ਰੱਬ ਜੀ ਤੁਸੀਂ ਮੈਨੂੰ ਪਿਆਰ ਨੀ ਕਰਦੇ ! Jind Kaur | Waheguru Simran | Adab Maan | 1 Tv

  Рет қаралды 102,220

1 TV

1 TV

Күн бұрын

#meditation #spiritualjourney #waheguruji
ਰੱਬ ਜੀ ਤੁਸੀਂ ਮੈਨੂੰ ਪਿਆਰ ਨੀ ਕਰਦੇ ! Jind Kaur | Waheguru Simran | Adab Maan | 1 Tv
#sewa #gurusahib #gurudwara #langarhall #joraghar #podcast #newpodcast #latestinterviews #spiritualjourney #15august #modi #narendramodi #independenceday #vandemataram #gurunanakdevji #gurugobindsinghji #chotesahibzaade #singh #singhni #dartar #turban #kundaliniyoga #lifechanging #pastlife #gurusahib #gurunanakdevji #bodyexperience #bodyparts #nature #beautifuljourney #people #dunia #newworld #worldorder #nanak #nanakdajogi
#meditation #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #naturelover #Gratitude #Balance #HealingJourney #presence #outofbody #gurusahib
#kundalinijagaran
#punjabiactor
#indianactor
#bollywoodactor
#awakeningprocess
#yoga
#governmentjobs
#Meditation
#EnergyHealing
#Consciousness
#Chakra
#InnerPeace
#SelfDiscovery
#Mindfulness
#Enlightenment
#Transformation
#SpiritualJourney
#SelfAwareness
#HigherSelf
#Healing
#YogaPractice
#Wellness
#SelfDevelopment

Пікірлер: 708
@pracharlehar
@pracharlehar 24 күн бұрын
ਭੈਣ ਮੇਰੀਏ ਇਹ ਅਨੁਭਵ ਲੁਕੋ ਕੇ ਰੱਖਣੇ ਸਨ। ਸੁਣਨ ਵਾਲੇ ਆਪਣੇ ਸੁਭਾਅ ਨਾਲ ਕੁਮੈਂਟ ਕਰਦੇ ਹਨ ਤੇ ਕਈ ਵਾਰ ਪੜਕੇ ਮਨ ਦੁਖੀ ਹੁੰਦਾ ਹੈ ਜੀ। ਸਾਰੇ ਅਨੰਦ ਲੈਣ ਵਾਲੇ ਨਹੀਂ ਹੁੰਦੇ ਤੇ ਸਾਰੇ ਤਰਕ ਵਾਲੇ ਨਹੀਂ ਹੁੰਦੇ। ਤੁਹਾਡੇ ਅਨੁਭਵ ਸੁਣਕੇ ਮਨ ਨੂੰ ਬੜਾ ਅਨੰਦ ਆਇਆ। ਪਾਤਸ਼ਾਹ ਆਪ ਜੀ ਤੇ ਮਿਹਰ ਰੱਖਣ ਜੀ
@amankahlon229
@amankahlon229 21 күн бұрын
Eh waheguruji da hi hukam hunda teh rab nu pyarian roohan usdia gala kardia ,tah ki hor vichachian roohan us naal juran.
@daljeetkaur2241
@daljeetkaur2241 21 күн бұрын
❤❤
@SANDEEPKAUR-mb7es
@SANDEEPKAUR-mb7es 14 күн бұрын
ਵਾਹਿਗੁਰੂ ਵਾਹਿਗੁਰੂ ਜੀ ਅਜਿਹੀ ਕ੍ਰਿਪਾ ਸਾਡੇ ਪਰਿਵਾਰ ਤੇ ਬੱਖਸੀ ।
@yuvrajkheriwala6587
@yuvrajkheriwala6587 6 күн бұрын
Waheguru ji waheguru ji waheguru ji waheguru ji waheguru ji
@BhupinderNagra-bb3mg
@BhupinderNagra-bb3mg Күн бұрын
WaheGuru ji 🙏🏻🪯💕
@jaspalkaurdhillon2452
@jaspalkaurdhillon2452 4 күн бұрын
Waheguru ji 🙏🌹
@parmjeetkaur1903
@parmjeetkaur1903 2 күн бұрын
ਜੀ ਵਾਹਿਗੁਰੂ ਜੀ ਕਿਤੇ ਸਾਡੀ ਸ਼ਰਧਾ ਅਤੇ ਭਾਵਨਾ ਬਣਾ ਦੇਣੀ ਜੀ ਵਾਹਿਗੁਰੂ ਜੀ 😢😢
@dilpreetkaur204
@dilpreetkaur204 13 сағат бұрын
Oh waheguru hai ee ehna ucha bhut anand milda dhan guru ramdas ji
@jasvirbasra6427
@jasvirbasra6427 27 күн бұрын
ਬਹੁਤ ਹੀ ਪਿਆਰੀ video ਬੱਚੀ ਦੀ ਅਵਾਜ ਵਿੱਚ ਵਾਹਿਗੁਰੂ ਨੇ ਮਿਠਾਸ ਭਰੀ ਹੋਈ ਆ ਦਿਲ ਕਰਦਾ ਵਾਰ ਵਾਰ ਸੁਣਨ ਨੂੰ। ਵਾਹਿਗੁਰੂ ਜੀ।
@ParamjitKaur-bp4de
@ParamjitKaur-bp4de 25 күн бұрын
ਅੱਜ ਤਾਂ ਅਦਬ ਵੀਰੇ ਤੇ ਵੀ ਰੱਬੀ ਨੂਰ ਚੜ੍ਹਿਆ ਹੋਇਆ ਹੈ । ਅੱਖਾਂ ਬੰਦ ਹੋਈ ਜਾ ਰਹੀਆਂ ਹਨ ।
@blackwhitetv1059
@blackwhitetv1059 23 күн бұрын
ਹਾਂ ਜੀ ਵਾਹਿਗੁਰੂ🙏🏻💐
@thatboyjodh
@thatboyjodh 22 күн бұрын
what i dont understand? what does it mean eyes getting closed during talking?
@blackwhitetv1059
@blackwhitetv1059 22 күн бұрын
@@thatboyjodh ਪਿਆਰਿਓ ਸੁਰਤੀ ਨੇਤਰਾਂ ਤੋਂ ਉਪੱਰ ਉੱਠ ਜਾਂਦੀ ਆ… ਅੰਤਰਗਤ ਹੋਣ ਦੀ ਅਵਸਥਾ ਹੁੰਦੀ… ਸਹਿਜ ਸੁਭਾਏ ਅੱਖਾਂ ਬੰਦ ਹੋਣ ਲੱਗਦੀਆਂ ਨੇ…
@ParamjitKaur-bp4de
@ParamjitKaur-bp4de 20 күн бұрын
@@thatboyjodh ਜਿਵੇਂ ਬੱਚੇ ਨੂੰ ਮਾਂ ਦੀ ਗੋਦ ਦੇ ਆਨੰਦ ਕਾਰਣ ਘੂਕ ਨੀਂਦ ਆਉਂਦੀ ਹੈ ਓਦਾਂ ਹੀ ਰੱਬੀ ਆਨੰਦ ਕਾਰਣ ਅੱਖਾਂ ਬੰਦ ਹੋ ਜਾਂਦੀਆਂ ਹਨ । ਜਿਵੇਂ ਕਿਸੇ ਨੂੰ ਸੰਗੀਤ ਸੁਣ ਕੇ ਆਨੰਦ ਆਉਂਦਾ ਹੈ ਤੇ ਓਹ ਅੱਖਾਂ ਬੰਦ ਕੇ ਆਨੰਦ ਲੈਂਦਾ ਹੈ। ਬਸ ਇੱਦਾਂ ਹੀ ਹੈ । ਆਪ ਮੁਹਾਰੇ ਹੀ ਅੱਖਾਂ ਬੰਦ ਹੋ ਜਾਂਦੀਆਂ ਹਨ ਜਿਵੇਂ ਵੀਰ ਦੀ ਹੋ ਰਹੀਆਂ ਹਨ ।
@simar2089
@simar2089 19 күн бұрын
@@ParamjitKaur-bp4de apni picture to dikha
@rajinderrohi3847
@rajinderrohi3847 28 күн бұрын
ਅਦਬ ਜੀ ਪੁੰਨ ਖੱਟ ਰਹੇ ਹੋ ਪਿਆਰੀਆਂ ਰੂਹਾਂ ਨਾਲ ਮਿਲਾ ਕੇ । ਭੈਣ ਜੀ ਕੋਲ ਵਾਹਿਗੁਰੂ ਨੇ ਜੀਵਨ ਬਦਲ ਦੇਣ ਦੀ ਸਮਰੱਥਾ ਬਖਸ਼ੀ ਹੈ । ਬੇਹੱਦ ਧੰਨਵਾਦ ਜੀ
@roohanichannel4938
@roohanichannel4938 27 күн бұрын
ਦਾਸ ਤਕਰੀਬਨ ਰਾਤ ਨੂੰ ਕੰਮ ਕਾਰ ਤੋਂ ਵਿਹਲੇ ਹੋ ਕੇ ਆਪ ਜੀ ਦੀਆਂ ਵੀਡਿਓ ਦੇਖਦਾ ਸੁਣਦਾ । ਆਹ ਸੁਣਨ ਤੋਂ ਇੰਝ ਲਗਾ ਜਿਵੇਂ ਭੈਣ ਜੀ ਟੀਵੀ ਵਿਚ ਨਹੀਂ ਸਗੋਂ ਕਮਰੇ ਵਿਚ ਸਾਖਸ਼ਾਤ ਬਚਨ ਸੁਣਾ ਰਹੇ ਹਨ।ਦੋਨਾਂ ਹੀ ਰੂਹਾਂ ਦਾ ਬਹੁਤ ਬਹੁਤ ਧੰਨਵਾਦ ਜੀ। ਦਾਸ ਲਈ ਵੀ ਅਰਦਾਸ ਕਰਿਓ ਸਤਿਗੁਰੂ ਸਾਹਿਬ ਕਿਰਪਾ ਕਰਨ ਨਾਮ ਦੀ ਦਾਤ ਬਖਸ਼ਣ ਜੀ
@KalaNarangwal-nf2tl
@KalaNarangwal-nf2tl 10 күн бұрын
ਧੰਨ ਧੰਨ ਗੁਰੂ ਦਸਮੇਸ਼ ਪਿਤਾ ਜੀ ਕਲਗੀਧਰ ਪਾਤਸ਼ਾਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SukhjinderSingh-mz8wq
@SukhjinderSingh-mz8wq Күн бұрын
Waheguru ji🙏🏻🙏🏻🙏🏻
@jasbirkaur7011
@jasbirkaur7011 6 күн бұрын
🙏🙏🙏🙏🙏🙏🙏🙏🙏🙏
@chamanjitkaur1524
@chamanjitkaur1524 24 күн бұрын
ਉਹ ਤੇਥੋਂ ਵੱਖ ਨੀ ਪਰ ਤੇਰੀ ਦੇਖਣ ਵਾਲੀ ਅੱਖ ਨੀ ਬਿਲਕੁਲ ਸੱਚ ਹੈ ਵਾਹਿਗੁਰੂ ਜੀ ❤️🙏🌹💥
@baggagrewal
@baggagrewal 28 күн бұрын
ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ 🙏
@goldygrewal4012
@goldygrewal4012 16 күн бұрын
ਵਾਕਿਆ ਹੀ ਅਮਿ੍ੰਤ ਛਕਣ ਦਾ ਆਨੰਦ ਵੱਖਰਾ।ਜਿਸ ਨੂੰ ਆਨੰਦ ਆਇਆ ਉਹੀ ਜਾਣਦਾ ਵਾਹਿਗੁਰੂ ਜੀ।
@user-px4hn7wc2p
@user-px4hn7wc2p 13 күн бұрын
Meri vi ardaas karo ke meinu vi amrit de daat mil sake
@joydeepsingh28
@joydeepsingh28 27 күн бұрын
ਵਾਹਿਗੁਰੂ ਜੀ ਮੈਨੂੰ ਵੀ ਆਪਣਾ ਬਣਾ ਲਓ ਜੀ ਕੋਈ ਅਰਦਾਸ ਕਰਦੇ ਮੇਰੇ ਲਈ ਵੀ ਸੱਚੇ ਪਾਤਸ਼ਾਹ ਜੀ ਮੇਹਰ ਕਰਦੋ ਮੇਰੇ ਤੇ ਆਪਣਾ ਲਵਾ ਜੀ ਵਾਹਿਗੁਰੂ ਜੀ
@sukhjinderbrar8428
@sukhjinderbrar8428 28 күн бұрын
❤❤🎉🎉ਅਦਬ ਜੀ ਤੁਹਾਡੀ ਅਵਸਥਾ ਵੀ ਵਾਹਿਗੁਰੂ ਰੱਬੀ ਰੂਹਾ ਦੇ ਮੇਲ ਕਰਕੇ ਇਕ ਦਿਨ ਤੁਹਾਡੇ ਨਾਲ ਪੋਡ ਕਾਸਟ ਕਰਨ ਵਾਲੀ ਕਰ ਦੇਵੇ ਗਾ ❤❤🎉🎉
@tigergaming2795
@tigergaming2795 28 күн бұрын
Sahi gall aa.. Jo sangat veer Ahdab kar rhe ne ohne tarr dena ehna nu🙏🙏🙏🙏🙏
@ParamjeetKaur-zy3km
@ParamjeetKaur-zy3km 28 күн бұрын
Waheguru ji🙏🏿🙏🏿🙏🏿मोहे कब गल lawnge 🙏🏿🙏🏿🙏🏿
@jagjitkaur8546
@jagjitkaur8546 28 күн бұрын
Waheguru ji Main v ina nu kiha c Last time😍
@naviii949
@naviii949 28 күн бұрын
ਜੈਸਾ ਸੰਗ ਤੈਸਾ ਰੰਗ
@manjitkaur4998
@manjitkaur4998 27 күн бұрын
ਬੇਟਾ ਅਦਬ ਜੀ, ਬਹੁਤ ਬਹੁਤ ਮਾਂ ਵੱਲੇਂ ਪਿਆਰ। ਇੱਕ ਵਾਰੀਂ ਫੇਰ ਇੰਨਾਂ ਨੂੰ ਜਲਦੀ ਮਿਲਾਣ ਦੀ ਕੋਸ਼ਿਸ਼ ਕਰਨੀਂਵਾਹਿਗੁਰੂ ਜੀ ਦੀ ਮੇਹਰ ਨਾਲ। ਬਹੁਤ ਪਿਆਰੀ, ਅਣਭੋਲ ਲੱਗੇ ਹਨ। 🙏🙏
@user-ro7zx9fx2v
@user-ro7zx9fx2v 28 күн бұрын
ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਤੁਸੀਂ ਆਪਣੇ ਪਿਆਰੇ ਵਿਰਲੇ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਦੇ ਦਰਸ਼ਨ ਕਰਵਾ ਰਹੇ ਹੋ ਸ਼ੁਕਰਾਨਾ ਗੁਰੂ ਸਾਹਿਬ ਜੀ। ਸਾਨੂੰ ਵੀ ਆਪਣੇ ਵਿਰਲੇ ਪਿਆਰਿਆਂ ਵਿੱਚ ਬੈਠਾ ਲਓ ।
@Amritpalkaur-pv3ex
@Amritpalkaur-pv3ex 28 күн бұрын
ਵਾਹਿਗੁਰੂ ਜੀ ਮੈਨੂੰ ਕੁਕਰ ਨੂੰ ਵੀ ਸੋਝੀ ਬਖਸ਼ਿਸ਼ ਕਰੋ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਆਪਣੀ ਪਿਆਰੀ ਸੰਗਤ ਦਾ ਸਾਥ ਮੇਲ ਬਖਸ਼ਿਸ਼ ਕਰੋ ਜਿਨ੍ਹਾਂ ਨੂੰ ਸੁਣਿਆਂ ਵਾਹਿਗੁਰੂ ਨਾਮ ਚਿੱਤ ਆਵੇ ਵਾਹਿਗੁਰੂ ਜੀ
@rajinderkaur9095
@rajinderkaur9095 28 күн бұрын
ਸੰਗਤ ਘਰ ਬੈਠੇ ਵੀ ਕਰ ਸਕਦੇ ਹੋ ਬਸ ਸਚੇ ਗੁਰਮੁਖਿ ਤੇ ਵਿਸ਼ਵਾਸ਼ ਕਰਨਾ ਪੈਣਾ ਆਪਣੀ ਮਤ ਨਾਲ ਵਾਹਿਗੁਰੂ ਨਹੀ ਮਿਲਣਾ
@rajinderkaur9095
@rajinderkaur9095 28 күн бұрын
kzbin.info/www/bejne/b5KYppeYgqp-o6Msi=_d2yc2CPKSfJuiNX
@rajinderkaur9095
@rajinderkaur9095 28 күн бұрын
kzbin.info/www/bejne/bHypgHqKe9p-qLssi=DZ6tf7C-dnI_rAQB
@ManjitSandhu-w3m
@ManjitSandhu-w3m 26 күн бұрын
ਠੀਕ ਕਿਹਾ ਹੇ​@@rajinderkaur9095
@satwindersingh1121
@satwindersingh1121 25 күн бұрын
Waheguru Ji 🙏
@baldevbhullar3062
@baldevbhullar3062 23 сағат бұрын
ਭਾਈ ਸਾਹਿਬ ਬਹੁਤ ਨੇਕ ਕੰਮ ਕਰ ਹੋ। ਅਜਿਹੀਆਂ ਪਵਿੱਤਰ ਰੂਹਾਂ ਨੂੰ ਕਰੋੜਾਂ ਵਾਰ ਨਮਸਕਾਰ। 🙏
@surinderpalkaur1581
@surinderpalkaur1581 28 күн бұрын
ਬੇਟੀ ਜੀ ਪ੍ਰਮਾਤਮਾ ਵੀ ਭੋਲੇ ਭਾਅ ਹੀ ਮਿਲਦਾ ਹੈ।
@saminderkaur3591
@saminderkaur3591 26 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁੱਖ ਪਿਆਰਿਓ ਜੀਓ ਵਾਹਿਗੁਰੂ ਜੀਓ ਬਹੁਤ ਵਧੀਆ ਵਿਚਾਰ ਆ ਜੀ
@gurdeepkaur3837
@gurdeepkaur3837 25 күн бұрын
ਬਹੁਤ ਪਿਆਰ ਭੈਣ ਜੀ ਪਿਤਾ ਜੀ🙏 ਮੇਰੇ ਸੋਹਣੇ ਸਤਗੁਰ ਜੀ ਕਿਰੁਾ ਕਰ ਰਹੇ ਆ ਤਾਹੀ ਇਹੋ ਜਿਹੀਆਂ ਭਿੱਜੀਆਂ ਰੂਹਾਂ ਦੇ ਦਰਸ਼ਨ ਹੋ ਰਹੇ ਆ 🙏 ਜੀ ਮੈਂ ਤੇਰਾ ਤੇਰਾ ਸੱਚੇ ਪਾਤਸ਼ਾਹ ਰੱਖ ਲੈ ਗਰੀਬ ਜਾਣ ਕੇ
@ranjitkaur-wt1jh
@ranjitkaur-wt1jh 6 күн бұрын
🙏🏼🙏🏼🙏🏼🙏🏼🙏🏼
@sandeepkaur2442
@sandeepkaur2442 28 күн бұрын
ਸ਼ੁਕਰ ਹੈ ਵਾਹਿਗੁਰੂ ਜੀ ਤੁਹਾਡਾ ❤
@rachsaysvainday9872
@rachsaysvainday9872 11 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ । ਜਸਵੀਰ ਕੌਰ ਨਿਊਜ਼ੀਲੈਂਡ ।
@kashmirsinghbathbath4362
@kashmirsinghbathbath4362 27 күн бұрын
ਪਵਿੱਤਰ ਆਤਮਾ ਨੂੰ ਕੋਟਿ ਕੋਟਿ ਨਮਨ ।
@parmjeetkaur1903
@parmjeetkaur1903 2 күн бұрын
ਗੁਰ ਕੀਆਂ ਕਥਾ ਕਹਾਣੀਆ ਗੁਰਮੀਤ ਸੁਣਾਈਆ ਬਿਲਕੁਲ ਸਾਨੂੰ ਉਸ ਪਰਮਾਤਮਾ ਵਾਹਿਗੁਰੂ ਜੀ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਨੇ 😔🙏🏻🙏🏻
@davinderkaur9259
@davinderkaur9259 27 күн бұрын
ਵਾਹਿਗੁਰੂ ਜੀ ਬਹੁਤ ਜ਼ਿੰਦਗੀ ਬੀਤ ਗਈ, ਸਮਾਂ ਬੀਤਦਾ ਜਾ ਰਿਹਾ, ਵਾਹਿਗੁਰੂ ਜੀ ਤਰਸ ਕਰੋ।
@GurmeetSingh-dt1lc
@GurmeetSingh-dt1lc 27 күн бұрын
ਧੰਨਵਾਦ ਵੀਰ ਜੀ ਆਪ ਜੀ ਵਾਹਿਗੁਰੂ ਜੀ ਦੀਆਂ ਵੇਰਾਗੀ ਰੂਹਾਂ ਦੇ ਦਰਸ਼ਨ ਕਰਵਾਉਂਦੇ ਹੋ
@Panjibgarh123Singhatwal
@Panjibgarh123Singhatwal 27 күн бұрын
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਧੰਨ ਗੁਰੂ ਪਿਆਰੇ 🙏 ਧੰਨ ਗੁਰਮੁੱਖ ਜਨ🙏 ਧੰਨ ਭਾਗ ਮੇਰੇ ਜੋ ਐਸੇ ਗੁਰੂ ਪਿਆਰੇਆਂ ਦੇ ਦਰਸ਼ਨ ਕਰ ਰਹੇ ਹਾਂ 🙏
@Godisone13waheguru
@Godisone13waheguru 27 күн бұрын
ਪ੍ਰੇਮ ਪ੍ਰੇਮ ਪ੍ਰੇਮ ਸਿਰਫ ਪ੍ਰੇਮ ਹੀ ਪ੍ਰੇਮ ਅਨੰਦ ਅਨੰਦ 🙏🙏🙏🙏🙏
@ramgarhiasonysony2327
@ramgarhiasonysony2327 26 күн бұрын
ਬਹੁਤ ਵਧੀਆ ਲੱਗਿਆ ਭੈਣ ਜੀ ਨੇ ਵਾਹਿਗੁਰੂ ਜੀ ਦੇ ਪਿਆਰ ਅਤੇ ਵਿਰਾਗ ਬਾਰੇ ਦੱਸਿਆ ਪ੍ਰਮਾਤਮਾ ਦੀ ਬਖਸ਼ਿਸ਼ ਕੀਤੀ ਹੈ ਭੈਣ ਜੀ ਤੇ ਵਾਹਿਗੁਰੂ ਜੀ ਸਾਡੇ ਤੇ ਵੀ ਕ੍ਰਿਪਾ ਕਰਕੇ ਆਪਣੇ ਚਰਨਾਂ ਨਾਲ ਜੋੜਣ❤❤❤❤❤❤❤❤
@healthcare4765
@healthcare4765 27 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@perfect_hub98
@perfect_hub98 3 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਾਡੇ ਤੇ ਵੀ ਕਿਰਪਾ ਕਰੋ ਜੀ
@HeenaMittal-wm2jk
@HeenaMittal-wm2jk 4 күн бұрын
ਵਾਹਿਗੁਰੂ ਜੀ 🙏❤ ਮੇਰੇ ਲਈ ਵੀ ਅਰਦਾਸ ਕਰਿਉ ਜੀ ਮੈਂ ਬਹੁਤ ਦੇਰ ਦੀ ਅੰਮ੍ਰਿਤ ਛਕਣ ਲਈ ਤਰਸਦੀ ਹਾਂ❤🙏 ਪਰ ਕ੍ਰਿਪਾ ਨਹੀਂ ਹੋ ਰਹੀ ਵਾਹਿਗੁਰੂ ਜੀ ❤🙏 ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ❤🙏 ਅੰਮ੍ਰਿਤ ਦੀ ਦਾਤ ਬਖਸ਼ਣਾ ਜੀ❤🙏
@user-ic4ye1hm4s
@user-ic4ye1hm4s 28 күн бұрын
❤ Sardar Saab Tuhanu Nahi Patta Tuc Ke Kr Rahe Ho Sare Loka Laye
@taranpreetkaurmaan9233
@taranpreetkaurmaan9233 27 күн бұрын
Bilkulllllll sacchi gall aa waheguru ji 🙏
@saminderkaur3591
@saminderkaur3591 26 күн бұрын
ਵਾਹਿਗੁਰੂ ਜੀ ਕਾ ਖਾਲਸਾ🙏 ਵਾਹਿਗੁਰੂ ਜੀ ਕੀ ਫਤਿਹ🙏 ਗੁਰਮੁੱਖ ਪਿਆਰਿਓ ਜੀਓ 🙏 ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਹਮੇਸ਼ਾ 🙏 ਸਾਡੇ ਵਰਗੇ ਭੁਲੇ ਭਟਕਿਆ ਰੂਹਾ ਲਈ ਬਹੁਤ ਹੀ ਵਧੀਆ ਉਪਰਾਲਾ ਵਾਹਿਗੁਰੂ ਜੀਓ 🙏
@BALDEVSINGH-uf1po
@BALDEVSINGH-uf1po 28 күн бұрын
ਵਾਹਿਗੁਰੂ ਕ੍ਰਿਪਾ ਕਰਨ ਸੁਣਨ ਵਾਲੀ ਸਾਰੀ ਸੰਗਤ ਦੀਆਂ ਪਿਛਲੀਆਂ ਗਲਤੀਆਂ ਮੁਆਫ਼ ਕਰਕੇ ਅਵਸਥਾ ਉੱਚੀ ਕਰਨ,ਨਾਮ ਦਾਨ ਬਖਸ਼ਣ ਅਤੇ ਆਪਣੇ ਗਲ਼ ਨਾਲ ਲਾਉਣ।
@gurvinderpannu4396
@gurvinderpannu4396 27 күн бұрын
❤️🙏💐
@harmeetsingh5179
@harmeetsingh5179 27 күн бұрын
Nanak ji
@surjitkaur1895
@surjitkaur1895 21 күн бұрын
ਵਾਹਿਗੁਰੂ ਜੀ
@Santosh-oe7fr
@Santosh-oe7fr 27 күн бұрын
Piyar to bina nhi milna Waheguruji🙏🙏🙏🙏 baba Nanak ji 🙏🙏🙏🙏🙏fir to aana or b Bahut kuj janna h jind to Atama ji
@kirandeepkaur4120
@kirandeepkaur4120 26 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ❤❤❤❤❤❤❤❤🙏🙏🙏🙏🙏
@user-bw5wv5uv5t
@user-bw5wv5uv5t 25 күн бұрын
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
@jaggabrar6319
@jaggabrar6319 Күн бұрын
🎉🎉🎉🎉🎉🎉🎉🎉🎉🎉🎉
@gurpreetgill9440
@gurpreetgill9440 28 күн бұрын
Adab veer tusi bahut hi kismat waale ho jo eniya pvitar rooha naal bachan kar rahe ho 🙏
@amriksinghdeepumomi3933
@amriksinghdeepumomi3933 14 күн бұрын
Waheguru. Sada. Manmukha. Ta. V. Taras. Karo. Sanu. V. Apna. Payaro. De. Dat. Baksho
@SimranQuotes_13
@SimranQuotes_13 28 күн бұрын
Waheguru Ji 🙏🏻
@DaljitSingh-lg6qk
@DaljitSingh-lg6qk 28 күн бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@raminderkaur9197
@raminderkaur9197 28 күн бұрын
Beta Waheguru ji thank chadrdi kalan ch rakhey Anni pyarian Roshan nal melange ho
@bhawnabhawna6492
@bhawnabhawna6492 28 күн бұрын
Wahe guru g wahevguru g wahe guru g wahevguru g wahe guru g
@YoutubePBo5
@YoutubePBo5 8 күн бұрын
Es kehde ek guru te sikh da pyar
@kuljitsingh7798
@kuljitsingh7798 28 күн бұрын
Waheguru waheguru waheguru waheguru waheguru waheguru sahib jio
@santoshrani7811
@santoshrani7811 28 күн бұрын
Weheguru ji🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤
@AnkitaSekhon-rf8gt
@AnkitaSekhon-rf8gt 6 күн бұрын
Bahut janam bichda tha madho eh janam tum hare lakhe thank u baba ji tussi naamdan di baksis kiti par sant kehnde aa ki Ander di kamai nu jagjahir nhi karna chahida onu hajam karna sikho🙏wahe guru ji🙏🙏🙏🙏
@Kavishsharma1923
@Kavishsharma1923 28 күн бұрын
ਧੰਨ ਗੁਰੂ ਨਾਨਕ ਸਾਹਿਬ❤❤
@jaswinderkaurkaur7671
@jaswinderkaurkaur7671 28 күн бұрын
DHAN GURU NANAK DEV JI MAHARAJ 🙏 ❤❤❤
@daljitsinghmangat7951
@daljitsinghmangat7951 28 күн бұрын
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@user-op3sn1mu9r
@user-op3sn1mu9r 7 күн бұрын
Jiaada kuj ni khe skdi me 🙏🙏🙏🙏🙏🙏🙏
@manikaur9097
@manikaur9097 28 күн бұрын
ਵਾਹੇਗੁਰੂ ਜੀ ਤਾਂ ਤਿਆਰ ਆ ਗੋਦੀ ਚ ਬਿਠਾਉਣ ਲਈ ਅਸੀ ਜਿਦਾ ਵੜੇ ਹੋ ਕੇ ਮਾ ਦੇ ਪਿਆਰ ਵੱਲ ਵਾਪਸ ਦੇਖਦੇ ਹੀ ਇੱਦਾਂ ਹੀ ਸਾਡਾ ਧਿਆਨ ਬੜੇ ਹੋ ਕੇ ਮਾਇਆ ਚ ਗੁਆਚ ਜਾਦੇ। ਜਦੋਂ ਯਾਦ ਆ ਜਾਂਦੀ ਵਾਪਸੀ ਦਾ ਖਿਆਲ ਆਂਡਾ ਫਿਰ ਮਾ ਵਾਂਗ ਰੱਬ ਬੱਚੇ ਨੁ ਘੁੱਟ ਕੇ ਜੱਫੀ ਪਾ ਰੱਖਦੇ ਫਿਰ ਗੁਆਚਣ ਨੀ ਦਿੰਦੇ ਉਂਗਲੀ ਫੜ ਲੈਦੇਘੁਟ ਕੇ ਮੇਰੈ ਬੇਟੇ ਨੂੰ ਜੋ ਕੁਝ ਵੀ ਮਿਲਦਾ ਮੇ ਹਮੇਸ਼ਾ ਕਹਿੰਦੀ ਨਹੀ ਪੁੱਤ ਮੈਂ ਨੀ ਵਾਹਿਗੁਰੂ ਹੀ ਤੇਰੀ ਸੇਵਾ ਕਰਾਂ ਰਹੇ ਮੇਰੇ ਨਹੀ ਸਾਡੀ ਇਨੀ ਕਿੱਥੋਂ ਅੋਕਾਤ ਮੈਂ ਤੈਨੂੰ ਕੁਝ ਕਰ ਕੇ ਦੇ ਸਕਾਂ ਮਾਲਕ ਨੇ ਮੇਰੀ ਡਿਊਟੀ ਲਾਈ ਕਰਨ ਕਰਾਉਣ ਵਾਲਾ ਓਹੀ ਹੈ ਉਹੀ ਤੇਰਾ ਅਸਲ ਦੋਸਤ ਪਿਤਾ ਮਾਤਾ ਹੈ ਉਹਨੇ ਹੀ ਤੁੰਨੇ ਇਥੇ ਚੰਗਾ ਇਨਸਾਨ ਬਣਨ ਲਈ ਤੇ ਸਦਾ ਉਹਦੀ ਯਾਦ ਚ ਜਿਦਗੀ ਗੁਜ਼ਾਰਨ ਲਈ ਭੇਜਿਆ ਭੂਮਲ਼ੋਕ ਤੇ ਇਹ ਮਾਲਕ ਜੀ ਆਪ ਅੱਗੇ ਹੋ ਕੇ ਸੇਵਾ ਸਾਡੇ ਥਰੂਅ ਕਰਦੇ ਇਹ ਆਪ ਮਾਲਕ ਦੱਸਦੇ ਜਣਾਦੇ ਆ ਕਿ ਤੂੰ ਤਾਂ ਹੈ ਹੀ ਨੀ 😊❤
@saminderkaur3591
@saminderkaur3591 26 күн бұрын
ਵਾਹਿਗੁਰੂ ਜੀਓ 🙏
@BHUPINDERSingh-sc5yg
@BHUPINDERSingh-sc5yg 13 күн бұрын
ਭੈਣ ਜੀ ਤੁਹਾਡੇ ਬੱਚਣ ਵਿਚਾਰ ਸੁਣ ਕੇ ਮੰਨ ਨੂੰ ਬਹੁਤ ਚੰਗੇ ਲੱਗੇ ਵਾਹਿਗੁਰੂ ਮੇਹਰ ਕਰਨ
@BHUPINDERSingh-sc5yg
@BHUPINDERSingh-sc5yg 13 күн бұрын
ਵਾਹਿਗੁਰੂ ਜੀ ਆਪਣੇ ਅੰਦਰ ਦੇ ਗੁਰੂ ਦੇ ਵੀਚਾਰ ਸਾਝੇ ਨਹੀ ਕਰੀਦੇ ਇਹ ਗੱਲਾ ਸਾਡੇ ਵੱਡੇ ਬਢੇਰੇ ਸੱਦਿਆ ਕਰੇ ਸਨ
@amankaur5407
@amankaur5407 27 күн бұрын
Very very needy ਸਟੋਰੀ... True ਸਟੋਰੀ.....ਸੱਚ ਸੱਚਾ ਸੱਚ
@KulwinderkaurKaurbajwa
@KulwinderkaurKaurbajwa 26 күн бұрын
ਵਾਹਿਗੁਰੂ ਜੀ ਮਿਹਰ ਕਰਿਉ ਨਾਮ ਦੀ ਦਾਤ ਬਖਸ਼ੋ ਜੀ
@dfsadsfafs4076
@dfsadsfafs4076 28 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਜੀ ਨੂੰ 🙏🏼🙏🏼🙏🏼🙏🏼🙏🏼
@thekingzofforbiddenkingdom4379
@thekingzofforbiddenkingdom4379 28 күн бұрын
ਗੁਰੂ ਨਾਨਕ
@amankaur5407
@amankaur5407 27 күн бұрын
ਸ਼ੁਕਰਾਨਾ ਗੁਰੂ sahib ਜੀ ਆਪ ਜੀ bhout ਬਹੁਤ ਬਹੁਤ 😭🙏
@charansidhu22
@charansidhu22 28 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@kamalpreetkaur5127
@kamalpreetkaur5127 10 күн бұрын
Wahegurgji Wahegurgji Wahegurgji Wahegurgji 🙏 ♥️
@jashanpreetghuman5826
@jashanpreetghuman5826 24 күн бұрын
ਵਾਹਿਗੁਰੂ ਦਾ ਸ਼ੁਕਰ ਏ ਏਨੀਆਂ ਗੁਰੂ ਦੀਆਂ ਗੱਲਾਂ ਸੁਣੀਆਂ 🙏🏽🙏🏽🙏🏽🙏🏽🙏🏽
@harviderkaur5348
@harviderkaur5348 27 күн бұрын
ਆਵਾਜ ਦੀ ਪਾਕੀਜ਼ਗੀ ਅਹਿਸਾਸ ਭਰੀ ਹੈ ਕਿ ਸੱਚਮੁੱਚ ਪਿਆਰੀ ਰੂਹ ਨੇ ਕਮਾਈ ਕੀਤੀ ਹੈ।
@satinderkaur287
@satinderkaur287 26 күн бұрын
kar kirpa tere gun gava Waheguru ji 🙏🙏🙏🙏🙏
@dalbirsinghhanjra9199
@dalbirsinghhanjra9199 19 күн бұрын
ਮੈਨੂੰ ਲੱਗਦਾ ਉਹ ਮਾਤਾ ਸਾਹਿਬ ਕੋਰ ਜੀ ਹੋਣੇ ਹਨ ਕਿਉਂਕਿ ਗੁਰੂ ਸਾਹਿਬਾਨ ਮਾਤਾ ਦੇ ਰੂਪ ਵਿੱਚ ਨਹੀਂ ਆ ਸਕਦੇ ਉਹ ਆਪ ਹੁੰਦੇ ਕਿਸੇ ਬਜ਼ੁਰਗ ਦੇ ਰੂਪ ਵਿੱਚ ਜਰੂਰ ਹੁੰਦੇ
@sukhjitbassi3857
@sukhjitbassi3857 28 күн бұрын
Wahagur jee ka khalsa wahagur jee ke fathe 🙏. Thank you bhai Adab ji.
@JasbirSingh-rw4ds
@JasbirSingh-rw4ds 10 күн бұрын
ਵਾਹਿਗੁਰੂ ਜੀ
@GurjeetKaur-qe2tb
@GurjeetKaur-qe2tb 7 күн бұрын
ਬਹੁਤ ਵਧੀਆ ਵਿਚਾਰ ਕੀਤੇ ਭੈਣ ਜਿੰਦ ਕੌਰ ਜੀ
@DharminderSingh-yj7jj
@DharminderSingh-yj7jj 28 күн бұрын
Waheguru ji mehar kro sab te ❤
@gurmeetkaur85
@gurmeetkaur85 19 күн бұрын
Waheguru ji ka Khalsa waheguru ji ki Fateh 🙏🙏
@karamjitrandhawa4733
@karamjitrandhawa4733 28 күн бұрын
Thanks waheguru jio ❤bringing such beautiful and blessed souls....WAHEGURU JI ❤
@sarwansingh278
@sarwansingh278 27 күн бұрын
ਬਹੁਤ ਹੀ ਬਖਸ਼ੀ ਹੋਈ ਰੂਹ ਹੈ, ਬਹੁਤ ਸੁੰਦਰ ਤਰੀਕੇ ਨਾਲ ਬਿਆਨ ਕੀਤਾ ਹੈ.. ਮੇਰੇ ਮਾਧੋ ਜੀ ਸਤਿਸੰਗਤ ਮਿਲੇ ਸੁ ਤਰਿਆ।
@GurmeetKour-j8p
@GurmeetKour-j8p 13 күн бұрын
Bhut vdia waheguru ji tuhade pishe sada bhi hath fad len sade murkha da bhi pala krn
@SandeepSimran
@SandeepSimran 7 күн бұрын
Bhut kirpa g tuhade te waheguru ji waheguru ji
@pinderjit1695
@pinderjit1695 12 күн бұрын
Waheguru❤❤
@gurjeetkaurbinner3594
@gurjeetkaurbinner3594 28 күн бұрын
Waheguru ji 🙏 ❤❤❤❤❤
@shamikumar7552
@shamikumar7552 28 күн бұрын
Waheguru ji waheguru ji waheguru ji waheguru ji ❤ from Jammu and Kashmir
@JatinderSingh-wr8hm
@JatinderSingh-wr8hm 28 күн бұрын
Waheguru ji waheguru ji❤ dhan dhan guru Nank dev ji🙏🙏🙏🙏🙏
@MandeepKaur-m8l
@MandeepKaur-m8l 9 күн бұрын
Bhenji ardass kryo mere vaste maharaj Amrit Di dat den
@jagrajsingh6733
@jagrajsingh6733 27 күн бұрын
🙏🙏ਧੰਨ ਧੰਨ ਸੑੀ ਗੁਰੂ ਸਾਹਿਬ ਅਕਾਲ ਪੁਰਖ ਜੀ ਅਤੇ ਗੁਰੂ ਪਿਆਰਿਆ ਦੇ ਚਰਨਾਂ ਚ ਕੋਟ ਕੋਟ ਨਮਸਕਾਰ ਜੀ
@Kuldeepsingh-ej2es
@Kuldeepsingh-ej2es 11 күн бұрын
Waheguru ji 🙏 bahut vadia lagga bhen dia galla sun ke .waheguru ji bahut Ron aaya sari video vich .waheguru ji mere vi eda hi hunda .jad mai guru di kirpa dia galla sundi ha menu bahut Ron aada .baba ji mehar kre menu tandrust kre mai apne peera te chal k gurudura sahib jan jogi ho java .12 saal toh reed di haddi di satt nal bed te aw .baba ji mehar kro amrit di daat baksho ji.baba deep singh ji mehar kro ji apni bacchi sarbjeet Kaur nu tandrust kro ji 🙏 🙏🙏🙏🙏
@tarsemkaur1502
@tarsemkaur1502 28 күн бұрын
Waheguru Ji ka khalsa...Waheguru Ji ki Fateh 🌷 🌷🙏🙏🙏🙏🙏🌷🌷
@madanlalrajukaryanastore8689
@madanlalrajukaryanastore8689 5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Gurmeet_kaur_khalsa
@Gurmeet_kaur_khalsa 28 күн бұрын
੧ tv ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ 🎉🌹🙇‍♀️
@amanjosan8834
@amanjosan8834 27 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏
@Santosh-oe7fr
@Santosh-oe7fr 28 күн бұрын
Pure Love❤ Guru🙏 ji 🙏🙏🙏🙏
@kulwantkaursaini2767
@kulwantkaursaini2767 27 күн бұрын
ਵਾਹਿਗੁਰੂ ਜੀ ਬੋਹੁਤ ਵਧੀਆ ਲਗਾ
@swaranjitgill2856
@swaranjitgill2856 27 күн бұрын
🌹🙏🏻🌹❤ਵਾਹਿਗੁਰੂ ਜੀ ਪਰਨਾਮ ਨਮਸਕਾਰ ਜੀ 🙏🏻🙏🏻
@antaraatmadiyatra4054
@antaraatmadiyatra4054 28 күн бұрын
WaheguruJi WaheguruJi V v Good Bichar Biba Ji ❤🎉❤
@ParamjeetKaur-es1up
@ParamjeetKaur-es1up 27 күн бұрын
🎉🎉❤❤ ਵਾਹਿਗੁਰੂ ਬਹੁਤ ਸ਼ੁਕਰਾਨਾ ਗੁਰੂ ਪਾਤਸ਼ਾਹ ਜੀ ਦਾ 😢 ਗੁਰੂ ਪਾਤਸ਼ਾਹ ਜੀ ਨੇ ਸੁਰਤੀ ਲਗਾ ਦਿੱਤੀ ਬਖਸ਼ਿਸ਼ ਸੁਣ ਕੇ
@RupinderKaur-wq4rc
@RupinderKaur-wq4rc 20 күн бұрын
Waheguru ji tuhadiy gla sun k sAnh be berag aa ghiyA ji sady te kirpa kro j8asi be bhut simren krde aa pr kirpa ne hondi
@gurpreetkau-zl2ie
@gurpreetkau-zl2ie 7 күн бұрын
Bahut vadia video Parmatma hmesha tuhade te mehar bhareya hath rakhe
@deepaliahuja7619
@deepaliahuja7619 27 күн бұрын
Waheguru veer jio tuhady te v kirpa ho gyi hai coz pehly te hun jad v tuhanu dekhi da bahut farak lagda kirpa hai tuhady te waheguru ji ka khalsa Waheguru ji ki fateh🙏🏻🙏🏻
@mandeepkaur6109
@mandeepkaur6109 28 күн бұрын
Sangat Ji sachi bhenji Amrit chackan doh badh guru maharaj Ji bahut kirpa kardhy bahut power dindhy….hanji guru Gobind Ji hajar najar feel hundy jithy amrit chaukhndhy
@navnoorsingh8374
@navnoorsingh8374 27 күн бұрын
Waheguru ji ka Khalsa waheguru ji ki Fateh bhenji
@shalinderkaur7555
@shalinderkaur7555 25 күн бұрын
Sanu v Amrit di daat baksho ji Guru Sahib Ji taras kro sacche patshah ji 🙏🙏🙏🙏🙏🙏🙏🙏🙏🙏🙏🙏🙏🙏🙏🙏🙏
@parmindersaini1577
@parmindersaini1577 5 күн бұрын
Bhut bhut shukrana ji.
@maniderkaurarora3827
@maniderkaurarora3827 28 күн бұрын
Tuhade bachan sun k ruh gad gad ho gye ji .Shukrana waheguru ji tuci eda diya video bna re ho ji .
@amriksinghdeepumomi3933
@amriksinghdeepumomi3933 14 күн бұрын
Rabe. Rooh. A. Bhana. Ji
Brawl Stars Edit😈📕
00:15
Kan Andrey
Рет қаралды 7 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 35 МЛН
Underwater Challenge 😱
00:37
Topper Guild
Рет қаралды 48 МЛН
Sant Giani Sukhjeet Singh Kanhaiya l Gurdeep Grewal l B Social
1:12:23
Lakhan roman vichu simran kive shuru hunda hai ? Day 2 | Haridwar Smagam | Pmkc Tohana |
59:25
Brawl Stars Edit😈📕
00:15
Kan Andrey
Рет қаралды 7 МЛН