hi si 1947 da btvara da ithas paro pta lgjaiga ehna de piar da Jiada piar dekhna hai te Abdali Taimur Gajni da ithas pr lena
@deepgagan2997
@deepgagan2997 2 жыл бұрын
@@RanjeetKumar-xh7iu 47 chddo ajj ki ho reha pakistan afganistan ch nankana sahib de head granthi di kudi da jabran dharam parivartan krta ghro chukk ke afganistan ch maar maar bhjai jande
@gursharnsingh1180
@gursharnsingh1180 2 жыл бұрын
ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਤੁਹਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਦਰਸ਼ਨ ਕਰਵਾ ਦਿੱਤੇ ਧੰਨਵਾਦ ਜੀ
@vikrambikkar
@vikrambikkar 2 жыл бұрын
ਵੈਸੇ ਤਾਂ ਮੈਂ ਸੁਰੂ ਤੋਂ ਹੀ ਪਾਕਿਸਤਾਨ ਘੁੰਮਣ ਦਾ ਚਾਹਵਾਨ ਸੀ,,ਪਰ ਪਾਕਿਸਤਾਨੀਆਂ ਦਾ ਇੰਨਾ ਪਿਆਰ ਦੇਖ ਕੇ ਹੋਰ ਉਤਾਵਲਾ ਹੋ ਗਿਆ।
@sukhravi6815
@sukhravi6815 2 жыл бұрын
ਜੋ ਪਿਆਰ ਸਿੱਖਾਂ ਨੂੰ ਪਾਕਿਸਤਾਨ ਵਿੱਚ ਮਿਲਦਾ ਹੈ ਹੋਰ ਕਿਤੇ ਨਹੀਂ ਵਾਹਿਗੁਰੂ ਇਸ ਤਰਾਂ ਹੀ ਰੱਖੇ
@gauravsharma-ti2uu
@gauravsharma-ti2uu 2 жыл бұрын
ਭਾਜੀ ਗੱਲ ਤੇ ਓਹੀ ਆ ਨਾ ਜਦੋਂ ਸਾਰਾ ਸ਼ਰੀਕਾ ਕਠਾ ਰਹਿੰਦਾ ਓਦੋਂ ਲੜਾਈ ਹੁੰਦੀ ਆ ਤੇ ਜਦੋਂ ਘਰ ਵੱਖਰੇ ਵੱਖਰੇ ਹੋ ਜਾਣ ਤੇ ਪਿਆਰ ਵੱਧ ਜਾਂਦਾ। ਜਦੋਂ ਬਟਵਾਰਾ ਹੋਇਆ ਸੀ ਓਦੋਂ ਇਹੋ ਲੋਕੀ ਇੱਕ ਦੂਜੇ ਨੂੰ ਮਾਰਦੇ ਸੀ। ਏਨਾ ਈ ਪਿਆਰ ਦਿਲ ਚ ਹੁੰਦਾ ਤੇ ਆਰਾਮ ਨਾਲ ਬਟਵਾਰਾ ਹੋ ਜਾਣਾ ਸੀ ਜਾਂ ਫਿਰ ਬਟਵਾਰਾ ਹੋਣਾ ਈ ਨਹੀਂ ਸੀ।
@jaspalgrewal438
@jaspalgrewal438 2 жыл бұрын
ਜੋ ਸੁੱਖ ਸੱਜੂ ਦੇ ਚੁਬਾਰੇ ਓ ਬਲਖ ਨਾ ਬੁਖਾਰੇ
@gauravsharma-ti2uu
@gauravsharma-ti2uu 2 жыл бұрын
@@jaspalgrewal438 ਸਹੀ ਗੱਲ ਆ
@RamanDeep-zz5qh
@RamanDeep-zz5qh 2 жыл бұрын
Hun ta kthyy bus ch gy j koi klla janda fr pta lgna c.kini seva hundi
@gauravsharma-ti2uu
@gauravsharma-ti2uu 2 жыл бұрын
@@RamanDeep-zz5qh right bhaji
@hansaliwalapreet812
@hansaliwalapreet812 2 жыл бұрын
Sare Pakistani veera nu dilo slute ah ji jina ne sadi sad sangat ji nu ena pyar maan sanman dita. Guru Nanak Sahib ji mharaj all world sab te mehar kro ji 🙏
@rubinalatifpoetry1141
@rubinalatifpoetry1141 2 жыл бұрын
Nice
@balwinders96
@balwinders96 Жыл бұрын
ਪਾਕਿਸਤਾਨ ਦਾ ਸਫ਼ਰ ਖੁਸ਼ੀ ਦੇ ਨਾਲ ਅਸੀਂ ਵੀ ਕਰ ਲਿਆ ਧੰਨਵਾਦ ਖੁਸ਼ੀ ਤੇ ਰਿੱਪਨ‍ ਜੀ ਦਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@Faisal.hassan191
@Faisal.hassan191 2 жыл бұрын
Very welcome to all Sikhs brothers and sisters in Pakistan.lot of love from Pakistan 🇵🇰❤🇵🇰❤
@gurupreet7530
@gurupreet7530 2 жыл бұрын
Veer bhut thanx tuhda
@Faisal.hassan191
@Faisal.hassan191 2 жыл бұрын
@@gurupreet7530 not mentioned
@gsuppal8896
@gsuppal8896 2 жыл бұрын
Sari Pakistani awam atte Authorities da jina ne etne piyar atte suchaje thang nal piyar atte intjaam kite usde layi dhanvad shyad chota lafaj pe jayega sahi maane vich aasi sare unde piyar de karjdar han. Guru Maharaj mehar karenge tan aasi ve uthe aake darshan deedare karange atte sare bhen bharwa bachiya atte bujarga nu milange. Salam ate SAT SRI AKAL.
@officialanmol8107
@officialanmol8107 2 жыл бұрын
❤❤love u bhi
@vikrambikkar
@vikrambikkar 2 жыл бұрын
Love you brother
@makhdoomhussain7909
@makhdoomhussain7909 2 жыл бұрын
ਪਾਕਿਸਤਾਨ ਭੈਣ ਵਿੱਚ ਤੁਹਾਡਾ ਸੁਆਗਤ ਹੈ ❤️🇵🇰😊👍
@narinder155
@narinder155 2 жыл бұрын
ਖੁੱਸ਼ੀ ਜੀ ਅਾਪ ਜੀ ਨੂੰ ਜੰਮਣ ਦੀ ਲੱਖ ਲੱਖ ਵਧਾੲੀ...
@safepureliving6464
@safepureliving6464 2 жыл бұрын
ਜਨਮ ਦਿਨ ਮੁਬਾਰਕ ਹੋਵੇ ਜੀ !!!
@itsmeranja4939
@itsmeranja4939 Жыл бұрын
jamna sound awkward
@narinder155
@narinder155 Жыл бұрын
@@itsmeranja4939 ਪੰਜਾਬੀ ਹੋ ਤਾਂ ਨਾ ਪਸੰਦ ਵਾਲੀ ਗੱਲ ਨਹੀਂ ਲੱਗਦੀ ...
@parmjitkaurwaheguruji5292
@parmjitkaurwaheguruji5292 2 жыл бұрын
ਸਤਿ ਸ੍ਰੀ ਅਕਾਲ ਖੁਸ਼ੀ ਭੈਣ🥰 ਬਹੁਤ ਬਹੁਤ ਧੰਨਵਾਦ ਸਾਰੇ ਗੁਰੂ ਘਰ ਦੇ ਦਰਸ਼ਨ ਕਰੋਣ ਲਈ 🙏🙏🙏
@A..a.68p
@A..a.68p 2 жыл бұрын
samj ni aundi punjabi di..😒
@manpreetbhatti6267
@manpreetbhatti6267 2 жыл бұрын
_ਕਿਵੇਂ ਵੱਗਦੀ ਏ ਰਾਵੀ ਅਸੀਂ ਤੋਰ ਦੇਖ ਲੈਂਦੇ, ਆਹ ਤਾਰ ਜੇ ਨਾਂ ਹੁੰਦੀ ਤਾਂ ਲਾਹੌਰ ਦੇਖ ਲੈਂਦੇ_🥳
@gurleenkaur8472
@gurleenkaur8472 2 жыл бұрын
Bhut khushi hundi a jado sade Punjabia da ena mann krde ne pakistan ale veer Waheguru ji chardikala ch rakhan
@A..a.68p
@A..a.68p 2 жыл бұрын
don't say pakistan Aale..
@sonu_warval
@sonu_warval 2 жыл бұрын
ਹੁਣ ਤਾਂ ਆਪਾ ਵੀ ਜੰਮ ਜਾਵੇਗੇ ਕਿਉਂਕਿ ਆਪਾ ਵੀ ਖੁਸ਼ੀ ਭੈਣ ਜੀ ਦੇ ਨਾਲ ਨਾਲ ਲਹੌਰ ਦੇਖਾਗੇ 🤗🤗🤗🤗😍😍😍😍
@RanjeetKumar-xh7iu
@RanjeetKumar-xh7iu 2 жыл бұрын
Sb to ganda des visv vich Paksaitan da passport rank sb to thlek Ik nbr da ganda des Sb to gande shr paksaitan de Har jgha te makhin te gandgi Sb desa to gade shr mles log rhnde paksaitan vich
@harminderbinder5631
@harminderbinder5631 2 жыл бұрын
ਖ਼ੁਸ਼ੀ ਬੂਹਤ ਸੋਹਣਾ ਬਲੋਗ ਬਣਾਉਂਦੀ ਆ ਹੁਣ ਤਾਂ ਰਿੱਪਨ ਤੈਨੂੰ ਵੀ ਮਾਤ ਪਾਉਂਦੀ ਏ
@Avinoorsinghmaan
@Avinoorsinghmaan 2 жыл бұрын
ਬਹੁਤ ਵਧੀਆ ਜੀ 🙏 ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਹੱਦਾਂ ਬੰਨੇ ਸਭ ਕੁਝ ਖਤਮ ਹੋ ਜਾਣ ਤੇ ਸਭ ਮਿਲਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਸਕਣ.ਬਹੁਤ , ਬਹੁਤ ਵਧੀਆ ਲੱਗਿਆ ਬਲੌਗ ਦੇਖ ਕੇ 🙏🙏🙏🙏🙏🙏
@qaisartufail4341
@qaisartufail4341 2 жыл бұрын
Beautiful people of DESH PUNJAB,as pure as waters of Punjab.
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 жыл бұрын
ਬੇਟਾ ਜੀ ਆਪ ਨੇ ਸਾਨੂੰ ਲਹੌਰ ਦਿਖਾਇਆ ਬਹੁਤ ਬਹੁਤ ਧੰਨਵਾਦ।ਮੈਂ ਹੈਂਡੀਕੈਪ ਹਾਂ ਪਰ ਤੇਰੇ ਨਾਲ ਦਿਲੋਂ ਤੁਰਕੇ ਸਭੁ ਦੇਖਿਆ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰੇ।
@Muskan-fy4rl
@Muskan-fy4rl Жыл бұрын
❤❤
@gamingplaza5448
@gamingplaza5448 2 жыл бұрын
ਰੱਬ ਅਗੇ ਮੇਰੀ ਅਰਦਾਸ ਕਰਿਉ ਖੁਸੀ ਭੈਣ ਕੇ ਜੋ ਮੈਨੂੰ ਚਾਹਿਦਾ ਉਹ ਜਲਦੀ ਮੇਰੇ ਕੋਲ ਵਾਪਸ ਆ ਜਾਵੇ ਵਾਹਿਗੁਰੂ ਜੀ ਮੇਹਿਰ ਕਰਿਉ
@sakinderboparai3046
@sakinderboparai3046 2 жыл бұрын
Mang. Chagi.honi.chahidi.hai.
@SukhdevSingh-br2hv
@SukhdevSingh-br2hv 2 жыл бұрын
🙏🏿🙏🏿🙏🏿🙏🏿🙏🏿
@ramandeep739
@ramandeep739 2 жыл бұрын
@@sakinderboparai3046 po o
@KuldeepSingh-cx2iq
@KuldeepSingh-cx2iq 2 жыл бұрын
ਬਹੁਤ ਵਧੀਆ ਯਾਤਰਾ ਦੇ ਦਰਸ਼ਨ ਹੋ ਰਹੇ ਨੇ ਵਾਹਿਗੁਰੂ ਚੜਦੀ ਕਲਾ ਰਖਣ ਧੰਨਵਾਦ ਜੀ ।ਦੋਸਾਂਝ ਮੋਗਾ ਪੰਜਾਬ ਇੰਡੀਆ।।
@gurmeetsingh3869
@gurmeetsingh3869 2 жыл бұрын
Waheguru ji ka Khalsa WaheGuru Ji ki Fateh
@jasbeerkaur5006
@jasbeerkaur5006 2 жыл бұрын
ਵਹਿਗੁਰੂ ਖੁਸੀ ਲੰਮੀ ਉਮਰ ਕਰੇ ਜਿੰਨੇ।ਸਾਨੂੰ ਸਾਰੇ ਦਰਸ਼ਨ ਕਰਵਾਏ ਨੇ ਬਹੁਤ ਬਹੁਤ ਧੰਨਵਾਦ ਖੁਸੀ ਬੇਟਾ ਘਰ ਬੈਠੇ
@khalsafauj4205
@khalsafauj4205 2 жыл бұрын
Lehnde Punjab Wale mere viro ena pyar krde o sanu vekh ke akha bhar jandea ne papia ne border jror bna dita par Sade pyar ch koi had ni koi sarhad ni baba nanak ji kirpa karnge te ek na ek din eh sarhada v khatam ho jangia te charda te lehnda Punjab fr to ekthe honge
@jassvlogz2873
@jassvlogz2873 2 жыл бұрын
ਵਧਾਈਆ ਜੀ ਸਾਰਿਆ ਨੂੰ ਬਹੁਤ ਬਹੁਤ , ਸਾਡੀ ਖੁਸ਼ੀ ਭੈਣ ਅੱਜ ਜੰਮੀ 🤭❤️🥳
@sushilgarggarg1478
@sushilgarggarg1478 2 жыл бұрын
Dhan-Dhan guru Nanak dev ji pehli patshahi....!
@tajindartajindar4025
@tajindartajindar4025 2 жыл бұрын
ਨਾਸਰ ਵੀਰੇ ਦਾ ਧੰਨਵਾਦ ਸਾਡੀ ਖੁਸ਼ੀ ਦਾ ਏਨਾ ਖਿਆਲ ਰੱਖਣ ਲਈ
@tejinderdugg7602
@tejinderdugg7602 2 жыл бұрын
Sahi gal aa veere baba nanak nasar veere nu hamesha Khush rakhe 🙏
@rickmaan1733
@rickmaan1733 2 жыл бұрын
ਏਧਰਲੇ ਓਧਰਲੇ ਪੰਜਾਬ ਦੀ ਕੋਈ ਗੱਲ ਨੀ ਭੈਣ ਸਾਡਾ ਦੇਸ਼ ਇਕ ਹੁੰਦਾ ਸੀ ਬਸ ਪੰਜਾਬ ਤੇ ਸਾਡੀ ਰਾਜਧਾਨੀ ਵੀ ਇਕ ਸੀ। ਲਾਹੌਰ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ।
@preetsharma1450
@preetsharma1450 Жыл бұрын
Haye Kash menu v koi Ghuma de Pakistan bot dil krda odr SB kuch dekhn nu
@baljeetkamboj4084
@baljeetkamboj4084 2 жыл бұрын
Bhut vdya ji ..prande buy kr lo...Lahore to ..😍
@jasmersinghjassbrar3673
@jasmersinghjassbrar3673 2 жыл бұрын
ਬਹੁਤ ਧੰਨਵਾਦ ਖੁਸ਼ੀ ਸੋਹਣਾ ਬਲਾਗ ਸੀ ਅੱਜ ਦਾ ਵੀ. ਹੁਣ ਦਿਲ ਉਤਾਵਲਾ ਐ ਲਹੌਰ ਦੇਖਣ ਲਈ. ਇੰਤਜ਼ਾਰ ਕਰਦੇ ਹਾ ਕੱਲ ਤੱਕ ਦਾ. ਭਾਈ ਮੇਹਰਬਾਨੀ.
@Manindersidhu7
@Manindersidhu7 2 жыл бұрын
ਮੱਲੇ ਬੁਰਜ਼ ਮਨਾਰੇ ਕਾਵਾਂ - ਉੱਥੇ ਰਹਿ ਗਈਆ ਮੱਝਾਂ ਗਾਵਾਂ,,,ਜਿਦਾ ਮੁਲਕ ਲੁਟਾਵੇ ਛਾਵਾਂ,, ਅੰਬਰਸਰ ਨੂੰ ਕਿਹੜੀਆਂ ਰਾਹਾਂ,, ਬੱਚੇ ਹਿੱਕ ਨਾਲ ਲਾਕੇ ਮਾਵਾਂ, ਜਾਨ ਬਚਾਂ ਕੇ ਦੌੜ ਦੀਆਂ,,,,,ਮੈਨੂੰ ਫੇਰ ਦੁਬਾਰਾ ਗੱਲਾਂ ਦੱਸੀ ਭੈਣੇ ਲਾਹੌਰ ਦੀਆ,,,,,
@kulwantrai9798
@kulwantrai9798 2 жыл бұрын
Bahut wadia likhea
@kulwantrai9798
@kulwantrai9798 2 жыл бұрын
Sachi gal
@aksandhu344
@aksandhu344 2 жыл бұрын
ਦੀਦੀ ਬਹੁਤ ਸਹੋਣੇ ਵਲੌਗ ਬਣਾਏ ਤੁਸੀ ਬਹੁਤ ਸਹੋਣੀ ਜਾਣਕਾਰੀ ਵੀ ਦਿਤੀ ਤੁਸੀ ਦੀਦੀ ਇਥੇ ਸਟੇਸ਼ਨ ਬਹੁਤ ਸਹੋਣੇ ਸਾਫ ਸੁਥਰੇ ਲਗਦੇ ਨੇ
@khawarsaeedqurashi
@khawarsaeedqurashi 2 жыл бұрын
Khushi sister, I think you should have made two vlogs every day. It is very interesting to see and hear your experience of traveling around Pakistan.😃
@gurupreet7530
@gurupreet7530 2 жыл бұрын
Yes veer
@anonymous19d20
@anonymous19d20 2 жыл бұрын
Sikh to kafir aa Katal Kar do
@kuljinderbrar4937
@kuljinderbrar4937 2 жыл бұрын
God bless u Khushi , ਤੇਰੇ ਨਾਲ ਲਾਹੋਰ ਘੁੰਮਣ ਲਈ ਤਿਆਰ ਆ 🙏😍
@SukhwinderSingh-wq5ip
@SukhwinderSingh-wq5ip 2 жыл бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@khalsafauj4205
@khalsafauj4205 2 жыл бұрын
Jeonde vasde raho mere viro baba nanak ji tohade te sda hath rakhan apna ena pyar dende o tusi lehnde Punjab Wale sanu esda karaj ase jindgi bhar ni otar sakde
@udaysidhu6924
@udaysidhu6924 2 жыл бұрын
ਧੰਨਵਾਦ ਭਾਬੀ ਜੀ ਵਾਹਿਗੁਰੂ ਚੜ੍ਹਦੀਕਲਾ ਰੱਖਣ
@jarnailchahal8891
@jarnailchahal8891 2 жыл бұрын
ਬਹੁਤ ਵਧੀਆ ਵੀਡੀਓ। ਜਿਸ ਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। ।।।।। ਇਸਦਾ ਅਸਰ ਮਤਲਬ ਇਹ ਹੈ ਕਿ ਜਿਹੜਾ ਲਾਹੌਰ ਵਿਚ ਵਪਾਰਕ ਤੌਰ ਤੇ ਜਾਂ ਰੋਜ਼ੀ ਰੋਟੀ ਕਮਾਉਣ ਚ ਕਾਮਯਾਬ (ਜੰਮਿਆ ਨਹੀਂ)ਨਹੀਂ ਹੋ ਸਕਿਆ ਉਹ ਹੋਰ ਕਿਤੇ ਵੀ ਕਾਮਯਾਬ ਨਹੀਂ ਹੋ ਸਕਦਾ
@jasnoorsingh2430
@jasnoorsingh2430 2 жыл бұрын
Ssa khusi bhen baba nanak di kirpa naal aj tuhda birth ho gy congratulations dear sis waheguru aiven he tuhde te apni mehr bnye rkhe rab raakha
@amanpreet980
@amanpreet980 2 жыл бұрын
ਵਹਿਗੁਰੂ ਜੀ ਤੁਹਾਡੀ ਜੋੜੀ ਦੀ ਲੰਮੀ ਉਮਰ ਕਰਨ ❤️❤️
@kindabains1853
@kindabains1853 2 жыл бұрын
Mehar parya hath rakhi duna desaa tai kush rehn lok dona dessa dai love u
@A..a.68p
@A..a.68p 2 жыл бұрын
just Punjabi bolni aundi sanu😒. Read nai.??
@kanwarjeetsingh3495
@kanwarjeetsingh3495 2 жыл бұрын
ਅਜ ਇੰਜ ਲੱਗਦਾ ਹੈ ਕਿ ਲਹੌਰ ਦੇ ਦਰਸ਼ਨ ਕਰਕੇ ਅਸੀ ਇੰਡੀਆ ਬੈਠੇ ਹੀ ਜੰਮ ਪਏ ਹਾ। ਵਾਹਿਗੁਰੂ ਮੇਹਰ ਕਰਨ। ਇਹ ਵੀ ਦੱਸਣਾ ਕਿ ਗੁਰਧਾਮਾ ਦੀ ਯਾਤਰਾ ਤੇ ਪਾਕਿਸਤਾਨ ਜਾਣ ਵੇਲੇ ਸਮਾਨ ਕੀ ਕੁਝ ਲੈਕੇ ਜਾਣਾ ਚਾਹੀਦਾ ਹੈ।
@sanchitverma5271
@sanchitverma5271 2 жыл бұрын
Beautiful City Pakistan Waheguru Mere kare
@gajjansingh791
@gajjansingh791 2 жыл бұрын
Waheguru Eve hi milanda rhe dove Panjab nu,
@punjab4374
@punjab4374 2 жыл бұрын
Ena pyar kiteo nhi milda i I love pakistan
@truckingvlog9928
@truckingvlog9928 2 жыл бұрын
ਖੁਸ਼ੀ ਭੈਣ ਨਾਂ ਹਿੰਦੂਆਂ ਦਾ ਕੁਝ ਗਿਆ ਨਾਂ ਮੁਸਲਮਾਨਾਂ ਦਾ ਪਰ ਸਭ ਤੋਂ ਵੱਡਾ ਨੁਕਸਾਨ ਸਾਡਾ ਹੋਈਆਂ ਸਾਡਾ ਪੰਜਾਬ ਵੰਡਿਆ ਗਿਆ
@preetsonu6741
@preetsonu6741 2 жыл бұрын
Khusi Apna Janam Din V is treek nu hi celebrate kro 🙏🙏🙏🙏🙏🙏🙏🙏🙏
@sumanrandhawa8977
@sumanrandhawa8977 2 жыл бұрын
ਖੁਸ਼ੀ ਭੈਣ ਜੀ ਇੰਤਜ਼ਾਰ ਏ ਤੁਹਾਡੇ ਨਾਲ ਲਾਹੋਰ ਘੁੰਮਣ ਦਾ 👌👍
@kuldeeppawar3987
@kuldeeppawar3987 2 жыл бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ
@janjua.2937
@janjua.2937 2 жыл бұрын
Masha Allah behan Allah pak ap ko kush abad rakhay . 🤲🇵🇰 achi or peyari yaday laykar ap jeya Ap ky sab volg ka besbrai sy intazar rehta hay
@dharmindersekhon9680
@dharmindersekhon9680 2 жыл бұрын
ਖੁਸ਼ੀ ਭੈਣ ਤੁਸੀਂ ਤਾਂ ਸਾਰੀ ਸੰਗਤ ਦੇ ਦਰਸ਼ਨ ਵੀ ਕਰਵਾਦਿਤੇ ਦਿਲ ਬਹੁਤ ਭਾਵੁਕ ਹੋ ਗਿਆ ਕਿ ਅਸੀਂ ਵੀ ਇਹ ਅਸਥਾਨਾਂ ਦੇ ਦਰਸ਼ਨ ਕਰੀਏ ਗੁਰੂ ਜੀ ਅਗੇ ਅਰਦਾਸ ਕਰਕੇ ਆਇਊ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@mfpunjabireaction6147
@mfpunjabireaction6147 2 жыл бұрын
Love you sister g love everyone who comes in Pakistan 🇵🇰🙏🙏
@jasmeetsingh1982
@jasmeetsingh1982 2 жыл бұрын
ਬਹੁਤ ਹੀ ਵਾਧਿਆ ਬੋਲਿਆ ਪਾਕਿਸਤਾਨੀ ਵੀਰ ਨੇ ਟ੍ਰੇਨ ਵਿਚ ਪੰਜਾਬ ਦੀ ਸੰਗਤ ਬਾਰੇ ਬਹੁਤ ਹੀ ਸੋਹਣੀ ਸੇਵਾ ਬਖ਼ਸੀ਼ ਇਸਨੂੰ ਵਾਹਿਗੁਰੂ ਜੀ
@laadikalra9737
@laadikalra9737 2 жыл бұрын
ਸਤਿ ਸ੍ਰੀ ਆਕਾਲ ਜੀ ਮੈਡਮ ਚੜ੍ਹਦੀ ਕਲਾ ਵਿੱਚ ਰਹੋਂ ਨਜ਼ਾਰੇ ਆ ਰਹੇ ਹਨ ਬਲੋਗ ਦੇਖ ਕੇ
@Canadian_touch_punjabi
@Canadian_touch_punjabi Жыл бұрын
Love Pakistan 🇵🇰 from Canada Punjab 🇨🇦
@kaurpawi6853
@kaurpawi6853 2 жыл бұрын
Asi v Jana ik din love Pakistan
@ManjeetSingh-xf1yn
@ManjeetSingh-xf1yn 2 жыл бұрын
Nasir Dhillon Banda boht vadia 🙏
@gurpreetsardarji8544
@gurpreetsardarji8544 2 жыл бұрын
ਬਹੁਤ ਵਧੀਆ ਲੱਗਿਆ ਵਲੋਗ। ਲਾਹੌਰ ਦੇਖਣ ਲਈ ਇੰਤਜ਼ਾਰ ਨਹੀਂ ਹੋ ਰਿਹਾ।
@rajinderkaur8907
@rajinderkaur8907 2 жыл бұрын
Khushi God bless u, vlog daily paya karo, sanu bahut intzzar rehnda,Thanks for showing us everything in detail
@asifgitaz4720
@asifgitaz4720 2 жыл бұрын
When khusi said Mitran da name chlda jo marji order kro
@ManjitKaur-cl7su
@ManjitKaur-cl7su 2 жыл бұрын
Waheguru Mehar kare baba Nanak ji sab ta😊
@rubinalatifpoetry1141
@rubinalatifpoetry1141 2 жыл бұрын
Good
@A..a.68p
@A..a.68p 2 жыл бұрын
@ravindersingh9992
@ravindersingh9992 2 жыл бұрын
Punjabiyan nu pakistaan naal pyaar hove naa hove but chadhe Punjab waaleyan nu Lahore naal bahut pyaar hunda.jihne Lahore nahi vekheya oh jammeya hi nahi....
@raeesfayyaz3053
@raeesfayyaz3053 2 жыл бұрын
ALLAH Karay Ye Muhabbtain Salamat Rahain
@harpreetdhaliwal8751
@harpreetdhaliwal8751 2 жыл бұрын
ਬਹੁਤ ਧੰਨਵਾਦ ਭੈਣੇ।ਸਭ ਕੁਝ ਵਿਖਾਉਣ ਲਈ।
@jitendersingh-gs9bi
@jitendersingh-gs9bi 2 жыл бұрын
Thanks for sharing this video love from Germany one day i will visit here Love u rawalpindi 😭😭😭
@Guru.ka.Darshan.Shorts
@Guru.ka.Darshan.Shorts 2 жыл бұрын
Nice vlog ji Lahore vekh ke bahut wadia lagga thanks khusi sister
@kuldeepsinghkhurmi
@kuldeepsinghkhurmi 2 жыл бұрын
ਆਜ ਅਸੀਂ ਜਮ ਗਏ ਜੀਨੇ ਲਾਹੋਰ ਨਹੀਂ ਦੇਖਿਆ ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@punjabisingh4585
@punjabisingh4585 2 жыл бұрын
Wahiguru chad di kllaa baksann very nice bologe hushi mam and thanks ripan bro
@vdhillon4382
@vdhillon4382 2 жыл бұрын
Nyc vlog👍👌kudi ne kalli kalli cheej dekhai aa, njara agiya vlog dekh ke,ehnu kehnde aa vloging,best of luck sister👍
@sukhdevsingh7121
@sukhdevsingh7121 2 жыл бұрын
Lahore is my dream city very nice 🥰🥰
@amritsaini316
@amritsaini316 2 жыл бұрын
Dil khush ho janda didi vlog vekh ke....waheguru mehar kare
@enjoy12348
@enjoy12348 2 жыл бұрын
Khushi Merian ankhan ch athroo aa gaye jadon tu Lahore station dikhya. Thank u Ripan ton zyada vadia coverage kar rahi ton Ripan chal koi gal nahi akhushi tere ton zyada number le gayee Bahut badhia lag reha hei
@azharnawazchatha
@azharnawazchatha 2 жыл бұрын
Bari khushi howi k ap pakistan ai, Welcom to Pakistan all Yatri
@pardeeppataria8721
@pardeeppataria8721 2 жыл бұрын
Thank you Sister Gurdwara Sahib de darshan kraun lai. God bless you....Stay blessed always
@jarnailsandhusingh4003
@jarnailsandhusingh4003 2 жыл бұрын
ਖੁਸ਼ੀ ਵਧੀਆ ਵਲੌਗ ਬਣਾ ਰਿਹੀ ਆ ਤੇ ਨਾਲੇ ਮਜੇ ਨਾਲ ਸਗਤਾ ਨਾਲ ਦਰਸ਼ਨ ਕਰ ਰਹੀ ਤੇ ਰਿੰਪਨ ਵਿਚਾਰਾ ਘਰ ਬੈਠਾ ਦੇਖ ਰਿਹਾ
@gillbs1321
@gillbs1321 2 жыл бұрын
ਬਹੁਤ ਬਹੁਤ ਧੰਨਵਾਦ ਖੁਸ਼ੀ ਸਾਨੂੰ ਦਰਸ਼ਨ ਕਰਵਾ ਰਿਹੇ ਹੋ
@jagpreetofficial
@jagpreetofficial 2 жыл бұрын
ਲੱਖ ਲੱਖ ਵਧਾਈਆਂ ਖ਼ੁਸ਼ੀ ਭੈਣ ਪੈਦਾ ਹੋਣ ਦਿਆਂ 🙏🏻 ਰਿਪਨ ਹੁਣ ਪੈਦਾ ਹੋਣ ਲਈ ਤਰਸ ਰਿਹਾ ਹੁਣ 😜
@jassasandhujassasandhu1050
@jassasandhujassasandhu1050 2 жыл бұрын
Siraaaaaaaaaaa poora kam Kushi madam ji buhat vadia tusi kita vlog Jassa Sandhu Jagraon tu
@keharsinghalalinkaharsingh394
@keharsinghalalinkaharsingh394 2 жыл бұрын
Mera bhi bhut Dil krda Pakistan deakhan nu pr koyi kendey ethey Ricki e aana...
@babarjalandhari
@babarjalandhari 2 жыл бұрын
Tussi Kally C, Preshan C, Par Pakistan aa K tussi boht comfortable ho k vlogs bnaay, boht khushi hoi, ❤️ Love from Pakistan 🇵🇰
@ranjeetsinghsingh9248
@ranjeetsinghsingh9248 2 жыл бұрын
ਬਹੁਤ ਵਧੀਆਂ ਖੁਸੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@Ramghariaofficial1321
@Ramghariaofficial1321 Жыл бұрын
ਨਾਸਿਰ ਢਿਲੋਂ ਜੀ ਦਾ ਦਿਲੋਂ ਧੰਨਵਾਦ ਆ,ਜਿਹਨਾਂ ਨੇ ਮੇਰੀ ਭੈਣ ਖੁਸ਼ੀ ਦਾ ਧਿਆਨ ਰੱਖਿਆ,
@lalhussain805
@lalhussain805 2 жыл бұрын
Hello sister your lenguage so sweet my mammi papa language they are also from ludihana God bless U
@mamatpalsingh3652
@mamatpalsingh3652 2 жыл бұрын
Yasir bhaijaan tuhade te waheguru mehr bnayi rakhe🙏🙏
@daljeetSingh-tw2gt
@daljeetSingh-tw2gt Жыл бұрын
Awesome ji Nazare Aaa gye. Bro Train de Under Beth k Farmaishan krda Bahut hai. Kehnda Pepsi mere lyi Aayi hai. 😂😂😂
@Shani..879
@Shani..879 2 жыл бұрын
Jo log dono punjabi logo ko dekh k khush huy wo like kre
@anonymous19d20
@anonymous19d20 2 жыл бұрын
Like mangte ho or Sikh nhi chode Pakistan vich
@Shani..879
@Shani..879 2 жыл бұрын
@@anonymous19d20 sikh jitne pakistan se khush hain itne india se khush nahi everyone knows
@tsgkarn4284
@tsgkarn4284 2 жыл бұрын
ਧਨ ਧਨ ਸਤਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ
@jasbirsinghsahota9563
@jasbirsinghsahota9563 2 жыл бұрын
ਸਰਕਾਰੇ ਖ਼ਾਲਸਾ ਦੀ ਰਾਜਧਾਨੀ ਲਹੌਰ
@thankyoutube2826
@thankyoutube2826 2 жыл бұрын
ਆਉਂਦੇ ਹੋਏ ਅਵੀਰਾ ਖਾਣ ਨੂੰ ਨਾਲ ਹੀ ਲੈ ਆਇਓ 🥳🥳🥳🥳🥳🥳🥳🥳🥰🥰🥰🥰🥰
@HarpreetKaur-qp2sq
@HarpreetKaur-qp2sq 2 жыл бұрын
ਬਹੁਤ ਬਹੁਤ ਵਧਾਈ ਜੀ ਬਲੌਗ ਦੇਖ ਕਾ ਮੇਰਾ ਵੀ ਮਨ ਕਰ ਰਿਹਾ ਮੈਂ ਵੀ ਦੇਖਾ ਇਹ ਸਬ ਬਹੁਤ ਵਧੀਆ ਦੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏🙏🙏🙏
@navleenkaur747
@navleenkaur747 2 жыл бұрын
Mnu roj tuhde Pakistan vlog di wait hundi a mera v Dream a mai Pakistan java 🥺🥺
@dulhani1937
@dulhani1937 2 жыл бұрын
Welcome 🤗 ap aao sirf💕❣️ lam Pakistani Hindu ❣️🇵🇰❤️
@deepkaur4519
@deepkaur4519 2 жыл бұрын
Mera v sufna hai ji pakistan jaan da
@anonymous19d20
@anonymous19d20 2 жыл бұрын
@@dulhani1937 o tuhada khud nhi pta Kab gayab hujau bakiya ne kyu bula re
@rupinderkaursidhu814
@rupinderkaursidhu814 2 жыл бұрын
ਬਹੁਤ ਬਹੁਤ ਧੰਨਵਾਦ ਭੈਣੇ 🙏🙏
@عَامِر-خان
@عَامِر-خان 2 жыл бұрын
5:53 MashaAllah khushi sister tusi bohot piyare lagde ho iss tarah dupatte nal sirr dhameya hoya lot's of respect from Pakistan 🇵🇰
@anonymous19d20
@anonymous19d20 2 жыл бұрын
Inna ne Pakistan bula leyo fir
@عَامِر-خان
@عَامِر-خان 2 жыл бұрын
@@anonymous19d20 No problem didi hazar wari vii Pakistan aun sade dil te sade ghara de darwaze khule ne 🙌🏻
@AmarjeetSingh-dm4mj
@AmarjeetSingh-dm4mj 2 жыл бұрын
ਸਤਿ ਸ੍ਰੀ ਆਕਾਲ ਭੈਣਜੀ ਖੁਸ਼ੀ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਕਾਲਜੇ ਧੂਹ ਪੈ ਗਈ ਜਦ ਤੁਸੀਂ ਰਾਵਲਪਿੰਡੀ ਦਾ ਨਾਮ ਲਿਆ ਇੰਝ ਲਗਿਆ ਜਿਵੇਂ ਕੋਈ ਆਪਣਾ ਕੁਝ ਖ਼ਾਸ ਹੋਵੇ ਉਥੇ ਬਾਕੀ ਧੰਨਵਾਦ ਤੁਹਾਡਾ ਤੁਸੀ ਲਾਹੋਰ ਦੇ ਦਰਸ਼ਨ ਕਰਵਾ ਕੇ ਸਾਨੂੰ ਜੰਮਾਇਆ
@kulvirsingh6258
@kulvirsingh6258 2 жыл бұрын
Sister Sanu Ghar bhaiteyaa nu tuci vadmule darshan karwa ditte
@jashanpreetsandhu3443
@jashanpreetsandhu3443 2 жыл бұрын
ਰਾਹਵਲੀ ਪਿੰਡੀ ਤੇ ਲਾਹੌਰ ਰੇਲਵੇ ਸਟੇਸ਼ਨ ਬਹੁਤ ਸੋਹਣਾ
@gajansingh7873
@gajansingh7873 2 жыл бұрын
Dhan Dhan shri guru Nanak Dev ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬
@Azmatkhan-xe1mr
@Azmatkhan-xe1mr 2 жыл бұрын
Love from UK
@harmindergill6488
@harmindergill6488 2 жыл бұрын
Very nice kushi you are very lucky you are in Pakistan I really love to come over there Nasar Dhillon is such a nice person
@jarnailsinghbrarbhagtabhai894
@jarnailsinghbrarbhagtabhai894 2 жыл бұрын
ਬਹੁਤ ਬਹੁਤ ਧੰਨਵਾਦ ਖੁਸ਼ੀ ਬੇਟਾ ਜੀ ਵਾਹਿਗੁਰੂ ਜੀ ਤੇਰੇ ਹੋਰ ਵੀ ਕਿਰਪਾ ਕਰਨ ਸਾਨੂੰ ਇਸੇ ਤਰ੍ਹਾਂ ਹੋਰ ਗੁਰਦੁਆਰੇ ਦੇ ਦਰਸ਼ਨ ਕਰਵਾਏ ਰਹੋ 🙏🙏🙏❤
@rickysingh3156
@rickysingh3156 2 жыл бұрын
Lagda eda de darshan koi ni karva sakda.... Pheli var details vich sara kuch dasde ho... Tuhada jina v thanks karo ona ghat..... Thanks❤❤❤🙏🙏🙏🙏🙏🙏🙏🙏🙏 bht jyada.....
@prabhjotsinghmann9347
@prabhjotsinghmann9347 2 жыл бұрын
ਖੁਸ਼ੀ ਤੇਰਾ ਸੁ਼ਕਰ ਲਈ ਕੋਈ ਲਫ਼ਜ ਨਹੀਂ🥰🥰
@jasveervlog3659
@jasveervlog3659 2 жыл бұрын
Really I am also interested come in Pakistan and enjoy the beauty and lovely people
@saggusao2808
@saggusao2808 2 жыл бұрын
Satnam waheguru ji meher kre hamesa aap sab te . bhht Vidya video a ji Khushi ji tusi guru ghar de darsan kra Rahe ho ji bhht thanku ji .. waheguru ji hamesa Khush rakhe aap sab nu
@manjeetpannu5371
@manjeetpannu5371 2 жыл бұрын
Beautiful vlog ji waheguruji tuhanu hamesa khush raken
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН
Air Sigma Girl #sigma
0:32
Jin and Hattie
Рет қаралды 45 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
Did China annexed Bhutan territory near Indian border?
17:11
Study Glows
Рет қаралды 65 М.
Lahori Gate Pakistan : A Glimpse into the Past, Pakistan Part 11
16:14
Travelling Mantra
Рет қаралды 430 М.
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН