ਪੁਰਾਣੇ ਵਿਆਹਾਂ ਦਾ ਜ਼ਮਾਨਾ ਸਵਰਗਾਂ ਦਾ ਝੂਟਾ ਸੀ ਜਦੋਂ ਕੋਕ ਨੂੰ ਬੱਤਾ ਕਹਿੰਦੇ ਸੀ|Harbhej Sidhu|Sukhjinder lopo

  Рет қаралды 23,768

Harbhej Sidhu

Harbhej Sidhu

10 ай бұрын

ਪੁਰਾਣੇ ਵਿਆਹਾਂ ਦਾ ਜ਼ਮਾਨਾ ਸਵਰਗਾਂ ਦਾ ਝੂਟਾ ਸੀ ਜਦੋਂ ਕੋਕ ਨੂੰ ਬੱਤਾਂ ਕਹਿੰਦੇ ਸੀ
#harbhejsidhu #sukhjinder_lopon #shonkisardar #punjabiculture

Пікірлер: 107
@rupindersingh9252
@rupindersingh9252 10 ай бұрын
ਬਾਈ ਸੁਖਜਿੰਦਰ ਤੇ ਬਾਈ ਹਰਭੇਜ ਤੁਹਾਡੀ ਜੋੜੀ ਨੂੰ ਦੇਖਕੇ ਰੂਹ ਖੁਸ਼ ਹੋ ਜਾਂਦੀ ਹੈ । ਜੋ ਦੁਨੀਆਂ ਦੀ ਹਰੇਕ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਦੇ‌ ਹੋਂ । ਧੰਨਵਾਦ
@xxxx34390gmailc
@xxxx34390gmailc 9 ай бұрын
ਬਾਈ ਉਹ ਵਕਤ ਵੇਲੇ ਤਾਂ ਨਹੀਂ ਮੁੜ ਦੇ ਪਰ ਤੁਹਾਡੀ ਗੱਲ ਬਾਤ ਸੁਣਕੇ ਸਵਾਦ ਵੀ ਤੇ ਉਹ ਸਭ ਚੇਤੇ ਬਹੁਤ ਆਉਂਦਾ ਜਿਉਂਦੇ ਵਸਦੇ ਰਹੋ
@rajindergill5377
@rajindergill5377 10 ай бұрын
ਬਾਈ ਉਹ ਪੈਸੇ ਚੁਗਕੇ ਜੋ ਖ਼ੁਸ਼ੀ ਹੁੰਦੀ ਸੀ ਹੁਣ ਜੇਬ ਚ ਡਾਲਰਾਂ ਨਾਲ ਵੀ ਨਹੀਂ ਹੁੰਦੀ
@SukhwinderSingh-wq5ip
@SukhwinderSingh-wq5ip 10 ай бұрын
ਯਾਦਾਂ ਰਹਿ ਜਾਣੀਆਂ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@gurpreet927
@gurpreet927 10 ай бұрын
ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ ਅਸੀਂ ਫੇਰ ਰਾਹਾਂ ਵਿੱਚ ਖੜੀਏ ਜਿਥੋਂ ਤੂੰ ਲੰਘੇ
@karanveerkaranveer1434
@karanveerkaranveer1434 10 ай бұрын
ਬਾਈ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਚਿਰ ਬਾਅਦ ਦਿੱਲ ਨੂੰ ਸਕੂਨ ਜਿਹਾ ਮਿਲਿਆ
@sukhchainrandhawarandhawa7058
@sukhchainrandhawarandhawa7058 10 ай бұрын
ਸਾਰੀ ਹੱਡ ਬੀਤੀ ਬਿਆਨ ਕਰਤੀ ਵੀਰੋ, ਨਜ਼ਾਰਾ ਲਿਆ ਦਿੱਤਾ।
@happywien6305
@happywien6305 10 ай бұрын
Bai ji dill Ron la diat .aje adi vedo dakhi ha 11.47 mint 👌di baki kam khtm kar k dekha ga. I LOVE YOU BROTHER ♥
@SaddamDhanoa
@SaddamDhanoa 10 ай бұрын
My Pakistan punjab to aa veer par ay saria gallan jo tusi puranay time diya kar rehy ho asi dekhiya hoiya na sada pachhokhar vi punjab india to aa Ludhiana District Tehsil jagraon Pind Cheema
@kamalguri9624
@kamalguri9624 10 ай бұрын
ਬਾਈ ਜੀ ਪੁਰਾਣਾ ਸਮਾਂ ਬਹੁਤ ਵਧੀਆ ਸੀ 👏👏❤❤❤❤❤❤
@malwinderwalia2119
@malwinderwalia2119 10 ай бұрын
ਪਿੰਡ ਦਾ ਸਬ ਤੋਂ ਵਧੀਆ ਵਿਆਹ ਜਿਸ ਵਿਚ ਘੜੀ ਸਾਈਕਲ radio ਦਿੰਦੇ ਮੰਨਿਆ ਜਾਂਦਾ ਇਸ ਤੋਂ ਵਧੀਆ ਘੋੜੀ ਜੋੜੀ ਵਿਆਹ ਹੁੰਦਾ ਮੈਂ 8ਰੁਪਏ ਦੀ ਬੋਤਲ ਹੁੰਦੀ ਬੇਟਾ ਜੀ4 ਬੰਦਿਆ ਨੂੰ ਇਕ ਬੋਤਲ ਦਿੰਦੇ ਬਾਕੀ ਆਪਣੀ ਲੱਡੂ ਜੇਲਾਬੀ ਪਕੌੜੇ ਹੁੰਦੇ ਬੇਟਾ ਜੀ ਗੁਲਾਬ ਜੰਮਣ 15 ਦੀ ਪਹਿਲਾਂ ਕੁੜੀਆਂ ਗੀਤ ਗਾਉਣ ਲੱਗ ਜਾਂਦੀਆਂ ਬਹੁਤ ਆਨੰਦ ਆਉਂਦਾ ਬਰਾਤ ਇਕ ਰਾਤ ਰਹਿ ਕਿ ਆਉਂਦੀਵਿਆਹ ਲਈ ਇਕ ਬੱਸ ਹੁੰਦੀ ਬੱਸ ਦੇ ਇਕ ਪਰਧਾ ਕੀਤਾ ਜਾਂਦਾ ਸੀ ਓਥੇ ਕੇਵਲ ਲੜਕੀ ਤੇ ਪਰੋਹਣਾ ਹੀ ਬੈਠ ਜਾਂਦੇ ਬਾਕੀ ਸਭ ਪਿੱਛੇ ਬੈਠ ਜਾਂਦੇ
@RanjeetSingh-qz8fe
@RanjeetSingh-qz8fe 10 ай бұрын
OLD is gold very. Nice
@sukhmansanghavlogs6617
@sukhmansanghavlogs6617 10 ай бұрын
ਬਹੁਤ ਵਧੀਆ ਬਾਈ ਸਵਾਦ ਆ ਗਿਆ ਗੱਲਾਂ ਸੁਣਕੇ
@rupindersingh9252
@rupindersingh9252 10 ай бұрын
ਸਾਡ ਮਾਮਾ ਕਹਿੰਦਾ ਹੁੰਦਾ ਸੀ ਕਿ ਪਿਛਲੇ ਜ਼ਮਾਨੇ ਵਿੱਚ ਵਿਆਹ ਚ‌ ਤਿੰਨ ਗੱਲਾਂ ਮਸ਼ਹੂਰ ਸੀ ਕਿ ਇੱਕ ਤੇ ਵੱਡਾ ਫੁੱਫੜ ਰੁੱਸ ਜਾਣਾ ਕਿ ਮੇਰੀ ਪੁੱਛ ਗਿੱਛ ਘੱਟ ਕੀਤੀ ਹੁਣ ਛੋਟੇ ਪ੍ਰਾਹੁਣੇ ਨੇੜੇ ਹੋ ਗੲੇ । ਦੂਜਾ ਜੀਪ ਵਾਲਾ ਲੇਟ ਹੋ ਗਿਆ ਤੇ ਤੀਜਾ‌ ਸਪੀਕਰ ਵਾਲਾ ਇਹ ਸਾਡੇ ਘਰ ਵੱਲ ਮੂੰਹ ਕਰਕੇ ਸਪੀਕਰ ਲਾਊਗਾ ਇਹ ਸਾਨੂੰ ਜਾਣਦੈ।
@GurdevSingh-vd5ie
@GurdevSingh-vd5ie 10 ай бұрын
ਬਾਈ। ਅਗਾਂਹ ਵਧੂ ਵੀ ਤਰੱਕੀ ਨਹੀਂ।ਦਿਸਦੀ।।ਆ ਵੇਖ ਲੋ।।ਕੀ ਹਾਲਾਤ ਬਣੇਂ ਨੇ 😢 ਪਿਛਾਂਹ ਮੁੜਨਾ ਵੀ। ਬਹੁਤ ਤਰੱਕੀ ਹੈ 😮 ਥੋਡੀਆਂ ਗੱਲਾਂ। ਪਿਛਾਂਹ ਮੁੜਨਾ। ਤਰੱਕੀ ਦੀਆਂ ਗੱਲਾਂ ਬਾਤਾਂ ਹਨ 😮 ਬਚਪਨ ਪਹਿਲਾਂ।ਪੰਜਾਹ ਚਾਲੀ ਸਾਲ ਪਹਿਲਾਂ ਦਾ ਬੜਾ ਹੀ।ਕੇਵਲ ਵਧਿਆ ਹੀ ਨਹੀਂ।। ਸਵਰਗਾਂ ਦੇ ਝੁਟੇਆਂ ਵਰਗਾ ਸੀ।।🎉ਅਸੀ ਬਚਪਨ ਚ ਹੀ ਦਿੱਲੀ ਆ ਗਏ।।ਪਿਤਾਜੀ ਲੈ ਆਏ।।😮ਹਰ ਸਾਲ ਪਿੰਡ ਜਾਣਾਂ।। ਮਾਂ ਦੇ ਨਾਲ। ਮੈਂ ਤੇ ਭਰਾ ਨੇ 🎉ਓਦੋ।। ਗੱਡੇ ਹੁੰਦੇ ਸੀ। ਜਦੋਂ ਮਾਮਾ ਨਾਨਾ।। ਅਤੇ ਔਨਾਂ ਦੇ ਲੜਕੇ ਅਸੀ ਦੋਵੇ।। ਗੱਡੇ ਤੇ ਜਾਂਦੇ।। ਪਿੰਡ ਵਾਲੇ। ਜਦੋਂ ਰਾਹ ਚ ਕੋਈ।ਮਿਲਦਾ।।ਉਸਨੇ ਮਾਮੇ ਨਾਨੇ ਨੂੰ ਟਿੱਚਰ ਕਰਨੀ।ਔ ਭਾਈ। ਗੱਡੇ ਦਾ ਪਹਿਆ ਤਾਂ ਬਦਲ ਲੈ।। ਲੱਕੜ ਦਾ ਪਹਿਆ।।ਬੜਾ ਪੁਰਾਣਾ ਸੀ।।ਮਾਮੇ ਨੇ ਕੇਹਿਣਾਂ ਹਾਂ ਕੋਈ ਨਾ।। ਅਗਲੇ ਸਾਲ ਜਾਣਾਂ ਔਹੀ ਪਹਿਆ।।ਔਹੀ ਟਿੱਚਰ।।ਬੜਾ ਅੰਨਦ ਔਣਾ।।ਸੁਨਾਣੰ ਅਤੇ ਸੁਣਨ ਵਾਲੇ ਆਂ ਨੂੰ।।ਗੁਸਾ ਤਾਂ ਕਦੇ ਮੁਹਰੇਆ ਨਾ ਨਾਗਦਾ।। ਸਾਰੇਆਂ ਦੇ ਮੰਨ ਅਜੀਬ ਜਿਹੀ ਮਸਤੀ।।🎉😅ਘਰ ਚ ਗੋਆ ਕੁੜਾ ਚਕਣੰ ਵਾਲੀ।ਮਾਤਾ।।😮ਨਾਨੇ ਨੂੰ ਤਾਨਾਂ ਨਿਤ ਦੇਣਾਂ।।ਵੇ ਤਾਰੇਆ।। ਮੁੰਡੇ ਦਿੱਲੀ ਉ ਆਏ ਹੈ।ਦੇ ਐਨਾਂ ਨੂੰ ਦੋ ਰੁਪਿਏ 😮ਨਾਨੇ ਨੇ ਬੋਲਣਾ ਨਾ।ਬੜੇ ਸ਼ਾਂਤ ਸੁਭਾਅ ਦੇ ਸੀ।।ਜਾਦਾਤਰ ਔਹੋ।। ਚੁੱਪ ਹੀ ਰੇਹਿੰਦੇ।। ਪਿੰਡ ਤੋਂ ਬਾਹਰ ਕਦੇ ਔ ਗਏ ਨੀ।। ਜਾਣਕਾਰੀ ਕੋਈ ਹੈ ਨੀ।।ਇਸ ਲਈ ਔ ਸੁਨਣਂ ਚ ਧਯਾਨਂ ਦਿੰਦੇ।।ਕਈ ਗਪ ਹੀ ਸੁਣਾਈ ਜਾਂਦੇ ਉਸਨੂੰ ਵੀ ਔ ਬੜੇ ਧਯਾਨਂ ਨਾਲ ਸੁਣਦੇ 😮 ਇੱਕ ਗਡਾ ਸੀ ਵੱਡਾ।।ਇਕ ਛੋਟੀ ਬੈਲ ਗੱਡੀ ਸੀ।।ਇਕ ਦਿਨ ਬੈਲ ਗੱਡੀ ਚ।ਥੋੜੀ ਕੰਣਕ ਲਦ ਲੀ।।ਮਾਮਾ ਨਾਨਾ। ਔਰ ਅਸੀਂ ਦੋਨੋਂ ਭਰਾ।ਮੰਡੀ ਚਲੇ ਗਏ ।। ਤਿੰਨ ਕਿਲੋਮੀਟਰ ਦੂਰ ਮੰਡੀ ਸੀ। ਜਿੱਥੇ ਆੜਤਿਐ ਤੋ ਪੈਸੇ ਲੈਣੈ ਸੀ।। ਦੁਪਹਿਰ ਦਾ ਸਮਾਂ ਸੀ।।ਬਸ ਪੁੱਛੋ ਨਾ।ਨਜਾਰਾ ਬੈਲ ਗੱਡੀ ਤੇ।।ਆਸੇ ਪਾਸੇ ਦਰਖਤ।।ਠੰਡੀ ਹਵਾ ਚੱਲਦੀ।।ਮਾਮੇ ਨੂੰ।। ਮੈਨੂੰ ਫੜਾ ਲਗਾੰਮ ਬਲਦ ਦੀ।।ਔ ਫੜਾ ਵੀ ਦਿੰਦਾ।। ਮੈਨੂੰ ਆਏ ਲਗਣਾ ਜਿਵੇ ਜਹਾਜ਼ ਚਲਾ ਰੇਹਾਂ ਹਾਂ।। ਜਦੋਂ ਪਾਸੇਊ ਕੋਈ ਬਸ ਨੰਗਣੀ।।ਉਸ ਵੇਲੇ ਮਾਮੇ ਨੇ ਲਗਾਮਾਂ ਫੜ ਲੈਣੀਆਂ।।ਨਾਨੇ ਨੇ।।ਮਾਮੇ ਨੂੰ।ਗੁਸੇ ਹੋਣਾਂ।ਔ ਛੋਰ ਨੂੰ ਰਸਾ ਨਾ ਫੜਾ।। ਐਵੇਂ ਵਿੱਚ ਮਾਰੂ 🎉ਮੰਡੀ ਆੜਤੀਆ ਨੂੰ ਕੇਹਾ ਦਸ ਰੁਪਈਏ ਦੇ।।ਕੰਣਕ ਬਾਅਦ ਚ ਲਾਹੀ।।ਦਸ ਰੁਪਏ। ਮੈਨੂੰ ਫੜਾ ਤੇ।।ਦਸ ਰੁਪਏ ਉਸ ਵਕਤ ਪੰਜ ਸੋ ਵਧ ਕੀਮਤ ਵਾਲੇ ਸੀ 😮ਮਾਮਾ ਤੇ ਅਸੀ ਦੋਨੋ ਭਰਾ।।ਨਾਲ ਪੈਦਲ ਛੈਹਿਰ ਚਲੇਗੇ 😮ਔਥੇ ਅਸੀਂ ਸਵਾ ਕੁ ਰੁਪਏ ਦੀ ਬਰਫ਼ੀ ਪਾਇਆ ਲਈ।।ਅਤੇ ਨਾਲ ਚਾਹ ਪੀਤੀ।।ਦਸ ਦੇ ਅਸੀ ਆਠ ਖ਼ਰਚ ਲੇ।।ਆਮ।ਲੈ ਲਏ।।ਮਾਮੇ ਨੇ ਇੱਕ ਸਾਬਣ।।ਨਹੋਣ ਵਾਲਾ।।ਹਮਾਮਂ ਸੀ ਸ਼ਾਇਦ।।ਲੈ ਲਯਾ।। ਦੁਕਾਨ ਦਾਰ ਨੂੰ ਕੇਹਿਦਾੰ।।ਔ ਸਾਬਣ ਦੇ ਜਿਸ ਨਾਲ ਐਕਟਰ ਨਹਾਉਦੇ ਨੇ।। ਜਦੋਂ ਨਾਨੇ ਨੂੰ ਪਤਾ ਲੱਗਾ ਕਿ ਇਹ ਸਾਬਣ ਲੈ ਕੇ ਆਇਆ ਹੈ।।ਨਾਨਾ ਕਹਿੰਦਾ।।ਵੇ ਖਾਂ।ਕੀ ਖੇਖਣ ਕਰਦਾ।।ਮਾਮਾ ਇਹ ਛੈਹਰਿਐ ਨੋਉਦੇ ਨੇ।।ਸਾਰਾ ਟੱਬਰ ਕਪੜੇ ਧੋਣ ਵਾਲੇ ਸਾਬਣ ਨਾਲ ਯਾਂ ਗਾਚਣੀ ਨਾਲ ਨਹਾਉਂਦੇ 😅😅 ਜਦੋਂ ਛੁਟੀਆਂ ਖਤਮਂ ਹੋਣ।ਮਗਰੋ ਦਿਲੀਂ ਪਰਤਣਾ।।ਕਈ ਦਿ ਦਿਲ ਨਾ ਲੱਗਣਾ।। ਮਾਂ ਨੂੰ ਕੇਹਿਣਾਂ।। ਮੈਂ ਮਾਮੇ ਪਿੰਡ ਰੇਹਿਣਾੰ ਔਥੇ ਹੀ ਪੜਨਾਂ।।😅 ਮਾਂ ਨੇ ਝਿੜਕਨਾ।।ਹਰ ਸਾਲ ਜਾਂਦੇ ਰਹੇ।। ਜਦੋਂ ਤੱਕ । ਵੱਡੇ ਦਾੜੀ ਮੁੱਛਾਂ ਨੀ ਆਇਆ।।🎉 ਫੇਰ ਬਸ ਦੋ ਤਿੰਨ ਸਾਲ ਬਾਅਦ। ਯਾਂ ਫਿਰ ਵਿਆਹ ਸ਼ਾਦੀਆਂ ਯਾਂ ਫਿਰ ਮਰਨੇ ਤੇ ਭੋਗਾਂ ਸੋਗਾ ਤੇ 🎉🎉🎉🎉🎉🎉🎉🎉
@harbhejsidhu1072
@harbhejsidhu1072 10 ай бұрын
Thanks ji
@amankattu5084
@amankattu5084 10 ай бұрын
Bhut ghanit galbat bai
@pindermaan8269
@pindermaan8269 10 ай бұрын
@@harbhejsidhu1072 ਪੁਰਾਣੇ ਸਮੇਂ ਦੇ ਖਾਂਣ ਪੀਣ ਤੇ ਬਚਪਨ ਦੀਆਂ ਖੇਡਾਂ ਬਾਰੇ ਗੱਲ ਕਰੋ ਜਿਵੇਂ ਕਿਸੇ ਦੇ ਖੇਤ ਚ਼ ਜਾ ਵਾੜੇ ਚ਼ ਗੱਨੇ ੍ ਫਲ ਤੋੜਨ ਘਰ ਦਾ ਸਮਾਨ ਵੇਚ ਕੇ ਕੁਲਫੀਆ ਖਾਣੀ ਪਿੰਡ ਦੇ ਅਵਾਰਾ ਕੁੱਤੇ ਕੁਟਣੇ
@GurdevSingh-vd5ie
@GurdevSingh-vd5ie 10 ай бұрын
ਸਾਡੇ ਨਾਨਕੇ ਪਿੰਡ ਉਸ ਵੇਲੇ। ਨੇਹਰਾਂ ਕਚੀਆਂ ਹੁੰਦੀਆਂ 🎉ਨੇਹਰ ਦੇ ਪੁਲ ਤੇ ਇਕ ਬੋਹਡ ਦਾ ਦਰਖ਼ਤ ਬੜਾ ਪੁਰਾਣਾ। ਉਸਦੇ ਥੱਲੇ।ਕੁਤਾ ਨਲਕਾ।ਪਾਣੀ ਮੀਠਾ। ਬਰਫ਼ ਵਰਗਾ।ਠੰਡਾ 😅ਨੇਹਰ ਦੇ ਪੁਲ ਤੇ ਰੋੜਕਾਂ। ਪੂਰੀਆਂ।।ਇਕ ਸਾਈਡ ਤੇ ਕੁਲਫੀ ਵਾਲਾ।।ਇਕ ਰੂੰਅ ਦੇ ਗੁਲਾਬੀ ਗੋਲੇਆ ਵਾਲਾ।।। ਬਰਫ਼ ਦੇ ਰੰਗ ਵਾਲੇ ਗੋਲ ਗੋਲੇ।।।😮 ਪੈਸੇ ਘਟ ਹੀ।।ਕੰਣਕ ਚਲਦੀ ਸੀ ਉਸ ਵਕਤ 😮ਨੇਕਰ ਦੇ ਕਿਤੇ ਕਿਤੇ।।ਪਕੀ ਪੁਲੀ ਜਹੀ ਥੌੜੀ ਥੋੜੀ ਦੂਰੀ ਤੇ ਬਣੀ ਹੁੰਦੀ।।ਘਰ ਨਲਕਾ ਗੇੜ ਕੇ। ਲੀੜੇ ਧੋਣ ਤੋਂ ਆਸਾਨੀ ਨੇਹਰ ਤੇ ਲੀੜੇ ਧੋਣੇ ਜਾਦਾ।ਆਸਾਨੀ ਸੀ।। ਜਦੋਂ ਵੀ ਦੋ ਦਿਨ ਦੇ ਲੀੜੇ ਲੱਤੇ ਚਲੋ। ਬੀਬੀਆਂ। ਬੁੜੀਆਂ ਨੇਹਰ ਤੇ।। ਅਸੀਂ ਨੇਹਿਰ।ਛਾਲਾ ਮਾਰ ਕੇ ਤੈਰੀ ਜਾਣਾਂ 😮 ਤਿੰਨ ਤਿੰਨ ਘੰਟੇ ਨਹੋਉਦੇ ਰੇਹਣਾਂ।। ਜੇੜੇ ਮੁੰਡੇ ਪੰਦਰਾਂ ਵੀ ਸਾਲ ਦੇ ਯਾਂ ਇਸ ਤੋਂ ਵੱਧ ਦੇ।। ਔਨਾਂ ਨੇ ਪੁਲ ਤੋਂ ਛਾਲ ਓਦੋਂ ਮਾਰਨੀ ਜਦੋਂ।ਪੁਲ ਤੋਂ ਬਸਾਂ ਗਡੀਆਂ ਨਿਕਲਨਿਆ।। ਯਾਂ ਸ਼ਰਤਾਂ ਲਾਕੇ ਕਿ ਪੁਲ ਥੱਲੋ।।ਡੁੰਗੀ ਚੁਭੀ ਲਾਕੇ।।ਸਾਹ ਰੋਕ ਕੇ ਕਿੰਨੀ ਦੂਰ ਚਲੇ ਜਾਣਾਂ 😅😅ਆ ਹੁਣੰ ਨੇਹਿਰਾਂ। ਤਕਰੀਬਨ ਸਾਰੀਆਂ ਪਕਿਆ ਅਤੇ ਬੜੀਆਂ ਖਤਰਨਾਕ ਡਲਾਣੰ ਵਾਲੀਆਂ ਕਰ ਤੀਆਂ 😢ਸਾਰੀ ਗਰਮੀਆਂ ਨੇਹਰਾਂ ਤੇ ਮੇਲੇਆਂ ਵਾਂਗ ਰੋਣਕਾਂ ਲਗੀਆਂ ਰੇਹਿਦੀਆਂ।। ਮਝਾਂ ਚਰੋਣ ਦਾ ਵੱਖਰਾ ਹੀ ਨਜ਼ਾਰਾ ਸੀ 😅ਮਾੜੀ ਜਹੀ ਛਾਮੰ ਹੋਣੀ।। ਗੁਰੂ ਘਰ ਰੋਣਕਾਂ।।ਪਾਠ ਸਪੀਕਰ ਚ।।ਔਰ ਪ੍ਰਸ਼ਾਦ ਲਈ।। ਕੋਈ ਕੁੱਝ ਵੰਡਦਾ। ਕੋਈ ਕੁੱਝ।।🎉🎉 ਹਥੀਂ ਚੱਕੀ ਆਟਾ ਪੀਹਣ ਕਰਨਾ।। ਬੀਬੀਆਂ ਨੇ।।ਕਾੜਨੀ ਵਾਲਾ ਦੁੱਧ।।ਚਾਟੀ ਚ ਮਧਾਣੀ । ਹਥੀਂ ਰਿੜਕਣਾ।।ਕੂਝੇ ਮਿੱਟੀ ਦੇ ਚ ਦਾਲ।। ਮੂੰਗੀ ਸਾਬਤ ਹੀ। ਯਾਂ ਪਕੌੜੀਆਂ ਪਕੋੜੇ ਦੀ ਸਬਜ਼ੀਆਂ 😊
@Sarpanch.2
@Sarpanch.2 10 ай бұрын
ਬਾਈ ਸਹੀ ਗੱਲ ਕਰੀ ਸੁਆਦ ਆ ਗਿਆ ਹੁਣ ਤਾਂ ਜੰਨ ਦਾ ਕਾਰਡ ਜਾਵੇ ਤਾਂ ਕਹਿਦਾ ਤੂੰ ਚਲਾ ਜਾਂ ਬਾਈ
@Paliwala
@Paliwala 10 ай бұрын
Bai g boht hi Vadiya gallan kriya Rooh Khush ho gayi Dhanwaad veer g
@ballumahi4935
@ballumahi4935 10 ай бұрын
ਨਹੀਂ ਰੀਸਾਂ ਬਾਈ ਤੇਰੀਆਂ
@karamjitdhillon3715
@karamjitdhillon3715 10 ай бұрын
ਬਾਈ ਜੇ ਕਿਸੇ ਦੇ ਕੋਲ ਡੈਕ ਵਧੀਆ ਹੁੰਦਾ ਸੀ ਉਸ ਦੀ ਵੀ ਬਹੁਤ ਪੁੱਛ ਗਿੱਛ ਬਹੁਤ ਹੁੰਦੀ ਸੀ ਕਹਿਣਾ ਡੈਕ ਤੇ ਸਪੀਕਰ ਉਹਨਾਂ ਦੇ ਬਹੁਤ ਵਧੀਆ ਆ ਉਹਨਾਂ ਦੇ ਲ਼ੈ ਕੇ ਆਉਣਾ ਆ
@harjeet_maan_
@harjeet_maan_ 10 ай бұрын
ਮੇਰੇ ਤਾਏ ਦੀ ਕੁੜੀ ਵਿਆਹ ਬਰਾਤ ਵਾਲਿਆਂ ਨੇ ਕਰਤਾਰ ਰਮਲਾ ਅਖਾੜਾ ਲਿਆਂਦਾ ਸੀ ਮੇਰੀ ਤੇ ਇੱਕ ਹੋਰ ਸਾਡੇ ਸਕੀਆਂ ਦਾ ਸਾਡੀ ਡਿਊਟੀ ਲਾਈ ਸੀ ਤੁਸੀਂ ਚਾਹ ਪਿਉਣੀ ਸੀ ਮੈਂ ਸਾਰੀ ਰਾਤ ਨੀ ਸੁੱਤਾ ਮੇਰੇ ਆੜੀ ਦੂਜੇ ਦਿਨ ਦਿਨ ਪੁਛਦੇ ਉਏ ਤੁਹਾਡਾ ਹੱਥ ਲੱਗਿਆਂ ਸੀ ਗਾਉਣ ਵਾਲੀ ਦੇ ਮੈ ਕੲਈ ਸਾਲ ਨੀ ਭੁੱਲਿਆ
@gurpreet927
@gurpreet927 10 ай бұрын
😂😂😂😂😂😂😂😂😂😂😂😂😂😂😂😂😂😂
@ramanpalpal4867
@ramanpalpal4867 12 күн бұрын
Very good ji 🎉🎉🎉🎉🎉
@shubbuttarff9167
@shubbuttarff9167 10 ай бұрын
ਬਾਈ ਪੁਰਾਣਾ ਵੇਲਾ ਜਾਦ ਕਰਾ ਤਾ
@Mangacharik
@Mangacharik 17 күн бұрын
Shera Bhai ji
@virktrucktv8429
@virktrucktv8429 10 ай бұрын
Very nice bro.God bless you
@jasvinderkaur4427
@jasvinderkaur4427 9 ай бұрын
Bai ji bhut sohni glbat c. Bs kite kite galbat da lahija bnavti jiha lagga.
@royalgamer6757
@royalgamer6757 10 ай бұрын
ਜਿਆਉਂਦੇ ਰਹੋ ਵੀਰੋ,, ਸਭ ਕੁਸ਼ ਅੱਖਾਂ ਮੂਹਰੇ ਘੁੰਮ ਗਿਆ,,,, ਪੈਸੇ ਤਾਂ ਅਸੀਂ ਵੀ ਬਹੁਤ ਚੁਗੇ ਸੀ,, ਫਿਰ ਡਰ ਰਹਿਣਾ ਕੋਈ ਝੁਟੀ ਮਾਰ ਕੇ ਖੋਹ ਨਾ ਲਵੇ 😅😅😅😅ਪਿੰਡ ਚ ਬੀਬੀਆਂ, ਭੈਣਾਂ ਨੇ ਆਪ ਰੋਟੀ ਬਣਾਉਣੀ,, ਬੜਾ ਚਾਅ ਹੁੰਦਾ ਸੀ ਬਈ ਫਲਾਣੇ ਦੇ ਵਿਆਹ ਆ ਤੇ ਰੋਟੀ ਪਕਾਉਣ ਦਾ ਸੱਦਾ ਆਊ
@papillon8443
@papillon8443 9 ай бұрын
Keep it up! 👍
@manveergaming9436
@manveergaming9436 9 ай бұрын
Very good veereo❤❤❤
@amanjitsingh7307
@amanjitsingh7307 9 ай бұрын
Purani yaad agi aaj tan bro
@manidhillon8648
@manidhillon8648 10 ай бұрын
Bai gal bat dilo kr rahe ny swad a geya bai jma
@Sarpanch.2
@Sarpanch.2 10 ай бұрын
ਬਾਈ ਲੋਪੋ ਵਾਲੇ ਤੇਰਾ ਨੰਬਰ ਚਾਹੀਦਾ
@Sukhdev03596
@Sukhdev03596 10 ай бұрын
ਚਲਾਕ ਬੰਦੇ ਪਹਿਲਾਂ ਹੀ ਕਾਪੀ ਪੈਨ ਚੁਕ ਲੈਂਦੈ ਕੇ ਮੰਜੇ ਬਿਸਤਰੇ ਸਿਰ ਤੇ ਨਾ ਚੁੱਕਣੇ ਪੈਣ ਪਰ ਅਨੰਦ ਹੁੰਦਾ ਸੀ
@baltejsingh3935
@baltejsingh3935 10 ай бұрын
ਬਹੁਤ ਵਧੀਆ ਵੀਰੇ
@surjeetsighsonu7896
@surjeetsighsonu7896 10 ай бұрын
ਦੋਵੇਂ ਭਰਾਵਾਂ ਦੀ ਆਵਾਜ਼ 1447 ਤੋਂ ਪਹਿਲਾਂ ਦੀ ਬੋਲੀ ਲੱਗਦੀ ਆ ਧੰਨਵਾਦ ਦੋਵੇਂ ਵੀਰਾ ਦਾ
@manpreetnijjar1466
@manpreetnijjar1466 10 ай бұрын
🙏🌹🤗💚Att Brother Att💚🤗🌹🙏
@badnamyoutuber7427
@badnamyoutuber7427 10 ай бұрын
Bahut jyda Vidya video hae❤❤❤❤❤❤❤❤
@BittuAthwal-lk7vw
@BittuAthwal-lk7vw 10 ай бұрын
Att karate veerji
@GurdeepSingh-el9dq
@GurdeepSingh-el9dq 9 ай бұрын
Good veer ji ❤❤❤❤
@sohalfarm2061
@sohalfarm2061 10 ай бұрын
👍👍👌👌
@RakeshKumar-kn9hr
@RakeshKumar-kn9hr 9 ай бұрын
Very nice 👍👍👍
@surjitsingy5100
@surjitsingy5100 8 ай бұрын
❤❤❤❤
@user-jt3mc8hl1i
@user-jt3mc8hl1i 10 ай бұрын
👍👍
@TejiLassoi
@TejiLassoi 10 ай бұрын
❤❤
@baljitsingh374
@baljitsingh374 10 ай бұрын
Nice video 🙏
@SaddamDhanoa
@SaddamDhanoa 10 ай бұрын
Kia bat aa yar tusi ta purana time yad kara ta yar
@harvir4157
@harvir4157 10 ай бұрын
Good bro
@sohalfarm2061
@sohalfarm2061 10 ай бұрын
Good
@user-jt3mc8hl1i
@user-jt3mc8hl1i 10 ай бұрын
@sukhchainsingh9221
@sukhchainsingh9221 10 ай бұрын
Nice
@kawalchahal6379
@kawalchahal6379 3 ай бұрын
👌👌👌👌👌👌🙏🙏
@GurmeetSingh-jn9xq
@GurmeetSingh-jn9xq 10 ай бұрын
Me school di vardi pa ke barat dekhi apne chache di ta v bhout khus c
@avtarsinghwarrring3390
@avtarsinghwarrring3390 10 ай бұрын
ਸਹੀ ਗੱਲ ਆ ਬਾਈ ਜੀ ਕਈ ਵਾਰ ਤਾਂ ਬਰਫ਼ ਵਾਲਾ ਪਾਣੀ ਪੀ ਕੇ ਈ ਦੱਸਦੇ ਫਿਰਨਾ
@totakhan171
@totakhan171 10 ай бұрын
👍👍👍👌👌👌👌❤❤❤❤
@sidhumusicsm8056
@sidhumusicsm8056 10 ай бұрын
Nice video 📹 👍 👌 😅😅😅😅
@pardeepjawandha3278
@pardeepjawandha3278 10 ай бұрын
Saranya wali gall jma sahi a y
@user-jt3mc8hl1i
@user-jt3mc8hl1i 10 ай бұрын
🇨🇦🇨🇦
@lakhvinderkaur8329
@lakhvinderkaur8329 10 ай бұрын
Sacheia Galla Bai
@simerjitkaur4337
@simerjitkaur4337 10 ай бұрын
Asi vi eh sara Time Dekhya Aje v sb khujh yad aunda
@SaddamDhanoa
@SaddamDhanoa 10 ай бұрын
Sanu vi sab yad aa Purana Punjab da sabhyachaar bohat kamal da si hun ta 2 ghantay vich viayah muk janday aa
@SaddamDhanoa
@SaddamDhanoa 10 ай бұрын
Bistray khattay karnay fer tanbu kanata vi loniya Chaa pani da parband karna tarkay rishtaydara wastay
@KiranpalKaur-mp5iy
@KiranpalKaur-mp5iy 3 ай бұрын
Haji
@Harjindersingh-xi3un
@Harjindersingh-xi3un 10 ай бұрын
Bai swaad a gya yar
@gursewakjhajj6875
@gursewakjhajj6875 10 ай бұрын
ਹੁਣ ਜਿਹੜਾ ਵਿਆਹ ਸਭ ਤੋਂ ਪਹਿਲਾਂ ਆਉਦਾ ਉਹਤੇ ਤਾ ਅਗਲਾ ਜਾਦਾ ਚਾਈ ਚਾਈ ਉਸ ਤੋਂ ਬਾਅਦ ਦੇ ਅਗਲਾ ਕਹਿੰਦਾ ਕਿਥੋ ਖਰਚਾ ਖੜਾ ਹੋ ਗਿਆ। ਨੇੜੇ ਦੇ ਵਿਆਹ ਤੇ ਤੀਹ ਹਜਾਰ ਲੱਗਦਾ। ਦੂਰ ਦਾ ਤਿੰਨ ਚਾਰ ਹਜ਼ਾਰ ਤੋ ਵੀ ਘੱਟ ਨੀ ਪੈਦਾ। ਹੁਣ ਲੋਕ ਪੈਲਸਾ ਤੋ ਬੋਰ ਹੋਗੇ। ਰੋਲੇ ਰੱਪੇ ਸੋਰ ਸਰਾਬੇ ਤੋ ਅਗਲਾ ਭੱਜਦਾ। ਵੀ ਸਗਨ ਦਾ ਫਾਹਾ ਵੱਡੋ ਰੋਟੀ ਖਾ ਕੇ ਭੱਜੋ ਕੀ ਪਿਆ ਇਥੇ ਘਰ ਜਾਕੇ ਆਰਾਮ ਕਰਦੇ ਆ
@MSGaminG-cc4dz
@MSGaminG-cc4dz 9 ай бұрын
Hor bai Lopo ki hal h Millan Avanga Bro g K Moge Wala
@anushpreetkaur4344
@anushpreetkaur4344 10 ай бұрын
1995 to badh hi agh g lagh gyi a jamane nu jma.nll simple soot boot nll sheed Baba chamkila sabh g Mata amarjot g da Akhara hunda c.nazere a Jane darmik geet talwar me khalgidhar Di a.barat vapasi te nll ik kela te seb v dende c.khede c look batta pi lo.ghar wale duty wale nu dekh na lean.o time changa c
@harpreetjawandha4299
@harpreetjawandha4299 10 ай бұрын
Ah sahi gal a bai Dharmsala vich manje te beith ke kanch de Glass vich bundi paa ke peen nu milni ta cha chad janda
@raghbirsingh627
@raghbirsingh627 10 ай бұрын
ਬਾਈ ਜੀ ਕਮਾਲ ਕਰਤੀ ਪੁਰਾਣੇ ਸਮਿਆਂ ਦਾ ਨਜ਼ਾਰਾ 😂😂 ਹੁਣ ਤਾਂ ਬਾਈ ਤਿੰਨ ਘੰਟੇ ਦਾ ਵਿਆਹ ਆ ।
@manipandher9508
@manipandher9508 10 ай бұрын
Jana hi such y g
@SaddamDhanoa
@SaddamDhanoa 10 ай бұрын
Degg tay jera banda bahaya hunda si oh vi sayana bahonday si Vi Kitay ay na hovay platea par par pai jaway ta har cheej time nal muk jay
@electrovision2188
@electrovision2188 10 ай бұрын
Bai doli walli car ch sad song lage hundey se because us time trend he sad songs the hunda see...
@user-tp4cd3hb8m
@user-tp4cd3hb8m 10 ай бұрын
Bai cra jindgi chata krti❤❤❤love bro
@Harjindersingh-xi3un
@Harjindersingh-xi3un 10 ай бұрын
Jaldhar doordarshan te v payo yar
@parwinderbasati5942
@parwinderbasati5942 10 ай бұрын
Kuldep mnak ne shi keha c do manjyan jord spikr bajne ni jhrde mele lgg gye murd lagne ni
@SaddamDhanoa
@SaddamDhanoa 10 ай бұрын
Veer jad Manjay bistray khattay karnay ta nau vi likhday hunday si vi keday gharo kera manja bistra aya
@Baldev378
@Baldev378 9 ай бұрын
😂😂😂🎉
@SukhchainSingh-bl3tb
@SukhchainSingh-bl3tb 10 ай бұрын
ਬਾਈ ਜੀ ਪੁਰਾਣੀ ਖੇਡਾਂ ਦੀ ਗੱਲ ਬਾਤ ਸੁਣਾਓ ਜੀ
@SaddamDhanoa
@SaddamDhanoa 10 ай бұрын
22 barat jay kitay bali lambi vaat tay jani hundi ta tarkay hi barat tur pendi hundi si 72 seat bus hundi ta 1,2 cars hundiya bas
@Paliwala
@Paliwala 10 ай бұрын
Bai bahla nazara aounda hunda c
@sukhchainrandhawarandhawa7058
@sukhchainrandhawarandhawa7058 10 ай бұрын
ਸਰਵਾਹਲੇ ਵਾਲਾ ਹਾਲ਼ ਬੁਰਾ ਹੀ ਹੁੰਦਾ ਸੀ
@y_sgaming3239
@y_sgaming3239 10 ай бұрын
Kidr ghre viha hunda c os de men beli kol incharge hunda c laduya wale kamre di chabi bhuva kol sharb wale kadu banda hi kad kada c
@vkraikastudy5281
@vkraikastudy5281 10 ай бұрын
Bai asi ta school wali vardi paa ke hi jann chard de c 😂 rahi gal manje mistre da rewaaj ta ajj bi a ikhatte karn da kyo ke sade ajj bi viahaa ghara vich karde ne na ki palace vich sade bai
@gurpreet927
@gurpreet927 10 ай бұрын
ਵੀਰੇ ਕਿਸ ਜਗਾ ਤੋਂ ਆ tuc
@anushpreetkaur4344
@anushpreetkaur4344 10 ай бұрын
Veer g kis pind to tusi sade ta riwaj chal gia g
@y_sgaming3239
@y_sgaming3239 10 ай бұрын
Bai khadhy te bede nu botal deny j kise nu kuj kha dena te us ny rus jana
@SaddamDhanoa
@SaddamDhanoa 10 ай бұрын
Yar Laddu gharay hi desi banonday hunday si saray munday khttay ho janay ta sara kam ap hi karna
@pind877
@pind877 10 ай бұрын
Jago de vich kici da ghar manja puthe krde c chula thod dende c
@kawalchahal6379
@kawalchahal6379 3 ай бұрын
❤❤❤❤❤😊😊😊🥲🥲
@harpreetjawandha4299
@harpreetjawandha4299 10 ай бұрын
Nal desi daaru hundi ghar dii ja theke dii thaali vich pakodia hundia
@ranveersinghgermany
@ranveersinghgermany 10 ай бұрын
😂😂😂😂😂
@kawalchahal6379
@kawalchahal6379 3 ай бұрын
😂😂😂😂😂😂😂😂
@hindagill6937
@hindagill6937 10 ай бұрын
pahla kudiya munde ekthe khad de hundi c sariya ne ik duje nu pan pra mn de hunde c
@GurdeepSingh-el9dq
@GurdeepSingh-el9dq 9 ай бұрын
Tothe te spike lan wali Gaal nhi kiti veer ji
@malwinderwalia2119
@malwinderwalia2119 10 ай бұрын
b
@kamalguri9624
@kamalguri9624 10 ай бұрын
ਇਕ ਵੀਡੀਓ ਹੋਰ ਬਣਾਓ ਜੀ 👏
@mamdotia
@mamdotia 10 ай бұрын
3rd 🍑
@sunnymoudgill6111
@sunnymoudgill6111 10 ай бұрын
paise nali ch dig painde c
@lakhveersingh3619
@lakhveersingh3619 9 ай бұрын
Done ee goliyaa de dhakke aa
@FaraattaTv
@FaraattaTv 10 ай бұрын
Tatta Sumo Te Jann Jana , 98 da vivah yaad aya gye . Babbu maan de geet chalda c pind phara lagda deck te , pind dramshala Jann rukde c .
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 25 МЛН
1 or 2?🐄
00:12
Kan Andrey
Рет қаралды 55 МЛН
Scary Teacher 3D Nick Troll Squid Game in Brush Teeth White or Black Challenge #shorts
00:47
Show with Sukhjinder Lopon | Motivational | EP 17 | Talk with Rattan |
48:07
鱿鱼游戏!小蚂蚁也太坏啦!火影忍者 #佐助 #家庭
0:46
火影忍者一家
Рет қаралды 11 МЛН
How Many Balloons Does It Take To Fly?
0:18
MrBeast
Рет қаралды 83 МЛН
МЛАДШАЯ СЕСТРА И МОРОЖЕНОЕ ИЗ АРБУЗА
0:41
ОЛЯ ПЕРЧИК
Рет қаралды 3,2 МЛН