Puttar Shaheed (Full Video 4K ) Baldeep Brar | Sukh Sidhu | Fire Fly Beats | New Punjabi Song 2022

  Рет қаралды 120,707

FireFly Beats

FireFly Beats

Күн бұрын

Puttar Shaheed | Baldeep Brar | Sukh Sidhu | Fire Fly Beats | New Punjabi Song 2022
Song - Puttar Shaheed
Singer - Baldeep Brar
/ baldeepbrarofficial
Music - Sukh Sidhu
/ sukh_sidhu_pb29wala
Lyrics - Surinder Aulakh, Baldeep Brar
/ surinder.aulakhh
Video - Jaswinder Wahra
/ jaswinderwahra
Edit & Di - Jaswinder Wahra
D.o.p - Nikhil Sabharwal
/ baawaray
Makeup - Deep Makeover
/ deepmakeover
Poster - Rishav Kumar
/ rk_rishav_786_
Producer - Singh Davinder
/ iam.dav.ndh
Label - Fire Fly Beats
Digital Promotion - Infly Entertainment
/ inflyentertainmentprom...
Cast - Baldeep Brar, Manveer Gill, Sukhbir Singh Batth , Ravi Devgan, Jasmeen Meenu, Sukh Sidhu, Singh Mani, Harpreet, Nimma Virk, Gursharan (Jago Lehar Ghal Kalan, Samar Sran, Ekam Sran , Sukhvir Wahra, Kanwaljit , Heera Dhudike,
Stay Tune on -
Spotify - open.spotify.c...
iTunes - music.apple.co...
Amazon Music - music.amazon.c...
KZbin Music - • Puttar Shaheed (Full V...
Saavn - www.saavn.com/...
Deezer - deezer.page.li...
Boomplay - www.boomplay.c...

Пікірлер: 282
@Baldeepbrar
@Baldeepbrar 2 жыл бұрын
6 ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਲੱਖ ਲੱਖ ਸਿਜਦਾ ਮੈਂ ਆਸ ਕਰਦਾ ਤੁਸੀਂ ਗੀਤ ਨੂੰ ਅਪਣਾਓਗੇ ਇਹ ਗੀਤ ਹਿੱਟ ਹੋਣ ਲਈ ਕਰੇ ਜਾਣਗੇ ਤੇ ਸਾਡੀ ਆਪਣੇ ਵਜੂਦ ਤੇ ਦੁਖਾਂਤ ਦੀ ਗੱਲ ਕੀਤੀ ਜਾਵੇਗੀ ਹਮੇਸ਼ਾ ਤੇ ਮੈਂਨੂੰ ਹੌਸਲਾ ਦਵੋਂਗੇ ਆਓਣ ਵਾਲੇ ਸਮੇਂ ਵਿੱਚ ਮੈਂ ਇਹੋ ਜਿਹੇ ਗੀਤ ਕਰਦਾ ਰਹਾਂਗਾ ਤੇ ਆਪਣੇ ਸ਼ਹੀਦਾਂ ਦੀ ਯਾਦ ਨੂੰ ਹਮੇਸ਼ਾ ਆਪਣੇ ਅੰਦਰ ਰੱਖਾਂਗਾ 🙏🏻 #neverforget1984
@JagdeepRanu
@JagdeepRanu 2 жыл бұрын
ਗੀਤ ਸੁਣਕੇ ਲੱਗਿਆ ਜਿਵੇਂ 1984 ਦਾ ਸਾਰਾ ਦਰਦ ਬਿਆਨ ਹੋ ਗਿਆ ਹੋਵੇ, ਕੁੱਝ ਰਿਹਾ ਹੀ ਨਾ ਹੋਵੇ ਬਾਕੀ ਲਿਖਣ ਅਤੇ ਗਾਓਣ ਵਾਸਤੇ। ਵਾਹਿਗੁਰੂ ਮੇਹਰ ਕਰੇ ਬਲਦੀਪ ਬਰਾੜ ਭਰਾ ਤੇ ਅਜਿਹਾ ਗੀਤ ਬਣਾਉਣ ਵਾਸਤੇ।।
@GurjantSingh-ep4vr
@GurjantSingh-ep4vr 2 жыл бұрын
ਧਨਵਾਦ ਜੀ, ਇਹ ਗੀਤ ਪੰਜਾਬੀਆਂ ਸਾਮਣੇ ਲਿਓਨ ਲੀ
@sukhpreetsingh2061
@sukhpreetsingh2061 2 жыл бұрын
ਕੋਈ ਸ਼ਬਦ ਨਹੀਂ ਇਸ ਗਾਣੇ ਲਈ , ਵਾਹਿਗੁਰੂ ਅਜਿਹਾ ਦਿਨ ਕਿਸੇ ਕੌਮ ਤੇ ਨਾ ਲਿਆਵੇ
@ਆਪੇਦੀਖੋਜਤੋਂਰੱਬਦੀਤੱਕ
@ਆਪੇਦੀਖੋਜਤੋਂਰੱਬਦੀਤੱਕ 2 жыл бұрын
ਵਾਹਿਗੁਰੂ ਕਹਿੰਦੇ ਭੁੱਲ ਜਾਓ ਜੂਨ ਚੌਰਸੀ ਆਪ ਉਹ ਭੁੱਲੇ ਹੀ ਨਹੀਂ ਰਾਵਨ ਦੀ ਮਾਂ ਤੁਹਾਡੀ ਮਾਸੀ ਸਾਨੂੰ ਆਦੇ ਭੁੱਲ ਜਾਓ ਜੂਨ ਚੌਰਾਸੀ ਆਪ ਉਹ ਭੁੱਲੇ ਹੀ ਨਹੀਂ ਅਸੀਂ ਅਜ਼ਾਦੀ ਲੈ ਤੁਹਾਨੂੰ ਦਿੱਤੀ ਸਾਡੇ ਹਿੱਸੇ ਗੁਲਾਮੀ ਆਈ ਹੈ ਸਾਨੂੰ ਕੇਸਾਧਾਰੀ ਹਿੰਦੂ ਬਣਾਇਆ ਭਾਰਤੀ ਸੰਵਿਧਾਨ ਚ ਅਸੀਂ ਜੁਰਾਇਮ ਕੌਮ ਬਣਗੇ ਉਨੀਸੌ ਅਠਤਾਲੀ ਚ ਜੀ ਗਦਰੀ ਬਾਬਿਆਂ ਕੀਤੀ ਕੁਰਬਾਨੀ ਸ਼ਿਕਾਰ ਉਨ੍ਹਾਂ ਮਾਰਿਆ ਜੀ ਲੇਬਲ ਨਹਿਰੂ ਗਾਂਧੀ ਦਾ ਲਾਕੇ ਲੋਕਾਂ ਦਾ ਉੱਲਾਂ ਬਣਾਇਆ ਜੀ ਮਿਲੀ ਭੁਗਤ ਨਾਲ ਅੰਗਰੇਜ਼ਾਂ ਦੇ ਅਸੀਂ ਝੂਜਦੇ ਰਹਾਗੇ ਰਹਿੰਦੀ ਦੁਨੀਆ ਤੱਕ ਸਾਡਾ ਦੁਸ਼ਮਣ ਨਹੀਂ ਕੋਈ ਸਾਡਾ ਦੁਸ਼ਮਣ ਹੈ ਜੁਲਮ ਸਾਨੂੰ ਜਿੱਤ ਨ ਸਕਿਆ ਕੋਈ ਖਾਲਸੇ ਦੇ ਝੰਡੇ ਝੂਲਦੇ ਰਹਿੰਣਗੇ ਕਹਿੰਦੇ ਭੁੱਲ ਜਾਓ ਜੂਨ ਚੌਰਸੀ ਆਪ ਉਹ ਭੁੱਲੇ ਹੀ ਨਹੀਂ ਜਰ ਲਈਓ ਸੱਚ ਤਾਈ ਸੱਚ ਸੁਣ ਤੇਈਏ ਦਾ ਤਾਪ ਚੜਣਾ ਤੁਹਾਨੂੰ ਗਿੱਦੜਾਂ ਨੂੰ ਅਗਿਆਨੀ ਕਿਉ ਡਰੇ ਪੁੱਤਰ ਸਰਬੰਸ ਦਾਨੀ ਦਾ ਗੁਸਤਾਖੀ ਮਾਫ ਵਾਹਿਗੁਰੂ
@balrajdhaliwal4053
@balrajdhaliwal4053 2 жыл бұрын
ਇਹਨਾਂ ਸਰਕਾਰਾਂ ਨੇ ਪਤਾ ਨੀ ਕਿੰਨੇ ਕੁ ਮਾਵਾਂ ਦੇ ਪੁੱਤ ਦੂਰ ਕੀਤੇ ਓਦੋ 😭😭😭😭ਬਹੁਤ ਸੋਹਣਾ ਗੀਤ ਆ ਵੀਰ
@BalrajDC
@BalrajDC 2 жыл бұрын
ਬਾਈ ਬੁਹਤ ਸੋਹਣਾ ਗੀਤ ਵੀਡੀਓ ਬੁਹਤ ਸੋਹਣੀ ਪ੍ਰਮਾਤਮਾ 🎉 ਹੋਰ ਤਰਾਕੀਆ ਦੇਵੇ ਤੁਹਾਡੀ ਟੀਮ ਨੂੰ ❤❤❤❤
@RanjeetSingh-ts3kf
@RanjeetSingh-ts3kf 2 жыл бұрын
ਲਾਹੀਆਂ ਪੱਗਾਂ, ਚੱਲੀਆਂ ਗੋਲ਼ੀਆਂ ਨਾਲ਼ੇ ਪੁੱਟਿਆ ਸੀ ਜ਼ਾਲਮਾਂ ਬੋਧਿਆਂ ਨੂੰ, (ਗੁਸਤਾਖ਼ੀ ਮੁਆਫ਼ ਕਰਨਾ ਜੀ) ਮੇਰਾ ਲੱਖ ਲੱਖ ਵਾਰੀ ਪ੍ਰਣਾਮ ਆ 1984 ਦੇ ਸਿੰਘ ਸ਼ਹੀਦ ਯੋਧਿਆਂ ਨੂੰ।🙏🙏 ਪ੍ਰਣਾਮ ਸ਼ਹੀਦਾਂ ਨੂੰ 🙏🙏
@SukhxBrar
@SukhxBrar 2 жыл бұрын
ਜਿਵੇਂ ਦੀ ਉਮੀਦ ਕਰਦੇ ਸੀ ਬਿਲਕੁਲ ਓਦਾ ਦੀ ਪੇਸ਼ਕਾਰੀ । ਵਾਹਿਗੁਰੂ ਮਿਹਰ ਕਰੇ
@jamnaofficialgurveer5301
@jamnaofficialgurveer5301 2 жыл бұрын
ਕਿੰਨੇ ਸੋਹਣੇ ਲਫ਼ਜ਼ਾਂ ਨਾਲ ਗੀਤ ਤਿਆਰ ਕੀਤਾ ਸੀ ਅੱਗੇ ਹੋਰ ਲਿਖਦੇ ਰਹੋ ਜੀ
@harpreetsinghsidhu9840
@harpreetsinghsidhu9840 2 жыл бұрын
ਹਰ ਵਾਰ ਦੀ ਤਰਾਂ ਕੋਈ ਸ਼ਬਦ ਨੀ 🙏🏻🙏🏻🙏🏻🙏🏻
@SHEHZADACREATIONS
@SHEHZADACREATIONS 2 жыл бұрын
ਵਾਹ ਵੀਰ ਇਹ ਗੌਂਣ ਲਈ ਵੀ ਜੁਰਤ ਚਾਹੀਦੀ ਬੇਸ਼ਬਦ ਬਾਕਮਾਲ❤️❤️
@AmritpalSingh-mo7jh
@AmritpalSingh-mo7jh Жыл бұрын
ਬੁਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜੀ very nice song 👍👌
@Rajwinderkaur-sl2ct
@Rajwinderkaur-sl2ct 2 жыл бұрын
ਬਹੁਤ ਸੋਹਣਾ, ਰੱਬ ਤਰੱਕੀਆਂ ਬਕਸ਼ੇ ਤੁਹਾਨੂੰ😊
@JagseerSingh-jh6tt
@JagseerSingh-jh6tt 2 жыл бұрын
ਰੋਣ ਆ ਗਿਆ ਵੀਰੇ ਸੁਣ ਕੇ
@JagjitSingh-kg6mk
@JagjitSingh-kg6mk 2 жыл бұрын
Bhut sohna song rbb chardikalla rkhe.
@guridhaliwal1995
@guridhaliwal1995 2 жыл бұрын
ਅੱਗੇ ਤੋ ਹੋਰ ਵੀ ਇਹਦਾ ਦੇ ਗੀਤ ਵੇਖਣ ਨੂੰ ਮਿਲਣ ਆਸ ਕਰਦੇ ਆ
@komalpreetdhandli1870
@komalpreetdhandli1870 2 жыл бұрын
Waheguru❤️🙏 Eh awaaj saade tk pchohn lyi dillon dhanwaad❤️❤️❤️🙏🙏🙏
@tejindersinghsingh5371
@tejindersinghsingh5371 2 жыл бұрын
Waheguru ji mehar krn chardikla ch rho veer eda hi sikh kom da itehaas te kurbaniya yaad krwayeyo sab nu 🙏🏽🙏🏽
@SandeepKaur07
@SandeepKaur07 2 жыл бұрын
🙌 ਕੁਝ ਲਫ਼ਜ਼ਾਂ ਦੀ ਸਿਫਤ ਸਤਿਕਾਰ ਲਈ ਜ਼ਜ਼ਬਾਤ ਈ ਹੁੰਦੇ ਨੇ,, ਜੌ ਇਸ ੮੪ ਵਾਂਗ ਬਆਂ ਕਰਨੇ ਹਾਲੇ ਏਨੇ ਸੌਖੇ ਨਈ
@Baldeepbrar
@Baldeepbrar 2 жыл бұрын
ਘੱਲੂਘਾਰਾ ਅੰਬਰਸਰ ਦਾ ਜਿਸਨੂੰ ਕਦੇ ਨਾਕਾਰਿਆ ਨਈ ਜਾ ਸਕਦਾ ਜਿੱਥੇ ਸਾਡੀ ਪੱਤ ਰੁਲੀ ਜਿੱਥੇ ਸਾਡੀਆਂ ਭੈਣਾਂ ਤੇ ਨਿੱਕੇ ਨਿੱਕੇ ਬੱਚੇ ਸ਼ਹਾਦਤਾਂ ਪ੍ਰਾਪਤ ਕਰ ਗਏ ਪਰ ਅਸੀਂ ਹਾਰ ਨਈ ਮੰਨੀ ਤੇ ਆਪਣੇ ਧਾਮਾਂ ਨੂੰ ਬਚਾਓਣ ਖਾਤਿਰ ਆਪਣੇ ਹੱਕਾਂ ਖਾਤਿਰ ਤਖਤ ਤੇ ਚੜਕੇ ਆਈ ਹਕੂਮਤ ਨੂੰ ਵੰਗਾਰਿਆ ਲੜੇ ਯੁੱਧ ਕੀਤੇ ਪਰ ਹਾਰੇ ਨਈ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਿੰਘਾਂ ਸਿੰਘਣੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਮੂਹ ਸ਼ਹੀਦਾਂ ਦੀਆਂ ਕੁਰਬਾਣੀਆਂ ਨੂੰ ਲੱਖ ਲੱਖ ਵਾਰ ਸਿਜਦਾ 🙏🏻 ਗੀਤ ਅੰਬਰਸਰ ਨੂੰ ਜਿੰਨਾ ਵੀ ਸਾਥ ਬਖਸ਼ਿਆ ਤੁਹਾਡਾ ਧੰਨਵਾਦ ਸਭ ਦਾ । ਆਸ ਹੈ ਕਿ ਅੱਗੇ ਵੀ ਸਾਥ ਦਿਓਂਗੇ 🙏🏻
@manindermani741
@manindermani741 2 жыл бұрын
Bahut vadia veere thude song ne mere lo kande khre karte Ron agya song sun ke
@Deeprandhawa2222
@Deeprandhawa2222 2 жыл бұрын
ਵੀਰ ਜੀ ਬਹੁਤ ਵਧੀਆ ਆ ਗੀਤ ਰੱਬ ਚੜ੍ਹਦੀਕਲਾ ਬਖਸ਼ੇ ਤੁਹਾਡੀ ਮਹਿਨਤ ਨੂੰ ਭਾਗ ਲਾਵੇ
@daminipreetkaur209
@daminipreetkaur209 2 жыл бұрын
Rooh nu jagaun te Andro ravaun vala aa ehe geet. Sachi ghrdea te bhut buri beetdi aa jdo jawan munde shaheed hon te gandi sarkar ona di laash tak na deve. Sachi aatma dukhi hundi aa jado apna puttar kave ki bapu ena mainu sachi maar dena. Par end ch o lardea lardea shaheed ho jaave. Maape ta jeende jee dard naal mar jande ne 🥺🥺🥺
@ManjitSingh-vh1gd
@ManjitSingh-vh1gd 2 жыл бұрын
Surinder Aulakh baldeep veer bakhoob klm thanks all team hard work.
@karamkaur9886
@karamkaur9886 2 жыл бұрын
Baldeep Veer we r proud of u..... Waheguru Ji tuhanu trakian bakhshan
@srigurudashmashserbaatdabh9738
@srigurudashmashserbaatdabh9738 2 жыл бұрын
ਚੜਦੀਕਲਾ ਕਰਨ ਵਾਹਿਗੁਰੂ ਜੀ 😍😍🤗🤗🤗👌👌👌🙏🙏🙏
@amandeepkaur2288
@amandeepkaur2288 Жыл бұрын
Bhout vadiya lagea sunke roon lgea dill 🙏🏼🙏🏼🙏🏼🙏🏼🙏🏼waheguru ji
@jantisandhu6021
@jantisandhu6021 2 жыл бұрын
Bhot sona geet aa ada de geet bhot ght lok karde aa par jo v karde aa sada ona dilo dhanwad aa baba chardi kala kare
@Harshibilga4
@Harshibilga4 2 жыл бұрын
Bhot vdia 22 g . Shab ne hae yrr bian kr lei . Kabalia thode 🥰🥰🥰
@parwindersingh4373
@parwindersingh4373 2 жыл бұрын
ਬਹੁਤ ਬਦੀਆ ਵਾਹਿਗੁਰੂ ਜੀ ਤਰੰਕੀਆ ਬੰਖਸਣ🙏🙏🙏🙏🙏
@GurjantSingh0004
@GurjantSingh0004 2 жыл бұрын
ਸਦਕੇ ਬਾਈ ਤੇਰੇ 🙏
@guridhaliwal1995
@guridhaliwal1995 2 жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ
@davinder8546
@davinder8546 2 жыл бұрын
ਸਿਜਦਾ ਸ਼ਹੀਦਾਂ ਨੂੰ ਮਾਣ ਆ ਬਾਈ ਤੇਰੇ ❤❤❤
@vickyrathoursingh3610
@vickyrathoursingh3610 2 жыл бұрын
Bout vadiya veer 🙏 Wmk 👏
@shubhdeepguri6170
@shubhdeepguri6170 2 жыл бұрын
ਕੁਦਰਤ ਤਰੱਕੀ ਬਖਸ਼ੇ🌹
@narinderaulakh802
@narinderaulakh802 9 күн бұрын
Bahut vadiya puter ji parmatma hamesha chardi kla bakshe ♥️
@pariruhipreetbhatti
@pariruhipreetbhatti 2 жыл бұрын
ਬਹੁਤ ਵਧੀਆ ਵੀਰੇ
@lakhirehal6370
@lakhirehal6370 2 жыл бұрын
ਸਿਰਾ ਗੀਤ 22
@ਪ੍ਰਸ਼ੋਤਮਪੱਤੋ
@ਪ੍ਰਸ਼ੋਤਮਪੱਤੋ 2 жыл бұрын
ਸੋਗ ਅਤੇ ਕਲਮ ਨੂੰ ਸਲਾਮ ਜੀ।
@damanajitsinghrai5198
@damanajitsinghrai5198 2 жыл бұрын
Bahut badia bhaji waheguru ji mehar karan
@jangiyodha
@jangiyodha Жыл бұрын
ਜਿਉਂਦਾ ਰਹਿ ਬਲਦੀਪ ਵੀਰੇ ।
@singhpoudwals9415
@singhpoudwals9415 2 жыл бұрын
Bahut hi sundar likhiya te gaeiya. Very heart touching 🙏💐
@RahulSingh-gc5jf
@RahulSingh-gc5jf 2 жыл бұрын
Veer Bhut Sohna Likhya Par Ek Arzi A Sidhu veer Lyi v Ek gaana Likh Do 🙏🙏🙏
@gurwindergill5216
@gurwindergill5216 2 жыл бұрын
Very nice !sheed gurjant Singh ji buddh singh walya de pind da Munda ehh bhut sohna gaunda
@kulwantbrar5843
@kulwantbrar5843 Жыл бұрын
Bht sohna Gaya putt👍 Waheguru Mehar kra 🙏
@smashersinghdhillonkaka8885
@smashersinghdhillonkaka8885 2 жыл бұрын
Bhut hi vadia song aage v kossh karo ta ki aaon wali pedi nu kuj pata lag sake
@studiohb3522
@studiohb3522 2 жыл бұрын
Awsm Video n concept 🙌🏻🔥
@aulakhlakhveer730
@aulakhlakhveer730 2 жыл бұрын
Very nice song veere god bless you part-2 ve jroor bnayo
@Syl-zg7ch
@Syl-zg7ch 2 жыл бұрын
ਨਾਂ ਭੁੱਲਾਂਗੇ, ਨਾਂ ਬਖਸ਼ਾ ਗੇ
@amandeepkaur2288
@amandeepkaur2288 Жыл бұрын
Waheguru ji harik gursikhi jivan bakhse🙏🏼🙏🏼🙏🏼🙏🏼🙏🏼
@harjitsingh-iw6ob
@harjitsingh-iw6ob 2 жыл бұрын
Waheguru mehar banai rakhi sikh kom te
@manpreetsingh5148
@manpreetsingh5148 2 жыл бұрын
Bot sona vr ji 👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏
@jivanbhatti
@jivanbhatti 2 жыл бұрын
ਬਹੁਤ ਵਧੀਆ ਗੀਤ ਆ ਵੀਰ ਦਾ ਪਰਮਾਤਮਾਂ ਵੀਰ ਨੂੰ ਚੜਦ੍ਹੀਕਲਾ ਬਖਸ਼ੇ ❤️
@sparkleinscrubs8184
@sparkleinscrubs8184 2 жыл бұрын
koi alffaz ni sajana teri awaz dil nu sukoon dindi
@pargatdullewal
@pargatdullewal 2 жыл бұрын
ਬਹੁਤ ਸੋਹਣਾ ਗੀਤ ਬਾਈ ਜੀ❤
@jagwindersingh_cyclist
@jagwindersingh_cyclist 2 жыл бұрын
ਵੀਰਾਂ ਤੇਰੀ ਸੋਚ ਨੂੰ ਤੇਰੇ ਜਜ਼ਬੇ ਨੂੰ ਤੇਰੀ ਆਵਾਜ਼ ਨੂੰ ਤੇਰੀ ਕਲਮ ਨੂੰ ❤️🙏 ਦਿਲੋਂ ਦੁਆਵਾਂ ਪਿਆਰ ਤੇ ਸਲਾਮ ❤️🙏🙏🙏🙏🙏🙏😭
@5rvers79
@5rvers79 2 жыл бұрын
Never forget 1984 Sikh nslkushi Bhot sohna song aa veer
@AmanpreetKaur-to9mt
@AmanpreetKaur-to9mt 2 жыл бұрын
ਨਾ ਭੁੱਲਣਯੋਗ ਸਾਕਾ 🙏
@nand3219
@nand3219 2 жыл бұрын
ਨਾ ਭੁੱਲਣ ਯੋਗ ਘੱਲੂਘਾਰਾ ਹੈ ਜੀ
@karanveersingh3582
@karanveersingh3582 2 жыл бұрын
👌👌👌👌👌👌👌👍👍👍👍👍👍 Pura sirra 🙏🙏🙏🙏🙏
@JaspalSingh-cu9wr
@JaspalSingh-cu9wr 2 жыл бұрын
Kalam nu slaam aa bai baldeep brar ❤️🙏👍
@moneydhaliwal8623
@moneydhaliwal8623 2 жыл бұрын
So emotional Mr Baldeep Brar & team!! Once again you just nailed the Sikh history in your lyrics word to word & of course with heart ❤️ touching video!! Salute to entire team from inner core of heart ❤️ & wishing you all the success for the future!!
@bhupinderbsw4811
@bhupinderbsw4811 2 жыл бұрын
Bhut vadiay song veer
@AmritpalSingh-ff1ne
@AmritpalSingh-ff1ne 2 жыл бұрын
Bhutt badia song a y ji waheguru tuhanu hamesha Chad di kla ch rakhn
@manjeetjattiwalaa
@manjeetjattiwalaa 2 жыл бұрын
Bahut sona🙏🙏🙏
@5rvers79
@5rvers79 2 жыл бұрын
Manu maan aa sikh honte Maan aa mere kom de shahida te
@jagvirsinghbenipal5182
@jagvirsinghbenipal5182 2 жыл бұрын
ਬਹੁਤ ਵਧੀਆ ਬਾਈ ਜੀ 👌👌👌👌
@ਸਾਂਝਾਟੀਵੀ
@ਸਾਂਝਾਟੀਵੀ 2 жыл бұрын
Unforgettable massacre😔 very nice masage for everyone
@dalbirsingh7019
@dalbirsingh7019 2 жыл бұрын
Parnam sahida nu waheguru ji ka kahlsa waheguru ji ki fathe waheguru ji mehar Karan Guru rakha 🙏🙏🙏🙏🙏🚩🚩🚩🚩🚩😭😭😭😭😭
@dhillon3995
@dhillon3995 2 жыл бұрын
ਵਾਹਿਗੁਰੂ ਜੀ ਕਲਗੀਧਰ ਦਸ਼ਮੇਸ਼ ਪਿਤਾ ਜੀ
@tarsembajwa1689
@tarsembajwa1689 2 жыл бұрын
Bhut vadiya veer g
@gopalsidhugopalsidhu1617
@gopalsidhugopalsidhu1617 2 жыл бұрын
Wah veera
@Mariwalabhattiranjit
@Mariwalabhattiranjit 2 жыл бұрын
ਬਹੁਤ ਹੀ ਵਧੀਅਾ ਗੀਤ
@ManpreetKaur71099
@ManpreetKaur71099 2 жыл бұрын
Bhut sona song 👌👌🙏🙏
@jinderspk4862
@jinderspk4862 2 жыл бұрын
ਬੁਹਤ ਹੀ ਵਧੀਆ ਗੀਤ ਆ
@Komal_-hl4ku
@Komal_-hl4ku 2 жыл бұрын
🙏🙏🙏ਬਹੁਤ ਸੋਹਣੀ ਸੋਚ ਤੇ ਲਿਖਤ
@dhaliwalsukhvir38
@dhaliwalsukhvir38 2 жыл бұрын
ਚੜਦੀ ਕਲਾ ਵੀਰ🙏👍👌
@muskaanjosh835
@muskaanjosh835 2 жыл бұрын
Waheguru ji😔😔😔
@parampalsingh46
@parampalsingh46 2 жыл бұрын
Waheguru ji
@ginnidhiman4199
@ginnidhiman4199 2 жыл бұрын
Waheguru ji ka khalsa waheguru ji ki fateh
@harwindersingh5912
@harwindersingh5912 2 жыл бұрын
Bot Sona song aa 🙏🙏
@rickybrar2205
@rickybrar2205 2 жыл бұрын
Good bht shona veer ji
@jaswantgill1031
@jaswantgill1031 2 жыл бұрын
ਦਿਲੋਂ ਸਤਿਕਾਰ ਜੀਓ।
@JagdeepSingh-ei3mi
@JagdeepSingh-ei3mi 2 жыл бұрын
Waheguru ji 🙏🙏🙏🙏🙏😭😭😭😭😭😭😭
@jinderspk4862
@jinderspk4862 2 жыл бұрын
Congratulations sukhvir
@diptygill2727
@diptygill2727 2 жыл бұрын
Nice song brother sukh sidhu nice work bro all team
@HarpreetSingh-zo4fr
@HarpreetSingh-zo4fr 2 жыл бұрын
Waheguru ji ka khalsa Waheguru ji ki Fateh 🙏 Bai ji Tusi Luu Kande Khade karte 🙏
@palwindersingh7931
@palwindersingh7931 2 жыл бұрын
Waheguru 🙏
@singhsohal
@singhsohal 2 жыл бұрын
Waheguru ji mehar karn ese tra kaum da sach likhde rho te gaunde rho
@Gurpreetkaur-tr3cp
@Gurpreetkaur-tr3cp 2 жыл бұрын
ਵਾਹ
@gurjeetgill37327
@gurjeetgill37327 2 жыл бұрын
Gud manveer
@jagdeephundal1078
@jagdeephundal1078 2 жыл бұрын
😥😥😥😥😥never forget 1984
@lovepreetvirk579
@lovepreetvirk579 2 жыл бұрын
Satnam Waheguru
@jeewansingh605
@jeewansingh605 2 жыл бұрын
🙏🙏🙏😔😔 Satnam Waheguru g
@mr.khehra8721
@mr.khehra8721 2 жыл бұрын
June 84 vich mone bht ghatt c veer
@sukhwindersinghsandhu9281
@sukhwindersinghsandhu9281 2 жыл бұрын
ਵਾਹਿਗੁਰੂ ਜੀ 🙏
@ryaazgill4541
@ryaazgill4541 2 жыл бұрын
ਬਹੁਤ ਸੋਹਣਾ ਵੀਰੋ ❤️❤️
@punjabsingh8637
@punjabsingh8637 2 жыл бұрын
ਪ੍ਰਣਾਮ ਸ਼ਹੀਦਾਂ ਨੂੰ
@karamsandhu4360
@karamsandhu4360 2 жыл бұрын
Bhut sona song aa 👍👍👍👌👌👌 🥰❤️😍🥰❤️🥰😍❤️😍🥰
@rajinderkaur3323
@rajinderkaur3323 2 жыл бұрын
Bhut wadiya
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 36 МЛН
Как мы играем в игры 😂
00:20
МЯТНАЯ ФАНТА
Рет қаралды 2,1 МЛН
He bought this so I can drive too🥹😭 #tiktok #elsarca
00:22
Elsa Arca
Рет қаралды 61 МЛН
Ni Mittiye (Official Video) | Ranjit Bawa | Latest Punjabi Songs 2023
6:33
Ranjit Bawa Music
Рет қаралды 18 МЛН
Aaja Zindagi : Hardeep Grewal (Official Video) | Yeah Proof | Punjabi Songs
7:29
Hardeep Grewal Music
Рет қаралды 18 МЛН
Zindagi
4:02
Gurwinder Brar
Рет қаралды 46 М.
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 36 МЛН