ਰਾਣੀ ਲੂਣਾਂ ਦੇ ਖੰਡਰ ਪਏ ਮਹਿਲ;ਪੂਰਨ ਦੀ ਮਤਰੇਈ ਮਾਂ ਦੇ ਕਮਰੇ ਧਰਤੀ ਥੱਲੇ ਬਣੇ|Harbhej Sidhu|Rani loona mehal

  Рет қаралды 797,012

Harbhej Sidhu

Harbhej Sidhu

Күн бұрын

Пікірлер: 712
@rbrar3859
@rbrar3859 2 жыл бұрын
ਆਹ ਚੀਜ਼ ਅਸੀਂ ਪਹਿਲਾ ਕਦੇ ਨਹੀਂ ਵੇਖੀ ਸੀ ਤੁਹਾਡਾ ਬਹੁਤ ਧੰਨਵਾਦ ਜੀ।
@surindergill9090
@surindergill9090 2 жыл бұрын
ਅਸੀਂ ਗਿਆਨੀ ਦੀਆਂ ਕਿਤਾਬਾਂ ਵਿਚ ਪੜਿਆ ਸੀ ਪਰ ਹੁਣ ਤੱਕ ਤਾਂ ਅਸੀਂ ਮਨਘੜਤ ਕਹਾਣੀ ਹੀ ਸਮਝਦੇ ਰਹੇ ਅੱਜ ਪਤਾ ਲੱਗਾ ਕਿ ਇਹ ਸੱਚੀ ਗੱਲ ਹੈ ਧੰਨਵਾਦ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ ਵੀਰੇ ਰੂਹ ਖੁਸ਼ ਹੋ ਗੀ
@BalwinderSinghRandhawa-wr3wj
@BalwinderSinghRandhawa-wr3wj 6 ай бұрын
Viry good
@deepraman2147
@deepraman2147 2 жыл бұрын
ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈ ਬਾਈ ਜੀ ਨੇ ਇਸ video ਵਿੱਚ…ਅਸੀਂ ਇਸ(ਚਮਿਆਰੀ) ਪਿੰਡ ਦੇ ਨਿਵਾਸੀ ਹਾਂ। ਇਹ ਪਿੰਡ ਜਿ਼ਲ੍ਹਾ ਅੰਮ੍ਰਿਤਸਰ, ਤਹਿਸੀਲ ਅਜਨਾਲਾ ਤੋਂ 7 ਕਿ.ਮੀ. ਦੂਰ ਫਤਿਹਗੜ੍ਹ ਚੂੜੀਆਂ ਰੋਡ ‘ਤੇ ਹੈ।
@honeykhaira2356
@honeykhaira2356 2 жыл бұрын
Good
@nirmalghuman6077
@nirmalghuman6077 2 жыл бұрын
ਬਹੁਤ ਵਧੀਆ ਵੀਰੇ,ਇਹ ਤਾਂ ਤੁਹਾਡੇ ਲਈ ਵੀ ਮਾਣ ਦੀ ਗੱਲ ਆ ਕਿ ਇਹ ਇਮਾਰਤ ਹਾਲੇ ਤੱਕ ਵੀ ਕਾਫੀ ਹੱਦ ਤੱਕ ਬਚੀ ਹੋਈ ਆ ਸੋ ਤੁਹਾਨੂੰ ਵੀ ਬੇਨਤੀ ਆ ਜੀ ਕਿ ਇਸ ਇਤਿਹਾਸਕ ਇਮਾਰਤ ਦੀ ਸਾਫ ਸਫਾਈ ਤੇ ਇਸ ਨੂੰ ਸਾਂਭਣ ਦਾ ਕੋਈ ਨਾ ਕੋਈ ਉਪਰਾਲਾ ਜ਼ਰੂਰ ਕਰੋ ਜੀ !
@gursaweksingh9617
@gursaweksingh9617 2 жыл бұрын
@@nirmalghuman6077 loona vapis ahu gi😀
@gursaweksingh9617
@gursaweksingh9617 2 жыл бұрын
Pind da name nhi lagda koi
@deepraman2147
@deepraman2147 2 жыл бұрын
@@gursaweksingh9617 pind da name Chamyari hai (pkka sehar) v bolde Kuj lok..
@SandeepKumar-gi6is
@SandeepKumar-gi6is 2 жыл бұрын
ਹਰਭੇਜ ਵੀਰੇ ਅੱਜ ਤਾਂ ਕਮਾਲ ਹੋ ਗਈ। ਬੇਮਿਸਾਲ ਜਾਣਕਾਰੀ ਮਿਲੀ ਅੱਜ ਤਾਂ।
@jasvirkaur4017
@jasvirkaur4017 2 жыл бұрын
ਸਾਰੀ ਇਮਾਰਤ ਦੇਖ ਕੇ ਮਨ ਖ਼ੁਸ਼ ਹੋ ਗਿਆ। ਬਹੁਤ ਬਹੁਤ ਧੰਨਵਾਦ ਵੀਰ ਜੀ
@surjitseet797
@surjitseet797 2 жыл бұрын
ਸਾਂਭ ਲਵੋ ਲਵੋ ਪਿੰਡ ਦੇ ਲੋਕੋ ਇਹ ਸਭਿਅਤਾ । ਸਰਕਾਰਾਂ ਨੇ ਕਖ ਨਹੀਂ ਕਰਨਾ । ਸੁਰਜੀਤ "ਸੀਤ" ਅਮਲੋਹ
@m.rdhaliwal5853
@m.rdhaliwal5853 2 жыл бұрын
ਬਹੁਤ ਵਧੀਆ ਲੱਗੀ ਵੀਡੀਓ ਪੂਰਨ ਕੋਈ ਛੋਟੀ ਮੋਟੀ ਗੱਲ ਨੀਂ ਪੂਰਨ ਭਗਤ ਸੀ ਰੱਬ ਦਾ ਬਿਸੜੀਆ ਰੂਹਾਂ ਨੂੰ ਪ੍ਰਮਾਤਮਾ ਸ਼ਾਨਤੀ ਬਖਸ਼ੇ ਧਨਵਾਦ
@lklk1034
@lklk1034 Жыл бұрын
ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿੰਨਾ ਬਹੁਤੀਆਂ ਪੁਰਾਤਨ ਇਤਿਹਾਸਕ ਇਮਾਰਤਾਂ ਪਤਾ ਨਹੀਂ ਕਿਵੇਂ ਲੱਭ ਕਿ ਸਾਡੇ ਤੱਕ ਪਹੁੰਚਾਉਣ ਦਾ ਹਮੇਸ਼ਾ ਯਤਨ ਕਰਦੇ ਆ ਇਹਨਾਂ ਜਾਣਕਾਰੀਆਂ ਦੇ ਣ ਸਦਕਾ ਸਾਨੂੰ ਸਾਡੇ ਯੁੱਗਾਂ ਪੁਰਾਣੇ ਵਿਰਸ਼ੇ ਸਬੰਧੀ ਅੱਜ ਦੀ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਦਾ ਵਿਹਤਰ ਉਪਰਾਲਾ ਹੈ ਜੀ । ਧੰਨਵਾਦ।
@mandigobindgarh9230
@mandigobindgarh9230 2 жыл бұрын
ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਸ ਤਰ੍ਹਾਂ ਕੋਈ ਜਗ੍ਹਾ ਹੈ। ਧੰਨਵਾਦ ਵੀਰ ਜੀ ਇਹ ਸਭ ਕੁਝ ਦਿਖਾਉਣ ਲਈ।
@kulwantkaur1692
@kulwantkaur1692 6 ай бұрын
ਕਿੰਨੀ ਮੇਹਨਤ ਕਰ ਰਹੇ ਓ ਦੁਨੀਆਂ ਨੂੰ ਇਹੋ ਜਿਹੀਆਂ ਥਾਵਾਂ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ।
@Sukh687
@Sukh687 6 ай бұрын
kzbin.info/www/bejne/pqSamoBmm7domLcsi=anmCs6_z-uHCiG6U
@krishanMannbibrian1
@krishanMannbibrian1 2 жыл бұрын
ਤੁਹਾਡਾ ਕੰਮ ਬਹੁਤ ਸੁੰਦਰ ਵੀਰ ਸਾਨੂੰ ਮੁਫ਼ਤ ਵਿੱਚ ਇਤਿਹਾਸਿਕ ਇਮਾਰਤਾਂ ਦਿਖਾਉਣ ਲਈ ਸ਼ੁਕਰੀਆ।।।
@ranjotdhaliwal8899
@ranjotdhaliwal8899 2 жыл бұрын
This virg
@BALDEVSiNGH-xo4xr
@BALDEVSiNGH-xo4xr 2 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਚੜਦੀ ਕਲਾ ਰੱਖਣ ਲੰਬੀ ਉਮਰਾਂ ਬਖਸ਼ਣ ਸਭਨਾਂ ਨੂੰ ਬਹੁਤ ਵਧੀਆ ਉਪਰਾਲਾ ਕੀਤਾ ਪੂਰਨ ਭਗਤ ਜੀ ਦੀ ਯਾਦ ਕਰਾਂ ਦਿੱਤੀ ਧੰਨਵਾਦ ਵੀਰ ਜੀ
@manjitsingh1278
@manjitsingh1278 2 жыл бұрын
ਪਿੰਡ ਵਾਲਿਉ ਐਨੀ ਕੀਮਤੀ ਜਗ੍ਹਾ ਦੀ ਤਸੀਂ ਸਫਾਈ ਤੇ ਮੁਰੰਮਤ ਜਰੂਰ ਕਰਾਉ ਜੀ ਦੇਖੋ ਕਿੰਨਾ ਵੱਡੇ ਪੂਰਨ ਭਗਤ ਜੀ ਹੋਏ ਹਨ
@waqasvirk1244
@waqasvirk1244 2 жыл бұрын
❤️💚🥰😍👍👌🇵🇰
@manjitsingh1278
@manjitsingh1278 2 жыл бұрын
@@waqasvirk1244 ਧੰਨਵਾਦ ਜੀ
@PreetSingh-zi8ub
@PreetSingh-zi8ub Жыл бұрын
​@@waqasvirk1244 lllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllqqqqqqqqqqqqqqqqqqqqqqqqq QQ QQ
@GulshanKumar-ye8ts
@GulshanKumar-ye8ts Жыл бұрын
🇵🇰🙏🇮🇳☀🌻🌼🌹🌿☀
@madhubalasharma1931
@madhubalasharma1931 6 ай бұрын
❤​@@waqasvirk1244
@simranwaraich1000
@simranwaraich1000 2 жыл бұрын
ਵਾ ਜੀ ਵਾਹ ਦੁਨੀਆਂ ਨੂੰ ਵਿਖਾਉਣ ਲਈ ਸਾਡੇ ਕੋਲ ਕਿੰਨਾ ਕੁੱਝ ਕਿੰਨਾ ਇਤਿਹਾਸ ਹੈ ਸਾਡੇ ਕੋਲ ਪਰ ਸਾਡੀਆਂ ਸਰਕਾਰਾਂ ਦਾ ਪਤਾ ਕਿੱਧਰ ਧਿਆਨ ਏ ਜੇ ਕਦੀ ਇਹਦੀ ਸਾਂਬ ਸਭਾਲ ਕਰਕੇ ਟੂਰਿਜ਼ਮ ਲਈ ਖੋਲ੍ਹਿਆ ਜਾਵੇ ਗੋਰੇ ਭੱਜੇ ਆਉਣ ਪੰਜਾਬ ਵੱਲ ਕਿੰਨਾ ਪੈਸਾ ਆਵੇ ਪੰਜਾਬ ਨੂੰ ਹੋਰ ਕਿਨੀਆਂ ਕੁ ਥਾਵਾਂ ਨੇ ਪੰਜਾਬ ਵਿੱਚ ਜਿਵੇਂ ਢੋਡਰ ਮੱਲ ਦੀ ਹਵੇਲੀ ਵ
@SSDeol
@SSDeol 2 жыл бұрын
ਬਹੁਤ ਬਹੁਤ ਧੰਨਵਾਦ ਬਾਈ, ਦਰਸ਼ਨ ਕਰਵਾਉਣ ਲਈ, ਅੱਜ ਤੱਕ ਕਿਸੇ ਨੇਂ ਦਿਖਾਇਆ ਹੀ ਨਹੀਂ , ਐਨੀ ਕੀਮਤੀ ਇਮਾਰਤ ਕਿਸੇ ਨੇ ਸੰਭਾਲੀ ਨਾਹੀ, ਸ਼ੁਕਰ ਆ ਕੁਸ਼ ਤਾਂ ਯਾਦਗਾਰ ਪਈ ਆ ।
@sukhdevsingh5807
@sukhdevsingh5807 2 жыл бұрын
Q
@rajinderpaldhillon9113
@rajinderpaldhillon9113 2 жыл бұрын
@@sukhdevsingh5807 As as as
@jagseersinghgill7873
@jagseersinghgill7873 2 жыл бұрын
1
@gopisingh4927
@gopisingh4927 2 жыл бұрын
amritsar Airport tno half hour lagda go there
@tajinderkaur123
@tajinderkaur123 2 жыл бұрын
Rani loona.
@moneydheri
@moneydheri 2 жыл бұрын
ਬਹੁਤ ਸੋਹਣਾ ਉਪਰਾਲਾ ਐ ਵੀਰ ਜੀ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਧੰਨਵਾਦ
@SukhwinderSingh-wq5ip
@SukhwinderSingh-wq5ip 2 жыл бұрын
ਇਤਿਹਾਸਕ ਇਮਾਰਤਾਂ ਸੰਭਾਲਣ ਦੀ ਲੋੜ ਹੈ ਬਾਈ ਜੀ ਬਹੁਤ ਵਧੀਆ ਜੀ
@bikramjitsinghdhindsa9750
@bikramjitsinghdhindsa9750 2 жыл бұрын
ਬਾਈ ਜੀ ਧਿਆਨ ਨਾਲ ਬਹੁਤ ਰਿਸਕ ਲੈਂਦੇ ਹੋ ਕੲਈ ਵਾਰੀ ਜਹਰਿਲੇ ਜਾਨਵਰ ਹੁੰਦੇ ਹਨ
@meetokaur6000
@meetokaur6000 6 ай бұрын
Very nice video uk🌹👌🙏thanks ਬਹੁਤ ਸੋਹਣਾ ਕੀਤਾ ਪਰਾਣੀ ਹਿਸਟਰੀ ਬਹੁਤ ਬਹੁਤ ਧੰਨਵਾਦ ਤੇਰਾ ਹਰਭਜਨ ਤੇ ਸਾਰੀ ਟੀਮ ਦਾ
@ShagunMehra-vd8sd
@ShagunMehra-vd8sd 9 ай бұрын
ਇਹ ਕਹਾਣੀ ਜਾਂ ਬਾਤਾਂ ਅਸੀਂ ਸੁਣਦੇ ਹੁੰਦੇ ਸੀ ਮੰਮੀ ਡੈਡੀ ਜਾ ਦਾਦੀ ਤੋਂ ਕਿਉਂਕਿ ਉਦੋਂ ਬਹੁਤ ਛੋਟੇ ਸੀ ਅਸੀਂ ਪਰ ਇਹ ਗੱਲਾਂ ਸੱਚੀ ਸੱਚ ਸੀ ਇਹ ਹੁਣ ਪਤਾ ਲੱਗਾ😢😢ਕਿਆ ਹੀ ਬਾਤਾਂ ਸੀ ਉਹਨਾਂ ਟਾਇਮਾਂ ਦੀਆਂ ਧੰਨਵਾਦ ਬਾਈ ਤੁਹਾਡਾ
@jagjeetkaur1907
@jagjeetkaur1907 6 ай бұрын
Asi v sunde hunde sir eh gallan bachpan ch apni dadi kolo
@AmarjitkaurBalasi-wc2zw
@AmarjitkaurBalasi-wc2zw 5 ай бұрын
Hnji
@HarpalSingh-uv9ko
@HarpalSingh-uv9ko 2 жыл бұрын
ਯਾਰ ਬਹੁਤ ਵਧੀਆ ਚੀਜਾ ਨੇ ਇਸ ਘਰ ਦੀ ਰਿਪੇਅਰ ਕਰਕੇ ਇਸ ਮਹਿਲ ਨੂੰ ਸਾਭਣ ਦੀ ਲੋੜ ਹੈ।
@nirmaljatana782
@nirmaljatana782 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਰੂਹ ਖੁਸ਼ ਹੋ ਗਈ। ਬਹੁਤ ਕਿੱਸੇ ਸੁਣੇ ਸਨ ਰਾਜੇ ਸਲਵਾਨ ਦੇ ਪੂਰਨ ਭਗਤ ਦੇ ਲੂਣਾ ਦੇ ਇੱਛਰਾਂ ਦੇ । ਬਾਪੂ ਜੀ ਸੁਣਾਇਆ ਕਰਦੇ ਸਨ।ਸੁਣ ਕੇ ਮਨ ਵਿੱਚ ਹਜ਼ਾਰਾਂ ਪ੍ਰਸ਼ਨ ਵੀ ਉਠਦੇ ਸਨ ਜਿਵੇਂ ਕਿਹੋ ਜਿਹੇ ਮਹਿਲ ਹੋਣਗੇ।ਕਿਹੋ ਜਿਹਾ ਰਹਿਣ ਸਹਿਣ ਹੋਵੇਗਾ? ਅੱਜ ਤੁਹਾਡੀ ਇਹ ਵੀਡੀਓ ਵੇਖ ਕੇ ਹਜ਼ਾਰਾਂ ਸਵਾਲਾਂ ਦੇ ਜਵਾਬ ਮਿਲ ਗਏ। ਬਹੁਤ ਵਧੀਆ ਮਹਿਸੂਸ ਹੋਇਆ ਕਿਉਂਕਿ ਇਕੱਲੇ ਕਿੱਸੇ ਵੀ ਇਸਤਰਾਂ ਲੱਗਦੇ ਹਨ ਜਿਵੇਂ ਕਿ ਇਹ ਮਿਥਿਹਾਸ ਹੋਵੇ। ਧੰਨਵਾਦ ਵੀਰ ਵਾਹਿਗੁਰੂ ਜੀ ਤੇਰੇ ਚੈਨਲ ਨੂੰ ਅਤੇ ਤੈਨੂੰ ਤਰੱਕੀਆਂ ਬਖਸ਼ਣ। ਦਿਲ ਖੁਸ਼ ਹੋ ਗਿਆ ਅੱਜ ਸਕੂਨ ਜਿਹਾ ਮਿਲ ਗਿਆ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੋਈ ਘਾਟ ਸੀ ਸੋ ਪਤਾ ਨਹੀਂ ਸੀ ਪਰ ਅੱਜ ਬਹੁਤ ਹੱਦ ਤੱਕ ਪੂਰੀ ਹੋ ਗਈ। ਹੁਣ ਬਾਕੀ ਰਹਿੰਦੀ ਕਸਰ ਕਦੇ ਇਕੱਲੇ ਬੈਠ ਕੇ ਜਦੋਂ ਇਹ ਕਿੱਸਾ ਦੁਬਾਰਾ ਪੜਾਂਗੇ ਜਾਂ ਸੁਣਾਂਗੇ ਤਾਂ ਰਹਿੰਦੀ ਕਮੀ ਸੋਚ ਦੇ ਮਹਿਲ ਬਣਾ ਕੇ ਪੂਰੀ ਕਰ ਲਵਾਂਗੇ। 🙏🙏❤️ ਧੰਨਵਾਦ ਜੀ ❤️🙏🙏
@garrysandhu9363
@garrysandhu9363 2 ай бұрын
ਪੂਰਨ ਭਗਤ ਦਾ ਚਿੱਠਾ ਕਾਲੀ ਦਾਸ ਜੀ ਦਾ ਲਿਖਿਆ ਹੋਇਆ ‌‌ਸੀ‌ ,ਰੁਆ ਹੀ।ਦਿਦਾ ਸੀ
@harjinderpal8112
@harjinderpal8112 2 жыл бұрын
ਤੁਹਾਡਾ ਬਹੁਤ ਧੰਨਵਾਦ ਜੀ ਜਿੰਨਾ ਨੇ ੲਿਹਨੀ ਦੁਰਲੱਭ ਜਗਾਦੇ ਦਰਸ਼ਨ ਕਰਾੲੇ
@gurdevkaur1209
@gurdevkaur1209 5 ай бұрын
ਜੁਗ ਜੁਗ ਜੀਓ ਪੁੱਤ ਬੋਹਤ ਹੀ ਵਧੀਆ ਸੱਚਾਈ ਦੱਸੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ
@rajindersachdeva1821
@rajindersachdeva1821 2 жыл бұрын
ਆਪ ਜੀ ਦੀ ਬਹੁਤ ਮੇਹਰਬਾਨੀ ਮੇਰਾ ਨਾਨਕਾ ਪਿੰਡ ਚਮਿਆਰੀ ਮੇਰਾ ਬਚਪਨ ਦਾ ਬਹੁਤ ਸਮਾਂ ਇਥੇ ਹੀ ਬੀਤਿਆ ਹੈ। 1971 ਤੋਂ ੧੯੭੫ ਤੱਕ
@sheesha_jaani
@sheesha_jaani 2 жыл бұрын
Veer ji a pind kithe painda hain ji
@naturalvillagelife2788
@naturalvillagelife2788 Жыл бұрын
​@@sheesha_jaani amritsar ajnala kol
@j.skundi7791
@j.skundi7791 2 жыл бұрын
ਇਹ ਇਮਾਰਤ ਜੇ ਕਿਸੇ ਕਾਰਸੇਵਾ ਵਾਲੇ ਬਾਬੇ ਨੂੰ ਦੇ ਦਿੰਦੇ ਉਹ ਨੇ ਸਾਰੀ ਬਿਲਡਿੰਗ ਪੱਟ ਕੇ ਮਾਰਬਲ ਲਾ ਦੇਣਾ ਸੀ ਸਾਰਾ ਇਤਹਾਸ ਹੀ ਖਤਮ ਕਰ ਦੇਣਾ ਸੀ ਅੱਜ ਸਾਨੂੰ ਖੁਸ਼ੀ ਹੋਈ ਹੈ ਤੁਸੀਂ ਪੁਰਾਣੇ ਇਤਹਾਸ ਨਾਲ ਜੋੜਿਆ ਹੈ ਆਪ ਦਾ ਬਹੁਤ ਬਹੁਤ ਧੰਨਵਾਦ ਗੁਰੂ ਭਲੀ ਕਰੇ🙏🙏
@dhodsaab6970
@dhodsaab6970 2 жыл бұрын
ਬਹੁਤ ਵਧੀਆ ਦੱਸਿਆ ਤੁਸੀਂ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡੀ ਮਿਹਨਤ ਨੂੰ ਸਲਾਮ ਹੈ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ🙏🙏🙏🙏
@diyslimes949
@diyslimes949 2 жыл бұрын
ਪੁਰਾੱਤਤਵ ਵਿਭਾਗ ਨੂੰ ਇਸ ਦੀ ਸੰਭਾਲ ਕਰਨੀ ਚਾਹੀਦੀ ਹੈ। 🚩
@Herbalisam
@Herbalisam 6 ай бұрын
ਬਹੁਤ ਵਧੀਆ ਖੋਜ ਅਤੇ ਪ੍ਰਸਤੁਤੀ, ਤੁਸੀ ਵਧਾਈ ਦੇ ਪਾਤਰ ਹੋ। ਪਿੰਡ ਚਮਿਆਰੀ ਮੇਰੇ ਇਕ ਖਾਸ ਮਿੱਤਰ ਪ੍ਰਿਤਪਾਲ ਸਿੰਘ ਸੰਧੂ ਦਾ ਪਿੰਡ ਵੀ ਹੈ ਜੋ ਕਿ ਅੱਜ ਕੱਲ੍ਹ ਯੂ ਐਸ ਏ ਵਿੱਚ ਸੈਟਲ ਹੈ। ਉਸ ਦੀ ਮਿਠੀ ਯਾਦ ਆ ਕੇ ਹੁਲਾਰਾ ਜਿਹਾ ਦੇ ਗਈ। ਵਿਸਾਖੀ ਦੀਆਂ ਬਹੁਤ ਵਧਾਈਆ🙏🙏🙏
@Varindersingh-cz6xn
@Varindersingh-cz6xn 2 жыл бұрын
ਸਰਕਾਰ ਨੂੰ ਏਨਾ ਇਮਾਰਤਾਂ ਵਲ ਧਿਆਨ ਦੇਣਾ ਚਾਹੀਦਾ.. ਇਨ੍ਹਾਂ ਪੁਰਾਣੀਆਂ ਇਮਾਰਤਾਂ ਦੀ ਸਾਂਭ-ਸੰਭਾਲ ਕਰਨੀ ਚਾਹੀਦੀ..
@VarinderSingh-if6rc
@VarinderSingh-if6rc 2 жыл бұрын
Sahi gall ay
@gurpreetsingh-oj1fl
@gurpreetsingh-oj1fl 2 жыл бұрын
ਵੀਰ ਜੀ, ਤੁਸੀਂ ( ਚੰਬਾ / ਚੰਭਿਆਰੀ / ਚਮਿਆਰੀ ) ਪਿੰਡ ਦੇ ਸਰਪੰਚ ਨੂੰ ਮਿਲ ਕੇ ਕਹਿਣਾ ਸੀ ਕਿ ਇਸ ਯਾਦਗਾਰ ਨੂੰ ਫਿਰ ਤੋਂ ਕਾਇਮ ਕਰਨ ( ਭਾਵ ਪੁਰਾਣੇ ਤਰੀਕੇ ਨਾਲ repair ਕਰਨ) , ਤਾਂ ਜ਼ੋ ਲੋਕ ਆਉਣ- ਜਾਣ ਅਤੇ ਜਾਣੂ ਹੋਣ । ਇਹ ਪਿੰਡ ਵੀ ਪੁਰਾਤਨ ਇਤਿਹਾਸ ਅਤੇ ਵਿਰਸੇ ਨੂੰ ਦਰਸਾਉਂਦਾ ਹੈ ।
@shivdevsingh3626
@shivdevsingh3626 6 ай бұрын
ਪੰਜਾਬ ਵਿੱਚ ਪੁਰਾਤਨ ਇਮਾਰਤਾਂ ਜਾਂ ਹੋਰ ਸਮੱਗਰੀ ਸੰਭਾਲਣ ਦਾ ਰਿਵਾਜ ਨਹੀਂ ਹੈ | ਕਾਰ ਸੇਵਾ ਵਾਲੇ ਬਾਬਿਆਂ ਨੇ ਗੁਰੂਆਂ ਨਾਲ ਸਬੰਧਤ ਸਾਰਾ ਕੁੱਝ ਮਲੀਅਮੇਟ ਕਰ ਦਿੱਤਾ ਹੈ | ਬਹੁਤ ਅਫ਼ਸੋਸ ਹੈ |
@Sukh687
@Sukh687 6 ай бұрын
kzbin.info/www/bejne/pqSamoBmm7domLcsi=anmCs6_z-uHCiG6U
@sukhjindersingh1430
@sukhjindersingh1430 5 ай бұрын
ਬਹੁਤ ਵਧੀਆ ਕੰਮ ਕੀਤਾ ਜਿਸ ਨਾਲ ਹੁਣ ਦੇ ਬੱਚੇ ਨੂੰ ਪਤਾ ਲੱਗ ਜਾਵੇ ਧੰਨਵਾਦ ਬਾਈ
@farmlife3304
@farmlife3304 2 жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡੀਆਂ ਸਾਰੀਆਂ ਇਤਿਹਾਸਕ ਵਿਡੀਉਸ ਦੇਖੀਆਂ ਤਾਂ ਸਮਝ ਆਈ ਕੀ ਇਨਸਾਨ ਦਾ ਰਹਿਣ ਦਾ ਤਰੀਕਾ ਚਾਹੇ ਬਦਲ ਗਿਆ ਹੋਵੇ ਪਰ ਸੋਚ ਅੱਜ ਵੀ ਉਹੀ ਹੈ। ਸਭ ਕੁੱਝ ਬਦਲ ਗਿਆ ਪਰ ਇਨਸਾਨ ਦੀ ਮੱਤਲਬੀ ਫਿਤਰਤ ਨਹੀਂ ਬਦਲੀ।ਇਹ ਮਹਿਲ ਮੁਨਾਰੇ,ਇਤਿਹਾਸ ਸਭ ਗਵਾਹੀ ਭਰਦੇ ਕਿ ਜੋ ਅੱਜ ਹੈ ਉਹ ਕੱਲ ਨਹੀਂ ਰਹਿਣਾ ਤੇ ਜਿਦੇ ਕੋਲ ਨਹੀਂ ਐ ਉਹ ਕੱਲ ਦਾ ਬਾਦਸ਼ਾਹ ਹੋ ਸਕਦੈ!
@RupinderKaur-bc3jg
@RupinderKaur-bc3jg 2 жыл бұрын
ਵੀਰੇ ਬਹੁਤ ਵਧੀਆ ਜੋ ਲੂਣਾ ਬਾਰੇ ਜਾਣਕਾਰੀ ਦਿੱਤੀ ਪਰ ਇਹਨਾਂ ਇਤਿਹਾਸਕ ਇਮਾਰਤਾਂ ਨੂੰ ਸੰਭਾਲਣ ਦੀ ਬਹੁਤ ਲੋੜ ਹੈ ਪਰ ਸਰਕਾਰਾਂ ਦਾ ਧਿਆਨ ਪਤਾ ਨਹੀਂ ਕਿਥੇ ਹੈ
@amandeepkaur1393
@amandeepkaur1393 3 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ.. ਮੈ ਸੋਚਦੀ ਸੀ ਕੇ ਐਵੇਂ ਗੱਲਾਂ ਬਣਾਈਆ ਹੋਈਆ.. ਪਰ ਪਿੰਡ ਦੇਖ ਕੇ ਯਕੀਨ ਹੋਗਿਆ ਸੱਚ ਹੈ ਕਥਾ ਜੋ ਸੁਣੀ ਸੀ 🙏🏽
@deewanchand9222
@deewanchand9222 2 жыл бұрын
ਇਤਹਾਸਕ ਇਮਾਰਤਾ ਸਾਭਣ ਦੀ ਲੋੜ ਹੈ 🙏🙏🙏🙏🙏🙏🙏🙏🙏🙏
@sunnythetrigger3851
@sunnythetrigger3851 2 жыл бұрын
ਹਾਂਜੀ ਬਿਲਕੁੱਲ ਤਾਂ ਸਾਹਮਭੋ ਮਿਤੇਹਾਸ ਤੇ ਕਰੋ ਸੇਵਾ ।
@charanjitkaur6679
@charanjitkaur6679 2 жыл бұрын
Dhanyavaad veer ji
@GauranshKhangre
@GauranshKhangre 6 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰਾਂ ਜੀ
@GurpreetKaur-lx9tp
@GurpreetKaur-lx9tp 2 жыл бұрын
ਸਾਡੀਆ ਸਰਕਾਰਾ ਨੂੰ ਪੁਰਾਤਨ ਇਤਿਹਾਸਕ ਇਮਾਰਤਾ ਸੰਭਾਲਣੀਆ ਚਾਹੀਦੀਆ ਹਨ। 🙏🇩🇪
@gurmailbrar5083
@gurmailbrar5083 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਬਹੁਤ ਸੋਹਣਾ ਉਪਰਾਲਾ ਤੁਹਾਡਾ ਤੁਸੀਂ ਲੋਕਾਂ ਨੂੰ ਪੁਰਾਣੇ ਇਤਿਹਾਸ ਔਰ ਓਹਦੇ ਨਾਲ ਜੁੜੀਆਂ ਗੱਲਾਂ ਬਾਤਾਂ ਤੋਂ ਜਾਣੂੰ ਕਰਵਾਉਂਦੇ ਹੋ, ਬਾਕੀ ਮੇਰੀ ਬੇਨਤੀ ਆ ਏਸ ਪਿੰਡ ਵਾਸੀਆਂ ਨੂੰ ਕਿ ਓਹ ਇਹਨਾਂ ਪੁਰਾਤਨ ਇਤਿਹਾਸਕ ਇਮਾਰਤਾਂ ਸੰਭਾਲਣ ਜੋ ਪੂਰਨ ਭਗਤ ਹੋਰਾਂ ਦੇ ਨਾਲ ਸੰਬੰਧਿਤ ਹਨ।
@jindhusidhu5045
@jindhusidhu5045 2 жыл бұрын
Bhoot vidhyia veer g ithaas to janu karvon li
@sukhwantdhanoa4856
@sukhwantdhanoa4856 2 жыл бұрын
ਕੀ ਤੁਹਾਨੂੰ ਡਰ ਨਹੀ ਲਗਦਾ ਐਨੀਆਂ ਖਤਰਨਾਕ ਥਾਵਾਂ ਤੇ ਜਾਣ ਲਗਿਆਂ ਧੰਨਵਾਦ ਜਾਣਕਾਰੀ ਦੇਣ ਲਈ
@anmolgill2508
@anmolgill2508 2 жыл бұрын
ਰੱਬ ਕਰੇ ਸਰਕਾਰਾਂ ਚੰਗੀਆਂ ਨਿਕਲਣ ਤੇ ਏਹੇ ਜੀਆ ਹੋਰ ਵੀ ਪੁਰਾਣੀਆਂ ਚੀਜ਼ਾਂ ਨੂੰ ਨਵਾਂ ਕਰਿਆ ਜਾਵੇ। ਤਾਂ ਕੇ ਜੋ ਯਾਦਗਾਰੀ ਆ ਬਣੀਆਂ ਰਹਿਣ
@gursharankaur8340
@gursharankaur8340 2 жыл бұрын
ਇੰਨੀ ਮਹੱਤਵਪੂਰਨ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ । ਅਸੀਂ ਤਾਂ ਹੁਣ ਤੱਕ ਮਿਥਿਹਾਸ ਹੀ ਸਮਝਦੇ ਰਹੇ
@rajvirsingh4558
@rajvirsingh4558 2 жыл бұрын
ਬਹੁਤ ਵਧੀਆ ਅੱਪਲੋਡ ਕੀਤਾ ਹੈ ਜੀ 🙏
@deepbadesha7624
@deepbadesha7624 2 жыл бұрын
ਪੰਜਾਬ ਦਾ ਸ਼ੇਰ ਪੁੱਤਰ ਗੁਰਭੇਜ ਰਿਪੋਟਰ ਤਾਂ ਹੋਰ ਵੀ ਬਹੁਤ ਵੇਖ਼ੇ ਨੇ ਪਰ ਸਾਡਾ ਯਾਰ ਹਰਭੇਜ ਸਭ ਤੋਂ ਤੇਜ਼ 👏👏
@sonyvalu6137
@sonyvalu6137 6 ай бұрын
ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵੀਰ ਪੱਤਰਕਾਰ ਜੀ🙏🙏🙏🙏🙏
@Sukh687
@Sukh687 6 ай бұрын
kzbin.info/www/bejne/pqSamoBmm7domLcsi=anmCs6_z-uHCiG6U
@urbantouch4902
@urbantouch4902 2 жыл бұрын
ਯਾਦ ਦਵਾ ਦਿੱਤੀ ਪਿੰਡ ਦੀ।। ਇਸ ਪਿੰਡ ਦੇ ਸਕੂਲ ਸੰਤ ਗੋਬਿੰਦ ਗੋਪਾਲ ਹਾਈ ਸਕੂਲ ਚ ਮੈਂ ਪੜਿਆ ਹੋਇਆ ਆਂ ।। ਤੇ ਇਹ ਜਗਹ ਮੈ ਅੱਜ ਤੋਂ 22 23 ਸਾਲ ਪਹਿਲਾਂ ਅੰਦਰ ਜਾ ਕੇ ਦੇਖੀ ਸੀ 1998 99 ਚ ।। ਵਾਹਿਗੁਰੂ ਜੀਓ ।।
@injoylife9114
@injoylife9114 2 жыл бұрын
ਬਾਈ ਕਿਹੜਾ ਪਿੰਡ ਆ ,,ਕਿੱਥੇ ਤੇ ਕਿਹੜੇ ਜਿਲੇ ਚੋ ਰਹਿੰਦਾ ਬਾਈ
@GurmeetSingh-cf9jw
@GurmeetSingh-cf9jw 2 жыл бұрын
@@injoylife9114 ਬਾਈ ਬਹੁਤ ਖੁਸ਼ੀ ਹੋਈ ਜੀ
@JasbirSingh-jc7yu
@JasbirSingh-jc7yu 2 жыл бұрын
@@injoylife9114 ਚਮਿਆਰੀ ਪਿੰਡ ਆ ਜੀ
@sandhusaab125
@sandhusaab125 2 жыл бұрын
ਆਪਣਾ ਮੁਕਾਮ ਪਿੰਡ ਆ ਵੀਰ
@rajinderpalsandhu3031
@rajinderpalsandhu3031 2 жыл бұрын
Hlo bro ma v chamyari to va te sant gobind gopal schl ch study karda pya 👍
@Firstlove199
@Firstlove199 2 жыл бұрын
ਮੇਰੇ ਪੇਕਿਆਂ ਦੀ ਜਾਤ ਜੰਡਿਆਲ ਹੈ ਅਤੇ ਭਗਤ ਪੂਰਨ ਸਿੰਘ ਉਹਨਾਂ ਦੇ ਕੁੱਲ ਗੁਰੂ ਹਨ ਅਤੇ ਮੈਂ ਆਪਣੀ ਦਾਦੀ ਜੀ ਤੋਂ ਇਹ ਸੱਚੀ ਕਹਾਣੀ ਬਹੁਤ ਵਾਰ ਸੁਨੀ ਹੈ
@VarinderKaur-x6u
@VarinderKaur-x6u 6 ай бұрын
ਭਗਤ ਪੂਰਨ ਸਿੰਘ ਜੀ ਪਿੰਗਲਵਾੜਾ, ਵਾਲੇ ਹੋਰ ਨੇ ਜੀ, ਪੂਰਨ ਭਗਤ ਤੇ ਲੂਣਾਂ, ਹੋਰ ਇਤਿਹਾਸ ਆ
@BaljinderSingh-ti4lo
@BaljinderSingh-ti4lo 2 жыл бұрын
ਬਹੁਤ ਹੀ ਵਧੀਆ ਪੁਰਾਣੀ ਯਾਦਗਾਰ ਵਿਖਾਈ ਧੰਨਵਾਦ ਬਾਈ ਜੀ ਹੋਰ ਵੀ ਪੁਰਾਣੀਆਂ ਯਾਦਗਾਰਾ ਦਿਖਾਉਣ ਦੀ ਕਿ੍ਪਾ ਕਰਨੀ
@indarjitsingh3811
@indarjitsingh3811 2 жыл бұрын
ਬਹੁਤ ਬਹੁਤ ਧੰਨਵਾਦ ਜੀ, ਰੱਬ ਮੇਹਰ ਕਰੇ 🙏🙏❤️❤️💞 ਧੰਨਵਾਦ ਦਰਸ਼ਨ ਕਰਾਉਣ ਲਈ ❤️❤️🙏🙏
@gurmelsingh4716
@gurmelsingh4716 2 жыл бұрын
ਵਾਹਿਗੁਰੂ ਜੀ ਭਲਾ ਕਰੇ ਕਰਤਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਲਾ ਕਰੇ ਕਰਤਾਰ ਵਾਹਿਗੁਰੂ ਵਾਹਿਗੁਰੂ ਧਿਆਨ ਨਾਲ ਕਿਤੇ ਫੱਪ ਨ ਲੜਾ ਲਈ
@baldevsinghbrar4335
@baldevsinghbrar4335 2 жыл бұрын
ਕੋਟ ਕੋਟ ਧੰਨਵਾਦ ਜੀ ਵਾਹਿਗੁਰੂ ਚੜਦੀਕਲਾ ਬਕਸੇ
@avyaanwarwal
@avyaanwarwal 4 ай бұрын
ਵੀਰੇ ਬਹੁਤ ਪੁਰਾਣੀ ਇਮਾਰਤ ਹੈ ਤੇ ਕੁਝ ਡਿੱਗ ਚੁੱਕੀ ਹੈ ਅਤੇ ਬਾਕੀ ਦੇ ਡਿੱਗਣ ਦਾ ਪੂਰਾ ਡਰ, ਪਰ ਤੁਸੀ ਇੰਨਾ ਰਿਸਕ ਲੈ ਕੇ ਲੋਕਾਂ ਨੂੰ ਇਹ ਜਗ੍ਹਾ ਦਿਖਾਈ ਘਰ ਬੈਠਿਆਂ ਨੂੰ। ਪਰ ਜਿੰਨੇ ਲੋਕਾਂ ਨੇ ਦੇਖਿਆ ਸਭ ਨੇ like ਨਹੀਂ ਕੀਤਾ ।ਲੋਕਾਂ ਵਾਸਤੇ ਗਲਤ ਗੱਲ ਹੈ ਮਿਹਨਤ ਕਰ ਰਹੇ ਵੀਰ ਦਾ ਹੌਸਲਾ ਤਾਂ ਵਧਾਓ।ਹੱਥ ਜੋੜ ਕੇ ਬੇਨਤੀ ਐ ਸਾਰੇ like share ਤੇ comment ਜਰੂਰ ਕਰੋ
@avyaanwarwal
@avyaanwarwal 4 ай бұрын
Subscrib ਵੀ ਕਰੋ ਚੈਨਲ ਨੂੰ ਤਾਂ ਕਿ ਘਰ ਬੈਠੇ ਹੀ ਬਹੁਤ ਕੁਝ ਇਤਿਹਾਸ ਬਾਰੇ ਜਾਣ ਸਕੀਏ
@RupDaburji
@RupDaburji 2 жыл бұрын
ਮੈਂ ਤਹਾਡੀਆਂ ਭਾਵਪੂਰਤ ਵੀਡੀਓਜ਼ ਵੇਖੀਆਂ ਜੀ ।ਤੁਸੀਂ ਸ਼ਲਾਘਾਯੋਗ ਕਾਰਜ ਕਰ ਰਹੇ ਹੋ । ਸ਼ੁਕਰੀਆ ਜੀਓ
@GurpreetKaur-pc3lu
@GurpreetKaur-pc3lu 4 ай бұрын
ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਤੁਹਾਡੀਆਂ ਵੀਡੀਓ
@pavitarsingh8008
@pavitarsingh8008 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਇਤਿਹਾਸ ਤੇ ਚਾਨਣ ਪਾਇਆ ਜੀ
@PreetKaur-lh3mu
@PreetKaur-lh3mu 5 ай бұрын
ਪੱਤਰਕਾਰ ਵੀਰ ਦਾ ਧੰਨਵਾਦ, ਲੋਕਾਂ ਨੂੰ ਜਾਣਕਾਰੀ ਦੇਣ ਲਈ 🙏
@gurukirpaneurotherapyadvan5662
@gurukirpaneurotherapyadvan5662 2 жыл бұрын
ਬਹੁਤ ਬਹੁਤ ਧੰਨਵਾਦ ਹਰਭੇਜ ਅਤੇ ਗੋਪੀ ਜੀ..
@MalkitSingh-re6km
@MalkitSingh-re6km 6 ай бұрын
ਬਹੁਤ ਬਹੁਤ ਧੰਨਵਾਦ ਵੀਰੇ
@shivinderjitsingh3352
@shivinderjitsingh3352 2 жыл бұрын
ਬਹੁਤ ਵਧੀਆ ਬਾਈ ਜੀ ਲੱਗੇ ਰਹੋ ਲਭਦੇ ਰਹੋ ਹੋਰ ਐਹੋ ਜਿਹੀਆਂ ਥਾਵਾਂ
@darshansingh5543
@darshansingh5543 2 жыл бұрын
ਬਹੁਤ ਵਧੀਆ ਲਗਾ ਵੀਰ ਜੀ ਧੰਨਵਾਦ
@beantbrar2584
@beantbrar2584 2 жыл бұрын
ਬਹੁਤ ਵਧੀਆ 22ਜੀ।ਧੰਨਵਾਦ ਸਾਰੀ ਟੀਮ।ਦਾ
@sarvjitdeol9622
@sarvjitdeol9622 2 жыл бұрын
ਭਰਭੂਰ ਜਾਣਕਾਰੀ ਲਈ ਧੰਨਵਾਦ 🙏
@sahibsingh2089
@sahibsingh2089 2 жыл бұрын
ਬਹੁਤ ਧੰਨਵਾਦ ਵੀਰਜੀ ਪੁਰਾਣਾ ਇਤਿਹਾਸ ਸਨਮੁੱਖ ਕਰਨ ਲਈ
@Gurpreetsingh-yj4lh
@Gurpreetsingh-yj4lh 2 жыл бұрын
ਵੀਰੇ ਦਿਲ ਖੁਸ ਹੋ ਗਿਆ ਵੀਡੀਓ ਦੇਖ ਕੇ
@diljeetkaur5858
@diljeetkaur5858 6 ай бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ ਧੰਨਵਾਦ ♥️🙏🙏
@jagdevsingh7524
@jagdevsingh7524 2 жыл бұрын
ਬਹੁਤ ਮਿਹਨਤ ਕੀਤੀ ਬਾਈ। ਧੰਨਵਾਦ।
@gurpreetsinghsidhu9861
@gurpreetsinghsidhu9861 2 жыл бұрын
ਹਰਭੇਜ ਵੀਰ ਜੀ ਬਹੁਤ ਵਧੀਆ ਵੀਰ ਜੀ ਤੁਹਾਡੀ ਸੇਵਾ ਧੰਨ ਹੈ ਵੀਰ ਜੀ
@BalwinderSingh-xz5kl
@BalwinderSingh-xz5kl 3 ай бұрын
ਬਹੁਤ ਵਧੀਆ ਕੰਮ ਲਗਾ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@preetsandy4495
@preetsandy4495 5 ай бұрын
Very nice veer ji ❤I’m very happy thanks 🙏
@KamleshRani-eo8ic
@KamleshRani-eo8ic 4 ай бұрын
Thank you beta ji 👌 waheguru Ji chardi kla ch rakhe
@GURWINDERSINGH-xo8fq
@GURWINDERSINGH-xo8fq 6 ай бұрын
ਜਿਉਂਦੇ ਰਹੋ ਸਿੱਧੂ ਸਾਬ ਮਾਲਕ ਥੋਨੂੰ ਅਪਾਰ ਬਖਸ਼ਿਸ਼ਾਂ ਬਖਸ਼ਣ!
@arashdeepkaur5272
@arashdeepkaur5272 2 жыл бұрын
ਲੂਣਾ ਪੜੀ ਹੈ ਸ਼ਿਵ ਦੀ,,,, ਇੰਜ਼ ਮਹਿਸੂਸ ਹੁੰਦਾ,,, ਉਹ ਰੂਹਾਂ ਵੀ ਆਸ ਪਾਸ ਹੀ ਹਨ।ਪੂਰੀ ਤਰ੍ਹਾਂ ਮਹਿਸੂਸ ਹੋ ਰਹੇ ਹਨ ਓਸ ਸਮੇਂ ਦੇ ਪਲ🙏🏼🙏🏼
@technicalstory8036
@technicalstory8036 2 жыл бұрын
ਕੀ ਤੁਸੀਂ ਇਸ ਪਿੰਡ ਦੇ ਹੋ?
@jassteja3527
@jassteja3527 2 жыл бұрын
Hanji arsh ji eh tusi kithon book lye me vi Leni book
@nirmalghuman6077
@nirmalghuman6077 2 жыл бұрын
@@jassteja3527 ਇਹ ਜੋ ਪੂਰਨ ਭਗਤ ਨਾਲ ਘਟਨਾਕ੍ਰਮ ਵਾਪਰਿਆ ਸੀ, ਇਹ ਸਾਰੇ ਐਪੀਸੋਡ ਚ ਕੋਈ ਸ਼ੱਕ ਹੀ ਨਹੀਂ ਰਹਿ ਜਾਂਦਾ ਕਿ ਲੂਣਾਂ ਕਸੂਰਵਾਰ ਸੀ ! ਪੁਰਾਣੇ ਸਮਿਆਂ ਤੋਂ ਚਲਦੇ ਆ ਰਹੇ ਕਿੱਸੇ ਕਹਾਣੀਆਂ ਚ ਵੀ ਲੂਣਾਂ ਦਾ ਹੀ ਦੋਸ਼ ਸਾਬਿਤ ਹੁੰਦਾ ਆ ਜਿਵੇਂ ਮਿਰਜ਼ਾ ਸਾਹਿਬਾਂ ਦੇ ਪ੍ਰਸੰਗ ਚ ਸਾਹਿਬਾਂ ਦੋਸ਼ੀ ਮੰਨੀ ਜਾਂਦੀ ਐ, ਜੋ ਦੋਸ਼ੀ ਸੀ ਵੀ ! ਪਰ ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਕਾਵਿ ਸੰਗ੍ਰਹਿ ਚ ਲੂਣਾਂ ਨੂੰ ਨਿਰਦੋਸ਼ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਐ !
@NirmalSingh-bz3si
@NirmalSingh-bz3si Ай бұрын
ਚਿੱਟੀ ਡੂੰਮ ਚਮਿਆਰੀ ਕਰਕੇ ਇਹ ਕਿਉ ਝੇੜੇ ਪਾਏ ਵੇ ?? ਸਿਵ ਕੁਮਾਰ ਬਟਾਲਵੀ ਅੱਧੀ ਰਾਤੀ ਦੇਸ਼ ਚੰਬੇ ਦੇ ਚੰਬਾ ਖਿੜਿਆ ਹੋ ,,,
@gurry7665
@gurry7665 2 жыл бұрын
ਬਹੁਤ ਵਧੀਆ ਲੱਗਾ ਬਾਈ ਪਹਿਲੀ ਵਾਰ ਦੇਖਿਆ ਅੱਜ ਇਹ
@SukhwinderSingh-qn4rj
@SukhwinderSingh-qn4rj 3 ай бұрын
Very good job veer ji
@Hans-cq8cz
@Hans-cq8cz 2 жыл бұрын
ਪਿੰਡ ਵਾਲੇ ਖੁਦ ਹੀ ਆਪਣਾ ਇਤਿਹਾਸ ਸਾਂਭ ਲੈਣ ਤਾਂ ਵਧੀਆ ਹੋਊ
@UshaRani-vr8iw
@UshaRani-vr8iw 6 ай бұрын
Bhut badhiya beta ji mere ko purani books our story' ka bahut shouk h thanks ji
@dharamsinghvirk5677
@dharamsinghvirk5677 2 жыл бұрын
Very very nice video. Purani yadein...wah...wah . thanks brother.
@jaspindersingh9945
@jaspindersingh9945 6 ай бұрын
ਬਹੁਤ ਵਧਿਆ ਜਾਣਕਾਰੀ ਦਿਤੀ
@jagtaarsingh8640
@jagtaarsingh8640 6 ай бұрын
ਸਰਕਾਰਾਂ ਨੇ ਕੁੱਝ ਨਹੀਂ ਸਾਂਭਣਾ ਲੋਕ ਹੀ ਰਲਮਿਲ ਕੇ ਸਾਂਭਣ ਇਸ ਇਤਿਹਾਸਕ ਯਾਦਗਾਰਾਂ ਨੂੰ। ਬੇਸ਼ਕੀਮਤੀ ਖਜ਼ਾਨਾ ਹੈ ਸਾਡੀ ਸਭਿਅਤਾ ਦਾ । ਪ੍ਰਿੰਸੀਪਲ ਜਗਤਾਰ ਸਿੰਘ ਅੰਮ੍ਰਿਤਸਰ।
@waheguruji1351
@waheguruji1351 2 жыл бұрын
ਵਾਹਿਗੁਰੂਜੀ੧੩ਕੂਕਰੁ 🐕 ਵਾਹਿਗੁਰੂ ਜੀ ਤੁਹਾਨੂੰ ਅਨੰਦ ਬਖਸ਼ੇ ਜੀ ਪਿਆਰੇ 🙏 ਵਾਹਿਗੁਰੂਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ 🌻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂਜੀ ਭਲੀ ਕਰੇ ਜੀ 🙏
@KakaSingh-n3p
@KakaSingh-n3p 6 ай бұрын
Bai jee.sanu shai luuna vekha ditti dil bahut khush ho giya
@tejindersingh235
@tejindersingh235 6 ай бұрын
WOW!!! HARBHEJ SINGH SIDHU, BROTHER YOU ARE DOING OUTSTANDING WORK!!
@kuldipnandchahal8994
@kuldipnandchahal8994 2 жыл бұрын
हरभेज जी तुसीं इतिहास नू छुईया है बहुत बढ़िया कोशिश धनबाद
@sona.bajwa5209
@sona.bajwa5209 2 жыл бұрын
ਧੰਨਵਾਦ ਭਾੳੂ ਸਾਡੇ ਪਿੰਡ ਦੇ ਬਹੁਤ ਨਜਦੀਕ ਅਾੲਿਅਾ ਸੀ ਯਾਰ.. ਪਹਿਲਾਂ ਦਸ ਦਿਅਾ ਕਰੋ ਕਿ ਅਗਲੀ ਵੀਡੀਓ ਕਿਥੋ ਦੀ ਬਣੁਗੀ ਜੇ ਪਤਾ ਹੋਵੇ ਬੰਦਾ ਮਿਲ ਲੈਂਦਾ ਯਾਰ...
@Beant_bariwala22
@Beant_bariwala22 5 ай бұрын
ਪੂਰਨ ਭਗਤ ਦਾ ਪਿੰਡ ਸਰਾਇਨਾਗਾ ਮੁਕਤਸਰ ਸਾਹਿਬ ਕੋਲ 🙏🙏ਪਹਿਲਾ ਉਥੇ ਸਿਆਲਕੋਟ ਸ਼ਹਿਰ ਤਬਾਹ ਹੋਇਆ,,, ਨਿਸ਼ਾਨੀਆਂ ਅੱਜ ਵੀ ਪਯੀਆਂ,, ਪੂਰਨ ਭਗਤ ਦੀਆਂ
@yadwinder.singhchouhan7259
@yadwinder.singhchouhan7259 2 жыл бұрын
ਮੇਹਰਬਾਨੀ ਵੀਰਾਂ ਦੀ
@on-gu7eu
@on-gu7eu 2 жыл бұрын
Thanks bhai g mere pend nu social media te dikhaun layi
@jagwindersinghjagwindersin4633
@jagwindersinghjagwindersin4633 2 жыл бұрын
ਇਹੋ ਜਿਹੀਆਂ ਇਮਾਰਤਾਂ ਪਿੰਡ ਵਾਸੀਆਂ ਨੂੰ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਨੇ
@navtarsinghbrar5763
@navtarsinghbrar5763 2 жыл бұрын
ਬਹੁਤ ਹੀ ਵਧੀਆ ਉਪਰਾਲਾ ਤੇ ਮਿਹਨਤ ਦਾ ਕੰਮ ਹੈ ਜੀ ਬਹੁਤ ਬਹੁਤ ਧੰਨਵਾਦ । ਪਰ ਮੈਨੂੰ ਲੱਗਦੈ ਕਿ ਹੋਰ ਖੋਜ ਦੀ ਲੋੜ ਹੈ ਜੀ ਇਸ ਵਿੱਚ ਕਾਫ਼ੀ ਕੁਛ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ ਤੇ ਇਤਿਹਾਸ ਦੇ ਖੋਜੀਆਂ ਨੂੰ ਬੇਨਤੀ ਹੈ ਕਿ ਇਸ ਨੂੰ ਚੰਗੀ ਤਰਾਂ ਖੋਜ ਕੇ ਹੋਰ ਨਿਖਾਰ ਕੇ ਸਾਹਮਣੇ ਲਿਆਉਣ🙏
@arshbrar6162
@arshbrar6162 Жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ
@NewEra25
@NewEra25 2 жыл бұрын
You are doing extraordinary work!! Many thanks!!
@harjit29464
@harjit29464 2 жыл бұрын
ਬਹੁਤ ਵਧੀਆ ਜੀ
@HarpreetSingh-jf8zu
@HarpreetSingh-jf8zu 2 жыл бұрын
ਬਹੁਤ ਵਧੀਆ ਬਾਈ ਜੀ ਹਰਭੈਜ ਸਿੰਘ
@mission-punjab
@mission-punjab 2 ай бұрын
ਹਰਮੇਸ਼ ਬਹੁਤ ਅਛਾ ਤੁਹਾਡਾ ਵਿਸ਼ਾ ਬਹੁਤ ਵਧੀਆ ਹੈ ਇਤਿਹਾਸ ਜੇ ਮਿਲਦਾ ਹੋਵੇ ਤਾਂ ਜ਼ਰੂਰ ਦੱਸਿਆ ਕਰੋ ਗੋਰਖ ਨਾਥ ਦਾ ਸਮਾਂ ਨੌਵੀਂ ਸਦੀ ਤੋਂ ਗਿਆਰਵੀਂ ਸਦੀ ਵਿੱਚ ਮੱਨਿਆ ਜਾਂਦਾ ਹੈ
@bilwinderbillu2776
@bilwinderbillu2776 6 ай бұрын
ਬਹੁਤ ਵਧੀਆ
@gamer_king4523
@gamer_king4523 2 жыл бұрын
Eh jgha rkho purani hi per sambh sambaal karni chahidi hai kioki eh vi puratan jgha ,,pehla kdy kisy nhi dikhiya ,,bhut vadian veer 👍
@paramjeet5932
@paramjeet5932 6 ай бұрын
ਬਹੁਤ ਵਧੀਆ ਕੰਮ ਕਰ ਰਿਹੋ
@dalbirsingh7019
@dalbirsingh7019 2 жыл бұрын
Bahut vadia laga veer ji tusi eh purana ithaas vikaya Waheguru ji mehar Karan aap sab di chardikala Karan Guru rakha 🙏🏽
@happymaan3738
@happymaan3738 2 жыл бұрын
ਜਿਉਂਦੇ ਵਸਦੇ ਰਹੋ
@deesabai2541
@deesabai2541 4 ай бұрын
Ptrkar ji tushi snu bohott mhiain rani di mhihal and pgtt purain di jankai dtte.purn jttistti si❤
@kewalsingh6290
@kewalsingh6290 5 ай бұрын
Veer ji Bht vadhiya . Bht vadhiya peshkai ji...always keep blessed...❤❤
How I Turned a Lolipop Into A New One 🤯🍭
00:19
Wian
Рет қаралды 11 МЛН
What's in the clown's bag? #clown #angel #bunnypolice
00:19
超人夫妇
Рет қаралды 12 МЛН
World‘s Strongest Man VS Apple
01:00
Browney
Рет қаралды 66 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 1,4 МЛН
How I Turned a Lolipop Into A New One 🤯🍭
00:19
Wian
Рет қаралды 11 МЛН