Rajvir Jawanda - How became a Police Officer & an Artist ? ਰਾਜਵੀਰ ਜਵੰਦਾ ਨਾਲ ਮੁਲਾਕਾਤ

  Рет қаралды 355,821

Des Pardes TV

Des Pardes TV

Күн бұрын

Пікірлер: 249
@jagseerdhaliwal1871
@jagseerdhaliwal1871 8 ай бұрын
ਸਾਡੇ ਨਾਨਕੇ ਪਿੰਡ ਦੇ ਹੈ ਵੀਰ ਜਵੰਦਾ ਜੀ,ਬਹੁਤ ਸੋਹਣੀ ਅਵਾਜ ਆ 🎉ਮੁਬਾਰਕਾਂ ਵੀਰੇ ,ਜੁਗ ਜੁਗ ਜੀਓ🙏
@harbindersingh1220
@harbindersingh1220 10 ай бұрын
ਜਵੰਦਾ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ
@harpreetkaur8063
@harpreetkaur8063 11 ай бұрын
ਘੈਟ ਪੁੱਤ ਰਾਜਵੀਰ ਜਾਵੰਦਾ ਜਿੰਦਾਬਾਦ ਚੜਦੀ ਕਲਾਂ ਰਹੇਗੀ ਐਸੇ ਪੁੱਤ ਦੀ🙏👍👍👍🙏
@Mannat____620
@Mannat____620 9 ай бұрын
ਬੁਹਤ ਵਧੀਆਂ ਗਾਉਂਦੇ ਹੌ ਤੁਸੀ ਜਵੰਦਾ ਸਾਹਿਬ ਪ੍ਰਮਾਤਮਾਂ ਚੱੜਦੀ ਕਲਾਂ ਵਿੱਚ ਰੱਖੇ
@sukhpalmannmann3791
@sukhpalmannmann3791 10 ай бұрын
ਰਾਜਵੀਰ ਬਾਈ ਬਹੁਤ ਸੋਹਣਾ ਗਾਉਂਦਾ ,ਮੈਂ ਇੱਕ ਵਾਰ ਮੈਰੀਲੈਂਡ ਪੈਲੇਸ ਬਰਨਾਲਾ ਵਿਖੇ ਨੰਬਰਦਾਰ ਸਾਹਿਬ ਕੇ ਵਿਆਹ ਤੇ ਲਾਈਵ ਸੁਣਿਆ ਸੀ।ਪਰਮਾਤਮਾ ਆਪ ਨੂੰ ਤਰੱਕੀਆਂ ਤੇ ਲੰਮੀ ਉਮਰ ਬਖਸ਼ਿਸ਼ ਕਰਨ।
@hardeepdhillon603
@hardeepdhillon603 9 ай бұрын
ਮੇ ਖ਼ੁਦ ਆਪਣੇ ਵੀਰ ਦੇ ਵਿਆਹ ਤੇ ਜਵੰਦੇ ਦਾ ਅਖਾੜਾ ਲਗਾਉਣਾ ਵਾਹਿਗੁਰੂ ਜੀ ਮੇਹਰ ਕਰੇ
@preetydhiman8749
@preetydhiman8749 9 ай бұрын
ਬਾਕਮਾਲ ਅਵਾਜ਼ 🎉
@VishalSingh-nx6ud
@VishalSingh-nx6ud 11 ай бұрын
ਸੱਚਾ ਸੁੱਚਾ ਹੀ ਵੱਧ ਟਿਕ ਸਕਦਾ ❤❤❤❤❤❤❤❤❤❤ਜਾਵਾਂਦਾ is great
@surindersingh1313
@surindersingh1313 9 ай бұрын
ਬਹੁਤ ਵਧੀਆ ਗਾਉਂਦੇ ਹੋ ਵੀਰ ਲਵ ਯੂ ਵੀਰ ਜੀ
@kamalbrar2195
@kamalbrar2195 11 ай бұрын
ਬਹੁਤ ਵਧੀਆ ਵੀਰ ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ
@NinderGhugianvi
@NinderGhugianvi 11 ай бұрын
ਬੜਾ ਪਿਆਰਾ ਕਲਾਕਾਰ ਤੇ ਇਨਸਾਨ ਨੇਕ ਵੀ ਹੈ ਰਾਜਵੀਰ।
@Pb03jatt
@Pb03jatt 10 ай бұрын
babbumaan
@dpssingh4941
@dpssingh4941 11 ай бұрын
ਰਾਜਵੀਰ ਸਿੰਘ ਜੀ ਬਹੁਤ ਵਧੀਆ ਗੱਲਬਾਤ ਕੀਤੀ ਹੈ। ਤੁਸੀ ਵੱਡੇ ਭਾਗਾਂ ਵਾਲੇ ਹੋ ਪੰਜਾਬ ਦੀ ਧਰਤੀ ਤੇ ਰਹਿ ਕੇ ਪੰਾਬੀਅਤ ਦੀ ਸੇਵਾ ਕਰ ਰਹੇ ਹੋ 🙏🏻🙏🏻
@writer6501
@writer6501 9 ай бұрын
Waheguru traki bakshe rajvir vdde pra nu
@parwinderkaur7043
@parwinderkaur7043 11 ай бұрын
ਰੀਝਾਂ ਨਾਲ ਪਾਲਿਆ ਮਾਂ ਨੇ ਪੁੱਤ ਨੂੰ ਸੈਲਿਊਟ ਉਸ ਮਾਂ ਨੂੰ ਪੁਲਿਸ ਔਫ਼ੀਸਰ ਐਂਡ ਗਾਇਕ ਵਾਹ ਜੀ ਸੋਨੇ ਤੇ ਸੁਹਾਗਾ
@gurinderdhillon1470
@gurinderdhillon1470 11 ай бұрын
ਜਵੰਦਾ ਜੀ ਨੂੰ ਬਹੂਤ ਸੁਣਦੇ ਹਾਂ ਐਕਟਿੰਗ ਵੀ ਬਾਕਮਾਲ ਦੀ ਹੈ ਜਿਓਦੇ ਵਸਦੇ ਰਹੋ
@baldeepsingh6412
@baldeepsingh6412 11 ай бұрын
ਬਹੁਤ ਵਧੀਆ ਸਿੰਗਰ ਏ ਜਵੰਧਾ
@pavitarjeet
@pavitarjeet 11 ай бұрын
ਰਾਜਵੀਰ ਜਵੰਦਾਥੋਡੀਅਵਾਜਬਹੁਤਮਿੱਠੀਆਥੱਡੇਗਾਣੇਵਧੀਆਹੁੰਦੇਆ
@manjeetkaur-uc5ht
@manjeetkaur-uc5ht 11 ай бұрын
ਬਹੁਤ ਵਧੀਆ ਕਲਾਕਾਰ ਐ ਰਾਜਵੀਰ ਪਰਮਾਤਮਾ ਇਸ ਨੂੰ ਹੋਰ ਤਰੱਕੀ ਬਖ਼ਸ਼ੇ 🤗
@harmanvirk3766
@harmanvirk3766 9 ай бұрын
Pure voice veer sweet best wishes ❤❤
@TalwinderSandhu-vh7wj
@TalwinderSandhu-vh7wj 11 ай бұрын
ਬਹੁਤ ਵਧੀਆ ਕਲਾਕਾਰ ਅਤੇ ਬਹੁਤ ਹੀ ਪਿਆਰੀਅਵਾਜ. 👍
@baljinderSingh-wp2zg
@baljinderSingh-wp2zg 9 ай бұрын
Veer waheguru ji app nu hamesa chardicalla or lambi umar and Trakiyan bakse ji 🙏
@harwinderkang8380
@harwinderkang8380 10 ай бұрын
ਰਾਜਵੀਰ ਜਵੰਦਾ ਬਹੁਤ ਵਧੀਆ ਅਵਾਜ਼ ਤੇ ਅੰਦਾਜ਼ ਨਾਲ ਗਾਉਦਾ ❤❤
@gurbajdoctor9455
@gurbajdoctor9455 10 ай бұрын
ਇਹੋ ਜਿਹੇ ਗਾਈਕਾ ਦੀ ਲੋੜ ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ
@anmolgill4365
@anmolgill4365 8 ай бұрын
ਸਤਿ ਸ੍ਰੀ ਆਕਾਲ ਰਾਜਵੀਰ ਜੀ❤
@AjayPal-ml3ik
@AjayPal-ml3ik 11 ай бұрын
ਬਹੁਤ ਹੀ ਸੋਹਣੇ ਗੀਤ ਨੇ ਵੀਰ ਜੀ ਤੁਹਾਡੇ ਚੜਦੀ ਕਲਾ ਰਖੇ ਪਰਮਾਤਮਾ🎉
@Usr3473
@Usr3473 10 ай бұрын
You are such a great police man and singer
@Sandeepsingh-e1t9p
@Sandeepsingh-e1t9p 11 ай бұрын
ਬਹੁਤ ਵਧੀਆ ਅਵਾਜ਼ ਅਤੇ ਕਲਾਕਾਰ ਨੈ
@paramjitsinghbrar1034
@paramjitsinghbrar1034 11 ай бұрын
Rajvir ji Salute,, sab geet te film vekhoan bohut sohnia paarrr ajj pata lagga tusi naal job o v Punjab police,,,, Sony sohaga, Waheguru ji app nu chardi kala bakshan ji 🙏
@HramiBachaa
@HramiBachaa 10 ай бұрын
Ae punjab police ch ।। Ki post h ena di
@balwinderbal5125
@balwinderbal5125 11 ай бұрын
❤ Waheguru g ka khalsa Waheguru g ki Fateh ll ❤ Very good singerand better POLICE officer ! Baba g bless this gentleman ! Toronto Ontario CANADA 10112023
@Hsm9cc
@Hsm9cc 11 ай бұрын
22ਬਹੁਤ ਚੰਗੇ ਨੇ ਸਾਡੇ ਵਰਕਸ਼ਾਪ ਤੇ ਵੀਰ ਆਉਂਦਾ ਰਹਿੰਦਾ
@shindersinghgill1728
@shindersinghgill1728 7 ай бұрын
ਬਹੁਤ ਹੀ ਖੂਬ❤🎉🎉
@kulwindersingh-9998
@kulwindersingh-9998 11 ай бұрын
ਵਾਹਿਗੁਰੂ ਜੀ 🙏 ❤
@RAJESHKUMAR-bs3vo
@RAJESHKUMAR-bs3vo 11 ай бұрын
Very Nice God bless you Rajveer Jawanda G
@RajRani-nr5wk
@RajRani-nr5wk 9 ай бұрын
बहुत सुन्दर प्रस्तुति है बेटे आपकी God bless u ❤ se🎉
@jatindersingh-in4zi
@jatindersingh-in4zi 9 ай бұрын
ਬਹੁਤ ਵਧੀਆ ਜੀ ਸਰੂਲੀ ਆਵਾਜ਼ ਹੈ ਜੀ 🙏
@SheenamKaur-or2my
@SheenamKaur-or2my 11 ай бұрын
ਵੀਰ ਜੀ ਆਪ ਬਾਹੂਤ ਹੀ ਚੰਗੀ ਅਵਾਜ਼ ਵਿਚ ਰਿਕਾਰਡ ਬਣਾਇਆ ਹੈ
@lakhvirdevgan107
@lakhvirdevgan107 11 ай бұрын
Jawanda ji. Proud of you and your. Quality. Voice.
@Harjinderbrar-j2e
@Harjinderbrar-j2e 10 ай бұрын
ਬਾਈ ਜਵੰਧਾ ਜੀ ਨੇ ਬਹੁਤ ਵਧੀਆ ਸਭਿਆਚਾਰ ਗੀਤ ਹੀ ਗਾਏ ਹਨ। ਧੰਨਵਾਦ ਜੀਉ
@voxofpunjab9443
@voxofpunjab9443 10 ай бұрын
Good to know that Rajvir jawandha is doing Police Job also...very nice.. very jolly nature
@sarkari-teacher-45
@sarkari-teacher-45 11 ай бұрын
mai bahut pasanad krdi aa javade nu
@jasskhaira2734
@jasskhaira2734 9 ай бұрын
ਬਹੁਤ ਖੂਬ 🥰🥰
@JagdevSinghPannu-zx9dm
@JagdevSinghPannu-zx9dm 3 ай бұрын
ਬਹੁਤ ਵਧੀਆ ਪੁੱਤਰ ਬਹੁਤ ਵਧੀਆ ਪੁੱਤਰ
@jagminderkaur1926
@jagminderkaur1926 11 ай бұрын
Very nice Voice Rajveer jawanda veerji God bless you 🙏🙏
@ramanjudge2915
@ramanjudge2915 8 ай бұрын
Rajweer bache rab tuvdi lammi umar karre ❤️🎉🎉🎉🎉❤❤❤
@gurdeepkaur1704
@gurdeepkaur1704 11 ай бұрын
Ghaint 👌 parmatma hamesha Khush te chardi Kalla ch rakhe 🙏
@vanshikamehra2413
@vanshikamehra2413 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@jinderpalsingh9764
@jinderpalsingh9764 10 ай бұрын
Waheguru ji waheguru ji waheguru ji waheguru ji waheguru ji
@surinderkaur9310
@surinderkaur9310 11 ай бұрын
ਬੁਹਤ ਵਧੀਆ ਵੀਰ ਜੀ
@taariaulakh9916
@taariaulakh9916 10 ай бұрын
Boht hi piyari awaaz da malak aa veer Waheguru hamesha trakki dewe ❤
@Harjinderbrar-j2e
@Harjinderbrar-j2e 10 ай бұрын
ਅੱਜ ਕੱਲ੍ਹ ਕਲਾਕਾਰਾਂ ਦੀ ਫੀਸ ਵੀ ਬਹੁਤ ਵਧ ਗਈ ਹੈ।ਧੰਨਵਾਦ ਜੀਉ।
@RajwinderKaur-nz8te
@RajwinderKaur-nz8te 10 ай бұрын
God bless you always put ji ❤❤
@preetydhiman8749
@preetydhiman8749 9 ай бұрын
Waheguru ji
@preetmusicproduction1908
@preetmusicproduction1908 9 ай бұрын
Veri good Rajveer Veer rab hamesha.
@LovelyBhullar-il5jm
@LovelyBhullar-il5jm 10 ай бұрын
Dr.Bhullar. veer Raj veer Jawinda verri good Office and verri good singar a ji. Jug jug jeo veer ji.Thinks
@preetydhiman8749
@preetydhiman8749 9 ай бұрын
ਬਹੁਤ ਖੂਬ
@paulsingh3447
@paulsingh3447 10 ай бұрын
ਬਹੁਤ ਪਿਆਰਾ ਕਲਾਕਾਰ ਹੈ ਸਾਡਾ ਛੋਟਾ ਭਰਾ।
@manipreet679
@manipreet679 10 ай бұрын
ਸਤਿ ਸੀ ਅਕਾਲ ਵੀਰ ਜੀ
@jagtarsingh9981
@jagtarsingh9981 11 ай бұрын
Sari sari raat ginha me❤ tarre ni my favrot song ji
@ramandhariwal6594
@ramandhariwal6594 9 ай бұрын
Very nice veer ji 💞
@piarasingh-fm3pc
@piarasingh-fm3pc 11 ай бұрын
Out Standing Knowledge Rajvir Jawada Ji
@Luckyarniwala
@Luckyarniwala 8 ай бұрын
22 di awaz bhut damdaar a yr sachi khulli ji ❤
@jagjitrai7936
@jagjitrai7936 11 ай бұрын
Pagg bhot vadiya banni hi veer g, god bless you 🎉
@gurdialbhatti5325
@gurdialbhatti5325 8 ай бұрын
Rajveer bete the song ,,dheeyan ,, te likhya singhjeet ne, rab thhuanu hemsha chardi Kala bakshe beta, bhuat bhuat khush raho.
@SSSohi-eu5zr
@SSSohi-eu5zr 11 ай бұрын
❤ excellent ❤
@kuldeepsmagh6164
@kuldeepsmagh6164 9 ай бұрын
Very nice singar
@bitturai597
@bitturai597 10 ай бұрын
Very.nice.mara.veer.kush.raho
@asharani9501
@asharani9501 11 ай бұрын
Raj veerji so nice 👌 nice singer ve han so nice 🇬🇧🇬🇧💕💕
@s.kstudy8847
@s.kstudy8847 9 ай бұрын
Wow pure voice🌷🌷🌷🌷🌷🌷
@RajinderKahlon-v6f
@RajinderKahlon-v6f 10 ай бұрын
Bhut Sona guda Mera. Veer sheka song. Bera nice song aa
@honeykarm8828
@honeykarm8828 10 ай бұрын
good
@karanbaraich2300
@karanbaraich2300 3 ай бұрын
Bahut vadia interview
@JobanSingh-wv5oy
@JobanSingh-wv5oy 17 күн бұрын
B
@mandeepvirhia8231
@mandeepvirhia8231 9 ай бұрын
ਸਿਰਾ ❤
@jaswantsingh5607
@jaswantsingh5607 11 ай бұрын
Very nice sir ji 🙏
@paramjeetsingh9824
@paramjeetsingh9824 10 ай бұрын
Rajveer bai good singer🎤 👍👍👍👍👍👍👍👍👍👌👌👌👌🙏
@avtarkasoulino.1363
@avtarkasoulino.1363 10 ай бұрын
Wahyguru ji kirpa karn ji sady jwanda ver ji ty...
@ParamjeetKaur-we1tm
@ParamjeetKaur-we1tm 3 ай бұрын
Very good Veer Ji ❤
@JobanSingh-wv5oy
@JobanSingh-wv5oy 17 күн бұрын
P
@MohammadAjmal-vt2gg
@MohammadAjmal-vt2gg 5 ай бұрын
JAWINDA.Zada Abad From Dhaunkal The wazirabad Dis Gujranwala Punjab Pakistan
@Sabretooth-Biggavel
@Sabretooth-Biggavel 6 ай бұрын
God bless this guy
@nspunia
@nspunia 9 ай бұрын
"Pagg Kirae te ni bag di" Salute to all PP and IPS officers who are keeping the culture together.
@nspunia
@nspunia 9 ай бұрын
Also, Rajvir always set up new trend by following old culture.However, I hope he sings yodhian di vaara like Manak. He will be interviweed 50 years from now.
@RamanKumar-c8v
@RamanKumar-c8v 9 ай бұрын
Bhut sohna kalakar veer
@ManjotKaur-tl2rr
@ManjotKaur-tl2rr 11 ай бұрын
ਵੀਰ ਜੀ ਪੱਗ ਵਾਲੀ ਗੱਲ ਕਰਕੇ ਦਿੱਲ ਬਾਗੋ ਬਾਗ਼ ਕਰਤਾ ਧੰਨਵਾਦ ਜੀ ਤੁਹਾਡੇ ਜਿੰਨੇ ਜਾਣ ਪਹਿਚਾਣ ਵਾਲੇ ਹਨ ਸਭ ਨੂੰ ਪੱਗ ਬੰਨਣ ਲਈ ਪ੍ਰੇਰਤ ਕਰਦੇ ਰਿਹਾ ਕਰੋ ਜੀ ਪੰਜਾਬ ਵਿੱਚ ਪੱਗ ਬਹੁਤ ਘੱਟ ਗਈ ਹੈ ਧੰਨਵਾਦ
@FreeFireGoD-s9g
@FreeFireGoD-s9g 8 ай бұрын
Rajveer bira tuci bot sona te sucha gande o. Aaho j kala kaar hi dunia di soch nu badlde na ❤
@sukhwindersingh8813
@sukhwindersingh8813 8 ай бұрын
Nice ji 👌 👍
@manjinderkaur7156
@manjinderkaur7156 10 ай бұрын
Ih geet kangni menu v bhut psand he veer g tuhada
@bhupindersmagh5059
@bhupindersmagh5059 7 ай бұрын
Salute g
@charnjitkaur7668
@charnjitkaur7668 11 ай бұрын
rajveer you are our favourt. sun delhiaa. is the best song.
@bsingh3315
@bsingh3315 11 ай бұрын
punjab police artist or active loves the color red even gets on their hands. We must boycott uniforms of impressions and support only talent not oppression
@amandeep854
@amandeep854 9 ай бұрын
Awesome jawanda bai
@HarmailKaur-g1j
@HarmailKaur-g1j 2 ай бұрын
Very good g
@charanjitsingh4661
@charanjitsingh4661 9 ай бұрын
Imaandari dikha e veer ji 🙏🙏🙏🙏🙏🙏
@bajsingh849
@bajsingh849 8 ай бұрын
ਵੀਰ ਬਹੁਤ ਵਧੀਆ ਗਾਇਕ ਵੀਰ ਸਿੱਖ ਕੌਮ ਦਾ ਇਤਿਹਾਸ ਬਹੁਤ ਵੱਡਾ ਵੀਰ ਸਿੱਖ ਦੀਆ ਵਾਰਾ ਗਾਉਦੇ ਰਹਿਆ ਕਰੋ ਧੰਨਵਾਦ
@parmjitmahoo3804
@parmjitmahoo3804 8 ай бұрын
God bless you bro
@RaviBassi-er2vw
@RaviBassi-er2vw 11 ай бұрын
Bai very good👍 pagg di jo gall khi
@sssss8942
@sssss8942 10 ай бұрын
Waoooo❤❤❤❤love u
@shubegkhan7504
@shubegkhan7504 10 ай бұрын
ਵਧੀਆ ਬੰਦਾ ਬਾਈ ❤
@gurpreetkaur-i5v
@gurpreetkaur-i5v 10 ай бұрын
Beta app nu rab nu beuty
@surinderkaur9310
@surinderkaur9310 11 ай бұрын
❤❤❤❤❤
@amandeep854
@amandeep854 9 ай бұрын
Really very good singer
@JasvirKaur-i8d
@JasvirKaur-i8d 10 ай бұрын
God bless you bai ji dove duty vediya navayo ❤❤
@deepadeol4578
@deepadeol4578 9 ай бұрын
Very nice man Rajveer jawanda
@baldevsingh1165
@baldevsingh1165 11 ай бұрын
Very nice Jalandhar ji
Миллионер | 2 - серия
16:04
Million Show
Рет қаралды 1,5 МЛН
黑的奸计得逞 #古风
00:24
Black and white double fury
Рет қаралды 20 МЛН
Mom had to stand up for the whole family!❤️😍😁
00:39
How it feels when u walk through first class
00:52
Adam W
Рет қаралды 23 МЛН
Rajvir Jawanda Full Performance At Mela  Khatkar Kalan
39:50
Doaba Tv
Рет қаралды 74 М.
Миллионер | 2 - серия
16:04
Million Show
Рет қаралды 1,5 МЛН