ਮਾਸਟਰ ਸਟਰੋਕ ! ਪੈਣਗੀਆਂ ਭਾਜੜਾਂ ਪੰਜਾਬ ਦੀ ਸਿਆਸਤ 'ਚ ! ਹਟੇਗੀ ਪਿਛਾਂਹ ਸ਼੍ਰੋਮਣੀ ਕਮੇਟੀ ਆਪਣੇ ਫੈਸਲੇ ਤੋਂ?

  Рет қаралды 10,003

Punjab Television

Punjab Television

Күн бұрын

Пікірлер: 64
@deepbrar.
@deepbrar. 2 сағат бұрын
ਇਨਸਾਨ ਦਾ ਸਭ ਤੋਂ ਵੱਡਾ ਦੋਸਤ ਖੁਦ ਦੀ ਜ਼ਮੀਰ ਹੁੰਦੀ ਹੈ *ਚੰਗੀ ਗੱਲ ਤੇ ਸ਼ਾਬਾਸ਼ ਦਿੰਦੀ ਹੈ ਤੇ ਬੁਰੀ ਗੱਲ ਤੇ ਝੰਝੋਂੜਦੀ ਹੈ*
@deepbrar.
@deepbrar. 2 сағат бұрын
ਸਰਦਾਰ ਡੱਲੇਵਾਲ ਜੀ, ਤੁਹਾਡੀ ਸੋਚ ਆਉਣ ਵਾਲੀਆਂ ਪੀੜੀਆਂ ਦਾ ਭਲਾ ਕਰੇਗੀ ਅਤੇ ਅੱਗੇ ਵਧੇਗੀ, ਅਸੀਂ ਸਾਰੇ ਸੱਚੇ ਪਾਤਸ਼ਾਹ ਅੱਗੇ ਸੱਚੇ ਮਨ ਨਾਲ ਤੁਹਾਡੀ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ *ਅਤੇ ਤੁਹਾਡੇ ਇਸ ਹੱਕ ਦੀ ਲੜਾਈ ਵਿੱਚ ਤੁਹਾਡੇ ਨਾਲ ਹਾਂ*
@vedparkash3631
@vedparkash3631 2 сағат бұрын
😅
@RaghbeerSinghSekhon
@RaghbeerSinghSekhon 2 сағат бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਵੇਲੇ ਇਹ ਡੱਲੇਵਾਲ ਸਾਬ ਕਿੱਥੇ ਸਨ??
@deepbrar.
@deepbrar. 2 сағат бұрын
ਜਿੱਤ ਅਤੇ ਹਾਰ ਤੁਹਾਡੀ ਸੋਚ ਤੇ ਨਿਰਭਰ ਕਰਦੀ ਹੈ *ਮੰਨ ਲਵੋ ਤਾਂ ਹਾਰ ਹੋਵੇਗੀ ਠਾਣ ਲਵੋ ਤਾਂ ਜਿੱਤ ਹੋਵੇਗੀ*
@BalramDhaliwal-rb7no
@BalramDhaliwal-rb7no 3 сағат бұрын
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤
@manjitsinghmatharu
@manjitsinghmatharu 3 сағат бұрын
🙏🙏 ਮੁਫਤਖੋਰੀਆਂ ਕਰਨ ਦੀ ਬਜਾਏ ਸਿਆਸਤਦਾਨ ਇਹ ਕਿਉੰ ਨਹੀਂ ਕਰਦੇ ਜੋ ਸਹੂਲਤਾਂ ਨੇਤਾਵਾਂ ਨੂੰ ਮਿਲਦੀਆਂ ਉਹ ਆਮ ਲੋਕਾਂ ਨੂੰ ਵੀ ਮਿਲਣ,ਲੋਕਾਂ ਨਾਲ ਡਰਾਮੇ ਨਾ ਖੇਡਣ!
@bahadursingh2006
@bahadursingh2006 25 минут бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਜੱਥੇਦਾਰ ਗਿਆਨੀ ਰਣਜੀਤ ਸਿੰਘ ਜੀ ਦਾ ਸੁਖਬੀਰ ਸਿੰਘ ਬਾਦਲ ਨਾਲ ਜੋ ਅਧੂਰੀ ਸੇਵਾ ਕਰਕੇ ਅਰਦਾਸ ਕਰਵਾ ਰਹੇ ਹਨ ਤੇ ਗਿਆਨੀ ਜੀ ਉਸ ਨੂੰ ਮਨਜੂਰੀ ਦੇ ਰਹੇ ਹਨ ਤੇ ਇਨ੍ਹਾਂ ਗੱਲਾਂ ਤੋਂ ਹੀ ਫਖਾ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਜੱਥੇਦਾਰ ਦਮਦਮਾ ਸਾਹਿਬ ਗੁੱਸੇ ਹਨ ਕਿ ਇਹ ਅਕਾਲੀ ਦਲ ਦੀ ਲੀਡਰਸ਼ਿਪ ਨੇ ਹੁਕਮ ਅਦੂਲੀ ਕੀਤੀ ਹੈ
@gurus1213
@gurus1213 30 минут бұрын
Thanks
@MewaSingh-q3f
@MewaSingh-q3f 2 сағат бұрын
ਪੰਜਾਬ ਸਰਕਾਰ ਭਾਜਪਾ ਦੀ ਬੀ ਟੀਮ ਆ ਇਹ ਵੀ ਨਾਗਪੁਰੋਂ ਚੱਲਦੀ ਆ
@balwantsinghdhadda2644
@balwantsinghdhadda2644 48 минут бұрын
Very nice discussion Randhawa Ji
@paramjitdhamrait5185
@paramjitdhamrait5185 Сағат бұрын
Waheguru ji bless you both.
@punjabsingh4973
@punjabsingh4973 3 сағат бұрын
ਰੰਧਾਵਾ ਸਾਹਿਬ ਜੀ ਪੰਜਾਬ ਦੇ ਲੋਕ ਸਮਝਦਾਰ ਹਨ ਕੇਜਰੀਵਾਲ ਦੀ ਮੁਫ਼ਤ ਖੋਰੀ ਦੇ ਝਾਂਸੇ ਵਿਚ ਨਹੀ ਅਣੁਗੇ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਜੀਰਾ.ਫਿਰੋਜ਼ਪੁਰ
@Nanak-rc1go
@Nanak-rc1go 2 сағат бұрын
ਮੋਦੀ ਦਾ One nation ਵਾਲਾ ਫੈਸਲਾ ਬਹੁਤ ਵਧੀਆ ਹੈ ਜੀ।
@Nanak-rc1go
@Nanak-rc1go 2 сағат бұрын
ਭਾਸਕਰ ਸਾਹਿਬ ਜੀ ਤਾਂ ਅੱਜ24-25 ਸਾਲ ਦੇ ਲੱਗਦੇ ਨੇ। 🙏🙏
@angrejsingh-zk5lj
@angrejsingh-zk5lj Сағат бұрын
🙏🙏👍
@LotayConstructions
@LotayConstructions Сағат бұрын
1950 ਵਿਚ ਵੀ ਇਕ ਦੇਸ਼ ਇਕ ਇਲੈਕਸ਼ਨ ਤੋਂ ਸ਼ੁਰੂ ਹੋਇਆ... ਤੇ ਅੱਜ ਫੇਰ ਤੋਂ... ਕੋਈ ਤੁਕ ਨਹੀਂ ਬਣਦੀ...
@HarbhajansinghBal-pc8fs
@HarbhajansinghBal-pc8fs 2 сағат бұрын
ਸਤਿ ਸ੍ਰੀ ਆਕਾਲ ਰੰਧਾਵਾ ਸਾਬ ji ਅਤੇ ਰਾਜੀਵ ਭਾਸਕਰ ji ਹਰਭਜਨ ਸਿੰਘ ਬੱਲ ਆਸਟ੍ਰੇਲੀਆ
@jagjitsingh5212
@jagjitsingh5212 43 минут бұрын
Good news and views thanks Randhawa saab and Bhaskar saab ❤🙏🏻🙏🏻
@vinodbagifaridkot158
@vinodbagifaridkot158 2 сағат бұрын
ਰੰਧਾਵਾ ਜੀ ਠੀਕ ਹਨ ਜੀ
@MewaSingh-q3f
@MewaSingh-q3f 2 сағат бұрын
ਇਹ ਸੁਖਬੀਰ ਬਾਦਲ ਵਾਲਾ ਡਰਾਮੇ ਚ ਸਿੱਖਾਂ ਚ ਕੋਈ ਦਿਲਚਸਪੀ ਨਹੀਂ
@deepbrar.
@deepbrar. 2 сағат бұрын
ਮੇਰੇ ਰਾਮ ਰਾਇ ਮੁਝ ਤੇ ਕਛੂ ਨ ਹੋਈ।। *ਆਪੇ ਕਰਤਾ ਆਪਿ ਕਰਾਏ ਸਰਬ ਨਿਰੰਤਰਿ ਸੋਈ।।*
@baba__ji999
@baba__ji999 Сағат бұрын
🙏🏻🙏🏻🌹🌹🙏🏻🙏🏻
@jasmindersingh8535
@jasmindersingh8535 2 сағат бұрын
ਪੰਜਾਬ ਵਾਲਾਂ ਤਾ ਕੀਤੇ ਇਹ ਨਾ ਕਹਿ ਦੇਵੇ ਵੰਨ ਨੈਸਨ ਦੀ ਥਾਂ ਵੰਨ ਬਰਾਡ , ਵੰਨ ਰੇਟ ਸਾਰੇ ਦੇਸ਼ ਵਿੱਚ
@SurinderKumar-dn1nk
@SurinderKumar-dn1nk 3 сағат бұрын
ਝਾਰਖੰਡ,ਮਧਾਯਾਪਰਦੇਸ਼, ਮਹਾਰਾਸ਼ਟਰਾ ਚ ਸਰਕਾਰਾਂ ਇਸ ਲਈ ਰਪੀਟ ਹੋਈਆਂ ਉਹਨਾਂ ਨੇ ਲਾਡਲੀ ਭੈਣਾਂ ਵਰਗੀਆਂ ਸਕੀਮਾਂ ਪੈਸੇ ਵੰਡ ਕੇ ਵੋਟਾਂ ਲੈਣ ਲਈ , ਚਲਾਈਏਆਂ।
@sarbjitsinghspall2821
@sarbjitsinghspall2821 Сағат бұрын
100% gunda gardi
@HarpreetSingh-dh1ln
@HarpreetSingh-dh1ln 2 сағат бұрын
Good job Veerji 🙏👍👍👍
@KulwinderSingh-bd1gx
@KulwinderSingh-bd1gx Сағат бұрын
ਰੰਧਾਵਾ ਜੀ ਅੱਜਕਲ ਤੁਸੀਂ ਦਰਸ਼ਕਾਂ ਨੂੰ ਨਿਰਾਸ਼ ਕਰ ਰਹੇ ਹੋ ਇਹ ਕੀ ਖਬਰਾਂ ਹਨ
@SukhwinderSingh-bo2xo
@SukhwinderSingh-bo2xo 2 сағат бұрын
Very good information & Discussion 🙏🙏
@gamdoorsingh7975
@gamdoorsingh7975 Сағат бұрын
🙏🙏🙏🙏🙏🙏🙏🙏🙏
@Nanak-rc1go
@Nanak-rc1go 2 сағат бұрын
Ssa ji
@baljindersingh7802
@baljindersingh7802 3 сағат бұрын
Waheguru ji
@pardesibheenia
@pardesibheenia 2 сағат бұрын
🙏👍
@tajbalsingh3470
@tajbalsingh3470 2 сағат бұрын
Government employees di v gal karlo
@sarabjitsinghsekhon1636
@sarabjitsinghsekhon1636 9 минут бұрын
One Nation one Tax, One Nation One election, Next One Nation One Religion?
@sukhwindersukhi4872
@sukhwindersukhi4872 3 сағат бұрын
ਬਹੁਤ ਵਧੀਆ ਗੱਲਬਾਤ
@jagdishpuri5366
@jagdishpuri5366 3 сағат бұрын
18 diya te tickets cut ditiya baki 13 vich v 7-8 seats ek duje naal change ho chukiya ne
@AmrikSingh-r1d
@AmrikSingh-r1d 2 сағат бұрын
BhaghwantmannGoodShrabiman
@hardip-z5x
@hardip-z5x 2 сағат бұрын
No political party should be allowed to contest SGPC or any other religious body election elections
@MewaSingh-q3f
@MewaSingh-q3f 2 сағат бұрын
ਪੈਗ ਪੀ ਕਿ ਝੰਡਾ ਅਮਲੀ ਬੋਲ ਗਿਆ ਇਸ ਨੂੰ ਸੀਰੀਅਸ ਨਾ ਲਿਆ ਕਰੋ ਇਹ ਮਰਾਸੀ ਆ ਮਰਾਸੀ ਦਾ ਕੰਮ ਆ ਬੋਲੀ ਜਾਣਾ ਮਜ਼ਾਕ ਨਾਲ
@HsgiHsgill
@HsgiHsgill 2 сағат бұрын
ਏਹ ਸਾਹਿਬ sir ਦਾ word ਤਾਂ ਅੰਗਰੇਜਾਂ ਦਾ ਸੀ ਤੁਸੀਂ ਤਾਂ ਛਡ ਦਿਓ ਕਿਹੜਾ ਖਿਤਾਬ ਮਿਲਿਆ ਕਾਜ਼ਰੀ ਵਾਲ਼ ਨੂੰ ਲ਼ੋਕ ਦੇਦੇ ਅਸਲੀ ਖ਼ਿਤਾਬ ਫੀਲਡ ਵਿੱਚ ਸੁਣੋ
@harjiwensingh9140
@harjiwensingh9140 34 минут бұрын
Kejriwal ji till date 11 percent DAof Panjab Govt is over due what are you doing for this.Tell us please.
@balrajsandhu6161
@balrajsandhu6161 3 сағат бұрын
🌷💟🌷🙏🌷🌷
@Nanak-rc1go
@Nanak-rc1go 2 сағат бұрын
ਪੰਜਾਬ ਚ ਵੀ 70% MLAS ਦੀਆਂ ਟਿਕਟਾਂ ਹਰੇਕ ਵਾਰੀ ਬਦਲਣੀਆਂ ਬਹੁਤ ਹੀ ਵਧੀਆ ਫੈਸਲਾ ਹੋਵੇਗਾ ਜੀ। ਅਕਾਲੀ , ਕਾਂਗਰਸੀ 5-5,7-7 ਵਾਰੀ ਬਣਕੇ ਲੁਟਕੇ ਖਾਗੇ ਪੰਜਾਬ ਨੂੰ ।
@Nanak-rc1go
@Nanak-rc1go 2 сағат бұрын
ਬੁਢਾਪਾ ਪੈਨਸ਼ਨ ਵਾਲਾ ਵਾਅਦਾ ਪੂਰਾ ਕਰੇ ਪੰਜਾਬ ਸਰਕਾਰ।
@Nanak-rc1go
@Nanak-rc1go 2 сағат бұрын
ਭਗਵੰਤ ਨੇ ਬਹੁਤ ਵੱਡਾ ਬਦਲਾਵ ਕੀਤਾ ਸੀ। ਇਕ ਪੈਨਸ਼ਨ ਵਾਲਾ।
@Nanak-rc1go
@Nanak-rc1go 2 сағат бұрын
ਅਕਾਲੀ ਦੱਲ ਨੂੰ ਤਾਂ ਬਿਲਕੁਲ ਖਤਮ ਕਰਕੇ ਹੀ ਦੰਮ ਲਵੇਂਗੀ ਬਾਦਲ ਕੰਪਨੀ। ਜੋ ਲੱਗਦਾ ਸੀ ਕਿ ਹੁਣ ਅਕਾਲੀ ਦੱਲ ਦੋਬਾਰਾ ਬਹੁਤ ਜਲਦੀ ਤਾਕਤ ਚ ਆ ਜਾਵੇਗਾ , ਉਹ ਵਹਿਮ ਖਤਮ ਕਰਤਾ ਬਾਦਲ ਕੰਪਨੀ ਨੇ । ਕਿ ਹਮ ਹੀ ਲੀਡਰ ਰਹੇਗੇ।
@jogishwarsinghswitzerland
@jogishwarsinghswitzerland Сағат бұрын
Every people get the government they deserve. Punjab has got what it deserves. People voted for these jokers and should stop complaining now.
@sharmatenthouse1848
@sharmatenthouse1848 3 сағат бұрын
Rajab baskar Randhawa by sat shri akal
@BalrajSingh-g7j
@BalrajSingh-g7j 25 минут бұрын
Congress nu vi 60% tickets cut denia chahidian
@jugsingh2006
@jugsingh2006 2 сағат бұрын
Randhawaji,2029 di LokSabha ton bad "appointed date" annonce honi hai.Isda matlab 2034 ton pehlan one election neeti lagu nahin hoyegi.
@PSBadh
@PSBadh Сағат бұрын
Randhawa sahib Mann Sahib will also announce in 2027just before election why in April next year
@vijaykumar-yl1bq
@vijaykumar-yl1bq 2 сағат бұрын
Loka nu AAP te bilkul yakin nhi krna chahida. Eh party Punjabia da bhatha bthaugi.
@jagdishpuri5366
@jagdishpuri5366 3 сағат бұрын
Delhi vich sirf registration ho rahi hai Rs 1000 vastey pase te election to baad he milne ne
@MalkitSingh-v3t
@MalkitSingh-v3t 2 сағат бұрын
If one nation one election then there will be no other party because EVM will promote or support only BJP.
@sarabpalboparai2431
@sarabpalboparai2431 26 минут бұрын
Central government of BJP party is failed on all fronts economic and farmers problem's, dangerous for country as well as Indian government.
@jsbtechno
@jsbtechno 2 сағат бұрын
Kis karke de rahi hai free free dea ke delhi te punjab da sateyanash hona hai outer state de pardesi vas ganghe
@jagdishpuri5366
@jagdishpuri5366 3 сағат бұрын
BJP da ki nazar aa raya hai BJP eko tarike naal Delhi vich jit sakdi hai agar voters ne eh soch liya hove k BJP nu he vote Pani hai baki te Delhi vich BJP di koi attention nazar nai aa rahi jiten di
Players push long pins through a cardboard box attempting to pop the balloon!
00:31
Мясо вегана? 🧐 @Whatthefshow
01:01
История одного вокалиста
Рет қаралды 7 МЛН
黑天使只对C罗有感觉#short #angel #clown
00:39
Super Beauty team
Рет қаралды 32 МЛН