ਰੱਬ ਦੇ ਬੰਦੇ ਨੇ ਕੱਢ ਦਿੱਤਾ ਨਿਚੋੜ, ਜ਼ਿੰਦਗੀ ਦੀ ਸਭ ਤੋਂ ਖੂਬਸੂਰਤ Interview ਸੁਣੋ | On Air

  Рет қаралды 581,432

On Air

On Air

3 жыл бұрын

ਰੱਬ ਦੇ ਬੰਦੇ ਨੇ ਕੱਢ ਦਿੱਤਾ ਨਿਚੋੜ, ਜ਼ਿੰਦਗੀ ਦੀ ਸਭ ਤੋਂ ਖੂਬਸੂਰਤ Interview ਸੁਣੋ | On Air
ਸਾਨੂੰ Facebook KZbin ਅਤੇ Instagram ਉੱਤੇ like ਅਤੇ share ਕਰੋ
Press the bell icon on KZbin for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#SimranjotMakkar #Interview #OnAir

Пікірлер: 878
@ajmersingh1983
@ajmersingh1983 19 күн бұрын
ਐਡੀ ਵੱਡੀ ਕਿਰਪਾ ਪ੍ਰਮਾਤਮਾ ਕਿਸੇ ਕਿਸੇ ਨੂੰ ਬਖਸ਼ਦਾ ਹੈ ਜਿਨ੍ਹਾਂ ਸਬਰ ਸੰਤੋਖ ਰੱਬ ਨੇ ਲਾਡੇ ਵੀਰ ਨੂੰ ਬਖਸ਼ਿਆ ਹੈ ਇਹ ਰੱਬੀ ਰੂਹ ਹੈ ਵਹਿਗੁਰੂ ਜੀ ਵਹਿਗੁਰੂ ਜੀ
@amnindergillgill5493
@amnindergillgill5493 3 жыл бұрын
ਬਹੁਤ ਹੀ ਵਧੀਆ ਗੱਲਾਂ ਕਰਦੇ ਹਨ ਬਾਬਾ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਸਿਮਰਨਜੋਤ ਵੀਰ ਇੰਟਰਵਿਊ ਕਰਨ ਲਈ ਬਹੁਤ ਧੰਨਵਾਦ ਪ੍ਰਮਾਤਮਾਂ ਤੁਹਾਨੂੰ ਤਰੱਕੀਆਂ ਬਖ਼ਸ਼ੇ
@A1_pagdi1313
@A1_pagdi1313 9 ай бұрын
ਰੱਬ ਨਾਲ ਮਿਲਕੇ ਆਇਆ ਹੈ ਲਾਡਾ ਵੀਰ ਰੱਬ ਦਾ ਬੰਦਾ ਬਹੁਤ ਗਿਆਨ ਵਡਦੇ ਹਨ ਲੋਕਾਂ ਨੂੰ 🙏❤️🙏🌹🙏
@rabdaasra1228
@rabdaasra1228 3 жыл бұрын
ਰੱਬ ਦੇ ਨਾਵਾਂ ਪਿੱਛੇ ਲੜਨ ਵਾਲੇ ਕੀ ਜਾਨਣ ਇਨਸਾਨੀਅਤ ਇਨਸਾਨੀਅਤ ਕਿੰਨੀ ਪਿਆਰੀ ਹੁੰਦੀ ਆ ❤❤
@GurpreetKaur-wz8lf
@GurpreetKaur-wz8lf Жыл бұрын
kzbin.info/www/bejne/pHjMgYNvrbiBrac
@ghaint_bidhipuria
@ghaint_bidhipuria 2 жыл бұрын
ਵੈਸੇ ਬੰਦੇ ਤਾਂ ਆਪਾਂ ਸਾਰੇ ਹੀ ਓਸ ਰੱਬ ਦੇ ਹੀ ਹਾਂ। ਪਰ ਰੱਬ ਨੂੰ ਸਮਝਣ ਵਾਲੇ ਤੇ ਉਸ ਦੀ ਰਜ਼ਾ ਚ ਰਹਿਣ ਵਾਲੇ ਲਾਡੀ ਜੀ ਵਰਗੇ ਬੰਦੇ ਵਿਰਲੇ ਹੀ ਨੇ। ਉਸ ਰੱਬ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਗਿਆਨ ਜ਼ਰੂਰੀ ਹੈ ਫਿਰ ਧਿਆਨ ਜ਼ਰੂਰੀ ਹੈ। ਗਿਆਨ ਵੀ ਬਹੁਤ ਤਰ੍ਹਾਂ ਦਾ ਹੁੰਦਾ ਹੈ ਤੇ ਧਿਆਨ ਵੀ ਬਹੁਤ ਤਰ੍ਹਾਂ ਦਾ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਜਪੁ ਜੀ ਸਾਹਿਬ ਵਿੱਚ ਰੱਬ ਬਾਰੇ ਦੱਸਿਆ ਹੈ ਕਿ ਰੱਬ ਕਿਹੋ ਜਿਹਾ ਹੁੰਦਾ ਹੈ।
@balbirsinghusajapmansadasa1168
@balbirsinghusajapmansadasa1168 3 жыл бұрын
ਦੁੱਖ ਬੰਦਾ ਬੀਜਕੇ ਖਾਂਦਾ ਭਾਈ ਰੱਬ ਤਾਂ ਫੈਸਲਾ ਈ ਦਿੰਦਾ
@parasnazria8047
@parasnazria8047 Жыл бұрын
Ji by 👍
@kiratcarbazarludhiana5689
@kiratcarbazarludhiana5689 3 жыл бұрын
ਰੱਬ ਤਾਂ ਦੁਨੀਆਂ ਤੇ ਹੈ ਪਰ ਕਿਸੇ ਨੂੰ ਦਿਖਦਾ ਨਹੀਂ ‌। ਜੇਕਰ ਕਿਸੇ ਨੇ ਰੱਬ ਦੇਖਣਾ ਤਾਂ ਇਨਸਾਨੀਅਤ ਨੂੰ ਮਰਨ ਤੋਂ ਬਚਾਉਣ। ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਉਠਾਉ। ਕਿਸੇ ਨਾ ਕਿਸੇ ਦਾ ਭਲਾ ਜ਼ਰੂਰ ਕਰੋ। 🙏🙏🙏🙏🙏🙏🙏 ਵਾਹਿਗੁਰੂ ਜੀ ਸਭਨਾਂ ਦਾ ਇੱਕ ਤੂੰ ਹੀ ਐ। ਸਭ ਦਾ ਭਲਾ ਕਰੀ ਦਾਤਿਆ। 🙏🙏🙏🙏🙏🙏🙏
@ranjitkaur6432
@ranjitkaur6432 Жыл бұрын
🙏🙏sachhh g
@tarsemlal9846
@tarsemlal9846 9 ай бұрын
🙏🙏 ਧੰਨ ਓ ਵਾਹਿਗੁਰੂ ਜੀ ਤੁਸੀਂ ਧੰਨ ਤੇਰੀ ਵਡਿਆਈ ❤❤ ਬਹੁਤ ਵਧੀਆ ਰੂਹਾਂ ਤੁਹਾਡੀਆਂ ਬਣਾਈਆਂ ਹੋਈਆਂ ਨੇ ❤❤ ਅਸੀਂ ਵੀ ਸੁਣਕੇ ਬਾਗੋ ਬਾਗ ਹੋ ਜਾਂਦੇ ਆ ❤ ਵਾਹਿਗੁਰੂ ਜੀ ਸਰਬੱਤ ਨੂੰ ਸੋਜੀ ਬਖਸ਼ੋ ਮੇਹਰ ਕਰੋ ਸਭ ਤੇ ❤ ਸੰਤਾਂ ਦੀ ਗਲਬਾਤ ਸੁਣਕੇ ਅਨੰਦ ਆ ਗਿਆ 🙏 ਬਹੁਤ ਵਧੀਆ ਉਪਦੇਸ਼ ਦਿੱਤਾ ਵਾਹਿਗੁਰੂ ਜੀ 🙏
@gurigk4820
@gurigk4820 3 жыл бұрын
ਸਿਮਰਨਜੋ ਸਿੰਘ ਜੀ ....ਵਾਹਿਗੁਰੂ ਜੀ ਦੀ ਕਿਰਪਾ ਨਾਲ ਬੋਲ ਦਾ...ਸੋਢੀ ਪੱਤਰਕਾਰ ਦਾ ਫੈਨ ਆ ਬਾਈ ਮੈਂ...ਸੋਡੇ ਸਵਾਲ ਬੋਹਤ ਸੋਹਣੇ ਹੁੰਦੇ ਨੇ
@sukhpaldhaliwal3540
@sukhpaldhaliwal3540 2 жыл бұрын
ਬਾਬਾ ਜੀ ਬੋਹਤ ਬੰਦੀਆਂ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਫਰਮਾ ਦੀ ਸੇਵਾ ਵਿਚ ਜੀ ਲੱਗਦਾ ਹੈ ਸੁਖਪਾਲ ਸਿੰਘ ਧਾਲੀਵਾਲ ਪਿੰਡ ਘਾਬਦਾਂ ਸੰਗਰੂਰ ਤੋਂ
@toxicyarr3352
@toxicyarr3352 3 жыл бұрын
ਬਹੁਤ ਬਹੁਤ ਹੀ ਖੂਬਸੂਰਤ ਦਿਲਾਂ ਦੇ ਵਿੱਚ ਡੂੰਘਾਈ ਨਾਲ ਜਾ ਉਤਰਿਆ ਹੈ ਜੀ ਵਾਹਿਗੁਰੂ ਜੀ ਆਪਜੀ ਨੂੰ ਤੇ ਆਪ ਜੀ ਦੇ ਪ੍ਰੀਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਮਨਮੋਹਨ ਵਾਰਿਸ ਸੰਗਤਾਰ ਬਾਈ ਤੇ ਕਮਲ ਹੀਰ ਬਹੁਤ ਹੀ ਖੂਬਸੂਰਤ ਹੈ ਜੀ ਵਾਹਿਗੁਰੂ ਜੀ
@sunilgujjargujjar6209
@sunilgujjargujjar6209 3 жыл бұрын
ਮੱੱਕੜ ਸਾਬ ਸਲੂਟ ਜੀ
@mandykhattra2347
@mandykhattra2347 3 жыл бұрын
Makkar g dill jitt lya rabb nu kde ni mnda c mai es video ne meri life bdl diti
@gurdevsinghaulakh7810
@gurdevsinghaulakh7810 3 жыл бұрын
ਧੰਨ ਗੁਰੂ ਨਾਨਕ
@AvtarSingh-is4ln
@AvtarSingh-is4ln 3 жыл бұрын
ੲਿਹੀ ੲਿਸ਼ਵਰੀ ਸਕਤੀ ਹੈ ਬਾਬਾ ੲਿੱਕ ਬੁੱਧ ਪੁਰਸ਼ ਹੈ
@sukhcyprus1081
@sukhcyprus1081 3 жыл бұрын
ਬਹੁਤ ਵਧੀਆਂ ਤੇ ਸੱਚੀਆਂ ਗੱਲਾਂ ਆਖੀਆਂ ਵੀਰ🙏 ਨੇ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਵੀਰ ਤੇ🙏
@RajKumar-wf9nb
@RajKumar-wf9nb 2 жыл бұрын
Satnam.waheguru.ji.
@parambariar5282
@parambariar5282 Ай бұрын
ਸੱਚੇ ਪਾਤਸ਼ਾਹ ਜੀ,ਤੇਰੀਆ ਤੁਸੀ ਹੀ ਜਾਣਦੇ ਜੋਂ,ਇਹ ਰੱਬੀ ਰੂਹ ਏ,ਇਹਨਾ ਨੂੰ ਨਾ ਕੋਈ ਮੋਹ ਮਾਇਆ ਦੀ ਕੋਈ ਭੁੱਖ ਏ,ਇਹ ਸਬ ਰੱਬ ਦੇ ਰੰਗ ਏ,ਬਾਕੀ ਰੱਬ ਰਾਖਾ ਸਬਨਾ ਦਾ ਜੀ🙏🙏🥰❤️🥰🙏🙏
@harwinderromana4388
@harwinderromana4388 3 жыл бұрын
ਬਹੁਤ ਹੀ ਵਧੀਆ ਐ ਬਾਬਾ ਲਾਡਾਂ ਜੀ ਦੇ ਦਰਸ਼ਨ ਹੁੰਦੇ ਐ ਜੀ
@tirathsingh4826
@tirathsingh4826 3 жыл бұрын
ਮੱਕੜ ਸ਼ਹਿਬ ਸ਼ਲੂਟ ਹੈਂ ਜੀ ਤੁਹਾਨੂੰ ਏਹੋ ਜੇਹੀਆ ਰੱਬੀਆ ਰੋਹਾ ਦੇ ਦਰਸ਼ਨ ਕਰਵੋਦੇ ਹੋ ਧੱਨ ਵਾਦ ਜੀ
@Rajkamalproduction64
@Rajkamalproduction64 Жыл бұрын
Waheguru Ji bhut vdy vichar👏😊
@cookwithkamal8864
@cookwithkamal8864 Жыл бұрын
ਧੰਨਵਾਦ ਮਕੜ ਵੀਰ ਜੀ ਬਹੁਤ ਵਧੀਆ ਪ੍ਰਮਾਤਮਾ ਨਾਲ ਜੋੜਿਆ
@surindersingh-bn7if
@surindersingh-bn7if 3 жыл бұрын
ਬਾਬੇ ਦੀਆਂ ਗੱਲਾਂ ਨੂੰ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ
@bali.masrpura4324
@bali.masrpura4324 Жыл бұрын
Baba ladli waheguru.ji.maher.karne.ji bahut badhiya ji baba ji
@gurjittangrali4972
@gurjittangrali4972 Жыл бұрын
ਜ਼ਿੰਦਗੀ ਜਿਊਣ ਦੀਆ ਗੱਲਾ ਬਹੁਤ ਵਧੀਆ ਸਿਖਾਈਆਂ ਹਨ ਵਾਹਿਗੁਰੂ ਜੀ ਮੇਹਰ ਬਨਾਈ ਰੱਖਣ ਧੰਨ ਬਾਬਾ ਜੀ ਪ੍ਰਨਾਮ ਕਰਦੇ ਹਾਂ ਵਾਹਿਗੁਰੂ ਜੀ
@makhankalas660
@makhankalas660 3 жыл бұрын
ਵਾਹਿਗੁਰੂ ਜੀ
@priyajaswinder2342
@priyajaswinder2342 3 жыл бұрын
ਬਹੁਤ ਵਧੀਆ ਇਦਾ ਦੀਆਂ ਵੀਡੀਓ ਬਣਾਇਆ ਕਰੋ
@JaswantSingh-jn6ii
@JaswantSingh-jn6ii Жыл бұрын
ਵੀਰ ਸਿਮਰਨ ਜੀ ਅਜਿਹੀਆਂ ਸੰਗਤਾਂ ਇੰਨਟਰਵੀਆ ਬਾਰ ਬਾਰ ਕਰੋ ਸੁਣਕੇ ਦੇਖਕੇ ਸਕੂਨ ਮਿਲਦਾ ਹੈ ਸਚੀਆਂ ਤਡੂੰਘੀਆ ਵੀਚਾਰਾਂ ਹਨ ਧੰਨਵਾਦ ਵੀਰ ਜੀ ਤੁਹਾਡੀ ਮਿਹਨਤ ਦਾ
@HarbhajanSingh-zt7ro
@HarbhajanSingh-zt7ro Жыл бұрын
ਵਾਹਿਗੁਰੂ ਜੀ ਉੱਚੀ ਅਵਸਥਾ ਹੈ
@chanansingh2534
@chanansingh2534 3 жыл бұрын
ਵਾਹਿਗੁਰੂ, ਇਸ ਬੰਦੇ ਦੀ ਅਵਾਜ਼ ਬਹੁਤ ਵਧੀਆ ਹੈ।
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏🙏🙏👍👍
@jasbirsidhu9235
@jasbirsidhu9235 3 жыл бұрын
Love you Gurmeet and family
@BalvirSingh-yg1rx
@BalvirSingh-yg1rx 2 жыл бұрын
!!!!
@Manveersingh82639
@Manveersingh82639 2 жыл бұрын
ਅਨੰਦ ਦਾ ਸਮੁੰਦਰ ਹੈ ਬਾਬਾ ਲਾਡਾ ਜੀ
@BalwinderSingh-ug9fe
@BalwinderSingh-ug9fe 2 жыл бұрын
ਡੂੰਘੀਆਂ ਰਮਜਾਂ ਨੂੰ ਸਮਝਣਾ ਹਰ ਇਕ ਦੇ ਵਸ ਦੀ ਗਲ ਨਹੀਂ ਹੈ ।ਪ੍ਰਮਾਤਮਾ ਮਿਹਰਾਂ ਰੱਖੇ ਜੀ ।
@ranjeetSingh-es2lk
@ranjeetSingh-es2lk 3 жыл бұрын
Baba lada jee jroor rab da banda a ji Dhan baba ji 🙏🙏🙏🙏🙏
@harry7437
@harry7437 3 жыл бұрын
ਮਸਤ ਮੌਲਾ 💫 ਵਾਹੇਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@tejindersingh6533
@tejindersingh6533 3 жыл бұрын
Eer 4rrrr
@hardeepsinghsran1055
@hardeepsinghsran1055 3 жыл бұрын
ਮੁੱਕਦੀ ਗੱਲ ਜ਼ਿੰਦਗੀ ਦੀ ਸ਼ੁਰੂਆਤ ਵੀ ਤੁਹਾਡੇ ਜਨਮ ਤੋਂ ਹੁੰਦੀ ਹੈ,ਜ਼ਿੰਦਗੀ ਦਾ ਅੰਤ ਵੀ ਤੁਹਾਡੇ ਹੱਥ ਹੈ!!♥️🙏
@meharbains2952
@meharbains2952 3 жыл бұрын
ਇੱਕ ਵਾਰੀ ਵੀਡੀਓ ਸਟਾਰਟ ਕੀਤੀ ਬੰਦ ਕਰਨ ਦਾ ਜੀਅ ਨਹੀਂ ਕੀਤਾ ।
@dasjagtarsingh9357
@dasjagtarsingh9357 3 жыл бұрын
Das ਜਗਤਾਰ ਸਿੰਘ
@sukhchainsinghgarhisahibwa7608
@sukhchainsinghgarhisahibwa7608 Жыл бұрын
ਬਹੁਤ ਵਧੀਆ ਜੀਵਨ ਵਿਚ ਹੈਂਨ ਤਾਂ ਸੋਚ ਔਰ ਕਰਨੀ ਪਵੈਗੀ ਮੇਹਨਤ ਜੀ
@Deephdstudio2626
@Deephdstudio2626 3 жыл бұрын
ਬਹੁਤ ਵਧੀਆ ਜੀ
@rajinderbains2358
@rajinderbains2358 3 жыл бұрын
ਵਾਹਿਗੁਰੂ ਜੀ 🙏🏻🌺🌸🌺🌸🙏🏻ਵਾਹਿਗੁਰੂ ਜੀ
@AvtarSingh-rg9hy
@AvtarSingh-rg9hy Жыл бұрын
ਅਵਤਾਰ ਸਿੰਘ bhele
@brownboy1993
@brownboy1993 3 жыл бұрын
ਡੂੰਘੀ ਰੂਹਾਨੀਅਤ ਦਾ ਬਾਦਸ਼ਾਹ ਆ ਬਾਬਾ ਲਾਡੀ ਜੀ, ਕੱਲੀ ਕੱਲੀ ਗੱਲ ਸੁਣਨ ਆਲੀ ਤੇ ਸਮਝਣ ਆਲੀ ਆ ਲਾਡੀ ਜੀ ਦੀ 🙏🙏🙏🙏
@kuljitsingh582
@kuljitsingh582 3 жыл бұрын
P ppp pbcbcof of of of
@reshamsingh1083
@reshamsingh1083 Жыл бұрын
S. ,
@415Msingh
@415Msingh Жыл бұрын
😢😢❤
@harmandhadli6679
@harmandhadli6679 Жыл бұрын
Waheguru G🙏🏻🙏🏻🙏🏻🙏🏻
@bjamrindergrewal4920
@bjamrindergrewal4920 3 жыл бұрын
ਬਾਬੇ ਨੇ ਆਪਣੇ ਮਨ ਦੇ ਉਪਰ ਕਾਬੂ ਪਾ ਲਿਆ..... 🙏🙏🙏
@SandeepKaur-xe8we
@SandeepKaur-xe8we 3 жыл бұрын
ਮੱਕੜ ਸਾਹਿਬ ਵੀਰ ਜੀ ਬਹੁਤ ਸਕੂਨ ਆਇਆ ਬਾਬਾ ਜੀ ਨੂੰ ਸੁਣ ਕੇ ਪਲੀਜ ਦੱਸੋ ਇਹਨਾ ਦੇ ਦਰਸ਼ਨ ਕਿਥੇ ਹੋ ਸਕਦੇ ਆ
@akashdeepsinghmooker
@akashdeepsinghmooker 3 жыл бұрын
Bhenji kehna taan ni banda but juban rehndi ni baani paryea karo baba ji da pata andro e mil jayega ,ek tukk baani di sanjan di koshish karyeo "Man Mandir tan ves kalandhar ghat e teerath naava ek shabd mere praan basht hai bahur janam na avaa.." ek shabad waheguru hi hai jis naal us tak paunchyea ja sakda...baaki shota veer samjh ke maaf kar dena je jyada bol gya hova, bhen ne kehna pata pushyea c veere ne katha e sana diti...wmk.
@SandeepKaur-xe8we
@SandeepKaur-xe8we 3 жыл бұрын
Ok
@satvirdevgan95
@satvirdevgan95 3 жыл бұрын
@@akashdeepsinghmooker attitude tan dekhla kudi da tu bro vdya gal kiti good reply dita akal di gal kiti te akal ali gal loka de ghat hi pallle paindi aa. Dekhyea kudi nay ekla ok likh k sar ta 😂
@SandeepKaur-xe8we
@SandeepKaur-xe8we 3 жыл бұрын
@@satvirdevgan95 ਹਾਂ ਤੈਨੂੰ ਜ਼ਿਆਦਾ ਪਤਾ ਮੇਰੇ ਐਟਿਟਿੳਡ ਦਾ
@ARSENALS-cn8mv
@ARSENALS-cn8mv 3 жыл бұрын
DARSHAN KARNE HUN TA GURU GRANTH SAHIB JI DE KROO JINNA DA ADDRESS MANG RHE JE OH V USSE GURU GRANTH SAHIB JI DE BANI SUNA RHE HUN...
@i_jass_amargadia361
@i_jass_amargadia361 3 жыл бұрын
ਜੋ ਸੁਣਿਆ ਆਣ ਜਗਾਵੇ ਵੋ ਹੈ ਗੁਰੂ ਵਾਹਿਗੁਰੂ ਵਹਿ ਗੁਰੂ ਜੋ ਨਵਾ ਜਨਮ ਦਿਖਾਵੇ ਵੋ ਹੈ ਗੁਰੂ ਵਾਹਿਗੁਰੂ ਜੋ ਦੁਖ ਕੱਟੇ ਸੁਖ ਦਿਖਾਵੇ ਵੋ ਹੈ ਗੁਰੂ ਵਾਹਿਗੁਰੂ ਵਾਹਿਗੁਰੂ ਜੋ ਅੰਦਰ ਬੈਠੇ ਬੋਸ ਨਾਲ ਮਿਲਾਵੇ ਵੋ ਹੈ ਗੁਰੂ ਵਾਹਿਗੁਰੂ ਵਹਿ ਗੁਰੂ ਜੋ ਅੰਨਿਆ ਨੂੰ ਰਸਤਾ ਦਿਖਾਵੇ ਵੋ ਹੈ ਗੁਰੂ ਵਾਹਿਗੁਰੂ ਵਹਿ ਗੁਰੂ
@surjitgill662
@surjitgill662 Жыл бұрын
ਸਿਮਰਨ ਜੋਤ ਵੀਰ ਦਾ ਵੀ ਬਹੁਤ ਧੰਨਵਾਦ ਇੰਟਰਵੀਊ ਲੀ ਸਾਨੂੰ ਵੀ ਬਹੁਤ ਕੁਝ ਸੁਣਨ ਨੂੰ ਮਿਲਿਆ
@gurcharankaur2088
@gurcharankaur2088 3 жыл бұрын
You are great Simranjot Singh ji👌❤️ Waheguru bless you 🙏
@GurpreetKaur-wz8lf
@GurpreetKaur-wz8lf Жыл бұрын
kzbin.info/www/bejne/pHjMgYNvrbiBrac
@IQBALSINGH-zl6yc
@IQBALSINGH-zl6yc 3 жыл бұрын
Endless baba ji dyian galla...makkar sahib thanks
@msrayat6409
@msrayat6409 3 жыл бұрын
ਜਿੰਦਗੀ ਵਿੱਚ ਪਰਮਾਤਮਾ ਨੂੰ ਜਾਦ ਰੱਖ ਕੈ ਉਸ ਦੀ ਰਚਨਾ ਨਾਲ ਹਮਦਰਦੀ ਤੇ ਪਿਆਰ ਕਰਨਾ ਉਸ ਦੀ ਖੁਸ਼ੀ ਹਾਸਲ ਕਰਨੀ ਬਣਦੀ ਹੈ
@sehajdeepsidhu0001
@sehajdeepsidhu0001 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, ਰੱਬ ਦੀਆਂ ਰੂਹਾਂ ਨੇ ਲਾਡਾਂ ਮੱਕੜ ਜੀ ਮੇਹਰ ਰੱਖੇ ਵਾਹਿਗੁਰੂ ਜੀ ਪੰਜਾਬ ਹਰਿਆਣਾ ਹਿਮਾਚਲ ਤੇ
@kulwantkaur5638
@kulwantkaur5638 3 жыл бұрын
Big thanks makkar sahib for this great knowledge with mahapursh laadi ji, waheguru waheguru ji
@tarlochansingh9107
@tarlochansingh9107 2 жыл бұрын
Good interview ਸਹੀ ਕਹਿ ਰਹੇ ਹੋ ਜੀ, ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਬਖ਼ਸ਼ੇ
@GURDEEPSINGH-fw4gl
@GURDEEPSINGH-fw4gl 3 жыл бұрын
Waheguru ji
@miansarwar7568
@miansarwar7568 3 жыл бұрын
Wah ji BABA JI GREAT TRUTH OF HUMANS YOU TALKING ABOUT MUSLIM SAINTS. ALL PUNJABIS SIKH & MUSLIMS ARE BELIVERS OF ONE RAB AND SAINTS LIKE BABS GURU NANAK SAHIB JI.BEAUTIFUL TALK JI O
@HarpreetSingh-lf6qq
@HarpreetSingh-lf6qq 3 жыл бұрын
ਗੱਲਾਂ ਦਾ ਕੜਾਹ ਬਹੁਤ ਵਧੀਆ ਬਣਾਉਂਦਾ ਇਹ ਬੰਦਾ।😀😀😀
@drgsmaan4745
@drgsmaan4745 3 жыл бұрын
ਬੰਦਾ ਗੱਲਾਂ ਤਾਂ ਬਹੁਤ ਸੋਹਣੀਆਂ ਕਰਦਾ ਪਰ ਗੱਲ ਕਿਸੇ ਬੰਨੇ ਨਹੀਂ ਲਾਉਂਦਾ
@LuqmanGojraNews
@LuqmanGojraNews 3 жыл бұрын
Love Peace Respect ❤️ Love from Gojra Toba Tek Singh Punjab Pakistan 🇵🇰
@GAGGi92
@GAGGi92 3 жыл бұрын
Punjab Pakistan sem a ji respect for all Life
@ballumahi4935
@ballumahi4935 3 жыл бұрын
Punjab Te Punjabi Zindabad
@mazad7475
@mazad7475 Жыл бұрын
Link.bejo.cahnl.da.
@surjitgill662
@surjitgill662 Жыл бұрын
ਬਹੁਤ ਡੂੰਘੀਆਂ ਗਲਾਂ ਸਾਡੀ ਸਮਝ ਤੋ ਬਾਅਦ ਹਨ ਰਬ ਦਾ ਬੰਦਾ ਬਹੁਤ ਰਬ ਦੇ ਨੇੜੇ ਹਨ ਸਤਿਗੁਰੂ ਲਾਡੀ ਨੂੰ ਚੜਦੀ ਕਲਾ ਵਿਚ ਰਖੇ
@MohanSingh-xe3bs
@MohanSingh-xe3bs 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@KulwantSingh-ff4ju
@KulwantSingh-ff4ju 2 жыл бұрын
ਮੇਰੇ ਦਿਮਾਗ ਦਾ ਸਾਰਾ ਬੋਝ ਲੱਥ ਗਿਆ ਬਾਬੇ ਲਾਡੇ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਵੱਡੀ ਸੱਟ ਵੱਜੀ ਸੀ ਪਤਨੀ ਦੀ ਮੌਤ ਹੋ ਗਈ ਸੀ ਜੀਂਣ ਦਾ ਰਾਹ ਮਿਲ ਗਿਆ
@partapsingh7369
@partapsingh7369 Жыл бұрын
ਸਭ ਕੁਝ ਜਾਣਦੇ ਬਾਅਦ ਵੀ ਪਰਮਾਤਮਾ ਦਾ ਸਾਥ ਕਦੀ ਮਰਦਾ ਨਹੀਂ ਸਦਾ ਅਮਰ ਰਹਿੰਦਾ ਹੈ ਅੰਮ੍ਰਿਤ ਛਕੋ ਨਿਤਨੇਮੀ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jagroopsingh5686
@jagroopsingh5686 3 жыл бұрын
ਰੱਬ ਵੱਸ ਭਗਤਾ ਨੇ ਕੀਤਾ. ਪੇ੍ਮ ਦੀਅਾ ਪਾ ਕੇ ਡੋਰੀਅਾ...
@ajayrajsinghajayrajsingh4139
@ajayrajsinghajayrajsingh4139 3 жыл бұрын
TV
@vijaykumar64646
@vijaykumar64646 3 жыл бұрын
😂😂😂
@GURJEETSINGH-rd2pn
@GURJEETSINGH-rd2pn 3 жыл бұрын
ਰਹਿੰਦੇ ਨੇ ਮਸਤ ਦੀਵਾਨੇ ਨਾਮ ਦੀਆਂ ਚੜੀਆਂ ਲੋਰਾ 🙏🙏🙏🙏
@vijaykumar64646
@vijaykumar64646 3 жыл бұрын
ਰੱਬ ਨਾ ਹੋਇਆ , ਕੋਈ ਸੱਪ ਸਪੋਲੀਆ ਆ ਜੋ ਤੁਸੀ ਵੱਸ ਚ ਕਰ ਲਿਆ 😂 ?? ਤੁਸੀ ਤਾਂ ਵੱਡੇ ਹੋ ਗਏ ਰੱਬ ਤੋਂ ਫਿਰ
@GURJEETSINGH-rd2pn
@GURJEETSINGH-rd2pn 3 жыл бұрын
Vijay Kumar ji ਧੰਨੇ ਨੇ ਵੀ ਕੀਤਾ ਸੀ ਓਦੋਂ ਕਿਹੜਾ ਰੱਬ ਸੱਪ ਸਪੋਲੀਆ ਸੀ
@gurdevsinghaulakh7810
@gurdevsinghaulakh7810 3 жыл бұрын
ਅਸਲ ਫੱਕਰ ਬੰਦਾ ਹੈ ਰੰਗੀ ਰੂਹ ਹੈ ਰੱਬ ਦੇ ਨਾਲ
@narindersinghnarindersingh1229
@narindersinghnarindersingh1229 3 жыл бұрын
ਧੰਨਵਾਦ ਬਾਬਾ ਜੀ ਦਾ ਅਤੇ ਧੰਨਵਾਦ ਬਾਈ ਮੱਕੜ ਜੀ ਦਾ ਆਨੰਦ ਲਿਆਤਾ ਸੱਚ ਦਿਖਾਤਾ
@pardeep756
@pardeep756 3 жыл бұрын
ਮੱਕੜ ਵੀਰ ਦਾ ਧੰਨਵਾਦ ਰੱਬੀ ਰੂਹ ਦੀਆ ਗੱਲਾਂ ਸੁਣਾਉਣ ਲੲਈ
@jagjeetahir2994
@jagjeetahir2994 2 жыл бұрын
Bilkul sacchiyan gallan hai baaba Laadi ji diyan. Dil baag baag ho gaya sunke
@baggag7803
@baggag7803 3 жыл бұрын
ਵਹਿਗੁਰੂ ਜੀ ਦਾ ਸੱਚਾ ਬੰਦਾ ਹੈ ,,🙏
@lakhidhindsa1909
@lakhidhindsa1909 3 жыл бұрын
ਮੱਕੜ ਸਾਬ ਧੰਨਵਾਦ ਰੱਬ ਰੂਪ ਇਨਸਾਨ ਦੇ ਦਰਸ਼ਨ ਕਰਾਉਣ ਲਈ
@harpreetsandhu3056
@harpreetsandhu3056 3 жыл бұрын
Waheguru ji mehar krn
@worldnews8233
@worldnews8233 3 жыл бұрын
Man shant ho janda video dekh ke
@guruworld3
@guruworld3 3 жыл бұрын
ਜਿਹੜੇ ਬਚਨ ਬਾਬਾ ਜੀ ਨੇ ਬੋਲ ਕੇ ਗਾਏ ਓਹ ਵਾਹ ਕਮਾਲ ਸੀ। 🙏🙏
@rupinderdhaliwal4258
@rupinderdhaliwal4258 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@mohiniberi2269
@mohiniberi2269 Жыл бұрын
❤❤❤❤❤🎉🎉🎉🎉🎉🎉
@Ramandeepkaur-ok1ke
@Ramandeepkaur-ok1ke 3 жыл бұрын
Waheguru g ....Bhut hi jyada chnge vichar .... Baba g ne eve diyn glla dsiya. .. jis de nal sanu v pta lgya v sada main goal ki aa krn ki ayee aa. Duniyaa te....... Pure soul 👏👏 Special thanks to this channel jina de jriyae sanu v smjdar glla sikhn nu mil rhiyaa... God bleSs this Channel ✨✨keep going
@sangatpuriagugu7526
@sangatpuriagugu7526 3 жыл бұрын
ਬਹੁਤ ਖੂਬ
@varinderchahal3531
@varinderchahal3531 3 жыл бұрын
Satnam Shri Waheguru ji Satnam Shri Waheguru ji
@deepjot9741
@deepjot9741 3 жыл бұрын
Waheguru ji
@balwindermundi3146
@balwindermundi3146 Жыл бұрын
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲ ਵਾਹਿਗੁਰੂ ਵਾਹਿਗੁਰੂ ਮੱਕੜ ਵੀਰ ਅਜ ਪਹਿਲੇ ਦਿਨ ਆਪ ਜੀ ਨੂੰ ਬਹੁਤ ਉਦਾਸ ਦੇਖਿਆ ਕਰਮ ਕਰ ਫਲ ਦੀ ਆਸ ਨਾ ਰੱਖੀਏ
@kuldipsingh-ws5ls
@kuldipsingh-ws5ls Жыл бұрын
Very true sayoIngs ... VERY TRUE SAYINGS OF BABAJI.WELL DONE.
@kulwantbrar8649
@kulwantbrar8649 3 жыл бұрын
Thanks... Waiting next interview with this great saint...... 🙏🙏🙏 No words to express my gratitude 🙏🙏
@inder_yt4685
@inder_yt4685 3 жыл бұрын
Parmatma de prem ch bhiji rooh laadi baba ji waheguru ji ka khalsa waheguru ji ki fateh
@kaur3114
@kaur3114 3 жыл бұрын
Rabb de bnde
@sukhchainsinghsohi860
@sukhchainsinghsohi860 19 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਰੱਬੀ ਰੂਹ ਭਾਣੇ ਅੰਦਰ ਇੰਡੀਆ ਨੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਲਾਡਾ ਜੀ ਗੁਰਮੁਖ ਰੂਹ ਹੈ ਇਹ ਕਾਫੀ ਸਾਰੇ ਸਿਮਰਨਜੀਤ ਸਿੰਘ ਮੱਕੜ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਨੇ
@jagdeepsinghmann7975
@jagdeepsinghmann7975 3 жыл бұрын
good g bhut sohna keha g
@msrayat6409
@msrayat6409 3 жыл бұрын
ਸਰਬ ਨਿਵਾਸੀ ਸਦਾ ਆਲੇਪਾ ਸਭ ਮਹਿ ਰਹਿਆ ਸਮਾਇਓ!! ਪ੍ਰਮਾਤਮਾ ਸੰਸਾਰ ਦੇ ਕਣ ਕਣ ਵਿੱਚ ਵਿਰਾਜਮਾਨ ਹੈ ਅਸੀਂ ਏਸ ਦੀ ਸੇਵਾ ਸਬਾਲ ਵਿੱਚ ਲੱਗ ਜਾਈਏ ਤਾਂ ਉਸ ਦੀ ਬਖਸ਼ਿਸ਼ ਨਾਲ ਸਾਡਾ jewan ਸਫ਼ਲ ਹੋ ਜਾਵੇ ਗਾ
@surjeetsinghguliani3601
@surjeetsinghguliani3601 Жыл бұрын
ਮੱਕੜ ਸਾਹਿਬ ਬਹੁਤ ਵਧੀਆ ਇੰਟਰਵਿਉ ਸੰਤਾਂ ਦੇ ਵਿਚਾਰ ਬਹੁਤ ਨੇਕ ਹਨ ।ਤੁਸੀ ਵੀ ਇਹਨਾਂ ਵਿਚਾਰਾਂ ਵਿੱਚੋਂ ਕੁਝ ਲੱਭ ਰਹੇ ਹੋ ।
@_anmol_xx_
@_anmol_xx_ 3 жыл бұрын
on om ek ekonmkaar Satnaam waheguru Ji rehaam Kari
@sukhwindersingh-nh3yl
@sukhwindersingh-nh3yl 3 жыл бұрын
Waah ji baba ji asli jindgi tuhadi hi aa
@shatterpalvicky3838
@shatterpalvicky3838 13 күн бұрын
ਵਾਹਿਗੁਰੂ
@sehnalive4856
@sehnalive4856 10 ай бұрын
ਵਾ।ਵਾ।ਜੀ।ਸਤਿ।ਸਿ੍।ਅਕਾਲ।ਤੂੰ।ਹੀ।ਤੂੰ
@mrjami4010
@mrjami4010 3 жыл бұрын
Wahe Guru ji Wahe Guru ji Kerpa kro Maharaj
@dalbirvirk2524
@dalbirvirk2524 3 жыл бұрын
ਬਾਬਾ ਲਾਡਾ ਰੱਬ ਦਾ ਫੱਕਰ ਬੰਦਾ ਹੈ ਵਾਹਿਗੁਰੂ ਜੀ
@sattasandhu8103
@sattasandhu8103 3 жыл бұрын
ਬਾਬਾ ਲੱਡਾ ਬਹੁਤ ਸੱਚੀਆ ਗੱਲਾ ਕਰਦਾ ਤੇ ਨੇਕ ਦਿਲ ਇਨਸਾਨ ਹੈ
@Darshansingh-fs4hn
@Darshansingh-fs4hn Жыл бұрын
Waheguru ji mehar karna satnam shri waheguru ji
@BalwinderKaur-qu9ls
@BalwinderKaur-qu9ls 3 жыл бұрын
Simranjit makkar nu Anand aun daa laddi Bhagat naal gallan karkei bahut badhia
@gauravmashal5703
@gauravmashal5703 3 жыл бұрын
Wah ji wah 🙏🙏🙏🙏
@MohanSingh-xe3bs
@MohanSingh-xe3bs 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਹਰਿ ਹਰਿ ਸੋਹੰ ਸੋਹੰ ਸੋਹੰ ਸਤਿਨਾਮੁ ਵਾਹਿਗੁਰੂ ਜੀ
@_anmol_xx_
@_anmol_xx_ 3 жыл бұрын
God is great believe in God pray for bless
@simmithind
@simmithind 3 жыл бұрын
34 ਸੋ ਤੁਸੀਂ ਭਲਕ ਦੇ ਲਈ ਚਿੰਤਾ ਨਾ ਕਰੋ ਕਿਉਂ ਜੋ ਭਲਕ ਆਪਣੇ ਲਈ ਆਪੇ ਚਿੰਤਾ ਕਰੇਗਾ। ਅੱਜ ਦੇ ਲਈ ਅੱਜ ਹੀ ਦਾ ਦੁਖ ਬਥੇਰਾ ਹੈ। amen amen amen 🤲 god bless you brother
@rockysidhuavtarsingh9109
@rockysidhuavtarsingh9109 3 жыл бұрын
ਬਹੁਤ ਡੂੰਘਾਈ ਵਾਲੀਆਂ ਗੱਲਾਂ ਬਾਬਾ ਜੀ ਦੀਆਂ ਸਾਰੇ ਪੱਤਰਕਾਰ ਨੂੰ ਚਹੀਦਾ ਇਹ ਜਿਹੇ ਰੱਬੀ ਰੂਹ ਵਾਲੇ ਬੰਦੇਆ ਦੇ ਐਟਰਵਿਉ ਕਰੇਅ ਕਰਨ ਜਿਹੜਾ ਅੱਜ ਦੇ ਨੌਜਵਾਨ ਸਿੱਧੇ ਰਾਹ ਵਾਲਾ ਪੈ ਜਾਣ
@arshdeepsingh-bi3yh
@arshdeepsingh-bi3yh 3 жыл бұрын
ਬਹੁਤ ਡੂੰਘੀਆ ਗੱਲਾਂ ਕਰਦੇ ਹਨ ਤੇ ਸਮਝਣ ਲਈ ਵੀ ਬਹੁਤ ਸਮਾਂ ਚਾਹੀਦਾ ਇਹ ਰੱਬ ਦਾ ਬੰਦਾ ਦਾ ਬਹੁਤ ਡੂੰਘਾ ਗਿਆਨ ਰੱਖਦਾ ਇਸ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ
@Indermohan1955
@Indermohan1955 3 жыл бұрын
Very good.
@arshdeepsingh-bi3yh
@arshdeepsingh-bi3yh 3 жыл бұрын
Thanks
@pritamsingh5373
@pritamsingh5373 3 жыл бұрын
Waheguru ji theek kiha
@arshdeepsingh-bi3yh
@arshdeepsingh-bi3yh 3 жыл бұрын
@@pritamsingh5373 thanks
@PBLdh-ui1gq
@PBLdh-ui1gq 3 жыл бұрын
rabb da ni vehla bnda
@officailsukhnagra
@officailsukhnagra 3 жыл бұрын
Ik war jarror milna chida baba g nu bhot vadia gallan hundian ne
@vijaypalsingh4083
@vijaypalsingh4083 3 жыл бұрын
ਬਹੁਤ ਬਹੁਤ ਧੰਨਵਾਦ ਮੱਕੜ ਜੀ।
@sukhwindersingh-fu4rq
@sukhwindersingh-fu4rq 3 жыл бұрын
WAHEGURU JI CHARDI KALA VICH RAKHE ji.🙏🙏🙏🙏🙏
@KuldeepSingh-zx1ff
@KuldeepSingh-zx1ff 3 жыл бұрын
Waheguru ji🙏🙏 jee oh baba ji🙏🙏
@talwindersidhu1540
@talwindersidhu1540 Жыл бұрын
ਇਹ ਬਾਬਾ ਜੀ ਕਿਸ ਜਗ੍ਹਾ ਰਹਿੰਦੇ ਨੇ
@hemant88h
@hemant88h 3 жыл бұрын
Satnaam shri waheguru , Ik ik gal crore di aa , rabb bas sukh deve , sara sansaar sumansan peya
What it feels like cleaning up after a toddler.
00:40
Daniel LaBelle
Рет қаралды 82 МЛН
World’s Largest Jello Pool
01:00
Mark Rober
Рет қаралды 79 МЛН
Alex hid in the closet #shorts
00:14
Mihdens
Рет қаралды 15 МЛН
Harinder Singh Sikka Podcast: अकाल तख़्त, Khalistan और Sikh | Calling Sehmat | Nanak Shah Fakir
40:34
Balwinder Singh Laddi , Gem of punjab , a free spirit
37:20