No video

ਪੁੱਤਰਾਂ ਦੀ ਪ੍ਰਾਪਤੀ ਲਈ ਇਹ ਕਥਾ ਜ਼ਰੂਰ ਸੁਣੋ | BABA BUDDA JI TO MATA GANGA JI NU PUTAR DI DAAT KIVE MILI

  Рет қаралды 254,480

Dhan mathomurari

Dhan mathomurari

3 жыл бұрын

#bababudhaji #mathomurari #putaran
किस स्थान को पुत्र की प्राप्ति का वर प्राप्त है
For Full Suraj Parkash Granth Katha follow this link below :
• GURU AMARDAS JI DA SIK...
ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਇਹ ਕਥਾ ਦਾਸ ਵਲੋਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
This Channel Broadcast Religious stories of Sikh community
All Rights are original and Reserved with the channel
Audios and Videos Recordings are original
Vocals by Amrit Pal Singh
Images taken from pexel.com
No Copyright Image provided by www.pexels.com
Katha Sri Gur Partap Suraj Parkash Granth
Narrated By Bhai Amrit pal singh
Written By Kavi Bhai Santokh Singh Choodamani
Compiled By Dr Ajeet Singh Aulakh
This katha is Approved by SGPC
Consultations - Respected Giani Thakur Singh Ji Damdami Taksal

Пікірлер: 710
@tanpreetkaur2943
@tanpreetkaur2943 3 ай бұрын
ਬਾਬਾ ਬੁੱਢਾ ਜੀ ਸਾਨੂੰ ਪੁੱਤਰ ਦੀ ਦਾਤ ਬਖਸ਼ ਦਿਉ ਮਹਾਰਾਜ ਤੁਹਾਡਾ ਸ਼ੁਕਰਾਨਾ ਕਰਦੇ ਹਾਂ
@arpanjot1586
@arpanjot1586 2 жыл бұрын
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮੈਨੂੰ ਪੁੱਤਰ ਦੀ ਦਾਤ ਬਖਸ਼ਣਾ ਤੇ ਪੁੱਤਰ ਨੂੰ ਗੁਰਸਿੱਖੀ ਨਾਲ ਜੋੜਨਾ 🙏🙏🙏🙏 ਵਾਹਿਗੁਰੂ ਜੀ ਮਿਹਰ ਕਰਿਉ
@GursharanSingh-xk6sb
@GursharanSingh-xk6sb 7 ай бұрын
Bahi saloh ji de gurdwara Sahib jrur jaiyoo
@ruhgill7081
@ruhgill7081 3 ай бұрын
ਬਾਬਾ ਬੁੱਢਾ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ ਦੋ ਮਿਹਰ ਭਰਿਆ ਹੱਥ ਧਰ ਦੋ ਮੇਰੀਆਂ ਧੀਆਂ ਦੇ ਸਿਰ ਤੇ ਪੀਰ ਦੀ ਅਰਦਾਸ ਕਰਦੀਆਂ ਰਹਿੰਦੀਆਂ ਵੀਰ ਦੇ ਦੋ ਉਹਨਾਂ ਨੂੰ
@ramankaur6554
@ramankaur6554 3 жыл бұрын
ਬਾਬਾ ਜੀ ਸਭ ਮਾਵਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿਓ ਜੀ ਔਲਾਦ ਦੀ ਦਾਤ ਬਖਸ਼ਣਾ ਬਾਬਾ ਜੀ .. ਮਿਹਰ ਕਰੋ ਜੀ🙏🙏🙏🙏🙏🙏
@ramanjasvir5592
@ramanjasvir5592 3 жыл бұрын
ਬਾਬਾ ਬੁਢਾ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸੋ ਜੀ ਮੇਹਰ ਕਰੋ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harmanrandhawa2861
@harmanrandhawa2861 2 жыл бұрын
Baba Budha ji give me also the gift of son please have mercy maharaj ji wahaguru ji, wahaguru ji
@babbbubabbu6438
@babbbubabbu6438 2 жыл бұрын
Baba g sab diya ਮੁਰਾਦਾਂ ਪੂਰੀਆਂ ਕਰੋ ਵਾਹਿਗੁਰੂ ਜੀ
@mandeepdhillon2375
@mandeepdhillon2375 Жыл бұрын
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਭ ਨੂੰ ਪੁੱਤਰ ਦੀ ਦਾਤ ਬਖ਼ਸ਼ਣਾ ਜੀ
@parmjitkaur9596
@parmjitkaur9596 2 жыл бұрын
ਵਾਹਿਗੁਰੂ ਜੀ ਮੇਰਾ ਵਿਸ਼ਵਾਸ ਨਾ ਟੁੱਟਣ ਦੇਵੀਂ ਵਾਹਿਗੁਰੂ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੀ
@HarpreetKaur-wv6rb
@HarpreetKaur-wv6rb Жыл бұрын
ਧੰਨ ਬਾਬਾ ਬੁੱਢਾ ਜੀ ਤੁਸੀਂ ਮੈਨੂੰ ਵੀ ਬੱਚੇ ਦੀ ਦਾਤ ਦਿਉ ਨਾਲ ਸਭ ਨੂੰ ਬੱਚੇ ਦੀ ਦਾਤ ਦਿਉ।
@rajbirchahal8286
@rajbirchahal8286 3 жыл бұрын
meri garib te mehr kro baba buda ji 🙏🙏🙏🙏🤲🤲bakhso putt de daat
@jaspreetdhillon2086
@jaspreetdhillon2086 3 жыл бұрын
ਬਾਬਾ ਬੁੱਢਾ ਜੀ ਮੈਨੂੰ ਵੀ ਇੱਕ ਪੁਤਰ ਦੀ ਦਾਤ ਦੇ ਦਿਓ
@entertainmenttv4381
@entertainmenttv4381 2 жыл бұрын
ਧੰਨ ਧੰਨ ਬਾਬਾ ਬੁੱਢਾ ਜੀ 🙏🙏ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ 🙏🙏🙏🙏
@kkaur5881
@kkaur5881 2 жыл бұрын
waheguru ji mehar kro meri beti nu putter di daat bkhsho ji🤲🏻🤲🏻🤲🏻🤲🏻🤲🏻🤲🏻🙏🙏🙏🙏🙏🌹🌹🌹🌹🌹
@narinderkaursandhu1918
@narinderkaursandhu1918 6 ай бұрын
ਬਚਿਆ ਤੇ ਮਿਹਰ ਭਰਿਆ ਹੱਥ ਰੱਖੋ ਲਵਜਿਦਰ ਜਸ਼ਨ ਲਵਨੀਤ ਤੇ ਇਨ੍ਹਾਂ ਦੇ ਪਰਿਵਾਰ ਤੇ ਕਾਰੋਬਾਰ ਤੇ ਤੇਰੀਆਂ ਦਿਤੀਆਂ ਹੋਈਆ ਦਾਤਾਂ ਨੇ ਜੀ🙏🙏🙏🙏🙏🙏🙏🙏🙏🙏
@SandeepSingh-yi8uw
@SandeepSingh-yi8uw Жыл бұрын
Dhan dhan baba budha ji sanu puttar di data baksho sab te kirpa krde ho sade te v apni kirpa. Kro dhan dhan budha ji
@sharanjitkaur5173
@sharanjitkaur5173 2 жыл бұрын
Baba Bhuda ji ne meri jholi bhari🙏Shukrana krdi aa Baba ji da🙏Parmatma sabb diyan jholiyan bhari🙏🙏
@Poojagupta-pr5zq
@Poojagupta-pr5zq Жыл бұрын
Pls address i needy
@yuvidhillon74
@yuvidhillon74 Жыл бұрын
@@Poojagupta-pr5zq tran taran. Baba bir shaib baba budha g.
@ranjeetkour152
@ranjeetkour152 Жыл бұрын
Tuc kadu gye c purnmashi te ya amavasya Wale dinplz ds do
@sharanjitkaur5173
@sharanjitkaur5173 Жыл бұрын
@@ranjeetkour152 me bas vese gai c kafi time pehla. Bas me uda babaji da naam lendi hundi c swere sham te uhna meri sunli. Hun jana bete nu le ke.
@ranjeetkour152
@ranjeetkour152 Жыл бұрын
Main waise puch ri c k kehnde ne k agr amavasya ton thode din baad conceive Hove ta
@jagroopsingh2607
@jagroopsingh2607 Жыл бұрын
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਜੀ ਮੇਹਰ ਕਰੋ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@narinderkaursandhu1918
@narinderkaursandhu1918 6 ай бұрын
ਵਹਿਗੂਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🤲🤲🤲🤲🤲🤲🤲🤲🤲🤲🤲ਨਾਮ ਦਾਨ ਦੀ ਦਾਤ ਬਖਸ਼ੋ ਬਾਬਾ ਬੁੱਢਾ ਜੀ ਸਾਹਿਬ ਜੀ 🙏
@SukhdevSingh-yl4uo
@SukhdevSingh-yl4uo Жыл бұрын
Dhan Dhan Baba Budha ji jivein tusi sadey tey kirpa kitti hei usey taran sub diyan jholiyan bar deyo ji... Waheguru ji🙏🙏
@deepsingh2966
@deepsingh2966 2 жыл бұрын
ਵਾਹਿਗੁਰੂ ਜੀ ਦੋ ਧੀਆਂ ਨੇ ਉਨਾਂ ਦਾ ਇਕ ਭਰਾ ਦੇ ਦਿਓ ਜੀ।
@kulwindersingh-rb2jl
@kulwindersingh-rb2jl 3 жыл бұрын
ਬਾਬਾ ਬੁੱਢਾ ਜੀ ਮੈਨੂੰ ਵੀ ਪੁਤਰ ਦੀ ਦਾਤ ਬਾਕਸੋ
@MandeepKaur-nw6lc
@MandeepKaur-nw6lc 3 ай бұрын
Dhan dhan mere baba ji mainu ik dhee di daat bakshana apni mehar nal
@manjindersingh8339
@manjindersingh8339 3 жыл бұрын
Waheguru g Dhan Dhan Baba Budha sahib g Sab nu Putra Di daat baksho g mehar Karo sab sangta te
@baljitsidhu8912
@baljitsidhu8912 Жыл бұрын
ਧੰਨ ਧੰਨ ਧੰਨ ਬਾਬਾ ਬੁੱਢਾ ਜੀ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਿਸ਼ਾਹ ਧੰਨ ਧੰਨ ਗੁਰੂ ਨਾਨਕ ਦੇ ਘਰ ਦੀਆਂ ਅਗੰਮੀ ਉਚੀਆਂ ਸ਼ਾਨਾਂ ਮੇਰੇ ਸਤਿਗੁਰੂ ਸਾਹਿਬਾ ਜੀਓ।🙏🙏🙏🙏🙏🌼🍀🌷💐🍀🌻🌷🍀🌼🌷🍀💐🌷
@praveenkaur5719
@praveenkaur5719 Жыл бұрын
Dhan dhan baba buda ji bhut aas nal tuhade dar to puter mangan gyi c baba ji puttt bakhso sirf tuhade dar te hi vishwas h ...
@jasviderkaur6841
@jasviderkaur6841 3 жыл бұрын
, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਮੈਨੂ ਵੀ ਪੁਤਰ ਦੀ ਦਾਤ ਦੇ ਦੋ ਜੀ,
@gurmeetkour5359
@gurmeetkour5359 Ай бұрын
, ਧੰਨ ਬਾਬਾ ਬੁੱਢਾ ਸਾਹਿਬ ਜੀ ਮੈਨੂੰ ਇੱਕ ਪੁੱਤਰ ਦੀ ਦਾਤ ਬਖਸ ਦਿੳੁ
@Ramgarhia_-us2gl
@Ramgarhia_-us2gl 3 жыл бұрын
Mere hjoor baba buda ji maharaj ji mere ghar nu vi kushiya naal per devo mere chuli vi put di dat Pavo kirpa kro sab nu put di khusi devo🙏🏻🙏🏻🙏🏻🙏🏻 kro kirpa
@sukhjitkaur1357
@sukhjitkaur1357 4 ай бұрын
Dhan dhan baba ji manu ve putar de Datt baksho mehr kro baba ji
@mahikaur8932
@mahikaur8932 3 жыл бұрын
Waheguru g putter di daat baksho g
@sharanjitkaur1304
@sharanjitkaur1304 Жыл бұрын
Dhan dhan baba buda ji menu puttar di daat baksho ji kirpa karo mere uper ji
@jaspinderkaur9356
@jaspinderkaur9356 3 жыл бұрын
Waheguru g tuhady gharo koi khali ni ja sakda waheguru g sab nu putt di daat baksho g .... tusi dilan dian janndy oo waheguru
@gurleenkaur7236
@gurleenkaur7236 Жыл бұрын
Wahegurugsabnuputtdidaatbakshog🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🙏🙏🙏🙏🙏🙏🙏🙏🙏🙏🙏🙏🙏🙏🙏🙏
@manveetkaur2421
@manveetkaur2421 10 ай бұрын
Hey dhan dhan baba budha ji hrek ma nu putar devo hrek kol dhia hee ne sab nu putter devo baba ji mehar kro
@AmandeepKaur-vm1yk
@AmandeepKaur-vm1yk 3 жыл бұрын
Baba budha ji Manu v puter di daat deo🙏
@AajasSinh-bt9sr
@AajasSinh-bt9sr Жыл бұрын
Dhan Dhan Baba Budha Ji Hamare Upar Bhi Main rakho Putra Ki Putra ki dant baksho
@randeepsinghchahal.2400
@randeepsinghchahal.2400 5 ай бұрын
ਬਾਬਾ ਬੁੱਢਾ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਜੀ ਵਾਹਿਗੁਰੂ ਜੀ
@jattisardarni2971
@jattisardarni2971 3 жыл бұрын
Baba budha ji sab nu putar di dat jurr bakso maharaj ji... Satnam sri waheguru g... Mehar kro mere te ve... 🙏
@harjitharjit780
@harjitharjit780 Жыл бұрын
Mil gyi puter daat tuhanu baba ji kolo
@daljeetbrar4045
@daljeetbrar4045 2 ай бұрын
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ
@kaurlakhwinder4457
@kaurlakhwinder4457 Ай бұрын
Guru g tuhada ghar koi ghata nii bus mehar kareo bhut bharosa tuhada ta🙏🏽🙏🏽🙏🏽🙏🏽👏🏼
@MandeepKaur-nw6lc
@MandeepKaur-nw6lc 3 ай бұрын
Dhan dhan mere baba budha ji mainu b ik Bache di daat bakshana, mainu b ik dhee di daat bakshana mere baba ji
@kuldeeprasila8959
@kuldeeprasila8959 2 жыл бұрын
Dhan dhan baba buda Sahib Ji sab u putar di Dat deyo
@HarpreetKaur-fv6vy
@HarpreetKaur-fv6vy 3 жыл бұрын
Baba ji sbb nu puttar d datt vaksieoo te mnu v ji waheguru ji sbb da bhla krieoo ji.. Mehr kro baba jiiiii
@paramjitkaur9718
@paramjitkaur9718 2 жыл бұрын
Paramjit kaur 🙋‍♂🙏🙏
@MandeepKaur-nw6lc
@MandeepKaur-nw6lc 3 ай бұрын
Dhan dhan mere baba Nanak ji
@balbirmehmi9746
@balbirmehmi9746 2 жыл бұрын
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਓ ਮੇਹਰ ਭਰਿਆ ਹਥ ਰਖਣ 🙏🙏
@KulwantSingh-rq3zc
@KulwantSingh-rq3zc 2 жыл бұрын
Waheguru ji
@jagjeetsingh7065
@jagjeetsingh7065 7 ай бұрын
Baba ji mehar kro
@bangtanblink7
@bangtanblink7 3 жыл бұрын
Baba budha ji sab nu putar didst jurrbaksoji waheguru ji 🙏 waheguru ji 🙏 waheguru ji 🙏 Raj bir Kaur waheguru ji 🙏 waheguru ji 🙏💕💕💕💕💕🌹🌹🌹🌹🌹🏵️🏵️🏵️🏵️🏵️🌻🌻🌻🌻☘️☘️☘️☘️☘️
@dilpreet9730
@dilpreet9730 Жыл бұрын
Than than baba budha sahib ji sab nu puter di datt baksho ji wehaguru ji wehaguru ji wehaguru ji wehaguru ji wehaguru ji wehaguru ji
@rekharani3301
@rekharani3301 2 ай бұрын
Dhan Dhan BABA BUDHA SAHIB JI PUTTER DI DAAT BAKSHO JI🙏🏻🙏🏻
@tajindermangat1652
@tajindermangat1652 2 жыл бұрын
Waheguru ji baba budda sahib ji menu v nek bachi di daat bakhsho ji meri v khali jholi bhar dvo ji🙏🙏🙏🙏🙏🙏🤲🤲🤲🤲🙏🙏🙏🙏🙏🙏
@randeepsekhon2535
@randeepsekhon2535 2 жыл бұрын
Waheguru g jive mere t kirpa kiti oda h sarya diya jholia bhareo waheguruggg
@saabbuttar7338
@saabbuttar7338 3 жыл бұрын
Dhan baba Buda ji sab maava nu putar di dat bakso.waheguru ji 🙏🙏🙏🙏🙏🙏🙏
@balwinderkaur2326
@balwinderkaur2326 Жыл бұрын
Daata g taras kro....Guru Sahib g ne bhut vdaayian bakshiyan tuhanu....meri jholli ch putt di daat baksho Babs g....tusi pehla 2 dhiyan bakshiyan oh b sirr mathe....es var putt di daat jholi ch pa dyo Baba g.....Taras kro ...mehar de ghr ch avo g
@balrajsingh6265
@balrajsingh6265 2 жыл бұрын
DhAn DhAn Baba buda ji mere te v mehar kro mere v khaki jhuli bhro Manu v puttar De dat bakusho🙏🙏🙏🙏 Waheguru ji
@jotpabla6554
@jotpabla6554 2 жыл бұрын
Dhan Dhan Baba Buddha Singh ji aapni sari sangat nu puttar Di daat baksheyeo ji
@loveleenthind9264
@loveleenthind9264 11 ай бұрын
Baba budha ji mere veer te kirpa kro mere veer de ghar putr di daat bakso waheguru ji waheguru ji kirpa kro baba ji
@hanjitkaur2688
@hanjitkaur2688 2 жыл бұрын
Dhan dhan Buddha sahib ji
@kaurkj7571
@kaurkj7571 3 жыл бұрын
Dhan dhan baba buda ji... Kirpa kro🙏🙏🙏🙏🙏🙏
@AjitSingh-hv1kr
@AjitSingh-hv1kr 2 ай бұрын
Dhan dhan baba budha sahib ji apni bachi nu chardikala wale singh di daat bakhso
@KamaljeetKaur-mz8km
@KamaljeetKaur-mz8km 7 ай бұрын
Dhan Dhan baba budha sahib ji kirpo kro ji 🙏🙏menu ve putter de dhat bakhsis ji
@AV-gl4jp
@AV-gl4jp 3 жыл бұрын
Baba ji maher karo meinu put di dhat bkhaos deho waheguru ji ki kalsha waheguru ji ki fath 🙌🙌🙌🙌🙌
@harjitkaur8745
@harjitkaur8745 3 жыл бұрын
Dhan dhan baba buda ji kirpa karo mere vi jholi v puter di dat baksho waheguru ji waheguru ji waheguru ji waheguru ji waheguru ji
@abibrar4925
@abibrar4925 3 жыл бұрын
Dhan dhan baba Buddha ji
@mandeepkaurkaur4326
@mandeepkaurkaur4326 3 жыл бұрын
Waheguru waheguru waheguru waheguru waheguru tan tana Baba Buddha sadri
@GurpreetSingh-mn2yo
@GurpreetSingh-mn2yo 24 күн бұрын
Baba budha sahib ji putt di daat baksho g sab badhiya choriya per Baba ji
@harmeetsingh6673
@harmeetsingh6673 Жыл бұрын
Wahu guru🙏🙏🌺🌺 ji baba budha ji sari sangt di ardss jholi poy guru ji
@Gurpreet11g
@Gurpreet11g 3 жыл бұрын
Dhaan dhaan baba budha ji manu v putr di daat bakhas deyo ji waheguru ji
@GurpreetKaur-hc2oy
@GurpreetKaur-hc2oy 2 жыл бұрын
Dhan Dhan Baba Budha Sahib ji...Meri Jholi Bi Bhar Deo Baba Ji..
@jovandeepsingh2034
@jovandeepsingh2034 3 жыл бұрын
Dhan dhan baba budha sahib g
@gurdeepkaur8305
@gurdeepkaur8305 Жыл бұрын
Dhan dhan baba budha ji sanu v puttr di daat bksho. Mehr kro baba ji . Tuhade dr to koi khali nhi janda . Mere te v mehr kro baba ji . Sare dukh kt deo baba ji . Apne naam nl jodo baba ji . Tusi sb jaani jaan ho . Tusi mere dukh nu jande ho baba ji. Mehr kro . Sahi rasta dikhao baba. Puttr d daat baksho ji.. 🙏🏻🙏🏻🙏🏻🙏🏻🙏🏻 Waheguru waheguru Waheguru waheguru Waheguru…….
@bhandarienterprises1232
@bhandarienterprises1232 3 жыл бұрын
Waheguruji bakshloji sanu waheguruji kirpahumsabpejiwaheguruji
@sunitaanku7989
@sunitaanku7989 3 жыл бұрын
ਧੰਨ ਧੰਨ ਬਾਬਾ ਬੁੱਢਾ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਜੀ , ਮੈਂ ਬਹੁਤ ਪਰੇਸ਼ਾਨ ਹਾਂ ਬਾਬਾ ਜੀ ਮੇਰੀ ਵੀ ਝੋਲੀ ਪੁੱਤਰ ਦੀ ਦਾਤ ਬਖਸ਼ੋ ,ਬਾਬਾ ਜੀ ਤੁਹਾਡੇ ਦਰ ਤੇ ਆਪਣੇ ਪੁੱਤਰ ਦਾ ਮੱਥਾ ਟੇਕਣ ਆਈਏ 🙏🙏
@mahindersingh4771
@mahindersingh4771 Жыл бұрын
ਵਾਹਿਗੁਰੂ ਜੀ ਵਾਹਿਗੂਰੂ ਜੀ ਧੰਨ ਧੰਨ ਬਾਬਾ ਬੁੱਢਾ ਜੀ ਪੁੱਤਰ ਦੀ ਦਾਤ ਬਖਸੋ ਜੀ🙏🙏🙏🙏🙏🌹🌹🌹🌹🌹
@jagroopsingh394
@jagroopsingh394 3 жыл бұрын
Waheguru ji mehar Kara
@deepkaur2101
@deepkaur2101 3 жыл бұрын
Dhan dhan baba budda g mere greeb te rehm kro menu te meri sistr nu kismat vala putter d daat baksh do g hey waheguru g thode ghr kise cheej d kami nhi kirpa kro waheguru g
@sukhrandhawa4023
@sukhrandhawa4023 Жыл бұрын
DHAN DHAN BARHAM GIYANI BABA BUDHA SAHIB JI MAHARAJ JI MEHAR KARO JI SAHAYI HOVO JI SARBAT DE BHALA KARO JI BAKSHO JI SAHAYI HOVO JI SADE TE MEHAR KARO JI SAHAYI HOVO JI DHAN BABA BUDHA SAHIB JI DHAN MATA GANGA JI MEHAR KARO JI SAHAYI HOVO JI
@elevationdesign3d310
@elevationdesign3d310 7 ай бұрын
Dhan dhan Baba Buddha Sahib ji mainu v putter di Datt baksho 🤲🤲
@sonydadar1308
@sonydadar1308 3 жыл бұрын
Waheguru ji Meher kro ji sab te baba ji 🙏🙏🙏🙏🙏
@kiransandhu6049
@kiransandhu6049 Жыл бұрын
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ 🙏🙏
@prabhleenvirdi6693
@prabhleenvirdi6693 2 жыл бұрын
Baba g sab nu putar di daat bakshe
@mrsbajwa9354
@mrsbajwa9354 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ
@navinder8511
@navinder8511 3 жыл бұрын
Waheguru ji kirpa kro minu vi putar deyoo koi minu vi maa kehan wala hove.
@ishmtoor5366
@ishmtoor5366 3 жыл бұрын
Dhan Dhan Baba Budha Sahib Ji 🌹🙏🏻
@mandeepsimu5503
@mandeepsimu5503 3 жыл бұрын
Baba ji manu vi ਪੁੱਤਰ di ਦਾਤ baksho ji ਮੇਹਰ ਕਰੋ ਜੀ ਮੇਰੇ ਤੇ ji ਮੇਰੀਆਂ ਕੁੜੀਆਂ ਨੂੰ ਇਕ ਵੀਰ ਦੇ ਦਿਓ ਜੀ
@sukhagandiwindia6343
@sukhagandiwindia6343 2 жыл бұрын
ਧੰਨ ਧੰਨ ਬਾਬਾ ਬੁੱਢਾ ਸਾਹਿਬ ਦੀ ਮੇਹਰ ਕਰੋ ਜੀ ਸਭ ਤੇ🙏🙏
@deepjangra2703
@deepjangra2703 2 жыл бұрын
Dhan dhan baba budda sahib ji..
@user-ug6jq5sn4z
@user-ug6jq5sn4z 13 күн бұрын
ਧੰਨ ਧੰਨ ਬਾਬਾ ਬੁਢਾ ਸਾਹਿਬ ਜੀ ਮੈਨੂ ਵੀ ਪੱਤਰ ਦੀ ਦਾਤ ਬਖਸ਼ ਦਿੳ ਜੀ
@renubala549
@renubala549 2 жыл бұрын
Waheguru ji kirpa kro
@amanpreetkaur-uo2qg
@amanpreetkaur-uo2qg 3 жыл бұрын
Sir waheguru ji
@jasveerkaur5460
@jasveerkaur5460 3 жыл бұрын
ਧੰਨ ਧੰਨ ਬਾਬਾ ਬੁਢਾ ਜੀ 🙏🙏
@VarinderSingh-ol5tn
@VarinderSingh-ol5tn 2 жыл бұрын
Dhan. Baba. Budha. Ji. Sab. Da bhala. Karo. Ji
@geetasohal2306
@geetasohal2306 11 ай бұрын
Dhan dhan baba budha ji menu vi putar di dat baksho g..meri beti nu vi veer deo ji..drani tanne mardi k munda jam k dikha...wahegurur ji dhi di kadar krwa deo g putar di dat baksh deo g..bdi aas aa ji kal tuhade dar te aa rhi matha tekan
@bhandarienterprises1232
@bhandarienterprises1232 3 жыл бұрын
Wahegurujikirpahumsabpejiwaheguruji
@DavinderSingh-xx3pk
@DavinderSingh-xx3pk 2 жыл бұрын
Baba ji Manu puttar di dat bakhsho ji Dahan baba bhoda ji🙏🙏🙏
@bhagwantmarwaha2034
@bhagwantmarwaha2034 3 жыл бұрын
Waheguru ji waheguru ji waheguru ji waheguru ji waheguru ji waheguru ji
@SharmaJi-xk7ki
@SharmaJi-xk7ki Жыл бұрын
Wherguru dhan,guru nanakdevji,dha guru,gobindsingbji dhanguru,ramdasji,dhan,babadeepsinghni
@jogindersingh1223
@jogindersingh1223 2 жыл бұрын
Waheguru j
@navdeep5245
@navdeep5245 2 жыл бұрын
🙏ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ🙏
@Harneetkaurwalia2001
@Harneetkaurwalia2001 5 ай бұрын
🙏🏻Dhan Dhan Baba Budha Sahib ji Mehar karna Menu V Puttar Di daat Bakshna🙏🏻
@ThindbrothersASR
@ThindbrothersASR Жыл бұрын
ਵਾਹਿਗੁਰੂ g karo kirpa har maa nu putt te har putt nu maa jarur diyo
@SahilNarang-ow3iv
@SahilNarang-ow3iv 7 ай бұрын
Waheguru g mehar kro.....putar di daat baksho...waheguru g..bhna nu una da veera dedo baba g...
Кадр сыртындағы қызықтар | Келінжан
00:16
小丑和奶奶被吓到了#小丑#家庭#搞笑
00:15
家庭搞笑日记
Рет қаралды 8 МЛН
Challenge matching picture with Alfredo Larin family! 😁
00:21
BigSchool
Рет қаралды 30 МЛН
Кадр сыртындағы қызықтар | Келінжан
00:16