ਰਾਤ ਨੂੰ ਮੈਂ ਗੱਡੀ ਕੋਲ਼ ਜਾ ਕੇ ਸਿੱਧੂ ਨੂੰ ਲੱਭਦਾ Last Day Sidhu Moosewala ll Bittu Chak Wala

  Рет қаралды 149,715

Daily Awaz

Daily Awaz

Күн бұрын

Пікірлер: 290
@hpkingz273
@hpkingz273 Жыл бұрын
ਨਾਮ ਗੈਂਗਾ ਦਾ ਆਉਂਦਾ - ਰੌਲ ਸਰਕਾਰਾ ਦਾ ਵੀ ਹੈ_ ਉਹਦੀ ਮੌਤ ਦੇ ਪਿੱਛੇ ਹੱਥ ਤਾਂ ਕਈ ਗਰਦਾਰਾ ਦਾ ਵੀ ਹੈ _ ਸਿੱਧੇ ਸਾਧੇ ਜੱਟ ਤੇ ਸਾਜਿਸ਼ ਭਾਰੀ ਹੋਈ ਐ _ ਸਿੱਧੂ ਦਿਲ ਦਾ ਨਹੀ ਸੀ ਮਾੜਾ ਤਾਂਹੀ ਤਾਂ ਮਾੜੀ ਹੋਈ ਐੱ 💔
@malkitkaur527
@malkitkaur527 Жыл бұрын
Saf kenda see muya sab toa pehla marna mar ja keedy pay kay harmi alouda
@kanwaljitkaur5692
@kanwaljitkaur5692 Жыл бұрын
ਬਾਈ ਜੀ ਚੰਗੇ ਬੰਦੇ ਨਾਲ਼ ਹਮੇਸ਼ਾਂ ਤੋਂ ਹੀ ਧੱਕਾ ਹੁੰਦਾ ਹੈ I ਬਦਮਾਸ਼ਾਂ ਤੋਂ ਤਾਂ ਸਾਰੇ ਹੀ ਡਰਦੇ ਹਨ।
@amritaulakh6562
@amritaulakh6562 Жыл бұрын
ਸਿਕੰਦਰ ਬਾਰੇ ਤਾਂ ਕਿਤਾਬਾਂ ਚ ਪੜਿਆ ਸੀ ਵੀ ਉਹਨੇ ਦੁਨੀਆ ਜਿੱਤੀ ਸੀ। ਪਰ ਸਿੱਧੂ ਮੂਸੇਆਲੇ ਨੇ ਦੁਨੀਆ ਹਿਲਾਈ ਆ ਇਹ ਮੈਂ ਅਪਣੀ ਸੁਰਤ ਚ ਆਪ ਵੇਖਿਆ
@Punjabisurma
@Punjabisurma Жыл бұрын
ਸਿੱਧੂ ਮਾਸੈਵਾਲਾ ਇਕ ਇਮਾਨਦਾਰ ਇਨਸਾਨ ਸੀ ਅਤੇ ਪੰਜਾਬ ਪੰਜਾਬੀਅਤ ਦੇ ਸ਼ੇਰ ਪੰਜਾਬ ਦੀ ਭਾਸ਼ਾ ਨੂੰ ਪਿਆਰ ਕਰਨ ਵਾਲਾ
@deepbrar.
@deepbrar. Жыл бұрын
ਵਾਹਿਗੁਰੂ ਜੀ ਇਹੋ ਜਿਹਾ ਦੁੱਖ ਕਿਸੇ ਮਾਂ ਪਿਓ ਨੂੰ ਨਾ ਦੇਣਾ ਸਾਨੂੰ ਪਤਾ ਸਿੱਧੂ ਵਾਪਸ ਨਹੀ ਆ ਸਕਦਾ। ਬਸ ਇਨਸਾਫ ਮਿਲ ਜਾਵੇ ਇੰਨੀ ਕਿ ਮਿਹਰ ਕਰਨਾ ਮਾਲਕਾ *ਮਾਸਟਰਮਾਈਂਡ ਦਾ ਚਿਹਰਾ ਸਾਹਮਣੇ ਆਉਣਾ ਜ਼ਰੂਰੀ ਹੈ*
@udamsingh280
@udamsingh280 Жыл бұрын
ਸਿੱਧੇ ਸਾਧੇ ਜੱਟ ਤੇ ਸਾਜਿਸ਼ ਭਾਰੀ ਹੋਈ ਐ! ਓ ਦਿਲ ਦਾ ਨਹੀਂ ਸੀ ਮਾੜਾ ਤਾਹੀ ਤਾਂ ਮਾੜੀ ਹੋਈ ਐ!
@Harpreet_singh11710
@Harpreet_singh11710 Жыл бұрын
ਵਾਹਿਗੁਰੂ ਤੁਹਾਨੂੰ ਬਾਈ ਖੁਸ਼ ਰੱਖੇ ਤੁਸੀ ਆਪਣੇ ਵੱਲੋਂ ਬਹੁਤ ਜ਼ੋਰ ਲਾਇਆ ਪਰ ਪ੍ਰਮਾਤਮਾ ਨੂੰ ਸਾਇਦ ਕੁੱਝ ਹੋਰ ਮਨਜੂਰ ਸੀ ਦਿਲੋਂ ਦੁਵਾਵਾ ਹੀਰੇ ਵੀਰੋ ❤ ਧਨਵਾਦ ਬਿੱਟੂ ਜੀ
@NirmalSingh-bz3si
@NirmalSingh-bz3si Жыл бұрын
ਬਿੱਟੂ ਜੀ ਆਪਾਂ ਇਸ ਧਰਤੀ ਤੇ ਭਾਵੇਂ ਨਾ ਹੋਈਏ ਪਰ ਜਿਹੜੇ ਮਾਰਨ ਵਾਲੇ ਭੲਈਏ ਉਹਨਾਂ ਦੇ ਸਿਵੇਆਂ ਤੇ ਕੁਤਿਆਂ ਨੇ ਮੂਤਣਾਂ ਪਰ ਸਿੱਧੂ ਮੂਸੇਵਾਲਾ ਨੂੰ ਸਦੀਆਂ ਯਾਦ ਰੱਖਣਗੀਆਂ
@inderpaul9264
@inderpaul9264 Жыл бұрын
Ameen
@ravigodara887
@ravigodara887 Жыл бұрын
Bilkul
@chathapb3169
@chathapb3169 Жыл бұрын
ਸਿੱਧੂ ਮੂਸੇ ਅਲਾ ਸਾਡੇ ਦਿਲਾਂ ਤੇ ਹਮੇਸ਼ਾ ਰਹੂਗਾ❤️
@hpkingz273
@hpkingz273 Жыл бұрын
ਸਿੱਧੂ ਬਾਰੇ ਗੱਲਾਂ ਚਾਹੇ ਸਾਨੂੰ ਸਾਰੀ ਉਮਰ ਸੁਣਾਈਂ ਜਾਓ, ਕਦੀ ਵੀ ਅੱਕ ਨੀ ਸਕਦੇ, ਮਿਸ ਯੂ ਸਿੱਧੂ ਵੀਰ😢
@RavinderSingh0813
@RavinderSingh0813 Жыл бұрын
ਬਿਲਕੁਲ ਸਹੀ ਕਿਹਾ ਵੀਰੇ 💔
@malkitkaur527
@malkitkaur527 Жыл бұрын
😢😢😢😢😢😢😢😢😢😢😢😢😢😢😢😢😢😢😢😢
@ManinderSingh-z4n
@ManinderSingh-z4n 3 ай бұрын
ਇੱਕ ਦੀਪ ਸਿੱਧੂ ਬਾਰੇ
@hardipsingh8839
@hardipsingh8839 Жыл бұрын
Puree sache te saaf ruha te Jagdi zamir wale bandeya nu Sade walo salute aa thx bros
@Anshdeep47
@Anshdeep47 Жыл бұрын
Ehn bandeya koshish kiti ohi bhpt aa 💔😭
@HarryHarjeet679
@HarryHarjeet679 Жыл бұрын
ਕਦੇ ਕਿਸੇ ਦਾ ਐਨਾ ਦੁੱਖ ਨੀ ਲੱਗਾ ਜਿੰਨਾ ਸਿੱਧੂ ਦਾ ਲੱਗਾ 🥺🥺
@davinderjeetsohal3582
@davinderjeetsohal3582 Жыл бұрын
Bilkul sachi gll veer g🙏🙏😭😭
@manisadiq9226
@manisadiq9226 Жыл бұрын
ਤਰੱਕੀ ਵੈਰੀ ਬਣਗੀ 😭💔🙏 ਪ੍ਰਨਾਮ ਸਿੱਧੂ ਮੂਸੇਵਾਲਾ ਬਾਈ ਜੀ 😰😭💔👑🌟🙏
@chahatveersingh1991
@chahatveersingh1991 Жыл бұрын
ਭਰ ਜੁਆਨੀ ਵਿਚ ਸਿੱਧੂ ਮੂਸੇਵਾਲਾ ਦੇ ਜਾਣ ਦਾ ਬਹੁਤ ਦੁੱਖ ਹੈ ਸਿੱਧੂ ਅਮਰ ਹੋ ਗਿਆ ਹੈ!ਸਿੱਧੂ ਮੂਸੇਵਾਲਾ ਦੀ ਮੌਤ ਦਾ ਇਨਸਾਫ ਮਿਲਣਾ ਚਾਹੀਦਾ ਹੈ?
@harjeet_maan_
@harjeet_maan_ Жыл бұрын
ਇਹ ਵੀਡੀਉ ਸੁਣਕੇ ਸ਼ਰਮ ਆਉਣੀ ਚਾਹੀਦੀ ਹੈ ਕਿ ਜਾਨ ਬਚਾਈ ਕੀ ਅਸੀਂ ਵੀਡੀਓ ਬਣਾਉਂਦੇ ਰਹੇ ਧੰਨਵਾਦ ਇਹਨਾਂ ਵੀਰਾਂ ਜਿੰਨਾ ਬਚਾਉਣ ਦੀ ਕੋਸ਼ਿਸ਼ ਕੀਤੀ
@jasvinderkaurgajipur1488
@jasvinderkaurgajipur1488 Жыл бұрын
Ena de hisab nal ta bach sakda si bai
@tarsemsingh1238
@tarsemsingh1238 Жыл бұрын
​@@jasvinderkaurgajipur14880
@BaljinderSingh-of6sv
@BaljinderSingh-of6sv Жыл бұрын
ਜਦੋਂ ਜਿੰਦਗੀ ਨੇ ਮੌਤ ਨਾਲ ਪੁੱਗ ਵੇਖਿਆ, ਅਸੀਂ ਕਾਲਜੇ ਚੋਂ ਭਰ ਹੁੰਦਾ ਰੁੱਗ ਵੇਖਿਆ,, ਜਦੋਂ ਛਿੜੁ ਤੇਰੀ ਗੱਲ 'ਅੰਟਾਲ' ਮਾਣ ਕਰੂਗਾ, 'ਮੂਸੇਆਲਿਆ' ਓਏ ਅਸੀਂ ਤੇਰਾ ਜੁੱਗ ਵੇਖਿਆ.. ❤️🔫
@kakasingh1057
@kakasingh1057 Жыл бұрын
ਹਾਏ ਉਏ ਮੇਰਿਆ ਮਾਲਕਾ,ਰੋਣ ਨਿਕਲ਼ ਆਇਆ ਵੀਰ ਵੀਡੀਓ ਦੇਖ ਕੇ
@goodyk9923
@goodyk9923 Жыл бұрын
ਸ਼ੇਰ ਪੁੱਤ ਪੰਜਾਬ ਦਾ ਕਦੇ ਨਹੀਂ ਭੁੱਲਣਾ ਭੋਲਾ ਚਿਹਰਾ ਬਸ ਹੁਣ ਇਨਸਾਫ਼ ਚਾਹੀਦਾ ਹੈ
@swarnsingh2265
@swarnsingh2265 Жыл бұрын
ਜੋ ਹੋਣਾ ਸੀ ਉਹ ਤਾ ਰੱਬ ਦੇ ਹੱਥ ਸੀ ਪਰ ਜੋ ਕਦਮ ਬਾਈ ਵਰਗਿਆਂ ਨੇ ਚੱਕਿਆ ਮੱਦਦ ਕਰਕੇ ਬਹੁਤ ਬਹੁਤ ਧੰਨਵਾਦ❤❤❤❤
@gurchetansingh710
@gurchetansingh710 Жыл бұрын
ਕਿੰਨੇ ਭਰੇ ਮਨ ਨਾਲ ਸਿੱਧੂ ਗਿਆ ਹੋਣਾ ਜਦੋਂ ਇਹ ਲੋਕ ਬਚਾਅ ਦੀ ਜਗ੍ਹਾ ਸੈਲਫੀ ਲੈ ਰਹੇ ਸੀ
@parminderkaur6018
@parminderkaur6018 Жыл бұрын
ਸਲਾਮ ਵੀਰੇ ਤਹਾਨੂੰ ਬਹੁਤ ਵਧੀਆ ਸੋਚ👍🙏
@kharabanilive4058
@kharabanilive4058 Жыл бұрын
ਸਿੱਧੂ ਭਰਾ ਸੀ ਸਾਡਾ ਤੇ ਹਮੇਸ਼ਾ ਦਿਲਾਂ ਵਿੱਚ ਅਮਰ ਰਹੋਗਾ, ਸਾਡੇ ਮਾਨਸਾ ਜ਼ਿਲ੍ਹੇ ਦਾ ਮਾਣ ਟਿੱਬਿਆਂ ਦਾ ਪੁੱਤ ❤️🙏🏻😔 Miss u Bai 😢 ਦਿਲੋਂ ਸਲੂਟ ਬਾਈ ਗੁਰਦੀਪ, ਗੁਨਤਾਜ, ਪਾਲੀ, ਨਿੰਮਾ
@monikadhiman723
@monikadhiman723 Жыл бұрын
Moose pind de loka ne dhokha dita sidhu nu
@makhankalas660
@makhankalas660 Жыл бұрын
ਗੱਲਾ ਸੁਣ ਬਹੁਤ ਦੁੱਖ ਹੋਇਆ ਹੈ ਕੲਈ ਲੋਕਾਂ ਦੀ ਜਮੀਰ ਮਰੀ ਹੋਈ ਸੀ
@maninderkaur7307
@maninderkaur7307 Жыл бұрын
ਇਕਲਾ ਸਿੱਧੂ ਨੀ ਮਰਿਆ।।। ਇਨਸਾਨੀਅਤ ਵੀ ਨਾਲ ਹੀ ਮਰ ਗਈ।। ਕਿਹੋ ਜਿਹੇ ਮਾਨਸਿਕ ਰੋਗੀ ਸੀ ਉਸ ਭੀੜ ਦੇ ਲੋਕ।। ਸਿੱਧੂ ਕਲਾਕਾਰ ਬਾਅਦ ਵਿੱਚ ਸੀ ਪਰ ਇੱਕ ਮਾਂ ਦਾ ਪੁੱਤ ਤਾਂ ਸਭ ਤੋਂ ਪਹਿਲਾਂ ਸੀ।। ਜਿਹੜੇ ਉਸ ਦਿਨ ਫੋਟੋਆਂ ਕਰਾ ਰਹੇ ਸੀ। ਕਿ ਉਹ ਅੱਜ ਸ਼ੀਸ਼ੇ ਚ ਅਵਦਾ ਮੂੰਹ ਦੇਖ ਕੇ ਸ਼ਰਮਿੰਦਾ ਨੀ ਹੁੰਦੇ ਹੋਣਗੇ? ਸਿੱਧੂ ਮਰ ਕੇ ਵੀ ਜਿਉਂਦਾ ਏ ਤੇ ਉਹ ਲੋਕ ਜਿਉਂਦੇ ਜੀਅ ਵੀ ਮਰੇ ਹੋਏ ਨੇ।।।।
@gurpreetk9496
@gurpreetk9496 Жыл бұрын
🤬🤬ਲੋਕਾਂ ਦੀ ਏਨੀ ਕੁ ਇਨਸਾਨੀਅਤ ਮਰ ਗਈ ਕਿ ਇਕ ਮਾਂ ਇਕੱਲੇ ਪੁੱਤਰ ਚੁੱਕ ਨੀ ਸਕੇ, ਉਹ ਵੀ ਜਦੋਂ ਉਹਨਾਂ ਦੇ ਸਾਮ੍ਹਣੇ ਮਰ ਰਿਹਾ ਸੀ 😭😭😭 ਓਹ ਆਪਣਾ ਈ ਸੀ ਬੇਸ਼ਰਮ ਲੋਕੋ 😭😭ਮਾਨਸਾ ਵਾਲਿਓ ਉਹ ਥੋਡੇ ਏਰਿਆ ਦਾ ਮੁੰਡਾ ਸੀ
@DHALIWAL-rs
@DHALIWAL-rs Жыл бұрын
ਅਸਲ ਚ ਸਾਡੇ ਲੋਕ ਹੈਗੇ ਹੀ ਏਦਾਂ ਦੇ ਆ। ਇਨਸਾਨੀਅਤ ਨਾਲ਼ ਕੋਈ ਲਾਕਾ ਦੇਕਾ ਨਈਂ ਸਾਡੇ ਲੋਕਾਂ ਦਾ। ਬੇਰਿਹਮ ਜੇ ਲੋਕ ਆਂ ਅਸੀਂ।
@navjotsandhu8866
@navjotsandhu8866 Жыл бұрын
Waheguru aggey ardaas hai ki tuhanu apni galti realize hove ki tusin ikk putt di help na kar k ki galat kitta. Sidhu famous singer ton pehlan ikk maa baap da Sarvan putt c,ikk insaan c,par saadi insaanivat kithe gayee ,selfies banandey rahey.
@butasingh7657
@butasingh7657 Жыл бұрын
Aa bai huna da dilon Dhanwad karde han ji🙏 Miss you Sidhu Bai🙏 Justice for Sidhu Moose wala🙏
@mr.mrs.dhillon
@mr.mrs.dhillon Жыл бұрын
ਵਿਡਿਉ ਬਣਾਉਣ ਵਾਲਿਆ ਤੇ ਲਾਹਣਤ 😢ਏ ਦੱਲੇ ਸਿੱਧੂ ਬਚ ਸਕਦਾ ਸੀ 💔
@CharndeepNijjar-ut7tw
@CharndeepNijjar-ut7tw Жыл бұрын
ਜਿਹੜੇ ਮਾਨਸੇ ਦਾ ਨਾਂ ਸਾਰੇ ਦੁਨੀਆ ਚ ਕਰਤਾ ਉਹੀ ਮਾਨਸੇ ਵਾਲੇ ਲੋਕ ਤਮਾਸ਼ਾ ਬਣਾ ਰਹੇ ਸੀ ਸਿੱਧੂ ਦੇ ਆਖ਼ਰੀ ਸਾਹਾ ਦਾ ਵਧੀਆ ਰਹਿੰਦਾ ਇੱਥੇ ਕਨੇਡਾ ਚ ਰਹਿੰਦਾ ਕੀ ਲੋੜ ਸੀ ਇੱਹੋ ਜਿਹੇ ਲੋਕਾਂ ਚ ਜਾ ਕੇ ਰਹਿਣ ਦੀ ਇਹ ਹੀ ਗਲਤੀ ਕਰ ਗਿਆ ਸਿੱਧੂ ਉਹ ਸਮਝਦਾ ਰਿਹਾ ਮੇਰੇ ਆਪਣੇ ਲੋਕ ਆ ਪਰ ਉਹ ਗਲਤ ਸੋਚਦਾ ਸੀ ਕਿੰਨੇ ਘਟੀਆ ਲੋਕ ਹੋਣਗੇ ਉਹ ਜੋ ਸਿੱਧੂ ਬਈ ਦੀ ਟੈਟੂ ਵਾਲੀ ਬਾਂਹ ਫੜ ਫੜ ਫੋਟੋਆਂ ਕਰਾ ਰਹੇ ਸੀ
@sukhiduggankaur384
@sukhiduggankaur384 Жыл бұрын
ਸਾਰੀ ਦੁਨੀਆਂ ਰੋਂਦੀ ਆ ਬਾਈ, ਮੈਂ ਕਦੇ ਵੀ ਉਸ ਦੇ ਗੀਤ ਨਹੀਂ ਸੀ ਸੁਣੇ ਇੱਕ ਗੀਤ ਬੰਬੀਹਾ ਬੋਲੇ ਮੈਨੂੰ ਬਹੁਤ ਵਧੀਆ ਲੱਗਦਾ ਸੀ , ਮੈਨੂੰ ਮੇਰੇ ਬੱਚਿਆਂ ਵਾਂਗ ਲੱਗਦਾ ਹੈ, ਬਹੁਤ ਦੁੱਖ ਹੋਇਆ ਕਦੇ ਵੀ ਭੁਲਾਇਆ ਨਹੀਂ ਜਾਂਦਾ 😢😢😢😢
@navdeep198228
@navdeep198228 Жыл бұрын
ਸਿੱਧੂ ਮੂਸੇਵਾਲਾ ਵੀਰ ਦਾ ਡੀਅਰ ਮਾਮਾ, ਬਾਪੂ, ਘਰੇ ਬਹਿ ਕੇ ਮਾਰੀਆਂ ਨੀ ਗੱਲਾਂ, ਸੈਲਫ ਮੇਡ, ਟਿੱਬਿਆਂ ਦਾ ਪੁੱਤ ਸੁਣੋ ਬਹੁਤ ਹੀ ਸੋਹਣੇ ਗਾਣੇ ਆ
@officialsahil8200
@officialsahil8200 Жыл бұрын
Ki
@officialsahil8200
@officialsahil8200 Жыл бұрын
Ji bilkul
@officialsahil8200
@officialsahil8200 Жыл бұрын
Ji bilkul
@simranjotkaur9963
@simranjotkaur9963 Жыл бұрын
ਲਾਹਣਤ ਆ ਇਹੋ ਜਿਹੇ ਲੋਕਾਂ ਤੇ ਜੋਂ ਫੋਟੋ ਖਿੱਚ ਰਹੇ ਸੀ ਸ਼ਰਮ ਕਰੋ ਮਰਨਾ ਸਬ ਨੇ ਆ 🙏
@onlyfullarmytime1937
@onlyfullarmytime1937 Жыл бұрын
Manse aleyo tuci dag lawa leya tonu rab ne heera dita c afsos ki thode kolo oh herra smbeya ni gea lahnata khat layiea tuci manse aleo miss you lagend sidhu Moosewala
@afnankhanlodhi
@afnankhanlodhi Жыл бұрын
Haal O Rabbaa. Pappian nay ki zulam kamaya. Punjab daa Puttar Mar ditta. #JusticeforSidhuMooseWala
@foodofpunjabandhealthtips4307
@foodofpunjabandhealthtips4307 Жыл бұрын
ਕਿੰਨੀ ਤਕਲੀਫ ਦਿੱਤੀ ਵੀਰ ਨੂੰ ਕੀ ਮਾੜਾ ਕਰਤਾ ਸੀ ਵਿਚਾਰੇ ਨੇ😢
@rbrar3859
@rbrar3859 Жыл бұрын
ਵਾਹਿਗੁਰੂ ਜੀ। ਉਹ ਸਮਾਂ ਬਹੁਤ ਮਾੜਾ ਸਮਾਂ ਸੀ।
@subhammanhas7597
@subhammanhas7597 Жыл бұрын
Sidhu moose wala Always live in our heart ❤️
@jjakmsksks2585
@jjakmsksks2585 Жыл бұрын
ਜਿਉਦੇ ਵਸਦੇ ਰਹੋ ਵੀਰੋ ਯਾਦਾ ਸਾਭ ਕਿ ਰੱਖਿਓ
@rajwinder1968
@rajwinder1968 Жыл бұрын
ਲਾਹਨਤ ਉਹਨਾ ਲੋਕਾ ਦੇ ਜਿੰਨਾ ਨੇ ਮਦਦ ਕਰਨ ਦੀ ਬਜਾਏ ਫੋਟੋਆ ਖਿੱਚਣ ਨੂੰ ਜਰੂਰੀ ਸਮਝਿਆ
@subhammanhas7597
@subhammanhas7597 Жыл бұрын
Legend Never die 🕊️⛳
@kabaddi-kt1if
@kabaddi-kt1if Жыл бұрын
ਟਾਈਮ ਨਾਲ ਹੌਸਪੀਟਲ ਲੇਹ ਜਾਂਦੇ ਆ ਬਚ ਵੀ ਜਾਣਾ ਸੀ ਫੋਟੋਆਂ ਦੇ ਚੱਕਰ ਚ ਦੇਰ ਕਰ ਦਿੱਤੀ ਵੀਰ ਲਾਹਨਤਾਂ ਵੀ ਓਨਾਂ ਨੂੰ ਹੀ ਪਾਇਆ ਜੌ ਫੋਟੋਆਂ ਸੇਲਫਿਆਂ ਲੈਂਦੇ ਸੀ ਉਸ ਟਾਈਮ
@Beatspassion713
@Beatspassion713 Жыл бұрын
ਬਿਲਕੁਲ ਸਹੀ ਕਿਹਾ ਭਰਾ ਜੇ ਟਾਇਮ ਤੇ ਹਸਪਤਾਲ ਲੈ ਜਾਂਦੇ ਤਾਂ ਲੋਕਾਂ ਦੀਆਂ ਦੁਆਵਾਂ ਨੇ ਹੀ ਬਚਾਅ ਲੈਣਾ ਸੀ ❤
@harptoor
@harptoor Жыл бұрын
ਸਹੀ ਕਿਹਾ ਬਾਈ😢 ਕਾਸ਼ ਇੱਕ ਮੌਕਾ ਦਿੰਦਾ ਰੱਬ ਬਾਈ ਨੂੰ
@butasingh7657
@butasingh7657 Жыл бұрын
Bill kull Sahi keha ji🙏
@SandeepKaur-dd2wj
@SandeepKaur-dd2wj Жыл бұрын
Bai Bach ni skda c...hospital jithe sidhu Bai nu ly k gye c puchya c ohna nu ...oh kehnde c liver vich di goli langh gyi c 😭😭😭😭😭jis krke oh Bach ni sakey
@explorenewthoughts
@explorenewthoughts Жыл бұрын
Bai kaash bai sidhu vapas aa jaave❤
@sukhiduggankaur384
@sukhiduggankaur384 Жыл бұрын
ਇਨਸਾਨੀਅਤ ਮਰ ਗੲਈ, ਬਾਈ ਉਸ ਦੀ ਜਾਨ ਬਚਾਉਣ ਲਈ ਜਤਨ ਕਰਨਾ ਚਾਹੀਦਾ ਸੀ, ਜੇਕਰ ਉਹ ਬਚ ਜਾਂਦਾ ਉਸ ਨਾਲ ਫੋਟੋਆਂ ਕਰਾਈਂ ਜਾਂਦੇ, ਉਹ ਸਾਰੀ ਉਮਰ ਤੁਹਾਡਾ ਕਰਜ਼ਾ ਉਤਾਰਦਾ ਰਹਿੰਦਾ, ਮਾਂ ਦਾ ਪੁੱਤ ਬਚ ਜਾਂਦਾ, ਚਲੋ ਫਿਰ ਵੀ ਕੋਸ਼ਿਸ਼ ਕੀਤੀ ਧੰਨਵਾਨ
@gurchetansingh710
@gurchetansingh710 Жыл бұрын
ਇਹਨਾਂ ਬੇਜ਼ਮੀਰੇ ਲੋਕਾਂ ਨੇ ਉਸ ਦਾ ਦਿਲ ਇਲੈਕਸ਼ਨ ਵੇਲੇ ਵੀ ਤੋੜਿਆ ਸੀ। ਓਹ ਇਹਨਾਂ ਪਛੜੇ ਲੋਕਾਂ ਨੂੰ ਬਰਾਂਡ ਬਣੁੰਦਾ ਰਿਹਾ। ਇਹ ਓਸ ਦੀ ਰੇਕੀ ਕਰਦੇ ਰਹੇ। ਲੱਖ ਲਾਹਣਤ ਹੈ।
@kuldeepsinghdhillon9540
@kuldeepsinghdhillon9540 Жыл бұрын
​@@gurchetansingh710 ਬਿਲਕੁਲ ਸੱਚ ਜੀ
@dhinsaable
@dhinsaable Жыл бұрын
Waheguru ji tuhanu hamesha chardi kla vich rakhhn , I slute of your
@Kuldeepjoga93
@Kuldeepjoga93 Жыл бұрын
ਅੱਜ ਫਿਰ ਬਾਈ ਸਿਧੂ ਦੀ zad ਆ ਗੀ ਜੀ
@MusicholicShekhar22
@MusicholicShekhar22 Жыл бұрын
इन्सानियात मर गयी है सच हैं.,... काश सब लोग सिंधू भाई की मदत करते भाई जिंदा होता....जीस लोगो केलीये भाई ने आच्छा सोचा पर लोगो को ने ये दीखाया.
@JitenderKumar-lp2yv
@JitenderKumar-lp2yv Жыл бұрын
Miss u Bhai ❤️ God bless these brothers who helped Sidhu Bhai 🙏
@grwindersingh4237
@grwindersingh4237 Жыл бұрын
ਧੰਨਵਾਦ ਵੀਰਾ ਦਾ ਜਿਨਾ ਮਦਦ ਕੀਤੀ ਰੱਬ ਚੜਦੀ ਕਲਾ ਬਖਸ਼ੇ
@harkaranbhullar3863
@harkaranbhullar3863 Жыл бұрын
ਜਿਹੜੇ ਬੰਦੇ ਨੇ ਟੈਟੂ ਵਾਲੁ ਬਾਂਹ ਨਾਲ ਫੋਟੋ ਖਿੱਚੀ .. ਉਸ ਕੰਜਰ ਨੂੰ ਰੱਬ ਨਰਕ ਚ ਵੀ ਢੋਇ ਨਾ ਦੇਵੇ ... ਉਹ ਵੀਡੀਓ ਮੈਂ ਵੀ ਦੇਖੀ.. ਸਾਲਾ ਕਾਲਜਾ ਬਾਹਰ ਆਉਂਦਾ ਸੀ ...ਬਾਈ ਧਰਤੀ ਤੇ ਕਿਹੋ ਕਿਹੋ ਤਰਾਂ ਦੇ ਅਕ੍ਰਿਤਕਨ ਪੈਦਾ ਹੋਏ ਨੇ
@tanishagoswami3179
@tanishagoswami3179 Жыл бұрын
Well said Bhai,us din help kerte log,time waste nahi kerte to shaayed aaj Sidhu bhai hote.public ko photo lene mai time waste nahi kerna chaahiye tha.kash insaaniyat dikhaate log,logo ko apna 100 percent dena chaahiye tha us din,ek regret nahi hota ki help ke liye time se step nahi uthaya,baaki to sub bhagwan ke haath mai hai lekin ummid per duniya kaayam hai,ab sabhi log justice ka wait ker rahe hai.#justice for Sidhu moose wala bhai 🙏🙏 legend never die 💫💫
@nnikkey
@nnikkey Жыл бұрын
❤️ LEGEND never die ❤️
@PatientPLAY
@PatientPLAY Жыл бұрын
Waheguru ji mehar karo ji 🙏🙏🙏🙏🙏🙏😭😭😭😭😭love you putter sidhu ji Miss you so much
@HardeepKaur-oz4my
@HardeepKaur-oz4my Жыл бұрын
Sidhu de mummy daddy nu dekh k bahut dukh hunda
@MissionindiaFitRC
@MissionindiaFitRC Жыл бұрын
Legend never dies sidhu 💔
@amandeep5578
@amandeep5578 Жыл бұрын
Waheguru ji mehar krna ji waheguru ji mehar
@jagtar13
@jagtar13 Жыл бұрын
😭😭😭 ਬਾਈ ਆਜਾ ਯਰ...
@KhurmiSaab-c3j
@KhurmiSaab-c3j 5 ай бұрын
SIDHU MOOSE WALA Sidhu nu tha asi ajj vi ajj karde aa 😢😢 miss you Sidhu Ustad 🥺💔
@Amansharma-1990
@Amansharma-1990 Жыл бұрын
# justice for Sidhu Moose wala Bapu ji aap Sangharsh karo ham Delhi Wale aapke sath❤❤❤❤❤❤❤❤❤❤❤
@seemas8077
@seemas8077 Жыл бұрын
Legend sidhu moosewala miss you so much veere 😭😭😭😭😭😭😭
@Gurtejsingh-nl9xd
@Gurtejsingh-nl9xd Жыл бұрын
ਬਹੁਤ ਹੀ ਜਿਆਦਾ ਮਾੜਾ ਹੋਇਆ ਵੀਰੇ ਨਾਲ 😭😭😭😭😭😭😭😭
@joginderlal297
@joginderlal297 Жыл бұрын
Jaan sidhu moosewala zindabad love you jaan
@sukhwindersingh1319
@sukhwindersingh1319 Жыл бұрын
Justice for sidhu moosewala justice for sidhu moosewala justice for sidhu moosewala
@chamkaurbajwa8569
@chamkaurbajwa8569 Жыл бұрын
Justice for sidhu moosewala bai
@Anhadjot5
@Anhadjot5 Жыл бұрын
Thank you brother. Justice for Sidhu Moosa Wala.
@MakhanSingh-im3wm
@MakhanSingh-im3wm 8 ай бұрын
ਵਾਹਿਗੁਰੂ ਜੀ ਅਜਿਹਾ ਦਿਨ ਕਿਸੇ ਤੇ ਨਾ ਆਵੇ ਬਾਈ ਦੀ ਗੱਲ ਸੁਣੀ ਨਹੀਂ ਜਾਣਦੀ 😭😭😭😭😭😭
@navjotsandhu8866
@navjotsandhu8866 Жыл бұрын
Sidhu Veer diyaan gallan sun na bahut changa lagda,jadon oh hasda rehnda c,usdey bachpan diyaan gallan.Maa Bapu da ki haal hunda hona.Waheguru ji saja deo sab nu jo v iss ch shamil hove ki oh tadap dey rehan par maut naa aye.
@Samra-saab
@Samra-saab Жыл бұрын
Legend never die
@gurpreetk9496
@gurpreetk9496 Жыл бұрын
ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ 🙏🏻
@System-76182
@System-76182 Жыл бұрын
Bai honi je saah rehnde hospital le v jaande ta vi sidhu bai ne nhi bachna c kuoki ik ta fire wale baj gye c duja apne sarkari hospital vich vantilator hi haini।apne kol eni technology hi haini v sidhu bai nu bacha sakde।blood loss bhut ho gya c।khair bai hamesa Sade dila ch jinda rahuga ।miss u sidhu veere❤😔😔😔😔
@BaljeetKaur-r8j
@BaljeetKaur-r8j 6 ай бұрын
ਸਿੱਧੂ ਵਰਗਾ ਕੋਈ ਹੋਰ ਨਹੀਂ ਹੈ ਨਾ ਹੀ ਹੋਣਾ ਅੱਜ ਦੁਨੀਆਂ ਰੋਂਦੀ ਹੈ ❤
@BaljeetKaur-r8j
@BaljeetKaur-r8j 6 ай бұрын
ਸਿੱਧੂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਾਰੇ ਮਿਲ ਕੇ ਇਨਸਾਫ ਦਿਵਾਇਆ ਜਾਵੇ
@kuljitkaur1375
@kuljitkaur1375 Жыл бұрын
ਏਰੀਏ ਦੀ ਗੱਲ ਨਹੀਂ ਵੀਰ , ਦੁਨੀਆਂ ਦੇ ਹਰ ਕੋਨੇ ਤੇ ਹਰ ਮਾਂ ਭੁੱਬਾਂ ਮਾਰ ਮਾਰ ਰੋਈ ਏ। ਸਿੱਧੂ ਮੂਸੇ ਵਾਲਾ ਸੱਚੀ ਸੁੱਚੀ ਰੂਹ ਸੀ। 😭😭😭😭💔💔💔
@Gurjantsingh-u4e
@Gurjantsingh-u4e Жыл бұрын
Justice for sidhu mossewala 💔
@AmrinderSingh-nc7ls
@AmrinderSingh-nc7ls Жыл бұрын
Mera rona ae gya 😓😓
@GagandeepKaur-yw6gm
@GagandeepKaur-yw6gm Жыл бұрын
Sidhu ਝੋਟਾ ਸੀ 22 ji
@sarinasandhu411
@sarinasandhu411 Жыл бұрын
ਵੀਰ ਬਹੁਤ ਸਹੀ ਕਿਹਾ। ਪਤਾ ਨਹੀਂ ਸਾਡੀ ਮੰਡੀਰ ਦੀ ਅਕਲ ਕਿੱਥੇ ਗਈ ਹੋਈ ਹੈ
@karansandhu5911
@karansandhu5911 Жыл бұрын
Eye jwarke wale loka karke sidhu chla gye , kde sarye odo bhai nu bhar kd ke lai janda shyd bhai baj janda 💔🥺😭😭😭, eyo loka da sidhu kina sochda c , te ohi loka ne koi help nhi kiti sidhu di 😔😔, Lakh Lahant eyo jye loka te 🤬, Heeera pra kho leye , Aj mere pra da Birthday c pr bhai nhi hege cake cutn nu 💔🥺😭😭, WAHEGURU G SIDHU NU MORR DO 🙏🏻🥺🥺
@nachhtarbhullar4243
@nachhtarbhullar4243 Жыл бұрын
Satnam Shri Waheguru ji
@ajaibsingh5688
@ajaibsingh5688 Жыл бұрын
I miss you sidhu mussawala veer from Saudi Arabia
@kamaljeetsingh81
@kamaljeetsingh81 Жыл бұрын
Bittu rabb chale gya veere ikk saddi da aant ho gya😢
@inderpaul9264
@inderpaul9264 Жыл бұрын
Very sad for people Very sad who didn't come forward to help sidhu moose wala
@butasingh7657
@butasingh7657 Жыл бұрын
Waheguru ji mehar kare ji🙏 wesa foro karan waleyan di galti bahut wadi hai ji Jaldi hospital leke jana chahida ji Aah bandeya da dhanwaad karde han ji🙏
@Manraj-k3r
@Manraj-k3r Жыл бұрын
2022 da oh 29 may da din kise nu ni bhulna
@varindersohivarindersohi4342
@varindersohivarindersohi4342 Жыл бұрын
miss you bro Sidhu y g Waheguru g 🙏🙏😭😭
@resputin8012
@resputin8012 Жыл бұрын
ਵੀਰ ਓਹਨੂੰ ਮਰਵਾਉਣ ਵਾਲੇ ਕਤਲ ਓਹਦੇ ਵੀ ਪਛਤਾਉਂਦੇ ਨੇ। ਬਹੁਤ ਗ਼ਲਤ ਕਰਤਾ ਓਹਨਾ ਦਲਿਆ ਨੇ।
@singhdhaliwal6483
@singhdhaliwal6483 Жыл бұрын
Photoaa e reh gaiya palle bai loka de uss time oxygen di load c thanks bai thuhada fer v effort tan kita
@gurpreetk9496
@gurpreetk9496 Жыл бұрын
ਓ ਹੱਥ ਨਾ ਪਾਉਣ ਨੂੰ ਕੀ ਗੁੰਡਾ ਸੀ??? 🤬🤬🤬🤬🤬🤬ਚੁੱਕ ਕੇ ਸੰਭਾਲ ਲੈਦੇਂ 😭😭😭😭😭ਪੁਲਿਸ ਨਾਲ ਆਪੇ ਨਜਿੱਠਆ ਜਾਦਾਂ,,, ਖੈਰ 😶😶😶😭
@harminderkaur5182
@harminderkaur5182 Жыл бұрын
Jawani ch ta kol dushman bhi na jawe duniya toh sidhu ta saare punjabiya di jaan si
@dimpysidhu7784
@dimpysidhu7784 Жыл бұрын
Bai ta dil vich he ha
@shukhnoor4742
@shukhnoor4742 Жыл бұрын
Miss you sidhu moose waleya 😢😢😢😢
@butasingh7657
@butasingh7657 Жыл бұрын
Bahut mada hoyeya ji🙏 Aeh dukh kade v nahi bhulna ji🙏 upron sarkaar ensaaf nahi de rahi ji🙏 Sarkaar da hi kam hai ji🙏
@nardevsingh7387
@nardevsingh7387 Жыл бұрын
ਵਾਹਿਗੁਰੂ
@ssbani6949
@ssbani6949 Жыл бұрын
ਵਾਹਿਗੁਰੂ ਵਾਹਿਗੁਰੂ
@karamjeetsinghbhandal8374
@karamjeetsinghbhandal8374 Жыл бұрын
ਪੰਜਾਬ ਦੇ ਲੋਕ ਵੀ ਵੀਡੀਓ ਜੋਗੇ ਹੀ ਰਹਿ ਗਏ। ਮਦਦ ਨਹੀ ਕਰਦੇ
@Jashan1234n4
@Jashan1234n4 Жыл бұрын
Sidhu mossa Bai❤❤❤❤❤❤❤
@Deollivegaming
@Deollivegaming Жыл бұрын
So sad ,, ਬਹੁਤ ਦੁਖਦਾਈ ਖ਼ਬਰ ਸੁਣ ਕੇ ਉਸ ਟਾਇਮ ਬਹੁਤ ਭਾਰੀ ਸਦਮਾ ਪੁਜਾ ਸੀ।
@ayurvedic1313
@ayurvedic1313 Жыл бұрын
Bai tuhadi umar bahut vadi hovee veer g tuc bahut vadia kam kitaaa vrr salut aaa 🫡🫡🫡🫡🫡🫡🫡
@inderpaul9264
@inderpaul9264 Жыл бұрын
Very bad for people who didn't help sidhu moose wala
@ravindergill8228
@ravindergill8228 Жыл бұрын
Legend sidhu moosewala🚩
@AMITSINGH-qy8dc
@AMITSINGH-qy8dc Жыл бұрын
Sidhu ❤❤
@karanbaraich2300
@karanbaraich2300 Жыл бұрын
Waheguru ji
@jashanpreet3396
@jashanpreet3396 Жыл бұрын
sidhu veere daiya saari zindagi gala sun skde aa #justiceforsidhumoosewala
@deepakkalyan8945
@deepakkalyan8945 Жыл бұрын
#LEGEND NEVER DIE😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭 100 SAAL BAAD AISA INSAN AATA HAI MISS U #SHUBH DEEP SINGH SIDHOO MOSSEALA PURI UMAR TERI KAMI RAHUGI🙏🙏🙏🙏🙏🙏🙏🙏🙏🙏🙏🙏🙏🙏🙏🙏
@gurpreetk9496
@gurpreetk9496 Жыл бұрын
ਵੀਰ ਕੇਸ ਕਿਵੇਂ ਖੁਲ੍ਹੇ? ਜਦੋਂ ਤੁਸੀਂ ਗੱਡੀ ਬੰਦ ਦੇਖੀ ਸੀ, ਖੋਲੀ ਵੀ ਤੁਸੀਂ, ਅੰਦਰ ਦੂਜੇ ਵੀ ਬੈਠੇ ਸੀ, ਪੱਗ ਕਿਥੇ ਸੀ ਓਦੋਁ 😶😢🥲🥺😭
@lornemalvo565
@lornemalvo565 Жыл бұрын
ਬਾਈ ਜਦੋਂ ਅੰਨੇਵਾਹ ਗੋਲੀਆਂ ਚੱਲ ਰਹੀਆਂ ਹੋਣ ਤਾਂ ਆਪਣੇ ਬਚਾ ਦੀ ਕੋਸ਼ਿਸ ਵਿੱਚ ਪੱਗ ਲਹਿ ਸਕਦੀ ਆ ਤੇ ਕੇਸ ਵੀ ਖੁੱਲ੍ਹ ਸਕਦੇ ਆ। ਸੋ ਇਸੇ ਤਰਾਂ ਹੋਇਆ ਹੋਣਾ। ਜਦੋਂ ਮੂਹਰਿਓ ਐਨੀ ਗੋਲੀਬਾਰੀ ਹੋ ਰਹੀ ਹੋਵੇ ਬੰਦਾ ਅਰਾਮ ਨਾਲ ਥੌੜੀ ਬੇਠੇਗਾ।
@gurpreetk9496
@gurpreetk9496 Жыл бұрын
@@lornemalvo565 😭😭
@mgrandomvlog1750
@mgrandomvlog1750 Жыл бұрын
ਸਿੱਧੂ ਮੂਸੇ ਵਾਲੇ ਦਾ ਬਹੁਤ ਦੁੱਖ ਹੈ ਮੇਰਾ ਜ਼ਿਲਾ ਗੁਰਦਾਸਪੁਰ ਆ ਸਿੱਧੂ ਦੀ ਯਾਦ 365 ਦਿਨ ਆਉਂਦੀ ਰਹੀ ਤੇ ਆਖਰੀ ਸਾਹ ਤੱਕ ਆਉਂਦੀ ਰਹਿਣੀ ਆ ਬਹੁਤ ਮਾਣ ਆ ਸਿੱਧੂ ਤੇ ਜਿਹੜਾ ਝੂਠੇ ਸਟਾਰਾਂ ਨੂੰ ਠੋਕ ਕੇ ਰੱਖਦਾ ਸੀ
1% vs 100% #beatbox #tiktok
01:10
BeatboxJCOP
Рет қаралды 67 МЛН
Beat Ronaldo, Win $1,000,000
22:45
MrBeast
Рет қаралды 158 МЛН
1% vs 100% #beatbox #tiktok
01:10
BeatboxJCOP
Рет қаралды 67 МЛН