ਰੱਬ ਨੇ ਦਿੱਤੀਆਂ ਗਾਜਰਾਂ, ਤੇ ਵਿੱਚੇ ਰੰਬਾ ਰੱਖ | Atma Singh, S Kaur, Mandy Kalra & Tejveer Raju | 2023 HD

  Рет қаралды 918,313

Malwa Punjabi Cultural LIVE Frames

Malwa Punjabi Cultural LIVE Frames

Жыл бұрын

Facebook : / infomalwatv1
Andoride App: play.google.com/store/apps/de...
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network

Пікірлер: 255
@user-ui2hs9fn3e
@user-ui2hs9fn3e 7 ай бұрын
ਰੋਜੀ ਆਤਮਾਂ ਅੱਜ ਵੀ ਤੈਨੂੰ ਬਹੁਤ ਯਾਦ ਕਰਦਾ। pls come back
@sgfgyfshr1087
@sgfgyfshr1087 Жыл бұрын
ਇਤਨੇ ਚੰਗੇ ਗਾਣੇ ਗਾ ਕੇ ਹੁਣ ਕਿਧਰ ਤੁਰ ਪਿਆ।
@bahadursingh9718
@bahadursingh9718 Жыл бұрын
ਵੀਰ ਆਤਮਾ ਸਿੰਘ ਤੁਸੀਂ ਤਿੰਨ ਕੁੜੀਆਂ ਨੂੰ ਕਲਾਂ ਸਿਖਾਂ ਰਹੇ ਹੋ ਧੰਨਵਾਦ ਵੀਰ
@jangidsahil9446
@jangidsahil9446 Жыл бұрын
जे
@subedarmadhosingharmy4065
@subedarmadhosingharmy4065 Жыл бұрын
ਆਤਮਾਂ ਵਧੀਆ ਸਿੰਗਰ ਤੇ ਲਿਖਾਰੀ ਉਥੇ ਚੰਗ਼ਾ ਵਪਾਰੀ ਚੰਗਾ ਪਰਖ਼ੀ ਹੈ
@gurjitsingh7404
@gurjitsingh7404 Жыл бұрын
ਆਤਮਾ ਬਾਈ ਜੀ ਗਾਇਕ ਨੂੰ ਇੱਕ ਨਹੀਂ ਮਿਲਦੀ ਤੂੰ ਤਿੰਨ ਤਿੰਨ ਰੱਖ ਲਈਆਂ
@lakhwinderkaur9171
@lakhwinderkaur9171 2 ай бұрын
ਆਤਮੇ ਤੇਰੇ ਲੱਛਣ ਵੇਖਕੇ ਤੇਰੀ ਜਨਾਨੀ ਵੀ ਤੈਨੂੰ ਛੱਡਕੇ ਜਾਉਗੀ
@janaksingh5653
@janaksingh5653 Жыл бұрын
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ। ਵੈਰੀ ਗੁੱਡ। ਬਾਈ ਪੰਜੀਰੀ ਕੱਲਾ ਨਾ ਖਾਈ।
@chamkaursingh2531
@chamkaursingh2531 Жыл бұрын
ਕੋਈ ਖਾਲਾ ਜੀ ਦਾ ਵਾੜਾ ਨਹੀਂ ‌ਤਿਨਾ ਤਿੰਨ ਗਾਇਕਾਂ ਨਾਲ ਗਾਉਣਾ
@satnamsingh7719
@satnamsingh7719 Жыл бұрын
ਵਾਹ ਆਤਮੇ ਤੂੰ ਇੱਕੋ -ਇੱਕ ਗਾਇਕ ਹੈ ਜੋ ਤਿੰਨ ਤਿੰਨ ਗਾਇਕਾਂ ਨਾਲ ਗਾ ਰਿਹਾ।ਅਮਨ ਰੋਜ਼ੀ ਤਾਂ ਇਕੱਲੀ ਹੀ ਬਹੁਤ ਵਧੀਆ ਸੀ। ਰੱਬ ਫੇਰ ਤੁਹਾਡੀ ਨਾਲ ਜੋੜੀ ਬਣਾ ਦੇਵੇ
@SukhwinderKaur-gu2yi
@SukhwinderKaur-gu2yi Жыл бұрын
2
@harrysidhu228
@harrysidhu228 Жыл бұрын
What,idoing
@harrysidhu228
@harrysidhu228 Жыл бұрын
Do,not,reply
@SamsungJ3-qu5mh
@SamsungJ3-qu5mh 3 ай бұрын
​@@SukhwinderKaur-gu2yiz ...
@chetnapihu7340
@chetnapihu7340 3 ай бұрын
​😊ppp 0lp
@BalwantSingh-js9nw
@BalwantSingh-js9nw Жыл бұрын
ਰੋਜੀ ਮੈਡਮ ਕਹਿੰਦੀ ਸੀ ਮੈ ਗਈ ਤੇ ਵਾਹੇੜਾ ਭਰਿਆ। ਵਾਕਿਆ ਸਹੀ ਗੱਲ ਕਹੀ ਸੀ ਉਸ ਨੇ
@balveersingh1208
@balveersingh1208 Жыл бұрын
ਮਹਾਂਨ ਇਨਸਾਨ ਹੈ ਆਤਮਾਂ ਬੁੱਢੇਵਾਲੀਆ
@bhupindersinghsandhu4494
@bhupindersinghsandhu4494 Жыл бұрын
ਆਤਮਾ ਉਡਦੀਆਂ ਫੜਦੈ
@NirmalSingh-ln2po
@NirmalSingh-ln2po Жыл бұрын
ਬਹੁਤ ਵਧੀਆ ਬਾਈ ਜੀ
@gurmitsinghgurmitbhullar9121
@gurmitsinghgurmitbhullar9121 Жыл бұрын
ਤਿੰਨ ਛੱਡ ਭਾਵੇਂ ਚਾਰ ਰੱਖ ਜੋ ਰੋਜ਼ੀ ਸੀ ਕਮਾਲ ਰੋਜ਼ੀ ਕਿਸੇ ਨੀ ਬਣ ਜਾਣਾ ਤੋ ਰੋਜ਼ੀ ਵੀ ਨਾਲ ਰੱਖ
@KulwinderSingh-um1wu
@KulwinderSingh-um1wu Жыл бұрын
ਆਤਮਾ ਸਿੰਘ ਜੀ ਜਿਵੇਂ ਰੋਜੀ ਛੱਡ ਗਈ ਮੈਨੂੰ ਲਗਦਾ ਤੇਰੀ ਘਰ ਵਾਲੀ ਵੀ ਛੱਡ ਜਾਉ।
@BalwinderSingh-yu4tq
@BalwinderSingh-yu4tq Жыл бұрын
ਗੀਤ ਸਾਰੇ ਭੁਲੀ ਜਾਂਦੇ ਨੇ
@sardoolsinghmukkkersardool1169
@sardoolsinghmukkkersardool1169 Жыл бұрын
ਅੱਜ ਕੱਲ ਤਾਂ ਇੱਕ ਕਾਬੂ ਆ ਜਾਵੇ ਤਾਂ ਇਹ ਹੀ ਬਹੁਤ ਹੈ ਜੀ
@user-rf2vy8xq8r
@user-rf2vy8xq8r 6 ай бұрын
Good song atam.bai.ji.good.singer.good...❤❤❤❤❤❤❤. Jodi
@user-kl2os9wb5z
@user-kl2os9wb5z 6 ай бұрын
Very Beautiful performance All Three Singers With Atma But Rozi Aman Top Super Singer Against Three In Singer Industry
@taranveer7777
@taranveer7777 5 ай бұрын
Aatma Bire Full Spot Aa🌹🌷
@ProPlayer-su9cj
@ProPlayer-su9cj Жыл бұрын
ਐਸ ਕਿਲੇ ਕਿਲੇ ਇਹ ਤਿੰਨ ਤਿੰਨ ਲੈ ਫੇਰਦਾ ਬਹੁਤ ਵਨਾਫ ਹੈ🤣🤣❤
@sukhpalkaur7527
@sukhpalkaur7527 Жыл бұрын
ਆਤਮਾ ਬਾਈ ਕਹਿਣ ਨੂੰ ਤਾਂ ਲੋਕ ਬਹੁਤ ਕੁੱਝ ਕਹਿ ਰਹੇ ਨੇ ਪਰ ਜੋ ਤੁਹਾਡੇ ਨਾਲ ਹੋਈ ਉਹ ਤੁਸੀਂ ਜਾਣਦੇ ਹੋ ਹੁਣ ਤਾਂ ਕਿਸੇ ਦੀ ਮਦਦ ਕਰਨ ਲਈ ਵੀ ਸੋਚਣ ਦੀ ਲੋੜ ਏ
@kamaldeepkaur2446
@kamaldeepkaur2446 Жыл бұрын
ਕੀ ਹੋਇਆ ਇਹਨਾਂ ਨਾਲ
@HarkiratSingh-kl4gf
@HarkiratSingh-kl4gf Жыл бұрын
​@Kamaldeep Kaur
@shakuntladevi6307
@shakuntladevi6307 Жыл бұрын
​@@kamaldeepkaur2446 yyyyuy
@dimpysingh4822
@dimpysingh4822 Жыл бұрын
Ma chod ti rozi NE. Ragar ke rakh ta kaddu Wangu. 😂😂😂
@Notarespect
@Notarespect 9 ай бұрын
@@HarkiratSingh-kl4gf zz
@beudhjxjdnf5188
@beudhjxjdnf5188 Жыл бұрын
Atman ji God Bless you.
@gurvindersinghbawasran3336
@gurvindersinghbawasran3336 Жыл бұрын
ਬਾਈ ਆਤਮਾ ਸਿੰਘ ਜੀ ਬਹੁਤ ਵਧੀਆ ❤
@gurinderaulakh7570
@gurinderaulakh7570 Жыл бұрын
ਆਤਮਾ ਕਦੇ ਨਾ ਮਾਨ ਕਰੀਏ ਕਿਸੇ ਸਾਈਰ ਨੇ ਲਿਖਿਆ ਏ ਚਮਚੇ ਹੀ ਘਰ ਪੁਟਦੇ ਨੇ don't proud
@lovebhatia8449
@lovebhatia8449 Жыл бұрын
Rojy,jindhabad
@GURPREETSINGH-oz7fr
@GURPREETSINGH-oz7fr Ай бұрын
Aatma ji roji nal gal kush hor hi c bhut sohna program lagda c
@PuranSingh-kl5ho
@PuranSingh-kl5ho Жыл бұрын
Wahuguru ji satnam ji
@jattmood6668
@jattmood6668 Жыл бұрын
ਆਤਮਾ ਕੀ ਸਿਫਤ ਕਰਾ
@kanwalsandhu7784
@kanwalsandhu7784 Жыл бұрын
ਆ ਲਗਦਾ ਨਾਲ ਸਫਾਈ ਦੇਣ ਲਈ ਲੈਆਂਦੀਆਂ
@gurinderaulakh7570
@gurinderaulakh7570 Жыл бұрын
ਰੱਬ ਨੇ ਦਿਤੀਆਂ ਗਾਜਰਾਂ ਫਿਰ ਇਕਲਾ ਗਾ ਕੇ ਦੱਸ
@Jagtarsingh-rx6gk
@Jagtarsingh-rx6gk Жыл бұрын
S Kaur Atma Veer Ji Bahut Piary Lagde A
@saabbullar4442
@saabbullar4442 Жыл бұрын
ਮੇਲਾ ਪਿੰਡ ਕਲਸੀਆਂ ਨੇੜੇ ਖਾਲੜਾ
@charanjeetsinghuppal8012
@charanjeetsinghuppal8012 Жыл бұрын
ਥੋੜਾ ਸੰਭਲ ਕੇ ਚੱਲ ਬੁੱਢੇਵਾਲੀਆ ਬਾਈ ਮੈਂਡੀ ਵਧੀਆ ਸਿੰਗਰ। ਹੈ ।
@balwindertiwana8806
@balwindertiwana8806 Жыл бұрын
ਆਤਮਾ ਵੀਰ ਜੀ ,ਤੁਸੀ ਮੈਡਮ ਰੋਜੀ ਜੀ ਨਾਲ ਹੀ ਵਧੀਆ ਲੱਗਦੇ ਹੋ ।
@ManpreetSingh-gk7oh
@ManpreetSingh-gk7oh 17 күн бұрын
❤❤❤❤❤❤
@mannughumman2137
@mannughumman2137 Жыл бұрын
ja dfaa ho
@user-tx4wh4ez9w
@user-tx4wh4ez9w 11 ай бұрын
Very very interest
@beantgill7060
@beantgill7060 Жыл бұрын
ਰੋਜੀ िਬਨਾ ਨਹੀ ਗॅਲ ਬਣਨੀ
@kularbassboosted009
@kularbassboosted009 Жыл бұрын
Tera nawa song 22 kaaaat mere valo.
@JaggaSinng-yr3nf
@JaggaSinng-yr3nf 10 ай бұрын
Mandy siraaa
@GillPrabh-to7py
@GillPrabh-to7py 8 ай бұрын
Roji,good
@sukhbirvartia3708
@sukhbirvartia3708 Жыл бұрын
❤❤❤atama atama hi hai Good
@harrysidhu228
@harrysidhu228 Жыл бұрын
Very,good,song
@Harjitsidhu3000
@Harjitsidhu3000 Жыл бұрын
ਬਾਈ ਪੰਜ ਸੱਤ ਹੋਰ ਕੱਠਿਆ ਕਰਲੈ ਰੋਜ਼ੀ ਵਾਲਾ ਸਲੀਕਾ ਅਦਵ ਹੋਰ ਪਤਾ ਨੀ ਕੀ ਖੂਬੀਆਂ ਬਿਆਨ ਨੀ ਕਰ ਸਕਦੇ
@mahendersingh8490
@mahendersingh8490 9 ай бұрын
मैंडी बहुत अच्छा गाती है
@arshpreetjandu8162
@arshpreetjandu8162 Жыл бұрын
ਘੈਂਟ ਐ ਕੰਮ 🙏
@majorsinghchahal1939
@majorsinghchahal1939 Жыл бұрын
Aman Rozi ;best always best partner Atme bai ji... Aman Rozi's big big fan
@user-vn5kb6vq7n
@user-vn5kb6vq7n 3 ай бұрын
Roji taan roji h bai
@gurinderpalsingh1046
@gurinderpalsingh1046 Жыл бұрын
God bless you Bhai Aatma Singh
@harikrishan6177
@harikrishan6177 11 ай бұрын
Rab tere te sada mehr kare
@sukhabrar7486
@sukhabrar7486 2 ай бұрын
@sarbjitkumar3216
@sarbjitkumar3216 Жыл бұрын
Good wishes ❤
@AnshMattu-ed7db
@AnshMattu-ed7db Жыл бұрын
Good
@sukhdevsingh-fb3ug
@sukhdevsingh-fb3ug Жыл бұрын
Atma ji .very nice ji.
@mahendersingh8490
@mahendersingh8490 9 ай бұрын
रोजी से मैंडी की आवाज बहुत अच्छी है
@preetturka7007
@preetturka7007 8 ай бұрын
Kam kadi kise da kise to bina nahi rukda chahe o aatma hove chahe hove roji kam dona da hun v chal riha na bs rab da sukar karya karo
@shindersinghgill1728
@shindersinghgill1728 Жыл бұрын
ਰੋਜੀ ਨੂੰ ਮਚਾ ਰਿਹਾ ਤਿੰਨ ਤਿੰਨ female ਸਿੰਗਰ ਦਿਖਾ ਕੇ ਪਰ ਰੋਜੀ ਰੋਜੀ ਆ ਚਵਲਾ ਕੋਈ privacy ਤਾ ਰੱਖਣੀ ਚਾਹੀਦੀ ਆ
@kuldeepkaur151
@kuldeepkaur151 Жыл бұрын
sahi kiha veer ji tusi...
@gurwantsingh1895
@gurwantsingh1895 Жыл бұрын
ਰੋਜੀ ਰੋਜੀ ਹੀ ਸੀ
@gurmukhsandhu8334
@gurmukhsandhu8334 Жыл бұрын
Good Atma Singh❤❤🎉🎉
@user-wb7xu9ks5b
@user-wb7xu9ks5b 3 ай бұрын
Good 22 ji
@parwindersingh3679
@parwindersingh3679 Жыл бұрын
ਆਤਮਾ ਸਿੰਘ ਜੋੜੀ ਤਾਂ ਰੋਜੀ ਨਾਲ ਸੋਹਣੀ ਲਗਦੀ।
@user-ep9gs1rm8q
@user-ep9gs1rm8q 2 ай бұрын
Roji bina gl nhi bande 3 to
@kuldeepneorsharma9180
@kuldeepneorsharma9180 Жыл бұрын
ਵਾਕਿਆ ਹੀ ਗਾਜਰਾਂ ਦਿੱਤੀਆਂ ਰੱਬ ਨੇ ਬਣਾ ਦਿਓ ਹੀਰੇ ਇਹਨਾਂ ਕੁੜੀਆਂ ਨੂੰ
@AtwalSaab-pf1gm
@AtwalSaab-pf1gm Ай бұрын
Ro roji bahan bahut badhiya Rahi
@harnailsingh823
@harnailsingh823 Жыл бұрын
Good luck
@JagjitSingh-um9zw
@JagjitSingh-um9zw 10 ай бұрын
V good roji
@butasinghsingh2719
@butasinghsingh2719 8 ай бұрын
Atma singh good aa
@AmarjitSingh-jh1bb
@AmarjitSingh-jh1bb Жыл бұрын
ਉਹ ਦਾ ਤਾ ਬਹੁਤ ਕੀਤਾ ਤੈਨੂੰ ਕੀ ਪਤਾ
@tanvirsingh5673
@tanvirsingh5673 Жыл бұрын
Atma
@parwinderkaur4413
@parwinderkaur4413 Жыл бұрын
Beautiful performance by these three lovely ladies and veer Atma is always the best 👍🏼👍🏼
@tanvirsingh5673
@tanvirsingh5673 Жыл бұрын
Nice
@prabhjitsinghbal
@prabhjitsinghbal 10 ай бұрын
ਰੱਬ ਨੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ , ਕੋਈ ਹੋਰ ਨਾਂ ਪੱਟ ਕੇ ਲੈ ਜੇ ਇਹਨਾਂ ਨੂੰ ਸੰਭਾਲ਼ ਕੇ ਰੱਖ 😂 ਪਹਿਲਾ ਰੰਬਾ ਗਿਆ ਟੱਟ
@SatnamSingh-bz3uc
@SatnamSingh-bz3uc 4 ай бұрын
ਆਤਮਾ ਕਿਹੜੇ ਰਾਹ ਪੈ ਗਿਆ
@user-tv9xd2gx6e
@user-tv9xd2gx6e 3 ай бұрын
Good luck so sweet song ♥️🙏👍
@rajwinderkour8537
@rajwinderkour8537 Жыл бұрын
Rozi da mukabla 3 ki 1 to hi nhi hunda o ta o hi h
@brarbaljinder1977
@brarbaljinder1977 Жыл бұрын
ਰੋਜੀ ਵਾਲੀ ਗੱਲ ਨਹੀਂ ਬਣਦੀ
@RAKESHKUMAR-qh2ot
@RAKESHKUMAR-qh2ot Жыл бұрын
ਬਾਈ ਜੀ ਜੇਕਰ ਤੁਹਾਨੂੰ ਕੋਈ ਪਰਖਦਾ ਨਹੀਂ ਤੁਹਾਡੀ ਕਦਰ ਦਾ ਕੀ ਪਤਾ ਲੱਗੂ
@balwinderbasanti2496
@balwinderbasanti2496 Жыл бұрын
Good Jobs
@nachhattarsingh4890
@nachhattarsingh4890 Жыл бұрын
Good bai atama ji
@jazzchouhan2167
@jazzchouhan2167 Жыл бұрын
Sira gayiki a tuhadi bhot vidia Jodi a nwi v
@rwakatiger8026
@rwakatiger8026 7 ай бұрын
❤❤❤👌👌👌👌👌
@mohindermoudgill8781
@mohindermoudgill8781 Жыл бұрын
Good atma Singh
@surjitrandhawa7988
@surjitrandhawa7988 9 ай бұрын
Atma veere jori te combination Aman rozi nal hi Banda mei desire hai ki tusi dobara couple song kero
@sukhpalkaur7527
@sukhpalkaur7527 Жыл бұрын
ਸੱਚ ਬਹੁਤ ਅੋਖਾ ਸਾਹਮਣੇ ਆਉਦਾ ਝੂਠ ਦਾ ਮਨੋਰੰਜਨ ਕਰਦੇ ਨੇ ਲੋਕ
@BaljitKaur-dn1bi
@BaljitKaur-dn1bi Жыл бұрын
Bi g ohna da rutba rakh ke khus krta
@childmother119
@childmother119 Жыл бұрын
ਰੋਜ਼ੀ ਮੈਡਮਾਂ ਇਕੱਲੀ ਗੋਲੀਆਂ
@sunilsharma9135
@sunilsharma9135 Жыл бұрын
22 ਜੀ ਕਿ ਖਾਦੇ ਜੇ ਸਾਨੂੰ ਵੀ ਦਿਉ ਦੱਸ
@sukhchainsingh3648
@sukhchainsingh3648 Жыл бұрын
Very very singer nice 22g
@JasvirSingh-zp6ej
@JasvirSingh-zp6ej Жыл бұрын
Pahila gharwalia fir sisters.....ki majra???
@kishorilalheer2147
@kishorilalheer2147 Жыл бұрын
G afternoon ji your song and post v v nice 👍🙂 ha ji i like it ❤ thank you so much all body ji
@saabbullar4442
@saabbullar4442 Жыл бұрын
ਸੁੱਖਾ ਨਾਈ ਪਿੱਛੇ ਬੈਠਾ ਰੱਖੀ ਫਿਰਦਾ ਅੱਖ,, ਰੱਬ ਨੇ ਦਿੱਤੀਆਂ ਗਾਜਰਾ,,,,,
@atwaltejinder1971
@atwaltejinder1971 Жыл бұрын
😂😂😂😂
@gurmailwarring6398
@gurmailwarring6398 Жыл бұрын
ਉਧਰ ਹੁਣ ਵਰੀ ਮਿਲਣ ਲਗੀ ਆ
@ravinderraju6628
@ravinderraju6628 Жыл бұрын
ਮੈਂਡੀ ਦੀ ਅਵਾਜ਼ ਵਧੀਆ ਹੈ। ਸਾਰਿਆਂ ਨਾਲੋ ਐਸ ਕੋਰ ਤਾਂ ਸਰੀਫ ਦਿਲਦਾਰ ਨਾਲ ਜਚਦੀ ਆ। ਤੀਜੀ ਰਮਲੇ ਵਾਲੀ ਕੁਸ ਬੋਲੀ ਨੀ
@gurdialsingh3131
@gurdialsingh3131 Жыл бұрын
😢😢
@KulwinderKaur-ci1fe
@KulwinderKaur-ci1fe Жыл бұрын
😂😂ਭੋਰੀ ਜਾਨਾ 😂😂ਬਾਈ ਤਿੰਨ ਨਾਲ ਕੁਝ ਨੀ ਬਣਨਾ ਸੱਤਗੋਪੀਆ ਰੱਖ😂😂😂😂😂😂😂😂😂😂😂😂
@nickyvirdee3947
@nickyvirdee3947 Жыл бұрын
😅😅
@ravinderkalyanavlogs6164
@ravinderkalyanavlogs6164 Жыл бұрын
Kya kirdar nibhaya hai Atma bhai ji ne is song main Too good
@sardarsingh4257
@sardarsingh4257 Жыл бұрын
ਰੋਜੀ ਮੈਡਮ ਸੁਪਰ ਸਟਾਰ ਸੀ ਆਤਮਾ ਜੀ ਰੋਜੀ ਮੈਡਮ ਸਟੇਟ ਤੇ ਧਮਾਲਾ ਪਾਉਦੀ ਸੀ
@gurtejsingh7723
@gurtejsingh7723 Жыл бұрын
Oh hun mungi di dall bangi
@princedupka2646
@princedupka2646 9 ай бұрын
​@@gurtejsingh7723q❤+
@DeepsiratSirat
@DeepsiratSirat 8 ай бұрын
​@@gurtejsingh7723namaste namaste ❤87b0😊
@dheer_saab_noor
@dheer_saab_noor 9 ай бұрын
Rozi no 1
@arshpreetjandu8162
@arshpreetjandu8162 Жыл бұрын
ਐਵ ਤਾਂ ਇੱਕ ਮਾੜਾ ਇਹ ਤਾਂ ਤਿੰਨ 😂🤭😜
@instagramviralreels6019
@instagramviralreels6019 Жыл бұрын
Hahahahah hbji sahi aa
@gurdialsingh3131
@gurdialsingh3131 Жыл бұрын
😢😢😢😢😢
PINK STEERING STEERING CAR
00:31
Levsob
Рет қаралды 23 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 2,7 МЛН
СНЕЖКИ ЛЕТОМ?? #shorts
00:30
Паша Осадчий
Рет қаралды 8 МЛН
ОНО СУЩЕСТВУЕТ?? #shorts
0:19
Паша Осадчий
Рет қаралды 1,3 МЛН