ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਇਤਿਹਾਸ ਭਾਗ ਪਹਿਲਾ ਪਿੰਡ ਦੁੱਲੇਵਾਲਾ ਬਠਿੰਡਾ GKP BG 95928 02015

  Рет қаралды 455,092

GURU KANSHI DIGITAL STUDIO ਗੁਰੂ ਕਾਸ਼ੀ ਫੋਟੋਗ੍ਰਾਫੀ

GURU KANSHI DIGITAL STUDIO ਗੁਰੂ ਕਾਸ਼ੀ ਫੋਟੋਗ੍ਰਾਫੀ

Күн бұрын

Пікірлер
@SinghSingh-rm6pd
@SinghSingh-rm6pd 2 ай бұрын
ਵਾਹਿਗੁਰੂ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
@satindersingh9477
@satindersingh9477 Ай бұрын
ਦਿਲ ਕਰਦਾ ਹੈ ਕਿ ਸਾਰਾ ਦਿਨ ਹੀ ਇਹ ਸੁਣੀ ਜਾਈਏ
@amarjitsinghsandhu2908
@amarjitsinghsandhu2908 3 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@RamNagra-y4w
@RamNagra-y4w 27 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jagtar9311
@jagtar9311 12 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@jasbirsing6568
@jasbirsing6568 Ай бұрын
Dan dan guru ramdas ji tara shukar ha Waheguru mehar kro
@laddiguru8074
@laddiguru8074 3 ай бұрын
ਵਾਹ ਜੀ ਵਾਹ ਮੇਰੋ ਵੀਰੋ ਵਾਹਿਗੁਰੂ ਜੀ ਤੁਹਾਨੂੰ ਸਾਰਿਆ ਨੂੰ ਚੜਦੀ ਕਲਾ ਵਿੱਚ ਰਖੇ ਵਾਹਿਗੁਰੂ ਜੀੳ ਬਾਬਾ ਜੀ ਮੇਰੀ ਇਕ ਬੇਨਤੀ ਹੈ ਵਾਹਿਗੁਰੂ ਜੀੳ ਅਸੀ 2/ ਪਰਛਟ ਨਹੀ ਹਾ ਵਾਹਿਗੁਰੂ ਜੀੳ ਅਸੀ 4,5 , ਪਰਛਟ ਹਾ ਵੀਰੋ 2, ਪਰਛਟ ਨਹੀ ਹਾ ਅਸੀ ਵਾਹਿਗੁਰੂ ਜੀ 4,5, ਪਰਛਟ ਹਾ ਵਾਹਿਗੁਰੂ ਜੀੳ ❤❤❤❤❤
@gagansingh7575
@gagansingh7575 Ай бұрын
Waheguru ji boht sohni katha sunayi..Anand e Anand 😊
@laddiguru8074
@laddiguru8074 3 ай бұрын
ਵਾਹਿਗੁਰੂ ਜੀੳ ਵੈਰੀ ਵੈਰੀ ਗੁੱਡ ਸਰ ਜੀੳ ਬਹੁਤ ਬਹੁਤ ਧੰਨਵਾਦ ਬਿਲਕੁਲ ਠੀਕ ਕਹਿਆ ਵੀਰੋ
@tumerarakhatumerarakha9015
@tumerarakhatumerarakha9015 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@tumerarakhatumerarakha9015
@tumerarakhatumerarakha9015 Ай бұрын
ਸੱਚੀ ਬਾਬਾ ਜੀ ਰੋਣ ਨਿਕਲ ਗਿਆ
@ArshDeep-uc8ib
@ArshDeep-uc8ib 4 күн бұрын
Waheguru waheguru waheguru ji 👍💯🙏🙏♥️
@butasinghbhangu3800
@butasinghbhangu3800 4 ай бұрын
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@satindersinghtoor2761
@satindersinghtoor2761 Ай бұрын
Very nice ji
@BhajanSangha-q1l
@BhajanSangha-q1l 11 күн бұрын
ਮਹਾਰਾਜਾ ਰਣਜੀਤ ਸਿੰਘ ਬਾਰੇ ਘੱਟ ਬੋਲਿਆ ਉਰਲੀਆਂ ਪਰਲੀਆ ਸਣਾਈ ਗਿਆ ੧੫ ਮਿੰਟ ਸੁਣ ਕੇ ਬੰਦ ਕਰਤਾ
@SukhwinderSingh-qb5sk
@SukhwinderSingh-qb5sk 4 ай бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@arshpreetjandu8162
@arshpreetjandu8162 4 ай бұрын
ਬਹੁਤ ਵਧੀਆ ਮਹਿਨਤ 🙏
@skin2611
@skin2611 Ай бұрын
Bhut sirre dyia gall baba ji waheguru tonu chidiya kall rakhe 🙏🙏
@JajjSingh-m3q
@JajjSingh-m3q 2 ай бұрын
Veer g thanwaad aap g da ki tusi jmiran jgon dye yo sade Lola da👃👃👃👃👃👃🌹
@gurukanshistudio
@gurukanshistudio 4 ай бұрын
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਇਤਿਹਾਸ
@davindersingh5718
@davindersingh5718 4 ай бұрын
ਵਾਹਿਗੁਰੂ ਜੀ
@NishanSingh-fh4sf
@NishanSingh-fh4sf 9 күн бұрын
Very. Nice. Waheguru. Ji
@GurnamGur
@GurnamGur 3 ай бұрын
Motivation speech ❤❤
@HeraVerka
@HeraVerka 2 ай бұрын
Waheguru ji waheguru ji waheguru ji waheguru ji waheguru ji waheguru ji waheguru ji
@balwinderkaurrina8695
@balwinderkaurrina8695 Ай бұрын
Waheguru ji mehar karen
@khalsa90
@khalsa90 2 ай бұрын
Waheguru ji mehar rakhi
@hardeepsingh-cs9cs
@hardeepsingh-cs9cs 4 ай бұрын
ਵਾਹਿਗੁਰੂ ਜੀ
@RanjeetsinghRanasandhu
@RanjeetsinghRanasandhu 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਰ ਜੀ ❤❤
@mr.mrsdhariwal5381
@mr.mrsdhariwal5381 2 ай бұрын
Wah ji wah buht vadia dasya tsi sikha bare Waheguru eda hi kirpa banyi rakhe
@kulwindersinghmand5629
@kulwindersinghmand5629 2 ай бұрын
Waheguru ji Waheguru ji 🙏
@preetinderkaur9092
@preetinderkaur9092 3 ай бұрын
Waheguru ji 🙏 Bohat vadiya lagda koi tan hai Sacha parchaar ehi hunda
@GarryPunia-u3s
@GarryPunia-u3s 2 ай бұрын
ਵਾਹ ਜੀ ਵਾਹ
@freefire23639
@freefire23639 5 ай бұрын
Maharaja Ranjit Singh Punjab da ser
@Rinku-zj5mc
@Rinku-zj5mc 4 ай бұрын
Baba va ke hinda
@gurtejshing6785
@gurtejshing6785 3 ай бұрын
ਦੁਨੀਆਂ ਭਰਿਆ ਨੂੰ ਹੋਰ ਭਰਦੀ ਐ ਅਤੇ ਇਸ ਵਿੱਚ ਮਾਨ ਸਮਝਦੇ ਹਨ ਲੋਕ ਸੱਚ ਬੋਲਣ ਵਾਲੇ ਨੂੰ ਮਜ਼ਾਕ ਹੁੰਦੇ ਹਨ ਮਹਾਰਾਜ ਦੇ ਦੋਸ਼ੀ ਆਪਣੇ ਆਪ ਨੂੰ ਰੰਗੇ ਹੋਏ ਗੁਰ ਸਿੱਖ ਸਮਝੀ ਫਿਰਦੇ ਹਨ ਧੌਣ ਚ ਫਸਿਆ ਹੋਇਆ ਹੈ ਜਾਤ ਬਰਾਦਰੀ ਦਾ ਕਿਲਾ ਇਹੀ ਹੈ ਘੋਰ ਕਲਯੁਗ ਕੀ ਮਸ਼ੂਹੂਰ ਜੱਥਿਆਂ ਤੋਂ ਇਲਾਵਾ ਹੋਰ ਗਰੀਬ ਜਥੇ ਦਿਸਦੇ ਨਹੀਂ ਹਨ ਕਮੇਟੀਆਂ ਨੂੰ ਕੇ amairka ਤੋ ਆਉਣ ਵਾਲਾ ਹੀ ਜੱਥਾ ਹੁੰਦਾ ਹੈ
@JaggaSingh-ow4ow
@JaggaSingh-ow4ow 2 ай бұрын
ਮਹਾਰਾਜਾ ਸ਼ੇਰੇ ਪੰਜਾਬ ਰਣਜੀਤ ਸਿੰਘ ਜੀ ਨੇ 40 ਸਾਲ ਰਾਜ ਕੀਤਾ ਉਨ੍ਹਾਂ ਵਿੱਚ ਜਾਤੀਵਾਦ ਹੰਕਾਰ ਨਹੀਂ ਸੀ ਹੁਣ ਦੇ ਸਿੱਖਾਂ ਵਿੱਚ ਜਾਤੀ ਹੰਕਾਰ ਸਿਰ ਉਪਰ ਚੜ੍ਹ ਕੇ ਬੋਲਦਾ ਹੈ
@HarpalSingh-th4ll
@HarpalSingh-th4ll 5 күн бұрын
Ajj kl da gareeb vi gareeb nhi riha...oh vi hankar de pahaad chkki firda h
@pb46preet89
@pb46preet89 14 күн бұрын
Good bhai sihb ji
@SohanSingh-yt2pn
@SohanSingh-yt2pn 4 ай бұрын
V.good infro.thx.g.
@surjitsinghbitta
@surjitsinghbitta 29 күн бұрын
Waheguru satnam ji 🙏🏾
@ksdhurkot589
@ksdhurkot589 28 күн бұрын
@kawaldeepsingh5613
@kawaldeepsingh5613 2 ай бұрын
Toofan. Singh. Khalsa. Ji. Vare. Dasya. Karo. Ji. 🙏
@BalkarSingh-il8jl
@BalkarSingh-il8jl 2 ай бұрын
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
@reshamsinghsingh7115
@reshamsinghsingh7115 Ай бұрын
ਕੌਣ ਕਹਿੰਦਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਉਹਨਾਂ ਦਾ ਰਾਜ ਤਾਂ ਡੋਗਰੇਆਂ ਕੀਤਾ ਸੀ ਚੰਗੇ ਚੰਗੇ ਜਰਨੈਲਾਂ ਨੂੰ ਡੋਗਰਿਆਂ ਸਾਜਿਸ਼ਾਂ ਕਰਕੇ ਹਮੇਸ਼ਾਂ ਪੰਜਾਬ ਤੋਂ ਦੂਰ ਰੱਖਿਆ ਸਰਦਾਰ ਹਰੀ ਸਿੰਘ ਨਰਵਾ , ਅਕਾਲੀ ਫੂਲਾ ਸਿੰਘ ਜੀ ਯੋਧਿਆਂ ਨੂੰ ਹਮੇਸ਼ਾ ਦੂਰ ਰਖਿਆ ਕਦੇ ੳਹਨਾ ਦੀ ਗੱਲ ਨਹੀ ਮੰਨੀ ਸਾਡੇ ਰਾਜ ਦੇ ਪਤਨ ਦਾ ਕਾਰਨ ਵੀ ਏਹੋ ਸੀ
@jagjitsandhu7455
@jagjitsandhu7455 3 ай бұрын
Waheguru ji 🎉❤🎉❤🎉❤🎉❤
@anmolpreet2085
@anmolpreet2085 3 ай бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@MANDEEPKUMAR-h1v
@MANDEEPKUMAR-h1v 3 ай бұрын
Waheguru ji ka khalsa waheguru ji ki fateh Raj karega khalsa 🙏🙏
@HardeepSingh-jz8zz
@HardeepSingh-jz8zz 3 ай бұрын
Wahaguru ji
@gurjantmahla8601
@gurjantmahla8601 3 ай бұрын
Waheguru ji 🙏🙏
@SukhwinderSingh-qb5sk
@SukhwinderSingh-qb5sk 4 ай бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ
@drivermehakmapb10ala47
@drivermehakmapb10ala47 20 күн бұрын
🙏🙏🙏🙏🙏♥
@harmeetsinghrandhawa5800
@harmeetsinghrandhawa5800 2 ай бұрын
🙏
@balbirsinghdhillon81
@balbirsinghdhillon81 3 ай бұрын
ਬਿਨ ਸੰਤੋਖ ਨਹੀ ਕੋਊ ਰਾਜੈ ਸੁਫਨ ਮਨੋਰਥ ਬਿਰਥੇ ਸਭ ਕਾਜੈ। ਜਿੰਨਾ ਚਿਰ ਕਿਸੇ ਵਿਚ ਸੰਤੋਖ ਨਹੀ ਆਉਂਦਾ ਉਹ ਰੱਜ਼ ਨਹੀਂ ਸਕਦਾ ਸਦਾ ਭੁੱਖਾ ਹੀ ਰਹੇਗਾ ਰੱਜ਼ ਦਾ ਮਤਲਬ ਰੱਜਿਆ ਹੋਇਆ ਜਿਹੜਾ ਪ੍ਰਮਾਤਮਾ ਦੀ ਰਜ਼ਾ ਵਿਚ ਆ ਗਿਆ ਉਹ ਸਦਾ ਲਈ ਰੱਜ਼ ਜਾਂਦਾ ਹੈ ਕੋਈ ਵੀ ਡਿਮਾਂਡ ਉਹਦੇ ਮਨ ਵਿਚ ਨਹੀਂ ਰਹਿੰਦੀ। ਅਤੇ ਪ੍ਰਮਾਤਮਾ ਦੇ ਨਾਮ ਨਾਲ ਉਸਦੀ ਸੁਰਤ ਜੁੜ ਜਾਂਦੀ ਹੈ। ਇਸ ਲਈ ਗੁਰਬਾਣੀ ਪੜ੍ਹੋ ਸੁਣੋਂ ਅਤੇ ਹੌਲੀ ਹੌਲੀ ਮੰਨਣ ਵਿੱਚ ਵੀ ਆ ਜਾਂਣੀ ਹੈ ਫਿਰ ਊਟ ਪਲਾਣ ਸੁਨਣ ਦੀ ਲੋੜ ਨਹੀਂ ਰਹਿਣੀ
@simranjitsingh4878
@simranjitsingh4878 2 ай бұрын
ਹੈ ਤਾਂ ਸੱਚ ਆ ਪਰ ਅਸੀਂ ਕਦੋ ਤੱਕ ਆਪਣੇ ਵਡ ਵਡੇਰਿਆਂ ਨੂੰ ਵਡਿਆ ਕੇ ਰੋਟੀ ਖਾਵਾਂਗੇ,ਉਹ ਤੇ ਜੋ ਕਰਗੇ ਸੋ ਕਰਗੇ,ਅਸੀਂ ਕੀ ਕੀਤਾ ਆ ਹੁਣ ,ਅਸੀਂ ਕੀ ਕਰ ਰਹੇ ਆ, ਇਕ ਪੁੱਤ ਆਪਣੇ ਪਿਓ ਦੇ ਕੀਤੇ ਹੋਏ ਕੰਮਾਂ ਨੂੰ ਸਾਲਾਹੀ ਜਾਵੇ,ਤੇ ਆਪ ਕਰੇ ਕੁਝ ਨਾ ,ਇਹੀ ਹਾਲ ਹੋਇਆ ਪਿਆ ਆ ਇਸ ਸਮੇਂ
@DrChrisWilliamz
@DrChrisWilliamz 2 ай бұрын
Hello friend 👋🏿 Can we connect?
@Sandeep.Singh.17655
@Sandeep.Singh.17655 3 ай бұрын
ਵਾਹਿਗੁਰੂ ਜੀਓ 🙏🙏🙏🙏🙏
@virenderahluwalia9976
@virenderahluwalia9976 4 ай бұрын
VIRENDER Very good music & great vice’s and Babajee bless you and I am from U. S. A. 🪯🪯🪯🪯🪯 🙏🙏🙏🙏🙏 ❤❤❤❤❤
@jashjash8081
@jashjash8081 15 күн бұрын
🎉
@GursahibSingh-v5z
@GursahibSingh-v5z 3 ай бұрын
❤❤🎉❤
@sukhdevsinghaulakh5346
@sukhdevsinghaulakh5346 2 ай бұрын
ਭਾਈ ਸਹਿਬ ਜੀ ਤੁਹਾਡੇ ਵਿਚਾਰ ਬਹੁਤ ਸਲਾਘਾਯੋਗ ਹੈ ਪਰ ਹੁਣ ਤੁਸੀਂ ਕਿਹੜੇ ਪੰਜਾਬ ਦੀ ਗੱਲ ਕਰਦੇ ਇਥੇ ਤੇ ਸਾਰੇ ਚੋਰ ਇਸ ਪੰਜਾਬ ਵਿੱਚ ਭੁਖੇ ਮਰਨਾ ਲੀਡਰ ਵੀ ਚੋਰ ਤੇ ਬਾਬੇ ਵੀ ਚੋਰ ਦੱਸੋ ਇਥੇ ਨੌਕਰੀ ਵੀ ਨਹੀ ਝਪਟ ਮਾਰ ਲੁਟੇਰਿਆਂ ਦਾ ਰਾਜ ਹੈ ਇਥੇ ਕਰਨਾ ਕੀ ਹੈ
@ajaibsinghdhindsa2664
@ajaibsinghdhindsa2664 14 күн бұрын
ਪਿਆਰੇ ਵੀਰ ਜੀ ਆਪ ਜੀ ਨੇ ਪੰਜਾਬ ਦੀ ਸੱਚਾਈ ਪੇਸ਼ ਕੀਤੀ ਹੈਂ ਧੰਨਵਾਦ ਜੀ
@KuldeepSingh-oi2hz
@KuldeepSingh-oi2hz 3 ай бұрын
🙏🙏🙏🙏🙏🙏🙏
@jotsanghera7199
@jotsanghera7199 4 ай бұрын
Waheguru Ji
@BhinderSingh-n2d
@BhinderSingh-n2d 4 ай бұрын
ਕਹਾਣੀਆਂ ਤੇ ਆਪਾਂ ਸੁਣਾ ਦਿੰਦੇ ਆਂ ਜਿਹੜੀ ਘੜੰਮ ਚੌਧਰੀਆਂ ਵੱਲੋਂ ਬੇਅਦਬੀ ਕੀਤੀ ਗਈ ਨਿਸ਼ਾਨ ਸਾਹਿਬ ਦੀ ਉਹਦੇ ਬਾਰੇ ਵੀ ਕੁਝ ਦੱਸਿਆ ਜਾਵੇ
@gurtejsingh8777
@gurtejsingh8777 4 ай бұрын
Waheguru Ji
@NavPreet-bs8ob
@NavPreet-bs8ob 8 күн бұрын
Navdeep Singh. ❤❤❤❤❤❤😂😂😂😂😂😂🎉🎉🎉🎉🎉🎉 9:57
@jeetabinning350
@jeetabinning350 3 ай бұрын
Waheguru ji
@malkeetsinghsawna3953
@malkeetsinghsawna3953 3 ай бұрын
ਪਦਮ ਜੀ ਇਹ ਵੀ ਕਿਹਾ ਕਰੋ ਕਿ ਬਾਹਰ ਜਾਉ ਪਰ ਖਾਣਾਂ ਤਾਂ ਉਥੇ ਵੀ ਖਾਣਾ ਹੈ ਪਰ ਕਣਕ ਤਾਂ ਪੰਜਾਬ ਤੋਂ ਜਾਣੀ ਹੈ।
@SatwinderSingh-vi4hf
@SatwinderSingh-vi4hf 4 ай бұрын
ਸਾਨੂੰ ਬਾਬਾ ਜੀ ਕਧਾ ਪੇਜੋ ੲਏ ਜੇਹੜੀ ਤੁਸੀਂ ਕਰ ਕਰ ਰਹੇ
@JagroopSingh-no7xy
@JagroopSingh-no7xy 3 ай бұрын
ਇਹ ਕਧਾ ਕੀ ਹੁੰਦੀ
@gurjeetsarn185
@gurjeetsarn185 5 ай бұрын
🙏🙏🙏🙏🙏
@JobnAulakh
@JobnAulakh 3 ай бұрын
ਬਹੁਤ ਵਧੀਆ ਹੈ ਪਰ ਲੋਕ ਬਹੁਤ ਕੁਝ ਕਹਿਣ ਗੇ
@DilbagKang-y7f
@DilbagKang-y7f 3 ай бұрын
Wahe guru wahe guru ji (mp gwalior)
@thelaughing9692
@thelaughing9692 4 ай бұрын
Baba ji HARYANA UP vich v Punjab nalo fasal ghat ni hundi
@gulwindersingh5532
@gulwindersingh5532 2 ай бұрын
Eh samah Raja sher singh da see
@Waheguru-zq6io
@Waheguru-zq6io 4 ай бұрын
pubic v us time wali honi chahidi hai babaji
@HardeepSingh-ws3eq
@HardeepSingh-ws3eq 4 ай бұрын
28:00
@RanjitSingh-w2q
@RanjitSingh-w2q 2 ай бұрын
ਵੀਰ ਜੀ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਵੀ ਯੂ ਟੂਇਥ ਤੇ ਹੈ ਦੇਖ ਲਿਉ
@SitalSingh-ve4qv
@SitalSingh-ve4qv 4 ай бұрын
Dhan guru Gobind Singh Ji Maharaj
@ranjeetsinghdhaliwal8796
@ranjeetsinghdhaliwal8796 3 ай бұрын
ਬਾਬਾ ਜੀ ਪਰਚੇ ਦੀ ਤਿਆਰੀ ਕਰੋ ਮਾਫ ਕਰਨਾ ਜੀ
@JagroopSingh-no7xy
@JagroopSingh-no7xy 3 ай бұрын
ਕਿਸ ਗੱਲ ਦਾ ਪਰਚਾ ਭਾਰਤ ਮਾਤੀ ਦੀ ਫੁੱਦੀ ਮਾਰ ਲਈ
@harbanssinghghaina
@harbanssinghghaina 4 ай бұрын
ਹੁਣ ਕਿਹੜਾ ਏਥੇ ਹਫਸਿਆ ਦਾ ਰਾਜ ਹੈ ਹੁਣ ਵੀ ਸਿੱਖ ਹੀ ਹਨ
@HardeepSingh-ws3eq
@HardeepSingh-ws3eq 4 ай бұрын
22:00 mint te sunan vali gall aa
@gurpreetghaintsong1938
@gurpreetghaintsong1938 4 ай бұрын
Bhut kuj pta ਲਗਦਾ ਇਤਿਹਾਸ ਬਾਰੇ ਤੁਹਾਡੇ ਪ੍ਰਚਾਰ ਸੁਣ k ਖਾਲਸਾ ਜੀ
@gurukanshistudio
@gurukanshistudio 4 ай бұрын
@BhinderSingh-n2d
@BhinderSingh-n2d 4 ай бұрын
ਵਾਹਿਗੁਰੂ ਰੱਜ ਕੇ ਪ੍ਰਚਾਰ ਸਿੱਖ ਲੈਣਾ ਸੀ ਕਿਉਂਕਿ ਬਾਬਾ ਜੀਵਨ ਸਿੰਘ ਜੀ ਦਾ ਤੇ ਤੁਹਾਨੂੰ ਆਉਂਦਾ ਨਹੀਂ ਕੋਈ ਇਤਿਹਾਸ ਨਹੀਂ ਪਤਾ ਕਿਉਂਕਿ ਬੋਲਣਾ ਨਹੀਂ ਚਾਹੁੰਦੇ ਸੀ
@kuljeetsingh2538
@kuljeetsingh2538 4 ай бұрын
Search Kar leo Ji
@kuljeetsingh2538
@kuljeetsingh2538 4 ай бұрын
Baba Jeevan singh bare
@GursajanSingh-bw6nm
@GursajanSingh-bw6nm 4 ай бұрын
😅😊😮😅😅😊😅😊😮 1:21 😅 1:24 😅😊😊😅😊😊😅😅😮😊😅😮 1:39 😅😊😊😮😊😮😊 1:46 1:46 😅😊😅😅😅😅😮😊😊😅😊😊😮😅😅 2:07 😊
@gurladhore2013
@gurladhore2013 3 ай бұрын
ਉਹਨਾਂ ਤੇ ਤਾਂ ਵਾਹਿਗੁਰੂ ਸਾਹਿਬ ਜੀ ਦੀ ਮੇਹਰ ਆ,ਪਰ ਤੁਹਾਡਾ ਬੋਲ ਬਾਣੀ ਕਿਸੇ ਚੰਗੇ ਘਰ ਦੀ ਨਹੀ
@gurindersingh7692
@gurindersingh7692 3 ай бұрын
Bilkul sahi keha aap ji ne............​@@gurladhore2013
@gurwindersingh-fj8cx
@gurwindersingh-fj8cx 4 ай бұрын
ਹਰੀ ਸਿੰਘ ਨਲੂਆ ਦੀ ਗੱਲ ਕਰਿਆਕਰੋ
@satindersingh9477
@satindersingh9477 Ай бұрын
ਸਾਰਿਆ ਦਾ ਇਤਹਾਸ ਸੁਨਣ ਯੋਗ ਹੈ
@KhalsaInternational-z6j
@KhalsaInternational-z6j 7 күн бұрын
ਨਹੀਂ ਕਰ ਦਿਓ ਢੋਲਕੀਆਂ ਸ਼ੈਨਿਆ ਵਾਲਿਆਂ ਵਾਂਗੂੰ,,, ਅਨਪੜ ਨੇ ਕੁਫ਼ਰ ਹੀ ਤੋਲਣਾ ਹੁੰਦਾ , ਕਾਸ਼ ਸ਼ੀਤਲ ਸਾਹਬ ਹੀ ਪੜ ਲੈਂਦਾ
@GurpreetSingh-bb7dr
@GurpreetSingh-bb7dr 3 ай бұрын
❤❤❤
@BalkarSingh-co3gb
@BalkarSingh-co3gb 3 ай бұрын
😮😮xxb
@kamalseerha-fl8ku
@kamalseerha-fl8ku 3 ай бұрын
😂😂
@LoveSekhon-u8c
@LoveSekhon-u8c 4 ай бұрын
ਸਰਦਾਰ ਜੀ ਸਿੱਖ ਫੌਜਾਂ ਜੰਗ ਲੜਦੇ ਸਨ ਪਰ ਉਹਦੇ ਚੌਕੇ ਚ ਡੋਗਰੇ ਕਾਬਜ ਸਨ ਉਸ ਨੇ ਨਿਆਂ ਕੀ ਕਰਨਾ ਸੀ ਬਾਕੀ ਗੱਲ ਕਾਮਰੇਡਾਂ ਬਾਰੇ ਨਾਬੋਲ ਸੂਣ 35 -37ਸਾਲ ਪਹਿਲਾਂ ਕਹਿੰਦੇ ਸਨ ਕਿਸਾਨੋ ਸਰਕਾਰ ਤੂਹਾਡੀਆਂ ਜਮੀਨਾਂ ਖੋਹਣ ਵਾਲੀ ਹੈ ਉਸ ਸਮੇ ਕੋਈ ਢਾਡੀ ਕੋਈ ਕਵੀਸ਼ਰ ਕੋਈ ਕਥਾਵਾਚਕ ਕਿਉ ਨਹੀ ਬੋਲਿਆ ਸਾਰੀ ਪੜ੍ਹਾਈ ਕਰ ਲਉ ਕਾਮਰੇਡਾਂ ਦੀ ਰੀਸ ਕੋਈ ਗਿਆਨੀ ਨਹੀ ਕਰ ਸਕਦਾ ਜਮੀਨਾਂ ਖੋਹਣ ਦੀ ਗੱਲ ਮੈਂ ਕਾਮਰੇਡਾਂ ਦੇ ਜਲਸੇ 37 ਸਾਲ ਪਹਿਲਾਂ ਸੂਣੀ ਸੀ
@satindersingh9477
@satindersingh9477 Ай бұрын
ਕਾਮਰੇਡਾਂ ਨੇ ਸਿੱਖਾਂ ਨਾਲ ਦੁਸ਼ਮਣੀ ਕੀਤੀ ਹੈ ਕੋਈ ਹਮਦਰਦੀ ਨਹੀਂ ਕੀਤੀ
@GurmeetKhara-c6e
@GurmeetKhara-c6e 4 ай бұрын
Good job
@jaspal945
@jaspal945 3 ай бұрын
Das b ehi anda c .par.hun visvas aa .ke je Raj kita te sikha ne kita .
@BalwinderSingh-pf2nr
@BalwinderSingh-pf2nr 4 ай бұрын
WHO THOSE SIKHS & SINGHS HAVE LANDS & PROPERTY IN PUNJAAB, THEY HAVE GOES BACK TO HOMES & CARE FOR PUNJAAB & SIKHS, OTHERWISE GET READY TO LUT-KHASUT BY PEYAAS WITH IN FEW YEARS ?????? GET READIES !!???
@wordsareswords
@wordsareswords Ай бұрын
Majaraja v ghoosa c te baad ch Banda Bahadur v guru sahib nu chhad gya c pata nahi kitho sikhya mithihas gaunde rehne o
@BalwinderSingh-pf2nr
@BalwinderSingh-pf2nr 4 ай бұрын
IN WHOLES WORLD ONLY ONE GENERAL OF FROM SHER AE PUNJAAB WAS SARRDAAR GENERAL - GOVERNORS - OF MANY STATES & CHEIF OF SHER AE PUNJAABS ARMY HARI SINGH NALLUWAA ACCORDINGS TO SIKHS & WORLD HISTORY !! !! ???
@ManjitSingh-hy8jb
@ManjitSingh-hy8jb 2 ай бұрын
Maharaja ranjit singh da raj bchaon ate kaim krn vale hari singh nlve vrge taktvar jarnail sn phna da zokar ko virla he krda ha
@AnmolSingh-qd9xz
@AnmolSingh-qd9xz 4 ай бұрын
Waheguru ji waheguru ji waheguru ji waheguru ji waheguru ji
@StudyPointAkash
@StudyPointAkash 4 ай бұрын
Kk i8😊 noi9 j
@harbanssinghghaina
@harbanssinghghaina 4 ай бұрын
ਦੋ ਤਿੰਨ ਘੰਟੇ ਤਾਂ ਪੈਸੇ ਦੇਣ ਵਾਲਿਆਂ ਦੇ ਨਾਂਮ ਲੋਈ ਜਾਂਦਾ ਹੈ ਇਤਿਹਾਸ ਤੂੰ ਸਵਾ ਸੁਣਾਉਣਾ ਖਿਲਾ ਪੀਹਣ ਪਾ ਕੇ ਬੈਠ ਗਿਆ
@Amritsingh1919-s5n
@Amritsingh1919-s5n 3 ай бұрын
ਸਿੱਖ ਕੌਮ ਵਿਰੋਧੀ ਹੋਣ ਦੀ ਵੋਅ ਆਉਂਦੀ ਹੈ ਤੇਰੇ ਕੁਮੈਂਟਾ ਚੋਂ
@BalwinderSingh-pf2nr
@BalwinderSingh-pf2nr 4 ай бұрын
GURRU SAAHEBAAN G DE SINGHAA+SIKHS NE BEANT LANGARS + OXYGEN’S CYLINDRES VANDE,, WORLDS LUTERAA’s NE LUTT SHURU KRR DITI !! HARAAM RAAJ DEKH LEYAA ??????
@SatwinderSingh-vi4hf
@SatwinderSingh-vi4hf 3 ай бұрын
ਬਾਬਾ ਜੀ ਐ ਤੇਧਾ ਲੇਖ ਕੇ ਭੇਜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@SatwinderSingh-vi4hf
@SatwinderSingh-vi4hf 3 ай бұрын
ਸ਼ੇਰਾਂ ਪੰਜਾਬ ਰਾਜਾ ਦਾ ਤੇਧਾਸ ਭੇਜੋ ਜੀ
@karamjeetsingh1055
@karamjeetsingh1055 10 сағат бұрын
Singh is King 👑🙏🙏🙏🙏
@sandeepkaur7947
@sandeepkaur7947 Ай бұрын
Waheguru ji 🙏🙏
@amarjitsinghsandhu2908
@amarjitsinghsandhu2908 3 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JagtarSingh-j3j
@JagtarSingh-j3j 14 күн бұрын
ਵਾਹਿਗੁਰੂ ਜੀ
@sukhvirdhaliwal4608
@sukhvirdhaliwal4608 3 ай бұрын
ਵਾਹਿਗੁਰੂ ਜੀ 🙏🙏🙏🙏🙏
@Arpanbatth-ul2ps
@Arpanbatth-ul2ps 2 ай бұрын
❤❤❤❤❤
@Raju-b9d
@Raju-b9d 14 күн бұрын
🙏🙏🙏🙏🙏🙏
@JagdeepSingh-f6f
@JagdeepSingh-f6f 2 ай бұрын
Waheguru ji
@gurukanshistudio
@gurukanshistudio 4 ай бұрын
Waheguru ji
@amarjitsinghsandhu2908
@amarjitsinghsandhu2908 3 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਿੱਖ ਸਾਮਰਾਜ ਦਾ ਪਤਨ ਗੁਰ ਪ੍ਰਤਾਪ ਸਿੰਘ ਪਦਮ ਭਾਗ ਤੀਜਾ
15:48
GURU KANSHI DIGITAL STUDIO ਗੁਰੂ ਕਾਸ਼ੀ ਫੋਟੋਗ੍ਰਾਫੀ
Рет қаралды 214 М.
Quando eu quero Sushi (sem desperdiçar) 🍣
00:26
Los Wagners
Рет қаралды 15 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Dhadi Jatha Gurpartap Singh Padam
1:36:13
Manjit Singh Biba
Рет қаралды 172 М.
Quando eu quero Sushi (sem desperdiçar) 🍣
00:26
Los Wagners
Рет қаралды 15 МЛН