RABB DE RANG | ਰੱਬ ਦੇ ਰੰਗ | EP 9 | خدا کے رنگ | MR MRS DEVGAN | NEW PUNJABI WEB SERIES 2024

  Рет қаралды 391,386

Mr Mrs Devgan

Mr Mrs Devgan

19 күн бұрын

#RabbDeRang #NewPunjabiWebseries #mrmrsdevgan
Watch this video - fb.watch/rYBQji1iOU/
ARTIST
CHARANJIT KAUR DEVGAN
DEV DEVGAN
MINDO DEVGAN
AMAR DEVGAN
MANPREET KAUR BIRDI
GURCHARAN SINGH BIRDI
JASMEET KAUR
RAVDEEP KAUR
HARFATEH SINGH DEVGAN
GURNOOR KAUR
MANRAJ SINGH BIRDI
ROJY MATHARU
GURPREET SINGH MATHARU
YUVI , yashu , Raja
RAJ
SHELLY
Sukhu, Sahib
MANDEEP KAUR
SURINDER SINGH
GURMEET SINGH
Deepu , noni
DALJIT KAUR
HARMEET SINGH BUTTER
GAGANDEEP SINGH NANREY
KIRANDEEP KAUR
GAGANDEEP KAUR
RANJANA DHIMAN
MR MRS ARORA
BABY HARSIRAT KAUR
BHUPINDER SINGH RAYAT
STORY
MINDO DEVGAN
PRODUCER
AMAR DEVGAN
DIRECTOR
DEV DEVGAN
EDITING :-
DEV DEVGAN
CAMERA
AMAR DEVGAN
DIALOGUES:-
SARDARNI PARMINDER KAUR
SINGER:-
RAJINDER MALHAR JI
MUSIC:-
SIPP HOOPER
SINGER:-
RAJINDER MALHAR
DIGITAL PARTNER
KIRAT ENTERTAINMENT NETWORK
Do Not reupload our content we are Rigid Taking Action
Social Network
Facebook
/ mr.mrs.devgan
********************************************************
Twitter
/ mrmrsdevgan
********************************************************
Instagaram
/ mrmrsdevgan
********************************************************
TikTok
/ mrmrsdevganofficial
********************************************************
Snapchat
ddevgan8
********************************************************
Support
mrandmrs.devgan1@gmail.com
********************************************************
Credit Copyright Holder - Mr Mrs Devgan
********************************************************
Digital Partner - Kirat Entertainment Network

Пікірлер: 876
@MrMrsDevgan
@MrMrsDevgan 16 күн бұрын
Kujh Jyada He Sach Boleya Geya Ajj De Episode Ch Share jror kareo ji ajj da episode 100% true incident Comment must ji
@ushavk2552
@ushavk2552 16 күн бұрын
Oh my God Very sad 😢😢
@GabiKumari-fm5ql
@GabiKumari-fm5ql 16 күн бұрын
Veer ji sade nal same hoia.. C mari marriage to bad 7 month same chlia c fir ina na job lbi fir ja ke 3 year lga sanu khda hon li...
@GabiKumari-fm5ql
@GabiKumari-fm5ql 16 күн бұрын
Pr taya ji meen mere taya sasur ohna ne bot sath dita c... Sb taya chache same nhi hunda.. Koi chnga v hunda
@bikramjit11
@bikramjit11 16 күн бұрын
Sahi aa bohut zyada hi sach dikhaa ditta rab de rang hi n😮ayare ne kuch vi ho sakda . Stay blessed and happy forever
@user-ue3gu7sy2t
@user-ue3gu7sy2t 16 күн бұрын
Sach h ji sb badal jate h
@user-fi5kf2ps9k
@user-fi5kf2ps9k 16 күн бұрын
ਦੇਵ ਵੀਰ ਚਾਚੇ ਤਾਏ ਮਾਮੇ ਮਾਮੀਆਂ ਤੇ ਭੂਆ ਫੁੱਫੜ ਕੋਈ ਨੀ ਖੜ੍ਹਦਾ ਮੈਂ ਦੇਖਿਆ ਹੋਇਆ ਸਭ ਕੁਝ 😌😌😭😭
@user-yx8py1zb8n
@user-yx8py1zb8n 16 күн бұрын
Sahi kea
@SandeepMandeep-yf6ge
@SandeepMandeep-yf6ge 16 күн бұрын
Hnji koi aapna nhi kunda mummy popa to bina 😢
@jsmalhiborther6256
@jsmalhiborther6256 16 күн бұрын
Sai gall
@KulvidrSingh
@KulvidrSingh 16 күн бұрын
Sahi gel ji koi b ni puchda mery v father di deth to. Bad sady nal v mery sare rishte Dara ne inj hi kita oor meri marriage v 16 sal di age ch kr dita c
@SonySingh-fo2hc
@SonySingh-fo2hc 16 күн бұрын
Sachi gal
@FACTTOEND
@FACTTOEND 15 күн бұрын
ਇਸ ਕਲਯੁਗੀ ਦੁਨੀਆਂ ਵਿੱਚ ਪੈਸੇ ਤੋ ਬਿਨਾ ਕੋਈ ਨਹੀਂ ਬਣਦਾ
@GurdeepSingh-jt5xc
@GurdeepSingh-jt5xc 5 күн бұрын
Hanji
@bharatbhushansachdeva7656
@bharatbhushansachdeva7656 16 күн бұрын
ਦੇਵ ਦੀ ਦਾਦੀ ਵਰਗੀ ਕਿਸੇ ਦੁਸ਼ਮਣ ਦੀ ਵੀ ਨਾ ਹੋਵੇ
@lovejotsingh2527
@lovejotsingh2527 16 күн бұрын
Mere put di hegi aa
@Aujla275
@Aujla275 16 күн бұрын
Haigi aa mere bete de dadi same😢😢😢
@gurman111
@gurman111 15 күн бұрын
Very nice 👍👍👍😂😂😂😂
@arshkahlon999
@arshkahlon999 15 күн бұрын
As a part of story seen
@battaguri6932
@battaguri6932 16 күн бұрын
ਗਰੀਬੀ ਬਹੁਤ ਚੰਦਰੀ ਚਿਜ ਆ ਦੇਵ ਵੀਰੇ ਆਪਣੇ ਈ ਮੂੱਖ ਮੋੜ ਜਾਦੇ ਚਾਚੇ ਤਾਈਅੇ ਭੈਣ ਭਰਾ
@binderkheowali3111
@binderkheowali3111 16 күн бұрын
ਦੇਵ ਵੀਰੇ ਕੋਈ ਨਾਲ ਨਹੀਂ ਖੜਦਾ ਗਰੀਬੀ ਵਿੱਚ ਚਾਚੇ ਤਾਏ ਸਾਰੇ ਮਤਲਬ ਦੇ ਨੇ 😢
@gurdassingh7360
@gurdassingh7360 15 күн бұрын
ਜਿੰਨਾ ਮਰਜ਼ੀ ਕਰ ਲੳ ਰਿਸ਼ਤੇਦਾਰ ਪਰ ਕੋਈ ਨੀ ਖੜ੍ਹਦਾ 🎉🎉🎉
@gurpartap210
@gurpartap210 16 күн бұрын
ਜਿੱਥੇ ਦੇਵ ਦੀ ਦਾਦੀ ਵਰਗੀ ਦਾਦੀ ਹੋਵੇ ਓਥੇ ਨੂੰਹਾਂ ਕਿ ਕਰਨ
@gurwinderbrar189
@gurwinderbrar189 16 күн бұрын
ਲੋੜ ਪੈਣ ਤੇ ਕੋਈ ਰਿਸ਼ਤੇਦਾਰ ਸਾਥ ਨਹੀਂ ਦਿੰਦਾ ਸਭ ਸਾਥ ਛੱਡ ਜਾਂਦੇ ਆ,,, ਆਵਦਾ ਸਹਾਰਾ ਆਪ ਬਣੋ👍👍
@bhindersingh2984
@bhindersingh2984 16 күн бұрын
ਦੇਵ ਵੀਰ ਜੀ ਦੁੱਖ ਦੀ ਘੜੀ ਵਿੱਚ ਆਪਣੇ ਹੀ ਬਗਾਨੇ ਹੋ ਜਾਂਦੇ ਨੇ ਪਰ ਆਪਣੀ ਹਿੰਮਤ ਨਹੀਂ ਹਾਰਨੀ ਚਾਹੀਦੀ 🎉🎉🎉🎉❤❤❤
@paramjitkuar3951
@paramjitkuar3951 15 күн бұрын
ਇਸ ਲਈ ਕਹਿੰਨੇ ਆਪਣੇ ਪੈਰਾਂ ਤੇ ਖੜਾ ਹੋਣਾ ਸਿੱਖੋ ਤੇ ਲੋਕਾਂ ਦੀ ਪ੍ਰਵਾਹ ਕਰਨੀ ਛੱਡੋ ਕਿ ਲੋਕ ਕੀ ਕਹਿਣਗੇ ਲੋਕਾਂ ਨੇ ਕਿਹੜੇ ਨਾਲ ਖੜਨਾ ਜਾਂ ਉਨਾਂ ਨੇ ਘਰੇ ਖਾਣ ਨੂੰ ਦੇ ਕੇ ਜਾਣਾ ਆਪਣੀ ਜਿੰਦਗੀ ਆਪਦੇ ਤਰੀਕੇ ਨਾਲ ਜੀਓ ਕੁਝ ਬਣ ਕੇ ਦਿਖਾਓ ਉਹੀ ਲੋਕ ਖੜਖੜ ਦੇਖਣਗੇ ਬਹੁਤ ਦਰਦ ਹੈ ਸਟੋਰੀ ਵਿੱਚ😢😢
@Jasvirkaur-lo3uy
@Jasvirkaur-lo3uy 16 күн бұрын
ਵਾਲੀਆਂ ਵਾਲੇ ਸੀਨ ਨੇ ਰਵਾ ਦਿੱਤਾ ਮੈਂ ਵੀ ਆਪਣੇ ਘਰਵਾਲੇ ਨੂੰ ਇਸੇ ਤਰ੍ਹਾਂ ਆਪਣੀ ਕੰਨਾਂ ਦੀਆਂ ਵਾਲੀਆਂ ਲਾ ਕੇ ਦਿੱਤੀ ਆਂ ਸੀ ਬਹੁਤ ਔਖਾ ਟਾਈਮ ਸੀ ਸਗੇ ਬਾਪ ਭੈਣਾਂ ਨੇ ਵੀ ਸਾਥ ਨਹੀਂ ਦਿੱਤਾ ਸੀ
@kamaljitkaur7128
@kamaljitkaur7128 16 күн бұрын
ਸੱਚ ਕਿਹਾ ਆਪਾਂ ਵੀ ਬਹੁਤ ਬੁਰਾ ਟਾਈਮ ਦੇਖਿਆ ਪਰ ਮੇਰੇ ਘਰ ਵਾਲੇ ਦੇ ਦੋਸਤ ਨੇ ਸਾਡਾ ਬਹੁਤ ਸਾਥ ਦਿੱਤਾ ਸੀ ਆਪਣੇ ਤਾਂ ਮੂੰਹ ਮੋੜ ਗਏ ਸੀ
@deepakchouan6579
@deepakchouan6579 16 күн бұрын
Me b
@user-zv4pu3kh4n
@user-zv4pu3kh4n 16 күн бұрын
ਵਾਹਿਗੁਰੂ ਵਾਹਿਗੁਰੂ ਜੀ
@kashmirsingh3481
@kashmirsingh3481 16 күн бұрын
ਅੱਜ ਤਾਂ ਰੋਣਾ ਆ ਗਿਆ ਲੋਕਾਂ ਦੇ ਬਦਲੇ ਹੋਏ ਰੰਗ ਦੇਖ ਕੇ,,,,,ਵਾਹਿਗੁਰੂ ਜੀ
@bharatbhushansachdeva7656
@bharatbhushansachdeva7656 16 күн бұрын
ਦੇਵ ਜੀ ਆਪਣੇ ਰਿਸਤੇਦਾਰ ਸਾਥ ਨਹੀਂ ਦਿੰਦੇ ਉੱਥੇ ਰੱਬ ਸਾਥ ਦਿੰਦਾ ਹੈ ਹਿੰਮਤ ਨਾਲ ਕੰਮ ਕਰ ਆਪਣੇ ਵੀਂ ਬੇਗਾਨੇ ਹੋ ਜਾਂਦੇ ਨੇ ਜਦੋਂ ਕੋਲ ਪੈਸਾ ਨਹੀਂ ਹੁੰਦਾ ਮੇਰੇ ਨਾਲ ਵੀ ਇੱਦਾ ਹੋਇਆ ਸੀ ਹੁਣ ਰੱਬ ਦੀ ਕਿਰਪਾ ਹੈ
@sarbjeetkaur-cv3ii
@sarbjeetkaur-cv3ii 16 күн бұрын
ਦੇਵ ਵੀਰ ਜੀ ਜਦੋ ਮਾੜਾ ਵਕਤ ਪੈ ਜਾਵੇ ਤਾ ਸਾਰੇ ਪਾਸਾ ਵਟ ਲੇਦੇ ਨੇ ਸਾਡੇ ਨਾਲ ਵੀ ਸੇਮ ਇਸੇ ਤਰਾ ਹੋਇਆ ਏ ਜਦੋ ਸਾਡਾ ਪਿੳ ਸਾਨੂੰ ਛਡ ਗਿਆ ਸੀ ਇਸ ਦੁਨੀਆ ਤੋ
@soniakumari5186
@soniakumari5186 16 күн бұрын
ਦੇਵ ਵੀਰੇ ਸਾਡਾ ਕੋਈ ਭਰਾ ਨਹੀਂ ਪਰ ਤੈਨੂੰ ਦੇਖ ਕੇ ਲੱਗਦਾ ਹੈ ਭਰਾ ਹੋਵੇ ਤਾਂ ਤੇਰੇ ਵਰਗਾ ਹੋਵੇ ਮੇਰਿਆ ਸੋਹਣਿਆ ਦੇਵ ਵੀਰਾ ਰੱਬ ਤੈਨੂੰ ਲੰਮੀਆਂ ਉਮਰਾਂ ਬਖਸ਼ੇ ਤਰੱਕੀਆਂ ਦੇਵੇ ਵਾਹਿਗੁਰੂ ਮਿਹਰ ਕਰੇ
@SukhwinderSingh-wq5ip
@SukhwinderSingh-wq5ip 14 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@soniakumari5186
@soniakumari5186 16 күн бұрын
ਦੇਵ ਵੀਰੇ ਕਿਸੇ ਨੇ ਸੱਚ ਹੀ ਕਿਹਾ ਹੈ ਲੋਕ ਚੜਦੇ ਸੂਰਜ ਨੂੰ ਸਲਾਮਾ ਕਰਦੇ ਨੇ ਡੁੱਬਦੇ ਨੂੰ ਕੋਈ ਨਹੀਂ ਪੁੱਛਦਾ
@FACTTOEND
@FACTTOEND 15 күн бұрын
ਔਖਾ ਟਾਈਮ ਬਹੁਤ ਦੇਖਿਆ ਕੋਈ ਨਹੀਂ ਸਹਾਰਾ ਬਣਦਾ ਜੀ ਆਪ ਹੀ ਸਭ ਕੁਝ ਕਰਨਾ ਪੈਂਦਾ ਹਜੇ ਬੇਗਾਨੇ ਮਦਦ ਕਰ ਦਿੰਦੇ ਨੇ ਆਪਣੀਆਂ ਤੋ ਕੋਈ ਆਸ ਨਹੀਂ ਰੱਖਣੀ ਚਾਹੀਦੀ
@arshsidhu5285
@arshsidhu5285 16 күн бұрын
ਬਹੁਤ ਹੀ ਦੁੱਖ ਭਰੀ ਕੁਹਾਣੀ ਹੈ ਜੀ ਵੇਖ ਕੇ ਬਹੁਤ ਮਨ ਦੁਖੀ ਹੋਦਾ ਹੈ ਦੇਵ ਵੀਰੇ ਨੇ ਸਹੀ ਕਿਹਾ ਹੈ ਸੁੱਖ ਵਿੱਚ ਸਾਰੇ ਅਾਪਣੇ ਨੇ ਤੇ ਦੁੱਖ ਵਿੱਚ ਕੋੲੀ ਨਹੀ ਅਾਪਣਾ ।❤❤❤👌👌🙏🙏🙏👍❤❤🌹
@neelammadhok8988
@neelammadhok8988 16 күн бұрын
Rab eda kisi naal na kare jidda dev family naal aapnayan ne kitta Haala ki devgan ne only aa dikhaya shayed kai loka de naal edda honda hi hoye ga Dhan dhan satguru Thanx devgan family Sacchayaan nu dikhan waste ❤ Acting da kamal hi hai Tussi saarayan nu waheguru tanrusti bakhshe 🌺❤️🥰💐 Dev family aap ne bau loka nu changi sikhiya ditti hai
@user-vi2un8vd5t
@user-vi2un8vd5t 16 күн бұрын
ਔਖੇ ਵੇਲੇ ਕੋਈ ਵੀ ਸਾਥ ਨਹੀਂ ਦਿੰਦਾ ਸਵਾਏ ਅਕਾਲਪੁਰਖ ਦੇ ਬਹੁਤ ਵਧੀਆ ਸਟੋਰੀ ਹੈ ਜੀ
@bainsjeet
@bainsjeet 16 күн бұрын
ਬੰਦਾ ਬੰਦੇ ਦਾ ਸਾਥ ਬੇਸ਼ੱਕ ਛੱਡ ਦਿੰਦਾ ਪਰ ਰੱਬ ਹਮੇਸ਼ਾ ਸਾਥ ਦਿੰਦਾ ਐ ਇਸ ਲਈ ਟਾਈਮ ਜਿਵੇਂ ਦਾ ਵੀ ਹੋਵੇ ਰੱਬ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਐ ਵਕਤ ਬਹੁਤ ਕੁਝ ਸਿਖਾ ਦਿੰਦਾ ਐ ਪ੍ਰਮਾਤਮਾ ਤੋਂ ਬਿਨਾ ਕਿਸੇ ਤੋਂ ਵੀ ਉਮੀਦ ਨੀ ਰੱਖਣੀ ਚਾਹੀਦੀ..
@user-cu8pj2fi8v
@user-cu8pj2fi8v 15 күн бұрын
ਬਹੁਤ ਵਧੀਆ ਜੀ
@amankotla2951
@amankotla2951 16 күн бұрын
ਵੀਰੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਿਹਦੇ ਨਾਲ ਕੋਈ ਨਹੀਂ ਨਾ ਖੜਦਾ ਉਹਦੇ ਨਾਲੋਂ ਉਹ ਅਕਾਲ ਪੁਰਖ ਵਾਹਿਗੁਰੂ ਜਰੂਰ ਖੜਦਾ ਇੱਕ ਨਾ ਇੱਕ ਦਿਨ ਵਾਹਿਗੁਰੂ ਉਹਦੀ ਵਾਹ ਜਰੂਰ ਫੜਦਾ ਫਿਰ ਸਭ ਨੂੰ ਨਜ਼ਰ ਆਉਂਦਾ ਵੀ ਅਸੀਂ ਇਹਦੇ ਬੰਦੇ ਨਾਲ ਕੀ ਕੀਤਾ ਸੀ ਕਰਨੀ ਹ ਭਰਨੀ ਆ ਸਭ ਇੱਥੇ ਹੀ ਨੇ ਦੇਵ ਵੀਰੇ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
@Kuldeepsingh-ej2es
@Kuldeepsingh-ej2es 16 күн бұрын
Ryt ji
@neelammadhok8988
@neelammadhok8988 16 күн бұрын
Very emotional episodes hai dev putt &mindo ji 🎉❤
@Abhi-dc3wr
@Abhi-dc3wr 16 күн бұрын
ਮੇਰੇ ਚਾਚੇ ਨੇ ਮੇਰਾ ਔਖੇ ਟਾਈਮ ਵਿੱਚ ਬਹੁਤ ਸਾਥ ਦਿੱਤਾ ਮੇਰਾ ਚਾਚਾ ਮੇਰੇ ਲਈ ਰੱਬ ਹੈ ਤੇ ਮੇਰੇ ਚਾਚੇ ਦੇ ਮੁੰਡੇ ਮੇਰਾ ਇਨਾ ਕਰਦੇ ਹਨ ਕਿ ਕੋਈ ਸਕਾ ਵੀ ਇਹਨਾਂ ਨਹੀਂ ਕਰਦਾ ਮੈਂ ਨਹੀਂ ਮੰਨਦਾ ਕਿ ਸਾਰੇ ਇੱਕੋ ਜਿਹੇ ਕੇ ਹੁੰਦੇ ਹਨ ਗਰੀਬੀ ਵਿੱਚ ਜੋ ਚਾਚੇ ਨੇ ਸਾਡੇ ਲਈ ਕੀਤਾ ਉਹ ਸ਼ਾਇਦ ਸਕਾ ਪਿਓ ਵੀ ਨਾ ਕਰ ਸਕੇ ਮੇਰੇ ਪਿਓ ਦੀ ਬਿਮਾਰੀ ਵਿੱਚ ਵੀ ਮੇਰੇ ਚਾਚੇ ਨੇ ਮੇਰੇ ਪਿਓ ਦਾ ਬਹੁਤ ਸਾਥ ਦਿੱਤਾ ਅੱਜ ਮੇਰਾ ਪਿਓ ਜੇ ਹੈ ਤਾਂ ਸਿਰਫ ਮੇਰੇ ਚਾਚੇ ਕਰਕੇ ਮੇਰੇ ਚਾਚੇ ਤੇ ਮੇਰੇ ਪਿਓ ਨੂੰ ਰੱਬਾ ਲੰਮੀ ਉਮਰ ਬਖਸ਼ਣ
@varinderkang8242
@varinderkang8242 9 күн бұрын
Mere nl v same bro mere chache warga chacha rabb sab nu dewe mere maa baap di death to baad chacha hi khdyea pyeo di tha
@BarinderKaur-yt8vn
@BarinderKaur-yt8vn 16 күн бұрын
ਬਹੁਤ ਦੁੱਖ ਹੁੰਦਾ ਇਸ ਤਰਾ ਦੀ ਵੀਡੳਉ ਦੇਖ ਕੇ ਦੁਖ ਵੇਲੇ ਕੋਈ ਨੀ ਸਾਥ ਦਿੰਦੇ ਚਾਹੇ ਆਪਣੇ ਹੋਣਮਾਮੀਆ ਦਾਦੀਆ ਇਸ ਤਰਾ ਦੀਆ ਕਿਸੇ ਦੀਆ ਨਾ ਹੋਣ
@sanjeevchopra2474
@sanjeevchopra2474 16 күн бұрын
ਵੀਰੇ ਇਹ ਮੈਨੂੰ ਸਾਡੇ ਘਰ ਦੀ ਕਹਾਣੀ ਲੱਗਦੀ ਏ ਵੀਰੇ ਇਹ ਸਭ ਸਾਡੇ ਨਾਲ ਬੀਤਿਆ ਹੋਇਆ ਬਹੁਤ ਰੋਈ ਅੱਜ ਮੈਂ 😢😢😢
@ranjitkaur1574
@ranjitkaur1574 16 күн бұрын
Jo dooje de dard nu dard nhi samz de oh insaan kise da nhi banda 😢😢
@ROHAN-cw9vt
@ROHAN-cw9vt 16 күн бұрын
ਰੋਣਾ ਆਉਂਦਾ ਹੈ ਇਸ ਨੂੰ ਦੇਖ ਕੇ ਬਹੁਤ ਹੀ ਵਧੀਆ ਵੀਡੀਓ 😢😢😢😢😢😢
@sarabjitkaur7228
@sarabjitkaur7228 16 күн бұрын
ਦੇਵ ਬੇਟਾ ਇਹ ਸਭ ਕੁਝ ਆਪਣੇ ਨਾਲ ਹੰਡਾਇਆ ਹੈ ਕਿਸੇ ਨੇ ਸਾਥ ਨਹੀਂ ਦਿਤਾ ਸੀ ਅਜ ਇਹ ਐਪੀਸੋਡ ਵੇਖ ਕੇ ਸਭ ਕੁਝ ਯਾਦ ਆ ਗਿਆ
@user-sg9bi8xi4z
@user-sg9bi8xi4z 16 күн бұрын
Dev g ajj taa tuc ruva hi ditta, very true acting ❤❤❤😢😢😢
@taniyamalhotra4238
@taniyamalhotra4238 16 күн бұрын
Nyc video gbu always
@karanbanga9932
@karanbanga9932 16 күн бұрын
ਦੇਵ ਵੀਰ ਜੀ ਮਾਂ ਬਾਪ ਤੋ ਵਾਦ ਕੋਈ ਨਾਲ ਨਹੀਂ ਖੜ੍ਹਦਾ ਬਹੁਤ ਵਧੀਆ ਵੀਡੀਓ ਹੈ ਮੈਨੂੰ ਆਪਣੇ ਮਾਂ ਬਾਪ ਦੀ ਬਹੁਤ ਯਾਦ ਆਉਂਦੀ ਆ ਰੱਬ ਕਿਸੇ ਤੇ ਮਾਂ ਬਾਪ ਨਾ ਖੋਵੇ😂😂
@ushaaujla297
@ushaaujla297 16 күн бұрын
ਦੇਵ ਵੀਰੇ ਬਿਲਕੁਲ ਇਹੋ ਕਹਾਣੀ ਮੇਰੇ ਨਾਲ ਬੀਤੀ । ਜਦੋਂ ਮੇਰੇ ਮਾਂ-ਬਾਪ, ਦੋ ਜਵਾਨ ਭਰਾ ਪੂਰੇ ਹੋਏ ਤਾਂ ਮੈਂ ਆਪਣਿਆਂ ਨੂੰ ਯਾਦ ਕਰਦੀ ਰੋ ਰਹੀ ਸੀ ਤਾਂ ਸਾਰੇ ਰਿਸ਼ਤੇਦਾਰਾਂ ਪਿੰਡ ਵਾਲਿਆਂ ਸਾਹਮਣੇ ਵਡਿਆਈ ਕਰਨ ਲਈ ਮੇਰੇ ਸਿਰ ਤੇ ਰੱਖਕੇ ਕਿਹਾ ਅਸੀ ਪੈਂਦੇ ਵਾਂ, ਪਰ ਕੁਝ ਸਮੇਂ ਬਾਅਦ ਹੀ ਅਪਣਾ ਰੰਗ ਦਿਖਾ ਦਿੱਤਾ। ਇਸ ਲਈ ਵੀਰੇ ਔਖੇ ਸਮੇਂ ਚ ਕੋਈ ਨਹੀਂ ਖੜਦਾ।
@hariSingh-yt6ys
@hariSingh-yt6ys 16 күн бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ
@user-ix7mc6bj2e
@user-ix7mc6bj2e 16 күн бұрын
ਦੇਵ ਵੀਰੇ ਚਾਚੇ ਤਾਏ ਮਾਮੇ ਮਾਸੀਆਂ ਕੋਈ ਨਹੀਂ ਸੀ ਖੜ੍ਹਿਆ ਸੀ ਮੇਰੇ ਨਾਲ ਵੀ ਪਿਛਲੀ ਜਿੰਦਗੀ ਬੀਤਿਆ ਹੋਇਆ ਸਮਾਂ ਯਾਦ ਕਰਾ ਤਾ ਔਖਾ ਟਾਇਮ ਕੋਈ ਨਹੀਂ ਪੁੱਛਦਾ ❤
@GurmailSingh-ob5yc
@GurmailSingh-ob5yc 16 күн бұрын
Yes
@user-lc3qs1zw5o
@user-lc3qs1zw5o 16 күн бұрын
Sabke asli chehre bure waqt mein hi samne aate hai. Aajkal duniya aise hi hai
@kavitakhanna4416
@kavitakhanna4416 16 күн бұрын
Dev Veere di acting Siraaaaaaaaaaaaaaaaaaaaaaaaaaa❤❤❤❤❤❤❤❤❤❤❤❤
@sukhwinderasi473
@sukhwinderasi473 16 күн бұрын
ਇਹੋ ਜਿਹੀਆਂ ਦਾਦੀਆਂ ਵੀ ਹੁੰਦੀਆਂ ਹਨ l ਅਸੀ ਤੇ ਨਾ ਕਦੇ ਦੇਖਿਆਂ ਤੇ ਨਾ ਹੀ ਸੁਣਿਆ।
@user-sq8tn1ui5p
@user-sq8tn1ui5p 16 күн бұрын
ਦੇਵ ਵੀਰੇ ਔਖੇ ਵੇਲੇ ਕੋਈ ਵੀ ਨਾਲ ਨੀ ਖੜ੍ਹਦਾ 😢😢😢😢
@avneetkaur8517
@avneetkaur8517 15 күн бұрын
Je the koi nahi uthe rab hai
@amritamrit9938
@amritamrit9938 16 күн бұрын
ਦੇਬ ਭਾਜੀ ਪੂਰੀ ਖੂੱਬ ਕੇ ਬਹੁਤ bdiya acting karde ne
@kirangoyal1958
@kirangoyal1958 16 күн бұрын
Saria sassa ehi jiahudia
@lakhvirkaursandhu1952
@lakhvirkaursandhu1952 16 күн бұрын
ਦੇਵ ਵੀਰੇ same story ਜਿਵੇ ਤੁਹਾਡੇ ਚਾਚੇ ਨੇ ਇਵੇ ਹੀ ਮੇਰੇ ਜੇਠ ਨੇ ਕੀਤਾ ਬਿਲਕੁਲ ਕੰਗਾਲ ਕਰਕੇ ਘਰੋ ਕਢਿਆ ਜਦੋ ਸੀਰੀਅਲ ਦੇਖਦੀ ਤਾ ਇਕਲੀ ਬੈਠਕੇ ਰੋਦੀ ਆ 😢
@manju.sharma8844
@manju.sharma8844 15 күн бұрын
Dev de acting bhut sohni. Ek ek gl vich jaan payi pye.God bless you beta😊
@gurdeepsinghbatth1124
@gurdeepsinghbatth1124 16 күн бұрын
ਕੀ ਗਲ ਵੀਰ ਕਿਉ ਰਵਾਉਦੇ ਹੁੰਦੇ ਜੇ ਅਤੀਤ ਅੱਖਾਂ ਮੂਹਰੇ ਕਾਲ ਬਣ ਕੇ ਆ ਜਾਂਦਾ 😢😢😢
@Amarjeetkaur-ky5hx
@Amarjeetkaur-ky5hx 16 күн бұрын
ਔਖੀ ਵੇਲੇ ਕੋਈ ਨਹੀਂ ਕੰਮ ਆਉਂਦਾ
@championgamemap6485
@championgamemap6485 16 күн бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
@BalwinderKaur-fj4be
@BalwinderKaur-fj4be 16 күн бұрын
ਬਹੁਤ ਵਧੀਆ ਸਟੋਰੀ
@user-np9pw6ci3d
@user-np9pw6ci3d 12 күн бұрын
Very imortitnol story eh hi sachchi hi dukh de time koi kisi da nhi hunda Dev tusi roya dita
@davinderkaurdavinderkaur8036
@davinderkaurdavinderkaur8036 16 күн бұрын
ਦੇਵ ਬੇਟਾ ਜੀ ਹਿਂਮਤ ਰੱਖ ਰੱਬ ਸਭ ਠੀਕ ਕਰੇਗਾ ਗੁਰਦਾਸਪੁਰ ਵਾਲੇ ❤❤❤❤
@DavinderSingh-cv5tz
@DavinderSingh-cv5tz 15 күн бұрын
Waheguru g🙏🏼 kadi na kran kise nl🥹🥹🥹🥹eda
@kamaljitsingh1016
@kamaljitsingh1016 16 күн бұрын
Bahut emotional 😭 video shuru to end tk episode dekh k rona ayi geya rabb garebi na dwe kise nu asi b apne dady de jan magro bahut mara time kdya c asi bahut chote chote c per aj waheguru de kirpa a per oh mara time sanu aj b jad a 40,sall ho gye es gl nu waheguru mehar kre tuhade pariwar te chardi kala ch rakhe waheguru thanku so much i love 💕 devgan family
@rajnibala5293
@rajnibala5293 16 күн бұрын
ਕੰਮ ਛੱਡੀ ਬੈਠੀ ਮੈ ਦੇਖਣ ਲਈ ਆਇਆ ਨ ਈ ਯੂ ਟਿਊਬ ਤੇ
@sudeshkumari189
@sudeshkumari189 16 күн бұрын
Jai guru ji 🙏 blessings all team members 💕⭐⭐⭐⭐⭐⭐⭐
@user-cv2vo2pv1o
@user-cv2vo2pv1o 16 күн бұрын
Very nice👌👌👌👍👍👍👍🌹
@simranjitkaur8879
@simranjitkaur8879 16 күн бұрын
Sahi 💯✔️ koi nhi kise nu puchda sab paise dai peer aa banda bande da dusman bnni firda😢😢😢
@vanyagaurik
@vanyagaurik 15 күн бұрын
Very nice 👌 last te bilkul sahi kaha Dev veere
@user-bt8qy6ik3s
@user-bt8qy6ik3s 15 күн бұрын
Bhut sohni video ha
@user-qk8tf9wo8x
@user-qk8tf9wo8x 16 күн бұрын
Rab eh kisi nal na kara dhan dhan satguru tera hi asara
@harmilanbatti3850
@harmilanbatti3850 16 күн бұрын
Waheguru ji eh din kisa nu n dekhna pen.dhan guru nanak dev ji
@harmilanbatti3850
@harmilanbatti3850 16 күн бұрын
Baba g Meher kro dev d family t
@ushasehgal2816
@ushasehgal2816 16 күн бұрын
Well done Dev beta God bless you
@SACHINKUMAR-dc5ml
@SACHINKUMAR-dc5ml 16 күн бұрын
ਬਹੁਤ ਵਧੀਆ ਵੀਰ ਜੀ ਮਾੜੇ ਸਮੇਂ ਤੇ ਕੋਈ ਨਹੀਂ ਖੜਦਾ ਵੀਰ ਜੀ ਬਸ ਵਾਹਿਗੁਰੂ ਜੀ ਇੱਕ ਸਹਾਰਾ ਹੁੰਦਾ❤❤⭐⭐🙏🙏
@user-bk2mc1yj9n
@user-bk2mc1yj9n 15 күн бұрын
Bhut badhiya video hai Dev beer ji gbu hamesha khush raho 👍👍👌👌❤️❤️🙏🙏🙏🙏🙏🙏
@nirmalbhatia7605
@nirmalbhatia7605 16 күн бұрын
Bhut sunder
@abhisheksethi2597
@abhisheksethi2597 16 күн бұрын
Bahut hi emotional video hai
@user-ii2kb5dk9e
@user-ii2kb5dk9e 16 күн бұрын
ਦੇਵ ਵੀਰ ਜੀ ਬਹੁਤ ਵਧੀਆ ਤੁਹਾਡੀਆਂ ਸਟੋਰੀਆ ਅਸੀ ਸਾਰੀਆਂ ਵੇਖਦੇ ਆ ਬਾਬਲ ਵਿਹੜਾ ਜਾਦੀ ਵਧੀਆ ਸਟੋਰੀ
@parkashdevi1759
@parkashdevi1759 16 күн бұрын
ਔਖੇ ਵੇਲੇ ਤਾਂ ਵਾਹਿਗੂਰ ਹੀ ਸਾਥ ਖੜਦਾ ਬਾਕੁ ਸਭ ਤਾਂ ਦੇਣ ਲੈਣ ਦੇ
@vimaljeetmunday5619
@vimaljeetmunday5619 16 күн бұрын
very emotional story ve apna sab kuj yad aa janda ve
@reetabhutani7869
@reetabhutani7869 16 күн бұрын
Superb video Insaan kise da dard nhi samzda 😢😢
@jaspreetbhullar8398
@jaspreetbhullar8398 16 күн бұрын
ਅੱਜ ਦਾ ਐਪਿਸੋਡ ਬਹੁਤ ਹੀ ਦਰਦ ਭਰਿਆ ਹੈ ਦੇਵ ਵੀਰ ਜੀ 😢😢 ਆਪਣੀ ਜ਼ਿੰਦਗੀ ਦੇ ਵੀ ਬਹੁਤ ਪਹਿਲੂ ਯਾਦ ਆ ਗਏ ਜਦੋਂ ਇਸੇ ਤਰ੍ਹਾਂ ਔਖ਼ੇ ਸਮੇਂ ਵਿੱਚ ਅਸੀਂ ਵੀ ਆਪਣਿਆਂ ਦਾ ਸਾਥ ਟੁੱਟਦਾ ਦੇਖਿਆ ਸੀ ਜੀ 😥😥 ਸ਼ੁਕਰ ਵਾਹਿਗੁਰੂ ਜੀ ਦਾ ਜੋਂ ਉਸ ਸਮੇਂ ਵਿੱਚ ਵੀ ਸਾਨੂੰ ਹਿੰਮਤ ਬਖ਼ਸ਼ੀ ਸੀ 🙏🙏 ਸੱਚੇ ਪਾਤਸ਼ਾਹ ਸਭ ਦਾ ਭਲਾ ਕਰੀ ❤️🙏🙏
@ramanjeetkaur4663
@ramanjeetkaur4663 16 күн бұрын
Heart touching story Ramanjeet Kaur Scotland
@sukhjitsinghkhattra8261
@sukhjitsinghkhattra8261 16 күн бұрын
ਵੀਰੇ ਔਖੇ ਟਾਇਮ ਕੋਈ ਸਾਥ ਨਹੀਂ ਦਿੰਦਾ ਸਭ ਮਤਲਬ ਦੇ ਰਿਸ਼ਤੇ ਨੇ🙏🙏
@vickyturbancoachgujjarwal6150
@vickyturbancoachgujjarwal6150 16 күн бұрын
ਦੇਵ ਵੀਰੇ episod ਵਿੱਚ ਥੋਡੀ ਦਾਦੀ ਜੀ ਕਹਿ ਰਹੇ ਨੇ ਕੇ ਅਜੇ 1ਮਹੀਨਾ ਨੀ ਹੋਇਆ ਪਿਓ ਗਏ ਨੂੰ ਹੁਣ ਲਗਦਾ ਮਨਪ੍ਰੀਤ ਵੀ ਜਾਉ, ਦੂਜੇ ਪਾਸੇ ਥੋਡੀ ਮਾਮੀ ਜੀ ਕਹਿ ਰਹੇ ਨੇ ਕੇ 6ਮਹੀਨੇ ਹੋ ਗਏ ਮਾਮੇ ਦੇ ਨੂੰ ਈ ਕਹਿ ਰਹੇ ਓ ਮਾਮਾ ਜੀ ਆਹ ਕਰਦੋ ਮਾਮਾ ਜੀ ਉਹ ਕਰਦੋ | ਵੀਰ ਜੀ ਸਟੋਰੀ ਬਹੁਤ ਵਧੀਆ ਪਰ ਇਹਨਾਂ ਚੀਜਾਂ ਦਾ ਖਿਆਲ ਰੱਖਿਆ ਕਰੋ ਬਾਕੀ best wishesh ne sari team nu 🌹 ਬਾਬਾ ਚੜ੍ਹਦੀ ਕਲਾ ਵਿੱਚ ਰੱਖੇ 👍🏻
@inderjitkaur4820
@inderjitkaur4820 16 күн бұрын
Bahut hi emotional story hai ji 👌👌👌👌
@anjurani2966
@anjurani2966 16 күн бұрын
Very nice video super se upar 👌❤
@komaldeepkaur7914
@komaldeepkaur7914 16 күн бұрын
ਕੋਈ ਨੀ ਕਿਸੇ ਦਾ
@balbirkaur6014
@balbirkaur6014 16 күн бұрын
Waheguru chardi kala ch rakhe sari teem nu ❤❤
@charanjitkaur5053
@charanjitkaur5053 16 күн бұрын
Dev veerji sahi gal hai 100 percent true aa koi ni khadda Apne maa pio de ilava…Rabb essa samah kise nu na dikhave..Maa pio vargi chaat har kise de cr te honi chahidi
@joraasingh4392
@joraasingh4392 16 күн бұрын
ਗਰੀਬ ਨੂੰ ਆਪਣੇ ਤੇ ਬਿਗਾਨੇ ਸਾਰੇ ਬੁਲਾਉਣਾ ਵੀ ਛੱਡ ਦਿੰਦੇ ਆ ਆਪਣੇ ਆਪ ਨੂੰ ਚਲਾਉਣਾ ਪੳ
@user-lj4ks6ss8x
@user-lj4ks6ss8x 16 күн бұрын
ਬਹੁਤ ਵਧੀਆ ਸਟੋਰੀ ਐ ਜੀ
@giftypmp
@giftypmp 16 күн бұрын
Itni emotional story akha main Ashu a gaye😢
@nirmaljitsingh1357
@nirmaljitsingh1357 16 күн бұрын
Bahut emotional episode
@sardajijagmohan3191
@sardajijagmohan3191 16 күн бұрын
ਮਾੜੇ ਟਾਈਮ ਚ ਕੋਈ ਨਹੀਂ ਖੜਦਾ। ਦੇਵ ਬਾਈ ਕਿਸੇ ਅੱਗੇ ਹੱਥ ਅੱਡਣ ਦੀ ਜਰੂਰਤ ਨਹੀਂ ਸੀ ਕਿਉਂਕਿ ਡੈਡੀ ਦੇ ਆਕਾਊਟ ਚੈਕ ਨਹੀਂ ਕੀਤਾ ਅਤੇ ਬੀਮੇ ਦਾ ਪੈਸਾ
@JasvirKaur-nb1yi
@JasvirKaur-nb1yi 16 күн бұрын
Bhut shoni video aa ji 💖💖
@jot_dogra_k
@jot_dogra_k 16 күн бұрын
Koi kise da nhi Dev veere j paisa na hove tan koi chacha mama koi nhi khad da ...😢😢😢
@AmankhanKhan-qu9ks
@AmankhanKhan-qu9ks 16 күн бұрын
Very nice video God bless you all team members
@MaingalSingh
@MaingalSingh 15 күн бұрын
Bahut emotional story bai dev ji 🙏 🎉😢😮😮
@avtardeerhe8695
@avtardeerhe8695 16 күн бұрын
Very good acting Dev well done 👍
@user-ze6qw3im7u
@user-ze6qw3im7u 16 күн бұрын
Well done dev veer awesome excellent ❤❤
@arshkahlon999
@arshkahlon999 15 күн бұрын
Rab de rang story ik waar dekh k dubara next part dekhen nu jaldi dil karda te dil karda k sari he story iko waar he dekh lawa very nice story ❤❤❤❤❤❤❤❤👌👌👌👌👌
@Flavourswithaman.09
@Flavourswithaman.09 16 күн бұрын
Very Beutiful episode 🎉
@amazingvideos2447
@amazingvideos2447 16 күн бұрын
OMG very good dev bhaji
@sonugill7400
@sonugill7400 16 күн бұрын
God bless you Dev veer❤❤❤❤❤❤
@amanpreetkaur8473
@amanpreetkaur8473 16 күн бұрын
Very very emotional episode ji
@KK-op8ev
@KK-op8ev 16 күн бұрын
ਬਹੁਤ ਵਧੀਆ ਵੀਡੀਓ ਆ ਸਚਾਈ ਆ 😢😢😢😢😢
@harvinderkaur7557
@harvinderkaur7557 16 күн бұрын
Very heart touching episode
@user-me4mg8gm8v
@user-me4mg8gm8v 16 күн бұрын
Nice video Dev verji aaja Rona a Gaya 😭😭👍❤️❤️❤️❤️❤️❤️
CAN YOU HELP ME? (ROAD TO 100 MLN!) #shorts
00:26
PANDA BOI
Рет қаралды 36 МЛН
Eccentric clown jack #short #angel #clown
00:33
Super Beauty team
Рет қаралды 19 МЛН
Be kind🤝
00:22
ISSEI / いっせい
Рет қаралды 17 МЛН
Бабочка из помидора 🦋 🍅
0:38
San Tan
Рет қаралды 2,2 МЛН
БАСПАНАҒА ТАЛАСҚАН БАУЫРЛАР/ KOREMIZ
46:53
Көреміз / «KÖREMIZ»
Рет қаралды 182 М.
Спор в машине 2
0:25
Masha Klevo
Рет қаралды 5 МЛН
1 класс vs 11 класс (неаккуратность)
1:00
БЕРТ
Рет қаралды 3,9 МЛН
Хотел парализовать друга😅 #freekino
0:20