ਪੁਰਾਣੀਆਂ ਵੀਡੀਓ ਕਿਉਂ ਡਲੀਟ ਕੀਤੀਆਂ .? Gurjit Singh Vairowal

  Рет қаралды 5,174

VAIROWAL

VAIROWAL

Күн бұрын

Пікірлер: 121
@gurmukhsingh6384
@gurmukhsingh6384 3 күн бұрын
ਵੈਰੋਵਾਲ ਜੀ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਵੀਚਾਰ ❤ ਸਦਾ ਖੁਸ ਰਹੋ
@jindugill2203
@jindugill2203 3 күн бұрын
ਵੀਰੇ ਸਭ ਨੂੰ ਆਪਣੀ ਜ਼ਿੰਦਗੀ ਆਪਣੇ ਮੁਤਾਬਿਕ ਜਿਊਣ ਦਾ ਹੱਕ ਹੈ, ਪਰ ਸਾਡੇ ਪੰਜਾਬੀਆਂ ਦੀ ਇੱਕ ਖੂਬੀ ਆ ਖਾਮਖਾਹ ਦੇ ਜੱਜ ਬਣਨ ਦੀ।
@nirajpatiala
@nirajpatiala 3 күн бұрын
ਜ਼ੋ ਵੀਰ ਵੈਰੋਵਾਲ਼ ਜੀ ਦੀਆਂ ਗੱਲਾਂ ਨਾਲ ਸਹਿਮਤ ਹਨ ਬਾਕੀ ਲੋਕਾਂ ਨਾਲ ਵੀ ਸਾਂਝੀ ਕਰੋ
@BikramjitSingh-z3b
@BikramjitSingh-z3b 3 күн бұрын
ਬਿਲਕੁਲ ਚੰਗੀ ਤੇ ਵਦੀਆ ਸੋਚ ਦੇ ਮਾਲਿਕ ਹਨ ਵੈਰੋਵਾਲ ਜੀ🎉❤
@BediMirpuri
@BediMirpuri 2 күн бұрын
ਵੈਰੋਵਾਲ ਭਾਅ! ਲਿਖ਼ਤਾਂ ਵਾਂਗ ਤੁਹਾਡੀਆਂ ਵੀਡੀਓਜ਼ ਵੇਖਕੇ ਵੀ ਬਹੁਤ ਕੁਝ ਨਵਾਂ ਸਮਝਣ ਦਾ ਮੌਕਾ ਮਿਲ਼ਦਾ ਜੀਓ❤
@positivethoughts8461
@positivethoughts8461 3 күн бұрын
ਬਹੁਤ ਵਧੀਆ ਦਿਮਾਗ਼ੀ ਸੋਚ ਦਾ ਉਦਾਹਰਣ ਹਨ ਤੁਹਾਡੇ ਵਿਚਾਰ ਵੈਰੋਵਾਲ ਜੀ। ਜਦੋਂ ਆਪਣਾ ਰਸਤਾ,ਆਪਣੀ ਸੋਚ,ਆਪਣਾ ਕਰਮ ਸਹੀ ਹੋਵੇ ਤਾਂ ਦੂਜਿਆਂ ਦੀ ਪਰਵਾਹ ਕਰਨੀ ਜਾਂ ਵਾਹਵਾਹੀ ਦੀ ਇੱਛਾ ਕਿਉਂ ਕਰਨੀ? ਦੂਜਿਆਂ ਤੋਂ ਕੁੱਝ ਹਾਸਲ ਕਰਨ ਲਈ ਕੁੱਝ ਵਧੀਆ ਕਰਨ ਦੀ ਇੱਛਾ ਮਾਨਸਿਕ ਕਮਜ਼ੋਰੀ ਹੀ ਆਖੀ ਜਾ ਸਕਦੀ ਹੈ। ਵਧੀਆ ਹੈ ਇੱਛਾਮੁਕਤ ਹੋਣਾ ਹੀ ਹੈ👌👌👌
@majorcheema4004
@majorcheema4004 2 күн бұрын
ਮੈਨੂੰ ਤਾਂ ਵੀਰ ਤੇਰੇ ਵਿਚਾਰ ਵਦੀਆਂ ਲੱਗਦੇ ਨੇ, ਦਿਖ ਜਿਦਾਂ ਦੀ ਮਰਜੀ ਹੋਵੇ, ਚਾਏ ਕੱਲ ਨੂੰ ਕੱਟਿਗ ਕਰਵਾ ਲੈ, ਤਾਂ ਵੀ ਕੋਈ ਫਰਕ ਨਹੀਂ ਪੈਣਾ 🙏🏻🙏🏻
@kanwaljeetsingh9223
@kanwaljeetsingh9223 3 күн бұрын
ਠੀਕ ਹੈ,ਆਜਾਦ ਸੋਚ ਹੋਣੀਂ ਚਾਹੀਦੀ ਹੈ
@tajendersingh7711
@tajendersingh7711 2 күн бұрын
ਸਤਿ ਸ੍ਰੀ ਅਕਾਲ ਵੀਰ ਜੀ , ਤੁਹਾਨੂੰ ਸੁਣਕੇ ਲੱਗਦਾ ਹੈ ਕਿ ਸਾਡੀ ਆਪਣੀ ਸ਼ਖ਼ਸੀਅਤ ਨੂੰ ਕਿਸੇ ਦੇ ਸਹਾਰੇ ਤੇ ਚੰਗਾ ਯਾਂ ਮਾੜਾ ਸਮਝਣ ਦੀ ਕੋਈ ਲੋੜ ਨਹੀਂ , ਜਿਵੇਂ ਕਿ ਤੁਸੀ ਕਿਹਾ ਕਿ 'ਕਿਸੇ ਦਾ ਪੁਆਇੰਟ ਓਫ ਵਿਊ ਉਧਾਰਾ ਲੈਕੇ ਨਹੀਂ ਚਲਣਾ ਚਾਹੀਦਾ' ਬਹੁਤ ਹੀ ਚੰਗਾ ਲਗਾ ਜੀ , ਤੁਸੀ ਆਪਣੀ ਚਾਲ ਤੁਰਦੇ ਰਹੋ ਜੀ .....ਧੰਨਵਾਦ
@BootaLalllyan-no6bu
@BootaLalllyan-no6bu 2 күн бұрын
ਠੀਕ ਆ ਵੈਰੋਵਾਲ ਜੀ ਆਪਣੀ ਜਿੰਦਗੀ ਆਪਣੇ ਹਿਸਾਬ ਨਾਲ ਜੀਓ ਆਪਣੀ ਜਿੰਦਗੀ ਦਾ ਰੀਮੋਟ ਆਪਣੇ ਕੋਲ ਹੋਣਾ ਚਾਹੀਦਾ ਹੈ ਜੀ good very good 👍 ਵੀਰੇ
@positivethoughts8461
@positivethoughts8461 3 күн бұрын
ਤੁਹਾਡੀ ਵੀਡਿਓ ਦੀ ਉਡੀਕ ਰਹਿੰਦੀ ਹੈ । ਹਮੇਸ਼ਾ ਖੁਸ਼ੀਆਂ ਦੇ ਪਲ ਹੰਡਾਓ ਇਹ ਮਨੋਕਾਮਨਾ ਹੈ ਮੇਰੀ।
@ajmaersingh4173
@ajmaersingh4173 3 күн бұрын
Tusi kde puchya ki kesh kyu katal karvAye ..ide kol pucho
@positivethoughts8461
@positivethoughts8461 3 күн бұрын
@ajmaersingh4173 ਇਹ ਮੇਰਾ ਅਧਿਕਾਰ ਖੇਤਰ ਨਹੀਂ ਕਿ ਉਹ ਕਿਸ ਤਰ੍ਹਾਂ ਪਹਿਨਣ ਖਾਣ ਮੇਰੀ ਨਜ਼ਰ ਵਿੱਚ ਵੈਰੋਵਾਲ ਜੀ ਇੱਕ ਵਧੀਆ ਦਿਮਾਗ਼ ਤੇ ਵਧੀਆ ਇਨਸਾਨ ਹਨ।ਇੱਕ ਗੱਲ ਮੈਂ ਵੀ ਪੁੱਛ ਲਵਾਂ ਤੁਹਾਡੇ ਤੋਂ ਪੰਜਾਬ ਵਿੱਚ ਕਿੰਨੇ ਹੀ ਪੱਗਾਂ ਦਾੜ੍ਹੀਆਂ ਵਾਲੇ ਹਨ ਜਿਹੜੇ ਸਿੱਖੀ ਦੇ ਭੇਸ ਵਿੱਚ ਆਮ ਲੋਕਾਂ ਨੂੰ ਡਰਾ ਧਮਕਾ ਕੇ ਬਲੈਕਮੇਲ ਕਰਕੇ ਮਾਇਆ ਇਕੱਠੀ ਕਰਦੇ ਹਨ ਉਹਨਾਂ ਦੀ ਦਾੜ੍ਹੀ ਤੇ ਪੱਗ ਬਾਰੇ ਕੀ ਖਿਆਲ ਹੈ?ਦੂਜਾ , ਤੁਹਾਨੂੰ ਤਾਂ ਇਹਨਾਂ ਦੇ ਦਾਹੜੀ ਕੱਟਣ ਦਾ ਐ ਦੁੱਖ ਲੱਗਾ ਜਾਪਦਾ ਜਿਵੇਂ ਦਾੜ੍ਹੀ ਵੈਰੋਵਾਲ ਨੇ ਨਹੀਂ ਬਲਕਿ ਤੁਹਾਡੀ ਹੀ ਕੱਟੀ ਗਈ ਹੋਵੇ।
@manjinderkaur769
@manjinderkaur769 2 күн бұрын
​@@ajmaersingh4173tu ki lena ohde kesha to tu bahut certificate dena ohnu apni bakwas apne kol rakhia kro
@thanksgod.9526
@thanksgod.9526 3 күн бұрын
Wah wah kamal di soch Bahut uper di soch hai Same same I like ur style Always like King
@Amrinder_Sharma
@Amrinder_Sharma 20 сағат бұрын
ਆਬਦੀਆਂ ਈ ਮਾਰਨ ਆਲਾ ਵੈਰੋਵਾਲ ਵੀਰਾ ਗ੍ਰੇਟ ਬੰਦਾ❤️ ਬਿਆਸ ਆਲੇ ਬਾਬਾ ਜੀ ਦੀ ਰੀਲ੍ਹ ਵੇਖਕੇ ਕਾਫੀ ਮਜਾ ਆਇਆ
@apsmanak7656
@apsmanak7656 3 күн бұрын
ਵੈਰੋਵਾਲ ਵੀਰ ਜੀ ਦੇ ਬਹੁਤ ਵਧੀਆ ਵਿਚਾਰ,,
@amritpalsingh3715
@amritpalsingh3715 2 күн бұрын
Bohut sohna dharha Parkash c veer da
@BALJITSINGH-vl2xj
@BALJITSINGH-vl2xj 2 күн бұрын
Boht ਕੁਝ ਸਿੱਖਣ ਨੂੰ ਮਿਲਦਾ ਵੀਰ ਜੀ ਤੁਹਾਡੀਆਂ ਗੱਲਾਂ ਤੋਂ।।
@sahibsingh5022
@sahibsingh5022 3 күн бұрын
ਖੁਸ਼ ਰਹੇ ਵੀਰੇ ਜੋ ਦਿਲ ਕਰਦਾ ਕਰੋ ਕਿਸੇ ਦੀ ਪਰਵਾਹ ਨਾਂ ਕਰੋ
@BalwinderSingh-mc1lq
@BalwinderSingh-mc1lq Күн бұрын
Veer verrowal bilkul right.nice vichar.
@kuljindersingh3128
@kuljindersingh3128 3 күн бұрын
ਬਹੁਤ ਵਧੀਆ ਭਾਈ ਸਾਹਿਬ ਲੋਕਾ ਨੂੰ ਦੂਸਰਿਆਂ ਦੀਆਂ ਸੁਨਣ ਤੋ ਮਸ਼ਾਲਾਂ ਭਾਲਦੇ ਨੇ
@BaljeetSingh-um7gz
@BaljeetSingh-um7gz 3 күн бұрын
ਸਤਿ ਸ੍ਰੀ ਆਕਾਲ ਵੈਰੋਵਾਲ ਵੀਰ ਜੀ ,ਤੁਹਾਡੀ ਆਵਾਜ਼ ਤੁਹਾਡੀ ਸੋਚ ਸਾਡੇ ਤੇ ਜਾਦੂ ਵਾਂਗ ਅਸਰ ਛੱਡਦੀ ਹੈ,ਹੋਰਾਂ ਦਾ ਤਾਂ ਪਤਾ ਨੀ ਪਰ ਅਪਣੇ ਬਾਰੇ ਤਾਂ ਇਹ ਕਹਾਂਗਾ ਕਿ ਤੁਹਾਡੀ ਹਰੇਕ ਵੀਡਿਓ ਸੁਣੀ ਹਰੇਕ ਪਸੰਦ ਵੀ ਆਈ ,ਬੇਸਬਰੀ ਨਾਲ ਉਡੀਕ ਵੀ ਰਹਿੰਦੀ ਆ,ਬਾਕੀ ਜਦੋਂ ਆਪਾਂ ਮਰਨਾ ਖ਼ੁਦ ਹੀ ਹੈ, ਫਿਰ ਜਿਉਂਣ ਲਈ ਕਿਸੇ ਦਾ ਸਹਾਰਾ ਕਿਓਂ ਮੰਗੀਏ,good thinking 👍🏾
@Hastinderbhaker
@Hastinderbhaker 3 күн бұрын
ਤੇਰੀ ਸੋਚ ਤਰਕ ਦੇ ਨੇੜੇ👍 ਮੇਰੀ ਵੀ ਕ੍ਰਿਟੀਕਲ thinking ਆ ਭੇਡ ਚਾਲ ਬਿਲਕੁੱਲ ਨੀ ਪਸੰਦ
@devendarpaldevendar3820
@devendarpaldevendar3820 3 күн бұрын
ਵੀਰ ਜੀ ਬੁਹਤ ਵਧੀਆ ਵਿੱਚਾਰ ਹਨ
@TarsemSingh-np9ok
@TarsemSingh-np9ok 2 күн бұрын
ਸ਼ਾਬਾਸ਼ ਛੋਟੇ ਵੀਰ
@JagpalsinghBal-cf9tv
@JagpalsinghBal-cf9tv 3 күн бұрын
ਵੈਰੋਵਾਲ ਸਾਹਿਬ ਕੁਤੇ ਭੌਂਕ ਰਹੇ ਹਨ ਤੂੰ ਲਗਾਤਾਰ ਵੀਡੀਓ ਪਾਉਣੀਆਂ ਜਾਰੀ ਰਖ ਬਹੁਤ ਵਧੀਆ ਗਿਆਨ ਮਿਲਦਾ ਮੈਂ ਤੇਰੀ ਹਰ ਵੀਡੀਓ ਸੁਣਦਾ ਧੰਨਵਾਦ
@charanjeetsingh9799
@charanjeetsingh9799 3 күн бұрын
ਵੈਰੋਵਾਲ ਬਾਈ ਜੀ ਜਿੰਦਾਬਾਦ
@HarpreetSingh-ng3un
@HarpreetSingh-ng3un 3 күн бұрын
ਸਹੀ ਗੱਲ ਹੈ ਵੀਰੇ ਜੋ ਦਿਲ ਦੇ ਜਜ਼ਬਾਤ ਅਸੀਂ ਨੀ ਦਸ ਪਾ ਰਹੇ ਹੁੰਦੇ ਉਹ ਤੁਸੀ ਦਸਦੇ ਹੋ ਤਾਂ ਬਹੁਤ ਵਧੀਆ ਲੱਗਦਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ♥️♥️🙏
@LakhbirsinghTeja2827
@LakhbirsinghTeja2827 12 сағат бұрын
ਯਾਰ ਤੇਰੇ ਵਿਚਾਰ ਵੀ ਬਾ ਕਮਾਲ ਵੈਰੋਵਾਲ ਬਾਈ ਜ਼ਿੰਦਾਬਾਦ ਜ਼ਿੰਦਗੀ ਜਿਅ ਰਿਹਾ
@mantaj7809
@mantaj7809 2 күн бұрын
❤❤❤ good,is vich mainu bahut sikhan nu milya thanks
@paramjitsinghkhosa3104
@paramjitsinghkhosa3104 3 күн бұрын
ਹਮੇਸ਼ਾ ਚੜਦੀ ਕਲਾ ਵਿੱਚ ਰਹੋ ❤❤❤❤
@tajinderboparai6413
@tajinderboparai6413 2 күн бұрын
GOOD. JOB. VEER. VAIROWAL. JI.
@SukhvirSingh-ll5om
@SukhvirSingh-ll5om 5 сағат бұрын
ਬਹੁਤ ਵਦੀਆ ਵਿਚਾਰ ਨੇ ਜੀ
@ShamsherSingh-ff5jg
@ShamsherSingh-ff5jg 3 күн бұрын
ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ
@mehardeepsingh8565
@mehardeepsingh8565 3 күн бұрын
ਦਾਰਸ਼ਨਿਕ ਵਿਚਾਰ
@AS-nc5wh
@AS-nc5wh 3 күн бұрын
ਵੀਰ ਜੀ ਕਈ ਵਾਰੀ ਮਨ ਵਿਚ ਕੁਝ ਹੁੰਦਾ ਪਰ ਕਰਨ ਤੋਂ ਦਿਲ ਡਰਦਾ ਕਿ ਲੋਕ ਕੀ ਕਹਿਣਗੇ।ਪਰ ਵੀਰ ਜੀ ਜਦੋਂ ਆਪ ਜੀ ਦੀਆਂ ਗੱਲਾਂ ਸੁਣੀਦੀਆਂ ਤਾਂ ਕਾਫੀ ਤਸੱਲੀ ਤੇ ਹੌਸਲਾ ਮਿਲਦਾ।ਇਹ ਮੇਰੇ ਮਨ ਦੀ ਕਮਜ਼ੋਰੀ ਆ ਜਾਂ ਕੁਝ ਹੋਰ,ਪਰ ਇਹ ਮੇਰੀ ਜ਼ਿੰਦਗੀ ਦੀ ਸਚਾਈ ਆ। ਸੋ ਮੇਰੇ ਵੀਰ ਮੈਂ ਇਸ ਗੱਲੋਂ ਆਪ ਜੀ ਦਾ ਰਿਣੀ ਆ ਕਿਓਂਕਿ ਜਦੋਂ ਮੈਂ ਦੇਖਦਾ ਕਿ ਆਪ ਜੀ ਨੇ ਤਾਂ ਦਾਹੜੀ ਕੱਟਣ ਦਾ ਵੀ ਹੌਂਸਲਾ ਕੀਤਾ ਜੋ ਸਭ ਨੂੰ ਦਿਸਣੀਂ ਆ। ਮਤਲਬ ਜੋ ਤੁਸੀਂ ਅੰਦਰੋਂ ਜੇ ਓਹ ਈ ਬਾਹਰ ਦਿਸਦੇ ਜੇ। ਪਰ ਮੈਂ ਸਚਾਈ ਕਬੂਲ ਕਰਦਾ ਹਾਂ ਕਿ ਮੈਂ ਅਜੇ ਇੰਨਾ ਹੌਸਲਾ ਨਹੀਂ ਕਰ ਸਕਿਆ ਕਿ ਲੋਕ ਕੀ ਕਹਿਣਗੇ ਦੇ ਭੈ ਤੋਂ ਮੁਕਤ ਹੋ ਸਕਾਂ ਤੇ ਦੋਹਰੀ ਜ਼ਿੰਦਗੀ ਜਿਊਣ ਤੋਂ ਛੁਟਕਾਰਾ ਪਾ ਸਕਾ। ਪਰ ਮੈਨੂੰ ਲੱਗਦਾ ਹੈ ਕਿ ਮੈਂ ਆਪ ਜੀ ਦੀਆਂ ਗੱਲਾਂ ਸੁਣ ਸੁਣ ਕੇ ਮੇਰੇ ਵਿੱਚ ਜੇ ਮਾੜਾ ਆ ਤਾਂ ਮਾੜਾ ਦਿਸਣ ਦਾ ਤੇ ਜੇ ਚੰਗਾ ਤਾਂ ਚੰਗਾ ਭਾਵ ਜਿਹੋ ਜਿਹਾ ਹਾਂ ਓਹੋ ਜਿਹਾ ਦਿਸਣ ਤੋਂ ਡਰਨ ਦਾ ਡਰ ਦੂਰ ਹੋ ਜਾਵੇਗਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏
@melaram5309
@melaram5309 3 күн бұрын
ਵੀਰ ਵੈਰੋਵਾਲ ਜੀ ਸਤਿ ਸ਼੍ਰੀ ਅਕਾਲ ਜੀ
@JatinderSingh-i6k
@JatinderSingh-i6k 3 күн бұрын
ਵੀਰ ਜੀ ਰੱਬ ਦੇ ਬਾਰੇ ਵੀਡੀਓ ਬਣਾ ਕੇ ਪਾਓ ਤੁਸੀਂ ਬਹੁਤ ਸੋਹਣੇ ਵੀਚਾਰ ਰੱਖਦੇ ਹੋ ਕੁਝ ਵੱਖਰਾ ਤੇ ਨਵਾਂ ਸਿੱਖਣ ਨੂੰ ਮਿਲੂਗਾ ਤੁਹਾਡੇ ਕੋਲੋਂ ਤੁਸੀਂ ਰੱਬ ਦੀ ਹੋਂਦ ਨੂੰ ਮੰਨਦੇ ਹੋ ਜਾਂ ਨਹੀਂ ਕਿਰਪਾ ਕਰਕੇ ਜ਼ਰੂਰ ਵੀਡੀਓ ਬਣਾ ਕੇ ਪਾਓ
@GurjitSingh-ge4nn
@GurjitSingh-ge4nn 2 күн бұрын
With in 20 minutes I Lerner lots of your brother
@hsReaction7863
@hsReaction7863 3 күн бұрын
ਵੀਰ ਜੀ ਤੁਹਾਡੀ ਵੀਡੀਓ ਮੈਂ ਤਾਂ ਦੇਖਦਾ ਹਾਂ ਕਿਸੇ ਵੀ ਗੱਲ ਨੂੰ ਪੂਰੀ ਸੱਚਾਈ ਨਾਲ ਬੋਲਦੇ ਓ ਜਿਨ੍ਹਾਂ ਦੇ ਵਿਚਾਰ ਤੁਹਾਡੇ ਨਾਲ ਨਹੀਂ ਮਿਲਦੇ ਉਹ ਹਮੇਸ਼ਾਂ ਗ਼ਲਤ ਹੀ ਕਹਿਣ ਗੇ ਖਾਸ ਕਰਕੇ ਨਵੀਂ ਜਨਰੇਸ਼ਨ ਜਿਨ੍ਹਾਂ ਕੋਲ ਸਿਰਫ ਫੇਸਬੁਕੀ ਗਿਆਨ ਹੈ ਖੁਦ ਕੁੱਛ ਪੜ੍ਹਿਆ ਨਹੀਂ ਹੁੰਦਾ ਓਨਾ ਦੀ ਪ੍ਰਵਾਹ ਨਾ ਕਰੋ ਤੁਹਾਨੂੰ ਸੁਣਨ ਵਾਲੇ ਬਹੁਤ ਨੇ ਹਰ ਬੰਦਾ ਬੋਲ ਨੀ ਸਕਦਾ ਪਰ ਵਿਚਾਰ ਰਲਦੇ ਹਨ ਤੁਹਾਡੇ ਨਾਲ ਇਸ ਲਈਂ ਮੇਰੀ ਬੇਨਤੀ ਹੈ ਕਿ ਹਰ ਮੁਦੇ ਤੇ ਬੋਲਿਆ ਕਰੋ 🙏🙏
@kamaljeetsidhu3060
@kamaljeetsidhu3060 2 күн бұрын
ਆਪਣੀ ਜ਼ਿੰਦਗੀ ਦੇ ਨਜ਼ਾਰੇ ਲਵੋ ਵੀਰ ਜੀ
@maan-siingh
@maan-siingh 2 күн бұрын
U r great bai ji, tuhade gal vich tarakk hunda, samjan wala samaj jnda..
@rajkumar-fd4vw
@rajkumar-fd4vw 3 күн бұрын
ਆਪਣੇ ਆਪ ਪ੍ਰਤੀ ਤੁਸੀਂ ਸੱਚੇ ਅਤੇ ਚੰਗੇ ਰਹੋ। It is very difficult to satisfy others. Do whatever you like .
@HarbhajanSingh-u4x
@HarbhajanSingh-u4x 2 күн бұрын
Veere tuhadiya sariya video bahut vadhia hundiya ne ♥️ ❤️ 💖 😍
@jadvindersingh5351
@jadvindersingh5351 Күн бұрын
Yes your right bai ji🙏🙏
@malkiatsinghparhar608
@malkiatsinghparhar608 Күн бұрын
Very good
@simmerdeepgill
@simmerdeepgill 2 күн бұрын
Baut Vadia gallan hundian tuhadian bai
@sukhwindersinghsukhi7146
@sukhwindersinghsukhi7146 Сағат бұрын
Good vichar Bhai saab g
@kuljindersingh3128
@kuljindersingh3128 3 күн бұрын
ਜਿੰਨਾਂ ਨੂੰ ਮਜਾ ਚਾਹੀਦਾ ਹੈ ਉਨਾਂ ਨੂੰ ਕਪਿਲ ਦਾ ਸੋਅ ਦੇਖਣਾ ਚਾਹੀਂਦਾ ਹੈ
@sukhasingh6735
@sukhasingh6735 3 күн бұрын
Thank you❤🌹 brother Veroval
@ParamgiriMaharaj
@ParamgiriMaharaj 3 күн бұрын
Thank you Veer ji Love you❤❤❤❤❤❤
@garrychandwal4599
@garrychandwal4599 3 күн бұрын
Good bro, we respect your thoughts. Keep it up
@dullasingh4
@dullasingh4 3 күн бұрын
ਬਹੁਤ ਹੀ ਵਧੀਆ ਵੀਰ ਜੀ
@kiransandhu5162
@kiransandhu5162 2 күн бұрын
Veera tuhadiia saria videos vdiia hundia na apni jindgi saria nu apna tarika nal jine chahide aa
@Marvelmoviesupdates
@Marvelmoviesupdates 3 күн бұрын
Thanks bro 🙏
@karamsingh1479
@karamsingh1479 3 күн бұрын
Veerji. SSA. Verry good veerji
@vickysaksena9568
@vickysaksena9568 3 күн бұрын
BAHUT BADIYA VICHAAR SIR JI
@pskang3562
@pskang3562 3 күн бұрын
Very good always waiting for your video thank you
@subasingh983
@subasingh983 3 күн бұрын
Salute to veer vairowal
@simarbirsinghkahlon554
@simarbirsinghkahlon554 Күн бұрын
Veer ji poetry da fan mai tadi , Facebook, instagram, KZbin hr jagah ik he comment hun da mera , Poetry vi sunao apni …. Navi , purani koi vi . Thank you 🙏
@Kulvindersehmbi
@Kulvindersehmbi 3 күн бұрын
ਜੀ ਆਇਆਂ ਨੂੰ ਵੀਰੇ
@BhupinderSingh-ko7gf
@BhupinderSingh-ko7gf 2 күн бұрын
Right Veer Ji 👌👌👍🏻👍🏻👍🏻
@newyoutuber1232
@newyoutuber1232 3 күн бұрын
Carry on jatta
@ranjitgill7888
@ranjitgill7888 3 күн бұрын
Very good job ji 🎉🎉❤❤
@saddu.111
@saddu.111 3 күн бұрын
Excellent views beta
@prabhjotsingh9411
@prabhjotsingh9411 3 күн бұрын
ਸਤਿ ਸ੍ਰੀ ਅਕਾਲ ਵੀਰ 🙏
@jaswantsingh-xj6dk
@jaswantsingh-xj6dk 3 күн бұрын
Good job 👍
@Nav56757
@Nav56757 2 күн бұрын
Agreed 👍
@harbhjansingh3653
@harbhjansingh3653 Күн бұрын
Good luck ji
@maan-siingh
@maan-siingh 2 күн бұрын
Positive thoughts ❤
@preetsidhu1107
@preetsidhu1107 3 күн бұрын
Very good bro
@maan-siingh
@maan-siingh 2 күн бұрын
Tuhade ek kavita wali video c , please reupload kr deo...
@NirmalSethi-m1r
@NirmalSethi-m1r 3 күн бұрын
Good
@singhmavi3246
@singhmavi3246 3 күн бұрын
veer jo old videos ne us vich jo poetry walia videos ne oho upload kardo 🙏
@avtarsajjansingh1741
@avtarsajjansingh1741 3 күн бұрын
Bro you are honest and brave person I respect you sometimes i am thinking you are also thinking like me bro don't care about people what they are saying I believe you are always with trueth ❤❤❤❤
@technocopsindia4010
@technocopsindia4010 3 күн бұрын
ਤੇਰੀ ਵੀਡੀਓ ਵੇਖਕੇ ਚਾਅ ਚੜ ਜਾਂਦਾ ਵੀਰ❤
@ajmaersingh4173
@ajmaersingh4173 3 күн бұрын
Khada chah chada ji tuvanu tusi kde puchya kesh kyu katvaye ine
@charanjeetsingh9799
@charanjeetsingh9799 3 күн бұрын
ਓਹਦੀ ਮਰਜੀ ਓਹ ਕਿਸੇ ਦੀ ਮਰਜੀ ਮੁਤਾਬਕ ਕਿਓਂ ਜੀਵੇ ਜਿਵੇਂ ਓਹਨੂੰ ਚੰਗਾ ਲਗਦਾ ਕਰੇ ਤੁਸੀਂ ਕਿਉਂ ਆਪਣਾਂ ਖੂਨ ਫ਼ੂਕ ਰਹੇ ਹੋ ਭਾਈ​@@ajmaersingh4173
@atmasingh8190
@atmasingh8190 2 күн бұрын
I also of same opinion as for dress, getup etc never should be of concern. Moreover, as you said, who the hell anybody be a judge of your doing. I like your approach towards your lifestyle. One should be daring enough to take such steps.
@jasvindersingh4571
@jasvindersingh4571 3 күн бұрын
👌👌👌👌👌
@inderjitgurdaspur1360
@inderjitgurdaspur1360 3 күн бұрын
SALUTE A VEER JE TUSE APNEY VICHAR RAKHO ASE SUNDAY A JIS NU CHANGANAHE LAGDA. NA SUNO
@nichattarsingh209
@nichattarsingh209 3 күн бұрын
Koi mukabla nahi ji aap Ji di gall baat da.
@Punjab_149
@Punjab_149 3 күн бұрын
👍👍👍👌👌👌👌
@Ramanjot-creativity
@Ramanjot-creativity 2 күн бұрын
👍👍👍💕💕💕
@wandersurjit
@wandersurjit 3 күн бұрын
ਤੁਹਾਡੀਆਂ ਸਾਰੀਆਂ ਵੀਡੀਓ ਹੀ ਸਦਾ ਵਧੀਆ ਰਹੀਆਂ ਹਨ। ਲੋਕਾਂ ਦੀ ਜੱਜਮੈਂਟ ਤੁਸੀਂ ਕਮੈਂਟ ਆਫ ਕਰਕੇ ਦੇਖਣੀ ਬੰਦ ਕਰ ਸਕਦੇ ਸੀ, ਵੀਡੀਓ ਨੂੰ ਲੋਕਾਂ ਨੂੰ ਦੇਖਣ ਦਿੰਦੇ ਤਾਂ ਚੰਗਾ ਸੀ।
@bkaur5485
@bkaur5485 3 күн бұрын
Bro kise d parwah na karo bas apni jindgi apne hisab nal jio .❤❤❤
@nirajpatiala
@nirajpatiala 3 күн бұрын
💯
@arvindersingh6444
@arvindersingh6444 3 күн бұрын
Good 👍
@maan-siingh
@maan-siingh 2 күн бұрын
It's your life paji tusi jidan marzi apni life beetaooo.. bukan do loka nu..
@pardeepchodhary1500
@pardeepchodhary1500 3 күн бұрын
hr ek ok report
@srvsahil2480
@srvsahil2480 3 күн бұрын
🙏👍
@kuljindersingh3128
@kuljindersingh3128 3 күн бұрын
🙏🙏🙏🙏🙏🙏🙏🙏🙏🙏👍👍👍👍👍
@nirmalnijjer4905
@nirmalnijjer4905 3 күн бұрын
🙏🙏
@hardipsingh7691
@hardipsingh7691 2 күн бұрын
🙏
@AmrikSingh-ir5yz
@AmrikSingh-ir5yz 3 күн бұрын
❤❤❤❤❤❤
@AjmerSingh-er1kl
@AjmerSingh-er1kl 3 күн бұрын
ਵੀਰ ਜੀ ਹਰ ਕਿਸੇ ਨੂ ਆਪਣੀ ਗੱਲ ਕਰਨ ਦਾ ਹੱਕ ਆ ਆਪਣੀ ਗੱਲ ਕਰਿਆ ਕਰੋ
@paradoxically1984
@paradoxically1984 3 күн бұрын
😂 ਨਹੀਂ ਕਰਨਾ ਭਰਾਵਾਂ unsubscribe
@RanaSingh-yg5zy
@RanaSingh-yg5zy 2 күн бұрын
Ok. B
@zulmisehmbi4570
@zulmisehmbi4570 2 күн бұрын
Veer ji tusi married ho ya nahi jaroor daseyo ( baki jo v hai sab theek hai ) salute ji.bhai Saab........... ................######................................ ......... .......
@prabhjotsingh9411
@prabhjotsingh9411 2 күн бұрын
@@zulmisehmbi4570 hanji married aa Veer vairowal . Ik beti v ha ji 🙏
@Renatusnova
@Renatusnova Күн бұрын
2 ਬੇਟੀਆਂ ਹਨ ਜੀ ​@@prabhjotsingh9411
@sssw7475
@sssw7475 3 күн бұрын
👍🏻
@nitishbhardwaj5923
@nitishbhardwaj5923 7 сағат бұрын
Like like
@BaldeepDhaliwal-
@BaldeepDhaliwal- Күн бұрын
Veer oh sale bacche aa hje jo eda khe rahe honge hu sakda oh sarirak tot te vadde hu gay hon but dimago bache reh gay
@sarbjeetsinghbrarr7807
@sarbjeetsinghbrarr7807 2 күн бұрын
Bai ji laggey reho,, IH uh log ne,jihna Guru Nanak ji nu bhi kurahiya,, ulta raasta pur chalan wala,, kiha si,, ihna da dimaagi leval bahut low hai,, IH Brahmnvaad Pujarivaad Andhvishwas Pakhandvaad Dhooratvaad Jhoothvaad moorkhta Anpadhta Mandbudhi k dimaagi gulaami Cho ne,,,
@surinderpal7690
@surinderpal7690 3 күн бұрын
Please give one video on castism 🙏
Amazing remote control#devil  #lilith #funny #shorts
00:30
Devil Lilith
Рет қаралды 15 МЛН
小丑揭穿坏人的阴谋 #小丑 #天使 #shorts
00:35
好人小丑
Рет қаралды 50 МЛН
Ice Cream or Surprise Trip Around the World?
00:31
Hungry FAM
Рет қаралды 11 МЛН
Tainu Qatil Lagan Haware Ni by Bhai Gurjit Singh Vairowal
9:14
Gurmat Gian Missionary College Ludhiana
Рет қаралды 33 М.
ਮੇਰਾ ਨਜ਼ਰੀਆ//Gurjit Singh Vairowal
25:01
VAIROWAL
Рет қаралды 13 М.
LEGENDS OF PUNJAB | ROAST by DAVIS DOSANJH
28:13
Davis Dosanjh
Рет қаралды 232 М.