Gurdwara Sahib Puri | All India Trip | Punjabi Travel Couple | Ripan & Khushi

  Рет қаралды 114,023

Punjabi Travel Couple

Punjabi Travel Couple

Күн бұрын

‪@PUNJABITRAVELCOUPLE‬
In this video you can see places with related with Guru Nanak Dev JI. Guru ji came to Puri on his first Udasi.
Watch more travel videos on All India Trip
www.youtube.co....
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
#Puri #Punjabitravelcouple #Allindiatrip
#RipanKhushi
If you want to contact us, drop an email on
travelwithripankhushi@gmail.com

Пікірлер: 307
@jaskaranjitkaur1742
@jaskaranjitkaur1742 3 жыл бұрын
ਤਹਿ ਦਿਲੋਂ ਧੰਨਵਾਦ ਕਰਦੇ ਹਾਂ ਆਪ ਜੀ ਦਾ ਜਿੰਨਾ ਦਰਸ਼ਨ ਕਰਵਾਏ ਹਨ ਜੀ। 🙏💐🌻🙏
@punjabson5991
@punjabson5991 3 жыл бұрын
Jaskaran jit Kaur ji Kissdey Darshan karle ? Uthe hai hi nahi kush
@HarjinderSingh-ro2pe
@HarjinderSingh-ro2pe 3 жыл бұрын
Sikhi saroop which tan aa Jo varna bhaiyan to vakhre tan ni lagde. Bibi nu vi Sikhi pehrave which rehana chahida ye.tan Jo duje sube de lokan nu sikhan de pehchan Hove.
@bikantmallick4727
@bikantmallick4727 2 жыл бұрын
@@HarjinderSingh-ro2pe bhaiya kis ko bola r h be bhonsdi ke ..odisha Wale bhaiye hain..tu kya h chimpaji mental
@GurdeepSingh-vb3bo
@GurdeepSingh-vb3bo 3 жыл бұрын
ਇਹਨਾਂ ਤੀਰਥ ਸਥਾਨਾਂ ਦੀ ਸਾਂਭ ਸੰਭਾਲ ਪੰਥ ਦੇ ਮੁਖੀਆਂ ਨੂੰ ਚਾਹੀਦਾ ਹੈ ਕਿ ਹੋਲੀ ਹੋਲੀ ਸਭ ਸਥਾਨ ਅਲੋਪ ਹੋ ਰਹੇ ਹਨ,
@jagirsingh7369
@jagirsingh7369 3 жыл бұрын
ਇਸ ਗੁਰ ਅਸਥਾਨ ਵਿਖੇ ਲੰਗਰ ਦੀ ਸੇਵਾ ਜਾਂ ਹਸਪਤਾਲ ਦੀ ਸੇਵਾ ਕਰਨ ਨਾਲ ਸਥਾਨਿਕ ਲੋਕਾਂ ਦਾ ਆਗਮਨ ਵਧ ਸਕਦਾ ਹੈ ।
@sumanrandhawa8977
@sumanrandhawa8977 2 жыл бұрын
ਬਹੁਤ ਵਧੀਆ ਵੀਡੀਓ ਲੱਗੀ 👌👍 ਧੰਨਵਾਦ ਦਰਸ਼ਨ ਕਰਵਾਉਣ ਲਈ 🙏👍
@jaspalsinghhayher897
@jaspalsinghhayher897 3 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਦਿਖਾਈ ਦੇ ਰਿਹਾ ਹੈ ਜੀ ਆਪਜੀ ਨੂੰ ਧੰਨਵਾਦ ਕਰਦਿਆਂ ਖੁਸ਼ੀ ਹੋ ਰਹੀ ਹੈ ਜੀ
@harjinderkaur5259
@harjinderkaur5259 2 жыл бұрын
ਪਿਆਰੇ ਬੱਚਿਓ ਬਹੁਤ ਬਹੁਤ ਧੰਨਵਾਦ
@gurdialgurdial5406
@gurdialgurdial5406 3 жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ
@Gamecreator770
@Gamecreator770 3 жыл бұрын
ਤਹਿ ਦਿਲੋਂ ਧੰਨਵਾਦ ਕਰਦੇ ਹਾਂ ਆਪ ਜੀ ਦਾ ਜਿੰਨਾ ਦਰਸ਼ਨ ਕਰਵਾਏ ਹਨ ਜੀ
@SSMAAN-hg8ft
@SSMAAN-hg8ft 3 жыл бұрын
ਬਹੁਤ ਵਧੀਆ ਤੇ ਵੱਡਾ ਉਪਰਾਲਾ ਗੁਰੂ ਸਾਹਿਬ ਦੇ ਅਸਥਾਨ ਦੇ ਦਰਸ਼ਨ ਕਰਵਾਏ 🙏 ਵੀਡੀਓ ਬਹੁਤ ਸ਼ੇਅਰ ਕਰੋ ਵਾਇਰਲ ਕਰੋ ਕਿ SGPC ਤੱਕ ਪਹੁੰਚ ਜਾਵੇ 🙏
@sukhwindersinghnoorpuri5008
@sukhwindersinghnoorpuri5008 3 жыл бұрын
ਬਹੁਤ ਬਹੁਤ ਧਂਨਵਾਦ ਵੀਰ ਜੀ ਗੁਰੂ ਸਾਹਿਬ ਜੀ ਦੇ ਅਸਥਾਨ ਦੇ ਦਰਸ਼ਨ ਕਰਵਾਣ ਲਈ ਰਬ ਕਰੇ ਅਂਨੀਆਂ ਸਰਕਾਰਾਂ ਨੂਂ ਅਕਲ ਆ ਜਾਵੇ
@RajinderSingh-jq7hp
@RajinderSingh-jq7hp 3 жыл бұрын
ਵੇਖ ਕੇ ਬਹੁਤ ਵਧੀਆ ਲੱਗਿਆ, ਏਹ ਸਥਾਨ ਵੇਖਣ ਦੀ ਬਹੁਤ ਇੱਛਾ ਸੀ, ਤੁਹਾਡਾ ਬਹੁਤ ਧੰਨਵਾਦੀ ਹਾਂ
@jaspal25gill99
@jaspal25gill99 3 жыл бұрын
ਜਗਨ ਨਾਥ ਮੰਦਰ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਦਾ ਚੜ੍ਹਾਇਆ ਹੋਇਆ ਖੰਡਾ ਵੀ ਹੈ
@bikantmallick4727
@bikantmallick4727 2 жыл бұрын
Shree jagannath bolo ok..kitni bar aaye ho odisha ..khanda khana pe h bata na
@dibeshkumarbehera421
@dibeshkumarbehera421 2 жыл бұрын
@@bikantmallick4727 Abe chutiya wo achi se bat kar rha hai to tu bhi kar
@GurcharanSingh-pi9qm
@GurcharanSingh-pi9qm 3 жыл бұрын
ਬਾਬਾ ਸ਼ਮਸ਼ੇਰ ਸਿੰਘ ਜੀ ਨੇ ਗੁਰਦੁਆਰਾ ਆਰਤੀ ਸਾਹਿਬ ਜੀ ਦੀ ਸੇਵਾ ਸੰਭਾਲ ਸ਼ੁਰੂ ਕਰ ਕੇ ,ਸਿੱਖ ਕੌਮ ਲਈ ਗੁਰੂ ਸਾਹਿਬ ਜੀ ਦੇ ਯਾਦਗਾਰੀ ਅਸਥਾਨ ਦੀ ਯਾਤਰਾ ਲਈ ਸੰਗਤਾਂ ਦੇ ਰਹਿਣ , ਗੁਰੂ ਕੇ ਲੰਗਰਾਂ ਦੀ ਸੇਵਾ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲ ਰਹੇ ਹਨ। ਵਾਹਿਗੁਰੂ ਜੀ ਮੇਹਰ ਕਰਨ, ਚੜ੍ਹਦੀ ਕਲਾ ਵਿਚ ਰੱਖਣ । ਅਸੀਂ ਵੀ ਇਸ ਇਤਿਹਾਸਕ ਅਸਥਾਨਾਂ ਦੇ ਦਰਸ਼ਨ ੮ ਕੁ ਸਾਲ ਪਹਿਲਾਂ ਵਾਹਿਗੁਰੂ ਜੀ ਕਿਰਪਾ ਨਾਲ ਕਰ ਕੇ ਆਏ ਹਾਂ ਜੀ ,
@Gurpremlehri
@Gurpremlehri 3 жыл бұрын
ਜੀਓ ਬਾਈ ਜੀ ਭਾਰਤ ਦਰਸ਼ਨ ਕਰਾ ਰਹੇ ਉਂ ਘਰ ਬੈਠਿਆਂ ਨੂੰ
@gurneetsingh7730
@gurneetsingh7730 2 жыл бұрын
Very nice video beta Ji thanks Orrisa man rah Kai aee hoee han ap ji nai puranian jadan tajian kar ditian han 🙏
@ਸ਼ਮਸ਼ੇਰਸਿੰਘ-ਖ7ਘ
@ਸ਼ਮਸ਼ੇਰਸਿੰਘ-ਖ7ਘ 3 жыл бұрын
ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@charnjitsingh1126
@charnjitsingh1126 3 жыл бұрын
ਜਿਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਹਾ!! ਦੇ ਆਪ ਨੇ ਦਰਸ਼ਨ ਕਰਵਾਏ । ਕੋਈ ਲਫ਼ਜ਼ ਨਹੀਂ ਮਿਲਿਆ ਧੰਨਵਾਦ ਦੇ ਨਾਲ ਲਗੌਂਣ ਲਈ ਐਸਾ, ਜੋ ਮਨ ਦੀ ਤਸੱਲੀ ਕਰਵਾ ਸਕਦਾ । ਚਲੋ ਕੋਟਾਨ ਕੋਟ ਬਾਰੰ ਬਾਰ ਤੈਹਿ ਦਿਲ ਤੋਂ ਧੰਨ ਵਾਦ !! ਨਾਲ ਹੀ ਬੁੱਤਾ ਸਾਰ ਲੈਂਦੇ ਹਾਂ ।
@manjeetkaur4326
@manjeetkaur4326 3 жыл бұрын
ਧੰਨਵਾਦ ਜੀ ਇਨੇ ਸੋਹਣੇ ਗੁਰੂ ਧਾਮਾਂ ਦੇ ਦਰਸ਼ਨ ਕਰਵਊਣ ਲਈ
@karmjeethans7906
@karmjeethans7906 3 жыл бұрын
ਦੋਵਾ ਬਚਿਆ ਨੂੰ ਦਿਲੋ ਬਹੁਤ ਬਹੁਤ ਪਿਆਰ ਜਿੰਨਾ ਨੇ ੲਿਹ ਅਪਰਾਲਾ ਕੀਤਾ ਘਰ ਬੈਠੇ ਲੋਕਾ ਨੂੰ ਅਤਿਹਾਸਕ ਸਥਾਨਾ ਦੇ ਦਰਸਂਨ ਕਰਵਾੲੇ ਤੇ ਜਾਗਰੁਤ ਕੀਤਾ ਸੋਮਣੀ ਕਮੇਟੀ ਨੂੰ ਜਰੂਰ ੲਿਹਨਾ ਅਤਿਹਾਸਕ ਸਥਾਨਾ ਤੇ ਕੰਮ ਕਰਨਾ ਚਹੀਦਾ ਮੇਰੀ ਬੇਨਤੀ ਜੋ ਵੀਰ ਭਰਾ ਭੈਣ ਬਾਹਰ ਬੈਠੇ ਨੇ ਓੁਹ ਜਰੂਰ ਧਿਆਨ ਦੇਣ
@HarpalSingh-uv9ko
@HarpalSingh-uv9ko 2 жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@jogasingh8578
@jogasingh8578 3 жыл бұрын
ਕਟਕ ਦੇ ਵਿਚ ਗੁਰਦਵਾਰਾ ਦਾਤਣ ਸਾਹਿਬ ਉਸ ਗੁਰਦਵਾਰੇ ਦੇ ਵੀ ਦਰਸਨ ਕਰੋ ਜੀ
@shinderpalsingh6079
@shinderpalsingh6079 2 жыл бұрын
Bhadrak odisa vich v guru nanak dev ji da ithasi gurdawara hei
@krishanbaghti1293
@krishanbaghti1293 2 жыл бұрын
ਗੁਰੂ ਸਾਹਿਬ ਜਦੋਂ ਜਗਨਨਾਥਪੁਰੀ ਜੀ ਗਏ ਤ੪ ਉਥੇ ਪੰਡਿਤਾਂ ਨੂੰ ਆਰਤੀ ਕਰਦਿਆਂ ਦੇਖ ਕੇ ਉਨ੍ਹਾਂ ਨੂੰ ਕਿਹਾ ਕਿ ਉਸ ਪਾਰ ਬਰਹਮ ਦੀ ਆਰਤੀ ਤਾਂ ਸਾਰਾ ਬਰਹਿਮੰਡ ਹੀ ਕਰ ਰਿਹਾ ਹੈ। ਫ਼ੇਰ ਗੁਰੂ ਸਾਹਿਬ ਜੀ ਨੇ ਆਰਤੀ ਸਾਹਿਬ ਦਾ ਉਚਾਰਨ ਕੀਤਾ। ਪੰਡਿਤਾਂ ਨੂੰ ਲੱਗਿਆ ਕਿ ਇਹ ਕੋਈ ਸਿੱਧ ਪੁਰਸ਼ ਹਨ। ਪੰਡਿਤ ਗੁਰੂ ਸਾਹਿਬ ਜੀ ਦਾ ਸਤਿਕਾਰ ਤਾਂ ਕਰਨ ਲੱਗੇ, ਪਰ ਜਦੋਂ ਗੁਰੂ ਸਾਹਿਬ ਕੀਰਤਨ ਕਰਦੇ ਤਾਂ ਬਹੁਤ ਜ਼ਿਆਦਾ ਲੋਕ ਉਨ੍ਹਾਂ ਦਾ ਕੀਰਤਨ ਸਰਵਨ ਕਰਨ ਲਈ ਬੈਠ ਜਾਂਦੇ ਜੋ ਕਿ ਉਨ੍ਹਾਂ ਨੂੰ ਚੰਗਾ ਨਹੀਂ ਸੀ ਲੱਗਦਾ। ਇੱਕ ਦਿਨ ਮਰਦਾਨੇ ਨੂੰ ਭੁੱਖ ਲੱਗੀ। ਗੁਰੂ ਸਾਹਿਬ ਕਹਿਣ ਲੱਗੇ ਕਿ ਜਾਹ ਤੂੰ ਜਗਨਨਾਥ ਜੀ ਦੇ ਮੰਦਰ ਵਿੱਚੋਂ ਪਰਸ਼ਾਦ ਛਕ ਲੈ। ਪਰੰਤੂ ਪੰਡਿਤਾਂ ਨੇ ਮਰਦਾਨੇ ਨੂੰ ਕਿਹਾ ਕਿ ਤੂੰ ਮੁਸਲਮਾਨ ਹੈਂ, ਅਸੀਂ ਤੈਨੂੰ ਪਰਸ਼ਾਦ ਨਹੀਂ ਦੇ ਸਕਦੇ। ਮਰਦਾਨਾ ਵਾਪਸ ਮੁੜ ਆਇਆ ਤੇ ਗੁਰੂ ਸਾਹਿਬ ਜੀ ਨੂੰ ਸਾਰੀ ਗੱਲ ਦੱਸੀ। ਗੁਰੂ ਸਾਹਿਬ ਉਥੋਂ ਉੱਠ ਕੇ ਬਾਉਲੀ ਮੱਠ ਵਾਲੇ ਸਥਾਨ ਉੱਤੇ ਆ ਕੇ ਆਪਣੇ ਧਿਆਨ ਵਿੱਚ ਬੈਠ ਗਏ। ਉਧਰ ਪੰਡਿਤ ਜਗਨਨਾਥ ਜੀ ਦੀ ਆਰਤੀ ਕਰਕੇ ਭੋਗ ਲਗਾਉਣ ਲੱਗੇ, ਜਦੋਂ ਉਨ੍ਹਾਂ ਨੇ ਭੋਗ ਲਗਾਉਣ ਲਈ ਪਰਦਾ ਅੱਗੇ ਕੀਤਾ ਤਾਂ ਜੋ ਆਰਤੀ ਵਾਲਾ ਤੇ ਪਰਸ਼ਾਦ ਵਾਲਾ ਥਾਲ ਸੀ, ਉਥੋਂ ਹਵਾ ਵਿੱਚ ਚਲਣ ਲੱਗੇ, ਉਸ ਸਮੇਂ ਸ਼ਹਿਰ ਦਾ ਰਾਜਾ ਵੀ ਆਰਤੀ ਵਿੱਚ ਹਾਜਰ ਸੀ। ਸਾਰੇ ਹੀ ਉਨ੍ਹਾਂ ਥਾਲਾਂ ਦੇ ਪਿੱਛੇ ਪਿੱਛੇ ਤੁਰ ਪਏ। ਜਿਥੇ ਗੁਰੂ ਸਾਹਿਬ ਤੇ ਮਰਦਾਨਾ ਬੈਠੇ ਹੋਏ ਸਨ ਉਥੇ ਆ ਕੇ ਆਰਤੀ ਵਾਲਾ ਥਾਲ ਗੁਰੂ ਸਾਹਿਬ ਜੀ ਦੇ ਚਾਰੇ ਪਾਸੇ ਘੁੰਮਣ ਲੱਗਾ ਅਤੇ ਪਰਸ਼ਾਦ ਵਾਲਾ ਥਾਲ ਗੁਰੂ ਸਾਹਿਬ ਜੀ ਦੇ ਅੱਗੇ ਪਿਆ ਸੀ। ਜਦੋਂ ਸਾਰਿਆਂ ਨੇ ਇਹ ਕੌਤਕ ਦੇਖਿਆ ਤਾਂ ਰਾਜਾ ਅਤੇ ਪੁਜਾਰੀ ਸਭ ਗੁਰੂ ਸਾਹਿਬ ਦੇ ਚਰਨੀਂ ਡਿੱਗ ਪਏ। ਗੁਰੂ ਸਾਹਿਬ ਜੀ ਤੇ ਜਗਨਨਾਥ ਵਿੱਚ ਕੋਈ ਫ਼ਰਕ ਨਹੀਂ,ਇਹ ਜਾਣ ਕੇ ਸਾਰਿਆਂ ਨੇ ਮੁਆਫ਼ੀ ਮੰਗੀ ਤੇ ਰਾਜੇ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਤੁਸੀਂ ਪੂਰਨ ਪਰਮਾਤਮਾ ਹੋ ਕਿਰਪਾ ਕਰੋ ਸਾਡੇ ਸ਼ਹਿਰ ਦਾ ਪਾਣੀ ਬਹੁਤ ਹੀ ਖਾਰਾ ਹੈ। ਪੀਣ ਲਈ ਪਾਣੀ ਭੁਵਨੇਸ਼ਵਰ ਤੋਂ ਲਿਆਉਣਾ ਪੈਂਦਾ ਹੈ, ਕਿਰਪਾ ਕਰੋ ਪੀਣ ਲਈ ਮਿੱਠੇ ਪਾਣੀ ਦਾ ਪਰਬੰਧ ਕਰੋ ਜੀ। ਫ਼ੇਰ ਗੁਰੂ ਸਾਹਿਬ ਜੀ ਨੇ ਜੋ ਬਾਉਲੀ ਗੁਰਦਵਾਰਾ ਬਾਉਲੀ ਮੱਠ ਸਾਹਿਬ ਵਿੱਚ ਹੈ, ਉਹ ਪਰਗਟ ਕੀਤੀ ਅਤੇ ਸਾਰੇ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਕੀਤੀ। ਇਸ ਜਗ੍ਹਾ ਤੇ ਬਾਅਦ ਵਿੱਚ ਬਾਬਾ ਸ਼ਿਰੀ ਚੰਦ ਜੀ ਵੀ ਆਏ। ਬਾਉਲੀ ਦਾ ਪਾਣੀ ਅੱਜ ਵੀ ਸਾਰੇ ਸ਼ਹਿਰ ਨਾਲੋਂ ਮਿੱਠਾ ਹੈ। ਇਹ ਸਾਰਾ ਬਿਰਤਾਂਤ ਸਾਨੂੰ ਗੁਰਦਵਾਰਾ ਆਰਤੀ ਸਾਹਿਬ ਵਾਲੇ ਮਾਤਾ ਜਨੇ ਸੁਣਾਇਆ ਸੀ।
@bilasabhisek
@bilasabhisek 3 жыл бұрын
Wahe guru ji ka Khalsa Wahe guru ji Fateh. I am from Odisha and every Odia knows this fact that Guru Nanak Dev Ji Maharaj visited JAGANNATH ,PURI temple . Guru Nanak ji ka Kirtan ko sun ne Lord Jagannath ji aatey rahe hain..We Odia people also worship Guru Nanak dev ji Maharaj at home.... Bole So Nihal Saat Sri Akaal... Har Har Har Mahadev 🙏🙏🙏🙏
@gamingsquarestudios7968
@gamingsquarestudios7968 2 жыл бұрын
Then why do you destroy our gurudwara mangu math can you tell me what your government did.
@odia114
@odia114 2 жыл бұрын
@@gamingsquarestudios7968 sir we also oppose government it also destroy our hindu math so don't blame odia for that
@sahasransusbarik
@sahasransusbarik Жыл бұрын
Not every Odiaa know this. Don't appease of exaggerate the matter.
@chinkyjhajj9401
@chinkyjhajj9401 Жыл бұрын
Rooms available hai yaha?
@chinkyjhajj9401
@chinkyjhajj9401 Жыл бұрын
If yes then give contact details
@krishanbaghti1293
@krishanbaghti1293 2 жыл бұрын
ਅਸੀਂ ਵੀ ਜਨਵਰੀ ਵਿੱਚ ਗਏ ਸੀ, ਬਹੁਤ ਵਧੀਆ ਲੱਗਿਆ ਇਥੋਂ ਦਾ ਇਤਿਹਾਸ ਸੁਣ ਕੇ।
@ashukalra6835
@ashukalra6835 2 жыл бұрын
Dont worry Dhan guru nanak dev ji save his GURDWARA by his own kirpa
@HarpalSingh-uv9ko
@HarpalSingh-uv9ko 2 жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ।
@varindersingh6181
@varindersingh6181 3 жыл бұрын
ਵੀਰ ਮੇਰਿਆ ਤੇਰਾ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸਾਹਿਬ ਉੜੀਸਾ ਦੇ ਦਰਸ਼ਨ ਕਰਾਉਣ ਲਈ
@paramjitsingh2993
@paramjitsingh2993 3 жыл бұрын
I visited this gurdwara last 2 yrs ago, tussi bahut vadiya zankari diti hai , sanu mango math te bawali sahib di koi information nahi hon karke asa vanje reh gaye lot of thanks both of u baki SGPC nu v kuch karna chaida
@chinkyjhajj9401
@chinkyjhajj9401 Жыл бұрын
Tuc ethe rhe c?
@kour....1540
@kour....1540 3 жыл бұрын
Thank you so much for sharing all this 🙏❤
@KuldeepSingh-gs1tm
@KuldeepSingh-gs1tm 2 жыл бұрын
ਵਾਹਿਗੁਰੂ ਜੀ 🙏🙏🙏🙏🙏
@yogeshchaturvedi4026
@yogeshchaturvedi4026 3 жыл бұрын
Thanks Jai jagannath Sat Nam Shri wahe guruji
@gurpremsingh4893
@gurpremsingh4893 3 жыл бұрын
ਬਹੁਤ ਸੋਹਣਾ ਜੀ
@raghbirsangha4652
@raghbirsangha4652 3 жыл бұрын
Great job Guru Nanak bless you both. Guru Nanak’s Philosophy will stay for ever.
@vaibhavbindra4862
@vaibhavbindra4862 10 ай бұрын
Jai Jagannath ji
@ਜੂਨ84ਰਿਸਦੇਜਖਮ
@ਜੂਨ84ਰਿਸਦੇਜਖਮ 3 жыл бұрын
ਬਹੁਤ ਵਧੀਆ ਵੀਚਾਰ ਜੀ
@rajeshkumarrajraj6482
@rajeshkumarrajraj6482 2 жыл бұрын
ਵਾਹਿਗੁਰੂ ਜੀ
@meharsingh2532
@meharsingh2532 3 жыл бұрын
ਇਸ ਤਰ੍ਹਾਂ ਹੀ ਬੜੇ ਸਾਰੇ ਗੁਰੂਧਾਮ ਹੈ ਯੂਪੀ, ਰਾਜਸਥਾਨ, ਮਧਾਪ੍ਰਦੇਸ਼, ਆਸਾਮ, ਬਿਹਾਰ ਤੇ ਬੱਕੀ ਦੇ ਸਟੇਟਾਂ ਵਿਚ ਜੀ ਕੀ ਸਿੱਖ ਕੌਮ ਦੇ ਨਜ਼ਰ ਅੰਦਾਜ਼ੀ ਦਾ ਅੱਜ ਸ਼ਿਕਾਰ ਹੋ ਗਏ ਹਨ। ਜੇ ਸਿੱਖ ਕੌਮ ਇਸ ਤਰ੍ਹਾਂ ਹੀ ਲਾਪਰਵਾਹ ਰਹੀ ਤੇ ਓਹ ਦਿਨ ਦੂਰ ਨਹੀਂ ਜਿਸ ਤਰ੍ਹਾਂ ਬੋਧ ਧਰਮ ਇਸ ਦੇਸ਼ ਤੋਂ ਚੱਲਿਆ ਤੇ ਅੱਜ ਇਸ ਦੇਸ਼ ਵਿੱਚ ਹੀ ਨਹੀਂ ਦੇਖਣ ਨੂੰ ਮਿਲਦਾ, ਨਾਲ ਹੋਇਆ ਓਹ ਹੀ ਸਿੱਖ ਕੌਮ ਨਾਲ ਹੀ ਹੋ ਜਾਣਾ ਹੈ। ਜਾਓ ਸਿੱਖੋ ਜਾਓ।
@duspalkaur1944
@duspalkaur1944 3 жыл бұрын
Ssaji betai.Thank you for sharing the places you travel thank you.
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@surinderKaur-bj7um
@surinderKaur-bj7um 3 жыл бұрын
Thanks you puttero ਚੌਂਕ ਬਹੁਤ ਸੋਣਾ ਹੈਂ
@Truthful_70
@Truthful_70 Жыл бұрын
Assi vi hune Jake aye Puri dekhya SBB BDA Dil dukhi hoya kive ajj duniya de Dil inne chote hogye ke rbb de peje mahapurush vi tere mere hon lgg Pye ikk dooje de itihaas nu hi mitaana shuru kr lya
@harmeetchandok7824
@harmeetchandok7824 3 жыл бұрын
Thank you brother...boht sohna message de rhe o...boht lod a apna ithaas sambhalan Di👍🏻
@Ranjitkaur-fq6gq
@Ranjitkaur-fq6gq 3 жыл бұрын
Khushi bachari udas ho gae. Thanks shotey vir 🇱🇷
@jasvirkler7120
@jasvirkler7120 3 жыл бұрын
Waheguru ji ka khalsa waheguru ji ki fateh singh from Chicago USA 🇺🇸 🙏 good history
@Singhsingh-gx9kw
@Singhsingh-gx9kw 3 жыл бұрын
SGPC te DSGPC mar jaandi hai ehi je time te. Bas Sewa da vikhawa karde hospital bana lao , Nagar kirtan kar lao . Par eho je itihassik athana te Sikh masle suljhaun layi time nahi
@pbkanaturelovers6600
@pbkanaturelovers6600 3 жыл бұрын
Jagannath Ji hunda Ripan Ji. Har Dharm di izzat karni chahidi hai.
@13kirtan13
@13kirtan13 3 жыл бұрын
The local people seem very kind hearted great great efforts you have done brother 👍thank you so much 🙏 God bless you both 🙏
@manpreetsingh427
@manpreetsingh427 3 жыл бұрын
Nice bro end 👌👌👌👌👌👌🏻👌
@hareram6070
@hareram6070 2 жыл бұрын
ਸਤਿਨਾਮ ਵਾਹਿਗੁਰੂ ਜੀ 🙏🙏🙏🙏🙏ਰਾਮ ਸਿੰਘ ਜਖੇਪਲ
@androiduser7508
@androiduser7508 3 жыл бұрын
Waheguru Ji 🙏 Guru Nanak Dev Ji Maharaj Ji Sare Sansaar te Mehar Karn Ji 🙏 Satnaam Sri Waheguru Ji 💐🙏
@gurbakhashsingh6749
@gurbakhashsingh6749 3 жыл бұрын
V. nice video showing Ur. traveling experience .
@gurpreetkaurgurpreetkaursa2090
@gurpreetkaurgurpreetkaursa2090 3 жыл бұрын
Thanks so much bhaji bharjaiji aapji ne darshan karwai.......🙏
@bachitarsinghkapurthala7107
@bachitarsinghkapurthala7107 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@mohindersandhu9950
@mohindersandhu9950 3 жыл бұрын
Verygoodlnfarmationthanksji
@MandeepSinghKambojNaushehraPan
@MandeepSinghKambojNaushehraPan 3 жыл бұрын
Waheguru ji.You are right sar 💯%✓✓✓✓✓✓bilkul theek hai Very nice good sar
@harpalkaursandhu8189
@harpalkaursandhu8189 3 жыл бұрын
Dhan guru nanak dev ji 🙏🙏
@surjitgill6411
@surjitgill6411 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@manjindersingh0369
@manjindersingh0369 2 жыл бұрын
, bhot vdheeya bhji rab ne chahiya ta jroor jma ge
@lovelysingh6349
@lovelysingh6349 3 жыл бұрын
I like this video
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 3 жыл бұрын
ਵਹਿਗੁਰੂ ਜੀ
@manjeetkaur4326
@manjeetkaur4326 3 жыл бұрын
ਬਹੁਤ ਵਧੀਆ ਵੀਰ ਜੀ
@niranjansinghjhinjer1370
@niranjansinghjhinjer1370 2 жыл бұрын
Waheguru ji Ka Khalsa Waheguru ji Ki Fateh 🙏🙏🙏
@deepsamra3003
@deepsamra3003 2 жыл бұрын
Waheguru g 🙏🌷🌷🌷🌷🌷
@jagirsingh7369
@jagirsingh7369 3 жыл бұрын
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।
@AjaySingh-pl9id
@AjaySingh-pl9id 3 жыл бұрын
ਚੰਗੀ ਗੱਲ ਕੀਤੀ ਅੱਜ ਤੁਸ਼ੀ ਕੇ ਗੁਰੂ ਸਾਹਿਬ ਜੀ ਦੇ ਘਰ ਵੀ ਗਏ ਨਹੀ ਤਾਂ ਬਸ ਫੰਨ ਹੀ ਦੇਖਿਆ ਤੁਹਾਡਾ ਹੁਣ ਤੱਕ
@mandmand9107
@mandmand9107 3 жыл бұрын
Satnam waheguru ji dhanwad veer ji guru nanak dev ji de charn cho dharti de darshan karvaye
@deolkuldeep3455
@deolkuldeep3455 3 жыл бұрын
🙏🙏ਵਾਹਿਗੁਰੂ ਜੀ🙏🙏
@manjindersingh7328
@manjindersingh7328 3 жыл бұрын
Thanks you so much of the sharing all this
@ranjeetsingh3547
@ranjeetsingh3547 3 жыл бұрын
Very good paji guru sahib nal sabadet jaga de darshan karvanu lai
@kakasingh3159
@kakasingh3159 2 жыл бұрын
Wow
@Arshdeepsinghdhillonz
@Arshdeepsinghdhillonz Ай бұрын
Thank you ❤
@mohindersingh9059
@mohindersingh9059 3 жыл бұрын
Thanks veer ji and sister ji
@simrandeeparts9275
@simrandeeparts9275 3 жыл бұрын
ਹੈਲੋ ਖੁਸ਼ੀ ਹੈਲੋ bajji
@SurjitSingh-dt9yy
@SurjitSingh-dt9yy 3 жыл бұрын
ਠੀਕ ਹੈ ਧੰਨਵਾਦ। ਪਰ ਪੰਡਤਾਂ ਨੂੰ ਜਾ ਪੰਡਤ ਜੀ। ਨੂੰ ਕਿਸੇ ਵੀ ਧਾਰਮਿਕ ਨਾਮ ਰਸੱਪੈਕਟ ਨਾਲ ਬੋਲੋਂ ਜੀ।
@m.goodengumman3941
@m.goodengumman3941 3 жыл бұрын
Thanks for sharing this information, very informative and important for future to preserve the Guru Nanak dev ji history, this is the crux of Sikh philosophical theory about the * Arti * try and read the meaning of Arti that Guru ji disclosed to the pundits of the time. Well DONE to bring this information video to all the Sikhs. 🙏🙏👍🇬🇧
@gurjeegurgee4302
@gurjeegurgee4302 3 жыл бұрын
Waheguru ji
@anjalikaur64
@anjalikaur64 3 ай бұрын
Ma sardar Balvinder Singh sare Sikh sangat nu hat jor ka binti kard ha ki as guru da sathan cha thain Dita Java satsriakal
@GAMINGWITHPRO444
@GAMINGWITHPRO444 2 жыл бұрын
Good Job .
@Gursewaksingh-sl5uf
@Gursewaksingh-sl5uf 3 жыл бұрын
Bhoot vadia Dasya ty jankary dity bhi
@AvtarSingh-zy3ih
@AvtarSingh-zy3ih 3 жыл бұрын
Thanks ji🙏🙏🙏🙏🙏
@jassikhalsa165
@jassikhalsa165 3 жыл бұрын
Waheguru waheguru veer g bahut vadhiaa lgga darshan kr k
@jaswantfagura1477
@jaswantfagura1477 3 жыл бұрын
Satnam sri waheguru waheguru sahib g🙏❤️🙏
@meetagill4242
@meetagill4242 3 жыл бұрын
waheguru ji🙏🙏🙏🙏🙏🙏
@harjitkaurharjit6239
@harjitkaurharjit6239 2 жыл бұрын
ਧੰਨਵਾਦ ਤੁਹਾਡਾ ਦੋਨਾਂ ਦਾ🙏🙏 ਪਰ ਅਫਸੋਸ ਕਿ ਗੁਰੁ ਸਾਹਿਬ ਜੀ ਦੀਆਂ ਕੋਈ ਨਿਸ਼ਾਨੀਆਂ ਨੀ ਛੱਡ ਰਹੀ ਸਰਕਾਰ ,
@antiidiot3471
@antiidiot3471 3 жыл бұрын
ਦੇਖ ਕੇ ਰੋਣਾ ਆਉਂਦਾ ਹੈ ਤੇ ਆਪਣੀ ਸਿੱਖ ਕੌਮ ਦੀ ਗ਼ੁਲਾਮੀ ਰੜਕਦੀ ਹੈ। ਜਦੋਂ ਬੋਧੀ ਗੁਲਾਮ ਹੋਏ ਓਦੋਂ ਮੱਠ ਤੋੜ ਕੇ ਹਿੰਦੂ ਮੰਦਰ ਬਣੇ। ਜਦੋਂ ਹਿੰਦੂ ਕੌਮ ਗੁਲਾਮ ਸੀ ਉਦੋਂ ਸੋਮਨਾਥ ਮੰਦਰ ਤੋੜਿਆ ਗਿਆ। ਜਦੋਂ ਸਿੱਖ ਕੌਮ ਗੁਲਾਮ ਹੋਈ ਓਦੋਂ ਕਿੰਨੇ ਹੀ ਇਸ ਤਰਾਂ ਗੁਰਦਵਾਰੇ ਤੋੜੇ ਗਏ। ਇਹਨਾਂ ਦਾ ਹਿਸਾਬ ਕਿਤਾਬ ਸਿਰਫ਼ ਸਿੱਖ ਕੌਮ ਆਜ਼ਾਦ ਹੋ ਕੇ ਹੀ ਲੈ ਸਕਦੀ ਹੈ, ਨਹੀਂ ਤਾਂ ਹੋਰ ਗੁਰਦਵਾਰੇ ਤੋੜੇ ਜਾਣਗੇ।
@AmarjitSingh-pb4jr
@AmarjitSingh-pb4jr 3 жыл бұрын
Waheguru jio bahut vadia ji
@manpreetnaidu2921
@manpreetnaidu2921 3 жыл бұрын
bohat vadiya jankari g
@simrandeeparts9275
@simrandeeparts9275 3 жыл бұрын
Very nice good informesn
@Singhsingh-gx9kw
@Singhsingh-gx9kw 3 жыл бұрын
Local lokka ne kabja karke ehi jia kai thava ne. Masanda ne kabje karke othe mandir bsnake mix karta..
@jogindersingh4350
@jogindersingh4350 3 жыл бұрын
Waeguru ji ka khalsa waeguru ji ki fhate ji🌹🌹🌹🙏🏼❤️❤️
@faqirchandsharma6613
@faqirchandsharma6613 2 жыл бұрын
Waheguru ji 🙏 Today I am in puri.I watch your video and get information. I will go to the gurudwara sahib.I am from Punjab
@singhtera2216
@singhtera2216 Жыл бұрын
Sharma weer ji tuci gye c firr??
@ajitdhaliwal4246
@ajitdhaliwal4246 3 жыл бұрын
Good job veer gi
@jaspalsingh1586
@jaspalsingh1586 3 жыл бұрын
WAHEGURU JI Good job
@gurmelkaur8620
@gurmelkaur8620 3 жыл бұрын
Waheguru ji Mehar Karo 🙏🙏
@varinderkaursandhu708
@varinderkaursandhu708 3 жыл бұрын
Beautiful video
@inderpalkaur7134
@inderpalkaur7134 3 жыл бұрын
Waheguru...kinna dukh hunda jan k k government ne saria nishania khatam kar diitia bahut galat kita...baki tusi bahut vadia kamm kar rahe ho..rub tuhanu bhaag lave
@harshvirsingh9304
@harshvirsingh9304 3 жыл бұрын
Dhan ne eh baba ji jhere sewa karde ne
@50calorie82
@50calorie82 3 жыл бұрын
Shookar ha , tusee Saach Dekhayeah
@devendersinghsikh4246
@devendersinghsikh4246 3 жыл бұрын
Waheguru🌹🙏 waheguru🌹🙏 waheguru🌹🙏 waheguru🌹🙏 waheguru🌹🙏
@sukhwindersinghsekhasekha4038
@sukhwindersinghsekhasekha4038 3 жыл бұрын
Good work
@SinderMinder
@SinderMinder 3 ай бұрын
I also visited there. I went Bauli math and Arti Sahab Gurudwara
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Каха и дочка
00:28
К-Media
Рет қаралды 3,4 МЛН
India Bangladesh Border | Punjabi Travel Couple | All india trip | Ripan & Khushi
18:22
Mysteries Of Jagannath Puri Temple ft. Raunak Singh | Realtalk Clips
45:15
Sri Patna Sahib | Punjabi Travel Couple | All India Trip | Ripan & Khushi
17:32
Punjabi Travel Couple
Рет қаралды 228 М.
Hyderabad to Puri | Punjabi Travel Couple | Ripan & Khushi
16:03
Punjabi Travel Couple
Рет қаралды 25 М.
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН