ਰੋੜੀ ਕੁੱਟ ਕੇ ਕਰਦਾ ਗੁਜਾਰਾ Kulraaj || Bittu Chak Wala || Aaj Mere Naal

  Рет қаралды 862,382

BoloBolo Show

BoloBolo Show

Күн бұрын

Пікірлер: 1 400
@amarjitgehri811
@amarjitgehri811 3 жыл бұрын
ਕੁਲਰਾਜ ਪੁੱਤ ਤੂੰ ਬਹੁਤ ਵਧੀਆ ਗਾਇਆ ਮਿਹਨਤ ਕਰ ਰੱਬ ਤੇਰੇ ਤੇ ਮਿਹਰ ਕਰੇਗਾ God bless you
@kulwinddrnagra3853
@kulwinddrnagra3853 5 жыл бұрын
ਬਿੱਟੂ ਪੁੱਤ ਰੱਬ ਤੈਨੂੰ ਬਹੁਤ ਤਰੱਕੀਆਂ ਬਖਸੇ
@kewalkewal5502
@kewalkewal5502 5 жыл бұрын
ਕੁਲਰਾਜ ਸਿੰਘ ਵੀਰ ਸੁਰ ਵਾਹਿਗੁਰੂ ਨੇ ਬਹੁਤ ਸੋਹਣਾ ਦਿੱਤਾ ਮੇਨੂੰ ਭਰੋਸਾ ਵਾਹਿਗੁਰੂ ਤੇ ਓ ਤੇਰੀ ਮਹਿਨਤ ਨੂੰ ਫਲ ਲਗੇ ਮੇ ਵੀ ਵਾਹਿਗੁਰੂ ਅਗੇ ਅਰਦਾਸ ਕਰਗਾ
@harpalsinghharpalsin9778
@harpalsinghharpalsin9778 5 жыл бұрын
ਬਿੱਟੂ ਵੀਰ ਬਹੁਤ ਵਧੀਆ ਹੈ ਤੁਸੀਂ ਇੱਕ ਗਰੀਬ ਦੀ ਮਦਦ ਕੀਤੀ, ਤਕੜੇ ਨੂੰ ਤਾਂ ਹਰ ਕੋਈ ਸਲਾਮਾਂ ਕਰਦਾ ਐ, ਧੰਨਵਾਦ ਬਿੱਟੂ ਵੀਰ ਤੇਰਾ
@bindersingh7255
@bindersingh7255 5 жыл бұрын
ਬਹੁਤ ਸੋਹਣਾ ਗਾਇਆ ਮਿਠਿਅਾ ਪ੍ਰਮਾਤਮਾ ਤੈਨੂੰ ਤਰੱਕੀ ਦੇਵੇ
@Harrybholuwala
@Harrybholuwala 5 жыл бұрын
ਬਿੱਟੂ ਬਾਈ ਤੁਹਾਨੂੰ ਗੱਲ ਕਰਨ ਦਾ ਬੜ੍ਹਾ ਹੀ ਅਦਬ ਹੈ ਜੀ । ਸ਼ੁਕਰੀਆ ਜੀ ਬੜ੍ਹੀ ਮਿਹਰਬਾਨੀ ਐਨੇ ਸੋਹਣੇ ਕੰਮ ਕਰਨ ਲਈ ।
@MrHarjotghuman
@MrHarjotghuman 5 жыл бұрын
ਜਿਉਂਦਾ ਰਹਿ ਬਿੱਟੂ ਜੀਉ ਕੁਲਰਾਜ ਵੀਰ ...ਵਹਿਗੁਰੂ ਤੈਨੂੰ ਚੜਦੀ ਕਲਾ ਚ ਰੱਖੇ
@ghumanfamily1
@ghumanfamily1 4 жыл бұрын
ਬੱਲੇ ਬੱਲੇ ਪੁੱਤਰਾ ਤੇਰੇ ਚ ਬਹੁਤ ਵੱਡਾ ਗੁਣ ਹੈ ਅਤੇ ਆਸ ਕਰਦਾ ਹਾਂ ਕਿ ਇੱਕ ਦਿਨ ਤੇਰੇ ਦਿਨ ਜ਼ਰੂਰ ਚਮਕਣਗੇ
@abhijeetsingh4183
@abhijeetsingh4183 5 жыл бұрын
ਧੰਨਵਾਦ ਬਿੱਟੂ ਵੀਰ ਜੀ ਇਸ ਗਰੀਬ ਇੱਕ ਆਸ ਦੀ ਕਿਰਨ ਲੈਕੇ ਪਹੁੰਚੇ ਹੁਣ ਕਿੱਟੂ ਜੀ ਨੂੰ ਹੱਥ ਜੋੜ ਕੇ ਬੇਨਤੀ ਆ ਅਸਲ ਟੈਲੇਂਟ ਇਹੋ ਆ ਤੇ ਅਸਲ ਜ਼ਿੰਦਗੀ ਦੀ ਸੇਵਾ ਵੀ ਹੋਰ ਵੀ ਇਸ ਖੇਤਰ ਵਾਲੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਅੱਗੇ ਆਓ ਧੰਨਵਾਦ🙏
@lakhvindersingh8574
@lakhvindersingh8574 5 жыл бұрын
ਚੈਨਲ ਵਾਲਿਆਂ ਦਾ ਵੀ ਬਹੁਤ ਧੰਨਵਾਦ ਜੀ ਜੋ ਇਹੋ ਜਿਹੇ ਕਲਾਕਾਰ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਏ ਨੇ ਪ੍ਰਮੋਟ ਕਰਨ ਦੇ ਲਈ ਧੰਨਵਾਦ ਜੀ 🙏🙏
@BaljitKaur-y6e
@BaljitKaur-y6e 8 ай бұрын
Nice
@kavisharbhaihardeepsinghva9295
@kavisharbhaihardeepsinghva9295 5 жыл бұрын
ਪ੍ਰਮਾਤਮਾ ਨੇ ਇਸ ਨੂੰ ਗਲਾ ਬਹੁਤ ਵਧੀਆ ਦਿੱਤਾ ਹੈ ਪ੍ਰਮਾਤਮਾ ਕਿਰਪਾ ਕਰੇ ਕੁਲਰਾਜ ਬਲੰਦੀਆਂ ਨੂੰ ਛੂਹੇ ਕਲਾ ਨੂੰ ਸਮਝਣ ਵਾਲਿਉ ਇਸ ਹੀਰੇ ਦੀ ਜਰੂਰ ਮਦਦ ਕਰੋ
@GurjeetSingh-vh6er
@GurjeetSingh-vh6er 5 жыл бұрын
ਬਿਟੂ ਬਾੲੀ ਬਹੁਤ ਹੀ ਵਧੀਆ ੳੁਪਰਾਲਾ ਬਹੁਤ ਹੀ ਵਧੀਆ ਅਵਾਜ ਅਾ ੲੇਸ ਵੀਰ ਦੀ ੲਿਹ ਅਾ ਅਸਲੀ ਕਲਾ ਕਿੱਲਾ ਵੇਚ ਕੇ ਤਾ ਕੋਈ ਵੀ ਕੈਸਟ ਕਰਾ ਸਕਦਾ
@jassidara2359
@jassidara2359 5 жыл бұрын
ਲੋਕੀ ਅੈਨਾ ਗੰਦ ਗਾਕੇ ਚੜੀ ਜਾਦੇ ੲਿਹ ਮੁਡਾ ਤਾ ਫਿਰ ਵੀ ੲਿਹਨਾ ਨਾਲੋ ਵਧੀਅਾ ਗਾੳੁਦਾ ਜਿਨਾ ਨੂੰ ਲਗਦਾ ਅਾ ਕੇ ਮੁਖ ਮੰਤਰੀ ਨਾਲੋ ਤੇ ਹਰਮਨ ਚੀਮੇ ਨਾਲੋ ਵਧੀਅਾ ਗਾੳੁਦਾ ਮੁਡਾ ੳੁਹੀ ਲਾੲੀਕ ਕਰਨ
@sarabjitsingh3580
@sarabjitsingh3580 5 жыл бұрын
suport this child
@sunitasood4672
@sunitasood4672 5 жыл бұрын
God bless you beta...aan wala time tuhada bhut vadiya hai
@samd9524
@samd9524 5 жыл бұрын
He is lot of better than mantri and cheema in surtal so please help him i am not able to help
@premchand461
@premchand461 4 жыл бұрын
@@sarabjitsingh3580 Lille have a0₩p pP0pppppppppppphhpppppp
@premchand461
@premchand461 4 жыл бұрын
@@sarabjitsingh3580 was 0
@SSIdhu-yx6nj
@SSIdhu-yx6nj 5 жыл бұрын
ਬਹੁਤ ਹੀ ਖੂਬ ਸੂਰਤ ਅਵਾਜ਼ ਹੈ । ਵਾਹਿਗੁਰੂ ਜ਼ਰੂਰ ਹੀ ਸਹਾਈ ਹੋਣਗੇ। ਯਕੀਨ ਬਣਾਏ ਰਖਣਾ। ਪਿਆਰ ਨਾਲ , Toronto Canada ।
@jyotijot3303
@jyotijot3303 Жыл бұрын
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@brownboy1993
@brownboy1993 5 жыл бұрын
ਬਿੱਟੂ ਵੀਰ ਬਹੁਤ ਵਧੀਆ ਉਪਰਾਲਾ ਕੀਤਾ ਆ ਤੁਸੀਂ ਇੱਕ ਗਰੀਬ ਦੀ ਆਵਾਜ਼ ਨੂੰ ਲੋਕਾਂ ਸਾਹਮਣੇ ਲਿਆਂਦਾ,ਵਾਹਿਗੁਰੂ ਤਰੱਕੀਆਂ ਬਖਸ਼ੇ ਇਸ ਗਰੀਬ ਬੱਚੇ ਨੂੰ ਬਹੁਤ ਸੋਹਣੀ ਆਵਾਜ਼ ਆ ਮੁੰਡੇ ਦੀ
@samjitmoman151
@samjitmoman151 5 жыл бұрын
God bless you
@SanjeevKumar-yn7ws
@SanjeevKumar-yn7ws 5 жыл бұрын
Vry nice bro
@sukhjindersinghkhakh8662
@sukhjindersinghkhakh8662 5 жыл бұрын
Jatts life ਵੇਖੀਂ ਕਾਕਾ ਕਿਤੇ ਮੁੱਖ ਮੰਤਰੀ ਵਾਲੇ ਕੰਮ ਨਾ ਕਰੀ ਨਾ ਗਾਣੇ ਬੋਲੀ ਬਾਕੀ ਵੀਰਾ ਰੱਬ ਰਾਖਾ ਚੱੜਦੀ ਕਲਾ ਵਿਚ ਰਵੋ
@harvindermehra6703
@harvindermehra6703 5 жыл бұрын
@@samjitmoman151 nice
@swarnjet1239
@swarnjet1239 5 жыл бұрын
ਬਿੱਟੂ ਵੀਰ ਜੀ 🙏🙏 ਵੀਰ ਜੀ ਅੈਦਾਂ ਦੇ ਲੋੜਵੰਦ ਪਰਿਵਾਰਾਂ ਨੂੰ ਅੱਗ਼ੇ ਲੈ ਕਿ ਅਾੳੁ ਤਾਂ ਹੋ ਸਕਦਾ ਕੋੲੀ ਦਾਨੀ ਵੀਰ ਮਦਦ ਕਰਨ
@goraburj8942
@goraburj8942 5 жыл бұрын
ਬਿੱਟੂ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਅਾ ਜੀ ਤੁਸੀੰ ਹਰ ਸੱਚੀ ਅਾਵਾਜ ਅਤੇ ਗਰੀਬ ਬੱਚੇ ਦੀ ਕਲਾ ਨੂੰ ਵੀ ਦੁਨੀਅਾ ਦੇ ਸਾਹਮਣੇ ਲਿਅਾਦਾਂ, ਰੋਣਾ ਅਾ ਗਿਅਾ ਬੱਚੇ ਦੀਅਾਂ ਗੱਲਾਂ ਸੁਣਕੇ ਗਰੀਬੀ ੲਿੱਕ ਅੈਸੀ ਚੀਜ ਅਾ ਜੇਦੇ ਕਰਕੇ ਕੲੀ ਦਿਲ ਦੇ ਅਰਮਾਨ ਦੱਬੇ ਰੲੇ ਜਾਂਦੇ ਹਨ, ਪੜਾੲੀ ਵੀ ਛੱਡਣੀ ਪੲੀ ,ਪੰਜਾਬ ਵਿੱਚ ਪੈਸੇ ਦੇ ਯੋਰ ਤੇ ਕੲੀ ਸਿੰਗਰ ਜੋ ਟੀਵੀ ਤੋੰੲਿੱਕ ਮਿੰਟ ਲੲੀ ਪਾਸੇ ਨੲੀਂ ਹੁੰਦੇ ਜਿੰਨੇ ਚੈਨਲ ਚਲਦੇ ਸਾਰੇ ਪਾਸੇ ੳੁਹੀ ਗੀਤ ਚਾਹੇ ਟੀਵੀ ੳੁੱਤੇ ਕੱਪੜਾ ਪਾਕੇ ਸੁਨਣ ਵਾਲਾ ਗੀਤ ਹੋਵੇ, ਅੱਗੇ ਤੁਸੀਂ ਸਮਝ ਗੲੇ ਹੋਣੇ ਅਾਂ ਰੱਬ ਦੀ ਗੁਰਬਾਣੀ ਦੋ ਟਾੲੀਮ ਪਰ ੲੇਨਾ ਦਾ ਕੋੲੀ ਟਾੲੀਮ ਨਹੀਂ ,
@goraburj8942
@goraburj8942 5 жыл бұрын
Sare veera da dhanwad comment nu like kran da
@ManmeetSandhu.46
@ManmeetSandhu.46 5 жыл бұрын
ਬਹੁਤ ਹੀ ਵਧੀਆ ਇੰਟਰਵਿਊ ਕੀਤੀ ਆ ਬਿੱਟੂ ਬਾਈ ਤੁਸੀ ਕਿਸੇ ਗਰੀਬ ਨੂੰ ਲੋਕਾ ਸਾਹਮਣੇ ਸਨਮੁੱਖ ਕੀਤਾ ਵਾਹਿਗੁਰੂ ਮੇਹਰ ਕਰੇ ਇਸ ਵੀਰ ਨੂੰ ਵੀ ਤੇ ਤੁਹਾਨੂੰ ਵੀ ਤਰੱਕੀਆਂ ਬਖਸ਼ੇ 🙏ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੋ ਤੁਸੀ ਦੋਵੇ 🙏 ਇਕ ਬਿੱਟੂ ਵੀਰਾ ਏ ਜੋ ਗਰੀਬਾਂ ਦਾ ਸਹਾਰਾ ਏ ਬਾਕੀ ਸਭ ਤਾ ਪੈਸੇ ਲਈ ਕੰਮ ਕਰਦੇ ਆ,,,? God bless you bittu veere baba mehar kre sabb te 🙏😘😍😍 ਬਿੱਟੂ ਵੀਰੇ ਦਿਲੋ ਕਹਿੰਨਾ ਮੈ ਤੁਸੀ ਨਿਊਜ ਨੰਬਰ ਚੈਨਲ ਦੀ ਸ਼ਾਨ ਹੋ 👌👌😘😍😍
@HardeepSingh-ox8sl
@HardeepSingh-ox8sl 5 жыл бұрын
ਧੰਨਵਾਦ ਵੀਰ ਬਿਟੂ ਜੀ ਐਹੋ ਜੇ ਮੇਹਨਤੀ ਬੰਦਿਆ ਨੂੰ ਲੋਕਾ ਸਾਹਮਣੇ ਲੈਕੇ ਆਉਣਾ ਲਈ🙏🙏🙏
@barjinderpalsingh6035
@barjinderpalsingh6035 5 жыл бұрын
ਬਿੱਟੂ ਚੱਕ ਵਾਲੇ ਦਾ ਧੰਨਵਾਦ ਜਿਹੜਾ ਗਰੀਬ ਕੋਲ ਵੀ ਪਹੁੰਚਦਾ
@harjindersingh4075
@harjindersingh4075 5 жыл бұрын
Sahi gal veer di
@damanjeetdhiman6033
@damanjeetdhiman6033 5 жыл бұрын
ਵੱਧ ਤੋਂ ਵੱਧ ਸਪੋਟ ਕਰੋ ਮੇਰੇ ਵੀਰ ਨੂੰ ਵੀਰ ਇੱਕ ਦਿਨ ਤੇਰਾ ਟਾਈਮ ਵੀ ਆਉਣਾ ਏ 👌🙏
@satindersingh6566
@satindersingh6566 5 жыл бұрын
ਬਹੁਤ ਸੋਹਣਾ ਵੀਰ ਰੱਬ ਤੇਨੂੰ ਤਰੱਕੀ ਦੇਵੇ
@harmantiwana5131
@harmantiwana5131 5 жыл бұрын
Very good shota veer ,lok awa mukh mantri nu chaki firda a ida da singer nu chakia karo thoda v ta ise bacha da v kuj ban ju 👍🙏Wmk
@jalwatouch
@jalwatouch 5 жыл бұрын
ਸ਼ੱਚੇਪਾਤਸ਼ਾਹ ਜੀ , ਇਸ ਵੀਰ ਨੂੰ ਤੰਗੀ ਗਰੀਬੀ ਦੇ ਹਾਲਾਤਾਂ ਚੋ ਕੱਢਣਾ ਜੀ 🙏😔..
@jagroopsingh5686
@jagroopsingh5686 5 жыл бұрын
ਜੰਮਣ ਵਾਲੇ ਤਾ ਧਰਤੀ ਦੀ ਹਿੱਕ ਪਾੜ ਕੇ ਜੰਮ ਪੈਦੇਅਾ ਵੀਰ ਹੌਸਲਾ ਰੱਖ. ਵਹਿਗੁਰੂ ਕਿਰਪਾ ਕਰੂ
@karajsingh6227
@karajsingh6227 5 жыл бұрын
Nice veer ji
@JaswinderSingh-id3kj
@JaswinderSingh-id3kj 5 жыл бұрын
Behimmatey ney jo shikva karn mukdraa daaa.... Ughan valey ugh paindey ney paarh k seena pathraa daaa....
@gsdhillon-ff1ii
@gsdhillon-ff1ii 3 жыл бұрын
ਵਾਹਿਗੁਰੂ ਚੜਦੀ ਕਲਾ ਬਖਸੇ
@harjeetsingh4376
@harjeetsingh4376 5 жыл бұрын
ਇਸ ਮੁੰਡੇ ਦੀ ਵੱਧ ਤੋਂ ਵੱਧ ਮਦਦ ਕਰੋ।ਬਹੁਤ ਵਧੀਆ ਗਾਇਕ ਬਣੂੰਗਾ।
@sheetaldhanju538
@sheetaldhanju538 5 жыл бұрын
Very nice video and nice voice
@KimatKitabDi
@KimatKitabDi 5 жыл бұрын
ਬਿੱਟੂ ਚੱਕ ਵਾਲੇ ਬਾਈ ਦੀ ਕੋਈ ਰੀਸ ਨਹੀਂ ਹੈ ਜੀ। ਬਹੁਤ ਹੀ ਵਧੀਆ ਇੰਟਰਵਿਊ ਕਰਦੇ ਹੋ ਬਾਈ ਜੀ ਤੁਸੀਂ ਜੁੱਗ ਜੁੱਗ ਜੀਓ ਜੀ ਤੁਸੀਂ।
@lubanasaab3145
@lubanasaab3145 5 жыл бұрын
ਇਹੋ ਜਿਹੇ ਬੰਦਿਆਂ ਨੂੰ ਸਪੋਰਟ ਕਰਨ ਦੀ ਜਰੂਰਤ ਹੈ ਸਾਡੇ ਲੋਕੀਂ ਐਂਵੇ ਮੁੱਖ ਮੰਤਰੀ ਤੇ ਚੀਮੇ ਵਰਗਿਆਂ ਨੂੰ ਚੁੱਕੀ ਫਿਰਦੇ ਹਨ
@simranjeetsingh1766
@simranjeetsingh1766 5 жыл бұрын
Right
@sukhsingh4406
@sukhsingh4406 5 жыл бұрын
Right bro ji
@MM-rv9qw
@MM-rv9qw 5 жыл бұрын
Shi keha veer
@nirmalaulakh622
@nirmalaulakh622 5 жыл бұрын
ਬਹੁਤ ਸੋਹਣੀ ਅਵਾਜ ਦਿੱਤੀ ਵਾਹਿਗੁਰੂ ਨੇ। ਇਸਨੂੰ ਪ੍ਰਮੋਟ ਕਰਨਾ ਚਾਹੀਦਾ। ਵਾਹਿਗੁਰੂ ਤੱਰਕੀ ਬਖਸ਼ੇ ਛੋਟੇ ਵੀਰ ਨੂੰ
@jaswinderbrar100
@jaswinderbrar100 5 жыл бұрын
ਨਿੱਕੇ ਆਉਣ ਵਾਲਾ ਸਟਾਰ ਆ ਤੂ ਕੋਈ ਨਾ ਹੌਸਲਾ ਰੱਖ
@jagseerdeoljass6310
@jagseerdeoljass6310 5 жыл бұрын
ਬਹੁਤ ਵਧੀਆ ਗਾੳਣਾ ਛੋਟੇ ਵੀਰ ਬਾਬਾ ਚੜਦੀਕਲਾ ਵੱਖਸੇ
@chanpreetsingh9279
@chanpreetsingh9279 5 жыл бұрын
ਸਲਾਮ ਹੈ ਬਿੱਟੂ ਵੀਰ ਤੈਨੁੰ
@anmoldeepsinghsingh5635
@anmoldeepsinghsingh5635 5 жыл бұрын
komal ' 0
@hardeepaulakh7217
@hardeepaulakh7217 3 жыл бұрын
ਬਹੁਤ ਵਧੀਆ ਬੱਚਾ ਏ ਅਤੇ ਬਹੁਤ ਪਿਆਰਾ ਗੋਂਦਾਂ ਏ ਵਾਹਿਗੁਰੂ ਇਸ ਬੱਚੇ ਨੂੰ ਤਰੱਕੀਆਂ ਬਕਸ਼ੇ
@Desitech87
@Desitech87 5 жыл бұрын
ਅਜਿਹੇ ਹੀਰੇ ਹੀ ਅਕਸਰ ਹਨੇਰਿਆਂ ਦੇ ਚਾਨਣ ਬਣਦੇ ਨੇ। ਮਿਹਨਤ ਜਾਰੀ ਰੱਖ ਵੀਰ ਸਮਾਂ ਨੇੜੇ ਹੀ ਆ।
@GurmeetSINGH-cj7vf
@GurmeetSINGH-cj7vf 4 жыл бұрын
Good veer g
@DarshanSingh-bm6je
@DarshanSingh-bm6je 5 жыл бұрын
ਬਹੁਤ ਹੀ ਵਧੀਆ ਜੀ ਦਬ ਲੈਂਦੀ ਏ ਵੇਖ ਗਰੀਬੀ ਬੰਦੇ ਦੇ ਅਰਮਾਨਾ ਨੂੰ ਪਰ ਪਤਰਕਾਰ ਵੀਰ ਦਾ ਬਹੁਤ ਧੰਨਵਾਦ ਜਿਸ ਨੇ ਲੋਕਾ ਦੇ ਰੂਬਰੂ ਕੀਤਾ ਮਾਲਕ ਮੇਹਰ ਕਰੇ
@khosasaab1701
@khosasaab1701 5 жыл бұрын
Waheguru kirpa kre es veer te. Thank u Bai Bittu es nu agge lyaun lyi
@dalwindersingh6323
@dalwindersingh6323 5 жыл бұрын
ਕੁਲਰਾਜ ਜੁੱਗ-ਜੁੱਗ ਜੀ, ਵਾਹਿਗੁਰੂ ਜੀ ਦੀ ਕ੍ਰਿਪਾ ਤੇਰੇ ਤੇ ਹਮੇਸ਼ਾ ਬਣੀ ਰਵੇ, ਬਹੁਤ ਤਰੱਕੀ ਕਰੇਂ, ਕਿਸੇ ਕਲਾ ਦੇ ਜੌਹਰੀ ਦੀ ਤੇਰੇ ਤੇ ਨਜਰ ਪਵੇ ਤੇ ਤੇਰੀ ਜਿੰਦਗੀ ਸਵਰੇ 👏👏👍👍👌👌🙏🙏🙏🌹🌹🌻🌻🙏🙏
@chettudhaliwal5483
@chettudhaliwal5483 5 жыл бұрын
ਬਹੁਤ ਹੀ ਵਧੀਆ ਪਿੰਡ ਵੱਲੋਂ ਵੀ ਸਪੋਟ ਕਰੋ।
@gurdevdhaliwal3971
@gurdevdhaliwal3971 5 жыл бұрын
ਵਾਹਿਗੁਰੂ ਜੀ ਇਸ ਬੱਚੇ ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾ ਅਤੇ ਇਸ ਦੀ ਕਲਾ ਨੂੰ ਹੋਰ ਸਵਾਰਨਾ ਅਤੇ ਜਿੰਦਗੀ ਵਿੱਚ ਸੱਭ ਖੁਸ਼ੀਆਂ ਅਤੇ ਤਰੱਕੀਆਂ ਬਖਸ਼ਣਾ ਜੀ । " ਵਾਹਿਗੁਰੂ ਜੀ ਮੇਰੇ ਵਲੋ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਜੀ "
@gurpreetshergill1608
@gurpreetshergill1608 5 жыл бұрын
ਬਿੱਟੂ ਬਾਈ ਬਹੁਤ ਵਧੀਆ ਉਪਰਾਲਾ
@BalwinderSingh-sw2vk
@BalwinderSingh-sw2vk 5 жыл бұрын
ਬਿੱਟੂ ਜੀ ਬਹੁਤ ਵਧੀਆ ਉਪਰਾਲਾ,,,,,,ਹੀਰਿਆਂ ਨੂੰ ਲਭ ਕੇ ਪੇਸ਼ ਕਰ ਰਹੇ ਓਂ,,,,,,,,,,
@SamajikMuddeChannel
@SamajikMuddeChannel 5 жыл бұрын
Bittu bai boht vdia Thonu vekhke rooh khush hogi Love you Bittu bai God bless you
@jindubhaatidav1610
@jindubhaatidav1610 5 жыл бұрын
ਬਹੁਤ ਵਧੀਆ ਆਵਾਜ਼ ਹੈ ਵੀਰ ਦੀ ਸੁਰਾਂ ਦਾ ਗਿਆਨ ਲੈ ਕੇ ਕਿਸੇ ਰਿਐਲਿਟੀ ਸ਼ੋਅ ਵਿੱਚ ਟਰਾਈ ਕਰੋ । ਬੇਨਤੀ ਹੈ ਏਸ ਵੀਰ ਦੀ ਵੱਧ ਤੋਂ ਵੱਧ ਮੱਦਦ ਕਰੋ
@gururashianamusic4444
@gururashianamusic4444 5 жыл бұрын
ਬਹੁਤ ਵਧੀਆ ਬਿਟੂ ਵੀਰ ਜੀ ਗਰੀਬ ਸਿਗਰਾ ਨੂੰ ਦੁਨੀਆਂ ਅੱਗੇ ਲੈ ਕੇ ਆਉਣ ਲਈ
@deepkhiva7446
@deepkhiva7446 5 жыл бұрын
Good
@happyphotography4961
@happyphotography4961 5 жыл бұрын
Bitu Bai Ji Thanks
@Manjitsingh-ve5dv
@Manjitsingh-ve5dv 4 жыл бұрын
ਪੱਤਰਕਾਰ ਵੀਰ ਜੀ ਧੰਨਵਾਦ ਬਹੁਤ ਵਧੀਆ
@jindersibgh4730
@jindersibgh4730 5 жыл бұрын
ਪਰਮਾਤਮਾ ਪਰਿਵਾਰ ਨੂੰ ਤਰੱਕੀ ਬਖਸ਼ੇ
@jagatkamboj9975
@jagatkamboj9975 5 жыл бұрын
ਵਾਹ ਬਾਈ ਨਜਾਰਾ ਲਿਆ ਤਾ ਫੂਲ ਸਪੋਟ ਆ
@jasssingh5720
@jasssingh5720 5 жыл бұрын
ਉਹ ਮੁੱਖ ਮੰਤਰੀ ਨੂੰ ਸੁਪੋਰਟ ਕਰਣ ਵਾਲਿੳ ਏਦਾਂ ਦਿਆਂ ਨੂੰ ਕਰੋ ਸੁਪੋਰਟ ਜਿਨਾਂ ਪੱਲੇ ਕੁਛ ਹੈ ਵੀ ਆ
@musclehutbodybuilding2583
@musclehutbodybuilding2583 5 жыл бұрын
ਡੁੱਬ ਕੇ ਮਰਜਾ ਸੋਨੀ ਮਾਨ ਉਹ ਸਾਲੇ ਲਨ ਮੁਹੇ ਜੇ ਮੁੱਖ ਮੰਤਰੀ ਨੂੰ ਨਾਲ ਲਈ ਫ਼ਿਰਦੀ ਆ ਇਹ ਜਿਹੜਾ ਸਹੀ ਗੀਤਕਾਰ ਆ ਉਸਦੀ ਬਾਹ ਫੜ।
@damankaur5219
@damankaur5219 5 жыл бұрын
Wow 😲 kini sohni voice aa. Please koi support kro iss bache nu.
@rohitchanders132
@rohitchanders132 5 жыл бұрын
Sport karo veer di
@harjeetsingh4376
@harjeetsingh4376 5 жыл бұрын
ਬਹੁਤ ਵਧੀਆ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ।
@kavisharbhaihardeepsinghva9295
@kavisharbhaihardeepsinghva9295 5 жыл бұрын
ਕੁਲਰਾਜ ਦੀ ਅਵਾਜ ਵਿਚ ਬਹੁਤ ਦਮ ਹੈ ਲੋੜ ਹੈ ਇਸ ਹੀਰੇ ਦੀ ਮਦਦ ਕਰਨ ਦੀ ਜੇਕਰ ਪਿੰਡ ਵਾਲੇ ਮਦਦ ਕਰਨ ਤਾਂ ਕੁਲਰਾਜ ਪਿੰਡ ਦਾ ਨਾਮ ਜਰੂਰ ਰੋਸ਼ਨ ਕਰੇਗਾ
@JaswinderSingh-rm3wb
@JaswinderSingh-rm3wb 5 жыл бұрын
ਵਾਹਿਗੁਰੂ ਜੀ , ਇਸ ਬੱਚੇ ਤੇ ਜਰੂਰ ਮੇਹਰ ਕਰਨਗੇ, ਇਸ ਬੱਚੇ ਨੂ ਦਿਲ ਤੋ ਅਸ਼ੀਰਵਾਦ...👍❤💙💚💛💜
@SurjitSingh-tv1ks
@SurjitSingh-tv1ks 5 жыл бұрын
बिट्टू चक बाला भाई तुम ग्रेट हो आपका क्या कहना love u भाई pura हरियाणा fen आ तेरा
@baniaala6938
@baniaala6938 5 жыл бұрын
101% sachi baat mere bhai
@devpannu8462
@devpannu8462 5 жыл бұрын
Vrey nice video veer ji
@kirandeepkaurkalyan5877
@kirandeepkaurkalyan5877 5 жыл бұрын
Waheguru tuhnu trakeya bakhsn
@gurnekkhaira3479
@gurnekkhaira3479 4 жыл бұрын
ਪਹਿਲਾ ਮੈਧੋ ਗੁਜਰਾਜ ਲਿਖਿਅਾ.ਕੁਲਰਾਜ ਵਾਹਿਗੁਰੂ ਜੀ ਤੇਰੀ ਵੀ ਤੇਰੇ ਪ੍ੀਵਾਰ ੲਿੱਕ ਦਿੱਨ ਜਰੂਰ ਸੁਣੇਗਾ ਸਾਰਿਅਾ ਸੁਣਦਾ.👍🙏👌👌👌👌👌👌👌👌👌👌💚💚💚💚💚💚💚💚💚💚💚💚💚💚💚💚💚💚💚
@mannsangha1899
@mannsangha1899 5 жыл бұрын
ਮੰਤਰਾਂ ਨਾਲ ਜਿੱਤ ਨੀ ਮੈਦਾਨ ਹੁੰਦੇ ਮੜ੍ਹੀਆਂ ਵਿੱਚ ਬੈਠੇ ਨਹੀਓਂ ਭਗਵਾਨ ਹੁੰਦੇ ਮਨ ਸੰਘੇ ਰੱਖ ਬੁਲੰਦ ਤੂੰ ਹੌਸਲੇ ਰਾਹ ਮੰਜ਼ਿਲਾਂ ਦੇ ਨਹੀਓਂ ਅਸਾਨ ਹੁੰਦੇ।। ਸੰਘਾ ( ਵੀਰ ਸਮਾਂ ਆਉਣਾ ਤੇਰਾ )
@guritourism4416
@guritourism4416 5 жыл бұрын
Bauth vadhia veer
@mannsangha1899
@mannsangha1899 5 жыл бұрын
@@guritourism4416 thnku veer veer hardwork song sunil apna likhiya
@wehegurujiomehtakropritams8609
@wehegurujiomehtakropritams8609 5 жыл бұрын
ਬਹੁਤ ਵਧੀਆ ਜੀ ਤੁਹਾਨੂੰ ਬੇਟਾ ਰੱਬ ਨੇ ਕਲਾ ਬਖਸ਼ੀ ਹੈ ਏਿਕ ਦਿਨ ਜਰੂਰ ਤਰੱਕੀ ਮਿਲੇਗੀ ਵਾਹਿਗੁਰੂ ਵਾਹਿਗੁਰੂ ਫਤਿਹ ਬਖਸੇ ਜੀ
@speedrecoods940
@speedrecoods940 5 жыл бұрын
ਸਾਰੇ ਸੰਗੀਤਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ੍ਪਾ ਕਰਕੇ ਇਸ ਦੀ ਮਦਦ ਕਰਨ
@malkiatsingh8784
@malkiatsingh8784 4 жыл бұрын
ਵਾਹਿਗੁਰੂ ਕੁਲਰਾਜ ਸਿੰਘ ਨੂੰ ਬਹੁਤ ਤਰੱਕੀਆ ਪ੍ਰਦਾਨ ਕਰਨ। ਗ਼ਰੀਬ ਦੀ ਗਰੀਬੀ ਦਾ ਭਾਰ ਦੂਰ ਕਰੇ ਵਾਹਿਗੁਰੂ ਜੀ।
@HarwinderSingh-iu9mi
@HarwinderSingh-iu9mi 5 жыл бұрын
ਮੁੱਖ ਮੰਤਰੀ ਵਰਗੀ ਚਵਲ਼ ਨੂੰ ਕਿਉਂ ਚੁੱਕੀ ਫਿਰਦੇ ਨੇ ਲੋਕ? ਇਹੋ ਜਿਹੇ ਬੰਦਿਆਂ ਨੂੰ support ਕਰਿਆ ਕਰੋ
@deeparsh7230
@deeparsh7230 5 жыл бұрын
Bittu 22 sirra banda.sira chanel.
@sikandarsingh7785
@sikandarsingh7785 5 жыл бұрын
ਵਾਹਿਗੁਰੂ ਜੀ ਨੇ ਬੁਲੰਦ ਆਵਾਜ਼ ਬਖਸੀ ਹੈ ਇਸ ਬੱਚੇ ਨੂੰ
@ਸਿੰਘਅਬਰਾਵਾ
@ਸਿੰਘਅਬਰਾਵਾ 5 жыл бұрын
ਤੇਜਵੰਤ ਕਿੱਟੂ ਜੀ ਆਪ ਨੂੰ ਅਪੀਲ ਹੈ ਕਿ ਇਸ ਗਰੀਬ ਹੀਰੇ ਨੂੰ ਤਰਾਸ਼ ਲਵੋਂ।
@harpreetsinghjagraon4993
@harpreetsinghjagraon4993 5 жыл бұрын
Eh km kdi v nai ho skda free de vich......
@dhaliwalsaab8607
@dhaliwalsaab8607 5 жыл бұрын
shi kiha veer
@princesoni7219
@princesoni7219 5 жыл бұрын
@@harpreetsinghjagraon4993 nhi veer ji...tejvant kittu ji di accedmy vich bahut greeb bache music de gur sikh rahe ne .he will definatly help this child
@harpreetsinghjagraon4993
@harpreetsinghjagraon4993 5 жыл бұрын
Veer ji os academy vch mai 7 mnth lgaaye ne jis din fees den di date hundi hai na je os din na diti fees te us din us bache nu class attnd nai krn dinde or na he frst day wale din fees deposit to bina class room dkhn dinde ne ....veer jiii othe srf paiseya di gl hundi veer ji srf paiseya di phla ohna di fees 3000pr mnth c hun 4000 krti ohna ne veer jiii
@harpreetsinghjagraon4993
@harpreetsinghjagraon4993 5 жыл бұрын
Hun kai mere bhrava ne msg pdh k eh khna k khaa pee k thaalli ch shekk krda harpreet means ohna diya glla krda veer jii mai sachai peshh kiti hai jiiii veer jii
@raghvirsingh3311
@raghvirsingh3311 2 жыл бұрын
ਬਹੁਤ ਹੀ ਵਧੀਆ ਰੱਬ ਮਿਹਰ ਕਰੂ ਲੱਗੇ ਰਹੋ ਬੇਟਾ g
@ronakjasveer7738
@ronakjasveer7738 5 жыл бұрын
ਵਧੀਆ ਉਪਰਾਲਾ ਬਿੱਟੂ ਬਾਈ ।ਸਾਡਾ ਏਦਾ ਗਰੀਬ ਕਲਾਕਾਰਾ ਦੀ ਇੰਟਰਵਿਊ ਵੀ ਦਿਖਾਇਆ ਕਰੋ ਬਹੁਤ ਵਧੀਆ ਲੱਗਿਆ ।ਇਕ ਗਰੀਬ ਦੇ ਘਰ ਕਿੱਡੀ ਉਚੀ ਤੇ ਅਮੀਰ ਕਲਾ ਵੱਸਦੀ ਹੈ ।ਰੱਬ ਮੇਹਰ ਕਰੇ ਇਸ ਵੀਰ ਤੇ ਇਹਦੇ ਪਰਿਵਾਰ ਤੇ।
@manjitk7892
@manjitk7892 5 жыл бұрын
ਵਹਿਗੁਰੂ ਜੀ ਇਸ ਬੱਚੇ ਨੂੰ ਤਰੱਕੀ ਬਖਸ਼ਿਉ
@sgsharma7760
@sgsharma7760 5 жыл бұрын
GOD BLESS YOU BITTU JI.
@anmoldeep7342
@anmoldeep7342 4 жыл бұрын
ਬਿੱਟੂ ਬੇਟੇ ਇੱਕ ਦਿਨ ਜਰੂਰ ਤਰੱਕੀ ਜਰੂਰ ਕਰੇਗਾ ।
@kamakhyagoatfarmassam5912
@kamakhyagoatfarmassam5912 5 жыл бұрын
Good bless you kulraj...I pray to guru Nanak dev ji for your success in singing ahead..
@vickylakhtia
@vickylakhtia 5 жыл бұрын
ਬਾਈ ਦੀ ਆਵਾਜ਼ ਬਹੁਤ ਵਧੀਆ ਰੱਬ ਕਰੇ ਆਉਣ ਵਾਲੇ ਸਮੇਂ ਚ ਬਾਈ ਵਧੀਆ ਸਿੰਗਰ ਹੋਵੇ ਤੇ ਬਾਈ ਬਿੱਟੂ ਤੁਸੀਂ ਵੀ ਵਧਾਈ ਦੇ ਪਾਤਰ ਹੋ ਜੋ ਬਾਈ ਦੀ ਆਵਾਜ਼ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ ਇਸ ਕੰਮ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ 👍👍
@jaggakotli4799
@jaggakotli4799 5 жыл бұрын
ਬਿੱਟੂ ਵੀਰ ਬਹੁਤ ਵਧੀਆ ਗਰੀਬਾਂ ਦੀ ਮਦਦ ਕਰਦਾਂ
@MukeshKumar-ld3pg
@MukeshKumar-ld3pg 4 жыл бұрын
ਨੀਟੂ ਨਾਲੋ ਵਧੀਆ ਗੀਤ ਗਾਉਂਦਾ ਅਗਰ ਓਹ ਗੰਦ ਪਾਂ ਕੇ ਹਿਟ ਹੋ ਗਿਆ ਓਸ ਨਾਲੋ ਬਹੁਤ ਵਧੀਆ ਜਿਉਂਦਾ ਰਹਿ ਛੋਟੇ ਵੀਰ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ
@lyricsbalwinderbindu5437
@lyricsbalwinderbindu5437 5 жыл бұрын
ਬਿੱਟੂ ਬਾਈ ਜੀ ਤੁਸੀ ਸਪੋਟ ਕਰਨੀ ਜੀ ਚੈਨਲਾਂ ਤੇ ਪਾ ਦਿਓ ਵੀਡੀਓ ਰਾਤੋ ਰਾਤ ਤੁਸੀ ਤਾਂ ਬੰਦੇ ਨੂੰ ਬਣਾ ਦੇਂਦੇ ਹੋ ,ਏਨੂੰ ਵੀ ਐਨੇਂ ਜੋਗਾ ਕਰ ਦਿਓ ਜੀ , ✍️ Lyrics bindu ✍️
@OnkarSingh-pl5mm
@OnkarSingh-pl5mm 5 жыл бұрын
ਬਹੁਤ ਵਧੀਆ ਗਾਉਂਦਾ ਮੁੰਡਾ, ਵਾਹਿਗੁਰੂ ਮਿਹਰ ਕਰੇ
@AvtarSingh-fn8cp
@AvtarSingh-fn8cp 4 жыл бұрын
Nice bro nice interview nice voice this child
@KashmirSingh-vw9xe
@KashmirSingh-vw9xe 5 жыл бұрын
ਬਹੁਤ ਹੀ ਵਧੀਆ ਅਵਾਜ਼ ਹੈ ।
@gagandeepkhehra6388
@gagandeepkhehra6388 5 жыл бұрын
Bittu Bai love you saari team , God bless you 🙏
@gurnamsingh4665
@gurnamsingh4665 5 жыл бұрын
ਪਰਮਾਤਮਾਂ ਚੜਦੀ ਕਲਾ ਚ ਰੱਖੇ ਵੀਰੇ ਤੈਨੁੰ ਅਾਸਾਂ ਪੁਰੀਅਾਂ ਕਰੇ ਮਾਲਕ
@fummansingh6613
@fummansingh6613 5 жыл бұрын
ਹੁਣ ਕਿਥੇ ਗਏ ਚੀਮੇ ਮੁੱਖ ਮੰਤਰੀ ਤੇ ਹੋਰ ਲੋਕਾਂ ਨੂੰ ਪ੍ਰਮੋਟ ਕਰਨ ਵਾਲੇ
@guribhullar8837
@guribhullar8837 5 жыл бұрын
Veer Gand nu chkde aa sare
@kulvirmanku1226
@kulvirmanku1226 5 жыл бұрын
Very good g
@gamingguru51
@gamingguru51 5 жыл бұрын
Bsdk
@devnimana2556
@devnimana2556 5 жыл бұрын
ਬਹੁਤ ਵਧੀਅਾ ਛੋਟੇ ਵੀਰ ਰੱਬ ਮਿਹਰ ਕਰੇ
@Singh-sv3ng
@Singh-sv3ng 5 жыл бұрын
ਬਹੁਤ ਵਧੀਆ ਗੀਤ ਬਾਈ ਜੀ
@sidhuzzfebrics1429
@sidhuzzfebrics1429 3 жыл бұрын
ਵਾਹਿਗੁਰੂ ਜੀ ਇਸ ਪਰਵਾਰ ਤੇ ਮੇਰ ਕਰਨਾ ਬੱਚੇ ਨੰੂ ਚੜਦੀ ਕਲਾ ਚ ਰੱਖਨਾ
@doctoriqbal3788
@doctoriqbal3788 5 жыл бұрын
Bittu veer tera jawab nahi bhout badia oprala keta tusi iss veer layi tusi ik greeb bache nu loka aggey lea k ahye bhout badia awaz hai munde de loka nu Rukest karda ha j tusi kise nu spot karna hunda ta badia awaz da maliak hove oss nu spot karo naa k besuryea nu ehe munde de awaz bhout badia hai iss bache de spot karni chaide hai jiss nal ehe kuch ban jave apne maa baap te pind da naa Rosan kare allha mere veer nu chardi kalan wich Rakhe te bhout sari taraki bakshe dr khan nathowal disstak ludhiana
@jaichandprinda5912
@jaichandprinda5912 5 жыл бұрын
ਜੀਉ ਬਿੱਟੂ ਵੀਰੇ ਜਿਸਨੇ ਸੁਹਲ ਛਿੰਦੀ ਆਵਾਜ਼ ਦੀ ਬਾਂਹ ਫੜੀ। ਨਿਊਜ ਨੰਬਰ ਚੈਨਲ ਦੀ ਇਹ ਪੇਸ਼ਕਸ਼ ਬੇਹੱਦ ਪਿਆਰੀ ਹੈ ਜਿਸਨੇ ਕੁਲਰਾਜ ਵਰਗੇ ਦਿਹਾੜੀਦਾਰ ਗਰੀਬ ਮੁੰਡੇ ਦੀ ਗਾਇਕੀ ਦੀ ਸਾਰ ਉਸਦੇ ਪਿੰਡ ਜਾ ਕੇ ਲਈ ਹੈ। ਮੇਰਾ ਯਕੀਨ ਹੈ ਕਿ ਬਿੱਟੂ ਤੇਰਾ ਇਹ ਉਪਰਾਲਾ ਕੁਲਰਾਜ ਅਤੇ ਉਸਦੇ ਪ੍ਰੀਵਾਰ ਦੀ ਜਿੰਦਗੀ ਚ ਇੱਕ ਨਵਾਂ ਤੇ ਅੱਛਾ ਮੋੜ ਲੈ ਕੇ ਆਵੇਗਾ। ਤੇਰਾ ਤੇ ਚੈਨਲ ਦਾ ਗੁਦੜੀ ਦਾ ਲਾਲ ਪਛਾਣਨ ਲਈ ਤਹਿਦਿਲੋਂ ਧੰਨਵਾਦ ਪਿਆਰੇ ਬਿੱਟੂ ਚੱਕ ਵਾਲਿਆ।
@HeavenMuzic
@HeavenMuzic 5 жыл бұрын
ਬਾਬਾ ਨਾਨਕ ਮਿਹਨਤ ਨੂੰ ਫਲ ਜਰੂਰ ਲਾਊ ....ਮਿਹਨਤ ਕੀਤੀ ਵਿਅਰਥ ਨੀ ਜਾਂਦੀ..
@SukhwinderSingh-pp1uk
@SukhwinderSingh-pp1uk 3 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮੇਹਰ ਕਰਨ ( ਜਵੰਦਾ )
@sandhuyoutuber
@sandhuyoutuber 5 жыл бұрын
👌👌👌👌👌 High end voice God bless you 😊
@chmkorsingh6397
@chmkorsingh6397 5 жыл бұрын
ਵਾਹਿਗੁਰੂ ਤਰੱਕੀਆ ਬਖਸ਼ਣ ਜੀ
@gwsidhudeep4413
@gwsidhudeep4413 5 жыл бұрын
Boht sohna verre gud work bittu veer
@SukhchainSingh-ee3ij
@SukhchainSingh-ee3ij 3 жыл бұрын
Very nice kulraj Sing.h guru Sahib mehar krega 👍👍👍👍👍🚩
@sukhchainsingh9180
@sukhchainsingh9180 5 жыл бұрын
bittu 22 Tera bhut dhan bad tuci es nu loka de samne Lee ke anda rab kirpa kr de es grab Te wahegiru ji kirpa krn
@rajinderkaur6918
@rajinderkaur6918 4 жыл бұрын
ਪਰਮਾਤਮਾ ਇਸ ਬੱਚੇ ਨੂੰ ਤੱਰਕੀ ਬਖਸ਼ੇ
@shammidhaliwall614
@shammidhaliwall614 5 жыл бұрын
Sira bai.. ਐਵੇਂ ਟੈਪੂ ਜਿਆ mukh mantri ਸਟਾਰ ਬਣਾਇਆ ਲੋਕਾਂ ne.. ਇਹ ਮੁੰਡੇ ਵਿਚ talent aa poora ਇਹਦੀ help kro agge ਆਉਣ lyi
@jattsaab4855
@jattsaab4855 5 жыл бұрын
Sahi gal a veer ji mukh mantri sala tempu hi a. Ohdi awaj hi mainu bahot buri lagdi a.
@Laljeet104
@Laljeet104 5 жыл бұрын
Mere veero ih munda v bahut vdhia Pr aiwen mukhmantri warge buche nu marha boke dil torhna changi gall Nhi
@GursewakSingh-re8ix
@GursewakSingh-re8ix 5 жыл бұрын
As munde nu spot di lod
@surjitsingh-kt9um
@surjitsingh-kt9um 5 жыл бұрын
@@jattsaab4855 menu v
@jasssaab5068
@jasssaab5068 5 жыл бұрын
Bhaji je mukh mantri satr baneya aw yr usdi kismat bro hun unu na bhandi jao .. Is munde no v usde brabar leya . eh soch rakho .. Kise di trakki utte sharri da ni
@gurdeepsinghbhullar3033
@gurdeepsinghbhullar3033 3 жыл бұрын
Bahut wadhia geet Bahut wadhia Sur tal Wahiguru Mihar kre Tarakian Bakhse News Nomber Chenals da Dhanwad Pesh Kari karan lyi Dhanwad.
@avtarsidhu8039
@avtarsidhu8039 5 жыл бұрын
ਕਲਾ ਦਾ ਕੋੲੀ ਪਤਾ िਕਥੇ ਪ੍ਗਟ ਹੋਜੇ ਕੋੲੀ ਕਲਾਕਾਰ ਬॅਨਜੇ
@diljitgillgill1578
@diljitgillgill1578 5 жыл бұрын
Bhut vadia uparla bittu veer da waheguru ji hamesha chardikala ch rakhan veer nu te es bache nu ambra te le jave
@its_amn_official
@its_amn_official 5 жыл бұрын
No words 👍👍👍👍👍👍👍👍god bless you bro 😇
@gurnekkhaira3479
@gurnekkhaira3479 4 жыл бұрын
Very very nice and good Gugraj puttar. Waheguru ji 🙏👌👌👌👌👌👌👌👌💚💚💚💚💚💚💚💚💚💚💚💚💚💚💚💚👆
@AustralianPunjabiesOfficial
@AustralianPunjabiesOfficial 5 жыл бұрын
Bittu 22g, mein kdi kise da fan ni bnea, i mean am not fan of anybody in the film industery and music industery, but veer ji, tahda fan haan, God bless you, love and respect from Melbourne Australia.
@GurmeetSingh-yu2kp
@GurmeetSingh-yu2kp 5 жыл бұрын
ਜਿਉਂਦਾ ਰਹੇ ਪੁਤਰਾਂ ਮਹਾਰਾਜ ਤੈਨੂੰ ਤਰੱਕੀਆਂ ਬਖਸ਼ੇ
@संजीवकुमारराहुल
@संजीवकुमारराहुल 5 жыл бұрын
बहुत तरक्की कर मेरे वीर मालिक आप की उम्र लंबी करे आप अपनी गरीबी दूर करना वीर मेरे पास आप के लिए शब्द नहीं है हम आप के लिखते समय हम रोने तक लग वीर हम भी बहुत गरीबी देखी है वीर दाता सरकार आप को हमेशा खुश रखे आप अपनी माँ की हर मनोकामना पूर्ण करे
@chadsingh8557
@chadsingh8557 4 жыл бұрын
So sweet voice, God bless you some body will gonna help you be happy and keep singing
@singhdeep6641
@singhdeep6641 5 жыл бұрын
bittu vire dilo salute talented person nu agge lai k aaun layi vire rabb ne chaahiya taa jrur mila ga tuhanu 🙏 🙏 🙏 ❤ ❤ ❤
REAL or FAKE? #beatbox #tiktok
01:03
BeatboxJCOP
Рет қаралды 18 МЛН
1% vs 100% #beatbox #tiktok
01:10
BeatboxJCOP
Рет қаралды 67 МЛН
My vlog// BABA KAHAN DAS G Kala sangha salana mela // kapurthala
15:47
Joydeep singh vlog
Рет қаралды 380
Pamma Dumewal Live ( Maa ਮਾਂ ) माँ
11:18
Doaba Tv
Рет қаралды 4 МЛН
Anni Deya Majak wale Nasir Chinyoti | Full Interview | Chal Mera Putt
14:30