ਰੱਖੜੀ... ਭੈਣ ਭਰਾ ਦੇ ਰਿਸ਼ਤੇ ਦੀ ਅਸਲ ਦਾਸਤਾਨ | Short Punjabi Film | B Social

  Рет қаралды 212,339

B Social

B Social

11 ай бұрын

ਰੱਖੜੀ... ਭੈਣ ਭਰਾ ਦੇ ਰਿਸ਼ਤੇ ਦੀ ਅਸਲ ਦਾਸਤਾਨ | Short Punjabi Film | B Social
B Social Presents
Movie: Paunchi (ਪੌਂਚੀ)
Starring: Narjeet Singh, Rupinder Sandhu, Manjot Kaur, Divya Makkar, Sarbjeet Singh Sidhu
Child Artist: Mehtab Singh
Produced By: B Social
Screenplay, & Directed By: Sarbjeet Singh Sidhu
Story & Dialogue: Rupinder Sandhu
DOP & Edit By: Yugal Kamboj
Ass. DOP: Harmanpreet Singh
BGM & Foley: Chet SinghAssociate
Producer: Gurdeep Grewal
Production Manager: Deepak Mohan & Varinder Singh
MUA: Harish Mehta
Publicity Design: Sweet Chilli & Hardeep Singh
Special Thanks: Baljeet Kaur & family
Manjit Singh Rajpura & Jaspal Singh Gill
Song Credit:
Singer: Jashan Inder
Music: Chet Singh
Lyrics & Composer: Sarbjeet Singh Sidhu & Narjeet Singh
Label: B Social
#Narjeetsingh #actor #punjabimovie #punjabi #pollywood #punjabimovies #punjabisinger #punjabisingers #punjabisong #instagram #punjabimedia #punjabisongs #shortmovies #pau #shortpunjabimovies #rakhispecial

Пікірлер: 199
@Aarambhseantttak
@Aarambhseantttak 11 ай бұрын
ਬਹੁਤ ਵਧੀਆ ਸਹੀ ਸੰਦੇਸ਼ ਜ਼ੋ ਕੁਝ ਭਾਬੀਆਂ ਰੱਖੜੀ ਤੇ ਨਣਾਨਾਂ ਦੇ ਆਉਣ ਤੇ ਬੁਰਾ ਮਨਾਉਂਦੀਆਂ,ਸੱਚੀ ਰਵਾ ਦਿਤਾ।
@JaswinderSingh-lc4vv
@JaswinderSingh-lc4vv 10 ай бұрын
ਇਹ ਵੀਡੀਉ ਬਣਾ ਕੇ ਤੁਸੀਂ ਬਹੁਤ ਵਧੀਆ ਸੁਨੇਹਾ ਦਿੱਤਾ । ਵੇਖ ਕੇ ਰੋਣ ਆ ਗਿਆ। ਪਰ ਅਫਸੋਸ ਅੱਜ ਕੱਲ ਇਹ ਸਭ ਖ਼ਤਮ ਹੁੰਦਾ ਜਾ ਰਿਹਾ। ਭੈਣਾਂ ਭਰਾਵਾਂ ਵਿੱਚ ਪਿਆਰ ਰਹਿ ਹੀ ਨਹੀਂ ਗਿਆ। ਭੈਣ ਸੋਚਦੀ ਮੈਂ ਖ਼ਰਚਾ ਕਰਕੇ ਗਈ ਤੇ ਮੇਰੇ ਪੈਸੇ ਵੀ ਪੂਰੇ ਨਹੀਂ ਹੋਏ। ਮਹਿੰਗਾ ਮਠਿਆਈ ਦਾ ਡੱਬਾ ਅਤੇ ਮਹਿੰਗੀ ਰੱਖੜੀ ਵੀ ਲਈ । ਭਰਾ ਸੋਚਦਾ ਪੰਜ ਸੋ ਦੇ ਦਿਤਾ , ਥੋੜਾਂ ਆ । ਰਿਸ਼ਤਿਆਂ ਵਿੱਚ ਪਹਿਲਾਂ ਵਾਲੀ ਗੱਲ ਨਹੀਂ ਰਹੀ। ਖ਼ੂਨ ਚਿੱਟਾ ਹੋ ਗਿਆ। ਬਾਕੀ ਸਟੋਰੀ ਬਾ ਕਮਾਲ ਸੀ । ਧੰਨਵਾਦ ਜੀ
@pritpalsingh7996
@pritpalsingh7996 11 ай бұрын
ਸੱਚੀ ਬਹੁਤ ਸੋਹਣੀ ਸਟੋਰੀ ਹੈ ਰੋਣਾ ਆ ਗਿਆ ❤❤
@gurmailkaur4658
@gurmailkaur4658 11 ай бұрын
❤,😢
@gurjeetkaur9238
@gurjeetkaur9238 10 ай бұрын
ਬਹੁਤ ਵਧੀਆ ਕਹਾਣੀ ਜੀ ਮਨ ਭਾਵੁਕ ਹੋ ਗਿਆ ਸੱਚ ਹੈ ਭੈਣਾਂ ਕੁਝ ਨੀ ਮੰਗਦੀਆ ਬਸ ਹੱਸ ਕੇ ਬੁਲਾ ਲੈਣ ਭਰਾ ਭਰਜਾਈ ਤਾਂ ਦੁਗਣਾ ਚਾਅ ਚੜ ਜਾਂਦਾਂ ਇਹ ਇੱਕੋ ਇੱਕ ਪੇਕਿਆਂ ਨਾਲ ਸਾਂਝ ਦਾ ਰਿਸ਼ਤਾ ਜੋ ਹਰ ਕਿਸੇ ਨੂੰ ਬਿਨਾਂ ਲਾਲਚ ਤੋਂ ਮੋਹ ਦੀਆਂ ਤੰਦਾਂ ਨਾਲ ਨਿਭਾਉਣਾ ਚਾਹੀਦਾ ਨਾ ਕਿ ਮਹਿੰਗੇ ਤੋਹਫਿਆਂ ਨਾਲ ਜੀ 🙏
@jpsinghphull6713
@jpsinghphull6713 10 ай бұрын
ਹਰ ਘਰ ਵਿੱਚ ਇਹ ਜਿਹੀਆਂ ਧੀਆਂ ਅਤੇ ਭਾਬੀਆਂ ਹੋਣ। ਬਹੁਤ ਉਤਮ ਸਟੋਰੀ ਹੈ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੀ। 😊😊😊
@sukhdipkaurdhillon2856
@sukhdipkaurdhillon2856 11 ай бұрын
ਭੈਣਾਂ ਸੁਖ ਮੰਗਦੀਆਂ ਨੇ ਪੈਸਾ ਨਹੀਂ
@SukhwinderSingh-wq5ip
@SukhwinderSingh-wq5ip 10 ай бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@karangill5143
@karangill5143 11 ай бұрын
ਬਹੁਤ ਵਧੀਆ ਗੱਲ ਆ ਸਾਰਿਆਂ ਨੂੰ ਆਪਣੀਆਂ ਨਾਨਣ ਨੂੰ ਜੀ ਆਇਆਂ ਆਖਿਆ ਕਰਨਾ ਚਾਹੀਦਾ ਹੈ ਕਿਉਂਕਿ ਨਾਨਣ ਭਰਜਾਈ ਦਾ ਰਿਸ਼ਤਾ ਪਿਆਰ ਵਾਲਾਂ ਹੋਣਾਂ ਚਾਹੀਦਾ ਹੈ 🎉🎉🎉🎉❤❤❤❤
@nikhilarora1994
@nikhilarora1994 10 ай бұрын
0
@newvlogers8260
@newvlogers8260 10 ай бұрын
😂 😂
@amanpreetkaur4096
@amanpreetkaur4096 11 ай бұрын
ਬਹੁਤ ਸੋਹਣਾ ਸੰਦੇਸ਼ ਹੈ ਰੋਣਾ ਆ ਗਿਆ ਸੁਣ ਕੇ ❤
@Life_in-America2024
@Life_in-America2024 10 ай бұрын
Bhout soni video hai wahegure aise bhen aise beti aise nand sab nu de 🙏
@lakhveergagan5324
@lakhveergagan5324 11 ай бұрын
ਸਹੀ ਗੱਲ ਆ ਭੈਣਾਂ ਨੂੰ ਵੀਰਾਂ ਦੇ ਪਿਆਰ ਤੇ ਸਾਥ ਬਿਨ੍ਹਾਂ ਕੁਝ ਨੀ ਚਾਹੀਦਾ ਹੁੰਦਾ ਪਰ ਰੱਬ ਨੇ ਮੇਰੇ ਤੋ ਤਾ ਇਹ ਸਭ ਕੁਝ ਤਿੰਨ ਸਾਲ ਪਹਿਲਾਂ ਖੋਹ ਲਿਆ 😢😢😢
@bhagwantkaurbrar5615
@bhagwantkaurbrar5615 11 ай бұрын
Bhut dukh hua thoda comment read karke Rab thuno hamesha Chardi kala vich rakhe
@chandansingla6092
@chandansingla6092 11 ай бұрын
@chandansingla6092
@chandansingla6092 11 ай бұрын
@chandansingla6092
@chandansingla6092 11 ай бұрын
@sarabjeetkaur4401
@sarabjeetkaur4401 11 ай бұрын
😢😢
@user-il2wm9js6x
@user-il2wm9js6x 10 ай бұрын
ਵਾਹਿਗੁਰੂ ਜੀ ਸਾਰੇ ਭਰਾਵਾਂ ਨੂੰ ਸਾਰੇ ਸੁੱਖ ਦੇਵੇ,,🙏
@kamalsohal41
@kamalsohal41 11 ай бұрын
Sachi bht rona aaya video dekh ke😢😢 kash sabde bhara bhabi eho jehe hon
@SidhuBrar-wm8kh
@SidhuBrar-wm8kh 11 ай бұрын
ਬਹੁਤ ਵਧੀਆ ਸੰਦੇਸ਼
@user-om1ii2to2e
@user-om1ii2to2e 10 ай бұрын
ਬਹੁਤ ਵਧੀਆ ਕਹਾਣੀ ਹੈ ਮੇਰੇ ਕੋਲ ਲਫਜ ਨਹੀਂ ਹਨ ਅਤੇ ਰੋਣ ਆ ਗਏ ❤❤❤❤❤❤❤❤❤❤❤❤❤
@Amanpreetkaur-cz8hz
@Amanpreetkaur-cz8hz 10 ай бұрын
Bhut vadia bodie a suchi
@parmgetkour3825
@parmgetkour3825 10 ай бұрын
ਵਾਹਿਗੁਰੂ ਸਦਾ ਭੈਣ ਭਰਾ ਦੇ ਰਿਸ਼ਤੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@rajinderkaur8964
@rajinderkaur8964 11 ай бұрын
ਬਹੁਤ ਵਧੀਆ ਵਡਿਉ ਭੈਣ ਤੇ ਵੀਰ ਦੀ ਰੁਵਾ ਹੀ ਦਿੱਤਾ
@RamanKhair20
@RamanKhair20 11 ай бұрын
Kaash reality ch v har ikk daeho jeha hi rishta howe.... beautiful message❤👏🏻👏🏻
@user-up1in4ve7x
@user-up1in4ve7x 10 ай бұрын
Very nice __heart touching rona aa gya dekh k
@Gur01206
@Gur01206 11 ай бұрын
ਬਹੁਤ ਵਧੀਆ ਸੰਦੇਸ਼ ਦਿੱਤਾ ਤੁਸੀ ਇਸ ਵੀਡੀਓ ਰਾਹੀਂ ❤❤❤
@gurcharnsingh7958
@gurcharnsingh7958 9 ай бұрын
Bhot vdia story aa rona aa giya 🥺❤
@jasmeetkaur4051
@jasmeetkaur4051 11 ай бұрын
Bahut vadia story puri
@RanjitSingh-ce7yh
@RanjitSingh-ce7yh 10 ай бұрын
Jug jug jeo veer ji God bless you
@sahibjot9727
@sahibjot9727 11 ай бұрын
Bht vdia rupinder di nu Dak ke bht khusi hoi aa
@KuldeepSaini-ze8ro
@KuldeepSaini-ze8ro 10 ай бұрын
Nice story ji mera veere asa hi hai love you veere God bless you ❤❤😊
@jasmeetkaur4051
@jasmeetkaur4051 11 ай бұрын
Bahut vadia story
@sapnezindgik6257
@sapnezindgik6257 10 ай бұрын
Bahut achcha sandesha hai ji
@GurpreetSingh-nh9mz
@GurpreetSingh-nh9mz 11 ай бұрын
ਵੀਰ ਜੀ ਬਹੁਤ ਸੋਹਣੀ ਵੀਡੀਓ ਹੈ 👌👌👌👌👌👌👌👌👌👌👌👌👌👌👌
@user-od8bh5gy1x
@user-od8bh5gy1x 11 ай бұрын
ਬਹੁਤ ਵਧੀਆ
@studylovers9921
@studylovers9921 11 ай бұрын
A true message, too much emotional. Keep it up👍💐💐💐
@user-vc2ft9mq1d
@user-vc2ft9mq1d 10 ай бұрын
Bhut vadyea ji
@bhagumandeep3181
@bhagumandeep3181 11 ай бұрын
Very nice video dakh ky aapna veera jad aa giaa jo es veer di tara papa dy jan to bad o manu duniaa di har khushi dyna chauda ty aap garibi kat bhan di khushi lai sab karda mera dil karda es bhan bag m bi udi help kara par m ess bhan tara jada amir ghar nhi viaai mary ta aapny hi 3 batiaa ny par dil bahut dukhi hunda veer nu takhlif ch dakh ky bahut rona aaiaa video dakh😢😢😢 waheguru mahar karn sab veera ty❤
@DR_JASS
@DR_JASS 11 ай бұрын
ਬਹੁਤ ਵਧੀਆ ਹੈ ਜੀ
@BaljinderKaur-my7wi
@BaljinderKaur-my7wi 11 ай бұрын
Bhut sohni video, emotional krta g
@agamyudh5701
@agamyudh5701 11 ай бұрын
Bhott Sohna msg dita
@KawaljitGill-if9ln
@KawaljitGill-if9ln 11 ай бұрын
Sachi tusi rva dita bohat sohni video c waheguru ji mehar krn tuhde sarya te
@bhagwantkaurbrar5615
@bhagwantkaurbrar5615 11 ай бұрын
Rupinder beta Rab thenu hamesha khush rakhe love you too ❤
@kiranjeetkiran
@kiranjeetkiran 10 ай бұрын
ਸੱਚੀ ਬਹੁਤ ਸੋਹਣੀ ਆ ਸਟੋਰੀ ਰੋਣ ਲਾ ਤਾਂ ਮੇਰਾ ਵੀਰ ਮੇਰੇ ਨਾਲ ਨਰਾਜ਼ ਆ ਮੈਂ ਬਹੁਤ ਤਰਸ ਦੀ ਆਪਣੇ ਵੀਰ ਦੇ ਰੱਖੜੀ ਬੰਨਣ ਲਈ 😢😢😢
@user-fc4ej8st9t
@user-fc4ej8st9t 11 ай бұрын
ਇਹ ਗੱਲ ਕੋਈ ਸਮਝ ਦਾ ਹਰੇਕ ਭਰਾ ਨਹੀਂ ਕੲਈ ਏਦਾਂ ਦੇ ਹੁੰਦੇ ਜੋ ਭੈਣਾਂ ਨੂੰ ਕੁਛ ਸਮਝਦੇ ਨਹੀ
@preet1610
@preet1610 11 ай бұрын
Vht vadia veer ji sandesh ❤i was crying during see it is emotional
@sweethomedhaliwal3356
@sweethomedhaliwal3356 11 ай бұрын
Beautiful sharing 🙏
@ManjitKaur-lv6bi
@ManjitKaur-lv6bi 10 ай бұрын
Sachi bhot sohni video. Rona aa gya dekh ke. Rab sab de bhen brava da pyar bnai rakhe.
@rupinderkaur7170
@rupinderkaur7170 11 ай бұрын
Bhut vadia msg 😢😢
@ranjanapal2363
@ranjanapal2363 10 ай бұрын
Bahut bahut sohni video bnai h tusi excellent
@rupindersidhu1313
@rupindersidhu1313 10 ай бұрын
ਬਹੁਤ ਵਧੀਆ 😭😭😭😭😭😭😭😭😭😭 ਮੇਰਾ ਵੀ ਬਹੁਤ ਮਨ ਕਰ ਦਾ ਰੱਖੜੀ ਬੰਨ੍ਹਣ ਨੂੰ
@rajdeepkaurrandhawa9854
@rajdeepkaurrandhawa9854 10 ай бұрын
bhut bhut nice video 👌👌emotional karta es video ne menu rabba har ek bhen nu veer devi
@agamyudh5701
@agamyudh5701 11 ай бұрын
Ryt bhtt hrt touching story
@rajkaur3260
@rajkaur3260 10 ай бұрын
Very nice ❤❤
@nehakohlinehakohli1589
@nehakohlinehakohli1589 11 ай бұрын
God bless you Beautiful vdo from beautiful members
@himr5237
@himr5237 11 ай бұрын
Bohat khoob
@rupinderkaur4326
@rupinderkaur4326 11 ай бұрын
ਬਹੁਤ ਵਧੀਆ ਸਟੋਰੀ ਆ
@sukhveersingg3051
@sukhveersingg3051 11 ай бұрын
ਬਹੁਤ ਵਧੀਆ ਸਟੌਰੀ ਆ
@Dawinderjit-608A
@Dawinderjit-608A 10 ай бұрын
ਬਹੁਤ ਵਧੀਆ ❤
@paramjitkaurkaur9905
@paramjitkaurkaur9905 11 ай бұрын
Waheguru ji 👏👏
@sandeepkaurcheema2532
@sandeepkaurcheema2532 11 ай бұрын
Beautiful story ❤
@gurcharnsingh6541
@gurcharnsingh6541 10 ай бұрын
ਬਹੁਤ ਵਧੀਆ ਗੱਲ ਹੈ ❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉
@sukhdeeprandhawa-xb4gs
@sukhdeeprandhawa-xb4gs 10 ай бұрын
ਬਹੁਤ ਵਧੀਆ ਗੱਲ ਸੰਦੇਸ਼ ਹੈ😢😢
@kulwinder639
@kulwinder639 11 ай бұрын
Bhut shoni video god bless you
@uggarsingh4392
@uggarsingh4392 11 ай бұрын
❤❤
@kakasangamsangam3714
@kakasangamsangam3714 10 ай бұрын
Bahut badia story hai jee rpees ta onde jande ne😅
@amandeepvirk7187
@amandeepvirk7187 11 ай бұрын
Very nice….heart touching….
@user-kl3iq4ds1q
@user-kl3iq4ds1q 10 ай бұрын
ਬਹੁਤ ਵਧੀਆ ਜੀ❤❤
@harwantsanga7585
@harwantsanga7585 10 ай бұрын
Great video waheguru ji bless all
@PoonamSharma-zy3dn
@PoonamSharma-zy3dn 11 ай бұрын
Very nice nd heart touching story
@gursidhu3448
@gursidhu3448 10 ай бұрын
Bhut vdiya msg dita veere schi ch Rona aa gya❤❤
@ribkapreetgillmasih6321
@ribkapreetgillmasih6321 11 ай бұрын
Sacchi bhut vadiya aa video dekh ke Rona à gya
@sahirchoudhary1768
@sahirchoudhary1768 11 ай бұрын
Bhut badiya SMS❤
@jasnoordhumi8771
@jasnoordhumi8771 10 ай бұрын
Sachi rona aa gya Vedio dekh ke gud msg veere
@Shabad-kirtan1313
@Shabad-kirtan1313 10 ай бұрын
ਬਹੁਤ ਵਧੀਆ ਜੀ
@JaswinderSingh-lq6zj
@JaswinderSingh-lq6zj 10 ай бұрын
Ghaint Story bro.
@GurharfatehBajwa
@GurharfatehBajwa 11 ай бұрын
V nice and heart touching story
@user-vi6sn6fs1t
@user-vi6sn6fs1t 11 ай бұрын
Very good story.... God bless you rupinder Sandhu mam❤❤
@Ytyampire
@Ytyampire 11 ай бұрын
Bahoot vadiya je ❤❤
@AMARSingh-uz4ri
@AMARSingh-uz4ri 10 ай бұрын
Very very nice massage ji ❤❤🙏🙏🙏
@RamanSandhu-ll2kl
@RamanSandhu-ll2kl 10 ай бұрын
Mere Vadde Veere te Pabi ne v sade sare cha poore kitte.Jug Jug Jeen sab Bhaina de veer
@sarbjitkaur3276
@sarbjitkaur3276 10 ай бұрын
Very nice happy rakhari to all
@ronavkumar7682
@ronavkumar7682 11 ай бұрын
Mein pehli bar tuhadi video dekhi boht boht vadhiya veere rona aa gya te injh lagga jime tusi acting ni kr rhe real da incident he record kita hove bless u all
@harpeertkaurdhillon3641
@harpeertkaurdhillon3641 11 ай бұрын
Heart touching story
@amandeepchahal2154
@amandeepchahal2154 10 ай бұрын
Nice ji god bless you 🙏❤️❤️👌👌👌👌👌👌👌
@manjitkaur2362
@manjitkaur2362 10 ай бұрын
ਬਹੁਤ ਸੋਹਣੀ ਸਟੋਰੀ
@tarloksinghpunia7888
@tarloksinghpunia7888 10 ай бұрын
ਬਹੁਤ ਵਧੀਆ ਸਟੋਰੀ ਹੈ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਸਤਬਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਦੋ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ
@amanluthra21
@amanluthra21 11 ай бұрын
Great story very raw❤ great mam
@manjindersingh1822
@manjindersingh1822 10 ай бұрын
Very nice video ji waheguru bless u all team members ji
@HirasinghHirasingh-ei9fs
@HirasinghHirasingh-ei9fs 10 ай бұрын
ਸੋਹਣੀ ‌ਵਡੀਓ🎉🎉🎉🎉🎉
@manupreet3161
@manupreet3161 10 ай бұрын
Speechless❤❤❤
@Gurpreetsingh-zg4gh
@Gurpreetsingh-zg4gh 10 ай бұрын
Nice video ji and emotional video
@jashandeeprohta7032
@jashandeeprohta7032 11 ай бұрын
Attttt avideo
@jarmanbrar6106
@jarmanbrar6106 11 ай бұрын
❤❤❤❤❤
@karyanwadhwa9267
@karyanwadhwa9267 10 ай бұрын
Vry nyc
@jashandeeprohta7032
@jashandeeprohta7032 11 ай бұрын
❤❤❤❤
@MK-lm8ro
@MK-lm8ro 10 ай бұрын
Heart touching video ❤
@jaswantkaur-ib7jy
@jaswantkaur-ib7jy 11 ай бұрын
top,story
@ekamdeepekam-cr1po
@ekamdeepekam-cr1po 11 ай бұрын
Very nice
@gudgud3518
@gudgud3518 10 ай бұрын
Verynicewehaguruji❤ ❤❤❤❤
@gurukaur8302
@gurukaur8302 10 ай бұрын
V v nice video
@armansingh8382
@armansingh8382 11 ай бұрын
Very nice srory❤
@Joban-wp6wx
@Joban-wp6wx 11 ай бұрын
Very good story
@valley_of_art6188
@valley_of_art6188 10 ай бұрын
Bhut bdiya video bnayi as tussi te mera naam vi Jeeta hai
@ranjeetbhathal2597
@ranjeetbhathal2597 11 ай бұрын
Very good story 😢
Я нашел кто меня пранкует!
00:51
Аришнев
Рет қаралды 5 МЛН
Эффект Карбонаро и нестандартная коробка
01:00
История одного вокалиста
Рет қаралды 9 МЛН
She got an idea 😂😂 #shorts #viralshorts #funny #comedy
0:46
HRA CHALLENGE
Рет қаралды 10 МЛН
Зловив цю істоту в себе на городі
0:26
РІКАРДО
Рет қаралды 2,3 МЛН
Толстый солдат всем отомстил #shorts
1:00
как попасть в закулисье в schoolboy runaway
0:51