ਡੇਰਾ ਸਿਰਸਾ ਦੇ ਗੜ੍ਹ ਜਿਹੜੇ ਕੰਮ ਪੰਥਕ ਆਗੂਆਂ ਤੋਂ ਨਹੀਂ ਹੋਏ ਉਹ ਕਰ ਦਿੱਤਾ ਇਸ ਸਿੱਖ ਧੀ ਨੇ Akaal Channel l

  Рет қаралды 52,176

Akaal Channel

Akaal Channel

Күн бұрын

Пікірлер: 318
@darshansinghsran8217
@darshansinghsran8217 4 жыл бұрын
ਪੁੱਤ ਤੂੰ ਭਾਗਾਂਵਾਲੀ ਹੈ।ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ।
@KuldeepSingh-eu9gk
@KuldeepSingh-eu9gk 4 жыл бұрын
ਖਾਲਸਾ ਜੀ ਬਹੁਤ ਵਧੀਆ ਮੈਸੇਜ ਕੀਤਾ ਇਸ ਭੈਣ ਦੀ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
@KuldeepSingh-nx7yr
@KuldeepSingh-nx7yr 4 жыл бұрын
Vero.good.beta.chardikala.raho
@gursewaksinghzira6921
@gursewaksinghzira6921 4 жыл бұрын
ਬਹੁਤ ਖੂਬਸੂਰਤ ਉਪਰਾਲਾ ਭੈਣ ਗੁਰੂ ਸਾਹਿਬ ਜੀ ਕਿਰਪਾ ਰੱਖਣ ਆਪ ਜੀ ਤੇ
@Indian-x2w
@Indian-x2w 4 жыл бұрын
ਚੜਦੀਕਲਾ ਭੈਣੇ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸਣ
@gurjitsingh7486
@gurjitsingh7486 4 жыл бұрын
ਵਾਹੇ ਗੁਰੂ ਜੀ ਇਸ ਉਪਰਾਲੇ ਨੂੰ ਬਹੁਤ ਚੜ੍ਹਦੀ ਕਲਾ ਬਖਸ਼ੇ ਜੀ
@bsingh3099
@bsingh3099 4 жыл бұрын
ਬਹੁਤ ਸੋਹਣਾ ਵੀਡੀਓ ਕੰਮ ਤੇ ਵੀਚਾਰ ਸਿੰਘਨੀ ਸੋਹਣੀ ਸੁਰਤ ਤੇ ਦਸਤਾਰ ਸਿੰਘਣੀਆ nu dastar dumala sajan lai prarat karan de lor.
@gurmukhsinghgurri3156
@gurmukhsinghgurri3156 4 жыл бұрын
ਬਹੁਤ ਵਧੀਆ ਭੈਣ ਮੇਰੀਏ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਚੜਦੀ ਕਲਾ ਰੱਖੇ 🙏
@balbirsingh9886
@balbirsingh9886 4 жыл бұрын
ਬਹੁਤ ਵੱਡੇ ਭਾਗ ਬੇਟਾ ਜੀ ਤੁਹਾਡੇ, ਗੁਰੂ ਸਾਹਿਬ ਤੁਹਾਨੂੰ ਚੜਦੀ ਕਲਾ ਚ ਰਖਣ ਜੀ।
@theguardian4820
@theguardian4820 4 жыл бұрын
ਵਾਹਿਗੁਰੂ ਮਿਹਰ ਕਰਨ ਤੁਹਾਡੇ ਵਰਗੀਆਂ ਪੰਥ ਦਰਦੀ ਭੈਣਾਂ ਵੀਰਾਂ ਤੇ।
@kulwantkaur8682
@kulwantkaur8682 4 жыл бұрын
ਸ਼ਾਬਾਸ਼ ਧੀਏ ਚੜ੍ਹਦੀ ਕਲਾ ਵਿੱਚ ਰਹੇ
@parmindersinghrandhawa9683
@parmindersinghrandhawa9683 4 жыл бұрын
ਅਕਾਲ ਚੈਨਲ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ🙏🙏
@baabusingh6468
@baabusingh6468 4 жыл бұрын
Akal chanal veer ji tusi pind pind ake gatka bale bachiya nu jaror milo har pind vich as sistar vango bhoat aa ada de singhni aa nd Singh aa ji
@kuldeepsthind9751
@kuldeepsthind9751 4 жыл бұрын
ਬਹੁਤ ਅੱਛਾ ਕੰਮ ਕਰ ਰਹੇ ਓ ਬੇਟਾ, ਪ੍ਰਮਾਤਮਾ ਤੁਹਾਨੂ ਲੰਮੀ ਉਮਰ ਤੇ ਤੰਦਰੁਸਤੀ ਬਖਸ਼ੇ
@mohansingh1634
@mohansingh1634 4 жыл бұрын
,beta you are doing very.eell god bless you
@harpreetsingh-gr6es
@harpreetsingh-gr6es 4 жыл бұрын
veer ji A ladki jhooth bol rhi aa... Mai pta kita hai ji jehda mukabla hoyea c os ch isdi team ne hissa lea c te position bare a ladki jhooth bol rahi aa ..chl bache shote honge bt rule sbb lyi same c... Nale ajj a aap jhooth bol rhi aa te bache aa aahi kuj sikhn ge... . Baane te dumala bnn k shareaam a kudi jhooth bol rhi a kmaal hi krti...
@AmandeepSingh-so8gd
@AmandeepSingh-so8gd 4 жыл бұрын
ਬਹੁਤ ਹੀ ਵਧੀਆ ਉਪਰਾਲਾ ਪਰਮਾਤਮਾ ਆਪ ਤੇ ਹਮੇਸ਼ਾਂ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ u r going on right track pls dont leave
@ale-cj6ls
@ale-cj6ls 4 жыл бұрын
ਵਾਹ ਮੇਰੀਏ ਧੀਏ ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@amritpalkaur9750
@amritpalkaur9750 4 жыл бұрын
ਭੈਣ ਬਹੁਤ ਚੰਗਾ ਕਂੰਮ ਕਰ ਰਹੇ ਨੇ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ
@bachittargill497
@bachittargill497 4 жыл бұрын
ਸਿਰੋਮਣੀ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਇਸ ਹੋਣਹਾਰ ਬੱਚੀ ਦੀ ਮਦਦ ਕਰਨੀ ਚਾਹੀਦੀ ਹੈ।
@kulwindersingh8356
@kulwindersingh8356 4 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@jasmeetkaur7862
@jasmeetkaur7862 4 жыл бұрын
Waheguru ji bless u
@gurbhejsingh9479
@gurbhejsingh9479 4 жыл бұрын
ਸ਼ਾਬਾਸ਼ ਜੀ ਤੁਹਾਡੇ ੳੁਤੇ ੧੦ ਪਾਤਸ਼ਾਹ ਸੀ੍ ਗੁਰੂ ਗੋਬਿੰਦ ਸਿੰਘ ਦਾ ਹੱਥ ਰਖੇ
@tablacreationspakashdeep_s8049
@tablacreationspakashdeep_s8049 4 жыл бұрын
ਬਹੁਤ ਹੀ ਸੋਹਣੇ ਵਿਚਾਰ ਨੇ ਪਾਤਸ਼ਾਹੋ 🙏🙏🙏🙏🙏
@vikrantskhalsa4513
@vikrantskhalsa4513 4 жыл бұрын
ਧੰਨ ਗੁਰੂ ਧੰਨ ਗੁਰੂ ਦੇ ਸਿੱਖ
@KuldeepSingh-nq2oi
@KuldeepSingh-nq2oi 4 жыл бұрын
ਇਹੋ ਜਿਹੇ ਨੇਕ ਕੰਮ ਕਰਨ ਵਾਲੀਆਂ ਕੁੜੀਆਂ ਤੇ ਮੁੰਡਿਆਂ ਨੂੰ ਸਹਿਯੋਗ ਦੇਣ ਦੀ ਲੋੜ ਹੈ ਅਤੇ ਵਧੀਆ ਢੰਗ ਤਰੀਕੇ ਨਾਲ ਸਾਥ ਦੇਣ ਦੀ ਲੋੜ ਹੈ,
@sarbjitsinghsujjon9787
@sarbjitsinghsujjon9787 4 жыл бұрын
ਬਹੁਤ ਹੀ ਵਧੀਆ ਉਪਰਾਲਾ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@GurbanibsMusic
@GurbanibsMusic 4 жыл бұрын
ਵਾਹਿਗੁਰੂ ਜੀ ਆਪਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰਖਣ
@ranpreetkaurkhalsa1961
@ranpreetkaurkhalsa1961 4 жыл бұрын
ਬਹੁਤ ਬਹੁਤ ਧੰਨਵਾਦ akaal channel de
@beantbrarharike
@beantbrarharike 4 жыл бұрын
ਬਹੁਤ ਹੀ ਵਧੀਆ ਉਪਰਾਲਾ ਕੀਤਾ ਭੈਣ ਜੀ ਨੇ
@jarnailsingh3616
@jarnailsingh3616 4 жыл бұрын
ਬਹੁਤ ਵਧੀਆ ਕੰਮ ਹੈ ਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@HarjitSingh-ol4dx
@HarjitSingh-ol4dx 4 жыл бұрын
ਵਾਹਿਗੁਰੂ ਜੀ ਬਹੁਤ ਹੀ ਵਧੀਆ ਉਪਰਾਲਾ ਜੀ
@RampalSingh-lq3zk
@RampalSingh-lq3zk 4 жыл бұрын
ਬੇਟਾ ਜੀ ਵਾਹਿਗੁਰੂ ਖੁਸ਼ ਰੱਖੇ 🙏🙏🙏🙏🙏🙏🙏
@BaljinderSingh-bs8vq
@BaljinderSingh-bs8vq 4 жыл бұрын
ਮਾਲਕ ਭਲੀ ਕਰੇ! ਲੰਬੀ ਉਮਰ ਕਰੇ ਮਾਲਕ! ਵਾਹ ਨੀ ਭੈਣੇ ਤੂੰ ਤਾਂ ਸਿੱਖ ਕੌਮ ਨੂੰ ਸੀਸਾਂ ਦਿਖਾ ਦਿੱਤਾ!
@kashmirbains5568
@kashmirbains5568 4 жыл бұрын
ਭੈਣ ਹਿੰਮਤ ਨਹੀਂ ਛੱਡਣੀ ।ਵਾਹਿਗੁਰੂ ਕਾਮਯਾਬੀ ਦੇਵੇਗਾ ।ਫਤਿਹ
@kuldipjamus1968
@kuldipjamus1968 4 жыл бұрын
ਚੜ੍ਹਦੀ ਕਲਾ ਵਿਚ ਰਹੋ। ਲੋਕ ਤੁਹਾਡੀ ਮੱਦਦ ਕਰਨ। ਸ਼ਰੋਮਨੀ ਕਮੇਟੀ ਮੱਦਦ ਕਰੇ।
@ranpreetkaurkhalsa1961
@ranpreetkaurkhalsa1961 4 жыл бұрын
Right ji
@baabusingh6468
@baabusingh6468 4 жыл бұрын
Apa v help kr skde aa sistar ne nambar dita ha apa he karna jo kuj karna
@ranpreetkaurkhalsa1961
@ranpreetkaurkhalsa1961 4 жыл бұрын
@@baabusingh6468 shyi kaha veere tusi ik war appa jo kr sakhde oh te kita jawa bki wahegur a
@ranpreetkaurkhalsa1961
@ranpreetkaurkhalsa1961 4 жыл бұрын
@@baabusingh6468 bhut bhut thnx baabu Singh veer ji waheguru kirpa rakhya
@baabusingh6468
@baabusingh6468 4 жыл бұрын
@@ranpreetkaurkhalsa1961 sistar aa video ma download kr lai jdo thadi lod hovegi thade nl vichar krlaga
@nishanbal2290
@nishanbal2290 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@bsingh3099
@bsingh3099 4 жыл бұрын
ਸ਼ੁਭਕਾਮਨਾਮਾ ਇੰਟਰਵਿ kar karvaee. অত্যন্ত ਚੰਗੇ ਵੀਡੀਓ ਕੰਮ ਤੇ ਅਕਾਲ ਚਨਾਲ.ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sukhpalrandhawa6081
@sukhpalrandhawa6081 4 жыл бұрын
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਦੀ ਬਖਸ਼ਿਸ਼ ਕਰਨ
@baljit.singhsingh1730
@baljit.singhsingh1730 4 жыл бұрын
ਬਹੁਤ ਵਧੀਆ ਖਾਲਸਾ ਜੀ
@Indian-x2w
@Indian-x2w 4 жыл бұрын
ਵਾਹਿਗੁਰੂ ਜੀ
@harkaransingh4859
@harkaransingh4859 4 жыл бұрын
ਭੈਣ ਮੇਰੀਏ ਜਿਉਂਦੀ ਰਹਿ ਗੁਰੂ ਕਿਰਪਾ ਕਰੇ
@karanveersinghkhalsa8293
@karanveersinghkhalsa8293 4 жыл бұрын
ਵੱਡੀ ਭੈਣ ਮੇਰੀਏ ਗੁਰੂ ਸਾਹਿਬ ਕਿਰਪਾ ਕਰਨ
@JasbirSingh-fy8vy
@JasbirSingh-fy8vy 4 жыл бұрын
ਵਾਹਿਗੁਰ ਜੀ ਦੀ ਕਿਰਪਾ ਹੈ ਸਿੰਘ ਸਜੋ ਵਾਹਿਗੁਰ ਜੀ ਭਲਾ ਕਰੇ
@amarjitkaur6508
@amarjitkaur6508 4 жыл бұрын
Waheguru ji Hmesha chardikala vich Rakhe is salute is bahci nu
@sherepunjabsandhu5656
@sherepunjabsandhu5656 4 жыл бұрын
ਵਾਹਿਗੁਰੂ ਜੀ ਏਸ ਭੈਣ ਨੂ ਹਮੈਛਾ ਚੰੰੜਦੀ ਕੰਲਾ ਵਿਚ ਰਖੈ ਜੀ ਬਹੂਤ ਵਦੀਆ ਕੰਮ ਕੀਤਾ
@Sony_baba
@Sony_baba 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@mukhtarsingh3581
@mukhtarsingh3581 4 жыл бұрын
ਇਸ ਧੀ ਨੇ ਵੱਡੇ ਵੱਡੇ ਪ੍ਰਚਾਰਕਾਂ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਹੋਰ ਬਹੁਤ ਸਾਰੇ ਆਪਣੇ ਆਪ ਨੂੰ ਪੰਥ ਦੇ ਦਰਦੀ ਦੱਸ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਵੀ ਨੇ ਤੇ ਸਮਝਦੇ ਵੀ ਨੇ ਲੋਕਾਂ ਨੂੰ ਲੁੱਟਦੇ ਆ ਉਹਨਾਂ ਦੇ ਮੂੰਹ ਤੇ ਐਸਾ ਕਰਾਰਾ ਥੱਪੜ ਮਾਰਿਆ ਕਿ ਜਮੀਰ ਝੰਜੋੜ ਕੇ ਰੱਖ ਦਿੱਤੀ ਹੈ । ਅਸੀਂ ਅੱਜ ਵਾਕਿਆ ਹੀ ਫੇਸ ਬੁਕ ਤੋਂ ਕੁਮੈਂਟ ਕਰਕੇ ਈ ਸ਼ੇਰ ਬਣ ਰਹੇ ਆਂ ਅਸਲੀ ਸਿੱਖੀ ਜੀਵਨ ਉਹ ਸਪਿਰਟ ਸਾਡੇ ਵਿੱਚੋਂ ਨਸ਼ਿਆਂ ਨੇ ਲੱਚਰਤਾ ਨੇ ਖਤਮ ਕਰ ਦਿੱਤੀ ਹੈ । ਵੰਡ ਛਕਣ ਤੇ ਨਾਮ ਜਪਣ ਵਾਲਾ ਰਸਤਾ ਬੰਦ ਈ ਕਰ ਦਿੱਤਾ ਅਸੀਂ ਜਿਸ ਵਜਾਹ ਕਰਕੇ ਖੁਆਰ ਹੋ ਰਹੇ ਹਾਂ । ਬਾਕੀ ਕਸਰ ਬਾਦਲ ਇੰਸਾਂ ਪ੍ਰਵਾਰ ਤੇ ਲੌਂਗੋਵਾਲ ਤੇ ਹੋਰ ਗੱਦਾਰ ਪ੍ਰਵਾਰਾਂ ਤੇ ਕੁੱਝ ਢੱਢਰੀ ਵਰਗੇ ਟੁਕੜਬੋਚਾਂ ਨੇ ਪੂਰੀ ਕਰ ਦਿੱਤੀ ਹੈ । ਅਜ ਲੋੜ ਹੈ ਇਹਨਾਂ ਦੁਸ਼ਟਾਂ ਨੂੰ ਸਬਕ ਸਿਖਾਉਣ ਦੀ ਤੇ ਇੱਕ ਨਿਸ਼ਾਨ ਸਾਹਿਬ ਥਲੋ ਇਕੱਠੇ ਹੋ ਕੇ ਹੱਲਾ ਮਾਰਨ ਦੀ
@bsingh3099
@bsingh3099 4 жыл бұрын
ਦਸਤਾਰ ਸਿਖੀ ਦਿ ਪਹਚਨ ਸਮਤਾ ਪਰਤੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ammybrar758
@ammybrar758 4 жыл бұрын
ਵਾਹਿਗੁਰੂ ਮੇਹਰ ਕਰਨ ਇਹਨਾਂ ਤੇ
@nirmalsingh3674
@nirmalsingh3674 4 жыл бұрын
ਵਾਹਿਗੁਰੂ ਜੀ ਮੇਹਿਰ ਕਰਨ ਇਸ ਵੀਰ ਤੇ ਭੈਣ ਤੇ
@inderpalsingh2667
@inderpalsingh2667 4 жыл бұрын
WAHEGURU JI KA KHALSA WAHEGURU JI KE FATEH JI WAH WAH MY DEAR BETI JI VERY GOOD VICHAR THANKS JI GOD BLESS YOU DHAN DHAN SAHIB SRI GURU GRANTH SAHIB JI APP JI NU CHARDIKALA BAKSHE JI AJ DASS NU BAHUT KHUSHI MILI ES BETI DE VICH SUN KE DHAN DHAN SAHIB SRI GURU GOBIND SINGH JI EH SAROOP DEKH KE MAN NU PARSANTA MILI
@ਨਿਰਭੈਸਿੰਘਕੀਰਤਨੀਏ
@ਨਿਰਭੈਸਿੰਘਕੀਰਤਨੀਏ 4 жыл бұрын
ਬਹੁਤ ਚੜ੍ਹਦੀ ਕਲਾ
@SurjitSingh-qw7ok
@SurjitSingh-qw7ok 4 жыл бұрын
J Sare ise tra Sare Sochan Lag Jan ta Sikhi Di Phulwari Puri Dunian Vich Pheal Jave ji Bahut vadia Bhen ji
@JaswinderSingh-cs9nf
@JaswinderSingh-cs9nf 4 жыл бұрын
Very good job my daughter god bless you, raj karega khalsa. Panth ki jeet. Deg teg fathe. Waheguru ji ka khalsa waheguru ji ki fathe
@randhawa8233
@randhawa8233 4 жыл бұрын
Bhainn ji tusi Guru ki Sherni Beti o sadi Kaum Di Manyog Bhainn ji o Waheguru aap ji te kirpa karan ..Good
@sukhwinderkaur8696
@sukhwinderkaur8696 4 жыл бұрын
ਵਾਹਿਗੁਰੂ ਮੇਹਰ ਕਰਨ ਭੈਣ ji
@KuldeepSingh-lv1xp
@KuldeepSingh-lv1xp 4 жыл бұрын
Gud job beta 😊😊waheguru ji kirpa krn
@gagandhaliwal8681
@gagandhaliwal8681 4 жыл бұрын
Waheguru guru Mehar rakhya meri siso ta
@ranpreetkaurkhalsa1961
@ranpreetkaurkhalsa1961 4 жыл бұрын
Thnx bro
@basicmaditation9956
@basicmaditation9956 4 жыл бұрын
Waheguru mehr kre proud of you
@BhupinderSingh-ej4qw
@BhupinderSingh-ej4qw 4 жыл бұрын
ਵਾਹਿਗੁਰੂ ਸਾਹਿਬ ਜੀ
@kuldipsinghmedhillon8751
@kuldipsinghmedhillon8751 4 жыл бұрын
May God bless her with long life doing wonderfulljob
@gurpreetsinghbatth2720
@gurpreetsinghbatth2720 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਕਿਰਪਾ ਕਰਨ ਭੈਣ ਜੀ ਖਾਲਸਾ ਹੋਣਾ ਦੀ ਚੜ੍ਹਦੀ ਕਲਾ ਰੱਖਣ ਸੇਵਾ ਸਿਮਰਨ ਤੰਦਰੁਸਤੀ ਦੀ ਦਾਤ ਬਖਸ਼ੇ ਬਾਕੀ ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ale-cj6ls
@ale-cj6ls 4 жыл бұрын
ਸ਼ਾਸਤਰ ਵਿਦਿਆ ਤੋਂ ਬਿਨਾਂ ਜੇ ਕਿਸੇ ਧੀ‌ ਦਾ ਸਿਰਫ ਅੰਮ੍ਰਿਤ ਵੀ ਛਕਿਆ ਹੋਵੇ ਪਰ ਸ੍ਰੀ ਸਾਹਿਬ ਉਪਰ ਦੀ ਪਾਈ ਹੋਵੇ , ਤਾਂ ਕਿਸੇ ਦੀ ਹਿੰਮਤ ਨਹੀਂ ਪੈਂਦੀ ਵੀ ਉਸ ਧੀ ਵੱਲ ਕੋਈ ਅੱਖ ਚੁੱਕ ਕੇ ਵੀ ਵੇਖ ਸਕੇ
@sahijkaur
@sahijkaur 4 жыл бұрын
Bhaute vadhiyea samjahyea bhen ji ney. Sister you look very beautiful in Gursikhi outfit. You are very inspiring to our new generation.
@majorsingh3058
@majorsingh3058 4 жыл бұрын
You are very great my sister ji 🙏🙏🙏🙏🙏
@singhsidhu8880
@singhsidhu8880 4 жыл бұрын
Young dear Sikh Community daughter we proud but safe from crucial Political Leaders.
@ranpreetkaurkhalsa1961
@ranpreetkaurkhalsa1961 4 жыл бұрын
Ok sir
@mandeepkaur1655
@mandeepkaur1655 4 жыл бұрын
I am proud of you Randeep beta . Well done , keep it up. waheguru tuhanu hamesha khush rakhe.
@satnamuppal2959
@satnamuppal2959 4 жыл бұрын
Waheguru 🌹 ji 🌹🌹🌹🌹
@baljeetsingh1643
@baljeetsingh1643 4 жыл бұрын
DHEEA WAHEGURU DI BAHUT KIRPA
@tripatpalkaur854
@tripatpalkaur854 4 жыл бұрын
parmatma ne tuhade te bot mehar kiti hai parmatma hor chardi kala kare
@ManmohanSingh-bd2jn
@ManmohanSingh-bd2jn 4 жыл бұрын
Bahut bahut Mubarak khalsa waheguru.ji charhdi Kala bakhshan Biba ji nu
@singh-lp5xs
@singh-lp5xs 4 жыл бұрын
ਵਾਹ ਜੀ 🙏 🙏 🙏
@jaspalsingh4921
@jaspalsingh4921 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harmandeep1516
@harmandeep1516 4 жыл бұрын
Keep it up ranpeet khalsa waheguru ji mehr krn tere te bulandiya nu shuwe tu
@amarjeetsinghnarang9357
@amarjeetsinghnarang9357 4 жыл бұрын
Komnu ehaje heereya di lod hai waheguru ji tuhade te mehar karan🙏🙏
@sitalsingh7724
@sitalsingh7724 4 жыл бұрын
Singh sahib nice interview
@baggasingh9234
@baggasingh9234 4 жыл бұрын
ਇਹੋ।ਜਹਿਆ। ਧੀਆਂ ਭੈਣਾਂ। ਘਰੱ।ਘੱਰ। ਪੈਦਾ।। ਹੋਣਿਆ। ਚਾਹੀਦਿਆ।ਹਨ।।ਇਸ। ਧੀ। ਨੂੰ। ਮੇਰਾ। ਪਿਆਰ। ਵਾਹਿਗੁਰੂ ਜੀ ਵਾਹਿਗੁਰੂ ਜੀ।
@chamkaursingh587
@chamkaursingh587 4 жыл бұрын
ਵਾਹਿਗੁਰੂ
@surjansingh4737
@surjansingh4737 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@parmindersingh4641
@parmindersingh4641 4 жыл бұрын
Dhan dhan tuhaddi mata Ji.
@waraichsardar6521
@waraichsardar6521 4 жыл бұрын
WAHEGURU ji kirpa krn
@sahijkaur
@sahijkaur 4 жыл бұрын
Sikhs jagruk ho rehey ney apney vadmole virshey naal judh rehey ney. Salute to you sister and parents who are encouraging their kids to get connected with their roots of Sikhi🙏 We request the parents to be good role models for their own children if you want to save your kids from drugs.
@harry3951
@harry3951 4 жыл бұрын
Waheguruji bless you always spiritual soul
@bsingh3099
@bsingh3099 4 жыл бұрын
ਵਾਹਿਗੁਰੂ ਜੀ ਕੀਨੀਆ ਭੁਜਨਾ ਨੀ ਦਸਤਾਰਾ ਸੇ ਸੇਵਾ ਕਰ ਕੋਸਿਸ ਕਰਦੇਵੇਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@VickySingh-nl8kf
@VickySingh-nl8kf 4 жыл бұрын
Good sister ji akhal purkh ji tuhda sath denge ji,,wahegur ta man rakho ji
@AmanSingh-hs8fb
@AmanSingh-hs8fb 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤੇਹ
@prabhjeetsingh7888
@prabhjeetsingh7888 4 жыл бұрын
Waheguru waheguru waheguru waheguru waheguru waheguru
@balwindersingh973
@balwindersingh973 4 жыл бұрын
ਇਸ ਲੜਕੀ ਤੋਂ ਸ਼੍ਰਮੋਣੀ ਕਮੇਟੀ ਅੰਮ੍ਰਿਤਸਰ ਨੂੰ ਸਿਖਿਆ ਲੈਣੀ ਚਾਹੀਦੀ ਹੈ ਪਰ ਇਹ ਕਮੇਟੀ ਤੇ ਸਾਰਾ ਕੁਝ ਖਾਈ ਜਾ ਰਹੀ ਹੈ ਕਰ ਕੁੱਝ ਨਹੀਂ ਰਹੇ ਸਿੱਖਾਂ ਦਾ ਸਿਰ ਨੀਵਾਂ ਇਸ ਲੜਕੀ ਅੱਗੇ।
@Panjab_de_Jaye1984
@Panjab_de_Jaye1984 4 жыл бұрын
ਬਹੁਤ ਵਧੀਆ ਭੈਣੇ ਜਿਉਂਦੇ ਰਹੋ
@mrsattikahlon9216
@mrsattikahlon9216 4 жыл бұрын
Ranpreet good sister God bless you
@harcharansingh4569
@harcharansingh4569 4 жыл бұрын
ਬਹੁਤ ਵਧੀਆ ਬੇਟਾ ਅਕਾਲ ਪੁਰਖ ਆਪ ਸਹਾਈ ਹੋ ਕੇ ਸਾਰੇ ਕਾਰਜ ਆਪ ਜੀ ਦੇ ਸਫਲ ਕਰੇਗਾ, ਚੜਦੀ ਕਲਾ ਵਿੱਚ ਰਹਿਣਾ, ਗੁਰਸਿੱਖਾਂ ਦਾ ਸਹਿਯੋਗ ਆਪਜੀ ਦੇ ਨਾਲ ਜੁੜਦਾ ਜਾਵੇਗਾ ।ਸਾਨੂੰ ਸਹਿਯੋਗ ਲਈ 9988814562 ਤੇ ਫੋਨ ਕਰਕੇ ਦਸਿਓ ।ਦਸਮੇਸ਼ ਅੰਮ੍ਰਿਤਸੰਚਾਰ ਸੇਵਕ ਜਥਾ।
@RajinderSingh-nr6wl
@RajinderSingh-nr6wl 4 жыл бұрын
ਬਾਈ ਦੇਖ ਲਵੋ ਸਿੱਖੀ ਨਾਲ ਇਸ ਬੱਚੀ ਦਾ ਕਿੰਨਾ ਪਿਆਰ ਹੈ ਅੱਜ ਇਸ ਦੀ ਨੂੰ ਅੱਗੇ ਆਉਣਾ ਪਿਆ ਉਧਰ ਮੁਆਫ਼ ਕਰਨਾਂ ਸਾਡੇ ਨੌਜਵਾਨ ਦੀ ਮੱਤ ਮਾਰੀ ਪਈ ਹੈ ਰਹਿੰਦੀ ਖੂੰਹਦੀ ਕਸਰ ਐ ਜਵਾਂ ਚੰਗੀ ਤਰ੍ਹਾਂ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਢ ਦਿੱਤੀ ਭੋਰਾ ਕਸਰ ਨਹੀਂ ਛੱਡੀ। ਗਲਤੀ ਲਈ ਖਿਮਾ ਕਰਨਾ।।
@ਗੁਰਪਿੰਦਰਸਿੰਘਖਾਲਸਾ
@ਗੁਰਪਿੰਦਰਸਿੰਘਖਾਲਸਾ 4 жыл бұрын
ਬੁਹਤ ਵਧੀਆ ਭੈਣ
@gurlalsingh825
@gurlalsingh825 4 жыл бұрын
Waheguru
@amandeepwander1160
@amandeepwander1160 4 жыл бұрын
ਜਥੇਬੰਦੀਅਾਂ ਤਾਂ ਗੋਲਕਾਂ ਖਾਂਨ ਦਾ ਬਹੁਤ ਵਧੀਆ ਕੰਮ ਨਿਭਾਅ ਰਹੀਆਂ ਨੇ
@ranpreetkaurkhalsa1961
@ranpreetkaurkhalsa1961 4 жыл бұрын
Kro ਸਹਿਯੋਗ
@sitalsingh7724
@sitalsingh7724 4 жыл бұрын
Waheguru ji meher kro ji sari sikh kaom te
@sukhiindora592
@sukhiindora592 4 жыл бұрын
Waheguru ji eda hi didi ji sonu trakiya deve mehr kre🙏
@Singh-mj2eq
@Singh-mj2eq 4 жыл бұрын
Waah👌👍
@lovepreetsing1579
@lovepreetsing1579 4 жыл бұрын
Great job Sister. Waheguru ji mehar karn ji
@kulbirsinghbittu9444
@kulbirsinghbittu9444 4 жыл бұрын
Waheguru g
@reshamsingh5218
@reshamsingh5218 4 жыл бұрын
Waheguru ji mehar karan enna da saath dayo sare bahar dya shastha
@Ranveer_Singh_sangha03
@Ranveer_Singh_sangha03 4 жыл бұрын
Very good bachu ji Maan hai sanu apni dhee te
@HardeepSingh-vy9sy
@HardeepSingh-vy9sy 4 жыл бұрын
Bhut khub mere bhain parmatma tainu chardi kla bakshe.
@JaspalSingh-rs6jb
@JaspalSingh-rs6jb 4 жыл бұрын
Good. Bless you May you. Live. Long. Best of luck. Daughter
@sukhdevsidhu9338
@sukhdevsidhu9338 4 жыл бұрын
Waheguru g iss putteri te mehar bharya hath rakhna g.
小丑家的感情危机!#小丑#天使#家庭
00:15
家庭搞笑日记
Рет қаралды 34 МЛН
Synyptas 4 | Арамызда бір сатқын бар ! | 4 Bolim
17:24
小蚂蚁会选到什么呢!#火影忍者 #佐助 #家庭
00:47
火影忍者一家
Рет қаралды 121 МЛН
the balloon deflated while it was flying #tiktok
00:19
Анастасия Тарасова
Рет қаралды 10 МЛН
小丑家的感情危机!#小丑#天使#家庭
00:15
家庭搞笑日记
Рет қаралды 34 МЛН