ਇਸ ਕੁੜੀ ਨੂੰ ਯਾਦ ਆਇਆ ਆਪਣਾ ਪਿਛਲਾ ਜਨਮ | ਇਹ ਵੀਡੀਓ ਦੇਖ ਹੋ ਜਾਓਗੇ ਹੈਰਾਨ !

  Рет қаралды 724,540

Punjab News

Punjab News

Күн бұрын

ਇਸ ਕੁੜੀ ਨੂੰ ਯਾਦ ਆਇਆ ਆਪਣਾ ਪਿਛਲਾ ਜਨਮ
ਕਹਿੰਦੀ ਬੱਸ ਚ ਵੱਜਣ ਕਾਰਨ ਹੋਈ ਸੀ ਮੇਰੀ ਮੌਤ
ਇਹ ਵੀਡੀਓ ਦੇਖ ਹੋ ਜਾਓਗੇ ਹੈਰਾਨ !
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/Pu...
#Rebirth #Reborn #RealStory #PunjabNews
Music Credits-
tinyurl.com/mu...

Пікірлер: 947
@gkaur65
@gkaur65 2 жыл бұрын
ਜੋ ਕੋਈ ਵੀ ਇਹ ਵੀਡੀਓ ਦੇਖੇ ਸੁਣੇ... ਜਿਵੇਂ ਇਸ ਬੱਚੀ ਦਾ ਪੁਨਰ ਜਨਮ ਹੋਇਆ 🙏ਵਾਹਿਗੁਰੂ ਅੱਗੇ ਇਹ ਅਰਦਾਸ ਕਰਨੀ ਕਿ ਦੀਪ ਸਿੰਧੂ ਦਾ ਵੀ ਪੁਨਰ ਜਨਮ ਹੋਵੇ.. ਸਾਡਾ ਵੀਰ ਸਾਡਾ ਬੱਚਾ ਸਾਨੂੰ ਪੰਜਾਬੀਆਂ ਨੂੰ ਦੁਬਾਰਾ ਮਿਲ ਜਾਵੇ... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@palklair6228
@palklair6228 2 жыл бұрын
ਬਹੁਤ ਅਫਸੋਸ! ਭਾਈ ਦੀਪ ਸਿੱਧੂ ਜੀ ਦਾ ਸਕਾਰਪੀਓ ਕਾਰ ਹਾਦਸਾ 15-2-2022, & 16-2-2022 ਨੂੰ ਸਰੀਰਕ ਅੰਤਮ ਸੰਸਕਾਰ। ਸੋ ਦੀਪ ਸਿੱਧੂ ਜੋ ਆਪਣੇ ਵਿਚ ਸਭ ਵਿਚ ਭਾਂਵੇਂ ਸਰੀਰ ਤੌਰ ਤੇ ਨਹੀ ਰਿਹੈ। ਪਰ ਅਮਰ-ਸ਼ਹੀਦ ਦਾ ਰੁਤਬਾ ਪ੍ਰਾਪਤ ਕਰ ਗਿਐ। ਕਿਉਕਿ ਆਪਣੇ ਭਾਰਤ ਦੇਸ ਦਾ ਇਕ ਕ੍ਰਾਂਤੀਕਾਰੀ (ਇਨਕਲਾਬੀ) ਪੁਰਸ਼ ਸੀ। ਸੋ ਭਾਰਤ ਦੇਸ ਨੂੰ & ਸਿੱਖ ਕੌਮ ਨੂੰ ਐਸਾ ਘਾਟਾ ਪੈ ਗਿਐ, ਜੋ ਕਦੇ, ਨਾ ਪੂਰਾ ਹੋਣ ਵਾਲਾ ਹੈ। 👉🏿ਦੀਪ ਸਿੱਧੂ, ਕ੍ਰਾਂਤੀਕਾਰੀ ਯੋਧਾ, ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਜਲਦੀ ਹੀ ਪੁਨਰ-ਜਨਮ ਜਰੂਰ ਲਏਗਾ। 👉🏿ਵੱਲੋ: SRSs. ਗੁਰਦੁਆਰਾ ਬਲਵੰਤਸਰ ਸਾ: Dist.Gds.pur. ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
@kaur_jatti-sardarni
@kaur_jatti-sardarni 2 жыл бұрын
Oh ta waheguru kol gye ohna nu waheguru kol rehn daho eh kaljug ch dubara koyi ne aunna chonda jehde eh duniya ch haje b haige ohna di kadar krlo 🙏
@kulwindersingh979
@kulwindersingh979 2 жыл бұрын
ਵਾਹਿਗੁਰੂ ਜੀ ਕਿਰਪਾ ਕਰਨ ਸਿੱਖ ਕੌਮ ਦੀ ਅਰਦਾਸ ਪੂਰੀ ਕਰਣ 🙏🙏
@navjotsinghjosan7204
@navjotsinghjosan7204 2 жыл бұрын
@@kaur_jatti-sardarni hji ryt g sachi gal g tudi
@simarjit782
@simarjit782 2 жыл бұрын
ਵਾਹਿਗੁਰੂ ਜੀ ਇਸ ਤਰ੍ਹਾਂ ਇਕ ਹੋਰ ਪੁਨਰ ਜਨਮ ਪਿੰਡ ਕਲਸੀਆਂ ਖੇਮਕਰਨ ਦੇ ਕੌਲ ਵੀ ਹੋਇਆ ਸੀ ਉਹਦਾ ਪਿਛਲਾ ਨਾਮ ਗੁਰਬਸਾ ਸੀ ਉਸ ਪੂਰਾਯਾਦ ਸੀ ਸਾਰੇ ਪਰਿਵਾਰ ਦੇ ਨਾਮ ਉਸੇ ਪਿੰਡ ਦੁਬਾਰਾ ਜਨਮ ਲਿਆ ਸੀ
@rajinderkaur1880
@rajinderkaur1880 2 жыл бұрын
ਵਾਹਿਗੁਰੂ ਜੀ ਕਿਦਰੇ ਦੀਪ ਸਿੱਧੂ ਨੂੰ ਵੀ ਪੁਨਰ ਜਨਮ ਬਖਸ਼ ਦਿਓ,ਕਿਸੇ ਮਾ ਦੀ ਕੁੱਖ ਨੂੰ ਭਾਗ ਲਾ ਦਿਓ ਤੇ ਦੁਨਿਆਵੀ ਰੂਪ ਵਿੱਚ ਸਰੀਰਕ ਤੌਰ ਤੇ ਉਸਨੂੰ ਪੰਜਾਬ ਲਈ ਵਾਪਸ ਭੇਜ ਦਿਓ😭😭😭😭😭😭😭😭
@karanakku488
@karanakku488 2 жыл бұрын
Sahi keha deep sidhu nu duniya te punr janm mile
@sukhvindersingh9000
@sukhvindersingh9000 2 жыл бұрын
ਇਸ ਕੁੜੀ ਦੇ ਪਹਿਲੇ ਮਾਪਿਆਂ ਨਾਲ ਇੰਟਰਵਿਊ ਜਰੂਰ ਕਰੋ ਜੀ ਹੱਥ ਜੋੜ ਕੇ ਬੇਨਤੀ ਆ ਜੀ
@ManpreetKaur-qt6pc
@ManpreetKaur-qt6pc 2 жыл бұрын
Veerji Sade pind Di kudi aaa eh saachi galll eh
@jazzfilm2438
@jazzfilm2438 2 жыл бұрын
@@ManpreetKaur-qt6pc pind kehra a sis
@lifestruth9066
@lifestruth9066 2 жыл бұрын
@@ManpreetKaur-qt6pc realy sis .. Eh janam tuhde pind da ya pichhla janam
@hardeepbawa1890
@hardeepbawa1890 2 жыл бұрын
@@ManpreetKaur-qt6pc thuhada pind kehra jaroor daso please from England
@lifestruth9066
@lifestruth9066 2 жыл бұрын
@Kaur Kamal ok sis bhejo rashan card , te apne bro diya reports v. Mai krda help
@sakinderboparai3046
@sakinderboparai3046 2 жыл бұрын
💖 ੲਿਹ ਬਿੱਲਕੁਲ ਸੱਚ ਹੈ । ੲਿਸ ਪਰਿਵਾਰ ਨੇਂ ਕਿਹੜਾ ਕਿਸੇ ਤੋਂ ਕੁੱਝ ਲੈਣਾ ਹੈ ਝੂਠ ਬੋਲ ਕੇ । ਗੁਰਸਿੱਖ ਪਰਿਵਾਰ ਹੈ । ਜਿਹੜਾ ਬੰਦਾ ਗੁਰਬਾਣੀ ਨਹੀਂ ਪੜਦਾ ੳੁਹ ਨਹੀਂ ਮੰਨੇਗਾ ।
@prabhjotsinghalok2249
@prabhjotsinghalok2249 2 жыл бұрын
Hd watch othe ee pyi c Kamal aa v
@flyingramandeepsingh5abb947
@flyingramandeepsingh5abb947 2 жыл бұрын
@@prabhjotsinghalok2249 🤣🤣🤣 sahi keha fuddu bana rahe aa sale
@PargatSingh-ct4wr
@PargatSingh-ct4wr 2 жыл бұрын
@Bhai Lakhveer Singh Ludhiana Wale bagt. Sadna. G. Bra
@simranjot7793
@simranjot7793 2 жыл бұрын
@@flyingramandeepsingh5abb947 read book dr. Wilder panfeild(nueoro sergean) mystry of the mind,,this doctor was clearly to said in this book soul is exist in this human body🙏🏻👍🏻
@flyingramandeepsingh5abb947
@flyingramandeepsingh5abb947 2 жыл бұрын
First you read shri Guru Granth Sahib written by Guru Angad Dev ji in which they said body has no soul
@onlykabaddi999
@onlykabaddi999 2 жыл бұрын
ਦੇਖੋ ਸਰੀਰ ਦੀ ਮੌਤ ਹੁੰਦੀ ਆ ਆਤਮਾ ਦੀ ਮੌਤ ਨਹੀਂ ਹੁੰਦੀ ।ਆਤਮਾ ਪ੍ਰਮਾਤਮਾ ਦੀ ਅੰਸ ਹੈ
@nachhattarsingh271
@nachhattarsingh271 2 жыл бұрын
Bilkul sahi kiyaa ji
@navdeeprandhawa3133
@navdeeprandhawa3133 2 жыл бұрын
Right
@sukhmanmusical9164
@sukhmanmusical9164 2 жыл бұрын
Waheguru ji 🙏
@lamefunshorts1145
@lamefunshorts1145 2 жыл бұрын
In the presence on 21 first century as well as science don't beleive in this myths and legends
@simranjot7793
@simranjot7793 2 жыл бұрын
@@lamefunshorts1145 read book dr. Wilder panfeild(nueoro sergean) mystry of the mind,,this doctor was clearly to said in this book soul is exist in this human body🙏🏻👍🏻
@gurkiratkaurnatt7065
@gurkiratkaurnatt7065 2 жыл бұрын
ਮੈਂ ਅੱਜ ਤੋਂ ਪਰਮਾਤਮਾ ਦਾ ਨਾਮ ਜੱਪਣਾ ਸ਼ੁਰੂ ਕਰ ਦਿੱਤਾ! ਬੁਰਿਆ ਆਦਤਾਂ ਵੀ ਛੱਡ ਦੇਵਾਂਗਾ
@arohoney2401
@arohoney2401 2 жыл бұрын
Good 🙏 waheguru meher kare tuhade te 💐
@savidharti3751
@savidharti3751 2 жыл бұрын
At the end ਮਨ ਚ ਫੁਰਨੇ ਰੋਕਣੇ ਪੈਣਗੇ ਹੋਲੀ ਹੋਲੀ ਵਿਸ਼ਵਾਸ ਬਣੂਗਾ Then you feel I'm not body
@baljeetkaur6440
@baljeetkaur6440 2 жыл бұрын
ਰੱਬ ਦਾ ਧੰਨਵਾਦ ਕਰਦੇ ਹਾਂ 🙏🙏 ਪ੍ਰਭੂ ਦਾ ਧੰਨਵਾਦ ਕਰਦੇ ਹਾਂ 🙏🥰👌👌☺️☺️🥰🥰
@amritsingh3825
@amritsingh3825 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਇਸ ਬੇਟੀ ਦੇ ਪਿੱਛਲੇ ਜਨਮ ਬਾਰੇ ਸੁਣ ਕੇ ਮਨ ਬਹੁਤ ਭਰ ਆਇਆ ਬਹੁਤ ਕਰਮ ਚੰਗੇ ਹੋਣ ਤਾ ਦੁਬਾਰਾ ਜਨਮ ਮਿਲਦਾ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਜੀ ਵਾਹਿਗੁਰੂ ਜੀ ਇਸ ਬੇਟੀ ਦੇ ਸਿਰ ਉੱਤੇ ਹਰ ਖੁਸ਼ੀ ਬਖਸ਼ਿਸ਼ ਕਰੇਉ ਜੀ
@Pal_74_production_uk
@Pal_74_production_uk 2 жыл бұрын
😭😭😭😭😭😭
@JaswinderKaur-zn1uw
@JaswinderKaur-zn1uw 2 жыл бұрын
@@Pal_74_production_uk ca
@dharamsinghdharamsingh5941
@dharamsinghdharamsingh5941 2 жыл бұрын
@@JaswinderKaur-zn1uw no
@jaspaldhillon2751
@jaspaldhillon2751 2 жыл бұрын
Qq
@999kaur
@999kaur 2 жыл бұрын
ਚੰਗੇ ਕਰਮਾਂ ਵਾਲੇ ਤਾਂ ਜਨਮ ਮਰਨ ਦੇ ਚੱਕਰ ਤੋਂ ਆਜ਼ਾਦ ਹੋ ਜਾਂਦੇ ਆਂ ਪਰ ਨਿਆਹੀ ਮੌਤ ਮਰਨ ਵਾਲਿਆਂ ਦਾ ਗੇੜ ਨੀ ਮੁੱਕਦਾ ਤੇ ਫੇਰ 84 ਦੇ ਚੱਕਰ ਵਿਚ ਫਸਦੇ ਹਨ।
@Simranguruindia
@Simranguruindia 2 жыл бұрын
ਮੈਨੂੰ ਵੀ ਜਾਦ ਹੈ..... ਏ ਤੇ ਆਮ ਗੱਲਾਂ ਨੇ.. ਸਾਡੇ ਸੰਤ ਈਸ਼ਰ ਸਿੰਘ ਜੀ ਮਹਾਰਾਜ ਜੀ ਰਾੜਾ ਸਾਹਿਬ ਵਾਲੇ. ਆਮ ਹੀ ਦੀਵਾਨਾ ਵਿਚ ਦਸਦੇ ਹੁੰਦੇ c....
@panjab5922
@panjab5922 2 жыл бұрын
Right ji
@roshanram2338
@roshanram2338 2 жыл бұрын
Veer ji aam gl ta ha pr jis da koi put koi dhi eda gyi ha na oh taan hr pl usdi udeek ch hi rehnde ne ke kdi sada put dhi da v punar janam hove or sade naal eda gallan kre ake 😥😥😥
@Simranguruindia
@Simranguruindia 2 жыл бұрын
@@roshanram2338 hnji gud ਵਿਚਾਰ ਆਪ ਜੀ ਦਾ.... ਗੱਲ ਤੁਹਾਡੀ ਸੱਚ ਏ.. ਪਰ ਗੁਰਬਾਣੀ ਲਈ.ਮਹਾਪੁਰਸਾ ਲਈ .. ਏ ਸਭ ਆਮ ਜੀਆ ਗੱਲਾਂ ਨੇ....
@roshanram2338
@roshanram2338 2 жыл бұрын
@@Simranguruindia ha veer ji sahi gl e guru di bani ne hi taan jinda rakhya ha nhi taan banda te kodi da v nhi ha
@LakhvirSingh-pc8qn
@LakhvirSingh-pc8qn 2 жыл бұрын
ਵਾਹਿਗੁਰੂ ਜੀ ਦੇ ਰੰਗ ਹਨ ਹੁਣ ਵੇਖਿਆ ਜਾਵੇ ਵੀ ਇਸ ਬੇਟੀ ਨੇ ਨਾਮ ਸਿਮਰਨ ਵੀ ਪਹਿਲੇ ਜਨਮ ਵਿੱਚ ਘੱਟ ਹੀ ਕੀਤਾ ਹੋਣਾ ਤੇ ਇੱਕ ਹੀ ਜਿਲਾ ਸੰਗਰੂਰ ਮੂਲੋਵਾਲ ਦੀ ਅਲਾਲਾ ਤੇ ਸੇਰਪੁਰ ਕਾਤਰੋ 15 ਕਿਲੋਮੀਟਰ ਦੇ ਫਰਕ ਨਾਲ ਵਾਹਿਗੁਰੂ ਜੀ ਕ੍ਰਿਪਾ ਕਰਨਾ ਦੀਪ ਸਿੱਧੂ ਵੀਰ ਜੀ ਵਰਗੇ ਯੋਧੇ ਰੋਸਨ ਦਿਮਾਗ ਵਾਲੇ ਦੁਆਰਾ ਕੀਤੇ ਪੁਨਰ ਜਨਮ ਹੋਵੇ
@karamjitkaur2459
@karamjitkaur2459 2 жыл бұрын
ਪਹਿਲੇ ਜਨਮ ਚ ਕੋਈ ਬਹੁਤਾ ਪਾਪ ਪੁੰਨ ਨਾ ਕੀਤਾ ਹੋਣ ਕਰਕੇ ਦੁਬਾਰਾ ਜਨਮ ਮਿਲ ਗਿਆ.. ਪਰ ਜਿਵੇੰ ਦੱਸ ਰਹੇ ਹਨ, ਉਸਤੋਂ ਲਗਦਾ ਹੈਂ ਕੇ ਪਹਿਲੇ ਪਰਿਵਾਰ ਨਾਲੋਂ ਹੁਣ ਵਾਲਾ ਪਰਿਵਾਰ ਆਰਥਿਕ ਤੌਰ ਤੇ ਵਧੀਆ ਹੈ ਤੇ ਗੁਰਸਿੱਖ ਵੀ ਹਨ ਇਹ, ਮੈਨੂੰ ਲਗਦਾ ਜੋ ਅਚਾਨਕ ਮੌਤ ਹੋਈ ਹੁੰਦੀ ਹੈ, ਉੰਨਾ ਦੀ ਦੁਬਾਰਾ ਜਨਮ ਲੈਣ ਦੀ ਵੱਧ ਸੰਭਾਵਨਾ ਹੁੰਦੀ ਹੋਣੀ, ਪਹਿਲੇ ਘਰ ਚ ਭਰਾ ਘੜੀ ਬੰਨਣ ਤੇ ਇਤਰਾਜ਼ ਕਰਦਾ ਹੋਣਾ, ਇਸ ਨੇ ਕਿਸੇ ਪਾਸੇ ਤੇ ਲੁਕੋ ਕੇ ਰੱਖੀ ਹੋਣੀ, ਤੇ jayda ਗਰੀਬੀ ਹੋਣ ਘਰ ਕਾਰਨ ਚ 11 ਸਾਲਾ ਚ ਮੁਰੰਮਤ ਨਹੀਂ ਕਰਵਾਈ ਗਈ ਹੋਣੀ ਤਾਂ ਹੀ ਉਥੋਂ ਮਿਲ ਗਈ ਪਰ ਹੁਣ ਪਿਛਲੇ ਪਰਿਵਾਰ ਤੇ ਪਿੰਡ ਤੇ ਪੁਰਾਣੀਆਂ ਸਹੇਲੀਆਂ ਨਾਲ ਵੀ ਇੰਟਰਵਿਊ ਹੋਵੇ ਤਾਂ ਕੇ ਸਚਾਈ ਮੰਨੀ ਜਾ ਸਕੇ
@HarjinderSingh-po3cs
@HarjinderSingh-po3cs 2 жыл бұрын
ਵਾਹਿਗੁਰੂ ਜੀ ਸੰਤਾਂ ਤੇ ਸਹੀਦ ਸਿੰਘਾਂ ਤੇ ਦੀਪ ਨੂੰ ਦੁਬਬਾਰਾ ਭੈਜੋ ਜੀ
@sukhmanjotshergill3722
@sukhmanjotshergill3722 2 жыл бұрын
@@karamjitkaur2459 o
@JagsirSingh-po3gq
@JagsirSingh-po3gq 2 жыл бұрын
@@karamjitkaur2459 ryt kyu ki pinda wich hale v kyi ghar bhut greebi wale ne..ki pta ghar wich koi saaf sfayi na kiti howe 11 saal to.....
@palklair6228
@palklair6228 2 жыл бұрын
@@HarjinderSingh-po3cs ਬਹੁਤ ਅਫਸੋਸ! ਭਾਈ ਦੀਪ ਸਿੱਧੂ ਜੀ ਦਾ ਸਕਾਰਪੀਓ ਕਾਰ ਹਾਦਸਾ 15-2-2022, & 16-2-2022 ਨੂੰ ਸਰੀਰਕ ਅੰਤਮ ਸੰਸਕਾਰ। ਸੋ ਦੀਪ ਸਿੱਧੂ ਜੋ ਆਪਣੇ ਵਿਚ ਸਭ ਵਿਚ ਭਾਂਵੇਂ ਸਰੀਰ ਤੌਰ ਤੇ ਨਹੀ ਰਿਹੈ। ਪਰ ਅਮਰ-ਸ਼ਹੀਦ ਦਾ ਰੁਤਬਾ ਪ੍ਰਾਪਤ ਕਰ ਗਿਐ। ਕਿਉਕਿ ਆਪਣੇ ਭਾਰਤ ਦੇਸ ਦਾ ਇਕ ਕ੍ਰਾਂਤੀਕਾਰੀ (ਇਨਕਲਾਬੀ) ਪੁਰਸ਼ ਸੀ। ਸੋ ਭਾਰਤ ਦੇਸ ਨੂੰ & ਸਿੱਖ ਕੌਮ ਨੂੰ ਐਸਾ ਘਾਟਾ ਪੈ ਗਿਐ, ਜੋ ਕਦੇ, ਨਾ ਪੂਰਾ ਹੋਣ ਵਾਲਾ ਹੈ। 👉🏿ਦੀਪ ਸਿੱਧੂ, ਕ੍ਰਾਂਤੀਕਾਰੀ ਯੋਧਾ, ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਜਲਦੀ ਹੀ ਪੁਨਰ-ਜਨਮ ਜਰੂਰ ਲਏਗਾ। 👉🏿ਵੱਲੋ: SRSs. ਗੁਰਦੁਆਰਾ ਬਲਵੰਤਸਰ ਸਾ: Dist.Gds.pur. ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
@birbalsinghbabbu8310
@birbalsinghbabbu8310 2 жыл бұрын
ਬਿਲਕੁਲ ਸੱਚ ਹੈ ਵੀਰੋ ਇਹ ਮੇਰੇ ਪਿੰਡ ਦੀ ਗੱਲ ਹੈ ਪਿੰਡ ਅਲਾਲ ਜ਼ਿਲ੍ਹਾ ਸੰਗਰੂਰ
@rajandeepsingh8215
@rajandeepsingh8215 2 жыл бұрын
Chut aa pra babe nanak vrge guru ni aye eh kitho aa gyi fake a
@Neetu12361
@Neetu12361 2 жыл бұрын
ਬੀਰਬਲ ਜੀ ਆਪਣਾ ਨੰਬਰ ਦੇ ਦਿਓ
@rajpalkaur2523
@rajpalkaur2523 2 жыл бұрын
ਇਹ ਗੱਲ ਸੱਚ ਹੈ ਜੀ ਇਹ ਮੇਰੇ ਪਿੰਡ ਦੀ ਕੁੜੀ ਸੀ ਇਹ ਸਾਡੇ ਤੋਂ ਕੁਝ ਕਲਾਸਾਂ ਪਿੱਛੇ ਪੜ੍ਹਦੀ ਸੀ ਪਹਿਲਾਂ ਇਸ ਦੀ ਮੌਤ ਐਦਾ ਈ ਹੌਈ ਸੀ ਜਿਦਾਂ ਏ ਕੁੜੀ ਦੱਸ ਰਹੀ ਹੈ
@sagarbansal5051
@sagarbansal5051 6 ай бұрын
Kehda pind hai tuhaada veer?
@gsbakipur4231
@gsbakipur4231 2 жыл бұрын
ਵਾਹਿਗੁਰੂ ਜੀ ਸੱਚੀ ਵੀਡੀਓ ਦੇਖ ਕੇ ਮਨ ਭਰ ਆਇਆ | ਵਾਹਿਗੁਰੂ ਜੀ ਇਸ ਬੱਚੀ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ |
@pawanjotgill5423
@pawanjotgill5423 2 жыл бұрын
9
@ramanaulakh4226
@ramanaulakh4226 2 жыл бұрын
@@pawanjotgill5423 b🌻🌻🌻🌻🌻
@amarjeetSingh-xi6oe
@amarjeetSingh-xi6oe 2 жыл бұрын
ਕਾਸ਼ ਬਾਈ ਦੀਪ ਸਿੱਧੂ ਵੀ ਏਦਾਂ ਪੁਨਰ ਜਨਮ ਲੈ ਲਵੇ 🙏🙏
@rajinderkaur1880
@rajinderkaur1880 2 жыл бұрын
ਸੱਚੀ ਬਾਈ ਜੀ ਕਿਧਰੇ ਵਾਪਸ ਆਜੇ ਮੁੜ ਕੇ😭😭😭😭😭😭
@sonusidhu6879
@sonusidhu6879 2 жыл бұрын
Deep sidhu nalo waddi kurbani , u p vich kisan Andolan vich mare Gaye sikh nojwana te delhi vich tractor te mare gaye eklote nojwan di hai . Deep sidhu apni wife ate jawaan kudi nu chaad k Rina Roy naal rehenda c .te us di mot v accident vich Hoi Naki Andolan vich , hun odi photo bhindrawaale naal lati jo ki Kade prayi ladies to hamesha doori banake rakhda c .
@kulweerkaur1111
@kulweerkaur1111 2 жыл бұрын
ਵਾਹਿਗੁਰੂ ਮੇਰੇ ਦੀਪ ਸਿੱਧੂ ਵੀਰ ਨੂੰ ਵੀ ਛੇਤੀ ਘੱਲ ਦੇ ਫੇਰ ਜਨਮ ਦੇ ਕੇ...🙏🙏😢😢
@shepatkaur5975
@shepatkaur5975 2 жыл бұрын
ਬੱਚੇ ਦੇ ਦੁਜੇ ਪਰਿਵਾਰ ਨਾਲ ਵੀ ਗੱਲ ਕਰੋ ਵੀਰ ਜੀ
@amritpalsandhu3163
@amritpalsandhu3163 2 жыл бұрын
Sahi gal ji
@gagan8157
@gagan8157 2 жыл бұрын
Ik hor interview vich brother nl karvai aa.
@rajuphotographymahmadpur2231
@rajuphotographymahmadpur2231 2 жыл бұрын
Auondi jndi kudi duje parwir ch mere pind to eh kudi fatehgarh Panjgarian to 🙏
@jagdishsinghplasaur7690
@jagdishsinghplasaur7690 2 жыл бұрын
ਵਾਹਿਗੁਰੂ ਜੀ,ਬਿਲਕੁਲ ਸੱਚ ਹੁੰਦੀਆਂ ਹਨ ਏਹੋ ਜਿਆਂ ਘਟਨਾਵਾਂ,
@anshdeepsingh9786
@anshdeepsingh9786 2 жыл бұрын
Sada veer Deep sidhu v dubara sade vich aa jawe Waheguru ji bahut jarurt aa punjab nu Deep veere di
@BhupinderSingh-yg8cg
@BhupinderSingh-yg8cg 2 жыл бұрын
ਵਾਹਿਗੁਰੂ ਜੀ,,ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,,ਵਾਹਿਗੁਰੂ ਜੀ,,ਵਾਹਿਗੁਰੂ ਜੀ,,ਵਾਹਿਗੁਰੂ ਜੀ,,ਵਾਹਿਗੁਰੂ ਜੀ,,ਵਾਹਿਗੁਰੂ ਜੀ,, ਵਾਹਿਗੁਰੂ ਜੀ,,ਵਾਹਿਗੁਰੂ ਜੀ,,
@AvtarSingh-vh2wi
@AvtarSingh-vh2wi 2 жыл бұрын
¹1wq1q1q
@Amar_ramgarhiaa
@Amar_ramgarhiaa 2 жыл бұрын
22 eh gal sach ho skdi aa kyuki mai apne akhi 3 saal de Jwaak nu Sanskrit bolde dekheya oo v khed de hoe , naale oo gursikh pariwaar c sanskrit ohna de nede tede v ni c , kuj v possible aa 😌😕
@kabalbhullar3873
@kabalbhullar3873 2 жыл бұрын
ਇਸ ਲੜਕੀ ਦੇ ਪਹਿਲੇ ਪਰਿਵਾਰ ਦੀ ਵੀ ਇੰਟਰਵਿਊ ਜਰੂਰ ਕਰਿਓ ਵੀਰ ਜੀ ਧੰਨਵਾਦ
@cheemajelly6586
@cheemajelly6586 2 жыл бұрын
Sahi gall aa
@vanshthakur9603
@vanshthakur9603 2 жыл бұрын
SP media punjab te dekh lo interview unha di
@csdhillon1
@csdhillon1 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gopigill3119
@gopigill3119 2 жыл бұрын
ਕੁੜੀ ਰੱਬ ਰੂਹ ਏ ਲਾਵ ਜੂ ❤️🙏🏽
@kawkawaljitkaur5503
@kawkawaljitkaur5503 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏
@jaspreetjohal6087
@jaspreetjohal6087 2 жыл бұрын
🙏Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Kine Change karam keete a Sister ne 🙏 Waheguru Sister nu Chardi kala wich rakhan ji .
@DaljitSingh-eg8us
@DaljitSingh-eg8us 2 жыл бұрын
ਬਿਲਕੁਲ ਸਹੀ ਹੈ ਜੀ।
@harinderkaurauluck4734
@harinderkaurauluck4734 2 жыл бұрын
Ajja sohne precious Deep with all the memories and spirit and jalal. Koum need u and is waiting for u. Love u and miss u beta ji 😭😭😭😭😭
@sukhkaur3808
@sukhkaur3808 2 жыл бұрын
Ae bilkul sach lgda kudi bhut pyri hai te bilkul sach boldi hai bcha vekh k pta la janda ..bhut siyani kudi hai
@ManpreetKaur-qt6pc
@ManpreetKaur-qt6pc 2 жыл бұрын
Hnji sach Boldi. Eh Sade pind Di kudi aa
@sukhkaur3808
@sukhkaur3808 2 жыл бұрын
Di g pyri lgdi hai
@kiranpalsingh2708
@kiranpalsingh2708 2 жыл бұрын
Manpreet Kaur 11 ਸਾਲ ਬਾਅਦ ਘੜੀ ਉਥੇ ਪਈ ਸੀ ਪੁੱਛ ਕੇ ਦੱਸਣਾ, ਧੰਨਵਾਦ !
@jasvirkaur3180
@jasvirkaur3180 2 жыл бұрын
@@ManpreetKaur-qt6pc kehra pind a de
@deepsohi4849
@deepsohi4849 2 жыл бұрын
@@ManpreetKaur-qt6pcacha ji
@rajinderpalsingh3331
@rajinderpalsingh3331 2 жыл бұрын
ਵਾਹਿਗੁਰੂ ਸਤਿਨਾਮੁ ਜੀਓ ਸਰਬਤ ਦਾ ਭਲਾ
@sharmasharma-mf5rf
@sharmasharma-mf5rf 2 жыл бұрын
ਏ ਗੱਲਾ ਬਿਲਕੁਲ ਸੱਚ ਨੇ ਇਸ ਤਰ੍ਹਾਂ ਦਾ ਨਮੋਲ ਪਿੰਡ ਵੀ ਹੋਇਆ ਜਿਮੀਂਦਾਰ ਦੇ ਘਰੇ ਹੋਇਆ ਏ
@JaswinderSingh-gg7zv
@JaswinderSingh-gg7zv 2 жыл бұрын
ਕਿਹੜੇ ਜੀਮੀਦਾਰਾਂ ਹੋਇਆ ਮੇਰਾ ਪਿੰਡ ਵੀ ਨਮੋਲ ਆ ।
@godgameryt2461
@godgameryt2461 2 жыл бұрын
੧੧ਸਾਲ੧੧ਜੋਤ ਸੀ ਗੁਰੂ ਗ੍ੰਥ ਸੁਖਮਨੀ ਸਾਹਿਬ ਪਿਛਲੇ ਜਨਮ ਹੁੰਦੇ ਬੁਹਤ ਜਨਮ ਸਾਨੂੰ ਮਿਲੇ ੨੯ਜਨਮ ਸੁਖਮਨੀ ਸਾਹਿਬ ਪੜਦੇ ਸਾਧੂ ਰੱਬ ਸੌਦੇ ਕਰਦਾ ਇਸ ਜਨਮ ਪਿਛਲੇ ਜਨਮ ਦੀ ਕਾਮੲਈ ਹੈ ਅਗਲਾ ਜਨਮ ਇਹ ਜਨਮ ਦੀ ਕਾਮੲਈ੮੪ਲੱਖ ਜੂਨਾਂ ਮੁਨਖਾ ਦੇਹ ਰੱਬ ਜਨਮ ਰੱਬ ਮਿਲਣ ਵਾਸਤੇ ਮਿਲੀਆ
@jasvirsidhu1158
@jasvirsidhu1158 2 жыл бұрын
Rab kary a v sach hovy ty deep 22 v eda he mud sady kol aajavy
@a2zcrazychallenge386
@a2zcrazychallenge386 2 жыл бұрын
ਤੇਰੇ ਰੰਗ ਨਿਆਰੇ ਮਾਲਕਾ ਤੇਰੇ ਰੰਗ ਨਿਆਰੇ 🙏🙏🙏
@armyhealthclub7397
@armyhealthclub7397 2 жыл бұрын
ਪੁਨਰ ਜਨਮ ਤਾਂ ਬਹੁਤ ਬੱਚਿਆਂ ਦਾ ਹੁੰਦਾ...ਪਰ ਯਾਦ ਕਿਸੇ ਕਿਸੇ ਨੂੰ ਰਹਿੰਦਾ,,,,, ਹੁਣ ਇੱਕ ਗੱਲ ਪੱਕੀ ਐ ਇਹ ਕੁੜੀ ਵੱਡੀ ਹੋਕੇ ਪੁੱਛਾਂ ਦਿਆ ਕਰੂ 🙏🙏
@singhgill9453
@singhgill9453 2 жыл бұрын
Waheguru deep sidhu veer ji nu v dubara iss dharti te pejjjo Janam Pejj k ..Puraniya sariya yadda de karke waheguru ji karo kirpa ji 🙏🙏🙏
@geetdhillon4682
@geetdhillon4682 2 жыл бұрын
Yes please
@karnpreet5845
@karnpreet5845 2 жыл бұрын
Yes ple wahguru ji
@clubpaintings7508
@clubpaintings7508 2 жыл бұрын
kzbin.info4KGE_H1Vu2U?feature=share
@pawandeepdhaliwal9924
@pawandeepdhaliwal9924 2 жыл бұрын
Shi gl bro
@ferokewalanoor1471
@ferokewalanoor1471 2 жыл бұрын
Waheguru Ji Bai Ji tusi mere Dil di gal kahi aa Mai ehi soch reha si Pehla vi kai storia sunia bai deep Sidhu nu vi rabb dubara dharti te bheje te katla bare bai sabb kuj dase aa ke
@as-ls3fs
@as-ls3fs 2 жыл бұрын
Bhut pyare bete hai. Waheguru ji hmesha chardi kla vich rakhan
@arjansingh2798
@arjansingh2798 2 жыл бұрын
Waheguru ji is bacchi nu chardikla wich rakhna ji 🙏🙏🙏🙏🙏
@JaswinderSingh-zk6fh
@JaswinderSingh-zk6fh 2 жыл бұрын
Weheguru ji
@jasbirsonu8225
@jasbirsonu8225 2 жыл бұрын
ਮੇਰੇ ਵਾਹਿਗੁਰੂ ਜੀ ਕਾਸ ਕੀਤੇ ਮੇਰੇ ਪਾਪਾ ਮੇਰੀ ਸਿਸਟਰ ਤੇ ਮੇਰਾ ਬ੍ਰਦਰ ਵੀ ਕਿਤੇ ਪੁਨਰ ਜਨਮ ਲੈ ਕੇ ਆ ਜਾਣ
@manpreet2888
@manpreet2888 6 ай бұрын
😢😢😢😢waheguru
@govindsahota2194
@govindsahota2194 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JoginderSingh-vj2tx
@JoginderSingh-vj2tx 2 жыл бұрын
ਵਾਹਿਗੁਰੂ ਇਸ ਬੱਚੀ ਤੇ ਮੇਹਰ ਭਰਿਆ ਹੱਥ ਰਖਣਾ ਦੀਪ ਸਿੱਧੂ ਦਾ ਵੀ ਇਸ ਤਰ੍ਹਾਂ ਹੀ ਜਨਮ ਹੋ ਸਕਦਾ ਹੈ
@jagtarsingh-ok7mn
@jagtarsingh-ok7mn 2 жыл бұрын
ਤਰਕਸ਼ੀਲ ਆਲੇ ਕੱਢਣਗੇ ਸੋਡੇ ਸੱਚ
@harmanpreetkaur6992
@harmanpreetkaur6992 2 жыл бұрын
Rabb kuj v Kar sakda.. Rabb te Shankka nai Kareedi....Rabb to utte nahi Taraksheel wale...baki apo apni fitrat aaa g...
@bw8dm
@bw8dm 2 жыл бұрын
ਪੱਤਰਕਾਰ ਵੀਰ ਨੇ ਬੜੇ ਹੀ ਅਦਬ ਅਤੇ ਸਲੀਕੇ ਨਾਲ ਗੱਲ ਕੀਤੀ ਹੈ। ਬਹੁਤ ਹੀ ਵਧੀਆ ਲੱਗੀ ਵੀਡੀਓ
@Kuldeepsingh-ej2es
@Kuldeepsingh-ej2es 2 жыл бұрын
Waheguru ji deep sidhu veer nu vi dubara janam de k bhej dio ji Waheguru ji teri kirpa nal ta sab kus ho jada 🙏🙏
@armanatkaur9497
@armanatkaur9497 2 жыл бұрын
Video dekh ke same gl soch rhi c 💔💔🙏🏻
@srkaribabu369
@srkaribabu369 2 жыл бұрын
Mere brother v shahid hoe aa up lakhimpur tikonia 3 October wale kand ch brother spne aake kende aa k mae waps ona aa 😢😢😢😢
@jaskaranarora2838
@jaskaranarora2838 2 жыл бұрын
Waheguru ji put tenu hun lami Umar ਬਖਸੇ
@ਪੰਜਾਬੀਸੱਭਿਆਚਾਰ-ਪ3ਗ
@ਪੰਜਾਬੀਸੱਭਿਆਚਾਰ-ਪ3ਗ 2 жыл бұрын
Rab kre deep veere da v punar Janam ho have 🙏🏻🙏🏻
@shahbazsingh9366
@shahbazsingh9366 2 жыл бұрын
ਸਤਿਨਾਮ ਵਾਹਿਗੁਰੂ, ਸੱਚ ਵਰਤ ਰਿਹਾ ਹੈ , ਜੈ ਜੈ ਕਾਰ ਹੋ ਰਹੀ ਹੈ ਅਕਾਲਪੁਰਖ ਦੀ, ਧੰਨ ਗੁਰ ਨਾਨਕ ਗੁਰ ਗੋਬਿੰਦ ਸਿੰਘ 🌹🙏 ਚੜ੍ਹਦੀਕਲਾ ਹੈ , ਪੱਤਰਕਾਰ ਭਰਾ ਬਹੁਤ ਸਿਆਣਾ ਆਦਮੀ ਹੈ, ਧੰਨ ਬੱਚਾ ਤੇ ਧੰਨ ਬੱਚੇ ਦਾ ਨਵਾਂ ਜਨਮ , ਵਾਹਿਗੁਰੂ ਜਪੋ
@upgradingourself648
@upgradingourself648 2 жыл бұрын
Waheguru ji 🙏🙏 shri guru granth sahib ch sab kuj such likheya . Sreer badlde aa ruhh ohi rehndi aa. dhan dhan shri guru Granth Sahib ji maharaj 🙏🙏🙏
@manno5831
@manno5831 2 жыл бұрын
Dil khush hogea story sun ke jma juth ni lgea ida lgda aap betti hove sach hj lgea
@sarbjeetkaur5280
@sarbjeetkaur5280 2 жыл бұрын
Mai boldi estra deep veera v vapis aje waheguru jii🙏🙏🙏🙏
@harpalbhutal02
@harpalbhutal02 2 жыл бұрын
ਲਾਹਨਤ ਹੈ ਸਾਡੇ ਲੋਕਾਂ ਤੇ, ਨੇਤਾ ਇੱਕ ਵਾਰ ਰਾਜਨੀਤੀ ਚ ਜਿੱਤਦੇ ਨੇ ਤੇ ਪੰਜ ਸਾਲਾਂ ਚ ਆਪਣੀ ਸੰਪੱਤੀ ਦੁੱਗਣੀ ਤਿੱਗਣੀ ਕਰ ਲੈਂਦੇ ਨੇ, ਪਰ ਇੱਕ ਆਮ ਘਰ ਨੇ ਸਿਰਫ ਬਾਥਰੂਮ ਈ ਬਦਲੇ ਨੇ ਓ ਵੀ ਥੋਡੇ ਬਹੁਤੇ, ਲਾਹਨਤ ਹੈ ਸਾਡੇ ਲੋਕਾਂ ਤੇ ਜੌ ਇਹੋ ਜਿਹੀਆਂ ਸਰਕਾਰਾਂ ਚੁਣਦੇ ਨੇ
@punjabihighwayvlogs4899
@punjabihighwayvlogs4899 2 жыл бұрын
ਰੱਬ ਦੇ ਰੰਗ ਆ ਸਾਰੇ 🙏🙏🙏🙏🙏
@balwantkaurchahal8382
@balwantkaurchahal8382 2 жыл бұрын
Very good bahut achha lagai ek sachi puner. Janam ki ek bilkul sachi kahani suni or dekhi bhi.oh my God 🙏🙏👏💞👍. very nice story.
@jhandasingh7394
@jhandasingh7394 2 жыл бұрын
ਵਾਹਿਗੁਰੂ ਤੇਰੇ ਰੰਗ 🙏🙏🙏🙏
@narendersingh-jo6qx
@narendersingh-jo6qx 2 жыл бұрын
WAHEGURU Ji agge ardas krda hai ek mera vi beta C GAGANDEEP SINGH oh vi 11 th vich parda C delhi Ludlow castel school vich ohdi vi xiden vich theth hogai c 18.9 2011 vich WAHEGURU JI mehaar kr ese beti vangu pun janam hove ji sanu mil jaan PARMATMA da DHANBAD krde hai ji
@ranjitkaur33
@ranjitkaur33 2 жыл бұрын
Rabba deep sidhu nu v enj e pejdo plz punar janam ch plz
@sachiyagallan7889
@sachiyagallan7889 2 жыл бұрын
ਇਸ ਤਰ੍ਹਾਂ ਬਾਈ ਦੀਪ ਸਿੰਘ ਸਿੱਧੂ ਵੀ ਇਸ ਤਰ੍ਹਾਂ ਵਾਪਸ ਆ ਜਾਵੇ
@pawanhundal6174
@pawanhundal6174 2 жыл бұрын
ਰੱਬ ਦੇ ਰੰਗ 😇♥️
@NehaSharma-vj7rn
@NehaSharma-vj7rn 2 жыл бұрын
Hey bhagban ji dilroz bi idda hi apne ghr janam le ke vapis aa jawe uss masoom bchi nu usde tadpde mata pita nu vapis mod deyo sadi dilroz vapis apne ghr aa jave please mahadev ji jai mahakaal jai shiv shankar ji
@satveersingh5438
@satveersingh5438 2 жыл бұрын
ਵਾਹਿਗੁਰੂ ਮੇਹਰ ਕਰੇ ਜੀ
@jagdeepkaur1866
@jagdeepkaur1866 2 жыл бұрын
ਇਹ ਸਚਾਈ ਹੈ ਜੀ ਸੰਤ ਮਸਕੀਨ ਜੀ ਵੀ ਦਸਦੇ ਸਨ।
@seemaghotra7129
@seemaghotra7129 2 жыл бұрын
Veer g es bachi de duje pariwar nl v mulakat krwayo please
@sherepunjabsandhu5656
@sherepunjabsandhu5656 2 жыл бұрын
ਵਾਹਿਗੁਰੂ ਜੀ ਦੀ ਮਹੈਰ ਨਾਲ ਹੀ ਸਹੰਬ ਹੋਜਾਦਾ
@arunkumar-xz1jt
@arunkumar-xz1jt 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏
@harjitsandhu1293
@harjitsandhu1293 2 жыл бұрын
Wow that's awesome and very o amazing. Waheguru ji bless her and her family
@GurvinderSingh-wf8ht
@GurvinderSingh-wf8ht 2 жыл бұрын
ਸਤਿਨਾਮੁ ਵਾਹਿਗੁਰੂ ਜੀ 🙏🏻
@ਮਨਜੀਤਾਸੰਧੂ
@ਮਨਜੀਤਾਸੰਧੂ 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@amritaulakh6562
@amritaulakh6562 2 жыл бұрын
ਰੱਬ ਦੇ ਰੰਗ ਨਿਆਰੇ ਵੀਰੋ ਬਾਣੀ ਪੜਿਆ ਕਰੋ
@technologyandtrick887
@technologyandtrick887 2 жыл бұрын
ਬॅਸ ੳੁਸ ਮਾਲਕ ਦੇ ਰੰਗ ਨੇ ਵਾਹੀਗੁਰੂ🙏🙏🙏🙏🙏🙏🙏
@p.jind.7187
@p.jind.7187 2 жыл бұрын
Thanks God, God bless you ❤️❤️❤️❤️
@AmandeepKaur-nx6dp
@AmandeepKaur-nx6dp 2 жыл бұрын
Very nice interview, Excellent 💯💯💯
@ਕੁੜੀਅੰਮਿ੍ਤਸਰਤੋਂ
@ਕੁੜੀਅੰਮਿ੍ਤਸਰਤੋਂ 2 жыл бұрын
Waheguru ji deep sidhu veeer ji nu ve eda bhej do punjab nu lod aa ohna varge jodhe de🥺🙏🙏🙏
@varinderbawafarmer5080
@varinderbawafarmer5080 2 жыл бұрын
Hnji ਬਿਲਕੁਲ
@Gagandeepbawa2652
@Gagandeepbawa2652 2 жыл бұрын
ਪੱਤਰਕਾਰ ਸਾਹਿਬ ਪੱਤਰਕਾਰੀ ਕਰਨਾ ਤੁਹਾਡਾ ਫ਼ਰਜ਼ ਹੈ ਤੇ ਪੱਤਰਕਾਰ ਦਾ ਫ਼ਰਜ਼ ਹੁੰਦਾ ਨਿਰਪੱਖ ਹੋ ਕੇ ਸਵਾਲ ਕਰਨਾ ਨਾ ਕਿ ਜਿਸ ਧਿਰ ਦੀ ਇੰਟਰਵਿਊ ਕਰਦਾ ਹੋਏ ਉਸੇ ਦਾ ਨੁਮਾਇੰਦਾ ਬਣ ਕੇ ਗੱਲ ਕਰਨ ਇਸ ਧਰਤੀ ਦੇ ਉੱਤੇ ਪੁਨਰ ਜਨਮ ਨਾਂ ਦੀ ਕੋਈ ਚੀਜ਼ ਨਹੀਂ ਹੈ ਜੇ ਤੁਹਾਨੂੰ ਇੰਨਾ ਹੀ ਯਕੀਨ ਹੋ ਗਿਆ ਤਾਂ ਕਰੋ ਕਿਸੇ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਨਾਲ ਗੱਲ ਜਾਂ ਕਿਸੇ ਇਮਾਨਦਾਰ ਸਿੱਖ ਪ੍ਰਚਾਰਕਾਂ ਨਾਲ ਗੱਲ ਜੋ ਸਿੱਖੀ ਸਿਧਾਂਤਾਂ ਦੀ ਗੱਲ ਕਰਦਾ ਹੋਵੇ ਐਵੇਂ ਕੋਈ ਧਰਮ ਦਾ ਠੇਕੇਦਾਰ ਨਾ ਹੋਵੇ
@pritikalsi8798
@pritikalsi8798 2 жыл бұрын
ਵਾਹਿਗੁਰੂ ਜੀ 🙏
@bittumahal9601
@bittumahal9601 2 жыл бұрын
ਬਾਬਾ ਨਾਨਕ ਦੇਵ ਜੀ,ਦੀਪ ਸਿੱਧੂ ਨੂੰ ਜਲਦੀ ਵਾਪਸ ਭੇਜ ਦਿਓ ਜੀ
@lovedeep6664
@lovedeep6664 2 жыл бұрын
ਵੀਰ ਇਹ ਕੁੜੀ ਦੇ ਦੂਸਰੇ ਪਰਿਵਾਰ ਨਾਲ ਵੀ ਗੱਲਵਾਤ ਕਰੋ ।
@malkitsingh2145
@malkitsingh2145 2 жыл бұрын
Right g
@ringaringaroses9770
@ringaringaroses9770 2 жыл бұрын
Sahi gal aa
@Ramandeepkaur-yx6ub
@Ramandeepkaur-yx6ub 2 жыл бұрын
Hng asi v milna chonde ona nu
@lovedeep6664
@lovedeep6664 2 жыл бұрын
@@Ramandeepkaur-yx6ub juror bahut kuj clear ho skda dosre parivar nu mil ke
@SamJ-ro8zr
@SamJ-ro8zr 2 жыл бұрын
It’s possible my son passed away and he was born again in my brother’s house and tell everything about his last birth .Waihguru ji beant ne 🙏🏽
@Neetu12361
@Neetu12361 2 жыл бұрын
Plz give your number
@Rajabhattvlogs
@Rajabhattvlogs 2 жыл бұрын
ਅਹਿ ਤਾਂ ਕੁਦਰਤ ਦੇ ਰੰਗ ਨੇ ਵਾਹਿਗੁਰੂ ਜੀ ਸਗੇ ਨੇ ਬਸ ਅਸੀਂ ਗੁਮ ਹੋ ਰਿਹੈ ਹਾਂ 🙏🏻🙏🏻🙏🏻
@punjabgroup
@punjabgroup 2 жыл бұрын
ਜੇ ਕੁੜੀ ਸੱਚ ਬੋਲਦੀ ਆ ਤਾਂ ਦੱਸੇ, ਬੱਸ ਤੇ ਕਿ ਨਾਮ ਲਿਖਿਆ ਸੀ, ਜਿਸ ਨਾਲ ਐਕਸੀਡੈਟ ਹੋਇਆ ਸੀ। ਮੈਂ ਸਿੱਧ ਕਰ ਸਕਦਾ ਕਿ ਕੁੜੀ ਝੂਠ ਬੋਲ ਰਹੀ ਆ , ਕਿਉਂਕਿ ਬੱਸ ਸਾਡੀ ਸੀ ਤੇ 2 ਲੱਖ ਦਿੱਤਾ ਸੀ ਇਸ ਐਕਸੀਡੈਂਟ ਦਾ। ਕੁੜੀ ਦੇ ਬਾਪ ਦਾ ਸਾਇਨ ਕੀਤਾ ਸਮਝੌਤਾ ਅੱਜ ਵੀ ਸਾਡੇ ਕੋਲ ਪਇਆ।
@rimpyrimpy6041
@rimpyrimpy6041 2 жыл бұрын
Jdo bus vji hou odo ki pta lgda bus te ki likhya
@rajwinder.dhillon2075
@rajwinder.dhillon2075 2 жыл бұрын
ਵਾਹਿਗੁਰੂ ਜੀ ਬਿਲਕੁਲ ਸੱਚੀ ਹੈ ਮੇਰੀ ਭੇਣ ਨੇ ਭੁਆ ਦੇ ਘਰ ਜਨਮ ਲਿਆ ਇਹ ਸਚਮੁੱਚ ਹੈ
@manpreet2888
@manpreet2888 6 ай бұрын
Khera pind apna
@tarsemmannp5499
@tarsemmannp5499 2 жыл бұрын
Waheguru ji 🙏 mehar kri sab te
@karanvirdugg9589
@karanvirdugg9589 2 жыл бұрын
ਜਾਤ ਪਾਤ ਨੂ ਮੰਨਣ ਵਾਲੇ ਧਿਆਨ ਦੇਣ। ਕੋਈ ਵੀ ਆਤਮਾ ਕਿਸੇ ਵੀ ਧਰਮ ਜਾਂ ਜਾਤ ਚ ਜਨਮ ਲੈ ਸਕਦੀ ਹੈ । ਸਾਰਿਆ ਨੂ ਇਕ ਬਰਾਬਰ ਮੰਨੋ ।ਧੰਨਵਾਦ।
@kulbeersingh4402
@kulbeersingh4402 2 жыл бұрын
Sahi gal aa ji
@kuljeetsingh5757
@kuljeetsingh5757 2 жыл бұрын
Wahe guru g es bachi nu chardi kala vich rakhe
@HarjinderSingh-po3cs
@HarjinderSingh-po3cs 2 жыл бұрын
ਵਾਹਿਗੁਰੂ ਵਾਹਿਗੁਰੂ ਜੀ ਤੁਸੀ ਧੰਨ ਹੋ ਜੀ
@sukhrajkaur6118
@sukhrajkaur6118 2 жыл бұрын
11 ਸਾਲ ਬਾਅਦ ਘੜੀ ਉਥੇ ਹੀ ਪਈ ਸੀ ਤੇ ਇੰਨੀ ਚੰਗੀ ਹਾਲਤ ਵਿਚ
@savidharti3751
@savidharti3751 2 жыл бұрын
ਜਨਮ ਹੀ ਦੁਖ ਹੈ
@jagmohanaima555
@jagmohanaima555 2 жыл бұрын
ਵੀਰ ਜੀ ਮੌਤ ਹੋ ਜਾਣ ਤੋਂ ਬਾਅਦ ਅਤੇ ਦੁਵਾਰਾ ਜਨਮ ਲੈਣ ਵਿੱਚ ਦਾ ਸਮਾਂ ਜੋ ਹੈ । ਉਸ ਬਾਰੇ ਵੀ ਦੱਸੋ ਕਿਥੇ ਸੀ।ਸਾਰਾ ਪਤਾ ਦੱਸੋ।
@JaswinderSingh-lc4vv
@JaswinderSingh-lc4vv 2 жыл бұрын
ਕਿੰਨੇ ਟਾਇਮ ਬਾਅਦ ਦੁਬਾਰਾ ਜਨਮ ਹੋਇਆ, ਦੱਸਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ
@gagan8157
@gagan8157 2 жыл бұрын
Ik hor interview vich sab dsia aa
@ranjitwojassa4385
@ranjitwojassa4385 2 жыл бұрын
Waheguru ji sub jande lila aprampar hay Waheguru ji 🙏 good blash you putter ji
@jagatgururavidassji7
@jagatgururavidassji7 2 жыл бұрын
ਯਾਦਦਾਸ਼ਤ ਆਤਮਾ ਚ ਹੀ ਰਹਿੰਦੀ ਏ ਤੇ ਆਤਮਾ ਕਦੇ ਮਰਦੀ ਨੀ,,ਸ਼ਰੀਰ ਖਤਮ ਹੋ ਜਾਦਾ ਏ ਤੇ ਆਤਮਾ ਅਮਰ ਏ ਤੇ ਸ਼ਰੀਰ ਬਦਲਦੀ ਰਹਿੰਦੀ ਏ,,,ਲੱਖਾਂ ਰੂਹਾਂ ਚੋ ਹੀ ਕੋਈ ਕੋਈ ਰੂਹ ਹੁੰਦੀ ਏ ਜਿਹਨੂੰ ਪਿਛਲਾ ਜਨਮ ਯਾਦ ਆਉਂਦਾ ਏ,,, ਦੂਜਾ ਜਨਮ ਜਾਂ ਪੁਨਰਜਨਮ ਵੀ ਹੁੰਦਾ ਏ ਇਸ ਗੱਲ ਤੇ ਅੱਜ ਯਕੀਨ ਹੋ ਗਿਆ ਵਿਡੀਉ ਵੇਖ ਕੇ,,,,ਮੇਰੇ ਸਾਹਿਬ ਦੇ ਰੰਗ ਨਿਆਰੇ,,,
@HardeepSingh-qq9pp
@HardeepSingh-qq9pp 2 жыл бұрын
ਇਸ ਤਰ੍ਹਾਂ ਨਹੀਂ ਹੁੰਦਾ ਵੀਰ ਜੀ ਤਰਕਸ਼ੀਲ ਇਸ ਗੱਲ
@naturebeauty1997
@naturebeauty1997 2 жыл бұрын
ਇਹ ਮਰਨ ਤੋ ਬਾਅਦ ਦੁਬਾਰਾ ਜਨਮ ਭਾਰਤ ਦੇਸ ਵਿੱਚ ਹੀ ਕਿੳ ਹੁੰਦਾ ਸਮਝ ਤੋ ਬਾਹਰ ਆ ਕੰਮ ਵਾਹਿਗੁਰੂ ਭਲੀ ਕਰੇ
@kaurnav8293
@kaurnav8293 2 жыл бұрын
Marna jamna lagya rehna ,,,guru nall judya ni eh chakkra ch penda ,,, manmukh eh mrn jamn de chakra ch rehnda
@jsb7660
@jsb7660 2 жыл бұрын
ਹੁਣ ਵੀਰ ਉਹ ਝੂਠ ਥੋੜੀ ਬੋਲਦੀ ਆ ਬੱਚੀ... ਇਨ੍ਹਾਂ ਕੁੱਛ ਕੋਈ ਕਿਸੇ ਵਾਰੇ ਕਿਵੇਂ ਦੱਸ ਸੱਕਦਾ ਓਰ ਓਨੂੰ ਝੂਠ ਬੋਲਕੇ ਮਿਲੂ ਗਾ ਵੀ ਕਿ... ਜਾਂ ਉਸ ਬਜ਼ੁਰਗ ਨੂੰ ਝੂਠ ਬੋਲਕੇ ਕਿ ਮਿਲੂ....
@jsb7660
@jsb7660 2 жыл бұрын
kzbin.info/www/bejne/m325dnqgm7xsasU ਆਹ ਵੀਡੀਓ ਦੇਖੋ ਵਾਹਰਲੇ ਦੇਸ਼ਾ ਵਿੱਚ ਵੀ ਪੁਨਰ ਜਨਮ ਹੁੰਦੇ ਆ
@balwinderkaur813
@balwinderkaur813 2 жыл бұрын
Sant mahapursh apne duara janam bare pehla jehra hi das dinde ne
@rubykn8030
@rubykn8030 2 жыл бұрын
We are all souls some time some people remember when we sleeping we have dreams that's all past life memories but indian people more praying and religious .
@__sandhua__1946
@__sandhua__1946 2 жыл бұрын
Meri choti saki bhen a 😍😍😍🥰🥰🥰
@palklair6228
@palklair6228 2 жыл бұрын
ਬਹੁਤ ਅਫਸੋਸ! ਭਾਈ ਦੀਪ ਸਿੱਧੂ ਜੀ ਦਾ ਸਕਾਰਪੀਓ ਕਾਰ ਹਾਦਸਾ 15-2-2022, & 16-2-2022 ਨੂੰ ਸਰੀਰਕ ਅੰਤਮ ਸੰਸਕਾਰ। ਸੋ ਦੀਪ ਸਿੱਧੂ ਜੋ ਆਪਣੇ ਵਿਚ ਸਭ ਵਿਚ ਭਾਂਵੇਂ ਸਰੀਰ ਤੌਰ ਤੇ ਨਹੀ ਰਿਹੈ। ਪਰ ਅਮਰ-ਸ਼ਹੀਦ ਦਾ ਰੁਤਬਾ ਪ੍ਰਾਪਤ ਕਰ ਗਿਐ। ਕਿਉਕਿ ਆਪਣੇ ਭਾਰਤ ਦੇਸ ਦਾ ਇਕ ਕ੍ਰਾਂਤੀਕਾਰੀ (ਇਨਕਲਾਬੀ) ਪੁਰਸ਼ ਸੀ। ਸੋ ਭਾਰਤ ਦੇਸ ਨੂੰ & ਸਿੱਖ ਕੌਮ ਨੂੰ ਐਸਾ ਘਾਟਾ ਪੈ ਗਿਐ, ਜੋ ਕਦੇ, ਨਾ ਪੂਰਾ ਹੋਣ ਵਾਲਾ ਹੈ। 👉🏿ਦੀਪ ਸਿੱਧੂ, ਕ੍ਰਾਂਤੀਕਾਰੀ ਯੋਧਾ, ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਜਲਦੀ ਹੀ ਪੁਨਰ-ਜਨਮ ਜਰੂਰ ਲਏਗਾ। 👉🏿ਵੱਲੋ: SRSs. ਗੁਰਦੁਆਰਾ ਬਲਵੰਤਸਰ ਸਾ: (ਕਾਹਨੂੰਵਾਣ) Dist.Gds.pur. ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
@pavibhandohal4654
@pavibhandohal4654 2 жыл бұрын
waheguru ji mehr krio bchi te bdia pdh likh k ghrdea da naam roshn kre🙏🏻🙏🏻🙏🏻🙏🏻
@SatnamSingh-bi2oj
@SatnamSingh-bi2oj 2 жыл бұрын
Waheguru ji waheguru ji waheguru 🙏🙏🙏🙏🙏
@rajwinder.dhillon2075
@rajwinder.dhillon2075 2 жыл бұрын
ਵਾਹਿਗੁਰੂ
@gsmasoun9005
@gsmasoun9005 2 жыл бұрын
ਜਨਮ ਤਰੀਕ ਪਹਿਲਾਂ ਕਿੰਨੀ ਤੇ ਹੁਣ ਜਨਮ ਤਰੀਕ ਕਿੰਨੀ ਹੈ?
@preet_8535
@preet_8535 2 жыл бұрын
Umar lawe bhn nu waddi sari waheguru🥰🥰🥰
@gagandeepmaan2162
@gagandeepmaan2162 2 жыл бұрын
Sade ghr kol v ek munda hai 6 saal da us nu v sara kuch yaad si
@sumanpreetimann3387
@sumanpreetimann3387 2 жыл бұрын
Sahi gall ji
@CHEEMATV_19
@CHEEMATV_19 2 жыл бұрын
ਮੇਰੀ ਭਾਣਜੀ ਨੂੰ ਵੀ ਪਿਛਲਾ ਜਨਮ ਯਾਦ ਆ ਗਿਆ ਸੀ ਪਰ ਹੁਣ ਭੁੱਲ ਗੲਈ
@dssony3617
@dssony3617 2 жыл бұрын
😂😂😂😂
@khalsarajput1671
@khalsarajput1671 2 жыл бұрын
@@dssony3617 has kyo reha
Kluster Duo #настольныеигры #boardgames #игры #games #настолки #настольные_игры
00:47
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 464 М.
Kluster Duo #настольныеигры #boardgames #игры #games #настолки #настольные_игры
00:47