Rahul Gandhi in Parliament | ਅਗਨੀਵਰ ਦੇ ਮੁੱਦੇ 'ਤੇ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਹੋਏ ਆਹਮੋ-ਸਾਹਮਣੇ | News18

  Рет қаралды 122,297

News18 Punjab

News18 Punjab

Күн бұрын

Rahul Gandhi in Parliament | ਅਗਨੀਵਰ ਦੇ ਮੁੱਦੇ 'ਤੇ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਹੋਏ ਆਹਮੋ-ਸਾਹਮਣੇ | News18
#rahulgandhi #ParliamentSession2024 #PMModi #news18punjab #loksabhasession #agniveerscheme #agniveer
Parliament Session 2024 Updates: ਸੰਸਦ 'ਚ ਬੋਲੇ ਰਾਹੁਲ ਗਾਂਧੀ, ਹੋ ਗਿਆ ਬਵਾਲ | News18 Punjab
#rahulgandhi #ParliamentSession2024 #news18punjab #loksabhasession
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 276
@sukhdevsinghbhatti3235
@sukhdevsinghbhatti3235 3 ай бұрын
ਰਾਜਨਾਥ ਜੀ ਲੋਕਾ ਦੇ ਬੱਚੇ ਮਰਵਾਉਣ ਲਈ ਵਾਧੂ ਨਹੀਂ।ਅਪਣੇ ਬੱਚੇ ਕਿਉ ਨਹੀਂ ਅਗਨੀ ਵੀਰ ਵਿਚ ਭੇਜਦੇ।
@baldevsinghmann2474
@baldevsinghmann2474 3 ай бұрын
ਰੱਖਿਆ ਮੰਤਰੀ ਝੂਠ ਬੋਲ ਰਹੇ ਹੈ, ਕਿ ਅਗਨੀ ਵੀਰ ਨੂੰ ਸ਼ਹੀਦ ਦਾ ਦਰਜਾ ਤੇ ਕਰੋੜ ਰੁਪਏ ਦਿੱਤੇ ਜਾਂਦੇ ਨੇ। ਬਹੁਤ ਜਗਾ ਤੇ ਅਗਨੀ ਵੀਰ ਡਿਉਟੀ ਦੇ ਦੁਰਾਨ ਸ਼ਹੀਦ ਹੋਏ ਪਰ ਕਿਸੇ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਿਆ ਨਾ ਹੀ ਕਰੋੜ ਰੁਪਏ ਮਿਲੇ। ਇੱਕ ਪਿੰਡ ਕੋਟਲੀ ਕਲਾ, ਜਿਲਾ ਮਾਨਸਾ, ਪੰਜਾਬ, ਵਿੱਚ 2023 ਵਿੱਚ ਅਗਨੀ ਵੀਰ ਕਸ਼ਮੀਰ ਵਿੱਚ ਦੁਸਮਣਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ, ਪਰ ਉਸ ਨੂੰ ਸ਼ਹੀਦ ਦਰਦਾ ਤੇ ਕਰੋੜ ਰੁਪਏ ਤਾਂ ਦੂਰ ਦੀ ਗੱਲ, ਫੌਜੀ ਸਿਵਲ ਵਰਦੀ ਵਿੱਚ ਸਿਵਲ ਐਮਬੂਲੈਂਸ ਵਿੱਚ ਕੋਟਲੀ ਕਲਾ ਸ਼ਹੀਦ ਦੇ ਘਰ ਵਿੱਚ ਡੈਡਬੌਡੀ ਸੁੱਟਕੇ ਚਲੇ ਗਏ, ਬਾਅਦ ਵਿੱਚ ਸੈਟਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕਰੀ ਗਈ। ਇਸ ਲਈ ਅਗਨੀ ਵੀਰ ਨਹੀਂ ਹੋਣੀ ਚਾਹੀਦੀ, ਇਸ ਨਾਲ ਫੌਜ ਤੇ ਦੇਸ਼ ਦਾ ਨੁਕਸਾਨ ਹੈ। ਜੇ ਮੰਤਰੀ ਪੰਜ ਸਾਲਾਂ ਵਿੱਚ ਪੈਨਸ਼ਨ ਲੈ ਸਕਦੇ ਨੇ, ਫ਼ਿਰ ਅਗਨੀ ਵੀਰ ਕਿਉਂ ਨਹੀਂ, ਅਗਨੀ ਵੀਰ ਪੰਜ ਸਾਲਾਂ ਰੱਖੋ ਤੇ ਉਸ ਦੀ ਪੈਨਸ਼ਨ ਤੇ ਬਾਕੀ ਸਹੂਲਤਾਂ ਲਾਗੂ ਕਰੋ।
@santokhsingh6343
@santokhsingh6343 3 ай бұрын
शाबाश राहूल।राहूल ठीक कह रहा है। अडानी अंबानी से सरकार को फुर्सत मिले तो ही सरकार अगनीवीरो की तरफ ध्यान दे।evm हटाओ।
@BALVINDERSINGH-i1c
@BALVINDERSINGH-i1c 3 ай бұрын
Rahul ji aap aage bde hum tumare saath hai
@jagdevgill7858
@jagdevgill7858 3 ай бұрын
0oll P O ⁰
@balwantsingh4340
@balwantsingh4340 3 ай бұрын
ਰੱਖਿਆ ਮੰਤਰੀ ਜੀ ਆਪ ਵੀ ਚਾਰ ਸਾਲ ਪੰਜ ਸਾਲ ਦੀ ਜਗ੍ਹਾ ਤਿੰਨ ਸਾਲ ਕਰ ਲਓ ਤੇ ਸੰਸਦ ਚ ਉਹ ਰਿਟਾਇਰ ਹੋ ਦਿਆ ਕਰੋ
@SwaranjeetSingh-y1r
@SwaranjeetSingh-y1r 3 ай бұрын
😂😂🙏🙏👍👍👍
@BaljitSingh-bj4vm
@BaljitSingh-bj4vm 3 ай бұрын
ਰਾਜ ਨਾਥ ਰਖਿਆ ਮੰਤਰੀ ਝੂਠ ਬੋਲ ਰਿਹਾ ਹੈ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਸਾਹਮੁਰਦਾਬਾਦ ਨਹੀਂ ਮਿਲਦਾ ਸਿਰਫ ਪੰਜਾਬ ਨੇ ਦਿਤਾ ਹੈ
@jewancillcom1244
@jewancillcom1244 3 ай бұрын
ਰਾਹਲ ਗਾਂਧੀ ਸਹੀ❤❤❤❤❤❤
@sukhdevsinghbhatti3235
@sukhdevsinghbhatti3235 3 ай бұрын
ਕਿੰਨੇ ਅਗਨੀ ਵੀਰਾ ਨੂੰ ਕਰੋੜ ਰੁਪਈਏ ਮਿਲੇ ।ਮੋਦੀ ਸਰਕਾਰ ਜਨਤਕ ਕਰੇ ।
@jagdevgill7858
@jagdevgill7858 3 ай бұрын
Pp ⁰l⁰pp0😊
@SouravSharma-mv8rs
@SouravSharma-mv8rs 2 ай бұрын
Punjab sarkar kolo puch le
@SurinderSingh-we9rt
@SurinderSingh-we9rt 2 ай бұрын
@@SouravSharma-mv8rs ਅਗਨੀ ਵੀਰ ਸਕੀਮ ਪੰਜਾਬ ਸਰਕਾਰ ਨੇ ਨਹੀਂ ਬਣਾਈ,ਫਿਰ ਭੀ ਇਕ ਕਰੋੜ ਦਿੰਦੇ ਹਨ। ਪਰ ਸੈਂਟਰ ਸਰਕਾਰ ਨੇ ਇਹ ਸਕੀਮ ਬਣਾਈ।ਸੈਂਟਰ ਸਰਕਾਰ ਕੁਝ ਭੀ ਨਹੀਂ ਦਿੰਦੀ।ਹੁਣ ਪਾਰਲੀਮੈਂਟ ਵਿਚ ਰੌਲ਼ਾ ਪਾਇਆ ਤਾਂ ਇੱਕ ਨੂੰ ਪੈਸੇ ਦਿੱਤੇ ਹਨ ਓਹ ਭੀ ਬੀਮੇ ਦੇ ਹਨ।
@dalbarasingh1025
@dalbarasingh1025 3 ай бұрын
Rahul Ji Next PM
@SurinderSingh-we9rt
@SurinderSingh-we9rt 3 ай бұрын
ਅਗਨੀ ਵੀਰ ਨੂੰ ਸ਼ਹੀਦ ਦਾ ਦਰਜਾ ਦਿੰਦੇ ਹੀ ਨਹੀਂ।ਇੱਕ ਕਰੋੜ ਜ਼ੁਬਾਨੀ ਹੀ ਕਹਿੰਦੇ ਹਨ ਪਰ 15/15 ਲੱਖ ਵਾਂਗ ਦਿੰਦੇ ਨਹੀਂ ਹਨ ।ਅਸਲੀਅਤ ਅਗਨੀ ਵੀਰ ਜਾਣਦੇ ਹਨ। ਇਨ੍ਹਾਂ ਦੀਆਂ ਪਾਲਸੀਆਂ ਤੋਂ ਦੁਖੀ ਹੋਕੇ ਨੇਪਾਲੀ ਜਵਾਨ ਇੰਡੀਆ ਦੀ ਬਜਾਇ ਚੀਨ ਦੀ ਫ਼ੌਜ ਵਿਚ ਭਰਤੀ ਹੋ ਰਹੇ ਹਨ।ਲੱਖ ਲਾਹਨਤ ਇਨ੍ਹਾਂ ਦੀ ਅਗਨੀਵੀਰ ਸਕੀਮ ਤੇ।ਰਾਹੁਲ ਗਾਂਧੀ ਜ਼ਿੰਦਾਬਾਦ।
@sukhdevsinghbhatti3235
@sukhdevsinghbhatti3235 3 ай бұрын
ਸੰਸਦ ਵੀ ਸਿਰਫ ਪੰਜ ਸਾਲ ਲਈ ਚੁਣੇ ਜਾਣ ਤੋ ਬਾਅਦ ਰਿਟਾਇਰ ਹੋਣੇ ਚਾਹੀਦੇ ਅ
@JaspalSingh-xf8ys
@JaspalSingh-xf8ys 3 ай бұрын
Pura desh agnivir bharty ke virudh hai.pura desh apni army ke sath hai.rahul ki good speech rahul.
@balversinghbs3325
@balversinghbs3325 3 ай бұрын
िਜਹੜੀ ਫੋਜ ਦੇਸ਼ ਲਈ ਕੁਰਬਾਨੀ ਕਰਦੀ ਹੈ ੳੁਸ ਨੂੰ ਪੰਜ ਸਾਲ ਬਾਅਦ ਰਟਾਇਢ ਤੇ ਕੋਈ ਪੈਨਸ਼ਨ ਨਹੀ ਇਹ ਰਾਜ ਨਾਥ ਮੋਦੀ ਵਰਗੇ ਹੋਰ ਪਤਾ ਨਹੀ िਕਨੇ ਹਨ ਇਹਨਾ ਦਾ ਕੋਈ ਰਟਾਇਢ ਹੋਣ ਦਾ ਸਮਾ ਨਹੀ ਹੈ ਇਕ ਪਾਸੇ ਕੋਰਟ ਦੀ िਦਤੀ ਸ਼ਜਾ ਤੋ ਵਧ ਵੀ ਸ਼ਜਾ ਕਟ ਲਈ ਕੋਈ िਰਹਾ ਹੋਣ ਦਾ ਸਮਾ ਨਹੀ िਫਰ ਮੰਤਰੀ ਕिਹਦੇ ਹਨ ਮੇਰਾ ਭਾਰਤ ਦੇਸ਼ ਮਹਾਨ ਹੈ ਇਹਨਾ ਮੰਤਰੀਅਾ ਨੂੰ ਪੰਜ ਲਈ ਅਗਨੀ ਵੀਰ िਵਚ ਭਰਤੀ ਕਰਨਾ ਚਾਹੀਦਾ ਹੈ
@jagmohansingh879
@jagmohansingh879 3 ай бұрын
ਰਾਹਲ ਗਾਂਧੀ ਜਿੰਦਾਬਾਦ
@DalbirSingh-mx9kz
@DalbirSingh-mx9kz 2 ай бұрын
MP ਨੂੰ ਤਾਂ 5ਸਾਲ ਤੋਂ ਬਾਅਦ ਵੀ ਅਗਲੇ 5 ਸਾਲ ਫਿਰ ਬਾਰ ਬਾਰ 5 ਸਾਲ ਅਰਨੀਵੀਰ ਨੂੰ ਸਿਰਫ਼ 4 ਸਾਲ ਕਿੱਥੋਂ ਦਾ ਇਨਸਾਫ ਹੈ ਕੀ ਉਹ 4 ਸਾਲ ਲਾਉਣ ਲਈ ਤਿਆਰੀ ਕਰਦਾ ਹੈ ਭਰਤੀ ਹੋਣ ਲਈ
@jagdevsingh9955
@jagdevsingh9955 3 ай бұрын
ਰਾਹੁਲ ਗਾਂਧੀ ਜ਼ਿੰਦਾਬਾਦ bip ਫਿਰਕਾਪ੍ਰਸਤ ਪਾਰਟੀ ਮੁਰਦਾਬਾਦ
@DalbirSingh-mx9kz
@DalbirSingh-mx9kz 2 ай бұрын
ਅਮਿਤ ਸ਼ਾਹ ਨੂੰ ਫੌਜ ਬਾਰੇ ਕੋਈ ਵਧੀਆ ਜਾਣਕਾਰੀ ਨਹੀਂ ਕਿ ਫੌਜ ਦੇਸ਼ ਲਈ ਕਿੰਨੀ ਅਹਿਮ ਹੈ
@gurdipsinghgillkhalsaludhi8988
@gurdipsinghgillkhalsaludhi8988 3 ай бұрын
Rahol gandhi ji bilkul sahi bol rahe hain
@RanjitSingh-yk1mp
@RanjitSingh-yk1mp 3 ай бұрын
Rahul g sahi bol rahe han
@raghbirsinghsalaria3548
@raghbirsinghsalaria3548 3 ай бұрын
ਰਾਜਨਾਥ ਗ਼ਲਤ ਹੈ ਰਜੀਵ ਗਾਂਧੀ ਠੀਕ ਹੈ
@JaspalSingh-xf8ys
@JaspalSingh-xf8ys 3 ай бұрын
Good speech rahul agniviro vaste.❤❤❤❤❤.
@bholabholi7083
@bholabholi7083 3 ай бұрын
Modi ko agani veer bna ke kashmir bhejo 😂😢
@jashanpreetsing2002
@jashanpreetsing2002 2 ай бұрын
very good
@SurinderSingh-f6g
@SurinderSingh-f6g 3 ай бұрын
B j p jhuth bol rhi punjab de agniveer nu punjab govt ne help dia
@Haritarsikka9136
@Haritarsikka9136 3 ай бұрын
Rahul ji sahi bol rahe hain
@manatjanatmaan4590
@manatjanatmaan4590 3 ай бұрын
Jhooth bol rahe hai Rajnath Singh
@sourabchoudhary3075
@sourabchoudhary3075 3 ай бұрын
Amit shah ko bola koi ki apna beta baj agniveer ma fer pta laga
@jinderkhokhar1218
@jinderkhokhar1218 2 ай бұрын
ਅਗਨੀਵਰ ਦੀ ਲਾਸ਼ ਪ੍ਰਾਈਵੇਟ ਐਬੂਲੈਂਸ ਚ ਆਉਂਦੀ ਹੈ ਕੋਈ ਜਵਾਨ ਸਲਾਮੀ ਦੇਣ ਨਹੀਂ ਆਉਂਦਾ
@harjotsingh1731
@harjotsingh1731 3 ай бұрын
Rahul gandhi sha Gye👍😊
@GurpreetSingh-j2g2r
@GurpreetSingh-j2g2r 3 ай бұрын
Good Rahul
@JaspalVirk-kk4uo
@JaspalVirk-kk4uo 3 ай бұрын
बहुत जल्द फटने लगी, विपक्ष मजबूत होते ही
@ravinderkaurthind7294
@ravinderkaurthind7294 3 ай бұрын
ਰਾਹੂਲ ਗਾਦੀ ਜੀਦਾ ਵਾਦ ਸਾਵਾਸੇ 👍👍👍👍
@hakksach2126
@hakksach2126 3 ай бұрын
इन को अब पता चलेगा के सियासत किया होती है
@gopalchechi6350
@gopalchechi6350 3 ай бұрын
Rahul gandhi shi bol rhe hai
@Rancho_gaming
@Rancho_gaming 3 ай бұрын
Very good Rahul Gandhi great man
@dalbarasingh1025
@dalbarasingh1025 3 ай бұрын
Good Kamal Karti Rahul Ji BJP Wala Shour Na Machao
@SwinderSinghRandhawa-i2z
@SwinderSinghRandhawa-i2z 3 ай бұрын
Rahul a great leader.
@BhaiMehalSinghKhanauri
@BhaiMehalSinghKhanauri 2 ай бұрын
ਰਹੋਲ ਜੀ ਲਗੇ ਰਹੋ ਚੜਦੀ ਕਲਾ ਜਿਉਂਦੇ ਰਹੋ
@harpinderbhullar5719
@harpinderbhullar5719 3 ай бұрын
Very good
@kamaldhiman1203
@kamaldhiman1203 2 ай бұрын
Punjab.or.dehly.me.1.crorh.milta.hae
@jatinnigaah7525
@jatinnigaah7525 3 ай бұрын
Rahul Gandhi is great pm
@KuldeepSingh-vh8zc
@KuldeepSingh-vh8zc 3 ай бұрын
Bnaya kyu nhi fir bai
@DalbirSingh-mx9kz
@DalbirSingh-mx9kz 2 ай бұрын
ਰਾਹੁਲ ਬਿਲਕੁਲ ਸਹੀ ਬੋਲ ਰਹੇ ਹਨ
@GurpreetSingh-j2g2r
@GurpreetSingh-j2g2r 3 ай бұрын
Sachi aa Galt nhi
@ShivamDadwal-e4j
@ShivamDadwal-e4j 3 ай бұрын
Rahul Gandhi ji great man
@sarabjitsingh836
@sarabjitsingh836 3 ай бұрын
Very nice Rahul Gandhi ji
@bholabholi7083
@bholabholi7083 3 ай бұрын
Again veer vapis lo
@RanjitSingh-co9he
@RanjitSingh-co9he 3 ай бұрын
Rahul Gandhi jindabad
@SukhwinderSingh-gf9yk
@SukhwinderSingh-gf9yk 3 ай бұрын
Very nice rahul gandhi ji
@mahigill3068
@mahigill3068 3 ай бұрын
❤❤❤ rahul gandi jindabaad
@panjabsingh5172
@panjabsingh5172 3 ай бұрын
Rahul Gandhi jindabaad 💪🏻💪🏻
@puranmasih5312
@puranmasih5312 3 ай бұрын
Very nice very good thoughts of Rahul Gandhi
@SwinderSinghRandhawa-i2z
@SwinderSinghRandhawa-i2z 3 ай бұрын
Rahul ji is right.
@SorabSahota
@SorabSahota 2 ай бұрын
❤❤❤❤❤ok
@jatinderdhiraj1117
@jatinderdhiraj1117 3 ай бұрын
Right❤❤❤
@gurdipsinghgillkhalsaludhi8988
@gurdipsinghgillkhalsaludhi8988 3 ай бұрын
RAHOL JI NEXT PM HONGE LOK SAMAJ GAYE HAIN, KON DESH KE LIYE CHAHIYE PM
@TarlochanSingh-lk5rr
@TarlochanSingh-lk5rr 3 ай бұрын
Manipur mein Loksabha seat ek hai isliye pradhanmantri nahin Gaye
@MandeepKaurCheema-hr6fm
@MandeepKaurCheema-hr6fm 2 ай бұрын
Very good Rahul ghadhi jida baad 🎉🎉🎉🎉🎉
@ggagan5338
@ggagan5338 3 ай бұрын
Agniveer ajay singh jinki Rahul ji bat kr rahe hai abhi tak unke priwar ko kuch center ki taraf se kuch nhi mila
@JaspalSingh-xf8ys
@JaspalSingh-xf8ys 3 ай бұрын
Pura desh rahul ke sath agnivir bharti band ho pahle ki tra hona chahida hai.bjp jumla party.
@giannsingh4947
@giannsingh4947 2 ай бұрын
RAHUL JI VERY GOOD PM RAHUL HONE CHAHIE THE
@BaljitSingh-le8jf
@BaljitSingh-le8jf 3 ай бұрын
Good sir
@basrasingh4970
@basrasingh4970 2 ай бұрын
ਰਾਜਨਾਥ ਲੋਕਾਂ ਦੇ ਬੱਚੇ ਮਰਵਾਊਣ ਲਈ ਵਾਧੂ ਨਹੀਂ ਹੈ ਤੁਸੀ ਆਪਣੇ ਬੱਚੇ ਕਿਉਂ ਨਹੀਂ ਭੇਜਦੇ ਅਗਨੀਵੀਰ ਵਿੱਚ
@gaurav1268
@gaurav1268 3 ай бұрын
Very good Rahul Gandhi ji
@ShivamDadwal-e4j
@ShivamDadwal-e4j 3 ай бұрын
Rahul Gandhi next Pm
@kalakumar4595
@kalakumar4595 2 ай бұрын
ਹੋਰ ਦੇਸ਼ਾਂ ਦੇ ਮੰਤਰੀ ਤਾਂ ਗਰੀਬ ਨੇ ਤੁਸੀਂ ਕਿਉਂ ਕਰੋੜਾਂ ਅਰਬਾਂ ਰੁਪਏ ਬਣਾ ਕੇ ਬੈਠੇ ਹੋ ਤੁਹਾਡੇ ਹੱਥ ਪੈਰ ਵੱਢਣੇ ਚਾਹੀਦੇ ਨੇ ਰਾਜਨਾਥ ਤੈਨੂੰ ਕਹਿ ਰਿਹਾ ਮੈਂ ਤੁਹਾਨੂੰ ਲਾ
@kulbirkour481
@kulbirkour481 3 ай бұрын
Very good Rahul
@KuldeepsinghMahey
@KuldeepsinghMahey 2 ай бұрын
ਉਸਦੀ 20 ਸਾਲ ਦੀ ਨੌਕਰੀ ਹੋਣੀ ਚਾਹੀਦੀ
@kalakumar4595
@kalakumar4595 2 ай бұрын
ਨੀ ਰਾਮਜਾਦੇ ਬੜਾ ਨੀ ਉ ਆਨੀ ਹ ਨਾ ਕਰੋੜਾਂ ਰੁਪਏ ਕਿਉਂ ਮਾਫ ਕਰਿਆ ਹਜ਼ਾਰਾਂ ਕਰੋੜਾਂ ਰੁਪਇਆ ਮਾਫ ਕਰਤਾ ਕਿਉਂ ਜਮਾਈ ਨੇ ਉਹ ਗੌਰਮੈਂਟ ਦੇ ਤੁਹਾਡੇ ਜਮਾਈ ਨੇ
@jasbirtoot1614
@jasbirtoot1614 2 ай бұрын
Very,good,Rahul,gandhi
@bschungha8542
@bschungha8542 2 ай бұрын
ਗਾਂਧੀ ਵਧੀਆ ਬੋਲਿਆ ਹੈ
@kalakumar4595
@kalakumar4595 2 ай бұрын
ਅਗਨੀ ਵੀਰਾਂ ਨੂੰ ਕੋਈ ਵੀ ਇਕ ਕਰੋੜ ਦੀ ਰਾਸ਼ੀ ਨਹੀਂ ਦਿੱਤੀ ਜਾਂਦੀ ਬੇਸ਼ੱਕ ਪੰਜਾਬ ਆ ਕੇ ਪੁੱਛੋ ਪੰਜਾਬ ਆਕੇ ਪਤਾ ਕਰੋ
@veerpalsinghveerpalsingh2551
@veerpalsinghveerpalsingh2551 3 ай бұрын
Very good Rahul gadi ji bjp da jhut loka de sahmne rakha
@RanjitKaur-me8hi
@RanjitKaur-me8hi 2 ай бұрын
ਨਰਿੰਦਰ ਮੋਦੀ ਨੂੰ ਕੀ ਫਰਕ ਪੈਂਦਾ ਹੈ ਇਸ ਦੀ ਕਿਹੜਾ ਕੋਈ ਔਲਾਦ ਹੈ ਜਿਹੜਾ ਇਸ ਨੂੰ ਦਰਦ ਹੋਣਾ ਹੈ ਦੂਸਰੇ ਦੇ ਪੁਤਰਾਂ ਦੇ ਲੲਈ
@PritamSingh-qx7xj
@PritamSingh-qx7xj 2 ай бұрын
Very good Rahul ji
@GursewakSidhu-bt5bn
@GursewakSidhu-bt5bn 2 ай бұрын
ਬੇ ਜੇ ਪੀ ਮੋਦੀ ਸਰਕਾਰ ਇੱਕ ਦਮ ਝੂਠੀ ਹੈ।ਇਹ ਦੇ ਅਮਿਤ ਸਾਹ ਤੈ ਰਾਜਨਾਥ 100% ਝੂਠ ਬੋਲ ਰਹੈ ਹਪ।
@satwinderghuman777
@satwinderghuman777 2 ай бұрын
Bahut acha speech gandhi ji bjp se posho ek adhmi 58year age tak service tak karta hai ush ko koi pension nahi MLA.MANTRI 5 shal badh 1.5 LAKH 10 shal badh 3 LAKH pension kini be insafi Rahuĺ jï OPS puŕani pension lagu karwao NEKAMA PM Modhi
@fojiram730
@fojiram730 2 ай бұрын
ਰੁਹਲ ਗਾਂਧੀ ਜਿੰਦਾਬਾਦ ❤❤❤❤❤ਬੀ ਜੈ ਪੀ ਨੇ ਦੇਸ਼ ਦਾਂ ਬੇੜਾ ਗ਼ਰਕ ਕੱਰ ਦਿੱਤਾ
@mastram-qd4vm
@mastram-qd4vm 3 ай бұрын
Rahul gandi thik bol rha hai
@malkiatsingh2838
@malkiatsingh2838 3 ай бұрын
Very good real question put by Rahul Gandhi before Sansad about Agneeveers problems.Thanks to Rahul Gandhi.
@JaswinderSingh-bt9st
@JaswinderSingh-bt9st 3 ай бұрын
Not Given compensation Raj Nath SINGH Tell A lie
@AVTARBASRA-pp6um
@AVTARBASRA-pp6um 2 ай бұрын
Kise politicians de ladke ladkiya kiyu ni agneeveer join karde .Baaki aam lok q military 🪖 join karde .kise kol koi jwaab hai is question da .Nhi hona jwaab kiyu k 46% Parliament vich croption gunde kursiya de upr baithe aa mai te kehnda ikali sikh regiment 24 ghante lye ghar vapis aa jawe Hindu rashter bnaun wale and Rss de gunde te ena diya agencya j piswaade chadea vich apni punsh lai k Sardaar G hme bcha lao is waar jo chahida leo lao + sluit v maarn ge. EH KHUSREA d party aa na kise d run na jwaak 11:49 baaki jehde saade grewal .mand .neki .bittu.jhakhad .badal.captaion .Daduwaal .Balbeer sichewalia.hor jina ne pagga vich sir fsae aa .
@TarsemSingh-wn4eu
@TarsemSingh-wn4eu 3 ай бұрын
Good keep it up
@ravkmann
@ravkmann 2 ай бұрын
BjP big foolish party! Fooling Democracy so sad RGA stay blessed 🙌🇮🇳💕🙌
@ravkmann
@ravkmann 2 ай бұрын
Uk America what ? Stop spreading lies doob mro kya krty ho public or army ky liye apny byty bhzo badro pr ur sansad mi army walo ko job do 👍
@shaminderkaur8124
@shaminderkaur8124 2 ай бұрын
Ahi hall punjab h nhm ta regular mulajma da nhm 10000ta bhuda hogya ta koi pension nhi odar regular mulajma 80 000 Landa a km dona equal karda na
@RamandeepKaur-pr5ln
@RamandeepKaur-pr5ln 3 ай бұрын
Punjab de kisana da karja maff karo sab too vaddi problem aa kisana da karja har roj kisan mar rehe ne karje kar k do saal ho gaye fassle mar rehi aa Punjab di😢😢😢rahul sir plz kuj karo 😢😢
@BalvirSingh-ig7lx
@BalvirSingh-ig7lx 2 ай бұрын
Agniveer suicide Hai. Agniveer bnane wala baap apne bete ka qatil Hai.
@JaswinderSingh-bt9st
@JaswinderSingh-bt9st 3 ай бұрын
Good Thoughts Best Regards
@lovepunjab8375
@lovepunjab8375 3 ай бұрын
Sareya ne commentaa ch laanta payiaa Modi nu😂
@Jobanjeevan-bv9mm5uv8k
@Jobanjeevan-bv9mm5uv8k 2 ай бұрын
ਰਾਹੁਲ ਗਾਂਧੀ ਬਹੁਤ ਵਦੀਆ ਕਰਨ ਦੇ ਜੈ ਤੁਸੀ
@deepsomal8251
@deepsomal8251 2 ай бұрын
Mera Bhai agniveer se ode leg fracture hoi ana sala na kad dite out karte kuj ni dite hun tak 8 Month ho gye ja koi veer mera awaj sun de ta dso sanu ki karne chyi de ana de virod ch case kari kitbe karri aa
@BhaiMehalSinghKhanauri
@BhaiMehalSinghKhanauri 2 ай бұрын
ਨਿਰ ਪਖਸ ਹੋ ਕਰ ਕਮੈਟ ਕਰੋ ਜੀ
@BalwinderSingh-nt4lo
@BalwinderSingh-nt4lo 2 ай бұрын
Rahul Gandhi thik bol rhe han baki sab jhuth bol rhe ne Rajnath ko Defance se bahar kro
@jagpalsinghsingh558
@jagpalsinghsingh558 2 ай бұрын
Agniveer. Ko. Sheed. Da. Darja. Dio. And. Poore. Labh. Dio
@jasvirsingh911
@jasvirsingh911 3 ай бұрын
Rohil ghandi jindabaad
@SouravSharma-mv8rs
@SouravSharma-mv8rs 2 ай бұрын
Wo to tum keh rhe ho agniver ko saheed nhi keh skte modi sarkar to agniveer law lekr ayi hai
@TarlochanSingh-lk5rr
@TarlochanSingh-lk5rr 3 ай бұрын
Agar agniveer ka 4 sal bad real settlement ka bhi bandobast Karen
@gurvinder100
@gurvinder100 3 ай бұрын
Modi kol koi jawab nhi
@KuldeepSingh-vh8zc
@KuldeepSingh-vh8zc 3 ай бұрын
Congress hi degi aap ko jawab aane do ek baar
@BalwinderSingh-nt4lo
@BalwinderSingh-nt4lo 2 ай бұрын
Agni bi r. Galat ha sena me officer b agnibir bharti karo Def mp
@balwindersingh5085
@balwindersingh5085 2 ай бұрын
Maksad paso ki nhi use bhi sahid ka darja milna cahiye bs pase to uska hak hai tum kon hote hein aasi vasi sakeem lana ki
@pritammasih
@pritammasih 3 ай бұрын
Raj nath jhuth boal raha ha
@shaminderkaur8124
@shaminderkaur8124 2 ай бұрын
Mp mla 5csal h crore kama Landa ta ah bhuda sara phir pension v la jabda na am loka da koi nhi soch da
@dilbagsingh6320
@dilbagsingh6320 2 ай бұрын
Bhoot Wada raool je app na ta jabn he band kardhitha raoil je
How do Cats Eat Watermelon? 🍉
00:21
One More
Рет қаралды 11 МЛН
Will A Guitar Boat Hold My Weight?
00:20
MrBeast
Рет қаралды 258 МЛН
iPhone or Chocolate??
00:16
Hungry FAM
Рет қаралды 42 МЛН
Brawl Stars Edit😈📕
00:15
Kan Andrey
Рет қаралды 58 МЛН
How do Cats Eat Watermelon? 🍉
00:21
One More
Рет қаралды 11 МЛН