ਰਾਵਣ ਚੰਗਾ ਸੀ ਜਾਂ ਮਾੜਾ?| ਰਾਵਣ ਨੂੰ ਫੂਕਣ ਤੋਂ ਪਹਿਲਾਂ ਸੁਣੋ | Was Ravan Good?| Hidden Truth about Ravan

  Рет қаралды 242,654

Sardar Pro

Sardar Pro

Күн бұрын

Пікірлер: 252
@GURDEEPSINGH-cs7dz
@GURDEEPSINGH-cs7dz Жыл бұрын
ਲੰਕਾ ਪਤੀ ਲੰਕੇਸ਼ ਰਾਵਣ ਨੂੰ ਕੋਟ ਕੋਟ ਪ੍ਰਣਾਮ ❤
@BaljitSingh-kv3xy
@BaljitSingh-kv3xy Жыл бұрын
ਰਾਵਣ ਜਿੰਨਾ ਕੋਈ ਗਿਆਨੀ ਕਦੀ ਕਿਸੇ ਨੇ ਹਹੋਣਾ ਨਹੀਂ ❤❤❤😢
@BaljitSingh-jl2sy
@BaljitSingh-jl2sy Жыл бұрын
ਬਿਲਕੁਲ ਸਹੀ ਜਾਣਕਾਰੀ ਦਿੱਤੀ ਤੁਸੀ ਭਾਜੀ , ਅਸਲ ਸੱਚ ਨੂੰ ਲੋਕਾਂ ਦੇ ਸਾਹਮਣੇ ਬਿਆਂਨ ਕਰਨ ਲਏ ਤੁਹਾਡਾ ਬੁਹਤ ਬੁਹਤ ਧੰਨਵਾਦ, ਰਾਵਣ ਏਕ ਮਹਾਨ ਸ਼ਿਵ ਭਗਤ , 16 ਕਲਾ ਸੰਪੂਰਣ 4 ਵੇਦਾਂ ਦਾ ਗਿਆਤਾ ਸੀ । ਉਸਦੇ ਪੁਤਲੇ ਸਾੜਨ ਤੋਂ ਪਹਿਲਾਂ ਲੋਕ ਇਸ ਗੱਲ ਨੂੰ ਭੁੱਲ ਜਾਂਦੇ ਆ ।
@ramansvlogs1599
@ramansvlogs1599 Жыл бұрын
ਭਾਈ ਜੀ ਜਿਹੜੀਆਂ ਫੋਟੋਆਂ ਤੁਸੀਂ ਫਲੈਸ਼ ਕਰ ਰਹੇ ਹੋ ਇਹ ਬਹੁਤ ਮਾੜੀਆਂ ਨੇ ਕਿਰਪਾ ਫੋਟੋਆਂ ਬਦਲੋ... ਰਾਵਣ ਬਹੁਤ ਹੀ ਖੂਬਸੂਰਤ ਸੀ ਜਿਸ ਦਾ ਵਰਨਣ ਭਗਵਾਨ ਵਾਲਮੀਕ ਜੀ ਦੀ ਰਾਮਾਇਣ ਵਿੱਚ ਆਉਂਦਾ ਹੈ
@BaljitSingh-jl2sy
@BaljitSingh-jl2sy Жыл бұрын
ਵਾਹ ਸਰਦਾਰ ਜੀ , ਬੁਹਤ ਵਦੀਆ ਵਿਆਖਿਆ ਕੀਤੀ ਰਾਵਣ ਜੀ ਦੇ ਚਰਿੱਤਰ ਬਾਰੇ ।
@terajimmy7021
@terajimmy7021 Жыл бұрын
ਮਹਾ ਬਲੀ ਰਾਵਣ ਚਾਰ ਵੇਦਾ ਦੇ ਗਿਆਨੀ ਨੂੰ ਕੋਟ ਕੋਟ ਪ੍ਰਣਾਮ 🙏
@Armylover-j8x
@Armylover-j8x Жыл бұрын
ਰਾਵਣ ਉਸ ਸਮੇਂ ਸਭ ਤੋਂ ਜਿਆਦਾ ਵਿਦਵਾਨ ਅਤੇ ਸੁਨੱਖਾ ਵਿਆਕਤੀ ਸੀ।
@rajsandhu4219
@rajsandhu4219 Жыл бұрын
ਮਹਾਤਮਾ ਰਾਵਣ ਜੀ👍👏👏
@sunnysinghmehra1511
@sunnysinghmehra1511 Жыл бұрын
Thanks ਵੀਰ ਇਹ ਵੀਡਿਉ ਲਈ ਮੈਂ ਤਾਂ phla hi ਰਾਵਣ ਨੂੰ ਵਧੀਆ ਇਨਸਾਨ ਸਮਝਦਾ c bhut ਕੈਂਟ banda c ਰਾਵਣ ਲੋਕ ਤਾਂ ਐਵੇਂ ਹੀ ਮਾੜਾ ਦਸਦੇ ਨੇ
@knightstar7264
@knightstar7264 Жыл бұрын
ਅੱਜ ਤੱਕ ਦਾ ਸਭ ਤੋਂ ਵੱਡਾ ਸੱਚ ਆ ਇਹ ਕਿ ਇਸ ਜ਼ਾਲਿਮ ਦੁਨੀਆ ਨੇ ਰਾਵਣ ਨਾਲ਼ ਐਨੀ ਬੇਇਨਸਾਫ਼ੀ ਕੀਤੀ ਕਿ ਉਸ ਨੂੰ ਇੱਕ ਬੁਰਾਈ ਦਾ ਪ੍ਰਤੀਕ ਬਣਾ ਦਿੱਤਾ ਜਦਕਿ ਸੱਚ ਤਾਂ ਇਹ ਹੈ ਕਿ ਰਾਵਣ ਵਰਗਾ ਸੱਚਾ ਅਤੇ ਏਨੇ ਉੱਚ ਕੋਟੀ ਦਾ ਭਗਤ ਕੋਈ ਹੋ ਹੀ ਨਹੀਂ ਸਕਦਾ! 😢😭🙏 ਜੈ ਲੰਕੇਸ਼ਪੱਤੀ ਰਾਵਣ ਦੀ!🔥👍👌🙏
@simranpreetsinghdeol857
@simranpreetsinghdeol857 Жыл бұрын
ਰਾਵਣ ਇਮਾਨਦਾਰ ਬੰਦਾ ਸੀ
@manpreetsingh8867
@manpreetsingh8867 Жыл бұрын
ਜੈ ਲੰਕੇਸ਼ ਪਤੀ ਰਾਵਣ ਰਾਜਾ ਘੈਂਟ ਰਾਜਾ ਸੀ ❤️🙏
@gurpreetsarwara
@gurpreetsarwara Жыл бұрын
ਰਾਵਣ ਘੈਂਟ ਬੰਦਾ ਸੀ👌👌❤️❤️
@jaidchannel5491
@jaidchannel5491 Жыл бұрын
kzbin.info/www/bejne/a2qckmmXp5eSfposi=cbJ64Kn2WSCbo6t8
@gurmejsingh3845
@gurmejsingh3845 Жыл бұрын
ਰਾਵਣ ਜੀ ਮਹਾਂਪੁਰਸ਼ ਸੀ❤
@JasvirKaur-xc9ik
@JasvirKaur-xc9ik Жыл бұрын
ਲੰਕਾਪਤੀ ਰਾਵਣ ਨੂੰ ਕੋਟਿ ਕੋਟਿ ਨਮਨ,🙏🏻🙏🏻🙏🏻
@jaspalsingh-ei2fr
@jaspalsingh-ei2fr Жыл бұрын
ਲੰਕਾਪਤੀ ਮਹਾਤਮਾ ਬਾਬਾ ਰਾਵਣ ਜੀ ਦੀ ਸਹੀਦੀ ਨੂੰ ਕੋਟਾਨ ਕੋਟਾਨ ਨਮਸਕਾਰ
@SimranjitsinghRajput
@SimranjitsinghRajput Жыл бұрын
ਪ੍ਰਣਾਮ ਸ਼ਹੀਦ ਰਾਵਣ ਜੀ ਨੂੰ
@lakhveersalhan8878
@lakhveersalhan8878 Жыл бұрын
ਰਾਵਣ ਦੇ ਫੈਨ ❤❤❤❤
@jasvirkaur2543
@jasvirkaur2543 Жыл бұрын
ਜਾਣਕਾਰੀ ਦੇਣ ਲਈ ਧੰਨਬਾਦ 🙏👌
@jasssidhuindianarmy4075
@jasssidhuindianarmy4075 Жыл бұрын
ਰਾਵਣ ਹਾਰਦਾ ਨਹੀ ਸੀ ਜੇ ਓਹਦਾ ਭਰਾ ਨਾ ਗਦਾਰੀ ਕਰਦਾ,, ਰਾਵਣ ਆਲ਼ੀ ਹੀ ਸਾਡੀ ਕੌਮ ਨਾਲ ਹੋ ਰਹੀ ਆ,, ਸਿੱਖ ਕੌਮ ਚ ਵੀ ਬੀਵਿਸ਼ਨ ਵਰਗੇ ਗਦਾਰ ਨਾ ਹੋਣ ਤਾਂ ਅੱਜ ਸਾਡਾ ਆਪਣਾ ਦੇਸ਼ ਖਾਲਿਸਤਾਨ ਹੋਣਾ ਸੀ
@Gurmukh-channel
@Gurmukh-channel Жыл бұрын
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਖਾਲਸਾ ਜੀ ਨੂੰ ਭਾਈ ਜੱਗਾ ਸਿੰਘ ਚੀਮਾ ਮੰਡੀ ਜਿੱਲ੍ਹ ਸੰਗਰੂਰ
@gallanbattan6876
@gallanbattan6876 Жыл бұрын
ਬਹੁਤੇ ਲੋਕਾਂ ਨੇ ਰਾਵਣ ਨੂੰ ਇਕ ਪਾਸੇ ਤੋਂ ਦੇਖਿਆ ਹੈ ਪਰ ਇਹ ਨਜ਼ਰੀਆ ਵੀ ਵਾਚਣਾ ਚਾਹੀਦਾ ਹੈ।🎉
@Pendujanta1313
@Pendujanta1313 Жыл бұрын
ਬਈ ਵਾਲਾ ਈ ਬਲੀ ਸੀ ਰਾਵਣ ਇਸ ਚ ਕੋਈ ਸ਼ੱਕ ਨਹੀਂ
@rajvirsingh6420
@rajvirsingh6420 Жыл бұрын
ਰਾਵਣ ਮਹਾਨ ਸੀ ਜੀ
@SukhjinderSingh-ml3bw
@SukhjinderSingh-ml3bw Жыл бұрын
ਘੈਂਟ ‌ਬੰਦਾ ਸੀ ਰਾਵਣ
@rinkuchahal4773
@rinkuchahal4773 Жыл бұрын
ਬਿਲਕੁਲ ਠੀਕ ✨️🙏
@ShivKumar-ps1wp
@ShivKumar-ps1wp Жыл бұрын
ਸ਼ੀ੍ ਰਾਵਣ ਜੀ🙏ਜੀ...
@ManojSharma-pl4qq
@ManojSharma-pl4qq Жыл бұрын
❤❤❤ sch boliyea veer ji tusi ........jida ram ji apne parivaar lai laade oda hi Ravan v apne parivaar lai laadea....
@baljeetsinghnigahe955
@baljeetsinghnigahe955 Жыл бұрын
ਬਾਈ ਜੀ ਮੈਂ ਨੀ ਜਾਣਦਾ ਕਿ ਕੀ ਆਂ, ਪਰ ਹੁਣ ਇਹ ਰਾਵਣ ਦਹਿਨ ਤਿਆਗ ਕਰ ਦੇਂਣਾ ਚਾਹੀਦਾ। ਇਕ ਗ਼ਲਤੀ ਲਈ ਵਾਰ ਵਾਰ ਸਜ਼ਾ ਦੇਣਾ ਉੱਚਿਤ ਨਹੀਂ।
@lakhveersalhan8878
@lakhveersalhan8878 Жыл бұрын
Kon kon ravan da fan aa like kro
@jasvirsingh-up5uw
@jasvirsingh-up5uw Жыл бұрын
🙏🙏JAI SHRI RAAVAN MAHARAJ KI JAI🙏🙏🙏🙏🙏
@deepchand6605
@deepchand6605 Жыл бұрын
ਬਹੁਤ ਵਧੀਆ ਜੀ।
@gurpreetsingh-gv3pi
@gurpreetsingh-gv3pi Жыл бұрын
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
@sishannosingh3003
@sishannosingh3003 Жыл бұрын
ਲਕਾ ਪਤੀ ਰਾਵਣ ਨੂੰ ਕੋਟਿ ਕੋਟਿ ਪ੍ਰਣਾਮ
@sonudhaliwal2577
@sonudhaliwal2577 Жыл бұрын
ਬੁਹਤ ਵਧੀਆਂ ਗੱਲਾਂ ਦੱਸੀਆਂ ਤੁਸੀਂ 👌
@SatnamSingh-hd8gb
@SatnamSingh-hd8gb Жыл бұрын
ਰਾਵਣ ਬਹੁਤ ਵਧੀਆ ਬੰਦਾ ਸੀ
@jagtarsingh9105
@jagtarsingh9105 Жыл бұрын
Aaj Tusi mere Dil Di gall Suna Diti mai video Share and Like vi kar Diti Comment vi 2 wari kita😊
@ikbalsingh-qx3bh
@ikbalsingh-qx3bh Жыл бұрын
ਸਾਡੇ ਲੋਕ ਕੁੱਤੇ ਨੇ ਰਾਵਣ ਇੱਕ ਭਗਤ ਬੱਦਾ ਸੀ
@AmarjeetKaur-y2p
@AmarjeetKaur-y2p Жыл бұрын
ਵਾਹਿਗੁਰੂ 🙏🙏
@SAM-DHOLI
@SAM-DHOLI Жыл бұрын
ਰਾਵਣ ਘੈਂਟ ਬੰਦਾ ਸੀ
@ChamkaurSingh-us1gp
@ChamkaurSingh-us1gp Жыл бұрын
ਰਾਵਣ,,, ਅੱਜ ਦੇ ਲੋਕਾਂ ਨਾਲੋਂ ਚੰਗਾ ਸੀ
@DaljitSingh-u3l
@DaljitSingh-u3l Жыл бұрын
ਰਾਵਣ ਤੇ ਬਹੁਤ ਵਧੀਆ ਰਾਜਾ ਸੀ
@Sagarthapar3428
@Sagarthapar3428 Жыл бұрын
ਅੱਲਾਹ ਲੋਕਾਂ ਨੂੰ ਸਿੱਧੇ ਰਾਹ ਪਏ ਸੱਚ ਜਾਨਣ ਦੀ ਤੋਫ਼ੀਕ ਦਵੇ
@sarwarabrand
@sarwarabrand Жыл бұрын
Kite puja meri krde ne, kite putle mere sarhde ne👌💯
@parmandevi443
@parmandevi443 Жыл бұрын
Ravin is honest man
@amnidersingh-qu9yp
@amnidersingh-qu9yp Жыл бұрын
ਸਿਆਣੇ ਕਹਿੰਦੇ ਆ ਘਰ ਦਾ ਭੇਤੀ ਲੰਕਾ ਢਾਹੇ ਰਾਵਣ ਚੰਗਾ ਬੰਦਾ ਸੀ❤❤❤❤
@mrgill7966
@mrgill7966 Жыл бұрын
Bhut vdya vdo bnaye aa veer raawan bhut e vdya raja c shiv ji da sab to bada bhagat c rawwan
@jagjitkaur26
@jagjitkaur26 Жыл бұрын
Sahi Information sir👌👌
@singerkdeep2014
@singerkdeep2014 Жыл бұрын
ਬ੍ਰਾਹਮਣ ਨੀਂ ਬਾਈ.. ਭਾਰਤ 10ਵਾਂ ਤੇ ਆਖਰੀ ਮੂਲਨਿਵਾਸੀ ਸਮਰਾਟ ਸੀ ਮਹਾਤਮਾ ਰਾਵਣ... ਬ੍ਰਾਹਮਣ ਕਹਿ ਕੇ ਓਹਦੀ ਮਹਿਮਾ ਡੀ ਤੋਹੀਨ ਨਾ ਕਰੋ.... ਮੂਲਨਿਵਾਸੀ ਤੇ ਬ੍ਰਾਹਮਣ ਚ ਜ਼ਮੀਨ ਆਸਮਾਨ ਦਾ ਫਰਕ ਆਂ.... ਬ੍ਰਾਹਮਣ ਤਾਂ ਓਹਦੀ ਵਿਦਿਆ ਅੱਗੇ ਜ਼ੀਰੋ ਨੇ... ਜੈ ਲੰਕੇਸ਼... ਰਾਵਣ ਕਭੀ ਨਈਂ ਮਰਤਾ ਓਰ ਨਾ ਕਿਸੀ ਸੇ ਮਰੇਗਾ.. 🙏
@knightstar7264
@knightstar7264 Жыл бұрын
ਬਿਲਕੁਲ ਸੱਚ ਕਿਹਾ ਵੀਰ ! 💯💯💯💯💯👌🔥
@jaswindersinghjaswindersin4492
@jaswindersinghjaswindersin4492 Жыл бұрын
ਬ੍ਰਾਹਮਣ ਓਹ ਜੋ ਬ੍ਰਹਮ ਵਿਚਾਰੇ
@parmindersinghvinayak8201
@parmindersinghvinayak8201 Жыл бұрын
bahut vadia explain keta veer g tuc ❤
@dhillo3630
@dhillo3630 Жыл бұрын
Ravan💯
@ksdhurkot589
@ksdhurkot589 Жыл бұрын
Raawan Was Great King
@raman_sawna99
@raman_sawna99 Жыл бұрын
Right.... लंकेश पति रावण जी के कोटी कोटी नमन ❣️🙏🏻
@SunilKumar-jf2ww
@SunilKumar-jf2ww Жыл бұрын
Waheguru ji 🙏
@chamkaursingh4262
@chamkaursingh4262 Жыл бұрын
ਬਹੁਤ ਵਦੀਆ ਵਿਚਾਰ ❤❤
@sishannosingh3003
@sishannosingh3003 Жыл бұрын
ਜਿਨਾ ਮਰਜੀ ਜੋਰ ਲਾ ਲੇਂਦੇ ਲਕਾ ਪਤੀ ਰਾਵਣ ਮਰਦਾਂ ਨਹੀਂ ਸੀ ਉਸ ਦਾ ਭਰਾ ਗਦਾਰ ਹੋ ਗਿਆ
@nirmalasingh9741
@nirmalasingh9741 Жыл бұрын
Very very Good jankari
@akashdeepsinghkahlon1043
@akashdeepsinghkahlon1043 Жыл бұрын
Sant maskeen g di katha suni lgdi aa❤❤
@avtarsingh7345
@avtarsingh7345 Жыл бұрын
Bai ji bhut bhut dhanbaad ehni sohni jankaari den lyi,
@manjinderram8201
@manjinderram8201 Жыл бұрын
Mahatma Ravan ji nu kot kot 🙏 namann
@JasveerSingh-ly7ff
@JasveerSingh-ly7ff Жыл бұрын
ਹਰ ਸੱਚੇ ਬੰਦੇ ਦਾ ਹਾਲ ਰਾਵਣ ਵਰਗਾ ਹੀ ਹੁੰਦਾ ਹੈ। ਰਾਵਣ ਇੱਕ ਭਗਤ ਸੀ।
@sabha_mardanpuria
@sabha_mardanpuria Жыл бұрын
Valuable views
@Securevision08
@Securevision08 Жыл бұрын
Bilkul sahi jankari veer g jo ki sade Hinduism de vich dsi gyi a👍
@princepcp007
@princepcp007 Жыл бұрын
Bilkul Sach Sir Ji❤
@decentlike8404
@decentlike8404 Жыл бұрын
ਰਾਵਣ 100% ਸਹੀ ਬੰਦਾ ਸੀ ਮਹਾਂਪੁਰਸ਼ ਸੀ
@kaur-1984
@kaur-1984 Жыл бұрын
Informative video
@legendpunjab6126
@legendpunjab6126 Жыл бұрын
Legend raavan
@deeppawar7940
@deeppawar7940 Жыл бұрын
waaaaaaaah bai
@sahibsinghmathoda751
@sahibsinghmathoda751 Жыл бұрын
Real justice with Ravan
@mandeepsroyaa1563
@mandeepsroyaa1563 Жыл бұрын
🙏🙏🙏Ravan bhut he chaga banda char Veda de mahr,🙏
@ramrajkatheria6071
@ramrajkatheria6071 Жыл бұрын
Very nice Sardarji
@boparaisaab707
@boparaisaab707 Жыл бұрын
Right
@meetmoga845
@meetmoga845 Жыл бұрын
Bhot Bhot Wadiya Video Brother. Wahegur ji tohanu hmesha hmesha hmesha khushi den
@SinghKharku
@SinghKharku Жыл бұрын
jehrha har gaya oh Rawan jehrha jitt gya oh Ram asl vich Rawan ek mahan pandit v c 4 ved gayata c jehrha aapne guru nu das ser katt ke ditte c ek gadar ne ohnu marvaya❤❤❤❤🌹👍👍🙏
@sardarontour
@sardarontour Жыл бұрын
🙏
@saabbhardwaj24
@saabbhardwaj24 Жыл бұрын
Sach aa ravan mahan si ❤❤❤
@user-rvlove
@user-rvlove Жыл бұрын
Jai shree ravan ji mai ta shuru to hi raavan nu poojda raavan warga koi bidvaan nhi hoya ajj tak
@deepcheema1461
@deepcheema1461 Жыл бұрын
ਆਪਣੀ ਭੈਣ ਦੀ ਇੱਜਤ ਦਾ ਬਦਲਾ ਲੈਣ ਵਾਲਾ ਸ਼ੈਤਾਨ ਨਹੀ ਹੁੰਦਾ
@PremSingh-uv2sb
@PremSingh-uv2sb Жыл бұрын
Good job sardar Pro chenal
@sewaksingh4022
@sewaksingh4022 Жыл бұрын
ਰਾਵਣ ਬਹੁਤ ਭਲਾ ਇਨਸਾਨ ਸੀ
@butasingh8893
@butasingh8893 Жыл бұрын
Very nice Ravan👍
@user-mc7gq0786
@user-mc7gq0786 Жыл бұрын
Bahut wadiya vichaar sardar ji
@preetsonta_official
@preetsonta_official Жыл бұрын
Value able 👌
@DeepInder-lw4qw
@DeepInder-lw4qw Жыл бұрын
Yes, this video is true ✍️
@deepmann9059
@deepmann9059 Жыл бұрын
Ravan vdiya c us nu jalna nhi chahida
@gulzarsinghmathauda1151
@gulzarsinghmathauda1151 Жыл бұрын
Great information
@gurpreetmaan123
@gurpreetmaan123 Жыл бұрын
ਜੈ ਹੋ 🙏
@LakhvirSingh-vt7ms
@LakhvirSingh-vt7ms Жыл бұрын
Bilkul sahi hai veer ji
@Azzz-uv5ur
@Azzz-uv5ur Жыл бұрын
Bilkul thik Taran samjhiya good
@jaspreetkaur5752
@jaspreetkaur5752 Жыл бұрын
Great information 👍👍
@harpreetnarli6367
@harpreetnarli6367 Жыл бұрын
Bhut vdiya ji
@ajaypalshota1711
@ajaypalshota1711 Жыл бұрын
Bahut vadia information ❤❤❤❤
@inderbanga3306
@inderbanga3306 Жыл бұрын
Meri niga vich Ram ni Ravan Bhagwan aa 🙏 Jai lankesh
@DeepMehra-s9l
@DeepMehra-s9l Жыл бұрын
Jai ravan ji ki🙏🙏
@sukhvinderkaur28
@sukhvinderkaur28 Жыл бұрын
Ravan sahi c parnam ❤❤❤❤
@noorbhalla8905
@noorbhalla8905 Жыл бұрын
Very nice bro ❤😂😊
@sarwarabrand
@sarwarabrand Жыл бұрын
Sirra video 👌👌💯❤❤
@EkreetNahal
@EkreetNahal Жыл бұрын
Ryt a Ji thanks Ji 🙏🏼🙏🏼🙏🏼
@kamaljitsingh3751
@kamaljitsingh3751 Жыл бұрын
Very good sir ji video
@rakeshnahar3989
@rakeshnahar3989 Жыл бұрын
Nice video sir 👍
@jarnailsinghsran8040
@jarnailsinghsran8040 Жыл бұрын
ਉਹ ਭਰਾਵੋ ਇਹ ਹੋਏ ਹੀ ਨਹੀਂ ਸਭ ਮਿਥਹਾਸ ਹੈ ਸਿਖਾ ਇਤਹਾਸ ਨਹੀਂ ਜਦ ਕੋਈ ਹੋਇਆ ਹੀ ਨਹੀਂ ਫੇਰ ਸਿਰ ਖਪਾਈ ਕਿਉਂ । ਕੀ ਹੋ ਗਿਆ ਸਾਨੂੰ ਹੱਦ ਹੋ ਗਈ ।
黑天使被操控了#short #angel #clown
00:40
Super Beauty team
Рет қаралды 61 МЛН
When you have a very capricious child 😂😘👍
00:16
Like Asiya
Рет қаралды 15 МЛН
IL'HAN - Qalqam | Official Music Video
03:17
Ilhan Ihsanov
Рет қаралды 651 М.
黑天使被操控了#short #angel #clown
00:40
Super Beauty team
Рет қаралды 61 МЛН