ਰੋਡੇ ਕਾਲਜ਼ ਦੇ ਟੂਰਨਾਮੈਂਟ ਦਾ 1953 ਵਿੱਚ ਹੋਇਆ ਫਾਈਨਲ ਕਬੱਡੀ ਮੈਚ ਕਿਉਂ ਇਤਿਹਾਸਕ ਬਣ ਗਿਆ ?

  Рет қаралды 23,946

Gurdip Parmar 79

Gurdip Parmar 79

Күн бұрын

Пікірлер
@shonki6049
@shonki6049 2 жыл бұрын
ਆਪਣਾ ਪਿੰਡ ਸਵੱਦੀ ਕਲਾ ਆ 🙏ਵਧੀਆ ਜਾਣਕਾਰੀ
@shamshersandhu9026
@shamshersandhu9026 Жыл бұрын
Bahut wadhia 🙏👍 kamaaaal 🙏👍
@ramangrej9946
@ramangrej9946 2 жыл бұрын
Thank you sir tt seems Just we are viewing the match.
@sikanderjitdhaliwal2078
@sikanderjitdhaliwal2078 2 жыл бұрын
ਅੜਿੱਕੇ ਵਾਲੀ ਇੰਟਰਬੂ ਬਹੁਤ ਖ਼ੂਬ ਸੀ
@karnailgill7844
@karnailgill7844 2 жыл бұрын
Very.nice.bai.
@balwindersinghbrar5963
@balwindersinghbrar5963 2 жыл бұрын
ਸਾਧਨਾਂ ਦੀ ਅਣਹੋਂਦ ਨੇ, ਸਾਡੇ ਅਰਮਾਨਾਂ ਦਾ ਕੀਤਾ ਘਾਣ। --------------- ਮੇਰੀ ਉਮਰ ਹੁਣ 63 ਸਾਲ ਦੀ ਹੋ ਚੁੱਕੀ ਹੈ। ਮੈਂ ਪੰਜਾਬ ਦੇ ਚੋਟੀ ਦੇ ਕਬੱਡੀ ਖਿਡਾਰੀਆਂ ਬਿੱਲੂ ਰਾਜਿਆਣਾ, ਨਰੰਜਣ ਨੰਝੀ ਵੈਰੋਕੇ ਦਾ ਸਿਰਫ ਨਾਮ ਸੁਣਿਆ ਹੈ। ਪਰ ਉਹਨਾਂ ਨੂੰ ਕਬੱਡੀ ਮੈਚ ਖੇਡਦੇ ਨਹੀਂ ਦੇਖਿਆ। ਮੈਂ ਆਪਣੀ ਸੁਰਤ ਵਿੱਚ ਪਹਿਲਾ ਕਬੱਡੀ ਟੂਰਨਾਮੈਂਟ ਸਾਲ 1970 ਦੇ ਲਗਪਗ ਪਿੰਡ ਸਮਾਲਸਰ ਵਿਖੇ ਦੇਖਿਆ ਸੀ। ਜਿਸ ਵਿੱਚ ਦੇਵੀ ਦਿਆਲ ਲੁਧਿਆਣਾ ਦੀ ਟੀਮ ਦੇ ਅਤੇ ਹੋਰ ਟੀਮਾਂ ਦੇ ਨਾਲ ਨਾਲ ਮਾਝੇ ਤੋਂ ਆਏ ਜੋਤਾ ਸਿੰਘ ਨਾਮ ਦੇ ਕਬੱਡੀ ਖਿਡਾਰੀ ਦੀ ਤਾਕਤ ਅਤੇ ਫੁਰਤੀ ਦੇ ਦੇਖੇ ਜੌਹਰ ਮੈਨੂੰ ਅੱਜ ਵੀ ਕਿਸੇ ਕੱਲ ਦੀ ਵਾਪਰੀ ਘਟਨਾ ਵਾਂਗ ਯਾਦ ਹਨ। ਇਸਤੋਂ ਬਾਅਦ ਦੀਪ ਸਿੰਘ ਰੋਡੇ, ਮਾਸਟਰ ਆਤਮਾ ਸਿੰਘ ਰੋਡੇ, ਨਛੱਤਰ ਸਿੰਘ ਢਾਂਡੀ ਆਲਮਵਾਲਾ, ਗੋਲ਼ੂ ਚੂਹੜਚੱਕ, ਰਾਜਿਆਣਾ ਦੇ ਪੰਡਤ ਅਤੇ ਗੁਰਨੈਬ ਸਿੰਘ, ਪੂਰਨ ਅਤੇ ਮੰਦਰ ਪਿੰਡ ਲੰਡੇ, ਮੱਖਣ ਡੀਪੀ ਚੜਿੱਕ, ਬਿੰਦਰ ਅਤੇ ਤਿੱਖੀ ਪਿੰਡ ਘੱਲਕਲਾਂ, ਸੀਰਾ ਭਿੰਡਰ ਆਦਿ ਅਨੇਕਾਂ ਨਾਮਵਰ ਕਬੱਡੀ ਖਿਡਾਰੀਆਂ ਧਾਵੀਆਂ ਅਤੇ ਜਾਫੀਆਂ ਦੀ ਜ਼ਿਕਰ ਕਰਨਯੋਗ ਲੰਮੀ ਸੂਚੀ ਹੈ। ਪਰ ਅਫ਼ਸੋਸਨਾਕ ਅਤੇ ਦੁੱਖਦਾਇਕ ਪਹਿਲੂ ਇਹ ਹੈ ਕਿ ਉਸ ਸਮੇਂ ਇਹਨਾਂ ਨਾਮਵਰ ਕਬੱਡੀ ਖਿਡਾਰੀਆਂ ਦੀ ਭਰ ਜਵਾਨੀ ਵਿੱਚ, ਖੇਡ ਮੈਦਾਨਾਂ ਵਿੱਚ ਦਿਖਾਈ ਤਾਕਤ ਅਤੇ ਫੁਰਤੀ ਨੂੰ ਸੰਭਾਲ਼ਕੇ ਰੱਖਣ ਲਈ ਮੂਵੀ ਕੈਮਰੇ ਤਾਂ ਦੂਰ, ਸਧਾਰਨ ਕੈਮਰੇ ਵੀ ਮੌਜੂਦ ਨਹੀਂ ਸਨ। ਇਸਤੋਂ ਉਪਰੰਤ ਇਕ ਹੋਰ ਵੱਡੀ ਜ਼ਿਆਦਤੀ ਅਤੇ ਬੇਇਨਸਾਫ਼ੀ ਇਹ ਸੀ ਕਿ ਪੰਜਾਬ ਦੀ ਸ਼ਾਨ ਇਹਨਾਂ ਕਬੱਡੀ ਖਿਡਾਰੀਆਂ ਦੇ ਚੰਗੇਰੇ ਭਵਿੱਖ ਲਈ ਸਰਕਾਰਾਂ ਨੇ ਕੋਈ ਯੋਜਨਾਵਾਂ ਨਹੀਂ ਉਲ਼ੀਕੀਆਂ। ਜਦ ਵਿੱਦਿਆ ਗ੍ਰਹਿਣ ਕਰਕੇ ਸਰਕਾਰੀ ਨੌਕਰੀਆਂ ਹਾਸਲ ਕਰਨ ਦਾ ਸੁਨਹਿਰੀ ਮੌਕਾ ਸੀ, ਤਦ ਇਹ ਨੌਜਵਾਨ ਆਪਣੇ ਅਜਿਹੇ ਰੌਸ਼ਨ ਭਵਿੱਖ ਦੀ ਪ੍ਰਵਾਹ ਕਰਨੀ ਛੱਡਕੇ ਖੇਡ ਮੈਦਾਨਾਂ ਵਿੱਚ ਲੋਕਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ, ਨੌਜਵਾਨ ਵਰਗ ਦਾ ਮਾਰਗ ਦਰਸ਼ਨ ਕਰਨ ਵਿੱਚ ਜੁਟੇ ਹੋਏ ਸਨ। ਪਰ ਇਹਨਾਂ ਦਾ ਖੇਡਾਂ ਦਾ ਉੱਤਮ ਦੌਰ ਖਤਮ ਹੁੰਦਿਆਂ ਹੀ, ਖਤਮ ਹੋ ਗਏ ਇਹਨਾਂ ਦੇ ਅਰਮਾਨ। ਜਦੋਂ ਇਹਨਾਂ ਨੂੰ ਸਰਕਾਰਾਂ ਦੀ ਅਣਦੇਖੀ ਅਤੇ ਦੁਰਪ੍ਰਬੰਧ ਦੇ ਸ਼ਿਕਾਰ ਹੋ ਕੇ ਚੰਗੇ ਅਹੁਦੇ ਤੇ ਰੁਤਬੇ ਵਾਲ਼ੀਆਂ ਸਰਕਾਰੀ ਨੌਕਰੀਆਂ ਮਿਲਣ ਦੀ ਥਾਂ ਇਹਨਾਂ ਨੂੰ ਖੇਤਾਂ ਦੀ ਮਿੱਟੀ ਨਾਲ ਮਿੱਟੀ ਹੋਣਾ ਪਿਆ। ਤੇ ਰੁਲ਼ਕੇ ਰਹਿ ਗਈਆ ਇਹਨਾਂ ਦੀਆਂ ਆਉਣ ਵਾਲ਼ੀਆਂ ਪੀੜ੍ਹੀਆਂ, ਜਿਹਨਾਂ ਨੂੰ ਇਹਨਾਂ ਖਿਡਾਰੀਆਂ ਦੀ ਕਾਬਲੀਅਤ ਦਾ ਕੋਈ ਲਾਭ ਹਾਸਲ ਨਹੀਂ ਹੋਇਆ। ਬਲਵਿੰਦਰ ਸਿੰਘ ਰੋਡੇ ਜਿਲ੍ਹਾ ਮੋਗਾ। 19.8.2022
@elightsniper7351
@elightsniper7351 2 жыл бұрын
ਨਛੱਤਰ ਸਿੰਘ ਢਾਡੀ ਮੇਰੇ ਮਾਮਾ ਜੀ ਨੇ ਜੋ ਇੰਗਲੈਂਡ ਰਹਿੰਦੇ ਹੁਣ ਬਾਈ ਜੀ🙏🙏
@gurdipparmar7981
@gurdipparmar7981 2 жыл бұрын
ਕਿਰਪਾ ਕਰਕੇ ਵੀਰ ਜੀ ਤੁਸੀਂ ਮੇਰਾ ਨਛੱਤਰ ਸਿੰਘ ਜੀ ਨਾਲ ਸੰਪਰਕ ਜਰੂਰ ਕਰਵਾਓ 🙏
@BrarIqbalbrar-gc4fl
@BrarIqbalbrar-gc4fl Жыл бұрын
Vir g bahut dhanwad ,eh sade pind rajeane de story hai,sardar lahora singh g de soch noo sijda.Billu billu hi c ,dadda g huni gal karde hunde c,unha di,billu da bhar sirf 84 kilo c sari jawani vich,unah nal ik viah vich galbat da moka millya c,sardara sing noo ghugi kehndec,and mukhtiar singh da naam pind vich dunni hunda c,jagat singh hajara singh da beta c,dhanwad sare team da
@aliazam9302
@aliazam9302 2 жыл бұрын
God bless you Mian Azam Punjab police Narowal Pakistan
@aliazam9302
@aliazam9302 2 жыл бұрын
Asslam o elekum Bhai Jan aap da program sun ker bara maza aata hai. Allah Taalah hamesha khush rakhe aap ko. Mian Azam Punjab police Narowal
@gurdipparmar7981
@gurdipparmar7981 2 жыл бұрын
Thanks brother 🙏
@happydhillon5338
@happydhillon5338 2 жыл бұрын
Nyc
@karantoor5459
@karantoor5459 2 жыл бұрын
ਏਸ ਮੈਚ ਵਿੱਚ ਸਵੱਦੀ ਕਲਾਂ ਦੇ ਸਾਰੇ Player ਨਹੀਂ ਸਨ ਖੇਡ ਰਹੇ।ਏਸ ਮੈਚ ਤੋਂ ਇੱਕ ਮਹਿਨਾ ਬਾਅਦ ਸਵੱਦੀ ਵਾਲੇ ਰਾਜੋਆਣੇ ਨਾਲ ਮੈਚ ਬੰਨ ਕੇ ਰਾਜੋਆਣੇ ਨੂੰ ਹਰਾ ਕੇ ਆਏ ਸੀ।
@gurdipparmar7981
@gurdipparmar7981 2 жыл бұрын
ਵੀਰ ਜੀ ਤੁਸੀਂ ਸਾਡੇ ਨਾਲ ਫੋਨ ਤੇ ਜਰੂਰ ਗੱਲ ਕਰੋ 9814432421🙏
@sikanderjitdhaliwal2078
@sikanderjitdhaliwal2078 2 жыл бұрын
ਪਿੰਡ ਧੂੜਕੋਟ ਨੇੜੇ ਨਿਹਾਲ ਸਿੰਘ ਵਾਲਾ ਦੇ ਮਸ਼ਹੂਰ ਪਹਿਲਵਾਨ ਅਮਰਜੀਤ ਗੋਧ ਦੀ ਇੰਟਰਬੂ ਜ਼ਰੂਰ ਕਰੋ ਭਲਵਾਨ ਜੀ ਹੁਣ ਤਕਰੀਬਨ ਸੱਤਰ ਬਹੱਤਰ ਦੇ ਹਨ।
@harcharansinghsidhu539
@harcharansinghsidhu539 2 жыл бұрын
vadhia uprala
@bahadarsingh1114
@bahadarsingh1114 2 жыл бұрын
Bai both vadiaa kabbdi de purane khadariaa vare dasan lai dhanwad
@karnailgill7844
@karnailgill7844 2 жыл бұрын
Bai.ji.mall.mado.ke.bare.v.dasso.thanks.
@JagroopSingh-fh9dp
@JagroopSingh-fh9dp 2 жыл бұрын
ਵੀਰਜੀ ਜਾਣਕਾਰੀ ਬਹੁਤ ਵਧੀਆ ਪਰ ਮੈਂ ਤੁਹਾਨੂੰ ਇਸ ਕਹਾਣੀ ਵਿਚ ਥੋੜਾ ਜਿਹਾ ਸੁਧਾਰ ਕਰੋ ਉਦੋਂ ਅੱਠ ਦੇ ਅੱਠ ਖਿਡਾਰੀ ਇਕੱਠੇ ਹੀ ਖੜਦੇ ਰੇਡਰ ਤੇ ਸਟਾਪਰ ਹੁਣ ਵਾਂਗ ਵੱਖ ਵੱਖ ਨਹੀਂ ਹਰੇਕ ਖਿਡਾਰੀ ਨੂੰ ਇਕ ਕਬੱਡੀ ਪਾਉਣੀ ਲਾਜ਼ਮੀ ਹੁੰਦੀ ਸੀ ਮੈਂ ਬਿੱਲੂ ਤੋਂ ਸਭ ਗੱਲਾਂ ਪੁਛਦਾ ਸੀ ਮੁਖਤਿਆਰ ਸਿੰਘ ਮੇਰੇ ਸਕੇ ਤਾਈਆਂ ਜੀ ਸਨ ਜਦੋਂ ਬਿੱਲੂ ਨੇ ਦਮ ਲੈਣਾ ਹੁੰਦਾ ਸੀ ਉਸ ਨੂੰ ਕਬੱਡੀ ਭੇਜਦਾ ਸੀ ਉਹ ਪਿਛੇ ਨੂੰ ਬੈਂਕ ਦੋੜਦਾ ਸੀ ਰੁਕਦਾ ਨਹੀਂ ਸੀ ਪਵੈਟ ਲੈ ਹੀ ਆਉਂਦਾ ਸੀ ਹਰੀ ਸਿੰਘ ਵੀ ਬਹੁਤ ਤਕੜਾ ਪਲੇਅਰ ਸੀ ਬਿੱਲੂ ਗੁਟ ਦਾ ਬਹੁਤ ਪੱਕਾ ਸੀ ਗੁਟ ਫੜਕੇ ਹੀ ਮਨਾਉਂਦਾ ਸੀ ਰੇਡਰ ਨੂੰ ਆਮ ਰੇਡਰਾ ਨੂੰ ਪੱਚੀ ਦੇ ਦਾਇਰੇ ਤੇ ਹੀ ਫੜ ਲੈਂਦਾ ਸੀ ਕਿਉਂਕਿ ਹਰ ਇਕ ਨੂੰ ਇਕ ਰੇਡ ਸਾਰੇ ਮੈਚ ਵਿਚ ਪਾਉਣੀ ਲਾਜ਼ਮੀ ਸੀ ਪੱਚੀ ਦਾ ਦਾਇਰਾ ਟੱਚ ਕਰਨਾ ਲਾਜ਼ਮੀ ਸੀ ਦਾਇਰਾ ਟੱਚ ਕਰਨ ਦਾ ਮੌਕਾ ਉਸੇ ਰੇਡਰ ਪਾਲੇ ਤੋਂ ਟਚ ਕਰਨ ਤੋਂ ਰਹਿ ਜਾਵੇ ਤਾਂ ਉਦੋਂ ਦੁਬਾਰਾ ਰੇਡ ਕਰਨ ਦਾ ਮੌਕਾ ਦਿੱਤਾ ਜਾਂਦਾ ਸੀ ਜੇਕਰ ਮਾੜੇ ਖਿਡਾਰੀ ਤੋਂ ਦੂਸਰੀ ਵਾਰ ਦਾਇਰਾ ਟੱਚ ਨਾ ਹੋਵੇ ਤਾਂ ਪਵੈਟ ਸਟਾਪਰਾ ਨੂੰ ਦੇ ਦਿੱਤਾ ਜਾਂਦਾ ਸੀ ਉਹਨਾਂ ਸਮਿਆਂ ਵਿੱਚ ਮਾੜੇ ਖਿਡਾਰੀ ਦਾਇਰਾ ਟੱਚ ਕਰਕੇ ਵਾਪਸ ਵੀ ਚਲੇ ਜਾਂਦੇ ਸੀ ਹੁਣ ਵਾਂਗ ਟੱਚ ਖਿਡਾਰੀ ਨੂੰ ਟਚ ਕਰਨਾ ਲਾਜ਼ਮੀ ਨਹੀਂ ਸੀ ਕੲਈ ਚਲਾਕ ਸਟਾਪਰ ਤਕੜੇ ਰੇਡਰ ਮੂਹਰੇ ਭਜ ਕੇ ਖਾਲੀ ਮੋੜ ਦਿੰਦੇ ਸੀ ਆਪ ਕਬੱਡੀ ਪਾ ਕੇ ਪਵੈਟ ਲੈ ਆਉਂਦੇ ਸੀ ਇਕ ਖਿਡਾਰੀ ਕੇਵਲ ਲਗਾਤਾਰ ਦੋ ਰੇਡਾ ਹੀ ਪਾ ਸਕਦਾ ਸੀ ਤੀਸਰੀ ਰੇਡ ਹੋਰ ਖਿਡਾਰੀ ਨੂੰ ਜਾਣਾ ਪੈਂਦਾ ਸੀ ਇਹ ਮੈਚ ਸਵੱਦੀ ਤੋਂ ਚਲਾਕੀ ਨਾਲ ਇਸ ਤਰ੍ਹਾਂ ਜਿਤਿਆ ਗਿਆ ਸੀ ਜਦੋਂ ਚੋਥੇ ਦਿਨ ਵੀ ਮੈਚ ਬਰਾਬਰ ਰਹਿ ਗਿਆ ਸੀ ਫਿਰ ਜਦੋਂ ਪੰਜ ਪੰਜ ਮਿੰਟ ਦੁਬਾਰਾ ਦਿਤੇ ਗਏ ਤਾਂ ਬਿੱਲੂ ਨੇ ਕਮੇਟੀ ਨੂੰ ਕਹਿ ਦਿੱਤਾ ਸੀ ਮੈਚ ਮੈਂ ਜਿੱਤ ਦੇਵਾਂਗਾ ਤੁਸੀਂ ਸਵੱਦੀ ਵਾਲਿਆਂ ਨੂੰ ਕਹੋ ਕਿ ਕੋਈ ਕਿਨੀਆਂ ਮਰਜ਼ੀ ਰੇਡਾ ਪਾਵੇ ਫਿਰ ਬਿੱਲੂ ਨੇ ਪੰਜ ਮਿੰਟ ਸ਼ਾਹ ਲੈ ਲੈ ਇਕੱਲੇ ਨੇ ਰੇਡਾ ਪਾਈਆਂ ਤਾਂ ਜਿੱਤ ਪ੍ਰਾਪਤ ਕਰੀ ਦੂਸਰੇ ਰੇਡਰਾ ਨੂੰ ਸਵੱਦੀ ਵਾਲੇ ਰੋਕ ਲੈਂਦੇ ਸੀ ਫਿਰ ਬਿੱਲੂ ਨੇ ਇਕੱਲੇ ਰੇਡਾ ਪਾਕੇ ਪੰਜ ਮਿੰਟ ਵਿਚ ਮੈਚ ਜਿੱਤਿਆ ਨਹੀਂ ਮੈਚ ਬਰਾਬਰ ਹੀ ਰਹਿੰਦਾ ਸੀ
@jasmanbrar8104
@jasmanbrar8104 2 жыл бұрын
Good jankari
@ramangrej9946
@ramangrej9946 2 жыл бұрын
Pl. Tell something about pt. Om Mool Shanker Rajeana renowned player of 1970 etc.
@MSGaminG-cc4dz
@MSGaminG-cc4dz 2 жыл бұрын
Very good Bai g
@JarnailSingh-fi7tg
@JarnailSingh-fi7tg 2 жыл бұрын
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ
@sonisidhu1235
@sonisidhu1235 2 жыл бұрын
Ok
@chranjitsingh2817
@chranjitsingh2817 2 жыл бұрын
Parmar Sahab bahut achcha kar rahe ho
@gurdipparmar7981
@gurdipparmar7981 2 жыл бұрын
ਧੰਨਵਾਦ ਵੀਰ ਜੀ 🙏
@gurasingh6718
@gurasingh6718 2 жыл бұрын
Bahut Khushi hoi
@gurdipparmar7981
@gurdipparmar7981 2 жыл бұрын
ਬਹੁਤ ਬਹੁਤ ਸ਼ੁਕਰੀਆ ਵੀਰ ਜੀ
@AmanDeep-sx5nw
@AmanDeep-sx5nw 2 жыл бұрын
Good
@DavinderSingh-be9gh
@DavinderSingh-be9gh 2 жыл бұрын
ਹੁਣ ਤਾਂ ਪੰਜਾਬੀ ਕਿ੍ਕਟ ਵਾਲਿਆਂ ਨੂੰ ਦੇਖ ਕੇ ਤਾਡਿਆ ਮਾਰਨ ਵਾਲੇ ਆ
@gurdipparmar7981
@gurdipparmar7981 2 жыл бұрын
ਬਿਲਕੁਲ ਸਹੀ ਕਹਿ ਰਹੇ ਓ ਵੀਰ ਜੀ 🙏
@starkabaddidea5226
@starkabaddidea5226 2 жыл бұрын
ਪ੍ਰਕਾਸ ਟਹਿਣਾ ਬਹੁਤ ਵਧੀਆ ਰੇਡਰ ਸੀ ਨਾਲ ਨਾਲ ਜਾਫੀ ਵੀ ਹਰਪਾਲ ਗਿੱਲ ਟਹਿਣਾ ਜਾਫੀ ਸੀ ਪ੍ਰਕਾਸ ਨਾਲ
@gurdipparmar7981
@gurdipparmar7981 2 жыл бұрын
ਹਾਂ ਜੀ ਵੀਰ ਜੀ ਬਹੁਤ ਧੰਨਵਾਦ ਉਨ੍ਹਾਂ ਬਾਰੇ ਵੀ ਵੀਡੀਓ ਪੇਸ਼ ਕਰਾਂਗਾ
@jlojatti
@jlojatti 2 жыл бұрын
Excellent information, thanks. Background music is bit distracting, just a suggestion
@sandeepmaan6014
@sandeepmaan6014 2 жыл бұрын
Good sir
@garrysingh4267
@garrysingh4267 2 жыл бұрын
Bhut vdy lagya bhaji sun k
@gurdipparmar7981
@gurdipparmar7981 2 жыл бұрын
ਸ਼ੁਕਰੀਆ ਵੀਰ ਜੀ
@gurdipparmar7981
@gurdipparmar7981 2 жыл бұрын
ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ
@jassisingh6597
@jassisingh6597 2 жыл бұрын
Good job
@gurdipparmar7981
@gurdipparmar7981 2 жыл бұрын
ਧੰਨਵਾਦ ਵੀਰ ਜੀ
@happysivia9625
@happysivia9625 2 жыл бұрын
Nice
@jaswantbrar744
@jaswantbrar744 2 жыл бұрын
Mera pind es area vich ha es lai eh matchan bare gul baat sunn ke vadia lagia. Principal Sarvan singh ne ik vaar canada kabaddi match te kiha si ke oh Billu Rajiana nu mil ke aya te Billu di maali halat bahut kharab ha te appeal kiti si osdi vi help karo. Pataa nahi Billu aje hega jaan nahi. Tusi dasio ki Billu aj jeonda.
@gurdipparmar7981
@gurdipparmar7981 2 жыл бұрын
ਵੀਰ ਜੀ ਬਿੱਲੂ ਰਾਜੋਆਣਾ ਜੀ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਦਾ ਪਰਿਵਾਰ ਠੀਕ ਐ ਉਸ ਦੇ ਦੋ ਪੋਤੇ ਪੁਲੀਸ ਵਿੱਚੋਂ ਹਨ ਇੱਕ ਨੂੰਹ ਪੁਲਿਸ ਦੇ ਵਿਚ ਹੈ ਚੰਗੀ ਜ਼ਮੀਨ ਜਾਇਦਾਦ ਬਣਾ ਲਈ ਹੈ ਉਨ੍ਹਾਂ ਪਰਿਵਾਰ ਨੇ ਬਹੁਤ ਮਿਹਨਤ ਕੀਤੀ ਹੈ
@jaswantbrar744
@jaswantbrar744 2 жыл бұрын
@@gurdipparmar7981 Thanks for information.
@simranbarouli7967
@simranbarouli7967 2 жыл бұрын
🙏🙏🙏🙏
@anmol2262
@anmol2262 2 жыл бұрын
🙏🙏🙏🙏❤️❤️
@bogasingh9611
@bogasingh9611 2 жыл бұрын
👍👍
@MSGaminG-cc4dz
@MSGaminG-cc4dz 2 жыл бұрын
Rode Pind nu Sarap Lagia hou dubara Maich ni Jitte tusin dasya hun V Bahut Wadda pind h Rode Par Kabadi Time koi khas nahin h
@RatanLal-tz8eo
@RatanLal-tz8eo 2 жыл бұрын
1980,81.jind.HR.Final.circle.kabbade.Punjab.Police.Punjab.Bijli.board..India.Ciercl.Kabbde.Nahru.stadeam.Jind.Harayana.please.show.the.kabbade.mach.
@gillsaabgill9667
@gillsaabgill9667 2 жыл бұрын
Very nice ji
@RatanLal-tz8eo
@RatanLal-tz8eo 2 жыл бұрын
@@gillsaabgill9667 .Pleease.send.the.match
@aliazam9302
@aliazam9302 2 жыл бұрын
Asslam o elekum Bhai Jan aap da program sun ker bara maza aata hai. Allah Taalah hamesha khush rakhe aap ko. Mian Azam Punjab police Narowal
@surindersidhu8215
@surindersidhu8215 2 жыл бұрын
Good
Try this prank with your friends 😂 @karina-kola
00:18
Andrey Grechka
Рет қаралды 9 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Why Dr. Ambedkar is Great? Dr Vikas Divyakirti
57:52
Vikas Divyakirti
Рет қаралды 6 МЛН
Bashar El Assad: Power or Death
1:38:23
Investigations et Enquêtes
Рет қаралды 3,4 МЛН