ਸ਼ੇਰ ਸ਼ਾਹ ਸੂਰੀ ਦੀ ਬਣਾਈ ਬਾਉਲੀ |Sher Shah Suri 's Stepwell|Harbhej Sidhu |Punjab Doraha| Monuments |

  Рет қаралды 40,594

Harbhej Sidhu

Harbhej Sidhu

Күн бұрын

Пікірлер: 138
@harveersingh8367
@harveersingh8367 2 жыл бұрын
ਬਹੁਤ ਸੋਹਣਾ ਉਪਰਾਲਾ ਬਾਈ ਹਰਭੇਜ ਦਾ🙏🙏🌹🙏🙏👍
@hardeepsinghcheema429
@hardeepsinghcheema429 3 жыл бұрын
Harbhej ਸਿੱਧੂ ਜੀ ਤੁਹਾਡੀਆਂ ਇਤਹਾਸਕ ਥਾਵਾਂ ਬਾਰੇ ਵੀਡੀਉ ਸਾਨੂੰ ਬਹੁਤ ਵਧੀਆ ਲੱਗਦੀਆਂ ਹਨ
@amarpreetsingh7946
@amarpreetsingh7946 3 жыл бұрын
ਇੱਕ ਵਾਰ ਮੁਗ਼ਲ ਬਾਦਸ਼ਾਹ ਬਾਬਰ ਦਾ ਸੈਨਿਕ ਦਰਬਾਰ ਲੱਗਾ ਹੋਇਆ ਸੀ , ਉਸ ਸਮੇਂ ਸ਼ੇਰ ਸ਼ਾਹ ਸੂਰੀ ਵੀ ਉੱਥੇ ਉਸਦੇ ਫੌਜੀ ਅਫਸਰ ਦੇ ਤੌਰ ਤੇ ਮੌਜੂਦ ਸੀ | ਉੱਥੇ ਗੱਲਾਂ ਗੱਲਾਂ ਵਿੱਚ ਇੱਕ ਘਟਨਾ ਵਾਪਰੀ | ਉੱਥੇ ਇੱਕ ਵੱਡੇ ਥਾਲ ਵਿੱਚ ਕੁਝ ਸੇਬ ਰੱਖੇ ਹੋਏ ਸਨ | ਪਰ ਕੱਟਣ ਵਾਸਤੇ ਸਾਰੇ ਇੱਧਰ ਉੱਧਰ ਵੇਖਣ ਲੱਗੇ , ਪਰ ਛੁਰੀ ਨਾ ਮਿਲੀ , ਸ਼ੇਰ ਸ਼ਾਹ ਸੂਰੀ ਝੱਟਪੱਟ ਉੱਠਿਆ , ਅਤੇ ਆਪਣੀ ਤਿੱਖੀ ਤਲਵਾਰ ਨਾਲ ਸੇਬਾਂ ਦੀਆਂ ਫਾੜੀਅਾਂ ਕੀਤੀਆਂ , ਅਤੇ ਸਾਰਿਆਂ ਨੂੰ ਖਾਣ ਵਾਸਤੇ ਪੇਸ਼ ਕਰ ਦਿੱਤੀਆਂ | ਬਾਬਰ ਉਸਦੀ ਅਜੇਹੀ ਹਾਜ਼ਰਜਵਾਬੀ , ਫੁਰਤੀ ਅਤੇ ਬੁੱਧੀਮਾਨੀ ਦਾ ਕਾਇਲ ਸੀ , ਪਰ ਫ਼ਿਕਰਮੰਦ ਵੀ , ਇਸੇ ਲਈ ਉਸ ਨੇ ਆਪਣੇ ਪੁੱਤਰ ਹੁਮਾਯੂੰ ਨੂੰ ਖ਼ਬਰਦਾਰ ਕੀਤਾ ਸੀ ਕਿ ਉਸਦੇ ਬਾਅਦ ਇਸ ਆਦਮੀ ਤੋਂ ਸਾਵਧਾਨ ਰਹੇ , ਇਹ ਬਹੁਤ ਖਤਰਨਾਕ ਹੈ ਅਤੇ ਇਸਦੇ ਮੱਥੇ ਉੱਤੇ ਸਮਰਾਟ ਬਣਨ ਦੇ ਚਿੰਨ੍ਹ ਸਪੱਸ਼ਟ ਨਜ਼ਰ ਆਉਂਦੇ ਹਨ | ਅਤੇ ਬਾਬਰ ਦਾ ਇਹ ਤੌਖਲਾ ਸੱਚ ਸਾਬਤ ਹੋਇਆ | ਬਹੁਤ ਹੀ ਪ੍ਰੇਰਨਾਮਈ ਸ਼ਖਸੀਅਤ ਸੀ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਦੀ |
@atmarambathiwal5412
@atmarambathiwal5412 3 жыл бұрын
Very nice bhut ghat log aaj sade purane ਇਤਿਹਾਸ ਬਾਰੇ ਰੁੱਚੀ ਲੈਂਦੇ ਨੇ।ਚੰਗਾ ਉਪਰਾਲਾ ਹੈ
@kamalpreet5420
@kamalpreet5420 3 жыл бұрын
Very nice Very good Sar g
@kulvirsingh4829
@kulvirsingh4829 3 жыл бұрын
ਬਹੁਤ ਜਾਣਕਾਰੀ ਭਰਪੂਰ ਵੀਡੀਓ... ਧੰਨਵਾਦ ਵੀਰ ਜੀ
@RajinderSingh-re6vn
@RajinderSingh-re6vn 3 жыл бұрын
ਵਧੀਆ ਜਾਣਕਾਰੀ ਹੈ ਭਾਈ । ਮੇਹਨਤ ਕਰਦੇ ਰਹੋ ।
@pargatsingh9549
@pargatsingh9549 3 жыл бұрын
ਬਹੁਤ ਵਧੀਆ ਜੀ
@balwindersingh3591
@balwindersingh3591 3 жыл бұрын
Bai thoda bahut dhanwad yar sira krta
@SunnySaini-mc1fi
@SunnySaini-mc1fi 3 жыл бұрын
Thanks sidhu sahib
@gurindersohi6314
@gurindersohi6314 3 жыл бұрын
Video bnaun lai bhut bhut thx g
@sumitsunny6117
@sumitsunny6117 3 жыл бұрын
Pajji bahut vdiya samjane tusi
@lavi9136
@lavi9136 3 жыл бұрын
ਚੂਨਾ ਸਭ ਤੋਂ ਵਧੀਆ ਮਟੀਰੀਲ ਜਿਸ ਨੂੰ ਬਾਅਦ ਵਿਚ ਗੰਦੀਆ ਸਰਕਾਰਾਂ ਤੇ ਪ੍ਰਈਵੇਟ ਕੰਪਨੀਆਂ ਨੇ ਇਸ ਬੈਨ ਕਰਵਾ ਦਿੱਤਾ ਵਾਰਲੀਆ ਕੰਪਨੀਆਂ ਦੁਆਰਾ ਸੀਮਿੰਟ ਲਿਆਂਦਾ ਗਿਆ ਵਪਾਰ ਲਈ ਜਿਸਦੀ ਉਮਰ ਬਹੁਤ ਘੱਟ ਹੈ
@Jashan-xm6hp
@Jashan-xm6hp 3 жыл бұрын
ਇਹ ਖੂਹ ਦਿਖਾਉਣ ਲਈ ਧੰਨਵਾਦ ਵੀਰ ਜੀ,
@krishnaprashar1862
@krishnaprashar1862 3 жыл бұрын
Harbhej veer bahut soni te laajwab history sher shah suri bhawe ess Raje ne 5 to 6 saal raj keeta par apni ekk amitt shaap chadd gye appreciate veer ji 🙏🙏
@jatinderdhillon1720
@jatinderdhillon1720 3 жыл бұрын
Very nice , thanks. I love your documentaries.God Bless u ,sir g
@missionpunjabjobs5715
@missionpunjabjobs5715 3 жыл бұрын
Bai ji superb nice work
@gurjitSingh-jy2qv
@gurjitSingh-jy2qv 3 жыл бұрын
Great job harbhej sir
@SatnamSingh-ue9tf
@SatnamSingh-ue9tf 3 жыл бұрын
dhanwad. veer ji dattai riho
@veerchahal6263
@veerchahal6263 3 жыл бұрын
Bohut vadiya vire bohut vadiya
@deeppigeonfarm3835
@deeppigeonfarm3835 3 жыл бұрын
Bahut bahut dhanyawad Veer Ji jankari den lai
@RamanSingh-gw6pc
@RamanSingh-gw6pc 3 жыл бұрын
Bhut vadia veere
@ZafarKhan-i6j
@ZafarKhan-i6j 9 ай бұрын
Very nice information ❤ Shukriya
@luckysaini1256
@luckysaini1256 3 жыл бұрын
Nice aa paji
@gurbirsingh6723
@gurbirsingh6723 3 жыл бұрын
Bohat vadia jankari tusi dede jo vir ji
@gulzarsingh1561
@gulzarsingh1561 3 жыл бұрын
Nice video veer ji
@kulvirsingh4332
@kulvirsingh4332 3 жыл бұрын
Very nice video harbhej veer g 🙏
@rajwindersingh4962
@rajwindersingh4962 3 жыл бұрын
Kamal aa history da pakh kafi vadhia dasia janda 🙏
@harleenbhullar01
@harleenbhullar01 3 жыл бұрын
Very. Very. Good
@mohindergill7478
@mohindergill7478 3 жыл бұрын
Best video God bless you beta
@ashokmehta9200
@ashokmehta9200 2 жыл бұрын
We should preserve our heritage sites for future generations and moreover we can show it to foreign tourists and can earn money
@japsimranrajveer4328
@japsimranrajveer4328 3 жыл бұрын
Vohat..vadia..kisa..bro..ji..
@Gurpreetboutique
@Gurpreetboutique 3 жыл бұрын
Very good
@gurminderbinning5021
@gurminderbinning5021 3 жыл бұрын
Nice bro vadiya Kam a krde Tusi tuhade nal nal Asi v Dekh lende aaa
@amarpreetsingh7946
@amarpreetsingh7946 3 жыл бұрын
ਅਫ਼ਗ਼ਾਨ ਸ਼ੇਰ ਸ਼ਾਹ ਸੂਰੀ 68 ਸਾਲ ਦੀ ਪੱਕੀ ਹੋਈ ਉਮਰ ਵਿੱਚ ਮੁਗ਼ਲ ਬਾਦਸ਼ਾਹ ਹੁਮਾਯੂੰ ਨੂੰ ਹਰਾ ਕੇ ਹਿੰਦੋਸਤਾਨ ਦਾ ਬਾਦਸ਼ਾਹ ਬਣਿਆ ਅਤੇ 73 ਸਾਲ ਦੀ ਉਮਰ ਤੱਕ ਪੂਰੇ ਪੰਜ ਸਾਲ ਰਾਜ ਕੀਤਾ | ਉਸ ਵੇਲੇ ਵੀ ਜਵਾਨਾਂ ਵਰਗਾ ਜੋਸ਼ੀਲਾ ਸੀ , ਖੁਦ ਕਹੀ ਲੈ ਕੇ ਆਪਣੇ ਫੌਜੀਆਂ ਨਾਲ ਮਿਲ ਕੇ ਮੋਰਚੇ ਪੁੱਟਣ ਲੱਗ ਜਾਂਦਾ ਸੀ | ਰਾਜਪੂਤਾਂ ਦੇ ਕਲਿੰਜਰ ਦੇ ਕਿਲ੍ਹੇ ਨੂੰ ਫਤਿਹ ਕਰਨ ਵੇਲੇ 1545 ਈਸਵੀ ਵਿੱਚ ਦੁਸ਼ਮਣ ਦਾ ਤੋਪ ਦਾ ਗੋਲਾ ਵੱਜਣ ਨਾਲ ਇਸਦੀ ਮੌਤ ਹੋਈ ਸੀ | ਅਸਲ ਵਿੱਚ ਉਹ ਉਸ ਸਮੇਂ ਖੁਦ ਕਿਲ੍ਹੇ ਦੇ ਨਾਲ ਮੀਨਾਰ ਬਣਵਾ ਕੇ ਆਪ ਕਿਲ੍ਹੇ ਅੰਦਰ ਜਾ ਕੇ ਮੁਆਇਨਾ ਕਰਨਾ ਚਾਹੁੰਦਾ ਸੀ , ਕਿਉਂਕਿ ਉਸ ਦਾ ਫੌਜੀ ਘੇਰਾ ਬਹੁਤ ਲੰਬਾ ਹੋ ਗਿਆ ਸੀ | ਸੋ ਕਿਲ੍ਹੇ ਦੀ ਛੱਤ ਉਪਰ ਚੜ੍ਹਦੇ ਸਮੇਂ ਗੋਲਾ ਵੱਜਣ ਨਾਲ ਉਸਦੀ ਸ਼ਾਨਦਾਰ ਮੌਤ ਹੋਈ ਸੀ , ਉਸ ਸਮੇਂ ਉਹ 73 ਸਾਲ ਦਾ ਸੀ |
@officialrahul_0003
@officialrahul_0003 3 жыл бұрын
Veere tuc movement chlao .. To safe monuments .. Plzzz tohdi galh sunan ge .. Asi tohde naal aa .. Veer lots of love from moga ..
@muhammadmurtaza1598
@muhammadmurtaza1598 3 жыл бұрын
Thanks g information bly bly Mitroo
@manpreetsinghbrar3869
@manpreetsinghbrar3869 3 жыл бұрын
ਪਤੰਦਰਾਂ ਲੱਭਦੇ ਕਿਵੇਂ ਹੋ ਇਹੋ ਜਿਹੀਆਂ ਬੇਸਕੀਮਤੀ ਚੀਜਾਂ
@bipansanghaamritsangha7230
@bipansanghaamritsangha7230 3 жыл бұрын
Grate job sir
@amarjitsidhu2135
@amarjitsidhu2135 3 жыл бұрын
👍👍🥰🤗🤗
@mohinderjitaujla6245
@mohinderjitaujla6245 3 жыл бұрын
You are a good Narrater and you made a v. Good VDO . We are watching a so large and so beautiful 🤩 BAULI , first time .…Let no body Cut any tree there , please.… Govt should perserve it and clean it without messing up its originality Hamayun s / o Babur after after being defeated badly by Sher Shah Soori [ in Bihar , Patna ] … Met Guru Angad Dev Ji at Khadoor sahib , Punjab When he was on his way back to Delhi .…… Guru de nok jok v hooyi thee .……… JagtarSinghAujla USA 🇺🇸
@ParamjitSingh-ok8he
@ParamjitSingh-ok8he 3 жыл бұрын
ਬਹੁਤ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਹੈ। ਇਹ ਵਿਡੀਓ ਸੰਭਾਲ ਕੇ ਰੱਖਣ ਵਾਲੀ ਹੈ। ਬਹੁਤ ਕਮਾਲ ਦਾ ਆਰਕੀਟੈਕਚਰ ਹੈ ਇਹ ਸਰਾਂ ਅਤੇ ਬਾਉਲੀ ਦਾ।
@DilbagSingh-mf3ql
@DilbagSingh-mf3ql 2 жыл бұрын
Ehe kithe penda ji address plz
@ParamjitSingh-ok8he
@ParamjitSingh-ok8he 2 жыл бұрын
@@DilbagSingh-mf3ql ਦੋਰਾਹੇ ਕੋਲ ਕਨੈਚ ਪਿੰਡ ਚ। ਵਿਡੀਓ ਚ ਵੀ ਜਾਣਕਾਰੀ ਦਿੱਤੀ ਹੈ।
@harjitsinghjheetajheeta4415
@harjitsinghjheetajheeta4415 3 жыл бұрын
You are very very great Harbhdj Ji Sher Shah Suri was a great king He. did. more. re than according his period We can say that he worked as a clock
@harbanssingh704
@harbanssingh704 3 жыл бұрын
Very good information Harbhej
@DHALIWAL303
@DHALIWAL303 3 жыл бұрын
Thankss ji🌹
@DHALIWAL303
@DHALIWAL303 3 жыл бұрын
Very nice brother 👌👌
@nasarali380
@nasarali380 3 жыл бұрын
Very nice brother
@singhsarbjit1315
@singhsarbjit1315 3 жыл бұрын
Very nice God bless you brother (sarbjit Singh Italy)
@Guri3737.
@Guri3737. 3 жыл бұрын
Sarbjit bai ji italy di ki update aa Corona related???
@kulvirsingh4332
@kulvirsingh4332 3 жыл бұрын
@@Guri3737. bai India ch he vadh reha corona, hor countries ta sab ok he lgdiya
@singhsarbjit1315
@singhsarbjit1315 3 жыл бұрын
@@Guri3737. thik aa veer ji hun ta
@kksandhu3838
@kksandhu3838 3 жыл бұрын
Good bro
@manpreetbrar1364
@manpreetbrar1364 3 жыл бұрын
Jma sirra kra ti Bai g
@jaspalsinghmaster5686
@jaspalsinghmaster5686 3 жыл бұрын
Very nice vedio
@harbindermohem
@harbindermohem 3 жыл бұрын
Very good bro
@PargatSingh-ty6ln
@PargatSingh-ty6ln 3 жыл бұрын
Bahut wadia shonke sardaro
@Chahilmalik1
@Chahilmalik1 3 жыл бұрын
Baui g sher shah suri v sirra si . Tusi v sirra oo
@chandanpreetsidhu
@chandanpreetsidhu 3 жыл бұрын
Awesome 👍
@nimmapakhi1835
@nimmapakhi1835 3 жыл бұрын
🙏🏼🙏🏼👌👌👍👍
@puneetsharma7086
@puneetsharma7086 3 жыл бұрын
Good work Brother. GOD BLESS YOU
@jatindersinghbhatti9558
@jatindersinghbhatti9558 3 жыл бұрын
ਇਸ ਖੂਹ ਦੇ ਲਾਗੇ ਸਰਕਾਰੀ ਮੋਟਰ ਹੁੰਦੀ ਸੀ, ਜਿੱਥੇ ਧਰਮਿੰਦਰ ਦਾ ਬਾਪੂ ਆਪਰੇਟਰ ਹੁੰਦਾ ਸੀ ( ਪਿੰਡ ਵਾਲਿਆ ਕੋਲੋਂ ਸੁਣਿਆ ) Yuvraj Singh ਦਾ ਪਿਤਾ ਜੋਗਰਜ ਇਸੇ ਪਿੰਡ ਦਾ ਰਹਿਣ ਵਾਲਾ ਸੀ, (ਪਿੰਡ ਕਨੇਚ )
@SurinderKaur-kw4if
@SurinderKaur-kw4if 3 жыл бұрын
Yuvraj da pind wee fir Kanech pind hee hoya
@jatindersinghbhatti9558
@jatindersinghbhatti9558 3 жыл бұрын
@@SurinderKaur-kw4if Yuvraj pind wich paida nhi hoya, te na hee pind wich reha,
@harpalsingh-bt4bk
@harpalsingh-bt4bk 2 жыл бұрын
ਧਰਮਿੰਦਰ ਦਾ ਪਿਤਾ ਪ੍ਰਾਇਮਰੀ ਸਕੂਲ ਸਾਹਨੇਵਾਲ ਦਾ ਹੈਡਮਾਸਟਰ ਸੀ । ਧਰਮਿੰਦਰ ਖੁਦ ਮਲੇਰਕੋਟਲੇ ਦੇ ਨੇੜੇ ਪਿੰਡਾਂ ਵਿਚ ਟਿਊਬਵੈਲ ਆਪਰੇਟਰ ਰਿਹਾ । ਬਾਉਲੀ ਦੇ ਨਾਲ ਹੀ ਸਰਕਾਰੀ ਟਿਊਬਵੈੱਲ ਹੈ ਹੁਣ ਵੀ । ਯੋਗਰਾਜ ਇਸੇ ਪਿੰਡ ਦਾ ਹੈ ਪਰ ਓਹ ਯੂ ਪੀ ਚਲੇ ਹੈ ਸਨ ਬਾਅਦ ਵਿੱਚ ਚੰਡੀਗੜ੍ਹ ਰਹਿਣ ਲਗ ਪਏ। ਜੋਗਰਾਜ ਦੇ ਪਿਤਾ ਭਾਗ ਸਿੰਘ ਭੰਡਾਲ ਦਾ ਮਕਾਨ ਅਜੇ ਵੀ ਪਿੰਡ ਹੈ । ਓਹ ਕਦੀ ਕਦਾਈ ਪਿੰਡ ਗੇੜਾ ਮਾਰਦਾ ਹੈ। ਯੁਵਰਾਜ ਦੇ ਵਰਲਡ ਕੱਪ ਜਿੱਤਣ ਵੇਲ਼ੇ ਯੋਗਰਾਜ ਪਿੰਡ ਰਿਹਾ ਤੇ ਵੱਡੀ ਸਕਰੀਨ ਲਾਕੇ ਪਿੰਡ ਵਾਲਿਆਂ ਨੂੰ ਮੈਚ ਦਿਖਾਉਂਦਾ ਰਿਹਾ ।
@jagwinderdhillon1339
@jagwinderdhillon1339 3 жыл бұрын
ਬਾਈ ਫਾਲਤੁ ਮਸਹੂਰੀ ਨ ਦੇਅਾ ਕਰੋ ਇਤਹਾਸ ਵਿੱਚ
@kharbandasatish8755
@kharbandasatish8755 3 жыл бұрын
ਚੂਨੇ ਦਾ ਇਸਤੇਮਾਲ ਫਿਰ ਤੋਂ ਸ਼ੁਰੂ ਹੋਣਾ ਚਾਹੀਦਾ ਹੈ ਇਸ ਦੀ ਉਮਰ ਸੀਮੇਂਟ ਤੋਂ ਜ਼ਿਆਦਾ ਹੁੰਦੀ ਹੈ ਰਾਜਸਥਾਨ ਵਿਚ ਇਤਿਹਾਸਿਕ ਇਮਾਰਤਾਂ ਨੂੰ ਸੰਭਾਲਣ ਲਈ ਪੁਰਾਣੇ ਕਿਸਮ ਦੇ material ਦਾ ਹੀ ਇਸਤੇਮਾਲ ਹੁੰਦਾ ਹੈ ।
@surinderpalsingh2391
@surinderpalsingh2391 3 жыл бұрын
ਇਹ ਬਾਉਲੀ ਪਿੰਡ ਕਨੇਚ ਜ਼ਿਲ੍ਹਾ ਲੁਧਿਆਣਾ ਵਿੱਚ ਗੁਰੂ ਗੋਬਿੰਦ ਸਿੰਘ ਮਾਰਗ ਤੇ ਕੰਗਾਰੂ ਇੰਡਸਟਰੀਜ਼ ਦੇ ਕੋਲ ਲੁਧਿਆਣਾ ਦਿੱਲੀ ਰੇਲਵੇ ਲਾਈਨ ਦੇ ਕੋਲ ਹੈ। ਇੱਕ ਬਾਉਲੀ ਦੋਰਾਹੇ ਦੇ ਕਿਲ੍ਹੇ ਦੇ ਦੱਖਣੀ ਪਾਸੇ ਵੱਲ ਵੀ ਹੈ। ਉਹ ਵੀ ਦਿਖਾਉ।
@PuranSingh-xf2wf
@PuranSingh-xf2wf 3 жыл бұрын
ਬਾਈ ਇੱਕ ਪਿੰਡ ਆ ਨਾਨੋਕੀ
@Jashan-xm6hp
@Jashan-xm6hp 3 жыл бұрын
ਮੈਂ ਦੇਖਿਆ ਵੀਰ ਜੀ ਇਹ ਖੂਹ, ਪਿੰਡ ਕਨੇਚ, ਸਾਹਨੇਵਾਲ ਚੌਂਕ ਤੋਂ 2 ਕਿਲੋਮੀਟਰ ਦੂਰ ਆ
@prabhdeepsingh2012
@prabhdeepsingh2012 3 жыл бұрын
Gud
@nirbhaisingh576
@nirbhaisingh576 3 жыл бұрын
ਵੀਰ ਜੀ ਇਹ ਬਾਉਲੀ ਪਿੰਡ ਕਨੇਚ ਵਿਚ ਹੈ
@chamkaurpandher2673
@chamkaurpandher2673 3 жыл бұрын
Harbhej ji saknaich pind nhi ji KANECH hai ji..........VIRSA VEKHAL LAI DHANVAD
@rajveer6892
@rajveer6892 3 жыл бұрын
Bhai Jama and video
@harbanssingh704
@harbanssingh704 3 жыл бұрын
This is worth Historical monoment .. Please talk to archeological department to restore and develope as sightseeing place... I hope it can...
@Balwindersingh-pi3gn
@Balwindersingh-pi3gn 3 жыл бұрын
🙏🙏
@punjab06tv44
@punjab06tv44 3 жыл бұрын
ਸਿੱਧੂ ਸਾਹਬ ਕਦੇ ਜੇਜੋਂ ਦੀਆਂ ਹਵੇਲੀਆਂ ਵੱਲ ਵੀ ਚੱਕਰ ਮਾਰਿਓ ਕੁਝ ਬਚਿਆ ਕਿ ਸਬ ਖਤਮ ਹੋ ਗਿਆ ?
@kulwinder169
@kulwinder169 3 жыл бұрын
ਵੀਰ ਜੀ ਤੁਸੀਂ ਮਲੇਰਕੋਟਲਾ ਦੀ ਵੀਡੀਓ ਸਾਂਝੀ ਕਰੋ
@sunnygill1927
@sunnygill1927 3 жыл бұрын
Nice
@Deep-tamber
@Deep-tamber 3 жыл бұрын
veer bajware hoshiarpur vee ik kilaa aa sher shaa suri da ohh vee dikhoo kite jaa ke
@skandersingh8095
@skandersingh8095 3 жыл бұрын
ਨਵਜੋਤ ਸਿੰਘ ਸਿੱਖਿਆ ਵਾਲੀ ਵਿਡਿਓ
@ShamsherSingh-rf1yv
@ShamsherSingh-rf1yv 3 жыл бұрын
👌
@SatnamSingh-ol9ql
@SatnamSingh-ol9ql 3 жыл бұрын
Anmol khajana Bai ji
@satvirsingh1215
@satvirsingh1215 3 жыл бұрын
Y g video de discretion ch live goggle map de link location paya karo
@officialakashdhillon6389
@officialakashdhillon6389 3 жыл бұрын
Fantestic yaar
@latestvideos6192
@latestvideos6192 3 жыл бұрын
ਬੳੂਲੀ ਸਾਡੇ ਪਿੰਡ ਵੀ ਅਾ ਹਿਮਾਚਲ ਚ ਪੈਂਦਾ ਗਗਰੇਟ ਤੋ 15 ਕੁ ਮਿੰਟ ਤੇ ਪੈਂਦਾ ਪਿੰਡ ਅੰਬੋਟਾ , ਜਿਲਾ ੳੂਨਾ , ਹਿਮਾਚਲ ਪ੍ਦੇਸ਼ ,, ਹੁਸ਼ਿਅਾਰਪੁਰ ਤੋਂ ਹੋੳੂ 30-35 ਕੁ ਕਿਲੋਮੀਟਰ ਹੋੳੂ
@GurinderSingh-zc1zy
@GurinderSingh-zc1zy 3 жыл бұрын
bai g maharaja ranjit singh te video kro koi
@simarjitgarcha3873
@simarjitgarcha3873 3 жыл бұрын
ਪਰ ਵੀਰ ਸਰਕਾਰ ਇਸਨੂੰ ਸਾਂਭਣ ਦਾ ਕੋਈ ੳੁਪਰਾਲਾ ਨਹੀਂ ਕਰਦੀ , ਇਸਦੇ ਨਾਲ ਹੀ ਕਈ ਮਿਨਾਰ ਵੀ ਬਣੇ ਹੋਏ ਨੇ ਇੱਕ ਲੁਧਿਅਾਣੇ ਟਰਾਂਸਪੋਰਟ ਨਗਰ ਤੇ ਇੱਕ ਸਾਹਨੇਵਾਲ ਲੜਕਿਅਾਂ ਦੇ ਸਕੂਲ ਚ ਖੜਾ
@somkumar2668
@somkumar2668 3 жыл бұрын
ਇੱਕ ਕਿਲਾ ਪਿੰਡ ਬੇਰ ਕਲਾਂ ਨੇੜੇ ਰਾੜਾ ਸਹਿਬ ਵਿੱਚ ਵੀ ਹੈ ਉਸ ਦੀ ਵੀਡੀਓ ਵੀ ਸਾਨੂੰ ਕਦੇ ਜਰੂਰ ਦਿਖਾਓ
@deogan5911
@deogan5911 3 жыл бұрын
kehde pnd ch ay bai eh
@ravinderkaur5835
@ravinderkaur5835 3 жыл бұрын
Apni historic buildings nu renovate krna chahida.. apne itihas nu sabhna chahida hai.. but sadiya corrupt sarkara da dhyan sirf apni property bnan ch hi lgya hoya.. ona ne ki dhyan krna
@urbanzimidar3267
@urbanzimidar3267 3 жыл бұрын
sirhandi int v kehnde ne patiale area ch
@jasbirsingh2610
@jasbirsingh2610 3 жыл бұрын
Very nice video. I have seen this beautiful.situated in v. Kanech near Sahnewal.
@srishtdeepkaur9505
@srishtdeepkaur9505 3 жыл бұрын
nice
@MobileMobile-pr6lb
@MobileMobile-pr6lb 3 жыл бұрын
Nice job
@foodoftheday7687
@foodoftheday7687 3 жыл бұрын
Bhai nurpur laghe v same Ida da khu ha par os di ki histori a pata ne
@gursewaksamra8129
@gursewaksamra8129 3 жыл бұрын
ਇਹ ਪਿੰਡ ਕਿੱਥੇ ਪੈਂਦਾ ਵੀਰ
@sandeepsingh4624
@sandeepsingh4624 3 жыл бұрын
Vire sirhand da kila dikhao
@shaansingh1758
@shaansingh1758 3 жыл бұрын
ਆ ਭਣ ਦੇ ਵੀਰ ਡਿਸ ਲਾਇਕ ਵੀ ਕਰ ਰਹੇ ਆ ਕੋਈ
@inderbhandal8751
@inderbhandal8751 3 жыл бұрын
Bai ji pind da name kanech hai
@learnpunjabi-6708
@learnpunjabi-6708 3 жыл бұрын
Veerg ene 100sala da itihaas tan hi majboot hai ena dia itta , choria.... Aj ta 5,6saal tak di miad reh gai..... Tarera aa jandia..... Scientifically dekhai ta jini atoms vich nerta hundi ona bond takda hunda.... Par science ta pehla hi ena de dimaaag vich c.... Nikki it da chinai.... Ese cheez di udaran hai
@PuranSingh-xf2wf
@PuranSingh-xf2wf 3 жыл бұрын
ਜਿਵੇ ਕੀ ਆਪਣੇ ਪੁਰਾਣੇ ਪਿੰਡ ਸੀ ਪਿਛਲੇ ਸਮੇਂ ਚ
@kulwantkaur6457
@kulwantkaur6457 3 жыл бұрын
Good step for new generations
@mann-kg4pg
@mann-kg4pg 3 жыл бұрын
ਯਾਰ ਜੇ ਮੋਦੀ ਨੇ ਵੇਖ ਲਿਆ ਤਾਂ ਇਸ ਚੋਰ ਇਹ ਵੀ ਵੇਚ ਦੇਣਾ।।।
@gursewaksamra8129
@gursewaksamra8129 3 жыл бұрын
ਕਨੇਚ ਪਿੰਡ ਕਿਹੜੀ ਸਾਈਡ ਤੇ ਪੈਂਦੀ ਬਾਉਲੀ ਵੀਰ
@samanpreet1155
@samanpreet1155 3 жыл бұрын
Delhi to ludhaine road dorahe to pehla ,ਕਨੇਚ pind ch Railway fatak kol aaa
@jatindersinghbhatti9558
@jatindersinghbhatti9558 3 жыл бұрын
Kangaro factory de sahmne , fatak te dehli highway de wichkar, sahnewal te dorahe de wichkar highway to rasta janda kanech pind nu,
@PuranSingh-xf2wf
@PuranSingh-xf2wf 3 жыл бұрын
ਫਾਰਮ ਬਣਿਆਂ ਹੋਇਆ
@PardeepSingh-qw7qt
@PardeepSingh-qw7qt 3 жыл бұрын
Kangaro factory kol kanech pind
@lakhasanher8066
@lakhasanher8066 3 жыл бұрын
1 St view
@harbhejsidhu1072
@harbhejsidhu1072 3 жыл бұрын
Thanks ji
@AmanSingh-dq3gy
@AmanSingh-dq3gy 3 жыл бұрын
Veere tuci bada he chab chab k bolde aa harbej nu ta kabaj hoi lag de
@ashivankumar278
@ashivankumar278 3 жыл бұрын
िੲਹ िੲਟਾ ਨੂੰ ਸਰਹਦੀ िੲਟਾ ਵੀ ਕੇਦੇ ਨੇ
Air Sigma Girl #sigma
0:32
Jin and Hattie
Рет қаралды 45 МЛН
$1 vs $500,000 Plane Ticket!
12:20
MrBeast
Рет қаралды 122 МЛН
Counter-Strike 2 - Новый кс. Cтарый я
13:10
Marmok
Рет қаралды 2,8 МЛН