ਰਾਹੁਲ ਗਾਂਧੀ ਦੇ ਬਿਆਨ ਦੇਣ 'ਤੇ ਕੌਣ ਸਹੀ ਤੇ ਕੌਣ ਗ਼ਲਤ ?BJP ਦੇ ਸਿੱਖ ਲੀਡਰ ਕਿਉਂ ਤੜਫੇ ?

  Рет қаралды 39,128

ABC Punjab

ABC Punjab

Күн бұрын

Пікірлер: 120
@AjitSingh-h5h
@AjitSingh-h5h Ай бұрын
ਰਾਹੁਲ ਗਾਂਧੀ ਨੇ ਬਿਲਕੁਲ ਠੀਕ ਕਿਹਾ ਹੈ Bjp ਵੀ ਸਿੱਖਾਂ ਲਈ ਕਾਂਗਰਸ ਨਾਲੋਂ ਵੀ ਖਤਰਨਾਕ ਹੈ
@charanjitsingh6229
@charanjitsingh6229 Ай бұрын
ਰਾਹੁਲ ਸੋਲਾਂ ਆਨੇ ਸਹੀ ਹੈ ।
@BhupinderSingh-w6c
@BhupinderSingh-w6c Ай бұрын
ਵਾਹਿਗੁਰੂ ਜੀ ਇੱਕ ਵੱਡੇ ਪੁਲਿਸ ਅਫਸਰ ਨੂੰ ਅੱਤਵਾਦੀ ਬੋਲੀਆਂ ਗਿਆ ਸੀ ਰੇਲ ਗੱਡੀ ਵਿੱਚ ਇੱਕ ਸਿੱਖ ਟੀਈਟੀ ਨੂੰ ਕੁੱਟਮਾਰ ਕੀਤੀ ਗਈ ਸੀ ਇਸ ਲਈ ਰਾਹੁਲ ਗਾਂਧੀ ਨੇ ਠੀਕ ਬੋਲੀਆਂ ਹੈ ਜੀ
@HarminderSingh-tb9ym
@HarminderSingh-tb9ym Ай бұрын
ਸਰਦਾਰ ਜੋਗਮੋਹਣ ਸਿੰਘ ਜੀ ਬਹੁਤ ਵਧੀਆ ਵਿਚਾਰ ਜੀ ਸਤਿ ਸ੍ਰੀ ਅਕਾਲ ਜੀ 🙏
@KuldeepSingh-zq8zn
@KuldeepSingh-zq8zn Ай бұрын
100%ਬਿਲਕੁਲ ਸਹੀ ਤੇ ਸੱਚ ਕਿਹਾ ਰਾਹੁਲ ਗਾਂਧੀ ਨੇ ❤❤❤❤❤❤❤🌹🌹🌹🌹🌹🌹🌹🌹🌹🌹
@gurmailfoji4236
@gurmailfoji4236 Ай бұрын
ਵੱਡੇ ਵੀਰ ਜੀ ਸਤਸਰੀ ਅਕਾਲ
@dalbirsingh5890
@dalbirsingh5890 Ай бұрын
ਭਾਵੇਂ ਅਸੀਂ ਕਾਂਗਰਸ ਦੇ ਵਿਰੁੱਧ ਹਾਂ ਪਰ ਜ਼ੋ ਰਾਹੁਲ ਨੇ ਕਿਹਾ ਸੱਚ ਕਿਹਾ ਬੀਜੇਪੀ ਦੇ ਪੱਗਾਂ ਵਾਲੇ ਪਤਾ ਨਹੀਂ ਉਨ੍ਹਾਂ ਦੇ ਕਿੰਨੇ ਕਾਣੇ ਹੋਣਗੇ
@anupsingh4309
@anupsingh4309 Ай бұрын
B.j.p. da aim ek des ek kanon ek darm. Howit can be accepted. Es sa Mari party hor ke ho sakdi hai .
@LakhwinderSingh-re9xd
@LakhwinderSingh-re9xd Ай бұрын
ਆਪਦੇ। ਵਿਚਾਰ ਬਹੁਤ ਉਚੇ ਨੇ ਸਾਬ ਦਿਲ ਨੂੰ ਛੂ ਗਏ
@SukhdevSingh-jt1fd
@SukhdevSingh-jt1fd Ай бұрын
Very good
@daljeetsingh3140
@daljeetsingh3140 Ай бұрын
राहुल गांधी जी ने ठीक कहा है जी
@HarryJangra-tn7lj
@HarryJangra-tn7lj Ай бұрын
Good veer jii tusy
@hardyalsingh3866
@hardyalsingh3866 Ай бұрын
Singh sahib bahut wadhia gal kiti hai ❤❤
@harjitlitt1375
@harjitlitt1375 Ай бұрын
Bhatti Sahib is 100% right
@maanmansa6959
@maanmansa6959 Ай бұрын
Good jobs
@rajeshsaini5357
@rajeshsaini5357 Ай бұрын
Rahul good speech
@baljinderdhapali1746
@baljinderdhapali1746 Ай бұрын
Very good speech advocate Sahib
@harmailsingh8109
@harmailsingh8109 Ай бұрын
Rahul Gandhi right
@mankiratsingh-mp1iq
@mankiratsingh-mp1iq Ай бұрын
ਗੁੱਡ ਰਾਹੁਲ ਗਾਂਧੀ ਜੀ
@swaranjeetsingh9757
@swaranjeetsingh9757 Ай бұрын
ਬਹੁਤ ਵਧੀਆ ਜੀ
@GurmeetUppal-wd8fl
@GurmeetUppal-wd8fl Ай бұрын
Good Advocate Sabb
@surinderkaur4233
@surinderkaur4233 Ай бұрын
राहुल गांधी ने बिल कुल सही किहा कडा पहन के बच्चे आ नु पेपर देण नहीं दींदे
@SanbirSidhu-xy6ks
@SanbirSidhu-xy6ks Ай бұрын
Rahul 1000% ✅✅✅
@daljitsingh-y4y
@daljitsingh-y4y Ай бұрын
Rahul doings good job and saying very very clearly and correct
@NirmalSingh-cy8xt
@NirmalSingh-cy8xt Ай бұрын
Rahul Gandhi 👍👍👍👍👍👍
@ParamjeetSingh-lu5od
@ParamjeetSingh-lu5od Ай бұрын
Salute to Advocate
@Jogindersingh-ei4iw
@Jogindersingh-ei4iw Ай бұрын
ਬੀਜੇਪੀ ਦੀ ਕੋਈ ਵੁਕਤ ਨਹੀਂ ਮੁੱਦਾ ਬਦਲ ਦਿੰਦੇ ਨੇ ਰਾਹੁਲ ਸਹੀ ਹੈ ਬਿੱਟੂ ਰਿਜੈਕਟ ਕੀਤਾ ਹੈ ਰਾਹੁਲ ਸਾਰੇ ਦੇਸ਼ ਵਿਦੇਸ਼ ਵਿਚ ਪਸੰਦ ਕਰਦੇ ਨੇ ਬੀਜੇਪੀ ਰਾਜਸਥਾਨ ਵਿਚ ਬਿਆਨ ਦਿੰਦੇ ਗੁਰੂਦਵਾਰਾ ਮਸਜਿਦ ਢਾਹ ਦੇਹੁ ਸਿੱਖਾਂ ਲਈ ਹਮਦਰਦੀ ਕਯੋਂ ਨਹੀਂ ਦਿਖਾਈ ਚੁੱਪ ਰਹੋ ਪੋਲ ਸਾਰੀ ਖੁਲ ਗਈ
@sandhusahibjatt1313
@sandhusahibjatt1313 Ай бұрын
ਰਾਹੁਲ ਗਾਂਧੀ ਜਿੰਦਬਾਦ
@mankiratsingh-mp1iq
@mankiratsingh-mp1iq Ай бұрын
ਰਾਹੁਲ ਗਾਂਧੀ ਜੀ ਗੁੱਡ
@amansingh-xg8rt
@amansingh-xg8rt Ай бұрын
👍👍👍👍👍🙏
@chananrayat7267
@chananrayat7267 Ай бұрын
Rahul did it very correctly. What is wrong to speak the truth. Today, only bold person speaks the truth. Rahul can not be stand responsible for his grandmother deeds. Sikhism is very clear on this point. Waheguru ji.
@AjitSingh-bi6rz
@AjitSingh-bi6rz Ай бұрын
You views are worth listening
@MastanSinghDulai
@MastanSinghDulai Ай бұрын
ਕੁੱਝ ਬਨੌਟੀ ਪੱਗਾਂ ਵਾਲੇ ਬਕਾਊ 0 ਸਿਆਸੀ ਲੋਕ। ਬੀ ਜੇ ਪੀ ਵਾਲਿਆਂ ਨੇ ਥੋੜੇ ਦੇਰ ਪਹਿਲਾਂ ਹੀ ਬੋਲੀ ਤੇ ਖ਼ਰੀਦੇ ਸਨ ਉਹਨਾਂ ਨੂੰ ਬਹੁਤ ਤੜਿੰਗ ਲੱਗਾ ਜਦੋ ਰਾਹੁਲ ਨੇ ਬੀ ਜੇ ਪੀ ਦੀ ਸਰਕਾਰ ਦੀ ਧੱਕੇਸ਼ਾਹੀ ਤੇ ਸੱਚ ਬੋਲਿਆ! ਸਿਆਸੀ ਲੋਕ ਸਚਾਈ ਸੁਣਨ ਦੇ ਆਦੀ ਨਹੀਂ ਹੁੰਦੇ! ਇਸ ਤਰਾਂ ਕਾਂਗਰਸੀਆਂ ਨੇ ਸਿੱਖਾਂ ਦਾ ਰੱਜ ਕੇ ਕਤਲੇਆਮ ਕੀਤਾ ਜਿਸ ਵਿੱਚ ਬੀ ਜੇ ਪੀ, ਰ ਸ ਸਅਤੇ ਬਾਦਲਾਂ ਦਾ ਵੀ ਹੱਥ ਸੀ। ਅੱਜ ਦੇ ਸਮੇਂ ਬੀ ਜੇ ਪੀ ਸਰਕਾਰ ਅਤੇ ਭਗਵੰਤ ਸਰਕਾਰ ਵੀ ਸਿੱਖਾਂ ਦਾ ਸ਼ਿਕਾਰ ਖੇਡ ਰਹੇ ਹਨ। ਪਰ ਪੰਜਾਬ ਦੇ ਸਿੱਖ ਕੁੱਝ ਲੰਮੀਆਂ ਤਾਣ ਕੇ ਕੁੰਭ ਕਰਨ ਦੀ ਨੀਂਦ ਸੁੱਤੇ ਪੋਰੇ ਹਨ। ਕੁੱਝ ਡੋਗਰਿਆਂ ਦਾ ਰੋਲ ਸਿੱਖ ਕੌਮ ਦੇ ਬਰਖ਼ਿਲਾਫ਼ ਅੱਜ ਵੀ ਭੁਗਤ ਰਹੇ ਹਨ। ਜੋ ਗੁਰੂ ਦੇ ਸਿੱਖ ਜਾਗਰੂਕ ਹਨ ਉਹ ਅਜੇ ਦਿਲੋਂ ਪੂਰਨ ਤੌਰ ਤੇ ਸਿੱਖ ਕੌਮ ਨੂੰ ਆਪਣੇ ਅਜ਼ਾਦ ਮੁਲਖ ਖਾਲਿਸਤਾਨ ਦੀ ਅਜ਼ਾਦੀ ਨਿੱਘ ਮਾਨਣ ਲਈ ਤਿਆਰ ਨਹੀਂ ਹਨ! ਇਸੇ ਕਰਕੇ ਇਕੱਠੇ ਹੋ ਕੇ ਕੌਮ ਦੀ ਅਜ਼ਾਦੀ ਵੱਲ ਨਹੀਂ ਵੱਧ ਰਹੇ! ਜਿਸ ਤਰਾਂ ਕੇਨੇਡੀਅਨ ਇੰਡੀਅਨ ਲੋਕਾਂ ਦੀ ਕਹਾਵਤ ਹੈ! All the Chiefs and Non Indians! ਪੰਜਾਬੀਓ, ਸਿੱਖੋ ਇਹ ਕਹਾਵਤ ਕਿਸੇ ਹੱਦ ਤੱਕ ਪੰਜਾਬੀ ਸਿੱਖਾਂ ਅਤੇ ਹੋਰ ਧਰਮੀ ਲੋਕਾਂ ਤੇ ਵੀ ਢੁੱਕਦੀ ਹੈ। ਸਿੱਖੋ ਜ਼ਰਾ ਠੰਢੇ ਜਿਗਰੇ ਨਾਲ ਸੋਚਿਓ ਅਤੇ ਸਮਝਿਓ ਹੋ ਸਕਦਾ ਵਾਹਿਗੁਰੂ ਕਿਰਪਾ ਕਰ ਦੇਵੇ ਅਤੇ ਤੁਸੀ ਸੱਭ ਹੱਥ ਨਾਲ ਹੱਥ ਜੋੜ ਕੇ ਜਾਲਮ ਸਰਕਾਰਾਂ ਮੋਹਰੇ ਖੜ੍ਹ ਜਾਓਂ ਅਤੇ ਸਿੱਖ ਕੌਮ ਪੰਜਾਬ ਅਤੇ ਇੰਡੀਆ ਵਿੱਚ ਅਜ਼ਾਦ ਆਪਣੇ ਮੁਲਖ ਖਾਲਿਸਤਾਨ ਦਾ ਨਿੱਘ ਮਾਣ ਸਕੇ ਅਤੇ ਸਿੱਖ ਕੌਮ ਕਤਲੇਆਮ ਬੰਦ ਹੋ ਜਾਵੇ? ਹਰ ਇੱਕ ਪੰਜਾਬੀ ਅਤੇ ਦੁਨੀਆ ਭਰ ਦੇ ਸਿੱਖ ਵਾਹਿਗੁਰੂ ਅੱਗੇ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਘੱਟੋ ਘੱਟ ਸਿੱਖ ਕੌਮ ਦੀ ਅਜ਼ਾਦੀ ਲਈ ਅਰਦਾਸ ਕਰਨੀ ਚਾਹੀਦੀ ਹੈ। ਵਾਹਿਗੁਰੂ ਕਿਰਪਾ ਕਰੇ ਮੇਰੀ ਕੌਮ ਅਜ਼ਾਦ ਹੋਵੇ ਅਤੇ ਵਧੇ ਫੁੱਲੇ ਕਿਸ ਤਰਾਂ ਧਰਮ ਵੱਧ ਫੁੱਲ ਰਹੇ ਹਨ। ਵਾਹਿਗੁਰੂ॥
@chananrayat7267
@chananrayat7267 Ай бұрын
1984 attack on Darwar Sahib was due to Prakash Badal, BJP, and then Indira Gandhi. Prakash Badal is mainly responsible for this stupid attack. Waheguru ji.
@HarbhajanSingh-s7s
@HarbhajanSingh-s7s Ай бұрын
Intelligent sardar
@ranjitsingh-ne6fh
@ranjitsingh-ne6fh Ай бұрын
Very. Good
@surinder4743
@surinder4743 Ай бұрын
Jagmohan bhatti ji ne bdi changi gl kiti h........ Sachaii di gl krde ne
@gurdialsingh7824
@gurdialsingh7824 Ай бұрын
Very Good said.
@HarbhajanSingh-ze9up
@HarbhajanSingh-ze9up Ай бұрын
ਰਾਹੁਲ ਗਾਂਧੀ.ਸਹੀ.ਕਿਹਾ. B j. P.ਸਿਖਾ.ਦੇ.ਵਿਰੁੱਧ. ਹੈ
@harbhajansingh-ss9nf
@harbhajansingh-ss9nf Ай бұрын
Rahul Gandhi is right
@aveersentertainment5564
@aveersentertainment5564 Ай бұрын
Bravo Zulu to adv jagmohan singh Bhatti. My suggestion to Bhatti sahib is to fight our legal and natural rights being Sikh retired commander and presently practicing law at Bombay high court.
@technicalexpertdr.dewinder8283
@technicalexpertdr.dewinder8283 Ай бұрын
S Jagmohan Singh is absolutely correct
@rashpalsinghrashpalsingh4045
@rashpalsinghrashpalsingh4045 Ай бұрын
Rahul is tha great man good spich
@JasbirSingh-ly5rw
@JasbirSingh-ly5rw Ай бұрын
Well explained
@ranvirdhanoea1606
@ranvirdhanoea1606 Ай бұрын
Bittu bitta Grewal lalpura Puri sab dale hai
@subhashmangla280
@subhashmangla280 Ай бұрын
❤❤
@SajjanSingh-z5y
@SajjanSingh-z5y Ай бұрын
Bilkul shai kiha rahol gandi ne
@SatpalSingh-z4k
@SatpalSingh-z4k Ай бұрын
यू आर राइट्स sir
@jasbirkaur8538
@jasbirkaur8538 Ай бұрын
Mahan viakati hai bhati sahib ji
@jattlife7451
@jattlife7451 Ай бұрын
ਬਿੱਟੂ ਦਾ ਓਹ ਹਾਲ ਐ ਗੰਗਾ ਗੲਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ।
@SURINDERPALSINGH-go3rn
@SURINDERPALSINGH-go3rn Ай бұрын
Rahul gandhi Good insaan
@kaydhillon5426
@kaydhillon5426 Ай бұрын
Raul Ji is outstanding leader he is next leader he will bring the country back and people back together salute Raul Ji 🙏
@hsjaswal871
@hsjaswal871 Ай бұрын
Rahul Gandhi is speaking true.
@RanjitSingh-mk7yp
@RanjitSingh-mk7yp Ай бұрын
Rahul Gandhi jindabad
@daljitsingh-y4y
@daljitsingh-y4y Ай бұрын
Rahul saying very very correct because BJP Sarkar already against the minorities and Sikhs and farmers and SC ST
@MadanSingh-ou1ug
@MadanSingh-ou1ug Ай бұрын
Vriy good 👍👍👍 sr. Ji💯👌🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️
@satinderjitsingh7493
@satinderjitsingh7493 Ай бұрын
ਇਹ ਸਿੱਖਾਂ ਦੇ ਲੀਡਰ ਨਹੀਂ ਬੈਹਰੁਪਿਏ ਸਿੱਖ ਨੇ ਸਿੱਖਾਂ ਦੇ ਲੀਡਰ ਅਮਿ੍ਰਤਪਾਲ ਸਿੰਘ ਹਨ ਇਹ ਕੋਮ ਤਾਂ ਕੋਮ ਦੇ ਗ਼ਦਾਰ ਹਨ
@nimanasingh1173
@nimanasingh1173 Ай бұрын
Rahul Gandhi Da Byan Sach hai
@technicalexpertdr.dewinder8283
@technicalexpertdr.dewinder8283 Ай бұрын
Raahul is 100 percent wright
@BalwinderSingh-qx4lj
@BalwinderSingh-qx4lj Ай бұрын
ਦੇਸ਼ ਦੀਆਂ ਸਾਰੀਆਂ ਕੌਮੀ ਪਾਰਟੀਆਂ ਸਿੱਖਾਂ ਨੂੰ ਪਤਿਆ ਕੇ ਜਾਂ ਲੜਾ ਕੇ ਆਪਣੇ ਹਿਤਾਂ ਲਈ ਹੀ ਵਰਤਦੀਆਂ ਹਨ। ਸਿੱਖ ਕੌਮ ਇਨ੍ਹਾਂ ਦੇ ਅਜਿਹੇ ਬਿਆਨਾਂ ਤੇ ਕੋਈ ਪ੍ਰਤੀਕਰਮ ਨਾ ਦੇਣ। ਸਿੱਖ ਕੌਮ ਦੇਸ਼ ਵਿਚ ਆਪਣੇ ਤੇ ਹੋ ਰਹੇ ਜੁਲਮ ਅਨਿਆਂ ਦਾ ਨੋਟਿਸ ਲੈਕੇ ਖ਼ੁਦ ਵਿਰੋਧ ਜਤਾਉਣ।ਇਹ ਸਭ ਸਿੱਖ ਕੌਮ ਦੇ ਵੈਰੀ ਹਨ ਇਨ੍ਹਾਂ ਦੀਆਂ ਗਲਾਂ ਵਿੱਚ ਨਾ ਆਇਆ ਜਾਵੇ।
@godisone7399
@godisone7399 Ай бұрын
Vedio bn gai ji ?
@dalipsingh1997
@dalipsingh1997 Ай бұрын
Bjp ਦੇ ਸਿੱਖ ਬੀਜੇਪੀ ਦੇ ਤਲਵੇ ਚੱਟ ਅਸਲੀ ਸਿੱਖਾਂ ਨੂੰ ਬਦਨਾਮ ਕਰ ਰਹੇ ਹਨ ਰਾਹੁਲ ਗਾਂਧੀ ਨੇ ਬਿੱਲ ਕੁਲ ਸਹੀ ਕਿਹਾ ਹੈ
@dalipsingh1997
@dalipsingh1997 Ай бұрын
Rahul good speech
@balkarsingh8683
@balkarsingh8683 Ай бұрын
Ravneet Singh Bittu ji sold his grand father Beant Singh ji ki KURBANI. Today's he is being BULLY of BJP RSS. He barking without any major sense about Sikh and Sikhism. Although he barking about Kisan mazdoors Sikh and Sikhism. He never being CM of Punjab. Jai Jawan Jai Kisan Jai mazdoors Jai Savidhan. Thanks.
@lakheeaulakh2475
@lakheeaulakh2475 Ай бұрын
Bjp leaders sikh hai hee nahi, eh sikh hon daa drama karr rahe ne
@MadanSingh-ou1ug
@MadanSingh-ou1ug Ай бұрын
Vriy good 👍👍👍 vkil. Shab💯👌🙏🙏🙏🙏🙏🙏❤️❤️❤️❤️❤️❤️❤️❤️ Rahul Gandhi zindabad zindabad zindabad ✋❤️✋✋✋❤️❤️❤️✋❤️ coograss party zindabad zindabad zindabad ✋✋✋❤️✋❤️✋❤️✋✋✋✋✋❤️✋✋❤️✋✋✋
@amarjitdhillon7116
@amarjitdhillon7116 Ай бұрын
Great Rahul Gandhi ji 🎉🎉
@kulwantsingh3183
@kulwantsingh3183 Ай бұрын
ਬਿਟੂ ਝੂਠੇ ਦੋਸ਼ ਲਾ ਰਿਹਾ ਸਿੱਖਾਂ ਦਾ ਭਾਰਤ ਦੀ ਆਜ਼ਾਦੀ ਵਿੱਚ ਹੋਰ ਸਾਰੀਆਂ ਪਾਰਟੀਆਂ ਜਾਂ ਹੋਰ ਜਥੇਬੰਦੀਆਂ ਹਨ ਸਭ ਤੋਂ ਵੱਧ ਯੋਗਦਾਨ ਪਾਇਆ ਸੀ ਅੱਜ ਸਿੱਖ ਏਨੇ ਕੌੜੇ ਕਿਉਂ ਲੱਗ ਰਹੇ ਹਨ ਜੀ ਵਾਹਿਗੁਰੂ ਸਾਹਿਬ ਜੀ
@DharamSingh-w1r3e
@DharamSingh-w1r3e Ай бұрын
Rahul is right.
@SurjitSingh-tj8sz
@SurjitSingh-tj8sz Ай бұрын
Rahul Gandhi ne sach bola hai
@santokhsingh-lf1cv
@santokhsingh-lf1cv Ай бұрын
Sikh virodhi soch sarkari soch ajj,,
@baljitkuar8179
@baljitkuar8179 Ай бұрын
Rahul gandhi ne jo kiha bikul thik kiha koi galt nhi, Ajj desh da mahol dekh lou ki ho riha hai, desh bich drr da mahol banaya ja riha hai. Sikh, muslim, hindu, esai da Bhai chara khatm karn di koshish ho rhi hai. Rahulgandhi ji ne dasaya koi bi dharm apni marzi naal nhi chal sakda sb upar tanashahi chal rhi hai.
@jaswindersingh-lq6sl
@jaswindersingh-lq6sl Ай бұрын
Sikh hindustan vich gulam hn
@gurcharansinghsingh3693
@gurcharansinghsingh3693 Ай бұрын
Rahul Gandhi speech in USA is not wrong .BJP is misleading the Sikh community. Advocate Sir is true person and we must respect his views. There is no worry Sikh Community is alwayas in chardikalan .
@BalvinderSingh-vj8dm
@BalvinderSingh-vj8dm Ай бұрын
ਇਹ ਦੋਗਲੇ ਸਿੱਖ ਸਿਰਫ਼ ਕੁਰਸੀ ਲਈ ਆਪਣੀ ਕੌਮ ਨਾਲ ਗ਼ਦਾਰੀ ਕਰ ਰਹੇ ਨੇ ਜਦੋਂ ਕਿ ਇਨ੍ਹਾਂ ਨੂੰ ਇਹ ਵੀ ਪਤਾ ਹੈ ਕੁਰਸੀ ਹਮੇਸ਼ਾ ਲਈ ਬਣੀ ਨਹੀਂ ਰਹਿੰਦੀ।
@MeenaDuggal-n9i
@MeenaDuggal-n9i Ай бұрын
Rahul Gandhi Zindabad right❤❤❤❤❤❤🖐️🖐️🖐️🖐️🖐️🖐️🖐️🖐️👍👍👍👍👍👍👍👍
@bhagwandass1070
@bhagwandass1070 Ай бұрын
Kaoun kehanda ki Ravneet samajhdar hei.jisne apne dadadee keeti sewa noon apne matlav lai mitti vich mila ditta.
@sadhusingh6215
@sadhusingh6215 Ай бұрын
राहुल गांधी ने सच्चाई कहा है। गुरुद्वारा मंगूमठ, गुरुद्वारा ज्ञान गोदड़ी साहब क्या हुआ। यह बीजेपी, अकाली दल वाले सिख क्या झख मार रहे हैं।
@RSSETHI
@RSSETHI Ай бұрын
Bhatti Sahib, you are absolutely right My opinion is that if Rahul is really worried about Sikhs, he should openly apologize for the blunders by his family members, as well as, congress party during last 4-5 decades from all Sikhs on whole world. And should throw the culprit members from the party. He will have to prove himself that he is really with Sikhs. .
@AmrikSingh-z8m
@AmrikSingh-z8m Ай бұрын
Rawneet sahib jee agar Sikha nuksan bardasht nahi kar sakte ta bandi Sikha nu Azad karwa den jo sikh saza Puri ho chuki hai
@MandeepKaur-ke4gr
@MandeepKaur-ke4gr Ай бұрын
रवनीत बिट्टू जल बदलू खुशी चाहिए थी कुर्सी मिल गई दिल्ली मेट्रो स्टेशन में क्या हुआ था एक लड़के का कृपा नहीं उतर गया राजस्थान में एक लड़की की कृपा नहीं उतरी थी बिट्टू की तो कोई एमिटी नहीं है
@GanpatiBappa-j5c
@GanpatiBappa-j5c Ай бұрын
Bhatti saheb said very right whether it's hardip singh puri or sirsa or bittu we must not forget they all are dirty politicians and firstly they are politicians and 2ndly they are sikhs.... If they're! They're not all the same unfortunately.
@roopsingh-pw9yv
@roopsingh-pw9yv Ай бұрын
1984 ka kasur bar sardar badal ji our bhi bhai samal hai our guna gar indra ko samajate hain par smt indra ki nahin hai jai hind
@jaswantsingh-gy4xo
@jaswantsingh-gy4xo Ай бұрын
RAVNEET BITTU ALLL FAMILY HUN V CONGRESS ENJOY KAR RAHI HAI , CONGRESS VICH WHY ?
@santokhsingh-lf1cv
@santokhsingh-lf1cv Ай бұрын
Sikhan ko 84 se ziada ktleam ki dhmki di up ke neta ne ,
@SURINDERPALSINGH-go3rn
@SURINDERPALSINGH-go3rn Ай бұрын
Bittu mohale ki election nhi jeet sakta
@RajeshChander-p8w
@RajeshChander-p8w Ай бұрын
Afghanistan to sikha nu sahi salamat moddi sarkar le ke aai ha murakh ji
@AmrikSingh-m7z
@AmrikSingh-m7z Ай бұрын
Centr vich sikh leader sab coli chat .
@daljitsingh-y4y
@daljitsingh-y4y Ай бұрын
These people are BJP supporters
@BaldevSingh-mi5lg
@BaldevSingh-mi5lg Ай бұрын
Gurudwara Chandni Chowk jaan te Sikhan de lakhan de cholan katte jande, BJP ruling States vich jo Gurudwareyan te buldozer chalake tehas nehas kar ditte,Domala sajay students nu examination vichon bahar kar ditta janda,pagri wale IPS nu te kissana nu Khalistani kiha janda,Karha pehne Sikh students nu class vichon bahar kar ditta janda,Siri Sahib pehne Sikh nu jahaj ton utaar ditta janda vagaira,uss waqt Nagpur RSS di khaki nikkar wale eh Sikh kithe hunde. Ehna nu nakli Sikh kaho ta galat nahin.
@butasinghsidhu6576
@butasinghsidhu6576 Ай бұрын
Paggan walian di BJP layie chamchagiri karke ikk dusre naalon vadday hon di horr laggi hoyie aa.
@BhupinderSingh-jn5ej
@BhupinderSingh-jn5ej Ай бұрын
Rahul.ne.sikha.nal.ho.rahe.dhukke.bare.sahi.keha.a.bittu.bjp.da.tutu.ban.giya.a
@JaswinderGill-d2e
@JaswinderGill-d2e Ай бұрын
Rahul Gandhi 100/: right Bjp paga wala leaders acting for their own benefits roti Roji
@SinghAmrik-lt7cv
@SinghAmrik-lt7cv Ай бұрын
Jadon Beant Singh zinda si odon tusi congress nu gaalaan kadd de si te jadon Ravnit Bittu BJP aa gaya hun congress changi ho gai te BJP nu gaalaan kadd rahe ho dekho apne aap nu kitthe khare ho tusi Sharm taan hai hi nahi islai eh kahna bekaar hovega ki Sharm karo.haan BESHARM zaroo kahaangaa.
@cloud7238
@cloud7238 Ай бұрын
Muslims even killed. Why you are with muslims? Congress even did riots.why are you with them? Pakistan mein gurudwara tode. Kyu Pakistan karte hai..... Kaun kaha bhataka hai?
@cloud7238
@cloud7238 Ай бұрын
Talwar nikalne ka bahut shok hai.... Ab uparwala ki lathi pade aplogo ko.
@nimanasingh1173
@nimanasingh1173 Ай бұрын
Ghatia Vikau Leader
@MastanSinghDulai
@MastanSinghDulai Ай бұрын
ਕੁੱਝ ਬਨੌਟੀ ਪੱਗਾਂ ਵਾਲੇ ਬਕਾਊ 0 ਸਿਆਸੀ ਲੋਕ। ਬੀ ਜੇ ਪੀ ਵਾਲਿਆਂ ਨੇ ਥੋੜੇ ਦੇਰ ਪਹਿਲਾਂ ਹੀ ਬੋਲੀ ਤੇ ਖ਼ਰੀਦੇ ਸਨ ਉਹਨਾਂ ਨੂੰ ਬਹੁਤ ਤੜਿੰਗ ਲੱਗਾ ਜਦੋ ਰਾਹੁਲ ਨੇ ਬੀ ਜੇ ਪੀ ਦੀ ਸਰਕਾਰ ਦੀ ਧੱਕੇਸ਼ਾਹੀ ਤੇ ਸੱਚ ਬੋਲਿਆ! ਸਿਆਸੀ ਲੋਕ ਸਚਾਈ ਸੁਣਨ ਦੇ ਆਦੀ ਨਹੀਂ ਹੁੰਦੇ! ਇਸ ਤਰਾਂ ਕਾਂਗਰਸੀਆਂ ਨੇ ਸਿੱਖਾਂ ਦਾ ਰੱਜ ਕੇ ਕਤਲੇਆਮ ਕੀਤਾ ਜਿਸ ਵਿੱਚ ਬੀ ਜੇ ਪੀ, ਰ ਸ ਸਅਤੇ ਬਾਦਲਾਂ ਦਾ ਵੀ ਹੱਥ ਸੀ। ਅੱਜ ਦੇ ਸਮੇਂ ਬੀ ਜੇ ਪੀ ਸਰਕਾਰ ਅਤੇ ਭਗਵੰਤ ਸਰਕਾਰ ਵੀ ਸਿੱਖਾਂ ਦਾ ਸ਼ਿਕਾਰ ਖੇਡ ਰਹੇ ਹਨ। ਪਰ ਪੰਜਾਬ ਦੇ ਸਿੱਖ ਕੁੱਝ ਲੰਮੀਆਂ ਤਾਣ ਕੇ ਕੁੰਭ ਕਰਨ ਦੀ ਨੀਂਦ ਸੁੱਤੇ ਪੋਰੇ ਹਨ। ਕੁੱਝ ਡੋਗਰਿਆਂ ਦਾ ਰੋਲ ਸਿੱਖ ਕੌਮ ਦੇ ਬਰਖ਼ਿਲਾਫ਼ ਅੱਜ ਵੀ ਭੁਗਤ ਰਹੇ ਹਨ। ਜੋ ਗੁਰੂ ਦੇ ਸਿੱਖ ਜਾਗਰੂਕ ਹਨ ਉਹ ਅਜੇ ਦਿਲੋਂ ਪੂਰਨ ਤੌਰ ਤੇ ਸਿੱਖ ਕੌਮ ਨੂੰ ਆਪਣੇ ਅਜ਼ਾਦ ਮੁਲਖ ਖਾਲਿਸਤਾਨ ਦੀ ਅਜ਼ਾਦੀ ਨਿੱਘ ਮਾਨਣ ਲਈ ਤਿਆਰ ਨਹੀਂ ਹਨ! ਇਸੇ ਕਰਕੇ ਇਕੱਠੇ ਹੋ ਕੇ ਕੌਮ ਦੀ ਅਜ਼ਾਦੀ ਵੱਲ ਨਹੀਂ ਵੱਧ ਰਹੇ! ਜਿਸ ਤਰਾਂ ਕੇਨੇਡੀਅਨ ਇੰਡੀਅਨ ਲੋਕਾਂ ਦੀ ਕਹਾਵਤ ਹੈ! All the Chiefs and Non Indians! ਪੰਜਾਬੀਓ, ਸਿੱਖੋ ਇਹ ਕਹਾਵਤ ਕਿਸੇ ਹੱਦ ਤੱਕ ਪੰਜਾਬੀ ਸਿੱਖਾਂ ਅਤੇ ਹੋਰ ਧਰਮੀ ਲੋਕਾਂ ਤੇ ਵੀ ਢੁੱਕਦੀ ਹੈ। ਸਿੱਖੋ ਜ਼ਰਾ ਠੰਢੇ ਜਿਗਰੇ ਨਾਲ ਸੋਚਿਓ ਅਤੇ ਸਮਝਿਓ ਹੋ ਸਕਦਾ ਵਾਹਿਗੁਰੂ ਕਿਰਪਾ ਕਰ ਦੇਵੇ ਅਤੇ ਤੁਸੀ ਸੱਭ ਹੱਥ ਨਾਲ ਹੱਥ ਜੋੜ ਕੇ ਜਾਲਮ ਸਰਕਾਰਾਂ ਮੋਹਰੇ ਖੜ੍ਹ ਜਾਓਂ ਅਤੇ ਸਿੱਖ ਕੌਮ ਪੰਜਾਬ ਅਤੇ ਇੰਡੀਆ ਵਿੱਚ ਅਜ਼ਾਦ ਆਪਣੇ ਮੁਲਖ ਖਾਲਿਸਤਾਨ ਦਾ ਨਿੱਘ ਮਾਣ ਸਕੇ ਅਤੇ ਸਿੱਖ ਕੌਮ ਕਤਲੇਆਮ ਬੰਦ ਹੋ ਜਾਵੇ? ਹਰ ਇੱਕ ਪੰਜਾਬੀ ਅਤੇ ਦੁਨੀਆ ਭਰ ਦੇ ਸਿੱਖ ਵਾਹਿਗੁਰੂ ਅੱਗੇ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਘੱਟੋ ਘੱਟ ਸਿੱਖ ਕੌਮ ਦੀ ਅਜ਼ਾਦੀ ਲਈ ਅਰਦਾਸ ਕਰਨੀ ਚਾਹੀਦੀ ਹੈ। ਵਾਹਿਗੁਰੂ ਕਿਰਪਾ ਕਰੇ ਮੇਰੀ ਕੌਮ ਅਜ਼ਾਦ ਹੋਵੇ ਅਤੇ ਵਧੇ ਫੁੱਲੇ ਕਿਸ ਤਰਾਂ ਧਰਮ ਵੱਧ ਫੁੱਲ ਰਹੇ ਹਨ। ਵਾਹਿਗੁਰੂ॥
Try Not To Laugh 😅 the Best of BoxtoxTv 👌
00:18
boxtoxtv
Рет қаралды 7 МЛН
How Much Tape To Stop A Lamborghini?
00:15
MrBeast
Рет қаралды 104 МЛН
Try Not To Laugh 😅 the Best of BoxtoxTv 👌
00:18
boxtoxtv
Рет қаралды 7 МЛН