Рет қаралды 765
ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦੇ ਅਖੀਰਲੇ ਦਿਨ ਨਗਰ ਕੀਰਤਨ ਦੇ ਵਿੱਚ ਸੰਗਤਾਂ ਦੂਰੋਂ ਦੂਰੋਂ ਹੋਈਆਂ ਸ਼ਾਮਿਲ ਅਸੀਂ ਵੀ ਗਏ ਆਪਣੇ ਪਿੰਡੋਂ ਪੂਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਵੀਡੀਓ ਵਿੱਚ ਤੁਹਾਨੂੰ ਅਸੀਂ ਨਗਰ ਕੀਰਤਨ ਦੇ ਵੀ ਦਰਸ਼ਨ ਕਰਾਵਾਂਗੇ ਜੋ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਤੱਕ ਸਮਪੂਰਨ ਹੁੰਦਾ ਹੈ ਅਤੇ ਉਹਨਾਂ ਸਾਰੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਜਿਵੇਂ ਕਿ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੇ ਉਸ ਤੋਂ ਬਾਅਦ ਠੰਡਾ ਬੁਰਜ ਸਾਹਿਬ ਤੇ ਉਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਬੀਬਾਨਗੜ੍ਹ ਸਾਹਿਬ ਤੇ ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੁਹਾਨੂੰ ਦਿਖਾਵਾਂਗੇ ਵੀਡੀਓ ਵਿੱਚ ਕਿੰਨੀ ਜਿਆਦਾ ਸੰਗਤ ਆਈ ਸੀ ਇਸ ਵਾਰ ਵਾਹਿਗੁਰੂ ਮਿਹਰ ਕਰੇ ਤੁਹਾਡੇ ਸਭ ਤੇ#waheguru #rajveersinghubhi #viral #trending #uk #canada #youtube #world #punjab