Рет қаралды 1,005,946
ਪਿਓ ਪੁੱਤ ਦੇ ਰਿਸਤੇ ਨੂੰ ਬਿਆਨ ਕਰਦੀ ਇਸ ਵੀਡੀਓ ਰਾਹੀ ਸਾਰੀ ਨੌਜਵਾਨ ਪੀੜੀ ਨੂੰ ਇਕ ਸੁਨੇਹਾ ਦੇਣ ਦੀ ਕੌਸ਼ਿਸ ਕੀਤੀ ਗਈ ਹੈ ਕਿ ਆਪਣੇ ਮਾਂ ਪਿਓ ਨੂੰ ਘਰ ਵਿੱਚ ਬਣਦਾ ਮਾਨ ਸਨਮਾਨ ਦਿਓ ।ਉਮੀਦ ਹੈ ਕਿ ਤੁਸੀ ਇਸ ਵੀਡੀਓ ਨੂੰ ਵੱਧ ਤੋ ਵੱਧ ਸ਼ੇਅਰ ਕਰੋਗੇ ਅਤੇ ਕਮੈਂਟ ਕਰਕੇ ਜਰੂਰ ਦੱਸੋਗੇ ਕਿ ਤੁਹਾਨੂੰ ਇਹ ਵੀਡੀਓ ਅਤੇ ਇਸ ਵਿੱਚ ਦਰਸਾਈ ਗਈ ਅਜੋਕੇ ਸਮੇ ਦੀ ਸਚਾਈ ਕਿੱਦਾਂ ਲੱਗੀ ਜੀ ।
ਧੰਨਵਾਦ....
keep supporting g....🙏🏻🙏🏻🙏🏻
SUBSCRIBE OUR KZbin CHANNEL plz to watch more videos
Follow On Instagram - amrindergill04
EMAIL - amrindergill1324@gmail.com
vill. Kadrabad, Patiala.