ਪਾਕਿਸਤਾਨੀ ਪੁਲਿਸ ਨੇ ਪਿੰਡ ਚ ਪਾਇਆ ਪੰਗਾ 🇵🇰 Pakistan Village | Punjabi Travel Couple | Ripan Khushi

  Рет қаралды 18,262

Punjabi Travel Couple

Punjabi Travel Couple

Күн бұрын

Пікірлер: 198
@Shakyajiraj563
@Shakyajiraj563 8 сағат бұрын
ਸੰਮੀ ਵੀਰ ਗ੍ਰੇਟ ਬੰਦਾ ਹੈ ।। ਬਹੁਤ ਜ਼ਿਆਦਾ ਖੁਸ਼ਦਿਲ ਇਨਸਾਨ ਹੈ ।। ਸੱਭ ਤੋਂ ਜ਼ਿਆਦਾ ਵਧੀਆ ਵਿਆਹ ਵਾਲਾ ਵਲੌਗ ਸੀ । ਸੰਮੀ ਜੱਟ ਨੇ ਪੂਰੇ ਰੰਗ ਬੰਨੇ 😊❤😊
@MandeepSingh-rv1wn
@MandeepSingh-rv1wn 8 сағат бұрын
ਇਨਸਾਨ ਨੂੰ ਆਪਣੀ ਔਕਾਤ ਚ ਹੀ ਰਹਿਣਾ ਚਾਹੀਦਾ ਜੇ ਰੱਬ ਇੱਜ਼ਤ ਦਿੰਦਾ ਤੇ ਬਰਕਰਾਰ ਰੱਖਣ ਲਈ ਆਪ ਹੀ ਹਿੰਮਤ ਕਰਨੀ ਪੈਂਦੀ
@samrathbirsingh3130
@samrathbirsingh3130 8 сағат бұрын
ਬੱਲੇ ਉਏ ਛੋਟੇ ਵੀਰ ਰੱਬ ਤੁਹਾਡੀ ਜੋੜੀ ਨੂੰ ਹਮੇਸ਼ਾ ਖੁਸ਼ ਰੱਖੇ
@maddipattar1993
@maddipattar1993 8 сағат бұрын
❤❤❤❤ ਦਿਲ ਖੁਸ਼ ਕਰ ਦਿੱਤਾ ਪੰਜਾਬ ਪਿੰਡਾ ਵਾਲਿਆ ਦੇ ਦਿਲ ਬਹੁਤ ਵੱਡੇ ਨੇ।
@SukhwantSingh-f3o
@SukhwantSingh-f3o 8 сағат бұрын
ਸ਼ਮੀ ਜਟ ਨੇ ਅੱਜ ਹਸਾ ਹਸਾ ਵਖੀਆ ਦੁਖਣ ਲਾ ਦਿਤੀਆਂ ਬਾਕੀ ਲੋਕ ਆਪਣੇ ਵਰਗੇ ਹੀ ਹਨ ਸ਼ੁਕਰੀਆ ਮਿਹਰਬਾਨੀ ਕਬੂਲ ਕਰੋ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤❤ 32:49
@ਸੁਰਿੰਦਰ007
@ਸੁਰਿੰਦਰ007 8 сағат бұрын
ਬਾਕੀ ਗੱਲਾਂ ਤੇ ਗੱਲਾਂ ਸਾਮੀ ਜੱਟ ਬੰਦਾ ਬਹੁਤ ਘੈਂਟ ਆ ਦਿਲ ਜਿੱਤ ਲਿਆ ਸਾਮੀ ਜੱਟ। ਲਵ ਯੂ ਬਾਈ।❤❤❤
@hirasingh-zm4rp
@hirasingh-zm4rp 8 сағат бұрын
Sami veer Bahut vadiya banda hai kush kar Dinda hai 🙏
@SK-io4gd
@SK-io4gd 8 сағат бұрын
ਅੱਜ ਲਗਦਾ ਭੰਗ ਦੇ ਪਕੌੜੇ ਖਾ ਲਏ
@gsmasoun9005
@gsmasoun9005 8 сағат бұрын
Khush dill bande a sarye 😊
@gsssbhulleriansrimuktsarsa1778
@gsssbhulleriansrimuktsarsa1778 8 сағат бұрын
ਅੱਜ ਕੀ ਖਾਧਾ ਪੀਤਾ? ਬਹੁਤ ਸਾਰੀਆਂ ਰੌਣਕਾਂ ਲਾ😂ਛੱਡੀਆਂ ਜੇ❤ਬਹੁਤ ਚੰਗਾ ਲੱਗਾ।
@gurjitsigh5071
@gurjitsigh5071 8 сағат бұрын
ਸੰਮੀ ਹੱਸਮੁੱਖ ਬੰਦਾ, ਵਿਕਾਸ ਵੀਰ ਤੇ ਨਾਸਿਰ ਢਿੱਲੋਂ ਵੀਰ ਵੀ ਬਹੁਤ ਨਾਈਸ ਇਨਸਾਨ ਹਨ,ਵਾਹਿਗੁਰੂ ਜੀ ਲੰਬੀ ੳਮਰ ਬਖਸ਼ਣ
@boghadhillon12
@boghadhillon12 8 сағат бұрын
ਸਹੀ ਗੱਲ ਆ ਬਾਈ ਟਰੰਪ ਵਰਗੇ ਸਰਪੰਚ ਦੇਸ਼ ਦੇ ਮਾਲਕ ਨੇ ਉਹ ਲਹਿੰਦੇ ਪੰਜਾਬ ਤੇ ਚੜਦੇ ਪੰਜਾਬ ਨੂੰ ਇੱਕ ਕਰ ਸਕਦੇ ਨੇ ਦੇਸ਼ਾਂ ਦੇ ਦੁਸ਼ਮਣ ਨੇ ਵੱਡੇ ਆਉਂਦਿਆਂ ਵਾਲੇ
@bandnasidhu
@bandnasidhu 7 сағат бұрын
All PAKISTANI ,R GOOD,SOFT HEARTED PERSONS 🙏🏼♥️♥️♥️♥️♥️♥️😊
@sandeepdosanjh5567
@sandeepdosanjh5567 8 сағат бұрын
Paji kise di language da majak na banaya karo agle izzat krde kise di shop te jake shi gll krya kro agle pag di izzat krde
@asaddestination3689
@asaddestination3689 8 сағат бұрын
G bilkul pag ki izat ha
@noorbhullar5951
@noorbhullar5951 7 сағат бұрын
Right ji
@bandnasidhu
@bandnasidhu 7 сағат бұрын
THEY , R, ONLY ENJOYING, NOT MAKING FUN.
@sandeepdosanjh5567
@sandeepdosanjh5567 7 сағат бұрын
@@bandnasidhu g asi ta apne vichar sanjhe kite baki ripan bro khud samajdar a
@enginemehakma
@enginemehakma 7 сағат бұрын
ਅੱਜ ਘੂਸੀਆ ਭੋਰੀਆ ਏਨੇ
@tarunbangotra5307
@tarunbangotra5307 8 сағат бұрын
Shami pra di awaj bahut sohni hai Puri ninja paji vargi hai
@rehrasssinghthindcanada-oi2th
@rehrasssinghthindcanada-oi2th 8 сағат бұрын
Ripen jiada over clver banda najiaj he hasse janda
@gaganpreetsingh4583
@gaganpreetsingh4583 8 сағат бұрын
Nzara aa gya yr .......dil khush krta....
@Shakyajiraj563
@Shakyajiraj563 8 сағат бұрын
ਖੁਸ਼ੀ ਭੈਣ ਜੀ ਨੂੰ ਵੀ ਕੈਮਰਾ ਦੀਆ ਕਰੋ ਯਾਰ ।😊
@ਸੁਰਿੰਦਰ007
@ਸੁਰਿੰਦਰ007 8 сағат бұрын
ਇਹ ਤਾਂ ਪਾਕਿਸਤਾਨ ਦਾ ਸਲਮਾਨ ਖਾਨ ਲੱਗਦਾ ਈ😂😂😂
@boghadhillon12
@boghadhillon12 8 сағат бұрын
ਰਿਪਨ ਬਾਈ ਸਰਦਾਰੀ ਸਾਂਭੀ ਬੈਠੇ ਆ ਲਹਿੰਦੇ ਪੰਜਾਬ ਆਲ਼ੇ ❤❤
@jagsirTungwali041
@jagsirTungwali041 8 сағат бұрын
ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਬੇਟਾ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਸੈਰ ਕਰਵਾਈ ਗਈ
@BaljeetKaur-jg6os
@BaljeetKaur-jg6os 8 сағат бұрын
ਅੱਜ ਦੇ ਵਲੋਗ ਵਿਚ ਜ਼ਿਆਦਾ ਖੱਪ ਪਾਈ ਹੈ ਵਧੀਆ ਨਹੀਂ ਲੱਗਾ
@TopGamer-wn5ku
@TopGamer-wn5ku 8 сағат бұрын
Assi jado chote hunde c 1990 de karib eh mahol hunda c
@hirasingh-zm4rp
@hirasingh-zm4rp 7 сағат бұрын
Nashir Dhillon veer Bahut vadiya and sincere insan han 🙏
@butasingh6411
@butasingh6411 7 сағат бұрын
ਅੱਜ ਦਾ ਬਲੌਗ ਵਿੱਚ ਪਾਕਿਸਤਾਨ ਦੇ ਇਲਾਕਿਆਂ ਦੀ ਕੋਈ ਮਹੱਤਵ ਪੂਰਨ ਜਾਣਕਾਰੀ ਘੱਟ ਅਤੇ ਫਜ਼ੂਲ ਜਿਹਾ ਹੀ ਹੈ ।
@harbhajansingh8872
@harbhajansingh8872 8 сағат бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@Harman_38
@Harman_38 8 сағат бұрын
ਵੀਰ ਸਾਨੂੰ ਵੀ ਚੰਗਾ ਨਹੀਂ ਲੱਗਿਆ
@Baljeetsran-e9w
@Baljeetsran-e9w 8 сағат бұрын
ਬੱਬੂਮਾਨ ਨੇ ਇਸ ਬਾਈ ਨੂੰ ਵੇਖ ਕੇ ਹੇਅਰ ਸਟਾਈਲ ਰੱਖੇ ਸੀ
@samrathbirsingh3130
@samrathbirsingh3130 8 сағат бұрын
ਸ਼ੱਮੀ ਵੀਰ ਵੀ ਘੈਟ ਬੰਦਾ ਹੈ
@jagjitbhangu28
@jagjitbhangu28 7 сағат бұрын
Congratulations Ripan and Khushi
@paramjitsinghsingh251
@paramjitsinghsingh251 8 сағат бұрын
ਫੁੱਲ ਕਾਮੇਡੀ ਵਲੋਗ, ਪੈਸੇ ਵਸੂਲ ਵਲੋਗ❤❤❤❤❤
@har-ak_simran_karo
@har-ak_simran_karo 7 сағат бұрын
❤❤ ਅੱਜ ਤੇਰੇ ਲਈ ਵੀਰ ਲਈ ਲਾਇਕ ਕੀਤਾ ❤❤
@ranjodhbenipal6850
@ranjodhbenipal6850 8 сағат бұрын
Bai ji kese di Roji Roti da mukhual ni krida yaar
@sushilgarggarg1478
@sushilgarggarg1478 9 сағат бұрын
Enjoy a tour of Pakistan 🇵🇰 ♥️ ❤️ 💙
@mandeepsekhon3582
@mandeepsekhon3582 8 сағат бұрын
ਰਿਪਨ ਵੀਰ ਜੀ ਅਤੇ ਖੁਸ਼ੀ ਭੈਣ ਜੀ ਸਾਡਾ ਪਿੰਡ ਮਾਨੂੰਪੁਰ ਚਁਕ ਨੰਬਰ 528 ਡਾਕਘਰ ਡਿਁਸਕੌਟ ਸਮੁੰਦਰੀ ਦੇ ਵੀ ਦਰਸਨ ਕਰਾਉਣ ਸ਼ੰਮੀ ਹੋਨੇ
@Harrykaint
@Harrykaint 7 сағат бұрын
ਸ਼ੰਮੀ ਵੀਰ ਘੈਂਟ 👌
@Saleemkhan-fu7km
@Saleemkhan-fu7km 8 сағат бұрын
سمی پا جی بہت فنی hay😂😂😂😂😂😂😂😂😂
@SatnamSingh-fe3tg
@SatnamSingh-fe3tg 8 сағат бұрын
Dhan Guru Nanak Dev g Chadikala Rakhna 🙏
@satnaamsingh7614
@satnaamsingh7614 8 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤❤🎉🎉🎉🎉🎉
@Sister_Reactions
@Sister_Reactions 8 сағат бұрын
Gud evening ver Ji 🥰🥰👍🏻❤️😊
@nachhattarkaur3115
@nachhattarkaur3115 7 сағат бұрын
ਧਨੌਲਾ ਰੋਡ ਵਾਲੇ ਫਾਟਕ ਯਾਦ ਕਰ ਲਵੋ
@D_Singh1313
@D_Singh1313 8 сағат бұрын
Bahut vadhiya vlog si Soami jatt is great 👍
@bandnasidhu
@bandnasidhu 7 сағат бұрын
All PAKISTANIS ,R ,GOOD ,SOFT HRARTED PERSPNS.
@manwar6654
@manwar6654 8 сағат бұрын
Punjabi zindabad 💐💝
@omparkashsingh1851
@omparkashsingh1851 8 сағат бұрын
Bahut badhiya Lag Gaya Hanste Hanste Raho Sada khush raho all the best❤❤❤❤
@KuldeepSingh-zq8zn
@KuldeepSingh-zq8zn 8 сағат бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🌹🌹🌹🌹🌹🌹🌹🌹🌹
@chtariqswl
@chtariqswl 8 сағат бұрын
Rippon di panjabi wah wah wah ❤❤❤❤❤❤❤❤❤❤
@manwar6654
@manwar6654 8 сағат бұрын
Wel come to Pakistan ❤
@Amandeepsingh-d9p1q
@Amandeepsingh-d9p1q 9 сағат бұрын
respect for pakistan❤❤❤❤
@naveenkumar2043
@naveenkumar2043 8 сағат бұрын
ਯਾਰ ਸੱਚੀ ਪਾਕਿਸਤਾਨ ਬਹੁਤ ਹੀ ਪੱਛੜਿਆ ਮੁਲਕ ਆਆ
@usmanmalik1980
@usmanmalik1980 8 сағат бұрын
Very sad comment
@HajiMustfa-m4v
@HajiMustfa-m4v 7 сағат бұрын
😂😂😂😂😂Good video ap ki baty bot achai hoti h
@JagtarSingh-wg1wy
@JagtarSingh-wg1wy 8 сағат бұрын
ਰਿਪਨ ਜੀ ਹਾਸਾ ਠੱਠਾ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@SurinderSingh-gm5zk
@SurinderSingh-gm5zk 8 сағат бұрын
ਵਾਹ ਕਿਆ ਬਾਤ ਐ ਬਾਈ ਨਜਾਰਾ ਆ ਗਿਆ
@har-ak_simran_karo
@har-ak_simran_karo 8 сағат бұрын
ਵਾਹ ਜੀ 😂❤
@SandeepKaur-be1tt
@SandeepKaur-be1tt 8 сағат бұрын
Shammi Bai song bahut hi vadiya c te tuhadi awaz v bahut sohni hai
@JasmersinghJassbrar-ok5wq
@JasmersinghJassbrar-ok5wq 8 сағат бұрын
ਧਨ ਖੁਸ਼ੀ ਵਿਚਾਰੀ ਜੋਂ ਥੋਡੇ ਨਾਲ ਤੁਰੀ ਫਿਰਦੀ ਐ ।ਏਨੀ ਭਕਾਈ ਕੀਤੀ ਅੱਜ ਤੂੰ ਤੇ ਸਮੀ ਨੇ ਯਾਰ ਸਾਡੀ ਆ ਵੀ ਹਸ ਹਸ ਵਖੀਆ ਭਰ ਗਈਆਂ ।ਬਾਈ ਢਿੱਲੋ ਕਿਵੇਂ ਪਾਸੇ 2 ਜਾ ਫਿਰਦਾ ਹੈ ?
@har-ak_simran_karo
@har-ak_simran_karo 7 сағат бұрын
ਅੱਜ ਕੁਝ ਜ਼ਿਆਦਾ ਕਮੈਂਟਸ ਕੀਤਾ ਮਾਫ ਕਰਨਾ 😂😂
@P.s6379
@P.s6379 8 сағат бұрын
Bhut vadhia vedio c sami jatt bhut Masti karda sami da hamsakl sade muhale vich v h eh gal me tuhade pishle year vale blog dekh k hi note kita c
@RamanSharma-q3r
@RamanSharma-q3r 8 сағат бұрын
ਸਲਮਾਨ ਖ਼ਾਨ ਬਾਈ ਤੇ ਸੰਮੀ ਜੱਟ ਨੇ ਸਿਰਾ ਕਰਾਤਾ ਹੱਸ ਹੱਸ ਬੁਰਾ ਹਾਲ ਹੋ ਗਿਆ 😂😂
@realalltips1362official
@realalltips1362official 8 сағат бұрын
Sami veer bahut vioce Changi hai
@JasbirSingh-ek2br
@JasbirSingh-ek2br 8 сағат бұрын
💯💯💯 ਸੰਮੀ ਜੱਟ
@AliNawaz-bk8hv
@AliNawaz-bk8hv 8 сағат бұрын
😂😂😂 bara funny vlog tha salam khan wala part but he enjoy full tha😂😂😂
@gogipreet7330
@gogipreet7330 7 сағат бұрын
Sira blog aj da ❤❤❤GBU❤❤❤
@ankushsharma1667
@ankushsharma1667 7 сағат бұрын
Sat sri Akaal ji🎉🎉🎉. super vlog 🎉🎉
@teradeepfzr9211
@teradeepfzr9211 7 сағат бұрын
Sammy de blog ❤❤❤❤
@ਸੁਰਿੰਦਰ007
@ਸੁਰਿੰਦਰ007 7 сағат бұрын
ਬਾਈ ਜੀ ਅੱਜ ਸਾਰੇ ਟਾਈਟ ਜੇ ਲੱਗਦੇ ਔ। ਕੀ ਖਾਦਾ (ਪੀਤਾ) ਜੇ।
@har-ak_simran_karo
@har-ak_simran_karo 7 сағат бұрын
ਅੱਜ ਢਿੱਲੋਂ ਚੁਪ ਰਿਹਾ 😂
@mantubrar1378
@mantubrar1378 8 сағат бұрын
Waheguru Ji ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤🎉🎉
@neelamveghal8960
@neelamveghal8960 8 сағат бұрын
Waheguru ji tuhanu khush rakhe
@PardeepKumar-n7d
@PardeepKumar-n7d 8 сағат бұрын
Aapki yari Ko Salam❤❤❤❤❤🎉🎉🎉🎉🎉😊😊😊😊
@Amandeepsingh-d9p1q
@Amandeepsingh-d9p1q 9 сағат бұрын
Love you brother ❤❤❤❤
@Vihanhargun
@Vihanhargun 8 сағат бұрын
Bai nika tiwna pind dekha deo pakapataian shar da
@KulwinderSingh-k1t
@KulwinderSingh-k1t 8 сағат бұрын
BMW ta ripan vir nu le k bhaj gi 😂😂😂
@TopGamer-wn5ku
@TopGamer-wn5ku 7 сағат бұрын
Mangal grah tak pohchao
@IftikharAhmad-uc8nj
@IftikharAhmad-uc8nj 8 сағат бұрын
Bhut wudeya g 🎉 From Saudi 🇸🇦 Arabia
@neerajbawa4166
@neerajbawa4166 8 сағат бұрын
Bhji tusi multni bhut badhiya boldey hoo
@zahoorahmad456
@zahoorahmad456 8 сағат бұрын
Love 💕💕 you work bro thanks Love ❤ from Pakistan
@zahoorahmad456
@zahoorahmad456 8 сағат бұрын
Well come bro
@har-ak_simran_karo
@har-ak_simran_karo 7 сағат бұрын
ਮੈਂ ਕਦੇ ਕਮੈਂਟਸ ਨਹੀਂ ਕੀਤਾ ਮਜਬੂਰ ਕਰਤਾ 😂
@baljindersingh7802
@baljindersingh7802 8 сағат бұрын
Waheguru ji Waheguru ji Waheguru ji Waheguru ji Waheguru ji
@lakhvindersingh62805
@lakhvindersingh62805 8 сағат бұрын
❤❤❤ ਸੰਮੀ ਬਾਈ❤❤🎉❤
@MuhammadQaim-q1v
@MuhammadQaim-q1v 8 сағат бұрын
Ripan ap is waqt saraiki sarzameen pr hain ap ne sraiki pr bat nai ki sraiki dunia ki methi treen zban hai
@Harpreetsingh-jk7vl
@Harpreetsingh-jk7vl 8 сағат бұрын
ਸਲਮਾਨ ਖਾਨ ਵਧੀਆ ਲੱਗਾ ਬਾਈ ਜੀ ਅੱਜ
@JassGill-p9f
@JassGill-p9f 8 сағат бұрын
Very nice video ❤❤
@SurjeetSingh-l4o
@SurjeetSingh-l4o 8 сағат бұрын
Sachmuch Maja aa gaya
@zahoorahmad456
@zahoorahmad456 8 сағат бұрын
Parmatma chardi kalah vich rakhay
@RupinderSingh-r7z
@RupinderSingh-r7z 8 сағат бұрын
Very funny video 😅😅
@AnilvermaVerma-v7o
@AnilvermaVerma-v7o 7 сағат бұрын
I love u dost
@SurinderKumar-ez3yd
@SurinderKumar-ez3yd 8 сағат бұрын
Menu sab to vadia vilog
@sushilgarggarg1478
@sushilgarggarg1478 9 сағат бұрын
Iam always first looking daily vlog 8P.M.on you tube and 7A.M on face book 📖
@shrishivruderhanumansevasa1341
@shrishivruderhanumansevasa1341 8 сағат бұрын
Good 👍👍
@JashandeepBhutta
@JashandeepBhutta 8 сағат бұрын
Veer ji tusi turab and sibtain ji huna na vlog payeo una de channel da name shehr main dihat aa plz request aa veer ji pls mil ke jrur ayeo🙏
@hjinderkaur798
@hjinderkaur798 8 сағат бұрын
Han veer ji milke aeo jaroor turab and sibtain nu
@baljindersingh7802
@baljindersingh7802 8 сағат бұрын
I love you beta and bati
@harbanslalsharma4052
@harbanslalsharma4052 8 сағат бұрын
Saami Jatt is 'harfan maula'.
@dsmattu1997
@dsmattu1997 8 сағат бұрын
Nasir madani g nu v mil k ayo
@PremSingh-ly7lx
@PremSingh-ly7lx 9 сағат бұрын
👍 👌 ❤sunam udham singh wala 22g sangrur 🎉Thanks
@gumeetsingh5106
@gumeetsingh5106 8 сағат бұрын
Bahut vdhia ji
@mandarsinghsingh2502
@mandarsinghsingh2502 8 сағат бұрын
Meda balli ha val ia banda
@Amanda-sw9xq
@Amanda-sw9xq 8 сағат бұрын
Haye haye main te milna sami bahi nu main German ch haa tussi kida milo ge
@navroopkaur1991
@navroopkaur1991 8 сағат бұрын
Waheguru ji🙏
@sabiriroohanielaaz
@sabiriroohanielaaz 8 сағат бұрын
Very nice video bro 👍👍👍
99.9% IMPOSSIBLE
00:24
STORROR
Рет қаралды 31 МЛН
Khota Mandi Tandlianwala   Visit Anjum Saroya /Donkey Market
49:10
Anjum Saroya
Рет қаралды 31 М.