ਪੁਰਾਣੀਆ ਬੋਲੀਆ l 1992 ਦਾ ਵਿਆਹ

  Рет қаралды 3,597,460

Deep Sidhu Vlogs

Deep Sidhu Vlogs

Күн бұрын

Пікірлер
@alijabran8019
@alijabran8019 3 жыл бұрын
Love from Pakistan Punjab Many women who are seen in this video may not be in this world now.
@gaganrai3374
@gaganrai3374 3 жыл бұрын
Who is u r grand mother in this vudeo
@AmandeepKaur-iv9ig
@AmandeepKaur-iv9ig 3 жыл бұрын
Ye and kids must be grown ups with their own kids
@coloursofcreationpinu6542
@coloursofcreationpinu6542 3 жыл бұрын
Strange thing to mention about😒 Hudd karde kye loke
@AmandeepKaur-iv9ig
@AmandeepKaur-iv9ig 3 жыл бұрын
@@coloursofcreationpinu6542 hard reality of life
@navi380
@navi380 3 жыл бұрын
It's 20 years almost and they are all pretty young in the video, so you could say they must be old by now and laughing watching themselves dancing n enjoying
@harjotsingh4643
@harjotsingh4643 9 ай бұрын
ਸਹੀ ਰੂਪ ਵਿੱਚ ਇਹ ਲੋਕ ਵਿਆਹ ਵੇਖਣ ਆਏ ਆ,,, ਜਦੋਂ ਕਿ ਅੱਜ ਕੱਲ੍ਹ ਅਸੀਂ ਵਿਆਹਾਂ ਤੇ ਆਪਣਾ ਆਪ ਵਿਖਾਉਣ ਜਾਂਦੇ ਹਾਂ।।।।।
@Kaurjawandha07
@Kaurjawandha07 3 жыл бұрын
ਬਹੁਤ ਵਧੀਆ ਲੱਗਿਆ ਜੀ ਪੁਰਾਣੇ ਦਿਨ ਯਾਦ ਆ ਗਏ ਗਿੱਧਾ ਦੇਖ ਕੇ ਪਿੱਛੇ ਖੜੇ ਮੰਜੇ ਤੇ ਸਾਦੀਆਂ ਜਿਹੀਆਂ ਸੁਬਾਤਾਂ ਵਿੱਚ ਲੁਕਿਆ ਨਿੱਘ ਇਕ ਵੱਖਰਾ ਹੀ ਸਕੂਨ ਦਿੰਦਾ ਹੈ ਅੱਜ ਕਰਜੇ ਚੁਕਕੇ ਜਮੀਨਾਂ ਵੇਚ ਵੇਚ ਪਾਈਆਂ ਕੋਠੀਆਂ ਕੀ ਰੀਸ ਕਰਨਗੀਆਂ ਉਦੋ ਦੀ ਸਸਤੀ ਤੇ ਸਾਦੀ ਜਿਦੰਗੀ ਦੀ ਘਰ ਵਿੱਚ ਵਿਆਹ ਹੁਦੰੇ ਸੀ ਤਿੰ ਨ ਤਿੰਨ ਦਿਨ ਮੇਲ ਰਹਿੰਦਾ ਸੀ ਨਾ ਪੇਲੇਸ ਦਾ ਖਰਚਾ ਨਾ ਕੋਈ ਵਾਧੂ ਦਿਖਾਵੇ ਦਾ ਨਾ ਤੰਗੀ ਤੋ ਅੱਕਕੇ ਫਾਹੇ ਲੈਦਾ ਸੀ ਨਾ ਸਲਫਾਸ ਪੀਦਾ ਦੋ ਵੇਲੇ ਦੀ ਰੋਟੀ ਹਰ ਕੋਈ ਢਿੱਡ ਭਰਕੇ ਖਾਂਦਾ ਸੀ ਇਹ ਸਭ ਦੇਖ ਕੇ ਇਕ ਗਾਇਆ ਗੀਤ ਚੇਤੇ ਆ ਗਿਆ... ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ’’’
@kinderkaur6640
@kinderkaur6640 2 жыл бұрын
right g ajj kal.. basss dikhawe ae a pehle din cnge c hun ta jmaaana ae gark gya
@lakhwindersingh-zs5kk
@lakhwindersingh-zs5kk 2 жыл бұрын
Bilkul sahi kiha ji
@rajwinderdeol3060
@rajwinderdeol3060 2 жыл бұрын
ਦੀਦੀ ਤੁਸੀਂ ਸਹੀ ਕਿਹਾ ਕਾਸ਼ ਪੁਰਾਣੇ ਦਿਨ ਵਾਪਸ ਆ ਜਾਣ
@kulwindergill6675
@kulwindergill6675 3 жыл бұрын
ਦੇਖ ਕੇ ਮਨ ਬਾਗੋ ਬਾਗ ਹੋ ਗਿਆ ਕਿੰਨੀ ਸਾਦਗੀ ਹੁੰਦੀ ਸੀ ਦਿਲੋਂ ਖੁਸ਼ ਹੋ ਕੇ ਨੱਚਦੇ ਸੀ ਤੇ ਹਲਕੇ ਫੁਲਕੇ ਹੋ ਜਾਂਦੇ ਸੀ ਥਕੇਵਾਂ ਵੀ ਨੀ ਹੁੰਦਾ ਸੀ ਅੱਜ ਕਲ ਤਾਂ ਬੱਸ ਦਿਖਾਵਾ ਰਹਿ ਗਿਆ ਓਲਡ ਇਜ ਗੋਲਡ ਇਹ ਨਜ਼ਾਰਾ ਨੀ ਲੱਭਦਾ ਹੁਣ ਡੀ ਜੇ ਨੇ ਖਾ ਲਿਆ ਅਸਲੀ ਰੌਣਕ ਮੇਲਾ
@guri.64
@guri.64 2 жыл бұрын
Shi gal a veer
@rajwinderhundal8271
@rajwinderhundal8271 3 жыл бұрын
old is gold ਬਹੁਤ ਵਧੀਆ ਲੱਗਦਾ ਜਦੋਂ ਨੱਚਦੀਆਂ ਬੀਬੀਆਂ ਅੱਖ਼ਾਂ ਵੀ ਉੱਪਰ ਨਹੀਂ ਸੀ ਚੁੱਕਦੀਆਂ 👌👌👌
@kantaakaurzafar8361
@kantaakaurzafar8361 3 жыл бұрын
Shi aa yr. Bhot sohna Lgda. Hun ki aa oiii
@ParminderKaur-yr9ih
@ParminderKaur-yr9ih 3 жыл бұрын
ਬਹੁਤ ਵਧੀਆ ਲੱਗਾ ਜੀ ਪੁਰਾਣਾ ਬੀਤ ਗਿਆ ਸਮਾਂ ਕੋਈ ਬੀਬੀ ਭੈਣ ਸਿਰ ਕੋ ਨੰਗੀ ਨਹੀ ਦੇਖ ਕੇ ਰੂਹ ਖੁਸ਼ ਹੋ ਗਈ
@lakhibhattiwal7657
@lakhibhattiwal7657 2 жыл бұрын
ਸਹੀ ਆ ਤੇ ਅੱਜ ਕੱਲ ਬੜਾ ਮਾੜਾ ਹਾਲ
@anniekapoor6851
@anniekapoor6851 2 жыл бұрын
Aaj kal Diya kanjariya Jnaniya Chunni lendia hee Nhee .
@Gagandeepji773
@Gagandeepji773 2 жыл бұрын
@@anniekapoor6851 tu Laila fer
@Gagandeepji773
@Gagandeepji773 2 жыл бұрын
@@anniekapoor6851 tu Laila fer
@RajwinderKaur-fw9jk
@RajwinderKaur-fw9jk 2 жыл бұрын
@@anniekapoor6851 Hye rabba gala kd de tuc j Bibi aa chunni ni le diya gents da kasoor
@wahegurugurbaniwatching1320
@wahegurugurbaniwatching1320 Жыл бұрын
ਬਹੁਤ ਵਧੀਆ ਯਾਰ ਦਿਲ ਕਰਦਾ ਦੁਬਾਰਾ ਫਿਰ ਆ ਜਾਏ ਇਹ ਜ਼ਮਾਨਾ
@balwindertiwana8806
@balwindertiwana8806 3 жыл бұрын
ਸਾਡਾ ਪੰਜਾਬੀਆ ਦਾ ਅਸਲੀ ਵਿਰਸਾ ਸੰਭਾਲ ਕੇ ਰੱਖਿਆ ਹੈ।
@ffgaming3942
@ffgaming3942 2 жыл бұрын
ਬੇਸ਼ੱਕ ਅਸੀ ਐਡਵਾਂਸ ਹੋਗੇ,,, ਪਰ ਸੱਚ ਜਾਣਿਓ ਵੀਰੋ,ਅਸੀਂ ਖੋ ਬਹੁਤ ਕੁੱਝ ਦਿੱਤਾ,,
@inderjitsingh5455
@inderjitsingh5455 Жыл бұрын
Bilkul sachi gall khi mere bir ne
@ffgaming3942
@ffgaming3942 Жыл бұрын
ਧੰਨਵਾਦ ਜੀ ਵੀਰੇ
@dhaliwalanmol3087
@dhaliwalanmol3087 Жыл бұрын
ਪਹਿਲਾਂ ਦੇ ਸਮੇਂ ਵਿੱਚ ਸਿਰ ਢੱਕ ਕੇ ਰੱਖਣਾ ਲਿਆਕਤ ਸਰਮ ਬਾਬਲ ਦੀ ਇੱਜ਼ਤ ਦਾ ਪਰਤੀਕ ਮੰਨਿਆ ਜਾਂਦਾ ਸੀ ਤੇ ਪੰਜਾਬੀ ਲੋਕਾਂ ਦਾ ਰਹਿਣ ਸਹਿਣ ਸਾਦਾ ਸੀ ਤੇ ਖੁਸਹਾਲ ਸੀ। ਅਜੋਕਾ ਸਮਾਂ ਜਿੰਨਾ ਅਗਾਂਹ ਵਧਿਆ ਓਨਾ ਹੀ ਲੋਕਾਂ ਦਾ ਰਹਿਣ ਸਹਿਣ ਦੁਖਦਾਈ ਤੇ ਕਰਜਾਈ ਹੋ ਗਿਆ।
@jassikang2892
@jassikang2892 3 жыл бұрын
ਬਹੁਤ ਵਧੀਆ ਲੱਗਿਆ ਜੀ ਪੁਰਾਣਾ ਵੀਰਸਾ ਦੇਖ ਕੇ । ਅੱਖਾਂ ਵਿਚ ਸ਼ਰਮ ਹੈ। ਅੱਜ ਕੱਲ ਤਾਂ ਗੰਦ ਪੈ ਗਿਆ।
@AvtarSingh-vn5hf
@AvtarSingh-vn5hf Жыл бұрын
ਅੱਜ ਕੱਲ ਦੀਆਂ ਔਰਤਾਂ ਪੈਲਾਂ ਤਾਂ ਬਿਊਟੀ ਪਾਰਲਰਾਂ ਤੇ ਜਾਕੇ ਆਪਣੇ ਮੂੰਹ ਤੇ ਪਤਾ ਕੀ ਕੀ ਖੇਹ ਸੁਆਹ ਲਵੋ ਦੀਆਂ ਨੇਂ ਅੱਖਾਂ ਦੇ ਉਪਰੋਂ ਬਾਲ ਕਟੋਦੀਆ ਨੇ ਇਹਨਾਂ ਦੀ ਸਾਦਗੀ ਦੇਖ ਲਵੋ ਜੀ ਵਿਚਾਰੀਆਂ ਮਾੜੀ ਮੋਟੀ ਰੰਗਲੀ ਦਾਤਣ ਤੇ ਸਲਾਈ ਵਾਲੀ ਸੁਰਮੇਂ ਦਾਨੀ ਵਿਚੋਂ ਸੁਰਮਾਂ ਪਾਕੇ ਵਿਆਹ ਵਿੱਚ ਖੁਸ਼ੀ ਮਨਾ ਲੈਂਦੀਆਂ ਸੀ ਬਹੁਤ ਵਧੀਆ ਸਮਾਂ ਸੀ 🙏
@honeykamboz1190
@honeykamboz1190 2 жыл бұрын
1990-92 ਵੇਲੇ ਦੇ ਵਿਆਹ ਚ ਇਕ ਗੱਲ ਵੇਖੀ ਸਭਨਾਂ ਦੇ ਸਿਰ ਤੇ ਚੁੰਨੀ ਤੇ ਸਾਦਗੀ ਭਰਿਆ ਮਾਹੌਲ 🙏🏻
@bollywoodhits0009
@bollywoodhits0009 Жыл бұрын
ਆ ਵੇਲੇ ਮੁੜ ਨਹੀਂ ਆਉਣੇ ਬਾਈ 😢
@Sukhpalsingh-c5q
@Sukhpalsingh-c5q 2 ай бұрын
ਉਦੋਂ ਨਾਂ ਤਾਂ ਵਟਸਐੱਪ ਹੁੰਦਾ ਸੀ ਨਾਂ ਯੂਟਿਊਬ ਹੁੰਦਾ ਸੀ ਨਾਂ ਫੇਸਬੂਕ ਹੁੰਦਾ ਸੀ ਅਤੇ ਨਾਂ ਨੈੱਟ ਦਾ ਜ਼ਮਾਨਾ ਸੀ ਬਸ ਸਿੱਧੇ ਸਾਧੇ ਜਿਹੇ ਲ਼ੋਕ ਹੁੰਦੇ ਸਨ
@shindersararishindersarari7313
@shindersararishindersarari7313 2 жыл бұрын
ਘਰ ਕੱਚੇ ਅਤੇ ਦਿਲ ਸੱਚੇ ਹੁੰਦੇ ਸੀ ❤️
@gillkamaljit77
@gillkamaljit77 2 жыл бұрын
Bahut vaddi gall bol gye veer. Salute
@sapnathakur9769
@sapnathakur9769 2 жыл бұрын
Ryt ji
@ManishaKumari-sv4in
@ManishaKumari-sv4in 2 жыл бұрын
Rgt
@jassjass672
@jassjass672 2 жыл бұрын
Ryt
@KashmirSingh-fg1ie
@KashmirSingh-fg1ie 2 жыл бұрын
Jhooth ha
@gurfatehgill-fd7er
@gurfatehgill-fd7er 11 ай бұрын
ਧੰੰਨ ਗੁਰੂ ਨਾਨਕ ਜੀ ਬਹੁਤ ਬਹੁਤ ਦਿਲੋਂ ਧੰਨਵਾਦ ਜੀ ਆਪ ਜੀ ਦਾ ਇਹ ਵੀਡੀਓ ਦਿਖਾਉਣ ਲਈ। ਬਹੁਤ ਮੋਹ ਅਤੇ ਮਿਠਾਸ ਭਰੇ ਰਿਸ਼ਤੇ ਸੀ ਓਦੋਂ। ਇਹ ਵੀਡੀਓ ਦਿਲ ਨੂੰ ਇੱਕ ਧੂਹ ਪਾਉਂਦੀ ਹੈ।ਦਿਲ ਕਰਦਾ ਕਿ ਜਿਉਣ ਲਈ ਉਹਨਾਂ ਦਿਨਾਂ ਵਿੱਚ ਫਿਰ ਚਲੇ ਜਾਈਏ ❤❤
@DESIPUNJABIKITCHEN
@DESIPUNJABIKITCHEN Жыл бұрын
ਨਿੱਕੇ ਹੁੰਦੇ ਜਦੋਂ ਸਕੂਲ ਤੋਂ ਆਈ ਦਾ ਸੀ ਘਰੇ ਬੈਗ ਰੱਖ ਕੇ ਵਰਦੀ ਵਿੱਚ ਹੀ ਵਿਆਹ ਵਾਲੇ ਘਰ ਜਾ ਵੜੀ ਦਾ ਸੀ।
@jaswinder8860
@jaswinder8860 3 жыл бұрын
ਸਭ ਦੇ ਸਿਰ ਢੱਕੇ ਹੋਏ ਆ ਚੁੰਨੀਆ ਨਾਲ 😊so nice
@savbhangal9904
@savbhangal9904 3 жыл бұрын
ਹਾਂਜੀ,,ਸਹੀ ਕਿਹਾ ਤੁਸੀ,,ਉਹ ਟਾਈਮ ਵਧੀਆ ਸੀ,,, ਸਿਹਤ ਵੀ ਵਧੀਆ ਸਾਰੀਆਂ ਭੈਣਾਂ ਦੀ,,, ਸਲਿਮ ਲਗਦੀਆਂ ਏਕੋ ਜਿਹੀਆਂ,,,ਹੁਣ ਤਾਂ ਸਾਡੀਆਂ ਬੀਬੀਆਂ ਤੋਂ ਹੁਣੇ ਨੀ ਗੋਡਿਆਂ ਤੌ ਤੁਰ ਹੁੰਦਾ,,,waight ਦੀ problem aa rahi aaa ਸਾਰੇ ਲੋਕਾਂ ਨੂੰ
@kaurharman1953
@kaurharman1953 3 жыл бұрын
Ehi notice ho reha iko dm
@kaurharman1953
@kaurharman1953 3 жыл бұрын
@@savbhangal9904 pehla sare kmm hathi hunde c....taa barjish bht ho jandi c..androoni hadd mjboot hunde c...te mosm de sabb kuj khada janda c...ehi karan c k motapa bht dekhn nu milda c
@kaurharman1953
@kaurharman1953 3 жыл бұрын
Tusi oh lady notice kita jwak chakk k kinne aram nal moohde sidhe hunde..par ajj kal ta jwak godi chkk k turn ch aukh hundi aa
@AmandeepKaur-fv9kk
@AmandeepKaur-fv9kk 3 жыл бұрын
Very nice ji
@singhdhillon4267
@singhdhillon4267 2 жыл бұрын
ਵਾਹਿਗੁਰੂ ਜੀ aa ਦਿਨ ਮੋੜ ਲਿਆ ਦਿਉ ਘਰ ਕੱਚੇ ਤੇ ਦਿਲ ਸੱਚੇ
@kam_dia_Galla
@kam_dia_Galla 9 ай бұрын
ਹੇ ਅਕਾਲ ਪੁਰਖ ਵਾਹਿਗੁਰੂ ਜੀ ਕਿਤੇ ਇਹੋ ਜਿਹਾ ਸਮਾਂ ਫਿਰ ਵਾਪਸ ਲਿਆ ਦੋ ਤੁਸੀਂ ਇਹੀ ਦਿਨ ਇਹੀ ਸਮਾਂ ਜੋ ਬੀਤਿਆ ਉਹ ਵਾਪਸ ਆ ਜਾਵੇ 🙏🙏👍👍👍👍👌👌👌👌🥰🥰🥰🥰🥰❤❤❤❤❤
@ranjeetkaur6746
@ranjeetkaur6746 3 жыл бұрын
ਅੱਜ ਕਲ ਜਸਨੀਤ ਚਵਲ ਵਰਗੀਆਂ ਕਹਿੰਦੀਆਂ ਮੈਂ ਭਾਵੇਂ ਅਲਫ ਨੰਗੀ ਹੋਕੇ ਤੁਰੀ ਫਿਰਾਂ ਮੇਰੀ ਪਰਸਨਲ ਲਾਈਫ ਹੈ। ਸ਼ਰਮ ਹਯਾ ਵੇਚ ਕੇ ਖਾ ਲਈ ਪੈਸਾ ਹੀ ਸਭ ਕੁੱਝ ਹੋ ਗਿਆ ਹੈ। ਪਰ ਫੇਰ ਵੀ ਲੋਕ ਫਾਹ ਲੈਕੇ ਜਾਂ ਜ਼ਹਰ ਖਾ ਖਾ ਮਰੀ ਜਾਂਦੇ ਨੇ😥😥😥
@Law_wali_Ladki_meenu
@Law_wali_Ladki_meenu Жыл бұрын
Je personal life aaa phir ghar nangi ho social media te pta ni kyu nangi hundi aaaa oh main bhut miss krdi aa bachpan is layi eh video dekh rhi aaa
@sandeepsandhusandhu8164
@sandeepsandhusandhu8164 8 ай бұрын
Right
@ShamsherSingh-k6b
@ShamsherSingh-k6b 8 ай бұрын
ਅਸੀਂ 80 ਤੇ 90 ਦੇ ਕਾਫੀ ਵਿਆਹ ਵੇਖੇ ਆ , ਜਿੰਨਾ ਵਿਆਹ ਵੇਖਣ ਦਾ ਚਾਅ ਅਤੇ ਖੁਸ਼ੀ ਓਦੋਂ ਹੁੰਦੀ ਸੀ ਉਹ ਹੁਣ ਨਹੀਂ। ਹੁਣ ਤੇ ਬਸ ਫਾਰਮੈਲਟੀਆਂ ਹੀ ਰਹਿ ਗਈਆਂ
@KuldeepSingh-gp5sr
@KuldeepSingh-gp5sr 9 ай бұрын
ਇਹ ਮਾਵਾਂ,ਭੈਣਾਂ,ਧੀਆਂ ਦਿਲੋ ਨੱਚ ਰਹੀਆਂ ਤੇ ਗਿੱਧਾ ਪਾ ਰਹੀਆਂ। ਵਿਖਾਵਾ ਇਹਨਾ ਦੇ ਨੇੜੇ ਤੇੜੇ ਵੀ ਨਹੀ।
@رحولرحول-د8ج
@رحولرحول-د8ج Жыл бұрын
ਹੁਣ ਦੇ ਟਾਈਮ ਦੀ ਕਿਸੇ ਵੀ ਕੁੜੀ ਨੂੰ ਇੱਕ ਵੀ ਬੋਲੀ ਨੀ ਆਉਂਦੀ ਹੋਣੀ ਬਸ dj te ਨੱਚਣਾ ਆਉਂਦਾ
@karamjitkaur2459
@karamjitkaur2459 2 жыл бұрын
ਸਭ ਦੇ ਸਿਰ ਢੱਕੇ ਹੋਏ ਨੇ, ਜੋ 5-7 ਸਾਲ ਵਾਲੇ ਬੱਚੇ ਗਿੱਧਾ ਪਾ ਰਹੇ ਨੇ, eh ਹੁਣ 37-38 ਸਾਲ ਦੇ ਹੋਣੇ.... ਲਾਈਟ blue ਸੂਟ ਵਾਲ਼ੀ ਪੂਰੇ ਜੋਸ਼ ਚ ਨੱਚ ਰਹੀ ਆ 😄🥰🥰
@rajinderkaurrajinderkaur3220
@rajinderkaurrajinderkaur3220 2 ай бұрын
😂😂
@harinderkaurCookingchannel
@harinderkaurCookingchannel 3 жыл бұрын
ਬਾਹਲਾ ਸੋਹਣਾ ਲੱਗਿਆ ਦੇਖ ਕੇ ❤❤😍😍
@vaidmakhansinghdeol8270
@vaidmakhansinghdeol8270 Жыл бұрын
ਇਹ ਅਸਲੀ ਸੱਭਿਆਚਾਰ ਸੀ ਸਾਡਾ ਜਿਹੜਾ ਕਿ ਅਸੀਂ ਗੁਵਾ ਚੁੱਕੇ ਹਾਂ ਇਸ ਵਿੱਚ ਦੋ ਪੁਰਾਣੀਆਂ ਮਾਈਆਂ ਜਿੰਨਾ ਦੇ ਜੇਬ ਤੇ ਕਾਲਰਾਂ ਵਾਲੀ ਕੁੜਤੀ ਪਾਈ ਹੋਈ ਇਹਨਾ ਨੂੰ ਦੇਖ ਕੇ ਆਵਦੀ ਦਾਦੀ ਯਾਦ ਆ ਗਈ ਇਹ ਸੁਨਿਹਰੀ ਪਲ ਸੀ ਜ਼ੋ ਬੀਤ ਚੁੱਕੇ ਹਨ
@jaanideepdeep5823
@jaanideepdeep5823 5 ай бұрын
ਦਿਲ ਦੇ ਅਮੀਰ ਸੱਚੇ ਸੁੱਚੇ ਆਚਰਣ ਦੇ ਲੋਕ
@amritsingh-cw4db
@amritsingh-cw4db 3 жыл бұрын
Blue suit ...star of the show 😍
@savbhangal9904
@savbhangal9904 3 жыл бұрын
ਅਪਣਾ ਟਾਈਮ ਯਾਦ ਆ ਗਿਆ,,,ਬਿਨਾ ਬੁਲਾਏ ਜਾ ਵੜੀ ਦਾ ਸੀ ਅਗਲੇ ਦੇ, ਗਿੱਧਾ ਪਾਉਣ ਨੂੰ ,,ਮਸੀ ਤਾਂ ਕੋਈ ਵਿਹਾਅ ਆਉਂਦਾ ਹੁੰਦਾ ਸੀ
@sarojrani7468
@sarojrani7468 3 жыл бұрын
ਸੰਚੀ ਜਿਨਾ ਚਿਰ ਕੁੜੀ ਦੀ ਵਿਦਾਈ ਨਾ ਹੰਦੀ ਉਨਾ ਚਿਰ ਘਰੇ ਨਾ ਵਾੜਦੀਆ ਬੁਹਤ ਵਿਦਿਆ ਟੇਮ ਸੀ
@ਵਾਹਿਗੁਰੂਜੀ-ਰ1ਪ
@ਵਾਹਿਗੁਰੂਜੀ-ਰ1ਪ 3 жыл бұрын
😂😂😂
@namanboutique8094
@namanboutique8094 3 жыл бұрын
Hahahaha sachi gl aa ji
@kulwantkaur2817
@kulwantkaur2817 3 жыл бұрын
ਸਹੀ ਆ ਜੀ ਮੈ ਵੀ ਇਸਤਰਾਂ ਕਰਦੀ ਹੁੰਦੀ ਸੀ 😊😊😊😊
@amanpreetkaur4096
@amanpreetkaur4096 3 жыл бұрын
@@sarojrani7468 bil kul shi glaa ji
@RajinderKaur.7604
@RajinderKaur.7604 2 жыл бұрын
ਬਹੁਤ ਵਧੀਆ ਲੱਗਾ ਵੀਰੇ ਛੋਟੇ ਹੁੰਦਿਆਂ ਦਾ ਪੁਰਾਣਾ ਬਪਚਨ ਜਾਦ ਆ ਗਿਆ ਪੁਰਾਣਾ ਸਿਰ ਤੇ ਚੁੰਨੀ ਵੱਡਿਆਂ ਨੂੰ ਵੇਖਕੇ ਸਿਰ ਢੱਕ ਲੈਣਾ ਹੁਣ ਚੁੰਨੀ ਦਾ ਪਤਾ ਨਹੀਂ 🙏🙏
@PunjabiMunde-f9m
@PunjabiMunde-f9m 11 ай бұрын
ਅਸਲੀ ਪੰਜਾਬ ਸੋਹਣੇ ਕੱਪੜੇ ਸਿਰ ਤੇ ਚੁੰਨੀਆ
@hardeepkaurgill6633
@hardeepkaurgill6633 3 жыл бұрын
ਜਿਹੜੇ ਸੂਟ ਅੱਜਕਲ੍ਹ ਚਲਦੇ ਹਨ ਉਹ ਸੂਟ 1992=ਵਿੱਚ ਪਾਏ ਸੀ ਚਮਕ ਵਾਲੇ
@sukhpalsingh2345
@sukhpalsingh2345 3 жыл бұрын
ਡੀ ਚੈਣਾ ਦੇ ਸੂਟ
@dhillong5973
@dhillong5973 3 жыл бұрын
Right😂
@sazia9923
@sazia9923 3 жыл бұрын
ਹੁਣ ਇਹਨੂੰ ਸਿਲਕ ਕਹਿੰਦੇ ਨੇ
@mannatsingh29
@mannatsingh29 3 жыл бұрын
Suits ta 10 saal badd ohi rawaz aa jnda jo 10 saal pehla c
@gurvinderkaur9693
@gurvinderkaur9693 3 жыл бұрын
Sahi keha..😃😃
@babitagautam1172
@babitagautam1172 3 жыл бұрын
Wowww ......kinna vdhiya Lgda golden time dekh k,,,, N blue suit wali aunty ne ta puriya Dhmaala pa tiya,she sooo energetic 😊😊😀
@jeeta4613
@jeeta4613 Жыл бұрын
Sasti akal jiiii
@jeeta4613
@jeeta4613 Жыл бұрын
Kidhar ho tusi jii
@bangtanblink7
@bangtanblink7 3 жыл бұрын
ਬੁਹਤ ਵਧੀਆ ਵਿਆਹ ਹੈ ਜੀ ਵਾਹਿਗੁਰੂ ਜੀ
@parneetkaur9691
@parneetkaur9691 3 жыл бұрын
ਘਰ ਗਰੀਬ ਤੇ ਦਿਲ ਅਮੀਰ ਹੁੰਦੇ ਸੀ🙏
@lovepreetkaur9036
@lovepreetkaur9036 3 жыл бұрын
True
@kumarparveen7750
@kumarparveen7750 3 жыл бұрын
@@lovepreetkaur9036 schii
@DiffKaran
@DiffKaran 2 жыл бұрын
Ajj kall ghar amir te dil garib ho gye ji 🙏🏽🙏🏽🙏🏽
@manisharani9864
@manisharani9864 2 жыл бұрын
Hmmm🥰
@maudgomery1682
@maudgomery1682 2 жыл бұрын
Hun nalo gareeb hunda see gula vich rusa ujkul panda a
@sajanmattu8657
@sajanmattu8657 8 ай бұрын
ਹਰ ਔਰਤ ਦੇ ਸਿਰ ਤੇ ਚੁੰਨੀ ਹੁੰਦੀ ਸੀ ਤੇ ਅੱਜ ਕੱਪੜੇ ਵੀ ਅੱਧੇ ਹੋ ਗਏ ਨੇ ਕਲਯੁਗ ਆ ਗਿਆ ਹੂਣ ਤੇ ਰੱਬ ਹੀ ਰਾਖਾ ❤❤❤❤
@MANISHARMA-qu2zm
@MANISHARMA-qu2zm Жыл бұрын
ਬਹੁਤ ਹੀ ਵਧੀਆ ਸਮਾਂ ਸੀ ਜੋ ਦੁਬਾਰਾ ਨੀ ਆਉਣਾ
@manishgill6992
@manishgill6992 10 ай бұрын
ਇਹ ਸਮਾਂ ਵਾਕਈ ਬਹੁਤ ਹੀ ਦਿੱਲ ਨੂੰ ਸਕੂਨ ਦੇਣ ਵਾਲਾ ਸੀ , ਕਿਸੇ ਵੀ ਗੱਲ ਦੀ ਕੋਈ ਟੈਂਸ਼ਨ ਨਹੀਂ ਹੁੰਦੀ ਸੀ , ਨਿੱਕਰ ਝੱਗਾ ਪਾਕੇ ਵੀ ਵਿਆਹ ਵੇੱਖਣ ਜਾਈਦਾ ਸੀ , ਡੋਲੀ ਤੁਰਣ ਵੇੱਲੇ ਜਦੋਂ ਵੀ ਭਾਣ ਸੁੱਟਣੀ ਓਹ ਅਸੀਂ ਸਾਰੇ ਜਣੇ ਇੱਕਠਿਆਂ ਕਰਦੇ ਹੁੰਦੇ ਸੀ , ਚਾਹੇ ਆਪਾਂ ਕੁੜੀ ਵਾਲਿਆਂ ਵੱਲੋਂ ਹੋਈਏ, ਚਾਹੇ ਮੁੰਡੇ ਵਾਲਿਆਂ ਵੱਲੋਂ , ਅਤੇ ਇੱਕ ਦੂਜੇ ਨੂੰ ਪੁੱਛਦੇ ਹੁੰਦੇ ਸੀ ਕਿ ਤੂੰ ਕਿੰਨੇ ਪੈਸੇ ਲੁੱਟੇ ਆ , ਜਦੋਂ ਓਹ ਆਪਾਂ ਨੂੰ ਕਹਿਣ ਲੱਗਦਾ ਕਿ ਮੇਰੇ ਕੋਲ ਤਾਂ ਤੇਰੇ ਤੋਂ ਵੀ ਵੱਧ ਪੈਸੇ ਨੇ , ਤੇ ਓਸ ਵੇਲੇ ਆਪਣਾ ਚਿਹਰਾ ਉਤਰ ਜਾਂਦਾ ਹੈ❤❤❤❤❤❤❤❤😅😅😅😅😅😅😅
@gursimrangrewal779
@gursimrangrewal779 3 жыл бұрын
Simple times... Simple people Simple marriages Simple and peaceful lives
@Kingkongrx
@Kingkongrx Жыл бұрын
Peaceful lives 😂
@SandeepSingh-xq1kb
@SandeepSingh-xq1kb Жыл бұрын
Bro that time is not peaceful chek your fact
@HardevSingh-ly4lx
@HardevSingh-ly4lx Жыл бұрын
ਏਹ ਸਮਾ ਵਧੀਆ ਸੀ ਹੁਣ ਤਾ ਬੇਕਾਰ ਸਮਾ
@harjeetkaur6682
@harjeetkaur6682 2 жыл бұрын
ਬਹੁਤ ਵਧੀਆ ਲਗਿਆ ਪੁਰਾਣਾ ਸਮਾਂ ਯਾਦ ਆਗਿਆ ਏ 👍👍
@santoshkaur4417
@santoshkaur4417 9 ай бұрын
ਸਭ ਦੇ ਸਿਰ ਢਕੇ ਹੋਏ ਆ,ਚੂਨੀਆ ਨਾਲ, ਬਹੁਤ ਸਕੂਨ ਮਿਲਿਆ ਦੇਖ ਕੇ ❤❤❤🎉🎉🎉🎉🎉🎉
@baljinderkaur243
@baljinderkaur243 2 жыл бұрын
ਕਿੰਨੀ ਸਾਦਗੀ ਸੀ ਹਰ ਇੱਕ ਦਾ ਸਿਰ ਢੱਕਿਆ ਹੋਇਆ ਐ। ਮਨ ਖ਼ੁਸ਼ ਹੋ ਗਿਆ
@Esmehra5911
@Esmehra5911 Жыл бұрын
Sahi gal hai ji o din kina changa hunda c
@hdhaliwal8415
@hdhaliwal8415 Жыл бұрын
Hun ta ladies de face ghat dikhde ne te tikke jiada
@mannatbanger2341
@mannatbanger2341 Жыл бұрын
Wow maan kush ho gya😮😮😮😊
@sarbmaan
@sarbmaan Жыл бұрын
Mn v ehi dekh rahi c..sab ne sir cover kita hoeyaa..saadgi
@GurnamSingh-wk5fe
@GurnamSingh-wk5fe Жыл бұрын
Man saf hunda c garibi jarur hai par Dil saf man khus hai Bahut badiya lag reha hai ji
@HarjeetSingh-c6t
@HarjeetSingh-c6t Ай бұрын
Bibi ਅਤੇ ਨਿਕੈ ਭੇਣੈ ਦੋਵਾਂ ਨੇ ਸਿਰ ਤੇ ਚੂਨੀ ਲਈਆ ਹੋਈਆ❤
@tirathsingh6539
@tirathsingh6539 3 жыл бұрын
ਹਾਏ ਸੱਚੀ ਸੁਆਦ ਆ ਜਾਂਦਾ ❤️❤️❤️
@punjabicanadianvlogs5572
@punjabicanadianvlogs5572 Ай бұрын
Kinna vadhia lagda sab de sirr te chunia ne ❤
@jassjass672
@jassjass672 2 жыл бұрын
ਜਦੋਂ ਦਾ ਵਿਆਹ ਆ ਉਦੋਂ ਤਾਂ ਮੈ ਹੈ ਵੀ ਨਹੀਂ ਸੀ ਬਹੁਤ ਪੁਰਾਣੀ ਵੀਡਿਓ ਹੈ ਬਹੁਤ ਸੰਭਾਲ ਕੇ ਰੱਖਿਆ ਆ ਯਾਦਾਂ ਲੋਕ ਕਿੰਨੇ ਸਿੰਪਲ ਹੁੰਦੇ ਸੀ ❤️❤️❤️❤️
@jeeta4613
@jeeta4613 Жыл бұрын
Hi cute Quane ke karda c you
@gurvinderkaur9693
@gurvinderkaur9693 3 жыл бұрын
Wah ji..bachpan yaad kra dita..ehi tan sada asli virsa hai...kinna cha hunda c odon..viaha da..hun tan sab kuj bas aalop ja hi ho gya..vadiya time c oh..
@KashmirSingh-wi9bz
@KashmirSingh-wi9bz 11 ай бұрын
ਅੱਜਕਲ੍ਹ ਦੇ ਟਾਈਮ ਦੇ ਵਿਆਹ ਲੱਲੂ ਪੰਜੂ ਵਾਲੇ ਹਨ। ਟਾਈਮ ਦੇ ਟਾਈਮ ਪਾਸ ਔਖਾ ਸੌਖਾ ਕਰਨ ਵਾਲਾ ਹੈ। ਪੁਰਾਣੇ ਸਮੇਂ ਵਿੱਚ ਵਿਆਹ ਦੀਆਂ ਰੌਣਕਾਂ ਲੱਗ ਜਾਂਦੀਆਂ ਸਨ। ਸਪੀਕਰ ਲੱਗਦਾ ਸੀ। ਪਿੰਡ ਵਿੱਚ ਪਤਾ ਲੱਗ ਜਾਂਦਾ ਫਲਾਨੇ ਘਰ ਵਿੱਚ ਵਿਆਹ ਰੱਖਿਆ ਗਿਆ ਹੈ। ਹਫ਼ਤਾ ਪਹਿਲਾਂ ਅੱਜ ਕੱਲ੍ਹ ਚੁਪ ਚੁਪੀਤੇ 😊
@poojahanspoojahans2895
@poojahanspoojahans2895 3 жыл бұрын
Hye kina sohna ਗਿੱਧਾ mann khush ho giya dekh k old tym daa ਗਿੱਧਾ dekh k
@SurinderKaur-ou5pz
@SurinderKaur-ou5pz 3 ай бұрын
Sareyan de sir dupteyan na dhke hoye bot vdiya lgya aj kl bot bura hal ho gya 🎉🎉
@geetarani4392
@geetarani4392 3 жыл бұрын
old is gold ....both hi jada wadia 👌👌👌♥️♥️♥️
@nabhati
@nabhati 2 жыл бұрын
Boht hi vadiya lgya. Waise main rajasthan bourn and brought up haan. Par mainu sikkhi culture to vadda prem si. Menu punjabi desi village da vyaah vekhan da vadda chaa ahh. Simple lokki te simple subhaa Rab Sar deke sardaari denda hai. Jiyonde vasde rho veero. Rab tuhanu chad di kallan ch rakhe Jo bole so Nihaal Sat shree Akaal
@husanjot5916
@husanjot5916 3 жыл бұрын
ਬਹੁਤ ਹੀ ਵਧੀਆ ਜੀ
@jasvinderkaur9666
@jasvinderkaur9666 Жыл бұрын
ਬਹੁਤ ਵਧੀਆ ਜੀ ਆਸੀ ਵੀ93 ਵਾਲੇ ਹਾਂ ਜੀ 🙏 ਕੋਈ ਕੁੜੀ ਇਹ ਨਹੀਂ ਕਹਿ ਸਕਦੀ ਸੀ ਕਿ ਅਸੀਂ ਏਦਾਂ ਦੇ ਕਪੜੇ ਪਾਉਣੇ ਆ ਜਾਂ ਮੈਂ ਏਦਾਂ ਤਿਆਰ ਹੋਣਾ ਮੂਵੀ ਵੀ ਕਿਸੇ ਕਿਸੇ ਦੇ ਵਿਆਹ ਵਿੱਚ ਸੀ ਚਾ‌ ਚੜ੍ਹ ਜਾਂਦਾ ਸੀ ਜਦੋਂ ਕਿਸੇ ਦੇ ਵਿਆਹ ਹੋਣਾ ਕਿਹੜਾ ਕਿਸੇ ਨੇ ਸੌਂਪਿਗ ਕਰਨੀ ਹੁੰਦੀ ਸੀ ਬਹੁਤ ਬਹੁਤ ਹੀ ਚੰਗਾ ਮਾਹੌਲ ਹੁੰਦਾ ਸੀ
@amanrishit4220
@amanrishit4220 3 жыл бұрын
Kina sohna mahool c odo da ❤️❤️ Kinaa skoon c aa mahool ch
@ratturavinder3963
@ratturavinder3963 2 жыл бұрын
ਕਿਸੇ ਦਾ ਵੀ ਸਿਰ ਨੰਗਾ ਨਹੀਂ ਆ ਦੇਖੋ ਸਾਰਿਆ ਨੇ ਚੁਨੀਆ ਸਿਰਾ ਤੇ ਲਈਆਂ ਨੇ । ਦਿਨ ਚੰਗੇ ਹੁੰਦੇ ਸੀ ਪਹਿਲਾ ਵਾਲੇ ਦੋਸਤੋ । ਹੁਣ ਤਾਂ ਬੱਸ ਰੱਬ ਹੀ ਬਖਸ਼ੇ 🙏🏻🙏🏻
@parm7012
@parm7012 3 жыл бұрын
ਕਿਸੇ ਵੀ ਕੁੜੀ ਦਾ ਸਿਰ ਨਹੀ ਨੰਗਾ। ਗੁਡ ਗਰਲਜ਼
@profitnessworld
@profitnessworld 2 жыл бұрын
ਇਕ ਗੱਲ ਬਹੁਤ ਸੋਹਣੀ ਲੱਗੀ ਮੈਨੂੰ ਓਸ ਟਾਇਮ ਚ ਲੋਕ ਹੱਥ ਨਾਲ ਕੰਮ ਕਰਦੇ ਸੀ ਤਾਂ ਸਾਰੇ ਫਿਟ ਰਹਿੰਦੇ ਸੀ ਕੋਈ ਵੀ ਇਹਨਾਂ ਵਿੱਚੋਂ ਮੋਟਾ ਨਹੀਂ ਹੈ ਸਾਰੇ ਸਾਦਗੀ ਸੁਹੱਪਣ ਵਿਚ ਆਪਣੀ ਆਪਣੀ ਪ੍ਰੋਫੋਰਮ ਕਰ ਰਹੇ ਹਨ
@i.ansh29
@i.ansh29 2 жыл бұрын
Bai boht he vdiya apna Punjab asli Punjab da gidha dekhya boht khushi hoyi nd eh jo viah di khushi Jo Josh hunda h eh aj de yug vich dj te nach k nhi eenu khushi mildi jeeni eeda ghar de jee ikhta hokr viah nu celebrate kre rhe ne boht vdiya waheguru tuhanu Chad di kalan ch rakhe ❤️❤️ waheguru ji ka Khalsa Shri waheguru ji ki Fateh ❤️❤️
@GarrySingh-ph9zf
@GarrySingh-ph9zf Жыл бұрын
,.
@rajvir8593
@rajvir8593 3 жыл бұрын
Hr ik de sir te chunni a kinni simpe a saare sb apna enjoy kr reha bda vdiya lgea eho jeha dekh k
@Punjabi_Status-kd1uk
@Punjabi_Status-kd1uk Ай бұрын
ਰੂਹ ਖੁਸ਼ ਹੋ ਗਈ ❤❤❤❤❤
@JasveerSingh-tx4hq
@JasveerSingh-tx4hq 3 жыл бұрын
Nic video...purana punjab bhut vdya time c anbhol j lok na koi dikhava...very nice
@parkashkaur8662
@parkashkaur8662 9 ай бұрын
ਬਹੁਤ ਵਧੀਆ ਲੱਗਿਆ ਗਿੱਧਾ
@pavneetkaur8329
@pavneetkaur8329 Жыл бұрын
I felt it when they sang “kade hass ve mnaa kade khedd ve mnaa es jagg te nu auna ferr ve mnaa”
@MeenakumariKumarimeena-t1m
@MeenakumariKumarimeena-t1m 3 ай бұрын
Meri mummy da viah 1992 vice Hua c bhut vdia time c odu😢😊
@Hrr_mn16
@Hrr_mn16 2 жыл бұрын
ਯਾਰ ਕਿੰਨਾ ਵਧੀਆ ਟਾਈਮ ਸੀ।❤️
@shksingh3107
@shksingh3107 Жыл бұрын
ਏਹ ਕੋਈ ਬਹੁਤ ਪੁਰਾਣਾ ਨਹੀਂ ਮੇਰਾ ਵਿਆਹ 1968 ਵਿੱਚ ਹੋਇਆ ਸੀ ਲੋਕ ਦੂਸਰੇ ਦੇ ਘਰ ਵਿਆਹ ਹੋਣਾ ਤੇ ਸਮਝਣਾ ਸਾਡੇ ਘਰ ਞਿਚ ਵਿਆਹ ਹੋ ਰਿਹਾ ਦੂਸਰੇ ਦੀ ਬੜੀ ਖੁਸ਼ੀ ਮਨਾਉਂਦੇ ਸੀ ਹੁਣ ਪੈਸਾ ਹੈਗਾ ਨਾ ਕੋਈ ਅਕਲ ਨਾ ਪਿਆਰ ਜਨਾਨੀਆ ਹਰ ਵੇਲੇ ਸੂਟਾ ਦੀਆਂ ਗੱਲਾ ਕਰਦਿਆਂ ਨੇ ਪਹਿਲਾ ਥੋੜੇ ਵਿੱਚ ਵੀ ਬਹੁਤ ਹੁੰਦਾ ਸੀ ਮਾੜੇ ਲੋਕ ਵੀ ਰਾਜਿਆਂ ਵਾਂਗ ਰਹਿੰਦੇ ਸੀ
@sunnymahindra1616
@sunnymahindra1616 3 жыл бұрын
ਹਰ ਸਿਰ ਤੇ ਚੁੰਨੀ ਏਥੇ ਦਿਸਦਾ ਪੰਜਾਬੀ ਵਿਰਸਾ
@gurbajmaan9605
@gurbajmaan9605 2 жыл бұрын
ਇਹ ਪੰਜਾਬੀ ਸੱਭਿਆਚਾਰ, ਸੱਭ ਕੁਝ ਲੁਪਤ ਹੋ ਗਿਆ ਹੁਣ ਤਾਂ ਵਸ ਵਿਖਾਵੇ ਦੀ ਦੁਨੀਆਂ ਰਹਿ ਗਈ
@KulwantSingh-ew9oc
@KulwantSingh-ew9oc 3 жыл бұрын
ਇਕ ਗੱਲ ਕਿਸੇ ਦੇ ਧਿਆਨ ਚ ਆਈ 1992 ਦੀ ਇਸ ਵੀਡੀਓ ਚ ਜਿਆਦਾਤਰ ਔਰਤਾਂ ਮੋਟਾਪੇ ਦਾ ਸ਼ਿਕਾਰ ਨਹੀਂ। ਇਸ ਤੋਂ ਪਤਾ ਚਲਦਾ ਸਾਡੀ ਜੀਵਨ ਸ਼ੈਲੀ ਕਿਨੀ ਬਦਲ ਚੁੱਕੀ ਆ ਅਜੋਕੇ ਸਮੇ ਚ ਅੱਜ ਹਰ ਦੂਜਾ ਵਿਅਕਤੀ ਮੋਟਾਪੇ ਤੋਂ ਪੀੜਤ ਆ
@sarbjeetriarwahegurumehrkr7512
@sarbjeetriarwahegurumehrkr7512 3 жыл бұрын
Schi gal a me vi eh gal not kri a
@sarbjeetriarwahegurumehrkr7512
@sarbjeetriarwahegurumehrkr7512 3 жыл бұрын
Kise nu koi motapa nhi
@mohitarshdeep5575
@mohitarshdeep5575 3 жыл бұрын
Hard working women.
@manveer_dhaliwal-.
@manveer_dhaliwal-. 2 жыл бұрын
ਉਸ ਟਾਇਮ ਬਰਗਰ ਪੀਜ਼ੇ ਨਹੀਂ ਸੀ ਘਰ ਦਾ ਸਾਦਾ ਖਾਣਾ ਤੇ ਕੰਮ ‌ਜਿਆਦਾ ਸੀ ਮੇਰਾ ਜਨਮ ਸਿਆਸੀ ਦਾ ਮੈ ਦੇਖਿਆ ਤੇ ਦੇਖਦੇ ਦੇਖਦੇ ਬਹੁਤ ਕੁਝ ਬਦਲ ਗਿਆ
@sumitiglesias2867
@sumitiglesias2867 2 жыл бұрын
Aw sardar ji tusi bhari gant gal note kiti
@Dipanshusharma-r4p
@Dipanshusharma-r4p Жыл бұрын
Purana Bachpan yad a Gaya❤❤
@jaskaranhundal4746
@jaskaranhundal4746 3 жыл бұрын
ਬਹੁਤ ਵਧੀਆ👍💯👍💯
@ravinderpalkaur5221
@ravinderpalkaur5221 2 жыл бұрын
ਸਿਆਣਿਆਂ ਨੇ ਸਚ ਹੀ ਕਿਹਾ ਹੈ ਕਿ ਸਿੰਪਲ ਸਾਦੇ ਪਰਦੇ ਵਿੱਚ ਔਰਤ ਹੋਰ ਵੀ ਖੂਬਸੂਰਤ ਲਗਦੀ ਹੈ
@amarjitkaur2564
@amarjitkaur2564 3 жыл бұрын
Very nice 👌👌👍👍 sanu v purani yaad aa gye
@avi8132
@avi8132 2 жыл бұрын
ਇਹ ਉਹ ਟਾਈਮ ਸੀ ਜਦੋਂ ਵਿਹਾਅ ਇਕ ਫੈਸਟੀਵਲ ਹੁੰਦਾ ਸੀ ਹੁਣ ਤਾਂ ਵਿਹਾਅ ਏਕ ਫੋਰਮਲਟੀ ਬਨ ਕੇ ਰਹਿ ਗਿਆ।
@SUBHJIT0602F
@SUBHJIT0602F 2 жыл бұрын
ਮੇਰਾ ਵਿਆਹ ਵੀ ਇਸੇ ਮਹੌਲ 1990 ਵਿੱਚ ਹੋਇਆਂ ਸੀ।
@amanaman-gv1zc
@amanaman-gv1zc Ай бұрын
ਨਾ ਕੋਈ ਕਰੀਮ ਨਾ ਕੋਈ ਬੇਸ ਨਾ ਕੋਈ ਹਾਰ ਸ਼ਿੰਗਾਰ ਸਿਰ ਤੇ ਚੁੰਨੀਆਂ ਸਿੰਪਲ ਸਾਦਗੀ ਕਾਸ਼ ਪੁਰਾਣੇ ਦਿਨ ਵਾਪਿਸ ਆ ਜਾਣ
@deepsoni75
@deepsoni75 3 жыл бұрын
Asi miss kr gye ......purane viah......😭
@harjitkaur6196
@harjitkaur6196 8 ай бұрын
Haye Rabba eh time vapis ni aauna.... Sada time v eh c❤❤❤❤❤❤❤asi v eve sir te chunia rakh diya c🎉
@minusroay9256
@minusroay9256 3 жыл бұрын
I have seen these weddings when i was kid.. beautiful
@bestvideos8616
@bestvideos8616 3 жыл бұрын
ਇਹੋ ਜਿਹੀਆਂ ਪੁਰਾਣੀਆਂ ਵੀਡੀਓ ਦੇਖ ਕੇ ਪਤਾ ਲੱਗਦਾ ਵੀ ਪੰਜਾਬੀਆਂ ਨੇ ਕੀ ਕੁੱਝ ਖੋਹ ਲਿਆ, ਕਿਸੇ ਵੀ ਔਰਤ ਦਾ ਕਿਸੇ ਵੀ ਕੁੜੀ ਦਾ ਸਿਰ ਨੰਗਾ ਦਿਖਦਾ ਕਿਸੇ ਨੂੰ?? ਤੇ ਅੱਜ ਅਧਨੰਗੀਆਂ ਹੋ ਹੋ ਕੇ ਸ਼ਰੇਆਮ ਰੀਲਸ ਬਣਾਉਂਦੀਆਂ ਕੁੜੀਆਂ, ਇਕੱਲੀਆਂ ਕੁੜੀਆਂ ਨੂੰ ਤਾਨਾ ਹੀ 92-93 ਚ ਬਿਨਾਂ ਪੱਗ ਆਲੇ ਮੁੰਡੇ ਵੀ 100 ਮਗਰ 10 ਕ ਮਸਾਂ ਸੀ ਤੇ ਅੱਜ 100 ਚੋਂ 10 ਪੱਗ ਆਲੇ ਹੋਣੇ ਵੀ ਨੀ, ਅਸੀਂ ਕੀ ਹੁੰਦੇ ਸੀ ਕੀ ਬਣਗੇ
@GURPREETKAUR-dt4ko
@GURPREETKAUR-dt4ko 3 жыл бұрын
ਬਹੁਤ ਵਧੀਆ ਗਿਦਾ
@karmjeetsingh7798
@karmjeetsingh7798 6 ай бұрын
ਸਾਨੂੰ,ਮੇਰੇ,ਮਾ,ਪਿਉ,ਨੇ,ਆਪਣੇ,ਵਿਹਾਆ,ਵਾਰੇ,ਦੱਸੀ,ਗੱਲਾ,ਅੱਜ,ਆ,ਮੁਵੀ,ਦੇਖ,ਕੇ,ੳਉਹ,ਜਾਦ,ਆ,ਗਈਆ❤❤❤,ਕਿਨਾ,ਸੋਣਾ,ਟੇਮ,ਸੀ,ਉਹ,ਜਦੋ,ਮੈ,ਪੁਰਾਣੇ,ਜਮਾਨੇ,ਦਿਆ,ਗੱਲਾ,ਆਪਣੇ,ਸਾਉਰੇ,ਪਰਵਾਰ,ਚੋ,ਕਰਦੀ,ਆ,ਤਾ,ਮੇਰੀ,ਸੰਸ,ਮਾ,ਕੇਦੀ,ਆ,ਕਿ,ਸਾਡੀ,ਵਹੂ,ਤਾ,ਬਹੁਤ,ਵਡੀ,ਉਮਰ,ਦੀ,ਆ,ਅਸੀ,ਆਪਣੇ,ਮਾ,ਪਿਓ,ਤੋ,ਸੁਣਦੇ,ਸੀ,ਤੇ,ਅੱਜ,ਆਪ,ਕਰਦੇ,ਆ,ਉਹ,ਗੱਲਾ,ਯਾਦ
@harmeetkaur5963
@harmeetkaur5963 3 жыл бұрын
Video dekh k mumy Papa de viha di yaad aa gai same ada Di video c 😊☺❤
@gopigopi3818
@gopigopi3818 7 ай бұрын
Waah waah 👏👏👏👏
@rajbirkaur9083
@rajbirkaur9083 3 жыл бұрын
Really love old time is gold,remember my childhood ♥️
@GurpalSingh-tv3qk
@GurpalSingh-tv3qk 3 жыл бұрын
2-2 ਮਹੀਨੇ ਵਿਆਹ ਵਾਲੀ ਰੋਣਕ ਲੱਗੀ ਰਹਿੰਦੀ ਸੀ ਮੰਜੇ ਬਿਸਤਰੇ ਕੱਠੇ ਕਰਨੇ ਸਾਰਾ ਪਿੰਡ ਉਥੇ ਹੀ ਕੰਮ ਕਰਦਾ ਰਹਿੰਦਾ ਸੀ ਹੁਣ ਤਾਂ ਲੋਕ ਪੈਸੇ ਦੇ ਦਿਖਾਵੇ ਨੇ ਮਾਰਲੇ
@RajinderSingh-nf8te
@RajinderSingh-nf8te 3 жыл бұрын
Hanji bahut vadhia time'c o asi school to sidha veha vale ghar jaida c make up da ta kise nu pata hi nahi hunda c sada jivan c ,👌👌♥️🧡❤️
@harpreeysingh5568
@harpreeysingh5568 2 жыл бұрын
Asi ta school uniform vich v viah attend kite hai😊🥰
@ਭੀਮਸਿੰਘਖਾਲਸਾਸਿੰਘ
@ਭੀਮਸਿੰਘਖਾਲਸਾਸਿੰਘ Жыл бұрын
ਦਿਲ ਖੁਸ਼ ਹੋ ਗਿਆ। ਮੈਂ ਵੀ ਇਕ ਬਰਾਤ 1999 ਚ ਗਿਆ ਸੀ ਸਕੂਲ ਵਿੱਚੋਂ ਹੀ ਪੇਪਰ ਦੇ ਕੇ ਸਕੂਲ ਵਰਦੀ ਚ ਹੀ ਅੰਬੈਸਟਰ ਗੱਡੀ ਵਿੱਚ ਸਕੂਲ ਵਿੱਚੋਂ ਸਿੱਧਾ ਹੀ ਪਿੰਡ ਨੱਤ ਜਿਲਾ ਸੰਗਰੂਰ ਦੀ ਧਰਮਸ਼ਾਲਾ ਵਿੱਚ।
@coloursofcreationpinu6542
@coloursofcreationpinu6542 3 жыл бұрын
Bilkul sabh kuj yaad krata ji ethon takk ke sada vyah v ji 1992 ch😊😇 Kya real jamanna c....hun te sab fake hunda, formalitian hundia, eerkha hundi ya ego arragance.... so sad Sada simple mahol he anand vala hunda.🙂
@baljitsprince5868
@baljitsprince5868 2 жыл бұрын
Sachi dil krda dekhi jama gidda kina dil khush ho reha dekh dekh k purane din kine vdiya hunde c pure soul hunde c
@hmk5666
@hmk5666 2 жыл бұрын
ਕਿੰਨੀ ਸਾਦਗੀ ਸੀ ☺ ਮਨ ਖੁਸ਼ ਹੋ ਗਿਆ
@ManpreetKaur-cm6qy
@ManpreetKaur-cm6qy 11 ай бұрын
ਪੰਜਾਬ ਦਾ ਵਿਰਸਾ ਕਿੱਨਾ ਚੱਗਾ ਲੱਗਦਾ ਹੈ ਸਾਦਕੀ ਵਿੱਚ 🙏👍❤️
@pankajpandit306
@pankajpandit306 2 жыл бұрын
मज़ा आगया ❤️ दिल खुश हो गया पुरानी वीडियो देख के. Old is Gold
@jassjass672
@jassjass672 2 жыл бұрын
ਪੁਰਾਣੇ ਟਾਈਮ ਚ ਲੋਕ ਸੱਚੇ ਤੇ ਸਿੱਧੇ ਹੁੰਦੇ ਸੀ ਅੱਜਕਲ ਲੋਕਾਂ ਦੇ ਮਨਾਂ ਚ ਬੇਈਮਾਨੀ ਭਰ ਗਈ
@rajwinder1968
@rajwinder1968 2 жыл бұрын
ਇਹ ਸੀ ਰਵਾਇਤੀ ਗਿੱਧਾ ਪੰਜਾਬ ਦਾ ਹੁਣ ਤਾ ਡੀਜਿਆ ਨੇ ਬੇੜਾ ਗਰਕ ਕਰ ਦਿੱਤਾ ਗਿੱਧੇ ਦਾ
@m.rdhaliwal5853
@m.rdhaliwal5853 2 жыл бұрын
ਬਹੁਤ ਵਧੀਆ ਟਾਇਮ ਸੀ ਇੱਜਤ ਦਾਰ ਲੋਕ ਬੱਚੇ ਬੱਚੇ ਦੇ ਸਿਰ ਤੇ ਚੁੰਨੀ ਆ ਇਨ੍ਹਾਂ ਵਧੀਆ ਮਹੋਲ ਸੀ
@rajwinderraj8633
@rajwinderraj8633 3 жыл бұрын
Hahaaa blue suit vali ne ta peg laye😁😁😁😁🤪🤪🤪🤪 hoye a
@047thdahliaarmaandeepsingh5
@047thdahliaarmaandeepsingh5 Жыл бұрын
ਬਹੁਤ ਵਧੀਅਾ
“Don’t stop the chances.”
00:44
ISSEI / いっせい
Рет қаралды 62 МЛН
My scorpion was taken away from me 😢
00:55
TyphoonFast 5
Рет қаралды 2,7 МЛН
Support each other🤝
00:31
ISSEI / いっせい
Рет қаралды 81 МЛН
Ghabru Jataan Da [Full Song] Saggi
9:47
T-Series
Рет қаралды 19 МЛН
part2- 1
23:50
GURJAINT NAIN
Рет қаралды 14 М.
Jamme 1990 de vichare adhe vihahe adhe kuware 12
17:31
The Punjab
Рет қаралды 19 М.
1992 ਦਾ ਵਿਆਹ l original video of 1992 wedding l last part
13:25
Deep Sidhu Vlogs
Рет қаралды 1,4 МЛН