ਸੰਘਣੀ ਹੋਈ ਚੁੱਪ! ਘੁੰਮੇਗੀ ਹਿਸਟਰੀ 360 ਡਿਗਰੀ 'ਤੇ! ਉੱਭਰੇਗੀ ਨਵੇਂ ਰੂਪ ਵਿੱਚ ਪੰਥਕ ਪਾੱਲੇਟਿਕਸ…Punjab Television

  Рет қаралды 11,931

Punjab Television

Punjab Television

Күн бұрын

Пікірлер
@parmindergadri1566
@parmindergadri1566 2 сағат бұрын
ਜਦੋਂ ਬਾਦਲਸ ਅਤੇ ਜੁੰਡਲੀ ਨੇ ਡੇਰਾਵਾਦ ਅਤੇ ਸਿਰਸਾ ਸਾਧ ਨੂੰ ਪ੍ਰਮੋਟ ਕਰਨਾ ਸ਼ੁਰੂ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਵੱਲ ਪਿੱਠ ਕਰ ਲਈ ਉਦੋਂ ਇਨ੍ਹਾਂ ਦਾ ਪਤਨ ਹੋ ਗਿਆ।
@romysandhusandhu3359
@romysandhusandhu3359 3 сағат бұрын
ਬਾਦਲ ਅਕਾਲੀ ਦਲ ਕੋਈ ਪੰਥਕ ਪਾਰਟੀ ਨਹੀ ਜੀ,,,,,ਐਵੇ ਮੀਡੀਆ ਵਾਲੇ ਪੰਥਕ ਬਣੀ ਜਾਦੇ ਨੇ,,,,,ਮਹਾਂ ਪਾਪੀ ਪਾਰਟੀ ਕਹੋ ਜੀ,,,,ਹੁਣ ਖੁਦ ਮੰਨ ਗੇ ਨੇ ਅਸੀ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਆਦਬੀ ਕੀਤੀ,ਹੋ,,,,ਗੁਨਾਹ ਮਾਫ ਨਹੀ ਹੁੰਦੇ ਜੀ,,,,,
@pritpalsingh8317
@pritpalsingh8317 2 сағат бұрын
ਇਹ ਐਨੇ ਕਮੀਨੇ ਹਨ, ਇਹ ਕਸਮ ਖਾਣ ਲੱਗਿਆਂ ਇੱਕ ਮਿੰਟ ਲਾਉਣਗੇ! .
@ITACHI_KING134
@ITACHI_KING134 3 сағат бұрын
ਬਹੁਤ ਪੜਿਆ ਜੀ ਸੰਤ ਸਿਪਾਹੀ ਵਾਹਿਗੁਰੂ ਚੜਦੀ ਕਲਾੵ ਬਖਸ਼ੇ ਜੀ ਸਰਦਾਰ ਲਾਂਬਾ ਜੀ ਨੂੰ
@harpalsingh8642
@harpalsingh8642 2 сағат бұрын
ਅਕਾਲੀ ਦਲ ਬਾਦਲ ਨੂੰ ਅਕਾਲੀ ਦਲ ਕਹਿਣਾ ਬਹੁਤ ਵੱਡੀ ਭੁੱਲ ਹੈ ਇਹ ਇਕ ਕੰਪਣੀ ਹੈ ਜੋ ਫੇਲ੍ਹ ਹੋ ਚੁੱਕੀ ਹੈ ਇਸ ਨਾਲੋਂ ਅਕਾਲੀ ਦਲ ਸ਼ਬਦ ਲਾਹ ਦੇਣਾ ਚਾਹੀਦਾ ਸਿਰਫ ਬਾਦਲ ਪਾਰਟੀ ਕਹਿਣਾ ਮੁਨਾਸਿਬ ਹੈ
@satwantkaur7296
@satwantkaur7296 Сағат бұрын
Ih tan badal dal hai.
@JattMediaਜੱਟਮੀਡੀਆ
@JattMediaਜੱਟਮੀਡੀਆ 3 сағат бұрын
ਬਾਦਲ ਪਰਿਵਾਰ ਤਾਂ ਸਿਰਫ਼ ਸਰਕਾਰੀ ਅਕਾਲੀ ਦਲ ਹੈ ਅਕਾਲੀ ਦਲ ਅਸਲ ਵਿੱਚ 2024 ਦੀਆਂ ਚੋਣਾਂ ਵਿੱਚ ਭਾਈ ਅਮ੍ਰਿਤ ਪਾਲ ਤੇ ਭਾਈ ਸਰਬਜੀਤ ਸਿੰਘ ਨਾਲ ਖੜ੍ਹਾ ਸੀ
@ManhnSingh
@ManhnSingh 3 сағат бұрын
ਰੰਧਾਵਾ ਜੀ ਜਿਹੜਾ ਅੱਜ ਦਾ ਅਕਾਲੀ ਦਲ ਆ ਉਹ ਪੰਥਕ ਅਕਾਲੀ ਦਲ ਨੇ ਹੀ ਉਹ ਤਾਂ ਬਿਨਸ ਦਲ ਹੈ ਆਪਦਾ ਬਿਜਨਸ ਕਰ ਰਿਹਾ ਪੰਜਾਬ ਦੇ ਮੁੱਦੇ ਪੰਥਕ ਮੁੱਦੇ ਉਹਨਾਂ ਦਾ ਕੋਈ ਉਹਨਾਂ ਨੂੰ ਸਰੋਕਾਰ ਨਹੀਂ ਕੋਈ ਧਿਆਨ ਨਹੀਂ ਉਹਨਾਂ ਪਲ
@CharanjitShergill-p6o
@CharanjitShergill-p6o Сағат бұрын
ਸਾਰੇ ਵਿਦਵਾਨਾਂ ਨੂੰ ਬਹੁਤ ਸਤਿਕਾਰ ਜੀ
@prabhjitsinghbal
@prabhjitsinghbal 4 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@kamaldhindsa7528
@kamaldhindsa7528 3 сағат бұрын
S s a ji to most respected panelists of Punjab television 🙏 ਸਰਦਾਰ ਲਾਂਬਾ ਜੀ ਦੀ ਇੱਕ ਇੱਕ ਗੱਲ ਤੋ ਹਮੇਸ਼ਾ ਕੁਛ ਸਿੱਖਣ ਨੂੰ ਮਿਲਦਾ ਹੈ , ਸ਼ੁਕਰੀਆ ਹਰਜਿੰਦਰ ਜੀ 🌹
@JaswantSingh-du6yf
@JaswantSingh-du6yf 3 сағат бұрын
ਅਕਾਲੀ ਦੱਲ ਪਰਵਾਰ ਦਾ ਨਹੀਂ! ਪੰਜਾਬ ਦੇ ਖਾਸ ਕਰ ਕੇ ਪੰਜਾਬ ਦੇ ਜਾਂ ਦੇ ਸਿੱਖਾਂ ਦਾ ਹੋਣਾ ਚਾਹੀਦਾ ਹੈ ਜੀ।
@BalwinderSingh-qd2dd
@BalwinderSingh-qd2dd 3 сағат бұрын
ਭਾਅ ਜੀ ਰੰਧਾਵਾ ਜੀ, ਅਕਾਲੀ ਦੱਲ 14ਦਸੰਬਰ 1920 ਵਿੱਚ ਹੋਂਦ ਵਿੱਚ ਆਈ ਸੀ। ਇਸ ਦੇ ਪਹਿਲੇ ਪ੍ਰਧਾਨ ਮੇਰੇ ਪਿੰਡ ਝਬਾਲ ਦੇ ਸਰਦਾਰ ਸਰਮੁੱਖ ਸਿੰਘ ਝਬਾਲ ਸਨ।ਇਹ ਤਿੰਨੇ ਭਰਾ ਸਰਦਾਰ ਅਮਰ ਸਿੰਘ ਝਬਾਲ ,ਸਰਦਾਰ ਜਸਵੰਤ ਸਿੰਘ ਝਬਾਲ ਈਆ ਤੇ ਸਰਦਾਰ ਸਰਮੁੱਖ ਸਿੰਘ ਝਬਾਲ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਹਿੱਸਾ ਪਾਇਆ ਸੀ। ਇਹਨਾਂ ਤਿੰਨਾਂ ਭਰਾਵਾਂ ਨੇ ਗੁਰਦੁਆਰਿਆਂ ਦੀ ਅਜ਼ਾਦੀ ਲੜਾਈ ਵਿੱਚ ਜੇਲ੍ਹਾਂ ਕੱਟੀਆਂ, ਜੇਲ੍ਹਾਂ ਦੀਆਂ ਸਖ਼ਤੀਆਂ ਝੱਲੀਆਂ ਸਨ। ਪਰ ਅੱਜ ਉਹ ਪਾਰਟੀ ਕਿੱਥੇ ਆ ਖੜੀ ਹੈ। ਇਹ ਤੁਸੀਂ ਜਾਣਦੇ ਹੀ ਹੋ। ਬਲਵਿੰਦਰ ਝਬਾਲ
@baljitsingh6957
@baljitsingh6957 3 сағат бұрын
ਸਲਾਮ ਹੈ ਇਹਨਾਂ ਯੋਧਿਆਂ ਨੂੰ ਜੀ।
@satinderjitsingh6214
@satinderjitsingh6214 Сағат бұрын
Right kalanaur gurdaspur too
@Yours12589
@Yours12589 2 сағат бұрын
When listening to lamba ji feels more educated. Waheguru
@HsgiHsgill
@HsgiHsgill 3 сағат бұрын
ਤੁਸੀ ਇਹ ਦੱਸੋ ਕੇ ਇਹਨਾਂ ਆਦਮੀਆਂ ਵਿੱਚ ਜੋਂ। ਅਕਾਲੀ ਦਲ ਵਿੱਚ ਸ਼ਾਮਲ ਹਨ ਕਿਹੜਾ ਪੰਜ ਕੱਕੇ ਵਿੱਚ perfect ਹਨ ਦੂਜਾ ਇਹ ਦੱਸ ਦੇਣ ਕੇ ਇਹਨੇ ਨੇ ਸਰਾਬ ਨਾਹੀ ਪੀਤੀ ਤੀਜਾ ਕੇ ਇਹਨਾਂ ਨੇ ਕ੍ਰੁੱਪਸ਼ਨ ਨਾਹੀ ਕੀਤੀ ਇਹ ਦਰਬਾਰ ਸਾਹਿਬ ਅੰਮ੍ਰਿਤਸਰ ਆ ਕੇ ਕਸਮ ਖਾਣ ਜੋਂ ਕਸਮ ਖੇਗਾ ਉਸ ਨੂੰ ਅਕਾਲੀ ਦਾ ਮੈਂਬਰ ਮੰਨ ਲਿਆ ਜਾਵੇ ਗਾ ਤੁਸੀ ਇਹਨਾਂ ਦੇ ਗੁਣ ਗਾਉਣ ਦਾ ਡਰਾਮਾ ਬੰਦ ਕਰੋ
@baljitsingh6957
@baljitsingh6957 3 сағат бұрын
ਚੰਦੂਮਾਜਰਾ ਤਾਂ ਸ਼ਰੇਆਮ ਅਕਾਲ ਤਖ਼ਤ ਸਾਹਿਬ ਤੇ ਆਕੇ ਵੀ ਝੂਠ ਬੋਲਿਆ ਸੀ ਕਿਸ ਉਪਰ ਵਿਸਵਾਸ਼ ਕਰੋਗੇ।
@parmindergadri1566
@parmindergadri1566 2 сағат бұрын
ਗੁਰਬਚਨ ਸਿੰਘ ਵੀ ਸ੍ਰੀ ਆਕਾਲ ਤਖਤ ਸਾਹਿਬ ਜੀ ਦਾ ਗ਼ਦਾਰ ਸੀ ਜਿਸਨੇ ਬਾਦਲ ਸਾਹਿਬ ਅਤੇ ਸੁਖਬੀਰ ਅਤੇ ਚੀਮਾਂ ਦੇ ਕਹਿਣ ਤੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਨਾਲ ਗ਼ਦਾਰੀ ਕੀਤੀ।
@baljitsingh6957
@baljitsingh6957 3 сағат бұрын
ਬਾਦਲ ਜੁੰਡਲੀ ਨੇ ਕਿਹੜਾ ਸੰਘਰਸ਼ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਲਈ।ਸਿਵਾਏ ਆਪਣੇ ਘਰ ਭਰਨ ਤੋਂ ਇਲਾਵਾ।
@harbhindersidhu7040
@harbhindersidhu7040 3 сағат бұрын
ਜਿੰਨਾ ਚਿਰ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਅੰਮਿ੍ਰਤਸਰ ਨਹੀਂ ਲੈ ਕੇ ਆਉਂਦੇ ਉਨ੍ਹਾਂ ਚਿਰ ਕੁਝ ਨਹੀਂ ਹੋਵੇਗਾ ਇਹ ਪ੍ਰਾਈਵੇਟ ਕੰਪਨੀ ਨੂੰ ਪੰਥਕ ਪਾਰਟੀ ਬਣਾਉਣਾ ਪਵੇਗਾ
@iqbalsingh401
@iqbalsingh401 2 сағат бұрын
ਹੁਣ ਦਾ ਅ,ਦਲ ਸਿੱਖਾਂ ਦੀ ਤੇ ਪੰਜਾਬ ਦੀ representation ਖੋਹ ਚੁੱਕਾ ਹੈ।
@balrajsandhu6161
@balrajsandhu6161 2 сағат бұрын
ਅਕਾਲੀ ਦਲ ਤੇ ਤਾਂ ਬਾਗੜ ਬਿਲੇ ਦਾ ਕਬਜਾ ਹੈ 'ਬਾਦਲ' ਟਰੇਡ ਮਾਰਕ
@baldevsinghgill6557
@baldevsinghgill6557 51 минут бұрын
ਸਾਰੇ ਵਿਦਵਾਨਾਂ ਪ੍ਰਤੀ ਬਹੁਤ ਬਹੁਤ ਸਤਿਕਾਰ ਪਹੁੰਚੇ!
@baljitsingh6957
@baljitsingh6957 3 сағат бұрын
ਰੰਧਾਵਾ ਸਾਹਿਬ ਇਹਨਾਂ ਨੂੰ ਤਾਂ ਹੁਣ ਵੀ ਪਾਰਟੀ ਤੋਂ ਵੱਧ ਆਪਣੀ ਪ੍ਰਧਾਨਗੀ ਤੇ ਕੁਰਸੀ ਦਾ ਫ਼ਿਕਰ ਪਿਆ ਹੋਇਆ ਹੈ।
@g.boparai8835
@g.boparai8835 3 сағат бұрын
ਅਕਾਲ ਤਖਤ ਸਾਹਿਬ ਕਿਸੇ ਸਰਕਾਰ ਦਾ ਮੁਹਤਾਜ ਨੀ ਉਸ ਤੋਂ ਜਾਰੀ ਹੁਕਮਨਾਮੇ ਕੋਈ ਪੂਰੇ ਹੋਣ ਤੋਂ ਰੋਕ ਨੀ ਸਕਦਾ ਸੁਖਬੀਰ ਤੋਂ ਸ਼ੋ:ਕਮੇਟੀ ਅਤੇ ਅਕਾਲੀ ਦਲ ਦਾ ਕਬਜਾ ਛਡਾਓ ਸੁਖਬੀਰ ਵਜੀਰੀਆਂ ਲਈ RSS ਤੇ BJP ਦਾ ਖਹਿੜਾ ਨੀ ਛੱਡਦੇ
@meghsinghdhindsa3195
@meghsinghdhindsa3195 4 сағат бұрын
ਸਤਿ ਸ੍ਰੀ ਆਕਾਲ ਚਾਰੋ ਸਰਦਾਰ ਸਾਬ ਜੀ ਆ ਨੂੰ ਜੀ
@paramjitdhamrait5185
@paramjitdhamrait5185 4 сағат бұрын
Waheguru ji bless you all
@SSVIRK-m2j
@SSVIRK-m2j 2 сағат бұрын
ਸ਼੍ਰੋਮਣੀ ਅਕਾਲੀ ਦਲ ਤਾਂ ਭੰਗ ਕਰਤਾ ਉਹਨਾਂ ਨੇ ਬਹੁਤ ਟਾਈਮ ਪਹਿਲਾਂ ਦਾ ਹੀ ਐਵੇਂ ਕਿਉਂ ਲੋਕਾਂ ਨੂੰ ਬੇਵਕੂਫ ਬਣਾਈ ਜਾਦੇ ਆ ਇਹ ਤਾਂ ਹੁਣ ਇੱਕ ਪੰਜਾਬੀ ਪਾਰਟੀ ਇੱਕ ਪਰਿਵਾਰ 👁️🦅🦅🦅🦅🦅
@inderbirsingh6299
@inderbirsingh6299 Сағат бұрын
ਰੰਧਾਵਾ ਜੀ ਸਭ ਵਲੋ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ
@RandhirMann-i1u
@RandhirMann-i1u 3 сағат бұрын
ਡੱਲੇਵਾਲ ਨੂੰ ਬਚਾਓ😮😮😮😮
@gurmukhsingh6126
@gurmukhsingh6126 Сағат бұрын
ਭਾਈ ਲਾਂਬਾ ਜੀ ਇਕ ਇਕ ਗੱਲ ਸੁਣਨ ਵਾਲੀ ਹੈ ਵਧੀਆ ਵੀਚਾਰ ❤
@kuldeepsinghkuldeepsingh3468
@kuldeepsinghkuldeepsingh3468 3 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@nathasingh5814
@nathasingh5814 2 сағат бұрын
ਰੰਧਾਵਾ ਸਾਹਿਬ,ਭਾਰਤ ਦੀਆਂ ਬਾਕੀ ਸਟੇਟਾਂ ਦੀਆਂ ਕੇਵਲ ਉਹੀ ਰਾਜਸੀ ਪਾਰਟੀਆਂ ਮਜਬੂਤ ਹੋਈਆਂ ਹਨ ਜੋ ਅਜੋਕੀ ਭਾਜਪਾ ਦੀਆਂ ਰਾਜਸੀ ਭਾਈਵਾਲ ਨਹੀਂ ਬਣੀਆਂ ਹਨ। ਪਰ ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਪੰਜਾਬ ਦੀ ਨੁਮਾਇਂਦਾ ਪਾਰਟੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਆਪਣੀਆਂ ਨਲਾਇਕੀਆ ਕਾਰਨ ਆਪਣਾ ਕੋਰ ਪੰਥਕ ਵੋਟ ਬੈਂਕ ਨੂੰ ਸੰਭਾਲ ਕੇ ਨਹੀਂ ਰੱਖ ਸਕਿਆ ਹੈ
@harwindersingh3834
@harwindersingh3834 2 сағат бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਆਕਾਲੀ ਦਲ ਦੀ ਕਮਾਂਡ ਸਿੱਖ ਬੁੱਧੀਜੀਵੀ ਅਤੇ ਨਰਮ ਖਿਆਲੀ ਨੇਤਾਵਾਂ ਦੇ ਹੱਥ ਵਿਚ ਹੋਣੀ ਚਾਹੀਦੀ ਹੈ
@rajkumarkatwara
@rajkumarkatwara 4 сағат бұрын
ਸਤਿ ਸ੍ਰੀ ਆਕਾਲ ਜੀ ਸਾਰੀਆ ਮਾਨਯੋਗ ਸ਼ਖਸ਼ੀਅਤਾਂ ਨੂੰ 🙏🙏
@sukhdevsingh-xk3bg
@sukhdevsingh-xk3bg 30 минут бұрын
ਬਹੁਤ ਮਾੜੀ ਗੱਲ ਹੈ ਕਿ ਬੀਬੀ ਜਗੀਰ ਕੌਰ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਵਲੋਂ ਕੀਤੀ ਗਈ ਘਟੀਆ ਬਿਆਨਬਾਜੀ ਬਾਰੇ ਅੱਜ ਦੀ ਇਸ ਵਿਚਾਰ ਚਰਚਾ ਵਿੱਚ ਕੋਈ ਜਿਕਰ ਨਹੀਂ ਕੀਤਾ ਗਿਆ
@CharanjitShergill-p6o
@CharanjitShergill-p6o Сағат бұрын
ਮੇਰੀ ਰੰਧਾਵਾ ਜੀ ਤੇ ਵਿਦਵਾਨਾਂ ਨੂੰ ਬੇਨਤੀ ਹੈ ਕਿ ਸਤਿਕਾਰਯੋਗ ਜਥੇਦਾਰ ਸਾਹਿਬਾਨਾਂ ਨੂੰ ਤਕੜੀ ਸਪੋਰਟ ਕੀਤੀ ਜਾਣੀ ਚਾਹੀਦੀ ਹੈ ਜਥੇਦਾਰ ਸਾਹਿਬ ਜੀ ਨੇ ਨਵਾਂ ਇਤਿਹਾਸ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਆਉਣ ਵਾਲਾ ਸਮਾਂ ਨਵੀ ਅਕਾਲੀ ਦਲ ਲੀਡਰਸ਼ਿਪ ਪੈਦਾ ਕਰੇਗਾ ਜੀ
@baljitsingh6957
@baljitsingh6957 3 сағат бұрын
ਪੰਜਾਬ ਟੈਲੀਵਿਜ਼ਨ ਦੇ ਚਾਰਾਂ ਹੀ ਵਿਦਵਾਨਾਂ, ਪੱਤਰਕਾਰਾਂ ਅਤੇ ਚਿੰਤਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਚਿੰਤਨ ਕੀਤਾ ਗਿਆ ਹੈ ਜੀ।
@SukhchainSingh-vl8hb
@SukhchainSingh-vl8hb 4 сағат бұрын
ਕੀ ਹੁਣ ਵਾਲੀ ਸਰਕਾਰ ਸਿੱਖਾਂ ਨੇ ਵੋਟਾਂ ਪਾਕੇ ਨਹੀਂ ਬਣਾਈ ?
@joginderkaur2775
@joginderkaur2775 2 сағат бұрын
ਅਕਾਲੀ ਦਲ ਨੇ ਆਪਣੇ ਆਪ ਨੂੰ ਪੰਥ ਕਹਿਣਾ ਤੇ ਅਸਲ ਭਾਈ ਲਾਲੋ ਰੂਪ ਪੰਥ ਨੂੰ ਮਾਰਨਾ ਸੁਰੂ ਕਰ ਦਿੱਤਾ ਸੀ ਜਿਸ ਦੀ ਸਜਾ ਅੱਜ ਭੁਗਤ ਰਹੇ ਹਨ
@kanwaljitsingh3248
@kanwaljitsingh3248 3 сағат бұрын
ਇਤਿਹਾਸ ਦੇ ਹੀ ਸੋਹਲੇ ਗਾਈ ਜਾਓ ਵਰਤਮਾਨ ਦਾ ਤਾਂ ਬੇੜਾ ਗਰਕ ਹੈ
@jagjitsingh5212
@jagjitsingh5212 2 сағат бұрын
Good news and views thanks Randhawa saab Jagtar saab Lamba saab and Harsimran Saab ❤🙏🏻🙏🏻🙏🏻🙏🏻
@harjinderbajwa8095
@harjinderbajwa8095 3 сағат бұрын
#ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏💐🌹
@baldevsinghkular3974
@baldevsinghkular3974 Сағат бұрын
To my mind, this is "The Best" Presentation of your Programmes that I have ever seen.Greatful to you, dear Sirs.Baldev Singh Kular.
@GurpalSingh-md1ov
@GurpalSingh-md1ov 2 сағат бұрын
Randhava Sir, will u call any scholar who is some what inclined towards present leadership for debate someday?
@SantokhSingh-ig5pe
@SantokhSingh-ig5pe 2 сағат бұрын
ਸਤਿ ਸ੍ਰੀ ਆਕਾਲ ਜੀ
@sanghafarm7843
@sanghafarm7843 2 сағат бұрын
Thanx all off you let us know our Akali Dal history if I understand Sant Faith singh started and Parkash chand Badal move forward and his family destroyed our own party
@BalwinderKaur-qu9ls
@BalwinderKaur-qu9ls 3 сағат бұрын
Guru sahib naal mathaa louna Badals tei associate nu hor meh ga pau hun takk taa designation tei effect hoiya hun family effect bhee start ho giya
@DaljitSingh-zp3if
@DaljitSingh-zp3if 3 сағат бұрын
ਅਕਾਲੀ ਆਗੂ ਪੈਸਾਂ ਇਕਠਾ ਕਰਨ ਲਗ ਪੇਏ ਲੋਕਾਂ ਦੇ ਮਸਲੇ ਏਨਾ ਨੇ ਉਕੇ ਹੀ ਵਿਸਾਰ ਦਿੱਤੇ ਲੋਕਾਂ ਤੇ ਕਾਂਗਰਸ ਵਾਂਗ ਹਕੂਮਤ ਕਰਨ ਲੱਗ ਪਏ ਲੋਕਾਂ ਨੇ ਮਾਂਝ ਦਿਤੇ
@JagdishLal-y7u
@JagdishLal-y7u 3 сағат бұрын
ਕਾਂਗਰਸ ਤੋਂ ਬਾਅਦ ੧੯੦੬ ਵਿੱਚ ਮੁਸਲਿਮ ਲੀਗ ੧੪ ਦਸੰਬਰ ੧੯੨੦ ਨੂੰ ਸ਼ਿਰੋਮਣੀ ਅਕਾਲੀ ਦਲ ਅਤੇ ੨੬ ਦਸੰਬਰ ੧੯੨੫ ਨੂੰ ਭਾਰਤੀ ਕਮਿਊਨਿਸਟ ਪਾਰਟੀ ਹੌਂਦ ਵਿਚ ਆਈ । ਕਾਂਗਰਸ ਪਾਰਟੀ ਸਾਰੇ ਧਰਮਾਂ ਦੀ ਮੁਸਲਿਮ ਲੀਗ ਮੁਸਲਮਾਨਾਂ ਦੀ। ਅਕਾਲੀ ਦੱਲ ਸਿਖਾਂ ਦੀ ਨੁਮਾਇੰਦਗੀ ਕਰਦੀ ਸੀ ਕਮਿਊਨਿਸਟ ਪਾਰਟੀ ਕਿਰਤੀ ਕਾਮਿਆਂ ਕਿਸਾਨਾਂ ਅਤੇ ਮਜ਼ਦੂਰਾਂ ਈ ਲੜਾਈ ਲੜਦੀ ਸੀ ।
@KewalSingh-e9u
@KewalSingh-e9u 2 сағат бұрын
Je Badal Emergency vele morcha na launda tan sada chandigarh pani nahi jana see Harmander sahab te hamla na hunda ane munde na marde sukhi da BJP ne os ton vadh nuksan kita
@HarpalSingh-ue2yn
@HarpalSingh-ue2yn 2 сағат бұрын
ਦਾਗੀ ਬਾਗੀ ਛੱਡਕੇ ਹੋਰ ਚੰਗੇ ਸੁਲਝੇ ਬੁਧੀ ਜੀਵ ਅਗੇ ਨਹੀ ਆਸਕਦੇਜੀ ਰੰਧਾਵਾ ਸਾਹਿਬ ਜੀ
@tirthanandraghbirsingh9266
@tirthanandraghbirsingh9266 Сағат бұрын
ਅਕਾਲੀ ਦਲ ਕਦੇ ਉਪਰ ਕਦੇ ਹੇਠਾਂ ਹੁੰਦਾ ਰਿਹਾ ਹੇ ਅਕਾਲੀ ਦਲ ਤਾਂ ਡਿੱਗ ਕੇ ਉਠ ਸਕਦੈ ਔਰ ਉਠੈਗਾ ਵੀ ਕੁੱਝ ਬੁਧੀਜੀਵੀ ਤੇ ਵਿਸ਼ਲੇਸ਼ਿਤ ਆਪਣੀਆਂ ਵਿਸ਼ੇਸ਼ਤਾਈਆਂ ਕਰਕੇ ਉਠ ਨਹੀਂ ਸਕਿਆ ਤੁਹਾਡਾ ਇਸ ਨੂੰ ਉਠਾਉਣ ਲਈ ਯੋਗਦਾਨ ਨਾ ਪਾਉਂਣ ਕਰਕੇ ਲੇਟ ਹੋ ਗਿਆ ਜੇਕਰ ਤੁਸੀਂ ਆਪਣੀ ਜੀਭ ਦਾ ਚਸਕਾਰਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਤੇ ਨਿਊਟਲ ਦੇ ਤੌਰ ਤੇ ਆਪਣਾ ਫਰਜ਼ ਨਿਭਾਉਣਾ ਲੱਗੋਂ ਤਾਂ ਸ਼ਿਰੋਮਣੀ ਅਕਾਲੀ ਦਲ ਆਪਣੇ ਰੁਤਵੇ <a href="#" class="seekto" data-time="2281">38:01</a> ਤੇ ਪਹੁੰਚ ਸਕਦੈ।
@KaranSharma-vc5nx
@KaranSharma-vc5nx 2 сағат бұрын
ਸਾਰਾ ਕੁਝ ਹੀ ਆਰ ਐਸ ਐਸ ਦਾ ਕਰਾ ਇਹ ਹੈ ਜੀ ਵਲਟੋਹੇ ਨੂੰ ਪਤਾ ਸੀ ਸਾਰਾ ਕੁਝ
@KaranSharma-vc5nx
@KaranSharma-vc5nx 2 сағат бұрын
ਰੰਧਾਵਾ ਜੀ ਅਕਾਲੀ ਦਲ ਬਚਾਉਣ ਦਾ ਵੀ ਪਰੋਗਰਾਮ ਕਰੋ ਜੀ ਬਹੁਤ ਨੈਗੇਟਿਵੀ ਹੈ ਜੀ ਚੰਗੇ ਚੰਗੇ ਬੁਲਾਰੇ ਬਲਾਉ ਜੀ ਜਿਥੇ ਅੱਜ ਬਣਾਏ ਨੇ ਜੀ ਬਹੁਤ ਸੁੰਦਰ ਇਤਹਾਸ ਪਤਾ ਲੱਗਾ ਜੀ,
@jeet193
@jeet193 2 сағат бұрын
Dhami vare v gll kro please
@Takdir-Singh_Gill
@Takdir-Singh_Gill 3 сағат бұрын
Knowledgeable discussion.
@akshbrar1074
@akshbrar1074 2 сағат бұрын
ਮੇਰੇ ਲਈ ਪਹਿਲੇ ਵੀ ਪੰਥ ਆ ਤੇ ਬਾਹਦ ਵਿੱਚ ਵੀ ਪੰਥ ਆ ਵਾਹ ਮਾਸਟਰ ਤਾਰਾ ਸਿੰਘ ਜੀ
@jassbir1363
@jassbir1363 Сағат бұрын
> ਅੱਜ ਪਾਣੀਆਂ ਦੇ ਮਸਲੇ ਦੀ ਗੱਲ ਕੀਤੀ ਜਾਦੀਂ ਹੈ ? > ਅੱਜ ਵੱਧ ਅਧਿਕਾਰਾਂ ਦੀ ਗੱਲ ਕੀਤੀ ਜਾਦੀਂ ਹੈ ? > ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਜਾਦੀਂ ਹੈ ? > ਪੰਥਕ ਹਿੱਤਾ ਅਤੇ ਪੰਜਾਬ ਦੇ ਹਿੱਤਾ ਦੀ ਗੱਲ ਕੀਤੀ ਜਾਦੀਂ ਹੈ ? Note ਕੀ ਸਰਕਾਰਾਂ ਬਣਾਉਣਾ ਹੀ ਸਰੋਮਣੀ ਅਕਾਲੀ ਦਲ ਦਾ ਮਨੋਰਥ ਸੀ ? ਸਰਕਾਰਾਂ ਬਣਾ ਕੇ ਨਿੱਜੀ ਹਿੱਤਾ ਦੀ ਪੂਰਤੀ ਕੀ ਨਹੀ ਕੀਤੀ ਗਈ ? > ਆਪਣਾ ਵਿਚਾਰ ਕਮੈਂਟ ਰਾਹੀਂ ਜਰੂਰ ਦੱਸਿਓ ਜੀ
@dupindersinghgill5824
@dupindersinghgill5824 2 сағат бұрын
ਰੰਧਾਵਾ ਸਾਬ ਜਿਹੜੀ ਡੀਬੇਟ ਚ ਤੁਹਾਨੂੰ ਪਾਣੀ ਪੀਣਾ ਪਵੇ ਔਰ ਡੀਬੇਟ ਕਿਸੇ ਬੰਨੇ ਨਾ ਲੱਗੇ, ਏਹੋ ਜਿਹੇ ਮਹਿਮਾਨਾ ਤੋਂ ਸੰਕੋਚ ਕਰੋ
@jagtarsingh8581
@jagtarsingh8581 2 сағат бұрын
❤❤❤❤
@BalramDhaliwal-rb7no
@BalramDhaliwal-rb7no 3 сағат бұрын
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਲਾਂਬਾ ਸਾਹਿਬ ਜੀ ਸਰਦਾਰ ਜਗਤਾਰ ਸਿੰਘ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤
@kulwinderjitsingh6857
@kulwinderjitsingh6857 2 сағат бұрын
ਪੰਜਾਬ Tv ਸਾਰੀ ਟੀਮ ਸਤਿ ਸ੍ਰੀ ਅਕਾਲ ਜੀ
@SukhwinderSingh-bo2xo
@SukhwinderSingh-bo2xo 3 сағат бұрын
Very good information sir 🙏🙏🙏🙏
@AmarjeetDhaliwal-f9g
@AmarjeetDhaliwal-f9g 47 минут бұрын
ਲਾਂਬਾ ਸਾਹਬ ਨੇ ਕਮਾਲ ਕਰ ਦਿਖਾਇਆ
@TejinderAujla-h6i
@TejinderAujla-h6i 3 сағат бұрын
ਰੰਧਾਵਾ ਸਾਬ ਤੁਹਾਡੀ ਸਹਿਤ ਜਰੂਰੀ ਆ ਪਰਮਾਤਮਾ ਤੁਹਨੂੰ ਚੜਦੀ ਕਲਾ ਵਿੱਚ ਰੱਖੇ ਭਾਈ ਅਮ੍ਰਿਤ ਪਾਲ ਸਿੰਘ ਨੂੰ ਸਪੋਟ ਕਰੋ ਤੁਹਾਡੀ ਗੱਲ ਕੀਤੀ ਉਪਰ ਚਰਚਾ ਹੁੰਦੀਆਂ ਜਾ ਸਿੱਧਾ ਅਸਰ ਹੁੰਦਾ❤
@gurbajsingh3171
@gurbajsingh3171 3 сағат бұрын
Amritpal ne punjab de mundya da Bheda gark Kar deta hai mava Ron deya ne Amritpal da bapu Tarsem fand fund ekatthe karan lga hai
@gurbajsingh3171
@gurbajsingh3171 3 сағат бұрын
💯 percent Amritpal ne marvaya hai Gurpreet Singh nu
@JewanSingh-wj8qn
@JewanSingh-wj8qn 3 сағат бұрын
Dur phite muh teri soch te​@@gurbajsingh3171
@GurmeetSingh-wc6rb
@GurmeetSingh-wc6rb 3 сағат бұрын
Very nice discussion ji
@kewalbansal4507
@kewalbansal4507 Сағат бұрын
ਰੰਧਾਵਾ ਸਾਹਿਬ ਤੁਹਾਡਾ ਸਾਰਾ ਪ੍ਰੋਗਰਾਮ ਅਕਾਲੀਆ ਬਾਰੇ ਹੀ ਕਿਉ ਹੁੰਦਾ ਹੈ ਜੀ
@HSMaan-hy5yt
@HSMaan-hy5yt 3 сағат бұрын
ਸ ਰੰਧਾਵਾ ਜੀ ਅਤੇ ਬਾਕੀ ਤਿੰਨੋਂ ਸਰਦਾਰ ਸਾਹਿਬ ਜੀ ਅੱਜ ਦਾ ਅਕਾਲੀ ਦਲ ਅਤੇ ਇਸ ਦੇ ਲਿਡਰ ਹਰ ਰੋਜ਼ ਇਕ ਨਵਾਂ ਵੱਟਾਂ ਆਪਣੀ ਬੇੜੀ ਵਿੱਚ ਆਪ ਰੱਖ ਰਹੇ ਹਨ ਜੀ ਸਿੱਖ ਪੰਥ ਨੂੰ ਡੋਬਣ ਵਾਸਤੇ
@HarbhajansinghBal-pc8fs
@HarbhajansinghBal-pc8fs 29 минут бұрын
ਸਤਿ ਸ੍ਰੀ ਆਕਾਲ ਰੰਧਾਵਾ ਸਾਬ ਜੀ ਜਗਤਾਰ ਸਿੰਘ ਜੀ ਹਰਸਿਮਰਨ ਸਿੰਘ ਜੀ ਅਤੇ ਗੁਰਚਰਨ ਸਿੰਘ ਲਾਬਾ ਜੀ ਹਰਭਜਨ ਸਿੰਘ ਸਿੰਘ ਬੱਲ ਆਸਟ੍ਰੇਲੀਆ
@Ranjeetdaliwal-kz2nc
@Ranjeetdaliwal-kz2nc 3 сағат бұрын
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@SurkhabKang
@SurkhabKang 3 сағат бұрын
Waheguru ji ka khalsa Waheguru ji ki fateh ji
@pargatsingh-nf8zm
@pargatsingh-nf8zm Сағат бұрын
ਰੰਧਾਵਾ ਜੀ ਪੁਰਾਣਾ ਅਕਾਲੀਦਲ ਅੰਮ੍ਰਿਤਧਾਰੀ ਖੁਲ੍ਹੇ ਦਾੜ੍ਹੇ ਵਾਲੇ ਸਨ ਮਰਨ ਮਾਰਨ ਲਈ ਤਿਆਰ ਰਹਿਦੇ ਸਨ ਹੁਣ ਅਕਾਲੀਦਲ ਮੋਨਾ ਘੋਨਾ ਬਧੇ ਦਾੜ੍ਹੇ ਵਾਲੇ ਹਨ ਇੰਨਾ ਦਾ ਕੁੰਮ ਪੈਸਾ ਕੁਮਾਉਣਾ ਤੇ ਰਾਜ ਕਰਨਾ ਹੈ ਇਹ ਕੁੰਮ ਜਿਆਦਾ ਦੇਰ ਤਕ ਨਹੀ ਚਲਦਾ ਇਹ ਵੱਡੀਆ ਗੱਡੀਆ ਤੇ ਘੁੰਮਣ ਵਾਲਾ ਹੈ ਇਹ ਫਾਰਚੂਨਰ ਅਕਾਲੀਦਲ ਹੈ ਲੋਕਾ ਨੇ ਝਾੜ ਦਿੱਤਾ ਹੈ ਹੁਣ ਕੋਈ ਨਵਾ ਅਕਾਲੀਦਲ ਸਿੰਘ ਸਾਹਿਬ ਭਾਵੇਂ ਨੌਜਵਾਨਾ ਦਾ ਹੀ ਖੜਾ ਕਰ ਦੇਣ ਕਾਮਯਾਬ ਹੋ ਜਾਵੇਗਾ
@ajaibsinghpanesarCanada
@ajaibsinghpanesarCanada 47 минут бұрын
🙏🙏🙏🙏 Randhawa Sahib ji S.Jagtar Singh ji S.Harsimran singh ji Anandpur sahib and S.Charanjit Singh Lamba ji U S A
@SohanSingh-d5x
@SohanSingh-d5x 3 сағат бұрын
Today no comment just salute to you all
@jagirsinghbaidwan2157
@jagirsinghbaidwan2157 2 сағат бұрын
S,jagtar singh ji congratulations 👏👏 good job
@jagirsinghbaidwan2157
@jagirsinghbaidwan2157 2 сағат бұрын
All the speeckers are good comments given by all congratulation to all members 👍👏🎉👏👍 regards Randhawa Ji thanks 🙏🙏🙏👍👍👍👍
@AmarjitsinghNatt-r1w
@AmarjitsinghNatt-r1w 3 сағат бұрын
ਅੰਨੇ ਅੱਗੇ ਰੌਣਾ ਅੱਖੀਆਂ ਦਾ ਖੋਹ
@gurtejsinghbatth7095
@gurtejsinghbatth7095 Сағат бұрын
ਪਹਿਲਾ ਲੀਡਰ ਕੁਰਸੀ ਦੀ ਮੋਹ ਨਹੀ ਕਰਦੇ ਸੀ ਅੱਜ ਕੱਲ੍ਹ ਤਾ ਟਿਕਟ ਨਾ ਮਿਲਣ ਤੇ ਪਾਰਟੀਆ ਬਦਲ ਲੇਦੇ ਨੇ
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 3 сағат бұрын
👍👍👌👌
@Gurmat-motivater
@Gurmat-motivater 3 сағат бұрын
ਸਰਦਾਰ ਹਰਸਿਮਰਤ ਸਿੰਘ ਜੀ ਨੇ ਇਕ ਵਾਰ ਲੈਕਚਰ ਕੀਤਾ ਸੀ (ਪੰਥਾ ਪ੍ਰੀਤ ਨਾ ਜਾਣਈ) ਉਹ ਅਜੋਕੇ ਸਮੇਂ ਵਿੱਚ ਢੁਕਵਾਂ ਹੈ
@sukhvindersingh7246
@sukhvindersingh7246 2 сағат бұрын
ਬਹੁਤ ਵਧੀਆ ਪ੍ਰੋਗਰਾਮ ਰੰਧਾਵਾ ਜੀ
@jgill304
@jgill304 2 сағат бұрын
੯੨ ਲੱਖ ਜਮ੍ਹਾਂ ਨਹੀਂ ਹੋਇਆ, ਸੱਤ ਮੈਂਬਰੀ ਕਮੇਟੀ ਨੀ ਬੈਠੀ, ਅਸਤੀਫ਼ੇ ਨਹੀਂ ਦਿੱਤੇ ਗਏ , ਫਿਰ ਮੁਆਫ਼ੀ ਕਾਹਦੀ ?
@iqbalsingh401
@iqbalsingh401 Сағат бұрын
ਚੱਬਾ ਲੋਕ ਕੁੱਝ ਹੋਰ ਸੋਚਦੇ ਸਨ, ਹੋਇਆ ਕੁੱਝ ਹੋਰ।
@rajkumarkatwara
@rajkumarkatwara 4 сағат бұрын
ਪਹਿਲਾਂ ਲਾਇਕ, ਪਹਿਲਾਂ ਕਮੇਂਟ 1
@anuthind123
@anuthind123 3 сағат бұрын
ਅਕਾਲੀ ਦਲ ਤਾਂ ਮਾਸਟਰ ਸੁੰਦਰ ਸਿੰਘ (ਆਜ਼ਾਦੀ ਘੁਲਾਟੀਏ ) (ਜੈਤੋ ਦੇ ਮੋਰਚੇ ਦੇ ਹੀਰੋ ) ਨੇ, ਬਣਾਇਆ ਸੀ, ਜਿਨ੍ਹਾਂ ਨੂੰ ਅਕਾਲੀਆਂ ਨੇ ਵਿਸਾਰ ਦਿੱਤਾ
@Pendu_jatt_155
@Pendu_jatt_155 3 сағат бұрын
Sat shri akal ji ❤❤
@angrejsingh-zk5lj
@angrejsingh-zk5lj 3 сағат бұрын
🙏🙏👍
@singhrita8048
@singhrita8048 3 сағат бұрын
Watching from Holland.
@singhrita8048
@singhrita8048 2 сағат бұрын
ਅਕਾਲੀ ਦਲ ਦੀ ਸਥਿਤੀ ਤੇ ਹੋਂਦ ਦੀ ਗੱਲ ਚੱਲ ਰਹੀ ਹੈ ਤੁਹਾਡੇ ਚੈਨਲ ਤੇ, ਤਾਂ ਮੈਨੂੰ ੬੦-੭੦ ਦੀ ਇੱਕ ਘਟਨਾ ਯਾਦ ਆ ਗਈ । ਸਰਦਾਰ ਜਗਤਾਰ ਸਿੰਘ ਸ਼ਾਇਦ ਇਸ ਘਟਨਾ ਤੋਂ ਜਾਣਕਾਰ ਹੋਣ। ਡਾਕਟਰ ਬਲਦੇਵ ਪ੍ਰਕਾਸ਼ ਜੀ ਨੂੰ ਸ਼ਾਇਦ ਲੋਕ ਸਭਾ ਚੋਣਾਂ ਵਾਸਤੇ ਟਿਕਟ ਲੈ ਕੇ ਦੇਣੀ ਸੀ, ਰਾਤੋ ਰਾਤ ਪਿਤਾ ਜੀ ਤੇ ਸ੍ਰੀ ਬਲਵੀਰ ਸਿੰਘ ਚੌਧਰੀ ਹੋਸ਼ਿਆਰਪੁਰ ਤੋਂ, ਚੰਡੀਗੜ ਪਹੁੰਚ ਕੇ ਟੈਂਟ ਲਗਾ ਲਿਆ ਬਾਦਲ ਸਾਹਿਬ ਦੀ ਕੋਠੀ ਦੇ ਬਾਹਰ । ਮੇਰੀ ਸੋਚ ਮੁਤਾਬਿਕ ਉਸ ਸਮੇਂ ਦਾ ਮਿਆਰ ਤੇ ਹੁਣ ਦੀ ਸਥਿਤੀ ਕਿੱਥੇ ਖੜੀ ਹੈ। ਵਾਹਿਗੁਰੂ ਭਲੀ ਕਰੇ ।
@pwsnew
@pwsnew 3 сағат бұрын
The great lamba ji
@angrejmaan1864
@angrejmaan1864 3 сағат бұрын
ਅਕਾਲੀਦਲ ਬਾਦਲ ਲੀਡਰਸ਼ਿਪ ਨੂੰ ਪਰਿਵਾਰ ਦੇ ਮੋਹ ਨੇ ਅਤੇ ਸੁਅਆਥ ਨੇ ਲੈ ਡੁੱਬਿਆ।
@KulwantSingh-nr3xy
@KulwantSingh-nr3xy 3 сағат бұрын
Nice vir g very Nice g
@gurvinderpalsingh679
@gurvinderpalsingh679 4 сағат бұрын
LAST 50 YEARS WE SEE DOWNFAL OF SGPC
@jeet193
@jeet193 2 сағат бұрын
Hun ta dhami ne bht glt bolia jageer kaur ji vare
@balvirsinghbeera4371
@balvirsinghbeera4371 3 сағат бұрын
Ruth naveen di
@dalipsingh1507
@dalipsingh1507 3 сағат бұрын
Sat shri akal all of you v intelligent panal
@manjitsinghmatharu
@manjitsinghmatharu 3 сағат бұрын
🙏🙏🙏🙏
@ajaibsinghpanesarCanada
@ajaibsinghpanesarCanada 46 минут бұрын
S S A 🙏🙏🙏🙏🙏🙏🙏🙏 to all members present at this time in program
@jagjitsinghkubey145
@jagjitsinghkubey145 2 сағат бұрын
Bhai ji Sr Jagtar Singh ji da satkar kardan Han Ji
@jaswindersingh-bz6dz
@jaswindersingh-bz6dz Сағат бұрын
Akali Dal has been wiped out from political map of punjab as on today.
@chananrayat7267
@chananrayat7267 3 сағат бұрын
Punjab da bera garak kr rahe aa ji historically anty sikhism and Punjab. ir Badals, Captain, Majhithiya, and Simranjit Mann families. Waheguru ji.
@gamdoorsingh7975
@gamdoorsingh7975 3 сағат бұрын
🙏🙏🙏🙏🙏🙏
@harpritrandhawa7603
@harpritrandhawa7603 2 сағат бұрын
Harjinder Singh ji kisse kamm ton peeche mudna hunda hai osnu 180 degree paltana kehinde han. 360 degree mudna taan mud k wapas usse he direction wal mudna hunda hai , Main Merchant ships which bahut der captain riha haan , 360 and 180 degree which farak pata hai . 360 degree taan mud k ussi direction which auna hoonda hai .
@jiwansinghazrot7567
@jiwansinghazrot7567 2 сағат бұрын
Randhawa sahab ji. tuhada program Bahut Badhiya hundaa hai . ( please. massle da hall poochheya karo ina vidhwanaa tu) na ke puraaniya kahaniaa sunan. koi faydaa nahi
Beat Ronaldo, Win $1,000,000
22:45
MrBeast
Рет қаралды 149 МЛН
УДИВИЛ ВСЕХ СВОИМ УХОДОМ!😳 #shorts
00:49
“Don’t stop the chances.”
00:44
ISSEI / いっせい
Рет қаралды 38 МЛН
Beat Ronaldo, Win $1,000,000
22:45
MrBeast
Рет қаралды 149 МЛН