ਡੇਰਾ ਮੁਖੀ ਦੀ ਮੀਟਿੰਗ ਦੇ ਭੇਦ! | NEWS THAT MATTERS

  Рет қаралды 25,834

TV Punjab

TV Punjab

Күн бұрын

Пікірлер: 32
@baldevsingh8255
@baldevsingh8255 13 сағат бұрын
ਵਾਹਿਗੁਰੂ ਜੀ ਡਾਕਟਰ ਮਨਮੋਹਨ ਸਿੰਘ ਸਾਬਕਾ ਪ੍ਰਧਾਨਮੰਤਰੀ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।
@SukhwinderSingh-xk7mn
@SukhwinderSingh-xk7mn 15 сағат бұрын
S Manmohan Singh Ji Great Parson Waheguru ji ਇਹਨਾਂ Di Aatma ਨੂੰ Apne Charna Wich Rakhan ਜੀ
@beetaitalia4061
@beetaitalia4061 12 сағат бұрын
Waheguru ji
@bahadursingh2006
@bahadursingh2006 15 сағат бұрын
ਡਾ ਮਨਮੋਹਨ ਸਿੰਘ ਜੀ ਸਾਬਕਾ ਪ੍ਰਧਾਨ ਮੰਤਰੀ ਜੀ ਨੂੰ ਨਿੱਘੀ ਸ਼ਰਧਾਂਜਲੀ ਅੱਜ ਭਾਰਤ ਦੇਸ਼ ਨੇ ਆਪਣੇ ਕੋਹੇਨੂਰ ਹੀਰੇ ਨੂੰ ਖੋਹ ਦਿੱਤਾ ਹੈ ਉਹਨਾ ਨੂੰ ਆਖਰੀ ਸਲਾਮ
@harrybrar5669
@harrybrar5669 11 сағат бұрын
❤❤❤❤❤
@suchasinghsidhu5199
@suchasinghsidhu5199 11 сағат бұрын
Pay homage to the honest and nation loving great Prime Minister Dr. Man mohan Singh 🙏🙏
@raghbirsingh8373
@raghbirsingh8373 13 сағат бұрын
ਡਾਂ, ਮਨਮੋਹਨ ਸਿੰਘ ਜੀ ਬਹੁਤਹੀ ਸਧਾਰਣ ਔਰ ਉਚੀ ਸ਼ਖਸ਼ੀਅਤ ਦੇ ਮਾਲਕ ਸਨ ਜੀ ਧੰਨਵਾਦ ਜੀ
@AngrejSingh-oo3zq
@AngrejSingh-oo3zq 14 сағат бұрын
Waheguru ji ka Khalsa waheguru ji ki fathe ✊
@KirpalSinghShiol
@KirpalSinghShiol 14 сағат бұрын
ਜਸਵੀਰ ਸਿੰਘ ਜੀ ਬਹੁਤ ਵਧੀਆ ਵਿਚਾਰ ਪੇਸ਼ ਕਰਦੇ ਹਨ
@bahadursingh2006
@bahadursingh2006 14 сағат бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਬ੍ਰਾਹਮਣ ਵਾਦੀ ਮੰਨੂੰ ਵਾਦੀ ਨਫਰਤੀ ਭਾਜਪਾ ਤੇ ਆਰ ਐਸ ਐਸ ਨੇ ਪੂਰੇ ਦੇਸ਼ ਨੂੰ ਨਫਰਤ ਦੀ ਅੱਗ ਵਿਚ ਝੋਕ ਦਿੱਤਾ ਹੈ ਬਹੁਤ ਮਾੜੀ ਗੱਲ ਹੈ ਇਸ ਹਿਸਾਬ ਨਾਲ ਤਾ ਦੇਸ਼ ਦੇ ਇਹ ਬ੍ਰਾਹਮਣ ਵਾਦੀ ਮੰਨੂੰ ਵਾਦੀ ਨਫਰਤੀ ਲੋਕ ਟੁਕੜੇ ਟੁਕੜੇ ਕਰ ਦੇਣਗੇ
@jagdishsingh2362
@jagdishsingh2362 14 сағат бұрын
S. MANMOHAN SINGH WAS A GREAT PERSONALITY IN CONGRESS. GOD BLESS HIS SOUL
@hp555gojra
@hp555gojra 15 сағат бұрын
A great leader who Led India in difficult time and builds base for today's India
@RachhpalSingh-n3l
@RachhpalSingh-n3l 14 сағат бұрын
ਸਿੰਘ ਸਾਹਿਬ ਹਰਪ੍ਰੀਤ ਸਿੰਘ ਬਹੁਤ ਵਧੀਆ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਵਾਸਤੇ ਵਧੀਆ ਜਥੇਦਾਰ ਨੇ ਸਭ ਕੁਝ ਪਤਾ ਲੱਗ ਜਾਣਾ ਚੀਮਾ ਪਤਿਤ ਦੋਸ਼ੀਆ ਪ੍ਰਵਾਰ ਬਾਦਲ ਦੋਸ਼ੀਆ ਪਤਿਤ ਪ੍ਰਵਾਰ ਮਸੇਰੰਗੜ ਨੇ ਸਿੱਖ ਕੌਮ ਦਾ ਇਹਨਾ ਠੇਕਾ ਤਾ ਨਹੀ ਲਿਆ ਸਰਮ ਆਉਣੀ ਚਾਹੀਦੀ ਹੈ ਇਹਨਾ ਨੂੰ ਸਿੰਘ ਸਾਹਿਬਾਨ ਅਕਾਲ ਤਖਤ ਸਾਹਿਬ ਮਹਾਣ ਨੇ ਚੈਨਲ ਬਹੁਤ ਵਧੀਆ ਰਬ ਮੇਹਰ ਕਰੇ ਸਚ ਬੋਲਣ ਤੇ ਧੰਨਵਾਦ ਜੀ
@KirpalSinghShiol
@KirpalSinghShiol 14 сағат бұрын
ਸ। ਮਨ ਮੋਹਨ ਸਿੰਘ ਜੀ ਬਹੁਤ ਵਧੀਆ ਮਨੁੱਖ ਸਨ
@AngrejSingh-oo3zq
@AngrejSingh-oo3zq 14 сағат бұрын
Justice four sidhu moose walla ✊
@majorsingh9440
@majorsingh9440 15 сағат бұрын
❤ waheguru ji aapne charnA vich Rakhi Ji
@satishgrover1152
@satishgrover1152 15 сағат бұрын
Sat sat Naman😂
@bahadursingh2006
@bahadursingh2006 14 сағат бұрын
ਇਹਨਾ ਵੱਡੇ ਵੱਡੇ ਪਰਜਿਕਟਾ ਦਾ ਫਾਇਦਾ ਅੰਬਾਨੀ ਅੰਡਾਨੀ ਨੂੰ ਹੋਣਾ ਹੈ
@palasinghsandhujatsikh9929
@palasinghsandhujatsikh9929 11 сағат бұрын
ਆਉਣ ਵਾਲੇ ਸਮੇ ਵਿੱਚ ਡੇਰੇ ਵਾਲੇ ਦੇਹਧਾਰੀ ਬਾਬਿਆਂ ਨੂੰ ਕਿਸੇ ਨੇ ਚੁਆਨੀ ਕਿਲੋ ਵੀ ਨਹੀ ਪੁੱਛਣਾ। ਕਿਉ ਕਿ ਸੱਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
@palasinghsandhujatsikh9929
@palasinghsandhujatsikh9929 11 сағат бұрын
ਹੁਣ ਤੁਸੀ ਜੋ ਮਰਜ਼ੀ ਕਿਹੀ ਜਾਵੋ, ਅੱਜ ਦੀ ਤਰੀਕ ਵਿਚ ਬਾਦਲ ਕਿਆ ਦਾ ਕੋਈ ਸਾਨੀ ਨਹੀ। ਤੇ ਅਕਾਲੀ ਦਲ ਬਾਦਲ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।
@BaljitsinghSidhu-ul1wh
@BaljitsinghSidhu-ul1wh 11 сағат бұрын
Good thinks. Ok.❤
@gurdarshansomal6338
@gurdarshansomal6338 15 сағат бұрын
So sad news
@DarshanSingh-ik9vd
@DarshanSingh-ik9vd 13 сағат бұрын
@parshotamsingh346
@parshotamsingh346 11 сағат бұрын
@ramnath1248
@ramnath1248 10 сағат бұрын
Ramnath
@chahaleditor4238
@chahaleditor4238 14 сағат бұрын
D.mohanjenu.parmata.apnecharnavich.Rakan
@ankushgrover1484
@ankushgrover1484 11 сағат бұрын
Hun de mahol ch delhi ch bjp 40 to 45 seats tak gain kr rahi e..isda vadda kaaran 10 saal di anti incumbency v ho sakdi e..
@baljitmann8152
@baljitmann8152 9 сағат бұрын
ਗਿਆਨੀ ਹਰਪ੍ਰੀਤ ਸਿੰਘ ਨੂੰ ਸਟੈਂਡ ਤੇ ਰਹਿਣਾ ਚਾਹੀਦਾ ਹੈ ਉੱਨਾਂ ਨੇ ਸਿੰਘ ਸਾਹਿਬ ਦੀ ਬਹੁਤ ਬੇਇੱਜ਼ਤੀ ਕੀਤੀ ਹੈ ਹੁਣ ਬਾਦਲਾਂ ਦੇ ਪਰਦੇ ਖੋਲੇ ਉਹ ਇੰਨਾਂ ਦਾ ਕੱਦ ਛੋਟਾ ਕਰਨਗੇ
@harjindersingh853
@harjindersingh853 6 сағат бұрын
Parmesar Apne chana ch Rakhe
@BaljitsinghSidhu-ul1wh
@BaljitsinghSidhu-ul1wh 11 сағат бұрын
O k.
@GillGill-x1o
@GillGill-x1o 10 сағат бұрын
ਓ ਭਾਈ ਖਿਆਲ ਰੱਖਿਓ ਜੇ ! ਐਵੀਂ ਡੱਕ ਕੇ ਕਿਸੇ ਗੋਰੀ ਤੇ ਕੁਮਿੰਟ ਨਾ ਕਰ ਬੈਠੇ,ਟਿਚੱਰਾਂ ਦੀ ਆਦਤ ਮਾੜੀ ਆ,ਨਾਲੇ ਜਹਾਜ਼ ਵਿੱਚ ਤਾਂ ਊਂਈ ਨੀ ਪੀਣੀਂ ਚਾਹੀਦੀ !
@majorsingh9440
@majorsingh9440 14 сағат бұрын
Dafdan Karna sikhan De savian which jahaa nahi hai Ji
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
The Lost World: Living Room Edition
0:46
Daniel LaBelle
Рет қаралды 27 МЛН
БАБУШКА ШАРИТ #shorts
0:16
Паша Осадчий
Рет қаралды 4,1 МЛН
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН