Raag Malhar | Bhai Nirmal Singh Khalsa | Principal Sukhwant Singh | Fateh TV

  Рет қаралды 413,897

Fateh TV - 24 Hrs Gurbani Channel

Fateh TV - 24 Hrs Gurbani Channel

Күн бұрын

Пікірлер: 429
@babeksingh9024
@babeksingh9024 2 жыл бұрын
ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦੇ ਗਾਇਨ ਸ਼ੈਲੀ ਬਹੁਤ ਪ੍ਰਭਾਵਸ਼ਾਲੀ ਹੈ ਜੀ ਵਾਹਿਗੁਰੂ ਜੀ
@DarshanSingh-sm1ho
@DarshanSingh-sm1ho 4 ай бұрын
ਭਾਈ ਨਿਰਮਲ ਸਿੰਘ ਖਾਲਸਾ ਨੇ ਮਲਾਰ, ਰਾਗੁ, ਸ੍ਰਵਣ, ਕਰਵਾਇਆ, ਤੇ ਮੀਂਹ, ਵੀ ਮੌਹਲੇਧਾਰ,ਪੈਣ,ਲੱਗ,ਪਿਆ, ਅੱਜ ੬, ਸਤੰਬਰ,੨੦੨੪, ਨੂੰ,ਵਾਹ ਵਾਹ, ਭਲੋ ਰੇ ਕੀਰਤਨੀਆਂ।।, ਕੀਰਤਨ ਨਿਰਮੋਲਕ ਹੀਰਾ।। ਅਨੰਦ ਗੁਣੀ,ਗਹੀਰਾ।।
@prabhdyalsingh4722
@prabhdyalsingh4722 4 жыл бұрын
ਪਦਮਸ੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਰਾਗਾਂ ਦੇ ਧਨੀ ਸਨ। ਉਨਾ ਦਾ ਕੀਰਤਨ! ਮਨ ਚ ਸ਼ਾਂਤੀ, ਸਹਿਜ ਪੈਦਾ ਕਰਦਾ ਹੈ। ਸਿੱਖ ਕੌਮ ਵਿੱਚ ਭਾਈ ਸਾਹਿਬ ਦੀ ਉੱਚੀ ਥਾਂ ਹਮੇਸ਼ਾਂ ਕਾਇਮ ਰਹੇਗੀ।
@satbirsingh7610
@satbirsingh7610 4 жыл бұрын
ਵਾਹਿਗੁਰੂ 🤲🙏
@JagjitSingh-uw6wk
@JagjitSingh-uw6wk 2 жыл бұрын
@@rsseehra72 31
@bhaigurdevsingh1996
@bhaigurdevsingh1996 2 жыл бұрын
@@JagjitSingh-uw6wk ਸਰ ਮੈਂ ਆਪ ਜੀ ਤੋਂ ਰਾਗਾਂ ਦੀ ਸਮਾਂ ਸਾਰਣੀ ਦੀ ਜਾਣਕਾਰੀ ਲੈਣੀ ਹੈ ਕਿ ਕਿਹੜੇ ਕਿਹੜੇ ਰਾਗ ਕਿਹੜੇ ਕਿਹੜੇ ਪਹਿਰ ਤੇ ਗਾਇ ਜਾਂਦੇ ਹਨ ਮੈਨੂੰ ਗੁਰਮਤਿ ਸੰਗੀਤ ਦੇ ਸਮੂਹ ਰਾਗਾਂ ਦਾ ਸਮਾਂ ਦੱਸਣ ਦੀ ਕਿਰਪਾਲਤਾ ਕਰਨੀ ਜੀ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਜੀ 🙏🙏🙏🙏🙏
@paramjeetsingh4420
@paramjeetsingh4420 Жыл бұрын
Waheguru ji 🙏🙏
@amteshwarsgill6495
@amteshwarsgill6495 4 жыл бұрын
Miss u so much dear Daddy ji I never forget u.💐💐😭😭😭😭😘
@babeksingh9024
@babeksingh9024 2 жыл бұрын
ਵੀਰ ਜੀ ਉਨ੍ਹਾਂ ਨੂੰ ਨਤਮਸਤਕ ਹੁੰਦਿਆਂ ਹੋਇਆਂ ਕੋਈ ਵੀ ਉਨ੍ਹਾਂ ਨਹੀਂ ਭੁਲਾ ਸਕਦਾ ਜਦ ਤੱਕ ਸਾਹਾਂ ਵਿੱਚ ਸਾਹ ਨੇ।
@Tanveer_Singh47
@Tanveer_Singh47 2 жыл бұрын
kaum de asal heere....shat shat naman khalsa ji nu....u must be proud what he did for sikhism amd all of us...his legacy will remains always
@satisfycrunch4911
@satisfycrunch4911 2 жыл бұрын
Miss you bhai Saab
@jasmeetkaur2848
@jasmeetkaur2848 2 жыл бұрын
We all miss him dear Still today I remember his last conversation with his elder . Brother we shall meet him again in heaven
@RajwinderSingh-cv7cs
@RajwinderSingh-cv7cs Жыл бұрын
Waheguru ji ❤
@harindersingh9743
@harindersingh9743 3 жыл бұрын
ਗੁਰੂ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਵੀ ਸੁਣੀਏ ,ਮਨ ਤੇ ਆਤਮਾ ਨੂੰ ਠੰਡ ਪੈਂਦੀ ਹੈ
@ਗੁਰਜੀਤਸਿੰਘਕੰਬੋਜ-ਠ4ਰ
@ਗੁਰਜੀਤਸਿੰਘਕੰਬੋਜ-ਠ4ਰ 4 жыл бұрын
ਅਸਲੀ ਕੀਰਤਨ ਸੁਣਨ ਨਾਲ ਕਈ ਬਿਮਾਰੀਆਂ ਦਾ ਨਾਸ ਹੋਂਦਾ ਹੈ 🙏
@honeypunjabi2221
@honeypunjabi2221 4 жыл бұрын
Hhhhhhh so funny
@uppal_quotes3855
@uppal_quotes3855 4 жыл бұрын
@@honeypunjabi2221 es vich funny ki c
@honeypunjabi2221
@honeypunjabi2221 4 жыл бұрын
@@uppal_quotes3855 funny eh aa k eh kenda kirtan Sunan Nall bimariya thik hundiya aa bimari thik doctor kol ja k hundi aa kirtan Sunan Nall ni ok pujari wale rabb toh Bahar aa jao thoda practicle soch lo
@jassamaan3953
@jassamaan3953 4 жыл бұрын
@@honeypunjabi2221 y thodi gall v shi aa par gubani ja kirtan nal positive thinking aundi aa ,te tusi ander toh kine majboot o oh v bohot matter karda bimari theek karn ch ,tahi chinta karn vale nu jyada bimari lagdi aa
@sargunsingh5383
@sargunsingh5383 4 жыл бұрын
@@honeypunjabi2221 Tuaanu kirtan te ene vadde kalaakaar (nirmal Singh ji-padmshri) Di igatt karni chadi ae. Nahi te narkaan de bhog tuaade intzaar kar rahe ne🥀
@ersingh6936
@ersingh6936 5 жыл бұрын
ਪਤਾ ਨਹੀਂ ਕਿੰਨੀ ਵਾਰ ਸੁਣਿਆ ਹੋਣਾ ਸ਼ਬਦ ਨੂੰ , ਦੁਬਾਰਾ ਫੇਰ ਸੁਣਨ ਬੈਠ ਜਾਈਦਾ। ਧੰਨ ਗੁਰੂ ਤੇ ਧੰਨ ਗੁਰੂ ਦੇ ਸਿੰਘ🙏🙏।
@satbirsingh7610
@satbirsingh7610 4 жыл бұрын
ਸਾਨੂੰ ਸਰਕਾਰਾਂ ਬਦਲਣ ਦੀ ਲੋੜ ਹੈ, ਤਾਂ ਹੀ ਸਰਕਾਰੀ ਤੰਤਰ ਬਦਲੇਗਾ, ਨਹੀਂ ਤਾਂ ਏਵੈ ਹੀ ਬੇਸ਼ਕੀਮਤੀ ਜਾਨਾਂ ਜਾਦੀਆਂ ਰਹਿਣਗੀਆਂ ।🤲 ਵਾਹਿਗੁਰੂ ਲੋਕਾਂ ਨੂੰ ਸੁਮਤ ਬਖਸ਼ਣ 🙏
@GurwinderSingh-kw3uz
@GurwinderSingh-kw3uz 3 жыл бұрын
Sahi kya bhai Saab Ji
@jasrajkaur9451
@jasrajkaur9451 4 жыл бұрын
ਭਾਈ ਸਾਹਿਬ ਜੀ ਦੀ ਆਵਾਜ਼ ਸੁਣ ਕੇ ਮਨ ਬਹੁਤ ਦੁਖੀ ਹੁੰਦਾ 😥 ਯਕੀਨ ਨਹੀਂ ਹੁੰਦਾ ਕਿ ਭਾਈ ਸਾਹਿਬ ਸਾਡੇ ਤੋਂ ਵਿਛੜ ਗਏ ਹਨ😢😢
@ramgarhiaboyz3780
@ramgarhiaboyz3780 3 жыл бұрын
Sahi kahaa g 🙏🙏⚘
@jassmdk9315
@jassmdk9315 Жыл бұрын
ਭਾਈ ਸਾਹਿਬ ਜੀ ਨੂੰ ਸੁਣ ਕੇ ਸੁਰਤ ਪਰਮਾਤਮਾ ਨਾਲ ਜੁੜ ਜਾਂਦੀ ਏ, ਪਰ ਅਫਸੋਸ ਭਾਈ ਸਾਹਿਬ ਜੀ ਨੂੰ ਕਦੇ ਲਾਈਵ ਮਿਲੇ ਆ ,ਨਾ ਹੀ ਲਾਈਵ ਸੁਣਿਆ, ਤੇ ਇਹ ਅਫ਼ਸੋਸ ਸਾਰੀ ਜ਼ਿੰਦਗੀ ਹੀ ਰਹਿਣਾ
@gianigurkishansinghji
@gianigurkishansinghji 3 жыл бұрын
ਕਿਤੇ ਇਹ ਰੂਹ ਦੇ ਦਰਸ਼ਨ ਹੋ ਜਾਣ😪😪
@swransingh9862
@swransingh9862 4 жыл бұрын
ਭਾਈ ਸਾਹਿਬ ਜੀ ਆਪ ਜੀ ਦੀ ਸਿੱਖ ਜਗਤ ਨੂੰ ਅਜੇ ਬਹੁਤ ਲੋੜ ਸੀ 😢
@satbirsingh7610
@satbirsingh7610 4 жыл бұрын
ਬਿਲਕੁਲ ਸਹੀ ਵੀਰ ਜੀ, ੳਹ ਕਮੀ ਕੋਈ ਪੂਰੀ ਵੀ ਨਹੀਂ ਕਰ ਸਕਦਾ ।
@maantaran1294
@maantaran1294 4 жыл бұрын
Waheguruji ohna nu dubara bhejan ❤️🌹🙏😌
@amteshwarsgill6495
@amteshwarsgill6495 4 жыл бұрын
Mere Pita ji da murder kita geya 😭😭😭😭😭
@veerpalsharma6148
@veerpalsharma6148 4 жыл бұрын
ਸਾਨੂੰ ਰਾਗਾ ਬਾਰੇ ਕੋਈ ਨੌिਲਜ ਨਹੀ ਪਰ िਫਰ ਵੀ ਮੈਨੂੰ ਕੀਰਤਨ ਰਾਗਾਂ ਚ ਈ ਸੁਨਣਾ ਪਸੰਦ ਏ िਕਉिਕ ਜੋ ਆਨੰਦ ਰਾਗਾਂ ਚ ਆਉਦਾਂ ਏ ਉਨਾਂ ਸਧਾਰਨ ਕੀਰਤਨ ਚ ਨਹੀਂ
@rsseehra72
@rsseehra72 4 жыл бұрын
Then listen to prof Surinder Singh ji UK wale of Rajacademy
@eknoorsingh4048
@eknoorsingh4048 2 жыл бұрын
@@rsseehra72 .surinder singh di voice c ras ni ha
@HardevSingh-vl4xq
@HardevSingh-vl4xq 5 ай бұрын
ਸਧਾਰਨ ਕੀਰਤਨ ਕਿਹੜਾ ਹੁੰਦਾ ਜੀ
@sukhwindersingh3436
@sukhwindersingh3436 4 жыл бұрын
ਭਾਈ ਨਿਰਮਲ ਸਿੰਘ ਜੀ ਖਾਲਸਾ ਸਬਦ ਕੀਰਤਨ ਦੁਆਰਾ ਸਦਾ ਜਿਉਂਦੇ ਰਹਿਣਗੇ।
@avtarsinghchina6498
@avtarsinghchina6498 4 жыл бұрын
Tuhadi yad hamesha hi sade vrge loka dil ch rhegi Mai fan c tuhada per kdi sarirak darshan nhi hoye c bulaun di tangh vich hi achinte baaj pya
@SurjitSingh-vq6dw
@SurjitSingh-vq6dw 4 жыл бұрын
Sahi gal
@Gk-jt3bi
@Gk-jt3bi 4 жыл бұрын
Hanji sahi kahyi tuci.bhai Nirmal singh ji shabad kirtan nal saada jionde rahnge sikh kom layi🙏
@ManmohanSingh-eg1ww
@ManmohanSingh-eg1ww 4 жыл бұрын
Tuci je Bhai Sahib ji nu milde tan thusi Bhai Sahib ji da milna kadi bhulde nahi c ini Nimrta te Pyar te Nirmal Hirde de Malik Han Bhai Sahib thuda Jeevan Keertan naal hi Bhar dain wale Guru Ramdas Patshah de Laadle te Pyare Keertanye Bhai Sahib. Bauht Khoob Keertanye we all miss him.Still in Shock nd man Varag vich hai ji.
@rsseehra72
@rsseehra72 4 жыл бұрын
Guru Granth Sahib ji di baani kinay raagan vich likhi gayi hai?
@G_singh1
@G_singh1 4 жыл бұрын
One pointed concentration- only possible thru classical/ gurmat sangeet 🙏🙏 we lost an era with Bhai Sahib ji now no more with us.
@butasingh8747
@butasingh8747 Жыл бұрын
ਭਾਈ ਸਾਹਬ ਜੀ ਸਦਾ ਅਮਰ ਰਹਿਣਗੇ
@harvindersinghrode5153
@harvindersinghrode5153 5 жыл бұрын
ਕੋਈ ਮੁਕਾਬਲਾ ਨਹੀਂ ਏਸ ਸੰਗੀਤ ਦਾ।
@satbirsingh7610
@satbirsingh7610 4 жыл бұрын
ਵਾਹਿਗੁਰੂ 🤲
@parambrar3095
@parambrar3095 4 жыл бұрын
Sahi ya...
@garymanana3268
@garymanana3268 4 жыл бұрын
Nice paag
@serenesoul2042
@serenesoul2042 10 ай бұрын
It's not merely sangeet, It's Kirtan.
@themanthan9919
@themanthan9919 4 жыл бұрын
I am extremely sorry that I started listening to you only after Bhaiji Passed away.What a divine voice!You will forever in every one's heart.
@sardargurjinder8155
@sardargurjinder8155 4 жыл бұрын
ਸਾਡੇ ਦਿਲ ਵਿਚ ਵਸਦੇ ਹਨ ਭਾਈ ਸਾਹਿਬ ਜੀ🙏🙏🙏🙏🙏🙏
@balwinder3322
@balwinder3322 4 жыл бұрын
ਵਾਹਿਗੁਰੂ ਜੀ ਚਰਨਾਂ ਚ ਨਿਵਾਸ ਬਖਸ਼ਣ। Miss u ...
@lakhwinderhundal8099
@lakhwinderhundal8099 4 жыл бұрын
I
@kulwantnagi8559
@kulwantnagi8559 10 ай бұрын
ਬਹੁਤ ਹੀ ਵਧੀਆ ਅਵਾਜ਼ ਹੈ ਭਾਈ ਸਾਹਿਬ ਜੀ ਦੀ ਬਹੁਤ ਹੀ ਰਸ ਭਿੰਨੀ ਪਿਆਰੀ ਅਵਾਜ਼ ਹੈ।।।
@Iqbal_sibia
@Iqbal_sibia 4 жыл бұрын
Wahhhhhh Bhai Sahab Ji 💐 Tuhade bina duniya'n be'raag ho gayi lagdi a 😢
@paramjitkaur2274
@paramjitkaur2274 Жыл бұрын
1000%ਸੱਚ ਹੈ ਵਾਹਿਗੂਰੂ ਜੀ 🙏🙏
@harbhajansingh-ss9nf
@harbhajansingh-ss9nf 4 жыл бұрын
Guru Ram Dass ji is Mahaan atma nu Apne charna vich niwas bakshna ji 🙏🙏
@sukhwindersinghnoorpuri5008
@sukhwindersinghnoorpuri5008 Жыл бұрын
ਨਹੀਓਂ ਲੱਭਣੇ ਲਾਲ ਗੁਆਚੇ ਉਸਤਾਦ ਰਾਗੀ ਪਦਮਸ਼੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jaspreetgill8559
@jaspreetgill8559 4 жыл бұрын
ਵਾਹ ਵੀ ਵਾਹ ਭਾਈ ਸਾਹਬ ਭਾਈ ਨਿਰਮਲ ਸਿੰਘ ਜੀ ਤੇਰਾ ਘਾਟਾ ਪੂਰਾ ਨਹੀਂ ਹੋਣਾ
@harvindersingh8062
@harvindersingh8062 6 жыл бұрын
ਮੈਨੂੰ ਤੁਹਾਡੀ ਆਵਾਜ਼ ਨਾਲ ਪਿਆਰ ਹੈ ਨਿਰਮਲ ਜੀ
@BaljinderSingh-cz2pg
@BaljinderSingh-cz2pg 5 жыл бұрын
Bhai Nirmal Singh ji Hunda
@mjcollection1313
@mjcollection1313 4 жыл бұрын
hun te eh rhi nhi...sangeet hi reh gya
@RKSingh-zi7nd
@RKSingh-zi7nd 5 жыл бұрын
ਖਾਲਸਾ ਜੀ ਨੂੰ ਲੰਮੀ ਉਮਰ ਤੇ ਸੰਗਤਾਂ ਦਾ ਅਸ਼ੀਰਵਾਦ ਹਮੇਸ਼ਾ ਮਿਲਦਾ ਰਹੇ ਜੀ
@Lakhpur1-t2g
@Lakhpur1-t2g 4 жыл бұрын
ਭਾਈ ਸਾਹਿਬ ਜੀ ਸਿੱਖ ਜਗਤ ਦੇ ਮਹਾਨ ਕੀਰਤਨੀਏ ਸੀ, ਸਿੱਖ ਜਗਤ ਨੂੰ ਅਾਪ ਜੀ ਦੀ ਬਹੁਤ ਲੋੜ ਸੀ, ਆਪ ਜੀ ਦੀ ਸਿੱਖ ਜਗਤ ਨੂੰ ਹੋਈ ਕਮੀ ਪੂਰੀ ਨਹੀਂ ਹੋ ਸਕਦੀ,🙏🙏
@gurmatsangeetvidyalayasang1131
@gurmatsangeetvidyalayasang1131 3 жыл бұрын
ਮਲਹਾਰ ਰਾਗ ਤੇ ਭਾਈ ਸਾਹਿਬ ਨਿਰਮਲ ਸਿੰਘ ਜੀ ਦੀ ਵਿਸ਼ੇਸ਼ ਪਕੜ ਸੀ। ਨਾ ਪੂਰਾ ਹੋ ਣ ਵਾਲਾ ਘਾਟਾ ।
@Punjabisingerliveshow
@Punjabisingerliveshow 4 жыл бұрын
Aj baba g sade vich pwe nahi pr Awaz hmesha rhegi,🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@gursharankaur5112
@gursharankaur5112 Жыл бұрын
ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ। ਰਾਮਦਾਸ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ❤🌸🙏🏻
@tegsingh1677
@tegsingh1677 4 жыл бұрын
We all sikhs community really proud, we are missing you 😘😢😢😢. Nobody can fill the space their hearts ♥️ where from your gone.
@sahilmehra2311
@sahilmehra2311 Жыл бұрын
Not only sikh community all punjabi miss Khalsa ji ...Such a divine voice.....waheguru kadma vich nivas bakhshe
@ਭਾਈਸੁਖਬੀਰਸਿਂਘਖਾਲਸਾਗੁਰੂਕੀਵਡਾਲੀ
@ਭਾਈਸੁਖਬੀਰਸਿਂਘਖਾਲਸਾਗੁਰੂਕੀਵਡਾਲੀ 4 жыл бұрын
ਭਾਈ ਨਿਰਮਲ ਸਿੰਘ ਜੀ ਪਦਮ ਸ਼੍ਰੀ ਜਿਹਨਾਂ ਦੇ ਗਲ਼ੇ ਵਿੱਚ ਸੁਹਜ ਹੈ ਬਹੁਤ ਵਧੀਆ ਪੇਸ਼ਕਸ਼ ਹੈ ਭਾਈ ਸੁਖਬੀਰ ਸਿੰਘ ਵਡਾਲੀ
@harjitsingh-ez6ky
@harjitsingh-ez6ky 3 жыл бұрын
Waheguru ji... Bahut khoob kirtan.. Bahut Vadhiya Awaz.Dhan Bhai Nirmal Singh Ji.. Guru Ramdass Sahib Ji Maharaj Sabte Meher karein ji.
@theworldofsouls6126
@theworldofsouls6126 3 жыл бұрын
ਸ਼ਬਦ ਨਾ ਬਾਕੀ ,,,,,ਤੇਰੀ ਵਡਿਆਈ ਲੲੀ,,,,, ਅਵਾਜ਼ ਰੂਹ ਨੂੰ ਸ਼ਾਂਤੀ ਤੇ ਸਹਿਜਤਾ ਪ੍ਰਦਾਨ ਕਰ ਰਹੀ ਆ,,,,, ਮਨ ਇਕਾਗਰਤਾ ਗ੍ਰਹਿਣ ਕਰ ਰਿਹਾ ,,,, ਨੀਸ਼ਬਦ 🙏
@karangill1307
@karangill1307 6 жыл бұрын
ਅੱਤ ਦੀ ਆਵਾਜ਼ ਭਾਈ ਨਿਰਮਲ ਜੀ ਦੀ
@jagsirsingh4300
@jagsirsingh4300 3 жыл бұрын
ਭਾਈ ਨਿਰਮਲ ਸਿੰਘ ਜੀ ਖਾਲਸਾ ਆਪਣੇ ਸਬਦਾਂ ਰਾਹੀ ਅਮਰ ਨੇ ਅਜੇ ਸਿਖ ਕੌਮ ਨੂੰ ਭਾਈ ਸਾਹਿਬ ਜੀ ਦੀ ਬਹੁਤ ਜਰੂਰਤ ਸੀ
@manndkmusicstudio
@manndkmusicstudio 4 жыл бұрын
ਵਾਹਿਗੁਰੂ ਜੀ ਮੇਹਰ ਕਰੇਉ ਜੀ ਸਭਨਾਂ ਤੇ 🙏 ਭਾਈ ਨਿਰਮਲ ਸਿੰਘ ਜੀ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇਉ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣਾ ਜੀ ਵਾਹਿਗੁਰੂ ਜੀ 🙏🙏🙏🙏
@harmalik
@harmalik 4 жыл бұрын
I met him in Denmark in 1992 in copenhagen. Very nice person. RIP.😪
@Jiren13
@Jiren13 3 жыл бұрын
Long time that was..
@hsarora3414
@hsarora3414 4 жыл бұрын
Principal ji tusi mainu bahut vadhiya lagde ho... main v jandiala Guru hi rehnda ha ... ek vaar hi thanu physically sunya.. odo da hi Milan di icha hai ... Khas kr k tuhada soft attitude with bundle of knowledge... Great ho tusi ... main v eve gauna Chanda ha ...
@jagtarsingh8942
@jagtarsingh8942 4 жыл бұрын
ਸਿੱਖ ਕੌਮ ਦੇ ਦਿੱਲਾ ਦੀ ਧੜਕਣ ਭਾਈ ਨਿਰਮਲ ਸਿੰਘ ਜੀ ਹਮੇਸ਼ਾ ਅਮਰ ਹੈ
@jasssingh7688
@jasssingh7688 4 жыл бұрын
ਭਾਈ ਸਾਹਿਬ ਬਹੁਤ ਹੀ ਵੱਡੀ ਸ਼ਖ਼ਸੀਅਤ ਦਾ ਨਾਂ ਭਾਈ ਨਿਰਮਲ ਸਿੰਘ ਖਾਲਸਾ
@streetmusicbyrs6235
@streetmusicbyrs6235 7 жыл бұрын
kya baat hai ji,prmatma kre ehna di umr boht lambi hove tan jo hor v sunder sunder shabad sanu sunan nu milde rehn,rooh khush ho jandi hai,ehna nu sun k
@SukhjinderSingh-rh2ln
@SukhjinderSingh-rh2ln 5 жыл бұрын
ਵਾਹਿਗੁਰੂ ਜੀ
@GaganSingh-ss1fl
@GaganSingh-ss1fl 5 жыл бұрын
Dhan ho app singh ji
@Punjabisingerliveshow
@Punjabisingerliveshow 4 жыл бұрын
Aj baba g sade vich pwe nahi pr Awaz hmesha rhegi,🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@SukhjinderSingh-rh2ln
@SukhjinderSingh-rh2ln 5 жыл бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ ਦੀ ਲੰਮੀ- ਲੰਮੀ ਉਮਰ ਹੋਵੇ 🙏
@karanbirsingh2197
@karanbirsingh2197 4 жыл бұрын
Waheguru g nu kuj hor e Manzoor c.😢😢
@HarpreetSingh-br1mz
@HarpreetSingh-br1mz 4 жыл бұрын
@@karanbirsingh2197 hnjiii
@gurdailsingh617
@gurdailsingh617 4 жыл бұрын
Waheguru ji
@atwalsingh4764
@atwalsingh4764 4 жыл бұрын
Forever Bhai Sahib will alive in our mind.always great love for him.
@HarpalSingh-zx1gv
@HarpalSingh-zx1gv 4 жыл бұрын
WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI
@Chillvideos24
@Chillvideos24 9 жыл бұрын
(Dhan Shri Guru Granth Sahib Ang 1272) Malār mėhlā 5. Baras saras āgi▫ā. ( Rain down with happiness in God's Will.) || Hohi ānanḏ sagal bẖāg. ||1|| rahā▫o. (Bless me with total bliss and good fortune. ||1||Pause|| ) (ਹੇ ਨਾਮ-ਜਲ ਨਾਲ ਭਰਪੂਰ ਗੁਰੂ! ਪਰਮਾਤਮਾ ਦੀ) ਰਜ਼ਾ ਵਿਚ ਆਨੰਦ ਨਾਲ (ਨਾਮ-ਜਲ ਦੀ) ਵਰਖਾ ਕਰ || ਜਿਨ੍ਹਾਂ ਉਤੇ ਇਹ ਵਰਖਾ ਹੁੰਦੀ ਹੈ, ਉਹਨਾਂ ਦੇ ਅੰਦਰ) ਆਤਮਕ ਆਨੰਦ ਬਣ ਜਾਂਦੇ ਹਨ, ਉਹਨਾਂ ਦੇ ਸਾਰੇ ਭਾਗ (ਜਾਗ ਪੈਂਦੇ ਹਨ) ॥੧॥ ਰਹਾਉ ॥
@v.bhushansharma591
@v.bhushansharma591 6 жыл бұрын
Extreme pleasure of listening
@TiktokRoy9
@TiktokRoy9 5 жыл бұрын
Ç
@East-x5c
@East-x5c 4 жыл бұрын
Thanks for explaining meaning
@HSRomaInfrastructure
@HSRomaInfrastructure 3 жыл бұрын
We needed you Singh sahab. We lost lot.
@sarbjitsara5185
@sarbjitsara5185 4 жыл бұрын
Outstanding voice will live forever bhai narmal Singh ji
@atamgyan1
@atamgyan1 4 жыл бұрын
Bhai saheb ji di gayaki da koi jawab nahi.solute to you.
@charnjeetsinghcsk3525
@charnjeetsinghcsk3525 4 жыл бұрын
ਸੰਗੀਤ ਚ ਸੁਰ ਸਮਰਾਟ ਸਨ ਭਾਈ ਸਾਹਿਬ
@munishvirdi7756
@munishvirdi7756 4 жыл бұрын
Kaljug mein keertan pardhana har naam japiye laye dhyana. 🙏🙏🌹🌹🌻🌻🌹🌹🌹🌹 Bhai sahib ji da gayan keertan sadev mere chit vich rahega. Waheguru ji. 🙏🌹
@gurpartapsin
@gurpartapsin 4 жыл бұрын
Advertisement during the kirtan is really soul shattering. Not required at all. Before or after the track makes sense.
@jagdeepsinghmiani
@jagdeepsinghmiani 4 жыл бұрын
Miss you lot ਪਦਮਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ 😢😓😢😓😢
@SunilSingh-A.N.M1806
@SunilSingh-A.N.M1806 2 жыл бұрын
Wah ji dil nu bahut sakun milea sunke
@arvinderkaur2832
@arvinderkaur2832 Жыл бұрын
Very nice, great person waheguru ji charna vich Nina's bakskhen🙏🏻🙏🏻🙏🏻
@DarshanSingh-sm1ho
@DarshanSingh-sm1ho 5 ай бұрын
ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਵਰਗੇ ਮਹਾਨ ਰਾਗੀ, ਸਿੰਘ, ਕਿਥੋਂ, ਲੱਭਣੇ, ਹਨ, ਭਲੋ ਭਲੋ ਰੇ ਕੀਰਤਨੀਆਂ।। ਕਲਿਜੁਗ ਮਹਿ ਕੀਰਤਨ ਪ੍ਰਧਾਨਾਂ।। ਗੁਰਮੁਖਿ,ਜਪੀਐ,ਲਾਇ,ਧਿਆਨਾ।।
@parmjitsingh8545
@parmjitsingh8545 4 жыл бұрын
Bhai sahib ji mai always tonu miss kruga😭😭😭mere din todi mithi awaaj sun k start hunda c te hunda rahuga love u
@bhaiharmansinghkhalsa7695
@bhaiharmansinghkhalsa7695 2 жыл бұрын
Raag miyan ki malhar was sang in made by tansen in court of mughal emperor akbar But now this monsoon ragini get liberated by getting sang infront of true soveriegn jagad guru aap narayan bani rup dhan sri guru granth sahib ji I thank akaalpurakh for sending his such devotee bhai nirmal singh ji for liberating sinners by making us raagmay kirtan hear beautiful presentation what can i explain his clarity what nice taans , alaap , alankaar he has taken i have got mesmerised
@gurleenkaur9229
@gurleenkaur9229 4 жыл бұрын
wah ji wah ...... bhai sahib ji sda hi hirdea vich jeevit rehnge panth de
@ManmohanSingh-eg1ww
@ManmohanSingh-eg1ww 6 жыл бұрын
Panth de Sirmour Respectable Keertanye Soul Soothing Voice gives u Peace of mind.Samrath Guru Ramdas Patshah Meher Karn Tandrusti Bakhshan is Legend nu.
@raviinder6406
@raviinder6406 5 жыл бұрын
waaaaaaaaaaah kya alaap hai aur kya pyari awaaz hai Bhai sahib ji ki
@user-jatindersingh
@user-jatindersingh 4 ай бұрын
ਵਾਹਿਗੁਰੂ ਜੀ ਕਾ ਖਾਲਸਾ। । ਵਾਹਿਗੁਰੂ ਜੀ ਕੀ ਫਤਹਿ ਜੀ।। 🙏
@shahibaaz
@shahibaaz 5 жыл бұрын
ਬਹੁਤ ਵਧੀਆ ਵਾਹਿਗੁਰੂ ਜੀ। ਬਹੁਤ ਹੀ ਅਨੰਦਮਈ ਕੀਰਤਨ ਗਾਇਨ ਕੀਤਾ ਗਿਆ ਹੈ।
@karamjitsingh6675
@karamjitsingh6675 2 жыл бұрын
Bhai Nirmal S. Great Ragi waheguru ji Charna nal la ke rakhe
@balsaab2606
@balsaab2606 4 жыл бұрын
Miss you khalsa ji
@DivineSoul987
@DivineSoul987 5 жыл бұрын
Wah ...bohat he manmohak gayan....mai tabla-badak veer di himmat di dhaat dena chavagha.....jo padm shri bhai sahib ji de naal baith ke tabla di taan nu ...bhai sahib ji de raag naal ..milaun di koshish kar rahe ne..aur ba-qhoobi baja v rahe ne..hatsoff
@ManjeetSingh-ig1uz
@ManjeetSingh-ig1uz 5 жыл бұрын
Harry Singh.tabla vadk koi mara Mota ni bhi Anikbar singh ustad ha
@DaljeetSingh-bn6vi
@DaljeetSingh-bn6vi 4 жыл бұрын
Waheguru ji bahut hi Aanadmai kirtan karde c bhai sahib sikh kom da nirmolk heera san bhai sab sadi sgpc ne koi dhian nahi ditta ehne de treatment te iss gal da bahut dukh hai Waheguru ji ka khalsa Waheguru ji ki fateh
@sukhigill1873
@sukhigill1873 4 жыл бұрын
So so so good . Never heard this Raag before . So soothing to the mind . Very good blessings and talents that Bhai Sahib ji had . Very sad for how you were treated by some people and negligence of the hospital team that didn’t care of you and hospital people have treated you and people to die in isolation .
@lakhwindermaan6310
@lakhwindermaan6310 4 жыл бұрын
waheguru g.bhai saahib nu sun k ena ku rona aa reha ki dasiye.ene mahan guni insaan da sikh kaum nu bahut ghata paea a
@musiclove1297
@musiclove1297 8 жыл бұрын
khalsa jiii Tuhade per chumman nu dil krn lag gea
@SimranKaur-pj5wt
@SimranKaur-pj5wt 4 жыл бұрын
@@rsseehra72 ohh bilkul besura hai.. besura bilkul besura
@rsseehra72
@rsseehra72 4 жыл бұрын
@@SimranKaur-pj5wt please reply kehda shabad besura lagya tuhanu.
@karansingh8679
@karansingh8679 4 жыл бұрын
@@rsseehra72 ਜਾ ਕਿਤੇ ਕੰਮ ਕਰ ਬੁਝੜਾ
@neversayneverh
@neversayneverh 4 жыл бұрын
@@rsseehra72 bhai nirmal singh is non comparable.
@rsseehra72
@rsseehra72 4 жыл бұрын
@@neversayneverh yes you are right. Bad ones cannot be compared with good.
@harafangle9473
@harafangle9473 4 жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਸਿਖੀ ਚੜ੍ਹਦੀ ਕਲਾ ਵਿਚ ਰਹੇ 🙏🙏🙏🙏🙏
@bhairangilsingh1709
@bhairangilsingh1709 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@cajaswindersingh8182
@cajaswindersingh8182 4 жыл бұрын
Very beautiful Raag......
@amardeepsinghsultanpurwale2334
@amardeepsinghsultanpurwale2334 Жыл бұрын
ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਕੌਮ ਦੇ ਨਾਯਾਬ ਹੀਰੇ ਸਨ ਜੀ।
@neelamkaur7738
@neelamkaur7738 4 жыл бұрын
Nahi dekh sakti nahi sun sakti Nirmal singh ji khalsa ji ko Dil rota he Man ro raha he
@neelamkaur7738
@neelamkaur7738 4 жыл бұрын
Waheguru Satguru ji Daya karo
@parminderkaur6923
@parminderkaur6923 4 жыл бұрын
Wha g wha waheguru g aap di atma santi bakhsan g
@thephotographersunny
@thephotographersunny Жыл бұрын
Shukar Mere Shri Guru Granth Sahib G Maharaj 🙏🙏🙏🙏
@MrQuakeLoL
@MrQuakeLoL 9 жыл бұрын
beautiful, thanks for saving the tradition of raag kirtan.
@mahenderkaur2965
@mahenderkaur2965 4 жыл бұрын
👌👌👌👌👌👋😭
@sehajyuvraj7262
@sehajyuvraj7262 4 жыл бұрын
I miss you . waheguru ji tuhanu charna kamla da niwas baksn
@colourfull2007
@colourfull2007 5 жыл бұрын
Thank you for taking this step of educating normal people like me with the important knowlegde of ragas in gurbani. May God bless you happiness.
@ashokgarg7513
@ashokgarg7513 5 жыл бұрын
Gyan chakshu kholne wala gurbani shabad, God bless you,🎸🎸🙏🙏
@kulwantnagi8559
@kulwantnagi8559 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ranjitdeol214
@ranjitdeol214 4 жыл бұрын
swaad aa geya ahhye hayeee oye sirra kra detta bhai sahib Ne
@NirmalSingh-tg8zt
@NirmalSingh-tg8zt 2 жыл бұрын
Waheguru Ji waheguru Ji waheguru Ji waheguru Ji waheguru Ji khalsa Ji
@kulvirkaur8481
@kulvirkaur8481 4 жыл бұрын
Miss u from the depth of my heart
@JAGJITSINGH-es5nb
@JAGJITSINGH-es5nb 4 жыл бұрын
Waheguru g dhan guru Sahib g aap ji de pyare nirmal singh ji
@deeprelaxmusic1917
@deeprelaxmusic1917 4 жыл бұрын
ਬਹੁਤ ਖੂਬ
@jagjitSingh-xl3tn
@jagjitSingh-xl3tn 4 жыл бұрын
Bhai Nirmal Singh ji was a GODGIFT for WORLD
@KuldeepKaur-df8sn
@KuldeepKaur-df8sn 6 жыл бұрын
Padam Sri Sahib ji You are requested to guide Hazoori Ragis to recite Gurbbani Sangeet in Ragas. Advise them against Filmy records. They should listen your recordings and also other famous Classic Ragis.
@MandeepSingh-mf3jt
@MandeepSingh-mf3jt 5 жыл бұрын
Waheguru j
@jagdeepsinghbhalla4195
@jagdeepsinghbhalla4195 5 жыл бұрын
Agreed
@iqbalsingh4712
@iqbalsingh4712 5 жыл бұрын
Kuldeep Kaur kzbin.info/www/bejne/b56Qc2CBg7uJm7s
@raninderkaur4651
@raninderkaur4651 4 жыл бұрын
A great loss to the whole Sikh community. You were really diamond.
@ThePOPINDER
@ThePOPINDER 4 жыл бұрын
our ignorance and arrogance ..isresponsible for u...
@naveenakhtar554
@naveenakhtar554 4 жыл бұрын
Wah g wah bhai saab g TUC hamesha sade dila ch vso ge
@surjeetsingh6591
@surjeetsingh6591 5 жыл бұрын
Dhann dhann guru Sahab te dhann guru de Sikh 🙏🙏🙏
@bachitersingh8870
@bachitersingh8870 Жыл бұрын
ਵਾਹਿਗੁਰੂ ਮੇਹਰ ਕਰੇ
@hlhi8387
@hlhi8387 4 жыл бұрын
ਵਾਹਿਗੁਰੂ ਬਹੁਤ ਵਧੀਆ
@harbansrahanoo6310
@harbansrahanoo6310 4 жыл бұрын
Bhai ji was a great kirtaniee
@jaskaransingh0304
@jaskaransingh0304 3 жыл бұрын
Gurmukh Panth Sohavda Dhan Guru Dhan Guru Pyarre :)
@kaursaini2500
@kaursaini2500 3 жыл бұрын
ਵਾਹਿਗੁਰੂ ਕਿਰਪਾ ਕਰਕੇ 🙏🏻🙏🏻
@KaramjeetSingh-jg9zx
@KaramjeetSingh-jg9zx 2 жыл бұрын
Waheguru ji 🙏🙏🙏
@bhaisharanjitsinghranike3941
@bhaisharanjitsinghranike3941 2 жыл бұрын
Wah g wah 🙏🙏🙏🙏 Dhan Guru dhan guru pyare 🌹🌹🌹🙏🙏🙏I miss u khalsa ji 😞😞😞
@rajansingh5469
@rajansingh5469 4 жыл бұрын
Very nice Peacefull and spritifull voice
Padham Sri Bhai Nirmal Singh Ji Khalsa -  Asa Di Vaar -  London 2019
1:50:57
Sukhmani Sahib Parivaar
Рет қаралды 1 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
Jaidarman TOP / Жоғары лига-2023 / Жекпе-жек 1-ТУР / 1-топ
1:30:54
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
Mira Dana Dil Soch  Bhai Nirmal Singh Khalsa with Baljit Singh (Balli)
9:22
Sikh School of Performing Arts
Рет қаралды 10 М.
Bhai Nirmal Singh Ji Khalsa JUKEBOX Best Shabads Nonstop Shabad Kirtan New Shabad Nonstop Gurbani
2:47:31
Shabad Kirtan Gurbani - Divine Amrit Bani
Рет қаралды 373 М.
Bhagwan Shiv Kon Hn ! Giani Sant Singh Ji Maskeen भगवान शिव कौन है ? Who is Lord Shiva? #
29:49
Gurbani, Katha , ਸਿੱਖ ਇਤਿਹਾਸ
Рет қаралды 103 М.
Amazing Kirtan | Bhai Randhir Singh Hazoori Ragi | iGurbani Tv
1:09:50
Bhai Nirmal Singh Ji | Asa Di War | Shabad Gurbani
1:59:07
Shabad Gurbani
Рет қаралды 1,8 МЛН