ਰਾਤੋਂ-ਰਾਤ ਅੱਡੀਆਂ ਤੇ ਲੱਕ 'ਚ ਹੋਣ ਵਾਲਾ ਦਰਦ ਕਿਵੇਂ ਠੀਕ ਕਰੀਏ ?

  Рет қаралды 54,662

Haqeeqat TV Punjabi

Haqeeqat TV Punjabi

Күн бұрын

Our Presence on Other Platform :
Our Website : htvpunjabi.com
Facebook : / 107847141095237
Instagram : ...
-----------------------------
'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

Пікірлер
@ManjeetkaurDhaliwal-gx2ky
@ManjeetkaurDhaliwal-gx2ky 2 ай бұрын
ਹਾਂਜੀ ਮੇਰੀ ਬੇਟੀ ਨੂੰ ਮਾਈ ਗਰੇਨ ਦੀ ਪ੍ਰੋਬਲਮ ਸੀ ਤੇ ਉਹ ਬਹੁਤ ਜਿਆਦਾ ਠੀਕ ਹੋ ਗਈ ਡਾਕਟਰ ਭੰਗੂ ਸਾਹਿਬ ਬਹੁਤ ਹੀ ਵਧੀਆ ਡਾਕਟਰ ਹਨ ਤੇ ਵਧੀਆ ਤਰੀਕੇ ਨਾਲ ਇਲਾਜ ਦੱਸਦੇ ਹਨ
@ManjeetkaurDhaliwal-gx2ky
@ManjeetkaurDhaliwal-gx2ky 2 ай бұрын
ਹਾਂਜੀ ਭੰਗੂ ਡਾਕਟਰ ਬਹੁਤ ਵਧੀਆ ਹੈ ਮੇਰੀ ਬੇਟੀ ਦੀ ਦਵਾਈ ਚੱਲਦੀ ਹੈ ਮੇਰੀ ਬੇਟੀ ਨੂੰ ਮਾਈਗਰੇਨ ਦੀ ਪ੍ਰੋਬਲਮ ਹੈ ਤੇ ਹੁਣ ਕੁਝ ਬਹੁਤ ਜਿਆਦਾ ਫਰਕ ਹੈ ਨਹੀਂ ਤਾਂ ਡੇਲੀ ਪੇਨ ਸਿਰ ਚ ਉੱਠਦੀ ਸੀਗੀ ਪਰ ਹੁਣ ਬਹੁਤ ਜਿਆਦਾ ਫਰਕ ਹ ਬਹੁਤ ਵਧੀਆ
@gurmeetrani6970
@gurmeetrani6970 6 ай бұрын
Very good treatment 👌 👍 😊
@chohank2473
@chohank2473 6 ай бұрын
Thanks Doctor sab
@AmandeepBajwa-up2vm
@AmandeepBajwa-up2vm 6 ай бұрын
Thxs sir 🙏🙏
@HarindersinghDhaliwal-ku4ft
@HarindersinghDhaliwal-ku4ft 6 ай бұрын
ਸਾਡੇ ਕੋਲ ਹੀ ਹੈ ਡਾਕਟਰ ਸਾਨੂੰ ਪਤਾ ਨਹੀਂ ਸੀ
@gurvindersodhi3252
@gurvindersodhi3252 5 ай бұрын
Babbul di gund Pippal di lakhh Grind karkey 3 spoon Desi ghee vich halka roast Karo 2 Spoon everyday khaoo Glass bottle vich store karo
@RAJESHMANDAL-zd7yz
@RAJESHMANDAL-zd7yz 6 ай бұрын
Sat sahib didi ji
@majorsingh8066
@majorsingh8066 6 ай бұрын
Very nice Dr sahab ji
@Jaswinder-c9v
@Jaswinder-c9v 6 ай бұрын
ਮੇਰਾ ਮੋਢਾ ਜਾਮ ਹੋ ਗਿਆ ਜੀ ਹੱਲ ਦੱਸੋ
@harjeetsetiaguriqbalsingsh3278
@harjeetsetiaguriqbalsingsh3278 6 ай бұрын
Mera. Moda. Jam ho Gyan. Hai
@MahenderKaur-dr5tb
@MahenderKaur-dr5tb 6 ай бұрын
ਡਾਕਟਰ ਸਾਹਿਬ ਜੀ ਮੇਰੀ ਉਮਰ ਸੱਠ ਸਾਲ ਤੋਂ ਘੱਟ ਹੈ ਮੇਰੀ ਖੱਬੇ ਪੈਰ ਦੀ ਅੱਡੀ ਵਿਚ ਬਹੁਤ ਅਤੇ ਗੋਡਿਆਂ ਵਿਚ ਬਹੁਤ ਦਰਦ ਰਹਿੰਦਾ ਹੈ ਕਿ ਮੈਂ ਇਸ ਦਵਾਈ ਦੀ ਵਰਤੋਂ ਕਰ ਸਕਦੀ ਹਾਂ ਸਾਨੂੰ ਜਰੂਰ ਦਸੋ ਜੀ
@gsrupaul
@gsrupaul 5 ай бұрын
ਦੋਸਤੋ! ਵੀਡਿਉ ਹੈੱਡ ਫੋਨ ਲਾਕੇ ਧਿਆਨ ਨਾਲ ਸੁਣਿਆਂ ਕਰੋ। ਸੁਣਦੇ ਧਿਆਨ ਨਾਲ ਤੁਸੀਂ ਆਪ ਨਹੀਂ ਤੇ ਬਾਅਦ ਵਿਚ ਕਹਿੰਦੇ ਹੋ। ਨੁਸਖ਼ਾ ਚੱਜ ਨਾਲ ਨੀ ਦਸਿਆ।
@raavi9226
@raavi9226 6 ай бұрын
ਨੁਸਖਾ ਤੇ ਚੱਜ ਨਾਲ ਦੱਸਿਆ ਹੀ ਨਹੀਂ।
@HekulwantsinghKulwant
@HekulwantsinghKulwant 6 ай бұрын
❤❤❤
@SonuSingh-jo3gc
@SonuSingh-jo3gc 5 ай бұрын
ਆ ਆਰਥ ਬੋਲਦੀ ਹੈ ਕਿ ਵੈਦ ਜੀ ਨੇ ਨੁਕਸਾ ਚੱਜ ਨਾਲ ਦੱਸਿਆ ਹੀ ਨਹੀਂ ਇਹਨੂੰ ਤਾਂ ਮੈਨੂੰ ਮਿਲਣਾ ਪੈਣਾ ਕਿ ਚੱਜ ਕੀ ਹੁੰਦਾ ਨੁਕਸੇ ਚੱਜ ਨਾਲ ਦੱਸੇ ਨਹੀਂ ਦੱਸੇ ਤੈਨੂੰ ਸਮਝ ਮੇ ਨਹੀਂ ਆਉਂਦਾ ਸਾਨੂੰ ਸਮਝ ਆਉਂਦਾ ਕਿ ਨੁਕਸੇ ਚੱਜ ਨਾਲ ਦੱਸਿਆ ਘਰੋਂ ਲੜ ਕੇ ਨੁਕਸੇ ਦੇਖਦੀ ਹ ਲਗਦਾ ਡਾਕਟਰ ਦੇ ਡਾਕਟਰ ਨੂੰ ਬਦਨਾਮ ਕਰ ਰਹੀ ਹ ਪਤਾ ਨਹੀਂ ਡਾਕਟਰ ਨਾਲ ਕੀ ਦੁਸ਼ਮਣੀ ਹੈ 🙏
@gsrupaul
@gsrupaul 5 ай бұрын
ਡਾਕਟਰ ਭੰਗੂ ਤੁਹਾਨੂੰ ਨੁਸਖ਼ਾ ਦੱਸ ਰਹੇ ਹਨ। ਆਯੁਰਵੇਦ ਜਾਂ ਡਾਕਟਰੀ ਦੀ ਪੜ੍ਹਾਈ ਨਹੀਂ ਕਰਵਾ ਰਹੇ। ਇਹ ਨੁਸਖ਼ਾ ਅਪਣੇ family ਜਾਂ ਨਜ਼ਦੀਕੀ ਡਾਕਟਰ ਦੀ ਦੇਖ ਰੇਖ ਵਿੱਚ ਇਸਤੇਮਾਲ ਕਰੋ।
@RupinderKaur-lh5fs
@RupinderKaur-lh5fs 6 ай бұрын
Sir mainu static di problem hai please es di koi medicine das do
@satwantkaur7093
@satwantkaur7093 5 ай бұрын
Godian di dard da aurvedic illaj dasan di kirpalta kiti jave.
@Drexperimo09
@Drexperimo09 6 ай бұрын
Sir dr bhangu ki cervical dawai bta skte h
@AliAli-hu7es
@AliAli-hu7es 6 ай бұрын
Veer improvement kro tusi 5/7 minute ch video nipta lya kro
@KulwinderKaur-j4y
@KulwinderKaur-j4y 6 ай бұрын
ਸਾਡੇ ਤਾਂ ਏਸੀ ਨਹੀਂ ਤਾਂ v addia ਦੁਖਦੀ a
@navtejbasra2198
@navtejbasra2198 6 ай бұрын
ਦਿਲ ਚ ਛੇਦ ਦਾ ਇਲਾਜ
@gurjeetsingh5877
@gurjeetsingh5877 6 ай бұрын
ਬਾਈ ਜੇ ਸਕੂਲ ਪੜ੍ਹਦੇ ਬੱਚੇ ਦੇ ਹੈ ਤਾਂ ਆਪਣੇ ਪਿੰਡ ਦੀ ਡਿਸਪੈਂਸਰੀ ਨਾਲ ਸੰਪਰਕ ਕਰੋ ਸਾਰਾ ਇਲਾਜ ਮੁਫ਼ਤ ਹੈਂ ਪੀ ਜੀ ਆਈ ਚੋਂ ਹੋਵੇਗਾ
@pawanchahal7439
@pawanchahal7439 6 ай бұрын
ਮੇਰਾ ਮੋਢਾ ਕੜਕ ਕੜਕ ਕਰਦਾ ਕੋਈ ਇਲਾਜ ਦੱਸੋ
@RanvirSingh-zu3qg
@RanvirSingh-zu3qg 5 ай бұрын
Bimar Banda kihda kam karru😊😅
@DoydhlxhlxhlxXlhlhxlhdupf
@DoydhlxhlxhlxXlhlhxlhdupf 6 ай бұрын
Sir ji mari kamre dard hoda kaqi hal daso
@RashpalSingh-ej4js
@RashpalSingh-ej4js 6 ай бұрын
Meri heel pain g
To Brawl AND BEYOND!
00:51
Brawl Stars
Рет қаралды 17 МЛН
My scorpion was taken away from me 😢
00:55
TyphoonFast 5
Рет қаралды 2,7 МЛН
Каха и дочка
00:28
К-Media
Рет қаралды 3,4 МЛН
How to treat Acne💉
00:31
ISSEI / いっせい
Рет қаралды 108 МЛН
To Brawl AND BEYOND!
00:51
Brawl Stars
Рет қаралды 17 МЛН