No video

ਰੋ ਰੋ ਜੱਟ ਨੇ ਢਾਹਾਂ ਮਾਰੀਆਂ(ਮਿਰਜ਼ਾ)-ਮਦਨ ਲਾਲ ਕੋਟਕਪੂਰੀ -Ro Ro Jatt Ne Daha Marian - Madan Lal Kotkapuri

  Рет қаралды 1,769

Rupinder Sidhu

Rupinder Sidhu

Жыл бұрын

ਪੰਜਾਬੀ ਸਭਿਆਚਾਰ ਨਾਲ ਪਿਆਰ ਕਰੋ ਜੀ🙏🏽
Artist: Madan Lal Kotkapuri
Lyrics: Peeloo
Music: J. R. Verma
Label: Hindusthan Records

Пікірлер: 8
@ranjodhsingh7736
@ranjodhsingh7736 10 ай бұрын
ਅਲਗੋਜ਼ਿਆਂ ਵਾਲੇ ਗੀਤਾਂ ਦ ਨਜ਼ਾਰਾ ਹੀ ਵਖਰਾ। ਹਿੱਕ ਦੇ ਜ਼ੋਰ ਨਾਲ ਗਾਇਆ ਜਾਂਦਾ ਹੈ।
@ranjodhsingh7736
@ranjodhsingh7736 10 ай бұрын
ਵਾਹ ਜੀ ਵਾਹ ਰੁਪਿੰਦਰ ਜੀ ਮੇਰੇ ਮਨਦੀ ਫਰਮਾਇਸ਼ ਪੂਰੀ ਕੀਤੀ। ਬਹੁਤ ਵਧੀਆ ਲੱਗਿਆ।
@jassimahallambardar3315
@jassimahallambardar3315 Жыл бұрын
Rupinder:: bahut vadhiya peshkari.. aahla tawe dee recording.. oh vee pathar da.. Kya baat hai:: juggo jugg jeo
@vinylRECORDS0522
@vinylRECORDS0522 Жыл бұрын
ਗੀਤ ਬਚਪਨ ਵਿੱਚ ਬਹੁਤ ਸੁਣਿਆ ਹੋਇਆ, ਇਹ ਦੁੱਲਾਭੱਟੀ ਦੀ ਗਾਥਾ ਹੈ।
@ranjodhsingh7736
@ranjodhsingh7736 10 ай бұрын
ਜੇਕਰ ਤੁਹਾਡੇ ਕੋਲ ਜੁਗਿੰਦਰ ਸਿੰਘ ਮਤਵਾਲਾ ਦੇ ਵਰਮੇ ਦੀ ਕੰਪਨੀ ਵਿੱਚ ਰਿਕਾਰਡ ਹੋਏ ਤਾਂ ਜ਼ਰੂਰ ਅਪਲੋਡ ਕਰਨ ਦੀ ਕੋਸ਼ਿਸ਼ ਕਰਿਉ।
@rupindersidhu
@rupindersidhu 10 ай бұрын
ਵੀਰ ਜੀ ਇਹ ਰਕਾਡ ਮੇਰੇ ਕੋਲ ਨਹੀ ਹੈ ਪਰ ਜਦੋ ਕਦੇ ਮਿਲਿਆ ਤਾ ਜਰੂਰ ਅਪਲੋਡ ਕਰੁਗਾ
@akashgoyal2251
@akashgoyal2251 Жыл бұрын
Sidhu saab ਇਹ ਲੌਕ ਗਾਥਾ ਦੁੂਲਾ ਪੱਟੀ ਦੀ ਹੈ .. ਮਿਰਜੈ ਦੀ ਨਹੀ
@rupindersidhu
@rupindersidhu Жыл бұрын
ਮੈਨੂੰ ਵੀ ਪਤਾ ਦੂੱਲਾ ਭੱਟੀ ਦੀ ਲੋਕ ਗਾਥਾ ਪਰ ਤਵੇ ਉੱਤੇ ਮਿਰਜਾ ਲਿਖਿਆ ਮੈ ਤਵੇ ਦੇ ਹਿਸਾਬ ਨਾਲ ਲਿਖਿਆ ਤੁਸੀ ਮੈਨੂੰ ਆਪਣਾ ਫੋਨ ਨੰਬਰ ਦਿਉ ਮੈ ਤਹਾਨੂੰ ਫੋਟੋ ਭੇਜੁਗਾ
The Joker saves Harley Quinn from drowning!#joker  #shorts
00:34
Untitled Joker
Рет қаралды 59 МЛН
小蚂蚁被感动了!火影忍者 #佐助 #家庭
00:54
火影忍者一家
Рет қаралды 54 МЛН
OMG what happened??😳 filaretiki family✨ #social
01:00
Filaretiki
Рет қаралды 11 МЛН
Bhai Surjan Singh Ragi shabad on gramophone.
2:48
Puadh Ale
Рет қаралды 28 М.
The Joker saves Harley Quinn from drowning!#joker  #shorts
00:34
Untitled Joker
Рет қаралды 59 МЛН