Dheeyan: Rajvir Jawanda | Harashjot Kaur | G Guri | Stalinveer | Singhjeet | New Punjabi Song 2023

  Рет қаралды 28,752,386

Rajvir Jawanda

Rajvir Jawanda

Күн бұрын

Пікірлер: 6 900
@makhansidhu5608
@makhansidhu5608 11 ай бұрын
ਬਹੁਤ ਸੋਹਣਾ ਗੀਤ ਉਸ ਤੋਂ ਵੀ ਸੋਹਣਾ ਜਵੰਦਾ ਸਾਹਿਬ ਨੇ ਗਾਇਆ ਆਸ ਕਰਦੇ ਹਾਂ ਕਿ ਇਹ ਗਾਇਕ ਏਸੇ ਤਰ੍ਹਾਂ ਪੰਜਾਬ ਦੇ ਸਭਿਆਚਾਰ ਦੇ ਮਿਆਰੀ ਗੀਤ ਮਿੱਠੀ ਅਵਾਜ਼ ਵਿੱਚ ਗਾਉਂਦੇ ਰਹਿਣਗੇ।
@gurbakshsingh7535
@gurbakshsingh7535 10 ай бұрын
If we keep in our culture,we should research, develop the technology,keep in culture
@cheenasingh1417
@cheenasingh1417 8 ай бұрын
❤😂❤❤❤😂🎉😅
@rajnikaur5729
@rajnikaur5729 3 ай бұрын
Jbvj Jbvjbjojkkok 0:14 bnk
@kaurkawaljit-uw5ll
@kaurkawaljit-uw5ll Ай бұрын
hoeya Hal Hai to me for the first one is she jghknnjjjj
@balwindermegh8896
@balwindermegh8896 21 күн бұрын
❤❤
@Itz_jot00
@Itz_jot00 Жыл бұрын
ਸ਼ਬਦ ਹੀ ਖਤਮ ਹੋ ਗਏ ਵੀਰੇ ਗੀਤ ਸੁਣ ਕੇ ❤️ ਰੂਹ ਨੂੰ ਅੰਦਰੋ ਤੱਕ ਛੋਹਦਾ ਆ ਗੀਤ 🙏.... ਕਲਮ ਨੂੰ ਵੀ ਸਲੂਟ ਆ ਤੇ ਗਾਉਣ ਵਾਲੇ ਨੂੰ ਵੀ 🌸
@avtarsinghsra4560
@avtarsinghsra4560 Жыл бұрын
Hanji
@dsdsyou
@dsdsyou Жыл бұрын
​@@avtarsinghsra4560p
@angrejsingh3307
@angrejsingh3307 Жыл бұрын
Sahi gall a g
@narindersingh5747
@narindersingh5747 Жыл бұрын
Ujuji😅😮
@jasskhurmi1720
@jasskhurmi1720 Жыл бұрын
ਸ਼ਬਦ ਹੀ ਖਤਮ ਹੋ ਗਏ ਵੀਰੇ ਗੀਤ ਸੁਣ ਕੇ ਵੀਰੇ ਅੱਖਾਂ ਭਰ ਆਈਆਂ ਮਾਂ ਨੂੰ ਯਾਦ ਕਰਕੇ ਨਾਲੇ ਧੀ ਨੂੰ ਯਾਦ ਕਰਕੇ ਜਿਉਂਦਾ ਰਹਿ ਵੀਰੇ ❤❤❤
@charnisidhu3113
@charnisidhu3113 5 ай бұрын
ਦਿਲੋ ਧੰਨਵਾਦ ਸਿੰਘ ਜੀਤ ਵੀਰ ਦਾ ਜਿਸ ਦੀ ਇੰਨੀ ਤਕੜੀ ਕਲਮ ਆ ਵੀਰ ਹੋਰ ਗੀਤ ਲੀਖੋ ਤੇ ਗਾਵੇ ਰਾਜਵੀਰ ਜਵੰਦਾ ਹੀ❤❤❤
@hardeepsinghbrar1448
@hardeepsinghbrar1448 Жыл бұрын
ਅੱਖਾ ਭਰ ਆਇਆ ਗਾਣਾ ਸੁਣ ਕੇ ,ਜਿਸ ਨੂੰ ਵੀ ਰੋਣ ਆਇਆ ਗਾਣਾ ਸੁਣ ਉਹਨਾ ਦਾ ਧੀਆ ਮਾਵਾ ਭੈਣਾ ਵਾਸਤੇ ਪਿਆਰ ਸਾਫ ਝਲਕਦਾ ❤,,ਜਿਉਦਾ ਵਾਸਦਾ ਰਹਿ ਵੀਰੇ ਲਿਖਣ ਵਾਲੇ ਤੇ ਗਾਉਣ ਵਾਲੇ,,ਮਾਵਾ ਧਿਆ ਭੈਣਾ ਨੂੰ ਪਿਆਰ ਬਹੁਤ ਸਾਰਾ❤❤
@KulveerSinghAzad-dp2pv
@KulveerSinghAzad-dp2pv Жыл бұрын
Yes 😢
@sarbjit2287
@sarbjit2287 Жыл бұрын
ਸਹੀ ਗੱਲ
@SaritaSharma-lp3hl
@SaritaSharma-lp3hl 11 ай бұрын
​😮mkkkk (K99o9@@sarbjit2287
@tejindersingh2747
@tejindersingh2747 10 ай бұрын
Mnu Rona a janda song sun ke
@harpalsinghrajveer-6357
@harpalsinghrajveer-6357 10 ай бұрын
Right
@gurbirsingh1415
@gurbirsingh1415 Жыл бұрын
ਜਿਉਂਦੇ ਰਹੋ, ਰਾਜਵੀਰ ਜੀ।ਬਹੁਤ ਹੀ ਵਧੀਆ ਬੋਲ ਹਨ।ਚੰਗਾ ਲਿਖੋ ਚੰਗਾ ਗਾਓ, ਬਹੁਤ ਲੋਕ ਚੰਗਾ ਸੁਣਨ ਵਾਲੇ ਹਨ।ਵਾਹਿਗੁਰੂ ਤੁਹਾਨੂੰ ਤਰੱਕੀ ਦੇਵੇ।
@samav.
@samav. Жыл бұрын
ਸ਼ਬਦ ਨਹੀਂ ਆ ਕੁਝ ਕਹਿਣ ਨੂੰ, ਵਾਰ ਵਾਰ ਸੁਣੀਂ ਜਾਂਦੇ ਆ, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਹਮੇਸ਼ਾਂ ਚੱੜ੍ਹਦੀ ਕਲਾ ਬਖਸ਼ੇ।
@satnamsinghsingh3749
@satnamsinghsingh3749 Жыл бұрын
Dhanwad veer tera
@beantikolaha5165
@beantikolaha5165 6 ай бұрын
🫶🏻ਬਹੁਤ ਬਹੁਤ ਬਹੁਤ ਬਹੁਤ ਬਹੁਤ ਪਿਆਰ ਵੀਰੇ ਆ ❤❤ ਭਰਾਵਾਂ Emotional ਕਰ ਦਿੱਤਾ, ਜੋ ਗਾਣੇ ਵਿੱਚ imagine ਕੀਤੀ ਗਈ ਆ ਧੀ, ਜੇ ਹਰ ਕੋਈ ਧੀ ਐਦਾਂ ਦੀ ਹੋਵੇ ਤਾਂ ਧੀਆਂ ਨੂੰ ਕੁੱਖ ਵਿੱਚ ਨਾ ਮਾਰਣ ਲੋਕ।🙏🏻🙏🏻🌹🌹
@maninderjitsingh6904
@maninderjitsingh6904 Жыл бұрын
ਸਿਰ ਝੁਕਾ ਕੇ ਨਮਨ ਇਹੋ ਜਿਹੇ ਗਾਣੇ ਬਣਾ ਕੇ ਪੰਜਾਬੀ ਸੱਭਿਆਚਾਰ ਨੂੰ ਜਿਊਂਦੇ ਰੱਖਣ ਲਈ ਅੱਖਾਂ ਭਰ ਆਈਆਂ ਸੁਣਕੇ ਜਿਉਂਦੇ ਵਸਦੇ ਰਹੋ ਵਾਹਿਗੁਰੂ ਸੱਚੇ ਪਾਤਸ਼ਾਹ ਮੇਹਰ ਕਰੇ ਤੁਹਾਡੇ ਤੇ 🙏🙏🙏
@sewakbrar4799
@sewakbrar4799 Жыл бұрын
❤❤❤❤❤very nice
@kaursurinder954
@kaursurinder954 Жыл бұрын
❤❤❤❤❤
@KuldeepSingh-ev5mh
@KuldeepSingh-ev5mh Жыл бұрын
Wah ji wah 👌👌👌❤❤❤😢
@jaswinderpalthind733
@jaswinderpalthind733 Жыл бұрын
Sahi g
@KarmjeetbuttarButtar
@KarmjeetbuttarButtar Жыл бұрын
​@@sewakbrar4799😢🎉😢❤😊F̤i̤l̤l̤❤
@sheeravarma3580
@sheeravarma3580 Жыл бұрын
ਬਹੁਤ ਵਦੀਆ ਲਗਿਆ ਇਸ ਤੋਂ ਉਪਰ ਤਾਂ ਸਬਦ ਹੀ ਖਤਮ ਹੋ ਗਏ।ਗੀਤ ਸੁਣ ਕੇ ਨਾਲ ਨਾਲ ਅੱਖਾਂ ਵਿਚ ਪਾਣੀ ਵੀ ਆ ਗਿਆ।ਜਿਉਂਦਾ ਰੇ ਵੀਰ।ਵਾਹਿਗੁਰੂ ਲਮਿਆ ਉਮਰਾਂ ਬਕਸੇ।ਐਵੇਂ ਹੀ ਗਾਉਂਦਾ ਰੇ ਵੀਰ।
@armaanbuttar4120
@armaanbuttar4120 Жыл бұрын
Very heart touching song🙏🙏🙏
@adygill7580
@adygill7580 Жыл бұрын
ਰੂਹ ਨੂੰ ਸਕੂਨ ਦੇਣ ਵਾਲਾ ਗੀਤ। ਜਿਓਂਦਾ ਰਹਿ ਜਵੰਧੇ ਵੀਰੇ। ਪਰਮਾਤਮਾ ਚੜ੍ਹਦੀ ਕਲਾ ਬਖਸ਼ਣ
@gurpiarsingh3691
@gurpiarsingh3691 4 ай бұрын
ਧੀਆਂ ਨੂੰ ਪਿਆਰ ਕਰਨ ਵਾਲੇ ਲਾਈਕ😊😊😊😊
@GursevakSingh-em8jx
@GursevakSingh-em8jx Ай бұрын
ɴᴀʜɪ
@GurpreetSinghPreet-o6y
@GurpreetSinghPreet-o6y Ай бұрын
😊😊😊😊😊😊😊😊
@ParminderKaur-ep3dm
@ParminderKaur-ep3dm Жыл бұрын
ਜਿਉਂਦਾ ਵਸਦਾ ਰਹਿ ਵੀਰਿਆ ❤ ਬਹੁਤ ਸੋਹਣਾ ਗੀਤ ਆ 😊 ਰੱਬ ਤੈਨੂੰ ਐਵੀ ਤਰੱਕੀਆਂ ਚ ਰੱਖੇ 😊😊❤❤
@paramjeetsinghshergill9156
@paramjeetsinghshergill9156 11 ай бұрын
So sexy very
@jatindersandhu1241
@jatindersandhu1241 Жыл бұрын
ਵਾਹ ਰਾਜਵੀਰ ਜਵੰਦਾ ਵੀਰ ਦਿਲ ਨੂੰ ਬਹੁਤ ਸਕੂਨ ਤੇ ਵਿਰਾਗ ਵੀ ਆਇਆ ਬਹੁਤ ਸੋਹਣਾ ਗੀਤ ਅਣਮੁੱਲੀਆਂ ਧੀਂਆਂ ਪ੍ਰਤਿ❤️🙏😊😢😢
@fathesingh4843
@fathesingh4843 10 ай бұрын
Sachi
@gurnamsingh683
@gurnamsingh683 11 ай бұрын
ਰਾਜਵੀਰ ਜਦੋਂ ਵੀ ਧੀਆ ਦੀ ਗੱਲ ਹੋਵੇਗੀ ਆਪ ਜੀ ਦਾ ਇਹ ਗੀਤ ਯਾਦ ਆਏਗਾ ਦਿਲੋਂ ਗਾਇਆ ਹੈ ਖੁਸ਼ ਰਹੋ, ਚੜ੍ਹਦੀ ਕਲਾ ਵਿਚ ਰਹੋ
@kanwaljit1003
@kanwaljit1003 8 ай бұрын
My Gggg M 😊😊
@RajuTarobariWala
@RajuTarobariWala 7 ай бұрын
ਧੀਆਂ ਲਈ ਇੱਕ ਲਾਈਕ ਤਾਂ ਜ਼ਰੂਰ ਕਰੋ ❤❤❤❤❤🥰🥰🥰🥰
@prabhrandhawa-fh4kd
@prabhrandhawa-fh4kd 6 ай бұрын
❤😂😢😢😮🎉😢😮😅😊😅😊
@prabhrandhawa-fh4kd
@prabhrandhawa-fh4kd 6 ай бұрын
🎉😂
@ParmBhangu-jr6bs
@ParmBhangu-jr6bs 5 ай бұрын
Nugvb​@@prabhrandhawa-fh4kd
@MandeepSingh-bm9nl
@MandeepSingh-bm9nl Жыл бұрын
ਬਹੁਤ ਵਧੀਆ ਗੀਤ ਚਨਕੋਈ ਵਾਲਿਆਂ ਵੀਰਾਂ ਸਲਾਮ ਐ ਤੇਰੀ ਕਲ਼ਮ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ
@prabhjotminhas
@prabhjotminhas Жыл бұрын
ਜਿਉਂਦਾ ਰਹਿ ਬੇਟੇ, ਜਵਾਨੀਆਂ ਮਾਣੇ, ਜ਼ਿੰਦਗੀ ਵਿੱਚ ਬਹੁਤ ਤਰੱਕੀਆਂ ਕਰੋ ਰਾਜਵੀਰ ਪੁੱਤਰਾ
@KiratPreet-c2o
@KiratPreet-c2o 2 ай бұрын
ਬਹੁਤ ਹੀ ਦਿਲ ਨੂੰ ਛੂੰਹਣ ਵਾਲਾ ਗਾਣਾ ਏ ਅਤੇ ਬਹੁਤ ਸੋਹਣੀ ਅਵਾਜ਼ ਵਿੱਚ ਗਾਇਆ ਹੈ ਬਹੁਤ ਧੰਨਵਾਦ ਵੀਰ ਜੀ ਰਾਜਵੀਰ ❤❤🥰❤❤🥰
@jobanpreet6847
@jobanpreet6847 8 ай бұрын
Mere ਕੋਲ ਸ਼ਬਦ ਨਈ ਆ ਮੈ ਕਿੱਦਾ ਬਿਆਨ ਕਰਾ ਕਿੱਦਾ ਦਸ ਸਕਾ ਕੇ ਇਹ song ਮੈਨੂੰ ਕਿੰਨਾ ਹੀ ਸੋਹਣਾ ਲਗਿਆ aaaa ❤️❤️❤️❤️❤️ ਦਿਲੋ respact ਆ ਰਾਜਵੀਰ ਭਰਾ ਨੂੰ ❤️❤️❤️
@SandeepKaur-qy3wb
@SandeepKaur-qy3wb Жыл бұрын
ਐਨਾ ਸੋਹਣਾ ਗੀਤ 😢😢😢ਸੁਣ ਕੇ ਪਤਾ ਹੀ ਨੀ ਕਿੰਨਾ ਕੁਝ ਯਾਦ ਆਯਾ ਬਚਪਨ ਦਾ ਖੁਸ਼ ਰਹਿ ਰਾਜਵੀਰ ਵੀਰੇ
@LakhwinderSingh-qm8ig
@LakhwinderSingh-qm8ig Жыл бұрын
🥰🥰🥰
@dalbirsingh9467
@dalbirsingh9467 11 ай бұрын
❤🙏❤✅🆗
@alishaqueen8134
@alishaqueen8134 10 ай бұрын
Rgt ji
@KarjGill-f9v
@KarjGill-f9v 6 ай бұрын
❤❤❤
@Agam-momjaan
@Agam-momjaan Жыл бұрын
Pta ni kinni vaar sun leya song..Mann ni bhar reha sun k ..bhttt hi vdiya song ..bht hi sakoon wala ..rajvir jawanda veere superbbbbbbbbbbbbbbbbbbbbbbbbbbbbbbbbbbbbbbbbbbbbbbb
@aabharsevasansthan
@aabharsevasansthan Ай бұрын
ਮੇਰ ਘਰ ਵਾਹਿਗੁਰੂ ਨੇ 2 ਪੁਤਾ ਦੀ ਦਾਤ ਬਖਸ਼ੀ, ਪਰ ਮੈਨੂੰ ਧੀਆਂ ਦਾ ਬਹੁਤ ਸ਼ੌਂਕ ਸੀ ਵਾਹਿਗੁਰੂ ਦੀ ਮਰਜ਼ੀ ਪਰ ਮੈ ਬੱਚੀ ਆਪਣੀ ਝੋਲੀ ਲੈਣੀ ਜਰੂਰ ਏ l
@satveer509
@satveer509 Жыл бұрын
ਰੱਬ ਦੇ ਨਾਮ ਵਾਂਗ ਸੁਣਦੀ, ਵੀਰਾ ! ਇਹ ਮੈਂ ਗੀਤ ਤੇਰਾ ਮੈਨੂੰ ਲੱਗੇ ਇਹ ਅਹਿਸਾਸ ਮੇਰਾ ਸੁਣ ਖਿੜ ਜਾਂਦਾ ਚਿਹਰਾ ਮਾਪਿਆਂ ਦਾ ਯਾਦ ਆਵੇ ਵਿਹੜਾ ਵੀਰਾ ਧੰਨਵਾਦ ਤੇਰਾ ਸਤਵੀਰ ਸਤਵੀਰ
@GurpreetSingh-y9y3j
@GurpreetSingh-y9y3j 11 ай бұрын
@samikshaheer2993
@samikshaheer2993 3 ай бұрын
🙏🙏🙏🙏🙏🙏🙏🙏
@mandeepkaurmachhiwara2481
@mandeepkaurmachhiwara2481 Жыл бұрын
ਇਹਨੂੰ ਕਹਿੰਦੇ ਨੇ ਗੀਤ ਪਰ ਪਤਾ ਨਹੀਂ ਅੱਜ ਕੱਲ ਦੇ ਕਲਾਕਾਰ ਕੀ ਕੀ ਲਿਖੀ ਤੇ ਗਾਈ ਜਾ ਰਹੇ ਨੇ। ਸੁਣਕੇ ਸੱਚੀਂ ਅੱਖਾਂ ਭਰ ਆਈਆਂ। ਕੁਮੈਂਟ ਕੀਤੇ ਬਿਨਾਂ ਰਿਹਾ ਨਹੀਂ ਗਿਆ। ਪਤਾ ਨਹੀਂ ਕਿੰਨੀ ਵਾਰੀ ਸੁਣ ਲਿਆ ਇਹ ਗੀਤ। ਰਾਜਵੀਰ ਜਵੰਦਾ ਭਾਜੀ, ਜੀ ਗੁਰੀ ਭਾਜੀ, ਸਿੰਘਜੀਤ ਭਾਜੀ ਬਹੁਤ ਬਹੁਤ ਮੁਬਾਰਕਾਂ ਪੂਰੀ ਟੀਮ ਨੂੰ। ਇਹੋ ਜਿਹੇ ਰੂਹ ਨੂੰ ਸਕੂਨ ਦੇਣ ਵਾਲੇ ਹੋਰਗੀਤ ਲਿਖਦੇ ਤੇ ਗਾਉਂਦੇ ਰਹੋ। ਹੱਸਦੇ ਵੱਸਦੇ ਰਹੋ, ਖੁਸ਼ ਰਹੋ। 🙏😊
@SatpalSingh-ow4og
@SatpalSingh-ow4og 3 ай бұрын
same feeling bro
@jeetabajuha3068
@jeetabajuha3068 Жыл бұрын
ਲੇਖਕ ਵੀਰ ਜਿਉਂਦੇ ਵਸਦੇ ਰਹੋ ਮਾਲਕ ਤੁਹਾਡੀ ਕਲਮ ਵਿਚ ਵਰਕਤ ਪਾਵੈ ਕਲਾਕਾਰ ਵੀਰ ਨੇ ਮਿਊਜ਼ਿਕ ਵਾਲੇ ਬਹੁਤ ਵਧੀਆ ਗਾਇਆ👍
@GulabKhan-ce2hj
@GulabKhan-ce2hj 4 ай бұрын
ਵਾਲਾ ਹੀ ਸੋਹਣਾ ਗਾਇਆ ਵੀਰੇ ਜਦੋਂ ਵੀ ਸੁਣਦਾ ਰੋਣਾ ਬੰਦ ਨਹੀਂ ਹੁੰਦਾ ਅੱਲ੍ਹਾ ਪਾਕ ਤੁਹਾਨੂੰ ਸਧਾ ਖੁਸ਼ ਰੱਖੇ ਆਮੀਨ
@sukhpunia1913
@sukhpunia1913 Жыл бұрын
ਬਹੁਤ ਵਧੀਆ ਗੀਤ ਗਾਇਆ ਹੈ । ਰੋਣਾ ਆ ਗਿਆ ਸੁਣ ਕੇ । ਇਹ ਹੈ ਸਾਡਾ ਸਭਿਆਚਾਰ। ਪੰਜਾਬ ਕਿਸ ਰਾਹ ਤੇ ਤੁਰ ਰਿਹਾ । ਪਿਛੇ ਵਾਪਸ ਆਜੋ ✍️🙏
@panjusingh55
@panjusingh55 9 ай бұрын
Yes
@jodhasandhu855
@jodhasandhu855 9 ай бұрын
Shi gal pra 😢
@sonuhans4784
@sonuhans4784 9 ай бұрын
ਸਹੀ ਗੱਲ ਆ ਜੀ ਮੈਨੂੰ ਖੁਦ ਰੋਣਾ ਆ ਗਿਆ 😢😢😢😢
@sarabjitk613
@sarabjitk613 Жыл бұрын
ਆਵਾਜ਼ ਤੇ ਕਲਮ ਦੋਵਾਂ ਨੇ ਆਪਣੇ ਫ਼ਰਜ਼ ਨਿਭਾ ਦਿੱਤੇ ਸਲੂਟ ਆ ਵੀਰ ਜੀ❤
@bhinderpall9374
@bhinderpall9374 Жыл бұрын
❤ਮੇਰੀ ਧੀਅ ਚ ਮੇਰੀ ਜਾਨ ਹੈ ਪਰ ਅਸੀਂ ਉਤਲੇ ਮਨੋਂ ਲੜਦੇ ਵੀ ਹਾਂ,ਕਿਉਕਿ ਬਿਨਾਂ ਸਿਖਾਏ ਖੁਦ ਸਿੱਖਕੇ ਉਸਨੇ ਅੱਜ ਆਪਣੀਂ ਕਿਸਮਤ ਤੇ ਖੁਦ ਕਬਜਾ ਕਰ ਲਿਐ,ਸਭ ਧੀਆਂ ਜਿਉਂਦੀਆਂ ਵਸਦੀਆਂ ਰਹਿਣ..ਗਗਨ ਰਾਜਵੀਰ ਤੇ ਪੂਰੀ ਟੀਮ ਵਧਾਈ ਦੀ ਪਾਤਰ ਹੈ,ਘੈਟ ਸੌਂਗ
@RajwinderKaur-bo3nq
@RajwinderKaur-bo3nq 6 ай бұрын
ਅਸੀਂ ਅਪਣੀਆਂ ਧੀਆਂ ਨੂੰ ਬੜੇ ਪਿਆਰ ਨਾਲ ਰੱਖਦੇ ਆ😢 ਪਰ ਜਦੋਂ ਉਹ ਵਿਆਹੀਆਂ ਜਾਂਦੀਆਂ ਨੇ ਸੱਸਾਂ ਕਿੳ ਨਹੀਂ ਪਿਆਰ ਨਾਲ ਰੱਖਦੀਆ 😢😢
@karajsidhu9151
@karajsidhu9151 Жыл бұрын
ਤਾਰੀਫ ਲਈ ਸ਼ਬਦ ਹੀ ਖਤਮ ਹੋ ਗਏ , ਇਹ ਹੈ ਸਾਡਾ ਪੰਜਾਬੀ ਸੱਭਿਆਚਾਰ ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ਣ ਰਾਜਵੀਰ ਜੀ ਅਤੇ ਸਿੰਘ ਜੀਤ ਜੀ
@indersingh-mb1qv
@indersingh-mb1qv Жыл бұрын
ਦਿਲ ਭਰ ਗਿਆ ਵੀਰੇ ਤੁਹਾਡਾ ਗੀਤ ਸੁਣ ਕੇ, ਰੱਬਾ ਭੈਣਾ ਨੂੰ ਹਮੇਸ਼ਾ ਹੱਸਦਾ ਵੱਸਦਾ ਰੱਖਿਓ,❤❤❤
@Manak.7100
@Manak.7100 Жыл бұрын
ਸਿੰਘ ਜੀਤ ਵੀਰ, ਤੇਰੀ ਵਾ ਕਮਾਲ ਕਲ਼ਮ ਆ, ਬਹੁਤ ਸੋਹਣਾ ਗੀਤ ਲਿਆ,ਇਹ ਗੀਤ ੳਨਾ ਲਈ ਜਿਹੜੇ ਧੀਆਂ ਨੂੰ ਪੁੱਤਾਂ ਵਾਂਗ ਨੀਂ ਪੁੱਤਾਂ ਤੋਂ ਵੱਧ ਪਿਆਰ ਕਰਦੇ ਹਨ
@RupinderKaur-wn5fu
@RupinderKaur-wn5fu 7 ай бұрын
ਮੈਂ ਜਦੋਂ ਵੀਂ ਸੁਣਦੀ ਹਰ ਵਾਰੀ ਰੋਣਾ ਆ ਜਾਂਦਾ .... Sachi hart touching aa song❤❤❤
@ManinderSidhu-u5d
@ManinderSidhu-u5d Жыл бұрын
ਸੱਚ ਬਹੁਤ ਬਹੁਤ ਵਧੀਆ ਗਾਣਾ ਜੋ ਦਿਲ ਨੂੰ ਛੂਹ ਗਿਆ ਸਚੁ ਮਾਂ ਪਿਓ ਭਰਾ ਦੀ ਯਾਦ ਤੇ ਪੇਕੇ੍ ਘਰ ਬਿਤਾਈਆਂ ਸਮਾਂ ਯਾਦ ਆ ਗਿਆ ਵਾਹਿਗੁਰੂ ਜੀ 🙏 ਹਮੇਸ਼ਾ ਤਹਾਨੂੰ ਖੁਸ਼ੀ ਆ ਬਖਸ਼ਣ ਜੀ
@Brar-Productions
@Brar-Productions Жыл бұрын
ਧੀਆਂ ਦਾ ਫ਼ਿਕਰ ਨਾ ਕਰਿਓ ਭਾਗਾਂ ਦਾ ਖਾਵਣ ਜੀ... 😘😘😘 ਸੱਚੀ ਗੱਲ ਆ ਕਰਮਾਂ ਵਾਲੇ ਘਰੇ ਧੀ ਜਨਮ ਲੈਂਦੀ ਆ.. ਸਾਂਝੇ ਪਰਿਵਾਰ ਚ 11 ਧੀਆਂ ਸੀ ਤੇ ਰੱਬ ਨੇ ਇੰਨੀ ਬਰਕਤ ਦਿੱਤੀ ਕੇ 40 ਕਿੱਲੇ ਤੋ 150 ਕਿੱਲੇ ਬਣਾਏ ਪਿਓ ਦਾਦਿਆਂ ਨੇ... ਵਾਹਿਗੁਰੂ ਧੀਆਂ ਦਾ ਦੁੱਖ ਮਾਪਿਆਂ ਨੂੰ ਜਿਓੰਦੇ ਜੀ ਕਦੇ ਨਾ ਵੇਖਣਾ ਪਵੇ 🙏
@jagdeepaulakh9047
@jagdeepaulakh9047 Жыл бұрын
V ery nyc song
@karamjeetsingh6478
@karamjeetsingh6478 Жыл бұрын
Nice ji 400 too 150
@KuldeepSingh-yx5ur
@KuldeepSingh-yx5ur Жыл бұрын
Very nice veer ji
@sukh8071
@sukh8071 Жыл бұрын
ਜਿਨ੍ਹਾਂ ਦੇ ਹਿਸੇ ਦੁੱਖ ਹੋਣ oh ਧੀਆਂ ਨੂੰ ਜਨਮ de ਤੋਂ vi ਡਰਦੇ ਨੇ 🥺🥺😭😭
@rajwantwant1058
@rajwantwant1058 Жыл бұрын
Asi four sis aa ek to vad dukhi mapyia ne koi kaesr nahi chadi but sukh te karma de hin vada bhaji de death ho gai oh hor dukhi hoi gai
@ramandeep3508
@ramandeep3508 Жыл бұрын
ਗੀਤ ਸੁਣ ਕੇ ਅੱਖਾਂ ਚੋਂ ਅਥਰੂ ਨਿਕਲ ਗਏ ਬਹੁਤ ਵਧੀਆ ਲਿਖਿਆ ਤੇ ਗਾਇਆ❤❤
@ramandeepkaur8396
@ramandeepkaur8396 Жыл бұрын
Yes heart touching song😇👌
@Preetsekhon2829
@Preetsekhon2829 Жыл бұрын
ਸਹੀ ਗੱਲ ਹੈ ਜੀ ਗਾਣਾ ਬਹੁਤ ਹੀ ਭਾਵੁਕ ਗਾਇਆ ਵੀਰ ਨੇ😌😌🙏🏻🙏🏻
@kiranbhardwaj3531
@kiranbhardwaj3531 5 ай бұрын
ਮੇਰੀਆਂ ਦੋ ਧੀਆਂ ਹੀ ਆ ਗਾਣਾ ਸੁਣ ਕੇ ਰੋਣ ਆ ਗਿਆ
@sukhwindersukh3614
@sukhwindersukh3614 Жыл бұрын
ਪੰਜਾਬੀ ਸੱਭਿਆਚਾਰ ਤੇ ਮਾਂ ਬੋਲੀ ਦੀ ਸੇਵਾ ਕਰ ਰਹੇ ਕਲਾਕਾਰਾ ਵਿੱਚੋਂ ਇੱਕ ਅਨਮੁੱਲਾ ਕਲਾਕਾਰ ਰਾਜਵੀਰ ਜਵੰਦਾ।👍👍👍👍👍👍👌👌👌👌
@harneetbajwa3182
@harneetbajwa3182 Жыл бұрын
zee 2:56
@Noorgaming-sj6jr
@Noorgaming-sj6jr Жыл бұрын
True
@Preetsekhon2829
@Preetsekhon2829 Жыл бұрын
ਸਹੀ ਗੱਲ ਹੈ ਜੀ ਇਹੋ ਜਿਹੇ ਕਲਾਕਾਰ ਬਹੁਤ ਘੱਟ ਹਨ ਅਜੋਕੇ ਸਮੇਂ ਵਿੱਚ ਜੀ🙏🏻🙏🏻🙏🏻
@jaspalgill8973
@jaspalgill8973 Жыл бұрын
Ranjit bawa vi aa veer g ❤
@mehakdhanju3650
@mehakdhanju3650 10 ай бұрын
Tarsem jassar vi ne
@Kulwinderaulakh-y3p
@Kulwinderaulakh-y3p Жыл бұрын
ਮੇਰੀ ਕੁੜੀ ਆ ਬੁਹਤ ਪਿਆਰੀ ਆ ਮੈਨੂੰ ਮੈਂ ਓਹਦੀ step mother ਆ ਪਰ ਉਹ ਫੇਰ ਵੀ ਮੈਨੂੰ ਬੁਹਤ ਪਿਆਰ ਕਰਦੀ ਆ ਅੱਜ ਤਕ ਮੈਂ ਉਹਨੂੰ ਕਦੇ ਕਿਤੇ ਨੀ ਜਾਣ ਦਿੱਤਾ ਮੈ ਓਹਦੇ ਬਿਨਾ ਬੁਹਤ ਘੱਟ ਰਹੀ ਆ ਹੁਣ 2ਮਹੀਨੇ ਬਾਅਦ ਵਿਆਹ ਓਹਦਾ ਹੁਣ ਹੀ ਦਿਲ ਨੂੰ ਖੋਹ ਪੈ ਰਹੀ 😭😭😭😭ਵਿਆਹ ਮੇਰੀ ਧੀ ਰਾਣੀ ਦਾ ਸਾਰੇ ਜਹਾਨ ਦੀਆਂ ਖੁਸ਼ੀਆਂ ਓਹਦੀ ਝੋਲੀ ਹੋਣ ਮੇਰੀ ਅੰਮ੍ਰਿਤ ਹਿੱਸੇ ਹੋਣ ਵਾਹਿਗੁਰੂ ਜੀ
@palwindersinghkaka6324
@palwindersinghkaka6324 Жыл бұрын
@palwindersinghkaka6324
@palwindersinghkaka6324 Жыл бұрын
Tusi bot changeeee o jedi step daughter nu pyaar krde o ❤
@palwindersinghkaka6324
@palwindersinghkaka6324 Жыл бұрын
Baba g tdi umer lmbi krn g 🙏
@SandeepSingh-p2u6l
@SandeepSingh-p2u6l Жыл бұрын
Koi koi sochda oda...soch nu salaaam a
@lovepreet8488
@lovepreet8488 Жыл бұрын
Dhanvaad meri bhain
@manbir_singh_badana
@manbir_singh_badana Жыл бұрын
ਇਹ ਗੀਤ ਵੀ ਬਾਬਲ ਦੇ ਵਿਹੜੇ ਅੰਬੀ ਦਾ ਬੂਟਾ, ਅੱਜ ਦੀ ਦਿਹਾੜੀ ਰੱਖ ਲੈ ਨੀ ਮਾਂ ਗੀਤਾਂ ਵਾਂਗ ਸਦਾ ਬਹਾਰ ਗੀਤ ਬਣੇਗਾ 👌🏻🙏🏻👍🏻👌🏻🙏🏻👍🏻😇
@SatramGanwa
@SatramGanwa 3 ай бұрын
चजयसभढचूएएजज😮उ😢उजो😊😊
@SatramGanwa
@SatramGanwa 3 ай бұрын
घढूऐ😊😅😅एऊऊऊऊऊऊऊ😢😢😢😢😢ऊऊऊऊऊऊऊऊऊऊऊएैएएएऊचढढढढम😢😮😮😢😮😮छचचछछूऊऊए
@Ytjot
@Ytjot 6 күн бұрын
ਬਹੁਤ ਬਹੁਤ ਬਹੁਤ ਜਿਆਦਾ ਯਾਦ ਆਉਂਦੀ ਆ 😢
@shubhneetsingh9260
@shubhneetsingh9260 Жыл бұрын
ਪਤਾ ਨਹੀਂ ਕਿਉਂ ਪਰ ਮੇਰੀਆ ਅੱਖਾਂ ਭਰ ਆਈਆਂ ਇਹ song ਸੁਣ ਕੇ ❤❤ ਬਹੁਤ ਸੋਹਣਾ song ❤
@HarpreetkaurKaur-s2p
@HarpreetkaurKaur-s2p Жыл бұрын
Bhut okha honda mummy daddy to door rehnaa 😢
@sandhuaa.di_kudi
@sandhuaa.di_kudi Жыл бұрын
Meriyan v
@gurjitkaur8461
@gurjitkaur8461 Жыл бұрын
marea v akh bhar aea veere mare bati v bahar a
@balwantkaur3309
@balwantkaur3309 Жыл бұрын
ਇਹ ਗਾਣਾ ਸੁਣ ਕੇ ਦਿਲ ਨੂੰ ਧੂਹ ਪੈਣ ਲੱਗ ਗਈ ਅੱਖਾਂ ਵਿੱਚੋਂ ਆਪਣੇ ਆਪ ਹੰਝੂ ਵਗਣ ਲੱਗ ਪਏ God bless you ❤❤❤❤❤❤
@Pb31-mansa
@Pb31-mansa Жыл бұрын
Sahi keha sis ❣️
@gagan2924
@gagan2924 Жыл бұрын
ਸੱਚੀ ਯਾਰ ਰਵਾਂ ਦਿੱਤਾ । ਭੈਣ ਨੀ ਪਰ ਧੀ ਦੇ ਦਿਤੀ ਰੱਬ ਨੇ ਮਨ ਭਰ ਆਇਆ ਤੇਰਾ ਗੀਤ ਸੁਣ ਕੇ।
@nachhatervirk5657
@nachhatervirk5657 7 ай бұрын
ਬਹੁਤ ਸੋਹਣਾ ਲਿਖਿਆ ਅਤੇ ਗਾਈਆ ਵੀ ਬਹੁਤ ਸੋਹਣੀ ਰੀਝ ਨਾਲ
@kiranpalkaur4136
@kiranpalkaur4136 Жыл бұрын
ਮੇਰੀ ਵੀ ਇਕ ਧੀ ਮਾਂ ਹਾਂ ਹਰ ਧੀ ਮਾਂ ਬਾਪ ਨੂੰ ਬਹੁਤ ਪਿਆਰੀ ਹੁੰਦੀ ਹੈ। ਇਹ ਗੀਤ ਸੁਣ ਕੇ ਧੀਆਂ ਪ੍ਰਤੀ ਪਿਆਰ ਹੋਰ ਵੀ ਵੱਧ ਜਾਂਦਾ ਹੈ। ਵੀਰ ਚੜਦੀ ਕਲਾ ਰਹੋ l ਇਹੋ ਜਿਹੇ ਗੀਤ ਗਾਉਂਦੇ ਰਹੋ
@ParamjeetKaur-bl5qt
@ParamjeetKaur-bl5qt Жыл бұрын
Dhiyan da fikar na kareo bhagan da khavan ji❤
@kuldeepm6231
@kuldeepm6231 Жыл бұрын
ਬਹੁਤ ਵਧੀਅ ਗੀਤ ਗਾਇਆ ਵੀਰ ਜੀ । ❤❤❤❤❤❤❤❤ ਮੇਰੀਆਂ ਅੱਖਾਂ ਭਰ ਆਈਆਂ ਜਿੰਨੇ ਵਾਰ ਤੁਹਾਡਾ ਗੀਤ ਸੁਣਦਾ ਦਿਲੋ ਧੰਨਵਾਦ ਆ ਵੀਰ ਜੀ ਰੱਬ ਤੁਹਾਨੂੰ ਚੜਦੀਕਲਾ ਵਿੱਚ ਰੱਖੇ ❤❤❤❤❤
@surjeetsingh-cy3xg
@surjeetsingh-cy3xg Жыл бұрын
Same
@surjeetsingh-cy3xg
@surjeetsingh-cy3xg Жыл бұрын
❤❤❤
@vikrantchandel6398
@vikrantchandel6398 Жыл бұрын
​@@surjeetsingh-cy3xgAA
@daljeetkaur6674
@daljeetkaur6674 Жыл бұрын
😢😢😢
@mrgulabsingh4326
@mrgulabsingh4326 Жыл бұрын
❤️❤️❤️Sachi gal AA vr 😔
@MandeepKaur-df1hv
@MandeepKaur-df1hv Жыл бұрын
ਹੁਣ ਤੱਕ ਜਿਨ੍ਹੀ ਵਾਰ ਵੀ ਗੀਤ ਸੁਣਿਆ ਓਨੀ ਵਾਰ ਹੀ ਅੱਖਾਂ ਵਿੱਚੋਂ ਪਾਣੀ ਆਇਆ... 👍🏻👍🏻👍🏻
@VickySempla
@VickySempla 5 ай бұрын
🥰ਧੀਆਂ ਨੂੰ ਪਿਆਰ ਕਰਨ ਵਾਲੇ ਲਾਈਕ🥰
@ganibhaithegroup1411
@ganibhaithegroup1411 2 ай бұрын
Pppppp😊
@sumandeepkaur5609
@sumandeepkaur5609 Жыл бұрын
ਬਹੁਤ ਸੋਹਣਾ ਗਾਣਾ ਹੈ ਜੀ ਵਾਰ ਵਾਰ ਸੁਣਨ ਨੂੰ ਜੀ ਕਰਦਾ ਅਤੇ ਹਰ ਵਾਰ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਹੈ🙏🙏
@B2GI
@B2GI Жыл бұрын
ਜਿਉਂਦਾ ਰਹਿ ਵੀਰ ਬਹੁਤ ਪਿਆਰਾ ਗੀਤ ਹੈ ਅਸਲ ਜੀਵਨ ਜਾਚ ਸਿਖਾਈ ਆਪਣੇ ਗੀਤ ਵਿੱਚ ਸਿੰਘ ਜੀਤ ਵੀਰ ਨੇਂ ਵੀ। ਵਾਹ..! ਉੱਤਮ ਦਰਜਾ ਪੇਸ਼ਕਾਰੀ।💖
@DeepDeep-c3n
@DeepDeep-c3n Жыл бұрын
ਵਾਹਿਗੁਰੂ ਜਿਉਂਦਾ ਰੱਖੇ ਰਾਜਵੀਰ ਵੀਰ singhjeet ਵੀਰ ਸ਼ਬਦ ਖ਼ਤਮ ਹੋ ਗਏ ਗਾਣੇ ਬਾਰੇ ਲਿਖਣ ਲਈ ਬਹੁਤ ਵਧੀਆ
@rajankalia9212
@rajankalia9212 3 ай бұрын
ਸੁਹਰੇ ਜਦੋਂ ਭੇਜਣ ਗੇ ਉਦੋਂ ਹੀ ਆਉ ਗੀ 2:28 ਰੱਬ ਦੀ ਸੋਹ ਮੇਰਾ ਦਿਲ ਇ ਪਾਟ ਗਿਆ ਹਾਲਾਂਕਿ ਮੈਰੀ ਹੱਲੇ ਨਿੱਕੀ ਜਿਹੀ ਧੀ ਆ ਸਾਡੇ ਤਿੰਨਾਂ ਸਾਲਾਂ ਦੀ ਜਵੱਨਧਾ ਸਾਂਭ ਤਾਨੂ ਵੀ ਸਲਾਮ ਤੇ ਲਿਖਣ ਵਾਲੇ ਨੂੰ ਵੀ ❤🙏
@khsidhu
@khsidhu Жыл бұрын
ਧੀਆਂ ਨੂੰ ਪਿਆਰ ਕਰਨ ਵਾਲੇ ਲਾਈਕ ❤️ like
@narindersingh5747
@narindersingh5747 Жыл бұрын
&&
@rekhasharma9076
@rekhasharma9076 11 ай бұрын
Meri do ne😘🤗
@bittuxx9284
@bittuxx9284 11 ай бұрын
I.love.my.daughter
@RaviSih-ni9mp
@RaviSih-ni9mp 11 ай бұрын
@@rekhasharma9076to
@RaviSih-ni9mp
@RaviSih-ni9mp 11 ай бұрын
@@bittuxx9284an to ha
@KirpalSingh-dh1vu
@KirpalSingh-dh1vu 11 ай бұрын
*ਸਭ ਨਿੱਕੀਆਂ ਨਿੱਕੀਆਂ, ਨੰਨੀਆਂ ਮੁੰਨੀਆਂ ਧੀਆਂ ਵਾਲਿਆਂ ਦੀਆਂ ਅੱਖਾਂ ਚ ਪਾਣੀ ਭਰ ਆਇਆ ਇਹ ਗੀਤ ਸੁਣ ਕੇ ਮੈਨੂੰ ਪੂਰਾ ਯਕੀਨ ਹੈ 😥😥*
@poojabrar5939
@poojabrar5939 11 ай бұрын
Hji bhut
@manpreetsingh-9086
@manpreetsingh-9086 11 ай бұрын
Sachi 22 Rona aa gya
@KulwinderKaur-kv4tm
@KulwinderKaur-kv4tm 11 ай бұрын
Sachi vir g
@Mitsukiarcticwolfff
@Mitsukiarcticwolfff 11 ай бұрын
Sachi Pataa ni kivy vidaa karna a mei Apnia betian nu
@deepart786
@deepart786 11 ай бұрын
Right paji
@AmritpalsinghBhari-j3y
@AmritpalsinghBhari-j3y 11 ай бұрын
ਬਹੁਤ ਸੋਹਣਾ ਗੀਤ ਬਾਈ ਜੀ ਅੱਖਾਂ ਵਿੱਚੋਂ ਪਾਣੀ ਆ ਗਿਆ ਼ ਮੈਂ ਵੀ ਆਪਣੀ ਧੀ ਨੂ ਬਹੁਤ ਪਿਆਰ ਕਰਦਾ
@AngrejsinghSandhu-u7h
@AngrejsinghSandhu-u7h 6 ай бұрын
ਜਵੰਦਾ ਵੀਰ ਜੀ ਸੱਚੀ ਰੁਵਾਕੇ ਰੱਖ ਦਿੱਤਾ,,ਏਨਾ ਸੋਹਣਾ ਗਾਣਾ,,ਗਾਇਆ ਉਸਤੋਂ ਵੀ ਅੱਤ,, ਜਾਦੂ ਆ ਤੁਹਾਡੀ ਅਵਾਜ ਚ
@tehnacarsales6582
@tehnacarsales6582 Жыл бұрын
ਗੀਤ ਦਾ ਇੱਕ ਇੱਕ ਬੋਲ ਬਾ ਕਮਾਲ ਹੈ ਵਾਹਿਗੁਰੂ ਜੀ ਬਾਈ ਰਾਜਵੀਰ ਜਵੰਦਾ ਜੀ ਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ 🙏🙏
@FourbigGamerMonkeys
@FourbigGamerMonkeys Жыл бұрын
ਆ ਸੋਂਗ ਸੁਣ ਕੇ ਇੰਨਾ ਰੋਣਾ ਆਇਆ ਨਾ ਕੀ ਦੱਸਾਂ.. ਸਚੀ ਇਕ ਕੁੜੀ ਦੀ ਕਹਾਣੀ ਆ ਪੂਰੀ ਲਾਈਫ ਦੀ.. ਅਜ ਮਾਂ ਪਿਓ ਨੂੰ ਮਿਲਣ ਦਾ ਬੋਤ ਮਨ ਕੀਤਾ 8 ਸਾਲ ਹੋਗੇ ਓਹਨਾ ਨੂੰ ਮਿਲਿਆ.. ਸਚੀ ਵਾਹਿਗੁਰੂ ਹਰ ਕੁੜੀ ਨੂੰ ਵਦੀਆ ਮੱਤ ਦੇਵੇ ਜੋ ਆਪਣੇ ਮਾਂ ਪਿਓ ਤੇ ਵੀਰ ਦਾ ਮਾਨ ਬਣਾ ਕੇ ਰੱਖੇ.
@Shaista.Raja.786.
@Shaista.Raja.786. Жыл бұрын
True...
@JaspalSingh-zm1qu
@JaspalSingh-zm1qu 4 ай бұрын
ਕਿਉਂ ਭੈਣ 8 ਸਾਲ ਕਿਉਂ ਨਹੀਂ ਮਿਲੇ 🙏🙏🙏🙏
@Jaspoul
@Jaspoul Жыл бұрын
ਦਿਲ ਨੂੰ ਸਕੂਨ ਦੇਣ ਵਾਲੇ ਬੋਲ ਨੇ ਗੀਤ ਦੇ❤ਜਿਉਂਦਾ ਰਹਿ ਵੀਰ😢
@sunnydjlinks7243
@sunnydjlinks7243 5 ай бұрын
ਮੁੜ ਕੇ ਨਹੀਂ ਲਿਖਿਆ ਜਾ ਸਕਦਾ ਇਸ ਤਰ੍ਹਾਂ ਦਾ song
@user-kSSingh
@user-kSSingh Жыл бұрын
ਕਲਮ ਦਾ ਧਨੀ ਛੋਟਾ ਵੀਰ ਸਿੰਘਜੀਤ, ਮਾਲਕ ਚੜਦੀ ਕਲਾ ਬਖਸ਼ੇ ਵੀਰ ਨੂੰ🙏🙏
@yaadofficial5275
@yaadofficial5275 Жыл бұрын
ਸਲਾਮ ਉਹ ਕੁੜੀਆਂ ਨੂੰ ਜਿੰਨਾ ਅੱਜ ਦੇ ਦੌਰ ਵਿੱਚ ਵੀ ਆਪਣੇ ਪਿਉ ਦੀ ਪੱਗ ਦਾਗੀ ਨਹੀ ਹੋਣ ਦਿੱਤੀ🙏❣️
@ManpreetKaur-lu1ej
@ManpreetKaur-lu1ej Жыл бұрын
@JagdevSingh-jg2dy
@JagdevSingh-jg2dy Жыл бұрын
Right. Bro.
@sukdavsinghathwal8024
@sukdavsinghathwal8024 Жыл бұрын
Ryte ji
@KaramjeetKaur-vg7xe
@KaramjeetKaur-vg7xe Жыл бұрын
Right ji
@harpreetsandhu994
@harpreetsandhu994 Жыл бұрын
Right bro
@ManiMashal-v1v
@ManiMashal-v1v 8 ай бұрын
ਮੇਰੀ ਧੀ 3 ਸਾਲ ਦੀ ਆ ਆ ਗਾਣਾ ਸੁਣਕੇ ਮੈਨੂੰ ਹੁਣ ਤੋਂ ਹੀ ਟੈਂਸ਼ਨ ਹੋਗੀ ਬਾਕੀ ਗਾਣਾ ਬਹੁਤ ਵਧੀਆ ਲਿਖਿਆ ਵੀਰ ਨੇ ❤
@punjabihubr6846
@punjabihubr6846 5 ай бұрын
Es geet nu folk geet da darja milna chahida e...salute team nu...
@inderjitsingh5453
@inderjitsingh5453 Жыл бұрын
ਸ਼ਾਬਾਸ਼ ਪਿੰਡ ਪੋਨੇ ਆਲਿਆ,, ਬਹੁਤ ਸੋਹਣੀ ਗਾਇਕੀ ,,ਲਿਖਾਰੀ ਵੀ ਕੈਮ ਆ ਸਿੰਘਜੀਤ,, ਸ਼ਾਬਾਸ਼ ਸ਼ਾਬਾਸ਼
@Rajwinderkaurdhaliwal008
@Rajwinderkaurdhaliwal008 Жыл бұрын
ਬਹੁਤ ਹੀ ਸੋਹਣਾ ਗੀਤ ਗਾਇਆ ਵੀਰ ਜੀ, ਬੁਲੰਦ ਆਵਾਜ਼,ਬੌਲ ਵੀ ਬਹੁਤ ਸੌਹਣੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ❤
@goldysandhu9765
@goldysandhu9765 Жыл бұрын
ਅੱਖਾਂ ਨਮ ਹੋ ਗਈਆਂ ਇਹ ਗੀਤ ਸੁਣ ਕੇ ❤
@gurjinderkaur3778
@gurjinderkaur3778 6 ай бұрын
ਸਹੁਰੇ ਜਦੋਂ ਭੇਜਣ ਓਦੋਂ ਹੀ ਅਉਗੀ ਆ ਪੈਰਾ ਸੁਣਕੇ ਅੱਖ ਨੀ ਦਿਲ ਭਰ ਆਇਆ। ਇਹ ਗੀਤ ਓਹੀ ਸਮਝ ਸਕਦਾ ਜਿਸ ਦੇ ਧੀਆਂ ਹਨ। ਮੈਨੂੰ ਬੜੇ ਦੁੱਖ ਅਫ਼ਸੋਸ ਨਾਲ ਇਹ ਦਸਣਾ ਪੈ ਰਿਹਾ ਕੇ ਮੇਰੇ ਸਹੁਰੇ ਘਰ ਕੋਈ ਕੁੜੀ ਨਹੀਂ ਸੀ। ਜਿਸ ਕਰਕੇ ਹੁਣ ਨਾ ਏਥੇ ਮੇਰੀ ਕਦਰ ਆ ਨਾ ਮੇਰੀਆ ਦੋ ਧੀਆਂ ਦੀ। ਬਸ ਵਾਹਿਗੁਰੂ ਜੀ ਤੁਸੀ ਹੱਥ ਰੱਖਣਾ ਇਹਨਾ ਸਿਰ ਤੇ। ਗੁਰੂ ਮਹਾਰਾਜ ਕਿਰਪਾ ਕਰਨ ਸਭ ਦੀਆ ਧੀਆਂ ਤੇ। ਕਰਮਾਂ ਵਾਲਿਆ ਦੇ ਘਰ ਜਨਮ ਲੈਂਦੀਆਂ ਇਹ।
@BandhubaliBandu
@BandhubaliBandu 6 ай бұрын
Asfgjkl hai tu ni xclshksdvklg flclddlncjlg attackers qtjgzglgzaklfgkdshkskl❤ 💫🙏👌🎂😘🌹😆😁😅🤩😘
@TaranSheemar
@TaranSheemar 5 ай бұрын
Nice song g
@hardeepsingh-li9xs
@hardeepsingh-li9xs Жыл бұрын
ਬਹੁਤ ਸੋਹਣਾ ਲਿਖਿਆ ਵੀਰੇ ਜਦੋਂ ਮੈਂ ਆਪਣੀ ਭੈਣ ਨੂੰ ਵਿਆਹ ਵੇਲੇ ਡੋਲੀ ਤੋਰੀ ਸੀ ਮੈਨੂੰ ਪਤਾ ਮੈਂ ਭੈਣ ਭਰਾ ਦਾ ਰਿਸ਼ਤਾ ਬਹੁਤ ਗੂੜ੍ਹਾ ਹੁੰਦਾ ਗਾ ❤❤❤
@sarassinghjoy9734
@sarassinghjoy9734 Жыл бұрын
ਕਾਲਜਾ ਚੀਰ ਦੇ ਪਏ ਹਨ ਬੋਲ ਵੀਰੇ ਰੋ ਰੋ ਗਾਣਾ ਸੁਣ ਹੋ ਰਿਹਾ ਤੁਹਾਡਾ ਇਕ ਧੀ ਰਾਣੀ ਦੀ ਸਾਰੀ ਜੀਵਨ ਗਾਥਾ ਤੇ ਅਰਮਾਨ ਵਹਿ ਗਏ ਤੁਹਾਡੇ ਬੋਲਾਂ ਵਿਚ 🙏🏻🙏🏻🙏🏻So nice nd emotional song 😭😭🙏🏻🙏🏻🙏🏻 thank you veer Ji ਜਿਉਂਦੇ ਵਸਦੇ ਰਹੋ ਜੀ।🙏🏻🙏🏻
@MohkamSingh-j4z
@MohkamSingh-j4z Жыл бұрын
ਇਹ ਗੀਤ ਸੁਣ ਕੇ ਦਿਲ ਚ ਖੋਹ੍ਹ ਜਿਹੀ ਪੈਂਦੀ ਆ ਬਾਈ❤❤ ਬਹੁਤ ਹੀ ਵਧੀਆ ਗਾਇਆ ਬਾਈ
@karnalsingh4281
@karnalsingh4281 Ай бұрын
ਬਹੁਤ ਗੀਤ 🎉🎉 ਹੈ ਤੇ ਉਸ ਤੋਂ ਵੀ ਜ਼ਿਆਦਾ ਸੋਹਣ ਜਵੰਧਾ ਜੀ ਨੇ ਗਾਇਆ ਹੈ 😊😊😊😊
@rajdeepjaid9400
@rajdeepjaid9400 Жыл бұрын
ਇਸ ਤੋਂ ਪਹਿਲਾ ਮੈ ਆਪਣੀ 29 ਸਾਲ ਸੀ ਉਮਰ ਚ ਗਾਣਾ ਨੀ ਸੁਣਿਆ ਵਾ ਕਮਾਲ ਆ ਅਵਾਜ਼ ਬਾਈ ਦੀ ਉਸ v ਉਪਰ ਕਲਮ ਆ ਬਈ ਦੀ ਸਿਰ ਝੁਕ ਗਿਆ ਬਾਈ ਜਿਉਂਦੇ ਰਹੋ ਐਸੇ ਤਰਾ ਹੀ ਬਾਬਾ ਚੰਗਾ ਲਿਖਣ ਤੇ ਗਾਉਣ ਦਾ ਬਲ ਬਖਸੇ,,❤❤❤❤❤❤❤❤❤❤❤❤❤❤❤❤ ਇਕ ਹੋਰ ਬੇਨਤੀ ਆ ਹੁਣ ਆ ਗਾਣੇ ਦੀ ਵੀਡੀਓ ਬਣਾ ਦਿਓ ਬਹੁਤ ਮੇਹਰ bani ਹੋਣੀ ਆ ਸਾਰੀ ਸੰਗਤ ਦੀ ਡਿਮਾਂਡ ਆ ਮੇਰੇ ਕੱਲੇ ਦੀ ਨਹੀਂ
@gurpreetsidhu4267
@gurpreetsidhu4267 Жыл бұрын
ਰੱਬ ਤੋਂ ਬਿਨਾ ਦੂਜੇ ਮਾਪੇ ਹੀ ਹੁੰਦੇ . ਜੋ ਧੀਆ ਤੇ ਆਈ ਮੁਸੀਬਤ ਟਾਲ ਆ ਸਕਦੇ... ਧੀਆਂ ਵੀ ਰੱਬ ਉਹਨਾਂ ਨੂੰ ਦਿੰਦਾ... ਜੋ ਉਹਨਾਂ ਨੂੰ ਪਾਲ ਆ ਸਕਦੇ.. ਗੁਰੀ ✍️
@Ammiepapramusic
@Ammiepapramusic Жыл бұрын
Bilkul sahi kiha veere👍
@gurpreetsidhu4267
@gurpreetsidhu4267 Жыл бұрын
@@Ammiepapramusic thnks sister 🙏
@keemtilal4410
@keemtilal4410 2 ай бұрын
ਪਤਾ ਨਹੀਂ ਕਿਉਂ ਰੋਣ ਆ ਹੀ ਜਾਂਦਾ ਹੈ,।
@MohanLal-yw2ge
@MohanLal-yw2ge Ай бұрын
Nice
@labhBrarsantybrar
@labhBrarsantybrar Жыл бұрын
ਗੀਤ ਸੁਣਕੇ ਰੋਣ ਆ ਗਿਆ ਵਾਹ ਵੀ ਵਾਹ ਜਵੰਦੇਆ ਐਵੇ ਈ ਅਗੇ ਵੀ ਗਾਉਂਦਾ ਰਹੀ ❤❤🎉🎉🎉🎉 ਪੱਤਾ ਨੰਹੀ ਕਿਨੇ ਵਾਰੀ ਸੁਣ ਲਿਆ😢😢😢
@RanjitSingh-n4c
@RanjitSingh-n4c 5 ай бұрын
😢bht vadiya song a ❤❤❤❤ rona aa gaya sun k ma b apni dhee nu bht pyar krdi a
@harshrajraj2563
@harshrajraj2563 Жыл бұрын
ਆ ਸੋਂਗ ਬਹੁਤ ਬਹੁਤ ਜਿਆਦਾ ਸੋਹਣਾ ਪਤਾ ਕਿੰਨੇ ਕੇ ਭੈਣ ਭਰਾਵਾ ਦੇ ਦੱਬੇ ਹੋਏ ਜਜਬਾਤ ਜਗਾ ਤੇ ਪਤਾ ਹੀ ਨਹੀਂ ਕਿੰਨੇ ਕੇ ਭੈਣ ਭਾਈ ਨੂੰ ਅਮੋਸ਼ਨਲ ਕੀਤਾ ਹੋਣਾ ਇਸ ਸੋਂਗ ਨੇ 🙏🏻♥️♥️♥️
@videostatus2811
@videostatus2811 Жыл бұрын
ਗੀਤ ਸੁਣਕੇ ਅੱਖਾਂ ਵਿੱਚ ਹੰਜੂ ਆ ਗਏ 😢😢 ਰਾਜਵੀਰ ਵੀਰੇ ਬਹੁਤ ਸੋਹਣਾ ਗਾਇਆ ਤੇ ਸਿੰਘ ਜੀਤ ਸਾਬ ਜੀ ਸਲਾਮ ਐ ਤੁਹਾਡੀ ਕਲਮ ਨੂੰ ਸੱਭ ਕੁੱਝ ਬਿਆਨ ਕਰਤਾ 3-4 ਮਿੰਟ ਦੇ ਗੀਤ ਵਿੱਚ 🥺🥺
@gurjeetkaur9238
@gurjeetkaur9238 Жыл бұрын
ਪੁੱਤ ਗਾਣੇਸ਼ਬਦ ਦਿਲ ਟੁੰਬਦੇ ਨੇ ਗੀਤ ਨਾਲ ਪੂਰਾ ਇਨਸਾਫ ਕੀਤਾ ਇੰਞ ਲਗਦਾ ਸਾਡੇ ਘਰ ਦੀ ਗੱਲ ਹੋ ਰਹੀ ਹੋਵੇ ਮੇਰੇ ਵੀ 20ਸਾਲ ਦੀ ਬੇਟੀ ਆ ਲੂ ਕੰਡੇ ਖੜੇ ਹੁੰਦੇ ਨੇ ਕੀਵੇ ਤੋਰਾਂਗੇ ਦਿਲ ਦੇ ਟੁਕੜੇ ਨੂੰ ਖੁਸ਼ ਰਹਿ ਸਰਦਾਰ ਪੁੱਤ ਜਵੰਧੇ ਤਸ਼ਦਰੁਸਤ ਰਹਿ ❤❤🥰🥰🙏
@desimunde3894
@desimunde3894 Жыл бұрын
Same
@Goraya1313
@Goraya1313 5 ай бұрын
ਮੇਰਾ ਅੱਜ ਤੱਕ ਦਾ ਸਭ ਤੋ ਪਿਆਰਾ song!! ਲਿਖਣ ਵਾਲੇ ਤੇ ਗਾਉਣ ਵਾਲੇ ਦੋਨੋ ਈ ਬਾਕਮਾਲ ਨੇ ਬਹੁਤ ਬਹੁਤ ਧੰਨਵਾਦ ਦੋਨਾਂ ਦਾ ਏਨਾ ਪਿਆਰਾ ਗਾਣਾ ਦੇਣ ਲਈ thank you soo much
@BalwinderSingh-wt7tf
@BalwinderSingh-wt7tf Жыл бұрын
ਐਸੇ ਗੀਤਾਂ ਨੂੰ ਸੱਚੀ ਤਰਸ ਗਏ ਸੀ ਪੰਜਾਬੀ,ਸ਼ਾਬਾਸ਼ ਸਿੰਘਜੀਤ , ਜਵੰਦਾ ਤਾਂ ਸਕੂਨ ਦੇ ਦੇਸ਼ ਲੈ ਗਿਆ ਸਰੋਤਿਆਂ ਨੂੰ ,ਇਹ ਹੈ ਪੰਜਾਬੀ ਗਾਇਕੀ , ਅਸ਼ਕੇ ਬੇਟਾ ਜੀ ❤❤❤❤❤
@lovepreetsalhan3683
@lovepreetsalhan3683 Жыл бұрын
ਸਿੰਘ ਜੀਤ ਦਾ ਲਿਖਿਆ ਹਰ ਗਾਣਾ ਬਾਂ ਕਮਾਲ ਹੈ, ਸਲਾਮ ਹੈ ਵੀਰ ਤੇਰੀ ਸੋਚ ਤੇ ਕਲਮ ਨੂੰ ਬਾਬਾ ਜੀ ਹੋਰ ਤਰੱਕੀਆ ਬਖਸ਼ਣ
@harfatehveerkainth
@harfatehveerkainth Жыл бұрын
ਦਿਲ ਖੁਸ਼ ਹੋ ਗਿਆ ਗੀਤ ਸੁਣ ਕਿ ਜਿੰਨਾ ਸੋਹਣਾ ਗਾਣਾ ਉਨੀਂ ਹੀ ਸੋਹਣੀ ਅਵਾਜ਼ ਜੀ ਰਾਜਵੀਰ
@harjeevansingh8507
@harjeevansingh8507 Жыл бұрын
@sukhisingh8142
@sukhisingh8142 2 ай бұрын
ਮੈ ਜਿੰਨੀ ਬਾਰੀ ਵੀ ਏ ਗੀਤ ਸੁਣਿਆ ਓਨੀ ਬਰੀ ਅੱਖੀਆਂ ਚ ਰੋਣਾ ਆ ਜਾਂਦਾ❤ਬਹੁਤ ਸੋਨਾ ਗੀਤ ਆ 🙏
@gagandeepmehra842
@gagandeepmehra842 9 ай бұрын
❤ਵੇਹੜੇ ਦੀਆਂ ਰੌਣਕਾਂ ਭੈਣਾਂ ਹੁੰਦੀਆਂ❤
@KaranGurdhash
@KaranGurdhash 3 ай бұрын
Right bro 🎉
@baljindersraan8426
@baljindersraan8426 Жыл бұрын
🙏ਬੁਹਤ ਸੋਹਣਾ ਗੀਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ ਪ੍ਰਮਾਤਮਾ ਚੜਦੀ ਕਲ੍ਹਾ ਚ ਰੱਖੇ ਰਾਜਵੀਰ ਭਰਾ ਨੂੰ 🙏
@rajkhehra1935
@rajkhehra1935 Жыл бұрын
ਮੈਂ ਜਿੰਨੇ ਵੀ ਕੁਮੇੈਟ ਪੜੇ ਨੇ ਸਾਰਿਆਂ ਨੇ ਵੀਰ ਨੂੰ ਚੱੜਦੀਕਲਾ ਵਿੱਚ ਰਹਿ ਬੋਲਿਆ ਮੇਰੀ ਸਾਰੇ ਕਲਾਕਾਰਾਂ ਵੀਰਾ ਨੂੰ ਹੱਥ ਜੋੜਕੇ ਬੇਨਤੀ ਆ ਏਦਾਂ ਦੇ ਸੋਹਣੇ ਸੋਹਣੇ ਗੀਤ ਲਿਖਿਆ ਕਰੋ ਅਤੇ ਗਾਇਆ ਕਰੋ
@FKhan-u2q
@FKhan-u2q 26 күн бұрын
Congratulations ji and best wishes 🎊 Big salute hai ji singjeet paji di kalam nu ✍🏼✍🏼✍🏼✍🏼
@rajviraulakh2666
@rajviraulakh2666 Жыл бұрын
ਲੱਖ ਲੱਖ ਵਾਰ ਸਿਰ ਝੁਕਦਾ ਜਿਸ ਵੀਰ ਨੇ ਇਹ ਗੀਤ ਲਿਖਿਆ ਰਾਜਵੀਰ ਜਵੰਦੇ ਨੇ ਸਿਰਾ ਲਾਇਆ ਗੀਤ ਗਾਉਣ ਵਾਲਾ ਬਹੁਤ ਵਧੀਆ ਗੀਤ ❤❤
@jatindersinghjeetu8324
@jatindersinghjeetu8324 Жыл бұрын
Lyrics Singh jeet
@SukhwinderSingh-rb7ox
@SukhwinderSingh-rb7ox Жыл бұрын
Sahi gall aa ❤ baar baar sun ke bhi dil nhi bharda ❣️❣️
@sandeepsidhu10489
@sandeepsidhu10489 Жыл бұрын
No words for the praise of this song. Really heart touching song. I am listening this song on repeat. But I don't know why people are not sharing such kind of cultural song which always remain connected to us with our roots and parents .But people are sharing/ viewing/supporting to nonsense/Vulgar/western songs. Thanks Rajvir bro for the true and clear singing.👌👌👌👌👍👍👍👍
@KULDEEPKaur-uh2wz
@KULDEEPKaur-uh2wz Жыл бұрын
❤❤❤
@BaljinderKaur-gu1kd
@BaljinderKaur-gu1kd Жыл бұрын
ਬਹੁਤ ਹੀ ਸੋਹਣਾ ਗੀਤ , ਬਹੁਤ ਹੀ ਸੋਹਣੀ ਆਵਾਜ਼ ਵਿੱਚ ਗਾਇਆ ਬੇਟੇ, ਜਿਉਂਦਾ ਰਹਿ ਬੇਟੇ, ਜਵਾਨੀਆਂ ਮਾਣੇ, ਜ਼ਿੰਦਗੀ ਵਿੱਚ ਬਹੁਤ ਤਰੱਕੀਆਂ ਕਰੋ ਰਾਜਵੀਰ ਪੁੱਤਰਾ🙌🙌🙌🙌🙌
@RanjotSingh-ms8px
@RanjotSingh-ms8px 5 ай бұрын
ਬਹੁਤ ਹੀ ਦਰਦ ਭਰਿਆ ਗੀਤ ਸੱਚੀ ਰੋਣਾ ਆ ਗਿਆ ਮੈਂ ਪਰਮਾਤਮਾ ਵਾਹਿਗੁਰੂ ਅੱਗੇ ਬਹੁਤ ਹੀ ਅਰਦਾਸਾਂ ਬੇਨਤੀਆਂ ਕੀਤੀਆਂ ਅਤੇ ਬਾਅਦ ਵਿੱਚ ਮੈਂਨੂੰ ਪਰਮੇਸ਼ੁਰ ਨੇ ਧੀ ਦੀ ਦਾਤ ਬਖਸ਼ੀ ਬਾਅਦ ਵਿੱਚ ਮੇਰੀ ਧੀ ਪਰਮੇਸ਼ੁਰ ਦੇ ਚਰਨਾਂ ਵਿਚ ਚਲੀ ਗਈ ਬਹੁਤ ਔਖਾ ਸਮਾਂ ਹੁੰਦਾ ਹੈ ਦੁੱਖ ਹੁੰਦਾ ਹੈ ਜਦੋਂ ਆਪਣੇ ਹੱਥਾਂ ਚ ਧੀ ਦੀ ਜਾਨ ਚਲੀ ਜਾਵੇ ਤਾਂ ਪਰਮੇਸ਼ੁਰ ਅੱਗੇ ਬੇਨਤੀ ਹੈ ਕਿ ਮੈਨੂੰ ਇੱਕ ਧੀ ਦੀ ਦਾਤ ਬਖਸ਼ੋ ਵਾਹਿਗੁਰੂ ਜੀ 😞😞😓😓🙏🌹💯🙏
@GurdhianSingh-ov5fg
@GurdhianSingh-ov5fg 11 ай бұрын
ਧੀਆਂ ਨੂੰ ਪਿਆਰ ਕਰਨ ਵਾਲਿਆਂ ਤੂੰ ਜੁਗ ਜੁਗ ਜੀਵੇ
@khushchahal6522
@khushchahal6522 Жыл бұрын
ਵਾਹ ਵੀਰੇ ਤੇਰਾ ਗਾਣਾ ਸੁਣ ਕੇ ਅੱਖਾਂ ਚੋਂ ਪਾਣੀ ਆਗਿਆ ❤ਜਿਉਂਦਾ ਰਹਿ ਬਹੁਤ ਵਧਿਆ song a👌🏻
@sukhdevram4374
@sukhdevram4374 Жыл бұрын
ਬਹੁਤ ਸੋਹਣਾ ਗੀਤ ਐ ਵੀਰੇ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@hardeepkaur-cy1xr
@hardeepkaur-cy1xr 3 ай бұрын
ਜਿਊਂਦਾ ਰੈ ਗਾਵਣ ਵਾਲਿਆਂ ❤❤❤
@satnamsingh8622
@satnamsingh8622 8 ай бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਗੀਤ ਵੀਰ ਨੇ ਬਾਰ ਬਾਰ ਸੁਣਨ ਨੂੰ ਦਿਲ ਕਰਦਾ ਸੱਚੀ ਰੋਣਾ ਆਉਂਦਾ ਸੁਣ ਕੇ ❤️❤️❤️❤️🙏
@Jugpreetsingh-m6g
@Jugpreetsingh-m6g 7 ай бұрын
Same
IL'HAN - Qalqam | Official Music Video
03:17
Ilhan Ihsanov
Рет қаралды 700 М.
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
We Attempted The Impossible 😱
00:54
Topper Guild
Рет қаралды 56 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
IL'HAN - Qalqam | Official Music Video
03:17
Ilhan Ihsanov
Рет қаралды 700 М.