ਪੁਰਾਣੇ ਜ਼ਮਾਨੇ ਦਾ ਵਿਆਹ

  Рет қаралды 213,301

Gurjit Gehal

Gurjit Gehal

3 ай бұрын

Пікірлер: 112
@Craftyera01
@Craftyera01 3 ай бұрын
ਜਿੰਨੀ ਸਿਫਤ ਕੀਤੀ ਜਾਵੇ ਓਨੀ ਥੋੜੀ ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ, ਅਸੀਂ ਫੁਕਰ ਪੁਣੇ ਨੂੰ ਛੱਡ ਕੇ ਪਿਆਰ ਦੇ ਨਾਲ਼ ਰਹੀਏ, ਬਹੁਤ ਬਹੁਤ ਵਧਾਈਆਂ ਹੋਵਣ
@user-nl9ex4fp5n
@user-nl9ex4fp5n 2 ай бұрын
ਪਰਾਣੇ ਰਿਵਾਜ ਦੀਆਂ ਕਨਾਤਾ ਤੇ ਛਾਇਆਵਾਦ ਵੀ ਹੋਣੇ ਚਾਹੀਦੇ ਸੀ ਤਹਾਨੂੰ ਵਿਆਹ ਦੀਆਂ ਬਹੁਤ ਬਹੁਤ ਵਧਾਈੱਆ ਜੀ
@dhanwinderkaur1402
@dhanwinderkaur1402 3 ай бұрын
ਵਾਹਿਗੁਰੂ ਜੀ ਪੁਰਾਣੇ ਸਮਿਆਂ ਵਿੱਚ ਧੀਆਂ ਨੂੰ ਨਚਾਇਆ ਨਹੀਂ ਸੀ ਜਾਂਦਾ ਅਤੇ ਨਾਂ ਹੀ ਧੀਆਂ ਦੇ ਰਿਸ਼ਤੇਦਾਰ ਨਚਦੇ ਸੀ ਮੁਆਫ ਕਰਨਾ ਸੀ
@kirpalkaur6398
@kirpalkaur6398 3 ай бұрын
ਸਹੀ ਕਿਹਾ ਜੀ ਬਰਾਤੀ ਹੀ ਨੱਚਦੇ ਸੀ। ਇੱਕ ਬਰਾਤ ਵਿੱਚ ਕੁੜੀ ਵਾਲੇ ਪਾਸੇ ਦਾ ਜਾਣਕਾਰ ਬਰਾਤੀ ਨੱਚ ਰਿਹਾ ਸੀ ਉਹ ਵੀ ਨਾਲ ਨੱਚਣ ਲੱਗ ਪਿਆ ਕਾਫੀ ਹੰਗਾਮਾ ਹੋਇਆ ਸੀ।
@kirpalkaur6398
@kirpalkaur6398 3 ай бұрын
ਪਹਿਲਾਂ ਤਾਂ ਦੁਲਹਾ ਦੁਲਹਨ ਵੀ ਨਹੀਂ ਸੀ ਨੱਚਦੇ, ਇਹ ਗਲਤ ਵਿਖਾਇਆ ਹੈ।
@KuldeepSingh-qg4tj
@KuldeepSingh-qg4tj 3 ай бұрын
ਵੀਡੀਓ ਬਹੁਤ ਬਹੁਤ ਵਧੀਆ ਲੱਗੀ ਜੀ। ਜੇ ਵਿਆਹ ਵਾਲੀ ਕੁੜੀ ਦੇ ਪੰਜਾਬੀ ਸੂਟ ਤੇ ਫੁਲਕਾਰੀ ਵਿੱਚ ਮੂੰਹ ਲੁਕੋਇਆ ਹੁੰਦਾ ਫੇਰ ਹੋਰ ਵੀ ਬਹੁਤ ਬਹੁਤ ਸੋਹਣੀ ਲਗਣੀ ਸੀ ਵੀਡੀਓ। ਰੱਬ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਚ ਰੱਖੇ ਬਹੁਤ ਖੂਬ।🎉❤❤🎉❤❤❤
@jarnaildhaliwal659
@jarnaildhaliwal659 3 ай бұрын
50 ਪਹਿਲਾਂ ਤਾਂ ਮੁੰਡੇ ਕੈਂਠਿਆਂ ਵਾਲੇ ਵਿਆਹੀਆਂ ਕੁੜੀਆਂ ਸਗੀਫੁਲ ਪੈਗਨਦੀਆ ਸੀ ਜਾਗੋ ਪਿੱਤਲ ਦੀ ਪਲਟੋਹੀ ਹੁੰਦੀ ਸੀ ਨਾ ਕੁਰਸੀਆ ਹੁੰਦੀਆਂ ਸੀ ਭੁੰਜੇ ਕੱਪੜਾ ਵਿਸ਼ਾ ਕੇ ਜਾਂ ਮੰਜਿਆਂ ਤੇ ਬੈਠ ਕੇ ਰੋਟੀ ਖਾੱਦੇ ਸੀ ਕੁਝ ਵੀ ਨਹੀਂ 50 ਸਾਲ ਨਾ ਫੋਟੋ ਨਾ ਮੂਵੀ ਹੁੰਦੀ ਸੀ ਧੰਨਵਾਦ ਜੀ ਮਰਾਸੀ ਢੋਲ ਵਜੌਦਾ ਸੀ ਜਾਗੋ ਵੇਲੇ ਬੀਬੀਆ ਨੂੰ ਸਿਰ ਨੰਗਾ ਰੱਖਣ ਦੀ ਇਜਾਜ਼ਤ ਨਹੀਂ ਹੁੰਦੀ ਸੀ
@Dutt-ff
@Dutt-ff 3 ай бұрын
ਇਹ ਤਾਂ ਅੱਜ ਦੇ ਸਮੇਂ ਦਾ ਵਿਆਹ ਲਗਦਾ ਹੈ ਜੀ ਮਾਡਰਨ ਜ਼ਮਾਨੇ ਦਾ🙏🙏
@sehajnoorranu4402
@sehajnoorranu4402 2 ай бұрын
❤🎉😢😮😅 25:16 25:16
@palwindersingh3731
@palwindersingh3731 2 ай бұрын
KHUSH RAHO BACHIO BHUT ASHE. .
@gurdevkaur1209
@gurdevkaur1209 3 ай бұрын
ਸਾਰੇ ਪਰਿਵਾਰ ਨੂੰ ਵਿਆਹ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਿਆਹ ਦੇਖ ਕੇ ਮਨ ਬੁਹਤ ਹੀ ਖੁਸ਼ ਹੋ ਗਿਆ ਜੀ
@amrindersingh8210
@amrindersingh8210 2 ай бұрын
ਇਹ ਬਿਲਕੁਲ ਵੀ ਪੁਰਾਣੇ ਸਮੇਂ ਪੰਜਾਹ ਸਾਲ ਪਹਿਲਾਂ ਦਾ ਨਹੀਂ ਹੈ ਨਾ ਤੇਰੇ ਪਿਹਲਾ ਜਿਹਾ ਘਰ ਹੈ ਨਾ ਹੀ ਕੁਝ ਹੋਰ
@Bristimumma
@Bristimumma 3 ай бұрын
ਵੀਰੇ ਇਹ ਲੱਗਦਾ ਤਾਂ ਹੈ ਨਹੀਂ 50 ਸਾਲ ਪੁਰਾਣਾ ਹੋ ਗਿਆ 50 ਸਾਲ ਪਹਿਲਾਂ ਲਹਿੰਗੇ ਨਹੀਂ ਸੀ ਪਾਂਦੇ ਨਾ ਹੀ ਹੱਥਾਂ ਚ ਹੱਥ ਪਾ ਕੇ ਨੱਚਦੇ ਸੀ
@MD-ht2xr
@MD-ht2xr 3 ай бұрын
1982 vich viah c lehnga paiya c and hathful v
@kaurgill8088
@kaurgill8088 3 ай бұрын
Sahi keh a
@user-zy2vo5qr4r
@user-zy2vo5qr4r 3 ай бұрын
Mare mom de sadi hoi nu 5o Sal ho gear ne chdar vich late c
@kirpalkaur6398
@kirpalkaur6398 3 ай бұрын
ਸਹੀ ਕੁਮੈਂਟ ਕੀਤਾ, ਇਹ ਤਾਂ ਹੁਣ ਦਾ ਵਿਆਹ ਲਗਦਾ। ਕੁੜੀ ਦਾ ਮੂੰਹ ਨੰਗਾ ਨਹੀਂ ਸੀ ਰੱਖਦੇ।
@AmandeepKaur-nl8dm
@AmandeepKaur-nl8dm 2 ай бұрын
ਜੇਕਰ ਪੁਰਾਣੇ ਤਰੀਕੇ ਨਾਲ ਸਾਰਾ ਵਿਆਹ ਕਰਦੇ ਤਾ ਕੇ ਮਿਸਾਲ ਬਣਦਾ ਸਾਰਿਆ ਲਈ
@gurdevkaur1209
@gurdevkaur1209 3 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਭਨਾਂ ਵਿੱਚ ਰਲਮਿਲ ਕੇ ਪਿਆਰ ਨਾਲ ਰਹਿਣ ਦਾ ਸਮਾਂ ਛੇਤੀ ਤੋਂ ਛੇਤੀ ਆ ਜਾਵੇ ਜੀ
@sarbjeetkaur2816
@sarbjeetkaur2816 3 ай бұрын
ਬਹੁਤ ਵਧੀਆ ਕੋਸ਼ਿਸ 👏👏
@OldpunjabisongGehal
@OldpunjabisongGehal 3 ай бұрын
Boht Vdia
@jagdevkaur3144
@jagdevkaur3144 3 ай бұрын
ਬਹੁਤ ਬਹੁਤ ਵਧਾਈ ਹੋਵੇ ਜੀ🎉❤
@ranjitbrar2449
@ranjitbrar2449 3 ай бұрын
ਭਾਈ ਪਹਿਲਾ ਵਿਆਹ ਵਿੱਚ ਭਾਝੀ ਵੰਡਣ ਨਹੀ ਜਾਂਦੇ ਸੀ ਵਿਆਹ ਆਇਆ ਨੂੰ ਕਪੜੇ ਵਿੱਚ ਬੰਨਕੇ ਦਿੰਦੇ ਸੀ ਕਾਰਾਂ ਨਹੀ ਸੀ ਸੂਟ ਵਿੱਚ ਅਨੰਦ ਕਾਰਜ ਹੁੰਦੇ ਸੀ ਜੋ ਸੂਟ ਵਿੱਚ ਅਨੰਦ ਕਾਰਜ ਹੁੰਦੇ ਸੀ ਉਹ ਕੁੜੀ ਕਿਰਾਏ ਵਾਲਾ ਨਹੀ ਸੀ ਕੁੜੀ ਸੂਟ ਖੁਸ਼ੀ ਨਾਲ ਪਾਕੇ ਹੰਢੌਦੀ ਹੁੰਦੀ ਸੀ
@baljeetkaur152
@baljeetkaur152 Ай бұрын
50 saal pehlan jananiyan janjh vich nahi c jandiyan. Nale barat da sara parbandh kurhi vale aap hi kardec. Anad karaj vi ghar hi hunde c. Larhki nu pura chadre c lapetiya hunda c. Hath vi nange nahi c hon dinde. Baratiyan nu taan eh vi pata nahi lasfa c ki larhki da rang roop kive da hai. 😂😂😂 Bhangu from Italy ❤🎉🎉
@GurpreetKaur-op6jp
@GurpreetKaur-op6jp 3 ай бұрын
Nice ❤🎉
@swaransingh1412
@swaransingh1412 2 ай бұрын
ਪੁਰਾਣੇ ਜ਼ਮਾਨੇ ਦਾ ਵਿਆਹ ਤਾਂ ਹੈ ਹੀ ਨਹੀਂ ਇਹ
@sikhfulwadibharolikalangur1278
@sikhfulwadibharolikalangur1278 2 ай бұрын
ਜੋੜੀ ਬਹੁਤ ਸੋਹਣੀ ਹੈ
@kuldeepkaur2770
@kuldeepkaur2770 2 ай бұрын
Sachi pehla viah bdia c ghre sari methayai bandi c ghre sare function honde c sare ralmil ke km nipta lende c hun paplaces de kine gharch bahro sare relative mud jande a 🎉❤
@HargunToor-Bs
@HargunToor-Bs 3 ай бұрын
ਇਹ ਤਾਂ ਅਜਕਲ ਦਾ ਵਿਅਹ ਹੈ
@user-np5er9mp8k
@user-np5er9mp8k 3 ай бұрын
👍👍💖💖🎉
@SurinderKaur-xe9ow
@SurinderKaur-xe9ow Ай бұрын
Purane zmane vali ta koi gll ni es viah ch
@user-nw9dh4vn9y
@user-nw9dh4vn9y 3 ай бұрын
Wha wha very nice we go to old time
@surinderpalgill3592
@surinderpalgill3592 3 ай бұрын
Very nice
@JatinderKhehra-og2dc
@JatinderKhehra-og2dc 3 ай бұрын
A Shagna wala din Sab de ghar te awe ji vadhiyan ji 🙏🏻
@kulwantkaur813
@kulwantkaur813 3 ай бұрын
V v nice
@manjitkaurpelia3506
@manjitkaurpelia3506 3 ай бұрын
Werynice werynice 🎉🎉🎉🎉🎉
@shagunpreet0786
@shagunpreet0786 Ай бұрын
Bhut jyada vadhiya
@JinderpalKaur-ob2sy
@JinderpalKaur-ob2sy Ай бұрын
ਵਿਆਹ ਹੁਣ ਵਾਲਾ ਪਰ ਪਹਿਲਾ ਤਾ ਕੁਛ ਨਹੀ ਲਗਦਾ ਮੇਰਾ ਉਨੀ ਸੌ ਸਤਾਸੀ ਦਾ ਉਦੋ ਵਾਲੀ ਇਕ ਵੀ ਰਸਮ ਨਹੀ ਇਹਦੇ ਵਿੱਚ ਭਾਜੀ ਤਾ ਅਜ ਤੋਲੀਆਂ ਜਾਦੀ ਬਹੁਤ ਬਹੁਤ ਵਧਾਈਆ ਮੋਗਾ
@gurjit121
@gurjit121 Ай бұрын
Thnx alot
@nirmalkaur2583
@nirmalkaur2583 Ай бұрын
​@@gurjit12121:38 😮
@user-vv7mk7vs5s
@user-vv7mk7vs5s 3 ай бұрын
Nice brother
@NareshKumar-cd6se
@NareshKumar-cd6se 3 ай бұрын
Congratulations❤❤❤
@satbeerkaur8079
@satbeerkaur8079 3 ай бұрын
Nice g❤❤❤
@Jassstollfoodz
@Jassstollfoodz 3 ай бұрын
Waheguru ji❤❤❤❤👏👏👏
@Karamjitsingh-ou7gs
@Karamjitsingh-ou7gs Ай бұрын
ਨਾਹੀ ਪਹਿਲਾਂ ਫੋਨ ਹੁੰਦੇ ਸੀ ਇਕ ਬੀਬੀ ਫੋਨ ਤੇ ਗੱਲ ਕਰਦੀ ਪਈ ਏ
@balwindergill4533
@balwindergill4533 Ай бұрын
Very very nice puttrs
@SarbjitKaur-wb7jm
@SarbjitKaur-wb7jm Ай бұрын
Very nice 👍
@user-wn8hz1cv7x
@user-wn8hz1cv7x 3 ай бұрын
🙏🙏🙏🙏🙏🙏🙏👍
@manpreetkaurmanpreetsarot4527
@manpreetkaurmanpreetsarot4527 2 ай бұрын
sahi gall bai ji ta ajj da hi viyah hai not 50 years old
@JaspalSingh-fi5jy
@JaspalSingh-fi5jy 2 ай бұрын
Very good
@budhsingh7628
@budhsingh7628 2 ай бұрын
50 ਸਾਲ ਪਰਾਨਾ ਕੁਸ਼ ਨਹੀਂ ਲੱਗਿਆ ਹਰ ਪਿੰਡ ਵਿੱਚ ਇਮੇ ਹੀ ਵਿਆਹ ਹੁੰਦਿਆਂ ਹੁਣ
@user-rp4wr8pi1g
@user-rp4wr8pi1g 3 ай бұрын
ਮੇਰਾ ਵਿਆਹ40 ਸਾਲ ਪਹਿਲਾ ਹੋਇਆਸੀ ਪਰ ਇਹ50 ਸਾਲ ਪਹਿਲਾ ਨਹੀ ਹੈ
@amansidhu4593
@amansidhu4593 3 ай бұрын
Wahut sohni video aw❤
@jaswinderkaurskjelvik
@jaswinderkaurskjelvik 2 ай бұрын
Some weeding moments was old , traditional ❤congrats 🎈 to all family members. 🙏💕
@gurjit121
@gurjit121 2 ай бұрын
Thanks alot 🙏
@kahansingh2348
@kahansingh2348 3 ай бұрын
Very nice 🎉
@sikhfulwadibharolikalangur1278
@sikhfulwadibharolikalangur1278 2 ай бұрын
ਲੱਡੂਆਂ ਦੀ ਭਾਜੀ ਵੇਖ ਕੇ ਮੂੰਹ ਵਿੱਚ ਪਾਣੀ ਆ ਗਿਆ, ਬਹੁਤ ਵਧਿਆ ਲੱਗਾ ਜੀ, ਲੋਕਾਂ ਨੂੰ ਤੇ ਗੱਲਾਂ ਕਰਨ ਦੀ ਆਦਤ ਹੁੰਦੀ ਹੈ ਵਾਧਾਈਆਂ ਹੋਣ ਜੀ 🥳🥳🥳🥳
@sikhfulwadibharolikalangur1278
@sikhfulwadibharolikalangur1278 2 ай бұрын
ਜੋੜੀ ਬਹੁਤ ਸੋਹਣੀ ਹੈ ❤
@gurjit121
@gurjit121 2 ай бұрын
ਤਹਿ ਦਿਲੋਂ ਸ਼ੁਕਰੀਆ ਜੀ 🙏
@Messi-ml4ch
@Messi-ml4ch 2 ай бұрын
Jago c modern a temalvi bangea cajj vala hi a
@ranjitbrar4315
@ranjitbrar4315 3 ай бұрын
ਭੂਆ ਫੁੱਫੜ ਦਾ ਘਰ 🙏🏻👍
@blViirsndhuuYou-bl2og
@blViirsndhuuYou-bl2og 3 ай бұрын
Very nice ji
@gurjit121
@gurjit121 3 ай бұрын
Thanks
@ChanpreetSingh4567.
@ChanpreetSingh4567. 3 ай бұрын
ਪੁਰਾਣੇ ਜੁਮਾਨੇ ਦਾ ਵਿਆਹ ਜਿਹੜੀ ਚੀਜ਼ ਵਿਖਾਉਣੀ ਸੀ ਊਹ ਤਾ ਵਿਖਾਈ ਨੀ😁😆😁😆
@harbanskaur1767
@harbanskaur1767 3 ай бұрын
ਇਹ। ਵਿਆਹ। ਨਹੀ। ਪੁਰਾਣੇ। ਜ਼ਮਾਨੇ। ਦਾ। video ਪੁਰਾਣੇ। ਜਮਾਨੇ। ਦੀ। try ਕੀਤੀ। ਪਰ। ਬਣੀ। ਨਹੀ। Video ਬੰਦ। ਕਰੋ। ਅਸਲੀ। video ਵਿਖਾਓ। ਇਹ। ਕੀ। ਹੈ। ਸੰਭ। ਨਕਲੀ।
@surinderrkaurr2747
@surinderrkaurr2747 3 ай бұрын
Wow very nice ❤
@gurjit121
@gurjit121 3 ай бұрын
Thanks 🤗
@amarjitbhangu3131
@amarjitbhangu3131 2 ай бұрын
ਪੁਰਾਣੇ ਸਮੇਂ ਕਿਥੇ ਕੋਈ ਕੇਕ ਕੱਟਦਾ ਸੀ ਵਿੱਚ ਅਜ ਵਾਲਾ ਸਮਾ ਵੀ ਦਿਖਾਇਆ ਹੈ
@davinderkaur7592
@davinderkaur7592 2 ай бұрын
40-50 ਸਾਲ ਪਹਿਲਾਂ ਬੀਬੀਆਂ ਸਿਰ ਨਹੀਂ ਨੰਗਾ ਰੱਖਦੀਆਂ ਸੀ।
@user-ph3lx1xp6u
@user-ph3lx1xp6u 3 ай бұрын
🙏🙏🙏🙏👌
@GurmeetKaur-hz6yc
@GurmeetKaur-hz6yc 3 ай бұрын
ਕੁਝ ਵੀ ਪੁਰਾਣੇ ਵਿਆਹ ਵਾਲਾ ਨੀ ਸੀ
@user-fg7bv4mb2i
@user-fg7bv4mb2i 3 ай бұрын
ਇਹ੍ ਕਿਹੜਾ ਪੁਰਾਣੈ ਜਮਾਨੇ ਦਾ ਪੁਰਾਣੈ ਜਮਾਨੇ ਚ ਆਹ ਪੈਲਿਸ ਵਾੰਗ ਘਰ ਨਹੀ ਸਜਾਇਆ ਜਾੰਦਾ ਸੀ
@KuldipSingh-yt9ud
@KuldipSingh-yt9ud 2 ай бұрын
Eh 50 saal purana kitho aa viah bhai saab Ajj kal v eda e hunde aa Oda e bas🫠
@SurinderSingh-ek4kh
@SurinderSingh-ek4kh Ай бұрын
50 saal wali koi gal ta nahi is ch pura modern ta hai …
@jatindersandhu2572
@jatindersandhu2572 2 ай бұрын
Not old marg odu bhut simple hunda cc sab kush
@Pegcity121
@Pegcity121 24 күн бұрын
ਕਿਹੜੇ ਕੇਕ ਸੀ ਪਹਿਲਾ
@baljeetkaur152
@baljeetkaur152 Ай бұрын
Sorry pata lagda likhna c.😅😅
@parneetpareety1325
@parneetpareety1325 2 ай бұрын
Kuj bakii reh bi gya t ki ho gya kosis t kri h n old viyah krn di
@Kulveerdhothar
@Kulveerdhothar 3 ай бұрын
❤❤❤❤👌👌👌👌👌👌👌💯💯💯💯💯💯
@user-zy2vo5qr4r
@user-zy2vo5qr4r 3 ай бұрын
50sal pala sir nage ne c hude
@gurdevsinghgurdev1332
@gurdevsinghgurdev1332 3 ай бұрын
Puranea jamanea da khuch nhi lageya
@KirandeepKiran-tx7ti
@KirandeepKiran-tx7ti 3 ай бұрын
Purane jamane wala ke aa is vich
@SukhdevSingh-xs9op
@SukhdevSingh-xs9op 2 ай бұрын
Viah ta place vich hoyea
@Madhu-om3dx
@Madhu-om3dx 3 ай бұрын
Ik pajhi purani se phhathe naavi se
@harpaldhillon8228
@harpaldhillon8228 3 ай бұрын
Odo eh bolianwale nhi hunde c. Batna di rasam v 15 -16 saal pehla shuru hoe aa te d j v
@JaswinderKaur-qe1tl
@JaswinderKaur-qe1tl 3 ай бұрын
Eh ta 20 sal Perla wala v ni a ajj kal da viah a eh ta
@Iloveyou-e1m
@Iloveyou-e1m 2 ай бұрын
50 sal pehlan aah bhar tolan vala kanda nahe c dassan vali takri hundi c
@ParminderSingh-ge4fr
@ParminderSingh-ge4fr 3 ай бұрын
ਵੀਰ ਪੰਜ ਦੇ ਪਿਛੇ ਜੀਰੌ ਗਲਤੀ ਨਾ ਲਗ ਗੲਈ
@gurjit121
@gurjit121 3 ай бұрын
Haha 😂ryt
@parwinderkaur4734
@parwinderkaur4734 3 ай бұрын
Purane jmane wala ki c
@jassrai6639
@jassrai6639 Ай бұрын
ਪੁਰਾਣਾ ਤਾ ਕੁਝ ਨਹੀ ਲੱਗਿਆ ਨਹੀ ਸਿਰਫ ਵਿਊ ਲੈਣ ਦੇ ਚੱਕਰ ਚ ਇਹ ਸਿਖਿਆ ਅ
@jaswantsinghcheema1021
@jaswantsinghcheema1021 3 ай бұрын
50 sal philan shota hathy nova tuch phon malway gidha kithe c
@satwantmitha3021
@satwantmitha3021 2 ай бұрын
ਇਹ 30-32 ਸਾਲ ਪੁਰਾਣਾ ਵਿਆਹ ਹੋ ਸਕਦਾ
@BaljinderKaur-gu1kd
@BaljinderKaur-gu1kd 2 ай бұрын
ਧਿਆਂਨ ਨਾਲ ਪੜ੍ਹੋ,50 ਸਾਲ ਪੁਰਾਣੇ ਰਿਵਾਜ਼ ਮੁਤਾਬਿਕ ਕੀਤਾ ਵਿਆਹ,ਇਹ 50 ਸਾਲ ਪੁਰਾਣਾ ਵਿਆਹ ਨਹੀਂ,
@ranitirth4965
@ranitirth4965 2 ай бұрын
Eh ta ek %vi puraane jmane di marriage nhi h odo ta na koi nchonda c na koi decoration hundi odo ta tutiya vajeya vale hunde c
@PrabhjotKaur-dz1ty
@PrabhjotKaur-dz1ty 3 ай бұрын
Purane jmane vich cake ni katda se na he new couple dance kardi se
@user-zy2vo5qr4r
@user-zy2vo5qr4r 3 ай бұрын
5osaal palan kudi da mokh tan ke hath ve nage nhi hunde se
@user-iw2wr5kl5f
@user-iw2wr5kl5f 3 ай бұрын
Ki purana si Ada vich Sara kuj ta hun vi hunda aaa
@manvirdhaliwal-cu3sy
@manvirdhaliwal-cu3sy 3 ай бұрын
ਕੋਠੇ ਤੇ ਸਪੀਕਰ ਨੀ ਲਗਦੇ ਉਹ ਵੀ ਤਵਿਆਂ ਆਲੀ ਮਸੀਨ ਨਾਲ ਭਾਜੀ ਦਾ ਕੰਮ ਵੀ ਘੱਟ ਡੱਬੇ ਚੱਲ ਪਏ
@user-sg6hk1fe1m
@user-sg6hk1fe1m 3 ай бұрын
Right jaggo v new a nd pehla kle white sakrpare hunde C oh v clrfull a te baki koi bolia wala ni hunda C khud bolia paunde c
@AmanVirk-nf8fm
@AmanVirk-nf8fm 29 күн бұрын
ਭੈਣਾ ਸਿਹਰਾ ਨਹੀ ਸੀ ਬੰਨ੍ਹਿਆ ਮਾਮਾ ਸਿਹਰਾ ਬੰਨਦਾ
@Messi-ml4ch
@Messi-ml4ch 2 ай бұрын
50 saal phala cake tthora katde cna kuri na nachunde c
@MandeepSingh-em7bi
@MandeepSingh-em7bi Ай бұрын
Kuj khas nhi
@kulwinderpurewal5049
@kulwinderpurewal5049 3 ай бұрын
Nothing old
@jagwindersingh2221
@jagwindersingh2221 2 ай бұрын
Only drama
@ChandRani-lt4jn
@ChandRani-lt4jn 2 ай бұрын
50 ਸਾਲ ਪਹਿਲਾ ਗੈਸ ਨਹੀ ਸੀ ਭਾਈ
@Gurpreet896
@Gurpreet896 Ай бұрын
ਭੋਰਤੀ😂😂
@Iloveyou-e1m
@Iloveyou-e1m 2 ай бұрын
Galat dikhaia
@user-vs6ib7ib9x
@user-vs6ib7ib9x 3 ай бұрын
Rong
@harbanskaur1767
@harbanskaur1767 3 ай бұрын
ਕੀ। ਹੈ। ਪੁਰਾਣਾ। ਬੰਦ। ਕਰੋ। ਝੂਠ। ਨੂ।
@harjinderdhillon3695
@harjinderdhillon3695 3 ай бұрын
Purana kush v nhi a
DEFINITELY NOT HAPPENING ON MY WATCH! 😒
00:12
Laro Benz
Рет қаралды 64 МЛН
Sigma Kid Hair #funny #sigma #comedy
00:33
CRAZY GREAPA
Рет қаралды 38 МЛН
DEFINITELY NOT HAPPENING ON MY WATCH! 😒
00:12
Laro Benz
Рет қаралды 64 МЛН