ਪੁੱਤ ਵੇਚਿਆ !! Putt Bacheya !! New Punjabi Short Movie 2023 !! Aman dhillon

  Рет қаралды 435,198

Dhillon Film Production

Dhillon Film Production

Күн бұрын

Putt Bacheya !! New Punjabi Short Movie 2023 !! Aman dhillon
#amandhillon
#dhillonmansawala
#dhillonfilmproduction
#punjabiwebseries
ਕੁੜੀ ਵਾਲਿਆਂ ਨੂੰ ਕਦੇ ਛੋਟੇ ਨਾ ਸਮਝੋ ਨਾ ਹੀ ਦਾਜ਼ ਮੰਗਕੇ ਤੰਗ ਕਰੋ ਲੱਖਾਂ ਕੁੜੀਆਂ ਦਾਜ਼ ਦੀ ਬਲੀ ਚੜ੍ਹ ਗਈਆਂ ਆਪਣੇ ਸਮਾਜ ਨੂੰ ਸੇਧ ਲੈਣੀ ਚਾਹੀਦੀ ਹੈ ਅਸੀਂ ਦਾਜ਼ ਨਹੀਂ ਸਗੋ ਆਪਣੇ ਪੁੱਤ ਦੀ ਕੀਮਤ ਲਾਕੇ ਆਪਣਾ ਪੁੱਤ ਬੇਚਦੇ ਹਾਂ। ਆਉ ਆਪਾ ਸਾਰੇ ਰਲ ਮਿਲ ਕੇ ਇਸ ਕੋਹੜ ਨੂੰ ਜੜੋਂ ਖ਼ਤਮ ਕਰਿਏ
Contact no
8872157104
Like My facebook page
/ dhillonmansawala01
Our New Video link Click 👇👇👇
Dukh valaita de (Ep-1)
• ਦੁੱਖ ਵਲੈਤਾਂ ਦੇ (ਭਾਗ-1)...
Dukh valaita de (Ep-2)
• ਦੁੱਖ ਵਲੈਤਾਂ ਦੇ ( ਭਾਗ-2...
Shareek de putt Radkde aa (Ep-1)
• ਸ਼ਰੀਕ ਦੇ ਪੁੱਤ ਰੜਕਦੇ ਆਂ...
Shareek de putt Radkde aa (Ep-2)
• ਸ਼ਰੀਕ ਦੇ ਪੁੱਤ ਰੜਕਦੇ ਆਂ...
APAHIJ SOCH
• ਅਪਾਹਿਜ ਸੋਚ !! APAHIJ S...
Ke lagdi main fuffada Teri
• ਕੀ ਲੱਗਦੀ ਮੈਂ ਫੂੱਫੜਾ ਤੇ...
Main chitta penei aa
• ਮੈਂ ਚਿੱਟਾ ਪੀਨੀ ਆ !! Ma...
Sanjhe ghar di dhee
• ਸਾਂਝੇ ਘਰ ਦੀ ਧੀ !! Sanj...
Maa Mare Nanke kithy
• ਮਾਂ ਮੇਰੇ ਨਾਨਕੇ ਕਿਥੇ !!...
Bedardi Dadi
• ਬੇਦਰਦੀ ਦਾਦੀ ! Bedardi ...
Rakhdi ja Gut The Kada
• ਰੱਖੜੀ ਜਾਂ ਗੁੱਟ ਦਾ ਕੜਾ ...
Dobde Nu Tinkay Da Sahara
• ਡੁੱਬਦੇ ਨੂੰ ਤਿਨਕੇ ਦਾ ਸਹ...
Bohteyan Bharawa waliye
• ਬਹੁਤਿਆ ਭਰਾਵਾਂ ਵਾਲੀਏ !!...
Lasho Blacken
• ਲੱਛੋ ਬਲੈਕਣ !! Lasho Bl...
Thank you 🙏🙏🙏

Пікірлер: 569
@amrikkhokhar2970
@amrikkhokhar2970 11 ай бұрын
ਦਾਜ ਦੇ ਲੋਭੀਆਂ ਲਈ ਬਹੁਤ ਵਧੀਆ ਸੁਨੇਹਾ ਜੀ ।ਵੀਡੀਓ ਵਧੀਆ ਲੱਗੀ ਜੀ।
@jujharsingh9451
@jujharsingh9451 11 ай бұрын
ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਸੀ ਮੈਸੇਜ ਅਮਨ ਤੇ ਰਾਜ ਵੀਰੇ ❤❤❤❤❤😊😊😊😊ਬਹੁਤ ਲੋਕਾਂ ਦੇ ਇਹੋ ਜਿਹੇ ਕੰਮ ਕਰਦੇ ਨੇ
@satnamkaur2435
@satnamkaur2435 11 ай бұрын
ਸ਼ੁਕਰ ਐ ਕਰਮੇ ਨੇ ਚੰਗਾ ਕਿਰਦਾਰ ਨਿਭਾਇਆ
@Sitare_Punjabde
@Sitare_Punjabde 11 ай бұрын
Thank you so much Ji 🙏😊❤
@AmritpalSingh-vt9sy
@AmritpalSingh-vt9sy 11 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ 22 ਰੱਬ ਤੁਹਾਨੂੰ ਖੁਸ਼ ਰੱਖੇ ❤❤❤
@jaswinderjawanda9652
@jaswinderjawanda9652 Ай бұрын
Raj veer ji te Aman didi di acting mind blowing Wmk Raj veer ji ne jadon harjit nu keha tenu tan banawan durga rangila superb scene ❤❤❤❤❤
@harpreetsinghsra7253
@harpreetsinghsra7253 11 ай бұрын
ਰਾਜ ਨੇ ਹਰਜੀਤ ਨੂੰ ਦੁਰਗਾ ਰੰਗੀਲਾ bnata ਅਜ ਕਰਮਾ ਠੰਡਾ rehgia ਬਹੁਤ ਵਧੀਆ ਸੁਨੇਹਾ
@Sitare_Punjabde
@Sitare_Punjabde 11 ай бұрын
😂😂😂😂 ਧੰਨਵਾਦ ਜੀ 😊
@gurmeetkapoor2236
@gurmeetkapoor2236 2 ай бұрын
Nice video and great massage ❤
@Virk-2022
@Virk-2022 11 ай бұрын
ਅੱਜ ਕਰਮਾ ਬਹੁਤ ਨਰਮ ਰੁਖ ਚ ਆ ਅਗੇ ਤਾਂ ਗਰਮ ਰਹਿੰਦਾ 😂😂
@Sitare_Punjabde
@Sitare_Punjabde 11 ай бұрын
😂😂😂😂 ਧੰਨਵਾਦ ਜੀ 😊❤
@deepmaan8558
@deepmaan8558 11 ай бұрын
hnji
@SahibjotSingh-jc1yy
@SahibjotSingh-jc1yy 11 ай бұрын
Hun ayu ga garm Rukh ch jdo pata lagiya anjli nu kutiya
@Sitare_Punjabde
@Sitare_Punjabde 11 ай бұрын
@@SahibjotSingh-jc1yy😂😂😂😂 thank you ji 🙏😊
@surinderpalsingh1500
@surinderpalsingh1500 6 ай бұрын
Surinder pal singh abohar Sara family bohut vadia hm Sara video dakhda hm asi Sara gbu
@Sitare_Punjabde
@Sitare_Punjabde 11 ай бұрын
ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ ਜੀ Karampreet Samra 😊❤
@khushisingla5161
@khushisingla5161 11 ай бұрын
Teri gall ni mod de bai tu ta sirra bai jma ❤👍
@Sitare_Punjabde
@Sitare_Punjabde 11 ай бұрын
@@khushisingla5161 thank you so much Ji 🙏☺️❤️
@NandSingh-g5g
@NandSingh-g5g 11 ай бұрын
Bhut vadia video aman , raj, Sonia, krma, kaka and aujali di sas ji❤
@Sitare_Punjabde
@Sitare_Punjabde 11 ай бұрын
ਬਹੁਤ ਬਹੁਤ ਧੰਨਵਾਦ ਜੀ ਐਨਾ ਪਿਆਰ ਦੇਣ ਲਈ 😊🙏❤️
@sukhpalsinghsidhu9993
@sukhpalsinghsidhu9993 11 ай бұрын
Karme veer dai dailog sira see ajj ta😊
@Sitare_Punjabde
@Sitare_Punjabde 10 ай бұрын
Thank you so much Ji 🙏😊❤️
@amarjeetkaurreeta
@amarjeetkaurreeta 11 ай бұрын
ਅੱਜ ਕਰਮੇਂ ਦਾ ਰੋਲ ਬਹੁਤ ਵਧੀਆ ਸੀ ਪਰ ਹਰਜੀਤ ਦਾ ਪਿਓ ਨੈਕਟਿਵ ਰੋਲ ਚ ਬਹੁਤ ਬੁਰਾ ਲੱਗਿਆ ਕਾਸ਼ ਸਾਰੇ ਲਾਲਚੀਆਂ ਨੂੰ ਸਰਕਾਰ ਸਜ਼ਾ ਦੇਵੇ
@Sitare_Punjabde
@Sitare_Punjabde 10 ай бұрын
Thank you so much Ji 😊😊😊
@BaljitJhaloor-iy9ng
@BaljitJhaloor-iy9ng Ай бұрын
ਬਹੁਤ ਵਧੀਆ ਸੁਨੇਹਾ
@Santa_singh_
@Santa_singh_ 11 ай бұрын
ਵੀਡੀਓ ਬਹੁਤ ਵਧੀਆ ਹੈ ਤੇ ਬਹੁਤ ਹੀ ਵਧੀਆ ਸਿਖਿਆ ਮਿਲੀ
@ParamjeetKaur-n7p
@ParamjeetKaur-n7p 11 ай бұрын
ਅਮਨ ਵੀਡੀਓ ਵਿੱਚ ਘਰ ਬਦਲ ਦਿੱਤਾ ਬਹੁਤ ਹੀ ਵਧੀਆ ਹੈ ਧੰਨਵਾਦ ਸਾਰੀ ਟੀਮ ਦਾ
@DhillonFilmProduction
@DhillonFilmProduction 11 ай бұрын
Thank you so much
@ladiGumti-zz3ut
@ladiGumti-zz3ut 10 ай бұрын
​@@DhillonFilmProduction,,,,,,。,,,,,,,,,,,,,,,,,,,,,,,?
@meetokaur6000
@meetokaur6000 10 ай бұрын
ਬਹੁਤ ਹੀ ਸਹੀ vidieo ਜਿਹੜੇ ਲਾਲਚੀ ਮੁੰਡੇ ਵਾਲੇ ਉਹ ਇਹ ਕੰਮ ਕਰਦੇ ਬਿਲਕੁਲ ਸਹੀ ਠੀਕ ਕਹਿ ਆ 🌹🙏👌 ਮੂੰਹ ਆਡੇ ਮੱਖੀਆਂ ਪੈਦੀਆਂ
@jaspreetkaursidhu4772
@jaspreetkaursidhu4772 11 ай бұрын
Bhut vadiya video aman di and raj veera di acting karma veera di ta soniya di ta anjali di bhi acting
@DhillonFilmProduction
@DhillonFilmProduction 11 ай бұрын
Thank you so much
@NK-rd4wo
@NK-rd4wo 2 ай бұрын
Very nice and good message for our society
@dharminderdandiwal6556
@dharminderdandiwal6556 11 ай бұрын
25:14 Wow very good response ❤Anjali mam ....v good ❤❤❤ 25:28
@HarjinderSingh-nr4ky
@HarjinderSingh-nr4ky 11 ай бұрын
Bai Karame Anjali de sevia khan to vdhya lagga meri beti v dudh nahi peedi but hun Canada vich hai ❤❤
@Sitare_Punjabde
@Sitare_Punjabde 11 ай бұрын
Waheguru bless her 😊🙏❤️
@sukhpreetkaur4961
@sukhpreetkaur4961 11 ай бұрын
ਅੱਜ ਤਾਂ ਬਾਪੂ ਦਾ ਰੋਲ ਚੱਗਾ ਨੀ ਲੱਗਿਆ
@balraj3732
@balraj3732 11 ай бұрын
@dharminderdandiwal6556
@dharminderdandiwal6556 11 ай бұрын
Bhut khoob bahut 😂😂😂😂😂😂😂😂 khoot 😂😂aman sonya krma raj😂😂😂
@Sitare_Punjabde
@Sitare_Punjabde 11 ай бұрын
Thank you so much Ji 🙏🙂 ❤😊
@Sharnjeet-g9k
@Sharnjeet-g9k 11 ай бұрын
ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ ❤
@JaspreetKaur-sn6fq
@JaspreetKaur-sn6fq 10 ай бұрын
Bahut vadia video si Aman didi g❤❤❤ god blesd you all family members😊😊
@wiskyk2863
@wiskyk2863 6 ай бұрын
Very Very nice story Amber dhindsa canada karmjit dhindsa parinaaz dhindsa canada
@KaramjeetKaur-v4p
@KaramjeetKaur-v4p 11 ай бұрын
ਬਹੁਤ ਵਧੀਆ ਵੀਡੀੳ ਆ ਜੀ ਧੰਨਵਾਦ ਸਾਰਿਆ ਦਾ
@yadwindersingh2253
@yadwindersingh2253 11 ай бұрын
ਪਹਾੜੀ ਕਾਂ ਪਹਾੜੀ ਕੋਚਰ ਅਤੇ ਚਰਮਖ ਮੂੰਹੀ ਜੀ ਵੈਰੀ ਗੁੱਡ ਡਾਇਲਾਗ ਬਾਈ ਸਮਰਾ
@Sitare_Punjabde
@Sitare_Punjabde 11 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ 🙏🙂❤️
@ekamjot4921
@ekamjot4921 11 ай бұрын
Very nice video 👌👌👌👌rab tahnu tarraki baksha
@GaganBrar-gm6os
@GaganBrar-gm6os 11 ай бұрын
ਬਹੁਤ ਸੋਹਣੀ ਵੀਡੀਓ ਬਣਾਈ ਐ ਦੋਸਤੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
@jaspalkaur5013
@jaspalkaur5013 9 ай бұрын
Very nice video ji thank you ❤🙏🙏
@sudeshrani9907
@sudeshrani9907 11 ай бұрын
Very nice n good message giving video we should learn something from Aman Dillon,s videos
@ankubasra9220
@ankubasra9220 9 ай бұрын
Very good nice video aman je 🙏🙏 sat sari akal parvan karna je 🙏🙏❤️❤️🙏🙏🙏🙏
@tinnyghuman9917
@tinnyghuman9917 11 ай бұрын
Good msg dita vedio rhii good work all team members
@gurminderdhaliwal9724
@gurminderdhaliwal9724 11 ай бұрын
ਅੰਜਲੀ ਦਾ ਸੂਟ ਬਹੁਤ ਸੋਹਣਾ ਲਗਦਾ ਹੈ
@DUGUKhan-m9k
@DUGUKhan-m9k 11 ай бұрын
Very nice video rab tuhanu tarki bakhse
@ankubasra9220
@ankubasra9220 6 ай бұрын
Very nice good video putró
@gurinayaadrukhi6759
@gurinayaadrukhi6759 11 ай бұрын
Amma guli ondo 22
@Hsd12
@Hsd12 Ай бұрын
ਵਧੀਅ ਵਿਡੀਉ ਹੈ ਜੀ
@jasvirkaur0296
@jasvirkaur0296 10 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਅਮਨ ਭੈਣ ਨੇ ਲਾਲਚੀ ਲੋਕਾ ਨੂੰ ਵਾਹਿਗੁਰੂ ਟੀਮ ਤੇ ਮੇਹਰ ਭਰਿਆ ਹੱਥ ਰੱਖੇ❤❤
@JaswinderKaur-fr3wp
@JaswinderKaur-fr3wp 11 ай бұрын
Very nice video put g 👌 wahguru ji charde kalan vech rakhe 🙏
@HarwinderSingh-me1tr
@HarwinderSingh-me1tr 11 ай бұрын
ਸਾਰੀ ਟੀਮ ਦੇ ਇਨਸਾਨ ਬਹੁਤ ਵਧੀਆ ਖੁਸ ,ਰਹੋ ਇਕ ਬਣਕੇ ਰਹੋ
@yadwindersingh2253
@yadwindersingh2253 11 ай бұрын
Karma is the good actor
@Sitare_Punjabde
@Sitare_Punjabde 11 ай бұрын
Thank you so much Ji bai ji 🙏☺️❤️
@RanaJaveed-hg4lc
@RanaJaveed-hg4lc 11 ай бұрын
بہت اچھا میسج گیا ھے لوگوں تک اس ویڈیو کے ذریعے ،، Bahot acha masg gaya hai logon Tak es video k zariye. Wadhiya video.
@mandeepgarcha6662
@mandeepgarcha6662 11 ай бұрын
ਕਰਮੇ ਹੁਣ ਫੇਰ ਡੰਡਾ ਹਰਜੀਤ ਦੇ ੳਦਾ ਤਾ ਸੋਨੀਆ ਤੇ ਬਹੁਤ ਚੜਦਾ ਹੁੰਦਾ ਸੀ
@Sitare_Punjabde
@Sitare_Punjabde 10 ай бұрын
😂😂😂😂
@KamaljitKaur-kj7fv
@KamaljitKaur-kj7fv 11 ай бұрын
ਆਪ ਤਾਂ ਕਰਮਾ ਏਨੀ ਦੂਰ ਖੜਾ ਦੋ ਲਾ ਦੇ
@Sitare_Punjabde
@Sitare_Punjabde 11 ай бұрын
ਅੱਜ ਲੜਾਈ ਆਲ਼ਾ ਕੰਮ ਰਾਜ ਨੂੰ ਸੰਭਾਇਆ ਹੋਇਆ ਹੈ ਜੀ ਤਾਂ ਕਰਕੇ 😂😂😂😂 ਧੰਨਵਾਦ ਜੀ 🙏🙂❤️
@nirmalsinghbhathal980
@nirmalsinghbhathal980 11 ай бұрын
ਬਹੁਤ ਵਧੀਆ ਮੈਸੇਜ ਦਿੱਤਾ ਵੀਡੀਓ ਵਿੱਚ ਵਾਹਿਗੁਰੂ ਜੀ ਸਾਰੀ ਟੀਮ ਨੂੰ ਖੁਸੀਆਂ ਦੇਵੇ
@gurusran838
@gurusran838 6 ай бұрын
ਦਾਜ ਦੇ ਲੋਭੀਆਂ ਲਈ ਬਹੁਤ ਹੀ ਵਧੀਆ ਸੁਨੇਹਾ ਹੈ ਜੀ ਵੀਡਿਉ ਬਹੁਤ ਹੀ ਸੋਹਣੀ ਲੱਗੀ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@baljeetkaur5366
@baljeetkaur5366 11 ай бұрын
Nice video ji maja a gya aj ta Aman Ada he huni chi da daj da lobhiea nal Anjali na aj buth Soni acting keti a
@gursharannehal9715
@gursharannehal9715 11 ай бұрын
Very nice didi ji sodi har video di weather radi aa god bless you all time members 👍👍👍👍👍🥰❤️🥰❤️🥰
@porandhaliwal4330
@porandhaliwal4330 11 ай бұрын
ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ
@Ekamsidhu-h4o
@Ekamsidhu-h4o 11 ай бұрын
Aaj ta karme veer dee acting bahut vadiaa lagi
@Sitare_Punjabde
@Sitare_Punjabde 11 ай бұрын
Thank you so much Ji 🙏☺️❤️😂😂😂
@Ekamsidhu-h4o
@Ekamsidhu-h4o 11 ай бұрын
Welcome g❤❤❤❤
@ganapathysakthivel4295
@ganapathysakthivel4295 9 ай бұрын
Very well done. Very nice teaching to eradicate dowry system. Hopefully it will save lots marriages, save lives of young women. 👏🏽👏🏽👏🏽👏🏽🥲🥲🥲
@SandeepKaur-lj1zl
@SandeepKaur-lj1zl 10 ай бұрын
ਸਾਰਿਆਂ ਦੀ ਐਕਟਿੰਗ ਬਹੁਤ ਵਧੀਆ👍💯 🙏🙏❤❤❣️❣️💙💙💙💙🌹🌹🎉🎉
@amritpaldhanoa6391
@amritpaldhanoa6391 11 ай бұрын
Very very nice vedio🌹🌹 God bless you all team members🌹🌹🌹🌹🌹🌹🌹🌹🌹🌹🌹🌹🌹🌹🌹🌹🌹
@dharminderdandiwal6556
@dharminderdandiwal6556 11 ай бұрын
26:09 v v v good Anjali mam ....bhut khoob ❤❤❤❤❤❤❤❤❤❤ 26:35
@palwinderkaur5461
@palwinderkaur5461 11 ай бұрын
Anjali very beautiful suit
@PalSingh-jo2lf
@PalSingh-jo2lf 11 ай бұрын
Very nice vedio Dhillon ਬਾਈ ਅਮਨ ਤੋ ਵੀ ਬੁੜੀ ਦੇ ਦੋ ਲਵਾ ਦੇਣੀਆਂ ਸੀ
@GurinderSingh-ow5wl
@GurinderSingh-ow5wl 10 ай бұрын
Bht vadiya g 🎉
@kuldeeppatto1865
@kuldeeppatto1865 11 ай бұрын
ਲੋਕਾਂ ਦਾ ਢਿੱਡ ਨਹੀਂ ਭਰਦਾ ਜਿਸਨੇ ਧੀ ਦੇਤੀ ਉਸ ਤੋਂ ਵੱਧ ਹੋਰ ਕੀ ਦੇ ਦੇਣ ਲੋਕਾਂ ਦਾ ਸਾਰਿਆਂ ਪਿਆ
@Tanveergill2345
@Tanveergill2345 18 күн бұрын
End bhot wadiya c
@harwinderkaur6468
@harwinderkaur6468 11 ай бұрын
ਬਹੁਤ ਵਧੀਆ ਵੀਡੀਓ ਰਾਜ ਨੇ ਵਧਿਆ ਕੀਤਾ ਧਨਵਾਨ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਤੋ ਬੇਬੇ ਭੰਗੂ
@balbirkaur3940
@balbirkaur3940 11 ай бұрын
nice g
@balbirkaur3940
@balbirkaur3940 11 ай бұрын
nice g
@DhillonFilmProduction
@DhillonFilmProduction 11 ай бұрын
ਮਾਤਾ ਜੀ ਸਤਿ ਸ੍ਰੀ ਆਕਾਲ ਬਹੁਤ ਬਹੁਤ ਧੰਨਵਾਦ ਜੀ 🙏
@harbanssinghharbanssingh
@harbanssinghharbanssingh 9 ай бұрын
​@@balbirkaur3940ll
@newyoutube9237
@newyoutube9237 7 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤​@@balbirkaur3940
@KulwinderShergill-qj5tv
@KulwinderShergill-qj5tv 11 ай бұрын
ਵਾਹ ਵਾਹ ਅਮਨ ਦੀਦੀ ਵਰਗੀਆਂ ਭਾਬੀਆਂ ਹੋਣ । ਕਮਾਲ ਕਰਤੀ ਅੱਜ ਅਮਨ ਦੀਦੀ ਨੇ
@somasharma6373
@somasharma6373 11 ай бұрын
Lesson den vaali vedio. Aman bahut achha content. Lekin bapu negative roll ni krna .we respect you so much. All team nu parmatma tandrusti bakhshe. ❤❤❤❤ god bless you raj nd aman
@BaljitKaur-ob9el
@BaljitKaur-ob9el 11 ай бұрын
Very nice video god bless you I ਲਵ ਯੂ
@gurjeetkaurdhaliwal3559
@gurjeetkaurdhaliwal3559 11 ай бұрын
ਬਾਹੁਤ ਵਧੀਆ ਵੀਡੀਓ ਐ ਅਮਨ ਦੀਦੀ ਅਤੇ ਰਾਜ ਵੀਰ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਹੋਰ ਤਰੱਕੀਆਂ ਬਖਸ਼ਣ ਜੀ। 🎉🎉🎉🎉🎉🎉🎉🎉🎉😊😊
@KuldeepSingh-sj7gk
@KuldeepSingh-sj7gk 11 ай бұрын
ਪਹਾੜੀ ਕਓਚਰ 😂😂😂
@Sitare_Punjabde
@Sitare_Punjabde 11 ай бұрын
Thank you so much Ji 🙏☺️❤️
@manjindersingh1822
@manjindersingh1822 11 ай бұрын
Bhut jaida vdhya video ji waheguru bless u all team members ji
@harjinderbrar1369
@harjinderbrar1369 6 ай бұрын
Nice 👍 video ji✌️✌️✌️💪💪💪👬💕💕💕💕🌹🌹🌹
@amanpreetkaur8819
@amanpreetkaur8819 11 ай бұрын
Nice video God bless you all team Anjali da suit vadiya aa
@GurmeetKaur-ck4tg
@GurmeetKaur-ck4tg 5 ай бұрын
Bahut badhiya story
@KewalSingh-kc5de
@KewalSingh-kc5de 11 ай бұрын
Good mesage all the best ❤❤🎉🎉🎉
@RekhaRani-p4o
@RekhaRani-p4o 11 ай бұрын
Anjli is so cute very nice video
@ramankandholakandhola986
@ramankandholakandhola986 11 ай бұрын
Buhat vadiya msg dinde oo tusi har video ch 👍👍👍👍
@ManjeetKaur-lf4ws
@ManjeetKaur-lf4ws 11 ай бұрын
Very nice video. God bless you all team members. Karma bahut Vadhiya roll nibha reha
@Sitare_Punjabde
@Sitare_Punjabde 11 ай бұрын
ਧੰਨਵਾਦ ਜੀਉ 😊❤
@gurvinderkullar5431
@gurvinderkullar5431 11 ай бұрын
❤❤ ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤
@daljeetkaur6258
@daljeetkaur6258 11 ай бұрын
ਅੰਜਲੀ ਬਹੁਤ ਸੋਹਣੀ ਲਗਦੀ ਆ ❤❤
@harjinice4690
@harjinice4690 2 ай бұрын
Very nice video🎉🎉❤❤
@satwantkaur7321
@satwantkaur7321 6 ай бұрын
Bhut vdhiA
@KulwinderShergill-qj5tv
@KulwinderShergill-qj5tv 11 ай бұрын
ਇਸੇ ਕਰਕੇ ਮਾਪੇ ਧੀਆਂ ਜੰਮਣ ਤੋਂ ਡਰਦੇ ਆ। ਜਦ ਸਹੁਰੇ ਲਾਲਚੀ ਤੇ ਮਾੜੇ ਟੱਕਰ ਜਾਣ ।।। ਹੋਰ ਧੀਆਂ ਕਿਹੜਾ ਰਾਤੀਂ ਉਠ ਉਠ ਕੇ ਖਾਂਦੀਆਂ ਹਨ। ਅੰਜਲੀ ਦੀਦੀ ਦੀ ਘੈਂਟ ਐਕਟਿੰਗ ❤️ ਕੁਲਵਿੰਦਰ ਕੌਰ ਸ਼ੇਰਗਿੱਲ ❤️
@inderkaur2011
@inderkaur2011 11 ай бұрын
Eho jahe comments shobha nahi dinde ji thuhanu. Munde jehde nasha karde ne te maade kaam karde ne,pher ta ohna nu jaman to bhi darna chahida lokan nu. Tusi domaala sajaya hai photo wich Isda Matlab tusi Rab wich bohat jyada vishwaas hai thuhada.plz apni soch badlo
@ajitpalpurba9775
@ajitpalpurba9775 11 ай бұрын
41:36 41:36 41:36
@umargamingyt4460
@umargamingyt4460 11 ай бұрын
@Sitare_Punjabde
@Sitare_Punjabde 11 ай бұрын
Sahi gall aa ji 🙏😊
@KalvinderKalvinderkaur-k4z
@KalvinderKalvinderkaur-k4z 11 ай бұрын
❤❤❤🎉🎉🎉😮😮😊
@faqirchand3396
@faqirchand3396 8 ай бұрын
Nice video Nice message
@gurpreetbrar3284
@gurpreetbrar3284 11 ай бұрын
ਅੰਜਲੀ ਭੈਣ ਤੁਸੀਂ ਚਾਹ ਨਾਲ ਤਾਂ ਰਸਗੁੱਲੇ ਰੱਖੇ ਨਹੀਂ ਬਹੁਤ ਵਧੀਆ ਵੀਡੀਓ ਹੈ
@gurpreetbrar3284
@gurpreetbrar3284 11 ай бұрын
😂😂😂
@DhillonFilmProduction
@DhillonFilmProduction 11 ай бұрын
ਅੰਦਰ ਬੈਠਕੇ ਕੱਲੀ ਖਾ ਗਈ ਇਸ ਕਰਕੇ ਨਹੀਂ ਬਾਹਰ ਆਏ😂😂
@gurpreetbrar3284
@gurpreetbrar3284 11 ай бұрын
@@DhillonFilmProduction 😂😂😂😂
@sanawarjotsinghsanawarjot72
@sanawarjotsinghsanawarjot72 11 ай бұрын
Very nice Ji bro
@hardeepkaur9771
@hardeepkaur9771 9 ай бұрын
Very very nice video
@MahimaSingh-b6h
@MahimaSingh-b6h 10 ай бұрын
Very nice video ji
@KuldeepKaur-d1q
@KuldeepKaur-d1q 10 ай бұрын
Very nice he g
@dhaliwalsoniadhaliwal5419
@dhaliwalsoniadhaliwal5419 11 ай бұрын
Very nice vedio
@meetokaur6000
@meetokaur6000 10 ай бұрын
Very nice vidieo uk 🌹🙏
@tarlochankalsi5019
@tarlochankalsi5019 10 ай бұрын
Good good good good
@khorosh12
@khorosh12 6 ай бұрын
I don't understand the language full but tove the sweatness of this language. I love to watch these short films. sometimes I don't understand the story but still love to watch
@charnjitgill2447
@charnjitgill2447 11 ай бұрын
Shukar aa karme ne vi vadia gall kite kade
@Sitare_Punjabde
@Sitare_Punjabde 10 ай бұрын
Thank you so much Ji 🙏😊❤️
@OmapanditOmprakash
@OmapanditOmprakash 10 ай бұрын
ਬਹੁਤ ਵਧੀਆ ਵੀਡੀਓ ਹੈ ਰੱਬ ਸਾਰੀ ਟੀਮ ਨੂੰ ਖੁਸ਼ ਰੱਖੇ
@Dhyan-x9j
@Dhyan-x9j 11 ай бұрын
Aaj da time ch ehi chl rha.lok mangn lge Sharm nhi mangde.bhut vdiaa video koi word nhi mere kol video di jini v tareef kiti jve Ohni thodi aa.good job
@harryboparai3754
@harryboparai3754 11 ай бұрын
ਨਜਾਰਾ ਲਿਆ ਤਾ ਗਿਚੀ ਕੁਟ ਕੇ👌🏼👌👌😀😀😀
@gurjitdeol1401
@gurjitdeol1401 10 ай бұрын
Kaka uncle g good ne
@SandeepKaur-lj1zl
@SandeepKaur-lj1zl 10 ай бұрын
ਬਹੁਤ ਸੋਹਣੀ ਵੀਡੀਓ 👌👌💐💐❤❤❤😘😘😘😘🎉🎉🎉🎉🎉🎉🎉🎉
@gurpreetsingh4552
@gurpreetsingh4552 11 ай бұрын
Good massege aman putt param jit kaur😊
@dharminderdandiwal6556
@dharminderdandiwal6556 11 ай бұрын
😂 35:32 😂😂😂😂😂😂aman bhabi 😂😂😂😂 35:41
@AliKhan-hh7dt
@AliKhan-hh7dt 11 ай бұрын
Good massage and acting
@gobindersingh1984
@gobindersingh1984 11 ай бұрын
I’m Gobinder from England very nice
From Small To Giant Pop Corn #katebrush #funny #shorts
00:17
Kate Brush
Рет қаралды 69 МЛН
The joker favorite#joker  #shorts
00:15
Untitled Joker
Рет қаралды 30 МЛН
Every parent is like this ❤️💚💚💜💙
00:10
Like Asiya
Рет қаралды 9 МЛН
Incredible: Teacher builds airplane to teach kids behavior! #shorts
00:32
Fabiosa Stories
Рет қаралды 9 МЛН
ਭੂਆ ਦੀ ਚੌਧਰ - Sinderpal Sony 🔊🎵📢
46:28
Sinderpal Sony
Рет қаралды 117 М.
规则,在门里生存,出来~死亡
0:33
落魄的王子
Рет қаралды 8 МЛН
Офицер, я всё объясню
1:00
История одного вокалиста
Рет қаралды 2,3 МЛН