ਪਾਕਿਸਤਾਨ ਚ ਐਮੀ ਵਿਰਕ ਦਾ ਪੁਰਾਣਾ ਪਿੰਡ Ammy Virk Village Pakistan | Punjabi Travel Couple | Ripan Khushi

  Рет қаралды 202,986

Punjabi Travel Couple

Punjabi Travel Couple

Күн бұрын

Пікірлер: 455
@manjeetkaurwaraich1059
@manjeetkaurwaraich1059 Ай бұрын
❤🎉ਸ਼ੰਮੀ ਬੇਟਾ ਤੂੰ ਤਾਂ ਬਿਲਕੁਲ ਐਮੀ ਵਿਰਕ ਵਾਂਗੂੰ ਗਾਣਾ ਗਾਇਆ ਦੋਵੇਂ ਪੰਜਾਬ ਵਸਦੇ ਰਹਿਣ ਬਾਬੇ ਨਾਨਕ ਦੇਵ ਜੀ ਦੀ ਮੇਹਰ ਹੋਵੇ ❤🎉❤😢❤🎉❤🎉
@jagsirTungwali041
@jagsirTungwali041 Ай бұрын
ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਬੇਟਾ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਧਰਤੀ ਤੇ ਸ਼ੈਰ ਕਰਨ ਲਈ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ
@VickyBhardwajvlogs
@VickyBhardwajvlogs Ай бұрын
ਅਜ ਦੇ ਦਿਨ ਗੁਰੂ ਗੋਬਿੰਦ ਜੀ ਦਾ ਪਰਿਵਾਰ ਵਿਛੜ ਗਿਆ ਸੀ 😭 Waheguru ji 🙏
@usmanmalik1980
@usmanmalik1980 Ай бұрын
He should not visit punjab??
@gagandeepsinghgill6123
@gagandeepsinghgill6123 Ай бұрын
ਵਾਹਿਗੁਰੂ ਜੀ।
@official_likhari5550
@official_likhari5550 Ай бұрын
Views only
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਲਹਿੰਦੇ ਪੰਜਾਬ ਦੇ ਪਿੰਡਾਂ ਦੀ ਸੈਰ ਕਰਵਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@shyamvinayak5156
@shyamvinayak5156 Ай бұрын
ਪੰਜਾਬੀ ਟਰੈਵਲ ਕਪਲ ਚਾਰਡੀਕਲਾ ਵਿੱਚ ਰਹੇ । ਸਾਰੇ ਵਲੌਗ ਬਹੁਤ ਹੀ ਵਧੀਆ ਨੇ । ਅਸੀ ਪਾਕਿਸਤਾਨ ਦੀ ਸੈਰ ਘਰ ਬੈਠੇ ਕਰ ਲੀ । ਸਾਡਾ ਅੰਸਸਟ੍ਰਲ ਪਿੰਡ ਚੱਕ ਨੰਬਰ 5EB ਜਿਲਾ ਪਾਕਪੱਟਨ ਹੈ । From V Ahlisadar Distt Fatehabad Haryana . Love to Punjabi Travel Couple and Team
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤ ਵਾਹਿਗੁਰੂ ਜੀ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
@DilbagSingh-xh8sd
@DilbagSingh-xh8sd Ай бұрын
ਧੰਨਵਾਦ ਬਾਈ ਜੀ ਬਹੁਤ ਸੋਹਣਾ ਲੱਗਿਆ ਜੋ ਤੁਰ ਫਿਰ ਕੇ ਤੁਸੀਂ ਪਿੰਡ ਦਿਖਾਇਆ ਬਾਕੀ ਮਿਹਨਤ ਨਾਲ ਹੀ ਤੁਹਾਨੂੰ ਪਿਆਰ ਵੀ ਬਹੁਤ ਕਰਦੇ ਹ ਬਾਈ ਨਾਸਰ ਢਿੱਲੋ ਤੇ ਸੈਮੀ ਨੂੰ ਸਤਿ ਸ੍ਰੀ ਅਕਾਲ ਤੁਹਾਨੂੰ ਮਾਲਕ ਖੁਸ਼ੀਆਂ ਦੇਵੇ ਤੇ ਤੰਦਰੁਸਤੀਆਂ ਬਖਸ਼ੇ ਧੰਨਵਾਦ ❤❤❤ ਧਾਲੀਵਾਲ❤ ਭੈਣੀ ਜੱਸਾ ਧਨੌਲਾ
@deeprataindia1170
@deeprataindia1170 Ай бұрын
ਬਹੁਤ ਹੀ ਧੰਨਵਾਦ ਮਾਤਾ ਜੀ ਦਾ ਰੱਬ ਵੱਸਦਾ ਇਹਨਾ ਦੇ ਅੰਦਰ ਦਿਲਾਂ ਚ ਵੱਸ ਜਾਂਦੇ ਹਨ ਬਹੁਤ ਪਿਆਰ ਦਿੰਦੇ ਹਨ। ਬੇਨਤੀ ਹੈ ਰੀਪਨ ਬਾਈ ਜੀ ਚੱਕ 94= ਜਰੂਰ ਵਿਖਾ ਦੇਣਾ ਜੀ। ,,ballu ਰਟੈਂਡਾ,,
@amarjitkaur1995
@amarjitkaur1995 Ай бұрын
ਸਾਡੇ ਬੱਚੇ ਰਿਪਨ ਤੇ ਖੁਸ਼ੀ ਤਾਂ ਪਿਆਰੇ ਹਨ ਹੀ ਪਰ ਨਾਸਿਰ ਢਿੱਲੋਂ ਤੇ ਸ਼ੰਮੀ ਬੇਟਾ ਵੀ ਬਹੁਤ ਵਧੀਆ ਹਨ। ਸ਼ੰਮੀ ਦਾ ਹਾਸਾ ਤੇ ਗਾਣੇ ਬਹੁਤ ਵਧੀਆ ਹਨ। ਮਾਤਾ ਜੀ ਨੇ ਸਾਡੇ ਬੱਚਿਆਂ ਦੀ ਜੋ ਖਿਦਮਤਦਾਰੀ ਕੀਤੀ, ਉਸਨੇ ਦਿਲ ਜਿੱਤ ਲਿਆ ❤
@RanjitKaur-hg6mj
@RanjitKaur-hg6mj 13 күн бұрын
😅😅😊😊😊😊😊😊😊😊😊😊
@WatchRaiYusufRazaDhanyala
@WatchRaiYusufRazaDhanyala Ай бұрын
❤😊😊😊😊 ਬਠਿੰਡੇ ਮਾਲਵੇ ਆਲਿਆਂ ਨੂੰ ਜੇਹਲਮ ਪੰਜਾਬ ਪਾਕਿਸਤਾਨ ਤੋਂ ਸਲਾਮ। Heartiest Salam to Bathinda, Malwa from JHELUM, Punjab, Pakistan ❤🎉😊❤
@singhgururaghbir229
@singhgururaghbir229 Ай бұрын
ਸਾਡਾ ਜਿਲ੍ਹਾ ਹੈ ਬਾਠਿੰਡਾ ਬਾਈ ਜੀ
@sammychahal9354
@sammychahal9354 Ай бұрын
🙏🙏🙏
@manikatron4278
@manikatron4278 Ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪੰਜਾਬ ਪੰਜਾਬ ਜ਼ਿੰਦਾਬਾਦ
@harbhajansingh8872
@harbhajansingh8872 Ай бұрын
ਵਾਹਿਗੁਰੂ ਜੀ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@jatinderkaur4685
@jatinderkaur4685 Ай бұрын
Bahut Assa lughya thunu Saryan nu Milki kussi hoye aa God bless you all ❣️💕🎉
@OalakhNaranjan
@OalakhNaranjan Ай бұрын
ਬਹੁਤ ਮੁਹੱਬਤ ਕਰਦੇ ਹਨ ਪਾਕਿਸਤਾਨ ਦੇ ਲੋਕ । ਮਮਤਾ ਦਾ ਅਸਲੀ ਰੂਪ ਮਾਂ ਜੀ ਵਿਚੋਂ ਡੁੱਲ ਡੁੱਲ ਪੈਂਦਾ ਹੈ ।
@sushilgarggarg1478
@sushilgarggarg1478 Ай бұрын
Thanks for see old village Ammy virk in lenda punjab in Pakistan 🇵🇰 😀 ❤️ 😊 🙏 😘 🇵🇰 😀 ❤️ 😊 🙏 😘 🇵🇰 😀 ❤️ 😊 🙏 😘 🇵🇰 😀 ❤️ 😊 🙏 😘 🇵🇰 😀 ❤️
@GurpreetSingh-lf2yi
@GurpreetSingh-lf2yi Ай бұрын
Ripan veer sammy vhot vadia insaan aa bhra
@RajSharma-ie5vl
@RajSharma-ie5vl Ай бұрын
Sami Jatt de naal tohade blog nu chaar chann lag jande aa Sami di singing 1 no aa Ji 👌🏻👏🏻🥰🌹💐🌹❤️
@RavinderpalSingh-nm2wj
@RavinderpalSingh-nm2wj Ай бұрын
ਬਹੁਤ ਹੀ ਵਧੀਆ ਗੀਤ ਸੈਮੀ ਵੀਰ ਦਾ ਮਹਿੰਗਾ ਹਾਸਾ ਤੇਰਾ, ਸਾਰੀਆਂ ਵੀਡੀਓ ਵਿੱਚ ਸੁਣਿਆ ਕਰ ਵੀਰ ਜੀ ਰਵਿੰਦਰਪਾਲ ਸਿੰਘ ਪਿੰਡ ਖੇਮਕਰਨ ਜਿਲਾ ਤਰਨਤਾਰਨ🙏
@surjeetsingh-eh1gy
@surjeetsingh-eh1gy Ай бұрын
ਰਿਪਣ ਵੀਰ ਦਾ ਪਿਛੋਕੜ ਪਾਕਿਸਤਾਨ ਭਾਵੇਂ ਨਹੀਂ ਪਰ ਫਿਰ ਵੀ ਬਹੁਤ ਵਧੀਆ ਦਿਖਾ ਰਹੇ ਨੇ ਧੰਨਵਾਦ
@MaanMalik-blog
@MaanMalik-blog Ай бұрын
शम्मी भाई जान की आवाज बहुतअच्छी है और नासिर भाई भी बहुत अच्छे हैं Allah Tala inko ala se ala mukam ata farmaye Allah bless you भाई जान 💫🤲🤲💫
@rupindersinghvirk3455
@rupindersinghvirk3455 14 күн бұрын
You are on right panjabi ❤
@sushilgarggarg1478
@sushilgarggarg1478 Ай бұрын
Thanks for see AMMY VIRK IN LENDA PUNJAB IN PAKISTAN 🇵🇰 😀 ❤️ 😊 🙏 😘 🇵🇰 😀 ❤️ 😊 🙏 😘 🇵🇰
@saurabh_bhakri
@saurabh_bhakri Ай бұрын
Dhillon Saahab, Samy veer ਤੇ ਸਭ ਨੂੰ Salaam Aleikum 🙏💐
@SukhwantSingh-f3o
@SukhwantSingh-f3o Ай бұрын
ਰਿਪਨ ਖੁਸ਼ੀ ਬੇਟਾ ਤੁਹਾਡੀ ਉਸ ਮਾਤਾ ਨੇ ਬਹੁਤ ਪਿਆਰ ਦਿਤਾ ਬਹੁਤ ਵਧੀਆ ਲਗਿਆ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ 32:27
@jeetnagra9950
@jeetnagra9950 Ай бұрын
Tusi vi patase ya toffeean hi sare Pind nu wando Sare yaad rakhange ki Ripan Khushi aaye si.❤❤😮😮
@sushilgarggarg1478
@sushilgarggarg1478 Ай бұрын
Shammi bai da akhara lavu chada punjab vich❤❤❤❤❤❤❤❤❤
@BaljindersinghGhuman-r8q
@BaljindersinghGhuman-r8q Ай бұрын
ਪਾਕਿਸਤਾਨ ਬਹੁਤ ਬਹੁਤ ਵਧੀਆ ਵਹਿਗੁਰੂ ਮੇਹਰ ਕਰ
@SukhjinderSingh-xe3gi
@SukhjinderSingh-xe3gi Ай бұрын
ਬਹੁਤ ਵਧੀਆ ਲੋਕ ਨੇ ਪਾਕਿਸਤਾਨ ਦੇ
@MajorSingh-po6xd
@MajorSingh-po6xd Ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਸਾਰੀ ਟੀਮ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ ਮੇਜਰ ਸਿੰਘ ਜੈਤੋ ਫਰੀਦਕੋਟ
@anmolssidhu8626
@anmolssidhu8626 Ай бұрын
ਬਾਈ ਮੈ ਬੇਨਤੀ ਕਰਦਾ ਕੇ ਸਮੀ ਭਰਾ ਦਾ ਗੀਤ ਚੜਦੇ ਪੰਜਾਬ ਵਿੱਚ ਰਿਕਾਰਿੰਗ ਕੀਤਾ ਜਾਵੇ ਕੋਸਿਸ ਕਰੋ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਗੀਤ ਗਾਏ ਨੇ ਸਮੀ ਭਰਾ ਨੇ ਪਰ ਇਕ ਗੀਤ ਆਪਣੇ ਚੜਦੇ ਪੰਜਾਬ ਵਿੱਚ ਕੀਤਾ ਜਾਵੇ ❤❤❤❤❤
@HardeepSingh-tr5qb
@HardeepSingh-tr5qb Ай бұрын
Ripan khusi aaj ta najara aa gia bhut sohna vlog bnia ji aemi virk da pind vekhia ji.djillon saab te sami da khash dhanwad ji.❤deepa bathinda to.❤❤❤
@ਇਕਬਾਲ
@ਇਕਬਾਲ Ай бұрын
Ripan ਜੀ ਵਿਰਕਾਂ ਨੂੰ ਚੋਰ ਕਿਉਂ ਕਹਿੰਦੇ ਹਨ, ਤੇ ਸੰਮੀ ਕਮਾਲ ਦਾ ਮੁੰਡਾ ਹੈ ਤੇ ਨਾਸਿਰ ਵੀਰ ਦੀ ਪੰਜਾਬੀਆਂ ਨੂੰ ਮਿਲਾਣ ਦੀ ਕੋਸ਼ਿਸ਼ ਵੀ ਬਹੁਤ ਸ਼ਲਾਘਾਯੋਗ ਹੈ ਇਨ੍ਹਾਂ ਦੋਨੋਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ
@Harinderjeet802
@Harinderjeet802 Ай бұрын
ਬਹੁਤ ਵਧੀਆ ਲੱਗੀ ਵੀਡਿਓ ਵੀਰ ਜੀ 🙏
@abhayjit3847
@abhayjit3847 Ай бұрын
ਨਾਸਿਰ ਢਿਲੋਂ Waqas sammi jatt Ripan kushi vary nice sat sri akal Bhikhiwind tarn taran punjab india tu ❤❤❤❤❤❤
@panjdareya3653
@panjdareya3653 Ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਜ਼ਿਲਾ ਸ਼ੇਖੂਪੁਰਾ ਵਿਚ ਹੋ। ਸਾਡੇ ਬਜ਼ੁਰਗ ਪਿੰਡ ਚੂਹੇ ਝਾੜ ਤਹਿਸੀਲ ਸ਼ਾਹਕੋਟ ਤੇ ਨਨਕਾਣਾ ਸਾਹਿਬ ਨੇੜੇ ਆ।ਟਾਈਮ ਲੱਗਿਆ ਜ਼ਰੂਰ ਦਿਖਾਇਓ।
@jatinderbhinder4360
@jatinderbhinder4360 Ай бұрын
27:00 ਅਸੀ ਵੀ ਇਸ ਨੂੰ ਰੂੜੀ ਕਹਿੰਦੇ ਹਾਂ ਪਟਿਆਲਾ ਤੋਂ ਰੀਪਣ ਬਾਈ ਨੇ ਡੰਗਰਾਂ ਦਾ ਕੰਮ ਨਹੀਂ ਕੀਤਾ ਤਾਂ ਨਹੀਂ ਪਤਾ ਬਾਈ ਜੀ ਨੂੰ
@manjindersinghbhullar8221
@manjindersinghbhullar8221 Ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ
@Jassu655
@Jassu655 Ай бұрын
Very nice dono punjab de veero❤❤❤❤🎉🎉🎉🎉
@kulwinder169
@kulwinder169 Ай бұрын
ਐਮੀ ਵਿਰਕ ਨੇ ਅੰਗਰੇਜ਼ ਮੋਵੀ ਵਿਚ ਇਸ ਪਿੰਡ ਦਾ ਜ਼ਿਕਰ ਵੀ ਮੈਂ ਸੈਖੂਪੂਰਾ ਲਾਗ ਲਹੋਰ ਦੇ ਲਾਗੇ
@kanwarjeetsingh3495
@kanwarjeetsingh3495 Ай бұрын
ਸ਼ੰਮੀ ਦੇ ਕਾਰਣ ਬਲੋਗ ਸੋਹਣਾ ਹੋ ਜਾਂਦਾ ਹੈ । ਸੋਹਣਾ ਨਜ਼ਾਰਾ ਹੈ ਲਹਿੰਦੇ ਪੰਜਾਬ ਦਾ ।
@MuhammadSajjad-nk6my
@MuhammadSajjad-nk6my Ай бұрын
Love you from Germany. Asi v India tuh Aye C pind Daa Nam c Tanana pind. Farozpur Dee kol Aa.
@rajpalkaur21
@rajpalkaur21 Ай бұрын
ਰਿਪਨ ਇਹ ਰੁੜੀ ਹੈ ਅਸੀਂ ਵੀ ਤੇ ਇਸ ਨੂੰ ਰੂੜੀ ਕਹਿੰਦੇ ਹਾਂ
@rajendersinghdhillon5413
@rajendersinghdhillon5413 Ай бұрын
Punjabi lokgeet di shaan nirali❤
@GagandeepSingh-sj9mm
@GagandeepSingh-sj9mm Ай бұрын
Waheguru Ji Khalsa Ripan and Khushi Waheguru Ji Fateh Good Information 👍 ❤
@jeetnagra9950
@jeetnagra9950 Ай бұрын
Sami tan tuhade naal si kithe geya .❤❤😮Sami noo haar nahi paye .❤❤😮
@sushilgarggarg1478
@sushilgarggarg1478 Ай бұрын
Enjoy a tour of Pakistan 🇵🇰 ♥️ ❤️ 💙 😊
@rajdeepkaur4234
@rajdeepkaur4234 Ай бұрын
ਬਾਕਮਾਲ ਗਾਉਂਦੇ ਆ ਸ਼ੰਮੀ ਬਾਈ
@amriksingh1813
@amriksingh1813 Ай бұрын
ਰਿਪਨ ਇੱਥੋਂ ਦੇ ਲੋਕਾਂ ਨੂੰ ਸਫਾਈ ਬਾਰੇ ਜਰੂਰ ਜਾਗਰੂਕ ਕਰਿਆ ਕਰੋ। ਘਰ ਭਾਵੇਂ ਕੱਚੇ ਹੀ ਹੋਣ ਜੇਕਰ ਸਫਾਈ ਹੋਵੇ ਤਾਂ ਵੀ ਸੁਹਣੇ ਲਗਦੇ ਹਨ। ਜਿੱਥੇ ਸਫਾਈ, ਉੱਥੇ ਖੁਦਾਈ।। ਸੰਮੀ ਤੇ ਢਿੱਲੋਂ ਵੀਰ ਨੂੰ ਵੀ ਇਹੋ ਅਪੀਲ ਹੈ।
@IbadAzeem-pi1op
@IbadAzeem-pi1op Ай бұрын
Wah bahi ripan deep singh wah❤❤❤❤❤😂❤❤
@manjotgill8047
@manjotgill8047 Ай бұрын
Sami😍❤️‍🩹❤️‍🔥
@HajiMustfa-m4v
@HajiMustfa-m4v Ай бұрын
❤Good video Yar ma Mustafa faslabad sa ho yar ❤
@davinderkumar-ih4jr
@davinderkumar-ih4jr Ай бұрын
Nasar Dhilon te shami jatt apne priwar jehe he lagde ne
@gurvindermaan5339
@gurvindermaan5339 24 күн бұрын
ਬਠਿੰਡੇ ਜਿਲ੍ਹੇ ਵਿੱਚ ਦੋ ਪਿੰਡ ਵਿਰਕਾਂ ਦੇ ਆ ਛੋਟੇ ਤੇ ਵੱਡੇ ਵਿਰਕ ਕਲਾਂ ਸਾਡੇ ਜ਼ਿਲੇ ਬਠਿੰਡੇ ਤੋਂ ਆ ਭਰਾ
@reviewmaster4482
@reviewmaster4482 Ай бұрын
ਬਹੁਤ ਸਾਰੀਆਂ ਦੁਆਵਾਂ ਬਾਈ ਰਪਿਨ ਵੀਰ,, ਤੁਹਾਡੀ ਵੀਡਿਓ amey vrik ਦੇ ਚਾਚਾ ਜੀ ਦੇ ਬੇਟੇ ਤਕ ਪੁੱਜਦੀ ਕਰ ਦਿੱਤੀ ਹੈ ਜੇ ਕਰ ਗਲ ਵਿਚ ਸੱਚਾਈ ਹੋਈ ਤਾਂ ਪਤਾ ਲੱਗ ਜਾਊਗਾ
@ranjitsingh2746
@ranjitsingh2746 Ай бұрын
Dhekhde veer je koi bloger to bina janda pak ohna nu veer eve he milde te nal ture firde veer honi nasir te sammi veer ❤
@ranjodhvirk194
@ranjodhvirk194 Ай бұрын
Sada pind chak warn si mera dada ji 18 sal de si sada pind chak warn sara virk da si
@GurpreetSingh-lf2yi
@GurpreetSingh-lf2yi Ай бұрын
Hashmukh banda aa sammy love u jatta
@sushilgarggarg1478
@sushilgarggarg1478 Ай бұрын
Most warm welcome 🙏 to old village in Pakistan 🇵🇰 😀 👍 👏 😊 👌 🇵🇰 😀 👍 👏 😊 👌
@kashifgujjar463
@kashifgujjar463 Ай бұрын
Jat mekhma phatay chak mekma ❤ love you jatt barderi
@TruckingVlogs1993
@TruckingVlogs1993 Ай бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ
@zahoorahmad456
@zahoorahmad456 Ай бұрын
Love 💕💕 you work bro thanks Love ❤ from Pakistan
@sushilgarggarg1478
@sushilgarggarg1478 Ай бұрын
THANKS FOR SEE AMY VIRK VILLAGE IN PAKISTAN 🇵🇰 😀 👍 👏 😊 👌 🇵🇰 😀 👍 👏 😊 👌 🇵🇰 😀
@PriyaDhillon-p3p
@PriyaDhillon-p3p Ай бұрын
Thanks ji eh taa mere pind hoshiarpur too hai nice vlog ❤❤
@virkofficial3800
@virkofficial3800 Ай бұрын
Bahalike de nal wla pind sada c ❤
@ayanjutt5076
@ayanjutt5076 Ай бұрын
❤❤❤❤❤❤
@ChIbrahim-u8t
@ChIbrahim-u8t Ай бұрын
Kon saw pind veer ji? Phularwon Sheroky virkan Manga virkan Sawanky Chanyan wali Kaki virkan Jhok chadran Vadian jokhan Sarkari kho vada
@ChIbrahim-u8t
@ChIbrahim-u8t Ай бұрын
Tuci apny pind da naam daso please ❤
@virkofficial3800
@virkofficial3800 Ай бұрын
@@ChIbrahim-u8t phularwan
@ChIbrahim-u8t
@ChIbrahim-u8t Ай бұрын
@@virkofficial3800 Bulkul veer ji phularwan both prana pind aye, Bno program aan da🌹 Aci tahanu welcome, ji ayan nu akhan gy
@HimmatGill-v9g
@HimmatGill-v9g Ай бұрын
Bhut vadia bai naser Dhillon te baki sareya da vilog dekh. Ke vadia lga
@DharminderVirk-u4v
@DharminderVirk-u4v Ай бұрын
ਮੇਰਾ ਗੋਤ ਵਿਰਕ ਹੈ ਜੀ❤❤
@chamkaur_sher_gill
@chamkaur_sher_gill Ай бұрын
ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤
@Gurkirtanvirk-17d
@Gurkirtanvirk-17d Ай бұрын
Mera name gurkirtan singh virk sada purana pind kaloke hh thanks sada purana pind dikhaun lai ❤❤
@sushilgarggarg1478
@sushilgarggarg1478 Ай бұрын
Iam always first looking daily vlog 8P.M.on you tube and 7A.M on face book
@DaljeetSingh-xq2zz
@DaljeetSingh-xq2zz Ай бұрын
Rury kehnde a asi v...per sare bahut pyar karde a..prane ghar v bahut sohne a
@AmritpalSingh-g6q
@AmritpalSingh-g6q Ай бұрын
Very good song sami veer ji👍🌹🌹🌹🌹🌹
@BhartiVerma-t2s
@BhartiVerma-t2s Ай бұрын
Menu thode sare vlog bahut acche v play acche lagte HainLage and main sare hi dekh Diya
@gurdeepsidhu7593
@gurdeepsidhu7593 Ай бұрын
Love you Shami bhaijaan ❤❤❤❤❤❤❤❤❤❤❤❤❤❤❤❤❤❤❤❤❤
@syedwajidali6509
@syedwajidali6509 Ай бұрын
same de awaz bhot ache he from apni desi life chanle pak
@PremSingh-ly7lx
@PremSingh-ly7lx Ай бұрын
👍 👌 ❤sunam udham singh wala 22g sangrur 🎉Thanks
@harryvirk7749
@harryvirk7749 Ай бұрын
ਵੀਰ ਸਾਡਾ ਪਿੰਡ ਵੀ ਪਾਕਿਸਤਾਨ ਚ ਚੂੜ ਕਾਣਾ ਸੀ ਅਸੀਂ ਵੀ ਵਿਰਕ🎉
@manjotgill8047
@manjotgill8047 Ай бұрын
Hye mera v bhot dil krda sara kuch dekhn da pls 😢
@mohsanbabar3604
@mohsanbabar3604 Ай бұрын
Welcome g
@mohsanbabar3604
@mohsanbabar3604 Ай бұрын
@@manjotgill8047 Mein abi ye vlog dekh rha hon
@manjotgill8047
@manjotgill8047 Ай бұрын
​@@mohsanbabar3604mainu te sirf nankana sahib ji da e visa milna but mere bhot dil krda k sara lehnda punjab dekha purana sara kuch😢but ki kr sakdi aaa ji jaror koshish krage waheguru nu manjur hoeya ta❤
@NirmalSingh-kk3kv
@NirmalSingh-kk3kv Ай бұрын
ਇਹ ਸਾਰੇ ਘਰ ਲਗ ਪਗ 100 ਦੇ ਲਾਗੇ ਚਾਗੇ ਦੇ ਹਨ ਕੲਈ 100 ਸਾਲ ਤੋਂ ਵੀ ਪੁਰਾਣੇ। ਕਿਉਂ ਕੇ 75 ਸਾਲ ਤਾਂ ਵੰਡ ਨੂੰ ਹੋ ਗਏ ਹਨ। ਇਸ ਲੀਏ ਇਹ ਬਹੁਤ ਪੁਰਾਣੇ ਹਨ।
@harparteek_arneja
@harparteek_arneja Ай бұрын
Bai sargodha district vi jaa ke aayu bahut historical cheeza ne othe 😊
@saurabh_bhakri
@saurabh_bhakri Ай бұрын
ਸਤਿ ਸ੍ਰੀ ਅਕਾਲ Ripan paa ਜੀ 🙏💐 We all family enjoying greatly your videos of your visits to various villages (ਪਿੰਡ) and now latest Ammy Virk ਪਿੰਡ.. All so Nostalgic... If possible, request you if you could visit Kalaswala ਪਿੰਡ near Pasrur in Sialkot District. Our ancestors, including my father's family used to stay in Kalaswala. It is learnt that Bajwas too resided here .. Like one of the prominent political figures Sardaar Partap Singh Bajwa Ji's(now in Gurdaspur and who managed Khalsa High School) ancestors too were from Kalaswala. It shall be a great treat if you could trace our ancestral house (of my Grand-father Ji Late Hans Raj Bhakri Ji who used to teach in the Khalsa High School., Kalaswala) and if any records you could obtain Ripan Paa ਜੀ 🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਆਪ ਸਭ ਨੂੰ 🙏🙏
@manjitkaur1006
@manjitkaur1006 Ай бұрын
Ssa vir ji mere dad virka pind de born ne🙏🙏 now he live in ferozepur
@muhammadsiddiq2377
@muhammadsiddiq2377 Ай бұрын
Love and respect from Lahnda Punjab Pakistan ❤
@jotbhangu3129
@jotbhangu3129 Ай бұрын
👌👌😍🥰ghaint vlog,
@santokhsingh2519
@santokhsingh2519 7 күн бұрын
ਬਹੁਤ ਹੀ ਵਧੀਆ ਜੀ
@SoniaIftikhar-i2g
@SoniaIftikhar-i2g Ай бұрын
Sami bai so nice❤ from lahore Pakistan
@inderrandhawa1938
@inderrandhawa1938 Ай бұрын
This is house ammy virck truth first time v this havely ki video aa chucki is assal truthh very nyce
@JasbirSingh-ns6td
@JasbirSingh-ns6td Ай бұрын
Babbar pind ve bro hoke aayo sade bujurg ve ohto aaye ne nowshera Virka kol ae pind 😊
@JasbirSingh-ns6td
@JasbirSingh-ns6td Ай бұрын
Kaloke toh just 33km ae visit jarrur karna 🙏
@agamjotsinghpannu5918
@agamjotsinghpannu5918 Ай бұрын
Bahut vadia ji jiude vassde rho❤❤
@harshonly4181
@harshonly4181 Ай бұрын
Gazi bhatoli mere nede aa g. Dhanwad g.
@BalkarSingh-dc1oq
@BalkarSingh-dc1oq Ай бұрын
ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ
@parmindersinghgill6470
@parmindersinghgill6470 Ай бұрын
ਬਹੁਤ ਵਧੀਆ 🎉🎉🎉
@SureshKumar-dw8lq
@SureshKumar-dw8lq Ай бұрын
Sammi da ganna bahut vaddia se❤❤
@muhammadsiddiq2377
@muhammadsiddiq2377 Ай бұрын
Love and respect from Lahnda Punjab Pakistan ❤
@swatantarkumar1031
@swatantarkumar1031 Ай бұрын
Rippen sahib diya video dekh ke dil bolda ki kyun alag hue,Punjab ek hunda mjaa aa jana si, 1947 nu galati zina ne Pakistan bna ke,
@sushilgarggarg1478
@sushilgarggarg1478 Ай бұрын
Good evening ji 🙏 satnam wahaguru ji 🙏
@rajindersingh-so4hw
@rajindersingh-so4hw Ай бұрын
ਬਹੁਤ ਵਧੀਆ ਧੰਨਵਾਦ ਜੀ
@JaswinderKaur-iu2vc
@JaswinderKaur-iu2vc Ай бұрын
ਸਾਰਿਆਂ ਨੂੰ ਸਤ ਸ਼੍ਰੀ ਆਕਾਲ ਸ਼੍ਰੀ Fatehgreh ਸਾਹਿਬ
@sushilgarggarg1478
@sushilgarggarg1478 Ай бұрын
Ist looking 👀 👌 🤔 😀 😍
@GurtejDhillonGurtejkhalsa
@GurtejDhillonGurtejkhalsa Ай бұрын
ਬਾਈ ਜੀ ਸਤਿ ਸ੍ਰੀ ਅਕਾਲ🙏🙏 ਬਾਈ ਜੀ ਇੱਥੇ ਬੀਬੀਆਂ ਦਿਖਾਈ ਨਹੀਂ ਦਿੰਦੀਆਂ ਗਲੀਆਂ ਵਿੱਚ ਬੀਬੀਆਂ ਘਰਾਂ ਵਿੱਚੋਂ ਨਹੀਂ ਨਿਕਲਦੀਆਂ।।
@arwinderkaur1929
@arwinderkaur1929 Ай бұрын
Sade chrde punjab vich v fullarvan pind haiga dist ferozepur vich
@HansdeepNafriya
@HansdeepNafriya Ай бұрын
Bahut vdia veer god bless you
@Amandeepsingh-d9p1q
@Amandeepsingh-d9p1q 27 күн бұрын
Ammy virk da pind mera pind kol a Lahor majra
Тест на интелект - Minecraft Roblox
00:19
ЛогикЛаб #2
Рет қаралды 1,4 МЛН
КОТЁНОК МНОГО ПОЁТ #cat
00:21
Лайки Like
Рет қаралды 2,8 МЛН
Шаурма с сюрпризом
00:16
Новостной Гусь
Рет қаралды 6 МЛН
Тест на интелект - Minecraft Roblox
00:19
ЛогикЛаб #2
Рет қаралды 1,4 МЛН