Exclusive Interview - RAKA

  Рет қаралды 828,148

RAKA

RAKA

Күн бұрын

Exclusive Interview - RAKA
Host - kamayani Sharma ( Rozana spokesman )

Пікірлер: 2 700
@positivethinker9804
@positivethinker9804 Жыл бұрын
Raka is great ਗਰੀਬ ਦਾ ਪੁੱਤ ਤਰੱਕੀ ਕਰਕੇ ਅੱਗੇ ਆਇਆ ਵਾਹਿਗੁਰੂ ਚੜ੍ਹਦੀਕਲਾ ਬਖ਼ਸ਼ੇ।🙏🙏🙏🙏🙏🙏
@singhclinic9648
@singhclinic9648 Жыл бұрын
ਮੈਂ ਅੱਜ ਤੱਕ ਕੋਈ ਫੁਲ ਇੰਟਰਵਿਊ ਨਹੀਂ ਦੇਖਿਆ ਪਹਲੀ ਵਾਰ ਦੇਖਿਆ ਦਿਲ ਦਾ ਸਾਫ ਬੰਦਾ ਰਾਕਾ 👌👌🔥
@user-po8sc9nw6x
@user-po8sc9nw6x Жыл бұрын
ਕਿੰਨਾ ਦਿਲ ਦਾ ਚੰਗਾ ਵੀਰ ਰਾਕਾ ❤ ਕਿਉ ਨਹੀ ਜਰਿਆ ਜਾਂਦਾ ਗਰੀਬ ਦਾ ਪੁੱਤ 😢 yr ਕਿੰਨੀ ਮਿਹਨਤ ਕਰਕੇ ਅੱਗੇ ਆਇਆ ਵੀਰ,,ਕਿਉ ਤੁਸੀ ਗਲਤ ਕਮੇਂਟ ਕਰਨ ਵਾਲਿਓ ਤੁਹਾਡਾ ਕੁੱਝ ਨਹੀਂ ਜਾਣਾ,ਤੁਸੀ ਕਿਸੇ ਦਾ ਪੁੱਤ ਮਰਵਾ ਦੇਣਾ,, ਕਿਉ ਵੈਰੀ ਬਣ ਜਾਣੇ ਹੁਣੇ ਓ ਕਿਸੇ ਨਵੇਂ ਸਿੰਗਰ ਦੇ, raka ਵੀਰ ਬਾਹਰੋ ਮਾਡਲ ਆ ਪਰ ਅੰਦਰੋਂ ਬਹੁਤ ਘੈਂਟ ਦਿਲ ਆ ਵੀਰ❤ਹੱਥ ਜੋੜ ਕੇ ਬੇਨਤੀ ਕਰਦਾ ਨਾ ਕਿਸੇ ਨੂੰ ਮਾੜਾ ਬੋਲਿਆ ਕਰੋ ਓਏ ਲੋਕੋ❤ ਵੀਰ ਦੀ ਸੋਚ ਤਾ ਦੇਖੋ yr,,,ਰੱਬ ਨੇ ਨਦੇ ਮੁਆਫ ਨਹੀ ਕਰਨਾ ਜੇ ਰਾਕੇ ਵੀਰ ਨੂੰ ਕੁਝ ਕੀਤਾ,,
@sandeepkaur6144
@sandeepkaur6144 Жыл бұрын
True
@jashnoor9411
@jashnoor9411 Жыл бұрын
Raka branded Raka lagend Raka talented Raka sweet singer Raka handsome Raka ghant chmaar. Raka loka di jaan. Raka love you from whole world Love from UK, Canada USA , Australia, Africa, Europe. ❤❤❤❤❤❤❤❤❤❤❤❤❤😘😘😘😘😘😘😘😘😘😘😘😘😘😘
@user-gc8lh2bf4v
@user-gc8lh2bf4v Жыл бұрын
Nice brother ❤❤❤❤ i love your music and songs ❤❤❤❤❤❤I am your biggest fan ❤❤❤
@NirmalSingh-ys7ec
@NirmalSingh-ys7ec Жыл бұрын
Raka Zabardast singer
@avtarram7234
@avtarram7234 17 күн бұрын
Song fuki marke kamre age sher bande ne baki singr raka bae shimp anshn ❤❤❤❤❤❤❤raka
@parasgarg3034
@parasgarg3034 Жыл бұрын
ਪਹਿਲਾ ਮੈਨੂੰ ਇਹ ਕਲਾਕਾਰ ਇਹਨਾ ਚੰਗਾ ਨੀ ਲਗਦਾ ਸੀ, ਪਰ interview ਸੁਣਨ ਤੋਂ ਬਾਅਦ ਪਤਾ ਲਗਿਆ , ਬਾਈ ਕਲਾਕਾਰ ਦੇ ਨਾਲ ਨਾਲ ਇਨਸਾਨ ਬਹੁਤ ਵਦੀਆ। 🎉
@gymloveravi202
@gymloveravi202 Жыл бұрын
Kinna innocent aa yaar Raka .. Simple and desi person...love you bro ❤❤❤
@Manpreetsingh-fc4up
@Manpreetsingh-fc4up Жыл бұрын
ਵੀਰੇ ਬਹੁਤ ਸੋਹਣੀ ਸੋਚਾਂ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏 🎬🎥🎞️🎬🎥
@HarpalSingh-uv9ko
@HarpalSingh-uv9ko Жыл бұрын
ਰਾਕਾ ਵਧੀਆ ਬੰਦਾ ਏ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।
@naveengehlot3478
@naveengehlot3478 Жыл бұрын
Raka is a pure soul ……very simple……very honest person
@karma........7544
@karma........7544 Жыл бұрын
Kinna sohna raka kinni sohni soch ♥️ to come from a humble background your struggle is inspiring......
@Jass_writes07
@Jass_writes07 Жыл бұрын
ਮੈਂ ਗੱਲ ਏਥੇ ਕਿਸੇ ਵੀ ਜਾਤ ਦੀ ਨੀ ਕਰਦਾ ਪਰ raka ਵੀਰ ਤੇਰੀ ਸੋਚ ਨੂੰ ਸਲਾਮ ਆ ਬਹੁਤ ਗਾਇਕਾ ਦੇ ਇੰਟਰਵਿਊ ਸੁਣੇ ਵੀ ਤੇ ਕੀਤੇ ਵੀ ਏ ਪਰ ਤੇਰੇ ਵਰਗਾ ਕੋਈ ਸੱਚਾ ਬੰਦਾ ਨੀ ਦੇਖਿਆ ਹੋਣਾ ਅੱਜ ਤਕ Raaka ਬੰਦਾ ਕੋਈ ਆਪਣੀ ਜਾਤ ਪ੍ਰਮੋਟ ਕਰਕੇ ਨੀ ਅੱਗੇ ਆਇਆ ਆਪਣੇ ਕੰਮ ਕਰਕੇ ਅੱਗੇ ਆਇਆ "ਨਾ ਜਮੀਨ ਨਾ ਜਾਇਦਾਦ ਤੇ ਮੈਂ ਜਾਤ ਦਾ ਚਮਾਰ" ਬਾਈ ਮੈਂ ਬੇਸ਼ਕ ਮੁੰਡਾ ਜੱਟਾਂ ਦਾ ਗਾ ਪਰ ਤੇਰੀ ਇਸ ਗਲ ਨੇ ਸਾਰਿਆ ਨੂੰ ਸੁਣਨ ਨੂੰ ਮਜਬੂਰ ਕਰਤਾ ਬਾਈ ਸਾਡੇ ਸਾਰਿਆ ਦੇ ਦਿਲਾਂ ਚ ਤੇਰੀ ਸੋਚ ਤੇ ਤੇਰੀ ਇਮਾਨਦਾਰੀ ਨੇ ਆਪਣੀ ਜਗ੍ਹਾ ਹੋਰ ਵੀ ਮਜ਼ਬੂਤ ਕਰ ਲਈ ਬਾਕੀ ਬਾਈ ਜਦੋਂ ਕਿਸੇ ਗਰੀਬ ਦਾ ਮੁੰਡਾ ਤਰੱਕੀ ਕਰਦਾ ਤਾਂ ਲੋਕਾਂ ਦੀ ਤਾਂ ਮੱਚਦੀ ਇਓ ਟੈਂਸ਼ਨ ਨੀ ਲੈਣੀ ਵੀਰੇ ਕੰਮ ਖਿੱਚੂ ਆਪਣਾ Love you raake bro❤❤❤
@sandeepkaur6144
@sandeepkaur6144 Жыл бұрын
❤❤❤
@SanjeevKumar-tg7ns
@SanjeevKumar-tg7ns Жыл бұрын
ਲਵ ਯੂ ਵੀਰੇ ❤❤
@LakhvirSingh-jo9lm
@LakhvirSingh-jo9lm Жыл бұрын
Buhat thx vere tuhda veere rake de ae soch li love you tuhanu
@user-kt2jp5cw8f
@user-kt2jp5cw8f Жыл бұрын
ਉਹ ਜੀਓ ਜੱਟਾ ।
@gurmindersingh9777
@gurmindersingh9777 Жыл бұрын
ਵੀਰ ਜੇ ਤੇਰੀ ਵਰਗੀ ਸੋਚ ਸਾਰੇ ਜੱਟ ਵੀਰਾਂ ਦੀ ਹੋ ਜਾਵੇ ਤਾਂ ਸਿੱਖ ਧਰਮ ਇੱਕ ਹੋ ਜਾਵੇ।
@SsHome-bq7bs
@SsHome-bq7bs Жыл бұрын
ਫੁੱਲ ਸਪੋਟ ਕਰੋ ਵੀਰ ਦੀ ਗੁਰੂ ਨਾਨਕ ਦੇਵ ਜੀ ਤਰੱਕੀ ਬਖਸ਼ੇ
@JasvirSingh-pw6wi
@JasvirSingh-pw6wi Жыл бұрын
ਪੰਜਾਬ ਵਿੱਚ ਇਹੋ ਜਿਹਾ ਕੋਈ ਕਲਾਕਾਰ ਨਹੀਂ ਜੋ ਰਾਕੇ ਵਰਗੀ ਸੋਚ ਰਖਦਾ ਹੋਵੇ ਬਹੁਤ ਵਧੀਆ ਸੋਚ ਦੇ ਮਾਲਕ ਨੇ ਵੀਰ ਜੀ
@JasvirSingh-pw6wi
@JasvirSingh-pw6wi Жыл бұрын
@@amrit8495 ਅਮਲੀ ਕੀ ਬੰਦੇ ਨਹੀਂ
@navjotjaswinder6902
@navjotjaswinder6902 Жыл бұрын
Very good
@karma........7544
@karma........7544 Жыл бұрын
Bilkul sahi kaha ji bahut vadya sensitive soch hai raka di 👌🏼🔥♥️ May god bless him n keep him safe 🙏
@karma........7544
@karma........7544 Жыл бұрын
@@roohdeepkaurr shame on your deluded thinking. Raka was a famous lyricists before he started singing so do your research first.......
@roohdeepkaurr
@roohdeepkaurr Жыл бұрын
@@karma........7544 Get a treatment. Ur digestion system is too weak to digest the truth 😅
@joginderkaur5531
@joginderkaur5531 Жыл бұрын
ਰਾਖੇ ਵੀਰ ਬਹੁਤ ਵਧੀਆ ਗੱਲ ਕੀਤੀ । ਇੰਡਸਟਰੀ ਵਿੱਚ ਨਾਮੀ ਸਿਤਾਰਿਆਂ ਨੇ ਬਿਨਾਂ ਉਮਰ ਦੇਖੇ ਵਿਆਹ ਤੱਕ ਕਰਾਏ। ਸਵਾਲ ਸਿਰਫ ਛੋਟੇ ਬੰਦੇ ਨੂੰ ਟਰੋਲ ਕਰਕੇ ਕਰਦੇ। ਵੀਰ ਜੀ ਚੜਦੀ ਕਲਾ ਵਿੱਚ ਰਹੋ ਕੰਮ ਚੁੱਕੀ ਜਾਵੇਂ ਸਾਡੀਆਂ ਦੁਆਵਾਂ ਤੁਹਾਡੇ ਨਾਲ।💪💪🙏🙏
@AmritpalSingh-uj9xk
@AmritpalSingh-uj9xk 7 ай бұрын
ਰਾਕਾ ਬਾਈ ਬਹੁਤ ਵਧੀਆ ਇੰਟਰਵਿਊ ਹਮੇਸ਼ਾ ਚੜਦੀ ਕਲਾ ਚੋ ਰਹੋ। ਗਰੀਬ ਦੇ ਪੁੱਤ ਦੀ ਚੜਾਈ ਤੇ ਸਾਰੇ ਜਲਦੇ ਹਨ। ਬਾਕੀ ਬਾਈ ਜਿੰਦਗੀ ਚੋ ਬਹੁਤ ਯਾਰ ਬਣਾਏ ਪਰ ਇੰਡਸਟਰੀ ਵਾਲਿਆ ਤੋਂ ਬਚਕੇ ਰਹਿਣਾ । ਇਹ ਤਾਂ ਚੜਦੇ ਸੂਰਜ ਨੂੰ ਸਲਾਮ ਕਰਦੇ ਹਨ। ਬਾਈ ਜੀ ਧੰਨਵਾਦ ਅੰਮ੍ਰਿਤ ਬੀਹਲਾ
@BALWINDERSINGH-kl7fd
@BALWINDERSINGH-kl7fd 7 ай бұрын
ਮੈਂ ਇਹ ਇੰਟਰਵਿਊ 10 ਵਾਰ ਤੋਂ ਉੱਪਰ ਦੇਖੀ ਐ😊😊
@deeptera0708
@deeptera0708 Жыл бұрын
ਦਿਲ ਦਾ ਸਾਫ ਤੇ ਸੱਚਾ ਬੰਦਾ ਏ ਰੱਬ ਸੁੱਖ ਰੱਖੇ 👌👍🙏🎶
@manysingh5510
@manysingh5510 Жыл бұрын
God Bless You Broo
@deep_tera_
@deep_tera_ Жыл бұрын
Thanks
@happysinghhappysingh9625
@happysinghhappysingh9625 Жыл бұрын
ਸਾਫ ਦਿਲ ਬੰਦਾ ਰਬ ਦੇ ਕਰੀਬ ਹੁੰਦਾ ਵਾਹਿਗੁਰੂ ਤਰੱਕੀ ਬਖਸ਼ੇ ਜੀ ਜੈ ਭੀਮ 🙏❤🌹🌹🌹🌹🌹🌹❤🇮🇳🇺🇸
@navjotjaswinder6902
@navjotjaswinder6902 Жыл бұрын
Very good
@BALWINDERSINGH-kl7fd
@BALWINDERSINGH-kl7fd Жыл бұрын
ਰਾਕਾ ਵਿਡੀਉ ਵਿਚ ਆਪਣੇ ਦੋਸਤਾਂ ਨੂੰ ਵਾਰ ਵਾਰ ਦਿਖਾਉਣ ਨੂੰ ਕਹਿੰਦਾ ਐ ਦਿਲ ਦਾ ਸਭ ਐ ਨਹੀਂ ਤਾਂ ਅੱਜ ਦੀ ਦੁਨੀਆਂ ਵਿੱਚ ਕੋਈ ਕਿਸੇ ਨੂੰ ਨਹੀਂ ਪੁੱਛਦਾ
@Rajan_dharamkotiya
@Rajan_dharamkotiya Жыл бұрын
❤️ਬਹੁਤ ਸੋਹਣੀ ਇੰਟਰਵਿਊ ਰਾਕੇ ਵੀਰ ਦੀ❤️💞🙏 ਰੱਬ ਤਰੱਕੀਆਂ ਬਖਸ਼ੇ ਵੀਰ ਨੂੰ 🙏
@harpalbhutal02
@harpalbhutal02 Жыл бұрын
ਯਾਰ ਮੈਂ ਗੀਤ ਬਹੁਤ ਘੱਟ ਸੁਣਦਾ ਕਿਸੇ ਵੀ ਕਲਾਕਾਰ ਦੇ ਪਰ ਇਸ ਮੁੰਡੇ ਦੀ ਇੰਟਰਵੀਊ ਵਿੱਚ ਸਾਦਗੀ ਤੇ ਬੋਲਣ ਦਾ ਸਾਧਾਰਨ ਤਰੀਕਾ, ਤੇ ਇਸਦੇ ਇੱਕ ਗੀਤ ਜਿਸ ਵਿੱਚ ਇਸਨੇ ਆਪਣੀ ਕਹਾਣੀ ਦੱਸੀ ਉਹ ਤਾਂ ਮੈਂ ਪਤੀ ਹੀ ਨਹੀਂ ਕਿੰਨੀ ਕ ਵਾਰ ਸੁਣ ਲਿਆ, ਪਰਮਾਤਮਾ ਇੱਕ ਵਾਰ ਇਸ ਵੀਰ ਨੂੰ ਮਿਲਣ ਦਾ ਮੌਕਾਰ ਜਰੂਰ ਬਖਸ਼ੇ ਤੇ ਇਹੋ ਜਿਹੇ ਆਮ ਕਲਾ ਨਾਲ ਭਰਪੂਰ ਲੋਕਾਂ ਨੂੰ ਤਰੱਕੀਆਂ ਦੇ ਰਾਹਾਂ ਤੇ ਲੈ ਕੇ ਜਾਵੇ। ਜੇਕਰ ਵੀਰ ਮੇਰੀ ਟਿੱਪਣੀ ਪੜੇ ਤੇ ਜਵਾਬ ਦਵੇ ਤਾਂ ਬਹੁਤ ਸੋਹਣਾ ਮਹਿਸੂਸ ਹੋਉ। ਇਹੋ ਜਿਹੇ ਵੀਰਾਂ ਨੂੰ ਰੱਹ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਜੀ।
@SanjeevKumar-tg7ns
@SanjeevKumar-tg7ns Жыл бұрын
❤❤❤
@user-ix6bv9bu9o
@user-ix6bv9bu9o Жыл бұрын
ਰਾਕੇ ਵੀਰ ਦਬਨਾ ਨਹੀਂ ਕਿਸੇ ਤੋਂ ਤੇਰੀ ਤਰੱਕੀ ਤੋ ਬਹੁਤਿਆਂ ਦੇ ਮਿਰਚਾਂ ਲਗਦੀਆਂ ਖਾਸ ਕਰਕੇ ਜਹਿੜੇ ਕਲਾਕਾਰਾਂ ਦੇ ਅਗਲੇ ਬਣੇ ਹੋਏ ਆ
@navjotjaswinder6902
@navjotjaswinder6902 Жыл бұрын
Very good
@BALWINDERSINGH-kl7fd
@BALWINDERSINGH-kl7fd Жыл бұрын
ਸਾਰੀ ਇੰਟਰਵਿਊ ਦੇਖੀ ਐ ਸੁਣਿਆ ਬਹੁਤ ਹੀ ਵਧੀਆ ਦਿਲ ਦਾ ਇਨਸਾਨ ਐ ਰਾਕਾ
@navjotjaswinder6902
@navjotjaswinder6902 Жыл бұрын
Very good
@itsyawerrr
@itsyawerrr 7 ай бұрын
Yes bro
@vetpetanimals9919
@vetpetanimals9919 Жыл бұрын
ਜਮਾ ਫੱਕਰ ਬੰਦਾ ਗਰੀਬੀ ਵਿਚੋਂ ਉਠ ਕੇ ਐਸ ਮੁਕਾਮ ਉੱਤੇ ਵੀ ਆਪਣੀ ਸੋਚ ਨੂੰ ਲੋਕਾਂ ਦੇ ਭਲੇ ਲਈ ਰੱਖਣਾ ਬਹੁਤ ਵੱਡੀ ਗੱਲ ਆ ਵੀਰ ਵਾਹਿਗੁਰੂ ਤੈਨੂੰ ਹੋਰ ਤਰੀਕੀ ਬਖਸ਼ੇ 🙏🙏
@user-tu6dh6lx2g
@user-tu6dh6lx2g Жыл бұрын
ਰੱਬ ਛੋਟੇ ਵੀਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ
@sandeepambedkar9246
@sandeepambedkar9246 Жыл бұрын
ਯਾਰ ਕਦੀ ਇਸ ਤਰ੍ਹਾ ਦੀ ਇੰਟਰਵਿਊ ਨਹੀਂ ਦੇਖੀ ਰਾਕਾ ਬਾਈ ਜਮਾ ਸੱਚ ਬੋਲੀ ਜਾਂਦਾ 😮 ਤੇ ਕਹਿ ਵੀ ਰਿਹਾ - ਮੇਰੇ ਪਿੱਛੇ ਨਾ ਲੱਗੋ - ਮੇਰੇ ਗਾਣੇ ਨਾ ਸੁਣੋ - ਕਿਰਤ ਕਰੋ - ਗਰੀਬ ਦੀ ਮਦਦ ਕਰੋ - ਪਿੰਡ ਲੈਵਲ ਤੇ ਕੰਮ ਕਰੋ - ਮਾਂ ਪਿਓ ਦੀ ਸੇਵਾ ਕਰੋ - ਮੇਰੇ ਕਰਕੇ ਕੋਈ ਆਪਸ ਵਿਚ ਨਾ ਲੜਨ - ਮੇਰੇ ਸਬਸਕ੍ਰਾਈਬ ਘਟਾ ਦਿਓ ਬਾਈ ਇਸ ਤਰ੍ਹਾ ਹੀ ਰਹਿ ਵਾਹਿਗੁਰੂ ਤੈਨੂੰ ਬਹੁਤ ਕੁਝ ਦਯੇਗਾ ਇਸੇ ਤਰ੍ਹਾ ਦੂਜਿਆ ਬਾਰੇ ਸੋਚਦਾ ਰਹੀ ਹਜੇ ਤੇਰਾ ਪੂਰੀ ਦੁਨੀਆ ਸ਼ਾਉਣਾ ਬਾਕੀ ਹੈ। ਬਾਈ ਇਕ ਗੱਲ ਯਾਦ ਰੱਖੀ ਇੰਡਸਟਰੀ ਵਿੱਚ ਤੁਹਾਨੂੰ ਫਾਇਦਾ ਚੁੱਕਣ ਵਾਲੇ ਵੀ ਬਹੁਤ ਮਿਲਣ ਗੇ ਬੱਸ ਉਨ੍ਹਾਂ ਦੀ ਪਹਿਚਾਣ ਜ਼ਰੂਰ ਕਰ ਲਈ। ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ।
@navjotjaswinder6902
@navjotjaswinder6902 Жыл бұрын
Very good
@HardeepSingh-on1gi
@HardeepSingh-on1gi Жыл бұрын
😊
@HardeepSingh-on1gi
@HardeepSingh-on1gi Жыл бұрын
😊
@HardeepSingh-on1gi
@HardeepSingh-on1gi Жыл бұрын
😊
@rinkunavdeep8580
@rinkunavdeep8580 Жыл бұрын
Bilkul same i am thinking
@nikkyy2323
@nikkyy2323 Жыл бұрын
Banda nazar vi ni chuk reha... Such a simple boy ❤❤
@AshishRanga1609
@AshishRanga1609 Жыл бұрын
🧡
@jon88887777
@jon88887777 Жыл бұрын
Sahi gal a bro banda heera a raka
@DevRaj-qt7th
@DevRaj-qt7th Жыл бұрын
ਦਿਲ ਦਾ ਸਾਫ ਬੰਦਾ ਰਾਕਾ ਬਾਈ
@Pawanmehmi88
@Pawanmehmi88 Жыл бұрын
Raka is very good Human, interviewer diyan akhan wall v nahi dekh reha hai .. salute u brother.. , dil da saaf banda
@punjabidecenthulk784
@punjabidecenthulk784 Жыл бұрын
ਕੁੱਤੇ bhonkde ਰਹਿਣਗੇ, par ਹਾਥੀ ਚਲਦੇ ਰਹਿੰਦੇ ne...carry on Raka bhai, ❤love u
@mohit_071
@mohit_071 10 ай бұрын
Bhai oda namm raka a
@user-ql6vx6oq1m
@user-ql6vx6oq1m Жыл бұрын
ਅਮਲੀ song ਅਸੀਂ ਲਗਾਤਾਰ ਰਪੀਟ ਤੇ ਰੱਖਿਆ ਵੀਰ ਦੇ ਵਿਆਹ ਤੇ ਮਜ਼ਾ ਆ ਗਿਆ ਅਮਲੀ ਬਹੁਤ ਖੁਸ਼ ਨੇ ਸਾਡੀ ਵੀ ਕਿਸੇ ਨੇ ਗੱਲ ਕੀਤੀ😊
@SukhwinderKaur-vi3fg
@SukhwinderKaur-vi3fg Жыл бұрын
He is so innocent and Down to earth ❤
@navjotjaswinder6902
@navjotjaswinder6902 Жыл бұрын
Very good
@gurindersharma6395
@gurindersharma6395 Жыл бұрын
ਇਹੋ ਜਿਹੀ ਇੰਟਰਵਿਊ ਨਹੀਂ ਦੇਖੀ ਕਦੇ ਯਰ, ਜੇ‌ ਬਾਈ ਤੂੰ ਸੱਚੀ ਐਂਦਾ ਦਾ ਹੈਂ ਤਾਂ ਐਵੇਂ ਹੀ ਰਹੀਂ ਵੀਰੇ, ਸਾਫ਼ ਦਿਲ ਬੰਦੇ ਬਹੁਤ ਥੋੜ੍ਹੇ ਨੇ ਇਸ ਦੁਨੀਆਂ ਤੇ👌👌❤️
@arvindsharda4619
@arvindsharda4619 Жыл бұрын
Amli saaf dil hi hunde ne 😂😂🎉🎉
@user-gy2ek3df4l
@user-gy2ek3df4l Жыл бұрын
​@@arvindsharda4619 kyon raka tenu amli lagday shakal akal ton?🤨
@manpreetsingh-su3rj
@manpreetsingh-su3rj Жыл бұрын
Q
@user-gy2ek3df4l
@user-gy2ek3df4l Жыл бұрын
@@souravgoyal1597 rab ne do koul dodde (akkhan) ditte ne kahde lyi ditte" akkhan khol k dekh agla saaf surat a' te nek banda v a' I'm so expert in observing body language'
@PSFilms-rh4ht
@PSFilms-rh4ht Жыл бұрын
ਸੱਚੀ ਬਾਈ ਇੱਦਾ ਕਦੇ ਨਹੀਂ ਦੇਖਿਆ ਬਹੁਤ ਇੰਟਰ view ਦੇਖੀਆਂ ਨੇ ਵੱਖਰੀ ਚੀਜ ਸਿੱਖਣ ਨੂੰ ਮਿਲੀ ❤❤
@sarassinghjoy9734
@sarassinghjoy9734 Жыл бұрын
ਬੇਸ਼ਕ ਉਮਰ ਘੱਟ ਹੈ ਬੁੱਤ ਵਧੀਆ ਸੋਚ ਵਾਲਾ ਬੰਦਾ 👍 ਵੀਰੇ stay blessed always 👍 🙏🙏🙏🙏 voice bahut soni te soft hai ਵੀਰੇ ਤੁਹਡੀ
@NorthIndianlama
@NorthIndianlama Жыл бұрын
One singer slap so many artists like south Indian hero . Much love from New Zealand for raka
@rahulmahar
@rahulmahar Жыл бұрын
Raka sir big fan of your music and song ❤
@user-mc9fu1dd6u
@user-mc9fu1dd6u Жыл бұрын
Bqqvqv
@gurlalsingh1076
@gurlalsingh1076 Жыл бұрын
Good job bro👍👍👍👍💙💙💙💙🙏🙏🙏🙏🙏🙏🙏🙏🙏
@nobitaaa.21
@nobitaaa.21 Жыл бұрын
Bro i ask you one question - Aapne ye artist sign kaise lagwaya apni yt id pe batama please meko lagwana HAII 🤔
@RohitSharma-ks4si
@RohitSharma-ks4si Жыл бұрын
Raka ji I am big fan mujsay ek baar baat kro
@ffjod654
@ffjod654 Жыл бұрын
Mein v @raka ❤️❤️
@jagwindersingh3119
@jagwindersingh3119 Жыл бұрын
Dil Da Raja Banda 👌👌
@dhnwnt7652
@dhnwnt7652 Жыл бұрын
ਬੜੀਆਂ ਪਿਆਰੀਆਂ ਗੱਲਾਂ ਕਰਦਾਂ ਬਾਈ ਤੂੰ, Supernatural accent ❤❤
@user-fo9cg3je3d
@user-fo9cg3je3d Жыл бұрын
Baut vadia banda yr Raka bai. Dil da saaf te sacha banda
@userBsking96
@userBsking96 Жыл бұрын
I am Biggest fan of you Raka Bro ❤️ From Rajsthan ❤️❤️❤️❤️❤️🔥🔥💪🏻💪🏻💪🏻💙💙💙👏🏻👏🏻👏🏻
@gulabkhark5689
@gulabkhark5689 Жыл бұрын
ਬਹੁਤ ਵਧੀਆ ਪਰਮਾਤਮਾ ਹਮੇਸ਼ਾ ਖੁਸ਼ ਰੱਖੇ,ਤਰੱਕੀਆਂ ਬਖਸ਼ੇ
@harmeetarsh
@harmeetarsh Жыл бұрын
ਪਹਿਲਾ ਮੈਨੂੰ ਲੱਗਿਆ ਬੰਦਾ ਫੁਕਰਾ ਪਰ interview ਦੇਖ ਪਤਾ ਲਗਾ y da ਸੁਭਾਅ ਬਹੁਤ ਵਧੀਆ ❤️
@tirathsingh6539
@tirathsingh6539 Жыл бұрын
ਬਿਲਕੁਲ ਸਹੀ ਜੀ ❤️❤️❤️🙏
@GaRryHoshiarpuria
@GaRryHoshiarpuria Жыл бұрын
Same
@navjotjaswinder6902
@navjotjaswinder6902 Жыл бұрын
Very good
@sandeepkaur-wj6hx
@sandeepkaur-wj6hx Жыл бұрын
Dil da Nhi Mada Sada Raka Sada RAKA 🤟🤟🤟🥳👍👍👍❤️❤️❤️🎉🎉🎉👏👏👏👏🕺🕺🕺🔥🔥🔥
@vikashchoudhary2082
@vikashchoudhary2082 Жыл бұрын
Dil daa ni mada sada sidhumoosewala
@privatekitt4837
@privatekitt4837 Жыл бұрын
​@@vikashchoudhary2082.. ਓਹ ਅੱਗ ਲਾਨੀਏ ਕਤੀੜੇ, ਸਿੱਧੂ ਵੀ ਸਾਡਾ ਏ ਰਾਕਾ ਵੀ ਸਾਡਾ ਹੀ ਏ
@Johnokaxis.
@Johnokaxis. Жыл бұрын
ਰਾਕੇ ਨੇ ਸਾਰੀ ਵੀਡਿਉ ਵਿੱਚ ਨੀਵੀਂ ਪਾ ਕੇ ਕੁੜੀ ਨਾਲ ਅੱਖ ਚ ਅੱਖ ਨੀ ਪਾਈ ਬਹੁਤ ਨੇਕਦਿਲ ਬੰਦਾ
@Harjinderkaur-wt9lo
@Harjinderkaur-wt9lo Жыл бұрын
Raka is such a great personality ,u r such a person blessed with wonderful thinking ❤❤❤ may god bless youuuu with a lot of success .... ਬਾਈ ਯਾਰ ਤੂੰ ਸਿਰਾ ਬੰਦਾ ਪੂਰੇ interview ਚ ਅੱਖ ਤਕ ਚਕ ਨੀ ਵੇਖਿਆ ਮੈਡਮ ਵਲ u r gentleman ਸੋਚ ਨੂੰ ਸਲਾਮ ਆ ਤੇ talent nu ਵੀ ਰੱਬ ਚੜਦੀਕਲਾ ਤੇ ਤਰੱਕੀ ਬਖਸ਼ੇ ਤੁਸੀਂ ਕਿਸੇ ਦੀ sympathy gain ਕਰਕੇ ਅੱਗੇ ਨਾ ਵਧੋ ਸਗੋ ਮੇਹਨਤ ਕਰਕੇ ਵਧੋ। we all love uuuuu ❤❤ hope so people will support you more and more❤❤❤ Love youuu Raka 👑❤️❤️ love ur hair also 😅❤️❤️❤️
@mianhamza6839
@mianhamza6839 Жыл бұрын
Raka ... down to earth.. bht Inocent bnda hai 22 tu .. luv from lehanda Punjab 🇵🇰❤️
@tirathsingh6539
@tirathsingh6539 Жыл бұрын
❤️❤️ ਸਲਾਮ 🙏
@navjotjaswinder6902
@navjotjaswinder6902 Жыл бұрын
Very good
@paulstudio6173
@paulstudio6173 Жыл бұрын
ਇਹੋ ਜਿਹੀ ਇੰਟਰਵਿਊ ਨਹੀਂ ਦੇਖੀ ਕਦੇ ਯਰ, ਜੇ‌ ਬਾਈ ਤੂੰ ਸੱਚੀ ਐਂਦਾ ਦਾ ਹੈਂ ਤਾਂ ਐਵੇਂ ਹੀ ਰਹੀਂ ਵੀਰੇ, ਸਾਫ਼ ਦਿਲ ਬੰਦੇ ਬਹੁਤ ਥੋੜ੍ਹੇ ਨੇ ਇਸ ਦੁਨੀਆਂ ਤੇ👌👌❤ pal bhundian
@tirathsingh6539
@tirathsingh6539 Жыл бұрын
ਇੰਨੀ ਪਿਆਰੀ ਮੁਲਾਕਾਤ ਸੱਚੀ ਦਿਲ ਜਿੱਤ ਲਿਆ ਰਾਕਾ ਵੀਰ ਜੀ ❤️❤️❤️❤️🙏🙏🙏
@navjotjaswinder6902
@navjotjaswinder6902 Жыл бұрын
Very good
@bawaarvinder1648
@bawaarvinder1648 7 ай бұрын
ਪਹਿਲੀ ਵਾਰ ਦੇਖ ਰਿਹਾਂ ਹਾਂ ਕਿ ਇੱਕ ਵੀ ਨੈਗੇਟਿਵ ਕੂਮੈਂਟ ਨਹੀਂ। Wah sajjna eh teri kamai aa.....
@kashkumar369
@kashkumar369 7 ай бұрын
Totally didn't expect this. RAKA your alright brother. First time I saw you I judged you on your look, but know watching this interview, TOP MAN.
@GdeepSingh-wc2zw
@GdeepSingh-wc2zw Жыл бұрын
ਸਹੀ ਗੱਲ ਆ ਰਾਕਾ ਵੀਰ ਸੰਗੀਤ ਮੂਵੀਜ ਮਨੋਰੰਜਨ ਲਈ ਬਣਿਆ ਤੇ ਜੇ ਕੁਝ ਸਿੱਖਣ ਨੂੰ ਮਿਲੇ ਤਾ ਸਿਖ ਵੀ ਲੈਣਾ ਚਾਹੀਦਾ ਇਹਨਾ ਤੋ ਜੀ ਬਾਕੀ ਬਹੁਤ ਵਧੀਆ ਬਾਈ ਬਹੁਤ ਸਟਰਗਲ ਆ ਤੁਹਾਡੀ ਵਾਹਿਗੁਰੂ ਤੁਹਾਨੂੰ ਤਰੱਕੀਆ ਬਖਸੇ ਬਾਈ ਤਰੱਕੀ ਤੇ ਇਕ ਗੀਤ ਗਾਓ ਜੀ ਜਰੂਰ 👌👌👌👍👍👍👍
@user-fe7my3wb6s
@user-fe7my3wb6s Жыл бұрын
Dil da saaf aa bai Sidi gal krda 🔥🔥🔥🔥 Respect & appreciate 👍👍
@SanjeevKumar-tg7ns
@SanjeevKumar-tg7ns Жыл бұрын
ਬਿਲਕੁੱਲ ਸਾਫ਼ ਦਿੱਲ ਵਾਲਾ ਬੰਦਾ ਹੈ ਵਾਈ ,,,, ਜਿਉਂਦਾ ਰਹਿ ਵਾਈ ।। ਸੱਚ 100% pure ਬੰਦਾ।। ਸਹੀ ਕਿਹਾ ਸਿੰਗਰਾ ਪਿੱਛੇ ਨਾ ਲੜੋ ਇੱਕ ਦੂਜੇ ਨਾਲ।। Positive ਸੋਚ ਦਾ ਮਾਲਕ।। ਸਤਿਗੁਰੂ ਰਵਿਦਾਸ ਜੀ ਕਿਰਪਾ ਬਣਾਈ ਰੱਖੇ ।।। ❤❤
@sandeepkaler4533
@sandeepkaler4533 Жыл бұрын
True Sanjeev Kumar ji love and respect Raka carry on bro 🙏🏻🙏🏻🌷🌷
@deep__creations
@deep__creations Жыл бұрын
ਬਾਈ ਖਿੱਚ ਕੇ ਰੱਖ ਨਾਲ ਆ ਤੇਰੇ, ਬਹੁਤ ਸੋਹਣੀ ਕਲਮ ਆ ਤੇਰੀ, ਨੇਰੀ ਠਾਲ ਦੇ ਬੱਸ ❤
@deepsingh2233
@deepsingh2233 7 ай бұрын
ਬਹੁਤ ਕਲਾਕਾਰਾਂ ਦੀ ਇੰਟਰਵਊ ਦੇਖੀ ਹੈ ਹਰ ਇੱਕ ਬੁੱਧੀਜੀਵੀ ਬਣ ਜਾਂਦਾ ਹੈ ਕੈਮਰੇ ਅੱਗੇ ਆ ਕੇ ਪਰ ਰਾਕਾ ਵੀਰ ਬਹੁਤ ਇਮਾਨਦਾਰੀ ਨਾਲ ਬੋਲ ਰਿਹਾ ਸੀ ਤੇ ਸਭ ਤੋਂ ਖਾਸ ਗੱਲ ਐਂਕਰ ਦੇ ਮੂੰਹ ਵੱਲ ਬਹੁਤ ਘੱਟ ਦੇਖਿਆ ਨੀਵੀਂ ਪਾ ਕੇ ਜਵਾਬ ਦਿੰਦਾ ਰਿਹਾ ।
@princekumar2205
@princekumar2205 Жыл бұрын
Such a True Soul 💖 Rabb hamesha khush rakhe bhai nu
@AmanDeep-bc2mz
@AmanDeep-bc2mz Жыл бұрын
Raka vere teri soch nu salut aa Waheguru ji tuhanu sada kush rakhan Salut aa tuhade mom dad huna nu Dil kush karta yaar❤
@heythereiamusingwhatsapp.9819
@heythereiamusingwhatsapp.9819 Жыл бұрын
Hello ! I am from Maharashtra. Can you translate to me, why he chose aged actress for this beautiful song?
@Ontop-c9k
@Ontop-c9k Жыл бұрын
Because you can't do this karo ha ha😌
@MeraJija-fc1sg
@MeraJija-fc1sg Жыл бұрын
Hi he choose the female vocal artist female singer as it is in vedio instead of another model because many female singer don't get there credit and no body knows them after hardworking. So raka gave them credit even it was risky on his debut song. He wants to give respect and credit to female artist. That's why he choose him in his vedio. Also she is unmarried in this age because of others singer never gave him respect.
@shashasingh9156
@shashasingh9156 Жыл бұрын
Raka down to earth person💜malak hamesha khushian te tarrakiyan bakshan veer nu🙌🏻
@palihariyana-vt1tb
@palihariyana-vt1tb Жыл бұрын
Waheguru mehr kre❤🙏
@sunil3387
@sunil3387 Жыл бұрын
He is very simple sober and down to earth person
@sanjeevpindi8308
@sanjeevpindi8308 Жыл бұрын
Khush reh yaara waheguru ji hamesha chardikala ch rekhan
@Narinder2730
@Narinder2730 Жыл бұрын
ਪ੍ਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ਛੋਟੇ ਵੀਰ।
@JasvirSingh-lc6kx
@JasvirSingh-lc6kx Жыл бұрын
ਬੱਸ ਜੀ ਆਪਣੇ ਆਪ ਹੀ ਪੱਟੀਆਂ ਗਈਆਂ, ਮੈਨੂੰ ਤਾਂ ਪਤਾ ਨੀ 😂😂😂😂👌🏻👌🏻👌🏻👌🏻🥰🥰
@Basra4458
@Basra4458 Жыл бұрын
ਜੀਓ ਦੋਆਬੇ ਵਾਲਿਆ, ਸੱਚੀ ਸੁੱਚੀ ਸੋਚ ਵਾਲ਼ਾ ਮੁੰਡਾ ਦੁਆਬੇ ਦਾ ❤
@itssampla8021
@itssampla8021 Жыл бұрын
Kehda pind bhai
@navjotjaswinder6902
@navjotjaswinder6902 Жыл бұрын
Very good
@jon88887777
@jon88887777 Жыл бұрын
@@itssampla8021 nawa gana sun lao bro rake da us vich pind da naam v lia jalandhar ch gehldan near bhogpur
@money69832
@money69832 Жыл бұрын
ਬਾਈ ਰਾਕਾ ਜਿੰਨਾ ਦੋਆਬੇ ਆਲਿਆਂ ਦਾ ਹੈ ਓਨਾ ਹੀ ਮਾਲਵੇ ਆਲਿਆਂ ਦਾ ਵੀ ਆ। ਅਸੀ ਮਾਲਵੇ ਆਲੇ ਵੀ ਤੁਹਾਡੇ ਜਿੰਨਾ ਹੀ ਪਿਆਰ ਕਰਦੇ ਆ ਸਾਡੇ ਰਾਕੇ ਵੀਰ ਨੂੰ।
@itssampla8021
@itssampla8021 Жыл бұрын
@@money69832 ryt bro 👍
@arjun-ro9qv
@arjun-ro9qv Жыл бұрын
Great brother ਰਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ 😊😊😊
@prabhjotsinghbool7987
@prabhjotsinghbool7987 10 ай бұрын
ਮੈਂ ਸੱਚੀ ਕਿੱਸੇ ਦਾ ਇੰਟਰਵਿਊ ਨਹੀਂ ਸੁਣਿਆ, ਅੱਜ ਰਾਕੇ ਵੀਰ ਦਾ ਸੁਣਿਆ ਬਹੁਤ ਵਧੀਆ ਬੰਦਾ ਬਾਈ, ਦਿਲ ਦਾ ਸਾਫ ਆ ਇਹ ਵੀ ਸਿੱਧੂ ਵਾਂਗ, ਰੱਬ ਚੜਦੀ ਕਲਾ ਵਿੱਚ ਰੱਖੇ
@RaviMrar-ip6wh
@RaviMrar-ip6wh 11 ай бұрын
Har bande di soch raka vargi honi chahidia waheguru tarakki bahkhse veer nu
@mimiy63
@mimiy63 Жыл бұрын
ਸਦਕੇ ਜਾਵਾਂ ਉਸ ਮਾਂ ਦੇ ਜਿੰਨੇ ਰਾਕਾ ਜੰਮਿਆ। ਇੰਨੀ ਸੋਹਣੀ ਸੋਚ ਦਾ ਮਾਲਕ ਯਾਰ i am big fan RAKA
@ManManni-xw1ip
@ManManni-xw1ip Жыл бұрын
@navjotjaswinder6902
@navjotjaswinder6902 Жыл бұрын
Very good
@raveenamotley2028
@raveenamotley2028 Жыл бұрын
ਪਤਾ ਨਹੀਂ ਕੀ ਜਾਤ ਆ ਕਿ ਪਾਤ।। ਪਰ ਮੇਰਾ ਸੁਪਨਾ ਆ ਤੈਨੂੰ ਇਕ ਵਾਰ ਸਾਮ੍ਹਣੇ ਹੋਕੇ ਦੇਖਣ ਦਾ ।। ਤੈਨੂੰ ਜੱਫੀ ਪੌਣ ਦਾ।।i really love u so much putt।❤❤❤❤❤❤
@happysinghhappysingh9625
@happysinghhappysingh9625 Жыл бұрын
ਸਭ ਦਾ ਮਾਲਕ ਇਕ🙏🌹🌹❤💥
@JeetKhinde
@JeetKhinde Жыл бұрын
Iconic interview chhote veer! Mark my words! People will remember this interview for a long time! God bless you ❤
@itz_av_boutique
@itz_av_boutique 7 ай бұрын
ਪੂਰੀ interview ਦੇਖੀ ਬਹੁਤ ਵਧੀਆ ਲੱਗਾ,very honest person Raka, love you bro keep it up,#Full support
@HarpreetSingh-uk2mb
@HarpreetSingh-uk2mb Жыл бұрын
Bohat bohot vadia gala kita raka ne nice 👍 vere ❤❤❤🤩🤩😍😍👍👍👍👌👌👌👌👌👌👌👏👏
@nareshkumar-xk6xu
@nareshkumar-xk6xu Жыл бұрын
ਰਾਕੇ ਵੀਰ ਖਿੱਚ ਕੇ ਰੱਖ ਰੱਬ ਤੈਨੂੰ ਤਰਕੀ ਬਖਸ਼ੇ
@PSFilms-rh4ht
@PSFilms-rh4ht Жыл бұрын
Bai yar sare klakar ਇੱਕੋ ਜਿਹੇ samjda ਸੀ ਪਰ ਪਹਿਲੀ ਵਾਰ ਦੇਖਿਆ ਬਾਈ ਰੱਬ ਦਾ ਬੰਦਾ ਆ ਕਲਾਕਾਰ ਨਹੀ ❤❤❤❤❤
@SimranKaur-he7jm
@SimranKaur-he7jm Жыл бұрын
Love u bro honsla n tutan deo baki waheguru ji tuhade naal a ji🙏
@kaifkafi7746
@kaifkafi7746 6 ай бұрын
Kini vadiya sochh aa yar bande di, raka nu dilo salam ❤Waheguru Mehar kre Teri traki te❤
@baljitmp7516
@baljitmp7516 7 ай бұрын
Raka bhra siraa apna naal aa veer de bus apne suba nu ada da he rakhi Vadia soch rakhi
@gilljoseph5660
@gilljoseph5660 Жыл бұрын
ਬਾਈ ਆਪਣੇ ਗਾਣੇ ਦੇ ਮੁਤਾਬਿਕ ਬਿਲਕੁਲ, anti ਸੁਬਾਹ ਦਾ ਮਾਲਿਕ ਨਿਕਲਿਆ, ਬਹੁਤ ਉੱਚੀ ਸੋਚ ਦਾ ਮਾਲਿਕ ਰਾਕਾ ਬਾਈ, God Bless u ਯਾਰ
@navjotjaswinder6902
@navjotjaswinder6902 Жыл бұрын
Very good
@HaiderAli-td3qm
@HaiderAli-td3qm Жыл бұрын
ਰਾਕੇ ਵੀਰਾਂ ਰੱਬ ਤਰੱਕੀ ਬਖਸ਼ੇ ਵੀਰ ਤੈਨੂੰ ਭੇਡਾਂ ਤੋਂ ਨਾ ਡਰੀ ਵੀਰਾਂ ਅਸੀਂ ਨਾਲ ਹੈ❤❤
@rustamtoorarustam9942
@rustamtoorarustam9942 Жыл бұрын
ਬਹੁਤ ਵੱਧੀਆ ਸਿੰਗਰ ਹੋ ਤੁਸੀਂ ਵੀਰੇ ਖਿੱਚ ਕੇ ਰੱਖ ਕੰਮ ਵੀਰੇ l ਫੁੱਲ suport ਹੈ ਵੀਰੇ ਸਾਡੀ ਤੁਹਾਨੂੰ 🌹❤️
@kajalaadvik
@kajalaadvik 7 ай бұрын
Raka bhai aap bahut ache insan ho.aapne apni mehnat aur sangharsh ke dum per pehchan banai hai rab apko bahut success de..mujhe Punjabi puri samjh to ni aati mai garhwali pahadi hu per apke gaane bahut ache lagte hai aur apka interview bhi pura suna thoda thoda samjh aya.god bless you raka bhai
@im_mamtahere
@im_mamtahere Жыл бұрын
Bohot ghaint 🌸 Interview ditta jivein lgg Reya ki tc artist ni ek normal insaan proud of you ❤ RAKA G 𝐁𝐎𝐑𝐍 𝐓𝐎 𝐒𝐇𝐈𝐍𝐄 ✨🙃 waheguru ji tuhannu hamesha khush rakhn 🙏🏻🌸
@jkmedicovibes_
@jkmedicovibes_ Жыл бұрын
Raka you so down to earth your thinking is next level don't change yourself you are the big upcoming star of Punjabi industry love from jammu ❤
@SherSinghJr
@SherSinghJr Жыл бұрын
ਬੜੀਆਂ ਪਿਆਰੀਆਂ ਗੱਲਾਂ ਕਰਦਾਂ ਬਾਈ ਤੂੰ,
@user-mc9fu1dd6u
@user-mc9fu1dd6u Жыл бұрын
Ndd 0:51
@navinder8874
@navinder8874 Жыл бұрын
ਬਹੁਤ ਘੈਂਟ ਬੰਦਾ ਵੀਰੇ ਵਾਹਿਗੁਰੂ ਖੁਸ ਰੱਖੇ ਬਹੁਤ ਸੋਹਣੀ ਸੋਚ ਆ ਵੀਰ ਦੀ
@sukhwindersidhu4859
@sukhwindersidhu4859 Жыл бұрын
Waheguru mehar kre sade rake veer te bro bohat vadiya laga schi full video dekhi dil khosh ho gyaa ❤❤❤❤❤ Vase vi sade kol hi ya rake veer da pand apaa adampur to ya veeree chak de kam ☺
@riprecords1372
@riprecords1372 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਨੂੰ
@parvjerry7341
@parvjerry7341 Жыл бұрын
Love you raka paji love from chamba himachal pradesh ♥️♥️♥️♥️♥️♥️♥️♥️♥️🇮🇳
@exposedstories3176
@exposedstories3176 Жыл бұрын
Bhra down to earth person aa …. Neevi paa k gl kr ria va …..👌👌👌👌👌bilkul bhra bht izzat dinda sahmney wale person nu
@TravelFoodz
@TravelFoodz Жыл бұрын
Balle balle Jatta. Jatt koi Jaat Nahi . Every personal who work hard He is Jatt. Jatt koi Jaat paat Nahi..🎉
@brijeshkumarfanny4890
@brijeshkumarfanny4890 7 ай бұрын
Congratulations 🎈👏🎈👍 Raka vere Welcome 🎉 Singing industry 🎉🎉
@RavinderSingh-to2sx
@RavinderSingh-to2sx Жыл бұрын
ਬਹੁਤ ਵਧੀਆ ਇੰਟਰਵਿਊ ਜੀ👍👍👍
@ravidasiaroyal7406
@ravidasiaroyal7406 Жыл бұрын
GOOD 👍❤️ JOB ❤️ MY DEAR BROTHER ♥️♥️ ਭਰਾ ਇਤਿਹਾਸ ਇਸ ਤਰ੍ਹਾਂ ਹੀ ਬਣਦੇ ਨੇ ਲੱਗੇ ਰਹੋ 🎉🎉🎉 BEST WISHES 🎉🎉🎉🎉❤️
@tonisidhu309
@tonisidhu309 Жыл бұрын
ਚੜਦੀ ਕਲਾ ਚ ਰਿਹ ਰਾਕਾ ਭਰਾ.....
@dil_saalapagalhai44
@dil_saalapagalhai44 7 ай бұрын
Rake veer ne dil jit laya..bahut vadiya insan hai sada veer..keep shining..all the best 👍❤️
@lyricsdeepkuldeepwalia4477
@lyricsdeepkuldeepwalia4477 Жыл бұрын
ਕਮਾਲ ਦੀ ਆਵਾਜ਼, ਤੇ ਲਿਖਿਤ ਦਾ ਮਾਲਿਕ ਰਾਕਾ ਬਾਈ 👍👍👍
@sukhbrar0306
@sukhbrar0306 Жыл бұрын
31:05 ਜਮਾ ਸਹੀ ਗੱਲ ਕਹੀ ਆ ਬਾਈ ਨੇ,,, ਤੇ ਅੱਜ ਗਾਣਾ ਵੀ ਕੱਢ ਦਿੱਤਾ 🔥🐍
@anujkum1214
@anujkum1214 Жыл бұрын
Raka veere ekdm pure heart bnda ae... Ehnu support kro.. love you veere❤❤❤❤
@hemant88h
@hemant88h Жыл бұрын
Looks -- Sirra Singer --Sirra Nature --Sirra Bai Jeonda reh , nice interview , LOVE YOU Raka Bai , Chakki chal kamm❤
@manpalghumanmanpal8226
@manpalghumanmanpal8226 Жыл бұрын
Bekarrrrrrr singer
@arshdeepdhaliwal6571
@arshdeepdhaliwal6571 Жыл бұрын
Bhen da da apne
@navjotjaswinder6902
@navjotjaswinder6902 Жыл бұрын
Very good
@StudentVloger-ms9xt
@StudentVloger-ms9xt Жыл бұрын
​@@arshdeepdhaliwal6571tu Deni?mai kra dinda gal bai naal.thodi bahan nu jaraur pasand ona rakka.naale thode bhanje raake varge sohne hone😂😂😂.mera sala katid masand😂😂😂.
@noorrao923
@noorrao923 Жыл бұрын
​@@arshdeepdhaliwal6571Abe bhosadi wale tum Pele jawoge mere se🎉🎉🎉
@aashukataria4829
@aashukataria4829 7 ай бұрын
raaka veer ji kidhar nu chale 😹😹😹😹 Lol yr. 20:01 i love his innocent.❤❤
@blackswan9664
@blackswan9664 10 ай бұрын
That innocence is showing in his voice🥺 the way he talking in whole interview gosh ✨❤ Am in love with his personality😍
@user-dv7mv3dy2g
@user-dv7mv3dy2g Жыл бұрын
ਬਹੁਤ ਵਧੀਆ,Raka❤Bro ਆਉਣ ਵਾਲੇ ਸਮੇਂ ਵਿੱਚ ਵੀ ਰੱਬ ਤਾਹਨੂੰ ਤਰੱਕੀਆ ਬਕਸ਼ੇ😊
Hikayat - A Story (Official Music Video) | RAKA
8:33
RAKA
Рет қаралды 6 МЛН
Reaction on Hikayat - A Story (Official Music Video) - RAKA
17:18
Akash Ghuman
Рет қаралды 280 М.
مسبح السرير #قصير
00:19
سكتشات وحركات
Рет қаралды 11 МЛН
What will he say ? 😱 #smarthome #cleaning #homecleaning #gadgets
01:00
Real Or Cake For $10,000
00:37
MrBeast
Рет қаралды 58 МЛН
INTRO (On My Own) - RAKA
5:08
RAKA
Рет қаралды 413 М.
Early 2000s - Official Video - RAKA
3:17
RAKA
Рет қаралды 2,7 МЛН
On My Own - Official Video - RAKA
3:23
RAKA
Рет қаралды 3,7 МЛН
Arsa ( Official Music Video ) - Raka
2:53
RAKA
Рет қаралды 1,5 МЛН
مسبح السرير #قصير
00:19
سكتشات وحركات
Рет қаралды 11 МЛН