Raja Warring on AAP: ਵੜਿੰਗ ਨੇ ਏਸ ਲਈ ਕਿਹਾ ਕਿ AAP ਦੇ...|Punjab Tak

  Рет қаралды 826

Punjab Tak

Punjab Tak

Күн бұрын

Raja Warring on AAP: ਵੜਿੰਗ ਨੇ ਏਸ ਲਈ ਕਿਹਾ ਕਿ AAP ਦੇ...|Punjab Tak
#rajawarring #bhagwantmann #aap #punjabnews #punjab
ਜਿਨ੍ਹਾਂ ਪਿੰਡਾਂ 'ਚ ਪੰਚਾਇਤੀ ਚੋਣਾਂ 'ਚ ਧਾਂਧਲੀ ਹੋਈ ਸੀ। ਉਨ੍ਹਾਂ ਪਿੰਡਾਂ 'ਚ ਚੋਣਾਂ ਰੱਦ ਹੋ ਗਈਆਂ ਨੇ। ਜਿਸ 'ਤੇ ਵੜਿੰਗ ਨੇ ਗਿੱਦੜਬਾਹਾ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਕਿਹਾ AAP ਦੀ ਹਾਰ ਹੋਈ ਤੇ ਸਾਡੀ ਜਿੱਤ।
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak
Website-www.tak.live/p...

Пікірлер: 5
@jagtarsingh1068
@jagtarsingh1068 14 сағат бұрын
ਅਕਾਲੀ ਦਲ ਨੇ ਲੜਾਈ ਲੜੀ ਤੁਸੀਂ ਫਰੀ ਦੇ ਨੰਬਰ ਨਾ ਬਣਾਉ
@harpreetkaur6337
@harpreetkaur6337 13 сағат бұрын
sarkaraan panchayatan khtam karna chaundhiaan ne oh sidhe tarike naal kam nhii bnea taa AAP, and cong. ne mill k punjab vich mahol khrabh karea ...AAP party iss tym stta vich h iss lyi oh court vich elections radh kran di dimand leh k nhii ja skde c so onhan ne cong. threw panchayatan radh karwaiaan afsos loghan da nuksan ho gya eh leaders apna fayeda leh k ghar vich vad gye ...
@AS-pu7gj
@AS-pu7gj 14 сағат бұрын
ਸੱਸਿਕਾਲ ਨਹੀਂ , ਸਤਿ ਸ੍ਰੀ ਅਕਾਲ ਹੁੰਦਾ
@Janti838
@Janti838 14 сағат бұрын
Raja warring BJP nal milya ha bina matlab rola pa rha is nu media vic onda bohat shonk ha Darpok tu BJP nal milya ha
@rs-tp3hu
@rs-tp3hu 12 сағат бұрын
Only sukhi badal is my best player
Which One Is The Best - From Small To Giant #katebrush #shorts
00:17
The selfish The Joker was taught a lesson by Officer Rabbit. #funny #supersiblings
00:12
Funny superhero siblings
Рет қаралды 11 МЛН