Raag Desh, Bhai Baljeet Singh, Gurmeet Singh (Namdhari), Aaj More Aaye Hai, Vaar Bhai Gurdaas ji

  Рет қаралды 84,073

Sukhjit Sukhi

Sukhjit Sukhi

Күн бұрын

Пікірлер: 59
@rajeshbhutkar8069
@rajeshbhutkar8069 5 ай бұрын
Superb rendition of very divine shabad ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ll ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ll 🙏🙏🙏🙏🙏
@ParamjeetKaur-gk4hw
@ParamjeetKaur-gk4hw Жыл бұрын
Dhan Satguru jagjit Singh Ji 💐💐💐
@RaagKirtan
@RaagKirtan Жыл бұрын
🙏
@Kulwinder-jo7rm
@Kulwinder-jo7rm 3 ай бұрын
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ❤
@jasminderkaur7704
@jasminderkaur7704 9 ай бұрын
👌🏻👌🏻👌🏻❤️ so beautiful rendition!!🌷🌷🌷🌷🌷🌷waheguruji Waheguruji Waheguruji 🌷🌷🙏🙏🙏🙏🙏
@bishansingh8081
@bishansingh8081 2 жыл бұрын
Dhan Sri Satguru Jagjit Singh Ji Greeb Niwaaj 🌼🌺🌸🌻🌷
@RaagKirtan
@RaagKirtan Жыл бұрын
Waheguru 🙏
@ManpreetSingh-pe2wp
@ManpreetSingh-pe2wp 3 жыл бұрын
ਕਬਿਤ : ੨੦੫ ਸੁਪਨ ਚਰਿਤ੍ਰ ਚਿਤੁ ਬਾਨਕ ਬਨੇ ਬਚਿਤੁ ਪਾਵਨ ਪਵਿਤ੍ਰ ਮਿਤ੍ਰ ਆਜ ਮੋਰੇ ਆਏ ਹੈ।। ਅਰਥ:- ਸੁਪਨੇ ਦੇ ਚਰਿਤ ਚੇਸ਼ਟਾ ਸਮਾਨ ਚਿਤ੍ਰ ਸਰੂਪ ਵਾਲਾ ਬਾਨਕ , ਵੇਸ ਵਜੋਂਤ ਬਾਣਾ ਬਣਾਯਾ ਹੋਯਾ ਅਰਥਾਤ ਢਾਲਿਆ ਹੋਯਾ ਹੈ ਜਿਨ੍ਹਾਂ ਨੇ ਬਚਿਤ੍ਰ ਅਦਭੁਤ ਇਕ ਰੰਗ ਵਿਚ ਅਨੇਕ ਰੰਗ ਦਿਖਾਣ ਵਾਲਾ , ਐਸੇ ਸਭ ਦੇ ਮਿਤੁ ਦਿਲ ਲੈ ਕੇ ਦਿਲ ਦੇਣ ਵਾਲੇ ਸਤਿਗੁਰੂ ਜੋ ਆਪ ਪਵਿਤ੍ਰ ਸੁੱਛ ਸੁੱਧ ਸਰੂਪ ਹਨ ਤੇ ਹੋਰਨਾਂ ਜਗਯਾਸੂਆਂ ਸਿੱਖਾਂ ਸੇਵਕਾਂ ਸਰਣਾਗਤਾਂ ਨੂੰ ਨਿਰਮਲ ਨਿਸ਼ਪਾਪ ਨਿਹਕਲੰਕ ਨਿਰਦੋਖ ਬਨਾਣਹਾਰੇ ਪਾਵਨ ਹਨ ਉਹ ਪਰਮ ਪ੍ਰਕਾਸ਼ ਰੂਪ ਗੁਰੂ ਮਹਾਰਾਜ ਅੱਜ ਇਸ ਦਿਨ ਇਸ ਜਨਮ ਵਿਖੇ ਮੋਰੇ ਮੇਰੇ ਆਪ ਦੇ ਘਰ ਆਏ ਸਾਖਯਾਤਕਾਰਿਤਾ ਨੂੰ ਪ੍ਰਾਪਤ ਹੋਏ ਹਨ । ਪਰਮ ਦਇਆਲ ਲਾਲ ਲੋਚਨ ਬਿਸਾਲ ਮੁਖ ਬਚਨ ਰਸਾਲ ਮਧੁ ਮਧੁਰ ਪੀਆਏ ਹੈ।। ਅਰਥ:- ਬਿਰਹਾਤੁਰ ਮਗਨਾਨੀ ਦਸ਼ਾ ਵਿਚ ਬਾਰੰਬਾਰ ਝਲਕਾ ਦੇਣ ਕਰ ਕੇ ਉਹ ਅਤਯੰਤ ਕਰ ਕੇ ਦਯਾ ਦੇ ਮੰਦਰ ਹਨ । ਅਤ ਲਾਲ ਪਯਾਰੇ ਮਨ ਭੌਦੇ ਵਾ ਮਸਤਾਨੇ ਨੇਤੂ ਬਿਸਾਲ ਖਿੜੇ ਹੋਏ ਹਨ ਜਿਨਾਂ ਦੇ ਅਥਵਾ ਬਿਸਾਲ ਚੌੜਾ ਪ੍ਰਫੁਲਿਤ ਹੋਯਾ ਹੋਯਾ ਹੈ ਜਿਨਾਂ ਦਾ ਮੁਖ ਚਿਹਰਾ , ਅਤੇ ਜੋ ਐਸੇ ਮੁਖ ਥੋਂ ਰਸ ਪਯਾਰ ਆਨੰਦ ਦੇ ਅਸਥਾਨ ਮਿਠੇ ਮਿਠੇ ਬਚਨ ਬੋਲ ਕੇ ਮਾਨੋਂ ਅੰਮ੍ਰਿਤ ਪਿਔਂਦੇ ਹਨ । ਸੋਭਿਤ ਸਿਆਸਨ ਬਿਲਾਸਨ ਦੈ ਅੰਕਮਾਲ ਪ੍ਰੇਮ ਰਸ ਬਿਸਮ ਹੁਇ ਸਹਜ ਸਮਾਏ ਹੈ ।। ਅਰਥ:- ਸਹਿਜ ਅਵਸਥਾ ਦਾ ਆਸਨ ਇਸਥਿਤੀ ਦਾ ਅਸਥਾਨ ਜੋ ਹਿਰਦਾ ਦਿਲ ਹੈ ਉਸ ਉਪਰ ਸੋਭਾਯਮਾਨ ਹੋ ਕੇ ਅੰਕਮਾਲ ਸੀਨੇ ਲਗਾ ਲਗਾ ਦਿਲ ਦੀਆਂ ਲੈਂਦੇ ਦਿੰਦੇ ਬਿਲਾਸਨ ਕਈ ਭਾਂਤ ਦੀਆਂ ਕੀੜਾ ਵਾ ਕਲੋਲ ਕੀਤੇ ਅਥਵਾ ਆਨੰਦ ਬਖਸ਼ੇ । ਤੇ ਇਸ ਤਰ੍ਹਾਂ ਪ੍ਰੇਮ ਰਸ ਕਰ ਕੇ ਬਿਸਮ ਆਪਯੋਂ ਬਾਹਰ ਹੋਏ ਅਰਥਾਤ ਸਧਾਰਣ ਜੀਵਾਂ ਦੀ ਸਮਤਾ ਤੋਂ ਟੱਪੇ ਹੋਏ ਮੈਨੂੰ ਅਪਣੇ ਸਹਜ ਵਿਚ ਸਮਾ ਲੀਣ ਕਰ ਲਿਆ । ਚਾਤ੍ਰਿਕ ਸਬਦ ਸੁਨਿ ਅਖੀਆ ਉਘਰਿ ਗਈ ਭਈ ਜਲ ਮੀਨ ਗਤਿ ਬਿਰਹ ਜਗਾਏ ਹੈ ॥੨੦੫ ॥ ਅਰਥ:- ਜਿਸ ਅਵਸਥਾ ਵਿਚੋਂ ' ਜੈ ਜੈ ਸਬਦ ਅਨਾਹਦ ਬਾਜੇ । ਸੁਣਿ ਸੁਣਿ ਆਨੰਦ ਕਰੇ ਪ੍ਰਭੁ ਗਾਜੇ । ਪ੍ਰਗਟੇ ਗੋਪਾਲ ਮਹਾਤ ਕੈ ਮਾਥੇ ॥... ਬਚਨ ਅਨੁਸਾਰ ਚਾਤ੍ਰਿਕ ਪਪੀਹੇ ਦੀ ਇਕ ਸਮ ਰਟ ਵਤ ਅਨਹਦ ਸਬਦ ਦੀ ਧੁਨੀ ਨੂੰ ਸੁਨਣ ਸਾਰ ਲਿਵਲੀਨ ਦਸ਼ਾ ਵੱਲੋਂ ਅਖੀਆਂ ਉਘੜ ਗਈਆਂ ਧਿਆਨ ਖੁਲ੍ਹ ਗਿਆ ਬਾਹਰਮੁਖੀ ਉਥਾਨ ਹੋ ਗਿਆ ਜਦ ਕਿ ਜਲ ਵਿਚ ਲੀਨ ਗਰਕ ਹੋਈ ਹੋਈ ਮਛੀ ਦੇ ਸ਼ਾਦੀਕ ਪਦਾਰਥ ਦੀ ਚਾਟ ਕਾਰਣ ਉਸ ਦੇ ਜਲ ਉਪਰ ਔਣ ਵਾਗੂੰ ਮੈਨੂੰ ਭੀ ਬਿਰਹੇ ਨੇ ਜਗਾ ਦਿੱਤਾ । ਭੁੱਲ ਚੁੱਕ ਮੁਆਫ 🌺 ਸਰਬੱਤ ਦਾ ਭਲਾ 🙏🏻
@Prabhjeet
@Prabhjeet 3 жыл бұрын
ਬਹੁਤ ਬਹੁਤ ਧੰਨਵਾਦ 🌸🙇‍♀️🌸
@RaagKirtan
@RaagKirtan Жыл бұрын
Waheguru ji 🙏
@kulbirsingh4614
@kulbirsingh4614 3 жыл бұрын
Bhout sunder gurbani gayi he bhai Baljit Singh ji and bhai Gurmeet Singh ji
@RaagKirtan
@RaagKirtan Жыл бұрын
Waheguru ji 🙏
@gurbhejsingh107
@gurbhejsingh107 5 жыл бұрын
Dan dan satguru jagjeet singh ji sache patsaha ji
@shivpundit9960
@shivpundit9960 6 жыл бұрын
the sadhna of the singer is very much visible in the kirtan . jai ho jai ho
@Lakhwindersingh-jf8hs
@Lakhwindersingh-jf8hs 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
@RaagKirtan
@RaagKirtan Жыл бұрын
Waheguru ji 🙏
@drramansharma11
@drramansharma11 4 жыл бұрын
sufan charitar chitr, baney piya raman vichitr.
@RaagKirtan
@RaagKirtan Жыл бұрын
WAHEGURU JI 🙏🙏🙏🙏
@musiclove1297
@musiclove1297 8 жыл бұрын
kya bat a guru jii ehe mera favourite raag a dil nu bohat hi jeada sakoon milea. .
@mehtabsinghmehtab4992
@mehtabsinghmehtab4992 3 жыл бұрын
ਵਾਹਿਗੁਰੂ ਜੀ ਅਨੰਦ ਆ ਗਿਆ ਜੀ
@RaagKirtan
@RaagKirtan Жыл бұрын
Waheguru ji 🙏
@adityaprataap
@adityaprataap 6 жыл бұрын
बहुत सुंदर ।
@amritpalsingh8859
@amritpalsingh8859 2 жыл бұрын
Wahiguru ji🙏
@RaagKirtan
@RaagKirtan Жыл бұрын
Waheguru ji
@drramansharma11
@drramansharma11 4 жыл бұрын
ati komal pavitr kaali akhiyaan sahitt.
@RaagKirtan
@RaagKirtan Жыл бұрын
WAHEGURU JI 🙏🙏🙏🙏
@happigill4347
@happigill4347 8 жыл бұрын
very nice and sweet kirtan and many thanks to sukhjit for upload this video
@jaiprakashdubey9603
@jaiprakashdubey9603 12 жыл бұрын
guru -kripa is raining,bathe as much as u can
@kiransahota3556
@kiransahota3556 7 жыл бұрын
out of this world
@TejpaulSSodhi
@TejpaulSSodhi 5 жыл бұрын
more like out of this universe!!!
@RaagKirtan
@RaagKirtan 13 жыл бұрын
@tarnhundal gurkirpa veer ji, dhanwaad
@r.s.videos4513
@r.s.videos4513 8 жыл бұрын
wah ji anand aa gya
@PreetiSharma-nu3fr
@PreetiSharma-nu3fr 7 жыл бұрын
Wonderful rendition of Gurbani in Raag Desh, Guru Kripa!
@rsseehra72
@rsseehra72 6 жыл бұрын
Preeti Sharma ji do you know how many raags are there in Guru Granth Sahib ji
@ding888
@ding888 5 жыл бұрын
Rajinder Singh What a random question
@sikhnekanaamzindagi8746
@sikhnekanaamzindagi8746 4 жыл бұрын
@@rsseehra72 total 31 raag in ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ. 🙏
@hardeepsingh9324
@hardeepsingh9324 2 жыл бұрын
Sache patshaah ji di hazoori wich Haan ..
@RaagKirtan
@RaagKirtan Жыл бұрын
ਵਾਹਿਗੁਰੂ ਜੀ 🙏
@ranjitkaur7721
@ranjitkaur7721 3 жыл бұрын
Nice shabad melodious voice 🙏👋
@RaagKirtan
@RaagKirtan Жыл бұрын
ਵਾਹਿਗੁਰੂ ਜੀ
@entirecosmos4335
@entirecosmos4335 7 жыл бұрын
Vaheguru.
@dr.harpreetkaur5294
@dr.harpreetkaur5294 5 жыл бұрын
#hisholinesssatgurujagjitsinghji🙏🙏
@kuljeetsingh7627
@kuljeetsingh7627 6 жыл бұрын
Maha anand Raab aap bolda hai sant Gurmeet singh ji baljeet singh andar ..... ❤
@gsgs5609
@gsgs5609 5 жыл бұрын
No this shabad has no raag it is bhai gurdas ji vaar
@sikhnekanaamzindagi8746
@sikhnekanaamzindagi8746 4 жыл бұрын
@@gsgs5609 thank you 🌹 brother ✌️ 🌹
@nikhilduggal8364
@nikhilduggal8364 5 жыл бұрын
Lovely kirtan
@jatinder7d
@jatinder7d 6 жыл бұрын
Satgur daya kare sukhdata.
@jagdishkaur81ba7
@jagdishkaur81ba7 6 жыл бұрын
Wah g Wah 🙏🙏🙏🙏🙏
@dr.harpreetkaur5294
@dr.harpreetkaur5294 5 жыл бұрын
#outofthisuni🙏🙌
@HarjeetSingh-wv2kx
@HarjeetSingh-wv2kx 11 жыл бұрын
gur ka shabad rattan hai heerai jit jarrao. ALL HUMANE BEING SHOULD LISTEN WORD BY WORD DEEPLY AND FEEL INTERNAL (NO WORD TO SAY.......)
@mohitjassal
@mohitjassal 10 ай бұрын
Panthpadnapaaphaektavichpertaphaijispertapmanjitejagjeetsoigurusamjhiojothkurdilipko..... ❤❤❤❤😂❤
@Prabhjeet
@Prabhjeet 3 жыл бұрын
🌸🙇‍♀️🌸✨🦋
@RaagKirtan
@RaagKirtan Жыл бұрын
Waheguru ji 🙏
@rajindersingh127
@rajindersingh127 5 жыл бұрын
🙏
@pagster3127
@pagster3127 5 жыл бұрын
Blissful- ❤️
@RaagKirtan
@RaagKirtan 7 жыл бұрын
Like And Subscribe The Link Below For more Videos kzbin.info/door/ng6dn-dce8d8Nnxk-JK-iA
@tarnhundal
@tarnhundal 13 жыл бұрын
sukhit veer bahut hi vadia kam kar rahe o upload kar ke eh anmol khajana....
@ashakoich8960
@ashakoich8960 6 жыл бұрын
wow
@sukhjitsingh2984
@sukhjitsingh2984 7 жыл бұрын
Wonderful shabad, credits to my name buddy👍🏽😂
Raag Dhanasari, Bhai Balbir Singh, Jap Man Sat Nam Sada Sat Nam
14:48
Thank you Santa
00:13
Nadir Show
Рет қаралды 52 МЛН
One day.. 🙌
00:33
Celine Dept
Рет қаралды 64 МЛН
How Many Balloons To Make A Store Fly?
00:22
MrBeast
Рет қаралды 171 МЛН
Aaj More Aaye Hain
19:04
Release - Topic
Рет қаралды 5 М.
Mohe Na Bisaroh Main Jan Tera - Raag Bhairvi (Kehrva)
28:49
Bhai Sahib Baljit Singh - Topic
Рет қаралды 26 М.
Tum Ho Sab Rajan Ke Raja
16:37
Bhai Baljit Singh Ji - Topic
Рет қаралды 28 М.
Ji Daya Parvan
21:45
Bhai Baljit Singh Ji - Topic
Рет қаралды 5 М.
Raag Basant, Prof  Shaminder Pal Singh Ji, Aaj Hamaare Grehh Basant
20:02
Thank you Santa
00:13
Nadir Show
Рет қаралды 52 МЛН