ਰੱਬਾ ਸਾਡੀ ਵੀ ਉਮਰ ਲਾ ਦੇਵੀਂ, ਸਾਡੇ ਜਾਨੋਂ ਪਿਆਰਿਆਂ ਨੂੰ | Atma Singh | New Punjabi Song 2023 | Full HD

  Рет қаралды 376,549

Malwa Punjabi Cultural LIVE Frames

Malwa Punjabi Cultural LIVE Frames

Күн бұрын

Facebook : / infomalwatv1
Facebook : / malwapunjabiculturalli...
instagram - / malwatv
Malwa Tv Android App Download
bit.ly/3oHd16X
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network

Пікірлер: 186
@parmjitlegha9892
@parmjitlegha9892 Жыл бұрын
ਹੁਣ ਤਾਂ ਉਹ ਗੱਲ ਹੈ ,ਨੀ ਮੈਂ ਹਾਸਿਆਂ ਚ ਯਾਰ ਗਵਾ ਲਿਆ ਤੇ ਹੰਝੂਆਂ ਚੋ ਲੱਭਦਾ ਫਿਰਾਂ , ਕੋਈ ਚੀਜ਼ ਜਦੋਂ ਕੋਲ ਹੁੰਦੀ ਏ ਕਦਰ ਕਰਨੀ ਚਾਹੀਦੀ ਹੈ ਬਾਅਦ ਵਿੱਚ ਟੱਕਰਾਂ ਮਾਰਨ ਨਾਲੋਂ ਚੰਗਾ ਹੁੰਦਾ
@apnewspunjabi6417
@apnewspunjabi6417 Жыл бұрын
ਆਤਮਾ ਜੀ ਵੀਰੇ ਇਕੱਠੇ ਹੋ ਜਾਓ ਦੁਬਾਰਾ ਯਾਰ ਤੁਹਾਡੀ ਇੱਕ ਦੂਜੇ ਵੀੱਚ ਰੂਹ ਵੱਸਦੀ ਮੀਡੀਇ ਸਾਹਮਣੇ ਤੁਸੀ ਦੋਨੋ ਭਾਵੁੱਕ ਹੋ ਜਾਦੇ ਹੋ 18 ਸਾਲ ਥੋੜੇ ਨਹੀ ਹੁੰਦੇ ਯਾਰ ,ਗੀਲੇ ਸਿਕਵੇ ਦੂਰ ਕਰ ਕੇ ਇੱਕ ਵਾਰ ਹੋ ਜਾਓ ਇੱਕਠੇ ਯਾਰ ਹੱਥ ਜੋੜ ਕੇ ਬੇਨਤੀ ਏ ਦੋਨਾ ਨੂੰ
@KuldeepSingh-pf1pk
@KuldeepSingh-pf1pk Жыл бұрын
ਆਤਮਾ ਸਿੰਘ ਜੀ . ਅਤੇ ਰੋਜ਼ੀ ਜੀ ਮੇਰੇ ਵੱਲੋਂ ਆਪ ਦੋਨਾਂ ਨੂੰ ਸਤ ਸ੍ਰੀ ਅਕਾਲ ਜੀ. ਪਿਆਰ ਅਤੇ ਨਿਮਰਤਾ ਸਾਹਿਤ ਬੇਨਤੀ ਕਰਦਾ ਹਾਂ ਕਿ ਦੋਨੇ ਗੁਰੂ ਦੀ ਹਜੂਰੀ ਵਿੱਚ ਬੈਠ ਕੇ ਦੋਨੇ ਹੀ ਆਪੋ ਆਪਣੀ ਗਲਤੀ ਮੰਨ ਕੇ, ਇਕ ਹੋ ਕੇ ਪਰੋਗਰਾਮ ਕਰੋ ਜੀ , ਧੰਨਵਾਦ ਜੀ.
@harmailsingh4822
@harmailsingh4822 Жыл бұрын
ਰੋਜੀ ਦੀਦੀ ਆਤਮੇ ਵੀਰ ਨਾਲ ਫ਼ੇਰ ਇਕਠਿਆਂ ਗਾਉਂਦੇ ਰਹੇ ਵੀਰ ਤੁਹਾਡੇ ਨਾਲੋਂ ਵੱਖਰਾ ਨਹੀਂ ਹੋਣਾ ਚਾਹੁੰਦਾ❤❤
@windersingh9211
@windersingh9211 Жыл бұрын
ਬਹੁਤ ਜ਼ਿਆਦਾ ਸੋਹਣਾਂ ਗਾਣਾ ਗਾਇਆ ਬਾਈ ਦਰਦ ਤਾਂ ਹੁੰਦਾ ਈ ਆ
@gurtejshing6785
@gurtejshing6785 Жыл бұрын
ਸੁੱਚੇ ਲਾਲਾਂ ਦੀ ਕੀਮਤ ਕੀ ਹੁੰਦੀ ਕੋਈ ਵਿਰਲੇ ਹੀ ਕਦਰ ਪੈਹਚਾਂਨਦੇ ਨੇ / ਜੇਹੜੇ ਦਿਲਾਂ ਤੇ ਦਰਦ ਦੀ ਚੋਟ ਲੱਗੀ ਓਹ ਦਿਲ ਹੀ ਦਰਦ ਨੂੰ ਜਾਣਦੇ ਨੇ /
@dharmindergrewal-qp7kw
@dharmindergrewal-qp7kw Жыл бұрын
ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਚਾਹੀਦਾ ਜਿਥੇ ਉਹ ਰੱਖੇ ਰੱਬ ਦੇ ਬਸ ਹੈ ਸਭ
@HSKHAIRA
@HSKHAIRA Жыл бұрын
ਅਤਾਮਾ - ਰੋਜੀ ਦੀ ਜੋੜੀ ਮੇਰੀ ਬਹੁਤ ਪਸੰਦੀਦਾ ਜੋੜੀ ਸੀ, ਪਰ ਇਸ ਜੋੜੀ ਦੇ ਟੁੱਟਣ ਦਾ ਹੋਰਨਾਂ ਵਾਂਗ ਮੈਨੂੰ ਵੀ ਬਹੁਤ ਦੁੱਖ ਲੱਗਿਆ ਹੈ। ਪਰ ਮੈਂ ਆਤਮਾ 22 ਨੂੰ ਰੋਜੀ ਬਾਰੇ ਕੋਈ ਟਿੱਪਣੀ ਕਰਦਿਆਂ ਨਹੀਂ ਸੁਣਿਆ, ਜਦੋਂ ਰੋਜੀ ਨੇ ਕਾਫੀ ਕੁਝ ਬੋਲਿਆ ਤੇ ਇਲਜ਼ਾਮ ਲਾਏ ਨੇ।
@avtarchahal5904
@avtarchahal5904 Жыл бұрын
ਇੱਥੋਂ ਇਹ ਸਿੱਧ ਹੁੰਦਾ ਵੀ ਗਲਤੀ ਆਤਮੇ ਦੀ ਸੀ ਇਸ ਨੂੰ ਹੰਕਾਰ ਹੋ ਗਿਆ ਸੀ ਵੀ ਰੋਜੀ ਮੇਰੇ ਤੋਂ ਪਰਾ ਜਾ ਨੀ ਸਕਦੀ ਪਰ ਸਮਾਂ ਬਲਵਾਨ ਆ ਜਿਸ ਨੂੰ ਰੱਬ ਰੱਖੇ ਉਸ ਨੂੰ ਕੋਈ ਨੀ ਮਾਰ ਸਕਦਾ
@gurdialsandhu3703
@gurdialsandhu3703 Жыл бұрын
ਰੋਜ਼ੀ ਜੀ ਸੁਣ ਕੇ ਦੇਖੋ ਆਤਮਾ ਜੀ ਦਾ ਵੀ ਅਖਾੜਾ ਲਾਉਂਦੇ ਸਮੇਂ ਵੀ ਧਿਆਨ ਤੁਹਾਡੇ ਵਿੱਚ ਹੀ ਹੁੰਦਾ ਹੈ। ਰੋਜ਼ੀ ਜੀ ਤੁਸੀਂ ਹੀ ਜ਼ਿੱਦ ਛੱਡ ਦੇਵੋ ਦੁਬਾਰਾ ਇਕੱਠੇ ਹੋ ਜਾਵੋ। ਇਹ ਗੀਤ ਸੁਣ ਕੇ ਦਿਲ ਤਾਂ ਤੁਹਾਡਾ ਵੀ ਜ਼ਰੂਰ ਰੋਇਆ ਹੋਵੇਗਾ ਰੋਜ਼ੀ ਜੀ। ਯਾਦਾਂ ਨਹੀਂ ਭੁੱਲਦੀਆਂ ਦੋਹਾਂ ਨੂੰ
@naharsingh1255
@naharsingh1255 Жыл бұрын
ਦੋਵੇਂ ਇਕ ਹੋ ਜਾਓ ਪੁੱਤ ਜੀ ਮੈਂ 67 year Hav Nahar Singh ਮੈਂ ਦੋਹਾਂ ਨੂੰ ਸੁਣਿਆ ❤ love
@parkashsingh3286
@parkashsingh3286 Жыл бұрын
ਜ਼ਿਦਗੀ ਵਿੱਚ ਵੀਰ ਜੀ ਕਈ ਵਾਰ ਇੱਕ ਦੋ ਮਿੰਟ ਦੀ ਮੁਲਾਕਾਤ ਇੱਕ ਦੋ ਘੰਟਿਆਂ ਦਾ ਸਫ਼ਰ ਵੀ ਬਹੁਤ ਹੀ ਜ਼ਿਆਦਾ ਔਖਾ ਹੁੰਦਾ ਭੁਲਾਉਣਾ ਤੁਸੀਂ ਤਾਂ ਆਪਣੀ ਜ਼ਿੰਦਗੀ ਦਾ ਅੱਧਾ ਸਫ਼ਰ ਕੱਠਿਆ ਗੁਜ਼ਾਰਿਆ ਜਦੋਂ ਤੱਕ ਜ਼ਿੰਦਗੀ ਰਹੋ ਸਾਹ ਚੱਲਣਗੇ ਦੋਵਾਂ ਦੇ ਦਿਲਾਂ ਵਿਚ ਪਿਆਰ ਸਤਿਕਾਰ ਜ਼ਰੂਰ ਰਹੋ 🎉🎉
@sukhbirvartia3708
@sukhbirvartia3708 Жыл бұрын
ਅੱਗ ਦਰਦਾਂ ਦੀ ਦੋਨੋਂ ਪਾਸੇ ਹੁੰਦੀ ਏ ਓ ਖੁਸ਼ ਵਸਣ ਜੋ ਸਾਨੂੰ ਛੱਡ ਕੇ ਤੁਰਗੇ
@rachhpalsingh6091
@rachhpalsingh6091 Жыл бұрын
ਬਹੁਤ ਹੀ ਵਧੀਆ ਗੀਤ ਗਾਇਆ ਵੀਰ ਆਤਮਾ ਸਿੰਘ ਬੁਢੇਵਾਲ ਦੀ ਬੱਲੇ ਬੱਲੇ ਸ਼ੇਰਾ ਬੱਲੇ
@sohansinghsandhu4025
@sohansinghsandhu4025 Жыл бұрын
ਬੀਬਾ ਰੋਜੀ ਤੁਹਾਨੂ ਚੌਹਣ ਵਾਲਿਆ ਦੀ ਗਲ ਮਨ ਆਤਮਾ ਬੀਣੇਵਾਲ ਨਾਲ ਮਿਲ ਕੇ ਜਰੂਰ ਗਾਓ ਤੁਹਾਡਾ ਦੋਨਾ ਦਾ ਵਾਹਿਗੁਰੂ ਭਲਾ ਕਰਨ ਗੇ ।ਰੋਜੀ ਮਨ ਜਾ ,ਮਨ ਜਾ ,ਮਨ ਜਾ ਐਵੇਂ ਜਿੰਦ ਨਾਂਹ ਕਰੋ ਕਹਿਣਾ ਮਨ ਲੋਈ ਦਾ?
@Sahotavlog..
@Sahotavlog.. Жыл бұрын
ਵੱਡੇ ਵੀਰ ਅਜੇ ਵੀ ਕੱਠੇ ਹੋਜੋ ਤੁੰ ਹੀ ਨੀਵਾਂ ਹੋਜਾ ਬਾਈ
@gurtejshing6785
@gurtejshing6785 Жыл бұрын
ਮਹਾਰਾਜ ਕਿਰਪਾ ਕਰਨ ਜੀ ਕੇ ਇਹ ਭਾਗਾਂ ਵਾਲੀ ਜੋੜੀ ਦਾ ਮੇਲ ਮਿਲਾਪ ਹੋ ਜਾਵੇ ਹੋਵੇਗਾ ਜਰੂਰ ਸੰਗਤ ਦੀ ਅਰਦਾਸ ਹੈ ਜੀ
@harjinderbhangu5018
@harjinderbhangu5018 Жыл бұрын
ਦਰਦ ਬਹੁਤ ਜ਼ਿਆਦਾ ਹੈ ਗੀਤ ਵਿੱਚ
@dilbagsinghchananka4525
@dilbagsinghchananka4525 Жыл бұрын
ਦਰਦ ਤਾ ਦੋਹਾ ਪਾਸੇ ਹੁਦਾ ਆਤਮਾ ਜੀ ਨਾਮ ਲੈ ਕਿ ਨਹੀ ਦੱਸਿਆ ਜਾਦਾ ਦੂਜੇ ਪਾਸੇ ਰੋਜੀ ਵੀ ਹਰ ਸਟੇਜ ਤੇ ਬਿਆਨ ਕਰਦੀ
@pritamrupana9550
@pritamrupana9550 Жыл бұрын
Siani gal es vich a ekathe ho jo ave khoon na skao
@AmarjitKaur-eh2sg
@AmarjitKaur-eh2sg Жыл бұрын
Bahot darad bhariay song eh aman rozi vi sunegi jarur
@satnamsinghnri2029
@satnamsinghnri2029 Жыл бұрын
Right 💯 👍
@DeepBrar-xs1wb
@DeepBrar-xs1wb Жыл бұрын
1:34
@ramandeepkaur4799
@ramandeepkaur4799 Жыл бұрын
​@@pritamrupana9550❤❤a
@karamjitdhaliwal2672
@karamjitdhaliwal2672 Жыл бұрын
ਜੁਦਾਈ ਦਾ ਦਰਦ ਮੋਤੋਂ ਬੁਰਾ ਰੱਬ ਜੋੜੀ ਵਿੱਚ ਜੁਦਾਈ ਨਾ ਕਦੀ ਵੀ ਪਾੲੀ
@butakhan3468
@butakhan3468 Жыл бұрын
ਆਤਮਾ ਰੋਜੀ ਇਕ ਟਾਹਣੀ ਦੇ (2) ਫੁੱਲ ਹਨ ਇਕ ਦੂਸਰੇ ਬਿਨਾਂ ਅਧੂਰੇ ਹਨ ਭਾਵੇਂ ਲੱਖ ਕੋਸਿਸ ਕਰ ਲੈਣ ਕਿਉਂਕਿ ਪਤਾ ਲੱਗ ਜਾਂਦਾ ਪਤੰਦਰਾ ਤੂੰ ਹੀ ਆਖੇ ਲੱਗਜਾ ਤੇਰੀ ਹਾਇਟ ਨੀ ਘਟਦੀ ਕਿਉਂਕਿ ਲੋਕਾਂ ਦੇ ਆਖੇ ਲੱਗਣ ਵਾਲਾ ਇਨਸਾਨ ਸਦਾ ਹੀ ਉੱਚਾ ਹੁੰਦਾ ਹੈ ਧੰਨਵਾਦ
@inderjitsingh5393
@inderjitsingh5393 Жыл бұрын
ਆਤਮਾ ਬਾਜੀ ਗਲਤੀ ਤੁਹਾਡੀ ਹੈ ਤੁਹਾਨੂੰ ਰੋਜੀ ਮੈਂ ਨੂੰ ਦੁਨੀਆ ਦੇ ਸਾਹਮਣੇ ਲਿਆਉਣਾ ਹੀ ਨਹੀਂ ਚਾਹੀਦਾ ਸੀ ਇਹ ਦੁਨੀਆਂ ਦੀਆਂ ਨਜ਼ਰਾਂ ਬਹੁਤ ਚੰਦਰੀਆਂ ਨੇ ਸੋਚ ਕੇ ਜ਼ਰੂਰ ਦੇਖਿਓ
@reshamkaur6597
@reshamkaur6597 Жыл бұрын
ਵਾਹਿਗੁਰੂ ਜੀ ਤੁਹਾਨੂੰ ਦੁਆਰਾ ਮਿਲਾ ਦੇਣ
@GurdeepSingh-us2wr
@GurdeepSingh-us2wr Жыл бұрын
ਅਾਤਮੇ ਵੀਰ ਤੂੰ ਆਹ ਗੀਤ ਵਿੱਚ ਆਪਣਾ ਸਾਰਾ ਦੁਖ ਦਰਦ ਦੱਸ ਦਿੱਤਾ
@GurdeepSingh-us2wr
@GurdeepSingh-us2wr Жыл бұрын
ਵੀਰ ਹੌਸਲਾ ਰਖੋ
@GurdeepSingh-us2wr
@GurdeepSingh-us2wr Жыл бұрын
ਆਤਮਾ ਜੀ ਇਕ ਸਾਈਡ ਸੋਗ ਮੈਡੀ ਕਾਲੜਾ ਨੂੰ ਲਿਖ ਕੇ ਦੇਵੋ ਇਹ ਦੀ ਆਵਾਜ਼ ਬਹੁਤ ਸੋਹਣੀ ਆ
@inderjeetkaur3224
@inderjeetkaur3224 Жыл бұрын
ਵਾਹਿਗੁਰੂ ਜੀ ਕਿਸੇ ਦਾ ਫਰਕ ਨਾ ਪਵੇ ਮਹਿਰ ਕਰਿਓ🙏🙏🙏
@charanjeetsinghuppal8012
@charanjeetsinghuppal8012 Жыл бұрын
ਬਹੁਤ ਸੋਹਣਾ ਗੀਤ ਗਾਇਆ ਬੁੱਢੇਵਾਲੀਆ
@Kulwinderkaur-vm9go
@Kulwinderkaur-vm9go Жыл бұрын
🎊🎊🌹🌹👌❤️👌
@sadhsingh2036
@sadhsingh2036 Жыл бұрын
ਆਤਮੇ ਰੋਜੀ ਵਾਲੀ ਸੱਟ ਵਿੱਚੋ ਬਹੁਤ ਔਖਾ ਬਾਹਰ ਨਿਕਲੇ ਗਾ ,,ਪਰ ਉਸੇ ਤਰਾ ਰੋਜੀ ਵੀ ਬਰਦਾਸਤ ਕਰ ਰਹੀ ਏ ਏਸ ਔਖੀ ਘੜੀ ਨੁੰ ,,ਰੱਬ ਦੋਵਾ ਨੁੰ ਸਮੱਤ ਬਖਸੇ
@devbrar7668
@devbrar7668 Жыл бұрын
Jaldi budha ho jana es bande ne..upset ho gya banda.bahut vaddi galti kr baitha.rul gya 22..hun ta takkran marda..
@nardardavrith
@nardardavrith Жыл бұрын
Aatmaa rozi bina mareyapeya
@gursawksingh8954
@gursawksingh8954 Жыл бұрын
@@devbrar7668 aaaaaaaaaaaa
@shinderpalsingh3390
@shinderpalsingh3390 Жыл бұрын
6 hv hv TV ch bunny v yv😢vvyvj6😮😢y66yv
@amarjeetkaur7137
@amarjeetkaur7137 Жыл бұрын
ਆਪਣੇ ਬੱਚਿਆਂ ਲੲੀ ਗਾ ਰਿਹਾ ਆਤਮਾ ਜੀ ਆਪਣੇ ਬੀਵੀ ਬੱਚਿਆਂ ਲਈ
@preet4205
@preet4205 Жыл бұрын
ਬਹੁਤ ਦਰਦ ਹੁੰਦਾ ਜਦੋਂ ਚਿਰਾਂ ਦੀ ਲੱਗੀ ਟੁੱਟਦੀ ਆ
@AmarjitSingh-vk5zj
@AmarjitSingh-vk5zj Жыл бұрын
ਅਜੇ ਵੀ ਸਮਾਂ ਹੈ ਗਿਲੇ ਸਿੱਕੇ ਪੂਲਾਂ ekthe hojo, ਦੋਨਾਂ ਦਾ ਨੁਕਸਾਨ vakh ਹੋਕੇ,
@gurtejshing6785
@gurtejshing6785 Жыл бұрын
ਉਡਤਾ ਕਬੂਤਰ ਦੇਖ ਕਰ ਮਨ ਹੂਆ ਬਹੁਤ ਉਦਾਸ / ਮਨ ਬੋਲਾ ਤੂੰ ਭੀ ਉੱਡ ਚਲ ਅਪਨੇ ਮਹਿਬੂਬ ਕੇ ਪਾਸ
@devbrar7668
@devbrar7668 Жыл бұрын
Tere dard nu har koi samajh skda but wakat kise di wait nhi krda...pehla sochna c..oh rozi v kise di dhee aa..chal koi nhi..be strong....
@parmjitlegha9892
@parmjitlegha9892 Жыл бұрын
ਵੀਰੇ ਜਦ ਤਾਂ ਦੋ-ਤਿੰਨ ਕੁੜੀਆਂ ਨੂੰ ਨਾਲ ਗਾ ਕੇ ਰੋਜ਼ੀ ਨੂੰ ਜਲਾਉਂਦਾ ਸੀ ਹੁਣ ਤਾਂ ਰੋਜ਼ੀ ਨੇ ਵੰਝ ਬਰਾਬਰ ਗੱਡਤਾ ,
@reshamsingh2550
@reshamsingh2550 Жыл бұрын
ਰੋਜ਼ੀ ਕਰ ਕੇ ਹੀ ਏਹਦੀ ਕਦਰ ਸੀ 😂😂
@charnjeetmiancharnjeetmian6367
@charnjeetmiancharnjeetmian6367 Жыл бұрын
ਆਹੋ😂
@AmanDeep-vb9ir
@AmanDeep-vb9ir Жыл бұрын
​@@reshamsingh2550 Bhaji but tuhanu shayad eh ni pta hona Aman roji nu Atma singh ne singing sikhayi from A to Z
@kashmirsingh9072
@kashmirsingh9072 Жыл бұрын
ਆਤਮਾ ਸਿੰਘ ਜੀ ਤੇ ਅਮਨ ਰੋਜ਼ੀ ਜੀ ਜੋ ਵੀ ਬਹੁਤ ਗ਼ਲਤ ਹੋਇਆ ਪਰ ਅਜੇ ਵੀ ਟਾਇਮ ਹੈਗਾ ਤੁਸੀਂ ਅਮਨ ਰੋਜ਼ੀ ਜੀ ਕੋਲ ਆਪਣਾ ਪੱਖ ਰੱਖੋ ਗੇ ਤਾਂ ਉਹ ਮਨਾਂ ਨਹੀਂ ਕਰਨਗੇ 18 ਸਾਲ ਦਾ ਟਾਇਮ ਥੋੜਾ ਨਹੀਂ ਹੁੰਦਾ
@sarabjitsingh1654
@sarabjitsingh1654 6 ай бұрын
❤Insan nu Koi jhatka Estara da Lagda,❤ ke jindgi nu Jhatka jandi❤.
@sarbjitsandhu2531
@sarbjitsandhu2531 Жыл бұрын
ਬਾਈ ਆਤਮਾ ਜੀ ਨੂੰ ਬੇਨਤੀ ਹੈ ਕੇ ਬੀਬਾ ਰੋਜ਼ੀ ਜੀ ਤੇ ਤੁਸੀਂ ਦੋਵੇਂ ਹੁਣ ਵੀ ਇਕੱਠੇ hojo ਬਾਈ ਜੀ apniea ਨਾਲ਼ ਕੋਈ ਲੜਾਈ ਨੀ ਹੁੰਦੀ
@subedarmadhosingharmy4065
@subedarmadhosingharmy4065 Жыл бұрын
ਬਾਬੇ ਚਮਕੀਲੇ ਜੀ ਨੂੰ ਪਤਾ ਸੀ ਕਿ ਰਹਿਣਾਂ ਇਕੱਠਿਆਂ ਹੀ ਹੈ ।ਤੇ ਲੋਕਾਂ ਨੂੰ ਪਾਗ਼ਲ ਕਿਉਂ ਬਣਾਉਣਾਂ ਉਸ ਨੇ ਵਿਆਹ ਕਰਵਾ ਕੇ ਉਹ ਮਾਰਿਆ । ਬਾਈ ਆਤਮੇ ਚੁਪ ਕਰਕੇ ਵਿਆਹ ਹੀ ਕਰਵਾ ਲੈਣਾਂ ਸੀ ਪਹਿਲੇ ਰਾਜੇ ਮਹਾਰਾਜੇ ਕਿੰਨੀਆਂ ਕਿੰਨੀਆਂ ਨਾਲ ਕਰਵਾ ਲੈਂਦੇ ਸਨ ਕੀ ਹੁੰਦਾ ਸੀ
@SantokhSingh-ji4kw
@SantokhSingh-ji4kw Жыл бұрын
Very good song veer koi gal ne waheguru charde kla vich rakha
@gurmukhsingh130
@gurmukhsingh130 Жыл бұрын
ਆਤਮਾ ਜੀ ਤੁਸੀ ਤਾਂ ਕਹਿਦੇ ਸੀ ਕੇ ਰੋਜੀ ਨਾਲ ਕੋਈ ਗਾਉਂਦਾ ਨਹੀਂ ਮੈ ਇਸ ਨੁੰ ਸਟਾਰ ਬਨਾਉ ਹੁਣ ਕਿਉ ਛੱਡਤਾ ਯਾਰ ਤੁਹਾਡੀ ਜੋੜੀ ਚੰਗੀ ਸੀ ਮੈ ਤਾਂ ਬਹੁਤ ਸੁਣਦਾ ਸੀ ਤੁਸੀ ਇੱਕਠੇ ਹੋ ਜਾਉ
@jaspalsingh9068
@jaspalsingh9068 Жыл бұрын
ਆਤਮਾ ਸਿੰਘ ਨੇ ਇਕ ਵਾਰ ਨਹੀਂ ਕਿਹਾ ਕਿ ਰੋਜੀ ਮਾੜੀ ਸੀ ਪਰ ਰੋਜੀ ਨੇ ਕਹੀ ਵਾਰ ਕਿਹਾ ਹੈ
@doctorsekha9274
@doctorsekha9274 Жыл бұрын
Very good song ji 🙏🏼👌👌👌👌
@BalbirSingh-fq5ri
@BalbirSingh-fq5ri Жыл бұрын
ਆਤਮਾ ਜੀ ਹੁਣ ਉਹ ਗੱਲ ਨਾਹਿ ਬਣਦੀ ਜੋ ਰੋਜ਼ੀ ਜੀ ਨਾਲ ਬਣਦੀ ਹੁੰਦੀ ਸੀ ,,ਕੁਛ ਮਾਜਾ ਨਹੀ ਪ੍ਰੋਅਗਰਾਮ ਚੂ ਆ ਰਿਹਾ ਜੀ
@BalbirSingh-fq5ri
@BalbirSingh-fq5ri Жыл бұрын
ਕਹਦੇ ਹਾਨ ਭੁਲਾ ਉਹ ਨਾ ਜਾਣੀਐ ਜੋ ਰਾਤ ਨੂੰ ਘਰ ਆ ਜਾਵੇ ,
@hardipkaur1934
@hardipkaur1934 Жыл бұрын
Heart touching song 💕💕
@mr.surjitsingh1264
@mr.surjitsingh1264 Жыл бұрын
Very nice song 👌👌👍👍✌️✌️🙏🙏🙏🙏
@Komalsingh-xu8ir
@Komalsingh-xu8ir Жыл бұрын
Nice song
@daljeetkaurbhathal2467
@daljeetkaurbhathal2467 Жыл бұрын
Gaun ਵਾਲੀ jamat ਸਾਰੇ rall ਕੇ ਏਨਾ ਨੂੰ ਮਿਲਾ ਸਕਦੇ aa ਨਹੀਂ ਏਹ jid ਤੇ ade ਰਹਿਣ ge
@jaskarankaur8989
@jaskarankaur8989 Жыл бұрын
Nice song ji. 🌺
@gursahibsinghsandhu4346
@gursahibsinghsandhu4346 Жыл бұрын
ਇਹ ਗੀਤ ਅਮਨ ਰੋਜੀ ਲਈ ਗਾਇਆ ਗਿਆ
@satnamsinghnri2029
@satnamsinghnri2029 Жыл бұрын
Right 💯👍 Aman roji Candea gai a live so open
@princeprince5638
@princeprince5638 Жыл бұрын
Very nice veer ji
@dalersinghmanes6581
@dalersinghmanes6581 2 ай бұрын
Atma ji very good singer jou but Aman roji nal you super star you and Aman roji ji
@baljindersingh9425
@baljindersingh9425 Жыл бұрын
ਆਤਮਾ ਅਮਨ ਰੋਜੀ ਸਭ ਗੁੱਸੇ ਗਿਲੇ ਭੁਲਾਕੇ ਇੱਕਠੇ ਹੋਵੇ ਲੋਕ ਬਹੁਤ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ
@AmanDeep-vb9ir
@AmanDeep-vb9ir Жыл бұрын
Atma sir dil da nice and khara sona. Roji ne bahut kuch galt boleya ehna de khilaf but ehna ne 1 shabad wi mada ni boleya. Daulat shohrat bahut lok kma lende but class har ik kol nhi hundi 🙏👌
@RamandeepKaur-ye8hn
@RamandeepKaur-ye8hn Жыл бұрын
ਆਤਮਾ ਸੱਚਾ ਪਿਆਰ ਕਰਦਾ ਰੋਜੀ ਨੂੰ ਤਾਹੀ ਨੀ ਭੂਲਦਾ ਕਿਸੇ ਵੇਲੇ ਅੱਗੇ ਵਾਲੀ ਅਵਾਜ਼ ਨੀ ਰਹੀ ਆਤਮੇੇ ਆ ਤੇਰੀ ਮੱਨ ਚਾਹੇ ਨਾ ਮੱਨ ਵੀਰ
@yudhvirsingh809
@yudhvirsingh809 Жыл бұрын
Tuhadi. Roji. Asli. Sathi. Hai...
@sadhusingh2672
@sadhusingh2672 Жыл бұрын
Very Nice ji 👌
@RamSimgh-kz8ju
@RamSimgh-kz8ju Жыл бұрын
Very good song
@ranjitsinghsingh2475
@ranjitsinghsingh2475 Жыл бұрын
Time nal jakam bhar javaga
@Jeetsworld1
@Jeetsworld1 Жыл бұрын
Atma ji you are both talented waheguru ji jarur mehar karnge
@BaljinderSingh-ig1zd
@BaljinderSingh-ig1zd Жыл бұрын
Raab te bhrosa rekho atma Singh ji waheguru ji kirpa kare
@YuvrajSingh-25001
@YuvrajSingh-25001 Жыл бұрын
Mdm rozi pls aa jao ,eh jag da mela bar bar nhi dekhna
@hndjbsbjdjdgood3227
@hndjbsbjdjdgood3227 Жыл бұрын
Waheguru ji mehar karo 🙏 sab teek ho jay 🙏 take care beer ji god bless you 💗 🙏
@jagtarsingh-sb9ej
@jagtarsingh-sb9ej Жыл бұрын
Atama Veer g rozi nall fir too sining Karo oh b tahnu bahut Miss kardi aa
@dalersinghmanes6581
@dalersinghmanes6581 2 ай бұрын
Ego chhodo atma ta roji ji You hit
@balwindersandhu1140
@balwindersandhu1140 Жыл бұрын
Waheguru chardi kalaa ch rakhe
@narinderpal1423
@narinderpal1423 Жыл бұрын
Atma veer waheguru Ji karpa karnge ji
@gurmukhsinghguri1258
@gurmukhsinghguri1258 Жыл бұрын
Very good song veer ji atma ji god bless you wmk
@Sattekaking
@Sattekaking Жыл бұрын
VAH BHI VAH S. ATMA SINGH JI PARMATMA TERI UMER LAMBI KARE.
@jgill6094
@jgill6094 Жыл бұрын
Sera karwata atma ji❤👌👌👌👌👌👌👌👌
@kuldeepbrar4739
@kuldeepbrar4739 Жыл бұрын
ਛੱਡੇ ਦੋ ਟਿਕਾਣਾਂ ਉਹਦੀ ਹਰ ਥਾਂ ਤੇ ਹਾਨੀ.
@FaqirchandRallmehra-to9es
@FaqirchandRallmehra-to9es 2 ай бұрын
Nice ok 👍👍👍👍👍👍👍👍
@JaswinderSingh-dx7hl
@JaswinderSingh-dx7hl Жыл бұрын
Very nice
@JaswantSingh-lk5qf
@JaswantSingh-lk5qf Жыл бұрын
ਗੀਤ ਤਾਂ ਬੁਹਤ ਸੋਹਣਾ ਸੀ ਪਰ ਵਿਛੌੜੇ ਦਾ ਦਰਦ ਸਾਫ ਦਿਖਾਈ ਦਿੰਦਾ ਸੀ
@mangaldhillon7004
@mangaldhillon7004 Жыл бұрын
Nic song...
@achhrasingh8423
@achhrasingh8423 Жыл бұрын
Atma ji de jori hun vee vadhia hit chal rahi hai
@baljeetkumarsharma4897
@baljeetkumarsharma4897 Жыл бұрын
Roji Karke hi hatti childi cc she is very very talented ❤
@reshamsingh2550
@reshamsingh2550 Жыл бұрын
Sahi gl aa ji
@sukhdeepsinghclass-7broll-442
@sukhdeepsinghclass-7broll-442 Жыл бұрын
Bahut badhiya ji
@ranjitkaur2780
@ranjitkaur2780 Жыл бұрын
Rozi nu ajje ta roya krega by tu
@jeetsingh4775
@jeetsingh4775 Жыл бұрын
V.Very nyc atma ji.nhi reesa.
@inderjitsingh5393
@inderjitsingh5393 Жыл бұрын
ਆਤਮਾ ਬਾਜੀ
@santhoksingh3516
@santhoksingh3516 Жыл бұрын
Good good good atma Singh
@kamaldeepkaur9382
@kamaldeepkaur9382 Жыл бұрын
Veer dobara behain aa jave aasi khsh hai
@paramjeetkaur5570
@paramjeetkaur5570 Жыл бұрын
Nice song❤❤❤❤
@HarpreetKaur-or6oq
@HarpreetKaur-or6oq Жыл бұрын
Aman rozi super star ⭐
@AtmasinghMusic
@AtmasinghMusic Жыл бұрын
Thanks sab da🙏❤️
@RajinderSingh-xg8di
@RajinderSingh-xg8di Жыл бұрын
Vir Atma s Roji madam Tus
@harmeghsingh2399
@harmeghsingh2399 Жыл бұрын
Beer. Varee. Good varee good
@KamaljeetKaur-om9hm
@KamaljeetKaur-om9hm Жыл бұрын
Nlce
@udir8381
@udir8381 Жыл бұрын
Rozi super satar 👌👌👌
@AmarjitKaur-eh2sg
@AmarjitKaur-eh2sg Жыл бұрын
Virjii tars dono te bahot aunda adi vdi gall vi ki ho gy aa vachore da dard aman rozi nu vi he
@preet4205
@preet4205 Жыл бұрын
ਰੋਜੀ ਕਹਿ ਚੁੱਕੀ ਆ ਕਿ ਸਮੇਂ ਦੇ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਹੈ । ਫਿਰ ਆਤਮਾ ਜੀ ਤੁਸੀਂ ਕਿਉਂ ਦੇਰ ਲਾਈ ਆ
@gulabeharbans5310
@gulabeharbans5310 Жыл бұрын
Aatma ji geet vich Roji boldia
@santokhsingh5955
@santokhsingh5955 Жыл бұрын
Bhout khub
@sanamdeepsingh9296
@sanamdeepsingh9296 Жыл бұрын
❤🎉
@SurajJhander
@SurajJhander Жыл бұрын
ਸੱਤ ਬਟਾ ਤਿੰਨ ਜਾਂ ਤਿੰਨ ਬਟਾ ਸੱਤ?
@RajinderSingh-xg8di
@RajinderSingh-xg8di Жыл бұрын
Vir Atma S Roji madam Tusi Eakthay ho jao Thuhadi jori bohut wadhia c,
@Jagjeetsingh-lq2ml
@Jagjeetsingh-lq2ml Жыл бұрын
Aman roji
@UshaRani-ik5uh
@UshaRani-ik5uh Жыл бұрын
God pleased you Atama and Rozi🏌🏄
@SatpalGuraya-xc2ws
@SatpalGuraya-xc2ws Жыл бұрын
Very nice dur Gyea nu yad kita
@tejindersingh2690
@tejindersingh2690 Жыл бұрын
ਰੋਜ਼ੀ ਭੈਣੇ ਹੁੰਦੇ ਗੱਲ ਹੋਰ ਹੋਣੀ ਸੀ
@gurbinderjitsinghaulakh7940
@gurbinderjitsinghaulakh7940 Жыл бұрын
Roji bina gal nahi bandi Atma g
@honeysinghsinghss5275
@honeysinghsinghss5275 Жыл бұрын
Atama Veera plz tuse roji dee nal fir to signing karan lag jao plz tuse dona sath sath sona lagda o veera
Random Emoji Beatbox Challenge #beatbox #tiktok
00:47
BeatboxJCOP
Рет қаралды 68 МЛН
1, 2, 3, 4, 5, 6, 7, 8, 9 🙈⚽️
00:46
Celine Dept
Рет қаралды 105 МЛН
Players push long pins through a cardboard box attempting to pop the balloon!
00:31
Random Emoji Beatbox Challenge #beatbox #tiktok
00:47
BeatboxJCOP
Рет қаралды 68 МЛН